Gal Te Gal l EP 140 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 29 сер 2024
  • ਬਾਹਰਲੇ ਮੁਲਕ 'ਚ ਰਹਿੰਦਿਆਂ ਤਣਾਅ ਤੋਂ ਇੰਝ ਬਚਿਆ ਜਾ ਸਕਦਾ l Gal Te Gal l EP 140 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Hardeep Singh Dhaliwal
    Digital Producer : Gurdeep Kaur Grewal
    Label : B Social

КОМЕНТАРІ • 92

  • @satinderkaur7317
    @satinderkaur7317 Рік тому +14

    ਅੱਜ ਮੇਰੀਆਂ ਸ਼ੋਟੀਆਂ ਭੈਣਾ ਨੇ ਸਾਡੀ ਬਾਹਰ ਵਾਲਿਆਂ ਦੀ ਪ੍ਰੇਸ਼ਾਨੀ ਵੀ ਸਾਂਝੀ ਕੀਤੀ 🙏ਤੁਹਾਡਾ ਬਹੁਤ ਬਹੁਤ ਧਨਵਾਦ ਆਮ ਤਾਂ ਪਿੱਛਲੇ ਬਾਹਰ ਵਾਲਿਆਂ ਤੋਂ ਹਮੇਸ਼ਾਂ ਹੀ ਪੌਜੇਟਿਵ ਗੱਲਾਂ ਦੀ ਹੀ ਆਸ ਰੱਖਦੇ ਆ ਅਸੀਂ ਇਥੇ ਆਪਸ ਵਿੱਚ ਵੀ ਸ਼ੇਤੀ ਕਿਤੇ ਆਪਣੀ ਪ੍ਰੇਸ਼ਾਨੀ ਜਾਹਰ ਨਹੀਂ ਕਰਦੇ

    • @harmanbenipal8725
      @harmanbenipal8725 Рік тому +1

      bahar walea nu keha janda easy life aa but ethe easy nahi, mai v bht frustrate ho jani aa bhr v kam karna te ghar v , bs kade kade eve lagda v saun hi aune aa ghar ta

  • @satinderkaur7317
    @satinderkaur7317 Рік тому +33

    ਗੁਰਦੀਪ, ਰਪਿੰਦਰ ਮੈਂ ਆਪਣੀ ਇੱਕ ਗੰਦੀ ਆਦਤ ਸਾਂਝੀ ਕਰਦੀ ਆਂ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਕਿਚਨ ਸਾਫ ਕਰਕੇ ਜਾਂ ਕੋਈ ਏਧਰ ਓਧਰ ਸਮਾਨ ਪਿਆ ਸੱਭ ਠੀਕ ਕਰਕੇ ਬੈਡ ਤੇ ਜਾਂਦੀ ਆਂ ਮੈਨੂੰ ਐਂ ਲਗਦਾ ਹੁੰਦਾ ਸ਼ਾਇਦ ਮੈਂ ਸਵੇਰ ਤੱਕ ਮਰ ਈ ਨਾ ਜਾਵਾਂ ਮੈਨੂੰ ਵੀ ਮੇਰੇ ਨਾਲਦਾ ਕਹਿੰਦਾ ਹੁੰਦਾ ਤੇਰਾ ਦਿਮਾਗ ਖਰਾਬ ਹੋ ਗਿਆ ਸਵੇਰੇ ਦਿਨ ਨੀ ਚੜ੍ਹਨਾ

    • @jaggasingh8914
      @jaggasingh8914 Рік тому +1

      Me too

    • @JS50108
      @JS50108 Рік тому +2

      😅😅True

    • @kuldeepkaur6350
      @kuldeepkaur6350 Рік тому

      Ùùù7888888pl868

    • @harmanbenipal8725
      @harmanbenipal8725 Рік тому +5

      satinder ji kise hadd tak eh gandi aadat ni kyok j tusi safayi karke saunde oo te jado uthde oo morning ch ta wadia lagda safayi dekh k kyok j safayi nahi hou uthdea nu ta mood apne aap khrab hou , mai v sabh kuch saaf karke sauni aa

    • @gagan8157
      @gagan8157 Рік тому +4

      ​@@harmanbenipal8725 eh good habit aa kyo k savere uthde saar sab vadia lagda dekhn nu,, m v aae e krdi aa,,savere uth k khilara dise ta sara din krab beet da.

  • @kulwinderkaur2466
    @kulwinderkaur2466 Рік тому +7

    ਬਹੁਤ ਹੀ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ! ਭੈਣੇ ਬਿੰਦੂ ਭੈਣ ਕਿਉਂ ਨੀ ਆਉਦੇ ! ਅ

  • @ParamjeetKaur-wm2tu
    @ParamjeetKaur-wm2tu Рік тому +1

    Very nice bhut vdiya lgdiya tuhadiya ggalan

  • @jaspalsinghkhosa9875
    @jaspalsinghkhosa9875 Рік тому +4

    ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਵਧੀਆ ਗੱਲ ਬਾਤ ਥੋਨੂੰ ਮਿਲਣ ਨੂੰ ਬਹੁਤ ਜੀਅ ਕਰਦਾ

  • @parinderkaur3738
    @parinderkaur3738 Рік тому +5

    ਸਤਿ ਸ੍ਰੀ ਆਕਾਲ ਭੈਣੇ ਬਹੁਤ ਵਧੀਆ ਪ੍ਰੋਗਰਾਮ ਆ ਗੱਲ ਤੇ ਗੱਲ

  • @hello-ix3pd
    @hello-ix3pd Рік тому +5

    Bohot vadia laga sunke... Te mental health discuss karna bohot jaroori aa ajj de mahol de vich.... Thank YOU ji discuss karne lye🙏🙏

  • @kamalpreetkaur1023
    @kamalpreetkaur1023 Рік тому +2

    ਬਹੁਤ ਬਹੁਤ ਸ਼ੁਕਰੀਆ B social ਦਾ... "ਅੱਖਰ ਪ੍ਰੀਤ ਦੇ" ਨੂੰ ਬੁੱਕ ਰੈਕ ਵਿੱਚ ਜਗ੍ਹਾ ਦੇਣ ਲਈ❤️🥰 ਇਹ ਮੇਰੇ ਲਈ ਮਾਣ ਦੀ ਗੱਲ ਏ ਜੀ💖🥀

  • @zf3970
    @zf3970 Рік тому +5

    My dear and real daughter you are doing a good job I am very very proud of you Arif Hussain from Pakistan Faisalabad

    • @zf3970
      @zf3970 Рік тому +1

      Rupindr Kur is like my dear and real daughter I LOVE YOU ARIF HUSSAIN FROM PAKISTAN

  • @randeepkaur8026
    @randeepkaur8026 Рік тому +1

    ਧੰਨਵਾਦ ਭੇਣੌ ਤੁਹਾਡਾ🙏🙏

  • @navkiransandhu7664
    @navkiransandhu7664 Рік тому +8

    As always bahut vadia topic se. I live in aboard , I think meditation, for me it's saware paath Karna helps a lot in keeping me happy throughout the day. Gurbani has solution to all our problems. But we don't know the meanings of what is said by our gurus. When I feel sad or unsure about something, I just do path with translation n I got my answers.

  • @amankaursa
    @amankaursa 10 місяців тому

    Thanks to choosing this topic

  • @Eastwestpunjabicooking
    @Eastwestpunjabicooking Рік тому +1

    ਸਾਡੇ ਘਰ ਨਹੀਂ ਪਰ ਹੋਰ ਪਰਿਵਾਰਨੇ ਜੋ ਸੁਖਾਣੀ ਸਾਹਿਬ ਦੇ ਇਕੱਠੇ ਪਰ ਸਿਰਫ blood relation nears cousin families ਆਪਣੇ ਪਰਿਵਾਰ ਦੇ accordingਲੈ ਜਾਂਦੇ ਨੇ ਸਲਾਹ ਮੁਤਾਬਿਕ ਕਿ ਕੀ ਬਣਾਈਏ? ਸੋ ਬੋਝ ਵੀ ਨੀ ਪਾਦਾਂ ਰਲ ਕੇ ਪਾਠ ਵੀ ਗੱਲਾ ਵੀ, ਤੇ ਕਿਸੇ ਨੂੰ ਜੌਬ ਦੀ ਜ਼ਰੂਰਤ , ਹੈਲਪ ਦੀ ਸਾਰੇ ਤਿੰਨ ਕੁ ਘੰਟੇ enjoy v, easy ho ਜਾਦਾ

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @sarbjeetgill482
    @sarbjeetgill482 Рік тому +1

    Very nice always my dear ❤
    🌺🌸ਇੱਕ ਖੰਡ ਦੂਜੀ ਮਿਸਰੀ 🌸🌺

  • @harvindercorsandhusandhu8818
    @harvindercorsandhusandhu8818 Рік тому +4

    Di aj kl sanje parivar ta mhol v oh ni rea.mai sanje privar ch a...but mai fr v kli a.sara sra din mai apni awaz v ni sundi a.bs mre husband ande a km to ta bli da a..ma hi hundi a bs smjdi a vo bs hor koi v ni.

  • @Englishineqsyway-db2jf
    @Englishineqsyway-db2jf Рік тому +1

    Thank you so so much both of you for this episode

  • @kamaljitsodhi7770
    @kamaljitsodhi7770 Рік тому +1

    Meri situation same a

  • @gurjinderkaur9220
    @gurjinderkaur9220 Рік тому +1

    ਦੱਸੀਏ ਤਾਂ ਤਾਂ ਜੇ ਕੋਈ ਸੁਣੇ ਭੈਣੇ

  • @user-nj7pw4yb6d
    @user-nj7pw4yb6d Рік тому

    Interesting topic on Brain break

  • @ronakauckland8392
    @ronakauckland8392 Рік тому +1

    Thank you so much for your positive efforts for community .
    Really appreciate it ❤

  • @ramanpreetsajjan8715
    @ramanpreetsajjan8715 Рік тому +1

    Very nice episode

  • @295_GUY
    @295_GUY Рік тому +1

    This is the video I’m waiting for

  • @ranikaurjassar
    @ranikaurjassar Рік тому +3

    Hi Di I am also living in Melbourne Australia the things you mentioned I face everyday . My sister living in India she is working too and we both share same feeling of daily routine we useally discuss about this matter we are in society where we can’t even talk about that if I am tired today I am not happy then I have to show in front of family we can be be ourselves. Thanks to both of you for such good topics every day I am at work travelling or whatever I just listen your videos I feel so positive ❤❤

    • @jyotijot3303
      @jyotijot3303 Рік тому +1

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

    • @HarpreetKaur-bg4ol
      @HarpreetKaur-bg4ol Рік тому

      Thuada address te fhn number

  • @sukhwantkaur3581
    @sukhwantkaur3581 Рік тому +1

    Good job dear

  • @Gs-infotech
    @Gs-infotech Рік тому +2

    #Rupinderkaursandhu #Gurdeepkaurgrewal
    Exam chal rhe aa, First aan di rah ch Har maap baap aapne bachya te dimag te jda jor paa rhe aa
    Topic aa:: Ki zindgi ch Haarna vi jruri hunda aa , sab kuj Phela aana hi ni jaruri hundi
    Bachya nu dso mehnnat kro bs❤
    Eh vi karan hun depression da kraan aa

  • @harmanbenipal8725
    @harmanbenipal8725 Рік тому

    bht wadia topic c eh kyok bhr rehndea ladies eh cheej naal bht suffer kardea ne, bht hard hunda manage karna kam nu

  • @Amandeepkaur-lq6ni
    @Amandeepkaur-lq6ni Рік тому

    tc bilkul sach keha ye tuhade peke vlo koi nhi hunda ithe ta tc ikle hi hunde ho

  • @Positivevibes0001gurhargarden

    Thank you so much!!!
    Great conversation sisters!!❤

  • @navneetbhatti8341
    @navneetbhatti8341 Рік тому +5

    I think jo bahar jande. A, oh aap e ene image concious Ho jande a k oh India rehnde loka nal kuch share nai krde v sadi bezti hojugi, oh ap. E Jhooth bolde a , phookri maarde a, and India wale v misguide hunde a v othe life bdi saukhi a , eh bahr waleya de mind ch hunda , oh aap e ik fake like show krde. A

  • @punjabtoitaly
    @punjabtoitaly Рік тому +2

    💯

  • @tdachannel3298
    @tdachannel3298 Рік тому

    Really 💯

  • @onlyforentertainmententert2533

    Bhut vdiea galbat hundi sis .....but jdo depression dea medisn v work krno hatt jndiea fr ki krea dede

  • @arvinder9999
    @arvinder9999 Рік тому

    Such a nice topic 👏

  • @maninderkaurbenepal2117
    @maninderkaurbenepal2117 Рік тому +3

    Enna bura behave k mennu dassna v ni aonda 😢 :mere pekkia nu kanzus kehanda rehanda. Bahro jad koi mehmaan aonda ta ohaday muharay bahut hubb jihi banaoda rehanda

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਗ਼ਰੀਬੀ ਹੈ

  • @amandhillon6289
    @amandhillon6289 Рік тому +1

    Awesome Topic we do get together only in the gurdware for prayer & Party for Gidda Bhangra that’s all no time to talk openly no way to express feelings if we try to do same reply we get eh da te nature hi idda da eh jaan ke kardi e …… or some time we just hide our problems bcz we think what other people will think about me it’s all because of Miss understanding, lack of communication, lack of appreciation all these are part of mental health… God bless everyone

  • @Eastwestpunjabicooking
    @Eastwestpunjabicooking Рік тому +1

    ਏਥੇ ਮਾਂਵਾਂ ਵੀ ਗੁਜ਼ਾਰੇ ਲਈ ਕੰਮ ਕਰਦੀਆ, ਕਿਓਕਿ ਬੁਢਾਪੇ ਚ ਨਿਆਣੇ ਪਾਲ ਕੇ ਕੋਈ ਨੀ ਪੁੱਛਦੇ। ਹੁਣ ਮਾਂਵਾਂ ਸੱਸਾ ਵੀ ਪੈਸੇ ਮੰਗਦੇ ਜਾ ਬਾਹਰ ਨਾਨੀ ਜਾ ਕੁਕਿੰਗ ਕਰਦੀਆ। ਕੁੜੀਆ ਵੀ ਸੱਸਾ ਸੌਹਰਿਆ ਨੂੰ ਨੀ ਪੁੱਛਦੀਆਂ। ਜਦੋਂ ਬੱਚੇ12 ਕੁ ਦੇ ਹੋ ਜਾਂਦੇ ਤਾ ਸੱਸਾ ਨੂੜ ਬਹੁਤ ਟੋਕਦੀਆਂ ਜਾ ਟਿਕਟ one sideਲੈ ਕੇ India ਭੇਜ ਦੇਦੇ। ਬੱਸ ਕਹਾਣੀ ਖਤਮ।ਰੁਪਿਦਰ ਜਦੋਂ ਦੂਜਿਆ ਲਈ ਨਣਾਨਾਂ ਲਈ ਬਾਂਕੀਆਂ ਲਈ ਚੁੱਪ ਰਹਿ ਕੇ ਕਰੀ ਜਾਵੋ ਠੀਕ ਐ ਪਰ ਜਿਸ ਦਿਨ ਆਪਣੇ ਲਈ ਸੋਚੋ , ਘਰ ਚ ਅਸ਼ਾਂਤੀ ਖੜਕਾ ਲੜਾਈ , ਤਾਲਾਕ।

  • @Jagjitsingh-ly9xh
    @Jagjitsingh-ly9xh Рік тому

    Nyc sis

  • @maninderkaurbenepal2117
    @maninderkaurbenepal2117 Рік тому +2

    Kaday kimay behave Honda kaday kimay

  • @ranjeetkaur6480
    @ranjeetkaur6480 Рік тому +1

    India ch v ahi problem a

  • @ranjeetkaur6480
    @ranjeetkaur6480 Рік тому +1

    Mera manpsand ni topic

  • @sandyu.k4139
    @sandyu.k4139 Рік тому

    Nyc good

  • @kamaljitsodhi7770
    @kamaljitsodhi7770 Рік тому +1

    Haal chaal pushna ta bohat dur di gal a

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @ramzandeen4352
    @ramzandeen4352 Рік тому

    V good👍👍👍 sisters👭

  • @MandeepKaur-ko9yv
    @MandeepKaur-ko9yv Рік тому

    Nice

  • @HSBrar-kn5ny
    @HSBrar-kn5ny Рік тому

    Very nice beta g 🙏

  • @gaganwadhwa9535
    @gaganwadhwa9535 Рік тому

    Very nice 👌👌

  • @harvinderbaby8846
    @harvinderbaby8846 Рік тому

    Very nice 👌 mere nal v same is tra hunda from Italy 🇮🇹

  • @MandeepKaur-xb9wv
    @MandeepKaur-xb9wv Рік тому

    Good topic, but mam ehi topic toh tuc, husband li bnaao means husband (boys) nu ena ko wife nu smjna chaida v oh mrg toh pehla na sochn v haye meri mrg ho rhi me apni gll kithe kis nl share kro , laws family nu ena ko apnapnn hona chaida ghr aayi hoi nooh nl oh peke ghr nu yaad hi na kar paae, eh v ik stress da reason mnu lgda, ladkiaa mrg toh pehla hi depresed ho jndiaa ne so es topic te video 🎥 jroor bnaaeo

  • @GurpreetKaur-qg3ub
    @GurpreetKaur-qg3ub Рік тому

    Ithe vi ah problem hai

  • @rupindersaini6483
    @rupindersaini6483 Рік тому

    Good morning 🙏

  • @maninderkaurbenepal2117
    @maninderkaurbenepal2117 Рік тому

    Ssa bhaino bahut valiant dada day o Tutsi meri hlat eh a ak meta ghara llama kümmel di stress nasal menu bahut stress dinda

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @kuldeepsidhu1149
    @kuldeepsidhu1149 Рік тому

    🙏🙏🙏

  • @baljinderkaur-xs9on
    @baljinderkaur-xs9on Рік тому +2

    Ssa mam g mam extra marital affair or life tey discuss because bhut lady is tau peedat aa

  • @jaswantkaur5815
    @jaswantkaur5815 Рік тому

    👍👍🙏🙏

  • @parteekdahuja1387
    @parteekdahuja1387 Рік тому

    🙏🙏🙏🙏🙏

  • @BootaSinghBrar.
    @BootaSinghBrar. Рік тому +3

    First comment mera 😍

  • @navneetkaur7709
    @navneetkaur7709 Рік тому

    As medical services are free in Western countries, it is easy to access for any health issues.
    It is more than 19 years I have been living in UK. I feel like I have more job security, more social life, more safe outside environment for jogging etc. U can join yoga class, walking clubs, gyms,hobby classes etc. Food is not adulterated.
    In our families, sons & husbands does help in kitchen, in household's chores.. In general, it is not same in back home.
    I was in Punjab in Oct to attend wedding & honestly felt I would not be able to sustain quality life due to inflation & less salaries in Punjab especiallyin villages.. Time was best in Punjab until 2010..
    But yes if you are very financially well off in Punjab, have solid sources of income then do not leave family to settle in abroad!

    • @Bir_Singh
      @Bir_Singh Рік тому

      Uk ch tuhanu eh drr ta nhi haiga wi tuc rich aa ta firotia lyi phone aunge
      Wdia gl aa

  • @bhupindersingh-wu2sg
    @bhupindersingh-wu2sg 2 місяці тому

    Madam tuhadi eh paid job hai??

  • @kamaljitsodhi7770
    @kamaljitsodhi7770 Рік тому

    Mere in laws aida de ne
    K asi saara din 7days a week store te kam karde a uh fir v kehnde Tusi ta kush ni karde

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਉੱਤੋਂ ਗ਼ਰੀਬੀ ਹੈ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @GurpreetKaur-lx9tp
    @GurpreetKaur-lx9tp Рік тому

    🙏🇩🇪

  • @kamaljitsodhi7770
    @kamaljitsodhi7770 Рік тому

    Aje v apne lok daughter in law nu pushde k tu kida a

  • @RANJITSINGH-nl5su
    @RANJITSINGH-nl5su Рік тому

    Ajj de time which hi drepacio hi Kyle hunda a

  • @Ravneetkau
    @Ravneetkau Рік тому

    Thank you so much for this episode....
    I tried to contact you through email and instagram messages but no one responded back....I have queries regarding advertising.
    Thank you

  • @twinsvideo7520
    @twinsvideo7520 Рік тому

    Hlo rupinder I am your college friend gurpreet I want to contact with u.

  • @ManpreetKaur-qs8dp
    @ManpreetKaur-qs8dp Рік тому +1

    💯