ਮਾਂ ਆਪਣੇ ਪੁੱਤ ਨੂੰ ਮਾ *ਰ ਕੇ 25ਕਿਲੋਮੀਟਰ ਦੂਰ ਕੀੜਿਆਂ ਦੇ ਭੌਨ ਤੇ ਸੁੱਟ ਕੇ ਘਰ ਆ ਕੇ ਸੋਂ ਗਈ, ਕਹਿੰਦੀ ਮੈਨੂੰ

Поділитися
Вставка
  • Опубліковано 20 сер 2024
  • ਮਾਂ ਆਪਣੇ ਪੁੱਤ ਨੂੰ ਮਾ *ਰ ਕੇ 25ਕਿਲੋਮੀਟਰ ਦੂਰ ਕੀੜਿਆਂ ਦੇ ਭੌਨ ਤੇ ਸੁੱਟ ਕੇ ਘਰ ਆ ਕੇ ਸੋਂ ਗਈ
    ਕਹਿੰਦੀ ਮੈਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੁਕਮ ਹੋਇਆ ਸੀ...
    #justiceforsidhumossewala#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv #mother #son #mansa

КОМЕНТАРІ • 145

  • @ranjitbrar2449
    @ranjitbrar2449 4 місяці тому +11

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਆੜ ਲੈ ਰਹੀ ਹੈ ਮਾਂ ਬਾਪ ਨੂੰ ਧੋਖੇ ਵਿੱਚ ਰਖਿਆ ਸਿਧੇ ਇਨਸਾਨਾ ਨਾਲ ਏਰਾ ਫੇਰੀ ਕਰਦੀ ਰਹੀ ਹੁਣ ਪਤਾ ਲੱਗੂ ਕਿਵੇ ਸਹਿਣ ਕਰੂਗੀ

  • @karmjitkaur8233
    @karmjitkaur8233 4 місяці тому +7

    ਪਰਿਵਾਰ ਦੀ ਸਾਰੇ ਦੀ ਗਲਤੀ ਹੈਂ ਸਾਰੇ ਹੀ ਸਹੀ ਢੰਗ ਦੇ ਨਹੀਂ ਹਨੇਰੇ ਵਿੱਚ ਹੀ ਤੁਰੇ ਜਾਂਦੇ ਹਨ

  • @jasskaur1409
    @jasskaur1409 3 місяці тому +8

    ਬਾਪੂ ਜੀ ਬਿਲਕੁਲ ਸੱਚ ਬੋਲ ਰਹੇ ਆ ਗੱਲ ਸਿਰਫ ਇੰਨੀ ਏ ਵੀ ਉਹਨਾ ਨੇ ਆਪਣੀ ਧੀ ਤੇ ਅੰਨਾ ਵਿਸ਼ਵਾਸ ਕੀਤਾ

  • @maxtron3337
    @maxtron3337 4 місяці тому +9

    ਇਹ ਤਾਂ ਅੰਨ੍ਹਾ faith ਹੈ ਸਾਡੇ guruji ਇਸ ਰਸਤੇ ਨਹੀਂ ਤੋਰਦੇ ਮਾਂ ਬਾਪ ਨੇ ਵੀ ਆਪਣਾ ਫਰਜ਼ ਨਿਭਾਇਆ ਨਹੀਂ

  • @sharma614
    @sharma614 4 місяці тому +17

    ਪੱਤਰਕਾਰ ਨੇ ਬਹੁਤ ਵਧੀਆ ਸਵਾਲ ਕੀਤੇ

  • @ArshdeepSingh-oh4qk
    @ArshdeepSingh-oh4qk 4 місяці тому +32

    ਮਾੜਾ ਜੰਮੇਂ ਨਾ ਮਾੜਾ ਆਵੇ ਨਾ। ਵਾਹਿਗੁਰੂ

  • @user-mk8jx3xj7y
    @user-mk8jx3xj7y 4 місяці тому +6

    ਪਿਉ ਵਿਚਾਰਾ ਜ਼ਿਆਦਾ ਹੀ ਸਰੀਫ ਹੈ ਜਿਸਨੂੰ ਇਹ ਵੀ ਨਹੀਂ ਪਤਾ ਕਿ ਕਵਾਰੀ ਕੁੜੀ ਇਕੱਲੀ ਬਾਹਰ ਕਿਉਂ ਰਹਿ ਰਹੀ ਤੇ ਉਹ ਨਿਆਣੀ ਉਮਰ ਚ ਹੀ ਗਲਤ ਹੋ ਗਈ।ਹੁਣ ਤਾਂ ਇਹ ਗਸਤੀ ਬਣ ਗਈ ਸੀ ਤੇ ਹਵਸ ਚ ਅੱਨੀ ਹੋਈ ਨੇ ਇਹ ਕਾਰੇ ਕੀਤੇ।

    • @GuridhaliwalGuri-pj3lj
      @GuridhaliwalGuri-pj3lj 3 дні тому

      ਕੁੜੀਆਂ ਗਲਤ ਨਹੀਂ ਹੁੰਦੀਆਂ ਸਗੋਂ ਵੈਂਸੀ ਦਰਿੰਦੇ ਤੰਗ ਗਲਤ ਕਰ ਦਿੰਦੇ ਹਨ

  • @sukhminderkaur6719
    @sukhminderkaur6719 4 місяці тому +7

    ਮਾਂ ਪਿਉ ਨੇ ਕਿਵੇਂ ਅਪਣੀ ਬੇਟੀ ਨੂੰ ਬਾਹਰ ਛੱਡ ਕੇ ਦਿਲ ਕੀਤਾ ਗੱਲ ਦਿਲ ਨੂੰ ਛੂਹ ਦੀ nahi

  • @shadowtandarboldking4377
    @shadowtandarboldking4377 4 місяці тому +12

    ਵੀਰ ਜੀ ਮੇਰੇ ਘਰਵਾਲੇ ਤੇ ਪੁਲਸ ਨੇ ਝੂਠਾ ਨਸ਼ੀਲੇ ਪਾਊਡਰ ਦਾ ਕੇਸ ਪਾ ਦਿੱਤਾ ਉਹ ਦੋ ਸਾਲ ਤੋਂ ਜੇਲ੍ਹ ਵਿੱਚ ਹੈ ਮੈ ਅਪਣੇ ਤਿੰਨ ਬੱਚਿਆ ਨੂੰ ਕੱਪੜੇ ਸਿਲਾਈ ਦਾ ਕੰਮ ਕਰ ਕੇ ਪਾਲ ਰਹੀ ਹਾਂ ਤੇ ਪਤੀ ਦੇ ਪਿੱਛੇ ਵੀ ਪੈਸੇ ਲਗਾ ਰਹੀ ਆ ਇਹ ਕੇਸੀ ਮਾਂ ਏ ਜੋ ਇਕ ਬੱਚਾ ਨੀ ਪਾਲ ਸਕੀ

    • @parmindersingh2081
      @parmindersingh2081 3 місяці тому

      ਭੈਣ ਜੀ ਜ਼ੇਲਾਂ ਵਿਚ ਬਹੁਤ ਬੇਗੁਨਾਹ ਬੰਦ ਹਨ ਜੀ ਥੋਡੇ ਨਾਲ ਜੋ ਹੋਇਆ ਬਹੁਤ ਈ ਜ਼ਿਆਦਾ ਮਾੜਾ ਹੋਇਆ ਹੈ ਵਾਹਿਗੁਰੂ ਜੀ ਜਰੂਰ ਭਲੀ ਕਰਨਗੇ ਜੀ

  • @sharma614
    @sharma614 4 місяці тому +27

    ਕੁਆਰੀ ਲੜਕੀ ਨੂੰ ਇੰਨੀ ਘਰ ਤੋਂ ਬਾਹਰ ਛੱਡਣਾ ਹਜ਼ਮ ਨਹੀਂ ਹੁੰਦੀ ਗੱਲ

  • @user-mk8jx3xj7y
    @user-mk8jx3xj7y 4 місяці тому +5

    ਜਿਹੜੇ ਪਖੰਡੀ ਲੋਕ ਸ਼ਹੀਦਾਂ ਸਿੰਘਾਂ ਦੇ ਨਾਂ ਤੇ ਡਰਾਮੇਂ ਕਰਦੇ ਉਹਨਾਂ ਦਾ ਹਾਲ ਇਹੀ ਹੁੰਦਾ।

  • @sishannosingh3003
    @sishannosingh3003 4 місяці тому +5

    ਮੇਰਾ ਪਿੰਡ ਬੱਜੋਆਣਾ ਬਾਈ ਇਹ ਘਟਨਾ ਸਚੀ ਆ ਪਰ ਬਹੁਤ ਮਾੜੀ ਘਟਨਾ ਹੈ

  • @SarabjitDhiman-jc6tc
    @SarabjitDhiman-jc6tc 4 місяці тому +13

    ਇਸ। ਤਰਾਂ ਦੀਆ ਕੁੜੀਆ ਚੰਗੀਆਂ ਕੁੜੀਆ ਦਾ ਵਿਸਵਾਸ਼ ਤੋੜ ਦੀਆ ਹਨ

  • @user-nd2st2zt7q
    @user-nd2st2zt7q 4 місяці тому +22

    ਏਹ ਮਾ ਨਹੀਂ ,ਮਾਂ ਦੇ ਨਾਂ ਤੇ ਕਲੰਕ ਹੈ.

  • @karanveersingh-rq3nq
    @karanveersingh-rq3nq 4 місяці тому +18

    ਹੁਣ ਦੁਨੀਆਂ ਦਾ ਹਾਲ ਸੱਚੇ ਪਾਤਸ਼ਾਹ ਪਰਮੇਸ਼ਰ ਹੀ ਜਾਣੇ

    • @mamtakhanuja2070
      @mamtakhanuja2070 4 місяці тому +2

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @SohansinhgSingh
      @SohansinhgSingh 4 місяці тому

      ​@@mamtakhanuja20703erdd33e

  • @jobanneetu5203
    @jobanneetu5203 4 місяці тому +9

    ਪਾਖੰਡ ਵਾਦ ਮੈਨੂੰ ਮਿਲਾਓ ਇਸ ਨੂੰ ਮੈਂ ਵੀ ਦੇਖਣਾ ਬਾਪੂ ਖੰਡੇ ਵਾਲਾ ਕਿਵੇਂ ਦੇ ਦਿਖਦੇ ਆ 😡😡😡

  • @amarjeetkaur4439
    @amarjeetkaur4439 4 місяці тому +10

    ਪੁੱਤ ਨੂੰ ਹੜੱਪ ਕੇ ਬਾਂਬਾ ਦੀਪ ਸਿੰਘ ਜੀ ਦਾ ਨਾਮ ਲਾਤਾ ਬਾਬਾ ਜੀ ਬੱਚਿਆਂ ਦਾ ਕਤਲ ਕਰਾਉਂਦੇ ਹਨ

  • @gurdialsingh5004
    @gurdialsingh5004 4 місяці тому +17

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @Vickyking896
    @Vickyking896 4 місяці тому +11

    ਬਾਬਾ ਜੀ ਹੇਗੀ ਤਾ ਤੇਰੀ ਕੁੜੀ ਆ ਉਹ, ਪਰ ਹੁਣ ਅਗੇ ਤੋ ਕੁੜੀ ਦਾ ਯਕੀਨ ਨਾ ਕਰੀ, ਮਰਨ ਦੇ ਜੇਲ੍ਹ ਵਿੱਚ ਉਹਨੂੰ ਸਾਰੀ ਉਮਰ....

    • @SukhwinderSingh-qn4rj
      @SukhwinderSingh-qn4rj 4 місяці тому

      U r right

    • @gurdeepkaur4259
      @gurdeepkaur4259 4 місяці тому

      Galt gal a jina chir pta nhi lgda bhi
      Ki bneya os naal kion marya apna bacha ona cher osda saath dena chahida osda

    • @Vickyking896
      @Vickyking896 4 місяці тому +3

      @@gurdeepkaur4259 bai g kush v kr lendi pr bache nu ni marna chahida C hor bahut hall hunde a, nale jerri apne maa baap nu hi gumrah kri jandi C te oh hun hora nu v kr sakdi a.

  • @sharma614
    @sharma614 4 місяці тому +9

    ਪੱਤਰਕਾਰ ਸਾਹਿਬ ਇਹ ਦੋਵੇ ਪਰਿਵਾਰ ਇੱਕੋ ਜਾਤ ਦੇ ਨੇਹੋ ਸਕਦਾ ਕੁੜੀ ਦਾ ਵਿਆਹ ਕਿਸੇ ਹੋਰ ਜਾਤ ਵਿਚ ਹੋਇਆ ਹੋਵੇ ਇਸ ਲੲਈ ਲੁਕਾ ਰਹੇ ਕਿ ਸਾਨੂੰ ਵਿਆਹ ਦਾ ਪਤਾ ਨਹੀਂ

  • @jaskarnmaluka
    @jaskarnmaluka  4 місяці тому +50

    ਵਾਹਿਗੁਰੂ ਕੀ ਬਣੂ ਦੁਨੀਆ ਦਾ 😢😢

    • @mamtakhanuja2070
      @mamtakhanuja2070 4 місяці тому +10

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @RandhirSingh-ln2mr
      @RandhirSingh-ln2mr 4 місяці тому

      😊

    • @tajinderkaur123
      @tajinderkaur123 4 місяці тому +2

      Kidey moorkh ne ja bahut chter? Bacha dhee de gi te rkh lyia paise mngdi rhee deindei rhei 11 sal ton pta nhi kithei reh rhi? Pta hee nhi kita kujh smjh nhi aa rhee put te nhi ykeen krde ki bahr kujh glt na kr aavei te eh te jwaan dhee c .

    • @nagindersingh9759
      @nagindersingh9759 4 місяці тому

      😮😮😮😢😮😮😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢pp​@@mamtakhanuja2070

    • @GurmeetSingh-nt2sm
      @GurmeetSingh-nt2sm 4 місяці тому

      ❤❤❤❤ hu
      ​@@mamtakhanuja2070

  • @MotiLal-qj9sp
    @MotiLal-qj9sp 4 місяці тому +1

    ਵਾਹਿਗੁਰੂ ਜੀ ਸਬਣਾ ਦੀਆਂ ਝੋਲੀਆਂ ਭਰਨ ਵਾਲੇ ਬਾਬਾ ਦੀਪ ਸਿੰਘ ਜੀ ਦਾ ਨਾਮ ਕਿਉ ਲੈਂਦੇ ਹਨ ਕੀ ਬਾਬਾ ਜੀ ਕਿਸੇ ਨੂੰ ਨਹੀ। ਮਾਰਦੇ ਨਾ ਹੀ ਇਸ ਤਰ੍ਹਾਂ ਸਾਫ਼ ਕਹਿਦੇ ਹਨ ਸੱਭ ਝੂਠ ਹੈ

  • @jobanneetu5203
    @jobanneetu5203 4 місяці тому +11

    ਨਰਕਾਂ ਦੇ ਭਾਗੀ ਸਾਰਾ ਟੱਬਰ

  • @user-oy6rw1bp1t
    @user-oy6rw1bp1t 4 місяці тому +5

    ਬਾਬਾ ਦੀਪ ਸਿੰਘ ਜੀ ਦੇ ਨਾ ਤੇ ਝੂਠ ਬੋਲ ਦੀ ਹੈ ਭਰੂ ਜ਼ਰੂਰ ਨਰਕਾਂ ਨੂੰ ਜਾਉ ਡੈਣ 😂😂😂

  • @jagsirTungwali041
    @jagsirTungwali041 4 місяці тому +6

    ਮਲੂਕਾ ਸਾਹਿਬ ਇਹ ਕੁੜੀ ਦਾ ਬਾਪ ਚਗਲ ਬੰਦਾ ਇਹੋ ਜਿਹੇ ਬੰਦੇ ਸਿੱਖ ਧਰਮ ਵਿੱਚ ਕਲੰਕ ਹੈ

    • @AmandeepBajwa_Sodha
      @AmandeepBajwa_Sodha 4 місяці тому

      chagal oh ni, tussin aa ….bolan di akal ni ….f^*^ing idiot

  • @user-oc4oe9xy1x
    @user-oc4oe9xy1x 4 місяці тому +7

    Sarpanch sahib bahot vadia galla karde ne maa Baap nu jhoot boldi Rahi

  • @jasvindersingh1978
    @jasvindersingh1978 4 місяці тому +12

    ਬਿਨਾਂ ਪੁੱਛ ਪੜਤਾਲ ਅੈਵੇਂ ਹੀ ਕਿਸੇ ਦੇ ਬੱਚੇ ਸਾਂਭਣ ਕੁਆਰੀ ਕੁੜੀ ਨੂੰ ਭੇਜ ਦਿੱਤਾ। ਪਰਿਵਾਰ ਕੁਝ ਗੱਲਾਂ ਲੁਕੋ ਰਿਹਾ

    • @sharma614
      @sharma614 4 місяці тому +1

      ਬਿਲਕੁਲ ਠੀਕ ਗੱਲ ਸੱਤ ਸਾਲ ਪੁੱਛਿਆ ਨਹੀਂ

  • @meetokaur6000
    @meetokaur6000 4 місяці тому +2

    ਮਾ ਨਹੀਂ ਦੁਸ਼ਮਣ ਸੀ ਮਾ ਦੇ ਨਾਮ ਤੇ ਕਲਕ ਸੀ ਜਿਹੜੀ ਮਾ ਪੁੱਤ ਸਕੀ ਨਹੀਂ ਸੀ ਉਂਹ ਆਪਦੇ ਮਾ ਪਿਉ ਨਹੀਂ ਬਣੀ ਗੁਰਾ ਨਾਮ ਤੇ ਧੋਖਾ ਕਰਦੀ ਰਹੀ ਬਹੁਤ ਹੀ ਮਾੜਾ ਕੀਤਾ ਜੇਹੜਾ ਮੁੰਡਾ 32:45 ਮਾਰਿਆ ਵਾਹਿਗੁਰੂ ਜੀ ਕਦੇ ਵੀ ਏਦਾਂ ਕੁੜੀ ਨੂੰ ਮਾਫ ਨਹੀਂ ਕਰਾਉਗਾ ਬਹੁਤ ਹੀ ਦਿਲ ਨੂੰ ਦੁੱਖ ਹੋਇਆ uk

  • @GurPreet-ep2zm
    @GurPreet-ep2zm Місяць тому

    Bade veer sonu ta guru jrur seva da mul devega vaheguru sab janda vahe guru vaheguru

  • @Shaan___786K
    @Shaan___786K 4 місяці тому +3

    Kam ap galt krne te bdnam baba deep singh ji nu waah ji waah dunia valio kush ta shrm kro 😌

  • @sukhraj6761
    @sukhraj6761 4 місяці тому +6

    Waheguru ji mehar Karo aap kyu nhi Mari gl tah hai vich

  • @manjitkuar2879
    @manjitkuar2879 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @JaswinderKaur-qw1zs
    @JaswinderKaur-qw1zs 4 місяці тому +4

    Waheguru ji waheguru ji waheguru ji

  • @jagminderkaur1926
    @jagminderkaur1926 4 місяці тому +3

    Waheguru ji sab uper apni meher banani rekhna ji

  • @sskherisingh5223
    @sskherisingh5223 4 місяці тому +1

    ਬਹੁਤ ਅਫਸੋਸ ਜੀ

  • @sukhraj6761
    @sukhraj6761 4 місяці тому +10

    Amar Shaheed Dhan dhan baba Deep Singh ji nu kyu badnaam kar rhi c

    • @mamtakhanuja2070
      @mamtakhanuja2070 4 місяці тому +2

      Dhan dhan baba deep singh ji

    • @mamtakhanuja2070
      @mamtakhanuja2070 4 місяці тому +1

      Wahaguru ji wahaguru ji wahaguru ji wahaguru ji wahaguru ji

  • @SukhwinderSingh-qn4rj
    @SukhwinderSingh-qn4rj 4 місяці тому +8

    Waheguru ji mehar karo

  • @jaswantlohat571
    @jaswantlohat571 4 місяці тому +5

    Kamari Kurhi nu kaun jaan dinda Nahar ?

  • @harpalsandhu9242
    @harpalsandhu9242 4 місяці тому +2

    Yar Banda Aina vi bhola nai hona chaheda

  • @Kamaljit270
    @Kamaljit270 День тому

    Waheguru ji duniya korahe piye a app ji kuj kerpa karo 🙏🙏🙏🙏🙏🙏

  • @BeantSingh-tc6mo
    @BeantSingh-tc6mo 4 місяці тому +2

    ਬਜੁਰਗ ਦਾ ਜਵਾਈ ਤਿੰਨ ਸਾਲ ਤੋੰ ਜੇਲ ਵਿਚ ਹੈ ਕੁੜੀ ਨੇ ਕਤਲ ਕਰ ਦਿਤਾ ਇਹ ਏਸ ਝੰਝਟ ਤੋੰ ਬਚਣ ਲਈ ਕਹਾਣੀ ਨੂੰ ਉਲਝਾ ਰਹੇ ਹਨ ਮੌਜੂਦਾ ਸਰਪੰਚ ਵੀ ਬਜੁਰਗ ਦੇ ਪਖ ਵਿਚ ਹੈ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਹਾਮ ਜੀ ਸਚ ਸਚ ਹੀ ਹੁੰਦਾ ਹੈ ਟਾਲ ਮਟੋਲ ਨੇ ਸਾਥ ਨੰਗੀ ਦੇਣਾ ਆਖਿਰ ਸਚ ਨੇ ਹੀ ਸਾਥ ਦੇਣਾ ਹੈ ਜੀ ਬਜੁਰਗ ਨੰ ਬੇਨਤੀ ਹੈ ਕਿ ਬਿਆਨ ਲੰਮਾ ਨਾ ਕਰੋ ਥੋੜੇ ਜਿਹੇ ਲਫਜਾੰ ਵਿਚ ਸਚ ਬੋਲ ਦਿੱਉ ਜੀ ਧੰਨਵਾਦੀ ਹੋਵਾਂਗੇ ਜੀ ਆਤਮਾ ਸਿੰਘ ਮੁਕਤਸਰੀ

    • @tajinderkaur123
      @tajinderkaur123 4 місяці тому +2

      Kuri dyian glan vich v aa ge hone kujh sochde hona ki bjurgan di proprty hei kuri noo mil jo per parents ne v sath dita blindfeith vich per pichha na krna v bahut glt

  • @SatnamSingh-ci5zj
    @SatnamSingh-ci5zj Місяць тому

    Bapu tanu salute aa

  • @user-ec2pd4kh7t
    @user-ec2pd4kh7t 4 місяці тому

    Waheguru ji waheguru ji waheguru ji waheguru ji Wmk

  • @user-js7zf9sz1i
    @user-js7zf9sz1i Місяць тому

    Waheguru ji so sad 😭

  • @rajwinder1968
    @rajwinder1968 4 місяці тому +1

    ਚਲਾਕੀਆਂ ਲੈ ਬੈਠੀਆ ਇਸ ਜਨਾਨੀ ਨੂੰ

  • @mandeepmultani3243
    @mandeepmultani3243 4 місяці тому +4

    Ghore kaljug ha ji

  • @JasPinder-gx3xs
    @JasPinder-gx3xs Місяць тому

    RUB KOLO DRO JOOTHHOBABA DEEP SINGH JI DAA NAME BINA GULO VICH NA RUKH POLICE NOO DEO DEKHIO SHI DUSDEE JDON PTTA CHULAEAA SALI TE SUBH JHOOTHH HAI BABA JI DAA NAME LAI KE BCHA KUR RHI HAI APNA JOAAK JAN BUJKE MAREAA HAI. RSDHALIWALL ❤

  • @jagdeepsingh7291
    @jagdeepsingh7291 4 місяці тому

    Minimizing
    Minimizing 6😊😮😮😮 10:48

  • @mandeep2358
    @mandeep2358 4 місяці тому

    How come parents let their daughter live away from them .. , I could not even stay few hour outside without knowing my parents . It’s parents fault too they are too innocent

  • @PramsinghPrem
    @PramsinghPrem 3 місяці тому

    😊😊😊
    🤗 18:38

  • @AvtarSingh-zr1xe
    @AvtarSingh-zr1xe 4 місяці тому +2

    Hun tan o jail vich si hun ohnu kihda dar si

  • @Sukhvir_kaur120
    @Sukhvir_kaur120 4 місяці тому +2

    Paterkara veera nu apeel hai ka mata pita da ki kasoor hai nit tusi jaleel kr reha ho

  • @user-zg4nx9pg1e
    @user-zg4nx9pg1e 4 місяці тому +1

    Oh ana and wiswash kudi te rbb bna ly tuc ta kydi nu srm ni aye ma peo nal dhoka kri gy😢😢😢😢😢😢

  • @JagjitSinghhh
    @JagjitSinghhh 4 місяці тому +3

    Jive As Bap Ne Apni Dhee Lai Sabh Kus Kita Hai Oh Vi Apne Buche Lai Kardi Maria Keo

  • @rameshkumar-tr2gj
    @rameshkumar-tr2gj 4 місяці тому +2

    masla koi hor
    swaal koi hor
    jina da koi matlabh nahi

  • @tejindersinghsingh1718
    @tejindersinghsingh1718 4 місяці тому

    Maluka TV Vir ji App ji ka Phone No jarur dena sr ji App ji ka Bahut hi Dhyanbad srji

  • @user-of9sx5ih7r
    @user-of9sx5ih7r 4 місяці тому +1

    ♥️🌹🙏🙏

  • @rameshkumar-tr2gj
    @rameshkumar-tr2gj 4 місяці тому +2

    babe di kurhi
    zhudh di purhi

  • @user-ix4zr1ee1v
    @user-ix4zr1ee1v 4 місяці тому

    screen te maluka nu v maluak likheya

  • @jaswantlohat571
    @jaswantlohat571 4 місяці тому +6

    Moorakh pio

    • @AmandeepBajwa_Sodha
      @AmandeepBajwa_Sodha 4 місяці тому

      lakh di lahnat tere te…appni akal da janaza na kadd ….

  • @GurPreet-ep2zm
    @GurPreet-ep2zm Місяць тому

    Je koi hor pata karna hai ta mere nal gal kar sakda hai

  • @karamjeetkaurguddi4284
    @karamjeetkaurguddi4284 4 місяці тому +6

    ਵਾਹਿਗੁਰੂਜੀ।ਕਾ😂😂😂😂ਵਾਹਿਗੁਰੂਜੀ😂😂😂😂

    • @Ziddi44-qj9ll
      @Ziddi44-qj9ll 4 місяці тому +4

      ਇਹ ਦੰਦ ਕੱਢਣ ਵਾਲੀ ਕਿਹੜੀ ਗੱਲ ਆ ਮਾਂ ਪਿਓ ਭੋਲਾ ਸੀ ਤੇ ਕੁੜੀ ਚਲਾਕ ਸੀ ਗੁਰੂ ਦਾ ਸਹਾਰਾ ਲੈ ਕੇ ਗੁੰਮਰਾਹ ਕਰਦੀ ਰਹੀ ਤੁਸੀ ਦੰਦ ਕੱਢ ਰਹੇ ਓ 🤔

    • @Lokvirsa177
      @Lokvirsa177 4 місяці тому

      ਫਿੱਟੇ ਮੂੰਹ ਤੇਰੇ

    • @AmandeepBajwa_Sodha
      @AmandeepBajwa_Sodha 4 місяці тому

      hassan wali kehri gal aa… id**t

  • @its_jattff6078
    @its_jattff6078 4 місяці тому

    Unmarried kudi j ghr toh bhar rhe ta ki maa bap da fraz nhi bnda k o kudi de piche ja k dekhn k o ki krdi aa o kithe jandi aa

  • @BakhshinderKaur-qy2vv
    @BakhshinderKaur-qy2vv 4 місяці тому

    hun baba deep singh ji nu kio kiha guru ki ladli fauj isto pata kare jhopth da

  • @BaljitSingh-tn1il
    @BaljitSingh-tn1il 4 місяці тому

    Whagurujemaharkro 5:40

  • @hloji7953
    @hloji7953 4 місяці тому +2

    ਇੰਨੇ ਤੀਰਥਾਂ ਤੇ ਗੁਰੂ ਘਰਾਂ ਤੇ ਜਾਣ ਦਾ ਖਰਚਾ ਕਿਥੋਂ ਲੈਦੇ ਸੀ ਘਰ ਦਾ ਖਰਚਾ ਤੀਰਥਾਂ ਤੇ ਜਾਣ ਦਾ ਖਰਚਾ ਦਿਹਾੜੀਦਾਰ ਬੰਦਾ ਨਹੀਂ ਚੱਲਾ ਸਕਦਾ
    ਕੁੜੀ ਨੂੰ 20 20 ਹਜ਼ਾਰ ਕਿਥੋਂ ਦਿੰਦੇ ਸੀ
    ਝੂਠ ਬੋਲਦੇ ਹਨ ਕੁੜੀ ਵੀ ਝੂਠ ਬੋਲਦੀ ਹੈ

  • @user-jb4wr1ex6y
    @user-jb4wr1ex6y 4 місяці тому

    Baba deep singh ji da naam Kyo Kharar kardi aw , baba ji aa sab kujh ni kehnde

  • @gurdeepkaur4259
    @gurdeepkaur4259 4 місяці тому +1

    Os kuri nu kise wlon vrgla lya gye e bhaji fer dardi ne jan badnaami de dron ik jhooth badle jhooth te jhooth boli gyi vechAari

  • @jaswantlohat571
    @jaswantlohat571 4 місяці тому +3

    Harsmbarh kurhi

  • @amarjeetkaur2034
    @amarjeetkaur2034 4 місяці тому

    Bapu ji tusi v hdd kar diti

  • @SurinderSurinder-px7zt
    @SurinderSurinder-px7zt 4 місяці тому

    Uneducated ne Sare educated hunde ta sari cid krde kudi di maa pio di v glti aa pta kyu ni kita ta hi kudia nu freedom ni de skde ehi jihia kudia apne maa pio nu v dhokhe ch rakhdia bhut dukhdayi aa

  • @user-um7ni8fv5j
    @user-um7ni8fv5j 4 місяці тому

    Pio apni dhee Di jubaan bol riha a, glt v keh riha a pr dss v riha k oh roi gyi

  • @kulbirkaur7476
    @kulbirkaur7476 4 місяці тому

    Maa baap te kuddi ik dujje de sahmne sari baat kholni chahidi

  • @BaljitSingh-tn1il
    @BaljitSingh-tn1il 4 місяці тому

    Wahagurujemaharkro

  • @GurPreet-ep2zm
    @GurPreet-ep2zm Місяць тому

    Veeto mai es privar nu janda ha es kuri da sauhra veero bahut Bhagat banda hai es kuri di sas ghar sadd ke chali gai c te munda jel vich hai te sahura rab da bhagat banda hai us kuri nu koi nahi marda c eh kuri apni man marji kardi c es kuri nu hor bande ne bahr bhejn nu kihac te kiha k munda nahi ja sakda kalli ne bahr des jan lai eh sabh kita hai eh jhooth mardi hai k esnu koi kutda marda hai eh apni manmarji kardi c

  • @ekamjitsingh3395
    @ekamjitsingh3395 4 місяці тому +1

    Kuri de father bahut hi nek dil de inaan ne kive bache nu gribi ch v palea bt bapu ji tuc hun ladki diyan galln ch aa k osde sohre privar te dosh na lgao q k j tuhadi kuri tuhanu ena jhooth bol skde aa ta sohre privar nu ki ki jhooth boldi hou ......

    • @user-mk8jx3xj7y
      @user-mk8jx3xj7y 4 місяці тому

      ਪਰ ਉਹ 5 ਸਾਲ ਆਪਣੇਂ ਬੱਚੇ ਨੂੰ ਕਿਉਂ ਨਹੀਂ ਮਿਲੇ

  • @SatnamSingh-ci5zj
    @SatnamSingh-ci5zj Місяць тому

    Bapu Teri jini ve puja kete jawe thori aa

  • @BakhshinderKaur-qy2vv
    @BakhshinderKaur-qy2vv 4 місяці тому

    ehna nu sara pata kharcha le ke jandi c

  • @YuvrajSingh-zv1hq
    @YuvrajSingh-zv1hq 4 місяці тому

    katil jnaani ne apne pyo nu pura pagal bnaya

  • @supreet8492
    @supreet8492 4 місяці тому

    Isnu sara kush pata h

  • @BalbirMaan-se7jb
    @BalbirMaan-se7jb 4 місяці тому

    Mere.Baba.Deep.singh.ji.de.Respct.kro.kudi.da.Eshq.chker.h.ulta.maa.Bapp .tu..tangpresan.kr.rhi .h.jio

  • @asharani6758
    @asharani6758 4 місяці тому

    Ma peo ne v kahani bna laj. Eh grib lagde ena ne una da khrcha te bache da khrcha kida chak lea. Jd k oh v mansa kam krdi c te ghr jhoot boldi c me amritsar rehdi a eh amritsar jnde c miln eni door. Bathinde da munda e c oh v jehde nal viah hoa eh v use sehar de ena nu pta ni laga kithe jndi kithe rehdi ene sal ghro bahar kida rhi gai. Kawari kudi eda kida kise de ghr rehn bej diti . Usde nal jake dekhea kyo ni. Ki krdi bahr ja k oh ta viah kra kise nal reh rhi c munda leke ta aa gi kyoki oh munda jail ch chala gea c uthe koi he ni c dekhn nu. Munde nu ena ne pal lea fr marea kyo eda ki matlb. Ena nu ta koi dukh ni lagda bache mare da. Unu uthe chad dini daade kol ap chale jndi jithe mrji

    • @AmandeepBajwa_Sodha
      @AmandeepBajwa_Sodha 4 місяці тому

      baddi detective …. tu ja ke puch la vi kyun kitta …idiot

  • @user-id5eb3no1m
    @user-id5eb3no1m 4 місяці тому

    Thoda kol shud dindi bacha noo

  • @HarjinderSingh-ei4eq
    @HarjinderSingh-ei4eq 3 місяці тому

    Hs

  • @gurkiratsran2976
    @gurkiratsran2976 4 місяці тому

    ਇਹ ਚਾਵਲ ਝੂਠ ਬੋਲਦਾ ਕੁੜੀ ਦੇ ਪਿੱਛੇ ਹ

  • @mrssingh9494
    @mrssingh9494 4 місяці тому

    Bauta e sreef a pio vichra

  • @supreet8492
    @supreet8492 4 місяці тому

    Munda tore c wo kuri c

  • @dashmeshcharity1651
    @dashmeshcharity1651 4 місяці тому

    ਇਹਨੂੰ ਥਾਣੇ ਲੈ ਕੇ ਜਾਓ ਮੂਧਾ ਪਾ ਲਓ ਸਾਰਾ ਤੋਤੇ ਵਾਗੂੰ ਬੋਲੂ ਇਹ ਸਾਰਾ ਟੱਬਰ ਝੂਠ ਬੋਲ ਰਿਹਾ ਹੈ ਇਹ ਕੰਜਰ ਵੀ ਬਾਬਾ ਜੀ ਦੇ ਨਾਮ ਤੇ ਦੁਕਾਨ ਦਾਰੀ ਚਲਾਉਣੀ ਸੀ ਲੋਕਾਂ ਨੂੰ ਪੁੱਛਿਆ ਦਿਆ ਕਰਨੀ ਸੀ

    • @AmandeepBajwa_Sodha
      @AmandeepBajwa_Sodha 4 місяці тому

      nam dashmesh charity …..bolan di akal ni dhelle di ……….paise ta vichare eh waste kari gaye , bache nu 7 saal sambheya …….hor hun ki kar dinde …… tere warge kisse nu mange 1 rupeeya ni dinde , ….f*++ing idiot

    • @jasskaur1409
      @jasskaur1409 3 місяці тому +1

      Veere maf krna but a jma sach bol rhe ihna di galti sirf inni aaa v ohna ne apni dhee te blind faith kita

  • @ramandeepdhaliwal5823
    @ramandeepdhaliwal5823 4 місяці тому +3

    Waheguru ji waheguru ji waheguru

  • @user-of9sx5ih7r
    @user-of9sx5ih7r 4 місяці тому +1

    ♥️🌹🙏🙏

  • @user-um7ni8fv5j
    @user-um7ni8fv5j 4 місяці тому

    Pio apni dhee Di jubaan bol riha a, glt v keh riha a pr dss v riha k oh roi gyi

    • @jasskaur1409
      @jasskaur1409 3 місяці тому

      Veere ohh sach bol rhe aaa jma