Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ, ਆਪਣੇ 'ਤੇ ਰੱਖ ਵਿਸ਼ਵਾਸ ਬਣਦੇ, *ਉਹੀ ਆਮ ਜਿਹੇ ਬੰਦੇ ਫੇਰ ਖਾਸ ਬਣਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਧੰਨ ਜਿਗਰਾ ਬਾਜਾਂ ਵਾਲਿਆ ਕੌਣ ਕਰਜੂ ਤੇਰੀਆਂ ਰੀਸਾਂ *ਸਾਰਾ ਪਰਿਵਾਰ ਵਾਰ ਦਿੱਤਾ ਫਿਰ ਵੀ ਮਹਿਸੂਸ ਨਾ ਕੀਤੀਆਂ ਚੀਸਾਂ* 😍🙏😍
ਬੱਲਾ ਬਰਾੜ, ਨਹੀਂ ਰੀਸਾਂ.
@@RameshKumar-et2ld 😍🙏 ਜੀ
ਕਿਸਾਨ, ਮਜਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ.
ਮੈਂ ਰਾਹਾਂ ਤੇ ਨਹੀ ਤੁਰਦਾ,ਮੈਂ ਤੁਰਦਾ ਹਾਂ ਤਾ ਰਾਹ ਬਣਦੇ,ਜੁਗਾਂ ਤਕ ਕਾਫਲੇ ਆਉਂਦੇ ਰਹਿਣਗੇ,*ਜੋ ਮੇਰੇ ਪਿੱਛੇ ਗਵਾਹ ਬਣਦੇ*
ਦੀਪ ਬਰਾੜ 👌👌
@@daljitsingh7980 😍😍 ਸੰਧੂ ਵੀਰੇ
ਸ਼ਹੀਦੀ ਹਫਤਾ ਸੁਹਰੂ ਹੋ ਗਇਆ g hun ਤੁਸੀਂ ਰੋਜ਼ ਸਾਹਿਬ ਯਦੇਆ ਨੂੰ ਯਾਦ ਕਰੋ ਜੀ ਟਹਿਣਾ ਜੀ
ਕਲਿਪ ਸ਼ੁਰੂ ਹੋਣ ਤੋਂ ਪਹਿਲਾਂ ਦਾ 2 ਮਿੰਟ ਦਾ ਸ਼ੋਰ .ਮਿੳੁਜਕ ਹਟਾਓ ,ਕਿਸੇ ਕੋਲ ਵਾਧੂ ਸਮਾਂ ਨਹੀਂ ਹੁੰਦਾ
ਵਲਟੋਹਾ ਕਦੇ ਵੀ ਚੁੱਪ ਕਰਕੇ ਬੈਠ ਨਹੀਂ ਸਕਦਾ।
ਮਿੱਠਾ ਬੋਲਣ ਵਾਲਿਆਂ ਨਾਲ ਰਹਿ ਕੇ ਮੈਂ ਜਾਣਿਆ *ਕੌੜਾ ਬੋਲਣ ਵਾਲੇ ਅਕਸਰ ਸੱਚੇ ਹੁੰਦੇ ਹਨ*
Good 🙏
ਦੀਪ ਬਰਾੜ 🙏❤️👌👌👍
Deep barar beta
@@khushdeepsingh6213 😍🙏 ਜੀ
@@daljitsingh7980 😍🙏 ਜੀ ਸੰਧੂ ਵੀਰੇ
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
*🙏🌻ਅੱਜ ਦਾ ਵਿਚਾਰ🌻🙏**ਆਪਣੀ ਅਕਲ ਤੇ ਹੱਦੋਂ ਵੱਧ ਭਰੋਸਾ ਕਰਨਾ ਬੇਅਕਲੀ ਹੈ।ਇਹ ਯਾਦ ਰੱਖਣ ਵਿੱਚ ਹੀ ਭਲਾਈ ਹੈ ਕੇ ਤਕੜੇ ਤੋਂ ਤਕੜਾ ਬੰਦਾ ਵੀ ਕਮਜ਼ੋਰ ਪੈ ਜਾਂਦਾ ਹੈ ਅਤੇ ਸਿਆਣੇ ਤੋਂ ਸਿਆਣਾ ਬੰਦਾ ਵੀ ਗਲਤੀ ਕਰ ਸਕਦਾ ਹੈ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ
ਟਹਿਣਾ ਭਾਜੀ ਤੁਸੀ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਦੇ ਹੋ ਵ ਧੀਆ ਲੱਗਦਾ ਹੈ ਗੁਰਚਰਨ ਸਰਪੰਚ ਕੁਲਾਣਾ ਮਾਨਸਾ
ਬਿਨਾ ਰਿਫਲੈਕਟਰ ਵਾਲਿਆ ਦੇ ਮੋਟੇ ਮੋਟੇ ਚਲਾਣ ਕਟ ਕੇ ਚੰਗੀ ਤਰਾਂ ਝਾੜ ਝੰਬ ਕਰਕੇ ਅਕਲ ਟਿਕਾਣੇ ਲਿਆਂਦੀ ਜਾਵੇ।
ਟਹਿਣਾ ਸਾਹਿਬ ਤੁਸੀਂ ਆਪ ਹੀ ਕਿ ਰਹੇ ਕਿ ਡਲਾ ਸਾਹਿਬ ਸਿਹਤ ਨਾ ਸਜ ਆ ਫਿਰ ਚਿਠੀ ਲਿਖਦੇ ਆ।ਮਨਿਆ ਕਿਸੇ ਦੂਸਰੇ ਲੀਡਰ ਵਲੋ ਜਰੂਰ ਲਿਖੀ ਹੋਣੀ ਆ
Tehna sahib ji 🙏
🙏🏻🙏🏻🌹🌹🙏🙏
ਡੱਲੇਵਾਲ ਨੂੰ ਮਾਰਨ ਵਾਸਤੇ ਹੀ ਦਾ ਕਿਸਾਨਾਂ ਨੇ ਚਾਰੇ ਪਾਸੇ ਘੇਰਾ ਪਾਇਆ।ਨਹੀਂ ਤਾਂ ਮਰਨ ਦੇ ਨਾਲ ਨਾਲ ਡਾਕਟਰੀ ਸਹਿਤਾ ਵੀ ਡੱਲੇਵਾਲ ਸਾਹਿਬ ਨੂੰ ਮਿਲਣਾ ਚਾਹੀਦਾ।
Sat Sri akaal to all 🙏🎈 waheguru mehar kare 🙏
Sat Sri akal bai Swarn singh tehna Saab ji 🙏 ❤😂🎉😢
Satsriakalji
ਟਹਿਨੇ ਯਾਰ ਜੇ ਖ਼ਬਰਾਂ ਹੋਰ ਵੀ ਨੇ, ਸੁਣਾਈ ਚੱਲ, ਤੈਂ ਕਿਹੜਾ ਪੱਠੇ ਵਢਨੇ ਜਾਂ ਕੁਤਰਨੇ ਨੇ. ਧੰਨਵਾਦ ਸੋਹਣਿਆ.
S S A 🙏🙏 Tehna Sahib ji
S S A 🙏🙏🙏🙏🙏🙏🙏🙏 to all members present in program
Waheguru ji, New York City America
ਟਹਿਣਾ ਸਾਬ ਮਸ਼ਹੂਰੀਆਂ ਤੇ ਰੋਕ ਲਾਓ ਖਬਰਾਂ ਦਾ ਸਵਾਦ ਗਾਲ ਦਿੰਦੀਆਂ ਨੇ ਨਾਲ਼ੇ ਸੁਰੂਆਤੀ ਮਿਉਜ਼ਿਕ ਬੰਦ ਕਰੋ ਕਿਉਂਕਿ ਕਿਸੇ ਕੋਲ ਫਾਲਤੂ ਸਮਾ ਨੀ ਹੁੰਦਾ
🙏🙏🙏🙏🙏
Gura singh gill veer ji Daljeet singh veer ji Sat shri akal ji
Santokhsingh good job
Very good thana shiab ji thanks v rano the payal disaster ludhiana
It is the right attitude to ignore Dull E Wal. The usual repeated threatening of disturbing civilian life, hinder economic growth must be neutralized.
Hello
🙏🪴🌷⚘️🌺❤️👌
ਹਰ ਬੰਦਾ ਦੱਸ ਬੰਦਿਆ ਵਿਚੋ ਨੋ ਬੰਦੇ ਫੋਨ ਕੰਨ ਨਾਲ ਇਕ ਪਾਸੇ ਹੋ ਕੇ ਚੱਲਦੇ ਹਨ ਹਾਦਸੇ ਤਾ ਹੋਣੇ ਹੀ ਹਨ
ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ,
ਆਪਣੇ 'ਤੇ ਰੱਖ ਵਿਸ਼ਵਾਸ ਬਣਦੇ,
*ਉਹੀ ਆਮ ਜਿਹੇ ਬੰਦੇ ਫੇਰ ਖਾਸ ਬਣਦੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਧੰਨ ਜਿਗਰਾ ਬਾਜਾਂ ਵਾਲਿਆ ਕੌਣ ਕਰਜੂ ਤੇਰੀਆਂ ਰੀਸਾਂ
*ਸਾਰਾ ਪਰਿਵਾਰ ਵਾਰ ਦਿੱਤਾ ਫਿਰ ਵੀ ਮਹਿਸੂਸ ਨਾ ਕੀਤੀਆਂ ਚੀਸਾਂ*
😍🙏😍
ਬੱਲਾ ਬਰਾੜ, ਨਹੀਂ ਰੀਸਾਂ.
@@RameshKumar-et2ld 😍🙏 ਜੀ
ਕਿਸਾਨ, ਮਜਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ.
ਮੈਂ ਰਾਹਾਂ ਤੇ ਨਹੀ ਤੁਰਦਾ,
ਮੈਂ ਤੁਰਦਾ ਹਾਂ ਤਾ ਰਾਹ ਬਣਦੇ,
ਜੁਗਾਂ ਤਕ ਕਾਫਲੇ ਆਉਂਦੇ ਰਹਿਣਗੇ,
*ਜੋ ਮੇਰੇ ਪਿੱਛੇ ਗਵਾਹ ਬਣਦੇ*
ਦੀਪ ਬਰਾੜ 👌👌
@@daljitsingh7980 😍😍 ਸੰਧੂ ਵੀਰੇ
ਸ਼ਹੀਦੀ ਹਫਤਾ ਸੁਹਰੂ ਹੋ ਗਇਆ g hun ਤੁਸੀਂ ਰੋਜ਼ ਸਾਹਿਬ ਯਦੇਆ ਨੂੰ ਯਾਦ ਕਰੋ ਜੀ ਟਹਿਣਾ ਜੀ
ਕਲਿਪ ਸ਼ੁਰੂ ਹੋਣ ਤੋਂ ਪਹਿਲਾਂ ਦਾ 2 ਮਿੰਟ ਦਾ ਸ਼ੋਰ .ਮਿੳੁਜਕ ਹਟਾਓ ,ਕਿਸੇ ਕੋਲ ਵਾਧੂ ਸਮਾਂ ਨਹੀਂ ਹੁੰਦਾ
ਵਲਟੋਹਾ ਕਦੇ ਵੀ ਚੁੱਪ ਕਰਕੇ ਬੈਠ ਨਹੀਂ ਸਕਦਾ।
ਮਿੱਠਾ ਬੋਲਣ ਵਾਲਿਆਂ ਨਾਲ ਰਹਿ ਕੇ ਮੈਂ ਜਾਣਿਆ
*ਕੌੜਾ ਬੋਲਣ ਵਾਲੇ ਅਕਸਰ ਸੱਚੇ ਹੁੰਦੇ ਹਨ*
Good 🙏
ਦੀਪ ਬਰਾੜ 🙏❤️👌👌👍
Deep barar beta
@@khushdeepsingh6213 😍🙏 ਜੀ
@@daljitsingh7980 😍🙏 ਜੀ ਸੰਧੂ ਵੀਰੇ
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
*🙏🌻ਅੱਜ ਦਾ ਵਿਚਾਰ🌻🙏*
*ਆਪਣੀ ਅਕਲ ਤੇ ਹੱਦੋਂ ਵੱਧ ਭਰੋਸਾ ਕਰਨਾ ਬੇਅਕਲੀ ਹੈ।ਇਹ ਯਾਦ ਰੱਖਣ ਵਿੱਚ ਹੀ ਭਲਾਈ ਹੈ ਕੇ ਤਕੜੇ ਤੋਂ ਤਕੜਾ ਬੰਦਾ ਵੀ ਕਮਜ਼ੋਰ ਪੈ ਜਾਂਦਾ ਹੈ ਅਤੇ ਸਿਆਣੇ ਤੋਂ ਸਿਆਣਾ ਬੰਦਾ ਵੀ ਗਲਤੀ ਕਰ ਸਕਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*