ਸੁਰਿੰਦਰ ਸ਼ਿੰਦੇ ਨੇ ਕੀਤੀਆਂ ਦਿਲ ਦੀਆਂ ਗੱਲਾਂ

Поділитися
Вставка
  • Опубліковано 15 лип 2019
  • ਸੁਰਿੰਦਰ ਸ਼ਿੰਦੇ ਨੇ ਕੀਤੀਆਂ ਦਿਲ ਦੀਆਂ ਗੱਲਾਂ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 1 тис.

  • @chanansingh903
    @chanansingh903 5 років тому +130

    ਭਾਜੀ ਸਿੱਧੇ ਤੇ ਸਪਸ਼ਟ ਸਵਾਲ ਪੁੱਛਣਾ ਵੀ ਬਹੁਤ ਬਹਾਦਰੀ ਆ। ਪਰ ਛਿੰਦਾ ਭਾਜੀ ਗੱਲਾਂ ਗੋਲ ਗੋਲ ਕਰ ਰਹੇ ਹਨ। ਸਾਰਾ ਸੱਚ ਨਹੀਂ।

  • @vijaykajla850
    @vijaykajla850 4 роки тому +71

    ਇਹ ਗੱਲ ਸੱਚ ਹੈ ਅਮਰ ਸਿੰਘ ਚਮਕੀਲਾ ਜਾਤੀਵਾਦ ਤੇ ਆਪਣੀ ਚੜਤ ਦਾ ਸ਼ਿਕਾਰ ਹੋਈ। ਲੰਨਡੁ ਕਲਾਕਾਰ ਨੇ ਮਰਵਾ ਦਿੱਤਾ ਵਰਿੰਦਰ ਵੀ ਚੜਤ ਦਾ ਸ਼ਿਕਾਰ ਹੋਈ।
    ਇਨ੍ਹਾਂ ਨੇ ਤਾਂ ਜਾਤੀ ਨੂੰ ਪ੍ਰਮੋਟ ਕਿਤਾ।

  • @gouravsingh2203
    @gouravsingh2203 4 роки тому +209

    Chamkila karke kaun video vakhan ayia hain ik like kar diyu

  • @happyglot3301
    @happyglot3301 4 роки тому +56

    I miss you 😘😘
    Amar Singh Chamkila 😘😘

  • @parmindersinghsingh4551
    @parmindersinghsingh4551 5 років тому +301

    ਚਮਕੀਲੇ ਨੇ ਜੋ ਗਾਇਆ ਬਿਲ ਕੁਝ ਸੱਚ ਗਾਇਆ ਜੋ ਪੰਜਾਬ ਵਿੱਚ ਹੁੰਦਾ ਹੈ ਉਹੀ ਉਹ ਲਿਖਦਾ ਸੀ ਲੇਕਿਨ ਸੱਚ ਸੁਣਨਾ ਬਹੁਤ ਮੁਛਕਿਲ ਹੁੰਦਾ ਹੈ ਬਾਕੀ ਚਮਕੀਲੇ ਨੇ ਸਾਰੇ ਕਲਾਕਾਰ ਪੜਨੇ ਪਾ ਦਿੱਤੇ ਸੀ ਇਕ ਮਹੀਨੇ ਵਿੱਚ 60 ਤੋ ਵੱਧ ਛੋਅ ਕਰਦਾ ਸੀ
    ਬਾਕੀ ਚਮਕੀਲਾ ਸਦਾ ਲਈ ਅਮਰ ਹੋ ਗਿਆ

    • @ammusaggu9916
      @ammusaggu9916 5 років тому +16

      Saal ch ohde 379 show highest aa....

    • @satnaamsingh7821
      @satnaamsingh7821 5 років тому +1

      Jl iLl kxxlllllkl;klyyl lo yool loo loo m.jpp}polls polo u cbc tall
      plopped I'm ikq
      Ii

    • @fanchamkileda1005
      @fanchamkileda1005 5 років тому +8

      ਸਹੀ ਗॅਲ ਅਾ ਵੀਰ ਜੀ

    • @pardeepgrewal7736
      @pardeepgrewal7736 4 роки тому +10

      ਬਾਈ ਚਮ ਕੀਲਾ ਜਿਹੜਾ ਕਹਿੰਦਾ ਸੀ ਕੰਡਾ ਕਢਿਆ ਨਾ ਜੀਹਨੇ ਭੈਣ ਦੀ ਨਨਾਣ ਦਾ ......
      ਇਹ ਪੰਜਾਬ ਦੇ ਕਿਹੜੇ ਪਿੰਡ ਦਾ culture a ?
      ਕਲਾਕਾਰ ਨੇ ਸੇਧ ਦੇਣੀ ਹੁੰਦੀ a , ਜਵਾਨੀ ਇਹਨ੍ਹਾਂ ਦੀ ਨਕਲ ਕਰਦੀ a ! ਸਮਾਜ ਦਾ ਕੂੜਾ ਥੱਲੇ ਤੋਂ ਕਢ ਕੇ ਚੌਕ ਚ ਨੀ ਖਿਲਾਰਨਾ ਹੁੰਦਾ !
      ਬਾਕੀ ਆਪਣੀ ਆਪਣੀ ਮੱਤ a ! ਚਮਕੀਲੇ ਦੇ ਅਜੇਹੇ ਗਾਣੇ ਆਪਣੀ ਭੈਣ ਜਾਂ ਧੀ ਨੂੰ ਕੋਲੇ ਬਿਠਾ ਕੇ ਸੁਣ ਕੇ ਦੇਖੋ ਤਾਂ ....

    • @fanchamkileda1005
      @fanchamkileda1005 4 роки тому +12

      ਵੀਰ ਜੀ ੳੁਸ ਨੂੰ ਮਾਰਨ ਨਾਲ िਕਹੜਾ ਸਮਾਜ ਸੁਧਰ िਗਅਾ ਇਹਨਾ ਮਸिਲਅਾ ਦਾ ਹॅਲ ਗੋਲੀ ਨੀ ਹੁੰਦੀ ਨਾਲੇ ਸਭ ਪੈिਸਅਾ ਦੇ ਲੈਣ ਦੇਣ ਦਾ ਚॅਕਰ ਸੀ िਜਨਾ िਚਰ ਪੈਸੇ ਦੇਈ िਗਅਾ ੳੁਨਾ िਚਰ ਚੰਗਾ ਸੀ ਜਦੋ ਪੈिਸਅਾ ਤੋਂ ਜਵਾਬ ਦੇ िਦॅਤਾ ਤਾਂ ਮਾਰ िਦॅਤਾ

  • @s2hmusic688
    @s2hmusic688 4 роки тому +60

    ਨਛੱਤਰ ਛੱਤੇ ਦੇ ਪਰਿਵਾਰ ਦੀ ਮੁਲਾਕਤ ਵਿੱਚ ਕਾਤਲਾ ਦੀ ਲਿਸਟ ਵਿੱਚ ੲਿੰਨਾਂ ਦੋਨਾਂ ਦਾ ਨਾਮ ਹੀ ਅਾੲਿਅਾ ੲੇ । ਪਰਿਵਾਰ ਖੁਦ ਬੋਲ ਰਿਹਾ ਹੈ ।

    • @brarallrounder6724
      @brarallrounder6724 4 роки тому +3

      kive bai poori gall dasso plz samjh nhi ayi ?

    • @anuraagbadhan1192
      @anuraagbadhan1192 3 роки тому +9

      Veer kuldeep manak te eh shinda eh dove bht shaatir aa

    • @harindersingh9438
      @harindersingh9438 3 роки тому +10

      @@ptaanahi3575 saboot manak da munda jaisi karni vaisi bharni

    • @maansaab1019
      @maansaab1019 3 роки тому +1

      @@harindersingh9438 wmk🙏🙏

    • @shinesharma3997
      @shinesharma3997 2 місяці тому +2

      List ch pahila Naa Kuldeep manak 😢
      Legend never die miss you chamkila Bai 😢

  • @bachittarbawa9344
    @bachittarbawa9344 3 роки тому +23

    ਚੋਟੀ ਦਾ ਗਾਇਕ ਸੀ ਸਰਦਾਰ ਅਮਰ ਸਿੰਘ ਚਮਕੀਲਾ ਬਾਈ

  • @meerlamber1154
    @meerlamber1154 3 роки тому +18

    ਚਮਕੀਲਾ ਅਮਰਜੋਤ ਲੋਕ ਅੱਜ ਵੀ ਸੁਣਦੇ ਹੈ ਤੇ ਸੁਣਦੇ ਰਹਿਣ ਗੇ

  • @gurpreetdandiwal5132
    @gurpreetdandiwal5132 3 роки тому +15

    Jatt fan dugri de chamkile da. Love u chamkila ustad nhi bhulna vichoda sanu tera dukh sare bhul jaange Miss u chamkila saab ustad g

  • @kuljitkuljit6936
    @kuljitkuljit6936 5 років тому +114

    ਵੀਰ ਜੀ ਦਿਲੋਂ ਸਲਾਮ ਹੈ ਤੁਹਾਡੀ ਪੱਤਰਕਾਰੀ ਨੂੰ

  • @AmritSingh-fh9yy
    @AmritSingh-fh9yy 3 роки тому +38

    ਚਮਕੀਲਾ ਅਮਰ ਆ ਤੇ ਜਦੋ ਤਕ ਦੁਨੀਆ ਆ ਅਮਰ ਰਹੇ ਗਾ ਬਾਈ ਚਮਕੀਲਾ ਜੀ,,,i love ਚਮਕੀਲਾ ਜੀ,

  • @sikandersingh9462
    @sikandersingh9462 3 роки тому +37

    Chamkila ਪਹਿਲਾਂ ਵੀ ਸਟਾਰ ਸੀ ।
    ਅੱਜ ਵੀ ਸਟਾਰ ਵਾ ।
    ਉਸ ਦੇ ਗਾਣੇ ਵੀ ਸਦਾਬਹਾਰ ਨੇ ।

  • @surindergilldugri
    @surindergilldugri 4 роки тому +11

    ਚਮਕੀਲਾ ਡਿੳੂਟ ਲਿਖਦਾ ਡਿੳੂਟ ਗੀਤ ਵਿਚ ਨੋਕ ਝੋਕ ਹਾਸਾ ਮਜਾਕ ਹੀ ਹੁੰਦਾ ੳੁਹ ਤਕਦਾ ਰਿਹਾ ਮੈ ਸਿਖਰ ਦੁਪਿਹਰੇ ਨਾਹੳੁਦੀ ਸੀ ੲਿਕ ਘਰ ਵਾਲੀ ਅਾਪਣੇ ਘਰ ਵਾਲੇ ਨੂੰ ਦਸਦੀ ਅਾ ਲਚਰਤਾ ਗੀਤ ਵਿਚ ਨਹੀ ਅਾਪਣੇ ਦਿਮਾਗ ਵਿਚ ਹੈ ਜੀ ਜੇ ਸਹੀ ਸੋਚ ਨਾਲ ਸੁਣਾਗੇ ਹਾਸਾ ਮਜਾਕ ਨੋਕ ਝੋਕ ਹੈ ਚਮਕੀਲਾ ਜੋ ਦੇਖਦਾ ਸੀ ੳੁਸਨੂੰ ਪੇਡੂ ਠੇਸ ਪੰਜਾਬੀ ਵਿਚ ਲਿਖਦਾ ਸੀ ਸਾਡੇ ਪਿੰਡ ਦਾ ਰਿਵਾਜ ਲਲੂ ਕਰੇ ਕਵਲੀਅਾ ਬਹੁਤ ਗੀਤ ਹਨ ਜੋ ੳੁਸ ਸਾਡੇ ਪਿੰਡ ਦੁਗਰੀ ਤੇ ਹੀ ਲ਼ਿਖੇ ਤੇ ਸਾਡੇ ਕੋਲ ਗਲਾ ਬਾਤਾ ਕਰਦੇ ਨੇ ਲਿਖੇ ਸਨ ਸਟੇਜ ਤੇ ਗਾਕੇ ਫਿਰ ਲੋਕਾ ਤੋ ਪੁਛਕੇ ਰਿਕਾਟ ਕਰਾੳੁਦਾ ਸੀ ਜੀ ਚਮਕੀਲੇ ਵਰਗਾ ੲਿਨਸਾਨ . ਲਿਖਣ ਵਾਲਾ ਗਾੳੁਣ ਵਾਲਾ ਤਰਜਾ ਬਣਾੳੁਣ ਵਾਲਾ ਤੂੰਬੀ ਹਰਮੋਨੀ ਵਜਾੳੁਣ ਵਾਲਾ ਕੋੲੀ ਨਹੀ ਬਣ ਸਕਦਾ ਜੇਕਰ ਫਿਲਮਾ ਵਿਚ ਅਾ ਜਾਦਾ ੳੁਸਨੇ ਵਟ ਕਢ ਦੇਣੇ ਸੀ ਕਿੳੁਕਿ ੳੁਸਨੇ ਬਚਪਨ ਵਿਚ ਹੀ ਡਰਾਮੇ ਬਹੁਤ ਕਰੇ ਸਨ ਹਸਾੳੁਦਾ ਬਹੁਤ ਸੀ ਜਦੋ ਪਿੰਡ ਡਰਾਮਾ ਲਗਦਾ ਤਾ ਕੲੀ ਵਾਰ ਕੋਲੋ ਹੀ ਅਜਿਹੀ ਗਲ ਬੋਲ ਦੇਦਾ ਸੀ ਸਾਰੇ ਹਸ ਪੈਦੇ ਜੋ ਨਾਲ ਦੇ ਸਾਥੀ ਹੁੰਦੇ ਸਨ ਚਮਕੀਲਾ ਅਮਰ ਹੈ ਰਹਿੰਦੀ ਦੁਨੀਅਾ ਤਕ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਪਿਅਾਰ ਤੇ ਮਾਰਨ ਵਾਲਿਅਾ ਨੂੰ ਲਾਹਣਤਾ ਪੈਣਗੀਅਾ ਜੀ

  • @hsingh1555
    @hsingh1555 4 роки тому +72

    ਛਿੰਦਿਆ ਤੇਰੇ ਸਬਦ ਅੜ ਰਹੇ ਆ ਜੀ ਗਵਾਹੀ ਆ ਤੂੰ ਚਮਕੀਲਾ ਮਰਵਾਤਾ,

  • @gurpawitersingh8112
    @gurpawitersingh8112 Рік тому +11

    ਚਮਕੀਲੇ ਨੇ ਆਪਣੇ ਦੌਰ ਵਿੱਚ ਸਭ ਸਿੰਗਰਾਂ ਨੂੰ ਖੁੱਡੇ ਵਾੜ ਤਾ ਸੀ...ਕਹਿੰਦੇ ਕਹਾਉਂਦੇ ਥੰਮ੍ਹ ਡੇਗ ਤੇ ਸੀ..

  • @RajuSingh-yk8jv
    @RajuSingh-yk8jv 4 роки тому +47

    ਚਮਕੀਲਾ ਮਰਵਾਇਆ ਹੀ ਏਹਨਾਂ ਨੇ ਸੀ
    ਚਮਕੀਲਾ ਨੇ ਸਾਰੇ ਪੁਰਾਣੇ ਕਲਾਕਾਰਾਂ ਨੂੰ ਪਿੱਛੇ ਸੱਡ ਦਿੱਤਾ ਸੀ

  • @manindersingh9382
    @manindersingh9382 4 роки тому +42

    ਚਮਕੀਲਾ ਚਮਕੀਲਾ ਹੀ ਸੀ🙏🙏🙏🙏

  • @gurbajmaan9605
    @gurbajmaan9605 4 роки тому +175

    ਚਮਕੀਲੇ ਦਾ ਅਮਰ ਹੋਣਾ ਲਾਜ਼ਮੀ ਸੀ, ਕਿਉਂਕਿ ਜਿੰਨਾ ਵਧੀਆ ਅੱਜ ਦਾ ਸਟਾਰ ਗਾਇਕ ਆਪਣੀ ਪੂਰੀ ਜ਼ਿੰਦਗੀ ਚ ਗਾਉਂਦਾ ਉਸ ਤੋਂ ਕਿਤੇ ਵੱਧ ਚਮਕੀਲੇ ਨੇ 8ਸਾਲਾ ਚ ਗਾ ਦਿੱਤਾ ਸੀ।ਤਾਂ ਹੀ ਤਾ ਅੱਜ ਕੱਲ੍ਹ ਦੇ ਕਲਾਕਾਰਾਂ ਨਾਲੋਂ ਚਮਕੀਲੇ ਨੂੰ ਅੱਜ ਵੀ ਵੱਧ ਸੁਣਿਆ ਜਾਂਦਾ।

    • @jassasingh5710
      @jassasingh5710 4 роки тому +1

      Chamkila gand c narka nu torea c sade bhra deepe ne...

    • @sukhmansingh1689
      @sukhmansingh1689 4 роки тому

      Bilkul sahi Keha veer g salla gandi nalli da keda cham killa

    • @kalamannkalamann2328
      @kalamannkalamann2328 3 роки тому +8

      @@jassasingh5710 ਛਿੰਦੇ ਨੂੰ ਮਾਰਨ ਵੇਲੇ ਕਿਥੇ ਮਰਗੇ ਇਸ ਦੇ ਗੀਤ ਸੁਣ ਕੇ ਵੇਖ

    • @technicaltouch9637
      @technicaltouch9637 3 роки тому +9

      Chamkila zindabad

    • @babalbhangu2205
      @babalbhangu2205 3 роки тому +3

      Fer tera deepa kithe gia

  • @gurugmixingsamana8134
    @gurugmixingsamana8134 3 місяці тому +3

    ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਪੁੱਛਣ ਦੀ ਹਿੰਮਤ ਰੱਖੀਂ ਅਗੋਂ ਕਿਹੜਾ ਘੱਟ ਨੇ ਬਾਬਾ ਬੋਹੜ ਐਵੇਂ ਤਾਂ ਨਹੀਂ ਕਹਿੰਦੇ ਸੋਚ ਸਮਝ ਕੇ ਗੱਲਬਾਤ ਕਰਦੇ ਹਨ ਛਿੰਦਾ ਜੀ

  • @snapchatcup9871
    @snapchatcup9871 4 роки тому +16

    ਮੱਕੜ ਸਾਹਿਬ ਜੀ ਕੀਤੀ ਕਮਾਲ।।
    ਛਿੰਦਾ ਜੀ ਵੀ ਚੱਲੇ ਨਾਲੋ ਹੀ ਨਾਲ।।

  • @gursewakkalsi5279
    @gursewakkalsi5279 4 роки тому +65

    ਛਿੰਦਾ ਜੀ ਤੁਸੀ ਵੀ ਗੀਤ ਗਾ ਤਾ , ( ਭਾਬੀ ਦੀ ਐਨਫਿਡ ਤੇ ਜੇਠ ਨਜਾਰੇ ਲੈਂਦਾ ) ਚਮਕੀਲੇ ਨੇ ਤਾ ਬਹੁਤ ਘੱਟ ਗਾਈਆਂ ਚਮਕੀਲਾ ਨਹੀ ਕੋਈ ਬਣ ਸਕਦਾ , ਚਮਕੀਲੇ ਦੇ ਗੀਤ ਨੀ ਮਾੜੇ ਸੀ , ਕਲਾਕਾਰ ਮਾੜੇ ਹੋ ਗੇ ਸੀ ।

  • @JaspalSingh-gk8wy
    @JaspalSingh-gk8wy 4 роки тому +57

    ਚਮਕੀਲੇ ਨੂ ਮਾਰਵੳਣ ਵਾਲੳ ਅੱਜ ਵੀ ਜਿਉਂਦਾ ਹੈ ੳਹ ( ਵਾਕੀ ਗਲ ਤੁਸੀ ਗਰੇਟ ਹੋ ਪੱਤਰਕਾਰ ਜੀ)

  • @ashokghera8810
    @ashokghera8810 3 місяці тому +2

    Amar Jot...Amar Chamkila......realities of the AMAR Shaheed.....Endeavor Chamkila ❤

  • @satnamsingh-lg2sv
    @satnamsingh-lg2sv Місяць тому +1

    ਸੁਰਿੰਦਰ ਸਿੰਘ ਸਿੰਦਾ ਜੀ ਬਹੁਤ ਵੱਡੇ ਸਿੰਗਰ ਹਨ ਮੈਂ ਬਾਬਾ ਜੀ ਨੂੰ ਬਚਪਨ ਤੋਂ ਹੀ ਸੁਣ ਰਿਹਾ

  • @JASBIRMAHIPEDHNIKALAN
    @JASBIRMAHIPEDHNIKALAN 3 роки тому +6

    ਮਰਵਾਇਆ ਤਾਂ ਨਹੀਂ, ਪਰ ਕਲਾਕਾਰਾਂ ਅੰਦਰ ਸਾੜਾ ਬਹੁਤ ਹੁੰਦਾ,ਇਹ ਸਾਰੇ ਮਾਣਕ ਹੋਰੀ ਉਸ ਨਾਲ ਅੰਦਰੋਂ ਖਾਰ ਖਾਂਦੇ ਸੀ, ਚਮਕੀਲਾ ਲੀਜੈ਼ਡ ਸੀ ਉਹ ਸੱਚਾ ਆਰਟਿਸਟ ਸੀ, ਇਹ ਸਾਰੇ ਦੁਕਾਨਦਾਰ ਸੀ , ਛਿੰਦਾ ਜੀ ਦੀਆਂ ਗੱਲਾਂ ਤੋਂ ਲੱਗ ਰਿਹਾ ।

  • @tarloksingh5755
    @tarloksingh5755 4 роки тому +9

    Chamkila and amarjot amar hai ji punjab vich and king jorri amar rahu rahindi duniyaa tak 👍👍👍👍👍

  • @sehajgaming3161
    @sehajgaming3161 4 роки тому +49

    ਚਮਕੀਲੇ ਵਰਗਾ ਕੋਈ ਨਹੀਂ

  • @manjeetstudio1817
    @manjeetstudio1817 4 роки тому +106

    ਸਵਰਨ ਸਿਵਿਏ ਨੇ ਕਰਤਾ ਐਲਾਨ ਆੳਣ ਵਾਲੀ
    ਕਿਤਾਬ ਦੱਸੂ ਸਭ ਕੂਛ ਕਿਸਨੇ ਕਤਲ ਕਰਵਾਇਆ
    ਸੀ ਚਮਕੀਲੇ ਦਾ

    • @ptaanahi3575
      @ptaanahi3575 3 роки тому +3

      ਖੁੱਲਾ ਚੈਲੇਂਜ ਆਓ ਪੇਸ਼ ਕਰੋ ਸਬੂਤ ਡੇਲੀ ਪੋਸਟ ਵਾਲਿਆ ਨਾਲ ਬੈਠ ਕੇ ਕਰੋ ਗੱਲ ਫੇਰ ਆਉ ਸਵਾਦ ਇਥੇ ਬੋਲਣਾ ਤਾਂ ਬੱਕਰੀਆਂ ਦਾ ਕੰਮ ਆ

    • @sandeepsingh5052
      @sandeepsingh5052 3 роки тому

      @@ptaanahi3575 ¹1111111¹11¹p

    • @pindersandhu8008
      @pindersandhu8008 3 роки тому

      Right veer ji

    • @goldysingh7946
      @goldysingh7946 2 роки тому +1

      ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਭ ਕੁਝ ਸੱਚ ਦੱਸ ਦਿੱਤਾ ਹੈ ਕਿ ਚਮਕੀਲੇ ਨੂੰ ਮਾਰਨ ਵਾਲੇ ਦੀਪਾ ਹੇਰਾਂ ਤੇ ਨੇਕਾ ਤੇ ਸੁਖਦੇਵ ਸਿੰਘ ਸੋਢੀ ਸੀ ਤੇ 2 ਜਨੇ ਵਾਰਦਾਤ ਤੋਂ ਥੋਡੀ ਦੂਰ ਰਹੇ ਸਨ ਟੋਟਲ 5 ਸੀ
      ਓਹਨਾਂ ਨੇ ਇਸ ਵਾਰਦਾਤ ਨੂੰ ਵੇਖਣਾ ਸੀ ਜੇਂ ਲੋੜ ਪੈਂਦੀ ਫੇਰ ਕੋਈ ਕਾਰਵਾਈ ਕਰਨੀ ਸੀ ਮਾਰਨ ਤੋਂ ਪਹਿਲਾ ਦੀਪਾ ਹੇਰਾਂ ਓਹਨਾਂ ਦੇ ਘਰ ਵੀ ਗਿਆ ਜਿੰਨਾ ਨੇ ਚਮਕੀਲਾ ਲਵਾਇਆ ਸੀ ਦੀਪਾ ਹੇਰਾਂ ਕਹਿਂਦਾ ਤੁਸੀ ਹੁਣੇ ਹੁਣੇ ਗੁਰੁ ਗ੍ਰੰਥ ਸਾਹਿਬ ਜੀ ਦਾ ਭੋਗ ਪਾਕੇ ਹਟੇ ਹੋ ਚਮਕੀਲਾ ਰਹਿਣ ਦੇਣਾ ਸੀ
      ਏਥੇ ਉਗਰਵਾਦੀ ਤੁਰੇ ਫਿਰਦੇ ਹਨ ਕਿਤੇ ਕੋਈ ਗੜਬੜ ਨਾ ਹੋਜੇ ਓਹ ਘਰਵਾਲੇ ਕਹਿੰਦੇ ਅਸੀ ਇੰਤਜ਼ਾਮ ਕੀਤਾ ਹੋਇਆ ਹੈ ਚਮਕੀਲਾ ਪਾਰਟੀ ਚਾਹ ਪੀ ਰਹੀ ਹੈ ਤੁਸੀ ਪ੍ਰੋਗਰਾਮ ਦੇਖਣ ਦੀ ਤਿਆਰੀ ਕਰੋ,,,,
      ਚਮਕੀਲੇ ਨੂੰ ਮਾਰਨ ਦੀ ਲੋੜ ਨਹੀਂ ਸੀ ਜੇਂ ਕੋਈ ਗੁੱਸਾ ਵੀ ਹੈ ਸੀ ਤੇ ਜ਼ਖਮੀ ਕਰ ਦਿੰਦੇ ਪਰ ਜਾਨੋ ਨਾ ਮਾਰਦੇ ਦੋਬਾਰਾ ਕਿਹੜਾ ਦੁਨੀਆਂ ਤੇ ਆਉਣਾ ਹੈ
      ਬਹੁਤ ਵਧੀਆ ਸਿੰਗਰ ਸੀ ਚਮਕੀਲਾ

  • @rajasinghrajasingh6025
    @rajasinghrajasingh6025 3 роки тому +3

    ਛਿੱਦੇ ਜਦੋਂ ਤੂੰ ਚਮਕੀਲੇ ਨੂੰ ਕਿਹਾ ਇਹ ਐਨਾ ਤੱਤਾਂ ਗੀਤ ਤੈਅ ਲਿਖਿਆ ਮੈਂ ਡਿੱਗੀ ਤਿਲਕ ਕੇ ੳੁਸ ਗੀਤ ਨੇ ਤੈਨੂੰ ਹਿੱਟ ਕੀਤਾ ਜਦੋਂ ਇਹ ਗੀਤ ਤੈਅ ਆਪ ਗਾਇਆ ਓਦੋਂ ਤੈਨੂੰ ਤਾਂ ਕਿਸੇ ਨੇ ਕਿਹਾ ਨੀਂ ਕੇ ਛਿੱਦਾ ਮਾੜਾ ਗਾਉਂਦਾ ਪਰ ਜਦੋਂ ਚਮਕੀਲਾ ਸਟੇਜਾਂ ਦਾ ਧਨੀ ਬਨ ਗਿਆ ਓਦੋਂ ਸੋਥੋਂ ਚਮਕੀਲਾ ਜ਼ਰਿਆ ਨੀਂ ਗਿਆ

  • @dunimechanical4677
    @dunimechanical4677 4 роки тому +3

    ਛੀੰਦਾ ਸੱਚ ਆਖਦਾ ਚਮਕੀਲੇ ਨੇ ਹਨੇਰੀ
    ਲਿਆ ਦੀ ਹੋੲੀ ਸੀ। ਮਤਲਬ ਦੁਸਰੇ ਸਾਰੇ
    ਕਲਾਕਾਰਾਂ ਲਈ 7-8 ਸਾਲ ਚਮਕੀਲੇ
    ਨੇ ਸਭ ਦੀ ਮੰਜੀ ਠੋਕ ਕੇ ਰੱਖੀ ਹੋਈ ਸੀ।
    ਚਮਕੀਲੇ ਦੀ ਮੌਤ ਬਾਦ ਮਾਰਕੀਟਾੰ ਅੰਦਰੋਂ ਲੋਕਾਂ ਨੇ ਕੈਸਟਾਂ ਧੜਾਧੜ ਖਰੀਦੀਆਂ ਕੇ ਕੰਪਨੀਆ ਕਿਤੇ ਕੈਸਟਾਂ ਹੀ ਨਾ ਬੰਦ ਕਰ ਦੇਣ। ੲਿਹੋ ਜਿਹੇ ਟੌਪ ਦੇ ਕਲਾਕਾਰ ਨੂੰ ਸਰੀਕ ਦੱਸੋ ਕਿਵੇਂ ਝੱਲ ਸਕਦੇ ਨੇ। ਚਮਕੀਲਾ ਸੇਰ ਮਰਕੇ ਵੀ ਲੋਕਾਂ ਦੇ ਦਿਲਾ ❤💕💗💟
    ❤💕💗💟
    ਤੇ ਰਾਜ ਕਰਦਾ ।
    ਚਮਕੀਲਾ ਜਿੰਦਾ ਬਾਦ😍😜😭😔😒😂😋❤💕💗💟

  • @yugplayz2474
    @yugplayz2474 3 роки тому +6

    patarkar veer da ik ik swal bahut hi vadhiya lagga. mera eh kehna bilkul bi jhuth nahi ki amar singh chamkila ate amarjot is jug di sab toh super jori c. is jug wich amar singh chamkila ate amarjot di jori ik ajehi jori c jihna de 32 saal toh bad bi ohna da naam ate geet chalde han.

  • @harjinderkourchk3882
    @harjinderkourchk3882 5 років тому +142

    ਉਹ ਤਾਂ ਜੀ ਮਰ ਕੇ ਵੀ ਜੀਉਂਦਾ ਜੀ ਚਮਕੀਲਾ ਜੀ ਅਮਰ ਹੀ ਰਹਿਣਾ

  • @LakhwinderSingh-yc8iz
    @LakhwinderSingh-yc8iz 5 років тому +33

    Chamkila no 1 singer c

  • @baggasingh8007
    @baggasingh8007 5 років тому +70

    ਸਿਮਰਨ ਬਾਈ ਤੁਹਾਡਾ ਗਁਲਬਾਤ ਕਰਨ ਦਾ ਤਰਜਬਾ ਬਹੁਤ ਵਧੀਆ।

  • @ishpakkhan5199
    @ishpakkhan5199 4 роки тому +12

    Chamkila saab great Singer

  • @gurdasgrewal9
    @gurdasgrewal9 4 роки тому +17

    ਬਾਈ ਮੱਕੜ ਸਾਬ ਬਹੁਤ ਦਲੇਰ ਬੰਦਾ ਬਾਈ

  • @GurdeepSingh-bc6jj
    @GurdeepSingh-bc6jj 4 роки тому +151

    ਹੈ
    ਛਿੰਦਾ ਝੂਠ ਬੋਲ ਰਿਹਾ ਹੈ ਸਾਡੇ ਅੱਖੀਂ ਵੇਖਣ ਦੀ ਗੱਲ ਹੈ ਇਹ ਬਿਲਕੁਲ ਸਾਰੇ ਮੱਖੀਆਂ ਮਾਰਦੇ ਸਨ

    • @narinderheer5745
      @narinderheer5745 4 роки тому +2

      Bilkul sahi kaha bai ji

    • @sanamkamboj7344
      @sanamkamboj7344 4 роки тому +1

      Tere kol koi proof hega

    • @SukhdevSingh-tq1dy
      @SukhdevSingh-tq1dy 4 роки тому

      @@narinderheer5745 p

    • @mahinderpalpal4673
      @mahinderpalpal4673 3 роки тому

      @@SukhdevSingh-tq1dy emmmmmnnnnbbbbbbhnnnnnnnnjkjyyyuyuuu77uuw9hjjjjjjiiioo000ujjiiuuikj
      emmmmmnnnnbbbbbbhnnnnnnnnjkjyyyuyuuu77uuw9hjjjjjjiiioo000bilirubin has

    • @ptaanahi3575
      @ptaanahi3575 3 роки тому +1

      Ehna nu puchya jawey tuhadey Kol koi proof Hein taa aa jawi Daily Post de office ਪੇਸ਼ ਕਰੋ ਇੱਥੇ ਬਕਵਾਸ ਕਰਨੀ ਸੌਖੀ ਆ

  • @MandeepSingh-ty8rh
    @MandeepSingh-ty8rh 3 роки тому +44

    ਸਭ ਤੋਂ ਪਹਿਲਾਂ ਮੈਂ ਚਮਕੀਲੇ ਕਰਕੇ ਦੇਖ ਰਿਹਾ ਵੀਡੀਓ

    • @kuldeepsimgh768
      @kuldeepsimgh768 2 роки тому

      💯

    • @HarwinderSingh-vp5co
      @HarwinderSingh-vp5co Місяць тому

      ਮੈਂ ਵੀ ਮਹਾਨ ਜੋੜੀ ਚਮਕੀਲਾ ਕਰਕੇ ਵੀਡੀਓ ਦੇਖ ਰਿਹਾ

  • @gurpreetsingh-zg3km
    @gurpreetsingh-zg3km 3 роки тому +9

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @trueforyouchannel1807
    @trueforyouchannel1807 5 років тому +149

    100 ਦੇ ਨੇੜੇ ਅਖਾੜੇ ਲਾਉਣ ਦਾ ਰਿਕਾਰਡ ਨਾ ਕੋਈ ਬਣਾ ਸਕਦਾ ਨਾ ਕਿਸੇ ਨੇ ਬਣਾਇਆ ਚਮਕੀਲੇ ਸਿਵਾ

  • @dil_saalapagalhai44
    @dil_saalapagalhai44 3 роки тому +26

    No other Punjabi singer ever again reached to the height of popularity and success which chamkila achieved in Punjabi music industry. Chamkila will always remembered.

  • @rinkukainth7760
    @rinkukainth7760 4 роки тому +9

    Amar Singh chmkila ne kise ne ban jana hik de jor nal gauda se sare ous time khali ho gya se ous de awaj vich dam se chmkila ta aj ve amar hai te hamesa rahu be jis ne be ous jodi nu marea ohnu pugtna pau rabb vekh da baki makad sabb tusy bhut badya kam kar rahe ho 🙏🏻🙏🏻🙏

  • @piarasingh9506
    @piarasingh9506 11 місяців тому +1

    ਇਸ ਇੰਟਰਵਿਊ ਲੈਣ ਵਾਲੇ ਨੂੰ ਮੈਂ ਸਲੂਟ ਕਰਦਾ ਹਾਂ।ਇਸ ਨੇ ਉਹ ਸਵਾਲ ਕੀਤੇ ਹਨ ਜੋ ਕਦੇ ਵੀ ਕੋਈ ਕਰ ਨਹੀਂ ਸਕਿਆ। ਧੰਨਵਾਦ ਜੀ।

  • @tarloksingh5755
    @tarloksingh5755 5 років тому +9

    Chamkila and amarjot amar hai ji punjab and chamkila ji de song aaj ve superhit hai ji

  • @h.bahavwalia3607
    @h.bahavwalia3607 4 роки тому +38

    ਛਿੰਦਾ ਸਾਹਿਬ ਗੱਲਾਂ ਗੱਲਾਂ ਵਿੱਚ ਮਾਣਕ ਸਾਹਿਬ ਦਾ ਨਾਮ ਲੲੇ ਬਿਨਾਂ ਇਸ਼ਾਰਾ ਕਰ ਗਏ ...ਪਰ ਕੱਦ ਜਰੂਰ ਛੋਟਾ ਸੀ ਮਾਣਕ ਸਾਹਿਬ ਦਾ ਪਰ ਉਹ ਮਾਇਕ ਤੋਂ 3 ਫੁੱਟ ਦੂਰ ਖੜਕੇ ਗਾਉਂਦੇ ਸੀ.....

  • @sandeepjawandha3621
    @sandeepjawandha3621 3 роки тому +16

    Chamkila varga koe ni.
    Ohdi heading krke eh video dekhi ja rahi aa
    Amar rahe hamesha Chamkila Amar Jodi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @baljindersinghlatia1481
    @baljindersinghlatia1481 5 років тому +9

    ਮੈਂ ਬੜੇ ਕਲਾਕਾਰਾਂ ਕੋਲੋ ਸੁਣਿਆ ਹੈ ਕਿ ਪਹਿਲੇ ਗਾਇਕ ਵੀ ਲੱਚਰ ਗਾਣੇ ਗਾਉਂਦੇ ਸੀ ਪਰ ਇਹ ਗੱਲ ਸੋਚੋ ਉਸ ਟਾਇਮ ਕੀ ਸੁਣਨਾ ਹੈ ਇਹ ਦਰਸ਼ਕਾਂ ਦੀ ਚੋਣ ਹੁੰਦੀ ਸੀ ਲੋਕ ਘਰਾਂ ਵਿੱਚ ਗਰਮ ਦੋਗਾਣੇ ਨਹੀਂ ਸੀ ਸੁਣਦੇ ਉਹ ਕੈਸਿਟਾਂ ਸਿਰਫ ਟਰੱਕਾਂ ਵਾਲੇ ਖਰੀਦਦੇ ਸਨ ਜਾਂ ਲੋਕ ਮੋਟਰ ਤੇ ਟੇਪ ਲਾਕੇ ਸੁਣਦੇ ਸੀ ਤੇ ਅੱਜ ਇਹ ਫਰਕ ਹੈ ਕਿ ਸਭ ਕੁੱਝ ਗੰਦ ਮੰਦ ਧੱਕੇ ਨਾਲ ਲੋਕਾਂ ਉੱਪਰ ਥੋਪਿਆ ਜਾ ਰਿਹਾ ਹੈ ਟੀਵੀ ਤੇ ਮੋਬਾਈਲ ਰਾਹੀਂ ਹਰ ਇਕ ਦੇ ਹੱਥ ਵਿੱਚ ਹੈ ਸੰਗੀਤ ਸੁਣਨਾ ਇਸ ਲਈ ਨੋਜਵਾਨ ਕਲਾਕਾਰਾਂ ਨੂੰ ਫੋਲੋ ਕਰ ਰਹੇ ਹਨ ਇਹ ਫਰਕ ਹੈ ਪਹਿਲਾਂ ਤੇ ਹੁਣ ਵਿੱਚ

    • @zikrbrar3937
      @zikrbrar3937 5 років тому

      Net te sabb kuj aa hunn shayad bhull ge

  • @bindersuman7406
    @bindersuman7406 Рік тому +4

    ਜੇਕਰ ਚਮਕੀਲਾ ਨਾ ਸੁਣੀਏ ਤਾਂ ਸਾਡਾ ਸਰੀਰ ਰਿ ਚਾਰਜ ਨਹੀਂ ਹੁੰਦਾ ।।

  • @karanbahndori1888
    @karanbahndori1888 4 роки тому +7

    Dunia di nuber one jodi amar singhchamkila and amarjot ji i miss you

  • @ruhanisatsang9188
    @ruhanisatsang9188 5 років тому +14

    ਅੱਜ ਦੇ ਸਿੰਗਰਾਂ ਵਾਂਗ ਪੁਰਾਣੇ ਸਿੰਗਰਾਂ ਨੇ ਵੀ ਚਾਹੇ ਹਥਿਆਰਾ ਵਾਲੇ, ਨਸ਼ਿਆਂ ਵਾਲੇ, ਆਸ਼ਿਕੀ ਵਾਲੇ ਹਰ ਤਰਾਂ ਦੇ ਗੀਤ ਗਾਏ ਨੇ ਪਰ ਉਦੋਂ, ਸੋਸ਼ਲ ਮੀਡੀਆ ਜ਼ਿਆਦਾ ਵਿਕਸਿਤ ਨਹੀਂ ਸੀ, ਅੱਜ ਕੱਲ ਤਾਂ ਹਰ ਚੰਗੀ ਮਾੜੀ ਚੀਜ਼ ਬਹੁਤ ਤੇਜ਼ੀ ਨਾਲ viral ਹੋ ਜਾਂਦਾ ਉਦੋਂ ਏਦਾਂ ਨਹੀਂ ਸੀ ਹੁੰਦਾ

  • @sewahasanpurwala2246
    @sewahasanpurwala2246 4 роки тому +8

    Ik sall vich 365 dina vich 366 show koi ni tod skda record ustad chmkila g da

  • @bb-vi5db
    @bb-vi5db 4 місяці тому +1

    ਮੱਕੜ ਵੀਰ ਜੀ ਤਹਾਡੀ ਪੱਤਰ ਕਾਰੀ ਬਹੁਤ ਵਧੀਆ ਚਲਦੀ ਹੈ ਤਹਾਡੀਆ ਗੱਲਾ ਚ ਦੱਮ ਹੈ ਵਾਕਿਆ ਚਮਕੀਲਾ ਇਨਾ ਕਲਾਕਾਰਾਂ ਨੇ ਮਰਵਾਇ ਆ ਹੈ ਇਹ ਅਪਣੇ ਆਪ ਨੁ ਬੋਸ਼ਸਮਝਦਦਾ ਸੀ

  • @bhaigurpreetsinghbalkhurdw9502
    @bhaigurpreetsinghbalkhurdw9502 4 роки тому +7

    ਪੱਤਰਕਾਰ ਵੀਰ ਜਿਊਦਾ ਰਹਿ

  • @LakhiLakhi-nk1oi
    @LakhiLakhi-nk1oi 4 роки тому +8

    ਬਾਈ ਚਮਕੀਲਾ ਨੂੰ ਤਿੰਨ ਬੰਦਿਆਂ ਨੇ ਮਾਰਿਆ ਸੀ ਘੋੜਾ ਤਾਂ ਘੋੜਾ ਹੁੰਦਾ ਪਰ ਸਾਲਾ ਗਾਧਾ ਹੁੰਦਾ ਬਾਈ ਚਮਕੀਲਾ ਅਮਰ ਹੈ

  • @SouravKumar-fu2tu
    @SouravKumar-fu2tu 3 роки тому +2

    Eh patrakar bahut vadiya news leke aonde ne।।thank u sir ji👍🙏

  • @varinderchamkila8786
    @varinderchamkila8786 4 роки тому +25

    Chamkila saab is best

  • @vishalsarja2570
    @vishalsarja2570 3 роки тому +4

    Chmkila legend c te aa te rhuga hmesha 🤗🤗🥳 🥳🥳

  • @suchasingh474
    @suchasingh474 5 років тому +29

    amar amar ho gea camkila sada jioda rahu

  • @tarsemlal6722
    @tarsemlal6722 4 роки тому +21

    ਛਿੰਦਾ ਜੀ ਚਮਕੀਲੇ ਵਰਗਾਂ ਇਕ ਹੋਰ ਸ਼ਾਗਿਰਦ ਪਾ ਲਵੋ ਜੀ

  • @sonisoni1771
    @sonisoni1771 3 роки тому +2

    Me Apne sawal pushan bale paji nu sat Sri akaal kainda ..I love you brother ..tusin great insan ho

  • @ਡੀਮਨਮੁੰਡਾ
    @ਡੀਮਨਮੁੰਡਾ 8 місяців тому +4

    ਸਰਦਾਰ ਅਮਰ ਸਿੰਘ ਚਮਕੀਲਾ ਜੀ23:00 🙏🥰😌🤲

  • @sidhumosewala7108
    @sidhumosewala7108 4 роки тому +8

    mainu lgdaa shindaa shabb g aaj v lgaa ek peg.....🤣🤣🤣🤣

  • @amarjeetsinghamar7197
    @amarjeetsinghamar7197 4 роки тому +3

    ਜਹਾਜ਼ ਵਿੱਚ ਜਿਹਦੀ ਗੱਲ ਕੀਤੀ ਹੈ ਦੱਸ ਦੇ ਅੰਦਾਜ਼ ਤੋਂ ਪਤਾ ਲੱਗਦਾ ਹੈ ਕੁਲਦੀਪ ਮਾਣਕ ਦੀ ਗੱਲ ਹੈ

  • @dalbagdhaliwal3733
    @dalbagdhaliwal3733 5 років тому +122

    8 9 ਸਾਲ ਤੂਫਨ ਸੀ ਚਮਕੀਲੇ ਦਾ ।ਸਭ ਉਡ ਗਏ ਸੀ।

  • @DaljitSingh-mx3um
    @DaljitSingh-mx3um 3 роки тому +4

    ਸਿੰਦਾ ਜੀ ਗਾਣੇ ਤੁਹਾਡੇ ਵੀ ਵਧੀਆ ਨੇ ਪਰ ਬਾਈ ਚਮਕੀਲਾ ਚਮਕੀਲਾ ਹੀ ਸੀ ਬਾਈ

  • @balvirlandra7727
    @balvirlandra7727 5 років тому +7

    ਕਰ ਭਲਾ ਹੋ ਭਲਾ

  • @jsrana9600
    @jsrana9600 3 роки тому +1

    ਵੈਸੇ ਪੁਰਾਣੇ ਪੰਜਾਬ ਦੀ ਝਲਕ ਵਿੱਚ ਸ਼ਰਾਬ ਸ਼ਾਮਿਲ ਸੀ। ਲੋਕ ਖੁਸ਼ੀ ਮਨਾਉਂਦੇ ਸੀ। ਪੰਜਾਬੀ ਅੱਜ ਵੀ ਸ਼ਰਾਬ ਪੀਂਦੇ ਹਨ ਪਰ ਇਹੋ ਜਿਹੇ ਸਵਾਲਾ ਦੇ ਡਰ ਤੋਂ ਹਰ ਕੋਈ ਚੋਰੀ ਚੋਰੀ ਖੁਸ਼ੀ ਮਨਾਉਦਾ ਇਸ ਲਈ ਪੰਜਾਬ ਡਰਾਮੇ ਵਾਜ ਹੋ ਗਿਆ, ਅੰਦਰੋ ਹੋਰ ਤੇ ਬਾਹਰੋਂ ਕੁੱਝ ਹੋਰ। ਅੱਜ ਕੱਲ੍ਹ ਇੰਨਾ ਖੁੱਲ ਕੇ ਬੋਲਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਹੋ ਸਕਦੀ ਪੁਰਾਣੇ ਪੰਜਾਬੀਆਂ ਵਾਂਗ ,ਉਹ ਵੀ ਸ਼ਰਾਬ ਜਿਹੇ ਟੋਪਿਕ ਤੇ। ਸਿਵਾਏ ਲੰਡੀ ਬੁਚੀ ਦੇ।

  • @sharansangha5098
    @sharansangha5098 Рік тому +7

    Chamkila saab was great singer no one can be like chamkila

  • @Karajh564
    @Karajh564 2 роки тому +3

    ਜੇ ਅੱਜ ਚਮਕੀਲਾ ਜਿਉਂਦਾ ਹੁੰਦਾ ਤਾਂ ਸਾਰਿਆਂ ਦਾ ਬਿਸਤਰਾ ਗੋਲ ਹੋ ਜਾਣਾ ਸੀ । ਤੇਰੇ ਵਰਗੇ ਤਾਂ ਉਸ ਨੇ ਜਗਰਾਤੇ ਕਰਨੇ ਲਾ ਦਿੱਤੇ ਸੀ

  • @jattsaab4855
    @jattsaab4855 5 років тому +14

    Simran bhaji tuhadi patarkari nu dillo salute a love you so much bhaji. ❤ salute a tuhanu simran bhaji.

  • @himmatsinghlibra8645
    @himmatsinghlibra8645 10 місяців тому +2

    ਚਮਕੀਲਾ ਸਾਬ ਦਾ ਜਿੰਦਾਬਾਦ ❤❤❤

  • @navisingh2053
    @navisingh2053 3 роки тому +3

    ਇਨ੍ਹਾ ਨੇ ਮਰਵਾਇਆ j ਓਹ ਹੁੰਦਾ ਅੱਜ ਇਹ ਲਬਣੇ ਨੀ ਸੀ।।।

  • @BeHappy-ci6nl
    @BeHappy-ci6nl 5 років тому +48

    ਆਪ ਕਿਹੜਾ ਮੰਨਜੂ ਬੰਦਾ ?

  • @SukhveerSingh-bi7me
    @SukhveerSingh-bi7me 4 роки тому +7

    Chamkila my best singar

  • @balvirbainsbains4384
    @balvirbainsbains4384 2 роки тому +1

    ਸਿੰਦਾ ਜੀ ਜਿਹੜੀ ਤੁਹਾਡੇ ਤੇ ਅਮੀਰੀ ਆਈ ਹੈ ਚਮਕੀਲਾ ਜੀ ਤੌ ਬਾਅਦ ਵਿੱਚ ਆਈ ਜੈ ਕਰ ਅਮਰ ਸਿੰਘ ਚਮਕੀਲਾ ਬਾਈ ਨਾਂ ਸ਼ਹੀਦ ਹੁੰਦੇ ਤੁਹਾਡੇ
    ਤੇ ਕਦੇ ਵੀ ਅਮੀਰੀ ਨਾਂ ਆਉਂਦੀ ਤੁਸੀ ਚਮਕੀਲਾ ਜੀ ਨਾਲ ਚੰਗੀ ਨਹੀਂ ਕੀਤੀ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਅੱਜ ਵੀ ਸਦਾ ਲਈ ਅਮਰ ਹੋ ਗਏ ਹਨ ਪਰ ਤੁਸਾਂ ਚੰਗੀ ਨਹੀਂ ਕੀਤੀ ਜ਼ਾਰ ਮਾਰ ਕਰ ਦਿੱਤੀ ਹੈ

  • @SatnamSingh-ey3bg
    @SatnamSingh-ey3bg 5 років тому +7

    Very good simranjot ji aap ji nu salute aa ,aap Nidharkk ho ke swaal pushde o wish you all da Best

  • @gurdevsingh5721
    @gurdevsingh5721 5 років тому +63

    ਸਿਮਰਨ ਜੀ ਸਤਿ ਸ਼੍ਰੀ ਆਕਾਲ
    ਸੱਚੀ ਗੱਲ ਕਰਨ ਲਈ ਸੁਕਰਿਆ ।
    ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।

  • @kakamukandpuri4055
    @kakamukandpuri4055 5 років тому +28

    ਉਸਤਾਦ ਜੀ ਵਿਦੇਸ਼ਾਂ ਵਿੱਚ ਜਾਕੇ ਬਿਨਾਂ ਪੈੱਗ ਤੋਂ ਸਟੇਜ ਚੜਦੇ ਈ ਨਹੀਂ

  • @UnfilteredOffRoad
    @UnfilteredOffRoad 2 місяці тому

    Nice interview..... Chinda Saab ❤❤❤❤

  • @tarakvicharpunjabichannel6624
    @tarakvicharpunjabichannel6624 Місяць тому

    ਫ਼ਿਲਮ ਵਿੱਚ ਡਾਇਰੈਕਟ ਛਿੰਦਾ ਜੀ ਦਾ ਰੋਲ ਇਨਬਿਨ ਤਜਿੰਦਰ ਜਿੰਦਾ ਉਸਤਾਦ ਉਸਤਾਦ ਹੀ ਕਤਲ ਦਾ ਸਾਜ਼ਿਸ਼ ਘਾੜਾ ਦਿਖਾਇਆ ਹੈ। ਲੱਤ ਟੁੱਟੀ ਵੀ ਦਿਖਾਈ ਹੈ।

  • @gurpreetsinghgill1143
    @gurpreetsinghgill1143 5 років тому +15

    Great singer chamklia

  • @SatnamSingh-jf1zg
    @SatnamSingh-jf1zg 4 роки тому +6

    THE LENGED AMAR SINGH CHAMKILA G 🙏🙏

  • @galaticlink6812
    @galaticlink6812 2 роки тому +1

    Thanks you for sharing Sinda sab for us.

  • @harmindersingh2993
    @harmindersingh2993 4 роки тому +1

    ਐਂਕਰ ਸਾਬ ਜੀ ਬਹੁਤ ਵਧੀਆ ਆਪ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ ਸ਼ਾਬਾਸ਼ ਅਤੇ ਛਿੰਦਾ ਜੀ ਨੇ ਵੀ ਵਧੀਆ ਜਵਾਬ ਦਿੱਤੇ

  • @kulwantgill6512
    @kulwantgill6512 4 роки тому +12

    Chado Chamkila bai I listened 4Am in Guru Ghar not any other singer Chamkila is bhagat

  • @kauryashinder
    @kauryashinder 5 років тому +17

    This anchor usually ask questions bravely. I like his way

    • @vickybrarvickybrar1263
      @vickybrarvickybrar1263 4 роки тому +1

      ਮਾਣਕ ਦਾ ਮਜਾਕ ਉਡਾਉਂਦੇ ਛਿੰਦਾ, ਇਸਦਾ ਮਤਲਬ ਮਾਣਕ ਮਹਾਨ ਕਲਾਕਾਰ ਸੀ

  • @ektamahajan1744
    @ektamahajan1744 3 роки тому +1

    Very,good,talk,thanks,I am,very,happy,chindda,ji,,brother

  • @majorchahal470
    @majorchahal470 4 роки тому +2

    Bravely each and every question asked Simranjot bro...salute phaji

  • @sandeepsaroya79
    @sandeepsaroya79 3 роки тому +3

    jodi nu koti koti parnam babe chamkile de gane sda bahar chln gye

  • @gagandeep3444
    @gagandeep3444 5 років тому +64

    ਛਿੰਦਾ ਇੱਕ ਚੰਗਾ ਗਾਇਕ ਹੈ।ਪਰ ਗੱਲਾਂ ਕੋਈ ਦਮ ਵਾਲੀਆਂ ਨੀ ਕੀਤੀਆਂ।ਦੋਗਲੀ ਜੀ ਗੱਲ ਕਰ ਗਿਆ।

    • @manjindersingh3573
      @manjindersingh3573 4 роки тому +9

      ਇਹੋ ਗੱਲ ਮੈਂ ਵੀ ਕਹਿਣੀ ਚਾਹ ਰਿਹਾ ਸਾਂ ਵੀਰ ਕਿ ਗੱਲਾਂ ਵਿਚ ਦਮ ਨਹੀਂ ਬੰਦੇ ਦੇ ਦੋਗਲੀਆਂ ਜਿਹੀਆਂ ਗੱਲਾਂ ਕਰ ਰਿਹਾ।। ਬਾਕੀ ਚਲੋ ਕੋਈ ਨਹੀਂ ਰੱਬ ਤਾਂ ਵੇਖ ਰਿਹਾ ਸਭ।।

    • @pardeepsingh4265
      @pardeepsingh4265 4 роки тому +1

      Shi gal a dogla

    • @babalbhangu2205
      @babalbhangu2205 4 роки тому

      Parmatma t dekhda aa hisad deni h pena os jodi d

    • @babalbhangu2205
      @babalbhangu2205 3 роки тому

      Dogla banda aa

  • @tarloksingh5755
    @tarloksingh5755 4 роки тому +2

    Chamkila and amarjot amar hai ji punjab vich and king jorri amar rahu rahindi duniyaa tak and king song sira 📣📣📣📣📣📣📣📣📣

  • @bindersuman7406
    @bindersuman7406 Рік тому +1

    ਹਥਿਆਰ ਇਸ ਤਰ੍ਹਾਂ ਚੱਕੇ ਜਾਂਦੇ ਹਨ ।। ਕਰ ਬੁੱਕਲ ਨੂੰ ਪਾਸੇ ਕਡ ਲਿਆ ਬੰਦੇ ਖਾਣੀ ਨੂੰ ,ਸਦਾ ਸੂਰਮੇ ਸਮਜ਼ਣ ਧੀ ਤੇ ਭੈਣ ਬਿਗਾਨੀ ਨੂੰ ।।🙏

  • @s2hmusic688
    @s2hmusic688 4 роки тому +38

    ਮੱਕੜ ਸਾਹਿਬ ਕਦੇ ਨਛੱਤਰ ਛੱਤੇ ਦੇ ਘਰ ਵੀ ਜਾ ਕੇ ਅਾੲਿਓੁ

  • @anushpreet8394
    @anushpreet8394 5 років тому +48

    Sare singera da baap shaheed baba chamkila sabh gggggggg mata amarjot gggggggg zindabad

    • @naturetravelandcooking6398
      @naturetravelandcooking6398 4 роки тому +1

      Neelu Kamboj shame on u.why u calling him Baba chamkila. He was shit crap singer

    • @renzyofficial6936
      @renzyofficial6936 3 роки тому +2

      @@naturetravelandcooking6398 achaa, aajkl de singeran nu v katal kr deyo fir.... Aaj teh gand zada hunda

    • @kulwantsukker6209
      @kulwantsukker6209 2 роки тому

      @@renzyofficial6936 right 100%

    • @vikassisodia1283
      @vikassisodia1283 2 роки тому

      @@renzyofficial6936 sahi kaha aaj ke singers koi ni marra, Duniya bhar ka nangga naach hota hai, kachi body me dance hota na gaane me koi sur or na story hote hai bas nangge ho gaye hai,
      Ek wo the sahab jo sach kehte the, toh logo Ki gand me michi lag gai, Kyu Ki unki dukaane band ho gai thi is liye baade ke taattuo se ye nich kaam kara ya hai saalo ne

  • @goldysingh7946
    @goldysingh7946 2 роки тому +1

    ਇਹ ਸਾਰੇ ਦੇ ਸਾਰੇ ਵੇਹਲੇ ਹੋ ਗਏ ਸਨ ਇਹਨਾਂ ਨੂੰ ਕੋਈ ਵੀ ਪ੍ਰੋਗਰਾਮ ਨਹੀਂ ਸੀ ਮਿਲਦਾ। ਜੈ ਚਮਕੀਲਾ ਇਹਨਾਂ ਨਾਲ ਜਾਂਦਾ ਸੀ ਤੇ ਲੋਕ ਕਹਿੰਦੇ ਸੀ ਅਸੀ ਚਮਕੀਲਾ ਹੀ ਸੁਣਨਾ,,,,ਇਹ ਸਾਰੇ ਸੱੜਦੇ ਸੀ ਚਮਕੀਲੇ ਦੀ ਚੜਾਈ ਤੋਂ,,,
    ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਭ ਕੁਝ ਸੱਚ ਦੱਸ ਦਿੱਤਾ ਹੈ ਕਿ ਜੱਦ ਮੈ ਤੇ ਦੀਪਾ ਹੇਰਾਂ ਓਹਦੇ ਦਫਤਰ ਗਏ ਸੀ ਅਸੀ ਸੋਚਿਆ ਕੇ ਇਹਨੂੰ ਬੁੱਕ ਕਰ ਲੈਂਦੇ ਹਾਂ ਜੱਦ ਸਾਡੀ ਬੁਕਿੰਗ ਤੇ ਆਏਗਾ ਤੇ ਉੱਥੇ ਹੀ ਮਾਰ ਦਿਆਂਗੇ ਪਰ ਕਹਿੰਦਾ ਸਾਨੂੰ ਇਹਦਾ ਕਲਰਕ ਕਹਿਂਦਾ ਜੀ ਇਹ ਅਗਲੇ 6 ਮਹੀਨੇ ਲਈ ਬੁੱਕ ਹੈ
    ਕੌਈ ਡੇਟ ਖਾਲੀ ਨਹੀਂ ਤੇ ਇਸ ਤੋਂ ਬਾਅਦ ਇਹਨੇ ਕੈਨੇਡਾ ਚਲੇ ਜਾਣਾ ਹੈ,,,,,,,ਤੇ ਇਹ ਕਹਿਂਦਾ ਸਾਡੇ ਸੱਭ ਦੇ ਬਰਾਬਰ ਪ੍ਰੋਗਰਾਮ ਲੱਗਦੇ ਸੀ ,,, ਮਹਾਂ ਝੂਠਾ,,,

  • @smileplease2412
    @smileplease2412 5 років тому +7

    One of my favourite reporter..

  • @JaswinderSingh-jp6vh
    @JaswinderSingh-jp6vh 2 роки тому +6

    ਸਿੰਦਾ ਜੀ ਤੁਸੀਂ ਜਿਉਣਾ ਮੋੜ ਬਹੁਤ ਹੀ ਵਧੀਆ ਗਾੲਿਆ ਜਿੰਨਾ ਚਿਰ ਦੁਨੀਆਂ ਰਹੁਗੀ ਜਿਉਣਾ ਮੋੜ ਸੁਨਦੇ ਰਹਿਣਗੇ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾ ਮੈ ਹਰ ਰੋਜ਼ ਅੱਜ ਵੀ ਜਿਉਣਾ ਮੋੜ ਸੁਣਦਾ ਹਾਂ ਸੁਣਕੇ ਲੂ ਲੂ ਖਿੜ ਜਾਦਾ

  • @mehmisaab7069
    @mehmisaab7069 4 роки тому +3

    Shinda ji diya Galn cho koi sachaai ni najar aa rahi.Baki Ohh Waheguru Jaanda wa.Chamkeela ji ajj v loka de dilan te Raaz krde ne.

  • @harmeghsingh2399
    @harmeghsingh2399 11 місяців тому +2

    ਚਮਕੀਲਾ ਜੀ ਤਾਂ ਅੱਜ ਵੀ ਅਮਰ ਹਨ ਜਿਨ੍ਹਾਂ ਪਾਪੀਆਂ ਨੇ ਚਮਕੀਲਾ ਮਾਰਿਆ ਦੁਨੀਆਂ ਦੇਖੂ ੳਨਾਂ ਦੇ ਹਾਲ ਅਤੇ ਲਾਦ। ਭੋਗੂ ੳਨਾਂ ਦੇ ਕੀਤੇ ਪਾਪ ਜਾਂ ਫਿਰ ਸਿਵੀਆ। ਵੀਰ ਦਸੂ ਅਸਲੀਅਤ

  • @JagdishSingh-gi1oy
    @JagdishSingh-gi1oy 2 місяці тому

    Very good video.....