25 ਸਾਲ ਬਾਅਦ ਤਲਾਕ ਸੁਦਾ ਦਾਦੀ ਆਪਣੇ ਪੋਤੇ ਦੇ ਸਕੂਲ ਵਿੱਚ ਪ੍ਰਿੰਸੀਪਲ ਬਣ ਕੇ ਆਈ||

Поділитися
Вставка
  • Опубліковано 3 лют 2025

КОМЕНТАРІ • 1,6 тис.

  • @bhupindersinghwaheguru6434
    @bhupindersinghwaheguru6434 2 місяці тому +47

    ਬੇਟਾ ਜੀ ਕਹਾਣੀ ਬਹੁਤ ਵਧੀਆਂ ਹੈ ਪਰਮਾਤਮਾ ਕਿਸੇ ਦੀਆਂ ਜੋੜੀਆ ਨਾਂ ਤੋੜੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇਬੇਟਾ ਖੁਸ਼ ਰਹੋ

  • @suchapress464
    @suchapress464 2 місяці тому +49

    ਸਿੱਖਿਆਦਾਇਕ ਕਹਾਣੀ ਕਈ ਦੇ ਘਰ ਵਸਾਉਣ ਵਿੱਚ ਸਹਾਇਕ ਸਿੱਧ ਹੋਵੇਗੀ ✍️👌

  • @khanna3482
    @khanna3482 2 місяці тому +50

    ਰੱਬ ਕਰੇ ਤਲਾਕ ਨਾਂ ਹੋਵੇ ਕਿਸੇ ਚਾਹੇ ਮੋਤ ਆ ਜਾਵੇ ਭਾਵੇਂ ਰੱਬਾ 🙏🙏🙏🙏🙏
    ਅੱਖਾਂ ਵਿੱਚ ਹੰਜੂ ਆ ਗਿਆ ਜੀ ਇਹ ਕਹਾਣੀ ਸੁਣਕੇ ਭੈਣੇ 😭😭😭😭😭😭

  • @rameshsingh2477
    @rameshsingh2477 2 місяці тому +18

    Vry nice
    ਕਹਾਣੀ ਸੁਣ ਕੇ ਮਨ ਭਾਵੁਕ ਹੋ ਗਿਆ ਜੀ ❤❤

    • @ParamjeetKaur-sl9qw
      @ParamjeetKaur-sl9qw 2 місяці тому +1

      🤚🤚❣️🤚🤚❣️❣️❣️❣️🙆🙆🙆🙆🙆🙆🙆🙆🙆🙆

  • @veerpalkaur3269
    @veerpalkaur3269 2 місяці тому +19

    14:57 ਬਹੁਤ ਹੀ ਭਾਵੁਕ ਅਤੇ ਆਪਣੇ ਆਪ ਵਿੱਚ ਵਿਲੱਖਣ ਕੀਮਤ ਰੱਖਦੀ ਕਹਾਣੀ ਹੈ

  • @ParmjeetKaur-w1c
    @ParmjeetKaur-w1c 2 місяці тому +38

    ਬਹੁਤ ਵਧੀਆ ਲੱਗੀ ਸਟੋਰੀ ਰੱਬ ਕਿਸੇ ਦੇ ਰਿਸ਼ਤੇ ਦੇ ਵਿਚ ਫ਼ਰਕ ਨਾ ਪਾਵੇ ਵਾਹਿਗੁਰੂ ਜੀ ਮਿਹਰ ਕਰੋ

  • @HardeepKaur-ip8ze
    @HardeepKaur-ip8ze 2 місяці тому +296

    ਬਹੁਤ ਵਧੀਆ ਸਟੋਰੀ ਹੈ ਭੈਣ ਜੀ ।। ਮੈਨੂੰ 8 ਸਾਲ ਹੋ ਗਏ ਬੈਠੇ ਆਵਦੇ ਪੇਕੇ ਘਰ ਮੇਰੇ ਪਤੀ ਨਸ਼ਾ ਕਰਦੇ ਆ ਤੇ ਮੈ ਅੰਮ੍ਰਿਤ ਧਾਰੀ ਆ ਮੈ ਓਨਾ ਦਾ ਇੰਤਜ਼ਾਰ ਕਰਦੀ ਆ ਕਿ ਨਸ਼ਾ ਛਡਣ ਮੈਨੂੰ ਇਥੋਂ ਲੈ ਕੇ ਜਾਣ ਮੈ ਰਿਸ਼ਤਾ ਖਤਮ ਨਹੀਂ ਕਰਨਾ ਚਾਹੁੰਦੀ ।

    • @rashpalriar9803
      @rashpalriar9803 2 місяці тому +42

      ਸੋਚ ਵਧੀਆ ਭੈਣ ਪਰ ਤੁਸੀ ਆਪਣੇ ਘਰ ਜਾਓ ਮੈਨੂੰ ਪੂਰਾ ਭਰੋਸਾ ਜਦ ਤੁਸੀ ਆਪਣੇ ਘਰ ਜਾਓ ਗਏ ਭਾਜੀ ਪਕਾ ਨਸ਼ਾ ਛਡ ਦੇਣ ਗਏ ❤

    • @alfaaz065
      @alfaaz065  2 місяці тому +5

      God bless you sister

    • @alfaaz065
      @alfaaz065  2 місяці тому +1

    • @HardeepKaur-ip8ze
      @HardeepKaur-ip8ze 2 місяці тому

      @@rashpalriar9803 ਓਹ ਆਪ ਮੇਰੇ ਨਾਲ ਰਹਿਣਾ ਚਾਹੁੰਣ ਤੇ ਫੇਰ ਈ ਜਾਵਾਂ ਓਥੇ ਜਾ ਮੇਰਾ ਬੇਟਾ ਜਿਉਦਾ ਹੁੰਦਾ ਓਹਦੇ ਸਹਾਰੇ ਜਿੰਦਗੀ ਕਢ ਲੈਣੀ ਸੀ ਹੁਣ ਤੇ ਜੀਵਨ ਸਾਥੀ ਦੀ ਉਡੀਕ ਕਰਦੀ ਆ ਵਾਹਿਗੁਰੂ ਜੀ ਕਿਰਪਾ ਕਰਨ ਓਨਾ ਨੂੰ ਨਸ਼ਾ ਰਹਿਤ ਕਰਨ ਅਸੀਂ ਦੋਵੇਂ ਆਵਦੇ ਘਰ ਪਰਿਵਾਰ ਚ ਰਹੀਏ

    • @GurmeetSingh-qc7pb
      @GurmeetSingh-qc7pb 2 місяці тому +1

      Waheguru

  • @Harwinderkaur-y5c
    @Harwinderkaur-y5c 2 місяці тому +41

    ਜਰੂਰੀ ਨਹੀ ਕਿ ਕੋਈ ਕਤਾਬਾਂ ਪੜ੍ਹ ਕੇ ਕਾਬਲ ਵਿਅਕਤੀ ਬਣ ਗਿਆ ਹੋਵੇ, ਇਕ ਅਨਪੜ ਪਿਤਾ ਕਥਾ ਕਹਾਣੀਆਂ ਨਾਲ ਵੀ ਆਪਣੇ ਬੱਚਿਆਂ ਨੂੰ ਪੜ੍ਹੇ ਲਿਖੇ ਵਿਆਕਤੀ ਨਾਲੋਂ ਮਜਬੂਤ ਬਣਾ ਸਕਦਾ ਹੈ, ਜਿਵੇਂ ਮੇਰੇ ਸਤਿਕਾਰ ਯੋਗ ਪਿਤਾ ਜੀ❤

  • @SurjitSingh-n1s
    @SurjitSingh-n1s 2 місяці тому +48

    ਸਮਾਜਿਕ ਕਹਾਣੀ ਹੈ। ਬਹੁਤ ਵਧੀਆ ਨਤੀਜੇ ਦੇਣ ਵਾਲੀ ਕਹਾਣੀ ਹੈ। ਇਹ ਤਾਂ ਵਿਆਹ ਤੋਂ ਪਹਿਲਾਂ ਸੋਚਣਾ ਸੀ ਹੰਕਾਰ ਨਹੀਂ ਕਰਨਾ ਚਾਹੀਦਾ

  • @happysinghhappysingh5055
    @happysinghhappysingh5055 3 місяці тому +104

    ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਭਾਵੁਕ ਕਰਨ ਵਾਲੀ ਕਹਾਣੀ ਹੈ ਕਾਸ਼ ਕਿਤੇ ਦੁਨੀਆਂ ਤੋਂ ਗਏ ਵੀ ਏਵੇ ਵਾਪਸ ਆ ਜਾਣ ਪਤੀ ਪਤਨੀ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ ਦੋਵਾਂ ਵਿਚੋਂ ਇਕ ਵਿਛੜ ਜਾਏ ਤਾਂ ਦੁਸਰੇ ਦਾ ਵੀ ਜੱਗ ਤੇ ਜਿਉਣ ਨੀ ਰਹਿੰਦਾ ਪਰ ਬੱਚਿਆਂ ਲਈ ਜਿਉਣਾ ਪੈਦਾ 🙏🙏🙏🙏🙏🙏

  • @naturedesirnamechannel4682
    @naturedesirnamechannel4682 Місяць тому +1

    ਬਹੁਤ ਹੀ ਵਧੀਆ ਸਟੋਰੀ ਦਿਲ ਨੂੰ ਛੂਹ ਗਈ

  • @LakhveerBrar-g2o
    @LakhveerBrar-g2o 3 місяці тому +24

    ਭੈਣੇ ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਹ ਜੀ

  • @khalistan7716
    @khalistan7716 3 місяці тому +26

    ਬਹੁਤ ਵਧੀਆ ਸਟੋਰੀ ਹੈਂ ਭੈਣ ਮਨ ਬਹੁਤ ਭਾਵਕ ਹੋ ਗਿਆ

  • @GurdeepSingh-ue1hr
    @GurdeepSingh-ue1hr 2 місяці тому +4

    ਬਹੁਤ ਹੀ ਸੋਹਣੀ ਕਹਾਣੀ ਹੈ ਮੰਨ ਤੇ ਬਹੁਤ ਗਹਿਰਾ ਅਸਰ ਕਰਦੀ ਹੈ l ਵਾਹਿਗੁਰੂ

  • @ranjitpossi
    @ranjitpossi 3 місяці тому +44

    ਪੜ੍ਹੇ-ਲਿਖੇ ਹੋਣਾ ਅਤੇ ਸਮਝਦਾਰ ਹੋਣਾ ਦੋ ਅਲੱਗ ਗੱਲਾਂ ਹਨ ।

  • @rajindersingh8536
    @rajindersingh8536 2 місяці тому +17

    ਪੜੇ ਲਿਖੇ ਹੋਣਾ ਮਾਣ ਵਾਲੀ ਗਲ ਆ ਪਰ ਘੁਮੰਡ ਬਰਵਾਦੀ ਦਾ ਹੀ ਰਾਹ ਹੈ🎉🎉🎉 ਵੱਧਿ ਆ ਸਟੋਰੀ ਬੇਟੀ ਜੀ❤

  • @HansrajSingh-i3y
    @HansrajSingh-i3y 3 місяці тому +19

    ਬਹੁਤ ਵਧੀਆ ਕਹਾਣੀ ਹੈ ਮਾਮ ਦੀ ਥਾਂ ਮਾਂ ਸਬਦ ਜੋੜ ਦਿੳਓ ਜੀ।

  • @ParamjitKaur-q3o
    @ParamjitKaur-q3o 3 місяці тому +16

    ਬਹੁਤ ਵਧੀਆ ਉਪਰਾਲਾ ਹੈ ❤

  • @AngrejsinghSahota-b2z
    @AngrejsinghSahota-b2z Місяць тому +2

    ਬਹੁਤ ਵਧੀਆ ਕਹਾਣੀ ਭੈਣ ਜੀ

  • @HarpreetDhaliwal-tb6qe
    @HarpreetDhaliwal-tb6qe 3 місяці тому +14

    ਬਹੁਤ ਰੋਣ ਆਇਆ ਕਹਾਣੀ ਪੜਕੇ

  • @sudarshansingh4402
    @sudarshansingh4402 2 місяці тому +4

    ਦੇਰ ਬਾਅਦ ਇਹੋ ਜਹੀ ਸਿੱਖਿਆ ਦਾਇਕ ਕਹਾਣੀ ਸੁਨਣ ਨੂੰ ਮਿਲੀ ਏ। ਨਿੱਕੀ ਜਹੀ ਭੁੱਲ ਕਿਸ ਤਰ੍ਹਾਂ ਜ਼ਿੰਦਗੀ ਦਾ ਤ੍ਰਾਸਦੀ ਭਰਿਆ ਦੁਖਾਂਤ ਬਣ ਜਾਂਦੀ ਏ। ਬਹੁਤ ਵਧੀਆ ਕਹਾਣੀ ਹੈ।

  • @amarjeetsingh6440
    @amarjeetsingh6440 Місяць тому +2

    So beautiful story Sister Ji God bless you ❤❤❤❤

  • @HarjinderKaur-vl4py
    @HarjinderKaur-vl4py 2 місяці тому +10

    ਬਹੁਤ ਵਧੀਆ ਮੈਸਜ ਜੀ ਸਾਰੇ ਲੋਕ ਇਸ ਤਰਾ ਦੇ ਨਹੀਂ ਹੁੰਦੇ

  • @surindergrewal-ov7ov
    @surindergrewal-ov7ov 2 місяці тому +1

    ਕਹਾਣੀ ਬਹੁੱਤ ਹੀ ਵਦੀਆ ਲੱਗੀ ਰੱਬ ਕਰੇ ਕਿਸੇ ਦਾ ਤਲਾਕ ਨੱਹੀ ਹੋਣਾ ਚਾਹੀਦਾ ਹੰਕਾਰ ਮਾੜਾ ਹੈ ਇੱਸ ਤੋ ਬੱਚਕੇ ਰਹਿਣਾ ਚਾਹੀਦਾ 👌👌🙏

  • @surindersyal6575
    @surindersyal6575 3 місяці тому +33

    ਮਹਿਲਾ ਅਧਿਕਾਰ ਕਮਿਸ਼ਨ ਨੂੰ ਮਹਿਲਾਵਾਂ ਦੇ ਅਧਿਕਾਰਾਂ ਲਈ ਹੋਰ ਵੀ ਯਤਨ ਕਰਨ ਦੀ ਲੋੜ ਹੈ। ਤਲਾਕਸ਼ੁਦਾ ਅਤੇ ਵਿਧਵਾ ਮਹਿਲਾਵਾਂ ਦੀ ਖਾਸ ਕਰਕੇ ਮਦਦ ਹੋਣੀ ਚਾਹੀਦੀ ਹੈ। ਤਲਾਕ ਸ਼ੁਦਾ ਅਤੇ ਵਿਧਵਾ ਮਹਿਲਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਪੈਨਸ਼ਨ ਮਿਲਣੀ ਚਾਹੀਦੀ ਹੈ।

  • @Its_shabad_gursikhi_channel
    @Its_shabad_gursikhi_channel 4 дні тому

    Bahut badhiya story ji

  • @baljitsandhu601
    @baljitsandhu601 3 місяці тому +11

    ਵੈਰੀ ਗੁੱਡ ਸਟੋਰੀ ਭੈਣ ਜੀ

  • @didarjawanda8374
    @didarjawanda8374 2 місяці тому +6

    ਬਹੁਤ ਖੂਬਸੂਰਤ ਸਿੱਖਿਆ ਦੇਣ ਵਾਲੀ ਕਹਾਣੀ

  • @randeepkaur9808
    @randeepkaur9808 3 місяці тому +10

    ਵਧੀਆ ਜੀ ਕਹਾਣੀ

  • @BALJITKaur-u9i
    @BALJITKaur-u9i 2 місяці тому

    ਵੈਰੀ ਨਾਈਸ ਸਟੋਰੀ

  • @jaswantraisharma6176
    @jaswantraisharma6176 2 місяці тому +78

    ਰਾਣੀ ਧੀਏ ਕਹਾਣੀ ਚਾਹੇ ਕਾਲਪਨਿਕ ਹੈ ਪਰ ਸਚਾਈ ਤੋ ਵਧ ਕੇ ਹੈ ਤਸੀ ਕਹਾਣੀ ਦੀ ਜਿੰਦ ਜਾਨ ਹੌ ਪਰਮਾਤਮਾ ਤਹਾਨੰ ਤੇ ਸਰੋਤਿਆ ਨੂੰ ਚੜਦੀ ਕਲਾਂ ਚ ਰਖੇ

  • @ਬੜਿੰਗ-ਪ6ਟ
    @ਬੜਿੰਗ-ਪ6ਟ 2 місяці тому +16

    ਆਪ ਜੀ ਨੇ ਕਹਾਣੀ ਦੀ ਪੇਸ਼ਕਸ਼ ਬਹੁਤ ਵਧੀਆ ਢੰਗ ਨਾਲ ਸੁਣਾਈ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾਂ ਵਿੱਚ ਰੱਖਿਆ ❤❤

  • @kamaljitmann
    @kamaljitmann 19 днів тому

    ਬਹੁਤ ਵਧੀਆ ਦਰਦਮਈ ਕਹਾਣੀ ਹੈ

  • @JaggaSingh-ow4ow
    @JaggaSingh-ow4ow 3 місяці тому +8

    ਸਾਡੇ ਪਿਆਰੇ ਭੈਣ ਕਹਾਣੀ ਬਹੁਤ ਵਧੀਆ ਲੱਗੀ ਬਹੁਤ ਧੰਨਵਾਦ ਜੀ

  • @GurnamSingh-il8ji
    @GurnamSingh-il8ji 2 місяці тому +3

    ਗੁੱਡ ਸਟੋਰੀ

  • @o-7647
    @o-7647 2 місяці тому +1

    ਵਾਹ ! ਬਹੁਤ ਖੂਬ ❤️

  • @SarabjeetKaur-q4y
    @SarabjeetKaur-q4y 2 місяці тому +6

    ਕਾਸ ਮੇਰਾ ਪਤੀ ਵੀ ਮੇਰੀ ਜ਼ਿੰਦਗੀ ਦੇ ਵਿੱਚ ਵਾਪਸ ਆ ਜਾਵੇ ਮੈਨੂੰ ਵੀ 20 ਸਾਲ ਹੋ ਗਏ ਆਪਣੇ ਪਤੀ ਤੋਂ ਦੂਰ ਰਹਿੰਦੇ ਤੇ ਆਪਣੇ ਬੱਚੇ ਪਾਲ ਰਹੇ ਆ

  • @jagpindersingh1410
    @jagpindersingh1410 3 місяці тому +12

    ਬਹੁਤ ਵਧੀਆ ਜੀ

  • @MarathiSingh
    @MarathiSingh 2 місяці тому

    Bhut shoni aa story ❤❤🎉

  • @JaswantSidhu-w2q
    @JaswantSidhu-w2q 3 місяці тому +29

    😮ਅਨਪੜ।ਬੰਦੇ।ਵਿਚ।ਵੀ।ਇਨਸਾਨਿਅਤ। ਹੁੰਦੀ।ਹੈ।ਬਹੁਤ। ਕੁੱਝ।ਸਿਖਾਂ।ਗਈ।ਇਹ।ਕਹਾਣੀ।ਧੰਨਵਾਦ।ਜੀ।

  • @harpreetharpreet6584
    @harpreetharpreet6584 8 днів тому

    Bhut hi wadia bhen ji

  • @RanjitKaur-r3i
    @RanjitKaur-r3i 3 місяці тому +11

    ਬਹੁਤ ਵਧੀਆ ਉਪਰਾਲਾ ਹੈ ਜੀ

  • @bantkaur8539
    @bantkaur8539 3 місяці тому +13

    ਹਰਿੰਦਰ ਦੇ daddy bdi ਚੰਗੀ ਸੋਚ।।

  • @SukhbeerSingh-u6r
    @SukhbeerSingh-u6r 2 місяці тому +2

    Very nice message sister ਜੀ 🙏🏻🙏🏻

  • @RavinderKumar-bf8hv
    @RavinderKumar-bf8hv 2 місяці тому +10

    ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਇੰਨਸਾਨ ਨੂੰ ਜ਼ਿੰਦਗੀ ਚ ਸੋਚ ਸਮਝ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ

  • @Paramjitkaur-l1d
    @Paramjitkaur-l1d 2 місяці тому +1

    ਬਹੁਤ ਵਧੀਆ ਸਟੋਰੀ ਹੈ ਭੈਣ ਜੀ

  • @ranjitkaur539
    @ranjitkaur539 2 місяці тому +5

    Bhut vadiya kahni c

  • @jassi.tv6860
    @jassi.tv6860 2 місяці тому +1

    ਬਹੁਤ ਹੀ ਭਾਵੁਕ ਸਟੋਰੀ ਸੁਣਾਈ ਤੁਸੀਂ ਭੈਣ ਜੀ

  • @kambojmodelch426
    @kambojmodelch426 2 місяці тому +10

    ਨਵੇਂ ਜੋੜਿਆਂ ਨੂੰ ਸੇਧ ਦੇਣ ਲਈ ਬਹੁਤ ਵਧੀਆ ਕਹਾਣੀ ਹੈ

  • @KulwantKaur-q8r
    @KulwantKaur-q8r Місяць тому +1

    Kahani bahut badhiya

  • @beantkaurkaur6831
    @beantkaurkaur6831 2 місяці тому +3

    ਬਹੁਤ ਵਧੀਆ ਸਟੋਰੀ ਆ ਭੈਣੇ ❤❤

  • @Gopi09161
    @Gopi09161 2 місяці тому

    ਭੈਣ ਜੀ ਬਹੁਤ ਵਧੀਆ ਲਗੀ ਕਹਾਣੀ ❤

  • @JaswantSingh-db4gw
    @JaswantSingh-db4gw 2 місяці тому +7

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਹੋਈ ਵਧੀਆ ਕਹਾਣੀ ਹੈ ।ਸਿੱਖਿਆ ਦਾਇਕ ਕਹਾਣੀ ਹੈ।

  • @GurmeetKaur-mx4ce
    @GurmeetKaur-mx4ce 2 місяці тому +1

    Bahut vadhia

  • @ParamjitKaur-q3o
    @ParamjitKaur-q3o 3 місяці тому +13

    ਵਾਹਿਗੁਰੂ ਜੀ ਮੇਹਰ ਕਰਨ

  • @amankaint6228
    @amankaint6228 Місяць тому

    ਭੈਣ ਜੀ ਬਹੁਤ ਸੋਹਣੀ ਕਹਾਣੀ

  • @baljeetkaur3699
    @baljeetkaur3699 3 місяці тому +53

    ਸਾਡੇ ਪਿਆਰੇ ਭੈਣ ਜੀ ਕਹਾਣੀ ਬਹੁਤ ਵਧੀਆ ਸੀ ਕਹਾਣੀ ਸਣਾਉਣ ਦਾ ਤਰੀਕਾ ਬਹੁਤ ਵਧੀਆ ਹੈ ਵਾਹਿਗੁਰੂ ਤਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ 🎉🎉

  • @sarajsingh8216
    @sarajsingh8216 3 місяці тому +12

    ਬਹੁਤ ਹੀ ਵਧੀਆ ਕਹਾਣੀ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਵਾਕਿਆ ਹੀ ਕਈ ਵਾਰ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਆਖਰਕਾਰ ਧੁਰ ਦਰਗਾਹੋਂ ਬਣਾਏ ਹੋਏ ਰਿਸ਼ਤੇ ਤੇ ਖੂਨ ਦੇ ਰਿਸ਼ਤੇ ਇੱਕ ਨਾ ਇੱਕ ਦਿਨ ਜਰੂਰ ਇਕੱਠੇ ਹੋ ਜਾਂਦੇ ਹਨ ਅਤੇ ਉਹਨਾਂ ਵਿਚਲਾ ਦਰਦ ਵੇਖ ਕੇ ਜਾਂ ਸੁਣ ਕੇ ਆਪ ਮੁਹਾਰੇ ਅੱਖਾਂ ਵਿੱਚ ਅੱਥਰੂ ਵਹਿ ਤੁਰਦੇ ਹਨ ਇਸ ਵਾਸਤੇ ਰਿਸ਼ਤਿਆਂ ਨੂੰ ਨਿਭਾਉਣਾ ਸਿਖੀਏ

  • @RanjitSingh-eh8yg
    @RanjitSingh-eh8yg Місяць тому +1

    Very nice story

  • @bhagwansingh891
    @bhagwansingh891 2 місяці тому +30

    ਦਿਲ ਨੂੰ ਛੂਹਣ ਵਾਲੀ ਅਤੇ ਬਹੁਤ ਬਹੁਤ ਭਾਵੁਕ ਕਰਨ ਵਾਲੀ ਐ ਜੀ।

  • @arunmittal8500
    @arunmittal8500 2 місяці тому

    Bahut achhi aur emotional story... Somewhat reality of life... Thanks so much... 🎉🎉🎉

  • @anshdeep2556
    @anshdeep2556 2 місяці тому

    ਬਹੁਤ ਵਧੀਆ ਸੀ ਕਹਾਣੀ 😢😢😢😢😢😢

  • @kamleshgautamsharma5267
    @kamleshgautamsharma5267 2 місяці тому +5

    Bahut hi badhia.

  • @baldipkaur2104
    @baldipkaur2104 Місяць тому

    Bahut vadiya ji

  • @rajwant28
    @rajwant28 2 місяці тому +5

    ਬਹੁਤ ਵਧੀਆ ਸਟੋਰੀ ਨਤੀਜਾ ਬਹੁਤ ਸੋਹਣਾ ਕੱਢਿਆ ❤

  • @JagjitSingh_
    @JagjitSingh_ 3 місяці тому +9

    ਬਹੁਤ ਵਧੀਆ ਸੀ ਕਹਾਣੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੱਚ ਹੋਵੇ ਬੀਬੀ ਦਾ ਕਹਾਣੀ ਸੁਨਾਉਣ ਦਾ ਤਰੀਕਾ ਵੀ ਵਧੀਆ ਸੀ

  • @GurvinderSingh-io8xh
    @GurvinderSingh-io8xh 2 місяці тому

    Bhut wadhiya story bhen

  • @AmarjitKaur-eb9xu
    @AmarjitKaur-eb9xu 2 місяці тому +3

    ਵਾਹਿਗੁਰੂ ਜੀ ਬਹੁਤ ਵਧੀਆ ਕਹਾਣੀ ਲੱਗੀ ਬੇਟਾ ਜੀ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਥੋਨੂੰ

  • @kamleshkumari3150
    @kamleshkumari3150 18 днів тому

    Bahut vadia emotional story

  • @armanachouhan9549
    @armanachouhan9549 2 місяці тому +11

    ਓਹ ਬੰਦਾ ਕਿੰਨਾ ਟੁੱਟਿਆ ਹੋਊਗਾ ਜਦੋਂ ਇਸ ਔਰਤ ਨੇ ਓਨੂੰ sdya ਹੋਊਗਾ😢

  • @santokhsingh6915
    @santokhsingh6915 2 місяці тому +5

    ਭੈਣ ਜੀ ਤੁਸੀਂ ਕਹਾਣੀ ਬਹੁਤ ਵਧੀਆ ਲਿਖੀ ਇਸਤੋ ਬਹੁਤ ਸਿਖਿਆ ਮਿਲੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @surindersodhi7458
    @surindersodhi7458 2 місяці тому +19

    ਬਹੁਤ ਵਧੀਆ ਕਹਾਣੀ ਲੱਗੀ ਵਾਹਿਗੁਰੂ ਆਪ ਨੂੰ ਤੰਦਰੁਸਤੀਆਂ ਬਖ਼ਸ਼ਣ

  • @SukhwinderKaur-co7fs
    @SukhwinderKaur-co7fs 2 місяці тому

    ਬਹੁਤ ਵਧੀਆ ਸਿਖਿਆ ਦਾਇਕ ਕਹਾਣੀ ਹੈ 👍🏻👍🏻👍🏻👌🏻🙏🏻🙏🏻👌🏻 ਸੁਖਵਿੰਦਰ ਕੌਰ

  • @jtlvhome6272
    @jtlvhome6272 2 місяці тому +4

    Bhut sundar kahani ji

  • @parampreet8787
    @parampreet8787 2 місяці тому

    ਗੁਡ ਸਟੋਰੀ❤

  • @kuldeepSidhu-i9z
    @kuldeepSidhu-i9z 2 місяці тому +5

    ❤ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਸ ਕਹਾਣੀ ਨੂੰ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਲਈ ਰੱਖਣ

  • @OmanDuqm-g9h
    @OmanDuqm-g9h 17 днів тому

    ❤Very2 Nices Story Ji ❤🎉

  • @veerpalkaur4116
    @veerpalkaur4116 2 місяці тому +5

    Nice video hai

  • @BaljinderSingh-jn7rc
    @BaljinderSingh-jn7rc 2 місяці тому

    ਬਹੁਤ ਵਧੀਆ ਸਟੋਰੀ

  • @ravneetkaurwalia3717
    @ravneetkaurwalia3717 3 місяці тому +5

    Bahut sohni video jj

  • @amandeepSingh-co4ew
    @amandeepSingh-co4ew 2 місяці тому +6

    ਭੈਣੇ ਮੇਰੀਏ ਬਾਉਤ ਵਧੀਆ ਸਟੋਰੀ ਹੈ

  • @GurdevSingh-el9bm
    @GurdevSingh-el9bm 2 місяці тому

    ਬਹੁਤ ਵਧੀਆ ਕਹਾਣੀ ਦੇਰ ਆਏ ਦਰੱਸਤ ਆਏ

  • @sarbjeetkaur4986
    @sarbjeetkaur4986 3 місяці тому +6

    ਬਹੁਤੇ ਵਧੀਆ ਏ ਕਹਾਣੀ

  • @buttasinghbhullar7179
    @buttasinghbhullar7179 3 місяці тому +6

    ਬਹੁਤ ਵਧੀਆ ਹੈ

  • @Harmandeepsingh-j8e2u
    @Harmandeepsingh-j8e2u 2 місяці тому +1

    Bhut vadiya ji ❤

  • @hardeepbhullar5289
    @hardeepbhullar5289 2 місяці тому +5

    ਬਹੁਤ ਵਧੀਆ ਕਹਾਣੀ ਲੱਗੀ ਹੈ ਧੰਨਵਾਦ ਕਰਦੇ ਹਾਂ

  • @satnamsingh-k9t
    @satnamsingh-k9t Місяць тому +1

    Very good storyconstructive story

  • @BalkarsinghBhangu-wy1bs
    @BalkarsinghBhangu-wy1bs 2 місяці тому +4

    ❤❤ਬਹੁਤ ਵਧੀਆ ਸਚਾਈ ਹੈ । ਕਹਾਣੀ ਭਾਵੇਂ ਕਾਲਪਨਿਕ ਹੈ। ਪਰ ਜਰੂਰ ਇਹ ਕਹਾਣੀ ਕਿਸੇ ਨਾ ਕਿਸੇ ਪਰਿਵਾਰ ਨਾਲ ਬੀਤੀ ਹੋਵੇਗੀ । ਬਹੁਤ ਵਧੀਆ ਕਹਾਣੀ ਹੈ ਜੀ ।

  • @MakhanSingh-x4p
    @MakhanSingh-x4p 2 місяці тому

    ❤❤❤❤❤❤❤❤❤❤❤😅 ਬਹੁਤ ਖੂਬਸੂਰਤ ਅੰਦਾਜ਼ ਵਿੱਚ ਕਹਾਣੀ ਪੇਸ਼ ਕੀਤੀ

  • @harpreetsingh2769
    @harpreetsingh2769 3 місяці тому +18

    ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਹੈ ਜੀ।
    Waheguru ji sda chardi kla bakhshan.

  • @crazynob9375
    @crazynob9375 2 місяці тому +1

    ਬਹੁਤ ਵਧੀਆ ਕਹਾਣੀ ਬੇਟਾ ਜੀ ਜਿਉਂਦੇ ਵੱਸਦੇ ਰਹੋ ਜੀ

  • @kuldeepkuldipkaurkaur4481
    @kuldeepkuldipkaurkaur4481 2 місяці тому +4

    Bhut vdia ji

  • @GurcharanSingh-n7e
    @GurcharanSingh-n7e 2 місяці тому +1

    Bhot wdhaiya story ❤❤❤

  • @AshokKumar-nz2jl
    @AshokKumar-nz2jl 3 місяці тому +34

    ਵਿਛੋੜੇ ਦਾ ਦਰਦ ਉਹ ਹੀ ਜਾਣਦਾ ਹੈ ਜਿਸ ਨੂੰ ਇਹ ਭੋਗਣਾ ਪਿਆ

  • @vijaykumari4666
    @vijaykumari4666 2 місяці тому

    Very nice story ❤🎉

  • @ButaSingh-o7j
    @ButaSingh-o7j 2 місяці тому +4

    Bahut wadiya lageya Ji 🙏♥️

  • @dhaniram2082
    @dhaniram2082 2 місяці тому +1

    ਬਹੁਤ ਚੰਗੀ ਅਤੇ ਭਾਵੁਕ ਪੋਸਟ

  • @darshanbrar1371
    @darshanbrar1371 3 місяці тому +7

    ਝੰਜੋੜਣ ਵਾਲੀ ਕਹਾਣੀ ਹੈ ❤❤

  • @subhashposwal8009
    @subhashposwal8009 2 місяці тому +1

    ਵਧੀਆ ਕਹਾਣੀ। Motivational

  • @GurinderjeetKaur-o4i
    @GurinderjeetKaur-o4i 2 місяці тому +11

    ਸੁਣਨ ਵਾਲੇ ਤੋਂ ਏਦਾ ਲਗਿਆ ਜਿਵੇਂ ਅਸੀਂ ਕੋਈ ਫਿਲਮ ਦੇਖ ਦੇ ਹੋਈ ਏ