🙏🌹Dhan Dhan satguru nanak sahib ji maharaj ji🌹🙏Ea guruduara sahib he h kyun ki es de 4 darwaje hanh kirpa krke ea ethasiq thawa nu swal lwo nhi ta etehas kitaba ch he likheya reh jana aun waliya peediya nu kujh ni pta chlna 🙏🙏🙏🏻
Waheguru ji ka Khalsa waheguru ji ki Fateh 🙏🏻 Nishan Singh ji bahot bahot dhanyawad aap ji da Mera Mann karda ci main guru ji de Pawan sathana de darshan Kara aur dekho guru ji ne aap ji dware meri manndi Murad puri karditi waheguru chardi kalanch rakhe aap ji nu 🙏🏻🙏🏻🙏🏻
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
UA-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
🙏 WAHEGURU JI KA KHALSA WAHEGURU JI KI FATEH🙏
Guru Sahib Ji aap Ji Nu Chardikala Bakshan Jo tuadia video singha de searching vich helping hovan asisa
ਤੂੰ ਕਰਤਾ ਸਚਿਆਰ ਮੈਡਾ ਸਾਈ॥
Waheguru ji 🙏🙏🙏🙏🙏
Thanks 🙏
ਬਾਬਾ ਜੀ ਚਾਰ ਦਰਵਾਜੇ,ਗੁਰੂ ਘਰ ਦੀ ਨਿਸ਼ਾਨੀ ਹੈ, ਆਮ ਤੌਰ ਤੇ ਸਮਾਧ ਦਾ ਇਕ ਦਰਵਾਜਾ ਹੁੰਦਾ ਹੈ, ਇਕ ਏਧਰ ਦੇ ਬਾਬਾ ਜੀ ਕਰਕੇ ਇਤਿਹਾਸ ਦੇ ਖੋਜੀ ਹਨ, ਉਨਾ ਨੇ ਵੀ ਇਸ ਅਸਥਾਨ ਦੀ ਤਸਦੀਕ ਕੀਤੀ ਹੈ,,ਬਾਕੀ ਵਾਹਿਗੁਰੂ ਜੀ ਜਾਣੀ ਜਾਣ ਹਨ, ਸਭਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ
ਨਾ ਬਾਡਰ ਰਹਿਣ ਨਾ ਰਹਿਣ ਫੌਜਾਂ
ਗੁਰੂ ਦਾ ਖਾਲਸਾ ਕਰੇਗਾ ਮੌਜਾਂ।
ਗੁਰੂ ਘਰਾਂ ਦੇ ਦਰਸ਼ਨਾਂ ਦੇ ਨਾਲ ਨਾਲ ਗੁਰੂਬਾਣੀ ਸੁਣ ਕੇ ਜਨਮ ਸਫਲ ਹੋ ਜਾਂਦਾ ਹੈ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹
ਸਰਦਾਰ ਨਿਸ਼ਾਨ ਸਿੰਘ ਜੀ ਅਤੇ ਭੈਣ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏
ਵਾਹਿਗੁਰੂ ਜੀ ਆਪ ਹੀ ਸਭ ਸ਼ੰਕੇ ਭੁਲੇਖੇ ਕੱਢ ਦਿੰਦੇ ਹਨ ਕਿਸੇ ਨਾ ਕਿਸੇ ਨੂੰ ਭੇਜਕੇ ਮਿਲਾ ਦਿੰਤਾ ਹੈ ਕਿ ਭਾਈ ਅਸੀ ਇੱਥੇ ਆਏ ਸੀ ਕੋਈ ਇਸ ਅਸਥਾਨ ਦਾ ਸੇਵਾਦਾਰ ਭਾਂਵੇ ਨਹੀ ਹੈ ਪਰ ਕਿਰਪਾ ਅੱਜ ਵੀ ਸਾਡੀ ਇੱਥੋ ਦੇ ਲੋਕਾਂ ਉੱਪਰ ਹੈ ਲੋਕ ਤੰਦਰੁਸਤ ਹੁੰਦੇ ਹਨ ਜੋ ਬਿਮਾਰੀਆਂ ਦੇ ਸਤਾਏ ਹੋਏ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ❤🙏🏻
ਪੂਰਨ ਭਰੋਸੇ ਵਾਲਿਆਂ ਦੇ ਬੇੜੇ ਤਰ ਜਾਂਦੇ ਹਨ।
ਭੈਣ ਜੀ ਨੂੰ ਵੀ ਪਿਆਰ ਭਰੀ ਸਤਿ ਸਿਰੀ ਅਕਾਲ ਜੀ।
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ ਉਤੋਂ ਅੰਤਾ ਦੀ ਗ਼ਰੀਬੀ ਹੈ
ਹਿਦੁਸਤਾਨ ਦੀਆਂ ਸੰਗਤਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ , ਪਰ ਜਿਹੜੇ ਸਾਡੇ ਕੋਲ ਹਨ ਰੱਬ ਮਿਹਰ ਭਰਿਆ ਹੱਥ ਰੱਖੇ ਕਿਤੇ ਉਹ ਨਾ ਵਿਛੜ ਜਾਣ
ਭਾਈ ਸਾਹਿਬ ਇਹ ਦਰੱਖਤ ਬਣ ਨਹੀਂ ਫਰਵਾਂਹ ਹੈ 🙏🏻ਧੰਨਵਾਦ ਆਪਦਾ ਦਰਸ਼ਣ ਕਰਵਾਉਣ ਲਈ
ਵਾਹਿਗੁਰੂ ਕਿਰਪਾ ਬਣਾਈ ਰੱਖਣ.
ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦੀ ਬੜੀ ਭਾਰੀ ਕਿਰਪਾ ਹੈ ਕਿ ਉਨ੍ਹਾਂ ਦਾ ਪਵਿੱਤਰ ਅਸਥਾਨ ਪ੍ਰਗਟ ਹੋਇਆ ਹੈ....ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਸਾਨੂੰ ਏਥੇ ਬਹਿਠਿਆਂ ਨੂੰ ਦਰਸ਼ਨ ਕਰਾ ਰਹੋ ਜੋ
ਧੰਨ ਗੁਰੂ ਨਾਨਕ ਤੁ ਹੀ ਨਿਰੰਕਾਰ, ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਥੈ ਬਾਬਾ ਪੈਰ ਧਰੈ
ਪੂਜਾ ਆਸਣ ਥਾਪਣ ਸੋਆ🙏🙏
ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਫ਼ ਕਰਨਾ ਜੀ ਉੱਥੇ ਹੁਣ ਕੋਈ ਸਾਂਭ ਸੰਭਾਲ ਕਰਨ ਵਾਲਾ ਹੈ ਨਈ । ਅਫਸੋਸ ਆ !ਉਹ ਕਹਿੰਦੇ ਹੁੰਦੇ ਨੇ,ਜਿੱਧਰ ਗਏ ਬਾਣੀਏ ਉੱਧਰ ਗਏ ਬਾਜ਼ਾਰ। ਬਾਕੀ ਆਸ ਕਰਦੇ ਛੇਤੀ ਹੀ ਸਾਨੂੰ ਸਾਡਾ ਕੌਮੀ ਘਰ ਪ੍ਰਾਪਤ ਹੋਵੇ ,ਜਿਸ ਤੋਂ ਬਾਅਦ ਇਨ੍ਹਾਂ ਸਾਰੇ ਸਥਾਨਾਂ ਸੇਵਾ ਸੰਭਾਲ ਕਰ ਸਕਾਗੇ ।ਧੰਨਵਾਦ ਜੀ 🙏
ਵਾਹਿਗੁਰੂ ਜੀ ਸਾਰੀ ਵੀਡਿਉ ਦੇਖਣ ਨਾਲ ਹੁਣ ਪੂਰੀ ਗੱਲ ਦਾ ਪਤਾ ਲੱਗ ਗਿਆ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਨਿੱਕੀ ਬੱਚੀ ਦੇ ਇਸ਼ਨਾਨ ਕਰਨ ਕਰਕੇ ਪੂਰੀ ਜਾਣ ਕਰੀ ਮਿਲੀ ਗੀ ਸ਼ਾਇਦ ਇਹ ਬਾਬਾ ਜੀ ਨੇ ਭੇਜੀ ਹੋਵੇ ਵਾਹਿਗੁਰੂ ਜੀ ਕਿਸੇ ਮਾ ਕਿਸੇ ਤਰੀਕੇ ਮੇਲ ਮਲਾਉਂਦੇ ਪਿਹਲਾ ਅਸੀ ਵੀ ਵੀਡਿਓ ਦਾ ਐਂਡ ਸਮਝ ਕੇ ਲਿਖ ਦਿੱਤਾ ਦੁਆਰਾ ਫਿਰ ਦੇਖੀ ਸਾਰੀ ਗੱਲ ਸੁਣੀ ਪਤਾ ਲੱਗ ਗਿਆ ਵਾਹਿਗਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ 🙏❤️🙏
🙏ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਕਿਰਪਾ ਕਰਕੇ ਇਹਨਾਂ ਸਾਰੇ ਪਵਿੱਤਰ ਗੁਰੂ ਅਸਥਾਨਾਂ ਦੀ ਸਾਂਭ ਸੰਭਾਲ ਕਰਵਾਓ ਸੱਚੇ ਪਾਤਸ਼ਾਹ ਜੀਉ 🙏
ਬੜਾ ਦੁਖ ਲੱਗਦਾ ਹੈ ਸੋਚ ਕੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਅਸੀਂ ਗਵਾ ਚੁੱਕੇ ਹਾਂ, ਅਸੀਂ ਉਹਨਾਂ ਦੇ ਸਥਾਨਾਂ ਦੀ ਸੰਭਾਲ ਨਹੀਂ ਕਰ ਪਾ ਰਹੇ।
ਇਹ ਵਿਡਿਉ ਤੋਂ ਪੱਕਾ ਹੋ ਜਾਂਦਾ ਸ਼ਹੀਦੀ ਪਹਿਰੇ ਵਰਤਦੇ ਆ। ਕਿਵੇਂ ਉਨ੍ਹਾਂ ਨੇ ਇਸ ਅਸਥਾਨ ਦੇ ਸੰਸੇ ਦੂਰ ਕਰ ਹੀ ਦਿੱਤੇ ।
ਸ਼ਹੀਦਸਿੰਘਜੀਸਹਾਇ❤❤❤
ਜੱਫੀ ਤਾਂ ਪਾਉਂਦੇ ਦਰੱਖਤ ਨੂੰ, ਸਾਡੇ ਗੁਰੂ ਸਾਹਿਬ ਦੇ ਵੇਲੇ ਦਾ ਏ।
ਵੀਰ ਜੀ ਸਾਡੇ ਰਿਸ਼ਤੇਦਾਰਾਂ ਦਾ ਪਿੰਡ ਘਵਿੰਡ ਸੀ ਮੈ ਓਹਨਾਂ ਨੂੰ ਪੁੱਛ ਕੇ ਦੱਸਦਾਂ ।
ਜੀ ਬਹੁਤ ਧੰਨਵਾਦ ਜੀ ਸਦਾ ਚੜਦੀ ਕਲਾ ਵਿੱਚ ਮਹਾਰਾਜ ਜੀ ਆਪ ਜੀ ਨੂੰ ਰੱਖੇ ਬਹੁਤ ਹੀ ਉੱਚ ਕਰਜ਼ ਕਰ ਰਹੇ ਹੋ ਦਾਸ ਇੰਦਰਜੀਤ ਸਿੰਘ ਕਨੇਡਾ
ਓਦੋਂ ਇਹ ਗੁਰੂ ਜੀ ਦੀ ਨਿਸ਼ਾਨੀ ਜਰੂਰ ਹੋਵੇਗੀ ਪਰ ਸ਼ਮਸ਼ਾਨ ਘਾਟ ਤਾਂ ਬਾਅਦ ਵਿੱਚ ਵੀ ਲੋਕ ਬਣਾ ਸਕਦੇ ਨੇ ਸ਼ਮਸ਼ਾਨ ਘਾਟ ਨੂੰ ਚਾਰ ਦਰਵਾਜੇ ਨਹੀਂ ਹੁੰਦੇ 🙏❤️🙏ਖਾਲਸਾ ਵੀਰ ਜੀ ਆਪ ਸੰਗਤਾ ਨੂੰ ਬਹੁਤ ਗੁਰੂ ਘਰਾ ਦੇ ਦਰਸ਼ਨ ਕਵਾਉਂਦੇ ਹੋ jo ਕਦੀ ਕਿਸੇ ਸੋਚਿਆ ਸੁਣਿਆਂ ਵੀ ਨਹੀਂ ਹੋਣਾ ਦੇਖਣਾ ਕੀ ਬਾਕੀ ਬਾਬਾ ਜੀ ਹਰ ਸ਼ਬਦ ਦਾ ਕੋਈ ਨਾ ਅਰਥ ਹੁੰਦਾ ਪਰ ਬਿੰਨਾਂ ਦਸੇ ਸੁਣਾਏ ਤੋ ਕੋਈ ਸਮਝ ਨਹੀਂ ਆਉਂਦੀ ਤਾਂ ਹੀ ਅਰਦਾਸ ਵਿਚ ਕਿਹਂਦੇ ਸਰਬ ਸਾਂਝੀ ਬਣੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਬੋਲੋ ਵਾਹਿਗੁਰੂ ਹੋਰ v jdo shbda koi ਸੁਣਾਉਂਦਾ ਤਾਂ ਬਹੁਤ ਚੰਗਾ ਲਗਦਾ ਜਿਹੜੇ ਲੋਕ ਹੋਮੇ ਬੋਲਦੇ ਹਿੰਦੂਆ ਦੀਆ ਗੱਲਾ ਕਰਦੇ ਸਿਰਫ ਸਿੱਖੀ ਕਰੋ ਜਾ ਗੁਰੂਦਵਾਰਾ ਸਾਹਿਬ ਚ ਕਰਦੇ ਹੋ ਸਭ ਨੂੰ ਚੰਗਾ ਉਪਦੇਸ਼ ਮਿਲਣਾ ਚਾਹੀਦਾ ਜੋਂ ਹਰ ਬੰਦੇ ਨੂੰ ਸਮਝ ਆਵੇ ਦੁਵੇਦ ਨਾ ਕਿਸੇ ਚ ਪੈਦਾ ਹੋਵੇ 🙏❤️🙏ਵਾਹਿਗੁਰੂ ਜੀ ਖਾਲਸਾ ਸਾਹਿਬ ਚੜਦੀ ਕਲਾ ਚ ਰਹੇ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਬਹੁਤ ਵੱਡੀ ਹੈ
ਨਿਸ਼ਾਨ ਸਿੰਘ ਜੀ ਸਤਸਿਰੀ ਅਕਾਲ ਗੁਰਦੁਆਰਾ ਸਾਹਿਬ ਦੀਆਂ ਇਮਾਰਤਾ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਧਨਵਾਦ ਇਹੀ ਸਥਾਨ ਇਧਰ ਹੁੰਦੇ ਕਿੰਨੀ ਸੇਵਾ ਸੰਭਾਲ ਹੋਣੀ ਸੀ
ਵਾਹਿਗੁਰੂ ਕਰੇ ਕੀ ਸਾਡੀ ਆਪਸੀ ਸਾਂਝ ਬਣੀ ਰਹੇ ਕੁਲ ਮਨੁੱਖਤਾ ਦਾ ਭਲਾ ਹੋਵੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਗੁਰੂ ਸਾਹਿਬ ਤਹਾਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਜੇ ਕਿਤੇ ਸਿੱਖਾਂ ਦਾ ਦੁਬਾਰਾ ਰਾਜ ਆ ਗਿਆ ਤਾਂ ਫੇਰ ਗੁਰਦਵਾਰੇ ਦੁਬਾਰਾ ਜ਼ਰੂਰ ਬਣਨਗੇ ਅਤੇ ਆਸ ਸੀ ਕਿ ਚੀਜ਼ਾਂ ਜ਼ਰੂਰ ਦਿਸਣਗੀਆਂ ਦੁਨੀਆਂ ਭਰ ਵਿੱਚ ਵਾਹਿਗੁਰੂ ਮੇਹਰ ਕਰਨਾ ਸਿੱਖਾਂ ਦਾ ਦੁਬਾਰਾ ਰਾਜ ਆ ਜਾਵੇ 🚩🙏
ਇਸਲਾਮ।ਭਰਵਾਂ। ਤੇ। ਗੁਰੂ ਨਾਨਕ ਦੇਵ ਜੀ।ਮੇਹਰ।ਭਰਿਆ।ਹੱਥ।ਰੱਖੇ
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੂੰ ਹੀਂ ਨਿਰੰਕਾਰ ਹੈਂ
🙏🙏🙏🙏🙏
🙏🙏🙏🙏🙏🙏🙏🙏 ਸਰਦਾਰ ਨਿਸ਼ਾਨ ਸਿੰਘ ਜੀ ਅਤੇ ਭੈਣ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏 ਮੇਰੇ ਬਾਪੂ ਨਾਨਕ ਦੀਆਂ ਕਰਾਮਾਤਾਂ 🙏🙏🙏🙏
ਭੈਣ ਨੂੰ ਵਾਹਿਗੁਰੂ ਸਦਾ ਖੁਸ਼ ਰੱਖੇ 🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਸਾਨੂੰ ਘਰਾਂ ਵਿੱਚ ਬੈਠਿਆਂ ਦਰਸਨ ਦਿਦਾਰ ਕਰਾਂ ਰਹੇ ਹੋ ਸਿੱਖ ਇਤਿਹਾਸ ਦੇ
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ ਨਿਰੰਕਾਰ ਪ੍ਰਭੂ ਪਰਮੇਸ਼ਵਰ ਆਪ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਮਰਦਾਨਾ ਜੀ 🙏🙏
ਇਹ ਇਕ ਸਚਾਈ ਹੈ ਜੀ ਸਾਡੇ ਪਿੰਡ ਵਿੱਚ ਵੀ ਇੱਕ ਜਗਾਹ ਹੈ ਉਥੇ ਲੋਕ ਬਚਿਆਂ ਨੂੰ ਨਹਾਉਣ ਕੇ ਲਿਜਾਂਦੇ ਹਨ ਉਹ ਖੁਰਕ ਤੋਂ ਛੁਟਕਾਰਾ ਪਾਉਂਦੇ ਹਨ
Paaji give young pakistani sister a big thank you🙏🙏 she has done a lot of research and has a great passion for Panjabi/Sikh culture and history.
ਵਾਹਿਗੁਰੂ ਜੀ
Veer ji tuhadi deen nu eh sikh kaum hamesha layi yaad rakhe gi 🙏 Respect for you from bottom of my heart💝
sach kaha vere
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਕਿਆ ਬਾਤ ਹੈ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਦੇ ਦਰਸ਼ਨ ਕਰਵਾ ਕਰਕੇ ਸਾਨੂੰ ਐਸ ਤਰਾਂ ਲੱਗਾ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੀ ਕਰ ਲਏ ਹਨ। ਉਹ ਕੈਸੇ ਬੰਦੇ ਸੀ ਜਿਨ੍ਹਾਂ ਨੇ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਅਸਥਾਨਾਂ ਤੋਂ ਸਾਨੂੰ ਸਦਾ ਲਈ ਅਲੱਗ ਕਰਤਾ। ਐਸੇ ਪਾਪੀਆਂ ਦੀ ਸਜ਼ਾ ਕਦੇ ਵੀ ਖ਼ਤਮ ਨਹੀਂ ਹੋ ਸਕਦੀ।
Waheguru waheguru waheguru waheguru waheguru ji WMK 🌱🙏👏
ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ ਜਿਉਂਦੇ ਰਹੋ ਖ਼ਾਲਸਾ ਜੀ❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏
Good job baba g jatra bhot sohni hai . Ram Ram g.
ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਜੀ ਇਹ ਗੁਰਦੁਆਰਾ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ
ਵੀਰ ਜੀਓ ਇਹ ਗੁਰਦੁਆਰਾ ਸਾਹਿਬ ਹੀ ਹੈ ਕਿਉਂਕਿ ਸਮਾਧ ਦਾ ਦਰਵਾਜ਼ਾ ਇੱਕ ਹੀ ਹੁੰਦਾ ਹੈ ਚਾਰ ਦਰਵਾਜ਼ੇ ਸਿੱਧ ਕਰਦੇ ਹਨ ਕਿ ਇਹ ਗੁਰਦੁਆਰਾ ਸਾਹਿਬ ਹੀ ਹੈ ਇਸਦੀ ਸੰਭਾਲ਼ ਹੋਣੀ ਚਾਹੀਦੀ ਹੈ ਜੀ !
ਵੀਰ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਏਹ ਪਿੰਡਾਂਂ ਹਾਂ ਦੇ ਨਾਮ ਐ ਘਵਿੰਡੀ ਤੇ ਘਵਿੰਡਾ ਹੈ ਜੀ
ਗਵਿੰਡੀ ਨਹੀਂ ਹੈ
ਬਹੁਤ ਧੰਨਵਾਦ ਜੀ 🙏
ਵਾਹ ਜੀ ਵਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ। ਼਼਼਼ਨਿਸਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਧੰਨ ਧੰਨ ਸ੍ਰੀ ਨਾਨਕ ਦੇਵ ਜੀ ਕਿਰਪਾ ਕਰਨਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਬਹੁਤ ਬਹੁਤ ਧੰਨਵਾਦ ਕਰਦਿਆਂ
Dhan ho veer Nishan Singh ji… bohat bohat dhanwaadh ji…🙏🙏🙏
1947 ਪੰਜਾਬ ਦੀ ਵੰਡ ਹੋਈ ਹੈ ਜੋਂ ਕੀ ਲਹਿੰਦੇ ਪੰਜਾਬ ਚ ਰਹਿ ਗਈਆਂ ਨਿਸ਼ਾਨੀਆਂ ਗੁਰੂ ਬਾਬੇ ਦੀਆਂ
ਸ਼ਮਸ਼ਾਨਘਾਟ ਸਾਂਝਾ ਹੁੰਦਾ ਹੈ ਸਮਾਧ ਇਸ ਵਿੱਚ ਨਹੀਂ ਹੋ ਸਕਦੀ ਜਿਸ ਪਰਿਵਾਰ ਨੇ ਆਪਣੇ ਵਡੇਰੇ ਦੀ ਸਮਾਧ ਬਣਾਉਣੀ ਹੋਵੇ ਉਹ ਨਿਜੀ ਜਮੀਨ ਤੇ ਹੁੰਦੀ ਹੈ ਸ਼ਮਸ਼ਾਨਘਾਟ ਵਿੱਚ ਨਹੀ ਇਹ ਪੱਕਾ ਗੁਰੂ ਨਾਨਕ ਸਾਹਿਬ ਦਾ ਸਥਾਨ ਹੀ ਹੈ
ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻
ਧੰਨ ਧੰਨ ਮੇਰਾ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
ਸਤਿਗੁਰ ਦੀਆ ਰਮਜ਼ਾ ਸਤਿਗੁਰ ਜਾਣੇ🙏
ਵੀਰ ਜੀ ਅਰਦਾਸ ਜਰੂਰ ਕਰਿਓ ਕਿ ਫਿਰ ਸਿੱਖਾ ਦਾ ਰਾਜ ਆਵੇ ਤੇ ਫਿਰ ਤੋ ਗੁਰੂ ਘਰਾ ਦੀ ਦੇਖ ਸਾਂਭ ਹੋਵੇ
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੌ ਬਾਅਦ ਵਿੱਚ ਹੀ ਸਸ਼ੋਭਤ ਹੋਏ ਹਨ ਗੁਰੂ ਘਰ ਗੁਰਦੁਆਰਾ ਸਾਹਿਬ ਜੀ ਹੀ ਸਨ ਖਿੱਚ ਪੈਦੀਂ ਹੈ ਜੀ। ਸਮਾਧ ਨਹੀਂ ਜੀ
भाई निशान शिंग जी आपका बहोत बहोत धन्यवाद जो आपकी वजह से हमे बाबा नानक जी दे स्थाना दा दर्शन होनदा रहदा है जी
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
**ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
ਗੁਰਦਵਾਰੇ,ਦਾ,ਨਾ,,ਕੁਝ,ਹੋਰ, ਰੱਖਣਾ, ਚਾਹੀਦਾ,ਸੀ,,ਭਾਵੇਂ,ਨਾਨਕ,ਸ੍ਰਰ,ਹੁੰਦਾ,ਜਾ,ਕੁਝ,ਹੋਰ,ਮਾਫ, ਕਰ ਨਾ,ਕੲਈ,ਵਾਰ,ਜ਼ਬਾਨ,ਫਿਸਲ,ਜਾਂਦੀ,ਏ
ਖਾਲਸਾ ਜੀ ਕਦੇ ਜਮਰੌਦ ਦਾ ਕਿਲਾ ਨੀ ਵੇਖਿਆ ਬੇਨਤੀ ਹੈ ਓੁਸ ਤੇ ਵੀ ਇੱਕ ਵੀਡਿਉ ਲਗਭਗ ਸਾਰੇ ਸਥਾਨ ਵੇਖੇ ਨੇ ਤੁਹਾਡੇ ਕਰਕੇ ਧੰਨਵਾਦ ਜੀ 🙏🏻 ਵਾਹਿਗੁਰੂ
*ਇਸ ਦਰਖਤ ਨੂੰ ਫਰਾਂ ਭੀ ਆਖਦੇ। ਆ ਪੇੜ ਏਦਾਂ ਹੀ ਖੋਖਲਾ ਹੁੰਦਾ ਹੈ। ਸਾਡੇ ਘਰ ਭੀ ਸੀ। ਮੈ ਰਾਜਸਥਾਨ ਤੋ ਹਾਂ ਅੱਖੀਂ ਦੇਖਿਆ*
ਵਾਹਿ ਗੁਰੂ ਜੀ ਦੋਨੋ ਦੇਸ ਇੱਕ ਹੋ ਜਾਣ
Guru sahib ji ne aap he sare rah das dite ne ji Waheguru chardikla ch rakhan bhai sahib ji tuhanu bhut vadi seva tusi kar rhe ho
ਭੈਣ ਜੀ ਨੂੰ ਸਤ ਸ੍ਰੀ ਆਕਾਲ 🙏🏼
ਭਾਈ ਭਾਈ ਨਿਸ਼ਾਨ ਸਿੰਘ ਜੀ ਮਹਾਰਾਜ ਆਪ ਜੀ ਨੂੰ ਮਾਲਕ ਖੁਸ਼ਹਾਲੀ ਬਖਸਣ ਜੀ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਹੀ ਸਾਡੇ ਅਕਿਰਤਘਣਾ ਤੇ ਕਿਰਪਾ ਕਰੋ ਬਖਸ਼ੋ ਦਾਤਾਂ ਬਖਸ਼ੋ ਸਾਨੂੰ ਅਕਿਰਤਘਣਾ ਨੂੰ ਬਖਸ਼ੋ
ਵਾਹਿਗੁਰੂ ਜੀ ਤਦਰੁਸਤੀ ਬਖਸ਼ਣਾ ਜੀ
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
WAHEGURU Sahib Ji 🙏 Singh sahib Ji you are doing great service to mankind and Sikh community by searching history 🙏🙏🙏
ਫਰਵਾਂਅ ਦਾ ਰੁੱਖ ਹੈ ਜੀ ਇਸ ਰੁੱਖ ਦਾ ਨਾਂ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏾
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਇਹ ਸਾਖੀ ਆਪ ਜੀ ਨੇ (ਸਾਵਰਦਾ, ਰਾਜਸਤਾਨ) ਜਿਸ ਵਿਚ ਲੱਖੀ ਸ਼ਾਹ ਵਣਜਾਰੇ ਦੇ ਜੀਵਨ ਬਾਰੇ ਦੱਸਿਆ ਸੀ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦੀਆਂ ਦੋ ਸਾਥੀਆਂ ਹਨ 🙏
Waheguru ji building dekh k muslman veera da pyar dasda Sikha naal sikh ajj v masjid de rakhi karda Waheguru Waheguru………..
🙏🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਵਾਹਿਗੁਰੂ ਜੀ... ਵਾਹਿਗੁਰੂ ਜੀ...ਵਾਹਿਗੁਰੂ ਜੀ..
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏
ਪ੍ਰਮਾਤਮਾ ਮੇਹਰ ਕਰੇ ਰੱਬ ਰਾਖਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Chote veer ji ,guru sahib ji tuhadi sada hi chadi kalla karan tuhade sada hi ang sang rehan bahut hi achi sewa honestly kar rahe ho
ਨਿਸ਼ਾਨ ਸਿੰਘ ਜੀ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ
ਵਾਹਿਗੁਰੂ ਜੀ ਮੇਹਰ ਕਰੋ ਜੀ। ਵੈਰੀ ਗੁੱਡ ਬਹੁਤ ਵਧੀਆ ਲੱਗਾ ਜੀ । ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹੇ ।
Darshan karke veer ji Khalsa ji bahut Khush hua
Waheguru Ji ka Khalsa, Waheguru Ji ki Fateh 🙏
ਏ ਵਣ ਹੀ ਹੈ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਵੀਰ ਜੀ ਧੰਨ ਧੰਨ ਗੁਰੂ ਨਾਨਕ ਜੀ ਵੀਰ ਜੀ ਲੋਹੜਾ ਕਿਹੜਾ ਦਰੱਖਤ ਹੈ ਵੀਰ ਜੀ 🙏🙏
ਧੰਨ ਐਂ ਗੁਰੂ ਨਾਨਕ ਸਾਹਿਬ ਜੀ 🙏🙏
ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਧੰਨ ਗੁਰੂ ਦੇ ਸਿੱਖ
Waheguru ji pakistan wale Veera Nu chardikla ch Rakha ❤️🙏
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
Bhai sahib ji sari jankari vekh ke ruh khush ho gyi ji te dil vichon ikk hi awaj nikli hai Waheguru ji Waheguru ji Waheguru ji 🙏🙏🙏🙏🙏
ਸਤਿ ਸ਼੍ਰੀ ਅਕਾਲ ਜੀ ਹਰਪਾਲ ਸਿੰਘ ਪੱਟੀ
Waheguru ji ka kahlsa Waheguru ji ki fateh. Dhan Sri Guru Nanak Dev ji.
ਬਹੁਤ ਵਧੀਆਂ ਵਾਹਿਗੁਰੂ ਜੀ
🙏🌹Dhan Dhan satguru nanak sahib ji maharaj ji🌹🙏Ea guruduara sahib he h kyun ki es de 4 darwaje hanh kirpa krke ea ethasiq thawa nu swal lwo nhi ta etehas kitaba ch he likheya reh jana aun waliya peediya nu kujh ni pta chlna 🙏🙏🙏🏻
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
ਸਭ ਤੋਂ ਵੱ ਡਾ ਇਤਿਹਾਸ ਸਾਡਾ ਇੱਥੇ ਹੀ ਹੈ ਤੈ ਸੀ
Waheguru ji ka Khalsa waheguru ji ki Fateh 🙏🏻 Nishan Singh ji bahot bahot dhanyawad aap ji da Mera Mann karda ci main guru ji de Pawan sathana de darshan Kara aur dekho guru ji ne aap ji dware meri manndi Murad puri karditi waheguru chardi kalanch rakhe aap ji nu 🙏🏻🙏🏻🙏🏻
ਧੰਨਵਾਦ ਵੀਰ ਜੀ history dikhan ਲਈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ