I am sure Bapu ji can never have high BP. Gardening is such a beautiful, interesting,healthy hobby that one gets overwhelmed and in result forgets all worries.
Hello sardar ji aap ka video dekha good job. I am also plants lover from sirsa .I wants to know mitti ke vajan or pani see roof par asar hoga hahi . Next thing I grow flowers and ornamental plants. In vegtables some time not successful . plants koi rog ya fangus ya Kum fruiting. Can you guide me.
anchor ni shi. jo gl puchn wali oh ta puchda ni. salab ta ni aundi chath ch.. jo jeev jantu pal jnda ohde lyi ki krde ne ghr ander ta ni jnde. snake wgra da b dar hunda. papita kive lgyea kis ch lgye ne. chz di gl puchi ni koi bar bar ek e gl kri jnda bekoof ja..
Press reporter ne ta berha hi garak karta yr. Na koi larh siraa. Papitye de butte kis tarah lai gamla ja hor kush bebkuf kehnda chalo 3 manjil te eni badhia nursery da berha hi garak karta
Asi. Taa. Dekhia. Nahi. Ki. Pila. Kala. Rang. Una. De. Kam Val. Dhiyan. Nahi. Dita. Par. Pile. Kale. Da. Jaroor. Soch. Liya. Una. Ne. Kiha. Ki. Chugli. Ninda. To. Door. Rahna. Chahida. Us. Val. Dhiyan. Dio.
ਬਾਪੂ ਜੀ ਨੇ ਕਮਾਲ ਕਰ ਰੱਖੀ ਹੈ। ਬਹੁਤ ਵਧੀਆ ਲੱਗਿਆ ਇਹ ਵੀਡੀਓ ਦੇਖ ਕੇ।
ਬਾਪੂ ਜੀ ਦਾ ਬਗੀਚਾ ਦੇਖ ਕਿ ਦਿਲ ਖੁਸ਼ ਹੋ ਗਿਆ
ਬਾਪੂ ਜੀ ਬਹੁਤ ਵਧੀਆ
ਬਹੁਤ ਵਧੀਆ ਲੱਗ ਰਿਹਾ ਜੀ,ਅਸੀਂ ਨਿਉਯੋਰਕ ਸੂਬੇ ਵਿੱਚ ਰਹਿੰਦੇ ਆ ਮੌਸਮ ਬਹੁਤ ਵਧੀਆ ਨਹੀਂ ਮਿਲਦਾ ਪਰ ਕੋਸ਼ਿਸ਼ ਕਰੀਦੀ ਹੈ ਕਿ ਵੱਧ ਤੋਂ ਵੱਧ ਬਿਨਾ ਕੈਮੀਕਲ ਤੋਂ ਉਗਾ ਕੇ ਖਾਈਏ ਤੇ ਗਰਮੀਆਂ ਵਿੱਚ ਸਭ ਸਬਜ਼ੀਆਂ ਉਗਾਉਂਦੇ ਹਾਂ ਤੇ ਸਭ ਨੂੰ ਇਹ ਕਰਨਾ ਚਾਹੀਦਾ, ਸਾਡੇ ਕੋਲ ਐਸ ਵੇਲੇ ਤੀਹ ਪੈਂਤੀ ਤਰਾਂ ਦੇ ਬੂਟੇ ਸਬਜ਼ੀਆਂ ਬੀਜੀਆਂ ਹੋਈਆਂ ਹਨ
ਕਮਾਲ ਏ ਜੀ
ਭਾ ਜੀ ਖੇਤੀ ਮੰਤਰੀ ਹੋਣ ਚਾਹੀਦੇ ਨੇ
ਵਾਹ ਬਾਪੂ ਜੀ ਰੂਹ ਖੁਸ਼ ਹੋਗੀ ਉਰਗਾਇਨਕ ਸਬਜੀਆ ,ਫਲਾਂ ਦੇ ਦਰਸ਼ਨ ਕਰਕੇ ਬਹੁਤ ਵਧੀਆ ਬਾਪੂ ਜੀ 👍🏻👍🏻👍🏻👍🏻🙏🏼🙏🏼🙏🏼🙏🏼
ਬਹੁਤ ਵਧੀਆ ਬਾਪੂ ਜੀ .ਜਿਉਦੇ ਰਹੋ।
ਬਹੁਤ ਵਧੀਆ ਲੱਗਾ ਤੁਹਡੀ ਵੀਡਿਉ ਦੇਖ ਕੇ। ਇਸ ਵੀਡਿਉ ਤੋਂ ਸਿੱਖਿਆ ਲੈਣੀ ਚਾਹੀਦੀ ਏ। ਅੱਜ ਕੱਲ ਦੇ ਬੱਚਿਆ ਨੂੰ ਵੀ ਜੋੜੋ ਨਾਲ ਕਿਉ ਕੀ ਇਕ ਤਾ ਬਿਮਾਰੀਆ ਤੋਂ ਬਚੋ ਗੇ ਦੂਜਾ ਬੱਚੇ ਮੋਬਾਇਲ game ਤੋਂ ਦੂਰ ਰਹਿਣ ਗੇ। ਇਸ ਵੀਡਿਉ ਨੂੰ ਸਾਰਿਆ ਨਾਲ ਸਾਂਝੀ ਕਰੋ। ਧੰਨਵਾਦ ਕਰਦੇ ਹਾਂ ਪੰਜਾਬ ਨਿਊਜ਼ ਚੈਨਲ ਵਾਲ਼ੇ ਦਾ 🙏🙏
🙏🙏👌👌👍👍❤️❤️ ਬਹੁਤ ਅੱਛਾ ਲਗਾ ਇਹ ਵਿਡੀਉ ਦੇਖ ਕੇ ਦਿਲ ਖੂਸ਼ ਹੋ ਗਿਆ ❤️❤️😀😀🙏🙏 ਬਾਪੂ ਜੀ ਵਾਹਿਗੁਰੂ ਤੁਹਾਨੂੰ ਤਦਰੂਸਤੀ ਦੇਵੇ 😘😘
वाहेगुरु जी का खालसा वाहेगुरु जी की फतेह 🙏🙏🙏🙏
Mere wale ਸ਼ੌਕ ਬਾਪੂ ਜੀ ਦੇ 👍wmk 🙏
Bahut khoob bhara ji. Waheguru ji hamesha aapke ang sang sahai ho ji 🙏.
ਦਿਲ ਖੂਸ ਹੋਇਆ ਦੈਖ ਕੈ
ਬਹੁਤ ਵਧੀਆ ਬਾਪੂ ਜੀ 🌹🥀🌷🌻☘️🌿🌱🌾🌵🌴🌳🌲🏵️🌺🌼
ਬਹੁਤ ਵਧੀਆ ਜੀ ਕੁਦਰਤੀ ਖੇਤੀ ਲਈ ਗੁਰਪ੍ਰੀਤ ਸਿੰਘ ਦਵੜੀਖਾਨਾ ਦੀ ਵੀਡੀਓ ਦੇਖੋ
Jroor ji
ਬਹੁਤ. ਵਧੀਅਾ.िਮਸਾਲ.ਕਾਇਮ.ਕੀਤੀ.ਬਾਈ.ਜੀ.ਹੋਣਾ
Fantastic bapu ji 👍🙏🇬🇧
ਬਹੁਤ ਵਧੀਆ ਜੀ🌲🌲🌲🌿🌿🌿🌾🌾🌾🌾
vry nice ....... mehnatkash insaan hain dono Bapu , Bibi Ji ...God bless them .🙏
ਵਾਹ ਜੀ ਵਾਹ..ਬਹੁਤ ਵਧੀਆ
ਬਾਈ ਜੀ ਸਾਨੂੰ ਵੀ ਸਿਖਾ ਦਿਉ ਕਿਵੇ ਨਰਸਰੀ ਤਿਆਰ ਕੀਤੀ ਆ
Bohat vadia Baapu ji🙏🙏🙏🙏
Bhut vadia ji 🌺🌺🌺🌺🌿🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀
Very well done g👌👌👌👌👌👌👌👌👌👍
Very nice bapu ji
👌🏻👌🏻👌🏻👍👍👍💯
Wah wah wah
Kmal aa ji boht vdhia boht hi jyda mehnat da km kitta bapu ji ne 👌🏻
Very nice 👍👏🏼👌✌️
Amazing
Good bapu ji
Salute Bapu ji
ਬਾਪੂ ਜਗਤਾਰ ਜੀ ਦਾ ਨੰਬਰ ਦਿਉ ਜੀ
You are great
I am sure Bapu ji can never have high BP. Gardening is such a beautiful, interesting,healthy hobby that one gets overwhelmed and in result forgets all worries.
ਬਹੁਤ ਵਧੀਆ ਕੰਮ ਕੀਤਾ ਹੈ
Good 💯❤
Very good efforts.God bless you.
Babu ji ap sda khus reh
Very nice👍👏😊
Great job
Bappu ji Salute to you and your Aunti ji.
ਵੱਖਰਾ , ਵਖਰਾ
I salute you really.
ਬਾਪੂ ਜੀ ਨੇ ਬਗੀਚੀ ਵਾਲੀ ਤਾਂ ਕਮਾਲ ਕਰ ਦਿੱਤੀ ਕੋਈ ਕਸਰ ਨਹੀਂ ਛੱਡੀ ਪਰ ਇੱਕ ਬੇਨਤੀ ਆ ਪੀਲੇ ਰੰਗ ਦੇ ਸਾਫ਼ੇ (ਪਰਨੇ) ਨੂੰ ਸਿਰਫ਼ ਸਿਰ ਉਪਰ ਹੀ ਬੰਨ੍ਹੋ , ਤੇੜ ਬੰਨ੍ਹਣ ਤੋਂ ਗੁਰੇਜ਼ ਕਰੋ
Jine mooh onia gala dunia da ta kam a gla karna
God job👍👍
All,the,best
Good job
ਬਾਪੂ ਜੀ ਜੱਸੇ ਦੇ ਡੈਡੀ ਤਾਂ ਨਹੀਂ ?
Kamaal karti bapu ji ne good blas you
Hello sardar ji aap ka video dekha good job. I am also plants lover from sirsa .I wants to know mitti ke vajan or pani see roof par asar hoga hahi . Next thing I grow flowers and ornamental plants. In vegtables some time not successful . plants koi rog ya fangus ya Kum fruiting. Can you guide me.
Wao
Very good
Nice 👍
Beni pal sir bahut vadia ji
ਬਾਬਾ ਜੀ ਸੰਪਰਕ ਨੰਬਰ ਮਿਲ ਸਕਦਾ ਜੀ।।ਜਾਂ ਪੂਰਾ ਪਤਾ ਦੱਸ ਦਿਉ ਜੀ।
Bhahot vadiaa bapu ji
👍👍
Which organic fertilizer is best for the pumpkin vein. How much weight we can put on 1800 squares feet area. Very nice
Salam a ji
Anchor should give the contact no. of benipal sahib
ਐਂਕਰ ਬੇਵਕੂਫ਼ ਹੈ ਸਹੁਰਾ ,ਪੁੱਛਣ ਵਾਲੇ ਸਵਾਲ ਪੁੱਛਦਾ ਨਹੀਂ ਕਿ ਕਿੰਨਾ ਖਰਚ ਆਇਆ ? ਧੁੱਪ ਕੋਰੇ ਆਦਿ ਮੌਸਮ ਤੋਂ ਬਚਾਉਣ ਲਈ ਕੀ ਕਰਦੇ ਨੇ ਸਰਦਾਰ ਜਗਤਾਰ ਸਿੰਘ ਜੀ
ਰੱਬ ਰਾਖਾ
ਸਹੀ ਕਿਹਾ
Very nice
Awesome
Ver ji es nal jo lanter vich saria hai lanter gilla rahin karka saria nu jang lag jandi hai es karka lanter kamjor jojata hai
amazing
WAHEGURU JI BAPU JI DA ADDRESS H NO. PHONE DEO JI
👍
Bapu ji da contact no. Jan address deo ji . Desi saron de beej Lene Han. Mein v Chandigarh ton han
ਆਵਦੀ ਬੂਥੀ ਘੱਟ ਦਿਖਾ ਮੂਰਖ ਬੰਦਿਆ ਬਾਪੂ ਜੀ ਦੇ ਪਲਾਂਟਸ ਜ਼ਿਆਦਾ ਦਿਖਾ ਤੇ ਉਹਨਾ ਨੂੰ ਵੱਧ ਤੋਂ ਵੱਧ ਬੋਲਣ ਦਾ ਮੌਕਾ ਦੇ ਪਾਗਲਾ
ਇਹ ਰਵਨੀਤ ਅੱਖਰ ਵਾਲੇ ਦੀ ਰੀਸ ਕਰਦਾ ।ਪਰ ਨਾ ਐਕਂਰ ਨੇ ਕੋਈ ਸਹੀ ਸਵਾਲ ਕੀਤਾ । ਕੈਮਰਾ ਮੈਨ ਤਾਂ ਹਦ ਆ ਲਗਦਾ ਕਦੇ ਫੋਨ ਤੇ ਵੀ ਵੀਡੀਓ ਨਹੀ ਬਣਾਈ ।
@@sharansingh171 ਬਿਲਕੁਲ,ਐਨਾ ਬਾਕਮਾਲ ਕਾਨਸੈਪਟ ਇਆ ਸਰਦਾਰ ਸਾਹਿਬ ਦਾ ਤੇ ਐਂਕਰ ਨੇ ਭੱਠਾ ਬਿਠਾ ਦਿੱਤਾ
👍🙏🙏
पानी के असर से बिल्डिंग कमजोर होगी?
Ehna nu kehnde aa bajurg
ਬਾਪੂ ਜੀ ਇੱਕ ਕੰਮ ਗ਼ਲਤ ਕੀਤਾ ਪੀਲ਼ਾ ਪਰਨੇ ਦੀ ਚਾਦਰ ਬੰਨੀ ਹੋਈ ਜੀ
ਅਾਪ ਜੀ ਨੂੰ. "ਢੁਚਰਾ ਅੜਾੳੁਣ ਵਾਲੇ"
ਅਵਾਰਡ ਨਾਲ ਸਨਮਾਨਤ ਕੀਤਾ ਜਾਏਗਾ
ਵੈਸੇ ਇਹਦੇ ਵਿਚ. ਕੀ ਪਰਾਬਲਮ ਅਾ
Kala ki pata ankr bapu nu vina dass aia gaya hova
I love gardening 🌻🌼🌾🌵🌺
Bilkul sahi kaam kr rahe aa apni life da koi v ehna to sikhe ta jindgi swar jagegi
Please bappu ji da kawy contacts ho skdta hai please sanoo koi no jurur dy do
Beni pal sir tuhada no mil sakda hai
Sadiyan te grmi naal sarh e giyein
Use green net...
Bapu ji di umar?
Great
Kamm theek aa bapu huna da but lage de gharan vich patte bihat jande huneaa oh neighbourers dukhi v honge
anchor ni shi. jo gl puchn wali oh ta puchda ni. salab ta ni aundi chath ch.. jo jeev jantu pal jnda ohde lyi ki krde ne ghr ander ta ni jnde. snake wgra da b dar hunda. papita kive lgyea kis ch lgye ne. chz di gl puchi ni koi bar bar ek e gl kri jnda bekoof ja..
Press reporter ne ta berha hi garak karta yr. Na koi larh siraa. Papitye de butte kis tarah lai gamla ja hor kush bebkuf kehnda chalo 3 manjil te eni badhia nursery da berha hi garak karta
Babu ji da phone no share karo
Asi. Taa. Dekhia. Nahi. Ki. Pila. Kala. Rang. Una. De. Kam Val. Dhiyan. Nahi. Dita. Par. Pile. Kale. Da. Jaroor. Soch. Liya. Una. Ne. Kiha. Ki. Chugli. Ninda. To. Door. Rahna. Chahida. Us. Val. Dhiyan. Dio.
Hi
Hi
Sir pls apna mob no bhejo
Sharm aane chahedi a spray walean Sabian ugan Wallean noo
Pinda wale
Khabre kiho jahe murkh heenne lok hn jihna dislike kita
ਬਾਈ ਸ਼ੱਤਾਂ ਨਹੀਂ ਹੁੰਦਾ ।?ਛੱਤਾਂ ਹੁੰਦਾ ਹੈ ।ਇਸ ਪੱਤਰਕਾਰ ਦੀ ਆਪਣੀ ਬੋਲੀ ਹੀ ਠੀਕ ਨਹੀਂ ਹੈ ।ਇਸਨੂੰ ਸ਼ ਤੇ ਛ ਦੀ ਅਵਾਜ਼ ਦਾ ਵੀ ਪਤਾ ਨਹੀਂ ਹੈ।ਸ਼ੁਰੂਆਤ ਨੂੰ ਵੀ ਸ਼ੁਰੂਵਾਤ ਕਹਿ ਰਿਹਾ ਹੈ ।ਸ਼ਬਜੀਆਂ ਨੂੰ ਸਬਜੀਆਂ ਬੋਲੀ ਜਾਂਦਾ ਹੈ ।ਬੋਲੀ ਦਾ ਬੇੜਾ ਗਰਕ ਕਰ ਦਿੱਤਾ ।
ਵੀਰ ਜੀ ਕੋਈ ਪੰਜਾਬੀ ਅਖਬਾਰ ਕਿਸੇ ਦਿਨ ਲੈ ਲੈਣਾ ਘੱਟੋਘੱਟ50 ਗ਼ਲਤੀਅਾਂ ਹੋਣਗੀਅਾਂ
Baba ji salute
ਅਪਣੇ ਅਪਣੇ।ਇਲਾਕੇ ਦੇ ਲੋਕਾਂ ਦਾ ਬੋਲਣ ਦਾ ਲਹਿਜ਼ਾ ਹੁੰਦਾ ਏ
ਬੋਨੀ ਪਾਲ ਬੀਬਾ ਜੀ। ਕਮ ਸੇ ਕੰਮ ਸਿਰ ਤਾ ਢੱਕਲੋ ।।
Positive ਗੱਲਾਂ ਵੱਲ ਧਿਆਨ ਨਾ ਦੇਣਾਂ।negative ਗੱਲਾਂ ਵਲ ਹੀ ਧਿਆਨ ਜਾਂਦਾ ਥੋਡੇ ਲੋਕਾਂ ਦਾ। ਕੀ ਬੀਬੀ ਗੁਰੂ ਘਰ ਬੈਠੇ ਪੇ ?? ਹੱਦ ਹੈ ਤੁਹਾਡੇ ਵਾਲੀ
Bie ji thodi gal bil kul thek aa
Very nice 👍
Good job