Gal Te Gal l EP 116 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 17 січ 2025

КОМЕНТАРІ • 123

  • @gurjeetkaur9238
    @gurjeetkaur9238 2 роки тому +21

    👏ਦੋਵਾਂ ਭੈਣਾਂ ਨੂੰ ਬਹੁਤ ਵਧੀਆ ਵਿਸ਼ਾ ਲਿਆ ਦਰਅਸਲ ਤਾਲਮੇਲ ਦੀ ਘਾਟ ਹੈ ਵੱਡਿਆਂ ਦਾ ਤਜਰਬਾ ਹੁੰਦਾ ਜਦਕਿ ਛੋਟਿਆਂ ਵਿੱਚ ਨਵੀਂ ਟੈਕਨਲੋਜੀ ਵਿੱਚ ਵਿਚਰਨ ਕਰਕੇ ਉਨਾਂ ਕੋਲ ਵੀ ਸਿੱਖਣ ਨੂੰ ਮਿਲਦਾ ਹੈ ਸੋ ਸਾਨੂੰ ਇੱਕਠੇ ਬੈਠਣਾ ਚਾਹੀਦਾ 👏

  • @harwinderkaur6430
    @harwinderkaur6430 2 роки тому +12

    ਰੁਪਿੰਦਰ ਤੁਸੀ ਬਹੁਤ ਹੀ ਵਿਸਥਾਰ -ਪੂਰਵਕ ਚਰਚਾ ਕਰਦੇ ਹੋ ਹਰ ਵਿਸ਼ੇ ਤੇ ਅਤੇ ਬੜੀ ਦਲੀਲ ਨਾਲ ਸ਼ਮਝਾਉਂਦੋ ਹੋ

  • @imranmehmood95
    @imranmehmood95 2 роки тому +16

    I am Pakistani Punjabi living in Uk. I love this programme from the core of my heart. I have just started watching recently. Every topic of yours is awesome. And you both have good chemistry with each other. Feel like sometime I am sitting with you both. Please carry on the good work. And bless you both.

  • @kawalprit1027
    @kawalprit1027 2 роки тому +6

    ਆਪਣੀ ਪੀੜ੍ਹੀ ਉਹ ਆ,
    ਜਿਹੜੇ ਮਾਂ ਪਿਓ ਤੋਂ ਡਰ ਕੇ ਰਹੇ,
    ਹੁਣ ਔਲਾਦ ਤੋਂ ਡਰ ਕੇ ਰਹਿੰਦੇ 🤣😂

  • @joginderinsan7681
    @joginderinsan7681 2 роки тому +1

    ਹੁਣ ਸਤਿਯੁਗ ਆਏਗਾ, ਇਸ ਚੋ ਸਾਰੇ ਪੁਰਾਣੇ ਕਲਚਰ ਨੂ ਅਪਣੌਣਗੇ ਸਬ ਨੂ ਸਾਡੇ ਬਜੁਰਗਾਂ ਦੀ ਤਰ੍ਹਾਂ ਰਹਿਣਗੇ
    ਉਹ ਹੋਵੇਗਾ ਸਤਿਯੁਗ

  • @kawalprit1027
    @kawalprit1027 2 роки тому +5

    ਰੂਹ ਖੁਸ਼ ਹੋ ਜਾਂਦੀ ਜਦੋ 2 ਸਾਲ ਦੀ ਬੇਟੀ ਤੋਤਲੀ ਜ਼ੁਬਾਨ ਚ ਕਹਿੰਦੀ ਕਿ
    ਮੈਂ ਪਾਪਾ ਦੀ ਧੀ ਆਂ
    ਦਾਦੀ ਦੀ ਪੋਤੀ ਆਂ
    ਨਾਨੀ ਦੀ ਦੋਹਤੀ ਆਂ

  • @pawandhaliwal2027
    @pawandhaliwal2027 2 роки тому +9

    bhene sat sri akal tuc meri maa nu bahut pyare lgde o dono... ohna nu ayr e lgda hunda jive tuc unha nl glla kr rhe oh cancer to suffer kr rhe tuhada bahut bahut dhanwadh tuhada program dkh k oh bhaut khush hunde aa so tuc unha de thk hon vich v apna jogdan nibha rhe o ik tra

  • @joginderinsan7681
    @joginderinsan7681 2 роки тому +1

    ਪਰਮਾਤਮਾ ਮੇਹਰ ਕਰੇ ਜਲਦੀ ਪੁਰਾਣਾ ਟਾਇਮ ਆ ਜਾਏ

  • @Kmlpreetk.5
    @Kmlpreetk.5 2 роки тому +5

    Infertility, body shaming, ਸਮਾਜ ਵਿੱਚ ਦਿਖਾਵਾ, ਸ਼ੋਸ਼ੇ ਵਾਜੀਆ, Reels trend, unhealthy lifestyle of people, are some of the topics which are needed to be discussed

  • @sehajdeepsingh8283
    @sehajdeepsingh8283 Рік тому

    ਬਹੁਤ ਵਧੀਆ ਗੱਲ ਬਾਤ 😊😊

  • @gsdhanjal
    @gsdhanjal 2 роки тому +1

    #GurdeepKaurGrewal #RupinderKaurSandhu ਬਹੁਤ ਵਧੀਆ ਭੈਣੋ.. ਇੱਕ ਵਿਸ਼ਾ ਜਿਸ ਤੇ ਬਹੁਤ ਘੱਟ ਗੱਲ ਹੁੰਦੀ ਹੈ, ਤੁਸੀਂ ਬਹੁਤ ਹੀ ਸੰਜੀਦਾ ਢੰਗ ਨਾਲ ਹਰ ਪੱਖ ਨੂੰ ਛੋਹਿਆ ਐ... ਮੈਂ ਤੁਹਾਡੇ ਤਕਰੀਬਨ ਸਾਰੇ ਲੜ੍ਹੀਵਾਰ ਦੇਖੇ ਨੇ, ਤੇ ਮੇਰੇ ਲਈ ਇਹ ਅੱਜ ਤੱਕ ਦਾ ਸਭ ਤੋਂ ਵਧੀਆ ਐਪੀਸੋਡ ਐ

  • @manishasimak1717
    @manishasimak1717 2 роки тому +1

    bohat jruri n dhyan den vala topic c eh mam...
    actually m mehsoos kita k parents kurhiya de mamle ch alag te mundeya de mamle ch alag sochde ne..
    kurhi je kahe k menu aah munda psnd aa ta othe ohnu izzat da hvala de k draya dhmkaya jnda..
    v tu izzat ni rakhi sadi n all caste ni same..
    bohat eho jaiya gla..
    te j munda keh dve k menu aah kurhi psnd aa othe kuj v ni dekheya jnda te chaa mnaya jnda v chlo nuh aau sade ghr ohnu kuch v ni keha jnda...
    n eh gal menu bohat torh k rakh dindi aa v ki ik kurhi apni zindgi da faisla v ni kr skdi chnga marha ohne soch smjh k e dekheya hona..
    but bohat sohne topic hunde ne n bohat sohna lgda tohanu dona nu sun k mam..
    connected ja feel hunda n kde ta eda v lgda v main v aa k tohade naal gal kra main v apni dil di gal ghto ght apne parents apni family takk pohchava jo main shayd direct ni keh skdi..
    bohat sohne vichaar ne mam tohade..
    waheguru g bohat bohat khushiya den privara nu tohade ..☺️☺️

  • @Kmlpreetk.5
    @Kmlpreetk.5 2 роки тому +8

    ਵਧੀਆ ਵਿਸ਼ਾ,, ਦੁਨੀਆ ਦੀ ਸਮਝ ਆ ਜਾਂਦੀ ਹੈ ਕਿ ਕੀ ਵਾਪਰਦਾ ਹੈ, ਤੁਹਾਡਾ Topic ਸੁਣ ਕੇ

  • @jasvirkaur1326
    @jasvirkaur1326 2 роки тому +2

    ਸਤਿ ਸ਼੍ਰੀ ਅਕਾਲ ਭੈਣ ਪਿਆਰੀਓ
    ਤੁਹਾਡਾ ਹਰ ਵਿਸ਼ਾ ਬਹੁਤ ਹੀ ਵਧੀਆ ਹੁੰਦਾ ਹੈ !ਤੁਹਾਨੂੰ ਸੁਣਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ!!
    ਜਸਵੀਰ ਕੌਰ ਬਦਰਾ

  • @krishansingh7621
    @krishansingh7621 2 роки тому +7

    Intercast marriage da topic vi laooo ji ik barrr phla vi kheAa sii ❣️❣️

    • @reetbatth2952
      @reetbatth2952 2 роки тому

      Mere bro di marriage v intercaste ho gyi.hun sade to os kudi nal adjust nhi ho pa reha..is topic te jrur galbat kro

  • @singhrajinder68
    @singhrajinder68 Рік тому

    ਛੋਟੀ ਉਮਰੇ ਵੱਡੀਆਂ ਪੁਲਾਂਗਾ ਮਾਰ ਰਹੀਆਂ ਮੇਰੀਆਂ ਛੋਟੀਆਂ ਭੈਣਾਂ ਪਰ ਵੱਡੀਆਂ ਗੱਲਾਂ 🙏

  • @senorita8912
    @senorita8912 2 роки тому +2

    ੲਿਹ ਅਸੂਲ ਵਾਲੀ ਸੋਚ 🙁ਕਰਕੇ ਘਰ ਵਸਦੇ ਘੱਟ ਅਾ ਓੁਜੜਦੇ ਜਾਦਾ ਅਾ. ਬਹੁਤ ਰੀਜਾ ਮਰ ਜਾਂਦੀਆਂ ਬੱਚਿਆਂ ਦੀਆਂ 🥺ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਦਾ ਹੱਕ ਹੋਣਾ ਚਾਹੀਦਾ ਹੈ 🙏ਆਪਣੇ ਬੱਚਿਆਂ ਨੂੰ ਸਲਾਹ ਦਿਓ ਪਰ ਓੁਨ੍ਹਾਂ ਦੇ ਅਰਮਾਨਾਂ ਰੀਜਾ ਦਾ ਗਲਾ ਨਾ ਘੁਟੋ 🥺🙏

  • @itsexpertwith_mind7076
    @itsexpertwith_mind7076 2 роки тому

    Vry nice conversation..bhut vdia topic 👍👍

  • @joginderinsan7681
    @joginderinsan7681 2 роки тому +1

    ਬਾਕੀ ਗੁਡੀ ਤੁਹਾਡਾ ਪਹਿਰਾਵਾ ਵੀ ਪੁਰਾਣੇ ਬਜੁਰਗਾਂ ਵਾਲਾ ਇਸ ਚੋ ਇਜ਼ਤ ਆਪਣੇ ਆਪ ਹੋ ਜਾਂਦੀ ਹੈ

  • @gurveerbhanguz5078
    @gurveerbhanguz5078 7 місяців тому

    Bilkul gal ta gal shi kiti

  • @amardhillone08
    @amardhillone08 2 роки тому

    ਬਹੁਤ ਵਧੀਆ ਢੰਗ ਨਾਲ ਸਮਝਾਇਆ
    ਜਿਉਂਦੇ ਰਹੋ❤️❤️

  • @gpsbhadewal9430
    @gpsbhadewal9430 2 роки тому +3

    Bhene bht hi vadya thoughts

  • @sukhdhaliwal6244
    @sukhdhaliwal6244 2 роки тому

    Tuhada hr visha bahut vdhia hunda.sikhea,sedh den wala hunda.shukrane dova bhaina de 🙏🙏

  • @gaganwadhwa9535
    @gaganwadhwa9535 2 роки тому +3

    Very nice conversation 👌👌
    Great discussion 👍👍

  • @NK-km1vw
    @NK-km1vw 2 роки тому +1

    ਟੀ ਵੀ ਤੇ ਚਲ ਰਹੇ ਪੁਆੜੇ ਪੱਟ ਸੀਰੀਅਲਾਂ ਬਾਰੇ ਵੀ ਚਰਚਾ ਕਰੋ ਜੀ, ਉਨ੍ਹਾਂ ਦੇ ਵਿਸ਼ੇ ਦਾ ਪਰਿਵਾਰਾਂ ਤੇ ਕੀ ਅਸਰ ਹੋ ਰਿਹਾ। ਕਿਉਂਕਿ ਔਰਤਾਂ ਉਨ੍ਹਾਂ ਵਿਚ ਜੌ ਦੇਖਦੀਆਂ ਆ,ਉਸ ਦਾ ਅਸਰ ਉਨ੍ਹਾਂ ਦੇ ਦਿਮਾਗ ਚ ਰਹਿੰਦਾ ਹੈ, ਜੋਂ ਕਿ ਪਰਿਵਾਰਾਂ ਵਿਚ ਮਾੜਾ ਅਸਰ ਛਡਦਾ ਹੈ।

  • @kuldeepkaur3809
    @kuldeepkaur3809 2 роки тому +1

    ਬਹੁਤ ਸੋਹਣਾ ਵਿਸ਼ਾ ਤੇ ਵਿਚਾਰ ਭੈਣੇ ਸਾਰਿਆਂ ਨੂੰ ਹੀ ਸਮਝਣਾ ਚਾਹੀਦਾ ਸਹਿਣ ਕਰਨਾ ਵੀ ਆਉਣਾ ਚਾਹੀਦਾ ਸ਼ਰਮ ਡਰ ਵੀ ਹੋਣੇ ਜ਼ਰੂਰੀ ਹੈ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਜ਼ਿੰਦਗੀ ਬਹੁਤ ਸੋਹਣੀ ਹੋਵੇਗੀ❤😊

  • @maninathowal8368
    @maninathowal8368 2 роки тому

    ਧੰਨਵਾਦ ਜੀ।। ਜਾਣਕਾਰੀ ਚ ਵਾਧਾ ਕਰਨ ਲਈ
    ਖੁਸ ਰਹੋ ♥️

  • @joginderinsan7681
    @joginderinsan7681 2 роки тому +1

    ਨਵੀਂ ਟਕਨਾਲੋਜੀ ਸਾਨੂੰ ਕਲਯੁਗ ਚੋ ਲੈ ਗਈ

  • @sumanpreetkaurdhaliwal3854
    @sumanpreetkaurdhaliwal3854 2 роки тому +1

    Bhaine eh topic v discuss kro jo kudiea aj kl jada study krke kise nu kuch samjhdiea ni ya periwar nu roti khvaon nu v aj kl atyeachar samjhdiea

  • @joginderinsan7681
    @joginderinsan7681 2 роки тому

    ਨਵੀ ਟਕਨਾਲੋਜੀ ਚੋ ਨਸੇ ਆਏ ਨਵੇਂ ਜਵਾਨੇ ਚੋ ਔਰਤ ਦੀ ਇਜ਼ਤ ਖਤਮ

  • @satinderkaur4394
    @satinderkaur4394 2 роки тому +2

    Boht vdia topic nd discussion 👍🏻

  • @sarabjitkaursandhu4564
    @sarabjitkaursandhu4564 2 роки тому +1

    ਸਹੀ। ਆ। ਬਹੁਤ। ਵਧੀਆ

  • @sukhmaansaab1963
    @sukhmaansaab1963 2 роки тому

    ਬਹੁਤ। ਵਧੀਆ ਵਿਸ਼ੇ ਦੇ ਗੱਲ ਕਰ ਰਹੇ ਨੇ ,

  • @gurijatti9604
    @gurijatti9604 2 роки тому +2

    Bhut vadia channel ...i appricate you to do best in yr life ....

  • @mandeepkauraulakh8022
    @mandeepkauraulakh8022 2 роки тому

    Very nice conversation

  • @varinderbandesha2945
    @varinderbandesha2945 2 роки тому +2

    Very nice gal bat weekend teh tuhada episode da besabree nal intezaar hunda. Malhi madam de bahut good vicher san. Every episode change some one thanks parmtma thnu teh thade soch nu chardi Kala vich rakhe

  • @growhealthy291
    @growhealthy291 2 роки тому +1

    Bahut sohni discussion.sister bahut vr edda v hunda k jd assi bache ghr dada dadi kol chad k jnde a othe ik situation eh bn jndi k bachea nu edda feel kraea jnda k tuhade parents kol tuhade lye time ni a oh tuhanu ni pal rhe.Assi hi sirf tuhanu pyar krde a.mom dad paise piche lgge ne.it really hurts. Jd k bachea nu feel krauna chahida k assi sare mil k onna lye te apne ap lye km kr rhe a

    • @NarinderKaur-mk6bd
      @NarinderKaur-mk6bd 2 роки тому

      ਬਹੁਤ ਵਧੀਆ ਗੱਲਬਾਤ ਜੀ ਤੁਹਾਡਾ ਤੁਹਾਡੀ ਗੱਲ਼ਬਾਤ ਸੁਣ ਕੇ ਮੈਨੂੰ ਤਿ੍ੰਜਣ ਪੋ੍੍ਗਰਾਮ ਚੇਤੇ ਆਜਾਂਦਾ

    • @growhealthy291
      @growhealthy291 2 роки тому

      👌👌👌

  • @jassinderup31wale43
    @jassinderup31wale43 2 роки тому +1

    Menu bot sare khud de swala de jbab mil gye thnkuuu so much ....kyi bar eh ni smj aonda ..ki asi shi a ja duje ...

  • @RamandeepKaur-jf4rz
    @RamandeepKaur-jf4rz 8 місяців тому

    Right

  • @BR_OTHERGAMING
    @BR_OTHERGAMING 2 роки тому +3

    Bhaine "Miscarriage to baad jo dipression hunda". is topic te v zaroor gal kro Plz...

    • @BR_OTHERGAMING
      @BR_OTHERGAMING 2 роки тому

      ik Aurat matlab Maa di mentally condition kive di ho jandi a... plz

  • @amandeepdhaliwal5030
    @amandeepdhaliwal5030 2 роки тому

    Beauty parlour de vadhu kharche da topic v lay k aau bhaine 🙏🏻🙏🏻🙏🏻🙏🏻

  • @navrajvirk7009
    @navrajvirk7009 2 роки тому

    Bahut vadiya topic c

  • @karamvirkauraujla754
    @karamvirkauraujla754 2 роки тому +1

    Matching nice both sister God bless you your topic sooo great

  • @mandeepkaurbrar1187
    @mandeepkaurbrar1187 2 роки тому +2

    Bhut hi vdiaa glbaat ji

  • @nippysidhu7926
    @nippysidhu7926 2 роки тому

    Di bahut vadya topic lya va tus di ..mnu tus always hi bahut vdya lagde oo ..tq di tuhde episodes ton bhut kuj learn krn nu milda va.. baba g tuhnu hmesha Chardikla Vich rakhn 🙏🥰

  • @ushasharma6123
    @ushasharma6123 2 роки тому

    ਬਹੁਤ ਵਧੀਆ ਵਿਸ਼ਾ ਹੈ

  • @harpreetdhaliwal8751
    @harpreetdhaliwal8751 2 роки тому

    ਸਹੀ ਜੀ ,ਬਹੁਤ ਵਧੀਆ ਵਿਸ਼ਾ ।

  • @bal8687
    @bal8687 2 роки тому +1

    I recently delivered baby girl but everyone wanted baby boy because India ch ohna di family ch baby boy hoya

  • @ramandeepsingh4310
    @ramandeepsingh4310 2 роки тому +1

    Good

  • @mopindersandhu670
    @mopindersandhu670 2 роки тому +2

    Bhut Sohna visha c ji

  • @rajindergill3128
    @rajindergill3128 2 роки тому

    Thanks

  • @manpreetbhangu3237
    @manpreetbhangu3237 2 роки тому

    bhene sat sri akal, bahut pyara topic c, very informative, thank you

  • @stayfocused9876
    @stayfocused9876 2 роки тому

    good topic and very well explained 💯💯

  • @arpanblogger
    @arpanblogger 2 роки тому

    Always chose topic very common from day to day life.....very informative.n excited to see your next update

  • @karamjitkaur2548
    @karamjitkaur2548 2 роки тому

    Bilkul sahi gl aa bhaine

  • @kamaljotkaurmarwaha9313
    @kamaljotkaurmarwaha9313 2 роки тому

    Boht vadhia tooic c

  • @harpalbrar5912
    @harpalbrar5912 Рік тому

    V v nice sister

  • @robinmangla8246
    @robinmangla8246 2 роки тому

    Always osam

  • @Amandeepkaur-ge2my
    @Amandeepkaur-ge2my 2 роки тому +1

    ਸਤਿ ਸ਼੍ਰੀ ਅਕਾਲ ਜੀ।
    Thought related to boys
    ਵਿਆਹ ਤੋਂ ਬਾਅਦ ਕੁਝ ਕ ਕੁੜੀਆਂ ਦੀ ਸੁਹਰਾ ਪਰਿਵਾਰ ਦੇ ਜੀਆਂ ਨਾਲ ਘੱਟ ਬਣਦੀ ਹੈ ਉਸ ਵੇਲੇ ਮੁੰਡਾ ਦੋਵੇਂ ਪਾਸੇ ਬੁਰੀ ਤਰ੍ਹਾਂ ਫਸ ਜਾਂਦਾ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ।
    ਅਸੀਂ ਤੁਹਾਡੇ ਵਿਚਾਰ ਸੁਣਦੇ ਹਾਂ ਸਾਨੂੰ ਬਹੁਤ ਵਧੀਆ ਲਗਦੇ ਹਨ।
    ਧੰਨਵਾਦ।

  • @jugmohankaur7282
    @jugmohankaur7282 2 роки тому

    nice topic

  • @dr.jagtarsinghkhokhar3536
    @dr.jagtarsinghkhokhar3536 2 роки тому

    ਚੰਗਾ ਵਿਸ਼ਾ

  • @ranjitsandhu2326
    @ranjitsandhu2326 2 роки тому

    Bahut wadia visha cc. Ssa dona bhena nu

  • @rupinderdhillon9990
    @rupinderdhillon9990 2 роки тому +4

    ਗੱਲਾ ਦਾ ਭਾਈ ਬੀਬਾ ਲੇਡੀਜ ਇੱਧਰ ਉੱਧਰੋਂ ਫੜਕੇ ਇਹ ਕੰਬੋ ਡੀਲ ਬਣਾ ਦਿੰਦੀਆਂ ਹੁਣ ਤਾਂ ਕਨੈਡਾ ਦੀਆਂ ਪਾਰਕਾਂ ਵਿੱਚ ਵੀ ਟੋਲੇ ਦੇ ਟੋਲੇ ਬੈਠੇ ਆ

    • @kauranmol3152
      @kauranmol3152 Рік тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha

  • @divyapuri3343
    @divyapuri3343 2 роки тому +1

    India wich bohot saare kalesh tan rasoi de kamaan ton hi shuru hunde ne. Ki banana, kidan banana ya je koi typical dish banani na aawe, tan bass

  • @bikkerjitsingh6494
    @bikkerjitsingh6494 2 роки тому

    Very nice topic 👍

  • @sarbjeetgill482
    @sarbjeetgill482 2 роки тому

    Very nice always my beautiful sisters
    🌸🌺I love you 🌺🌸

  • @gurpreetbaidwan912
    @gurpreetbaidwan912 2 роки тому

    Ssa g.. bhut vdiaa visha c.. kuj din pehla hi mai kite sunya c k je munda job krda tn oh eh sochda k Mai apni salary nal sare parivar nu khush rkhna aa par othe hi jdo ik kudi kamm krdi aa oh sochdi aa k Mai kamm krdi aa mnu kise di lod ni othe kyi var bematlab de clash hunde ne jo k munde Bhut jyada suffer krde Mai b dkhe ne.. k lady di jo ik Mai aa oh hmesha agge rhndi aa mnu lgda Es vishe te gal honi chahidi aa

  • @neerajrani9691
    @neerajrani9691 2 роки тому

    Ji puch lende a fr baad ch ehi keh dinde beta compromise ta krna hi painda hr cheez apni marji di nai mildi.ehi cheez bhut preshan krdi hai

  • @shazeenmalik8867
    @shazeenmalik8867 2 роки тому

    Nice show
    I love your show from pakistan

  • @gumnamsingh
    @gumnamsingh 2 роки тому

    ਤੁਸੀਂ ਕੁਦਰਤ ਆਲਾ ਵਿਸ਼ਾ ਲੈ ਸਕਦੇ ਓ,ਮਤਲਬ ਦਰੱਖਤ ਲਾਉਣ ਦਾ ਤੇ ਸਾਂਭਣ ਦਾ ।

  • @inderjit5581
    @inderjit5581 2 роки тому

    Nice ji

  • @jaspalkaur5047
    @jaspalkaur5047 2 роки тому

    Very nice

  • @joginderinsan7681
    @joginderinsan7681 2 роки тому +1

    ਨਵੀ ਟਕਨਾਲੋਜੀ ਨੇ ਭੱਠਾ ਬਠਾਤਾ

  • @manvinderkour4586
    @manvinderkour4586 2 роки тому

    Mam. Menu lagda .. eh gap 20 years ni 10 years da v bn gya .. apni age to 10years chote v enj lagda different world to belong kre h

  • @bal8687
    @bal8687 2 роки тому

    Very true.. har 1 di apni family aa. Asi canada ch rhne aa but sare decision parents laina chahude aa.. ja baki family india baith k interrupt krdi aa

  • @Sports_world356
    @Sports_world356 2 роки тому

    ਬਹੁਤ ਵਧੀਆ

  • @RanaSingh-ti4hd
    @RanaSingh-ti4hd 2 роки тому +2

    ਬਹੁਤ ਵਧੀਆ ਗੱਲਾਂ ਕੀਤੀਆਂ ਜੋ ਅੱਜ ਦੇ ਸਮੇਂ ਦੇ ਨਾਲ ਚੱਲਣ ਦੀ ਲੋੜ ਹੈ

  • @sukhpreetkaur2855
    @sukhpreetkaur2855 2 роки тому

    Very nice program mam thank you

  • @SandeepKaur-pq9nz
    @SandeepKaur-pq9nz 2 роки тому

    ❤️❤️❤️

  • @nigahkaur818
    @nigahkaur818 2 роки тому

    Please make videos for meditation...

  • @neerudhingra121
    @neerudhingra121 2 роки тому

    ਅੱਜ ਦਾ ਵਿਸ਼ਾ ਬਾ। ਕਮਾਲ

  • @gurpreetbaidwan912
    @gurpreetbaidwan912 2 роки тому

    Othe jo working women hundiya ohna de parivara ch kyi var tn oh eh jtaun lyi k Mai brabar aa apne husband de ya Mai hor ladies nalo vad aa k Mai kmauni aa oh hankar mundya nu bhut jyada stress ch pa dinda

  • @MandeepKaur-rd2eg
    @MandeepKaur-rd2eg 2 роки тому

    ਬੱਚਿਆਂ ਤੇ ਮੋਬਾਇਲ ਦੇ ਪੈ ਰਹੇ ਪ੍ਰਭਾਵ ਵਿਸ਼ੇ ਤੇ ਗੱਲਬਾਤ ਕਰੋ ਭੈਣ ਜੀ

  • @baljitdhillon3492
    @baljitdhillon3492 2 роки тому

    Very nice 👍

  • @JasveerSingh-eb6ez
    @JasveerSingh-eb6ez 2 роки тому

    Sat shri akal didi ji

  • @navrajvirk7009
    @navrajvirk7009 2 роки тому

    Plz kise din bahar rehnda bacheya di life kive set kariye es bare gal jaroor karna

  • @parvinderkaur4458
    @parvinderkaur4458 2 роки тому +1

    Nice talk it's true

  • @SUKHKAUR-f8c
    @SUKHKAUR-f8c 2 роки тому

    👏🏻👏🏻👍🏻

  • @KuldeepSingh-rt5ux
    @KuldeepSingh-rt5ux 2 роки тому

    ਸਤਿ ਸ੍ਰੀ ਆਕਾਲ ਭੈਣ ਜੀ

  • @sarbjeetsinghropar3888
    @sarbjeetsinghropar3888 2 роки тому

    ਸਤਿ ਸ੍ਰੀ ਆਕਾਲ ਜੀ

  • @kirankaur4504
    @kirankaur4504 2 роки тому +2

    ਸਤਿ ਸ੍ਰੀ ਅਕਾਲ ਜੀ 🙏🙏

  • @GurmukhSingh-qp1jf
    @GurmukhSingh-qp1jf 2 роки тому

    Hello

  • @karamjitkaur384
    @karamjitkaur384 2 роки тому

    🙏🙏👌👌

  • @Ashwin1110
    @Ashwin1110 2 роки тому

    Kade kadr ain lagda k bass do ladies baithian chugliyan kar raian ne and apna kann rasya hoya

  • @pawandhaliwal2027
    @pawandhaliwal2027 2 роки тому

    oh hmesha keh ge tahanu dkh k agia meria kudia lya mai dkha program

  • @jaswantkaur5815
    @jaswantkaur5815 2 роки тому

    👍👍🙏🙏❤❤

  • @Itz_P_S
    @Itz_P_S 2 роки тому

    jiwe k mai pehla v comment kita c ...Sade ghar de vdde ta diapers d gl hi ni chhdde k asi ta bche diapers to bin palay c ....tainu ta aish aa

  • @rajinderkaur2814
    @rajinderkaur2814 2 роки тому

    Help malout di lovepreet kaur meri life khrab kar ditti. Married ho v saber nahi

  • @SukhwinderSingh-wq5ip
    @SukhwinderSingh-wq5ip 2 роки тому +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sandeepsohi2477
    @sandeepsohi2477 2 роки тому +1

    Baki tan theek a,,gurdeep naal bhen kaur kyn ni launde? Tuc mind na kreo tuc bht syane o bt es gl vaal b dhyan dao