ਕੁੜੀ ਨੇ ਸੰਤ ਭਿੰਡਰਾਂਵਾਲੇ ਤੇ ਗਾਇਆ ਐਸਾ ਗੀਤ🔥 ਸੁਣ ਮੋਦੀ ਦੇ ਛੁੱਟੇ ਪਸੀਨੇ🥵 ਅਮ੍ਰਿਤਪਾਲ ਬਾਰੇ ਆਖੀ ਵੱਡੀ ਗੱਲ VIRAL

Поділитися
Вставка
  • Опубліковано 27 чер 2024
  • ਕੁੜੀ ਨੇ ਸੰਤ ਭਿੰਡਰਾਂਵਾਲੇ ਤੇ ਗਾਇਆ ਐਸਾ ਗੀਤ🔥 ਸੁਣ ਮੋਦੀ ਦੇ ਛੁੱਟੇ ਪਸੀਨੇ🥵 ਅਮ੍ਰਿਤਪਾਲ ਬਾਰੇ ਆਖੀ ਵੱਡੀ ਗੱਲ VIRAL
    video : Manjeet Kaur (panth ki jeet 13)
    #viral #lahoriyerecords #punjabisong #santjarnailsinghjikhalsa #bhindrawale #modi #sikh

КОМЕНТАРІ • 403

  • @gurcharnsingh3552

    ਬਹੁਤ ਵਧੀਆ ਸੀ

  • @jitsingh153
    @jitsingh153 28 днів тому +36

    ਬਹੁਤ ਹੀ ਵਧੀਆ ਬੀਬਾ ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @gurbirsinghsran811
    @gurbirsinghsran811 28 днів тому +21

    ਇਹ ਗੀਤ ਗਾਉਣ ਲਈ ਭੈਣ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੱੜਦੀ ਕੱਲਾ ਰੱਖੇ ਜੀ

  • @tarsemkaur4959

    ਬਹੁਤ ਵਧੀਆ ਗੀਤ ਹੈ ਸ਼ਾਬਾਸ਼ ਭਾੲਈ

  • @603karanvirsinghdhaliwal4

    ਬਹੁਤ ਵਧੀਆ ਅਵਾਜ਼ ਭੈਣੇ ਗੀਤ ਵੀ ਬਹੁਤ ਵਧੀਆ ਭੈਣੇ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ਣ ❤❤❤

  • @Arsh_phalera_pb13

    ਬਹੁਤ ਵਧੀਆ ਗੀਤ ਆ ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਬਖ਼ਸ਼ਣ

  • @user-il3wv7ym7t

    ਬਹੁਤ ਵਧੀਆ ਗੀਤ ਇਸ ਢਾਬੇ ਤੇ ਚਾਹ ਬਣਾਉਣ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ

  • @user-ng1vq6yb1d

    ਪੁਤਰ ਜੀ ਵਾਹਿਗੁਰੂ ਕਿਰਪਾ ਕਰੇ ਬਹੁਤ ਵਧੀਆ ਸ਼ੁਕਰੀਆ ਜੀ

  • @GurmeetSingh-lm6we

    ਅਵਾਜ ਅਤੇ ਗੀਤ ਬਹੁਤ ਵਧੀਆ ਵਾਹਾਗੁਰੂ ਮੇਹਰ ਕਰਨ

  • @HarjinderSingh-hk7jh
    @HarjinderSingh-hk7jh 28 днів тому +31

    ਬਹੁਤ ਹੀ ਵਧੀਆ ਅਵਾਜ ਹੈ ਗੀਤ ਨੂੰ ਵਧੀਆ ਲਿਖਿਆ ਹੈ ਪਰਮਾਤਮਾ ਤਰਕੀਆ ਬਖਸ਼ਣ

  • @BaljeetSingh-gx4yv
    @BaljeetSingh-gx4yv 28 днів тому +22

    ਬਹੁਤ ਹੀ ਵਧੀਆ ਆਵਾਜ਼ ਏ

  • @Com209
    @Com209 28 днів тому +30

    ਇਹ ਗੀਤ ਗਾਉਣ ਲਈ

  • @harmandersinghcheema6102

    ਵਾਹ ਵਾਹ ਸਾਡੇ ਪੰਜਾਬ ਦੀ ਪਿਆਰੀ ਬੱਚੀ ਜੁਗ ਜੁਗ ਜੀਵੇ

  • @gurpalsingh5609
    @gurpalsingh5609 28 днів тому +16

    ਬਹੁਤ ਹੀ ਵਧੀਆ ਗੀਤ ਹੈ ਜੀ ਮੇਰੀਏ ਧੀਏ ਵਾਹਿਗੁਰੂ ਜੀ

  • @sukheeandkokyvlogs9862

    ਬਹੁਤ ਵਧੀਆ ਭੇਣੈ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ

  • @jagwindersingh9660

    ਬਹੁਤ ਬਹੁਤ ਵਧੀਆ ਗੀਤ ❤❤

  • @gurmailkaur7296
    @gurmailkaur7296 28 днів тому +30

    ਬਹੁਤ ਬਹੁਤ ਵਧੀਆ 👍👍👍👍👌👌👌🌹🌹🚩🚩🚩🚩🚩🚩🙏🙏🙏🙏🙏🙏🙏🙏🙏🌷🌷🌷✌️✌️✌️👍👍ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ ✌️✌️✌️✌️✌️✌️✌️✌️✌️👍👍👍👍🙏🙏🙏🙏🙏🙏🙏

  • @BaljitKaur-gg6os

    ਬਹੁਤ ਵਧੀਆ ਰੱਬ ਰਾਖਾ 🙏❤️

  • @user-tr9rc8sg4u

    ਧੰਨਵਾਦ ਬੇਟਾ ਜੀ ਬਹੁਤ ਵਧੀਆ ਸ਼ਾਬਾਸ਼ 🎉❤

  • @DeepSandhu-nr8ki

    ਬਹੁਤ ਵਧੀਆ ਭੈਣ ਨੇ ਗਾਇਆ❤❤❤