ਮਿਲੋ ਪੰਜਾਬ ਦੇ ਸਭਤੋਂ ਵੱਡੀ ਉਮਰ 116 ਸਾਲ ਦੇ ਬਾਪੂ ਨੂੰ😍ਜੋ ਫੇਰ ਹੋ ਰਹੇ ਜਵਾਨ,ਬਾਪੂ ਦੇ ਨੁਸਖੇ ਮੰਨੋ 100 ਰਹੂ ਜਵਾਨੀ

Поділитися
Вставка
  • Опубліковано 5 вер 2024
  • ਮਿਲੋ ਪੰਜਾਬ ਦੇ ਸਭਤੋਂ ਵੱਡੀ ਉਮਰ 116 ਸਾਲ ਦੇ ਬਾਪੂ ਨੂੰ😍ਜੋ ਫੇਰ ਹੋ ਰਹੇ ਜਵਾਨ,ਬਾਪੂ ਦੇ ਨੁਸਖੇ ਮੰਨੋ 100 ਰਹੂ ਜਵਾਨੀ
    #FaujaRam #interview #bollyhollybaba
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 138

  • @ArshChahal47
    @ArshChahal47 2 роки тому +11

    ਮੇਰੇ ਪੜਦਾਦਾ ਜੀ 119 ਸਾਲ ਦੇ ਹੋ ਕੇ ਪੂਰੇ ਹੋਏ ਸਨ। ਸਾਲ 2014 ਵਿੱਚ।

  • @rooplal2294
    @rooplal2294 2 роки тому +12

    ਬਾਬਾ ਜੀ ਦੇ ਦਰਸ਼ਨ ਕਰ ਕੇ ਬਹੁਤ ਤਾਕਤ ਮਿਲੀ ਹੈ

  • @SumitRana-qv6kg
    @SumitRana-qv6kg 2 роки тому +1

    Sabr te santonkh mukk gya Bapu g ,,tahiyo Te umraa,,Katt gyiaa🙏

  • @jagtarmaan2653
    @jagtarmaan2653 2 роки тому +1

    ਬਹੁਤ ਵਧੀਆ ਗੱਲਾਂ ਕੀਤੀਆਂ ਬਾਬਾ ਜੀ ਨੇ ਹੁਣ ਤਾਂ ਕਹਿੰਦੇ ਆਰਕੈਸਟਰਾਂ ਬਿਨਾ ਵਿਆਹ ਨੀ ਹੁੰਦਾ

  • @mpsinghplaha8878
    @mpsinghplaha8878 2 роки тому +11

    ਫੌਜਾ ਰਾਮ, ਬੱਸ ਅੱਡਾ ਭਾਈ ਦੇਸਾ ਸਿੰਘ ਨੇੜੇ ਮਾਨਸਾ ਜ਼ਿਲ੍ਹਾ ਬਠਿੰਡਾ

  • @gurjittangrali4972
    @gurjittangrali4972 2 роки тому +3

    ਪੱਤਰਕਾਰ ਬਣ ਗਿਆ ਪਤਾ ਫੋਨ ਪਿੰਡਾ‌ਦੱਸਿਆ ਨਹੀਂ ਅਧੂਰੀ ਜਾਣਕਾਰੀ ਦੇਣ ਦਾ ਕੀਫਾਇਦਾ

  • @rajpalsingh103
    @rajpalsingh103 2 роки тому +3

    Waheguru Waheguru Waheguru Waheguru Waheguru Waheguru ji

  • @billasingh6911
    @billasingh6911 2 роки тому +8

    WAHEGURU ji

  • @pardeeppassi8385
    @pardeeppassi8385 2 роки тому +11

    ਯਾਰ ਇੰਟਰਵਿਊ ਕੀਤੀ ਨਾ ਪਿੰਡ ਪੁੱਛਿਆ ਨਾ ਫੋਨ ਨੰ. ਨਾ ਕੋਈ ਉਮਰ ਦਾ ਪਰੂਫ ਆਪਣੇ ਕੋਲੋ ਹੀ 116 ਸਾਲ ਲਿਖ ਕੇ ਪੋਸਟ ਪਾ ਦਿਤੀ .

    • @amritpalkang7604
      @amritpalkang7604 2 роки тому +3

      Just making a fool people

    • @arshpreetsingh8405
      @arshpreetsingh8405 2 роки тому

      Bai tu skip ker key dekh reha tahi taa pta nee lageya tenu

    • @pardeeppassi8385
      @pardeeppassi8385 2 роки тому +1

      @@arshpreetsingh8405 ਇਹਦਾ ਪਿੰਡ ਤੇ ਮੋਬਾਇਲ ਨੰ. ਆਪ ਬੋਲਕੇ ਵੀਡੀਉ ਵਿਚ ਪਾਉ .ਬਾਪੂ ਦਸ ਦਾ ਫਾਜਲਿਕੇ ਪਿੰਡ ਨਹੀ ਪਤਾ ਲਗਦਾ .ਅਗਲੇ ਦਾ ਫਾਇਦਾ ਤਾ ਹੀ ਹੋਊ ਜੇ ਸਰੋਤਿਆ ਨੂੰ ਉਹਦਾ ਪਤਾ ਟਿਕਾਣਾ ਮਿਲੂ

    • @harbhagwansamra4351
      @harbhagwansamra4351 2 роки тому

      @@arshpreetsingh8405 0

  • @baljitsingh7492
    @baljitsingh7492 2 роки тому +1

    very very nice

  • @karanbirkaranbir2100
    @karanbirkaranbir2100 2 роки тому +3

    ਬਾਬੇ ਦੀ ਇਕ ਇਨਟਰਵਿਉ ਹੋਰ ਕਰੋ ਤੇ ਕਾਲੇ ਪੀਲੇਏ ਬਾਰੇ ਪੁੱਛੇ

  • @ravishkumarravishkumar2792
    @ravishkumarravishkumar2792 2 роки тому +2

    Waheguru ji tuhi sab kuj kar sakte ho

  • @harjitsinghjheetajheeta4415
    @harjitsinghjheetajheeta4415 2 роки тому +2

    Bahut vadhia utter dittay hun.

  • @singhsj5841
    @singhsj5841 2 роки тому +1

    Bapu ji 🙏🙏

  • @PUNJABITREND584
    @PUNJABITREND584 2 роки тому +5

    Mera bapu 129 saal ਜਿਕੇ ਗਿਆ 😴 ਓਹਨਾ ਦੇ ਦੁਵਰਾ ਦੰਦ ਆਗੇ ਸੀ। ।1890।2019

  • @baljitsingh8394
    @baljitsingh8394 2 роки тому +2

    Waheguru ji 🙏🙏🙏

  • @harjitsingh9613
    @harjitsingh9613 2 роки тому +3

    waheguru,ji

  • @PB-id4py
    @PB-id4py 2 роки тому +15

    ਵੈਦ ਹੈ ਏਹ ਗੱਲ ਮੰਨਣਯੋਗ ਐ ਪਰ ਉਮਰ 116 ਸਾਲ ਵਾਲੀ ਗੱਲ 100%ਝੂਠ ਐ ਬਾਬੇ ਦੀ ਅਵਾਜ਼,ਸਰੀਰਕ ਗਤੀਵਿਧੀ, ਸੁਣਨ ਸ਼ਕਤੀ ਤੋਂ ਸਾਫ ਪਤਾ ਲਗਦੈ ਕਿ ਏਨੀ ਉਮਰ ਨਹੀਂ।

  • @mskaur89
    @mskaur89 2 роки тому +4

    Te number bapu ji ne agli interview ch dena, wah bai Tere interview Karan de 👏 award banda tuhanu

  • @sukhdevkaur9697
    @sukhdevkaur9697 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @ajitpalsingh3714
    @ajitpalsingh3714 2 роки тому +1

    ਠੀਕ ਹੋਣ ਲਈ ਅਡਰੈਸ ਚਾਹੀਦਾ ਹੈ ਉਮੀਦ ਹੈ

  • @kamaljitsingh7364
    @kamaljitsingh7364 Рік тому +1

    ਯਾਰ ਨਿਰੀ ਗਪ ਲਗਦੀ ਹੈ ਕਿਉਂਕਿ ਵਿਆਹ ਲਗਪਗ 1943 ਦਾ ਦਸਦੇ ਹਨ ਤੇ ਉਮਰ ਮੁਤਾਬਿਕ ਜਨਮ ਤਰੀਕ 1906 ਬਣਦੀ ਹੈ। ਕੀ ਬਾਬਾ ਜੀ ਦਾ ਵਿਆਹ 37 ਸਾਲ ਦੀ ਉਮਰ ਵਿੱਚ ਹੋਇਆ ? ਜਦ ਕਿ ਉਸ ਵੇਲੇ ਵਿਆਹ 14-16 ਦੀ ਉਮਰ ਵਿੱਚ ਹੋ ਜਾਂਦੇ ਸਨ।

  • @amarjitsinghpadda5952
    @amarjitsinghpadda5952 2 роки тому +9

    ਬਾਬੇ,ਦਾ, ਐਡਰੈੱਸ, ਅਤੇ ਟੈਲੀਫੋਨ ਨੰਬਰ ਦਸ,ਦਿਆਂ, ਕਰੋ ਜੀ

    • @rajanmann1758
      @rajanmann1758 2 роки тому +2

      Ph number send kar do ji Bapu da

  • @goofytastik
    @goofytastik 2 роки тому +4

    My father in law 94 old and his weight 65kg.bahar Ka Khana Nahi khate. humari marriage mai Bhi Ghar Ka Khana aur normal water Saath le ke aye thae.

  • @Chahal_Goat_Farm
    @Chahal_Goat_Farm 2 роки тому +7

    ਸੁਖੀ ਭਰਾ ਮੇਰੀਆ ਬਾਬੇ ਦਾ ਪਿਡ ਜਿਲਾ ਵੀ ਦਸ ਦਿਆ ਕਰੋ ਯਾਰ ਨਾ ਫੋਨ ਨੂੰ

  • @azaadsounddecorations2584
    @azaadsounddecorations2584 2 роки тому +2

    ਪੂਰਾ ਐਡਰਿਸ ਪੁੱਝ ਲਿਆ ਕਰੋ ਪੱਤਰਕਾਰ ਸਾਬ

  • @roshanlalsingla60
    @roshanlalsingla60 2 роки тому +1

    And also you should ask what medicines uses

  • @SukhwinderSingh-wq5ip
    @SukhwinderSingh-wq5ip 2 роки тому +5

    ਬਹੁਤ ਵਧੀਆ ਬਾਬਾ ਜੀ

  • @MOHNAKHAN
    @MOHNAKHAN 2 роки тому +20

    116 ਸਾਲ !!???
    100% ਗੱਪ...

  • @cptksandhu8526
    @cptksandhu8526 2 роки тому +5

    His another interview was done by Zee News, on 3rd July 2021. As per that, Baba Fauja Ram ji lives in Bajigar Basti, Village Bhai Desa, District Mansa, Punjab...

    • @sameng7003
      @sameng7003 2 роки тому

      WaheGuru jee !! Babaji da koi Contact no. Ya Google route map mil skdaa hai ji..🙏

    • @cptksandhu8526
      @cptksandhu8526 2 роки тому +1

      @@sameng7003 dear , above i have mentioned his address, which was cited by him on 3rd July 2021 to Zee Tv

  • @dilbagrai3033
    @dilbagrai3033 2 роки тому +1

    Good

  • @bholasingh5490
    @bholasingh5490 2 роки тому +2

    ਬਾਬੇ ਦਾ ਪਿੰਡ ਤੇ ਡੌਨ ਨੰਬਰ ਦਿਓ

  • @cookwithnarinderpal570
    @cookwithnarinderpal570 2 роки тому +4

    Chandigarh nede Kharar Bus Stand nede v Gurmeil Singh naam da Banda 110 saal da si. 3 ku saal pehla death hoyi. Wadiya ture firde si.

  • @allcolourofmylife
    @allcolourofmylife 2 роки тому

    wah

  • @gagandeepgill1642
    @gagandeepgill1642 2 роки тому +2

    ਵੀਰ ਪਤਾ ਤਾਂ ਦੱਸਿਆ ਹੈ ਨੀ

  • @daljeetkaur8628
    @daljeetkaur8628 2 роки тому +2

    Impossible

  • @jagtarmaan2653
    @jagtarmaan2653 2 роки тому +1

    🙏🙏

  • @amrinsaini1303
    @amrinsaini1303 2 роки тому +3

    Which place?

  • @SumitRana-qv6kg
    @SumitRana-qv6kg 2 роки тому

    22,,,ggh,, China,,te ,, Japan,,,aam Ani umer loka di haigi,,,,,nhi zkeen te Japan ch koi haiga te push lwo,,,,,,sab kugg ho skda je diet ,,te weather,,, combination vdiya howeh

  • @sampurangrewal5740
    @sampurangrewal5740 2 роки тому +5

    ਯਾਰ ਇਹ ਘੱਟ ਸਮਝ ਵਾਲੇ ਰਿਪੋਰਟਰ ਇਸ ਤਰਾਂ ਕਿਉਂ ਕਰਦੇ ਨੇ,ਸਿੱਧਾ ਵੀਹ ਸਾਲ ਉਮਰ ਵਧਾ ਦਿੱਤੀ,ਇਸ ਦੇ ਵੱਡੇ ਬੱਚੇ ਦੀ ਉਮਰ ਦੱਸੋ,ਉਮਰ ਅਨੁਸਾਰ 1906 ਦੇ ਕਰੀਬ ਜਨਮ ਹੈ, ਵਿਆਹ 38-39 ਸਾਲ ਦੀ ਉਮਰ ਵਿੱਚ ਹੋਇਆ ਸੀ।

    • @MohanSingh-kg5ns
      @MohanSingh-kg5ns 2 роки тому

      Baba G de age kafi wada k dasi ja ri h. Yar kuch ta lokain nu sai daso ta ki public v kuch samaj lave OK Thanks

  • @sukhdevsingh-hx8lu
    @sukhdevsingh-hx8lu 2 роки тому

    Okok

  • @reshamsingh605
    @reshamsingh605 2 роки тому +2

    Pahla viah 15 saal ch krde c babe di awaaz v dsdi h 1930 da birth ho skda 92 k daal da h baba

  • @roshanlalsingla60
    @roshanlalsingla60 2 роки тому

    Mr announcer you should also clarify babaji statement statement of food items and what time he take exercise bus medicine hi himself you this and his health about his president prostate gland and ex creator

  • @ManjitSingh-ns8xn
    @ManjitSingh-ns8xn 2 роки тому +1

    Mainu Cough Problum Hai Theek Kroge Tah Milaga Dasna

  • @p.m.2388
    @p.m.2388 2 роки тому +1

    Tilak kyo laya?

  • @Buntyvirk798
    @Buntyvirk798 2 роки тому +2

    Baba da vill kahde eh .. Plz dso..

  • @satpalbawa1015
    @satpalbawa1015 2 роки тому +1

    ਉਮਰ ਦਾ ਪੂਰਾ ਗੱਪ

  • @singhsardar44
    @singhsardar44 2 роки тому

    Baba ji ka address kiya hai veer ji address dasiya kro kon sa Distt hai

  • @ajaysunet123
    @ajaysunet123 2 роки тому +8

    ਨਾ ਨੰਬਰ ਦਿਤਾ ਨਾ ਪਤਾ ਟਿਕਾਣਾ 116 ਸਾਲ ਕੇ ਕੇ like share ਦੀ ਗੇਮ ਆ

    • @BollyHollyBaba
      @BollyHollyBaba  2 роки тому +1

      Video de last ch number ditta

    • @sonudhanjal4976
      @sonudhanjal4976 2 роки тому

      @@BollyHollyBaba oh ta thada number aa bro baba ji da number ki hai

  • @labhBrarsantybrar
    @labhBrarsantybrar 2 роки тому +3

    Baba ji da viha 36 sal ch hoya

    • @gharg2309
      @gharg2309 2 роки тому +3

      Baba ji di shadi ton andaza ni lagda k , age 116 saal hai. Baba ji keh rhe ne k uhna di marriage 1943-44 ch hoi, iston lagda k baba ji di shadi nu 80 saal ho gye. Lagda k marrige time baba ji di age 18-20 saal hoegi. So baba ji di age 100 year de kareeb honi chahidi hai. 100 saal age v bahut hai.

  • @HappyRana-jv6bl
    @HappyRana-jv6bl 2 роки тому +1

    Patrakaar veer tan Inz lagda pea jiven bechaare nu kyi dina d roti te suta na hove oh patandara interview tan dhang naal le la tere nalo bapu d awaaz vich barack hai tu tan Aalsi jiha lagda pea Meri tv organization nu request hai ehdan de patandara nu na phejea kro interview len vaste Mazaa hi khrab kr di ta ehne

  • @gsdhillon-ff1ii
    @gsdhillon-ff1ii 2 роки тому +4

    ਿੲਹ ਬਾਬਾ ਬਾਜੀਗਰ ਹੈ ਬੱਚੇ ਦਾ ਵਿਅਾਹ 15/16 ਸਾਲ ਦੀ ੳੁਮਰ ਵਿੱਚ ਵਿੱਚ ਕਰ ਦਿੰਦੇ ਹਨ 47 ਤੋ 4/5 ਸਾਲ ਪਹਿਲਾ ਵਿਅਾਹ ਹੋਿੲਅਾ ਦਸਦਾ ਹੈ ਿੲਸ ਹਿਸਾਬ ਨਾਲ ਬਾਬੇ ਦੀ ੳੁਮਰ 95 ਸਾਲ ਦੀ ੳੁਮਰ ਬਣਦੀ ਹੈ

  • @HardeepSingh-et7bv
    @HardeepSingh-et7bv 2 роки тому +6

    🙏❤️🙏

  • @ravinderkaur3905
    @ravinderkaur3905 2 роки тому

    Interview len to pehla koi vi reporter bnde da pind sher ta ds dya kro kithe dvai dinde he

  • @harjindersingh3804
    @harjindersingh3804 2 роки тому

    Babaji Mobile no
    Jilla pind
    I mila Chanda hai

  • @harmailsingh9769
    @harmailsingh9769 2 роки тому

    HANDING DE UPER SHER PIND DISTT STATE DA NAM LIKH DIA KARO. MEADIA VALE ADRESS KIO NAHI LIKHDE

  • @HardeepSingh-et7bv
    @HardeepSingh-et7bv 2 роки тому +2

    🙏❤️🙏😁

  • @sukhmandersidhu5747
    @sukhmandersidhu5747 2 роки тому

    Address Tain Dass deya Karo bai kade essirab ruh nu milea jaye

  • @balwindersingh135
    @balwindersingh135 2 роки тому +1

    Ja tusi apna das dio ji

  • @GurnamSingh-kb9vo
    @GurnamSingh-kb9vo 2 місяці тому

    Paterkar g ple human life itene shorty ve not told to us as fifty or sixty gurnam kaoni USA

  • @roshanlalsingla60
    @roshanlalsingla60 2 роки тому

    You should have same from morning to up to sleep when he sleeps you should get something from for your own life

  • @Simran-Kaur5kd7br1s
    @Simran-Kaur5kd7br1s 2 роки тому

    🙇‍♀️🙇‍♀️

  • @MANPREETSINGH-fh5lh
    @MANPREETSINGH-fh5lh 2 роки тому

    Baba ਜੀ ਦਾ c no ਦਿਉ

  • @yaad1959
    @yaad1959 2 роки тому

    ਮੂਰਖ ਬਣਾਉਣਾ ਛੱਡ ਦੋ ਵੀਰ,,,,,,,,,,, 100 ਸਾਲ ਤੋਂ ਉੱਪਰ ਜਾ ਕੇ ਕੰਨ ਢਲ ਕੇ ਨੀਚੇ ਲੱਮਕਣ ਲੱਗ ਜਾਂਦੇ ਨੇ,,,,, ਅਤੇ ਅੱਖਾਂ ਦੇ ਪਰਵੱਟੇ ਵੀ ਲੱਮਕਣ ਲੱਗ ਜਾਂਦੇ ਨੇ ਜੀ। ਇਹ ਬਾਬਾ 90 ਜਾਂ 92 ਸਾਲ ਤੋਂ ਵੱਧ ਨਹੀਂ।

  • @sukhdevsingh-hx8lu
    @sukhdevsingh-hx8lu 2 роки тому +1

    📯🌺🌺🌺🌺

  • @Rehan__55
    @Rehan__55 9 днів тому

    ਗੱਪੀ ਆ ਏਹੇ 116 ਸਾਲ ਚੱਲ ਝੂਠਾ,
    ਪਤਕਾਰ ਦੇ ਵੀ ਫਰਕ ਪੈ ਗਿਆ ਦਿਮਾਗ ਚ 116 ਸਾਲ ਦੇ ਬੰਦੇ ਦਾ ਬਾਹਰੋਂ ਦੇਖਣ ਲੱਗਿਆ ਹੀ ਪਤਾ ਲੱਗ ਜਾਂਦਾ।।।।

  • @sukhrajdosanjh2084
    @sukhrajdosanjh2084 2 роки тому

    Ginis book ch deyo

  • @manpreet4534
    @manpreet4534 2 роки тому

    Address

  • @gurinderpalsingh841
    @gurinderpalsingh841 2 роки тому +1

    Koi 116 saal wali gall nazar ni aaundi... Zyada ton zyada ehna di date of birth 1923-24 hougi... Abbal tan ghatt hi hougi.

  • @HarpreetSingh-zu2yp
    @HarpreetSingh-zu2yp 2 роки тому

    Sade nede pind chotia othe ek banda rhenda 96 sal da poora kam karda poori garmi ch kmaad vadea c mere

  • @devindersinghcheema769
    @devindersinghcheema769 2 роки тому +4

    Adress baba ji daso

  • @gurjeetsingh-gd1wr
    @gurjeetsingh-gd1wr 2 роки тому +1

    Gallaan ton lgda h k umr 95-96 saal hi h

  • @SarbjitRathore51
    @SarbjitRathore51 2 роки тому +1

    Ki proof a 116 saal age da

  • @gurjeetsingh-gd1wr
    @gurjeetsingh-gd1wr 2 роки тому +1

    ਬਾਬਾ ਕਹਿੰਦਾ ਕਿ ਪਹਿਲਾਂ ਇੱਧਰ ਮਾਰ ਕੱਟ ਸ਼ੁਰੂ ਕੀਤੀ ਗਈ।ਪਰ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਇੱਕ ਸਾਲ ਪਹਿਲਾਂ 1946 ਵਿੱਚ ਡਾਇਰੈਕਟ ਐਕਸ਼ਨ ਮੁਸਲਿਮ ਲੀਗ ਨੇ ਕੀਤਾ ਸੀ ਜਿਸ ਵਿੱਚ ਮਾਰ ਕੱਟ ਹੋਈ ਸੀ

  • @happydhaliwal6168
    @happydhaliwal6168 2 роки тому

    Pind dss dya kro pihla

  • @raghbirsingh627
    @raghbirsingh627 2 роки тому

    ਯਾਰ ਮੈਂਨੂੰ ਤਾਂ ਬਹੁਤ ਗੱਪੀ ਲੱਗਦੇ

  • @harnaibchahal4326
    @harnaibchahal4326 2 роки тому

    Baba ji da adress and mob no ve dso y ji

  • @jaskaransingh2429
    @jaskaransingh2429 2 роки тому

    Meri dadi ma b105 sall de ha

  • @kiranmaan5412
    @kiranmaan5412 2 роки тому

    Patrkaar nu question ni puchne aunde

  • @bmbeatrecords8188
    @bmbeatrecords8188 2 роки тому

    Baba ji da nb send kro ji

  • @samnicolasamnicola3747
    @samnicolasamnicola3747 2 роки тому +2

    100 JA 116 NORMAL GAL AA
    PEHLA LOKH 200 SAL 300 SAL REHNDEY CC ASI EUROPE REHNNDEY HAN EDAR 120 130 DE VADIA BANDEY AKHI DEKEHAY HAIN
    PER OH SARAB MEET KHA LAINDEY HAIN

  • @bhattijaidwala6225
    @bhattijaidwala6225 2 роки тому

    Reportr dekh lo khenda Baba ji kheri kheri Dwai da elaz krde ho 😁😁😁😁😁😁😁😁😁😁😁😁😁😁😁😁😁😁😁

  • @mayakaur2572
    @mayakaur2572 2 роки тому +2

    🇱🇷🇱🇷🤦🤦👌👌👌🙏🙏🙏🙏🙏

  • @mgadvanturers2014
    @mgadvanturers2014 2 роки тому +2

    Gap nahi Sahi hai
    Sadey lagey ek bapu 110 years da hai.aur gunda firda pasooaa di dekh bhall karda

  • @raghvindersingh1884
    @raghvindersingh1884 2 роки тому

    Baba g da mobil no
    Koi address

  • @balwindersingh135
    @balwindersingh135 2 роки тому

    Baba ji da mobile no dasna ji

  • @rohitgautam7714
    @rohitgautam7714 2 роки тому

    interview karni sikh lao Patarkar ji

  • @gorayasukhdipsingh6720
    @gorayasukhdipsingh6720 2 роки тому

    Contact no koi address dasso g ihna da

  • @mohindersingh9263
    @mohindersingh9263 2 роки тому

    Junde vasde reho

  • @amrinsaini1303
    @amrinsaini1303 2 роки тому

    Next time please do proper Interview......please tell baba ji phone number?
    Baba ji village
    How to contact baba ji? Interview means these things you should show the audience.

  • @paramjitsingh2461
    @paramjitsingh2461 2 роки тому

    ਉਮਰ ਵਿੱਚ ਲੂਣ ਕਾਫੀ ਜਿਆਦਾ ਨੀ ਹੋ ਗਿਆ ?

  • @sewaksingh317
    @sewaksingh317 2 роки тому

    Sera

  • @baldevsandhu5839
    @baldevsandhu5839 2 роки тому +1

    ਤੂੰ ਵਿਆਹ ਤੋਂ ਕੀ ਲੈਣਾ ਚਵਲ ਪੱਤਰਕਾਰ

  • @paramjeetkaur1216
    @paramjeetkaur1216 2 роки тому

    fir ta bapu ji ny 1947 di ladhi v lardhi honii🤔🤔🤔

    • @kashyapsingh9527
      @kashyapsingh9527 2 роки тому

      ਬਾਪੂ ਕੋਲ ਦਵਾਈ ਹੀ ਕੋਈ ਇਹੋ ਜਿਹੀ ਹੈਗੀ

  • @jasrajsingh4074
    @jasrajsingh4074 2 роки тому

    Brother tennu baithan da chaj ni ......kisses Gyan wale bande kol thik hoke baithi da ,siddia lattaa karke

  • @dhollakhosa539
    @dhollakhosa539 2 роки тому

    Jññ

  • @amarjitkaurbajaj5085
    @amarjitkaurbajaj5085 2 роки тому

    Baba ji da address pura deso audhere jankari hi kuj jhut v h

  • @baljotsingh592
    @baljotsingh592 2 роки тому

    h Ic kw Mkd

  • @Punjabireelsss
    @Punjabireelsss 2 роки тому

    Jhooth h eni age nhi babe ton pta lgda

  • @msandhu9120
    @msandhu9120 2 роки тому

    Chuth enna umr c shady dy 16sall Or bapu de 37sall ch sasy hoi eh sabb chuth a je