Gal Te Gal l EP 149 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 5 тра 2023
  • ਰਸੋਈ 'ਚ ਇਹ ਛੋਟੇ-ਛੋਟੇ ਬਦਲਾਅ ਕਰਨ ਨਾਲ
    ਤੁਹਾਡੀ ਜ਼ਿੰਦਗੀ ਬਦਲ ਜਾਵੇਗੀ l Gal Te Gal l EP 149 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Jaspal Singh Gill
    Creatives by: Kamal Mittal
    Digital Producer : Gurdeep Kaur Grewal
    Label : B Social
  • Розваги

КОМЕНТАРІ • 179

  • @harwinderkaur6430
    @harwinderkaur6430 Рік тому +60

    ਮੈਂ ਤੁਹਾਡਾ ਹਰ ਪਰੋਗਰਾਮ ਦੇਖਦੀ ਹਾਂ ਤੇ ਸਿੱਟਾ ਮੇਰੇ ਲਈ ਇਹੀ ਹੁੰਦਾ ਕਿ ਜੇ ਤੁਸੀ ਆਪਣੀ ਜਿੰਦਗੀ ਗੁਰੂ ਸਾਹਿਬ ਜੀ ਦੇ ਦੱਸੇ ਰਾਹਾਂ ਤੇ ਚੱਲੀਏ ਤਾਂ ਜਿੰਦਗੀ ਖੁਸ਼ਹਾਲ ਤੇ ਸੌਖੀ ਬਣ ਜਾਵੇਗੀ ਉਦਾਹਰਣ ਦੇ ਤੌਰ ਤੇ ਕਣਕ ਛੱਡ ਕੇ ਕੋਧਰਾ ਖਾਣਾ,ਸਰਬਲੋਅ ਦੇ ਭਾਂਡੇ ਚ ਬਣਾਉਣਾ ਤੇ ਮਿੱਟੀ ਨਾਲ ਜੁੜਨਾ ,ਅੰਮਿਰਤਵੇਲੇ ਉਠਣਾ ,ਸਾਦਾ ਜੀਵਣ ਜੀਉਣਾ ਤੇ ਹੱਥੀ ਜਿਆਦਾ ਮਿਹਨਤ ਕਰਨਾ

  • @Jasbir55
    @Jasbir55 Рік тому +38

    ਅਸੀ ਆਪਣੇ ਘਰਾਂ ਵਿਚ ਰਾਤ ਦੀ ਬਚੀ ਰੋਟੀ ਯ ਰਾਤ ਦੇ ਆਟੇ ਦੀ ਰੋਟੀ ਸਵੇਰੇ ਨਹੀਂ ਖਾ ਸਕਦੇ ਪਰ ਬਾਹਰੋ ਅਸੀ ਬਰਗਰ pizza bread ਜਿਹੜਾ ਕਿ ਸਾਰਾ ਹੀ ਖਰਾਬ ਆਟਾ ਹੁੰਦਾ ਪਤਾ ਨਹੀਂ ਕਿੰਨੇ ਦਿਨ ਪਹਿਲਾ ਦੇ ਬਣੇ ਹੁੰਦੇ ਬੜੇ ਸੁਆਦ ਲਾ ਲਾ ਕੇ ਖਾਣੇ ਹਾਂ

  • @dalbirkaur3403
    @dalbirkaur3403 Рік тому +17

    ਬਹੁਤ ਵਧੀਆ ਵਿਸ਼ਾ ਸੀ
    ਗੱਲਬਾਤ ਬਹੁਤ ਹੀ ਵਧੀਆ ਲੱਗੀ
    ਦੁਆਵਾਂ ਰੁਪਿੰਦਰ ਤੇ ਗੁਰਦੀਪ ਬੇਟਾ

  • @manindersinghkhalsa2488
    @manindersinghkhalsa2488 Рік тому +9

    ਦਿਖਾਵੇ ਨੇ ਬਰਬਾਦ ਕੀਤਾ ਪੰਜਾਬੀ ਲੋਕਾਂ ਨੂੰ
    ਇਹ ਉਹ ਚੀਜ ਵਿਖਾਉਣ ਲਈ ਜਿਉਂਦੇ ਜੋ ਇਹਨਾਂ ਕੋਲ ਹੁੰਦੀ ਹੀ ਨਹੀਂ
    ਅਕਲ ਸੰਵਾਰਨ ਨਾਲੋਂ ਸ਼ਕਲ ਸੰਵਾਰਨ ਤੇ ਹੀ ਸਾਰਾ ਜ਼ੋਰ ਲਾਇਆ ਜਾ ਰਿਹਾ

  • @indianrecipesfromitalianki7729
    @indianrecipesfromitalianki7729 Рік тому +13

    ਸੱਚੀ ਬਹੁਤ ਜਿਆਦਾ ਜ਼ਰੂਰਤ ਸਾਨੂੰ ਪੰਜਾਬੀਆ ਨੂੰ ਆਪਣੇ ਸਿਹਤ ਦਾ ਧਿਆਨ ਰੱਖਣ ਦੀ, ਸੱਚੀ ਅਸੀ ਬਾਹਰ ਖਾਣ ਨੂੰ ਸ਼ਾਨ ਸਮਝ ਰਹੇ ਹਾਂ, ਸਾਡੇ ਛੋਟੇ ਛੋਟੇ ਬੱਚੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਸਾਨੂੰ ਸੋਚਣਾ ਪਾਵੇਗਾ

  • @tipshub9562
    @tipshub9562 Рік тому +12

    ਅੱਜ ਤੋਂ ਕੁੱਝ ਸਾਲ ਪਹਿਲਾਂ ਇਹਨਾਂ ਵਿਸ਼ਿਆ ਉਪਰ ਡਾ. ਰਾਜੀਵ ਦੀਕਸ਼ਿਤ ਨੇ ਬਹੁਤ ਕੰਮ ਕੀਤਾ ਸੀ। ਬਹੁਤ ਵਧੀਆ ਵਿਸ਼ਾ ਵਿਚਾਰਿਆ ਤੁਸੀਂ ਜੋ ਕਿ ਅੱਜ ਦੇ ਸਮੇਂ 'ਚ ਬਹੁਤ ਜਰੂਰੀ ਹੈ।

  • @PanjabLife
    @PanjabLife Рік тому +9

    ਚੰਗਾ ਵਿਸ਼ਾ ਤੇ ਚੰਗੀ ਗੱਲਬਾਤ ❤

  • @Lovenature-nt8zm
    @Lovenature-nt8zm Рік тому +12

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @karnailssomal2908
    @karnailssomal2908 Рік тому +14

    Superb programme.ਵੱਡੀ ਗੱਲ ਕਿ ਇਹ ਸਾਰਾ ਕੁਝ ਖੁੱਲ੍ਹੇ ਮਨ ਨਾਲ ਪੇਸ਼ ਕੀਤਾ ਗਿਆ ਹੈ।

  • @singh-benipal13
    @singh-benipal13 Рік тому +14

    ਜ਼ਿੰਦਗੀ ਸੂਰੁ ਤੇ ਖਤਮ ਹੁੰਦੀ ਹੀ ਰਸੋਈ ਤੇ ਆ
    ਜਾਪਾਨ ਵਾਲੇ ਲੋਕ 90-100ਸਾਲ ਅਸਾਨੀ ਨਾਲ ਜਿਉਂਦੇ ਆ
    ਓਹਨਾ ਦਾ ਫੂਡ ਬਣਾਉਣ ਦਾ ਤਰੀਕਾ ਵਧੀਆ ਓਹ ਆਪਣੇ ਵਾਂਗ ਮਸਾਲੇ ਤੇ ਅੰਨ ਫੂਕ k ghat ਖਾਂਦੇ ਹਨ

    • @manindersinghkhalsa2488
      @manindersinghkhalsa2488 Рік тому

      ਉਹ ਲੋਕ ਕਿਵੇਂ ਬਣਾਉਂਦੇ ਹਨ ਭੋਜਨ
      ਦੱਸਣ ਦੀ ਕਿਰਪਾਲਤਾ ਕਰਨੀ ਜੀ

    • @singh-benipal13
      @singh-benipal13 Рік тому +1

      @@manindersinghkhalsa2488 ਜੀ ਖਾਲਸਾ ਜੀ ਥੋਨੂੰ ਤੇ ਪਤਾ ਹੀ ਹੋਣਾ ਜਿਵੇਂ ਆਪਣੇ ਪਹਿਲਾ ਗੁਰੂ ਘਰਾ ਵਿੱਚ ਸਾਦਾ ਤੇ ਬਿਨਾ ਤੜਕੇ ਵਾਲਾ ਲੰਗਰ ਬਣਦਾ ਸੀ ਕੁਛ ਜਗ੍ਹਾ ਹੁਣ v ਬਣਦੇ ਘੱਟ ਮਸਾਲੇ ਵਾਲੇ ਹਨ ਓਹ ਸਾਡੇ ਸਿਹਤ ਲਈ ਬਹੁਤ ਵਧੀਆ ਹਨ ਜਾਪਾਨੀ ਯਾ ਹੋਰ country ਵਾਲੇ ਵੇਖਣਾ ਮਸਾਲੇ ਬਹੁਤ ਘੱਟ ਵਰਤਦੇ ਨੇ ਜਿਨਾ ਹੋ ਸਕੇ
      Fruits te vegetables ਵੱਧ use ਕੀਤੇ ਜਾ ਸਕਦੇ ਆ ਜੀ without urea and ਸਪਰੇਅ
      ਆਪਣੇ ਲੋਕਾਂ ਨੇ ਪੈਸਾ ਮੁੱਖ ਰੱਖ ਲਿਆ ਅੱਜ ਕਲ ਲੋਕ ਜ਼ਹਿਰ ਵੇਚੀ ਜਾਂਦੇ ਦੁੱਧ ਦਹੀ ਤੇ ਬੱਸ ਆਪਣੇ ਘਰ ਦਾ ਹੀ ਵਰਤੋ 90% duplicate chal ਰਿਹਾ ਮਾਰਕੀਟ ਵਿੱਚ ਬੱਸ ਕੋਈ ਬੋਲਦਾ ਨੀ ਸਰਕਾਰਾਂ ਨੂੰ ਵੋਟਾਂ ਤਕ ਮਤਲਬ ਆ

    • @Haneet-kaur
      @Haneet-kaur 2 місяці тому

      👍👍

  • @jaspreetkaur9489
    @jaspreetkaur9489 Рік тому +10

    ਿਬਲਕੁਲ ਸਹੀ ਿਕਹਾ ਭੈਣੇ ਆਪਾ ਨੂੰ ਇੱਥੇ ਬਾਬਾ ਨਾਨਕ ਵਰਗੇ ਵੀ ਸਮਝਾ ਕੇ ਤੁਰਗੇ ਿਫਰ ਅਸੀਂ ਅੱਜ ਵੀ ਿਦਖਾਵੇ ਚੋ ਿਜਉ ਰਹੇ ਆ ਅਸਲ ਚੋ ਜੋ ਚੀਜ਼ ਸਭ ਤੋ ਜਰੂਰੀ ਉਸਨੂੰ ਅਸੀ ਨਜ਼ਰਅੰਦਾਜ਼ ਕਰਦੇ ਆ,

  • @GURJANTSINGH-dw1wh
    @GURJANTSINGH-dw1wh 2 місяці тому +2

    ਭੈਣਜੀ ਅੱਜ ਕੱਲ ਕੋਈ ਸੁਣਦਾ ਘੱਟ ਹੈ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ

  • @anjumamgsss2412
    @anjumamgsss2412 8 місяців тому +3

    ਮਜ਼ਾ ਆ ਗਿਆ ਗੱਲਾਂ ਸੁਣ ਕੇ
    ਬਹੁਤ ਵਧੀਆ ਵਿਸ਼ਾ

  • @NarinderKaur-mk6bd
    @NarinderKaur-mk6bd Рік тому +8

    ਬਹੁਤ ਹੀ ਵਧੀਆ ਟੌਪਿਕ ਜੀ👌👌👍🙏

  • @MandeepKaur-ou2xl
    @MandeepKaur-ou2xl Рік тому +26

    ਸਿਹਤ ਹੀ ਸਭ ਤੋਂ ਵੱਡਾ ਧਨ ਹੈ

  • @harryromana383
    @harryromana383 Рік тому +7

    ਬਹੁਤ ਵਧੀਆ ਵਿਚਾਰ ਚਰਚਾ ਹੈ ਭੈਣ ਜੀ

  • @ramandeepjassar4289
    @ramandeepjassar4289 2 місяці тому +1

    Meri age 25 hai,mainu coking krde bhut Thora tym hoya but m kde v cokker ch dal ni bnyi ,Sade ghr ajj v hare ch hi dal bandi hai te dhud v Hari ch hi kdd da ,,, dii tuhada eh episode dekh k mnu cooking ch hor v motivational information mili❤❤

  • @gurdeepkaur3837
    @gurdeepkaur3837 Рік тому +2

    ਸਤਿ ਸ੍ਰੀ ਅਕਾਲ ਭੈਣੇ ਇਹ ਪਾਪਾ ਸ਼ਬਦ ਬੜਾ ਮਸ਼ਹੂਰ ਆ ਅੱਜਕੱਲ ਤੁਸੀ ਥੋੜੇ ਹੀ ਵੱਡੇ ਲਗਦੇ ਮੇਰੇ ਤੋਂ ਸਾਡੇ ਪਾਪਾ ਸਿਰਫ ਪੰਡਤਾਂ ਦੇ ਕੋਈ ਕੋਈ ਨਿਆਣਾ ਕਹਿੰਦਾ ਹੁੰਦਾ ਸੀ ਹੁਣ ਜਿਹਨੂੰ ਦੇਖੋ ੳੁਹੀ ਮੈਨੂੰ ਇਹ ਗੱਲ ਬਿਲਕੁਲ ਨੀ ਚੰਗੀ ਲਗਦੀ ਅਸੀਂ ਕਾਹਤੇ ਰੀਸ ਕਰੀ ਜਾਨੇ ਆ

  • @poonampreet3469
    @poonampreet3469 Рік тому +7

    Dhanvaad dono bhaina da,hmesha hee tusi bohat vadhia vise te program krde ho ,main v bohat sadharn aa te tuhadi sadgi v mainu bohat vadhia lgdi aa🎉

  • @jaspalkaur4135
    @jaspalkaur4135 Рік тому +2

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਪੂਰੀ ਟੀਮ ਦਾ

  • @SehajdeepSinghSandhu13
    @SehajdeepSinghSandhu13 2 місяці тому +1

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @NirmalSingh-ys7wz
    @NirmalSingh-ys7wz Рік тому +3

    ਵਾਕਿਅਾ ਹੀ ਲੋਕ ਗੁਲਾਮ ਹਨ ਅੰਗਰੇਜ਼ ਭਾਵੇਂ ਚਲੇ ਗੲੇ।

  • @parmeetkaur6487
    @parmeetkaur6487 Рік тому

    I’m agree with you

  • @learninEnglish444
    @learninEnglish444 Рік тому +1

    Nice topic di❤

  • @charanjeetsingh427
    @charanjeetsingh427 Рік тому

    Very important topic, thanks

  • @karamjitkaur2548
    @karamjitkaur2548 Рік тому

    Bilkul sahi gll aa bhaine

  • @sandeepduggal6606
    @sandeepduggal6606 Рік тому +2

    ਗਰੇਵਾਲ , ਸੰਧੂ । ਜੱਟਪੁਣਾ ਦਿਖਾਉਣ ਲਈ ਬਹੁਤ ਜਰੂਰੀ ਹੈ 😁😁😁😁😁😁😁

  • @satinderkaur4377
    @satinderkaur4377 Рік тому

    Awesome video thank you so much

  • @gurwinderkaur3217
    @gurwinderkaur3217 Рік тому +3

    ਬਹੁਤ ਹੀ ਵਧੀਆ ਵਿਸ਼ਾ ਹੈ ਗੱਲਬਾਤ ਦਾ ਧੰਨਵਾਦ ਭੈਣੋ

  • @sandeepkaur2907
    @sandeepkaur2907 Рік тому +1

    ਬਹੁਤ ਵਧੀਆ

  • @DavinderSingh-us4cx
    @DavinderSingh-us4cx 2 місяці тому

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @ranisandhu4584
    @ranisandhu4584 Рік тому

    💯 right

  • @2ksukh754
    @2ksukh754 Рік тому

    Boht vdia g

  • @parmeetkaur6487
    @parmeetkaur6487 Рік тому +1

    Good information

  • @parmeetkaur6487
    @parmeetkaur6487 Рік тому +1

    Knowledge full video

  • @gurbindersingh3020
    @gurbindersingh3020 Рік тому +5

    ਜੋ ਗੱਲਾਂ
    ਘਰ ਦੀਅਾਂ ਅੌਰਤਾਂ
    ਸਾਡੇ ਬਾਰ-ਬਾਰ ਸਮਝਾਓਣ 'ਤੇ ਵੀ
    ਹੁਣ ਤੱਕ ਨਹੀਂ ਸੀ ਸਮਝੀਅਾਂ-ਮੰਨੀਅਾਂ
    ਹੋ ਸਕਦੈ ਹੁਣ ਿੲਹ ਦੇਖ਼-ਸੁਣ ਕੇ
    ਸ਼ਾ ਿੲਦ ਸਮਝ-ਮੰਨ ਹੀ ਜਾਣ.....

  • @sehajpreet2450
    @sehajpreet2450 11 місяців тому

    Bohat vadia vichar dase tuci mai toda her program dekhdi aa

  • @user-vs3tu3im9u
    @user-vs3tu3im9u Рік тому +1

    Good job 🎉🎉

  • @jugrajsingh8692
    @jugrajsingh8692 Рік тому

    Bhene tusi bhut postive gallan karde o so sweet of you😊

  • @AmanDeep-ei8do
    @AmanDeep-ei8do Рік тому +2

    Keep it up g🙏🙏

  • @gurdeep24287
    @gurdeep24287 3 місяці тому

    ਵਧੀਆ ਸੋਚ ਤੇ ਵਿਸ਼ਾ,, ਚੰਗੀ ਜਾਣਕਾਰੀ ਦਿੱਤੀ ਭੈਣਾਂ ਤੁਸੀਂ

  • @manjotchhina3836
    @manjotchhina3836 Рік тому

    Nice topic 👏

  • @rakeshKumar-ux5nl
    @rakeshKumar-ux5nl Рік тому

    GOOD JOB

  • @gurpreetsinghgill5464
    @gurpreetsinghgill5464 Рік тому

    Bhut hi vadia topic bhaino

  • @SukhwinderKaur-sd7um
    @SukhwinderKaur-sd7um Рік тому

    Nice Topic G

  • @Ranbirsingh-gs8mo
    @Ranbirsingh-gs8mo Рік тому

    Good job

  • @manjeetkauraulakh3814
    @manjeetkauraulakh3814 Рік тому +1

    Nice ❤

  • @nature.23923
    @nature.23923 Рік тому

    Good topic

  • @makespeciallifewithme4889
    @makespeciallifewithme4889 Рік тому +1

    Sat sri akaal Hardeep bhen te Rupinder bhen😊

  • @neeruchanana4552
    @neeruchanana4552 Рік тому

    Very nice topic❤

  • @priyankanaik5899
    @priyankanaik5899 Рік тому

    Very nice lively real positive discussion

  • @jasbrar8708
    @jasbrar8708 Рік тому +1

    ਭੈਣ ਮੈਂ ਸਰਬਲੋਹ ਦੇ ਬਰਤਨ ਹੀ ਵਰਤੀ ਐ ਕਾਫ਼ੀ ਟਾਈਮ ਤੋਂ ।ਮੈਨੂੰ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦੀ ਐ । ਧੰਨਵਾਦ

  • @MandeepKaur-wc8ou
    @MandeepKaur-wc8ou Рік тому

    Very nice topic bhne rupinder te gurdeep bhene g b u❤

  • @ramandeepsingh4310
    @ramandeepsingh4310 Рік тому +1

    Good

  • @gaganwadhwa9535
    @gaganwadhwa9535 Рік тому

    Very nice Discussion 👍👍

  • @ramandeepsidhu3450
    @ramandeepsidhu3450 Рік тому +5

    ਬਹੁਤ ਵਧੀਆ ਪ੍ਰੋਗਰਾਮ ❤❤

  • @rajwinderkaur4497
    @rajwinderkaur4497 Рік тому +5

    ਬਹੁਤ ਵਧੀਆ ਵਿਸ਼ੇ ਤੇ ਵਧੀਆ ਗੱਲਬਾਤ ।

  • @JagdevSingh-mx2gu
    @JagdevSingh-mx2gu Рік тому

    ਬਹੁਤ ਸਿਆਣੀਆਂ ਭੈਣਾ ਨੇ

  • @parveenrani7589
    @parveenrani7589 Рік тому

    Best channel ❤

  • @GagandeepKaur-pu7nk
    @GagandeepKaur-pu7nk 2 місяці тому +1

    Sade ghar di kank organic hai ji

  • @ramangrewal6053
    @ramangrewal6053 Рік тому +10

    Very nice health is wealth god bless u both🙏🙏❤️

  • @jagdishkaur6530
    @jagdishkaur6530 Рік тому +1

    ਬਹੁਤ ਵਧੀਆ ❤ ਬਜ਼ੁਰਗਾਂ ਤੇ ਵੀ ਵਿਚਾਰ ਚਰਚਾ ਕਰੋ।

  • @surinderkaur855
    @surinderkaur855 Рік тому

    Very nice👍

  • @ranjitsandhu2326
    @ranjitsandhu2326 Рік тому

    Super 👌

  • @bikramjeetsingh9434
    @bikramjeetsingh9434 Рік тому

    Bohot chnga lgea TUC kaur laya name nl god bless

  • @GurjitSingh-fq3yj
    @GurjitSingh-fq3yj 2 місяці тому

    Thanks didi

  • @sukhpreetkaur4961
    @sukhpreetkaur4961 Рік тому

    Nice video

  • @sonudhami5908
    @sonudhami5908 Рік тому

    Very nice sister God bless you

  • @davinderkaur3535
    @davinderkaur3535 Рік тому

    ❤love you beta both

  • @nonoone1192
    @nonoone1192 Рік тому

    Bhut vdia visha c bhaine ,ik din naturopathy te millets bare v jrur gl kryo

  • @kirankaur4504
    @kirankaur4504 Рік тому +3

    ਸਤਿ ਸ੍ਰੀ ਅਕਾਲ ਜੀ 🙏🙏

  • @karamjitkaur384
    @karamjitkaur384 Рік тому +1

    ਬਹੁਤ ਵਧੀਆ ਗੱਲਬਾਤ ਹੈ ਜੀ🙏🙏👌👌

  • @zf3970
    @zf3970 Рік тому +4

    Arif Hussain from Pakistan Faisalabad My dear daughter sarsricall Rupindr Kur batay I am very very proud of you may you live long

  • @TheBEAST_Mania
    @TheBEAST_Mania Рік тому

    Very super information ☺️ mam
    So cute mam good 👍 luck 🤞🤞🤞

  • @amandeepdeep6258
    @amandeepdeep6258 Рік тому +1

    Hare di daal sab toh jayada swad hundi aa❤

  • @gurmukhsinghbhullar254
    @gurmukhsinghbhullar254 Рік тому +3

    ਬਹੁਤ ਵਧੀਆ ਜੀ ਵਿਸ਼ਾ 🎉🎉🎉🎉

  • @ranikaurjassar
    @ranikaurjassar Рік тому +1

    Hnji didi asi Australia rehne aa 12 hr shift daily krde aa but Jo mrji hove m daily ghr bnauni aa asi bilkul v ni khnde bahro nahi beha khane aa Bhut jrori topic hai eh asi suger v ni Le k aunde gur use krde but india ch kaei lok bnaun de mare beha tabeha khande aa

  • @dazysandhu1568
    @dazysandhu1568 Рік тому

    👌👌

  • @simhanspal4995
    @simhanspal4995 Рік тому

    👍

  • @PardeepKaur-mb8gr
    @PardeepKaur-mb8gr Місяць тому

    Very nice

  • @Punjabdasawad
    @Punjabdasawad Місяць тому

    Bhene sode sare ਪ੍ਰੋਗਰਾਮ m ਦੇਖਦੀਆਂ
    ਤੁਸੀਂ bhut bdia ਵਿਸ਼ਾ ਲੈਕੇ ondeo
    Bhut sonna ਪ੍ਰੋਗਰਾਮ ਹੈ ji 🙏

  • @Radhe_Radhe818
    @Radhe_Radhe818 Рік тому

    ❤❤

  • @jaspalsinghkhosa9875
    @jaspalsinghkhosa9875 Рік тому

    ਬਹੁਤ ਵਧੀਆ ਗੱਲ ਬਾਤ ਮੈਂ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ

  • @jagdishkaur5465
    @jagdishkaur5465 Рік тому

    Very nice libas bare v awair karo🙏🙏

  • @ManpreetKaurDhillon-pe2tb
    @ManpreetKaurDhillon-pe2tb Рік тому

    Bhut vadiya di

  • @simransodhi7946
    @simransodhi7946 Рік тому

    Sachii vht comfortable korsi aa mai hamesha uhte he bath de aa

  • @anjukukreja775
    @anjukukreja775 Рік тому

    Bohat Bohat vadhia jankari diti ji tusi dono phena ne ❤😊👍👌

  • @gurpreetpurewal8849
    @gurpreetpurewal8849 Рік тому +2

    Hi can u guys make a vlog on how and what to adopt at basic level to make our health better.....views of experienced old generation people

  • @Gbdess
    @Gbdess Рік тому +1

    Boht vdia lgya eh episode…..asi sb kuch jande hoye v eh sb apni Life ch nhi lai k aunde…..thanks

    • @Gbdess
      @Gbdess Рік тому

      An tuhada Episode dekhan Ton baad m badam soak Krn lyi eh Bartan use kita👇

  • @amanjosan8539
    @amanjosan8539 9 місяців тому

    Blkl sahi keha bhain g par ajj de sme ch khulle bhande ch daalan galdian nahi

  • @jaggisinghsingh2412
    @jaggisinghsingh2412 Рік тому

    Vadiea episodes na

  • @lovepreetkaur3708
    @lovepreetkaur3708 Рік тому

    Kuj lok har gal te level check k.ktdea eh shij ya glt aww es topic te jrur dseo g

  • @PawanMangat-ku1oy
    @PawanMangat-ku1oy 2 місяці тому

    which flat pan material is good to make roti

  • @sonuheer-fb2ir
    @sonuheer-fb2ir Рік тому

    Hello dear

  • @user-wg8gf8cd4n
    @user-wg8gf8cd4n 8 місяців тому

    Rupinder bhaine menu thoda program bht sohna lagda menu lagda k tusi apne hi hovo

  • @sarbjeetgill482
    @sarbjeetgill482 Рік тому +2

    Very nice always my dear sister
    ❤️💕❤️🙏🙏❤️💕❤️

  • @gurdeepjhattu4873
    @gurdeepjhattu4873 Рік тому

    ❤phela dhi nu log gudh chable hi dende c

  • @gavy0008
    @gavy0008 Рік тому

    ❤❤❤❤❤❤❤❤

  • @CoolPunjabi
    @CoolPunjabi Рік тому

    🙏🙏🙏

  • @kuljeet3657
    @kuljeet3657 Рік тому

    V nice 👍di