ਪੰਜਾਬ 'ਚ ਲੱਗਦੇ ਆ ਸੇਬ: ਫ਼ਲ ਨਾਲ਼ ਲੱਦੇ ਪਏ ਆ;ਅੰਬ,ਚੀਕੂ,ਆਲੂਬੁਖਾਰੇ,ਆੜੂ,ਨਾਸ਼ਪਾਤੀ|Harbhej Sidhu|Fruit Trees|

Поділитися
Вставка
  • Опубліковано 2 лют 2025

КОМЕНТАРІ • 723

  • @mrangrejmechanical2225
    @mrangrejmechanical2225 2 роки тому +25

    ਵੀਰ ਬਹੁਤ ਵਧੀਆ ਹੈ ਮੈਂ ਵੀ ਚੰਡੀਗੜ੍ਹ ਤੋਂ ਮੋਟਰਸਾਈਕਲ ਆਏ ਰਿਹਾ ਸੀ ਮੈਂ ਵੀ ਇੱਕ ਪੌਦਾ ਨਿੰਮ ਲੈ ਕੇ ਗਿਆ ਬਹੁਤ ਵਧੀਆ ਗਰੋਥ ਕੀਤੀ ਹੈ

  • @poonamrani1850
    @poonamrani1850 2 роки тому +37

    ਹਰਪੇਜ ਵੀਰੇ ਤੇਰੀਆਂ ਮਿੱਠੀਆਂ ਗੱਲਾਂ ਵੀਡੀਓ ਵੇਖਣ ਲਈ ਉਤਸ਼ਾਹਿਤ ਕਰ ਦਿੰਦੀ ਹੈ

    • @baljindersingh8978
      @baljindersingh8978 2 роки тому

      Mithia galla ta apa v karde aa ji but koi sunda hi ni. Haa ta karo mithia galla ta jinia marzi ji😊

  • @SatnamSingh-dq6lm
    @SatnamSingh-dq6lm 2 роки тому +32

    ਵਧੀਆ ਨਰਸਰੀ ਹੈ। ਕਿਨਾਂ ਚੰਗਾ ਹੁੰਦਾ ਜੇ ਇਹਨਾਂ ਪੌਦਿਆਂ ਨੂੰ ਲਾਉਣ ਦੀ ਪੂਰੀ ਵਿਧੀ ਦੇ ਨਾਲ ਨਾਲ ਇਹਨਾਂ ਦੀ ਸਾਂਭ ਸੰਭਾਲ ਤੇ ਬਿਮਾਰੀਆਂ ਤੋਂ ਬਚਾਉਣ ਲਈ ਕੀ ਤਕਨੀਕ ਆ ਉੱਸ ਬਾਰੇ ਜਾਣਕਾਰੀ ਦਿੱਤੀ ਜਾਂਦੀ ।

  • @ManpreetSingh-xm4vv
    @ManpreetSingh-xm4vv 2 роки тому +59

    ਬਹੁਤ ਵਧੀਆ ਵੀਰੇ ਼਼਼਼ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਬਚਾਉਣ ਲਈ ਇਹੋ ਜਿਹੇ ਉੱਦਮ ਜਰੂਰੀ ਏ ਼਼਼਼਼ ਬਹੁਤ ਸੋਹਣਾ ਉਪਰਾਲਾ .਼਼਼ ਜਿਉਂਦਾ ਰਹਿ ਼਼਼਼਼

    • @GurpreetKaur-jj3ms
      @GurpreetKaur-jj3ms 2 роки тому +2

      You are right brother ji 👍👍👍👍🙏🌹🙏

    • @BholaSingh-dm1tf
      @BholaSingh-dm1tf 2 роки тому +2

      @@GurpreetKaur-jj3ms ji
      Sat Sri Akal

    • @GurpreetKaur-jj3ms
      @GurpreetKaur-jj3ms 2 роки тому

      @@BholaSingh-dm1tf ji kon ho ji

    • @modrenlab7180
      @modrenlab7180 2 роки тому +4

      ਵੀਡੀੳ ਦੇਖ ਕੇ ਗਏ ਸੀ ਐਡੀ ਗੱਲ ਨੀ ਬਾਈ ਰੇਟ 150 ਤੋਂ 550 ਨੇ 6700 ਬੂਟਿਆਂ ਦਾ 1000 ਗੱਡੀ ਦਾ ਕਿਰਾਇਆ ਫੂਕ ਕੇ ਆਗੇ

    • @harveersandhu4575
      @harveersandhu4575 2 роки тому

      @@GurpreetKaur-jj3ms #00

  • @jagjitsidhu3354
    @jagjitsidhu3354 2 роки тому +10

    ਬਿਲਕੁਲ ਸਹੀ ਤਰੀਕੇ ਨਾਲ ਸਮਝਾਇਆ ਤੁਸੀਂ ਧੰਨਵਾਦ ਗੁਰਭੇਜ ਸਿੰਘ ਤੇ ਮਾਈਸਰਖਾਨੇ ਵਾਲਿਓ ਬਾਈ ਜੀ, ਗੁਰਭੇਜ ਪੁਰਾਣੀਆਂ ਇਤਿਹਾਸਕ ਯਾਦਗਾਰਾਂ ਵਿੱਚੋਂ ਕੱਢਕੇ ਸਿੱਧਾ ਈ ਬਾਗਾਂ ਵਿੱਚ ਲੈਗਿਆ ਮਾਈਸਰਖਾਨੇ ਬਾਈਆਂ ਕੋਲ

  • @gurmeetaulakh1035
    @gurmeetaulakh1035 2 роки тому +12

    ਰੇਟ ਬਹੁਤ ਹੀ ਜਾਇਜ ਹੈ ਵੀਰ ਦਾ ਅਮਰਪਾਲੀ ਤੇ ਸੰਦੂਰੀ ਅੰਬ ਦਾ ਬੂਟਾ ਹੀ ਤਿੰਨ ਤੋ ਚਾਰ ਸੋ ਤੱਕ ਵੇਚਦੇ ਹੈ

    • @chahalsingh4892
      @chahalsingh4892 2 роки тому +2

      ਅਸਲ ਗੱਲ ਦੱਸਣ ਵਾਲੀ ਆਹ ਹੈ। ਹਰ ਕੋਈ ਆਪਣੇ ਲਈ ਕਰਦਾ ਹੈ ਕੁਦਰਤ ਪ੍ਰੇਮੀ ਫਿਰ ਹੀ ਕਹਿ ਸਕਦੇ ਹਾਂ ਜੇਕਰ ਮੁੱਲ ਠੀਕ ਹੋਵੇ। ਨਰਸਰੀ ਤਾਂ ਪੰਜ ਕਿਲੋਮੀਟਰ ਬਾਅਦ ਆ ਜਾਂਦੀ ਹੈ ਸਾਰੇ ਹੀ ਕੁਦਰਤ ਪ੍ਰੇਮੀ ਨੇ ਪਰ ਸਮਾਜ ਪ੍ਰੇਮੀ ਕੋਈ ਨਹੀਂ ਬਣਦਾ।

  • @thewarrior679
    @thewarrior679 2 роки тому +5

    ਬਾਈ ਦੇ ਉੱਦਮ ਨੂੰ ਸਿਜਦਾ, ਕਿਸਾਨੀ ਨਾਲ ਜੁੜੇ ਸਾਰੇ ਵੀਰ ਵੱਧ ਤੋਂ ਵੱਧ ਫਲਦਾਰ ਤੇ ਛਾਂਦਾਰ ਰੁੱਖ ਜ਼ਰੂਰ ਲਗਾਈਏ

  • @VickySingh-kp7wm
    @VickySingh-kp7wm 2 роки тому +32

    ਸਹੀਂ ਗੱਲ ਆ ਵੀਰ ਦੀ ਤੋੜਣ ਨੂੰ ਦਿਲ ਨਹੀਂ ਕਰਦਾ ਲੱਗੇ ਸੋਹਣੇ ਲੱਗਦੇ ਆ ❤❤

  • @hardialsekhon5544
    @hardialsekhon5544 2 роки тому +43

    ਬਾਈ ਦੀ ਨਰਸਰੀ ਦੇਖ ਕੇ ਆਨੰਦ ਆ ਗਿਆ ਬਹੁਤ ਦਿਲ ਖੁਸ਼ ਹੋਇਆ

  • @IcY_47
    @IcY_47 2 роки тому +58

    ਥੋਡੀਆਂ ਦੋਨਾਂ ਦੀਆਂ ਗੱਲਾਂ ਸੁਣ ਕੇ ਹੀ ਮਨ ਖ਼ੁਸ਼ ਹੋ ਗਿਆ ਕਾਸ਼ ਪੰਜਾਬ ਦੇ ਸਾਰੇ ਮੁੰਡੇ ਸਦਾ ਹੀ ਮਿਹਨਤ ਕਰਦੇ ਰਹਿਣ ਲੋਕਾਂ ਨੂੰ ਝੋਨਾ ਲਾਉਣ ਤੇ ਕਿੰਨਾ ਕੁਝ ਸੁਣਨਾ ਪੈਦਾ ਤੁਸੀਂ ਆਲੇ ਦੁਆਲੇ ਦੇ ਪਿੰਡਾਂ ਵਿਚ ਇਹੋ ਜਿਹੇ ਬਾਗ਼ ਜ਼ਰੂਰ ਲਗਾਵਾਓ ਮੁੰਡੇ ਚਿੱਟੇ ਤੋਂ ਬਚਣਗੇ ਥੋਡਾ ਦਿਲ ਬਹੁਤ ਸਾਫ ਹੈ ਕਰੋ ਪਰੳਪਕਾਰ ਦੇ ਕੁਦਰਤ ਨਾਲ ਸਾਂਝ ਪਾਈ ਹੈ ਤਾਂ ਪਿਛੇ ਦੇਖੋ ਵਿੰਗੇ ਤੜਿੰਗੇ 😂😂 ਸਾਡੀ ਤਾਂ ਭੁਖ ਹੀ ਮਰ ਗੲਈ ਥੋਡੇ ਫਰੂਟ ਦੇ ਖ ਕੇ ਗੋਪੀ ਨੇ ਵੀਡੀਓ ਸੋਹਣੀ ਬਣਾੲਈ ਧੰਨਵਾਦ ਜੀ ਸਾਰਿਆਂ ਦਾ 🙏🏼🙏🏼

    • @GurpreetKaur-jj3ms
      @GurpreetKaur-jj3ms 2 роки тому +3

      You are right brother ji 👍👍👍👍🙏🌹🙏

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 роки тому +3

    ਦਰਸ਼ਣ ਵੀਰ ਦੀ ਇੱਕ ਗੱਲ ਵਧੀਆ ਲੱਗੀ ਕਿ ,ਸੌ ਰੁਪਏ ਦੇ ਅੰਬ ਲੈ ਲੈਣੇ ਨੇ ਪਰ ਸੌ ਰੁਪਏ ਦਾ ਬੂਟਾ ਨੀ ਲਾ ਸਕਦੇ ਅਸੀਂ । ਬਹੁਤ ਮੁਬਾਰਕਾਂ ਵੀਰ ਨੂੰ ਕੁਦਰਤ ਐਨੀ ਮਿਹਰਬਾਨ ਹੋ ਗਈ ਹੈ ।

  • @sidhusekhon8377
    @sidhusekhon8377 2 роки тому +5

    ਬਹੁਤ ਵਧੀਆ ਵੀਰੇ,,, ਜੋ ਕੁਦਰਤ ਨਾਲ ਲਿਹਾਜ਼ਾਂ ਪਾਉਂਦੇ ਨੇ ਮੀਂਹ ਪੈਣ ਤੇ ਖੁਸ਼ੀ ਮਨਾਉਂਦੇ ਨੇ ਉਹ ਲੋਕ ਸਵਰਗਾਂ ਵਿੱਚ ਜਿਉਂਦੇ ਨੇ

  • @Tastekiabcd
    @Tastekiabcd 2 роки тому +3

    ਨਰਸਰੀ ਦੇਖ ਕੇ ਦਿਲ ਬਹੁਤ ਖੁਸ਼ ਹੋਇਆ ਸਾਰੇ ਪੋਦੇ ਮੰਨਮੋਣੇ ਲੱਗੇ ਬਹੁਤ ਬੰਦੀਆ ਲੱਗੇਆ ਜੀ ਤੇ ਨਰਸਰੀ ਵਾਲੇ ਵੀਰ ਦਾ ਦਿਲ ਸਾਫ ਤੇ ਚੰਗਾ ਹੈ ਤਾਂ ਹੀ ਪਰਮਾਤਮਾ ਨੇ ਏਨੀ ਬਰਕਤ ਦਿੱਤੀ ਹੈ ਤਰੱਕੀ ਕਰੋ ਵੀਰ ਬੂਟੇ ਨੂੰ ਫਲ ਨਹੀ ਨਿਅਤ ਫਲ ਲੱਗੇ ਨੇ 💞💕🙏🙏👌👍😍

  • @jaswantmann1713
    @jaswantmann1713 2 роки тому +24

    ਹਰਭੇਜ ਸਾਲ ਪਹਿਲਾ ਫਰੂਟ ਤੇਰੇ ਘਰ ਆਊਣ ਲਗਜੂ ਜਦੋ ਤੂੰ ਲਾਓਣਾ ਪੰਜਾਬ ਦੇ ਲੋਕ ਨਖਿਦ ਲੋਕ ਨੇ ਜਿੰਨਾ ਨੂੰ ਧਰਤੀ ਨਾਨਕ ਦੇਵ ਜੀ ਨੇ ਵਧੀਆ ਦਿਤੀ ਪਰ ਲੋਕ ਨਖਿਦ

  • @sukhmansanghavlogs6617
    @sukhmansanghavlogs6617 2 роки тому +80

    ਬਹੁਤ ਹੀ ਵਧੀਆ ਨਰਸਰੀ ਆ ਬਾਈ ਦੀ ਤੇ ਵਿਚਾਰ ਤੇ ਦਿਲ ਉਸਤੋਂ ਵੀ ਖੂਬਸੂਰਤ ਆ

  • @sukhmansanghavlogs6617
    @sukhmansanghavlogs6617 2 роки тому +8

    ਬਹੁਤ ਵਧੀਆ ਵਿਚਾਰ ਆ ਬਾਈ ਦੇ, ਮੈਂ ਵੀ ਬੂਟੇ ਲਾਏ ਆ ਕੁਝ ਕੁ ਲੋਕਾਂ ਨੂੰ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਤੇ ਆਪਣੀ ਸਿਹਤ ਲਈ ਬੂਟੇ ਲਾਉਣੇ ਚਾਹੀਦੇ ਆ

  • @goggigill88
    @goggigill88 2 роки тому +23

    ਬਹੁਤ ਵਧੀਆ… ਨਰਸਰੀ ਬੇਟਾ ਜੀ, ਮਨ ਖੁਸ਼ ਹੋ ਗਿਆ ਵੇਖ ਕੇ, ਜਿਊਂਦੇ ਵੱਸਦੇ ਰਹੋ..

  • @suchasingh920
    @suchasingh920 2 роки тому +8

    ਰੂਹ ਖੁਸ਼ ਕਰਤੀ ਬਾਈ ਜੀ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੇ ਤੁਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ( ਸੁੱਚਾ ਸਿੰਘ from ਗੁਰਦਾਸਪੁਰ )

  • @pargatdhaliwal5570
    @pargatdhaliwal5570 2 роки тому +18

    ਕੋਈ ਜਿੳਦੇ ਮਰਿਆ ਵਰਗੇ ਨੇ,, ਕੋਈ ਮਰਕੇ ਜਿੳਣਾ ਚਾਹੁੰਦੇ ਨੇ,, ਕੋਈ ਲੋਕੀਂ ਬੂਟੇ ਪਟਦੇ ਨੇ,, ਕੋਈ ਲੋਕੀਂ ਬੂਟੇ ਲਾਉਂਦੇ ਨੇ,,, ਬਠਿੰਡੇ ਵਾਲਿਆਂ ਤੇਰੀ ਨਰਸਰੀ ਵਾਂਗ ਤੇਰਾਂ ਦਿਲ ਵੀ ਖੂਬਸੂਰਤ ਐ,,,

  • @santokhsingh9590
    @santokhsingh9590 2 роки тому +4

    ਦਰਸ਼ਨ ਸਿੰਘ ਜੀ
    ਆਪ ਜੀ ਦੀ ਸੋਚ ਨੂੰ ਸਲਾਮ
    ਬਹੁਤ ਬਹੁਤ ਬਹੁਤ ਵਧੀਆ

  • @ranjitsinghranjitsingh6538
    @ranjitsinghranjitsingh6538 2 роки тому +3

    ਬਹੁਤ ਹੀ ਵਧੀਆ ਨਰਸਰੀ ਹੈ ਪੁੱਤਰ ਜੀ ਆਪ ਜੀ ਦੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @vinylRECORDS0522
    @vinylRECORDS0522 2 роки тому +7

    ਮਾਈਸਰ ਖਾਨੇ 2007 ਵਿੱਚ ਡਿਊਟੀ ਗਏ ਸੀ, ਮੰਡੀ ਕਲਾਂ ਪਿੰਡ ਵੀ ਏਧਰ ਹੀ ਹੈ। ਬਹੁਤ ਵਧੀਆ ਓਪਰਾਲਾ ਕੀਤਾ ਹੈ।

  • @devindersingh5902
    @devindersingh5902 2 роки тому +1

    ਬਹੁਤ ਵਧੀਆ ਨਰਸਰੀ ਹੈ ਬੇਰੁਜ਼ਗਾਰ ਨੌਜਵਾਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ ।

  • @Jagjit.Singh21
    @Jagjit.Singh21 2 роки тому +26

    ਬਾਈ ਦਾ ਸੁਭਾ ਬਾਹਲਾ ਵਧੀਆ ਲੱਗਿਆ,, ਬਾਲਾ ਕੁਦਰਤ ਪ੍ਰੇਮੀ ਆ ਵੀਰ 🙏👌

  • @mohandhindsa1174
    @mohandhindsa1174 2 роки тому +1

    ਬਹੁਤ ਹੀ ਵਧੀਆ ਵੀਰ ਅਪਨੇ ਘਰ ਵੀ ਤਕਰੀਬਨ ਸਾਰਾ ਸਾਲ ਘਰਦਾ ਫ਼ਲ ਖਾਣ ਨੂੰ ਮਿਲਦਾ ਕਾਫੀ ਬੂਟੇ ਲਾ ਰੱਖੇ ਨੇ

  • @pavittarsingh739
    @pavittarsingh739 2 роки тому +9

    ਬਹੁਤ ਵਧੀਆ ਵੀਰ।
    ਬਹੁਤ ਵਧੀਆ ਕੰਮ ਆ।
    ਤੂੰ ਤਾਂ ਵੀਰ ਗੰਜਿਆਂ ਨੂੰ ਵੀ ਕੰਘੀਆਂ ਵੇਚ ਸਕਦਾਂ।
    ਜੱਟ ਹੋ ਕੇ ਬਾਣੀਆਂ ਨੂੰ ਪਿੱਛੇ ਛੱਡ ਗਿਆ।

    • @tarlochansinghgalib7324
      @tarlochansinghgalib7324 2 роки тому

      Ki tusi Bute courier v karde ho ghar vaste 5 Bute chahide ne
      Jo bade Hon te jayda bade darakhat na bande Hon
      Vadia sohne te wadia te bharpoor fal lagde hon
      Bade

    • @amarjitkaur7481
      @amarjitkaur7481 8 місяців тому

      Veer ji aap courier v karde ho plants

  • @ਦੇਸੀਜੇਬੰਦੇ
    @ਦੇਸੀਜੇਬੰਦੇ 2 роки тому +27

    very good y ji . ਵੀਰੇ ਰੱਬ ਤੈਨੂੰ ਚੱੜਦੀ ਕਲਾ ਵਿੱਚ ਰੱਖੇ ਵਹਿਗੁਰੂ ਤੈਨੂੰ ਤਰੱਕੀ ਬੱਖਸ਼ੇ

  • @mohindersidhu4659
    @mohindersidhu4659 2 роки тому +1

    ਵੀਡੀਓ ਦੇਖਣ ਸਾਰ ਸਾਰੇ ਹੀ ਬੂਟੇ ਲਾਉਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਪਰ ਅਮਲ ਕਰਨ ਵਾਲੇ ਵਿਰਲੇ ਹੀ ੍ਨਿਤਰਦੇ ਹਨ। ਕੇਵਲ ਮੋਟੇ ਮੋਟੇ ਗੱਪਾਂ ਨਾਲ ਗੱਡੀ ਨਹੀਂ ਚੱਲਦੀ, ਆਪਣੇ ਹੱਥੀਂ ਮਿਹਨਤ ਕਰਨੀ ਪੈਂਦੀ ਹੈ। ਵਾਹਿਗੁਰੂ ਸੁਮੱਤ ਬਖਸ਼ੇ । ਸਾਨੂੰ ਮਿਹਨਤ ਕਰਨ ਦੀ ਆਦਤ ਬਣੇ, ਸਾਡੀਆਂ ਸਿਹਤਾਂ ਤੰਦਰੁਸਤ ਹੋਵਣ।‍

  • @gursewaksidhu7315
    @gursewaksidhu7315 2 роки тому +7

    ਬਹੁਤ ਹੀ ਵਧੀਆ ਵੀਰ ਦਿਲ ਖੁਸ਼ ਹੋ ਗਿਆ।

  • @gurrajchahal402
    @gurrajchahal402 2 роки тому +30

    ਬਹੁਤ ਵਧੀਆ ਨਰਸਰੀ ਹੈ ਬਾਈ ਜੀ

    • @lovepunjab7731
      @lovepunjab7731 2 роки тому

      ਕਿਹੜੇ ਪਿੰਡ ਹੈ ਨਰਸਰੀ ਬਾਈ

  • @sukhdeepsingh-ku3fc
    @sukhdeepsingh-ku3fc 2 роки тому +10

    ਦਿਲ ਖੁਸ਼ ਹੋ ਗਿਆ ! ਮੈਨੂੰ ਵੀ ਬਹੁਤ ਸ਼ੌਂਕ ਏ

  • @chahalsingh4892
    @chahalsingh4892 2 роки тому +4

    ਮਸਾਲਾ ਤਾਂ ਗੁਰਭੇਜ ਕੋਲ ਬਹੁਤ ਹੈ ਪਰ ਅੱਜ ਗੁਰਭੇਜ ਨੂੰ ਗੁਰੂ ਮਿਲ ਗਿਆ।

  • @harchandsingh3006
    @harchandsingh3006 2 роки тому +4

    ਬਹੁਤ ਵਧੀਆ ਬਾਗਵਾਨੀ ਵੇਖ ਕੇ ਅਨੰਦ ਆ ਗਿਆ ਬਾਈ ਜੀ

  • @HardeepSingh-kh2jk
    @HardeepSingh-kh2jk 2 роки тому +4

    ਬਹੁਤ ਵਧੀਆ ਨਰਸਰੀ ਬਣਾਈ ਗਈ ਹੈ ਬਾਈ ਦਰਸਨ ਸਿੰਘ ਜੀ

  • @harrykhokhar3677
    @harrykhokhar3677 2 роки тому +3

    Shukar hai parmatma da .. eho jehe veer v ne Sade us pb ch jithey bachiyaa wangu paaley butey macha ditey jande ne... Ehna krke he dharti bachi hoi hai..
    Parmatma ehna nu tandrusti bakshe ta k dharti maa di sewa krde Rehan .
    Best wishes for the brothers of earth.

  • @chahalsingh4892
    @chahalsingh4892 2 роки тому +9

    ਇਹ ਵੀਡੀਓ ਵਿੱਚ ਹੀ ਸੌ, ਡੇਢ ਸੌ ਰੁਪਏ ਦਾ ਬੂਟਾ ਕਹਿੰਦਾ, ਜਦੋਂ ਲੋਕ ਲੈਣ ਜਾਣਗੇ ਫਿਰ ਇਹੀ ਤਿੰਨ ਚਾਰ ਸੌ ਦੇ ਬਣ ਜਾਣਦੇ।

  • @JaswinderSingh-vb1us
    @JaswinderSingh-vb1us 2 роки тому +2

    ਹੁਣ ਤਕ ਤਾ ਸੋਚਦੇ ਸੀ ਕਿ ਸੇਬ ਚੀਕੂ ਬਗੂਗੋਸ਼ਾ ਅੰਜੀਰ ਪੰਜਾਬ ਵਿਚ ਨਹੀ ਹੁੰਦੇ ਪਰ ਦੇਖ ਕੇ ਮਨ ਖੁਸ਼ ਹੋ ਗਿਆ

  • @harviderkaur5348
    @harviderkaur5348 2 роки тому +3

    Mein fifty litre plastic drum vich 100 types de fruit trees n masala plants lga rakhe hn. Falsa plant ne 250 de kreeb fruit dita hai. Ajje de rihe...sare jrur try kro. Even drum vich v grow ho sakde hn.

    • @brarbrar2858
      @brarbrar2858 2 роки тому

      Sis poori jankari deo es bare apni id ja no dso m v eda da kus krna

    • @cheema4278
      @cheema4278 2 роки тому

      Sat Sri akal ji pl video bnao ji aap v 🙏🙏

  • @ranjitdeol214
    @ranjitdeol214 Рік тому

    ਬੂਟੇ ਤਾ ਸਾਡੇ ਸਾਰੇ ਲੱਗੇ ਨੇ ਪਰ ਗੁਰਭੇਜ ਦੀਆ ਦੇਸੀ ਗੱਲਾ ਸੁਣ ਕੇ ਅਨੰਦ ਆ ਗਿਆ ❤

  • @SS-zh6mg
    @SS-zh6mg 2 роки тому +5

    Thanks 🙏 For Dashmesh ਨਰਸਰੀ ਵਾਲੇ ਬਾਈ ਦੇ !

  • @GaganSingh-ss1fl
    @GaganSingh-ss1fl 2 роки тому

    ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਕ ਵਧੀਆ ਵੀਡਿਓ ਦੇਖਣ ਨੂੰ ਮਿਲੀ

  • @joginderkaur5531
    @joginderkaur5531 2 роки тому +2

    ਬਹੁਤ ਵਧੀਆ ਵੀਰ ਜੀ ਮਨ ਖੁਸ਼ ਹੋ ਗਿਆ ਹੈ 🙏

  • @Gopy_Pannu_Turh
    @Gopy_Pannu_Turh 2 роки тому +1

    ਸਰਕਾਰ ਨੂੰ ਚਾਹੀਦਾ ਕੇ ਸਾਰੇ ਪੰਜਾਬ ਵਿੱਚ ਫਲਾ ਦੇ ਬੂਟੇ ਲਾਉਣੇ ਚਾਹੀਦੇ ਆ

  • @surindergill9238
    @surindergill9238 2 роки тому

    ਬਹੁਤ ਹੀ ਵਧੀਆ ਵੀਡਿਓ ਤੇ ਬਹੁਤ ਹੀ ਖੁਸ਼ੀ ਹੋਈ ਕਿ ਪੰਜਾਬ ਦੇ ਬੱਚੇ ਦੇ ਇਸਤਰਾਂ ਮਿਹਨਤ ਕਰਨ ਤੇ ਪੰਜਾਬ ਵੀ ਖੁਸ਼ਹਾਲ ਤੇ ਪਰਿਵਾਰ ਵੀ ਖੁਸ਼ ਪਰਮਾਤਮਾ ਤੁਹਾਨੂੰ ਵੱਡੀਆਂ ੳੁਮਰਾ ਬਖਸ਼ੇ ਤੇ ਖੁਸ਼ਹਾਲ ਰੱਖੇ

  • @Bester08
    @Bester08 2 роки тому +3

    Veer ji Suchi tahadi galbat sun kah Mann khush ho gahy,,

  • @jaspalkaur4135
    @jaspalkaur4135 2 роки тому +7

    ਬਹੁਤ ਵਧੀਆ ਪੁੱਤਰ ਜੀ ਜਿਔਦੇ ਵਸਦੇ ਰਹੋ ਕੁਦਰਤ ਨੂ ਬਚਾਓ

  • @jasmeetsingh9056
    @jasmeetsingh9056 2 роки тому +1

    ਜਿਉਂਦਾ ਵਸਦਾ ਰਿਹ ਬਾਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ ਤੁਹਾਡੇ ਰੇਟ ਤੇ ਬੂਟੇ ਉਪਰੋਂ ਬੋਲੀ ਬਹੁਤ ਵਧੀਆ ਹੈ ਰੇਟ ਬਹੁਤ ਸਹੀ ਨੇ ਬਾਈ ਨੇ ਸਹੀ ਕਿਹਾ ਸਾਡੇ ਮਲੇਰਕੋਟਲੇ ਰੇਟ ਹਾਈ ਨੇ ਤੇ ਬੂਟੇ ਬਾਰੇ ਜਾਣਕਾਰੀ ਵੀ ਚੰਗੀ ਤਰ੍ਹਾਂ ਨੀ ਦਿੰਦੇ ਜਿਵੇਂ ਬਾਈ ਦੇ ਰਿਹਾ। ਬਾਕੀ ਬਾਈ ਦੀ ਸੋਚ ਬਹੁਤ ਵਧੀਆ ਹੈ ਪੰਛੀਆਂ ਨਾਲ ਵੀ ਬਹੁਤ ਪਿਆਰ ਹੈ

  • @lakhveerkaur8904
    @lakhveerkaur8904 2 роки тому +6

    ਵੀਰ ਮੈਂ ਵੀ ਘਰੇ ਲਾਏ ਨੇ ਮੈਨੂੰ ਬਹੁਤ ਸ਼ੌਂਕ ਹੈ ਸਾਰੇ ਇਕ-ਇਕ ਦੋ-ਦੋ ਲਾ ਲਿਆ ਪਰ ਹੋਰ ਸਾਰੇ ਲੋਣੇ ਆ ਸਾਰੇ ਲੋਕਾ ਲੋਣ 🙏🙏

    • @amandhaner6463
      @amandhaner6463 2 роки тому +2

      Mere sister ghr vich 32plants tu above lggaye hoe ne fruit te hor v

  • @jass4375
    @jass4375 2 роки тому +14

    ਨਰਸਰੀ ਦੇ ਬਾਹਰ ਲਿਖਾਓ ,ਨਰਸਰੀ ਜੱਟ ਸੌਦਾ😀😀

  • @hap-edeol1861
    @hap-edeol1861 2 роки тому +7

    Bhut vdiaaa salute aa Veer g insaniyat v kaim aa. mai lgae aa eh sare bute sab variety lyi aa

  • @singhdeepu01
    @singhdeepu01 2 роки тому +4

    sab to Sohni video 💖💖🌹🌹💖💖🌹🌹
    Dil kush ho gya, bohat sakoon milea video dekh k, WAHEGURU ji hamesha chardi kla vich rakhan veer nu, veer Dil da bohat changa insaan aa, GOD BLESS YOU 🌹 GOD BLESS YOU 🌹 GOD BLESS YOU 🌹 GOD BLESS YOU 🌹

  • @kulwindersinghninda375
    @kulwindersinghninda375 2 роки тому +6

    ਬਹੁਤ,ਵਧੀਆ,ਵੀਰੇ👍🏻👍🏻👍🏻👍🏻🙏

  • @gurpreetsinghgopi2155
    @gurpreetsinghgopi2155 8 місяців тому

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਧੰਨ ਧੰਨ ਕਰਾ ਦਿੱਤੀ

  • @sandhuschannel2114
    @sandhuschannel2114 2 роки тому +7

    Bilkul right brother, panjabi veero es saal hun ton saree jnee darkhat,podhee fruit 🍓🍑 de jruur Lavo nale kar daa fruit 🍓🍑 hou nale oxygen nale bimariyaa ton chutkara m bai es vaar 25,ton,30 butaa jruur lavaga fruit 🍓🍑 and decoration vale Greenery 💚🍏ayu nale 👌👍🙏

  • @karamjitdhaliwal2672
    @karamjitdhaliwal2672 2 роки тому +3

    ਦਰਸਨ ਵੀਰ ਵਾਹਿਗੁਰੂ ਜੀ ਨੇ ਸਪੈਸਲ ਸੇਵਾ ਕਰਨ ਦਾ ੳੁਪਰਾਲਾ ਦਿੱਤਾ ਹੈ ਤੁਹਾਨੂੰ,
    ਦਿਲ ਬਾਗੋਬਾਗ ਹੋ ਗਿਅਾਂ ਿੲਹ ਨਰਸਰੀ ਦੇਖ਼ ਕੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਿਰ ਤੇ ਮੇਹਰ ਭਰਿਅਾ ਭਰਿਅਾਂ ਹੱਥ ਰੱਖ਼ਣ

  • @ਸੰਧੂਜ਼ੀਰਾ
    @ਸੰਧੂਜ਼ੀਰਾ 2 роки тому +39

    ਸਾਂਭ ਸੰਭਾਲ ਵੀ ਦੱਸੋ। 2 ਸਾਲ ਦੇ ਬੂਟੇ ਦੀ ਸ਼ੁਰੂ ਤੋਂ ਪੂਰੀ ਸਾਂਭ ਸੰਭਾਲ ਸਰਦੀ ਗਰਮੀ ਵਿਚ ਕਿੱਦਾ ਕਰਨੀ। ਕੀ ਕੀ ਖਾਦ ਸਪਰੇਅ ਕਰਨੀ। ਕਿੰਨੀ ਉਮਰ ਵਿਚ ਫ਼ਲ ਲੱਗੂ।

    • @cheema4278
      @cheema4278 2 роки тому +3

      Right bro sahi kia

    • @inderjeetgill5313
      @inderjeetgill5313 2 роки тому +2

      bai Ehde tea video bailey jarur bano

    • @AmarjitSingh-oj3rv
      @AmarjitSingh-oj3rv 8 місяців тому

      ​@@cheema4278to you wui

    • @sahajpalsingh1010
      @sahajpalsingh1010 8 місяців тому

      ਕੋਈ ਵੀ ਸਬਜੀ ਤੇ ਫਰੂਟ ਆ ਇਹਦੇ ਲਈ ਸਿਰਫ ਨਹਿਰੀ ਪਾਣੀ ਜਰੂਰੀ ਆ

    • @KambojSama-vb9id
      @KambojSama-vb9id 7 місяців тому

      Qsqsaqsaqs r 5:59 ​@@cheema4278

  • @manjitkumar1273
    @manjitkumar1273 2 роки тому +2

    ਵਾਹ ਬਾਈ ਵਾਹ, ਹੱਲਾਸ਼ੇਰੀ ਕਰਨ ਵਾਸਤੇ ਸ਼ਬਦ ਹੀ ਨਹੀਂ।

  • @deutzFahraalee
    @deutzFahraalee 2 роки тому +6

    ਨਰਸਰੀ ਬਹੁਤ ਵਦੀਆ ਵੀਰ ਪਰ ਬਿਨਾ ਸਪਰੇਅ ਦਵਾਈ ਤੋਂ ਮੁਸ਼ਕਿਲ ਆ

  • @balrajsingh4182
    @balrajsingh4182 2 роки тому +5

    ਬਹੁਤ ਵਧੀਆ ਨਰਸਰੀ ਹੈ ਜੀ

  • @jasbirsinghverka8291
    @jasbirsinghverka8291 2 роки тому +5

    Punjab de kissan nu bagnani val jana
    Chida.
    Main 4 benefits.
    1. Lots of money then what and rice.
    2. Fresh air for healthy punjab.
    3. More rain for farm.
    4. Best food for human body.
    We can export to Dubai and Singapore , that countries needy for fruit.

  • @sarojranj7689
    @sarojranj7689 2 роки тому

    ਬਹੁਤ ਵਧੀਆ ਵੀਰ ਬੂਟੇ ਮਨ ਖੁਸ਼ ਹੋ ਗਿਆ ਵੇਖ ਕੇ

  • @BALDEVSiNGH-xo4xr
    @BALDEVSiNGH-xo4xr 2 роки тому +1

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਵਾਹਿਗੁਰੂ ਜੀ ਖੁਸ਼ੀਆ ਬਖਸ਼ਣ ਵੀਰ ਜੀ ਦੀ

  • @sukhpalsingh9121
    @sukhpalsingh9121 2 роки тому +2

    ਵੀਰ ਜੀ ਤੁਹਾਡੀਆਂ ਗੱਲਾਂ ਹੀ ਸ਼ਾਹਿਦ ਵਰਗੀਆਂ

  • @BaljinderSingh-rk2tc
    @BaljinderSingh-rk2tc 2 роки тому +2

    😁😋😋dekhky bai g muhh ch pannie ayegya bhute wadeia sohna laga dekhky veer g

  • @nehatandon9575
    @nehatandon9575 2 роки тому +2

    Veer ji bahut hi changi soch de maalik ho tussi. Waheguru ji bless u.Tuhadi nursery te Aaun nu chit krda .jarur ber jarur ek din aavan gye🙏🏿🙏🏿🙏🏿🙏🏿.Nature naal pyar .wah wah wah wah ji .bahut bahut sunder

  • @DavinderSingh-pu2ww
    @DavinderSingh-pu2ww 2 роки тому +5

    Rooh khush ho gai veer ji video dekh k bohat sohna kam aa veer da

  • @khushpreetbhullar8049
    @khushpreetbhullar8049 2 роки тому +2

    ਸਾਰੇ ਬੂਟੇ ਮਿਲਣ ਜਾਣਗੇ ਵੀਰ ਜੀ

  • @gurlalsinghjawanda7699
    @gurlalsinghjawanda7699 2 роки тому +3

    ਬਹੁਤ ਵਧੀਆ ਨਰਸਰੀ ਵੀਰੇ

  • @chamkaur7628
    @chamkaur7628 2 роки тому

    ਬਹੁਤ ਵਧੀਆ ਲੱਗੀਆਂ ਵੀਰ ਨਰਸਰੀ ਦੇਖ ਵਾਕਿਆਂ ਫ਼ਲ ਬਹੁਤ ਲੱਗੀਆਂ

  • @gurdevsingh161
    @gurdevsingh161 9 місяців тому

    ਬਹੁਤ ਵਧੀਆ ਵੀਡੀਓ ਸੀ ਮਨ ਖੁਸ਼ ਹੋ ਗਿਆ

  • @sukhdevsinghdev1783
    @sukhdevsinghdev1783 Рік тому

    ਬਹੁਤ ਹੀ ਵਧੀਆ ਲੱਗਿਆ ਜਰੂਰ ਆਵਾਂਗੇ ਵੀਰ ਜੀ❤❤🌹🌹

  • @jagdeepsinghgill1653
    @jagdeepsinghgill1653 2 роки тому +2

    ਹਰਭੇਜ ਤੈਨੂੰ ਅਜ ਪੰਤਦਰ ਟਕਰਿਆ!!!!

  • @GagandeepSingh-bl6wj
    @GagandeepSingh-bl6wj 2 роки тому +3

    ਬਾਈ ਜੀ ਬਹੁਤ ਵਧੀਆ ਉਪਰਾਲਾ ਏ

  • @rajeshmahi6905
    @rajeshmahi6905 2 роки тому +3

    Tohadee bagicha vekh ke anand a gaya god bless you from bhopal rajesh mahi

  • @GurvinderSingh75
    @GurvinderSingh75 2 роки тому +3

    ਯਾਰ ਜ਼ਮੀਨ ਹੋਵੇ ਤਾਂ ਹੀ ਲਾਈਏ,ਸ਼ਹਿਰ ਤਾ ਸਾਰਾ ਕੰਕਰੀਟ ਨਾਲ ਭਰਿਆ ਪਿਆ।।

  • @khushi3rdf502
    @khushi3rdf502 2 роки тому +2

    ਵੀਰੇ ਦਿਲ ਖੁਸ਼ ਹੋ ਗਿਆ

  • @sukhbirkaur4173
    @sukhbirkaur4173 2 роки тому +2

    Veer ji bahut vadhiya uprala, punjabi jhone picche bhajj rahe ne je iho ji hi kheti kiti jave tan, Punjab de pani v bac jau panchi v abaad rahu te sehat v changi rahu. God bless u

  • @lokgeetfolksong9757
    @lokgeetfolksong9757 2 роки тому +3

    ਸਾਡਾ ਸੇਬ ਦਾ ਬੂਟੇ ਦੇ ਫੁੱਲ ਬਹੁਤ ਲੱਗਦੇ ਨੇ ਪਰ ਫਲ ਨਹੀਂ ਬਣਦਾ।

  • @Tibbyandaput1313
    @Tibbyandaput1313 2 роки тому +3

    Bhut vdiya gallan kitiyan bai ne,kudrat nu pyar krn wala ae bai

  • @ramansingh1221
    @ramansingh1221 2 роки тому +7

    ਗੁਰਜੀਤ ਥੋੜਾ ਜਾ ਸੰਗਦਾ ਸੀ ਤੇ ਬਾਈ ਦਰਸ਼ਨ ਸਿਓ ਭੋਰਾ ਵੀ ਨੀ ਸੰਗਦਾ, ਬਾਈ ਦਰਸ਼ਨ ਨੇ ਤਾਂ ਗੁਰਭੇਜ ਨੂੰ ਵੀ ਬੋਲਣ ਦਿੱਤਾ 😄😄

  • @KirtanWithHarinderKaur
    @KirtanWithHarinderKaur 2 роки тому +1

    Bahut wadhiya beta ji man khush ho gya..god bless you

  • @sukhbirdhillon22
    @sukhbirdhillon22 2 роки тому +6

    true. if everyone grow at least 1 plant, we can reduce heat waves.

  • @prabhjotdhindsa9671
    @prabhjotdhindsa9671 2 роки тому

    ਬਹੁਤ ਬਹੁਤ ਵਧੀਆ ਕੰਮ ਕਿਤ ਹੋਇਆ ਹੈ ਵਾਈ ਨੇ

  • @sukhdevsinghbrar6149
    @sukhdevsinghbrar6149 2 роки тому +2

    ਬਾਈ ਜੀ ਬਹੁਤ ਵਧੀਆ ਨਰਸਰੀ ਲਾਉਣ ਦਾ ਸਹੀ ਟਾਈਮ ਕਿਹੜਾ ਮਹੀਨਾ ਜ਼ਰੂਰ ਦੱਸੋ ਤਾਂ ਕੇ ਟਾਈਮ ਸਿਰ ਲਾਉਣ ਲਈ ਖੇਤ ਤਿਆਰ ਕੀਤਾ ਜਾਵੇ ਬਹੁਤ ਧੰਨਵਾਦ ਮੈਂ ਜ਼ਰੂਰ ਲਾਵਾਂਗਾ

  • @hardeepsinghbhullar6470
    @hardeepsinghbhullar6470 2 роки тому +3

    ਬਹੁਤ ਵਧੀਆ ਸੋਚ ਬਾਈ

  • @aryanshivam1609
    @aryanshivam1609 2 роки тому +2

    Bhai di soch nu slaam hai bhut vdiya Kam kr rha

  • @SurinderSingh-ln3pv
    @SurinderSingh-ln3pv 9 місяців тому

    Bai di nursery v bahout gaint a te dil v bahout vadda he mera dil khush ho gaya ji alana te pancheya de anda kar k khjoor nahi vecheya jeonde vasde raho ji rab raji rakhe tusi bahout trakki karoge rabb rakha

  • @pb13kabootarbaj37
    @pb13kabootarbaj37 2 роки тому

    ਬਾਈ,ਤੇਰੀਆ,ਗਲਾ,ਬੁਹੁਤ,ਵਧੀਆ,ਨੇ,ਬਾਈ,ਸਾਰੇ,ਬੂਟੇ,ਲਾਉ,,ਜਰੂਰ,,

  • @ParminderKaur-gy3zg
    @ParminderKaur-gy3zg 2 роки тому +2

    Bahut vadiya nursery....veer g bahut hard work karde....thanks for sharing this vedio

  • @surjitsingh6305
    @surjitsingh6305 2 роки тому +9

    ਮੇਰੇ ਪਿੰਡ ਚ ਬਹੁਤ ਬਾਗ਼ ਸੀ ਪਹਿਲਾ ਹੁਣ ਘੱਟ ਹੋ ਗਏ ਨੇ ਪਰ ਲੀਚੀ ਬਹੁਤ ਆ ਜਿਲਾ ਹੁਸ਼ਿਆਰਪੁਰ

  • @jazzkaur9690
    @jazzkaur9690 2 роки тому +5

    very good bro , jad v ma apne peke i ta tuhadi nursery ch ho k javangi

  • @jaspreetkaur7318
    @jaspreetkaur7318 2 роки тому +1

    fruit bute di Growth laee ki use krde oo TUC

  • @Jassjassi123
    @Jassjassi123 2 роки тому +1

    Bot khushi hoi vekhke k sade punjabi bi kisi to khtt ni...keep it up bro

  • @SukhwinderSingh-wq5ip
    @SukhwinderSingh-wq5ip 2 роки тому +7

    ਬਹੁਤ ਵਧੀਆ ਬਾਈ ਸਭ

  • @harjeetsingh-xx7ve
    @harjeetsingh-xx7ve 2 роки тому +4

    22da ਪਿੰਡ ਮੇਰੇ ਤੋ 2ਕਿਲੋਮੀਟਰ ਤੇ ਆ ਇਹ ਤਾਂ ਇਹ ਤਾਂ ਉਹ ਗੱਲ ਕਰੀ ਜਾਂਦਾ ਹਾਂਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ 100 ਵਿਚ ਇਹ ਕੋਈ ਫਲਦਾਰ ਬੂਟਾ ਨਹੀਂ ਦਿੰਦਾ ਗੱਪ ਮਾਰੀ ਜਾਂਦਾ ਮੈ ਬਹੁਤ ਵਾਰੀ ਗਿਆ

    • @mohindersidhu4659
      @mohindersidhu4659 6 місяців тому

      ਜਦੋਂ ਕਿਸੇ ਵਧੀਆ ਕੰਮ ਦੀ ਤਮੰਨਾ ਹੋਵੇ ਉੱਥੇ ਰੇਟਾਂ ਰੂਟਾਂ ਦਾ ਕੋਈ ਮਾਇਨਾ ਨਹੀਂ ਹੁੰਦਾ।

  • @GagandeepSingh-bl6wj
    @GagandeepSingh-bl6wj 2 роки тому

    ਬਾਈ ਜੀ ਗੋਲਡਨ ਸੇਬ ਖ਼ਾਸੀ ਵਿਚ ਬਹੁਤ ਚੰਗਾ ਏ

  • @balwindarsingh8005
    @balwindarsingh8005 2 роки тому +1

    Y ji tuhadiya galla sun ke swaad a giya thsnks bro

  • @hanigondal2576
    @hanigondal2576 2 роки тому +3

    Mari tarha shoken Banda hy ma Pakistani Punjab sy hun many bhi 25 kisam k phal k pody lgay huy han

  • @sapindersingh5526
    @sapindersingh5526 2 роки тому +3

    bai di gal bilku sahi aa..shanti bhut mildi aa...

  • @bhimsain3390
    @bhimsain3390 2 роки тому +3

    Bahut vadhyeaa veer ji 🖤🖤🖤🖤🖤
    Khus kar ta jiuoda vasdaa rhe veer ji 🌹🌹🌹