ਇੰਝ ਦੂਰ ਕਰੋ ਆਲਸ ਨੂੰ l Gal Te Gal l EP 164 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 18 сер 2023
  • ਇੰਝ ਦੂਰ ਕਰੋ ਆਲਸ ਨੂੰ l Gal Te Gal l EP 164 l Gurdeep Kaur Grewal l Rupinder Kaur Sandhu l B Social
    Costume Sponsored By
    Fabric By: apsara.fabr...
    Designed by: leede_latte...
    #GalTeGal
    #GurdeepKaurGrewal
    #RupinderKaurSandhu
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Hardeep Singh Dhaliwal
    Digital Producer : Gurdeep Kaur Grewal
    Label : B Social
  • Розваги

КОМЕНТАРІ • 213

  • @singhrajinder68
    @singhrajinder68 10 місяців тому +48

    ਆਪ ਜੀ ਦੀ ਗੱਲਬਾਤ ਲੱਖਾਂ ਦਾ ਆਲਸ ਦੂਰ ਕਰੇਗੀ, ਬਹੁਤ ਵਧੀਆ ਗੱਲਬਾਤ ਕੀਤੀ ਆਪ ਜੀ ਨੇ 🙏

  • @RanjitKaur-yc8py
    @RanjitKaur-yc8py 10 місяців тому +18

    ਗੱਲਾਂ ਬਹੁਤ ਚੰਗੀਆਂ ਲੱਗੀਆਂ ਦੋਵੇਂ ਭੈਣਾਂ ਦਾ ਬਹੁਤ ਬਹੁਤ ਸ਼ੁਕਰਾਨਾ🙏🏻ਪਰ ਭੈਣੋ ਤੁਸੀਂ ਆਪਣੇ ਪ੍ਰੋਗਰਾਮ ਦਾ ਟਾਈਟਲ ਪੰਜਾਬੀ ਵਿੱਚ ਲਿਖੋ " ਗੱਲ ਤੇ ਗੱਲ " ਕਿਉਂਕਿ English ਵਿੱਚ ਲਿਖਿਆ ਹੋਇਆ gal te gal ਤਾਂ ਗਾਲ ਤੇ ਗਾਲ ਹੀ ਪੜ੍ਹਿਆ ਜਾਂਦਾ ਆ ਨਾਲੇ ਉਂਝ ਤੁਹਾਡਾ ਪ੍ਰੋਗਰਾਮ ਵੀ ਤਾਂ ਪੰਜਾਬੀ ਈ ਓ ਆ ਸੋ ਭੈਣ ਜੀ ਮੇਰੀ ਗੱਲ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਜਰੂਰ ਗੌਰ ਕਰਿਓ ਏਦਾਂ ਕਰਨ ਨਾਲ ਤੁਹਾਡੇ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲੱਗ ਜਾਣੇ ਆ🙏🏻🙏🏻

  • @Cheema2478
    @Cheema2478 9 місяців тому +13

    ਮੈਂ ਹਮੇਸ਼ਾ ਕੰਮ ਕਰਦੀ ਕਰਦੀ ਤੁਹਾਡਾ ਪਰੋਗਰਾਮ ਦੇਖਦੀ ਹਾਂ, ਤੁਹਾਡੀਆਂ ਗੱਲਾ ਬਹੁਤ ਖਾਸ ਹੁੰਦੀਆਂ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।

  • @gurmansmom5019
    @gurmansmom5019 10 місяців тому +103

    ਮੇਰੇ ਨਾਨੀ ਜੀ ਕਿਹਾ ਕਰਦੇ ਸੀ ਜਿਹੜਾ ਸੁਵਖਤੇ ਉਠ ਕੇ ਨਹਾ ਲਿਆ ਉਹਨੇ ਅੱਧਾ ਕੰਮ ਮੁਕਾ ਲਿਆ

    • @user-satwinderkaur123
      @user-satwinderkaur123 9 місяців тому

      Je apa morning nha lya ..te kam kr k free 10 vje hona hunda tad tak fir pasian aa jnda. .😂 km khatm thori wadd gya fir ta 😂😂 sorry

  • @darshansingh3904
    @darshansingh3904 10 місяців тому +14

    ਨਵੀਂ ਸੇਧ, ਨਵੀਂ ਦਿਸ਼ਾ ਤੇ ਨਵਾਂਪਨ .. ਮੇਰੀ ਜ਼ਿੰਦਗੀ ਨੂੰ ਤੁਹਾਡੇ ਹਰ ਪ੍ਰੋਗਰਾਮ ਨੇ ਦਿੱਤਾ ਹੈ। ਮਨ ਨੂੰ ਮਾਣ ਮਹਿਸੂਸ ਹੁੰਦਾ ਹੈ ਇਹ ਸੋਚਦਿਆਂ ਕਿ ਮੇਰਾ ਹਰ ਦਿਨ ਬੀਤੇ ਦਿਨਾਂ ਨਾਲੋਂ ਵਧੇਰੇ ਚੰਗਾ ਹੁੰਦਾ ਜਾ ਰਿਹਾ ਹੈ ਅਤੇ ਇਹ ਸਭ ਲਈ ਮੈਂ ਦਿਲੋਂ ਰਿਣੀ ਹਾਂ... ਰੁਪਿੰਦਰ ਤੇ ਗੁਰਦੀਪ ਭੈਣ।🙏🏻🙏🏻

  • @balwantkaursohi5506
    @balwantkaursohi5506 10 місяців тому +10

    ਮੇਰੀ mother in law 73 ਸਾਲ ਦੇ ਨੇ ,ਉਹ ਹਮੇਸ਼ਾ 2.30 ਵਜੇ ਉੱਠਦੇ ਨੇ ਮੈਨੂੰ 20 ਸਾਲ ਹੋਗੇ ਏਥੇ ਵਿਆਹੀ ਨੂੰ ,ਇਕ ਦਿਨ ਵੀ ਇਹੋ ਜਿਹਾ ਨਹੀਂ ਕੇ ਓਹ ਕਦੇ ਲੇਟ ਹੋਏ ਹਨ

  • @karnailssomal2908
    @karnailssomal2908 10 місяців тому +4

    ਬਹੁਤ ਵਧੀਆ ਵਿਸ਼ਾ ਹੈ
    ਇਸ ਸਬੰਧੀ ਤੁਹਾਡੇ ਵਿਚਾਰ ਵੀ ਅਨਮੋਲ ਹਨ। ਵੱਡੀ ਗੱਲ ਇਹ ਕਿ ਤੁਹਾਡੀ ਮਿਹਨਤ ਨੂੰ ਬੂਰ ਪਿਆ ਹੈ। ਪ੍ਰੋਗਰਾਮ ਉੱਚੇ ਪੱਧਰ ਦੇ ਹੋ ਰਹੇ ਹਨ।
    ਹੁਣ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ ਤੇ ਥਾਪੜੇ ਜਿੰਨੇ‌ ਮਰਜ਼ੀ ਦੇ ਲੈਣ। ਤੁਹਾਡੀ ਭਾਸ਼ਾ ਵੀ ਬੜੀ ਸਕੂਨ ਦੇਣ ਵਾਲੀ ਹੁੰਦੀ ਹੈ। ਤੁਹਾਡੀਆਂ ਦਲੀਲਾਂ ਵੀ ਕਾਟਵੀਆਂ ਹੁੰਦੀਆਂ ਹਨ

  • @davinderbuttar4237
    @davinderbuttar4237 10 місяців тому +13

    ਸਤਿ ਸ੍ਰੀ ਆਕਾਲ ਭੈਣਾਂ ਨੂੰ
    ਮੈਂ ਇੱਕ ਸਕੂਲ ਟੀਚਰ ਆ ਮੈਂ ਹਰ ਰੋਜ਼ ਇਸ ਤਰ੍ਹਾਂ ਈ ਕੰਮ ਕਰਦੀ ਆ ਜਿਵੇਂ ਤੁਸੀਂ ਅੱਜ ਗੱਲਬਾਤ ਕੀਤੀ। ਪ੍ਰੋਗਰਾਮ ਬਹੁਤ ਵਧੀਆ ਲੱਗਿਆ ਸੁਣ ਕੇ ।

  • @amitsandhu_
    @amitsandhu_ 10 місяців тому +8

    ਤੁਹਾਡੀਆਂ ਸਾਰੀਆਂ ਵਿਚਾਰਾਂ ਬਹੁਤ ਵਧੀਆ ਹੁੰਦੀਆਂ ਜੀ ਦੋਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @prabhjotsingh8957
    @prabhjotsingh8957 10 місяців тому +7

    ਪਿੰਡ ਵਿੱਚ ਤਾਂ ਹੁਣ ਵੀ ਭੈਣਾਂ ਬਹੁਤ ਮਿਹਨਤ ਕਰਦੀਆਂ ਨ

  • @jasveetkaurbrar3618
    @jasveetkaurbrar3618 10 місяців тому +4

    ਬਹੁਤ ਹੀ ਵਧੀਆ ਗੱਲ ਬਾਤ ਪਿਆਰੀਆਂ ਧੀਆਂ ਦੀ ਮੈਨੂੰ ਤੁਸੀਂ ਬਹੁਤ ਪਿਆਰੀਆਂ ਲੱਗਦੀਆਂ

  • @SukhwinderSingh-wq5ip
    @SukhwinderSingh-wq5ip 10 місяців тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sonuheer-fb2ir
    @sonuheer-fb2ir 10 місяців тому +8

    ਸਤਿ ਸ੍ਰੀ ਅਕਾਲ ਮੇਰੀਆਂ ਭੈਣਾਂ ਨੂੰ, ਮੈਨੂੰ ਬਹੁਤ ਖੁਸ਼ੀ ਹੁੰਦੀ ਆ ਆਪ ਜੀ ਦਾ ਪ੍ਰੋਗਰਾਮ ਦੇਖ ਕੇ, ਏਨੀਆਂ ਵਦੀਆਂ ਗੱਲਾਂ, ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ, ਧੰਨਵਾਦ ਥੋੜਾ 🙏🙏🙏

  • @charanjitdhillon8170
    @charanjitdhillon8170 10 місяців тому +6

    My favourite colour and my favourite topic i was a teacher two kids were going with me but i managed very well now i am free because my both kids are well educated and obedient and faithful and doing good jobs ❤❤God bless you both of you my loving ❤

  • @karamjitkaur5229
    @karamjitkaur5229 10 місяців тому +9

    ਬਹੁਤ ਵਧੀਆ ਗੱਲ ਬਾਤ ਕੀਤੀ❤

  • @jatinderkaur7849
    @jatinderkaur7849 10 місяців тому +15

    ਇਸ ਐਪੀਸੋਡ 'ਚ ਤੁਸੀਂ ਦੋਨੋਂ ਬੇਹੱਦ ਖ਼ੂਬਸੂਰਤ ਲੱਗ ਰਹੇ ਓ.... (ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਸੋਹਣੇ ਨਈਂ ਲੱਗਦੇ) ਗੱਲਬਾਤ ਬਾਕਮਾਲ.... ❤❤

  • @bhawanlammay7353
    @bhawanlammay7353 10 місяців тому +6

    ਭੈਣੇ ਮੈਨੂੰ ਬਹੁਤ ਗੱਲਾ ਸਿਖਣ ਨੂੰ ਮਿਲੀਆ🙏

  • @SandeepKaur-qr4ro
    @SandeepKaur-qr4ro 10 місяців тому +9

    Husband wife de rishte bare jarur gal karo ji ,jaldi.

  • @bablipunjabi990
    @bablipunjabi990 10 місяців тому +10

    ਦੋਨਾ ਛੋਟੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ। Very good program ❤ ਸ਼ੂਟ ਵੀ ਬਹੁਤ ਸੌਹਣੇ ਲੱਗ ਰਹੇ ।🙏

  • @sharnjitkaur9248
    @sharnjitkaur9248 10 місяців тому +3

    Mere husband meri bhut help krde ne asi divide karke work krde aa jis krke me after marriage study complete kiti te tet clear krke teacher de job v lyi te aj v oh meri help krvaunde ne .sachi bhut easy ho janda real k work karn nl

  • @kamaljeetkour8431
    @kamaljeetkour8431 10 місяців тому +3

    Mere vich eh Sare galah sain negativity walia.. But tuhade video dekh k mai v apne aap nu pura change kra gyi thanku inspiration lye... ❤🎉🎉🎉🙏👍gbu💞

  • @harpreetkaur8063
    @harpreetkaur8063 10 місяців тому +3

    ਬਹੁਤ ਬਹੁਤ ਧੰਨਵਾਦ ਬੇਟਾ ਜੀ ਕੁਝ ਲੋਕਾਂ ਤੇ ਅਸਰ ਪਵੇਗਾ

  • @safepureliving6464
    @safepureliving6464 10 місяців тому +14

    ਹਫਤੇ ਦੀਆਂ ਸਬਜ਼ੀਆਂ ਕੱਟਣ ਲਈ ਨਾ ਕਹੋ । ਸਬਜ਼ੀ ਰੋਜ਼ ਦੀ ਰੋਜ਼ ਕੱਟਣੀ ਚਾਹੀਦੀ ਹੈ । ਧਿਆਨ ਰੱਖਿਆ ਕਰੋ !!

  • @dikshayadav2975
    @dikshayadav2975 10 місяців тому +8

    You both made my morning....I have never felt this kind of energetic on sunday mornings❤️
    Thank you so much 😊

  • @shikhasethi3873
    @shikhasethi3873 10 місяців тому +2

    Bhut hi positive hundi a talk ..pls ek topic eh choose kro mai ek working mom ha with 2 school going kids..mai hamesha apne kamma kara karke apne bacchya te khijdi rehndi ha jis da baad vich bhut guilt hunda pls discuss kro k kis tra apne kamma kara di irritation to bacchya nu bachaya jaye te ek nigga rishta bacchya nal usarya jayee pls

  • @Eastwestpunjabicooking
    @Eastwestpunjabicooking 10 місяців тому +7

    ਦੋਨੋ ਭੈਣਾਂ ਦੇ ਇੱਕੋ ਜਿਹੇ ਸੂਟ ਬਹੁਤ ਸੋਹਣੇ ,ਆਪ ਵੀ ਸੋਚ ਵੀ ਗੱਲ-ਬਾਤ ਵੀ।

  • @jassikaur2225
    @jassikaur2225 10 місяців тому +3

    ਬਹੁਤ ਸੋਹਣੀ ਗੱਲਾ ਨੇ

  • @dalbirkaur3557
    @dalbirkaur3557 10 місяців тому +2

    ਬਹੁਤ ਵਧੀਆ ਗੱਲਬਾਤ

  • @bhagwantkaurbrar5615
    @bhagwantkaurbrar5615 10 місяців тому +6

    Rab thuno hamesha khush rakhe ❤ beta g

  • @jaspreetkaur9489
    @jaspreetkaur9489 10 місяців тому +11

    ਕਲ ਕਰੇ ਸੋ ਆਜ ਕਰੇ ਆਜ ਕਰੇ ਸੋ ਅਬ ਕਰੇ, ਪਿਹਲਾਂ ਅਸੀਂ ਇਸ ਗੱਲ ਮੰਨਦੇ ਸੀ। ਪਰ ਹੁਣ ਭੈਣੇ ਅਸੀਂ ਇਸ ਗੱਲ ਨੂੰ ਮੰਨਣ ਤਾ ਦੂਰ ਦੀ ਗੱਲ ਪਰ ਅਸੀਂ ਇਸ ਨੂੰ ਸੁਣਨਾ ਵੀ ਨੀ ਚਾਹੁੰਦੇ। ਜੇਕਰ ਅਸੀਂ ਇਕ ਿਦਨ ਬੈੱਡ ਦੀ ਚਾਦਰ ਵੀ ਬਦਲਦੇ ਤਾਂ ਸਾਨੂੰ ਸਾਰਾ ਿਦਨ ਨਵਾਂ ਲਗਦਾ ਆ 😊😊😊

  • @GurmeetKaur-xj6qy
    @GurmeetKaur-xj6qy 10 місяців тому +4

    Gurdeep ma'm and rupinder ma'm bhut sohne lagde o

  • @harshdeol5169
    @harshdeol5169 10 місяців тому +13

    ਆਹ ਟੌਪਿਕ ਦੀ ਤੇ ਕਿੰਨੇ ਵਾਰਿਆਂ ਤੋਂ ਉਡੀਕ ਸੀ.... ਤੁਹਾਡੇ ਚੈਨਲ ਤੇ 😜🙏

  • @randeepkaur8026
    @randeepkaur8026 10 місяців тому +1

    ਬਹੁਤ ਵਧੀਆ ਗੱਲ ਬਾਤ ਸੀ ਧੰਨਵਾਦ ਜੀ🙏🙏👌

  • @user-ry1ex2rj2p
    @user-ry1ex2rj2p 10 місяців тому +6

    Gurdeep ji tuhanu bohet bohet mubraka 🎉 menu lgda tuhade ghr baby aun wala a

  • @Flowers_3030
    @Flowers_3030 10 місяців тому +1

    Very good points all..thank god k mera partner mere nal poori help karde..me kids da tiffin bnadi ih ready karde bacheya nu ..kadi me drop kardi te kadi oh drop karde school…mil k..

  • @gurmukhsinghsandhu784
    @gurmukhsinghsandhu784 10 місяців тому +4

    Bahut wadhia ... Gall baat

  • @pindadalifestyle682
    @pindadalifestyle682 10 місяців тому +2

    ਬਹੁਤ ਵਧੀਆ

  • @JaswinderKaur-oz9xw
    @JaswinderKaur-oz9xw 10 місяців тому +2

    Sahi gal aa 🙏🏽

  • @JagsirBrar-of4qp
    @JagsirBrar-of4qp 10 місяців тому +4

    Thank you for healthcare vedio........very beautifully life spooter......

  • @user-satwinderkaur123
    @user-satwinderkaur123 9 місяців тому +1

    Sis rasoi da kam hor v jrori km chlo 8 vje tak kar lai de par pinda walia de kam nhi je mukde uh v jina ne dangr v sabhalne hon 😂😂

  • @SranrupinderKaur-sn4mc
    @SranrupinderKaur-sn4mc 9 місяців тому

    M odo 10th class ch hundi c mere mummy daily radio te behna da program sunde c . Oh daily 10 vje aunda c oh vi tuhadi trah glaan krde hunde c .m jdo hi tuhada program dekhdi aw taa mnu behnaa de program di te oh pishle sme di jyad aundi a .u r taking behaviour is excellent 👍👌👌 keep it up 👍

  • @DHADI_BALDEEP_KAUR
    @DHADI_BALDEEP_KAUR 10 місяців тому +2

    ਬਹੁਤ ਵਧੀਆ ਵਿਸ਼ਾ ਜੀ

  • @InderjeetSinghInder-cm3kj
    @InderjeetSinghInder-cm3kj 10 місяців тому +1

    Bhot wada topic🙏🙏

  • @satinderkaur7687
    @satinderkaur7687 10 місяців тому +3

    Very good discussion .nice suits looking awesome

  • @varinderbandesha2945
    @varinderbandesha2945 10 місяців тому +3

    great topic both looks great.SSA

  • @SehajdeepSinghSandhu13
    @SehajdeepSinghSandhu13 Місяць тому

    Bilkul sahi keh dii God bless you 💖

  • @Toon_fever
    @Toon_fever 2 місяці тому

    ਮੈਂ ਤੁਹਾਡੇ ਸਾਰੇ ਸੋ ਵੇਖਦੀ ਹਾਂ ਬਹੁਤ ਹੀ ਵਧੀਆ ਹੁੰਦੇ ਸਨ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ

  • @GurdeepSingh-np8jc
    @GurdeepSingh-np8jc 3 місяці тому

    ਬਹੁਤ ਵਧੀਆ ਗੱਲ ਹੁੰਦੀ ਆ di 💯😊👏👏👏👏👏👏👏👏👏👏♥️

  • @JatinderKhehra-og2dc
    @JatinderKhehra-og2dc 10 місяців тому

    V. Good ji bhout hi Impotent Topic Thanku so much 🙏🏻

  • @rajinderkauranoop7187
    @rajinderkauranoop7187 10 місяців тому +2

    I watch your all espisodes of Gal te Gal, Bhut vadiya lagda hunda sun k, Keep it up Bhain ☺☺

  • @harsimransingh5467
    @harsimransingh5467 2 місяці тому +1

    Bilkul sahi didi

  • @navaljeetkaur4538
    @navaljeetkaur4538 3 місяці тому

    Bilkul sahi keha ji, mein te tuhada program vekhde hoye kapde press kardi han , bada maza aunda hai

  • @mandeepkaur-tx7rp
    @mandeepkaur-tx7rp 10 місяців тому +3

    Great efford❤

  • @somarani7714
    @somarani7714 10 місяців тому +3

    My favourite program

  • @jaisdeep9462
    @jaisdeep9462 2 місяці тому

    Sahi gall aa bhain sehran vich kush nhi hega andr andr reh k me tan har time bimaar rehn lagg gye aa
    Pind voch peke c tan lage lage chahe taye bol chaal ronk he ronk rehnde c ....

  • @ripandeepsingh3325
    @ripandeepsingh3325 10 місяців тому

    Bahut sohnia galla karde tusi❤

  • @kaurjasmin8653
    @kaurjasmin8653 10 місяців тому +1

    My favourite show
    🥰🥰

  • @stylish_andaaz_by_Simar
    @stylish_andaaz_by_Simar 10 місяців тому +1

    ਤੁਹਾਡੀਆਂ ਸਾਰੀਆਂ ਗਲਾਂ ਬੌਤ ਸੋਹਣਿਆ ਹੁੰਦੀਆਂ ਜੀ

  • @navdeepkaur7581
    @navdeepkaur7581 10 місяців тому +1

    ਭੈਣੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ

  • @akalustat0009
    @akalustat0009 10 місяців тому +2

    Thank You so much bhene i appriciate both of you 🙏💗

  • @gagandeepharika89
    @gagandeepharika89 10 місяців тому

    Bhot vdia gl baat

  • @HarjeetKaur-gl1eo
    @HarjeetKaur-gl1eo 10 місяців тому +1

    Nice topic

  • @Jaideep_dhaliwal
    @Jaideep_dhaliwal 3 місяці тому

    Buhat vadia galbat ji

  • @user-vh8mc9tv9j
    @user-vh8mc9tv9j 10 місяців тому +1

    Bhut vadhia laggeya program

  • @fatehsandhu6033
    @fatehsandhu6033 10 місяців тому +2

    Thanks ❤❤❤
    Eh episode Suchi mere lyi c
    Mae v edha hi karde e nagative things
    But hun m change Karan di try Karo ge

  • @harmandeepnihang5072
    @harmandeepnihang5072 2 місяці тому

    Bhut vadia gall krde ho tusi di

  • @gaganwadhwa9535
    @gaganwadhwa9535 10 місяців тому +2

    Very nice 👌👌
    Great Discussion 👍👍

  • @Kmlpreetkanda5
    @Kmlpreetkanda5 10 місяців тому +1

    Well explained

  • @jeetamour3999
    @jeetamour3999 9 місяців тому

    SSA ji bhut sohni gal baat kiti ji tu c kiva appa ghar da kmma ta alse nu door kar sakda aa ghar di saaf safei har ikk li bhut jarrori huni chidi aa ❤🎉😊😊

  • @jjkk5883
    @jjkk5883 10 місяців тому +1

    Nice topic di❤❤❤

  • @brardev439
    @brardev439 2 місяці тому

    ਬਹੁਤ ਵਧੀਆ😊

  • @simerjitkaur4337
    @simerjitkaur4337 10 місяців тому +1

    Bhut vdiya Topic te Gl bat kiting beta ji
    Same suit bhut Sohne lgde ne 👍

  • @Harditdesign
    @Harditdesign 10 місяців тому

    Very nice topic didi suit boht sohne tade....

  • @GK-2244
    @GK-2244 10 місяців тому +1

    Thank you

  • @devindernijjer1385
    @devindernijjer1385 10 місяців тому +5

    I love your videos very informative. I live in America since forty years and I work nights but now I’m retired so I still get up early.

  • @kaurpreeti633
    @kaurpreeti633 10 місяців тому

    Bhut vadia program

  • @sharanpreetkalas3819
    @sharanpreetkalas3819 3 місяці тому

    ਤੁਹਾਡੇ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਪ੍ਰੇਰਣਾ ਵਾਲੇ ਹੁੰਦੇ

  • @komalkhanna9117
    @komalkhanna9117 10 місяців тому

    Bout vdiya gal baat kiti meriya penna ne

  • @ashdeepgaming
    @ashdeepgaming 9 місяців тому +1

    Nyce..❤

  • @narinderbhaperjhabelwali5253
    @narinderbhaperjhabelwali5253 10 місяців тому +1

    ਭੈਣਾਂ ਨੂੰ ਸਤਿ ਸ੍ਰੀ ਆਕਾਲ ਆਲਸ ਬਾਰੇ ਮੈਂ ਪੰਜਾਬੀ ਟ੍ਰਿਬਿਊਨ ਵਿੱਚ ਲੇਖ ਹੈ 20ਦਿਨ ਪਹਿਲਾ ਜ਼ਰੂਰ ਪੜ੍ਹੋ

  • @inderjeetsinghdhanoa4258
    @inderjeetsinghdhanoa4258 10 місяців тому +1

    Vry Nice ...🙏

  • @user-lu4eu6cc5w
    @user-lu4eu6cc5w Місяць тому

    Bhut badiya bhene

  • @jotasidhu5919
    @jotasidhu5919 10 місяців тому +1

    🙏bhen tusi bhut vadia topic te gallan kitia

  • @AmandeepSingh-ms3cp
    @AmandeepSingh-ms3cp 10 місяців тому +1

    Rupinder bhahen tusi kado article read karde o kado likhde o or gharde Kam bacheyan d care v u r really great

  • @HarjeetKaur-gl1eo
    @HarjeetKaur-gl1eo 10 місяців тому

    Nice topic sister ❤❤

  • @kamaljeetkaur655
    @kamaljeetkaur655 10 місяців тому +1

    Very good ideas

  • @harsimrankaur9869
    @harsimrankaur9869 10 місяців тому

    Tuc dono bhena menu bhut pasand hn❤🎉

  • @sukhisidhu1507
    @sukhisidhu1507 10 місяців тому

    Looking so beautiful both of you❤

  • @dawinderbhullar7724
    @dawinderbhullar7724 10 місяців тому

    Very good talking ❤👍👍

  • @daljinderkaur648
    @daljinderkaur648 10 місяців тому +3

    Meri life bilkul eda a chal ryi a mai apne kamm krdi tuhadi vedio dekh landi aa sara kamm time naal savere 4 3o te uth jandi aa

  • @nirjaldevi8459
    @nirjaldevi8459 10 місяців тому

    Very good topic di

  • @preet_gaming4309
    @preet_gaming4309 9 місяців тому

    Very nice mam both of you ,l am hearing your conversation l feel so energetic thank you so much both of you mam ❤

  • @bhagwantpalsekhon7272
    @bhagwantpalsekhon7272 2 місяці тому

    ਬੇਟਾ ਜੀ ਇਹ ਜਿਹੇ ਪਰੋਗਰਾਮ ਬਧ ਤੋਂ ਬਧ ਕਰਿਆ ਕਰੋ ਮੈਨੂੰ ਬਹੁਤ ਚੰਗਾ ਲਗਿਆ

  • @kaddon1485
    @kaddon1485 10 місяців тому +1

    Very nice topic bita Ji

  • @user-satwinderkaur123
    @user-satwinderkaur123 9 місяців тому

    Suite bhut pyare lgde pye sisters ❤❤

  • @gurbindersingh8002
    @gurbindersingh8002 10 місяців тому +2

    Thank you 🙏 so much 😊 for talking about this topic. I am facing screen-time and laziness on a large scales. I will try to follow the tips brought by both of you. Thank you 🙏 so much again and sorry for writing in English, i was at work and i was listening while performing my task, that’s the only reason I wrote in foreign language.

  • @RanjitKaur-jh1cn
    @RanjitKaur-jh1cn 3 місяці тому

    Waheguru ❤

  • @kulwinderjaspreetkaurdhill3533
    @kulwinderjaspreetkaurdhill3533 10 місяців тому +1

    👌👌👌

  • @dhillonchannelsukhmandhill1001
    @dhillonchannelsukhmandhill1001 9 місяців тому

    Bhot vdiaa program

  • @sunitayadav4740
    @sunitayadav4740 10 місяців тому +3

    👌👌💕