Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਈ ਗਿਲ ਹਰਦੀਪ ਗਿੱਲ ਜੀ ਦੇ ਗੀਤ, ਬੋਲ ਅਤੇ ਸੱਚ ਬੋਲਣ ਵਾਲਾ ਸੁਭਾਅ ਦਿਲ ਜਿੱਤ ਲੈਂਦਾ ਹੈ।
ਬਹੁਤ ਹੀ ਵਧੀਆ ਵੀਡੀਓ ਹੈਂ ਜੀ ਠੀਕ ਹੈ ਧੰਨ ਵਾਦ ਜੀ
ਤਾਰੀਫ਼ ਕਰਨ ਲਈ ਸ਼ਬਦਾਂ ਦੀ ਕਮੀ ਐ..!!!🙏🏻🙏🏻🙏🏻🙏🏻
ਬਹੁਤ ਵਧਿਆ ਬਾਈ ਗਿੱਲ ਹਰਦੀਪ ।ਰੰਗ ਬੰਨ੍ਹ ਤਾ।ਜਿਊਂਦੇ ਰਹੋ।
ਸਿਰਾ ਇੰਟਰਵਿਊ ਬਾਈ ਗਿੱਲ ਹਰਦੀਪ ਦੀ ਅੱਜ ਦੇ ਫੁਕਰੇ ਕਲਾਕਾਰਾਂ ਨੂੰ ਪਤਾ ਲੱਗੇ ਕਿ ਇਹ ਹਨ ਅਸਲ ਪੰਜਾਬੀ ਗਾਇਕ ਤੇ ਗੀਤ ਜਿੰਨਾ ਨੂੰ ਸੁਣਕੇ ਕੋਲ ਬੈਠੀ ਧੀ ਭੈਣ ਹਰਮਨ ਜੀ ਤਰ੍ਹਾਂ ਅਸ਼ ਅਸ਼ ਕਰੇ ਨਾ ਕਿ ਅਸਿਹਜ ਮਹਿਸੂਸ ਕਰੇ ਧੰਨਵਾਦ ਟਹਿਣਾ ਸਾਬ
M
❤6
ਟਿਹਣਾ ਹਰਮਨਥਿੰਦ ਜੀ ਤੁਹਡੀ ਮੁਲਾਕਾਤ ਕਿਸੇ ਕਲਾਕਾਰ ਨਾਲ ਉਡੀਕਦੇ ਰਹਿਦੇ ਬੁਹਤ ਵਧਿਆ ਲਗਦਾ ਹੈ ਜੀ
ਰੰਗਾ ਰੰਗ ਪਰੋਗਰਾਮ ਦੀਆ ਮੁਬਾਰਕਾ।।।v v. nice..
ਬਹੁਤ ਸੋਹਣਾ ਪ੍ਰੋਗਰਾਮ ਟਹਿਣਾ ਜੀ ਅਤੇ ਹਰਮਨ ਜੀ।
ਮੈਂ ਕੋਈ ਟਿੱਪਣੀ ਨਹੀਂ ਕੀਤੀ ਕੀਤੇ ਪਰ ਬਾਈ 22 ਦਾ ਕੋਈ ਤੋੜ ਨਾਹੀ ਇਹ ਅੱਤ ਤੇ ਸਿਰਾ ਪੰਜਾਬੀ ਉ22ਗਿੱਲ
ਬਹੁਤ ਵਧੀਆ ਪੇਸ਼ਕਾਰੀ ਜੀ
ਟਹਿਣਾ ਜੀ ਗਿੱਲ ਹਰਦੀਪ ਜੀ ਬਹੁਤ ਵਧੀਆ ਸਿੱਧੇ ਸਾਦੇ ਬੰਦੇ ਹਨ, ਧੰਨਵਾਦ ਤੁਹਾਡਾ ਤੁਸੀਂ ਉਨ੍ਹਾਂ ਨੂੰ ਸਾਡੇ ਸਨਮੁੱਖ ਕਰਵਾਇਆ, ਬਾਕੀ ਜੋ ਅੰਤ ਵਿੱਚ ਗਾਣਾ ਬਾਈ ਜੀ ਨੇ ਸੁਣਾਇਆ ਸੀ (ਪੰਜ ਰਤਨੀ) ਵਾਲਾ ਅਗਰ ਉਹ ਗਾਣਾ ਡਿਊਟ ਹੈ ਤਾਂ ਬੀਬਾ ਗੁਰਲੇਜ ਅਖਤਰ ਜੀ ਨੂੰ ਨਾਲ ਲੈ ਕੇ ਕੀਤਾ ਜਾਵੇ ਮੇਰਾ ਇਹ ਸੁਝਾਅ ਪ੍ਰਾਈਮ ਏਸ਼ੀਆ ਦੇ ਜ਼ਰੀਏ ਗਿੱਲ ਹਰਦੀਪ ਜੀ ਤੱਕ ਪਹੁੰਚਾਇਆ ਜਾਵੇ
ਬਹੁਤ ਹੀ ਸੋਹਣੀ ਕਿਸਤ ਰਹੀ ਅੱਜ ਦੀ ਸੁਆਦ ਆ ਗਿਆ , ਬਾਈ ਜੀ ਛੇਤੀ ਕਰਾਓ ਰਿਕਾਡਿੰਗ ਪੰਜ ਰਤਨੀ ਦਾ , ਇਹੋ ਜਿਹੇ ਗੀਤਾਂ ਨੂੰ ਤਾਂ ਕੰਨ ਤਰਸੇ ਪਏ ਨੇ ।
sukhvir dhillon ਸਚ ਕਿਹਾ ਤੁਸੀਂ
ਸਹੀ िਕਹਾ ਬਾੲੀ
Computer full system
ਬੋਹਤ ਵਧਿਆ ਜੀ ਫੈਨ ਹੋ ਗਿਆ ਤੁਹਾਡਾ ਤੇ ਗਿੱਲ ਹਰਦੀਪ ਜੀ thanks
ਵਸਦਾ ਰਹੇ ਕਨੇਡਾ ਮੇਰੇ ਪੁੱਤ ਪਰਦੇਸੀਆਂ ਲਈ very nice 👍
ਬਾਈ ਚਮਕੀਲਾ ਸਦਾ ਲੋਕਾ ਦੇ ਦਿਲਾ ਵਿਚ ਜਿਉਂਦਾ ਰਹੂਗਾ
ਗਿੱਲ ਸਾਹਿਬ ਜੀ ਜੋ ਵਿਦੇਸ਼ੀਆਂ ਵਾਲੀ ਗੱਲ ਕਹੀ ਬਹੁਤ ਵਧੀਆ ਜੀ
ਬੁਹਤ ਵਧਿਆ ਜੀ
ਗਿੱਲ ਹਰਦੀਪ ਜੀ ਬਹੁਤ ਵਧੀਆ ਜੀ
ਬਹੁਤ ਵਧੀਆ ਟਹਿਣਾਂ ਸਾਬ ਬਹੁਤ ਹੀ ਵਧੀਆ ਲੱਗ ਾ ਚੱਜ ਦਾ ਵਿਚਾਰ
ਬਹੁਤ ਸੌਹਣਾ ਲਲਕਾਰ ਗਿੱਲ ਹਰਦੀਪ
ਕੀ ਸਿਫਤ ਕੀਤੀ ਜਾਵੇ, ਧੰਨਵਾਦ ਹੁਣ ਤੇ ਸ਼ਬਦ ਹੀ ਮੁੱਕ ਗਏ 👌👌👌👌👌👌👌👌
Very very nice 🎉🎉❤❤
ਬਹੁਤ ਵਧੀਆ ਜੀ ਗਿੱਲ ਹਰਦੀਪ
ਬਹੁਤ ਬਹੁਤ ਲਵ ਯੂ ਗਿੱਲ ਬਾਈ
ਸਭ ਤੋਂ ਜਿਆਦਾ ਅੱਜ ਸਵਾਦ ਆਇਆ
Very nice
Good
Bilkul veer ji
Bilkul ji Shi gal a ji
ਵਾਹ ਵਈ ਵਾਹ👌🏽🙏🏽
ਬਾਈ ਗਿੱਲ ਹਰਦੀਪ ਦੀ ਆਵਾਜ਼ ਬਹੁਤ ਹੀ ਵਧੀਆ ਜਿਉਂਦਾ ਰਹਿ ਬਾਈ ਜੀ
ਟਹਿਨਾ ਸਾਹਿਬ ਤੇ ਮੈਡਮ ਥਿੰਦ ਜੀ ਤੁਸੀਂ ਗਿੱਲ ਹਰਦੀਪ ਨਾਲ ਮੁਲਾਕਾਤ ਕਰਵਾਈ ਬਹੁਤ ਚੰਗੀ ਲਗੀ । ਤੁਹਾਡਾ ਬਹੁਤ -ਬਹੁਤ ਧੰਨਵਾਦ
ਬਹੁਤ ਵਧੀਅਾ ਜੀ िਗॅਲ ਹਰਦੀਪ ਜੀ िਜੳੁਦੇ ਵਸਦੇ ਰਹੋ
Ajj ta dil khush ho gia
ਗਿਲ ਹਰਦੀਪ ਮਾ ਬੋਲੀ ਦਾ ਹੀਰਾ ਟਹਿਣਾ ਸਾਹਿਬ ਧੰਨਵਾਦ
Tehna.sahib.harman.ji.bai.gillhardp.ji.nal.chaj.de.vichar.di.sanj.pake.thanks
ਬਾੲੀ ਜੀ ਦੇ ਗੀਤ ਸੁਣ ਕੇ ਰੂਹ ਖੁਸ਼ ਹੋ ਗੲੀ
ਇਹ ਇੱਕ ਇਤਿਹਾਸਕ ਇੰਟਰਵਿਊ ਹੈ.....
ਜਮਾਂ ਸੁਆਦ ਹੀ ਆ ਗਿਆ ਬਾਈ, ਪੰਜ ਰਤਨੀ ਗੀਤ ਬਹੁਤ ਹੀ ਸੋਹਣਾ ਲੱਗਿਆ,ਇਹ ਪੇਸ਼ ਕਰਤਾ ਵੀ ਬਾ-ਕਮਾਲ...ਸਿਰਾ ਈ ਲਾ ਦਿੰਦੇ ਆ...👍👌👌👌...
ਵਾਹ ਜੀ ਵਾਹ, ਖੂਬ ਅਨੰਦ ਆਇਆ ਧੰਨਵਾਦ
ਬਹੁਤ ਜ਼ਿਆਦਾ ਵਧੀਆ 😂😂
ਬਹੁਤ ਵਧੀਆ ਜੀ ਤੁਹਾਡੀ ਤੰਦਰੁਸਤੀ ਰਹੇ
ਜਿਉਂਦੇ ਰਹੋ,ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ !
ਬਹੁਤ ਸੌਹਨਾ ਜੀ
Ajj wala program bahut vadya c
ਜਿਉਂਦਾ ਰਹਿ ਬਾਈ ਗਿੱਲਾਆਪਾਂ ਬਾਈ ਜੀ ਦੇ ਫੈਨ ਆ
ਬਹੁਤ ਵਧੀਆ ਜੀ।ਦਿਲ ਖੁਸ਼ ਕਰ ਦਿੱਤਾ।ਜਿਉਂਦੇ ਰਹੋ
ਕੈਨੇਡਾ ਅਤੇ ਛੱਲਾ ਗੀਤ ਨੇ ਅੱਖਾਂ ਚ ਪਾਣੀ ਲਿਆ ਦਿੱਤਾ
ਬਹੁਤ ਵਧੀਆ ਪ੍ਰੋਗਾਮ ਆ ਜੀ ਜੀਉਦੇ ਰਹੋ
ਟਹਿਣਾ ਜੀ ਤੋਹਾਡਾ ਪਰੋਗਰਾਮ ਹਰ ਰੋਜ ਵੇਖੀਦਾ ਅੱਜ ਦਾ ਗੀਤ ਪੰਜ਼ ਰਤਨੀ ਪੀ ਕੇ ਰਤਨ ਕੌਰ ਨਾਲ ਲੜਦਾ ਬਹੁਤ ਵਦੀਅਾ ਲਗਾ ਜੀ
ਵਾਹ ਜੀ ਵਾਹ ਸੁਅਾਦ ਅਾ ਗਿਅਾ ਬਾਈ ਜੀ ਮਨ ਖੁਸ ਹੋ ਗਿਅਾ
ਚਮਕੀਲਾ ਤਾਂਦੇਸ਼ ਵਿਦੇਸ਼ ਦੇ ਪੰਜਾਬੀ ਆ ਦੇ ਦਿਲ ਚ ਵਸਦਾ
ਗਿੱਲ ਹਰਦੀਪ ਗਾਇਕ ਬਹੁਤ ਵਧੀਆ
Harman beta ji te tehna ji menu bahut pasand aa vadiya soch de malik main kade program miss nahi kardi
ਬਾਈ ਗਿੱਲ ਹਰਦੀਪ ਦੀ ਤਰੀਫ਼ ਲਈ ਸ਼ਬਦ ਹੀ ਨਹੀਂ, ਸਲੂਟ ਐ ਬਾਈ ਜੀ ਨੂੰ
Wah ji wah bahut hi vadhia
nice
ਬਹੁਤ ਹੀ ਵਧੀਆ ਪ੍ੋਗਰਾਮ
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਲੱਗਾ ਜੀ। ਰੱਬ ਸਦਾ ਚੜ੍ਹਦੀ ਕਲਾ ਚ ਰੱਖੇ ਜੀ।
Aj da progrm V.Nice Bohut khush kita ji
ਬਹੁਤ ਵਧੀਆ ਜੀ👌👌
ਬਹੁਤ ੲਿੰਟਰਵਿੳੂਜ ਵੇਖੀਅਾਂ ਜਿੰਦਗੀ ਚ ਪਰ ਜੋ ਸਵਾਦ ਅੱਜ ਟਹਿਣਾ, ਥਿੰਦ ਭੈਣ ਅਤੇ ਬਾੲੀ ਗਿੱਲ ਦੀਅਾਂ ਗੱਲਾਂ ਚੋ ਅਾੲਿਅਾ ੳੁਹ Bist ਵਾ ਜੀ
ਿਸਰਾ ਕਰਾਤਾ ਬਾੲੀ ਿਗਲ ਹਰਦੀਪ ਨੇ
ਬਹੁਤ ਬਹੁਤ ਬਹੁਤ ਵਧੀਆਂ ਪ੍ਰੋਗਾਮ ਜੀ
One star amar best chamkila 22 g
ਬਾਈ ਜੀ ਪ੍ਰੋਗਰਾਮ ਦੀ ਤਾਰੀਫ ਲਈ ਮੇਰੇ ਕੋਲ ਸ਼ਬਦ ਹੀ ਨਹੀ ਹਨ 👌👌👌👌👌👌👌👌
ਤੁਹਾਡਾ ਅੰਨਦਾਜ਼ ਬਹੁਤ ਪਸ਼ੰਦ ਆਇਆ ।ਪੰਜਾਬੀ ਸਭਿਆਚਾਰ ਨੂੰ ਜਿੰਦਾ ਰੱਖਣ ਵਾਲੇ ਹਰਦੀਪ ਗਿੱਲ ਵਰਗਿਆ ਕਲ੍ਹਾਕਾਰਾ ਦੀ ਬਹੁਤ ਲੋੜ ਹੈ।ਸਾਬਾਸ਼ ਲੱਗੇ ਰਹੋ ਜ਼ਵਾਨੀ ਜਿੰਦਾਬਾਦ ।
ਦਿਲੋ ਸਲੂਟ ਆ 22 ਗਿੱਲ ਹਰਦੀਪ ਜੀ ਨੂੰ
ਅੱਜ ਗਿੱਲ ਹਰਦੀਪ ਨੂੰ ਸੁਣ ਕੇ ਬਹੁਤ ਬਹੁਤ ਚੰਗਾ ਲੱਗਿਆ
ਟਹਿਣਾ ਬਾਈ ਸਵਾਦ ਆ ਗਿਆ ਜੀ ।ਹਰਦੀਪ ਤੇ ਹਰਮਨ ਭੈਣ ਬਹੁਤ ਵਧੀਆ ਜੀ।
ਟਿਹਣਾ ਪਾਜੀ ਗਿੱਲ ਪਾਜੀ ਨੇ ਕਮਾਲ ਕਰਤੀਹੱਸ ਹੱਸ ਕੇ ਅੱਖਾਂ ਚ ਪਾਣੀ ਆ ਗਿਆ ਬਹੁਤ ਵਧੀਆ ਸੀ ਅੱਜ ਦਾ ਪ੍ਹੋਗਰਾਮ ਕਮਾਲ ਹੋਗੀ
ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਮੇਰਾ ਮਨਪਾਸੰਦ ਗੀਤ ਸੀ ਉਹ
ਕਿਅਾਂ ਬਾਤਾ ਜੀ👏👏👏👏💋
Acha ji
Mjja ah gya bai😍😍🤩🤩
Thanks. Sir.G
Bahot Dil Khush hoya Bai g nu sunn k
ਮੈਡਮ ਥਿੰਦ ਜੀ ਗਿੱਲ ਹਰਦੀਪ ਤੋ ਇਕ ਗੀਤ ਨੀ ਸੁਣੇਆ ਦੇਸ਼ ਭਗਤੀ ਦਾ ਚੋਰਾ ਦੇ ਬਸ ਪੈ ਕੇ ਭਾਰਤ ਮਾਂ ਕੁਰਲਾਉਦੀ ਐ
Dil khusi nal bhar aayeaa ji
Sikhar si eh program tehna sahib madam thind te Gill hardeep ji salute hai sabh nu
Bht vadia ji
ਵਾਕਿਆ ਹੀ ਰੰਗ ਬੰਨਤੇ ਬਾਈ ਗਿੱਲ ਹਰਦੀਪ ਨੇ ਬਹੁਤ ਵਧੀਆ
ਗਿੱਲ ਭਾਜੀ ਜ਼ਿੰਦਾਬਾਦ ਦਿਲ ਵਾਲਾ ਬੰਦਾ
ਘੈਟ ਜੱਟ ਗਾਇਕ
Sawad aa gya 22 ji
Very good Taihna Saab and sada veer Gill Hardeep jiooooo 👌
Eh bahut vdiya program ji
ਸਲੂਟ ਆ ਜੀ ਗਿੱਲ ਹਰਦੀਪ ਨੂੰ
ਮੈਂ 3 ਵਾਰ ਸੁਣਿਆ ਪਰੋਗਰਾਮ ਪਰ ਦਿਲ ਨੀ ਪਰਦਾ god bless you
Bohath Vadia AwaJ A Bai Gill Hardeep Ji
Bilkul Right Recod Karva Deo
ਗਿੱਲ ਹਰਦੀਪ ਬਾਈ ਜੀ ਬਹੁਤ ਵਧੀਆ ਗਾਇਕ ਤੇ ਉੱਚੀ ਸੋਚ ਦਾ ਮਾਲਕ।ਕਦੇ ਆਸਟ੍ਰੇਲੀਆ ਵੀ ਆਉ ਬਾਈ ਜੀ। ਬਹੁਤ ਵਧੀਆ ਪ੍ਰੋਗਰਾਮ ਸੀ।
Wah g wah kya bat aa ji.
ਬਹੁਤ ਹੀ ਵਧੀਆ ਟਹਿਣਾ ਸਾਹਿਬ ਤੇ ਪਿਆਰੀ ਭੈਣ ਜੀ ਹਰਮਨ ਤੇ ਹਰਦੀਪ ਬਾਈ ਜੀ ਦਾ ਬਹੁਤ ਧੰਨਵਾਦ ਜੁਗ ਜੁਗ ਜੀਓ ਸਤਿਕਾਰ ਤੇ ਪਿਆਰ 🙏🙏
man khush ho gya g interview vekh k.
ਬਹੁਤ ਖੂਬਸੂਰਤ
Bahot vdea
ਬਹੁਤ ਹੀ ਵਧੀਆ ਬਾਈ ਗਿੱਲ ਸਾਹਿਬ ਜੀ
Good ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਸੁਆਦ ਲਿਆਤਾ ਹਾਹਾਹਾਹਾਹਾ ਸਾਰੇ ਸੁਖੀ ਵੱਸਣ ਜਿੱਥੇ ਸਾਰੇ ਵੱਸਦੇ ਆ ਮੇਰੇ ਪਸਦਿੰਦਾ ਕਲਾਕਾਰ ਪੰਜਾਬੀ ਮਾਂ ਬੋਲੀ ਦਾ ਹੀਰਾ ਗਿੱਲ ਸਾਬ ਛੇਤੀ ਰਿਕਾਰਡ ਕਰਵਾਇਆ ਜੇ ਪੰਜ ਰਤਨੀ ਬਾਕੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲਗਦਾ ਜੀ।
ਹਰ ਘਰ ਦੇ ਦੀਪ love you
ਬਹੁਤ ਵਧੀਆਂ ਜੀ
ਬਾਈ ਜੀ ਬਹੁਤ ਸੋਹਣਾ ਦਿਲ ਖੁਸ਼ ਹੋ ਗਿਆ।।
ਜਰੂਰ।ਰੀਕਾਰਡ ਕਰਾਉ
very Very nice singer
ਜਰੂਰ ਰਿਕਾਰਡ ਕਰਿਉ ਬਾਈ ਜੀ । ਰੱਬ ਤੁਹਾਨੂੰ ਸਦਾ ਖੁਸ਼ ਰੱਖੇ ।
ਕੋਈ ਜੁਆਬ ਨਹੀ ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ ਜੀ ਦਾ। ਬਾਈ ਗਿਲ ਹਰਦੀਪ ਨੇ ਤਾਂ ਸਿਰਾ ਕਰਵਾ ਤਾ।ਬਾਈ ਜੀ ਪੰਜ ਰਤਨੀ ਗਾਣਾ ਜਲਦੀ ਰਿਕਾਰਡ ਕਰਵਾਓ।
ਆਨੰਦ ਹੀ ਆ ਗਿਆ....ਜਿਉਂਦੇ ਵੱਸਦੇ ਰਹੋ ਬਾਈ ਜੀ....ਪੰਜਾਬੀ ਦੇ ਵਾਰਿਸ ਜਿਊਂਡ ਰਹਿਣ, ਪੰਜਾਬੀ ਜਿਉਂਦੀ ਰਹੇਗੀ..
ਮੇਰਾ ਸਭ ਤੋਂ ਪਿਆਰਾ ਅਤੇ ਪਸੰਦੀ ਦਾਰ ਕਲਾਕਾਰ , ਗਿੱਲ ਹਰਦੀਪ
ਗਿੱਲ ਹਰਦੀਪ ਵਰਗੇ ਫਨਕਾਰਾਂ ਕਰਕੇ ਸਭਿਆਚਾਰਕ ਜਿਉਂਦਾ
ਬਾਈ ਗਿਲ ਹਰਦੀਪ ਗਿੱਲ ਜੀ ਦੇ ਗੀਤ, ਬੋਲ ਅਤੇ ਸੱਚ ਬੋਲਣ ਵਾਲਾ ਸੁਭਾਅ ਦਿਲ ਜਿੱਤ ਲੈਂਦਾ ਹੈ।
ਬਹੁਤ ਹੀ ਵਧੀਆ ਵੀਡੀਓ ਹੈਂ ਜੀ ਠੀਕ ਹੈ ਧੰਨ ਵਾਦ ਜੀ
ਤਾਰੀਫ਼ ਕਰਨ ਲਈ ਸ਼ਬਦਾਂ ਦੀ ਕਮੀ ਐ..!!!🙏🏻🙏🏻🙏🏻🙏🏻
ਬਹੁਤ ਵਧਿਆ ਬਾਈ ਗਿੱਲ ਹਰਦੀਪ ।ਰੰਗ ਬੰਨ੍ਹ ਤਾ।ਜਿਊਂਦੇ ਰਹੋ।
ਸਿਰਾ ਇੰਟਰਵਿਊ ਬਾਈ ਗਿੱਲ ਹਰਦੀਪ ਦੀ ਅੱਜ ਦੇ ਫੁਕਰੇ ਕਲਾਕਾਰਾਂ ਨੂੰ ਪਤਾ ਲੱਗੇ ਕਿ ਇਹ ਹਨ ਅਸਲ ਪੰਜਾਬੀ ਗਾਇਕ ਤੇ ਗੀਤ ਜਿੰਨਾ ਨੂੰ ਸੁਣਕੇ ਕੋਲ ਬੈਠੀ ਧੀ ਭੈਣ ਹਰਮਨ ਜੀ ਤਰ੍ਹਾਂ ਅਸ਼ ਅਸ਼ ਕਰੇ ਨਾ ਕਿ ਅਸਿਹਜ ਮਹਿਸੂਸ ਕਰੇ ਧੰਨਵਾਦ ਟਹਿਣਾ ਸਾਬ
M
❤6
ਟਿਹਣਾ ਹਰਮਨਥਿੰਦ ਜੀ ਤੁਹਡੀ ਮੁਲਾਕਾਤ ਕਿਸੇ ਕਲਾਕਾਰ ਨਾਲ ਉਡੀਕਦੇ ਰਹਿਦੇ ਬੁਹਤ ਵਧਿਆ ਲਗਦਾ ਹੈ ਜੀ
ਰੰਗਾ ਰੰਗ ਪਰੋਗਰਾਮ ਦੀਆ ਮੁਬਾਰਕਾ।।।v v. nice..
ਬਹੁਤ ਸੋਹਣਾ ਪ੍ਰੋਗਰਾਮ ਟਹਿਣਾ ਜੀ ਅਤੇ ਹਰਮਨ ਜੀ।
ਮੈਂ ਕੋਈ ਟਿੱਪਣੀ ਨਹੀਂ ਕੀਤੀ ਕੀਤੇ ਪਰ ਬਾਈ 22 ਦਾ ਕੋਈ ਤੋੜ ਨਾਹੀ ਇਹ ਅੱਤ ਤੇ ਸਿਰਾ ਪੰਜਾਬੀ ਉ22ਗਿੱਲ
ਬਹੁਤ ਵਧੀਆ ਪੇਸ਼ਕਾਰੀ ਜੀ
ਟਹਿਣਾ ਜੀ ਗਿੱਲ ਹਰਦੀਪ ਜੀ ਬਹੁਤ ਵਧੀਆ ਸਿੱਧੇ ਸਾਦੇ ਬੰਦੇ ਹਨ, ਧੰਨਵਾਦ ਤੁਹਾਡਾ ਤੁਸੀਂ ਉਨ੍ਹਾਂ ਨੂੰ ਸਾਡੇ ਸਨਮੁੱਖ ਕਰਵਾਇਆ,
ਬਾਕੀ ਜੋ ਅੰਤ ਵਿੱਚ ਗਾਣਾ ਬਾਈ ਜੀ ਨੇ ਸੁਣਾਇਆ ਸੀ (ਪੰਜ ਰਤਨੀ) ਵਾਲਾ ਅਗਰ ਉਹ ਗਾਣਾ ਡਿਊਟ ਹੈ ਤਾਂ ਬੀਬਾ ਗੁਰਲੇਜ ਅਖਤਰ ਜੀ ਨੂੰ ਨਾਲ ਲੈ ਕੇ ਕੀਤਾ ਜਾਵੇ ਮੇਰਾ ਇਹ ਸੁਝਾਅ ਪ੍ਰਾਈਮ ਏਸ਼ੀਆ ਦੇ ਜ਼ਰੀਏ ਗਿੱਲ ਹਰਦੀਪ ਜੀ ਤੱਕ ਪਹੁੰਚਾਇਆ ਜਾਵੇ
ਬਹੁਤ ਹੀ ਸੋਹਣੀ ਕਿਸਤ ਰਹੀ ਅੱਜ ਦੀ ਸੁਆਦ ਆ ਗਿਆ , ਬਾਈ ਜੀ ਛੇਤੀ ਕਰਾਓ ਰਿਕਾਡਿੰਗ ਪੰਜ ਰਤਨੀ ਦਾ , ਇਹੋ ਜਿਹੇ ਗੀਤਾਂ ਨੂੰ ਤਾਂ ਕੰਨ ਤਰਸੇ ਪਏ ਨੇ ।
sukhvir dhillon ਸਚ ਕਿਹਾ ਤੁਸੀਂ
ਸਹੀ िਕਹਾ ਬਾੲੀ
Computer full system
ਬੋਹਤ ਵਧਿਆ ਜੀ ਫੈਨ ਹੋ ਗਿਆ ਤੁਹਾਡਾ ਤੇ ਗਿੱਲ ਹਰਦੀਪ ਜੀ thanks
ਵਸਦਾ ਰਹੇ ਕਨੇਡਾ ਮੇਰੇ ਪੁੱਤ ਪਰਦੇਸੀਆਂ ਲਈ very nice 👍
ਬਾਈ ਚਮਕੀਲਾ ਸਦਾ ਲੋਕਾ ਦੇ ਦਿਲਾ ਵਿਚ ਜਿਉਂਦਾ ਰਹੂਗਾ
ਗਿੱਲ ਸਾਹਿਬ ਜੀ ਜੋ ਵਿਦੇਸ਼ੀਆਂ ਵਾਲੀ ਗੱਲ ਕਹੀ ਬਹੁਤ ਵਧੀਆ ਜੀ
ਬੁਹਤ ਵਧਿਆ ਜੀ
ਗਿੱਲ ਹਰਦੀਪ ਜੀ ਬਹੁਤ ਵਧੀਆ ਜੀ
ਬਹੁਤ ਵਧੀਆ ਟਹਿਣਾਂ ਸਾਬ ਬਹੁਤ ਹੀ ਵਧੀਆ ਲੱਗ ਾ ਚੱਜ ਦਾ ਵਿਚਾਰ
ਬਹੁਤ ਸੌਹਣਾ ਲਲਕਾਰ ਗਿੱਲ ਹਰਦੀਪ
ਕੀ ਸਿਫਤ ਕੀਤੀ ਜਾਵੇ, ਧੰਨਵਾਦ ਹੁਣ ਤੇ ਸ਼ਬਦ ਹੀ ਮੁੱਕ ਗਏ 👌👌👌👌👌👌👌👌
Very very nice 🎉🎉❤❤
ਬਹੁਤ ਵਧੀਆ ਜੀ ਗਿੱਲ ਹਰਦੀਪ
ਬਹੁਤ ਬਹੁਤ ਲਵ ਯੂ ਗਿੱਲ ਬਾਈ
ਸਭ ਤੋਂ ਜਿਆਦਾ ਅੱਜ ਸਵਾਦ ਆਇਆ
Very nice
Good
Bilkul veer ji
Bilkul ji Shi gal a ji
ਵਾਹ ਵਈ ਵਾਹ👌🏽🙏🏽
ਬਾਈ ਗਿੱਲ ਹਰਦੀਪ ਦੀ ਆਵਾਜ਼ ਬਹੁਤ ਹੀ ਵਧੀਆ ਜਿਉਂਦਾ ਰਹਿ ਬਾਈ ਜੀ
ਟਹਿਨਾ ਸਾਹਿਬ ਤੇ ਮੈਡਮ ਥਿੰਦ ਜੀ ਤੁਸੀਂ ਗਿੱਲ ਹਰਦੀਪ ਨਾਲ ਮੁਲਾਕਾਤ ਕਰਵਾਈ ਬਹੁਤ ਚੰਗੀ ਲਗੀ । ਤੁਹਾਡਾ ਬਹੁਤ -ਬਹੁਤ ਧੰਨਵਾਦ
ਬਹੁਤ ਵਧੀਅਾ ਜੀ िਗॅਲ ਹਰਦੀਪ ਜੀ िਜੳੁਦੇ ਵਸਦੇ ਰਹੋ
Ajj ta dil khush ho gia
ਗਿਲ ਹਰਦੀਪ ਮਾ ਬੋਲੀ ਦਾ ਹੀਰਾ ਟਹਿਣਾ ਸਾਹਿਬ ਧੰਨਵਾਦ
Tehna.sahib.harman.ji.bai.gillhardp.ji.nal.chaj.de.vichar.di.sanj.pake.thanks
ਬਾੲੀ ਜੀ ਦੇ ਗੀਤ ਸੁਣ ਕੇ ਰੂਹ ਖੁਸ਼ ਹੋ ਗੲੀ
ਇਹ ਇੱਕ ਇਤਿਹਾਸਕ ਇੰਟਰਵਿਊ ਹੈ.....
ਜਮਾਂ ਸੁਆਦ ਹੀ ਆ ਗਿਆ ਬਾਈ, ਪੰਜ ਰਤਨੀ ਗੀਤ ਬਹੁਤ ਹੀ ਸੋਹਣਾ ਲੱਗਿਆ,ਇਹ ਪੇਸ਼ ਕਰਤਾ ਵੀ ਬਾ-ਕਮਾਲ...ਸਿਰਾ ਈ ਲਾ ਦਿੰਦੇ ਆ...👍👌👌👌...
ਵਾਹ ਜੀ ਵਾਹ, ਖੂਬ ਅਨੰਦ ਆਇਆ ਧੰਨਵਾਦ
ਬਹੁਤ ਜ਼ਿਆਦਾ ਵਧੀਆ 😂😂
ਬਹੁਤ ਵਧੀਆ ਜੀ ਤੁਹਾਡੀ ਤੰਦਰੁਸਤੀ ਰਹੇ
ਜਿਉਂਦੇ ਰਹੋ,ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ !
ਬਹੁਤ ਸੌਹਨਾ ਜੀ
Ajj wala program bahut vadya c
ਜਿਉਂਦਾ ਰਹਿ ਬਾਈ ਗਿੱਲਾ
ਆਪਾਂ ਬਾਈ ਜੀ ਦੇ ਫੈਨ ਆ
ਬਹੁਤ ਵਧੀਆ ਜੀ।ਦਿਲ ਖੁਸ਼ ਕਰ ਦਿੱਤਾ।ਜਿਉਂਦੇ ਰਹੋ
ਕੈਨੇਡਾ ਅਤੇ ਛੱਲਾ ਗੀਤ ਨੇ ਅੱਖਾਂ ਚ ਪਾਣੀ ਲਿਆ ਦਿੱਤਾ
ਬਹੁਤ ਵਧੀਆ ਪ੍ਰੋਗਾਮ ਆ ਜੀ ਜੀਉਦੇ ਰਹੋ
ਟਹਿਣਾ ਜੀ ਤੋਹਾਡਾ ਪਰੋਗਰਾਮ ਹਰ ਰੋਜ ਵੇਖੀਦਾ ਅੱਜ ਦਾ ਗੀਤ ਪੰਜ਼ ਰਤਨੀ ਪੀ ਕੇ ਰਤਨ ਕੌਰ ਨਾਲ ਲੜਦਾ ਬਹੁਤ ਵਦੀਅਾ ਲਗਾ ਜੀ
ਵਾਹ ਜੀ ਵਾਹ ਸੁਅਾਦ ਅਾ ਗਿਅਾ ਬਾਈ ਜੀ ਮਨ ਖੁਸ ਹੋ ਗਿਅਾ
ਚਮਕੀਲਾ ਤਾਂਦੇਸ਼ ਵਿਦੇਸ਼ ਦੇ ਪੰਜਾਬੀ ਆ ਦੇ ਦਿਲ ਚ ਵਸਦਾ
ਗਿੱਲ ਹਰਦੀਪ ਗਾਇਕ ਬਹੁਤ ਵਧੀਆ
Harman beta ji te tehna ji menu bahut pasand aa vadiya soch de malik main kade program miss nahi kardi
ਬਾਈ ਗਿੱਲ ਹਰਦੀਪ ਦੀ ਤਰੀਫ਼ ਲਈ ਸ਼ਬਦ ਹੀ ਨਹੀਂ, ਸਲੂਟ ਐ ਬਾਈ ਜੀ ਨੂੰ
Wah ji wah bahut hi vadhia
nice
ਬਹੁਤ ਹੀ ਵਧੀਆ ਪ੍ੋਗਰਾਮ
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਲੱਗਾ ਜੀ।
ਰੱਬ ਸਦਾ ਚੜ੍ਹਦੀ ਕਲਾ ਚ ਰੱਖੇ ਜੀ।
Aj da progrm V.Nice
Bohut khush kita ji
ਬਹੁਤ ਵਧੀਆ ਜੀ👌👌
ਬਹੁਤ ੲਿੰਟਰਵਿੳੂਜ ਵੇਖੀਅਾਂ ਜਿੰਦਗੀ ਚ ਪਰ ਜੋ ਸਵਾਦ ਅੱਜ ਟਹਿਣਾ, ਥਿੰਦ ਭੈਣ ਅਤੇ ਬਾੲੀ ਗਿੱਲ ਦੀਅਾਂ ਗੱਲਾਂ ਚੋ ਅਾੲਿਅਾ ੳੁਹ Bist ਵਾ ਜੀ
ਿਸਰਾ ਕਰਾਤਾ ਬਾੲੀ ਿਗਲ ਹਰਦੀਪ ਨੇ
ਬਹੁਤ ਬਹੁਤ ਬਹੁਤ ਵਧੀਆਂ ਪ੍ਰੋਗਾਮ ਜੀ
One star amar best chamkila 22 g
ਬਾਈ ਜੀ ਪ੍ਰੋਗਰਾਮ ਦੀ ਤਾਰੀਫ ਲਈ ਮੇਰੇ ਕੋਲ ਸ਼ਬਦ ਹੀ ਨਹੀ ਹਨ 👌👌👌👌👌👌👌👌
ਤੁਹਾਡਾ ਅੰਨਦਾਜ਼ ਬਹੁਤ ਪਸ਼ੰਦ ਆਇਆ ।ਪੰਜਾਬੀ ਸਭਿਆਚਾਰ ਨੂੰ ਜਿੰਦਾ ਰੱਖਣ ਵਾਲੇ ਹਰਦੀਪ ਗਿੱਲ ਵਰਗਿਆ ਕਲ੍ਹਾਕਾਰਾ ਦੀ ਬਹੁਤ ਲੋੜ ਹੈ।ਸਾਬਾਸ਼ ਲੱਗੇ ਰਹੋ ਜ਼ਵਾਨੀ ਜਿੰਦਾਬਾਦ ।
ਦਿਲੋ ਸਲੂਟ ਆ 22 ਗਿੱਲ ਹਰਦੀਪ ਜੀ ਨੂੰ
ਅੱਜ ਗਿੱਲ ਹਰਦੀਪ ਨੂੰ ਸੁਣ ਕੇ ਬਹੁਤ ਬਹੁਤ ਚੰਗਾ ਲੱਗਿਆ
ਟਹਿਣਾ ਬਾਈ ਸਵਾਦ ਆ ਗਿਆ ਜੀ ।ਹਰਦੀਪ ਤੇ ਹਰਮਨ ਭੈਣ ਬਹੁਤ ਵਧੀਆ ਜੀ।
ਟਿਹਣਾ ਪਾਜੀ ਗਿੱਲ ਪਾਜੀ ਨੇ ਕਮਾਲ ਕਰਤੀ
ਹੱਸ ਹੱਸ ਕੇ ਅੱਖਾਂ ਚ ਪਾਣੀ ਆ ਗਿਆ
ਬਹੁਤ ਵਧੀਆ ਸੀ ਅੱਜ ਦਾ ਪ੍ਹੋਗਰਾਮ ਕਮਾਲ ਹੋਗੀ
ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਮੇਰਾ ਮਨਪਾਸੰਦ ਗੀਤ ਸੀ ਉਹ
ਕਿਅਾਂ ਬਾਤਾ ਜੀ👏👏👏👏💋
Acha ji
Mjja ah gya bai😍😍🤩🤩
Thanks. Sir.G
Bahot Dil Khush hoya Bai g nu sunn k
ਮੈਡਮ ਥਿੰਦ ਜੀ ਗਿੱਲ ਹਰਦੀਪ ਤੋ ਇਕ ਗੀਤ ਨੀ ਸੁਣੇਆ ਦੇਸ਼ ਭਗਤੀ ਦਾ
ਚੋਰਾ ਦੇ ਬਸ ਪੈ ਕੇ ਭਾਰਤ ਮਾਂ ਕੁਰਲਾਉਦੀ ਐ
Dil khusi nal bhar aayeaa ji
Sikhar si eh program tehna sahib madam thind te Gill hardeep ji salute hai sabh nu
Bht vadia ji
ਵਾਕਿਆ ਹੀ ਰੰਗ ਬੰਨਤੇ ਬਾਈ ਗਿੱਲ ਹਰਦੀਪ ਨੇ ਬਹੁਤ ਵਧੀਆ
ਗਿੱਲ ਭਾਜੀ ਜ਼ਿੰਦਾਬਾਦ ਦਿਲ ਵਾਲਾ ਬੰਦਾ
ਘੈਟ ਜੱਟ ਗਾਇਕ
Sawad aa gya 22 ji
Very good Taihna Saab and sada veer Gill Hardeep jiooooo 👌
Eh bahut vdiya program ji
ਸਲੂਟ ਆ ਜੀ ਗਿੱਲ ਹਰਦੀਪ ਨੂੰ
ਮੈਂ 3 ਵਾਰ ਸੁਣਿਆ ਪਰੋਗਰਾਮ ਪਰ ਦਿਲ ਨੀ ਪਰਦਾ god bless you
Bohath Vadia AwaJ A Bai Gill Hardeep Ji
Bilkul Right Recod Karva Deo
ਗਿੱਲ ਹਰਦੀਪ ਬਾਈ ਜੀ ਬਹੁਤ ਵਧੀਆ ਗਾਇਕ ਤੇ ਉੱਚੀ ਸੋਚ ਦਾ ਮਾਲਕ।ਕਦੇ ਆਸਟ੍ਰੇਲੀਆ ਵੀ ਆਉ ਬਾਈ ਜੀ। ਬਹੁਤ ਵਧੀਆ ਪ੍ਰੋਗਰਾਮ ਸੀ।
Wah g wah kya bat aa ji.
ਬਹੁਤ ਹੀ ਵਧੀਆ ਟਹਿਣਾ ਸਾਹਿਬ ਤੇ ਪਿਆਰੀ ਭੈਣ ਜੀ ਹਰਮਨ ਤੇ ਹਰਦੀਪ ਬਾਈ ਜੀ ਦਾ ਬਹੁਤ ਧੰਨਵਾਦ ਜੁਗ ਜੁਗ ਜੀਓ ਸਤਿਕਾਰ ਤੇ ਪਿਆਰ 🙏🙏
man khush ho gya g interview vekh k.
ਬਹੁਤ ਖੂਬਸੂਰਤ
Bahot vdea
ਬਹੁਤ ਹੀ ਵਧੀਆ ਬਾਈ ਗਿੱਲ ਸਾਹਿਬ ਜੀ
Good ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਸੁਆਦ ਲਿਆਤਾ ਹਾਹਾਹਾਹਾਹਾ ਸਾਰੇ ਸੁਖੀ ਵੱਸਣ ਜਿੱਥੇ ਸਾਰੇ ਵੱਸਦੇ ਆ ਮੇਰੇ ਪਸਦਿੰਦਾ ਕਲਾਕਾਰ ਪੰਜਾਬੀ ਮਾਂ ਬੋਲੀ ਦਾ ਹੀਰਾ ਗਿੱਲ ਸਾਬ ਛੇਤੀ ਰਿਕਾਰਡ ਕਰਵਾਇਆ ਜੇ ਪੰਜ ਰਤਨੀ ਬਾਕੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲਗਦਾ ਜੀ।
ਹਰ ਘਰ ਦੇ ਦੀਪ love you
ਬਹੁਤ ਵਧੀਆਂ ਜੀ
ਬਾਈ ਜੀ ਬਹੁਤ ਸੋਹਣਾ ਦਿਲ ਖੁਸ਼ ਹੋ ਗਿਆ।।
ਜਰੂਰ।ਰੀਕਾਰਡ ਕਰਾਉ
very Very nice singer
ਜਰੂਰ ਰਿਕਾਰਡ ਕਰਿਉ ਬਾਈ ਜੀ । ਰੱਬ ਤੁਹਾਨੂੰ ਸਦਾ ਖੁਸ਼ ਰੱਖੇ ।
ਕੋਈ ਜੁਆਬ ਨਹੀ ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ ਜੀ ਦਾ। ਬਾਈ ਗਿਲ ਹਰਦੀਪ ਨੇ ਤਾਂ ਸਿਰਾ ਕਰਵਾ ਤਾ।
ਬਾਈ ਜੀ ਪੰਜ ਰਤਨੀ ਗਾਣਾ ਜਲਦੀ ਰਿਕਾਰਡ ਕਰਵਾਓ।