Pyaar vi aiven andhe na ho jao ki Pakistan di Asliyaat bhul jao Agar enna hi pyaar si fer Mandir kyu tode eh kanjran ne , Guru Sahib de 4 Sahibjade kyu shaheed kite Sheeshganj (Delhi) Gurudwara kyu bnana pya 1948 vich Pakistan Army ne India te attack kita 1965 vich fer Pakistan Army ne india attack kita 1971 1999 -Kargil WAR 2001- Pakistan Attacked Indian Parliament 2006- Taj Mahal Hotel Attack by Pakistani 2009- Attack in Jammu & Kashmir 2014-URI Attack 2016-Pulwama attack
मैंने 1947 के विभाजन और उस समय बिछड़े परिवारों के पुनर्मिलन पर कई मार्मिक और भावुक वीडियो देखे हैं। इनमें से कुछ वीडियो मेरी आँखें नम कर देते हैं, लेकिन इस खास वीडियो ने मुझे इतना भावुक कर दिया कि मैं अपने आँसू रोक नहीं सका। हम अतीत को बदल नहीं सकते, लेकिन सरकारें अब भी कुछ कर सकती हैं। मैं आशा करता हूँ कि वे मानवता के लिए अपनी आँखें खोलें और अब तो कम से कम इन परिवारों को मिलने दें। I have watched numerous touching and emotional videos about the Partition of 1947 and the reunions of families separated during that time. While some of these videos bring tears to my eyes, this particular one moved me to the point where I couldn’t hold back my tears. We cannot change the past, but there is still something governments can do. I hope they open their eyes to humanity and allow these families to reunite, even now.
Na Nehru da UP vadeya,na Gandhi te Patel da Gujarat vandeya te na Jinnah da Sindh vandeya. Agar vandeya ta Punjab te Bengal vandeya jithe de lok krantikari sann. Asi os waqt de lok te sadiyan ajj diyan te aun waliyan naslan es santaap nu bhugat rahe hann. Rabb kare sade Lehnde te Charde Punjab nu ikk kar deve.
Ganjiyan wali mere nanky da pind jy jithy mere nanky wand ton baad aye.... Welcome to our district..... Jy koi charhdy punjab jilla nawanshehr ton ay ty Meri tarfon salam ty payar parri sat Shri Akaal 😢😢 mera Bada chitt krda wa k apny dady dy pind jawan pind mahalon jilla nawanshehr 😢
@@sunnyvickasdiariesji bhai saab 1947 de time sada wada raiwind pind se mere daada ji da naam sardaar gurdeep singh sandhu son of sardar wajeer singh sandhu se tusi wade raiwind de kise bajurg nu pusho asi thuanu milan awnage hun asi chadde punjab ferozepur rehnde aa jo husaniwala border de naal hai bahut shukria hove ga tuhada
@@Raman-fd4vc me kasur TU haan ,rhna Lahore aa,te raiwind bht wari gae aa, Sandhu jatt mery dost rhendhy aa pattoki, Bhai phero wali side te, koi raabta banao,gal krdy aan
Waheguru Ji Sis, it's a very emotional interview. I'm so glad you got reunited with your family. It's totally amazing. God bless you and your family, ji ❤
Mere aapde hanju nahi ruke eh dekh k , pta nahi kinne k rishte sada lyi vichhad gye , te kade nahi mile , dil v kini tees hundi honi aa , apnyaan to wakh hon di ... Waheguruji koi apna pyara ni vichhde 🙏
ਅੱਖਾਂ ਚੋਂ ਪਾਣੀ ਰੁਕ ਨੀ ਰਿਹਾ ਪਤਾ ਨੀ ਕਿਉਂ ਦਿਲ ਚ ਚੀਸ ਪੈਂਦੀ ਆ ਗੱਲਾਂ ਸੁਣ ਕਿ ਖਿੱਚ ਜਿਹੀ ਪੈਂਦੀ ਆ ❤
ਬਿਲਕੁਲ ਜੀ 💔
ਅਜਿਹਾ ਪਿਆਰ ਭਰਿਆ ਮਾਹੌਲ ਦੇਖ ਕੇ ਮੇਰੇ ਵੀ ਅੱਖਾਂ ਵਿੱਚ ਹੰਝੂ ਆ ਗਏ ❤
ਸਹੀ ਗੱਲ ਬਹੁਤ ਦਿਲ ਨੂੰ ਚੀਸ ਪੈਦੀ ਹੈ ਰੋਣਾ ਆਉਂਦਾ ਹੈ ਵਾਹਿਗੁਰੂ ਜ਼ੀ
Hanji
Sachi gal aa yr sade dada dadi ji de birthplace dekhn di ini khich pendi so lge ida di video dekh k rona aa janda 😢😢
ਇਹ ਵੀਡਿਉ ਦੇਖਕੇ ਘਟੋ ਘੱਟ ਦੋ ਤਿੰਨ ਵਾਰ ਅੱਖਾਂ ਭਰ ਆਈਆਂ 😢😢 ਜਿਹਨੇ ਦੇ ਨਾਲ ਉਹ ਸਮਾਂ ਬੀਤਿਆ ਓਹਨਾ ਨੂੰ ਹੀ ਉਹ ਦੁੱਖ ਦਰਦ ਦਾ ਪਤਾ ਹੈ।🙏😥❤️
ਬਿਲਕੁਲ ਜੀ
😢😢😢 Kiran kaur ghuman
ਕਿਰਨ ਭੈਣ ਜਿਹਨਾਂ ਨਾਲ਼ ਓਹ ਸਮਾ ਬੀਤਿਆ ਓਹਨਾ ਨੂ ਪਤਾ ਕਿੰਨੇ ਮਾਰੇ ਗਏ ਕਿੰਨੇ ਵਿਛੜ ਗਏ?BB?@@safarsherepunjabvlog
ਕਿਵੇਂ ਅਜ਼ਾਦੀ ਦਿਵਸ ਮਨਾਈਏ, ਲੱਖਾਂ ਪੰਜਬੀ ਮਰੇ, ਇਜਤਾਂ ਲੁਟੀਆਂ ਗਈਆ,ਧਰਮੋ ਬੇ ਧਰਮੇ ਹੋਏ , ਕੁੱਝ ਵਿਛੜ ਗਏ 😢
😢
Bilkul bai g jis tunn lage bus ohi jane
@@JeevaySanjhaPunjabbhot vadia ji ap ji nu mery umer lag jave God bless you all time
Apneyaan da apneyaan kolo katal krayea kahdi ajadi ..riste muhabat sab katal kitte es ajaadi de name te😢mere wade ronde marr gaye,,
ਬਹੁਤ ਹੀ ਭਾਵੁਕ ਮਹੌਲ ਹੈ ਜੀ। ਅੱਖਾਂ ਵਿੱਚ ਆਪ ਮੁਹਾਰੇ ਹੰਝੂ ਆ ਗਏ ਜੀ।
💔💔
ਬੇੜਾ ਬਹਿ ਗਿਆ ਇਹਨਾਂ ਸਰਕਾਰਾਂ ਦਾ ਜਿਨ੍ਹਾਂ ਨੇ ਸਰਹੱਦ ਤੋਂ ਪਾਰ ਜਾਣ ਦੀ ਰੋਕ ਲਾ ਰੱਖੀ ਹੈ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਜਲਦੀ ਜਲਦੀ ਰਸਤਾ ਖੁੱਲ ਜਾਵੇ ਬਿਨਾਂ ਕਿਸੇ ਰੋਕ ਟੋਕ ਤੋਂ ਇਧਰਲੇ ਉਧਰ ਅਤੇ ਉਧਰੋਂ ਇਧਰ ਆ ਜਾ ਸਕਣ ਕਦੇ ਤਾਂ ਵਾਹਿਗੁਰੂ ਜੀ ਕਿਰਪਾ ਕਰਨਗੇ।👋👋👋👋👋
🌹🌹🌹
ਬੇੜਾ ਗ਼ਰਕ ਕਰ ਦਿੱਤਾ ਸਿਆਸਤ ਨੇ
ਬੇੜਾ ਵੀਰ ਜੀ ਸ਼ੁਰੁਆਤੀ ਤੌਰ ਤੇ ਇਹਨਾਂ ਸਰਕਾਰਾਂ ਦਾ ਨਈਂ ਗਰਕ ਹੋਇਆ... ਬੇੜਾ ਗਰਕ ਤਾਂ ਜਿਨਾਹ ਦਾ ਨਹਿਰੂ ਦਾ ਤੇ ਗਾਂਧੀ ਦਾ ਹੋਇਆ ਸੀ... ਬਾਅਦ ਚ ਇਹਨਾਂ ਸਰਕਾਰਾਂ ਦੀ ਵਾਰੀ ਆਉਂਦੀ ਆ....!!!!
ਈਉ@@pushwindersingh4009
@@happysingh0039sahi keha veer ji tusi ena ne kursi laye 20 lakh lokka da katleam kra ta 😢😢 bda dukh hoya hoya video vekh ki 😢
ਵਾਹਿਗੁਰੂ ਜੀ ਨਾਸ਼ ਹੋਜੇ ਉਨਾਂ ਸਿਆਸਦਾਨਾ ਦਾ, ਜਿੰਨਾ ਨੇ ਪਰਵਾਰ ਤੇ ਪੰਜਾਬ ਨੂੰ ਵਿਚੋਂ ਵੰਡ ਦਿੱਤਾ
💔
ਅੱਖਾਂ ਦੀ ਲਾਲੀ ਅੱਖਾਂ ਦੀ ਪਈ ਦਸਦੀ ।ਰੋਏਂ ਤੁਸੀਂ ਵੀ ਅਤੇ ਰੋਏਂ ਅਸੀਂ ਵੀ ।
💔
💔💔 kiran kaur ghuman
ਵਾਹਿਗੁਰੂ ਕਰੇ ਪੰਜਾਬ ਨੂੰ ਵੰਡਣ ਵਾਲਿਆਂ ਨੂੰ ਕਿਸੇ ਜਹਾਨ ਢੋਈ ਨਾ ਮਿਲੇ
💔
ਦਰਦਾਂ ਦੇ ਦਰਦ ਨੂੰ ਮਹਿਸੂਸ ਓਹੀ ਇਨਸਾਨ ਕਰ ਸਕਦਾ ਜਿਸ ਨੇ ਪਿੰਡੇ ਤੇ ਹੰਡਾਇਆ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ
😢
ਬਹੁਤ ਹੀ ਭਾਵਕ ਪਲ
ਬੇੜੀ ਬਹਗੀ ਏਨਾ ਸਿਆਸਤਦਾਨਾ ਦੀ
Right Veer ❤Satpal Punjab 🇮🇳 India
ਹਾਂਜੀ
Beri bah gayi.nehru and gandi di
@@Moon.seoul247Rss and Jinnah were fighting everyday like Rss modi is doing Muslim Hindu every day
read kuran with translation@@baldevsidhu7719
ਜਿਹੜੇ ਉੱਜੜੇ ਹਨ ਓਹੀ ਜਾਣਦੇ ਹਨ।
ਬੇਸ਼ਕ
Aj tak loki sanu panahgeer hi lehnde rahe😢😢😢kiran kaur ghuman
ਦਿਲ ਦੀਆਂ ਪੀੜਾਂ ਜਿਨ੍ਹਾਂ ਨਾਲ ਬੀਤਿਆ ਉਹਨਾਂ ਨੂੰ ਹੀ ਸੇਹਣੀਆ ਪੱਈਆਂ ਹਨ ਲੀਡਰ ਸਭ ਦਲੇ ਹਨ। ਜਿਹੜੇ ਲੋਕਾਂ ਵਿੱਚ ਪਾੜਾ ਪਾ ਕੇ ਰਾਜਨੀਤੀ ਕਰਦੇ ਹਨ
ਹਾਂਜੀ
ਭੈਣ ਜੀ ਤੁਹਾਨੂੰ ਆਪਣੇ ਚਾਚਾ ਜੀ ਮਿਲਣ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ🎉🎉🎉
ਸਰਕਾਰਾਂ ਇੰਨੀਆਂ ਬੇਸ਼ਰਮ ਹਨ ਕਿ ਪਰਿਵਾਰਾਂ ਨੂੰ ਵਿਛੋੜਨ ਤੋਂ ਬਾਅਦ ਵੀ ਇਹਨਾਂ ਨੂੰ ਖੱਜਲ਼ ਕਰੀ ਜਾ ਰਹੇ ਹਨ ।
ਹਾਂਜੀ
ਅੱਜ ਸੋਸ਼ਲ ਮੀਡੀਆ ਨੇ ਵਿਛੜਿਆ ਨੂੰ ਮਿਲਾਇਆ ਹੈ, ਬਹੁਤ ਹੀ ਵੱਡੀ ਦੇਣ ਹੈ I ਇਹ ਮਿਲਣੀ ਦਿਲ ਨੂੰ ਛੂਹ ਰਹੀ ਹੈ, ਬਹੁਤ ਹੀ ਭਾਅ ਵਿੱਕ ਕਰਦੀ ਹੈ I ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਕਿਤੇ ਦੋਹਾਂ ਪੰਜਾਬਾਂ ਦਾ ਮੇਲ ਕਰਵਾ ਦੇ
❤️❤️❤️
ਮਿੱਟੀ ਵਾਜਾ ਮਾਰਦੀ ਹੈ
Sadapendgandea saggu17nambar@@JeevaySanjhaPunjab
ਜਿਹੜੇ ਕਹਿੰਦੇ ਹਨ ਕਿ 1947 ਵੇਲ਼ੇ ਅਸੀਂ ਅਜਾਦ ਹੋ ਗਏ ਕਦੇ ਦਿਲ ਤੋ ਸੋਚ ਕੇ ਦੇਖਿਓ ਜਿਹਨਾਂ ਨੂੰ ਮਿਲਣੀ ਸੀ ਅਜ਼ਾਦੀ ਉਹਨਾਂ ਨੂੰ ਮਿਲ ਗਈ ਪਰ ਸੋਹਣਾ ਪੰਜਾਬ ਸਾਡੇ ਸਾਡੇ ਸਿੱਖ ਤੇ ਮੁਸਲਿਮ ਭਾਈਚਾਰਾ ਹਾਰ ਗਿਆ
😢😢
ਬਿਲਕੁਲ ਜੀ 😢
ਮੇਰਾ ਵੀ ਬਹੁਤ ਦੇਲ ਕਰਦਾ ਲੈਂਦਾ ਪੰਜਾਬ ਦੇਖਣ ਨੂੰ
ਜਿੰਨਾ ਨੁਕਸਾਨ ਦੋਹਾ ਪੰਜਾਬਾਂ ਦਾ ਹੋਇਆ ਉਹ ਵਾਹਿਗੁਰੂ ਜੀ ਇਕ ਕਰ ਦੇ ਦੋਹਾ ਪੰਜਾਬਾ ਨੂੰ 🙏🙏🙏
😢
Kaash eh ho sakda. But eh sab nu pta ki eh hun ek nhi ho sakda
@ Never know everything is possible if waheguru ji de kirpa ho je like Germany 🇩🇪 the come together 🙏🙏🥰😍
ਬੇੜਾ ਬਹਿ ਗਿਆ ਇਹਨਾਂ ਸਿਆਸਤਦਾਨਾਂ ਦਾ ਜਿਨਾਂ ਨੇ ਪੰਜਾਬ ਦੀ ਵੰਡ ਪਾਈ 20 ਲੱਖ ਲੋਕਾਂ ਦੇ ਕਾਤਲ ਲੋਕ
💔
Pura punjab Ek Gulab Diyan patiyan di taran khilar giya
💔
ਵਿਛੋੜੇ ਦੇ ਦਰਦ ਨਾਲ ਅੱਖਾਂ ਭਰ ਆਈਆਂ ਤੇ ਦਿਲ ਭਰ ਗਿਆ। ਕਿਸ ਬੇਰਹਿਮੀ ਨਾਲ ਇਹ ਆਜ਼ਾਦੀ ਹਾਸਲ ਕੀਤੀ ਹੈ?
ਵਾਹਿਗੁਰੂ ਜੀ, ਕਿ ਮਿਲਿਆ ਓਹ ਲੋਕਾ ਨੂੰ ਜਿਹਨੇ ਸਾਡੇ ਸੋਹਣੇ ਪੰਜਾਬ ਦੇ ਟੁਕੜੇ ਕਰ ਕੇ, ਜੀਆ ਤੋ ਜੀਅ ਵਿਛੜ ਗਏ।
ਐਵੇਂ ਲੋਕ ਬੋਲਦੇ ਪਾਕਿਸਤਾਨ ਵਾਲੇ ਮਾੜੇ ਨੇ ਪਰ ਪਾਕਿਸਤਾਨ ਵਾਲੇ ਇੱਜਤ ਵੀ ਬਹੁਤ ਕਰਦੇ ਨੇ ਆਈ ਲਵ ਯੂ ਪਾਕਿਸਤਾਨ❤❤❤
❤️❤️❤️
Lok nahi Mary sarkara mariya n 💔💔
Veer eh pakistan wale nahi,sade hi bhen bhra ne
Pyaar vi aiven andhe na ho jao ki Pakistan di Asliyaat bhul jao
Agar enna hi pyaar si fer Mandir kyu tode eh kanjran ne ,
Guru Sahib de 4 Sahibjade kyu shaheed kite
Sheeshganj (Delhi) Gurudwara kyu bnana pya
1948 vich Pakistan Army ne India te attack kita
1965 vich fer Pakistan Army ne india attack kita
1971
1999 -Kargil WAR
2001- Pakistan Attacked Indian Parliament
2006- Taj Mahal Hotel Attack by Pakistani
2009- Attack in Jammu & Kashmir
2014-URI Attack
2016-Pulwama attack
@amitoberoi2398 ਫੇਰ ਜੀ ਜਾ ਰਹੇ ਨੇ ਓਨਾ ਨੂੰ ਰੋਕੋ
ਜਿਸ ਤਨ ਲੱਗੀ ਸੋਈ ਜਾਣੈ ਕੌਣ ਦਿਲਾਂ ਦੀਆਂ ਜਾਣੇ।ਡਟ ਜਾਓ ਪੰਜਾਬੀਓ ਕੁੱਝ ਜਰਮਨੀ ਲੋਕਾਂ ਤੋਂ ਸਿੱਖਣ ਦੀ ਲੋੜ ਹੈ।❤❤❤❤❤❤❤❤❤❤❤
Pakistani Veera nu pyaar bhri Sat Sri Aakal
ਸਤਿ ਸ੍ਰੀ ਅਕਾਲ ਜੀ
Tanu v sat shri akal te salam
Shukriya srdar je ❤❤❤
ਇਹਨਾ ਸਰਕਾਰਾਂ ਦਾ ਕੱਖ ਨਾ ਰਹੇ ਜਿਨਾ ਦੇ ਪਰਿਵਾਰ ਵਿਛੜੇ ਨੇ ਓਹੀ ਜਾਣਦੇ ਨੇ ਹੇ ਸੱਚੇ ਪਾਤਸ਼ਾਹ ਜੀ ਸਾਰਿਆ ਨੂੰ ਤੰਦਰੁਸਤੀ ਬਖ਼ਸ਼ਣਾ ਜੀ 🙏
😢
ਇਹ ਸੀਨ ਵੇਖ ਕੇ ਹੰਝੂ ਰੁਕ ਨਹੀਂ ਰਹੇ ਹਾਏ ਸਾਡੇ ਬਜੁਰਗ ਸਾਨੂੰ ਦਸਦੇ ਰਹੇ ਪਿੰਡ ਸਾਡਾ ਸੇਵਾ ਜਿਲਾ ਸ਼ੇਖੂਪੁਰਾ ਸਾਡੇ ਵੀ ਬਜੁਰਗ ਉਥ ਹਨ ਵਿਛੋੜੇ ਪਾਏ ਸਰਕਾਰੀ ਨੇ
ਅਥਰੂ ਅਪਨੇ ਆਪ ਨਿੱਕਲ ਜਾਂਦੇ ਮੇਰੇ ਬੀ ਪਿਤਾ ਜੀ ਏਸੇ ਤਰ੍ਹਾਂ ਅਪਨੇ ਪਿੰਡ ਨੈਨੇਕੋਟ ਦੇ ਕੋਲ ਪਿੰਡ ਟਾਂਡਾ ਨੂੰ ਵੇਖਣ ਲਈ ਤਰਸਦੇ ਚਲੇ ਗਏ
मैंने 1947 के विभाजन और उस समय बिछड़े परिवारों के पुनर्मिलन पर कई मार्मिक और भावुक वीडियो देखे हैं। इनमें से कुछ वीडियो मेरी आँखें नम कर देते हैं, लेकिन इस खास वीडियो ने मुझे इतना भावुक कर दिया कि मैं अपने आँसू रोक नहीं सका। हम अतीत को बदल नहीं सकते, लेकिन सरकारें अब भी कुछ कर सकती हैं। मैं आशा करता हूँ कि वे मानवता के लिए अपनी आँखें खोलें और अब तो कम से कम इन परिवारों को मिलने दें।
I have watched numerous touching and emotional videos about the Partition of 1947 and the reunions of families separated during that time. While some of these videos bring tears to my eyes, this particular one moved me to the point where I couldn’t hold back my tears. We cannot change the past, but there is still something governments can do. I hope they open their eyes to humanity and allow these families to reunite, even now.
Right sir
ਸਾਡੇ ਦੇਸ ਦੇ ਟੁਕੜੇ ਕਰਨ ਵਾਲਿਆਂ ਦਾ ਰੱਖ ਨਾ ਰਹੇ
Ehna dea shkla sabb dea rll deea han es kuri naal
ਇਹਨਾਂ ਸਭ ਦੀਆਂ ਸ਼ਕਲਾਂ ਰਲ ਦੀਆਂ ਹਨ 🙏🙏🙏
ਮਿਲਣੀਆਂ ਤੇ ਹੈਨ ਈ , ਖੂਨ ਵੀ ਤਾਂ ਇੱਕ ਈ ਐ ।
@annabaaabvdhdbfjfbc9071 ਬੇੜਾ ਬਹਿ ਗਿਆ ਲੀਡਰਾਂ ਦਾ
Na Nehru da UP vadeya,na Gandhi te Patel da Gujarat vandeya te na Jinnah da Sindh vandeya. Agar vandeya ta Punjab te Bengal vandeya jithe de lok krantikari sann. Asi os waqt de lok te sadiyan ajj diyan te aun waliyan naslan es santaap nu bhugat rahe hann. Rabb kare sade Lehnde te Charde Punjab nu ikk kar deve.
😢
ਕਰੀਂ ਕਿਤੇ ਮੇਲ ਰੱਬਾ ਪੰਜਾਬ ਤੇ ਲਹੌਰ ਦਾ ਪਰ ਸਦਾ ਸਦਾ ਲਈ
😢😢
Sach hai manjit ji tusi kari jagaa da ho 🎉❤
ਮਨ ਭਰ ਆਇਆ ਪਤਾ ਨੀ ਕਿੰਨਾ ਕੁ ਦੁੱਖ ਲਿਖਿਆ ਏਸ ਮਿੱਟੀ ਦੇ ਜੰਮਿਆ ਦੇ ਲੇਖੀ ਪਰ ਫੇਰ ਵੀ ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ
Love you pakistan I m from India hariyana Ambala
❤
I am from Pakistan haryana District Rohtak tahseel Gowana village name Kahni
Love you too bro.
From Rawalpindi punjab pakistan
@@ibraarkhan7682 mera eriya hai ji love you
@BhupinderSingh-kf2ng District Rohtak tahseel Gowana village name kahni
ਸਾਨੂੰ ਸਭ ਨੂੰ ਰਵਾਇਤਾਂ ਭੈਣ ਏ
💔
ਭੈਣ ਜੀ ਮੁਬਾਰਕ ਹੋਵੇ ਤੁਹਾਡੀ ਇਹ ਯਾਤਰਾ
🌹
........ Majhab Badal Gaye... Bandey .. Duniya ton.. Rukhsat ho Gaye. .Per. . Roohan. Jeoundia or Amar ho geya...Sayad . Bhain Ji nal Bhatizi hai..Ekko Jahey Chehrey Mohrey. ?... Bijhdey....Deevey...Baldey Vekhey... Exillent..Jeevey Sanjha Punjab Waleo...Ji Sat Shree Akal
❤️❤️❤️
Chacha bhitiji nu milde vekh ke mn bahut khush hoea eh video vekh ke waheguru di sonh 10 vari roea😢😢😢😢😢
😢
Very nice love Sikh and musliman . Both are one
❤️ 🙏
ਮੇਰੀ ਭੈਣ ਅਤੇ ਬਾਪੂ ਅਤੇ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤
❤️❤️❤️
ਬਹੁਤ ਦਰਦ ਭਰੀ ਕਹਾਣੀ
Heart melting story. Partition ruined the millions of innocent families.
Right ji
Great efforts and selfless service of humanity by Jeevay sanjha Punjab team. May God bless this team.
Jeevey sanja Panjab you all people vi happy happy my dear friends
😢buht he rona aya video dekh kr kitni qurbani di hai logo ny or aj kal k bacho ko qadr he ni hai
ہاں جی
1947 di wand ne bohat nuqsan kita ay punjabian da gallan sun k dil khon de athro ronda ay
💔
Chalo Blood nu blood mil gya
Eh v bhut vaddi gal ae. Jo hoya oh duniya te dubara kade v na howe
right ji
ਜਿਹੜੇ ਕੱਲ੍ਹ ਜੰਮੇ ਗੱਲ ਗੱਲ ਤੇ ਪਾਕਿਸਤਾਨ ਨੂੰ ਕੋਸਦੇ ਨੇ, ਉਹ ਕੀ ਜਾਨਣ ਇਸ ਦੁੱਖ ਨੂੰ 😢😢
😢
Pakistan de lok very nice bhut iejit
❤️
Bht drdbhari sachi kahani❤
🌹🌹
Very emotional moments . I feel like it was my family - I got tears in mg eyes. 😢. V well done Bhenji for sharing this journey with us. 🙏🙏
Ganjiyan wali mere nanky da pind jy jithy mere nanky wand ton baad aye.... Welcome to our district..... Jy koi charhdy punjab jilla nawanshehr ton ay ty Meri tarfon salam ty payar parri sat Shri Akaal 😢😢 mera Bada chitt krda wa k apny dady dy pind jawan pind mahalon jilla nawanshehr 😢
🙏🏻🌹
ਦੁੱਖ ਬੁਰੇ ਵਿਛੋੜੇ ਦੇ 🙏🙏
💔
Bera garak ehna siasatdaana da jehna vadian pa dittian
😢
ਸਹੀ ਗੱਲ ਵੀਰ ਜੀ ਜਿਸ ਨਾਲ ਹੁੰਦੀ ਓਹੀ ਜਾਣ ਦਾ।
😢
ਰੋਣ ਆ ਗਿਆ ਵੀਡੀੳ ਦੇਖ ਕੇ ਸਾਡਾ ਪਿੰਡ ਰਾਏਵਿੰਡ ਸੀ ਲਾਹੌਰ ਦੇ ਨਾਲ
Ji bilkul hega saady nery e aaa
ਰਾਏਵਿੰਡ ਤੇ ਕਸਬਾ ਏ ਹੁਣ
@@Raman-fd4vc English Wich likho
@@sunnyvickasdiariesji bhai saab 1947 de time sada wada raiwind pind se mere daada ji da naam sardaar gurdeep singh sandhu son of sardar wajeer singh sandhu se tusi wade raiwind de kise bajurg nu pusho asi thuanu milan awnage hun asi chadde punjab ferozepur rehnde aa jo husaniwala border de naal hai bahut shukria hove ga tuhada
@@Raman-fd4vc me kasur TU haan ,rhna Lahore aa,te raiwind bht wari gae aa, Sandhu jatt mery dost rhendhy aa pattoki, Bhai phero wali side te, koi raabta banao,gal krdy aan
ਬੜਾ ਜੀ ਕਰਦਾ ਆਪਣਾ ਪਿੰਡ ਚੱਕ 84 j b ਢੈਪਈ ਵੇਖਣ ਨੂੰ ਮੇਰੇ ਬਾਪੂ ਜੀ ਦੀ ਜਨਮ ਭੋਂ ।ਵਾਹਿਗੁਰੂ ਕਿਰਪਾ ਕਰੇ।ਜਿਹੜੇ ਉੱਜੜੇ ਬਸ ਓਹੀ ਜਾਂਦੇ ਨੇ।
ਕਿਹੜਾ ਜ਼ਿਲ੍ਹਾ ਸੀ ਜੀ?
Partition to pehla Mere parents v Pakistan Teh. Naina kot Vill. Oddera si,kirshana de najdik.
You always welcome bro. You can come any time
ਦਿਲ ਨੂੰ ਛੂਹਣ ਵਾਲੀ ਸੱਚੀ ਕਹਾਣੀ
🌹🌹
ਭੈਣ ਮੇਰੀਏ ਉਹ ਭੋਰ ਉਠ ਗਏ ਜਿਨ੍ਹਾਂ ਨੂੰ ਯਾਦ ਕਰ ਕਰ ਕੇ ਰੋਹ ਰਹੀ ਹੈ ਉਹ ਇਸ ਦੁਨੀਆਂ ਨੂੰ ਅੱਲ ਵੀਦਾ ਆਖ ਗਏ ਬਸ ਯਾਦਾਂ ਰਿਹ ਗਾਈਆ😢😢❤ ਭੈਣ ਜੀ ਤੁਸੀਂ ਆਪਣੀ ਫੈਮਲੀ ਨੂੰ ਲੈ ਕੇ ਜਰੂਰ ਜਾਣਾ ਜੀ /\ ਕੰਜਰ ਦਿਉ ਕਿਉਂ ਪੰਜਾਬ ਵੱਡ ਤਾਂ ਬਹੁਤ ਬਹੁਤ ਪਿਆਰ ਸਤਿਕਾਰ ਭੈਣ ਜੀ❤❤
😢
ਇਹ ਕੇਹੀ ਅਜਾਦੀ, ਸਾਡੇ ਪੱਲੇ ਜਨਮ ਭੋਇੰ ਵੀ ਨਾ ਰਹੀ, ਸਾਡੇ ਪੱਲੇ ਧਰਮ ਵੀ ਨਾ ਰਿਹਾ, ਕੱਖੋਂ ਹੌਲੇ ਹੋ ਕੇ ਸਵਾਸ ਕੱਟ ਰਹੇ ਆਂ ਤੇ ਹਾਕਮ ਮੌਜਾਂ ਲੁੱਟ ਰਹੇ ਨੇ। ਨਾਲੇ ਸਾਡੇ ਦੁੱਖ ਦੇਖ ਦੇਖ ਮੁਸਕਰਾਹਾਉਂਦੇ ਹੋਣ ਗੇ। ਰੋ ਰੋ ਕੇ ਕੁਮੈਂਟ ਲਿਖ ਰਹੇ ਆ।
ਇਹ ਅੱਖਾਂ ਦੀ ਲਾਲੀ ਪਈ ਦੱਸਦੀ ਏ।
ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।
💔💔💔
Lehnde punjab wale sare veeran nu sat shri akall ji Allaha sabh nu tarakian bakshan ji Allaha bless you ji sare lehnde punjab nu
ਸਤਿ ਸ੍ਰੀ ਅਕਾਲ ਜੀ
ਅਸੀਂ Video ਤਾ ਦੇਖੀ ਸਾਰੀ ਪਰ ਰੋ ਰੋ ਕੇ 😢
😢
Bhn ko dekh kr jb mtte le ankho me anso agye ❤❤❤❤❤❤❤❤❤
😢
ਵਾਹਿਗੁਰੂ ਜੀ ਈਕੋ ਕਰਦੈ
🙏🏻🌹
ਬਛੋੜਾ ਕਿਸੇ ਦਾ ਰੱਬ ਨਾ ਪਾਵੇ
🌹
ਮੇਰੀਆਂ ਅੱਖਾਂ ਰੋਣ ਲੱਗ ਪਿਆ ਐ ਵਿਡੀਉ ਦੇਖ ਕੇ ਕਾਸ ਕਿਤੇ ਸਾਡਾ ਵੀ ਕੋਈ ਪਾਕਿਸਤਾਨ ਪੰਜਾਬ ਵਿੱਚ ਹੁਦਾ ਤੇ ਅੱਸੀਂ ਵੀ ਜਾਂਦੇ
Heart wrenching. Alas the division of Punjab could have been avoided.
right
ਮੇਰੇ ਪਿਤਾ ਜੀ ਆਪਣੇ ਪਿੰਡ ਨੂੰ ਯਾਦ ਕਰਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਗੰਦੀ ਸਿਆਸਤ ਨੇ ਲੋਕਾਂ ਦਾ ਕੁੱਝ ਵੀ ਨਹੀਂ ਸੋਚਿਆ
Video dekh k rona aagea wahiguru ji chadi kla ch rakhe chadde te lehde panjab nu
Tanu lehnde punjab di tarfon sat shri akal te salam
❤️❤️❤️
Kash Mera Punjab vandia na hunda mere satguru Nanak Dev Ji da nankana sahib de darshana nu Mann lochda hai
💔
Very Very heart touching meet God bless you all family love you so much dear Ensaan ton Ensaan hi hai
❤️ 🙏
V emotional.ap sub hmesha Khush rahin
ਰੋਣਾ ਆ ਗਿਆ ਵੇਖ ਕੇ ਵਾਹਿਗੁਰੂ ਜੀ ਸਵ ਮੇਲ ਕਰਾਵੇ
❤
Very good ji
1947 de darad te rog 😢😢😢😢😢 marya da sabar aa janda , vishode da sabar ni ounda 😭😭😭
ਬੇਸ਼ਕ ਜੀ
Bilkul sahi keh reh o
Life ch pehli war ma video vekh bhaut roi ena Jada ma kdi ni roi baba de wahagru ji thunu bhaut jalde thude bhra nal Mellon ge 🙏🏼🙏🏼
💔
Dil bara hola hai tuhada., kari jagaa da ho
Sanjha punjab zinda bad
❤❤❤
Sada parivar pehla ton hi bharat ch c jaddi a par ajj es parivar nu dekh akha vicho athru nhi c rok rahe c parivar da dukh ki hunda 🥲😢😭
ਯਾਰੋ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਰੋਣਾ ਆ ਹੀ ਗਿਆ 😢😢😢😢😢
😢
ਮਨ ਨੂੰ ਬਹੁਤ ਠੇਸ ਪਹੁੰਚੀ
😢
ਕਹਾਣੀ ਵੇਖ ਕੇ ਰੋਣ ਆਗਿਆ ਸਾਡਾ ਪਿੰਡ ਵੀ ਜਿਲਾ ਸੇਖੂਪੁਰ ਦਾ ਬੋਹੜੂ ਸੀ
💔
ਪਰਿਵਾਰ ਦੀਆ ਅੱਜ ਵੀ ਸਕਲਾ ਮਿਲਦੀਆ ਬੱਚੀ ਨਾਲ
🌹
So dukhi kahani ay rab vichady maily ❤❤❤❤kiran ji tusi great o ji
شکریہ جی
ਹੰਝੂ ਨਹੀਂ ਰੁਕੇ ਮੇਰੇ ਵੀ॥
M bohot roi haa ehe video dekh ke😢❤
😢
ਸੱਚੀ ਰੋਣਾ ਆ ਗਿਆ ਇਹ ਵੀਡੀਓ ਦੇਖ ਕੇ 😭😭😭😭 ਹਾਏ ਓਏ ਰੱਬਾ ਕਿਹੋ ਜਾਹਿਆ ਟਾਈਮ ਸੀ ਉਹ
💔
Eh darad dilan da Dil vich lokorya froleya vad da horeBania sabar dia Ganda na koee chalay jore
💔
Allah pak Kisi ko aisa dukh na dy ameen
Waheguru Ji
Sis, it's a very emotional interview. I'm so glad you got reunited with your family. It's totally amazing. God bless you and your family, ji ❤
❤️❤️
Waheguru ji bahot rona onda vidydhek ji
🙏🏻🌹
ਸਰਕਾਰਾਂ ਨੂੰ ਉਧਰ ਤੇ ਇਧਰ ਆਉਣ ਵਾਸਤੇ ਉਧਰ ਜਾਣ ਵਾਸਤੇ ਕੁਝ ਆਸਾਨ ਕਰ ਦੇਣੇ ਚਾਹੀਦੇ ਨੇ ਕਾਗਜਾਤ ਦੇ ਜਿਹੜੇ ਕੰਮ ਨੇ ਤਾਂ ਕਿ ਉਹ ਦਰਦ ਭਰੇ ਜਿਹੜੇ ਲੋਕ ਨੇ ਉਹ ਬੜੀ ਆਸਾਨੀ ਨਾਲ ਆਪਣੇ ਨੂੰ ਮਿਲ ਸਕਣ
ਹਾਂਜੀ
ਓ ਰੱਬਾ ਮੇਰਿਆ 😭😭
😞😞😞😞
💔
جی آیاں نوں بہن جی 🎉🎉🎉❤❤❤
محمد نواز گجر ڈلے والا ،چیچہ وطنی
🌹🌹🌹
ਇਕ ਦਿਨ ਸਿਆਸਤਦਾਨਾਂ ਨਾਲ ਵੀ ਇਹੀ ਕੁਝ ਹੋਣਾ। ਸਮਾ ਬਲਵਾਨ ਹੈ
🌹
ਬਹੁਤ ਭਾਵੁਕ ਵੀਡੀਓ,,,
🙏🏻
ਇਸ ਵੰਡ ਨੇ ਪੰਜਾਬ ਦੇ ਦੋ ਹਿੱਸੇ ਕਰਤੇ ਬੋੜਾ ਗਰਕ ਹੋ ਜਾਵੇ ਇਨ੍ਹਾਂ ਉਸ ਸਮੇ ਦੀਆਂ ਸਰਕਾਰਾਂ ਦਿ
🙏🏻
Mere aapde hanju nahi ruke eh dekh k , pta nahi kinne k rishte sada lyi vichhad gye , te kade nahi mile , dil v kini tees hundi honi aa , apnyaan to wakh hon di ... Waheguruji koi apna pyara ni vichhde 🙏
🥺
Oh my God 😢 mere Walid vee Syalkot ton see, pind vekhen nu tarsde rahe
Kehra pind c tada sialkot wich
ਕਿਹੜਾ ਪਿੰਡ?
@@JeevaySanjhaPunjab Ay gurmukhi Pakistan wich nahi hai
ਪਾਜੀ ਸਾਡੇ ਬਜੁਰਗਾਂ ਦਾ ਸਿਆਲਕੋਟ ਜਿਲਾ ਸੀ ਪਿੰਡ ਬਜਵਾ ਸੀ ਅਸੀਂ ਵੀ ਇਹ ਗੱਲਾਂ ਸੁਣਿਆ ਤੇ ਹੰਢਾਇਆ ਹਨ।
Sada v syalkot distt c. Pind burji chanda Singh di
ਸਿਆਲਕੋਟ ਵਿੱਚ ਬਾਜਵੇ, ਘੁੰਮਣ ਤੇ ਚੀਮਿਆਂ ਦੀ ਗਿਣਤੀ ਬਹੁਤ ਸੀ
ਛੋਟੇ ਹੁੰਦੇ ਇਕ ਰੋਲੇ 1947 ਦੇ ਸੁਣੀਦੇ ਸੀ ਹੁਣ ਤਾ ਹਰ ਰੋਜ 1947 ਵਾਗ ਹੋ ਰਿਹਾ ਹੈ😢
💔
Waheguru ji meher krn SB ta
💔
Bajurga noo wekh bahut rona aa riha c