Gal Te Gal l EP 137 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 12 жов 2024
  • ਕਿਤੇ ਜ਼ਿੰਦਗੀ ਨੂੰ ਮਾਣਨਾ ਨਾ ਭੁੱਲ ਜਾਇਓ l Gal Te Gal l EP 137 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    UA-cam Link : / bsocialofficial
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

КОМЕНТАРІ • 117

  • @karamchand5541
    @karamchand5541 Рік тому +7

    ਬਹੁਤ ਵਧੀਆ ਵਿਚਾਰ ਨੇ ਦੋਵੇਂ ਭੈਣਾਂ ਦੇ। ਮੈਨੂੰ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ।

  • @jaspreetkaur9489
    @jaspreetkaur9489 Рік тому +16

    ਿਬਲਕੁਲ ਸਹੀ ਿਕਹਾ ਭੈਣੇ ਿਜੰਦਗੀ ਬਹੁਤ ਖੂਬਸੂਰਤ ਆ ਹਰ ਰੋਜ਼ ਇੱਕ ਨਵੀ ਿਜੰਦਗੀ ਆ ਬਸ ਮੌਤ ਇੱਕ ਵਾਰ ਿਮਲਦੀ ਆ, ਪਰ ਿਜੰਦਗੀ ਹਰ ਰੋਜ਼ ਨਵੀ ਹੋ ਕੇ ਿਮਲਦੀ ਆ 🌼🌼

  • @Pulaangh
    @Pulaangh Рік тому +18

    ਬਹੁਤ ਹੀ ਸਹਿਜ ਅਵਸਥਾ ਵਿੱਚ ਕਮਾਲ ਦੀ ਖੂਬਸੂਰਤ ਸ਼ਬਦਾਵਲੀ ਵਿੱਚ ਕੀਤੀ ਆਪ ਜੀ ਦੀ ਵਿਚਾਰ -ਚਰਚਾ ਸਾਵੀਂ- ਪੱਧਰੀ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਣ ਲਈ ਪ੍ਰੇਰਿਤ ਕਰਦੀ ਹੈ ਜੀ।
    -ਸਤਿੰਦਰ ਸਿੰਘ ਓਠੀ

  • @SukhwinderSingh-wq5ip
    @SukhwinderSingh-wq5ip Рік тому +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manpreetkaur7087
    @manpreetkaur7087 Рік тому +21

    ਕਿੰਨੇ ਸੋਹਣੇ ਵਿਚਾਰ ਹੁੰਦੇ ਨੇ ਭੈਣ ਥੋਡੇ good job great personality

  • @GurinderSingh-fv6db
    @GurinderSingh-fv6db Рік тому +1

    ਤੁਹਾਡੇ ਵਿਚਾਰ ਬਹੁਤ ਚੰਗੇ ਨੇ ਭੈਣੇ,,ਤੁਹਾਡਾ ਜਨਮ ਬਹੁਤ ਵਧੀਆ ਘਰ ਵਿੱਚ ਹੋਇਆ, ਤੁਹਾਡੇ ਘਰ ਦੇ ਮੈਂਬਰਾਂ ਦੀ ਸੋਚ ਬਹੁਤ ਵਧੀਆ ਆ,,ਜੋ ਤੁਹਾਨੂੰ ਇੰਨੇ ਚੰਗੇ ਸੰਸਕਾਰ ਦਿੱਤੇ,ਪਰ ਮੇਰੇ ਸਹੋਰਿਆ ਵਿਚ ਸਭ ਸੋਚ ਨੈਗੇਟਿਵ ਆ,ਉਸ ਮਹੋਲ ਵਿਚ ਆਪਣੇ ਆਪ ਨੂੰ ਕਿਵੇਂ ਪੋਜਟਿਵ ਰੱਖਿਆ ਜਾਵੇ,

  • @jaspalsinghkhosa9875
    @jaspalsinghkhosa9875 Рік тому +4

    ਮੈਂ ਵੀ ਬਹੁਤ ਸੋਚਦੀਆਂ ਥੋਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਥੋਨੂੰ ਮਿਲਣ ਨੂੰ ਦਿਲ ਕਰਦਾ

  • @jagroopsingh1185
    @jagroopsingh1185 Рік тому +2

    ਇਹੋ ਸਾਦਾਪਣ ਤੇ ਦੇਸੀ ਪੁਣਾ ਦੋਨਾਂ ਭੈਣਾਂ ਨੂੰ ਹੋਰ ਵੀ ਖ਼ੂਬਸੂਰਤ ਬਨਾ ਦਿੰਦਾ ਹੈ

  • @inderjitbhatti3288
    @inderjitbhatti3288 Рік тому +5

    ਵਾਹਿਗੁਰੂ ਜੀ ,ਬਹੁਤ ਵਧੀਅਾ ਗਲਾ ਨੇ ਸਮਝਣੀਅਾ ਸੋਖੀਅਾ ਨੇ ਬਾਕੀਜੋ ਪਰਮਾਤਮਾ ਦੇ ਹੱਥ ਹੈ ਬੰਦੇ ਦੇ ਨਹੀ ਜੋਮਿਲੀ ਜਿੰਦਗੀ ਚੰਗੀਮਾਣੋ ੲਿਹ ਮਿਲਣੀ ਨਹੀ ਮੁੜ ਕੇ ਦੂਜੀ ਦੀਜਿੰਦਗੀ ਚ,ਦਖਲ ਨਾਦਿਓ ਮਾਣੋ ਤੇ ਮਾਣਨ ਦਿਓ

  • @tanveerartandcraft5886
    @tanveerartandcraft5886 Рік тому +3

    ਬਹੁਤ ਵਧੀਆ ਵਿਸ਼ਾ ਲਿਆ ਭੈਣਾਂ ਨੇ।ਜਿੰਨੀ ਸਾਦਗੀ ਭੈਣਾਂ ਵਿੱਚ ਹੈ ਉਹਨੀਂ ਸਾਦਗੀ ਨਾਲ ਹੀ ਵਿਸ਼ਾ ਪੇਸ਼ ਕਰਦੇ ਹਨ।ਸਾਰੀਆਂ ਗੱਲਾਂ ਸਾਡੀ ਜਿੰਦਗੀ ਦੇ ਆਲੇ ਦੁਆਲੇ ਦੀਆਂ ਹੁੰਦੀਆਂ।ਹਰ ਇੱਕ ਨੂੰ ਸਮਝ ਆਉਂਦੀ ਹੈ ਤੇ ਕੁੱਝ ਸਿੱਖਣ ਨੂੰ ਮਿਲਦਾ ਹੈ।ਵਾਹਿਗੁਰੂ ਮੇਹਰਬਾਨ ਰਹਿਣ ਭੈਣਾਂ ਤੇ।🙏🙏

  • @ManjitSingh-no3qs
    @ManjitSingh-no3qs Місяць тому

    ਜੋ ਕੁੱਝ ਵੀ ਹੁੰਦਾ ਹੈ,ਕੁਦਰਤ ਦੇ ਨਿਯਮ ਅਨੁਸਾਰ ਹੀ ਹੁੰਦਾ ਹੈ।

  • @BhupinderSingh-ts6yx
    @BhupinderSingh-ts6yx Рік тому +2

    ਬਹੁਤ ਵਧੀਆ ਭੈਣ ਜੀ ਮੈਨੂ ਆਪ ਜੀ ਦੇ ਵਿਚਾਰ ਚੰਗੇ ਲਗਦੇ ਨੇ ਅਤੇ ਤੁਹਾਡੀ ਸਾਦਗੀ ਵੇਖ ਕੇ ਮਨ ਖ਼ੁਸ਼ ਹੁੰਦਾ ਐ

  • @surjitjatana468
    @surjitjatana468 6 місяців тому

    ਬਹੁਤ ਸੋਹਣੀਆ ਗੱਲਾਂ ਹੁੰਦੀਆਂ ਬੇਟੇ ਤੁੰਹਾਡੀਆ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਹਾ

  • @ManjitSingh-no3qs
    @ManjitSingh-no3qs Місяць тому

    ਜੋ ਕੁੱਝ ਹੋਣਾ ਹੈ, ਹੋ ਕੇ ਰਹਿਣਾ ਹੈ।ਇਸ ਤਰਾਂ ਨਹੀਂ ਹੁੰਦਾ।ਬਹੁਤ ਕੁੱਝ ਨੂੰ ਅਸੀਂ ਗਲਤ ਹੁੰਦੇ ਨੂੰ, ਠੀਕ ਕਰ ਸਕਦੇ ਹਾਂ।

  • @Eastwestpunjabicooking
    @Eastwestpunjabicooking Рік тому +2

    ਗੁਰਦੀਪ ਬਹੁਤ ਸਮੇਂ ਬਾਅਦ ਦੇਖਿਆ।ਤੁਸੀ ਦੋਨੋ ਬਹੁਤ ਵਧੀਆ ਓ। ਜਿਸ ਤਰਾਂ ਦੇ ਹੋਵੋ ਤੁਹਾਨੂੰ ਓਦਾਂ ਦੇ ਇਨਸਾਨ ਚੰਗੇ ਲੱਗਦੇ ਨੇ।

  • @xycabc
    @xycabc Рік тому +1

    Bht wdea plz ik episode jrur bnaio jidy wich housewife ly paisa kamoun da ya business jrur dseo options

  • @gurfatehsingh3479
    @gurfatehsingh3479 Рік тому +1

    Thanku bhene mein canada which rehndi a jado v mein ikali ja stress feel kardi a tuhadiya videos dekhdi hain bhut skoon milda

  • @pinka1085
    @pinka1085 Рік тому

    ਭੈਣ ਜੀ ਤੁਹਾਡੀਆ ਗੱਲਾ ਨਾਲ ਮੈਂ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰ ਰਹੀ ਆ

  • @internationalstudent5121
    @internationalstudent5121 Рік тому +3

    ਗੁਰਦੀਪ ਜੀ ਤੁਸੀਂ ਬੱਸ ਤੇ ਸਫਰ ਕਰਦੇ ਹੋ ਅੱਜ ਵੀ , ਮੈਨੂੰ ਲੱਗਦਾ ਤੁਸੀਂ ਆਪਣੀ ਗੱਡੀ ਤੇ ਸਫਰ ਕਰਦੇ ਹੋਵੋ ਗੲੇ!

  • @shapinderkaur1669
    @shapinderkaur1669 Рік тому +4

    Di tuhade sare hi topic bhut vadia hunde aw main apni shop te free time ch bss tuhanu hi sundi aw hamesha luv u keep it up 👍😘

  • @RamandeepKaur-qq2zn
    @RamandeepKaur-qq2zn Рік тому +2

    ਬਾ-ਕਮਾਲ਼ ਹਰ ਵਾਰ ਦੀ ਤਰ੍ਹਾਂ। ਬੜਾ ਸਕੂਨ ਮਿਲਦਾ ਤੁਹਾਡੀਆਂ ਗੱਲਾਂ ਸੁਣ ਕੇ ।❤

  • @sukhchainsingh636
    @sukhchainsingh636 Рік тому +2

    Butt sohni jori Dona bhaina di ❤️❤️ friends di 👌👌👌 waheguru ji khus rakhn tuhanu sister

  • @RajinderSingh-ds3mf
    @RajinderSingh-ds3mf Рік тому +1

    ਬਹੁਤ ਸੋਹਣੇ ਵਿਚਾਰ ਨੇ ਭੈਣਾ ਦੇ

  • @sandhunishansingh1058
    @sandhunishansingh1058 Рік тому +1

    ਇਸ ਵਿਸ਼ੇ ਤੇ ਵੱਧ ਤੋ ਵੱਧ ਗੱਲ ਕਰੋ ਜੀ

  • @Singh_Shera_Randhawa
    @Singh_Shera_Randhawa Рік тому +1

    Eh sab kuj social media te negativity show kron nall hoya a, kyuki sab lok social media chlonde aa ohi gllan apne ander ghar kar jandia hnnn

  • @anshulkamboj6326
    @anshulkamboj6326 Рік тому +1

    ਬਹੁਤ ਸੋਹਣੇ ਵਿਚਾਰ ਭੈਣਾਂ ਦੇ

  • @NavneetKaur-yy2bq
    @NavneetKaur-yy2bq 6 місяців тому

    Very fruitful discussion

  • @gurjitkaur183
    @gurjitkaur183 Рік тому

    ਬੁਹਤ ਹੀ ਵਧੀਆ ਢੰਗ ਨਾਲ ਗੱਲ ਕਰ ਰਹੇ ਹੋ ਭੈਣ ਜੀ

  • @kamaldeepkaur2446
    @kamaldeepkaur2446 Рік тому +1

    ਮੈਨੂੰ ਸਕੂਨ ਮਿਲਦਾ ਤੁਹਾਡੀਆਂ ਵੀਡੀਓ ਦੇਖ ਕੇ

  • @gurtejsingh4078
    @gurtejsingh4078 Рік тому

    Very calm galbat… Keep it up 👍🏻 … tuc oh sarian galln chete krone oo jo Asi Aj di bhaj doad ch bhul rahe aa 🙏🏻❤️

  • @amriksinghsidhusidhu
    @amriksinghsidhusidhu Рік тому +1

    Sadia sohni bhena de Sohne vichar i like it

  • @kamalbhatia9521
    @kamalbhatia9521 Рік тому +1

    U both r doing so well I.ur conversations seems as we are discussing with our frds & family.Well done .Keep it up.

  • @sharanguraya2210
    @sharanguraya2210 Рік тому

    Bhut sona show aa schi bhut vadia fell hunda dakh ki nd dona bhna bhut vadia aa ji

  • @preetgill8882
    @preetgill8882 Рік тому +2

    " ਆੜੀ ਜ਼ਿੰਦਗੀ ਜਿਊਣੀ ਆਹ "

  • @sukhbeerdroach
    @sukhbeerdroach Рік тому

    Mam, waise tuhanu har wishe te hi gal krni chahidi aa.Meri life bht stress ch c bt tuhadia video dekh k meri life ch bhut khishia ayia ne .Thx for all the videos 😊

  • @komalpreetkaur9378
    @komalpreetkaur9378 Рік тому

    ਬਹੁਤ ਵਧੀਆ ਗੱਲ ਬਾਤ ❤️❤️

  • @nippysidhu7926
    @nippysidhu7926 Рік тому

    Di Aj bhut tym baad me tuhda episode vekhya because me exm preparation krde va Mnu tus always hi bhut vdya Lgde o nd Tuhde opinions v nd baba g Hmesha tuhnu chrdikla vich Rakhn🥰🙏🏻

  • @baljitkaur2452
    @baljitkaur2452 Рік тому +1

    Bohat wadheya vichar ne tuhadey

  • @sohila5033
    @sohila5033 Рік тому +1

    Please keep doing what you are doing, it is much needed in our community. Please don't listen to people that only provide negative feedback. 100% people will never agree.

  • @rajwinderkaur1807
    @rajwinderkaur1807 Рік тому

    Bhut vadia vichar hunde ne tuhade ji gbu

  • @namertasharma6385
    @namertasharma6385 Рік тому

    U chose very nyc topic g and all things u discussed were very true. Really good job👍💯

  • @sidhusidhu8685
    @sidhusidhu8685 Рік тому

    Rupinder ji aur gurdeep ji tuhade kol oh h jo syad aj de time ch minus hi h
    .tuhadia kadra keemta tuhadia glan cho ਝਲਕਦੀਆਂ ne bht vadia

  • @sarbjeetgill482
    @sarbjeetgill482 Рік тому +1

    Very nice always my favourite dear sisters I don’t have words
    God bless you always ❤🌸❤️

  • @jaspalsinghkhosa9875
    @jaspalsinghkhosa9875 Рік тому

    ਬਹੁਤ ਵਧੀਆ ਗੱਲ ਬਾਤ

  • @sandhunishansingh1058
    @sandhunishansingh1058 Рік тому

    ਧੰਨਵਾਦਜੀ

  • @ranjeetkaur6480
    @ranjeetkaur6480 Рік тому +1

    Bot vadiya program

  • @bajwapb07
    @bajwapb07 Рік тому +2

    Bhut vadea

  • @GkGill804
    @GkGill804 Рік тому

    ਸਾਦੇ ਢੰਗ ਨਾਲ ਗੱਲ ਸਮਝਾ ਦਿੰਦੇ ਹੋ,, ਕੋਈ ਕੋਈ ਗੱਲ ਹੁੰਦੀ ਆ ਜੋ ਤੰਗ ਸੋਚ ਵਾਲੀ ਲੱਗਦੀ ਹੁੰਦੀ ਹੈ।

  • @kuldeepSingh-xv4ej
    @kuldeepSingh-xv4ej Рік тому

    Bhene tusi bohat wadia vichar karde ho.eh o vise ne jiste gl karn waste 1,2 ya Jayda sathia di lor hundi aa te hon sare ik hi soch de.sanu koi milda ni eho ji gl karn waste

  • @nardeep1632
    @nardeep1632 Рік тому +2

    Very good topic 👌

  • @sarbjitkaursandhu5904
    @sarbjitkaursandhu5904 Рік тому

    ਬਹੁਤ। ਵਧੀਆ। ਗੱਲਬਾਤ

  • @rupinderkaur2743
    @rupinderkaur2743 Рік тому

    Shi gl a ji ..kyi bari apan apne dar krke kise di puri life hi khrab kr dine aa..

  • @jagrajjawanda2557
    @jagrajjawanda2557 Рік тому

    Gal ta Gal very nice Programe ha Thanks

  • @yashpalmetla153
    @yashpalmetla153 Рік тому +1

    Great topic👌👌

  • @sarbjitkaursandhu5904
    @sarbjitkaursandhu5904 Рік тому

    ਬਹੁਤ। ਸਹੀ

  • @jagjitkaur4128
    @jagjitkaur4128 Рік тому

    Very nice conversation.God bless you forever.❤❤😊

  • @sukhdeepkaur7921
    @sukhdeepkaur7921 Рік тому

    Tuhade topic bhut vdiya hunde ne discussion de
    Good Job 👍
    I want tsi ehh topic te discussion kro k jd in-laws de ghr kuj mishappen ho janda hai ta in-laws os lyi daughter-in law nu blame krde aa
    K ohde aan naal sada ghr khrab ho gya
    Ehh vdiya nhi hai sade ghr asi pandit tn phuchya hor v bhut gallan krde ne
    Then how can be deal with these people?
    And je ohna nu smjon di koshish krde ya appa kehne aa k tsi eda keha then oo lokk saaf saaf deny krde aa asi te eda da kuj keh nhi

  • @idkkaur1311
    @idkkaur1311 Рік тому +1

    great topic

  • @gagandeepmann9770
    @gagandeepmann9770 Рік тому

    Bahut vdia lgda mnu tuhade vlog nu sunna

  • @armanmehmi6070
    @armanmehmi6070 Рік тому

    Bht vadia g tuhadi galbaat

  • @zf3970
    @zf3970 Рік тому +1

    My dear daughter you are doing a good job

  • @karveensandhu26
    @karveensandhu26 Рік тому +1

    Good topic👍👍

  • @AmarjitSingh-bc2sl
    @AmarjitSingh-bc2sl Рік тому

    Rupinder di and gurdeep di 👌👌very nice conversation di

  • @kuljeetkaur6330
    @kuljeetkaur6330 Рік тому

    Good ਭੈਣੇ

  • @satwindermanesh8717
    @satwindermanesh8717 Рік тому

    Bhut wdia vichar bhain❤

  • @rashpalgrewal9108
    @rashpalgrewal9108 Рік тому

    Bahut changa lageya sun ke

  • @ranjitsandhu2326
    @ranjitsandhu2326 Рік тому

    Bahut wadia visha te vichaar

  • @tirathsingh6539
    @tirathsingh6539 Рік тому

    ਬਹੁਤ ਵਧੀਆ ਜੀ ❤️

  • @jaspalsinghkhosa9875
    @jaspalsinghkhosa9875 Рік тому

    ਮੈਂ ਨੂੰ ਤੁਸੀਂ ਬਹੁਤ ਵਧੀਆ ਲੱਗਦੀਆਂ ਭੈਣਾਂ

  • @gaganwadhwa9535
    @gaganwadhwa9535 Рік тому

    Very nice Conversation 👌👌

  • @sahil.sidhu.2008
    @sahil.sidhu.2008 2 дні тому

    Very nice ji

  • @p.k2172
    @p.k2172 Рік тому

    Thodian Gallan bahut skoon valian lagdian menu te sekheadiak te prerna nal bharian hoien. Meri jindgi nu hulara den valian

  • @gurbingrewal5628
    @gurbingrewal5628 Рік тому

    🙏…Good conversation

  • @gurimangat2636
    @gurimangat2636 10 місяців тому

    VERY VERY NICE PROGRAM 👌 👍 ❤❤

  • @paramjitkaur5876
    @paramjitkaur5876 Рік тому

    Very grateful

  • @bikramkahlon8456
    @bikramkahlon8456 Рік тому

    Keep it up sisters

  • @ramjiboudh6106
    @ramjiboudh6106 Рік тому

    Very great topic di

  • @ParminderKaur-ho6ry
    @ParminderKaur-ho6ry 11 місяців тому

    Nyc🎉🎉🎉

  • @GurdevSingh-pg6vj
    @GurdevSingh-pg6vj Рік тому

    Pandori Hassan Tarn taran
    ਮੈਨੂੰ ਗੱਲਾਂ ਸੁਣਨ ਦਾ ਬਹੁਤ ਮਜਾ ਆਉਂਦਾ ਹੈ ਮੈਂ Melbourne ਗਿਆ ਸੀ ਮੇਰੇ ਕੋਲ time ਬਹੁਤ ਸੀ ਮੈਂ ਤੇ ਮੇਰੀ Wife ਨੇ ਉਥੇ ਤੁਹਾਨੂੰ ਬਹੁਤ ਸੁਣਿਆ ਕੀ ਤੁਸੀਂ ਸਭ ਕੁਝ ਰੱਟਾ ਲਾਇਆ ਹੁੰਦਾ ?

  • @beantsidhu1737
    @beantsidhu1737 Рік тому

    Nice talk

  • @kaurreena4828
    @kaurreena4828 Рік тому

    Aaj tak mei darr naal jee rahi a , menu nhi pata mei kadon darr ton bina jeena shuru krungi . Kive darr nu khatam kra , life ch agge kive vaddan . Jindgi badi aukhi lgdi a . Bss parmatma agge ardas krdi a ki jldi ek azaad panchi di tarah jeena shuru kra 🙏🙏🧿

    • @jobansingh6799
      @jobansingh6799 Рік тому

      Zindagi bht shoti aa hr din nu enjoy kro jina shukr Kruge ohni hi vdia ਰਹੇਗੀ zindagi ਸਮੇਂ ਤੋਂ ਪਹਿਲਾਂ ਕੁੱਝ ਨੀ ਮਿਲ਼ਦਾ tension free rho sb km thik honge tension lan nll kuj v kdi thik ni hunda glt jurr hunda

  • @rupinderkaursidhu814
    @rupinderkaursidhu814 Рік тому +1

    Very nice didi 🙏🙏

  • @harjeetkaursohi3149
    @harjeetkaursohi3149 Рік тому

    Good job 👍🏼 ❤

  • @ginderkaur6274
    @ginderkaur6274 Рік тому

    ਬਹੁਤ ਸਹਿਜ ਮਤੇ ਵਾਲੀਆਂ ਕੁੜੀਆਂ ਬੋਲਦੀਆਂ ਚੰਗੀਆਂ ਲੱਗਦੀਆਂ ਹਨ

  • @kalakaler9078
    @kalakaler9078 Рік тому

    ਨਸ਼ਿਆ ਦੇ ਵਿਸ਼ੇ ਤੇ ਗੱਲ ਕਰੋ। ਕਿਸੇ ਪੋ੍ਗਰਾਮ ਕਰੋ

  • @speakenglishflently
    @speakenglishflently Рік тому

    Your contact is really nice keep sharing 💖

  • @harman239
    @harman239 Рік тому

    Rupinder bhaine main bhut tym di koshish krdi aw msg krn lyi, main thode nl gl krni je thoda number milje ( request a Bhaine)

  • @jaswantkaur5815
    @jaswantkaur5815 Рік тому

    Thanks for another nice session 👍👍❤❤🙏🙏

  • @rajveerkaur6954
    @rajveerkaur6954 Рік тому

    ❤❤❤❤

  • @harpreetsharma3805
    @harpreetsharma3805 Рік тому +1

    ❤️❤️👍👍👍

  • @Sidhusaab5
    @Sidhusaab5 Рік тому

    Rupinder/ Gurdeep ma'am plzz a humble request ki ager aap c kuch poochna to hmm kon c social media p baat ker sekte hai

  • @sharanguraya2210
    @sharanguraya2210 Рік тому

    Bhut spna topics hunda aa thuda nd wit rhnda aa episode di

  • @GurmeetKaur-fo4if
    @GurmeetKaur-fo4if Рік тому

    Great❤❤

  • @parneetkaur8077
    @parneetkaur8077 Рік тому +2

    Your all episodes is very very nice 👍👍

  • @jaswinderkaurwadala563
    @jaswinderkaurwadala563 Рік тому

    ਸਤ ਸ੍ਰੀ ਅਕਾਲ ਭੈਣੋ, ਤੁਸੀਂ ਬੁਹਤ ਸਿਆਣੇ ਹੋ, ਹਰ ਵਿਸ਼ੇ ਨੂੰ ਅਪਣਾ ਬਣਾ ਲੈਂਦੇ ਹੋ , ਇਹ ਤੁਹਾਡੀ ਖੂਬਸੂਰਤੀ ਹੈ 🙏🙏❤️❤️

  • @P.Rvlogs882
    @P.Rvlogs882 Рік тому

    nyc ji

  • @parteekdahuja1387
    @parteekdahuja1387 Рік тому

    Good job ,,,,,👌👌👌👌❣️❣️

  • @Eastwestpunjabicooking
    @Eastwestpunjabicooking Рік тому

    ਗੁਰਦੀਪ ਮੇਰੇ ਅਜੇ ਵੀ ਮਨ ਚ ਜਦੋਂ ਮੇਰੇ ਬੱਚੇ ਜਾਂਦੇ ਤਾ ਮੈ ਫਿਕਰਮੰਦ ਹੁੰਦੀ ਹਾ ਬੇਟਾ ਅਲਰਟ, ਬੇਟਾ ਗਲਤ ਨਾ ਕੋਈ ਹੋਵੇ , ਬੇਟਾ ਗਲਤ ਫਾਸਟਫੂਡ ਨਾ ਖਾਣਾ , ਘਰ ਦਾ ਚਾਹ ਨਾਲ ਰੋਟੀ ਖਾ ਲਿਆ

  • @harpalkaur4793
    @harpalkaur4793 Рік тому

    Very nice 👍

  • @deepgill4382
    @deepgill4382 Рік тому

    Bhane kehdi movie dekhi