ਬੇਅਦਬੀ ਦੀ ਘਟਨਾ ਕਾਰਨ ਸੰਗਤ ’ਚ ਰੋਸ, ਆਰੋਪੀ ਮੌਕੇ ’ਤੇ ਕਾਬੂ...ਕੁੱਟਮਾਰ ਤੋਂ ਬਾਅਦ ਕੀਤਾ ਪੁਲਿਸ ਹਵਾਲੇ

Поділитися
Вставка
  • Опубліковано 3 лис 2024

КОМЕНТАРІ • 16

  • @SinghBh-mu8wv
    @SinghBh-mu8wv 2 місяці тому +6

    ਸਣੇ ਕਮੇਟੀ ਨੂੰ ਜੇਲ ਭੇਜਣਾ ਚਾਹੀਦਾ ਢਿੱਡ ਵਧਾ ਰੱਖੇ ਗੋਲਕਾਂ ਖਾ ਖਾ ਦਰਬਾਰ ਸਾਹਿਬ ਦੇ ਦਰਵਾਜ਼ੇ ਮਜਬੂਤ ਨਹੀਂ ਸੀਗੇ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਹੁਕਮਨਾਮਾ ਜਾਰੀ ਕਰਨ ਹੱਥ ਵੱਡੇ ਜਾਣੇ ਚਾਹੀਦੇ ਜੋ ਕਿਸੇ ਵੀ ਧਰਮ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਅਸੀਂ ਆਪਦਾ ਕਾਨੂੰਨ ਕਿਉਂ ਨਹੀਂ ਬਣਾ ਸਕਦੇ ਸਰਕਾਰਾਂ ਪੰਥ ਦੇ ਕਹਿਣ ਤੇ ਚਲਦੀਆਂ ਸੀ ਨਾ ਕਿ ਪੰਥ ਸਰਕਾਰਾਂ ਦੇ ਕਹਿਣ ਤੇ ਇਹ ਬਾਦਲ ਕਿਆ ਨੇ ਪ੍ਰਤਿਪਾਈ ਸਰਕਾਰਾਂ ਦੇ ਮਗਰ ਚੱਲਣ ਦੀ ਆਪ ਤੇ ਮਰ ਗਿਆ ਇੱਥੇ ਸਾਨੂੰ ਪੰਗਿਆਂ ਚ ਪਾ ਗਿਆ ਢੋਈ ਨਾ ਮਿਲੇ ਨੂੰ ਸਿੱਖ ਵੀਰ ਤੂੰ ਵੀ ਸੈਡ ਤੇ ਹੋ ਜਾ ਸ਼ਰਮ ਕਰਲਾ ਭੁੱਲਾਂ ਬਖਸ਼ਾ ਲਾ ਚੰਗਾ ਰਹੇਗਾ ਪਿਓ ਤਾਂ ਤੇਰਾ ਜੋ ਰੰਗ ਲਾਉਣੇ ਸੀ ਲਾ ਗਿਆ

  • @balgeetsing9534
    @balgeetsing9534 2 місяці тому +1

    🙏ਵਾਹਿਗੁਰੂ ji

  • @JAGBIRSINGHGARHA
    @JAGBIRSINGHGARHA 2 місяці тому +1

    ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਜਦ ਕੁੰਡਾ ਲਾ ਕੇ ਗਿਆ ਸੀ ਦੁਸਰੇ ਪਿੰਡ ਦੇ ਸ਼ਖਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਗੁਰਦੁਆਰੇ ਨੂੰ ਕੁੰਡਾ ਲੱਗਾ ਹੈ ਉਸ ਸ਼ਖਸ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ । ਜਿੰਨੇ ਵੀ ਰਾਧਾ ਸੁਆਮੀਆਂ ਦੇ ਡੇਰੇ ਹਨ ਉਹ ਲੋਕ ਆਪਣੇ ਡੇਰਿਆਂ ਦੀ ਬੜੀ respect ਕਰਦੇ ਹਨ ਤੇ ਉਹਨਾਂ ਦੇ ਹਜ਼ਾਰਾਂ ਸੇਵਾਦਾਰ ਫ੍ਰੀ ਪਹਿਰਾ ਡੇਰਿਆਂ ਦਾ ਕਰ ਰਹੇ ਹਨ ।

  • @jagjeetsingh9613
    @jagjeetsingh9613 2 місяці тому +3

    ਦੋਨੋ ਹੱਥ ਕੱਟ ਦਿਆ ਕਰੋ ਦੁਬਾਰਾ ਕੋਈ ਝਾਕੂ ਨੀ ਮਹਾਰਾਜ ਵਲ

  • @BalkarSingh-dc1oq
    @BalkarSingh-dc1oq 2 місяці тому +3

    ਭੲਈੲਏ ਭਜਾਉ ਪੰਜਾਬ ਬਚਾਓ

  • @HelloOppo-mz2br
    @HelloOppo-mz2br 2 місяці тому +5

    ਕੁੱਟਮਾਰ ਕੇਹੜੀ ਕੀਤੀ ਹੈ ਹੱਥ ਤਾਂ ਇਹਦੇ ਸਾਬਤੇ ਨੇ ਜੇਹੜਾ ਬੇ ਅਦਬੀ ਕਰੇ ਓਹਨੂੰ ਮੌਕੇ ਤੇ ਹੀ ਸੋਧ ਦੇਣਾ ਚਾਹੀਦਾ ਹੈ

  • @SinghBh-mu8wv
    @SinghBh-mu8wv 2 місяці тому +4

    ਭਗਵੰਤ ਮਾਨ ਜੀ ਸਖਤ ਸਟੈਂਡ ਕਿਉਂ ਨਹੀਂ ਲੈਂਦੇ ਜਿਹੜੇ ਸਿਆਸਤ ਕਰਦੇ ਉਹ ਦੋ ਚਾਰ ਮਹੀਨਿਆਂ ਨੂੰ ਫਿਰ ਛਡਵਾ ਲਿਆਉਂਦੇ ਬਾਬਾ ਬਕਾਲਾ ਵਿੱਚ ਵੀ ਬੇਅਦਬੀ ਹੋਈ ਜੇਲ ਦੇ ਵਿੱਚੋਂ ਆਇਆ ਸੀ ਉਹ ਦੁਬਾਰਾ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹੱਥ ਵੱਢਣੇ ਚਾਹੀਦੇ ਕੋਈ ਐਸਾ ਕਾਨੂੰਨ ਬਣਾਵੋ ਸਰਸੇ ਵਾਲਾ ਬਲਾਤਕਾਰੀ ਬਾਹਰ ਆਇਆ ਬੇਅਦਬੀਆਂ ਨਾਲ ਸ਼ੁਰੂ ਹੋ ਗਈਆਂ ਸੈਂਟਰ ਕਰਵਾ ਰਿਹਾ ਜੇ ਪੰਜਾਬ ਪੰਥ ਦੇ ਹਤੈਸ਼ੀ ਹੋ ਤਾਂ ਸਟੈਂਡ ਲਵੋ ਕਿਸੇ ਚੀਜ਼ ਦੀ ਘਾਟ ਨਾ ਸੀਗੀ ਤੁਹਾਨੂੰ ਨਾ ਰਹਿਣੀ ਲਾਲਚ ਤਿਆਗੋ

  • @kuldipkaurkalsi923
    @kuldipkaurkalsi923 2 місяці тому +2

    ਜੇਲ ਭੇਜੋ ਬਹੁਤ ਗਲਤ ਹੋ ਰਿਹਾ ਹੇ

    • @jagdevsingh7982
      @jagdevsingh7982 2 місяці тому +1

      ਕਲਸੀ ਜੀ ਜੇਲ ਨਹੀਂ ਹੱਥ ਵੱਡ ਦੇਣੇ ਚਾਹੀਦੇ ਹਨ ਜੋ ਬੇਅਦਬੀ ਕਰਦਾ ਆਪੇ ਹਟ ਜਾਣਗੇ

  • @vikramjit9891
    @vikramjit9891 2 місяці тому +2

    😢😢😢wmk

  • @BalkarSingh-dc1oq
    @BalkarSingh-dc1oq 2 місяці тому

    ਵਡ ਦਿਓ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @RajinderSingh-wb6em
    @RajinderSingh-wb6em 2 місяці тому

    Guru Garanth sahib ji sab nu sanja updes dinde han fir uhana be advised kiu

  • @cartoon-og9se
    @cartoon-og9se 2 місяці тому

    Hath jor ki benati hai ki sare Sikh and hindu ik howo Punjab nu appa vadia state banaeye. Kaise ve dharam de beadgi howe na