ਸ੍ਰੀ ਗੁਰੂ ਨਾਨਕ ਜੀ ਦੇ ਬੈਠਣ ਨਾਲ ਪਿੱਪਲ ਹਰਾ ਹੋ ਗਿਆ ਤੇ ਉਹਨਾਂ ਇੱਕ ਕੋਹੜੀ ਨੂੰ ਵੀ ਠੀਕ ਕੀਤਾ । Depalpur ~Pak 37

Поділитися
Вставка
  • Опубліковано 9 січ 2025

КОМЕНТАРІ • 422

  • @kamaljeet2118
    @kamaljeet2118 Рік тому +65

    ਰੱਬਾ ਦਿਲ ਪੰਜਾਬ ਦਾ paksitan ਵਿਚ ਰਹਿ ਗਿਆ ਏ ਕਦੇ ਨਾ ਪੂਰਾ ਹੋਣਾ ਐਸਾ ਘਾਟਾ ਪੈ ਗਿਆ ਏ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ

  • @Anurag_Dhangar_medico
    @Anurag_Dhangar_medico Рік тому +14

    ਮੈਨੂੰ ਪਹਿਲਾ ਪੰਜਾਬੀ ਨੀ ਆਉਂਦੀ ਸੀ ਵਾਹੇਗੁਰੂ ਜੀ ਨੇ ਕਿਰਪਾ ਕੀਤੀ ਹੁਣ ਮੈ ਜੋੜ ਜੋੜ ਕੇ ਪੜ ਅਤੇ ਲਿਖ ਵੀ ਲੈਂਦਾ ਹਾਂ ਅਤੇ ਬੋਲ ਵੀ ਚੰਗੀ ਤਰ੍ਹਾਂ ਲੈਣਾ ਹਾਂ

    • @NishanSinghAustralia
      @NishanSinghAustralia  Рік тому +6

      ਬਹੁਤ ਸੋਹਣੀ ਪੰਜਾਬੀ ਲਿਖੀ ਹੈ, ਤੁਸੀਂ । ਵੱਧ ਤੋਂ ਪੰਜਾਬੀ ਲਿਖੋ, ਪੜੋ ਤੇ ਬੋਲੋ ਜੀ । ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਜੀ 🙏🙏

    • @amricanboy4321
      @amricanboy4321 Рік тому +3

      Mai b veere Jammu to ha .Hindu ha ..saade ithe kashmiri Hindu jatt Sikhism vich aa rhe aa .mai b hune Punjabi sikhi aa

    • @NishanSinghAustralia
      @NishanSinghAustralia  Рік тому +1

      ਬਹੁਤ ਵਧੀਆ ਜੀ 🙏 ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ 🙏

  • @GurwinderSingh-zi4fd
    @GurwinderSingh-zi4fd Рік тому +21

    ਇਹਨਾਂ ਗੁਰੂ ਘਰਾਂ ਨੂੰ ਸੰਭਾਲਣ ਦੀ ਫੌਰੀ ਲੋੜ ਹੈ, ਵੀਰ ਜੀ ਨੇ ਆਪਣਾ ਪਿਛਲਾ ਪਿੰਡ ਸੋਹਣੇ ਵਾਲਾ, ਜਿਲਾ ਮੁਕਤਸਰ ਸਾਹਿਬ ਦੱਸਿਆ, ਇਹ ਪਿੰਡ ਮੁਕਤਸਰ ਸਾਹਿਬ ਦੇ ਨੇੜੇ ਹੈ, ਵਾਹਿਗੁਰੂ ਭਲੀ ਕਰਨ, ਆਪਣੇ ਅਸਥਾਨਾਂ ਦੀ ਸੇਵਾ ਸੰਗਤਾਂ ਨੂੰ ਬਖਸ਼ਣ ਜੀ

  • @meharsekhon2368
    @meharsekhon2368 26 днів тому +1

    ਧੰਨਵਾਦ ਵੀਰ ਜੀ ❤
    ਗੁਰੂ ਸਾਹਿਬ ਦੇ ਚਰਨਾਂ ਵਿੱਚ ਦਿਲੋਂ ਕੋਟੀ ਕੋਟੀ ਨਮਸ਼ਕਾਰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹👣👣👣👣👣

  • @sarbjitkaur2035
    @sarbjitkaur2035 Рік тому +2

    ਸੱਚ ਦਿਲੋਂ ਧੰਨਵਾਦ ਕਰਦਿਆਂ ਇਸ ਮੌਕੇ ਦੀ ਤਲਾਸ਼ ਵਿੱਚ ਭਰਪੂਰ ਤਬਦੀਲੀਆਂ ਤੇਜ਼ੀ ਨਾਲ ਵਧ ਕਰਨ ਲਈ ਵਾਹਿਗੁਰੂ ਜੀ ਸ੍ਰੀ ਗੁਰੂ ਹਿਮਤ
    ਨਾਨਕ ਸਾਹਿਬ ਜੀ

  • @tarandhillon05
    @tarandhillon05 Рік тому +21

    ਬੇਅੰਤ ਬੇਅੰਤ ਸ਼ੁਕਰ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਉ ਮਹਾਰਾਜ ਜੋ ਆਪ ਜੀ ਕੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾਏ ਹਨ ਜੀ...ਵੀਰ ਜੀ ਆਪ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਤਨਾ ਉੱਦਮ ਕਰ ਰਹੇ ਹੋ।

  • @csdhillon1
    @csdhillon1 Рік тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏

  • @kamaljeetkaur2660
    @kamaljeetkaur2660 Рік тому +2

    ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਯਾਦਾਂ ਦੀ ਸੰਭਾਲ ਕਰਨੀ। ਚਾਹੀਦੀ ਹੈ

  • @ishersingh9446
    @ishersingh9446 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BhupinderSingh-ej4qw
    @BhupinderSingh-ej4qw Рік тому +1

    ਤੁਹਾਡੀ ਸੇਵਾ ਬਹੁਤ ਵੱਡੀ ਹੈ ਜੀ ਜੋ ਤੁਸੀਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਉਦੇ ਜੇ

  • @monnubasra9337
    @monnubasra9337 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢🙏🙏🙏🙏🙏❤️❤️❤️❤️

  • @rajwindersinghrajwindersin8002

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balveersinghsandhu1577
    @balveersinghsandhu1577 Рік тому +13

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ਮਿਹਨਤ ਕਰਕੇ ਸਾਨੂੰ ਅਲਮੁਲੋ ਦਰਸ਼ਨ ਕਰਵਾ ਰਹੇ ਹੋ

  • @JaswinderSingh-cj7pg
    @JaswinderSingh-cj7pg Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @gsinghgsingh8393
    @gsinghgsingh8393 Рік тому +1

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ

  • @sarbjeetsingh8638
    @sarbjeetsingh8638 Рік тому +4

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸਾਨੂੰ ਘਰ ਬੈਠਿਆਂ ਨੂੰ ਹੀ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ ਜੀ ਪਰ ਗੁਰੂ ਘਰਾਂ ਦੇ ਹਾਲਾਤ ਦੇਖ ਕੇ ਬਹੁਤ ਮਨ ਦੁਖੀ ਹੋ ਰਿਹਾ

  • @talwindersekhon5449
    @talwindersekhon5449 Рік тому +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਭਾਈ ਸਾਹਿਬ ਜੀ ਜਿਸ ਵਿਸਤਾਰ ਨਾਲ ਤੁਸੀਂ ਪਾਕਿਸਤਾਨ ਵਿਚਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ। ਜਿਨਾਂ ਵੀ ਧੰਨਵਾਦ ਕਰੀਏ ਘੱਟ ਹੈ

  • @jagtarchattha3494
    @jagtarchattha3494 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 🙏 ❤❤

  • @DaljitKaur-nl1fr
    @DaljitKaur-nl1fr 11 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🌷🌷❤❤🌹🙏🙏

  • @GaganHans-kb2bd
    @GaganHans-kb2bd 3 місяці тому +1

    ਧੰਨ🙏 ਸ਼੍ਰੀ ਗੁਰੂ🙏 ਨਾਨਕ🙏 ਸਾਹਿਬ🙏 ਜੀ🙏

  • @sarjobansingh5859
    @sarjobansingh5859 Рік тому +2

    Bhut Sohni Video aa Thanx Tuhda Sanu Gurudwara Sahib de Darshan kron layi .... Ek Jo insaan video Ch tahnu Das Rhe aa Ohna Da Pind Sohne wala aa Shri Muktsar Sahib To 10 KM door aa ... Main Shri Muktsar Sahib To aa ... Bht Khushi Hoyi Dekh k

  • @JasveerSingh-ji4sl
    @JasveerSingh-ji4sl Рік тому +6

    ਗੁਰੂ ਸਾਹਿਬ ਜੀ ਕਿਰਪਾ ਕਰੋ ਆਪਣੇ ਖਾਲਸੇ ਨੂੰ ਛੇਤੀ ਹੀ ਰਾਜਭਾਗ ਬਖਸ਼ੋ ਜੀ ਆਪ ਜੀ ਦੇ ਇਹ ਸਾਰੇ ਅਸਥਾਨਾਂ ਦੀ ਸੇਵਾ-ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਹੋਵਣ 🙏🙏

  • @tehalsinghsherkhan901
    @tehalsinghsherkhan901 Рік тому +1

    ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀਓ

  • @sukhwarval1566
    @sukhwarval1566 Рік тому +1

    ਧੰਨ ਭਾਗ ਸਾਡੇ ਜੌ ਸਾਡੇ ਵੱਡੇ ਵੀਰ ਨੇ ਸਾਨੂੰ ਗੁਰੂ ਧਾਮਾ ਦੇ ਦਰਸ਼ਨ ਕਰਵਾ ਰਹਿ ਸਨ❤😊

  • @GurjantSingh-vl9em
    @GurjantSingh-vl9em Рік тому +1

    1947 ਵਿੱਚ ਅਸੀ ਆਪਣਾ ਬਹੁਤ ਕੁਝ ਗੁਆ ਲਿਆ ਜੇਕਰ ਪੰਜਾਬ ਦੀ ਵੰਡ ਨਾ ਹੁੰਦੀ ਜਾ ਖਾਲਸਾ ਰਾਜ ਹੁੰਦਾ ਤਾਂ ਸਾਨੂੰ ਇਹ ਕੁੱਝ ਨਹੀਂ ਵੇਖਣਾ ਪੈਣਾ ਸੀ ਸਾਨੂੰ ਸਾਡੇ ਗੁਰੂਆਂ ਦੀਆਂ ਨਿਸ਼ਾਨੀਆਂ ਨੂੰ ਸਾਂਭਣਾ ਪੈਣਾ ਇਹ ਸਭ ਵੇਖ ਕੇ ਬਹੁਤ ਦਿਲ ਦੁਖੀ ਹੁੰਦਾ ਵਾਹਿਗੁਰੂ ਕਿਰਪਾ ਕਰਨ

  • @gurmeetmangat279
    @gurmeetmangat279 Рік тому +43

    ਵਾਹਿਗੁਰੂ ਜੀ ਇਹ ਪਿੰਡ ਮੁੱਕਤਸਰ ਤੋਂ ਜਲਾਲਾਬਾਦ ਰੋਡ ਤੇ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaljitSingh-ji2yk
    @BaljitSingh-ji2yk Рік тому +1

    Waheguruji waheguruji waheguruji waheguruji waheguruji waheguruji waheguruji waheguruji waheguruji

  • @sastriqbals
    @sastriqbals Рік тому +1

    ਵਾਹਿਗੁਰੂ ਚੜਦੀ ਕਲਾ ਬਖਸ਼ੇ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਨੂੰ ਜਿਨਾਂ ਸਤਿਗੁਰੂ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਹਨ

  • @gurvinderkaur5526
    @gurvinderkaur5526 Рік тому +1

    Veer Noshaan Singh ji tusi ta Guru sahib ji di khushiya de patar ho

  • @kiranjitsidhu7938
    @kiranjitsidhu7938 11 місяців тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @DilbagSingh-fi6sw
    @DilbagSingh-fi6sw Місяць тому +1

    ਧੰਨਵਾਦ ਵੀਰ ਜੀ

  • @joginderpal745
    @joginderpal745 Рік тому +1

    ਜੋ ਆਪਣੇ ਆਪ ਨੂੰ ਪੰਥਕ ਦੇ ਠੇਕੇਦਾਰ ਕਹਾਂਦੇ ਨੇ ਉਹ ਇਹਨਾਂ ਇਤਿਹਾਸ ਧਾਰਮਿਕ ਸਥਾਨਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ 🙏🙏🙏🙏🙏

  • @gurmeetsinghbudhasingh7744
    @gurmeetsinghbudhasingh7744 Рік тому +1

    ਵਾਹਿਗੁਰੂ,,,qatar

  • @khalsaji1699
    @khalsaji1699 Рік тому +23

    ਸ਼ੁਕਰ ਹੈ ਕਿਸੇ ਨੇ ਇਹ ਵੀਡੀਓ ਬਣਾਈ । ਦੇਖੋ ਕੀ ਮਿਲਿਆ ਇਨਸਾਨ ਦਾ ਇਨਸਾਨ ਨਾਲ ਵੈਰ ਪੁਆਕੇ ? ਸਾਰੇ ਮੁਸਲਮਾਨਾਂ ਨੇ ਕਿੰਨਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਨਿਸ਼ਾਨ ਸਿੰਹਾਂ ਤੇਰਾ। ਹੁਣ ਕਦੇ ਵੀ ਕੋਈ ਪੰਜਾਬੀ ਪੰਜਾਬੀ ਨੂੰ ਨਾ ਮਾਰੇ । ਸਹੁੰ ਲੱਗੇ । ਫ਼ਰੰਗੀ ਦਾ ਬਾਰਡਰ ਤੋੜੋ ਪੰਜਾਬ ਪੰਜਾਬ ਨਾਲ ਜੋੜੋ । ਸਾਡੇ ਪੰਜ ਲੱਖ ਪੁਰਖਿਆਂ ਦਾ ਖੂਨ ਡੋਲਿਆ ਹੈਵਾਨ ਸ਼ੈਤਾਨਾਂ ਨੇ । ਖੂਹ ਵਿੱਚ ਪਵੇ ਫ਼ਰੰਗੀਆਂ ਦੀ ਆਜ਼ਾਦੀ । ਕਮੀਨਿਆਂ ਨੇ ਭਰਾ ਹੱਥੋਂ ਭਰਾ ਮਰਵਾ ਦਿੱਤੇ । ਸਾਡਾ ਪੰਜਾਬ ਰਵੇ ਆਬਾਦ । ਇੱਕ ਪੰਜਾਬ ਜ਼ਿੰਦਾਬਾਦ ।

  • @pardeepgrewal9404
    @pardeepgrewal9404 Рік тому +6

    ਭਾਈ ਨਿਸ਼ਾਨ ਸਿੰਘ ਸਾਹਿਬ ਜੀ ਪਤਾ ਨਹੀਂ ਕੀ ਸਾਡੇ ਸਿੱਖਾਂ ਦੇ ਮਾੜੇ ਭਾਗ ਸਨ,ਜੋ ਇਹ ਵਿਛੋੜੇ ਪੈ ਗਏ।

  • @RajinderSingh-jq7hp
    @RajinderSingh-jq7hp Рік тому +7

    ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਏਹ ਅਸਥਾਨ ਭੀ ਵੇਖਣ ਦੀ ਬਹੁਤ ਤਮੰਨਾ ਸੀ, ਸਤਗੁਰੂ ਜੀ ਦਾ ਅਤੇ ਖ਼ਾਲਸਾ ਜੀ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ

  • @gurnishansingh374
    @gurnishansingh374 Рік тому +1

    Baba ji sada v Pakistan dekhn nu bot dill krda,,tuhdita video dekh k mnn nu bot sakoon millda

  • @HarpreetSingh-jf8zu
    @HarpreetSingh-jf8zu Рік тому +1

    🙏🌷🌹ਸਤਿਨਾਮ ਵਾਹਿਗੁਰੂ ਜੀ🌹🌷🙏

  • @MOR.BHULLAR-PB05
    @MOR.BHULLAR-PB05 Рік тому +1

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @DilbagSingh-dt8cn
    @DilbagSingh-dt8cn Рік тому +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Guru-ki-beti
    @Guru-ki-beti Рік тому +1

    Bhut bhut shukar satgur ji da darshan bakhshe Han es thaa de
    Bhai sahib aap ji da v Shakarana sanu ghar batheya nu darshan karwa dende hu satgur di yaad nal jord dende hu

  • @neerubala1372
    @neerubala1372 10 місяців тому +1

    Waheguruji sab te mehar karo ji

  • @gurjeetkaur9238
    @gurjeetkaur9238 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏ਬਹੁਤ ਹੀ ਸ਼ੁਕਰੀਆ ਵੀਰ ਜੀਸਾਨੂੰ ਗੁਰਧਾਮਾਂਦੇ ਦਰਸ਼ਨ ਕਰਵਾਉਣ ਲਈਤੇ ਵਡਮੁੱਲੀ ਜਾਣਕਾਰੀ ਦਿੱਤੀ ਜੀ ਧੰਨਵਾਦ ਵੀਰ ਜੀ 🙏

  • @balbirsingh5512
    @balbirsingh5512 Рік тому +1

    Dhan Guru Nanak saheb G

  • @sajankotkkp2763
    @sajankotkkp2763 Рік тому +1

    ਸਾਡਾ ਸਿੱਖ ਧਰਮ ਬੌਹਤ ਵੱਡਾ ਪਰ ਪਾਕਿਸਤਨ ਚ ਮੁਲੇ ਆਪਣਾ ਰਾਜ ਕਰੀ ਜਾਂਦੇ

  • @nirmalakaur3798
    @nirmalakaur3798 Рік тому +1

    Dhan dhan sri guru Nanak sahib ji aap ji de puratan rhe itihasa de darshan didare veer ji karva rhe ji wahreguru

  • @harbansjassi9471
    @harbansjassi9471 Рік тому +4

    ਖਾਲਸਾ ਜੀ ਤੁਹਾਡੀਆਂ ਵੀਡੀਓ ਦੇਖ ਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਪਰ ਮਨ ਨੂੰ ਬਹੁਤ ਜਿਆਦਾ ਠੇਸ ਪਹੁੰਚੀ ਕੀ ਸਾਡੇ ਇਨੇ ਸੋਹਣੇ ਤੇ ਸੁੰਦਰ ਗੁਰੂ ਘਰ ਕਿਸੇ ਹਾਲਤ ਵਿੱਚ ਪੰਹੁਚ ਗਏ. ਸੰਗਤਿ ਜੀ ਵੇਖ ਲਵੋ ਜਦੋਂ ਕੋਈ ਗੁਰੂ ਘਰ ਸਾਡੇ ਤੋਂ ਦੂਰ ਰਹਿ ਗਿਆ ਫਿਰ ਉਸ ਦੇ ਕੀ ਹਾਲਾਤ ਬਣ ਜਾਂਦੇ ਨੇ.

  • @MD-ht2xr
    @MD-ht2xr Рік тому +2

    ਸਾਰੇ ਗੁਰੂ-ਘਰਾਂ ਵਿੱਚ ਇੱਕ ਸਪੈਸ਼ਲ ਗੋਲਕ ਹੋਣੀ ਚਾਹੀਦੀ ਹੈ ਜੋ ਕਿ ਪਾਕਿਸਤਾਨ ਵਾਲੇ ਇਤਹਾਸਿਕ ਗੁਰੂ ਘਰਾਂ ਦੀ ਸੰਭਾਲ ਕਰਨ ਲਈ,,,, ਬਹੁਤ ਦੁੱਖ ਹੁੰਦਾ ਹੈ ਗੁਰੂ ਘਰ ਦੇਖ ਕੇ

  • @neeruverma4359
    @neeruverma4359 Рік тому +1

    Satnam Shri waheguru sahib ji 🙏🏻🙏🏻

  • @narindersinghtalwar6184
    @narindersinghtalwar6184 7 місяців тому +1

    Waheguru ji dhanwad ona vira da jo itihaasik jgh dy darshan krwandy ny

  • @Ranjitkaur-pj1bh
    @Ranjitkaur-pj1bh Рік тому +1

    Dhan guru nanak dev ji waheguru ji
    Bhen ji teh veer Nishan singh khalsa je sat sry akal je

  • @jassigaming3638
    @jassigaming3638 Рік тому +1

    🙏🏻🌹Dhan Dhan satguru nanak dev ji maharaj ji🌹🙏🏻

  • @avtarsingh9667
    @avtarsingh9667 Рік тому +1

    Bhai Saab ji Is war tu c bohat hardwork kr rahe ho. Tuhaada oh upraala bohat kmm aayega aun waale time vich.
    Dhanwad ji

  • @ParwinderSingh-je2nk
    @ParwinderSingh-je2nk Рік тому +1

    DHAN DHAN SRI GURU NANAK DEV JI MAHARAAJ JI DASMESH PITA DHAN DHAN SRI GURU GOBIND SINGH JI MAHARAAJ JI

  • @sukhbeerbrar5423
    @sukhbeerbrar5423 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MandeepSingh-pd5rb
    @MandeepSingh-pd5rb Рік тому +2

    Veer Singh tralier wale bahut Changa kam kar rahe han Waheguru Chardi Kala Vich Sath de rahe hain ਭੈਣ ਜੀ Shukriya dhanyvad ਵੀਹਗੂਰਾ ਵੀਹਗੂਰਾ ਵੀਹਗੂਰਾ ਵੀਹਗੂਰਾ ਵੀਹਗੂਰਾ ਮਹੇਰ ਕਰਨ ਸੱਬ ਤੇ ਵੀਹਗੂਰਾ

  • @bittusingh7513
    @bittusingh7513 Рік тому +5

    ਬਹੁਤ ਖੁਸ਼ੀ ਹੁੰਦੀ ਹੈ ਬਾਬਾ ਜੀ ਆਪ ਜੀ ਦੀਆਂ ਵੀਡੀਓਜ਼ ਦੇਖ ਕੇ

  • @harwindersingh1175
    @harwindersingh1175 Рік тому +1

    ਇਹ ਦਿੱਤੀ ਅਜ਼ਾਦੀ ਸਿੱਖਾਂ ਨੂੰ ਉਜਾੜ ਕੇ ਰੱਖ ਦਿੱਤਾ ਇਸ ਹਿਦੂਤਵ ਨੇ

  • @JaideepSingh-uf2co
    @JaideepSingh-uf2co Рік тому +1

    Waheguru Ji kirpa krn k malak sanu ehna asthana di sewa sambaal bakhsan

  • @sukhjitsingh529
    @sukhjitsingh529 Рік тому +1

    Waooo baba ji tuc booht vdiya kam krde paye oo ❤❤❤❤❤ mera tan dill kr reha h ke kise Tran ehe imarta di dekh Rekh ho sake sewa kr sakiye

  • @DrJagjitSinghChugh
    @DrJagjitSinghChugh Рік тому +1

    Waheguru ji🙏। ਮੇਰੇ ਦਾਦਾ ਜੀ ਤਹਿਸੀਲ ਉੁਕਾਹੜਾ ਤੋ ਸੀ।।

  • @sukhdevkaur9697
    @sukhdevkaur9697 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️💕🌷🌹🌻🌹🌷💕❤️🙏🙏

  • @AvtarSingh-f1o7c
    @AvtarSingh-f1o7c 10 місяців тому +1

    ਸਤਿਗੁਰ ਕੋਲ ਆਯੂਰਵੈਦਿਕ ਗਿਆਨ ਵੀ ਸੀ ਹੋ ਸਕਦਾ ਗੁਰੂ ਨਾਨਕ ਸਾਹਿਬ ਜੀ ਨੇ ਦੀਪਾਲਪੁਰ ਕੋੜੀ ਦੇ ਜ਼ਖ਼ਮ ਨਿੰਮ ਦੇ ਪੱਤੇ ਵਾਲੇ ਪਾਣੀ ਨਾਲ ਸਾਫ਼ ਕੀਤੇ ਹੋਣ ਇਸੇ ਕਰਕੇ ਨਿੰਮ ਦਾ ਦਰੱਖਤ ਓਥੇ ਗੁਰੂ ਜੀ ਨੇ ਕਿਸੇ ਨ ਕਿਸੇ ਰੂਪ ਵਿਚ ਅੱਜ ਵੀ ਕਾਇਮ ਰੱਖਿਆ ਹੋਇਆ ਹੈ ਜਿਵੇਂ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਨਗਰ ਘੁਡਾਣੀ ਕਲਾ ਵਿੱਚ ਗੁ ਼ਨਿੰਮਸਰ ਸਾਹਿਬ ਵਿਖੇ ਨਿੰਮ ਫਿਰ ਤੋਂ ਮੌਜੂਦ ਹੋ ਗੲਈ ਹੈ ਕਿਉਂਕਿ ਦੀਪਾਲਪੁਰ ਦੇ ਕੋਹੜੀ ਦਾ ਇਲਾਜ ਲਈ ਸਤਿਗੁਰ ਜੀ ਨੇ ਨਿੰਮ ਦਾ ਪ੍ਰਯੋਗ ਕੀਤਾ ਚਮੜੀ ਦੇ ਰੋਗਾਂ ਵਾਸਤੇ ਨਿੰਮ ਬਹੁਤ ਗੁਣਕਾਰੀ ਹੈ ਤੇ ਗੁਰੂ ਦੇ ਹੱਥਾਂ ਵਿੱਚ ਬਖਸ਼ਿਸ਼ ਵੀ ਬੇਅੰਤ ਹੈ ਜਾਣਕਾਰੀ ਦੀ ਸਾਂਝ ਪਾਈ ਹੈ ਕੋਈ ਬਹਿਸ ਨਹੀਂ ਕੋਈ ਤਰਕ ਨਹੀਂ ਇਹ ਤਾਂ ਜ਼ਿਕਰ ਕੀਤਾ ਕਿਉਂਕਿ ਚੰਡਾਲ ਬ੍ਰਾਹਮਣਵਾਦ ਨੇ ਆਯੂਰਵੇਦ ਤੋਂ ਸਾਨੂੰ ਭਟਕਾ ਕੇ ਕਰਮਕਾਂਡਾਂ ਵਿੱਚ ਲਾ ਦਿੱਤਾ ਸੀ। ਸੁਣਿਐ,ਜੋਗ ਜੁਗਤਿ ਤਨਿ ਭੇਦ।।ਸੁਣਿਐ, ਸਾਸਤ ਸਿਮ੍ਰਿਤਿ ਵੇਦ।।

  • @gajjangajjan8907
    @gajjangajjan8907 Рік тому

    ਭਾਈ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਉੱਦਮ ਉਪਰਾਲਾ ਹੈ

  • @GurmeetSingh-yb6zi
    @GurmeetSingh-yb6zi Рік тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਸਿੰਘ ਸਾਹਿਬ ਜੀ ਥਹੁਤ ਬਹੁਤ ਧੰਨਵਾਦ
    ਗੁਰੂ ਨਾਨਕ ਪਾਤਿਸ਼ਾਹ ਜੀ ਦੇ ਇਤਿਆਸ ਦੀ ਜਾਣਕਾਰੀ ਦੇਣ ਲਈ।
    ਗੁਰੂ ਸਾਹਿਬ ਸਦਾ ਤੁਹਾਡੇ ਤੇ ਮੇਹਰ ਭਰਿਆ ਹੱਥ ਰਖਣ।

  • @sukveersingh3159
    @sukveersingh3159 Рік тому +1

    🙏 ਵਾਹਿਗੁਰੂ ਜੀ ਸਤਿਨਾਮ ਜੀ 🙏

  • @gurnamkaurdulat3883
    @gurnamkaurdulat3883 Рік тому +1

    ਇਥੇ ਬਾਣੀ ਉਚਾਰੀ ਸੀ।
    ਜੈ ਤਨਿ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਬਿਲਲਾਇ।

  • @Giftysinghakali
    @Giftysinghakali Рік тому +1

    ਏਥੇ ਗੁਰੂ ਨਾਨਕ ਸਾਹਿਬ ਨੇ ਇਕ ਕੌੜੀ ਦੇ ਘਰ ਚਰਣ ਪਾਏ l ਏਥੇ ਹੀ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਣ ਕੀਤਾ।
    ਜੀਉ ਤਪਤੁ ਹੈ ਬਾਰੋ ਬਾਰ ।

  • @gurbachansingh7116
    @gurbachansingh7116 Рік тому +4

    Guru.nanak patsah.charhdi.kalaa karan BHAI SAHIB NISHAN.SINGH JI.WEARY GUD WORK

  • @charanjitsingh4388
    @charanjitsingh4388 Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ।

  • @Seerat1213
    @Seerat1213 Рік тому +1

    ਵੀਰ ਜੀ ਬਹੁਤ ਇਤਿਹਾਸਿਕ ਅਸਥਾਨਾ ਵੱਲ ਸ੍ਰੋਮਣੀ ਕਮੇਟੀ ਨੇ ਧਿਆਨ ਨਹੀ ਦਿੱਤਾ ਜਿਸ ਕਰਕੇ ਇਹ ਹਾਲਾਤ ਹੋ ਗਏ ਗੁਰੂ ਘਰਾਂ ਦੇ ਜ਼ਮੀਨਾਂ ਤੇ ਕੱਬਜ਼ੇ ਵੀ ਹੋ ਗਏ ਹਨ ਵੱਕਫ ਬੋਰਡ ਨੇ ਸਾਡੇ ਦੇਸ਼ ਵਿੱਚ ਤਾਂ ਫਿਰ ਵੀ ਆਪਣੀਆਂ ਜ਼ਮੀਨਾਂ ਤੇ ਕੱਬਜ਼ੇ ਰੱਖੇ ਹਨ ਠੇਕੇ ਲੈਂਦੇ ਹਨ ਪਰ ਸਾਡੇ ਸ੍ਰੋਮਣੀ ਕਮੇਟੀ ਵਾਲਿਆ ਨੇ ਤਾਂ ਆਪਣੇ ਇਤਿਹਾਸਿਕ ਅਸਥਾਨਾਂ ਦਾ ਰੱਜਕੇ ਨੁਕਸਾਨ ਕੀਤਾ ਖਾਸ ਕਰਕੇ ਪਾਕਿਸਤਾਨ ਵਾਲੇ ਅਸਥਾਨਾਂ ਦਾ🙏🏻

  • @balbirsakhon6729
    @balbirsakhon6729 Рік тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀਧੰਨ ਧੰਨ🙏🙏🙏🙏ਬਹੁਤ ਬਹੁਤ ਧੰਨਵਾਦ
    ਭਾਈ ਸਾਹਿਬ ਜੀ ਤੁਹਾਡਾ
    ਤੇ ਸਾਡੀ ਭੈਣ ਦਾ❤️

  • @kalabrar9278
    @kalabrar9278 Рік тому +1

    ਵਾਹਿਗੁਰੂ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @manjotkaur9977
    @manjotkaur9977 Рік тому +3

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @gurvinderkaur5526
    @gurvinderkaur5526 Рік тому +1

    Pakistani loka da vi dhanwaad jo ehne piar naal guru sahib ji di yaadha de darshan krva rahe hun

  • @KuldeepSingh-cx2iq
    @KuldeepSingh-cx2iq 8 місяців тому

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਲਹਿੰਦੇ ਪੰਜਾਬ ਵਾਲੇ ਵੀ ਬਹੁਤ ਪਿਆਰ ਦਿੰਦੇ ਹਨ ਇਹ ਬਹੁਤ ਵਧੀਆ ਫਖਰ ਵਾਲੀ ਗੱਲ ਹੈ ਆਪਾ ਸਾਰੇ ਭੈਣ ਭਰਾ ਹਾਂ ਬੱਸ ਸਰਕਾਰਾਂ ਆਪ ਦੀ ਚੌਧਰ ਖਾਤਿਰ ਭਰਾ ਭਰਾ ਵੰਡਤੇ ਇਸ ਵੰਡ ਨੇ ਸਿਰਫ਼ ਦੋ ਪੰਜਾਬਾ ਦਾ ਨੁਕਸਾਨ ਹੀ ਹੋਇਆ ਕਿ ਖੱਟਿਆ ਹੈ ਹਸਦੇ ਵਸਦੇ ਘਰ ਉਜੜ ਗਏ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਨੂੰ ਬਲ ਉੱਦਮ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹੀਗੁਰੂ ਜੀ ਕਿ ਫਤਿਹ ਜੀ ਪਿੰਡ ਦੋਸਾਂਝ ਮੋਗਾ ।।

  • @MrKirpal79
    @MrKirpal79 Рік тому

    ਖਾਲਸਾ ਜੀ ,ਬਹੁਤ ਦੁਖ ਹੁੰਦਾ ਇਹ ਦੇਖ ਕੇ , ਵਾਹਿਗੁਰੂ ਸਲਾਮਤ ਰੱਖੀਂ ਏਨਾਂ ਸਥਾਨਾਂ ਨੂੰ 😣😣😣

  • @gurindersinghgurindersingh6568

    Than Guru Nanak patshah Ji 🙏🏻🙏🏻🙏🏻🙏🏻📿📿📿📿
    Bahut sundar Guru Ghar hai 👌🙏🏻🙏🏻 bhai sahib Ji thanks 🙏🏻

  • @kn-et1ob
    @kn-et1ob Рік тому +2

    🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏

  • @savjitsingh8947
    @savjitsingh8947 Рік тому +1

    ਵਾਹਿਗੁਰੂ ਜੀ

  • @gaganDeep-xk9wr
    @gaganDeep-xk9wr Рік тому +2

    ਦਿਲ ਨੂੰ ਬੜਾ ਮਾੜਾ ਲੱਗਿਆ ਸਾਡੇ ਇੰਨੇ ਪਵਿੱਤਰ ਅਸਥਾਨ ਪਾਕਿਸਤਾਨ ਰਹਿ ਗਏ ਬਹੁਤ ਲੋੜ ਹੈ ਇਨ੍ਹਾਂ ਪਵਿੱਤਰ ਅਸਥਾਨ ਨੂੰ ਸੰਭਾਲਣ ਦੀ ਸਿੱਖaਦਾ ਦਿਲ ਤਾ ਪਾਕਿਸਤਾਨ ਹੀ ਰਹਿ ਗਿਆ 😢 ਵਾਹਿਗੁਰੂ ਜੀ ਮੇਹਰ ਕਰੋ 🙏🙏

  • @Ranjitji2494
    @Ranjitji2494 Рік тому +1

    ਜੌ ਜੋਂ ਸਥਾਨ ਭਾਈ ਸਾਹਿਬ ਨੇ ਵਿਖਾਏ ਹਨ ਅੱਜ ਤੱਕ ਕਿਸੇ ਨੇ ਵੀ ਨਹੀਂ ਵਿਖਾਏ

  • @ArjunSingh-pm1jj
    @ArjunSingh-pm1jj Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjitKaur-kd8hi
    @ParamjitKaur-kd8hi 5 місяців тому

    ਧੰਨ ਗੁਰੂ ਨਾਨਕ ਦੇਵ ਜੀ

  • @eAgle9815322671
    @eAgle9815322671 Рік тому +2

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

  • @karamsinghkharoud8626
    @karamsinghkharoud8626 Рік тому +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🌹🙏🏻

  • @BaljinderSingh-ri9gw
    @BaljinderSingh-ri9gw Рік тому +1

    ਵਾਹਿਗੁਰੂ

  • @jasvirmaan2074
    @jasvirmaan2074 Рік тому +1

    🌹🌹🌹☘️☘️🌻🙏Wahaguru ji 🙏🌻☘️☘️🌹🌹🌹

  • @ਦੇਗਤੇਗਫਤਹਿਪੰਥਕੀਜੀਤ

    ਮੁਸਲਿਮ ਭਾਈਚਾਰੇ ਨੂੰ ਸਤ ਸ੍ਰੀ ਆਕਾਲ 🙏🏼

  • @maninderkaur5484
    @maninderkaur5484 Рік тому +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🙏🏼🙏🏼🙏🏼🙏🏼🙏🏼

  • @manjinderkaur2849
    @manjinderkaur2849 Рік тому +4

    Veer ji tusi Kam te bhot acha kar rhe ho ,par dekh ke dukh bhot lada hai, waheguru ji sikha noo himmat den taki Sade gurudhaam , aur guritihaas kayam rhe 🎉

  • @sukhbeerbrar5423
    @sukhbeerbrar5423 Рік тому

    ਇਹ ਗੁਰੂ ਘਰਾਂ ਦੀ ਦੇਖ ਭਾਲ ਜਾ ਸਾਂਭ ਸੰਭਾਲ ਦੀ ਜੁਮੇਵਾਰੀ ਸ਼੍ਰੋਮਣੀ ਕਮੇਟੀ ਦੀ ਸੀ ਪਰ ਬਾਦਲਾਂ ਦੇ ਕੰਜਰ ਲਾਣੇ ਨੇ ਆਪਣੀ ਕੁਰਸੀ ਬਚਾਉਣ ਤੱਕ ਹੀ ਸੀਮਤ ਰੱਖਿਆ ਕਮੇਟੀ ਨੂੰ ਹੁਣ ਇਸ ਸਿੰਘ ਤੇ ਗੁਰੂ ਜੀ ਦੀ ਮਿਹਰ ਸਦਕਾ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਇਸ ਜਥੇਬੰਦੀ ਜੀ ਤੇ ਗੁਰੂ ਜੀ ਦਾ ਮਿਹਰ ਭਰਿਆ ਹੱਥ ਐ ਜੀ

  • @BhupinderSingh-tt9ox
    @BhupinderSingh-tt9ox Рік тому +9

    May Akalpurakh bless you good health happiness and strength to serve community through videos..
    🙏👍🙏
    Old material and writings still intact...we praise those honest persons who constructed this Gurdwara Sahib

  • @mohindersingh8893
    @mohindersingh8893 Рік тому +2

    ਵਾਹਿ‌ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ParamjitKaur-ze5ry
    @ParamjitKaur-ze5ry Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @navtejsinghkhosa8705
    @navtejsinghkhosa8705 Рік тому

    Waheguru meaher rakhe sarbet te ji

  • @sukhbirsingh54682
    @sukhbirsingh54682 Рік тому +3

    ਧੰਨ ਨਾਨਕ ਤੇਰੀ ਵਡੀ ਕਮਾਈ

  • @harinderkhurdban1927
    @harinderkhurdban1927 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦੁੱਖ ਹੁੰਦਾ ਹੈ ਜੀ ਗੁਰੂ ਘਰਾਂ ਦੇ ਹਾਲਾਤ ਦੇਖ ਕੇ ਜੇ ਸੰਤਾਲੀ ਵੇਲੇ ਆਪਣੇ ਆਗੂ ਆਪਣਾ ਘਰ ਮੰਗ ਲੈਂਦੇ ਤਾਂ ਪਾਕਿਸਤਾਨ ਦੇ ਸਾਰੇ ਉੱਜੜੇ ਪਏ ਸਾਰੇ ਗੁਰੂ ਘਰਾਂ ਵਿੱਚ ਵੀ ਰੌਣਕਾਂ ਹੁੰਦੀਆਂ ਨਹੀਓਂ ਕੋਟਾ ਪੂਰਾ ਹੋਣਾ 47 ਦਾ। 🙏💔

  • @amarjotsinghsandhu6203
    @amarjotsinghsandhu6203 Рік тому +1

    Satnam shri waheguruji🙏🙏🙏🙏🙏💐🌻🌺🌹🌸🌷🌼🪷🍁Waheguruji ka Khalsa waheguruji ki fathe 🙏🙏🙏🙏🙏

  • @JasveerSingh-ji4sl
    @JasveerSingh-ji4sl Рік тому +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏