Chajj Da Vichar 705 What Gill Hardeep get after singing song on gurdas mann

Поділитися
Вставка
  • Опубліковано 20 гру 2024

КОМЕНТАРІ •

  • @jyotidirasoi-i3p
    @jyotidirasoi-i3p 2 роки тому +6

    ਪਹਿਲਾਂ ਫ਼ਨਕਾਰ ਆ ਜਿਸਨੂੰ ਇਹ ਨਹੀਂ ਕਹਿਣਾ ਪਿਆ ਕਿ ਦੋ ਬੋਲ ਸਾਂਝੇ ਕਰੋਗੇ .....ਬਹੁਤ ਖੂਬਸੂਰਤ ਬਹੁਤ ਖੂਬਸੂਰਤ ਬੁਲੰਦ ਆਵਾਜ਼ 👌👌👌👌👌👌👌ਮੇਲ ਗੀਤ ਸੁਣ ਕੇ ਅੱਖਾਂ ਭਰ ਆਈਆਂ...

  • @varindersingh8711
    @varindersingh8711 5 років тому +28

    ਅੱਜ ਦੇ ਪਰੋਗਰਾਮ ਲਈ ਕੋਈ ਸ਼ਬਦ ਨਹੀ,ਬਹੁਤ ਵਧੀਆ। ਅਤੇ ਟਿਹਣਾ ਜੀ ਤੁਹਾਡਾ ਹਰ ਪਰੋਗਰਾਮ ਵਧੀਆ ਹੁੰਦਾ ਵਾ। ਤੁਹਾਡਾ ਪਰੋਗਰਾਮ ਸੱਚ ਦੇ ਅਧਾਰਿਤ ਹੁੰਦਾ ਹੈ। ਧੰਨਵਾਦ

  • @balrajsingh7502
    @balrajsingh7502 3 роки тому +7

    🙏🏿 ਗਿੱਲ ਹਰਦੀਪ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏🏿 ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ stsreakal ਜੀ🙏🏿

  • @karmjeetbrar1271
    @karmjeetbrar1271 5 років тому +70

    ਪੰਜਾਬ ਦਾ ਨੰਬਰ 1ਕਲਾਕਾਰ ਕਿੰਨਾ ਦਿਨਾਂ ਤੋ ਉਡੀਕ ਸੀ ਗਿੱਲ ਹਰਦੀਪ ਬਾਈ ਦੀ ਦਿਲ ਖੁਸ਼ ਹੋ ਗਿਆ ਸ਼ੇਰ ਭੁੱਖਾ ਮਰਜੂ ਪਰ ਘਾਹ ਨੀ ਖਾਦਾ ਏਸੇ ਤਰਾਂ ਗਿੱਲ ਸਾਬ ਲੱਚਰ ਗੀਤ ਨਹੀ ਗਾਉਂਦੇ

  • @avtarsinghmararha8839
    @avtarsinghmararha8839 4 роки тому +6

    ਗਿੱਲ ਹਰਦੀਪ ਵੀਰ ਦੀ ਉਹ ਗੱਲ ਮੇਰੇ ਦਿੱਲ ਨੂੰ ਲੱਗ ਗਈ ਕਹਿੰਦਾ ਸੈਸਰ ਬੋਰਡ ਅਪਣੇ ਘਰ ਵਿਚ ਹੀ ਹੈ ਮਾ ਭੈਣ ਪਤਨੀ ਵਾਹ ਓਹ ਏ ਵੀਰ ਤੇਰੀ ਸੋਚ ਨੂੰ ਸਲਾਮ

  • @sonuboparai8542
    @sonuboparai8542 5 років тому +12

    ਅੱਜ ਬਹੁਤ ਮਜਾ ਆਇਆ ਟਹਿਣਾ ਭਾਜੀ ਗਿੱਲ ਹਰਦੀਪ ਪੰਜਾਬੀ ਮਾਂ ਬੋਲੀ ਦਾ ਮਾਨ ਹੈ

  • @gurpreetdagru8606
    @gurpreetdagru8606 5 років тому +28

    ਆਹ ਹੁੰਦੀ ਗਾਇਕੀ,ਅੱਜ ਕੱਲ ਦੇ ਸਿੰਗਰ ਤਾਂ ਇਸ ਦੇ ਨੇੜੇ ਤੇੜੇ ਵੀ ਨੀਂ ਫੜਕਦੇ,Thanks prime asia

  • @sukhmansanghavlogs6617
    @sukhmansanghavlogs6617 5 років тому +14

    ਬੁਲੰਦ ਆਵਾਜ਼ ਦਾ ਮਾਲਕ ਬਾਈ ਗਿੱਲ ਹਰਦੀਪ ਜੀ ਵਾਹਿਗੁਰੂ ਇਨਾਂ ਦੀ ਲੰਬੀ ਉਮਰ ਕਰੇ

  • @Toor904
    @Toor904 5 років тому +5

    ਜਿਉਂਦਾ ਰਹਿ ਗਿੱਲ ਹਰਦੀਪ ਵੀਰ ਰੱਬ ਤੈਨੂੰ ਲੰਬੀ ਉਮਰ ਬਖ਼ਸ਼ੇ.

  • @Palp192
    @Palp192 5 років тому +3

    ਅਖਾੜਾ ਹੀ ਲਵਾ ਤਾ ਅੱਜ ਤਾਂ ਬਾਈ ਜੀ ਤੁਸੀਂ ਸਟੂਡੀਓ ਵਿੱਚ, ਅਨੰਦ ਆ ਗਿਆ

  • @balwinderkumar2980
    @balwinderkumar2980 5 років тому +42

    ਇੱਕ ਮੁਲਾਕਾਤ ਦੇਬੀ ਮਖਸੂਸਪੁਰੀ ਨਾਲ ਟਹਿਣਾ ਸਾਹਿਬ ਤੇ ਹਰਮਨ ਜੀ

  • @user-rajinderhammerthrower
    @user-rajinderhammerthrower 5 років тому +7

    ਮੇਰੇ ਪਿੰਡ ਦੇ ਨਾਲ ਹੀ ਹੈ , ਪਿੰਡ ਤਿਹਾੜਾ , ਬਹੁਤ ਬੁਰੇ ਦਿਨ ਸੀ । ਬਿਲਕੁਲ ਸਹੀ ਕਿਹਾ , ਦਾਤਾ ਬਰਲਿਨ ਦੀਅਾਂ ਕੰਧਾਂ ਵਾਗੂੰ ਿੲਹ ਸਰੱਹਦਾਂ ਮਿੱਟ ਜਾਣ , ਬਾੲੀ ਦੇ ਕਮਾਲ ਬੋਲ ਨੇ ।

  • @BaldevSingh-zj4oz
    @BaldevSingh-zj4oz 3 роки тому

    ਇਹੋ ਜਿਹੇ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ, ਇਮਾਨਦਾਰੀ ਨਾਲ ਇਨਸਾਨੀਅਤ ਤੇ ਸੱਭਿਆਚਾਰ ਨੂੰ ਸਮਰਪਿਤ ਕਲਾਕਾਰਾਂ ਤੇ ਜੁਗਿਆਸੂ ਲੋਕਾਂ ਦੀਆਂ ਮੁਲਾਕਾਤਾਂ ਲਗਾਤਾਰ ਕਰਵਾਉਂਦੇ ਰਿਹਾ ਕਰੋ ਟਹਿਣਾ ਸਾਹਿਬ

  • @moneywithmanvir4655
    @moneywithmanvir4655 5 років тому +23

    ਵਾਹ ਜੀ ਵਾਹ 👏👏👏👏
    ਇਹ ਨੇ ਅਸਲੀ ਲੋਕ ਗਾਇਕ❤❤🙏🙏

  • @manpreetbajwa7822
    @manpreetbajwa7822 4 роки тому +3

    ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਵਾਹਿਗੁਰੂ ਆਪਣੀ ਕਿਰਪਾ ਬਣਾਈ ਰੱਖੇ

  • @jagroopsinghbenipal870
    @jagroopsinghbenipal870 5 років тому +23

    ਬਾਈ ਜੀ, ਦਿਲ ਖੁਸ਼ ਹੋ ਗਿਆ

  • @DaljitSingh-tz2ii
    @DaljitSingh-tz2ii 4 роки тому +2

    My favourite ਸਿੰਗਰ ਗਿੱਲ ਹਰਦੀਪ

  • @arshveerbhandohal8378
    @arshveerbhandohal8378 5 років тому +13

    ਰੂਹ ਨੂੰ ਬਹੁਤ ਸਕੂਣ ਮਿਿਲਆ ਟਹਿਣਾ ਸਾਿਹਬ ਤੇ ਭੈਣ ਹਰਮਨ ਜੀ ਬਹੁਤ ਦਿਲ ਖੁਸ਼ ਹੋਿੲਆ ਗਿੱਲ ਹਰਦੀਪ ਜੀ ਦੇ ਗੀਤ ਤੇ ਗੱਲਬਾਤ ਸੁਣ ਕੇ ....... ਰੱਬ ਤੁਹਾਨੂੰ ਹਮੇਸਾ ਖੁਸ ਤੇ ਤੰਦਰੁਸਤ ਰੱਖੇ....।

  • @gaganbrarmalkana9689
    @gaganbrarmalkana9689 5 років тому +4

    ਐਹਨੂੰ ਕਿਹਂਦੇ ਆ ਹਿੱਕ ਦੇ ਜੋਰ ਨਾਲ ਗਾਉਣਾ । ਸਿਰਾ ਕਰਤਾ ਵੀਰ ਗਿੱਲ ਹਰਦੀਪ ਨੇ ।

  • @jagjitsingh9826
    @jagjitsingh9826 5 років тому +3

    ਬਹੁਤ ਬਹੁਤ ਸੋਹਣਾ ਪ੍ਰੋਗਰਾਮ ਜੀ ਦਿਲ ਖੁਸ਼ ਹੋ ਗਿਆ 😍😍

  • @balrajsingh7502
    @balrajsingh7502 3 роки тому

    🙏🏿satsry ਆਕਾਲ ਜੀ ਬਹੁਤ ਹੀ ਵਧੀਆ ਜੀ ਰੰਗ ਬਣਿਆ ਜੀ ਪੰਜਾਬੀਅਤ ਦੀ ਗੱਲ ਕੀਤੀ ਹੈ 🙏🏿

  • @rockblade9559
    @rockblade9559 3 місяці тому +1

    ਬਾਪੂ ਜੀ ਨੂੰ ਸਲਾਮ , ਸਤਿ ਸ੍ਰੀ ਅਕਾਲ ਮੈਂ ਸਿੱਧਵਾਂ ਬੇਟ ਦੇ ਨੇੜੇ ਪਿੰਡ ਤਿਹਾੜਾ ਤੋਂ ਆਂ ਸਾਡੇ ਪਿੰਡ ਪੁਰਾਣੀਆਂ ਇੱਟਾਂ ਦੀਆਂ ਪੁਰਾਣੀਆਂ ਇਮਾਰਤਾਂ ਮੌਜੂਦ ਹਨ , ਮੁਸਲਮਾਨਾਂ ਦੇ ਇਬਾਦਤ ਘਰ ਵੀ ਹਨ ਜਿਥੇ ਪਿੰਡ ਵਾਲ਼ੇ ਇਬਾਦਤ ਕਰਦੇ ਹਨ , ਹਿੰਦੂ, ਸਿੱਖ ਸਾਰੇ ਈ ਬੜੀ ਸ਼ਰਧਾ ਨਾਲ ਸਾਂਭ ਸੰਭਾਲ ਕੀਤੀ ਹੋਈ ਹੈ ਇਸਨੂੰ ਹਜ਼ਰਤ ਮੁਹੰਮਦ ਸ਼ਾਹ ਦੀਵਾਨ ਦੇ ਨਾਂ ਤੇ ਜਾਣਿਆ ਜਾਂਦਾ ਹੈ।

  • @dr.bhatiasaab2094
    @dr.bhatiasaab2094 3 роки тому +5

    ਬੁਲੰਦ ਅਵਾਜ ਦਾ ਮਾਲਿਕ ਗਿੱਲ ਸਾਬ.. ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

    • @manjitsingh5913
      @manjitsingh5913 2 роки тому

      िਗਲ ਹਰਦੀਪ ਗੀਤਾ ਦਾ ਬਾਦਸ਼ਾਹ

  • @satpreetsinghbhandohal2690
    @satpreetsinghbhandohal2690 5 років тому +18

    ਹਰਦੀਪ ਵੀਰ ਪੰਜਾਬੀਅਤ ਦਾ ਪਹਿਰੇਦਾਰ

  • @ranjitmalhi1773
    @ranjitmalhi1773 3 роки тому

    ਗਿੱਲ ਹਰਦੀਪ ਜੀ ਵਾਕਿਆ ਹੀ ਚੜਦੇ ਪੰਜਾਬ ਦੇ ਆਲਮ ਲੁਹਾਰ ਹਨ,ਮੰਨਣਾ ਪਉ ,ਇਹ ਗੱਲ ਪੱਥਰ ਤੇ ਲਕੀਰ ਵਰਗੀ ਹੈ

  • @sangeetstudioghubaya5499
    @sangeetstudioghubaya5499 3 роки тому

    ਬੲੀ ਜੀ ਨਜਾਰਾ ਅਾ ਗਿਅਾ ਜਵਾਕਾ ਨਾਲ ਕਮਰੇ ਦਾ ਕੂੰਡਾ ਲਗਾ ਕੇ ਮੇ ਪਹਿਲੀ ਵਾਰ ਖੁੱਲ ਕੇ ਨੱਚਿਅਾ,

  • @lakhveerchahal23
    @lakhveerchahal23 5 років тому +2

    ਹਿੱਕ ਦੇ ਜੋਰ ਨਾਲ ਗਾਉਣ ਵਾਲਾ ਗਾਈਕ । ਗਿੱਲ ਹਰਦੀਪ ਵਧੀਆ ਗਾਈਕ

  • @gogiesilon7762
    @gogiesilon7762 5 років тому +4

    ਬਾਈ ਜੀ ਸੁਆਦ ਆ ਗਿਆ ਸੁਣ ਕੇ ਗਿੱਲ ਸਾਬ ਨੂੰ

  • @HarjinderSingh-hl7hg
    @HarjinderSingh-hl7hg 3 роки тому

    ਪੰਜਾਬੀਏ ਜ਼ਬਾਨੇ ! ਨੀ ਰਕਾਨੇ , ਮੇਰੇ ਦੇਸ ਦੀਏ , ਰੋਲ਼ ਛੱਡੀ ਇੱਜ਼ਤ ਅਸਾਂ ਤੇਰੀ , ਜਾਕੇ ਕਨੇਡਾ ਵਿਖੇ । (ਸਮਾਚਾਰ ਸੰਪਾਦਕ)

  • @HarminderSingh-dw4eg
    @HarminderSingh-dw4eg 5 років тому +7

    Boht vadia gayki Gill hardeep ji di , anand aa gya programme dekh k , boht buland avaaz .

  • @gurbajsingh328
    @gurbajsingh328 4 роки тому

    ਬਾਈ ਮਾਂ ਬੋਲੀ ਪੰਜਾਬੀ ਦਾ ਹੀਰਾ ਬਾਈ ਗਿੱਲ ਹਰਦੀਪ ਨੇ ਸਿਰਾ ਕਰਵਾਇਆ ਹੁਣ ਤੱਕ

  • @sukhpalsingh4723
    @sukhpalsingh4723 2 роки тому

    ਅੱਜ ਬੜੇ ਚਿਰ ਬਾਅਦ ਅਖਾੜਾ ਦੇਖਿਆ, ਬਹੁਤ, ਬਹੁਤ ਧੰਨਵਾਦ, ਅੱਜ ਗਿੱਲ ਹਰਦੀਪ ਵਰਗੇ ਕਲਾਕਾਰ ਦੀ ਲੋੜ ਹੈ ਨੰ

  • @lotusphotography32
    @lotusphotography32 5 років тому +2

    ਬੁਹਤ ਹੀ ਵਾਧੀਅਾ ੲਿਨਸਾਨ ਬਾੲੀ ਗਿੱਲ ਸਾਬ

  • @kamal99212
    @kamal99212 5 років тому +8

    ਬਾ ਕਮਾਲ
    ਗਿੱਲ ਹਰਦੀਪ ਬਾਈ ਜੀ
    ਮਾਣ ਹੈ ਤੁਹਾਡੀ ਗਾਈਕੀ ‘ਤੇ 🙏🙏🙏

  • @NirmalSingh-iv8zk
    @NirmalSingh-iv8zk 3 роки тому

    ਬਾਈ ਜੀ ਸੁਆਦ ਆ ਗਿਆ ਇਹ ਹੁੰਦੀ ਹੈ ਗਾਇਕੀ ਇਹ ਇੰਟਰਵਿਊ ਨਹੀਂ ਲਾਈਵ ਪ੍ਰੋਗਰਾਮ ਹੈ ਗੁੱਡ ਬਾਈ ਗਿੱਲ ਹਰਦੀਪ ਜਿਉਂਦਾ ਰਹਿ

  • @varinderkaur9546
    @varinderkaur9546 5 років тому +25

    ਮਾਂ ਬੋਲੀ ਦੀ ਸੇਵਾ ਕਰਨ ਵਾਲਿਆਂ ਨੂੰ ,ਤਰਕ ਨਾਲ ਗੱਲ ਕਰਨ ਵਾਲਿਆਂ ਨੂੰ ਲੱਖ-ਲੱਖ ਵਾਰ ਸਲਾਮ। ਜਿਉਂਦੇ ਵਸਦੇ ਰਹੋ।

    • @mehtabsingh1121
      @mehtabsingh1121 5 років тому

      ਬਹੁਤ.ਵਧੀਅਾ.ਜੀ🌴🌹🌴👌👌👌👌👌👌

  • @gogiesilon7762
    @gogiesilon7762 5 років тому +20

    ਅੱਖਾਂ ਚ ਪਾਣੀ ਆ ਸੱਚੀਂ
    ਬਹੁਤ ਬਹੁਤ ਪਿਆਰ

  • @samiczura
    @samiczura 4 роки тому

    Min tuhady sary program dekhy par aj pehli war maza aya ty kaly bhot sariyan tariyan mariyan👏👏👏👏👏👏👏👏👏👏👏👏👏👏👏👏👏

  • @gurmeetkaurbrar2048
    @gurmeetkaurbrar2048 3 роки тому +1

    My favourite singer Gill Hardeep ji bahut vadia mulakat c ajj ruh khush hogi

  • @gurnekkhaira3479
    @gurnekkhaira3479 2 роки тому +2

    ਤਿੰਨ ਸਾਲ ਬਾਅਦ ਵੀ ਨਵਾਂ ਲੱਗਦਾ ਸੁਣਕੇ ।🐼👍👌👌💚🌺💚💚💚🙏🙏🙏

  • @Akashdeepsingh-gl4hi
    @Akashdeepsingh-gl4hi 5 років тому +6

    Sachi rooh khush hogyi ah interview dekh k
    Salute gill sahb🙏🙏

  • @gagankhehra8248
    @gagankhehra8248 5 років тому +16

    Gill Hardeep y good singer aa...

  • @sanjivbansal8396
    @sanjivbansal8396 5 років тому +12

    ਮੇਰੇ ਸਹੁਰੇ ਪਿੰਡ ਤੋਂ ਆ ਵੀਰ ਗਿੱਲ ਹਰਦੀਪ, ਇਹਨਾਂ ਦਾ ਗਾਣਾ "ਸੀਟੀ ਮਾਰ ਅਰਜਨਾ ਵੇ ਭੁੱਲ ਗੀ ਮੋਡ਼ ਗੁਲਾਬੋ ਘਰ ਦਾ, ਬਹੁਤ ਵਧੀਆ ਆ, ਦੂਜਾ ਵੀਰ ਦਲੇਰ, ਐਨਾ ਵਈ ਪਹਿਲਾ ਗੀਤ ਉਹ ਵੀ ਸੁਪਰ ਹਿੱਟ ਪਰ ਇਹਨਾਂ ਇਹ ਨੀ ਪੁੱਛਿਆ ਵਈ ਰੀਲ ਵਿਕੀ ਕਿੰਨੀ

    • @gurjotjorkooner1497
      @gurjotjorkooner1497 5 років тому +4

      Bro mere ta pind da gill Hardeep Nick name kala ਘੌੜੀਆਂ ਵਾਲਾ ਹੈ

    • @ManishKumar-yf6ij
      @ManishKumar-yf6ij 2 роки тому

      @@gurjotjorkooner1497 veer g no mil sakda hai bhai hona da

  • @sambuttar4316
    @sambuttar4316 4 роки тому +1

    Bahut vadea singer bai Gill Hardeep Jinda vasda Rahe vada veera

  • @simransidhu.5
    @simransidhu.5 5 років тому +6

    Shukria g .. gill bhaji nu roob-rooh krwaan lyi

  • @gskang7296
    @gskang7296 5 років тому +1

    ਕਿਆ ਬਾਤ ਗਿੱਲ ਸਾਹਬ ਸਿਰਾ ਕਰਤਾ

  • @1f17saf1ddl3
    @1f17saf1ddl3 5 років тому +5

    ਪੁਰਾਣੇ ਗਾਇਕ ਸੁਣ ਕੇ ਹੀ ਫਰਕ ਪਤਾ ਲੱਗਦਾ ਹੈ ।🔥 ਬਾਈ ਜੀ ਸਲਾਮ ਹੈ ਤੁਹਾਨੂੰ ਸਾਰਿਆਂ ਨੂੰ । ਪੁਰਾਣੇ ਗਾਇਕਾਂ ਨੂੰ ਬੁਲਾਂ ਕੇ ਓਹਨਾ ਨੂੰ ਵੀ ਮਾਣ ਬਖਸ਼ਣ ਲਈ ਕੋਟਿ ਕੋਟਿ ਧੰਨਵਾਦ ।

  • @karmabirring
    @karmabirring 3 роки тому

    ਚੰਗਾ ਲੱਗਿਆ ਪ੍ਰੋਗਰਾਮ ਜੀਓ 🙏

  • @satpreetsinghbhandohal2690
    @satpreetsinghbhandohal2690 5 років тому +5

    ਕਰੀਂ ਕਿਤੇ ਮੇਲ ਰੱਬਾ ਗੀਤ ਸੁਣ ਕੇ ਰੋਣਾ ਆ ਗਿਆ ਜੀ । ਰੱਬ ਹਰਦੀਪ ਨੂੰ ਲੰਮੀ ਉਮਰ ਬਖਸ਼ੇ ।

  • @baljindermanila474
    @baljindermanila474 3 роки тому

    ਹਰਦੀਪ ਵਾਈ ਜੀ ਸਿਰਾਂ ਕਰਤਾ ਜੀ

  • @JasvirSingh-cw7mu
    @JasvirSingh-cw7mu 5 років тому +1

    ਪੰਜਾਬ ਦੀ ਬੁਲੰਦ ਅਵਾਜ਼ ਯਾਰਾਂ ਦਾ ਯਾਰ ਬਾਈ ਗਿੱਲ ਹਰਦੀਪ

  • @manjeetsingh2814
    @manjeetsingh2814 3 роки тому

    ਬਹੁਤ ਵਧੀਆ ਗਾਇਕੀ ਜੀ ਟੈਹਣਾ ਸਾਬ ਇਕ ਹੋਰ ਗਾਇਕ ਹੈ ਉਚੀ ਅਵਾਜ ਵਿਚ ਗਾਉਣ ਵਾਲਾ ਉਸ ਨਾਲ ਵੀ ਮੁਲਾਕਾਤ ਕੀਤੀ ਜਾਵੇ ਟੈਹਣਾ ਸਾਬ ਔ ਹੈ ਦੂਰਗਾ ਰੰਗੀਲਾ ਜੀ

  • @db42dilbagsinghbuttar41
    @db42dilbagsinghbuttar41 2 роки тому +3

    My favourite singer.
    Legend of punjabi folk.

  • @avtarkaur6477
    @avtarkaur6477 5 років тому +2

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ।ਧੰਨਵਾਦ 💗🙏

  • @sukhpalsinghpanjabi3884
    @sukhpalsinghpanjabi3884 4 роки тому

    ਬਹੁਤ ਬਹੁਤ ਬਹੁਤ ਵਧੀਅਾ ਹਰਦੀਪ ਵੀਰੇ ਕੋਕਰੀ ਚ ਘੋੜੀਅਾਂ ਵਾਲੇ ਕਰ ਕੇ ਮਸ਼ਹੂਰ ਅਾ

  • @bittujassal3207
    @bittujassal3207 5 років тому +1

    ਬਹੁਤ ਖੂਬ ਗਿੱਲ ਸਾਹਿਬ, ,ਸ਼ੌਕਤ ਅਲੀ ਸਾਹਬ ਦੀ ਝਲਕ ,,ਬਹੁਤ ਖੂਬ

  • @Sukhgillvideo
    @Sukhgillvideo 5 років тому +21

    ਹਰਦੀਪ ਗਿੱਲ ਦੀ ਅਵਾਜ ਤੇ ਗੀਤਾਂ ਦੇ ਬੋਲ ਮੱਲੋ ਮੱਲੀ ਅੱਖੀਆਂ ਚ ਹੰਝੂ ਨਿਕਲ ਆੲੇ

  • @PBC69-DNP
    @PBC69-DNP 4 роки тому +2

    #delhi #lahhor ajkal ala fikka esa song age baiii pyar d sanj bani rahe punjabia f ☺️☺️☺️☺️

  • @nirmalsingh-xu2ze
    @nirmalsingh-xu2ze 5 років тому

    ਵਾਹ ਜੀ ਵਾਹ ਵੀਰ ਜੀ 'ਤੇਰੀ ਜੈ ਪੰਜਾਬੀ ਮਾਤਾ, ਜੁੱਗ ਜੀਓ।

  • @jatinderpal8054
    @jatinderpal8054 2 роки тому +2

    Rabb khush rakhe hamesha hardeep gill ji nu

  • @babluparmar5639
    @babluparmar5639 5 років тому +1

    Dhan dhan hoi payi aa.. bahut vadia program te gill hardeep bai ne ta rang ban ditta...🙏

  • @SatpalSingh-rr7kz
    @SatpalSingh-rr7kz 5 років тому +1

    Gurdas di sift krke , tusi kmaal krti,mai bohat khush aa

  • @nsmaan5035
    @nsmaan5035 5 років тому +12

    ਧਰਮਕੋਟ ਮੇਰਾ ਸ਼िਹਰ ਏ
    िਜਥੇ िਗਲ ਸਾਬ ਨੇ ਸ਼ੁਰੂਅਾਤ ਕੀਤੀ ਸੀ
    ਹਾ ਏ ਗਲ ਸਹੀ ਏ ਗੁਰਦਾਸਮਾਨ ਬਾਈ ਦੇ ਘਰ ਗਯਾ ਸੀ

  • @grwindersingh4237
    @grwindersingh4237 5 років тому

    ਬਹੁਤ ਹੀ ਉਚੀ ਸੋਚ ਦਾ ਮਾਲਕ ਹੈ ਗਿਲਾਨੀ ਹਰਦੀਪ ਧੰਨਵਾਦ ਪਰਾਇਮ ਏਸ਼ੀਆ ਟੀ ਵੀ ਚੈਨਲ ਦਾ ,,,,,

  • @jaskaranjitbrar7089
    @jaskaranjitbrar7089 5 років тому +1

    Dil kush ho gaya ajj program dekh K Tehna saab te Harman ji thoda v bht bht dhanwaad rab chardi kalaa ch rakhe 🙏🙏

  • @jaspaldhillon525
    @jaspaldhillon525 5 років тому +4

    ਜ਼ਿਓਂਦਾ ਰਹਿ ਗ਼ਿੱਲ਼ ਬਾੲੀ !

  • @Jasvir1828
    @Jasvir1828 5 років тому +23

    ਬੰਬ ਬੁਲਾ ਦਿੱਤੀ ਬਾੲੀ ਨੇ ਗਾਣੇ ਗਾ ਗਾ ਕੇ

  • @MandeepKaur-gk2zm
    @MandeepKaur-gk2zm 5 років тому +10

    ਵਾਹ ਜੀ ਵਾਹ, ਦਿਲ ਖੁਸ਼ ਹੋ ਗਿਆ....

  • @jaggakhosa2195
    @jaggakhosa2195 4 роки тому

    Harman bhan v khush c ta thena sahab v dil mera v khush karta bai gill hardeep g na

  • @greatnesssunnysukhpalANM
    @greatnesssunnysukhpalANM 4 роки тому +1

    Interview dekh k gaane sun k akha ch hnju aa gye.
    Kash sare singer eda de gaane gaun lg jan

  • @gurnekkhaira3479
    @gurnekkhaira3479 2 роки тому

    ਬਹੁਤ ਖੂਬਸੂਰਤ ਅੈ।👍👌👌💚💚💚💚💚💚💚💚💚🙏🙏🙏🍀🙏🙏🙏🙏🙏

  • @AvtarSingh-zj9ii
    @AvtarSingh-zj9ii 2 роки тому +1

    ਜੁੱਗ ਜੁੱਗ ਜੀਵੇ ਮਾਨਾਂ ਮਾਣ ਪੰਜਾਬੀ ਬੋਲੀ ਦਾ, ਮੇਰੇ ਹਿਸਾਬ ਨਾਲ ਇਹ ਗੀਤ ਗੁਰਦਾਸ ਮਾਨ ਲੲੀ ਨਹੀਂ , ਸਗੋਂ ਬਾਈ ਗਿੱਲ ਹਰਦੀਪ ਸਾਬ੍ਹ ਲਈ ਗਾਉਣਾ ਚਾਹੀਦਾ ਹੈ, ਕਿਉਂਕਿ ਅਸਲੀ ਪੰਜਾਬੀ ਬੋਲੀ ਦਾ ਮਾਣ ਤਾਣ ਤਾਂ ਬਾਈ ਗਿੱਲ ਹਰਦੀਪ ਨੇ ਰੱਖਿਆ (ਕੀਤਾ) ਹੋਇਆ ਹੈ ਜਿਸ ਦਾ ਇਹੋ ਜਿਹਾ ਕੋਈ ਵੀ ਗੀਤ ਨਹੀਂ ਜਿਸ ਵਿੱਚ ਲੱਚਰਤਾ, ਝਲਕਦੀ ਹੋਵੇ, ਪੰਜਾਬੀ ਬੋਲੀ ਦਾ ਮਾਣ ਹਾਸਲ ਕਰਨ ਵਾਲੇ ਗਿੱਲ ਹਰਦੀਪ ਬਾਈ ਨੂੰ ਦਿਲ ❤️ ਦੀਆਂ ਗਹਿਰਾਈਆਂ ਤੋਂ ਸਲੂਟ ਆ ਵਾਹਿਗੁਰੂ ਜੀ ਮੇਹਰ ਕਰਨ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਵੱਡੇ ਵੀਰ ਗਿੱਲ ਹਰਦੀਪ ਨੂੰ 🙏

  • @Amnarajiana
    @Amnarajiana 5 років тому +45

    ਦਮ ਦਾਰ ਅਵਾਜ ਗਿਲ ਹਰਦੀਪ

  • @muslimkhanisi4709
    @muslimkhanisi4709 5 років тому +3

    Love you so much our sikh brother and sister from Pakistan

  • @mangalsinghkachura6395
    @mangalsinghkachura6395 Рік тому

    Sawad aa gaya
    Dil bago baag ho Gaya
    Thanks G 👍👍👍👍👍👍👍👍👍👍👍👍

  • @voxofpunjab9443
    @voxofpunjab9443 2 роки тому

    Kamal di Raunak Pesh kitti show vich ...A Great Punjabi Singer.

  • @sewakbrar2678
    @sewakbrar2678 4 роки тому +1

    Kya baat aa ji swad aa gya sun ke jeunde wasde raho Gill ji .love u❤️❤️

  • @AAFTAABSIDHU
    @AAFTAABSIDHU 3 роки тому

    Gill saab naaa akhada e laya peya poora siraaa smaaa bannn teeee 👍🏽👍🏽👍🏽👍🏽🙏🏼🙏🏼

  • @hardeepuk8241
    @hardeepuk8241 5 років тому +2

    ਪੰਜਾਬੀ ਬੋਲੀ ਬਾਬਤ ਗੱਲ, ........... ਅੱਜ ਦੇ ਸਮੇਂ ਦੀ ਗੱਲ

  • @baldevdhillon8279
    @baldevdhillon8279 4 роки тому

    ਗਿੱਲ ਹਰਦੀਪ ਹੀਰਾ ਐ ਪੰਜਾਬੀ ਗਾਇਕੀ ਦਾ

  • @SatnamSingh-ey3bg
    @SatnamSingh-ey3bg 4 роки тому

    ਬਹੁਤ ਹੀ ਵਧੀਆ ਇਹ ਮੁਲਾਕਾਤ

  • @harnamsingh656
    @harnamsingh656 5 років тому

    ਬਹੁਤ ਹੀ ਵਧੀਆ ਲੱਗਿਆਂ ਜੀ
    ਟਹਿਣਾ ਵੀਰ

  • @kamaljeetsandhu3052
    @kamaljeetsandhu3052 5 років тому +1

    Bahuty bahut vadhia interview, kari kadey mail rabba sun ke aj vi lui kande khade ho jande han. Gill hardeep god bless you

  • @jaskaranrattowal7838
    @jaskaranrattowal7838 5 років тому +1

    Jee pehli var m munsura mele te dekhya c gill sabb nu nc singer

  • @jagsirsharma7019
    @jagsirsharma7019 3 роки тому

    ਜੁਗ ਜੁਗ ਜੀਵੇ ਮਾਨਾ ਮਾਨ ਪੰਜਾਬੀ ਬੋਲੀ ਦਾ

  • @happyluthra5514
    @happyluthra5514 2 роки тому

    Gill bro tu c bohat e jyada vadiya singer ho parmatma tuhanu chardi kalan vich rakhe

  • @MandeepSingh-cn7yg
    @MandeepSingh-cn7yg 5 років тому +3

    Bhut Vdia Episode, Rooh Khush Ho gyi dekh k .

  • @ਚੜਦੀਕਲਾ-ਰ7ਮ
    @ਚੜਦੀਕਲਾ-ਰ7ਮ 5 років тому +2

    ਪੁਰਾਣੀਆਂ ਯਾਦਾ ਤਾਜੀਆ ਕਰਾਤੀਆ ਧੰਨਵਾਦ

  • @brarparmdeep5618
    @brarparmdeep5618 5 років тому +1

    sirra krwa dita bai gill hardeep ,, tuhadi awaj da fan a mai

  • @gurpreetkaur7682
    @gurpreetkaur7682 5 років тому

    Oh god g majha aa gya laggda c live sunde aa dil krda c suni jaiye

  • @AmandeepSingh-pi6ow
    @AmandeepSingh-pi6ow 4 роки тому +1

    ਬਾਈ ਜੀ ਨੇ ਸਾਡੇ ਪਿੰਡ ਗਾਇਆ ਸੀ

  • @gurpreetkaur7682
    @gurpreetkaur7682 5 років тому +1

    Tnx aman bhaji and tehna veere harman sis tammna poori ho gyi

  • @rsdhindsa
    @rsdhindsa 5 років тому +3

    Best ever show
    ਬਹੁਤ ਵਧੀਆ ਜੀ
    Proud of you gill Saab

  • @tejpal6771
    @tejpal6771 4 роки тому +1

    Program ajj da bhuht wadiya c mja a giya gill Saab NE att krwati vry nice 😍

  • @amanhansra4288
    @amanhansra4288 5 років тому +3

    ਬਹੁਤ ਵਧੀਆਂ ਜੀ!!

  • @ਭਰੋਵਾਲ-ਯ1ਡ
    @ਭਰੋਵਾਲ-ਯ1ਡ 3 роки тому

    ਸਾਡੇ ਵਾਲੀ ਜਗ੍ਹਾ ਤੇ ,ਯੁਪੀ ਤੇ ਬਿਹਾਰ ਤਣਗੇ,
    ਅਸੀਂ ਬਣ ਚੱਲੇ ਗੋਰੇ, ਉਹ ਪੰਜਾਬੀ ਬਣਗੇ,
    ਕਹਿੰਦੇ ਹੁਣ ਕਰ ਗਿਆ, ਤਰੱਕੀ ਮੇਰਾ ਪਿੰਡ ਬਈ,
    ਬਸ ਘਰ ਦੋ ਚਾਰ ਰਹਿਗੇ, ਗਿਆ ਏ ਸਾਰਾ ਖਿੰਡ ਬਈ ।

  • @gogiesilon7762
    @gogiesilon7762 5 років тому +3

    ਬਹੁਤ ਵਧੀਆ 👍

  • @ManderSandeep
    @ManderSandeep 3 роки тому

    ਦਿਲ ਖੁਸ਼ ਹੋ ਗਿਆ ਸੁਣ ਕੇ,ਪਰ ਦੁੱਖ ਆ ਲੋਕ ਵੀ ਅੱਜਕਲ੍ਹ ਇਹ ਸੁਨਣਾ ਪਸੰਦ ਨੀ ਕਰਦੇ ਕਲਾਕਾਰਾਂ ਦਾ ਕਸੂਰ ਨੀ

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਵਾਕਿਆ ਹੀ ਗਿੱਲ ਗਿੱਲ ਹੀ ਹੈ ਬੜੀ ਪਿਆਰੀ ਅਵਾਜ ਪਰਮਾਤਮਾ ਦੇ ਦਿੱਤੀ ਹੈ ਜਿਹੋ ਜਿਹਾ ਬੰਦਾ ਐਂ ਉਹੋ ਜਿਹੇ ਹੀ ਗੀਤ ਨੇ ਬੜੀ ਮੇਹਰ ਹੈ ਰੱਬ ਦੀ ਸਭ ਤੋ ਬੈਸਟ ਪ੍ਰੋਗਰਾਮ ਐਂ ਟਹਿਣਾ ਸਾਬ ਥਿੰਦ ਜੀਉਂਦੇ ਰਹੋਂ ਗੁਰਦਾਸ ਮਾਨ ਸਾਹਿਬ ਦਾ ਇੰਟਰਵਿਊ ਵੀ ਜਰੂਰ ਕਰੋ ਜੀ

  • @russysingh7468
    @russysingh7468 5 років тому

    Waaa gill y ji ik din mil k v bhut vadiya lga c but aj fr dil khus kr dita rab rakha y ji

  • @satpalsinghgill9634
    @satpalsinghgill9634 5 років тому +3

    ਵਾਹ ਜੀ ਵਾਹ ਰੰਗ ਬੰਨ ਤੇ