Police ਵਾਲਾ ਹੀ Honey Trap 'ਚ ਫਸਾ ਕੇ ਕਰਦਾ ਸੀ Blackmail . - ਹੁਣ ਦੇਖੋ ਕਿਵੇਂ ਆਇਆ ਕਾਬੂ

Поділитися
Вставка
  • Опубліковано 22 гру 2024

КОМЕНТАРІ •

  • @HarbansSingh-qv8fx
    @HarbansSingh-qv8fx 4 місяці тому +10

    ਪੁਲਿਸ ਦਾ ਧੰਨਵਾਦ🙏💕

  • @GurdevKaur-z4i
    @GurdevKaur-z4i 4 місяці тому +5

    ਵਾਹਿਗੁਰੂ ਜੀ ਕੀ ਬਣੂ ਦੁਨੀਅਾਂ ਦਾ ਬਾਕੀ ਜੋ ਕਾਮਯਾਬੀ ਕੀਤੀ ਪੁਲਿਸ ਨੇ 👍👍

  • @balvirkaur778
    @balvirkaur778 4 місяці тому +84

    ਖੇਤ ਦੇ ਰਾਖੇ ਹੀ ਜਦੋਂ ਇਹੋ ਜਿਹੇ ਕੰਮ ਕਰਨ ਲੱਗ ਜਾਣ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ

  • @kamaljitsingh1582
    @kamaljitsingh1582 4 місяці тому +21

    ਇਨਕਾਉਂਟਰ ਕਰੋ ਜਿਹੜੇ ਇਸ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਬਲੈਕ ਮੇਲ ਕਰਦੇ ਨੇ

  • @baljinderaulakh5540
    @baljinderaulakh5540 4 місяці тому +6

    ਸੌ ਪਰੈਸਟ ਪੁਲਸ ਰਲੀ ਹੁੰਦੀ ਆ ਨਸ਼ੇ ਦਾ ਕਾਰੋਬਾਰ ਵੀ ਪੁਲਸ ਦੀ ਮਿਲੀਭੁਗਤ ਨਾਲ ਚੱਲ ਰਿਹਾ ਆ😮😮😮

  • @surindersingh22katoch99
    @surindersingh22katoch99 4 місяці тому +68

    ਇਹ ਜੋ ਪੁਲਸ ਵਾਲਾ ਇਸ ਗਿਰੋਹ ਵਿਚ ਸ਼ਾਮਲ ਹੈ ਉਸਨੂੰ ਤੁਰੰਤ ਡਿਸਮਿਸ ਕਰਕੇ arrest ਕਰਨਾ ਚਾਹੀਦਾ ਹੈ ਇਸ ਸਾਰੇ ਗਿਰੋਹ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

  • @balvirkaur778
    @balvirkaur778 4 місяці тому +77

    ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜ਼ੋ ਅੱਗੇ ਤੋਂ ਕੋਈ ਇਹੋ ਜਿਹੀ ਵਾਰਦਾਤ ਨਾ ਹੋਵੇ।

  • @charanjitsingh4388
    @charanjitsingh4388 4 місяці тому +25

    ਇਸ ਤਰ੍ਹਾਂ ਦਾ ਕਾਡ ਕਪੂਰਥਲੇ ਵੀ ਹੋਇਆਂ ਸੀ ਉਹ ਵੀ ਫ਼ੜੇ ਗਏ ਸੀ ਉਨ੍ਹਾਂ ਨੂੰ ਸਜ਼ਾ ਹੋਈ ਸੀ

  • @tarsemsinghtarsam1731
    @tarsemsinghtarsam1731 4 місяці тому +37

    ਇਸ ਪੁਲਸ ਵਾਲੇ ਨੂੰ ਫਾਸੀ ਦੀ ਸਜਾ ਹੋਣੀ ਚਾਹੀਦੀ ਏ ਕਿਉਂਕਿ ਬਲੈਕ ਮੇਲ ਕਰਨ ਵਾਲੇ ਦੀ ਜਾਨ ਵੀ ਜਾ ਸਕਦੀ ਏ

  • @HarpreetKaur-ix9ed
    @HarpreetKaur-ix9ed 4 місяці тому +42

    ਸਰ ਬਹੁਤ ਬਹੁਤ ਧੰਨਵਾਦ ਜੀ🙏🏻👍👍👍👍👍

  • @sukhvindersingh9396
    @sukhvindersingh9396 4 місяці тому +17

    ਸਰ‌,ਜੀ, ਤੁਸੀਂ, ਬਹੁਤ, ਹੀ ਮਹੱਤਵਪੂਰਨ, ਕੰਮ ਕੀਤਾ, ਹੈ , ਇਨ੍ਹਾਂ , ਨੂੰ, ਸਖ਼ਤ ਸਜ਼ਾਵਾਂ ਦਿੱਤੀਆਂ ਜਾਣ

  • @BanwariLal-s9j
    @BanwariLal-s9j 4 місяці тому +14

    ਕੀ ਕਾਰਨ ਹੈ ਕਿ ਇਸੇ ਹੀ ਬੰਦੇ ਨੂੰ ਟਾਰਗਟ ਕਿਉਂ ਕੀਤਾ ਜਾਂਦਾ ਹੈ। ਕੀ ਇਸ ਨੇ ਕੋਈ ਮਾੜਾ ਕੰਮ ਕੀਤਾ ਸੀ ਜਿਸ ਕਾਰਨ ਇਸ ਕੋਲੋਂ ਫਿਰੋਤੀ ਮੰਗੀ ਜਾ ਰਹੀ ਹੈ

  • @TSBADESHA
    @TSBADESHA 4 місяці тому +13

    ਪੰਜਾਬ ਵਿੱਚ ਡਰੱਗ ਮਾਫੀਏ ਵਾਂਗ ਹਨੀ ਟ੍ਰੈਪ ਮਾਫ਼ੀਆ ਦੇ ਗਰੋਹ ਵੀ ਪੂਰੀ ਤਰ੍ਹਾਂ ਸਰਗਰਮ ਹਨ,ਬਦਕਾਰ ਜ਼ਨਾਨੀਆਂ ਦੇ ਨਾਲ ਪੰਜਾਬ ਪੁਲਿਸ ਦੇ ਕੁਝ ਭਿ੍ਸਟ ਮੁਲਾਜ਼ਮ ਅਤੇ ਅਫਸਰ ਵੀ ਮਿਲੇ ਹੋਏ ਹਨ। ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ ਇਹੋ ਜਿਹੇ ਭਿ੍ਸਟ ਮੁਲਾਜ਼ਮਾ ਅਤੇ ਅਫਸਰਾਂ ਤੇ ਨਿਗਾਹ ਰੱਖਣੀ ਚਾਹੀਦੀ ਹੈ। ਦੋਸ਼ੀ ਪਾਏ ਗਏ ਪੁਲਿਸ ਵਾਲੇ ਤੇ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਜਿਵੇਂ ਇਸ ਅਫਸਰ ਵਲੋਂ ਹਨੀਟ੍ਰੈਪ ਦਾ ਸ਼ਿਕਾਰ ਹੋਏ ਵਿਅਕਤੀ ਸੁਣਵਾਈ ਕਰਕੇ ਦੋਸ਼ੀਆਂ ਤੇ ਬਲੈਕਮੇਲਿੰਗ ਕਰਕੇ ਲੱਖਾਂ ਰੁਪਏ ਠੱਗੀ ਮਾਰਨ ਦੀ ਕਾਨੂੰਨੀ ਕਾਰਵਾਈ ਕੀਤੀ ਹੈ।

  • @RajinderSingh-pz8dt
    @RajinderSingh-pz8dt 4 місяці тому +52

    ਪੂਲਿਸ ਮੂਲਾਜਮ ਨੂੰ ਡਿਸਮਿਸ ਕਰਨਾਂ ਚਾਹੀਦਾ ਹੈ

  • @BhupinderSinghBhupinderSinghSi
    @BhupinderSinghBhupinderSinghSi 4 місяці тому +37

    ਵੀਰੇ ਸਾਰੀ ਪੁਲਿਸ ਲਾਅ ਐਂਡ ਆਰਡਰ ਸੱਭ ਫੇਲ੍ਹ ਹੋ ਗਿਆ ਹੁਣ ਪੰਜਾਬ ਦਾ ਰੱਬ ਈ ਰਾਖਾ

  • @JagjitSingh_
    @JagjitSingh_ 4 місяці тому +17

    ਛੋਟੇ ਭਰਾ ਤੂੰ ਵੀ ਇਹ ਦੱਸ ਜਨਾਨੀਆਂ ਤਾਂ ਗਲਤ ਨੇ ਇੱਕ ਪੁਲਿਸ ਮੁਲਾਜ਼ਮ ਵੀ ਇੰਨਾ ਨਾਲ ਰਲਿਆ ਹੈ ਤੂੰ ਇੰਨਾ ਕੋਲ ਜੀਰੇ ਮਖੂ ਲੁਧਿਆਣੇ ਕੀ ਕਰਦਾ ਸੀ ਧੰਨਵਾਦ ਪੁਲਿਸ ਅਫ਼ਸਰਾਂ ਦਾ

  • @GurtejSingh-cc4hp
    @GurtejSingh-cc4hp 4 місяці тому +8

    ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਤੁਰੰਤ ਡਿਸਮਿਸ ਕਰ ਕੇ ਜੇਲ੍ਹ ਚ ਭੇਜਿਆ ਜਾਣਾ ਚਾਹੀਦਾ ਐ ਜਿਸ ਨੂੰ ਟ੍ਰੈਪ ਚ ਫਸਾਇਐ ਉਸ ਨੂੰ ਸਾਰੀ ਰਕਮ ਦੇ ਕੇ ਬਾ ਇਜ਼ਤ ਘਰ ਭੇਜਿਆ ਜਾਵੇ

  • @user78672
    @user78672 4 місяці тому +3

    Very good police dutty salute sir

  • @JAGJITSINGH-vx1nb
    @JAGJITSINGH-vx1nb 4 місяці тому +92

    ਇਹ ਵਿਅਕਤੀ ਸਚਾ ਬੰਦਾ ਇਸ ਨੂੰ ਇੰਸਾਫ ਦਿਉ....

  • @gurmukhsingh2059
    @gurmukhsingh2059 4 місяці тому +39

    ਅਰਬ ਦੇਸ਼ ਵਾਲੀ ਸ਼ਜਾ ਹੋਵੇ
    ਸਿਰ ਕਲਮ
    ਉਲਟੀ ਵਾੜ ਖੇਤ ਕੋ ਖਾਏ

    • @ParamJeet-ri5zg
      @ParamJeet-ri5zg 3 місяці тому

      。 。, 。 。 ,。 , , , , , , ,, , , , 。 。 。

  • @jaspindersingh9945
    @jaspindersingh9945 4 місяці тому +21

    ਬਹੁਤ ਵਧੀਆ ਕੰਮ ਕੀਤਾ ਪੁਲਿਸ ਨੇ

  • @shamdhiman8717
    @shamdhiman8717 4 місяці тому +33

    ਧੋਖੇਬਾਜ਼ ਮੁਲਾਜਮ ਤੇ ਜਨਾਨੀਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੋ

  • @balrajdeepsingh615
    @balrajdeepsingh615 4 місяці тому +10

    ਇਹ ਬਹੁਤ ਵੱਡਾ ਗੈਗ ਵਾਰ ਆ

  • @PankajKumar-tu6ny
    @PankajKumar-tu6ny 3 місяці тому +2

    SARE SARDAR NE KEDAR NU CHAL PAR NE ❤DALLEO TUHADE DE V HO SAKDE HA. APNE MAA NU V EHE KAM TE LA LAO. ❤

  • @ranbirsingh9171
    @ranbirsingh9171 4 місяці тому +19

    ਕੋਈ ਵੀ ਅਪਰਾਧ ਪੁਲਿਸ ਦੀ ਮਿਲੀ ਭੁਗਤ ਤੋ ਬਿਨਾ ਨਹੀ ਹੁੰਦਾ। ਜੇ ਪੁਲਿਸ ਨਾ ਹੋਵੇ 90% ਅਪਰਾਧ ਘੱਟ ਹੋਣਗੇ

  • @respectbrar26
    @respectbrar26 Місяць тому +3

    Sir ap Very Very nice officer ko Hmara dil se Salot hi ji

  • @jagdishsinghplasaur5394
    @jagdishsinghplasaur5394 4 місяці тому +12

    ਖਾਸ ਕਰਕੇ ਜਦੋਂ ਕੋਈ ਪੁਲਿਸ ਮੁਲਾਜ਼ਮ ਅੜਿਕੇ ਔਦਾ ਔਨੁ ਡਿਸਮਿਸ ਕਰਕੇ ਬਣਦੀ ਸਜ਼ਾ ਅਤੇ ਭਰਤੀ ਹੌਣ ਤਕ ਤਣਖਾਹ ਦੀ ਰਿਕਵਰੀ ਵੀ ਕਰਨੀ ਚਾਹੀਦੀ ਆ

  • @gurarpansingh3475
    @gurarpansingh3475 4 місяці тому +6

    ਇਸ ਗੈਂਗ ਦੇ ਬੰਦੇ ਤੇ ਜ਼ਨਾਨੀਆਂ ਦੱਸੋ ਕਹਿੜੇ ਜ਼ਿਲੇ ਦੀਆਂ ਕਹਿੜੇ ਸੂੱਬੇ ਦੀਆਂ ਨੇ ਜੋਂ ਪੰਜਾਬੀਆਂ ਨਾਲ ਇਹੋ ਜਹੀਆਂ ਘਟੀਆ ਹਰਕਤਾਂ ਕਰਕੇ ਪੈਸੇ ਵਸੂਲ ਦੇ ਨੇ ਇੰਨਾਂ ਦੀ ਜ਼ਾਤ ਵੀ ਦੱਸਣੀ ਚਾਹੀਦੀ ਏ ਬਾਹਰ ਦੇ ਸੂਬਿਆਂ ਤੋਂ ਆਕੇ ਲੋਕ ਪੰਜਾਬੀਆਂ ਦਾ ਸ਼ੋਸਣ ਕਰਦੇ ਨੇ ਉਨਾਂ ਨੂੰ ਪੰਜਾਬ ਦੇ ਈ ਦੱਸਿਆ ਜਾਂਦਾ ਪੰਜਾਬ ਨੂੰ ਬਦਨਾਮ ਕਰਨ ਲੲਈ ਦੇ ਕੋਈ ਪੰਜਾਬੀ ਬੰਦੇ ਕੋਲੋਂ ਨਸ਼ਾ ਫੜਿਆ ਜਾਵੇ ਫਿਰ ਦੱਸਦੇ ਨੇ ਪੰਜਾਬੀ ਐ ਹੁਣ ਕਿਉਂ ਨਹੀਂ ਪ੍ਰਸ਼ਾਸਨ ਇੰਨਾਂ ਦੇ ਸੂਬੇ ਤੇ ਜ਼ਾਤ ਦੱਸਕੇ ਨੰਗੇ ਕਰਦਾ ਇੰਨਾਂ ਗੁੰਡਿਆਂ ਨੂੰ

  • @JagtarSingh-h2x
    @JagtarSingh-h2x 4 місяці тому +31

    ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਕੰਮ ਕਰਦੀ ਰਹੀ ਤਾਂ ਛੇਤੀ ਹੀ ਪੰਜਾਬ ਸੁਧਰ ਜਾਵੇਗਾ

  • @BaljitSingh-bj4vm
    @BaljitSingh-bj4vm 4 місяці тому +24

    ਅਮਨਦੀਪ ਨੂੰ ਡਿਸਮਿਸ ਕਰਕੇ ਜੇਲ੍ਹ ਭੇਜੋ

  • @DeepSingh-g2m
    @DeepSingh-g2m 4 місяці тому +19

    Very good sir

  • @mrraretatla
    @mrraretatla 4 місяці тому +21

    Salute to honest police 🚨

  • @shamdhiman8717
    @shamdhiman8717 4 місяці тому +58

    ਸਖ਼ਤ ਸਜ਼ਾ ਦੇਵੋ ਧੋਖੇ ਬਾਜ ਲੋਕਾਂ ਨਾਲ

  • @daljitsingh8832
    @daljitsingh8832 4 місяці тому +8

    ਪ੍ਰਸ਼ਾਸਨ ਤੇ ਕਾਨੂੰਨ ਦੋਵੇਂ ਫੈਲ ਹੋ ਚੁੱਕੇ ਹਨ ਹੁਣ ਇਸ ਦੁਨੀਆਂ ਦਾ ਰੱਬ ਹੀ ਰਾਖਾ ਹੈ ਇਹ ਪੁਲਿਸ ਦੀ ਹੀ ਦੇਣ ਹੈ ਜਦੋਂ ਪੁਲਿਸ ਪੈਸੇ ਲੈ ਕੇ ਸਹੀ ਕੰਮ ਨਹੀਂ ਕਰਦੀ ਤਾਂ ਹੀ ਇਹ ਗੁੰਡਾਗਰਦੀ ਵਧਦੀ ਜਾ ਰਹੀ ਹੈ ਤੇ ਬੀਜੇਪੀ ਅੱਗੇ ਜੱਜਾ ਨੂੰ ਪ੍ਰਸ਼ਾਸਨ ਨੂੰ ਸਹੀ ਕੰਮ ਨਹੀਂ ਕਰਨ ਦਿੰਦੀ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਸਹੀ ਕੰਮ ਨਹੀਂ ਕਰਨ ਦਿੰਦੇ ਜਦੋਂ ਪ੍ਰਸ਼ਾਸਨ ਨੂੰ ਤਾਂ ਇਹੀ ਗੰਦਗੀ ਫੈਲਣੀ ਹੈ ਜੇ ਇੱਕ ਨੂੰ ਗੋਲੀ ਮਾਰ ਕੇ ਮੁੱਦਾ ਗੇਰ ਦਿੱਤਾ ਜਾਏ ਦੁਬਾਰੇ ਇਹੋ ਜਿਹੇ ਕੰਮ ਨਹੀਂ ਹੋਣਗੇ

  • @rattannain9014
    @rattannain9014 4 місяці тому +2

    ਸਾਡੇ ਨਾਲ ਵੀ ਐਵੇਂ ਕਾਂਡ ਹੋਇਆ ਖਨੌਰੀ ਮੰਡੀ ਨਹਿਰ ਦੇ ਕੋਲ ਬਲੈਕਮੇਲ ਕਰਦੇ ਨਾਲੇ ਪੁਲਿਸ ਵਾਲਾ ਨਾਲੇ ਉਹਦੀ ਘਰ ਵਾਲੀ ਉਹਦੀ ਕੁੜੀ ਸਾਰਾ ਪਰਿਵਾਰ ਸਾਨੂੰ ਬਲੈਕਮੇਲ ਕਰਦੇ ਨੇ ਖਨੌਰੀ ਮੰਡੀ ਜਿਲਾ ਸੰਗਰੂਰ

  • @DreamMarinerRK
    @DreamMarinerRK 4 місяці тому +2

    ਕੁਝ ਨਹੀਂ ਹੋਣਾ ਪੁਲਸ ਵਾਲੇ ਦਾ,,2 ਸਾਲ ਤੱਕ ਦੁਬਾਰਾ ਫੇਰ ਨੌਕਰੀ ਤੇ ਹੋਵੇਗਾ।

  • @pubggamers6202
    @pubggamers6202 4 місяці тому +15

    ਇਹਨਾ ਦੀ ਬੱਡ ਪਾੜੌ ਫੇਰ ਦੱਸਣ ਗੋ

    • @HarjeetSingh-sr9cf
      @HarjeetSingh-sr9cf 3 місяці тому

      ਇਹਨਾਂ ਨੂੰ ਖੰਡ ਪਾਓ ਫੇਰ ਹੱਸਣਗੇ 😂😂

  • @jaswantsidhu7735
    @jaswantsidhu7735 4 місяці тому +4

    Punjab police is expert in doing such bad action s from long time why such black sheep are not dismissed from service and they are supported by corrupt politicians

  • @JAGJITSINGH-vx1nb
    @JAGJITSINGH-vx1nb 4 місяці тому +14

    ਇਹ ਜਨਾਨੀਆਂ ਝੂਠ ਇਹ ਮੁਲਜਮ ਝੂਠ ਬੋਲ ਰਹੀਅ ਪੰਜਾਬ ਪੁਲਸ਼ ਜਿੰਦਾਬਾਦ..

  • @jagrajdhillon9867
    @jagrajdhillon9867 3 місяці тому

    Very good police officer

  • @baljitkaur7707
    @baljitkaur7707 4 місяці тому +5

    Good job Punjab police

  • @sudeshkumaridogra3806
    @sudeshkumaridogra3806 4 місяці тому +6

    POLICE MULAZAM DA NA NAHIN DASSYAA. OSS UPPER V KARWAHI HONI CHAEEDEE A.

  • @ranjetbal2202
    @ranjetbal2202 4 місяці тому +4

    koi rkhda raat kise nu ih sewa krdi loka di chawlan jnanian jutti fero ihna nu

  • @pastercharles3421
    @pastercharles3421 4 місяці тому +8

    ਕੀ ਕੋਈ ਦੁਖੀ ਬੰਦਾਂ ਪੁਲਿਸ ਨੂੰ ਆਪਣਾਂ ਦੁਖ ਦੱਸ ਸਕਦਾ ਹੈ

    • @HarjeetSingh-sr9cf
      @HarjeetSingh-sr9cf 3 місяці тому

      ਨਹੀਂ ਨਹੀਂ ਨਹੀਂ ਇਹ ਹੋ ਨਹੀਂ ਸਕਦਾ 😂😂 ਸੱਚੇ ਬੰਦਿਆਂ ਦਾ ਸਿਰਫ਼ ਰੱਬ ਹੀ ਰਾਖਾ ਹੈ ਜੀ ਅਮਿਤ ਸ਼ਾਹ ਵਰਗੇ ਤਾਂ ਜੱਜਾਂ ਨੂੰ ਵੀ ਮਰਵਾ ਦਿੰਦੇ ਹਨ ਬਹੁਤ ਹੀ ਦੁੱਖ ਦੀ ਗੱਲ ਹੈ ਕਿਤੇ ਕੋਈ ਸੁਣਵਾਈ ਨਹੀਂ

  • @KuldeepSingh-yt2fi
    @KuldeepSingh-yt2fi 4 місяці тому +2

    ਜਿਆਦੇ ਪੈਸੇ ਵੀ ਠੀਕ ਨਹੀਂ ਇੱਕ ਸ਼ਰੀਫ ਬੰਦੇ ਕੋਲ ਆਦਮੀ ਲਈ ਪੈਸਾ ਕੋਈ ਵੀ ਨਹੀਂ ਲੱਗਣਾ ਨਹੀਂ ਚਲੋ ਡਿੱਗ ਕੇ ਹੀ ਜਾਚ ਆਉਂਦੀਆਉਂਦੀ

  • @BanwariLal-s9j
    @BanwariLal-s9j 4 місяці тому +13

    ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਹੀ ਗੈਂਗ ਹਨ ਅਤੇ ਵੱਖ-ਵੱਖ ਕੰਮ ਕਰਦੇ ਹਨ

  • @BalwantSingh-uz2tq
    @BalwantSingh-uz2tq 4 місяці тому +1

    Strict action should be taken against culprits

  • @MehardeepSingh-k5g
    @MehardeepSingh-k5g 4 місяці тому +1

    POLICE. SHAME SHAME. DISMISS. Senior police take action

  • @avtaarsingh9032
    @avtaarsingh9032 4 місяці тому

    ਗੁੱਡ ਲੱਕ

  • @gurnamsinghgurnam-hd5ng
    @gurnamsinghgurnam-hd5ng 4 місяці тому

    ਲੋਕਾਂ ਨੇ ਪੈਸਾ ਹੀ ਮੁਖ ਰੱਖ ਲਿਆ

  • @ravinderdhami6217
    @ravinderdhami6217 4 місяці тому +1

    Good move by police .

  • @pastercharles3421
    @pastercharles3421 4 місяці тому +1

    ਪੁਲਿਸ ਮੇਹਿਕਮਾ ਕਰਪਟ ਹੋ ਗਿਆ ਬਚਣ😂 ਦਾਂ ਕੋਈ ਰਾਹ ਨਹੀਂ ਕਿਉਂ ਕਿ ਜਦੋਂ ਸਾਨੂੰ ਕੋਈ ਪ੍ਰੇਸ਼ਾਨੀ ਹੋਵੇ ਅਸੀਂ ਪੁਲਿਸ ਕੋਲ ਜਾਣੀਏ ਜਦੋਂ ਪੁਲਿਸ ਬਲੈਕਮੇਲ ਕਰੇ ਤਾਂ ਫੇਰ ਹੁਮਨ ਰਾਈਟ ਕਮਿਸ਼ਨਰ ਕੋਲ ਜਾਈਏ

  • @RameshKumar-rb1px
    @RameshKumar-rb1px 4 місяці тому

    Good job panjab police 🚨

  • @KULWANTSINGH-kc2lu
    @KULWANTSINGH-kc2lu 4 місяці тому +4

    Solute hai sir tuhanu , ki eni furti nal Gang nu kabu keeta

  • @silversinghsilver2961
    @silversinghsilver2961 4 місяці тому

    ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ

  • @MehardeepSingh-k5g
    @MehardeepSingh-k5g 4 місяці тому +1

    POLICE. WALA NU DISMISS KRO. SHAME SHAME SHAME. FOR POLICE. Senior police na good kam kita.

  • @PARGATSINGH-fz6ek
    @PARGATSINGH-fz6ek 4 місяці тому +1

    Police Wale te sakhat karwai honi chahidi hai

  • @jaspalkang7668
    @jaspalkang7668 4 місяці тому +1

    This DGP Gaurav is totally incapable of controlling the police.He can’t take any action against many gundas ,gangsters and criminals in police .He himself lied in BLawtence case and should resign .

  • @NirmalSingh-by3dp
    @NirmalSingh-by3dp 4 місяці тому +1

    Very very very very very good

  • @harjinderkumar6438
    @harjinderkumar6438 4 місяці тому

    good job sir

  • @JaswantKumar-s2n
    @JaswantKumar-s2n 4 місяці тому +1

    सर,जी,ईस,तरा,दे,लोग।बहूत,गलत,है ।ई,चाहै,ओरता होण,चाहै,बदे,,ई,हर,तरा,से,गलत,है,।ईन,को,बहूत,सख्त, सजा,

  • @shamverinderpaul9492
    @shamverinderpaul9492 3 місяці тому

    Police waley nu kuchh nahi hona per motions jaroor ho jawegi

  • @SukhpreetSingh-mp7ix
    @SukhpreetSingh-mp7ix 3 місяці тому

    Kina dhukhi te pareshan kita yaar bnde nu .. dass adam.khor ho gaye loki yaar

  • @dalbirsingh5005
    @dalbirsingh5005 4 місяці тому

    Bhut vadya kita police ne nhi ta kise bekasur te parcha darj ho jana c

  • @NehaRani-ln1zu
    @NehaRani-ln1zu 3 місяці тому

    So sad 😭

  • @MastanSinghDulai
    @MastanSinghDulai 4 місяці тому

    ਪੁਲਿਸ ਦੀਆਂ ਕਾਲ਼ੀਆਂ ਕਰਤੂਤਾਂ ਬਾਰੇ ਜਾਣੋ।

  • @MandeepSingh-w9n6k
    @MandeepSingh-w9n6k 4 місяці тому +4

    God job ah kudi da byan sunae kini chant a haje v soch rhe a ki Bach ka nikal ju

  • @AmarjitSingh-rt2cz
    @AmarjitSingh-rt2cz 3 місяці тому

    अपने बंदे छोड़ दिए दूसरे बंदे पकड़ लिया 😊😊😊😊

  • @Parmjitsingh-d8q
    @Parmjitsingh-d8q 4 місяці тому

    Very good sir

  • @Kulwant-singing-top-voice-3311
    @Kulwant-singing-top-voice-3311 4 місяці тому

    ਪੁਲਿਸ ਦੀ ਵਧੀਆ ਕਾਰਗੁਜ਼ਾਰੀ ਏ, ਵਧਾਈ ਦੇ ਪਾਤਰ ਨੇ

  • @jaswantrai5840
    @jaswantrai5840 4 місяці тому +1

    Eh jo ve police vale, advocate, sarpanch ate 20-30 hor bande eho sarian nu public vich lia ke chittar prade lokan ton krao. police investigations kujh time baad khatam kar dinde ne. Public sara kujh bhul jande hai.

  • @SatnamSingh-zk4ce
    @SatnamSingh-zk4ce 4 місяці тому +5

    Phale he police report karni c kaliya bhedha baut police ch

  • @parmandevi443
    @parmandevi443 4 місяці тому +2

    Good

  • @varinderkumar1914
    @varinderkumar1914 4 місяці тому

    ਪੰਜਾਬ ਰਹਿਣ ਦੇ ਕਾਬਲ ਨਹੀਂ ਰਿਹਾ ਹੁਣ

  • @GurdeepSingh-wr3py
    @GurdeepSingh-wr3py 4 місяці тому +1

    Bdi tkdi playing kiti aa poora real hi km kita

  • @SuratKhehra
    @SuratKhehra 4 місяці тому

    ਪੁਲਸ ਵੀ ਲੁਟੇਰਿਆਂ ਵਾਲੇ ਕੰਮ ਕਰਨ ਲੱਗ ਗਈ

  • @yosoicabrona9061
    @yosoicabrona9061 3 місяці тому

    Trust no one

  • @rattannain9014
    @rattannain9014 4 місяці тому

    ਪਹਿਲਾਂ ਤਾਂ ਸਾਦੀ ਦਾ ਢੌਂਗ ਰਚਦੇ ਨੇ ਬਾਅਦ ਚ ਫਿਰ ਬਲੈਕਮੇਲ ਕਰਦੇ ਨੇ ਦੋ ਤਿੰਨ

  • @silversinghsilver2961
    @silversinghsilver2961 4 місяці тому

    ਇਹ ਔਰਤ ਵਿਚ ਸ਼ਾਮਿਲ ਏ ਇਸ ਦੀ ਬੋਲਚਾਲ ਦੱਸਦੀ ਏ

  • @sonuchopra3971
    @sonuchopra3971 4 місяці тому +1

    Ladies jhoot bol rahe hai police' wala dismiss hona chahiye eh insaan bilkul theek bol riha hai

  • @Pindu_jatt-06
    @Pindu_jatt-06 4 місяці тому +2

    👍

  • @gunstrikergaming6316
    @gunstrikergaming6316 4 місяці тому

    ਐ ਜਨਾਨੀ ਦੀਆ ਗੱਲਾ ਤੋ ਪਤਾ ਲੱਗਦਾ ਬੀ ਬਲੈਕ ਮੈਲ ਕਰਦੀ ਪੱਕਾ ਜਨਾਨੀ ਦਾ ਰੈਪ ਹੋਇਆ ਹੋਵੇ ਤਾ ਗੱਲ ਨੀ ਆੳਦੀ

  • @balwinderbains9256
    @balwinderbains9256 3 місяці тому

    Shame shame India,punjab

  • @lachhmandass9840
    @lachhmandass9840 4 місяці тому

    As admi nu insaf deo ge

  • @ajaibsingh9738
    @ajaibsingh9738 3 місяці тому

    ਫਾਂਸੀ ਦਿਓ

  • @jaswant5395
    @jaswant5395 3 місяці тому

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਉਹ ਛੱਜੂ ਉਹ ਬੀਂਡੇ ਇਹ ਊਹਹੋ ਹਨ

  • @Sonugill-z8l
    @Sonugill-z8l 4 місяці тому

    Veer menu vi police wala black mail karn di kosish karan diya si

  • @dalbirsingh5005
    @dalbirsingh5005 4 місяці тому

    Jhooth boldia ne ehe 😂😂😂😂😂

  • @ramkumarjain4269
    @ramkumarjain4269 4 місяці тому

    This is democracy

  • @balkarsingh8191
    @balkarsingh8191 4 місяці тому

    Banda sacha ga vicahara bhoot dhuk hunda eho ji gal sun k

  • @SukhaSukha-k3g
    @SukhaSukha-k3g 3 місяці тому +1

    गॅगचलौदीजनानीजमानतनही.हौणीचहीदी

  • @waryamsingh4509
    @waryamsingh4509 4 місяці тому +1

    So sad

  • @ShankarSingh-zs2ed
    @ShankarSingh-zs2ed 4 місяці тому

    Black Mellar koi hove..Tangent Chahide ne..

  • @pb10ritakrai61
    @pb10ritakrai61 4 місяці тому +2

    ਬਾਈ ਜੀ ਸਵਾਦ ਲੈਣਾ ਇਹੋ ਕੁਸ਼ ਹੋਣਾ ਬਾਈ ਪਹਿਲਾਂ ਕਿਓੁ ਨਹੀਂ ਪੁਲਿਸ ਕੋਲੇ ਗਏ ਹੁਣ ਬੇਜਤੀ ਨਹੀਂ ਹੋਈ

  • @malkitsingh8608
    @malkitsingh8608 4 місяці тому +2

    Police is well duty.

  • @anukhuranaanvesh
    @anukhuranaanvesh 4 місяці тому +2

    Sakata saja honi chahide aa .

  • @Kulwant-singing-top-voice-3311
    @Kulwant-singing-top-voice-3311 4 місяці тому

    ਉਹ ਭਰਾਵਾ ਇਥੇ ਫਰਾਡ ਚਲਦੇ ਪੈ ਨੇ ਤੂੰ ਕਿਧਰ ਜਾ ਫਸਿਆ ,ਚਲੋ ਲੋਕ ਜਾਗਰੂਕ ਹੋਣ ਗੇ।

  • @gurtejsinghfoji6303
    @gurtejsinghfoji6303 4 місяці тому

    Salutesar

  • @MalkitSingh-gz6zb
    @MalkitSingh-gz6zb 4 місяці тому +1

    Fansi Honi Chahidi Police Wale Dule Nu

  • @ManjitSingh-r1z
    @ManjitSingh-r1z 4 місяці тому +2

    Amandeep saspad caro shab