Kise gareeb da apne munafe layi fayada nhi chukna chahida mukhymantri bahot hi saaf dil da bccha h chhoti umar ch dhokha khaan de bavjud v kise nu mada nhi bolda good boy parmatma tenu hamesha khush rakhe chadadi klan ch rkhe .
Vedio bhut hi vadiya lagi dekh k maza hi aa gya ,bande ne hasa ditta sachi ,eh banda bhi netuu shatrawala di tarh sade leyi ek dawai hai hausan di ,lekin pta nhi kithe gayb ho gya eh banda ,es bande de under bhi neetu di tarh sacha talent hai
ਜਿਸ ਕੋ ਕੁੱਛ ਨਾ ਚਾਹੀਏ ,ਵੋਹੀ ਸ਼ਹਿਨਸ਼ਾਹ ਵਾਲੀ ਗੱਲ ਪੂਰੀ ਢੁਕਦੀ ਐ ,ਮੁੱਖ ਮੰਤਰੀ ਧਰਮ ਸਿੰਘ ਜੀ ਤੇ ।
ਗਰੀਬ ਬੰਦਿਆਂ ਦੀ ਬਾਹ ਕੇਵਲ ਰੱਬ ਤੋਂ ਸਿਵਾਇ ਕੋਈ ਨਹੀਂ ਕਰ ਸਕਦਾ। ਸੋ ਹੌਂਸਲਾ ਰੱਖੋ ਮੰਤਰੀ ਜੀ ਪੱਤਝੜ ਤੋਂ ਬਾਅਦ ਵਾਰੀ ਬਸੰਤ ਦੀ। ਜਰੂਰ ਆਉਦੀੰ ਹੈ
Bilkul Shi gal j koei chave fir vi nhi help kr sakda eh wheguru kirpa kro ohne raja bnona
Waheguru ji 🙏
🙏🙏
Right 👍
ਬੰਦਾ ਘੈਂਟ ਆ ਹਰ ਵੇਲੇ ਹੱਸਦਾ ਰਹਿੰਦਾ। ਇਸਦੀ ਮਦਦ ਕਰਨੀ ਚਾਹੀਦੀ ਆ NRI ਵੀਰਾਂ ਨੂੰ ਗਰੀਬ ਘਰ ਦਾ ਮੁੰਡਾ ਹੈ ਤੇ ਸੋਨੀ ਮਨ ਤੇ ਰਣਵੀਰ ਬਾਠ ਨੇ ਇਸਨੂੰ ਵਰਤ ਕੇ ਸੁੱਟ ਦਿੱਤਾ
ਮੰਤਰੀ ਵੀਰ ਵਿੱਚ ਅੱਗੇ ਨਾਲੋਂ ਬਹੁਤ ਸੋਹਣਾ ਬਦਲਾਅ ਆਇਆ ਹੈ ਵੀਰ ਦੁਨੀਆ ਨੂੰ ਜਾਣ ਚੁੱਕਾ ਹੈ ਆਉਣ ਵਾਲੇ ਸਮੇਂ ਵਿੱਚ ਕਾਮਯਾਬੀ ਮੰਤਰੀ ਦੇ ਪੈਰ ਚੁੰਮੇਗੀ
ਮੁੱਖ ਮੰਤਰੀ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
👌🙏🙏
Hlo veer sadi gll karti oo yaad vah vch asi dj laye c jado Teri pahli vdo bani c munda ne all bast j zakin nhi ta cll karli veer
Very good mukhymantri
ਦਿਲ ਦਾ ਰਾਜਾ ਬੰਦਾ ਮੰਤਰੀ ਇਹਨਾਂ ਦੁਖੀ ਹੋ ਕੇ ਵੀ ਵਹਿਗੁਰੂ ਜੀ ਦਾ ਸ਼ੁੱਕਰ ਕਰਦਾ ਵਹਿਗੁਰੂ ਜੀ ਫਿਰ ਮਿਹਰ ਕਰੇਗਾ
ਮੁੱਖ ਮੰਤਰੀ ਜੀ ਬੇਹਤ ਸਾਫ ਤੇ ਸਧਾਰਨ ਗੁਰ ਸਿੱਖੀ ਨਾਲ ਜੁੜੇਅਾ ਰੇਹਾ ।
ਧੰਨਵਾਦ ਵੀਰ ਦਾ
ਬਹੁਤ ਫਾਇਦਾ ਲਿਆ ਮੋਨੀ ਸਾਨ ਉਰਫ ਸੋਨੀ ਮਾਨ ਨੇ ਰਣਬੀਰ ਬਾਠ ਹੋਣਾ ਨੇ ਤੇ ਪੈਸਾ ਵੀ ਬਹੁਤ ਕਮਾਇਆ ਏਦੇ ਤੋਂ ਓਹਨਾਂ ਨੇ ਤੇ ਇਹਨੂੰ ਕੁੱਛ ਨੀ ਦਿੱਤਾ ਵਰਤਕੇ ਸੁੱਟ ਗਏ..
ਸੋਨੀ ਮਾਨ ਤੇ ਤੇ ਲਗਦਾ ਕੁਝ ਨਾ ਕੁਝ ਜ਼ਰੂਰ ਦਿੱਤਾ ਹੋਣਾ ਭਾਵੇਂ ਕੁਝ ਸਮੇਂ ਦਾ ਸਵਾਦ ਹੀ ਸਹੀ
ਮੁੱਖ ਮੰਤਰੀ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਤੁਹਾਡੇ ਉਪਰ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
C.m.sahib dil da saf hei,bhola hei,Rab vich pura faith hei.Hr sme Rab de gun gaounda hei..
ਵੀਰ ਮੈਂ ਤੈਨੂੰ ਕਦੇ ਇਹਨਾਂ ਨੀ ਵੇਖਦਾ,,ਪਰ ਤੇਰੀ ਪੰਜਾਬੀ ਭਾਸ਼ਾ ਚ ਗੱਲ ਕਰਨ ਤੇ ਮਨ ਖੁਸ਼ ਹੋਇਆ 🚩🚩
Mukhmantri vr full spot aw wmk 🙏 krunga ❤️✅
ਗੁਰੂ ਘਰ ਦੇ ਕੀਰਤਨੀਏ ਬਣ ਜਾਓ ਗੁਰੂ ਭਲੀ ਕਰੇਗਾ
Prabdak ਤੰਗ ਕਰਦੇ ਨੇਂ
ਸਿੱਧਾ ਸਾਫ ਬੋਲਣ ਵਾਲਾਂ ਬੱਚਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ 🙏🏻🙏🏻
ਬੰਦਾ ਦਿਲ ਦਾ ਸਾਫ ਹੈ ਸਿਸ਼ੇ ਤਰਾ ਗਰੀਬੀ ਵਿੱਚ ਵੀ ਹੱਸ ਰਆ ਹੈ wheaguru ਮਹੇਰ ਕਰੇ ਬੱਚੇ ਤੇ🙏🙏🙏
ਮੁੰਡਾ ਈਮਾਨਦਾਰ ਆ ਕੁਝ ਨਹੀਂ ਮੰਗਦਾ ਕਿਸੇ ਕੋਲੋ
ਵੀਰ ਜੀ ਨੀਟੂ ਸ਼ਟਰਾਂ ਵਾਲੇ ਨਾਲੋਂ ਤੇ 100% ਸਹੀ ਆ ਬੰਦਾ ਮੁੱਖ ਮੰਤਰੀ 🙏🙏
ਬਹੁਤ ਹੀ ਵਧੀਆ ਬੇਟਾ। ਵਾਹਿਗੁਰੂ ਕ੍ਰਿਪਾ ਕਰੇ।
Dil ka saaf insaan hai...😘😘😘Allah salamat rakhy
ਇਸ ਵੀਰ ਦਾਂ ਬੀ ਪੀ ਬਹੁਤ ਵੱਧਦਾ ਹੈ ਇਸ ਨੂੰ ਦਵਾਈ ਦੀ ਲੋੜ ਹੈ। ਬਾਕੀ ਇਸ ਦੀ ਅੰਮ੍ਰਿਤਸਰ ਤੋਂ ਦਵਾਈ ਚਲ਼ਦੀਂ ਹੈ। ਇਹ ਵੀਰ ਸਿੱਧਾ ਸਾਦਾ ਹੈ।
ਜਿਥੇ ਸ਼ਾਰੇ ਸਾਥ ਛੱਡ ਜਾਣ ਪਰ ਸੱਚੇ ਬੰਦੇ ਦਾ ਰੱਬ ਕਦੇ ਸਾਥ ਨਹੀਂ ਛੱਡਦਾ
ਮੁੰਡਾ ਬੋਲਦਾ ਸੱਚ ਆ ਭਾਵੇਂ ਜੀ ਮਰਜੀ ਹੋਵੇ
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
ਦਿਲ ਦਾ ਸਾਫ਼ ਸਿੱਧਾ, ਬਿਨਾ ਕਿਸੇ ਹੇਰ ਫ਼ੇਰ ਤੋਂ
Dil saaf aa bnde da gall krn to pta lgda Baaki Rabb Pra nu Chardi Kalah vich rakhe🙏🏻
ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਸਾਫ਼ ਦਿਲ ਇਨਸਾਨ ਤੇ
ਵੀਰ ਜੀ ਬਹੁਤ ਵਧੀਆ ਮੁੰਡਾਂ ਹੈ ਸਾਡੇ ਪਿੰਡ ਦੇ ਲਾਗੇ ਪਿੰਡ ਹੈ ਇਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਜੈ ਇਸ ਵਾਹਿਗੁਰੂ ਜੀ ਦਾ ਬੰਦਾ ਹੈ ਪਰ ਮਜ਼ਾਕ ਉਡਾਉਣਾ ਠੀਕ ਨਹੀਂ ਹੈ ਬਹੁਤ ਹੀ ਸ਼ਰੀਫ਼ ਪਰਿਵਾਰ ਦਾ ਬੱਚਾ ਹੈ ਵਰਤ ਕੇ ਛੱਡਣ ਵਾਲੇ ਫੇਲ ਹੋ ਗਿਐ ਹਨ ਪਿੰਡ ਦੀਨੇ ਵਾਲ ਜ਼ਿਲਾ ਤਰਨਤਾਰਨ ਹੈ ਇਸ ਵੀਰ ਦਾ ਹੁਣ ਬਾਬੇ ਲੈਗੇ ਹਨ ਗੁਰਬਾਣੀ ਬਾਰੇ ਚਾਲੀ ਮੁਕਤਿਆਂ ਦੇ ਨਾਂ ਤਾਂ ਕਿਸੇ ਬਾਬੇ ਨੂੰ ਨਹੀਂ ਯਾਦ ਇਸ ਨੂੰ ਯਾਦ ਹਨ ਇਹ ਇਕ ਵੱਖਰੀ ਰੂਹ ਵਾਹਿਗੁਰੂ ਜੀ ਨੇ 👋👋 ਭੇਜੀ ਹੈ ਮਦਦ ਪਰਵਾਰ ਦੀ ਕਰੋਂ ਇਹ ਤਾਂ ਰੱਬ ਦਾ ਬੰਦਾ ਹੈ ਇਸ ਨੂੰ ਕੋਈ ਚੀਜ਼ ਨਾਲ ਪਿਆਰ ਨਹੀਂ ਹੈ ਭੋਲਾ ਹੈ ਲੋਕ ਫੈਦਾ ਲੈਂਦੇ ਹਨ ਧੰਨਵਾਦ ਜੀ ❤️👋👋
ਗੀਤ ਲਿਖ ਕੇ ਦੇ ਸਕਦਾਂ ਹਾਂ ਬਾਈ ।ਬਸ ਏਨੀ ਮਦਦ ਕਰ ਸਕਦਾ ਹਾਂ । ਐਸਾ ਗੀਤ ਲਿਖ ਕੇ ਦਵਾਂਗਾ ਛੱਡਣ ਵਾਲ਼ਿਆਂ ਦੇ ਕਾਲਜੇ ਵਿੱਚ ਤੀਰ ਵਾਂਗ ਵੱਜਣਾ।
Menu dede bai
Please give me😊
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
ਬੱਚੇ ਦੀ ਕਲਮ ਬਹੁਤ ਜਬਰਦਸਤ ਹੈ ਇਸਨੂੰ ਵਰਤ ਕੇ ਸਿੱਟ ਦਿੱਤਾ ਗਿਆ ਪਰ ਇਹ ਪਹਿਲਾ ਨਾਲੋਂ ਵੀ ਜਿਆਦਾ ਵਾਇਰਲ ਸਟਾਰ ਬਣੇਗਾ ਕੋਈ ਵੀ ਹੱਥ ਦੀ ਖੋਹ ਸਕਦੇ ਪਰ ਮੱਥੇ ਦੀ ਨਹੀਂ ਕੋਈ ਖੋਹ ਸਕਦੇ ਭੋਲੇ ਬੰਦੇ ਦਾ ਰੱਬ ਹੁੰਦੇ ਕੋਈ ਗੱਲ ਨਹੀਂ ਬਾਬਾ ਭਲੀ ਕਰੂਗਾ ਸਤਨਾਮ ਸ਼੍ਰੀ ਵਾਹਿਗੁਰੂ ਜੀ
Mukh mantriyo 22 nu Dil to sat shree akal
ਰੱਬ ਜਰੂਰ ਮੇਹਰ ਕਰੇਗਾ ਮੇਰੇ ਵੀਰ
ਲਾਵ ਜੂ ਮੁੱਖ ਮੰਤਰੀ ਬਾਈ
ਮੁੱਖ ਮੰਤਰੀ ਸਾਬ ਹੁਣ ਰੱਬ ਨੂੰ ਯਾਦ ਕਰੋ ਸਭ ਠੀਕ ਹੋ ਜਾਵੇਗਾ
Dil saaf a ahda da koi koi hunda good waheguru tuhade te mehar kre
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 👏👏🙏🏼
Thanks
Repoter sahib
Sach da te bhole bandea da hamesha sath dio ji
Imandaar dil da sacha banda mukhmantri
He is so innocent support him ❤️🔥
Great Human Mukhyamantri God bless you❤❤❤❤❤❤
Eh rab da bnda hai ehdi support rab aap krda
Interesting, innocent person. May WAHEGURU JI bless him.
ਵਾਹਿਗੁਰੂ, ਮਹੰਤ, ਅਰਬਾਂ ਪਤੀ ਏ,ਲੈ, ਕੇ,ਮੁਬੈਲ, ਨਹੀਂ ਏ, ਲੈਕੇ, ਦੇ ਦਾ, ਪੰਜਾਬ,ਆ, ਜਾ, ਗੁਰਪ੍ਰੀਤ,ਬੱਲ, ਵੀਡੀਉ,ਨਾ, ਦੇ, ਸਪੋਟ, ਕਰੋ
Aa bhai bahut badiya klakar hai.... Support aa bhai nu...
Very good mukhmantri ji
ਮਾਸੂਮੀਅਤ ਦਾ ਮਜ਼ਾਕ ਉਡਾਇਆ ਜਾਂਦਾ ਹੈ 😔
Mukh mantri got talent 👌
ਮੁੱਖ ਮੰਤਰੀ ਬੇਟਾ ਤੇਰੀ ਆਵਾਜ਼ ਫਟੈ ਬਾਂਸ ਵਰਗੇ ਹੈਂ ਸੰਗੀਤ ਦੇ ਨਾਮ ਤੇਰੇ ਪਲੇ ਕੁਛ ਨਹੀਂ ਹੈ ।। ਤੇਰਾ ਦਿਮਾਗ ਯਾਦਾਸ਼ਤ ਬਹੁਤ ਵਧੀਆ ਹੈ ਆਪਣੇਂ ਦਿਮਾਗ ਦੀ ਵਰਤੋਂ ਸਹੀ ਢੰਗ ਨਾਲ ਕਰੋ ਤਾਂ ਵੀ ਕਾਮਯਾਬੀ ਮਿੱਲ ਸੱਕਦੀ ਹੈ
God bless you always beta. Waheguru ji meher karange
Waheguru ji mehr krnge mantri ji te..bot hi bhola te saaf Dil banda hai🙏🙏
Kuj v hoya hove, gall karda muskra riha hai.waheguru ji jaldi mehar karnge, sab theek ho jayega.ohi din vapis aunge.
Right 💯
Hnji Bilkul,,🙏
Sat shri akaal pa ji 🙏
Good bless you. ,,, Waheguru Mehar Karega 🙏🙏
Right bai ji
Honest man, sach bolda banda 👍
Use kita Veer Nu Waheguru G Hmesha Chaddikla Ch Rakhe 🙏🙏
नाम ही बढ़िया है बन्दा दिलों साफ बीर जी नू दिलों शैलुट
ਵਾਹਿਗੁਰੂ ਕਰਨਗੇ ਮੇਹਰ
ਰਾਜ ਕਰਾਏਂ ਤਾਂ ਤੇਰੀ ਉਪਮਾ,ਜੇ ਭੀਖ ਮੰਗਾਏਂ ਤਾਂ ਕਿਆ ਘਟਿ ਜਾਈ, ਰੱਬ ਦੀ ਰਜ਼ਾ ਵਿੱਚ ਰਹਿਣ ਵਾਲ਼ੀ ਰੁਹ,ਚੰਗੇ ਦਿਨ ਆਓਣ ਗੇ,
Cute smile real bnda waheguru mehar kre
God bless you ਮੁੱਖਮੰਤਰੀ
Hi
Good boys is my punjab
Best voice to help man poor
Very nice punjab good boys mukhymantri Dharam preet
Baba mehr kru ga veer gana tera sacha va prra
banda sacha aa va ❤❤
Bilkul Shi gal aa Dil da darvesh banda bnde dya glaa tho pta lg jnda
ਬਹੁਤ ਵੀਧਆ ਬਾਈ ਜੀ
Ground to earth person 🙏 GBU bro
Kise gareeb da apne munafe layi fayada nhi chukna chahida mukhymantri bahot hi saaf dil da bccha h chhoti umar ch dhokha khaan de bavjud v kise nu mada nhi bolda good boy parmatma tenu hamesha khush rakhe chadadi klan ch rkhe .
ਵੀਰ ਦੀ ਧਮਕ 🙏🙏🙏🙏🙏🙏
Bnda ek no ka imandar hai dil ka saf mukhmantri
Vedio bhut hi vadiya lagi dekh k maza hi aa gya ,bande ne hasa ditta sachi ,eh banda bhi netuu shatrawala di tarh sade leyi ek dawai hai hausan di ,lekin pta nhi kithe gayb ho gya eh banda ,es bande de under bhi neetu di tarh sacha talent hai
Dil da saaf hai tahi ta ede nal dhokha hoya pr koi gll ni guru mahraj ji bhala karange
ਮੁੱਖ ਮੰਤਰੀ ਕਰ ਕੇ ਇਕ ਲਾਇਕ ਤੇ ਸਬਸਕ੍ਰਾਈਬ ਵੀ ਕਰਤਾ 😊
ਇਕ ਦਿਨ ਫੇਰ ਚਮਕੂਗਾ ਮੁੱਖ ਮੰਤਰੀ
Waheguru Ji mukh mantri veer nu chardikala ch rakhna 💕
ਵਾਹਿਗੁਰੂ, ਯਾਰ, ਕੋਈ,ਮਦਦ, ਕਰੋ,ਮਹੰਤ
, ਵੀ, ਗੁਰਪ੍ਰੀਤ ਸਿੰਘ,ਬੱਲ, ਵੀਡੀਉ,ਪਾਵੇ, ਮਦਦ, ਹੋ ਵੈਰੀ,ਇਹ, ਤਾਂ, ਆਪ ਦੇ,ਵਿਉ। ਲੈਂਦੇ ਨੇ,ਸ਼ਰਮ, ਚਾਹੀਦੀ ਏ, ਮਹੰਤ, ਨੂੰ ਭਗਵੰਤ ਮਾਨ,ਮਦਦ, ਕਰੋ, ਯਾਰ
Veer g bada bhola banda e yr mukhmantri rab mehar karn waheguru G 🙏
Time time di gll ae 🙏 bs waheguru ji kirpa rakhe 🙏
I with you mukh mantri veer
kise ne shi kya maade bande di dhuniya hi haini....garib bande da har koi use krda😔💔
Bahut Vadhiya Ji
सुपर
ਮੁੱਖ਼ਮੰਤਰੀ ਗੁਰੂ ਧਰਨ ਕਰੇ ਕੰਪਨੀ ਵਾਲੇ ਲੱਭ ਦੇ ਤੁਰੇ ਫ਼ਿਰਨਗ਼ੇ
ਮੁੱਖ ਮੰਤਰੀ ਵਧੀਆ ਇਮਾਨਦਾਰ ਬੰਦਾ ਚੜਦੀਕਲਾ ਪੱਤਰਕਾਰ ਵਧੀਆ ਵੀਰ ਹੈ
👍👍👍👍👍👌👌
Miss krda sony mann nu 💔
Imandaar banda rab mehar kre ede te
Mukh mantri da new geet bahut wadiya hostillity batth saab naal
ਵਾਹਿਗੁਰੂ ਜੀ ਬਿਲਕੁਲ ਸਹੀ
So nice ❤️👌
ਵਾਹਿਗੁਰੂ ਤੇਰੀ ਮਦਦ ਕਰੇ
👍👌👌❤
Banda kush dill te dill da sacha wa
.muk mantry sab zindabad waheguru ji jarur Maher kario ji waheguru ji
Banda Dil da saaf h bs janta e jiada tez h.
Mukh mantri tu apna you tube channel bna, te comedy video pa, rabb ne chahya ta bahut agge javega bai
HR 22 Jindabaad 🔥🔥
Amazing
Sacha banda aa yr Dil da saaf banda
ਬਹੁਤ ਵਧੀਆ ਗੁੱਡ ਮੁੱਖ
Kuj bi kehlo , sach alag hi disda e❤ bohut badiya banda e
ਸਿਰਾ ਬੰਦਾ ਮੰਤਰੀ 👌👌
waheguru ji
WAHEGURU please bless him 🙏
Veer Ji Waheguru Ji Tuhade Sir Te Mehar Parya Hath Rkhan 🙏
Atte Nam Diyaa Data Bakshan 🥰🙏🙏
Gurmeet ROMÂNIEI KURALI PB GOOD ❤❤❤❤❤❤❤
ਬਹੁਤ ਵਧੀਆ ਲਗਾ ਇਹ ਬਚੇ ਦੀ ਹਿਪਲ ਹੋਣੀ ਚਾਹਦੀ ਹੈ
Hemeha muh te kushi hindi hai bhut he bhula hai waheguru ji mehar karan ge God bless you
@DAMAN.. tere vrge thrki ni chd de koi kudi nu bina reply kre