ਅਮਰੀਕਾ ਦੇ ਡਾਕਟਰ ਦੀ ਮੰਨੋ ਸਲਾਹ, ਨਾ ਦੁਖਣਗੇ ਗੋਡੇ ਨਾ ਖਤਮ ਹੋਊ ਗਰੀਸ | Akhar

Поділитися
Вставка
  • Опубліковано 5 вер 2024
  • ਅਮਰੀਕਾ ਦੇ ਡਾਕਟਰ ਦੀ ਮੰਨੋ ਸਲਾਹ, ਨਾ ਦੁਖਣਗੇ ਗੋਡੇ ਨਾ ਖਤਮ ਹੋਊ ਗਰੀਸ | Akhar
    #KisanProtest #GazipurBorder #RakeshTikait #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

КОМЕНТАРІ • 512

  • @gurlalsinghjawanda7699
    @gurlalsinghjawanda7699 3 роки тому +14

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਡਾਕਟਰ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @harminderbal3496
    @harminderbal3496 3 роки тому +15

    ਧੰਨਵਾਦ ਵੀਰ ਜੀ ।ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੈ। thanks again

  • @jarnailsinghbal3709
    @jarnailsinghbal3709 3 роки тому +111

    ਬਿਲਾ ਦਾ ਪਤਾ ਨਹੀਂ । ਡਾਕਟਰ ਸਾਹਿਬ ਦੀ ਸੇਵਾ ਸਫਲ ਹੋ ਜਾਏਗੀ🌷🌷🌷🌷🌷

  • @abal677
    @abal677 3 роки тому +178

    ਨਵਰੀਤ ਬਾੲੀ ਜਦੋ ਤੁਸੀ ਿੲਟਰਵਿੳੂ ਕਰਦੇ ਹੋ ਤਾ ਤੁਹਾਡੀ ਆਵਾਜ ਅੈਨੀ ਪਿਆਰੀ ਹੈ ਕੀ ਤੁਹਾਡੀ ਿੲਟਰਵਿੳੂ ਸਰੂ ਮਗਰੋ ਹੁਦੀ ਤੇ ਖਤਮ ਪਹਿਲਾ ਹੋ ਜਾਦੀ ਹੈ ਬਾੲੀ ਤੁਹਾਡਾ ਚੈਨਲ ਦਿਨ ਦੁਗਣੀ ਰਾਤ ਚੋਗਣੀ ਤਰਕੀ ਕਰੇ👏🙏💪👳🏻‍♂️🚜🌾🐅

  • @gurpreetkaur-fn2gn
    @gurpreetkaur-fn2gn 3 роки тому +44

    ਸਲੂਟ ਐ ਜੀ ਡਾਕਟਰ ਸਾਹਿਬ ਨੂੰ ✊ਸਿੰਘੂ ਬਾਡਰ ਤੇ ਮੇਰਾ ਪੂਰਾ ਪਰਿਵਾਰ ਆ ਕੇ ਗਿਆ ਜੀ ਤੇ ਇਹ ਸਾਰਿਆਂ ਦਾ ਫਰਜ ਐ ਅਸੀਂ ਕਾਨੂੰਨ ਵਾਪਸ ਕਰਾ ਸਕੀਏ। ਨਵਰੀਤ ਇੱਕ ਬੇਨਤੀ ਐ ਡਾਕਟਰ ਸਾਹਿਬ ਦੀ ਇੱਕ ਵੀਡੀਓ ਗੋਡਿਆਂ ਦੀ ਐਕਸਰਸਾਈਜ਼ ਦੀ ਜਰੂਰ ਬਣਾਓ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ 🙏👍✊✊

    • @romisingh6453
      @romisingh6453 3 роки тому +5

      Godeya di exercises lyi tusi sister UA-cam te search kar skde ho

    • @rampalhans2329
      @rampalhans2329 3 роки тому +1

      @@romisingh6453 ਸਰ ਬੇਠਣ ਦਾ ਤਰੀਕਾ ਦਸੋ

  • @gurnamkaurdulat3883
    @gurnamkaurdulat3883 3 роки тому +3

    ਨਵਰੀਤ ਸਿਵੀਆ ਬੇਟੇ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦੀਆਂ ਅਣਮੁੱਲੀਆਂ ਗੱਲਾਂ ਸਾਂਝੀਆਂ ਕਰਨ ਲਈ।

  • @paramjeetkaur4688
    @paramjeetkaur4688 3 роки тому +60

    ਨਵਰੀਤ ਵੀਰ ਬਹੁਤ ਸੋਹਣੀ ਬੋਲੀ ਪੰਜਾਬੀ ਬੋਲਦੇ ਹੋ

  • @Zindiable
    @Zindiable 3 роки тому +42

    Thank you Dr Sahib Sri Waheguru Nanak Dev ji Aap ji nu atey Aap ji dey pariwar nu chardian kala chey rakhan ji

  • @HarjitSingh-uh8vn
    @HarjitSingh-uh8vn 3 роки тому +54

    ਬਹੁਤ ਵਧੀਆ ਨਵਰੀਤ ਬੇਟਾ । ਬਹੁਤ ਵਧੀਆ ਕਵਰੇਜ ਕਰਦੇ ਹੋ। ਤੁਹਾਡੀ ਬਹੁਤ ਮਿੱਠੀ ਤੇ ਦਿਲ ਨੂੰ ਛੂਹ ਵਾਲੀ ਬੋਲੀ ਹੈ।

  • @atarsingh9960
    @atarsingh9960 3 роки тому +13

    ਡਾਕਟਰ ਸਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਡਾਕਟਰ ਸੁਵੇਮਾਨ ਸਿੰਘ ਅਮੇਰਕਾ ਵਾਲੇ

  • @ManjitKaur-xc2do
    @ManjitKaur-xc2do 3 роки тому +40

    ਬਹੁਤ ਵਧੀਆਂ ਡਾਂ: ਸਾਹਿਬ ਦੇ ਸੁਝਾਵ।

  • @balwinderbrar3739
    @balwinderbrar3739 3 роки тому +14

    ਧੰਨਵਾਦ ਜੀ ਦੋਵੇਂ ਵੀਰਾਂ ਦਾ

  • @darshanbapu932
    @darshanbapu932 2 роки тому +1

    ਨਵਨੀਤ ਪੁਤਰਾ ਡਿਸਕ ਵਾਰੇ ਭੀ ਕਿਸੇ ਦਿਨ ਜਾਣਕਾਰੀ ਦਿਉ ਬਹੁਤ ਵਧੀਆ ਸੇਵਾ ਕਰਦੇ ਹੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ

  • @harpreetkaur5022
    @harpreetkaur5022 3 роки тому +71

    ਡਾਕਟਰ ਸਾਹਿਬ ਅਮਰੀਕਾ ਦੀ ਸੁੱਖ ਸੁਵਿਧਾ ਛੱਡ ਕੇ ਸੇਵਾ ਕਰ ਰਹੇ ਹਨ ਸ਼ਬਦ ਨਹੀਂ ਹਨ ਧੰਨਵਾਦ ਲਈ 🙏🙏🙏🙏🙏

    • @ekamgill5886
      @ekamgill5886 2 роки тому +1

      Ous prmaatma di kirpa nahi te moh maaya kon shadd da bhut rabbi roh ne doctor sahib🙏🏻🙏🏻🙏🏻

    • @santoshmalhotra6204
      @santoshmalhotra6204 Рік тому

      Zm6oko

    • @harmohansingh4592
      @harmohansingh4592 Рік тому

      ​@@ekamgill5886 aaaaaaaaaaaa1à11

  • @kajaljaswal418
    @kajaljaswal418 3 роки тому +14

    ਵਾਹਿਗੁਰੂ ਮਿਹਰ ਕਰੇ 🙏🙏

  • @inderjits3427
    @inderjits3427 3 роки тому +15

    Navreet ji thank you for such an important information. Thank you doctor sahib ji for this. Akhar is bringing interesting guests and we appreciate this a lot. God bless you. 🙏🙏🙏

  • @user-ch9jw2yr4p
    @user-ch9jw2yr4p 3 роки тому +33

    ਗੱਲ ਮੁੱਕਦੀ ਹੈ ਵੀਰ ਜੀ ਅਸੀਂ ਕੰਮਕਾਜ ਛੱਡ ਗਏ। ਸਾਨੂੰ ਘੱਟੋ ਘੱਟ 40 ਸਾਲ ਪਿੱਛੇ ਜਾਣਾ ਪੈਣਾ।

  • @anjanasharma3010
    @anjanasharma3010 3 роки тому +6

    ਬਹੁਤ ਵਧੀਆ ਨਵਰੀਤ... ਦੁਆਵਾਂ ਵੀਰੇ

  • @harindervirk3810
    @harindervirk3810 3 роки тому +32

    Bless you doctor. Thank you. We appreciate you for sharing healthy facts 🙏

  • @jsdhot4578
    @jsdhot4578 3 роки тому +49

    ਸਲੂਟ ਆ ਜੀ ਤੁਹਾਨੂੰ ਜੀ

  • @anamikakaurkapoor6192
    @anamikakaurkapoor6192 3 роки тому +10

    Navreet pra tyadi way of taking 👌👌❤️
    Waheguru ji bless you

  • @kiddotainment7463
    @kiddotainment7463 3 роки тому +23

    God bless you both 🙏🏼

  • @tsgill502
    @tsgill502 2 роки тому

    ਅ ਵਾਲੇ ਵੀਰ ਬਹੁਤ ਵਧੀਆ
    ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ
    ਕਿਸਾਨ ਏਕਤਾ ਜਿੰਦਾਬਾਦ ਬੀਜੇਪੀ ਸਰਕਾਰ ਮੁਰਦਾਵਾਦ ਮੋਦੀ ਦੱਲਾ ਮੁਰਦਾਵਾਦ

  • @parminderdhillon5518
    @parminderdhillon5518 3 роки тому +16

    Thanks beta for helping all and sewa all the people god bless you I pray for that 👏👏

  • @paramjeetsidhu6504
    @paramjeetsidhu6504 3 роки тому +3

    Thanks Dr sahab and thanks to Navreet ji

  • @ParamjitKaurDhesi
    @ParamjitKaurDhesi 3 роки тому +17

    ਡਾਕਟਰ ਸਾਹਿਬ ਤੇ ਨਵਰੀਤ ਸਿਵਿਆ ਜੀ ਦਾ ਧੰਨਵਾਦ। ਪਰ ਦਿਲੀ ਆਉਣਾ ਪੈਣਾ

  • @sukhbirkaur1857
    @sukhbirkaur1857 3 роки тому +12

    SPREAD LOVE everywhere YOU GO LET NO ONE EVER COME TO You without LEAVING HAPPIER.

  • @rahulbal8364
    @rahulbal8364 3 роки тому +16

    ਤੁਹਾਡੀ ਅਵਾਜ਼ ਬਹੁਤ ਮਿੱਠੀ ਹੈ ਬਹੁਤ ਵਧੀਆ ਬੋਲ ਦੇ ਹੋ ਬਾਈ ਜੀ 👏👍

  • @Beantbrar781
    @Beantbrar781 3 роки тому +37

    Es vedio vich unlike vali ki gl c kida de lok aa ਚੰਗੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦੇ

    • @harpreetkaur5022
      @harpreetkaur5022 3 роки тому +2

      Yes you are right there is nothing to dislike

    • @rock5586
      @rock5586 3 роки тому +1

      ਮੋਦੀ ਭਗਤ

  • @ramanpreetramanpreet258
    @ramanpreetramanpreet258 3 роки тому +21

    Well done👍👍👍good job akhar team👍👍👍🙏🙏🙏

  • @ggn_1
    @ggn_1 2 роки тому +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏

  • @hardevsingh1537
    @hardevsingh1537 3 роки тому +5

    Thank you 😊😊 doctor swaiman Singh ji

  • @hardeepsinghcheema429
    @hardeepsinghcheema429 3 роки тому +34

    ਇਹ ਡਾਕਟਰ ਨਹੀਂ ਡਾਕਟਰ ਦੇ ਰੂਪ ਵਿਚ ਰੱਬ ਏ ਇਹ ਵੀਰ।

  • @rock5586
    @rock5586 3 роки тому +1

    ਡਾਕਟਰ ਸਾਹਬ ਲੋਕਾ ਨੂੰ ਮਿਹਨਤ ਕਰਨ ਦੀ ਲੋੜ ਹੈ , ਲੋਕ ਵਿਹਲੇ ਰਹਿੰਦੇ ਇਸ ਕਰਕੇ ਗੋਡੇ ਦਰਦ ਹੈ , ਮਜਦੂਰੀ ਕਰਨ ਵਾਲਾ ਇਕ ਵੀ ਬੰਦਾ ਗੋਡੇ ਦਰਦ ਵਾਲਾ ਨਹੀਂ ਮਿਲਦਾ , ਬਹੁਤ ਹੀ ਘੱਟ ਹੋ ਸਕਦਾ ਕਿ ਕੋਈ ਹੋਏ

  • @ParmodKumar-pc9oh
    @ParmodKumar-pc9oh 3 роки тому +2

    ਧੰਨਵਾਦ
    ਕੁਝ ਗਿਆਨ ਪ੍ਰਾਪਤ ਹੋਇਆ

  • @Brinzdhillon
    @Brinzdhillon 3 роки тому +11

    Thank you so much Doctor 🙏

  • @jasssidhu5752
    @jasssidhu5752 3 роки тому +10

    Great setting of logo . Simran Singh Sandhu and navreet veera good job .

  • @preetsomal9483
    @preetsomal9483 3 роки тому +8

    We are proud of these kind of doctors he is working for common man God bless

  • @harbhajansinghhabal6825
    @harbhajansinghhabal6825 3 роки тому +8

    Thanks dr sab for tnis information Gpd bless you

  • @rupinderdhaliwal4258
    @rupinderdhaliwal4258 4 місяці тому

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੇ ਵੀਰ ਨੂੰ ਵਹਿਗੁਰੂ ਜੀ

  • @narinderhundal2260
    @narinderhundal2260 3 роки тому +3

    Thanks Bhaji very good information god bless you and your family waiting for next video good luck 🤞🙏🙏

  • @gajinderchawla
    @gajinderchawla 3 роки тому +8

    Thank you to doctor Saab and aakhar channel for such valuable information

  • @anmolkaur640
    @anmolkaur640 3 роки тому +7

    Very good information diti bhaji God bless you 🙏🏻🙏🏻🙏🏻

  • @h.s.dhaliwal1826
    @h.s.dhaliwal1826 3 роки тому +1

    ਧੰਨਵਾਦ ਜੀ

  • @karamjeetkaur3470
    @karamjeetkaur3470 3 роки тому +4

    Veerji thanks god bless you

  • @Hapee23
    @Hapee23 3 роки тому +5

    Bht hi vadia gal-bat. dr Saab. 🙏🙏🙏

  • @BaljitKaur-co1py
    @BaljitKaur-co1py 3 роки тому +10

    Navreet ji nyc video 🎥 nd ur voice... Carry on u r spreading good knowledge

  • @Armansaab5208
    @Armansaab5208 3 роки тому +58

    Dr ji tusi Kisana di madad kar rye o tuhada danvad

  • @mamtakapoor6857
    @mamtakapoor6857 3 роки тому +6

    Thnxxxxx 🙏 v nice video 👌 exilent 👍 keep it up putt

  • @karanpreetkaur3309
    @karanpreetkaur3309 3 роки тому +8

    Nice interview

  • @binderkaur8706
    @binderkaur8706 3 роки тому +4

    Very very nice job BORTHER God blsse u

  • @surendrapalbhatia5407
    @surendrapalbhatia5407 3 роки тому +5

    Thanks doctor God bless you always 🙏

  • @jaskaransinghsingh1662
    @jaskaransinghsingh1662 3 роки тому +5

    God bless you

  • @user-ij9il3kp9s
    @user-ij9il3kp9s 3 роки тому +3

    Really Appreciate this man.Swai Man singh...

  • @drmaninderpalsingh1
    @drmaninderpalsingh1 3 роки тому +37

    Well done Dr Saab 🌹🙏👍

  • @JagjitSingh-yu5sn
    @JagjitSingh-yu5sn 3 роки тому +13

    Good job akhar team

  • @jaskaransinghsingh1662
    @jaskaransinghsingh1662 3 роки тому +6

    Waheguru ji

  • @kapildhawan6999
    @kapildhawan6999 3 роки тому +6

    Sivia bhai good job. May God bless to doctor

  • @thesimilitude
    @thesimilitude 3 роки тому +10

    Nice suggestions by the doctor.

  • @dalbirkaur4948
    @dalbirkaur4948 3 роки тому +9

    Waheguru ji 🙏🙏

  • @banarsosondhi2429
    @banarsosondhi2429 3 роки тому +6

    Blessing

  • @gurjotilvero1232
    @gurjotilvero1232 3 роки тому +2

    Dr.saab di dasi cha main bnai bht vadia lgi.bht time eda bnai a. Aj di video v bht vadia aa thanks a lot

  • @JashSinghBal
    @JashSinghBal 3 роки тому

    Dr sahib tusi jug jug jio tusi jini sewa kar rahy ho kisan morcha tuhanu bahut shukria krda

  • @nimratschannel2100
    @nimratschannel2100 3 роки тому +4

    salute to Dr sahib

  • @nohri4360
    @nohri4360 3 роки тому +28

    Thank you for the interview. Special thanks to Dr. Sahib for doing service to humanity

  • @punjabidesinukte6405
    @punjabidesinukte6405 3 роки тому

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਸਲਾਹ ਦਿੱਤੀ ਹੈ

  • @gurmeetgill2749
    @gurmeetgill2749 3 роки тому +2

    Thanks ji 🙏🙏🙏🙏🙏🙏🙏🙏

  • @BalwinderKaur-jn1pu
    @BalwinderKaur-jn1pu 3 роки тому +4

    Gud job dr.sahib nice video

  • @sukhbirkaur1857
    @sukhbirkaur1857 3 роки тому +5

    God bless you Doctor 👨‍⚕️ Saab Ji

  • @kirankaur4504
    @kirankaur4504 3 роки тому +6

    Very very good job bro god bless you always 🙏🙏🙏🙏

  • @panjab5493
    @panjab5493 3 роки тому +2

    Thanks to dr sahib and navreet veer

  • @salinderkaur615
    @salinderkaur615 3 роки тому +4

    God bless you paji good job 🙏🏼🙏🏼🙏🏼🙏🏼🙏🏼👌👌👌

  • @arvindersingh3538
    @arvindersingh3538 3 роки тому +6

    ਇੰਟਵਰਵਿਊ ਦਾ ਦੂਜਾ ਭਾਗ ਵੀ ਕਰੋ ਵੀਰ ਜੀ🙏🏻

  • @JaspreetSingh-yg4hg
    @JaspreetSingh-yg4hg 3 роки тому +10

    ❤️five star Dr. Saab nu

  • @harmindersinghsingh2373
    @harmindersinghsingh2373 17 днів тому

    Dhanbad veer ji

  • @niranjankhurana7636
    @niranjankhurana7636 2 роки тому +1

    ਬਹੁਤ ਬਹੁਤ ਵਧੀਆ ਕੰਮ ਹੈ 👌👌👌👌

  • @SandeepKaur-kb1oq
    @SandeepKaur-kb1oq 3 роки тому +5

    God bless you bro

  • @narinderkour4905
    @narinderkour4905 3 роки тому +2

    Bahut wadiya veerji

  • @ManjitKaur-qo7pe
    @ManjitKaur-qo7pe 3 роки тому +8

    Wahguru Maher karoo sab ta🙏

  • @vishavdeepsingh3918
    @vishavdeepsingh3918 3 роки тому +5

    Very good 🙏🙏🙏🙏👍👍👍👍

  • @skaur4866
    @skaur4866 2 роки тому +5

    Waheguru ji bless Dr sahib who is Doctor and Human as well not after money. Stay blessed forever 🙏

  • @charanjitkaur2734
    @charanjitkaur2734 3 роки тому +3

    very usefull vdo

  • @dimplekaur987
    @dimplekaur987 3 роки тому +6

    Thanks dr Saab 🙏🏼🌾🙏🏼

  • @kanwaljeetkaur3340
    @kanwaljeetkaur3340 3 роки тому +4

    Good counciling👍👍

  • @gulzarsinghmathauda1151
    @gulzarsinghmathauda1151 Рік тому

    Dr. Swaiman Singh Ji Sat Sri Akal Ji. Thanks for Nice Advice.
    Regards

  • @thepreetmahi
    @thepreetmahi 3 роки тому +9

    I 💖 ਅ

  • @akashsharma-qh1kc
    @akashsharma-qh1kc 3 роки тому +4

    Saroj,God bless you

  • @kanwarbirsingh9500
    @kanwarbirsingh9500 3 роки тому +8

    Good education by the doctor.👍

  • @harmailsingh2611
    @harmailsingh2611 2 роки тому +1

    ਮਜਦੂਰ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @kulbirsinghsandhu6472
    @kulbirsinghsandhu6472 3 роки тому +4

    Good dr sahib very good person

  • @BalwinderSingh-ug9fe
    @BalwinderSingh-ug9fe 3 роки тому

    ਸਾਧਾਰਨ ਤਖਤਿਆਂ ਦੀ ਜੋੜੀ ਨੂੰ 3,3ਕਬਜੇ ਲਾਉਂਦਾ ਹੈ ਮਿਸਤਰੀ ਸਿੰਘ ।ਜੇ ਜੋੜੀ ਦਾ ਵਜਨ ਜਿਆਦਾ ਹੋਵੇ ਤਾਂ ਫਿਰ ਮਿਸਤਰੀ ਸਿੰਘ 4,4ਕਬਜੇ ਲਾਉਂਦਾ ਹੈ ।ਭਾਰ ਦੇ ਅਨੁਸਾਰ ।ਪਰ ਅਸੀਂ ਆਪਣਾ ਭਾਰ ਵਧਾਈ ਜਾਂਦੇ ਹਾਂ ।ਪਰ ਸਾਡੇ ਕਬਜੇ ਦੋ ਹੀ ਹੁੰਦੇ ਹਨ ।

  • @surindergulati7173
    @surindergulati7173 3 роки тому +6

    Good advice by doctor, thanks 🙏

  • @akbirkaur8738
    @akbirkaur8738 3 роки тому +7

    Really proud of your channel and Dr. sahib:) what a great way to be part of kissan morcha, salute both of you , may waheguru jee always keep you in chardi kala spirit :) Dr. sahib thank you for letting people know about placebo effects of the medication, love the bhai ਕੱਨਈਆ work that you are providing. Wish to be part of the movement, but some reasons cannot- so looking at video always makes me part of the ਸੰਘਰਸ਼ , every time Akhar veer says that you have to come - i literally cry- thank you for providing these heart touching video by your channel and work that is being done in the morcha.

    • @gurleenbuttar5232
      @gurleenbuttar5232 2 роки тому

      P0ppp0pppppppp0pppppppppppppp0ppp00000ppp0000000ppppppp0pppp0pppppp000ppppppppppppppppp0pppp0pp0p0pp000pppppppppppppp

    • @jasbeerkaur1733
      @jasbeerkaur1733 Рік тому

      😊😊😊😊😊😊😊😊ppppppppppppppp

  • @jasvirkaur688
    @jasvirkaur688 3 роки тому +5

    Waheguru Waheguru ji 🙏🏻🙏🏻😇😇

  • @gaganjotsingh2460
    @gaganjotsingh2460 3 роки тому +1

    Bahut vadia brother

  • @rachnaghuman8484
    @rachnaghuman8484 3 роки тому +2

    Wahaguru bless you doctor sahib.

  • @lakhisidhu6997
    @lakhisidhu6997 3 роки тому +1

    Thanks dr Sahib God bless you 🙏🙏

  • @InderjeetSingh-eq3kq
    @InderjeetSingh-eq3kq Рік тому +1

    Proud of Punjabi sardar ji jindabad

  • @heenavermaverma8431
    @heenavermaverma8431 3 роки тому +4

    Helpful vdo👍🙏🏿🙏🏿

  • @RR-jl4kt
    @RR-jl4kt 3 роки тому +6

    Dr Sahib u r so right wearing right kind of shoes especially elderly people. I had a very bad fall 15 days ago I wear chapla at home which r very dangerous my chapla got stuck on stairs I fell on my knees
    I m 72 I do lots of excercise and I wear sneakers for walking but made a mistake of wearing chapla I was lucky did not suffer fracture if had fractured my bones then I would be in hospital
    Dr sahib u r giving good advice always
    Most grateful