Ludhiana News | ਅੱਧ ਵਿਚਾਲੇ ਅਟਕਿਆ Jammu-Katra Expressway ਪ੍ਰੋਜੈਕਟ, ਜਾਣੋ ਕਾਰਨ | Punjab News | N18V

Поділитися
Вставка
  • Опубліковано 29 січ 2025

КОМЕНТАРІ • 151

  • @Makhan-r1j
    @Makhan-r1j 5 місяців тому +29

    ਬਾਪੂ ਜੀ ਨੂੰ ਬਹੁਤ ਜ਼ਿਆਦਾ ਨੋਲਜ ਹੈ ❤

  • @punjabiludhiana332
    @punjabiludhiana332 5 місяців тому +22

    ਬਹੁਤ ਵਧੀਆ ਜੀ ।ਸਾਰਿਆਂ ਨੂੰ ਏਕਾ ਕਰਨਾ ਚਾਹੀਦਾ । ਤਾਂ ਜੋ ਸਰਕਾਰ ਧੱਕਾ ਨਾ ਕਰ ਸਕੇ ।

  • @IqbalsinghBanwait-ur5vm
    @IqbalsinghBanwait-ur5vm 5 місяців тому +11

    ਮੁਆਵਜ਼ਾ ਪੂਰੀ ਦਿੱਤਾ ਜਾਵੇ ਗਡਕਰੀ ਜੀ ਦੀ ਧਮਕੀਆਂ ਨਾਲ ਜ਼ਮੀਨ ਨਹੀਂ ਮਿਲਣੀ

  • @kakabrar8029
    @kakabrar8029 5 місяців тому +5

    ਹੋਰ ਤਾਂ ਹੋਰ ਬਾਪੂ ਜੀ ਨੂੰ ਨੌਲਜ ਬਹੁਤ ਜ਼ਿਆਦਾ ਤੇ ਬੋਲ ਵੀ ਵਧੀਆ ਰਹੇ ਆ ❤

  • @dsidhuful
    @dsidhuful 5 місяців тому +12

    ਸਾਡੀ ਸਾਢੇ ਸੱਤ ਕਿਲੇ ਜ਼ਮੀਨ ਗੁਜਰਾਤ ਤੋ ਅਮ੍ਰਿਤਸਰ ਸੜਕ ਜੋ ਬਠਿੰਡਾ ਹੋ ਕਰ ਆ ਰਹੀ ਹੈ। ਉਸ ਵਿੱਚ ਆ ਰਹੀ ਹੈ ਅਤੇ ਸਾਡੇ ਪੰਜ ਕਿਲੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਪੰਜ ਕਿਲਿਆਂ ਦੀ ਲੰਬਾਈ ਵਿੱਚ ਸਾਡੇ ਕੋਲ ਬਾਰ੍ਹਾਂ ਕਰਮਾ ਚੌੜੀ ਤੇ ਪੰਜ ਕਿਲੇ ਲੰਬੀ ਕਾਤਰ ਬਚੀ ਆ ।ਸਾਡੀ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ। ਸਾਨੂੰ ਮੁਆਵਜ਼ਾ ਸਿਰਫ ਸੱਠ ਲੱਖ ਦੇ ਕਰੀਬ ਕਿਲੇ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਜਦੋਂ ਕਿ ਆਮ ਰੇਟ ਜੋ ਪੁਰਾਣੀ ਸੜਕ ਸਾਡੇ ਖੇਤ ਵਿੱਚ ਦੀ ਲੰਘਦੀ ਹੈ। ਉਸ ਤੇ ਰੇਟ ਪੰਜਾਹ ਲੱਖ ਰੁਪਏ ਹੈ । ਪੰਜਾਹ ਗੁਣਾਂ ਚਾਰ ਦੇ ਹਿਸਾਬ ਨਾਲ ਦੋ ਕਰੋੜ ਬਣਦਾ ਹੈ। ਸਾਨੂੰ ਡੇਢ ਫੈਕਟਰ ਦੇ ਹਿਸਾਬ ਨਾਲ ਪੈਸੇ ਮਿਲ ਰਹੇ ਆ ਜਦੋ 2013 ਦੇ ਕਾਨੂੰਨ ਅਨੁਸਾਰ ਸਾਨੂੰ ਦੋ ਫੈਕਟਰ ਦੇ ਹਿਸਾਬ ਨਾਲ ਪੈਸੇ ਮਿਲਣੇ ਚਾਹੀਦੇ ਆ । ਸਾਡੇ ਨਾਲ ਨਾਇਨਸਾਫ਼ੀ ਹੋ ਰਹੀ ਹੈ। ਚੈਨਲ ਵਾਲਿਆਂ ਨੂੰ ਸਾਡੇ ਆਕੇ ਵੀ ਫਰਿਆਦ ਸੁਣਨੀ ਚਾਹੀਦੀ ਹੈ।

  • @JagsirPathan-tf1rl
    @JagsirPathan-tf1rl 5 місяців тому +12

    ਪੈਸੇ ਜਾਂਦਾ ਭਾਲਦੇ ਹੋਰ ਕੋਈ ਗੱਲ ਨੀ

    • @punjabiludhiana332
      @punjabiludhiana332 4 місяці тому +3

      ਗੋਰਮਿਟ ਪੱਚੀ ਤੋਂ ਤੀਹ ਲੱਖ ਇੱਕ ਕਿੱਲੇ ਦਾ ਦਿੰਦੀ ਆ । ਮਾਰਕੀਟ ਰੇਟ ਇੱਕ ਕਰੋੜ ਤੋਂ ਡੇਡ ਕਰੋੜ ਇੱਕ ਕਿੱਲੇ ਦਾ ਰੇਟ ਆ ।ਹੁਣ ਤੁਸੀ ਦੱਸੋ ਕੋਣ ਗੱਲਤ ਆ। ???

  • @gill-punjab
    @gill-punjab 5 місяців тому +17

    ਪੰਜਾਬ ਗੋਰਮਿੰਟ ਵੀ ਪੂਰੇ ਪੰਜਾਬ ਵਿੱਚ ਕੁਲੈਕਟਰ ਰੇਟ 50 ਲੱਖ ਰੁਪਏ ਹੋਣਾ ਚਾਹੀਦਾ ਹੈ

    • @gill-punjab
      @gill-punjab 5 місяців тому +1

      ਧਿਆਨ ਦਿਓ ਜੀ

  • @jaswindersidhu3710
    @jaswindersidhu3710 5 місяців тому +16

    ਜਦੋ ਸਾਰੇ ਰੋਡ ਬਣਗੇ ਫੇਰ ਪੰਜਾਬ ਰੋਂਦਾ ਵੇਖੀ , ਇਕ ਵਾਰ ਰੋਡ ਬਣ ਲੈਣ ਦਿਓ

    • @tellychakri
      @tellychakri 5 місяців тому

      Sahi gal akhi veer ....modi ne puri khij kadni

    • @amitoberoi2398
      @amitoberoi2398 5 місяців тому

      Tuhade warge fuddu log zindagi vich kadi grow nhi kar sakde. PM Modi & Nitin Gadkari has built multiple expressways in 28 States of India.
      Punjab is the most fuddu state where farzi farmers & Buddu Voters are against Development
      Tusi basta chuko te canada dfaa ho jao. Tusi nalaik de nalaik hi rahoge

    • @VivekKumar-vo2qx
      @VivekKumar-vo2qx 5 місяців тому +8

      Haryana ch kissan ni rehnde uhna nu koi problem ni tahnu hi rehdi aa

    • @daljeetkaursaini8694
      @daljeetkaursaini8694 5 місяців тому +1

      ​@@VivekKumar-vo2qx Sir g sada Ghar dukana 2007-2008 ch pathankot highway banea Dasuya mukerian we witch hai per aje tak pure payment nhi mele aje we kuch ni sanu clear keta janda kado tak melan guy pase ase apne bache we set karne a pase de jaroorat haiper koe sunwae nhi

    • @RoohPunjabi
      @RoohPunjabi 5 місяців тому

      tuc log koi reasearch vgaira krde o ya eve hi bol dinde o ???

  • @Aiden-b5j
    @Aiden-b5j 3 місяці тому +2

    Road banan layi zamina deniya caahiydia ne adhunik yug h .vadiya sadka hon naal loka da aana Jana saukha hovega. Baki kisana nu sahi muavja milna caahiyda h baba ji di jankari vadiya h

  • @HarrySehaj-qz8fu
    @HarrySehaj-qz8fu 5 місяців тому +5

    ਵਾਹਿਗੁਰੂ ਜੀ ਪੰਜਾਬ ਬਰਫੀ ਦੇ ਟੁਕੜੇ ਵਾਂਗ ਕੱਟਤਾ ਸੈਂਟਰ ਨੇ ਇਹ ਬਹੁਤ ਖਤਰਨਾਕ ਹੈ ਨਾ ਤਾਂ ਸੋਟਾ ਬਹਿਕਲ ਨਹੀਂ ਚੱੜਨ ਦਿੱਤਾ ਜਾਵੇ ਗਾ ਤੇ ਟੇਕਸ ਬਹੁਤ ਜ਼ਿਆਦਾ ਹੋਆ ਗਿਆ ਆਪਣੇ ਪੰਜਾਬ ਨੂੰ ਬਰਵਾਦੀ ਸ਼ੁਰੂ ਕਰ ਦਿੱਤੀ

  • @satgursingh7121
    @satgursingh7121 4 місяці тому +1

    ਪ੍ਰਾਜੈਕਟ ਰੂਕਨ ਤੇ ਪੰਜਾਬ ਦਾ ਹੀ ਸੁਕਸਾਨ ਹੋਵੇਗਾ

  • @karanbaraich2300
    @karanbaraich2300 2 місяці тому

    Very good

  • @singhisking7133
    @singhisking7133 5 місяців тому +7

    ਨਾ ਵੇਚੋ ਜ਼ਮੀਨਾ ਲੋਕੋ। ਕਿਲੇ ਕੀ ਹੁੰਦੇ ਨੇ ਏ ਵੀ ਭੁੱਲ ਜਾਓਗੇ।

  • @SukhdevSingh-kc7yp
    @SukhdevSingh-kc7yp 5 місяців тому +6

    ਪੈਸੇ ਦੇ ਲਾਲਚ ਵਿੱਚ ਫਸ਼ਕੇ ਜਮੀਨਾ਼ਵੇਚਣ ਦਾ ਮਤਲਬ ਮਾਂਵੇਚਣ ਵਾਲੀ ਗੱਲ ਤੋਂ ਲੈਕੇ ਆਪਣੀਆਂ ਪੁਸ਼ਤਾਂ ਦੀਬਰਬਾਬਾਦੀ |ਸੰਭਲ ਜਾਓ ਪੰਜਾਬੀਓ!!😢😢

  • @ranjitkumarverma8809
    @ranjitkumarverma8809 5 місяців тому +2

    ਸਰਦਾਰ ਜੀ ਨੇ ਵਧੀਆ ਗੱਲ,ਕੀਤੀ, ਅਸੀਂ ਵੀ kiratpur-manali ਹਾਈਵੇਅ ਤੇ ਆਹੀ ਸੰਤਾਪ ਚ ਹੈ,30000,ਰੁਪਏ ਮਰਲਾ ਮਿਲਿਆ

  • @NishanSingh-ee3sj
    @NishanSingh-ee3sj 5 місяців тому +2

    Very good sar ji this is taruth boleaa a very good

  • @balwinderkaur-iy2qm
    @balwinderkaur-iy2qm 4 місяці тому

    ਵਾਹਿਗੁਰੂ ਜੀ ਰੱਬ ਦੇ ਵਾਸਤੇ ਇਹ ਗੁਰੂਆਂ ਦੀ ਪਵਿੱਤਰ ਧਰਤੀ ਮਾਂਂਨਾ ਦਿੳ ਬਹੁਤ ਦੁੱਖ ਹੋੲਆ ਇਸ ਪਵਿਤਰ ਮਿੱਟੀ ਨਾਲ ਰੂਹ ਦੀ ਸਾਂਝ ਆ ਗੁਰੂ ਰਾਖਾ

  • @gagandeepboparai7477
    @gagandeepboparai7477 5 місяців тому +2

    ਬਣਦਾ ਮੁਆਵਜਾ ਰਾਸ਼ੀ ਦੇਣੀ ਚਾਹੀਦੀ ਹੈ ਸਰਕਾਰਾਂ ਨੂੰ

  • @GurwinderSingh-jv8zn
    @GurwinderSingh-jv8zn 3 місяці тому

    ਉਹ ਪੱਤਰਕਾਰ ਆ ਜਾਣ ਲੱਗਾ ਬਾਪੂ ਨੂੰ ਸਮਾਨਤ ਕਰਕੇ ਜਾਈ ਤੇਰੇ ਨਾਲੋਂ ਵੱਧ ਨਾਲ ਜਾਣ ਨੂੰ

  • @beantsingh8325
    @beantsingh8325 5 місяців тому +4

    ਚੰਗੀ ਗਲ ਹੈ ਪੰਜਾਬ ਦੀਆ ਜਮੀਨਾਬਚ ਜਾਣਗੀਆਂ ਨਹੀ ਤਾ ਦਿਲੀ ਵਾਲੇ ਪੰਜਾਬ ਵੀ ਵੇਚ ਦੇਣਗੇ???

    • @DeshKaUpdate
      @DeshKaUpdate 5 місяців тому +2

      kdo jaa reha canada

    • @RoohPunjabi
      @RoohPunjabi 5 місяців тому

      tuc duddu de fuddu hi rehna ...

  • @surjitgill6411
    @surjitgill6411 5 місяців тому +2

    ਯਾਰ ਕਿਸਾਨ ਆਗੂ ਬਾਰ ਬਾਰ ਤਾਂ ਦੱਸੀ ਜਾਂਦਾ ਤੂੰ ਫਿਰ ਉਹੀ ਗੱਲ ਰੇੜਕਾ ਕਿਥੇ ਹੈ ਉਹ ਦੱਸੀ ਤਾਂ ਜਾਂਦਾ ਕਿ ਕੀ ਮੰਗ ਹੈ ਸਾਡੀ।

  • @SherSingh-ec7jr
    @SherSingh-ec7jr 5 місяців тому +2

    ਥੋਨੂੰ ਕਹੀਂ ਤਾਂ ਜਾਦਾ ਪੁਰਾ ਮੁਆਬਜਾ ਨੀ ਮਿਲਦਾ ਗੱਲਾਂ ਕੜਾਹ ਬਣਾਇਆ

  • @asuszenfone9406
    @asuszenfone9406 5 місяців тому +7

    Pillar ਤੇ ਖੜਾ ਕਰੇ ਸਰਕਾਰ highway, china ne bina nuksan kitte highway kadde ne

  • @harbhajansingh4414
    @harbhajansingh4414 2 місяці тому +1

    ਉਹ ਪੱਤਰਕਾਰ ਸਾਹਿਬ ਤੈਨੂੰ ਦੱਸੀ ਤਾਂ ਜਾਂਦਾ ਆ ਮੁੜ ਮੁੜ ਕੇ ਇੱਕੋ ਹੀ ਗੱਲ ਨੂੰ ਕਰੀ ਜਾਣਦਿਆ ਕਿੱਥੇ ਰੇਟ ਕਾ ਕਿੱਥੇ ਰੇੜਕਾ ਰੇੜਕਾ ਹੈਗਾ ਆ ਕਿ ਕੀਮਤ ਦੇਣ ਪੰਜ ਕਰੋੜ ਦੇਣ ਤਾਂ ਉਹ ਜਮੀਨ ਦੇਣ ਦੇਣਗੇ ਐਵੇਂ ਮਾਰੀ ਜਾਂਦਾ ਮੁੜ ਮੁੜ ਕੇ ਇੱਕੋ ਹੀ ਗੱਲ

  • @nreworld
    @nreworld 5 місяців тому +1

    All new expressway good for Punjab.. Punjab need more industry , more tourism.... this expressway increase Punjab business, Punjab tourism, helpful for Punjab farmers.. save timing , save fuel , save distance... Punjab need more development.. Punjab youth work in Punjab. Don't go abroad... work in your country... Punjab need investment...

  • @ਸਿੱਧੂ1331
    @ਸਿੱਧੂ1331 4 місяці тому

    ਨਾ ਦਿਓ ਜੀ ਜ਼ਮੀਨਾਂ,, ਬਰਬਾਦ ਹੋ ਜਾਓਗੇ

  • @ReshamSingh-bf9nu
    @ReshamSingh-bf9nu 5 місяців тому +2

    Good

  • @triloksingh4126
    @triloksingh4126 4 місяці тому

    ਨਾਲ ਨਾਲ ਦੇ ਪਿੰਡਾਂ ਨੁ ਲੱਗਦੇ ਰਾਹਾਂ ਨੁ ਪੁਲਾਂ ਰਾਹੀਂ ਜੋੜਿਆ ਜਾਣਾ ਚਾਹੀਦਾ ਹੈ।

  • @Gill-mp9vt
    @Gill-mp9vt 5 місяців тому +19

    ਇਹ ਅਡਾਨੀ ਹੋਰਾਂ ਦੀਆਂ ਸੜਕਾਂ ਬਣ ਰਹੀਆਂ ਹਨ, ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਹੋਰ ਵੀ ਨੁਕਸਾਨ ਪਹੁੰਚਾਇਆ ਜਾਵੇਗਾ, ਤਰੱਕੀ ਤਾਂ ਪਹਿਲਾਂ ਵੀ ਹੋ ਰਹੀ ਸੀ, ਪੈਸਿਆਂ ਤੋਂ ਕੀ ਲੈਣਾ ਹੈ, ਜ਼ਮੀਨਾਂ ਸਾਂਭ ਲਵੋ

    • @rajveersingh5965
      @rajveersingh5965 5 місяців тому +1

      Na deo zameena. Sahi aa

    • @rashusingh2
      @rashusingh2 5 місяців тому +1

      Khutti ch mtt aa bss teri

    • @Gill-mp9vt
      @Gill-mp9vt 5 місяців тому +2

      @@rashusingh2 ਆਪਣੀ ਸਾਂਭ ਕੇ ਰੱਖੀ

    • @punjabiludhiana332
      @punjabiludhiana332 5 місяців тому +1

      Market value 4/5 crore one acre hai. Govt 90 lakh de rahi hai.this way 5 villages are still not sold. This village go to HI Court.🙏🙏

    • @Gill-mp9vt
      @Gill-mp9vt 5 місяців тому +2

      @@punjabiludhiana332 ਬਿੱਲਕੁਲ ਜਾਣਾ ਚਾਹੀਦਾ ਹੈ,ਜੇ ਉਹ ਕਾਨੂੰਨ ਨੂੰ ਮੰਨ ਨਹੀਂ ਰਹੇ ਲੋਕ ਵੀ ਨਾਂ ਮੰਨਣ, ਵੈਸੇ ਵੀ ਮਰਨ ਬਰਾਬਰ ਹੈ

  • @MalkitKaur-n5f
    @MalkitKaur-n5f 5 місяців тому +3

    ਅਸੀਂ 2004 ਵਿਚ ਵੇਚੀ ਸੀ ਉਦੋਂ 80ਲੱਖ ਨੂੰ ਇਕ ਏਕੜ

  • @triloksingh4126
    @triloksingh4126 4 місяці тому

    ਪੰਜਾਬ ਵਿੱਚ ਬਾੜ ਆਉਣ ਤੇ ਉਸਦੇ ਪਾਣੀ ਦੀ ਨਿਕਾਸੀ ਦਾ ਕੀ ਪ੍ਰਬੰਧ ਕੀਤਾ ਜਾਏਗਾ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ।

  • @ranjodhsingh2584
    @ranjodhsingh2584 5 місяців тому +7

    Market value milni chayidi hai

    • @punjabiludhiana332
      @punjabiludhiana332 5 місяців тому

      Yes market value 4/5 krore one acre hai.govt 90 lakh de rahe hai 😢😢

  • @cmsharma6146
    @cmsharma6146 Місяць тому

    Bilkul , sarkar ko chaiye ki inki jo bhi maange hai bo puri ki jayen

  • @GurpreetSingh-lb9ht
    @GurpreetSingh-lb9ht 5 місяців тому +6

    ਸਾਝੇ ਖਾਤੇ ਤੇ ਕੋਈ ਕਿਉ ਨਹੀ ਬੋਲਦਾ ਇਸ ਵਿੱਚ ਕਿਸਾਨ ਦਾ ਕੀ ਕਸੂਰ ਹੈ

  • @labhsingh478
    @labhsingh478 5 місяців тому +2

    Zameen na vecho Punjab nu vasda rehen dio

  • @Hobbit_2024
    @Hobbit_2024 2 місяці тому +1

    Muawaja pura dita jana chahida ae. Eh delhi ambarsar katra expressway economy boom hi karuga te tourism vi

  • @Singh-y8d
    @Singh-y8d 5 місяців тому

    ਵਧੀਆ ਹੋਇਆ ।

  • @harneks6862
    @harneks6862 5 місяців тому +2

    ਬਣਦਾ ਹੱਕ ਮਿਲਣਾ ਚਾਹੀਦਾ ਆ

  • @BudhSingh-wd9eq
    @BudhSingh-wd9eq 13 днів тому

    🤦🤦🤦

  • @rakeshbindra3475
    @rakeshbindra3475 5 місяців тому +1

    ਵਕਫ਼ ਬੋਰਡ ਵਾਲੇ ਅੱਧੇ ਪੰਜਾਬ ਤੇ ਦਾਵਾ ਦਸਦੇ ਉਹ ਦੇਣਗੇ ਪੂਰਾ ਮੁਆਵਜ਼ਾ

  • @KarmjitKaur-w5d
    @KarmjitKaur-w5d 5 місяців тому +1

    ਪੰਜਾਬ ਦਾ ਉਜਾੜੇ ਜਾਣ ਦੀ ਨੀਤੀ ਹੈ ਸੈਂਟਰ ਸਰਕਾਰ

  • @KulwinderSingh-vp5qd
    @KulwinderSingh-vp5qd 5 місяців тому +2

    Very nice ji👍

  • @MalkitKaur-n5f
    @MalkitKaur-n5f 5 місяців тому +1

    ਬਹੁਤ ਵਧੀਆ ਅੰਕਲ ਜੀ

  • @HarbansSingh-bt8br
    @HarbansSingh-bt8br 5 місяців тому +4

    ਪੰਜਾਬ ਨੂ ਕੋਈ ਫਾਇਦਾ ਨਹੀ

  • @sarbsingh7215
    @sarbsingh7215 5 місяців тому +2

    Near highway prices are going up like cities they should understand im from uk in 1965 they been building moterway his farm farm 🚜 was coming i in it government offers him mega money and he said no government made around his farm now his farm values are zero no body wants to live middle of 6lane highway noisy all the time

  • @kunalsingla5671
    @kunalsingla5671 9 днів тому

    ਪੰਜਾਬੀਆਂ ਨੂੰ ਅਪੀਲ ਹੈ ਆਪਣੀਆਂ ਜਮੀਨਾਂ ਨਾ ਵੇਚੋ।
    ਜਿਸ ਭਾਰਤ ਮਾਲਾ ਯੋਜਨਾ ਵਿੱਚ ਸਰਕਾਰ ਹਾਈਵੇ ਤੇ ਲੱਗਣ ਵਾਲੇ ਕਿੱਲਿਆਂ ਦਾ ਤਿੰਨ ਤੋਂ ਪੰਜ ਕਰੋੜ ਰੁਪਆ ਦੇ ਰਹੀ ਹੈ ਉਹਨਾਂ ਕਿਲਿਆਂ ਦੀ ਅਸਲ ਕੀਮਤ 25 ਤੋਂ 30 ਕਰੋੜ ਰੁਪਏ ਹੈ।
    ਸਰਕਾਰ ਬੇਸਮਝ ਨਹੀਂ ਹੈ ਜੋ ਇਨੀ ਆਸਾਨੀ ਨਾਲ ਪੰਜ ਪੰਜ ਕਰੋੜ ਰੁਪਆ ਦੇ ਕੇ ਜਾ ਰਹੀ ਹੈ।
    ਸਰਕਾਰਾਂ ਨੂੰ ਪਤਾ ਹੈ ਭਾਰਤ ਮਾਲਾ ਯੋਜਨਾ ਤੋਂ ਬਾਅਦ ਪੰਜ ਕਰੋੜ ਵਾਲਾ ਕਿਲਾ 50 ਕਰੋੜ ਦਾ ਹੋ ਜਾਣਾ ਹੈ

  • @gill-punjab
    @gill-punjab 5 місяців тому +7

    ਇਸ ਹਾਈਵੇਅ ਦੇ ਦੋਨੋ ਪਾਸੇ ਸਰਵਿਸ ਲਾਈਨ ਬਣਾਈ ਜਾਵੇ

  • @gianchandgoyal8351
    @gianchandgoyal8351 5 місяців тому +17

    Project pura hona chahiye

    • @punjabiludhiana332
      @punjabiludhiana332 5 місяців тому +2

      Govt poore paise nhi dindi
      Market value 4/5 crore one acre hai.govt 90 lakh one acre de rahi hai

  • @sahibnoorsingh6372
    @sahibnoorsingh6372 5 місяців тому +3

    Project rok dena chahida

  • @BaldevSingh-mi5lg
    @BaldevSingh-mi5lg 5 місяців тому +3

    Project rok dena chahida. Punjab da project rokan vich hi fayeda hai. Kendar da project hai. Kissana nu poora muavza kendar deve. Kiyonki iss da fayeda kendar nu hi hona hai. Kendar di Punjab vaste niyat te niti beyiman naal bharpoor hai.

  • @jakkeyforman
    @jakkeyforman 5 місяців тому +1

    Gormint. Ji. Road. Kise horr jagah. To. Sarba. Kar lao. Kise. Da. Nuksan. Na. Kita. Jave. Ji.

  • @tropicalregion8404
    @tropicalregion8404 5 місяців тому +1

    Kissan ney bilkul sahi kita

  • @HarpreetSingh-xs1by
    @HarpreetSingh-xs1by 5 місяців тому +5

    ਘੱਟ ਪੈਸਿਆਂ ਦਾ ਮਸਲਾ

  • @vickyjeeps8225
    @vickyjeeps8225 5 місяців тому +1

    Government de kamm sare Punjab ch hi ruke hoye ne baki sari thaa ban chuke ne me huni Gujarat ja ke ayaa ha jehda bhart mala raod banya hoya he sara ban gya bass etho waleya da dhidd ni bharda

  • @BalkaurSingh-bx4ei
    @BalkaurSingh-bx4ei 5 місяців тому

    ਨਾ,ਆਸੀ,ਸੜਕ,ਨਾ,ਰੇਲ,ਲਾਇਨ,ਬਨਣ,ਦੇਣੀ,ਹੈ,ਕਰਜਾ,ਅਸੀ,ਮੋੜਣਾ,ਨਹੀ,,ਨਾ,ਕੋਈ,ਕਾਰਖਾਨਾ,ਬਨਣ,ਦੇਣਾ,ਹੈ

  • @princebhardwaj6350
    @princebhardwaj6350 5 місяців тому

    Abe yar Inka kuch ni ho skta sb kuch de do inko 😂😂😂😂😂

  • @IshikaSingh-l5i
    @IshikaSingh-l5i 4 місяці тому

    poore bharat vich road karan piche hai punjab

  • @satmohansingla367
    @satmohansingla367 5 місяців тому +2

    Eh road je Gurudwara nu jandi ta Kisana ne free de deni c.

  • @balff3105
    @balff3105 5 місяців тому

    Yaar sadi jameen Asr road ty ..1crore rate boht ghat..side wali jameen 26lakh de xyz

  • @sukhmanpreetsingh4286
    @sukhmanpreetsingh4286 5 місяців тому +1

    Sarkar nu zmin hi sasti mal rahi aa tahi roads project wda rahi aa jai sarkar asli mul dindi ta roads project ik hi bnda

  • @bear7313
    @bear7313 4 місяці тому

    India can’t develop because of these issues

  • @RavinderSingh-r7i
    @RavinderSingh-r7i 5 місяців тому +1

    Eh sadak da koi feda nahi es nu censil kita jave es road uper chadan vaste am loka vaste koi rasta nahi hai es nu band karvao

  • @Khushwakhat
    @Khushwakhat 5 місяців тому +2

    No need this project nhai a only adani

  • @IshikaSingh-l5i
    @IshikaSingh-l5i 4 місяці тому

    chakhar singh kuchh ta gal changi gal kar lai

  • @sukhmanpreetsingh4286
    @sukhmanpreetsingh4286 5 місяців тому +1

    Crore ch ta hun house nai thodi jga ch fer tusi dso ve kissan de ik killi de kimt 4 crore honi chhidi aa sarkar hun ve boht sasti jmin kridd rahi aa

  • @JatinderKumar-bc7he
    @JatinderKumar-bc7he День тому

    Bujurgo Manmohan Singh de act nu pad lavo, vahva maada act c oh. Dooji gall hai, jiyada na ado, Government is road nu geda de daugi and is road nu 10 kilometer pehla to circle de ke bahro bahro kadd daugi, baaki tuhadi marzi

  • @ramlubhaya2032
    @ramlubhaya2032 5 місяців тому +2

    ਪ੍ਰੈਸ ਰਿਪੋਟਰ ਸਾਹਿਬ ਜੀ ਤੁਸੀ ਸਿਰਫ ਮਾਇਕ ਜਿਹਾ ਚੁੱਕ ਕੇ ਅੱਗੇ ਪਿਛੇ ਕਰੀ ਜਾਦਾ ਏ ਸੁਆਲ ਤੂ ਵੀ ਕਰ ਕੇ ਫਿਰ ਗੋਰਮਿੰਟ ਨੇ ਵੀ ਟੂਲ ਟੈਕਸ ਆਪ ਦੀ ਮਰਜੀ ਦਾ ਲਗਾਉਣਾ ਜੇ ਕੋਈ ਚੀਕੇ ਗਾ ਨਹੀ?????

    • @punjabiludhiana332
      @punjabiludhiana332 5 місяців тому +1

      ਵੀਰ ਜੀ ਇਸ ਪਿੰਡ ਵਿੱਚ ਮਾਰਕੀਟ ਰੇਟ 4 ਕਰੋੜ ਆ ਇੱਕ ਕਿੱਲੇ ਦਾ ਨਾਲ ਪਿੰਡ ਇਸੇਵਾਲ 5 ਕਰੋੜ ਇੱਕ ਕਿੱਲੇ ਦਾ । ਤੇ ਸਰਕਾਰ 80 ਲੱਖ ਕਿੱਲੇ ਦੇ ਹਿਸਾਬ ਨਾਲ ਪੈਸੇ ਦਿੰਦੀ ਆ ।ਹੁਣ ਤੁਸੀ ਵੇਖ ਲਵੋ ਕਿੰਨਾ ਧੱਕਾ ਤਾਂ ਹੀ ਪੰਜ ਪਿੰਡਾਂ ਵਾਲੇ ਹਾਈ ਕੋਰਟ ਗਏ ਆ । ਹਾਈ ਕੋਰਟ ਕਹਿੰਦਾ ਮਾਰਕੀਟ ਰੇਟ ਦਾ ਚਾਰ ਗੁਣਾ ਦਿਓ ।ਤੇ ਕਾਨੂੰਨ ਵੀ ਇਹੀ ਕਹਿੰਦਾ ਜਿਹੜੀ ਜ਼ਮੀਨ ਸਰਕਾਰ ਐਕੂਆਇਰ ਕਰੇਗੀ ਮਾਰਕੀਟ ਰੇਟ ਦਾ ਚਾਰ ਗੁਣਾ ਦੇਵੇਗੀ । ਚਾਰ ਗੁਣਾ ਦੇ ਹਿਸਾਬ ਨਾਲ 20 ਕਰੋੜ ਕਿੱਲੇ ਦੇ ਬਣਦੇ ਆ ।ਤੇ ਸਰਕਾਰ ਤਿੰਨ ਕਰੋੜ ਵੀਹ ਲੱਖ ਕਿੱਲੇ ਦੇ ਹਿਸਾਬ ਨਾਲ ਦਿੰਦੀ ਆ । ਪੰਜਾਬ ਵਿੱਚ ਪੁਰਾਣੇ ਕਾਨੂੰਨ ਦੇ ਹਿਸਾਬ ਨਾਲ ਸਰਕਾਰ ਲੈਦੀ ਆ ਜ਼ਮੀਨ ਜਿਹੜਾ 2005 ਵਿੱਚ ਬਣਿਆ ਸੀ । ਕਿਸਾਨ ਕਹਿੰਦੇ ਨਵੇਂ ਕਾਨੂੰਨ ਦੇ ਹਿਸਾਬ ਨਾਲ ਖ਼ਰੀਦੋ ਜਿਹੜਾ 2013 ਵਿੱਚ ਬਣਿਆ ।ਬੱਸ ਇਹ ਹੀ ਰੋਲਾ ❤

  • @DeshKaUpdate
    @DeshKaUpdate 5 місяців тому

    je project aaunge nahi tan jmeen mehngi kive hou.... project aa tan kain do ..

  • @RavinderSingh-r7i
    @RavinderSingh-r7i 5 місяців тому +1

    Ehna roada da am loka nu koi feda nahi eh adani ambani huna lai banay ja rahe han jad bjp pb de kisana nu kehnde msp te center da koi muda nahi fer pb di jamin da center sala lagda

  • @ConfusedRedCar-yk7bu
    @ConfusedRedCar-yk7bu 5 місяців тому

    Kuch katam nHi huya hai ...2013 act ab bhi hai....

  • @JagroopSingh-on7qg
    @JagroopSingh-on7qg 5 місяців тому +1

    Punjab da future hnere vich hovega.. ajj de tym vich na kisan khush, na mazdoor khush, na aam public khush , utto environment da beda garak hoi janda, punjab da nichla paani khatm hon di kgaar ch.. agle 5 saal baad punjab di zmeen banjar ho jaugi.. nikammiya sarkara punjab nu barbaad karn ch koi kasar ni shadi, punjab di barbadi ch kisana da v hath aa te aam public da v.. kisana ne jhona lga lga paani khatm kr dita, naad te praaliya saad ke drakhat khatm kri jande te zmeen da beda gark kri jandw te govt. Punjab da pani rajasthan haryana nu deke punjab di upjaau zmeen banjar bna rhi

  • @mgjassar6
    @mgjassar6 5 місяців тому

    Ferozpur city vich v 354 bayy pass da v a he rola hai ji jmeeen da nh vila pura rate ni dinda jmeen da aitha v kisan protest kr reha nai

  • @RavinderSingh-r7i
    @RavinderSingh-r7i 5 місяців тому +1

    Jo katra road hai es upar cut hone jaruri han nahi ta kisan nu es road da koi feda nahi ta es karke kisan ehna nu apni jamin na den

  • @ConfusedRedCar-yk7bu
    @ConfusedRedCar-yk7bu 5 місяців тому

    I think project cancel kar 2 ....

  • @baljinderkaur6874
    @baljinderkaur6874 5 місяців тому +4

    Nala Jemeen da Paise la leta nala road da kam rok deta

    • @Kaurnavkirat
      @Kaurnavkirat 5 місяців тому +2

      Tu jatti ni lagdi ... thodi lehsun di kyari howe tusi wadan ni dinde tu gal kregi jatta di

  • @charanjeetsingh6137
    @charanjeetsingh6137 5 місяців тому

    Sangrur teh pataile aale maslla haal kra gaye,, 😅😊😢

  • @tsingh009
    @tsingh009 5 місяців тому

    Sari gal sun lai Fer dubara rerka kithe😂😂😂😂

  • @erjasveersingh3683
    @erjasveersingh3683 5 місяців тому

    Eh vikaas ni ..vinaash ho reha aa ..kime hi lakhaa ped tree 🌳 katte ja rhe a😊

  • @GurmeetSingh-yd6zn
    @GurmeetSingh-yd6zn 5 місяців тому

    Pura pasa deo kisan no

  • @JasvirSingh-ze3sd
    @JasvirSingh-ze3sd 5 місяців тому +2

    Govt nu thori sakhti krni chahidi ave tan ehna punjab ch Kush nahi hon dena

    • @Varun_Kalia
      @Varun_Kalia 5 місяців тому

      Bilkul tusi gal sahi kehne oh pr jo amount bndi a oh ta Deni chahidi a na . Te zameen ta ohna di hi hai .

    • @punjabiludhiana332
      @punjabiludhiana332 5 місяців тому

      ਕਾਨੂੰਨ ਕਹਿੰਦਾ ਜੇ ਸਰਕਾਰ ਭਾਰਤ ਵਿੱਚ ਜ਼ਮੀਨ ਐਕੂਆਇਰ ਕਰੇਗੀ ਤਾਂ ਮਾਰਕੀਟ ਰੇਟ ਦਾ ਚਾਰ ਗੁਣਾ ਦੇਵੇਗੀ । ਹੁਣ ਇਹਨਾਂ ਪਿੰਡਾਂ ਵਿੱਚ ਮਾਰਕੀਟ ਰੇਟ ਚਾਰ ਤੋਂ ਪੰਜ ਕਰੋੜ ਇੱਕ ਕਿੱਲੇ ਦਾ ਰੇਟ ਆ ।ਤੇ ਸਰਕਾਰ ਅੱਸੀ ਲੱਖ ਦੇ ਹਿਸਾਬ ਨਾਲ ਪੈਸੇ ਦਿੰਦੀ ਆ ।ਕਿੱਥੇ ਵੀਹ ਕਰੋੜ ਬਣਦਾ ਇੱਕ ਕਿੱਲੇ ਦਾ ਤੇ ਦਿੰਦੇ ਤਿੰਨ ਕਰੋੜ ਵੀਹ ਲੱਖ ਆ ।ਹੁਣ ਵੇਖ ਲਵੋ ਕੋਣ ਧੱਕਾ ਕਰਦਾ ।ਪੰਜ ਪਿੰਡ ਕੋਰਟ ਵਿੱਚ ਗਏ ਆ ਤੇ ਜਿੱਤ ਵੀ ਗਏ ਫਿਰ ਵੀ ਪੈਸੇ ਨਹੀ ਦਿੰਦੇ ਕੋਰਟ ਕਹਿੰਦਾ ਪੰਜ ਕਰੋੜ ਦਾ ਚਾਰ ਗੁਣਾ ਦੇ ਹਿਸਾਬ ਨਾਲ ਸਰਕਾਰ ਪੈਸੇ ਦੇਵੇ ।🙏

    • @parkashsingh337
      @parkashsingh337 5 місяців тому

      @@JasvirSingh-ze3sd sahi gal a veer ehna anpada ne beda grk kardena punjab da Pakistan bna dengai !!!

    • @Varun_Kalia
      @Varun_Kalia 5 місяців тому

      @@parkashsingh337 tusi jada pde likhe lgde oh law ta law agar law ch likhya 4x amount milega ta Galt ki a es ch . Aglya da hakk a .

  • @bajwA879
    @bajwA879 5 місяців тому +8

    Sida kaho asi kat ni vikna

  • @srprashar
    @srprashar 5 місяців тому

    High court wich case hai taa hal othe hi jovega

  • @sarbsingh7215
    @sarbsingh7215 5 місяців тому

    Bye ji people don't understand

  • @lakhbirsidhu5271
    @lakhbirsidhu5271 5 місяців тому +1

    20 fot up road 6 by 6 sardar badal shab Punjab vich ban rah badal jindbad.

  • @Nice_Youtuber1
    @Nice_Youtuber1 5 місяців тому +17

    300000 ਨੂੰ ਕਿਹੜਾ ਮਰਲਾ ਹੋ ਗਿਆ ਇਸ ਬੁੱਢੇ ਦਾ ਜਿੰਨਾਂ ਇਹ ਮੰਗਣ ਲਾਗਿਓਂ ਆ ਇੱਕ ਕਿੱਲਾ 4-5 ਕਰੋੜ ਦਾ , ਐਵੀ ਸਾਲ਼ੇ ਬਕਵਾਸ ਕਰਨ ਲਾਗਿਓਂ ਆ

    • @punjabiludhiana332
      @punjabiludhiana332 5 місяців тому +3

      ਉਹ ਭਰਾਵਾ ਗਰਾਊਂਡ ਤੇ ਆ ਕੇ ਵੇਖ 3 ਕਰੋੜ ਦਾ ਇੱਕ ਕਿੱਲਾ । ਪਿੰਡ ਭੱਟੀਆ ਢਾਹਾ ਵਿੱਚ । ਨਾਲ ਪਿੰਡ ਇਸੇਵਾਲ 4 ਕਰੋੜ ਪਿੰਡ ਬੈਂਸ ਦੇਤਵਾਲ ਇਯਾਲੀ 6/7 ਕਰੋੜ ਦਾ ਇੱਕ ਕਿੱਲਾ

    • @HS-rz4fz
      @HS-rz4fz 4 місяці тому

      Tere pyo ne akl diti aa tenu ya nhi.. kiven gl kridi hundi aa aapde ton vdde nall..

  • @narinderkumar3233
    @narinderkumar3233 5 місяців тому +1

    Pehle highway chal de nhi chor govt he center de

  • @RavinderSingh-r7i
    @RavinderSingh-r7i 5 місяців тому

    Kisan di jamin da sahi mul 5_6 caror rs per ekarh dita jave mala road di koi jarurat nahi

  • @bains6218
    @bains6218 5 місяців тому

    ਜਮੀਨ ਇਸ ਤਰਾਂ ਥੋੜੀ ਮਿਲਦੀ ਆ ਜੇ ਇਸੇ ਤਰਾਂ ਚੱਲਦਾ ਹੋਵੇ ਤਾਂ ਲੋਕ ਬਿਜਲੀ ਦਾ ਖੰਬਾ ਵੀ ਆਪਣੀ ਜਮੀਨ ਵਿੱਚੋ ਨਾ ਲੰਗਣ ਦੇਣ ਤੇ ਬਿਲਜੀ ਡੈਮਾ ਤੱਕ ਰਹਿ ਜਾਵੇ ਸਾਡੇ ਲੋਕ ਜੁੱਤੀ ਦੇ ਯਾਰ ਆ ਚਾਰ ਪੰਜ ਕਰੋੜ ਰੇਟ ਇਕ ਕਿਲੇ ਦਾ ਨਹੀ ਆ ਜੋ ਜਾਈਜ ਰੇਟ ਹੈ ਉਹ ਜਰੂਰ ਦੇਣਾ ਚਾਹੀਦਾ ਜੇ ਕਿਸੇ ਦਾ ਘਰ ਹੈ ਉਹ ਪਰਿਵਾਰ ਨੂੰ ਘਰ ਜਾ ਉਸ ਦੇ ਬਦਲੇ ਪੈਸੇ ਜਰੂਰ ਮਿਲਣੇ ਚਾਹੀਦੇ ਆ ਸਹੀ ਕੰਮ ਹੋਣਾ ਚਾਹੀਦਾ

  • @bajwA879
    @bajwA879 5 місяців тому +2

    J ni vikan te kise nal gal karn di lod ni

  • @rajveersingh5965
    @rajveersingh5965 5 місяців тому

    Kissana. Nu. Deo. Pehe jinne oh mangde ne. Te project complete karo

  • @RamuGarg-vg5nw
    @RamuGarg-vg5nw 5 місяців тому

    50lakh rate dhek ha

  • @parkashsingh337
    @parkashsingh337 5 місяців тому +1

    Gov.nu sakhti krni chahidi a !!!

    • @punjabiludhiana332
      @punjabiludhiana332 5 місяців тому

      ਗੋਰਮਿੰਟ ਦੇ ਨਾਲ ਤੁਸੀ ਵੀ ਆ ਜਾਇਓ ਵੀਰ 😂😂

  • @sukhdevsinghgrewalgood9947
    @sukhdevsinghgrewalgood9947 5 місяців тому +1

    Murkh loko road hamesha urgent hunda..

    • @yuvrajgsp8851
      @yuvrajgsp8851 5 місяців тому

      A urgent ni hega kyunki a road nu ona ne rasta nhi dena Sade pathankot jithe joint paya o sari jameen adani ne layi aa jeda pesa punjab de loka ne kmana si hun oh sida gujrat jauga
      Sare dhabe te hor v business sare BND ho jnge

  • @Rupinder-r6s
    @Rupinder-r6s 5 місяців тому +1

    jatt v vala muh add lende kyi ehna da tidd ni bhrda

  • @Jagdevsharma-v9w
    @Jagdevsharma-v9w 5 місяців тому

    Modi modi kih ke Punjab da beda garak ta Chita share Punjab khatam kar raha o vare koi ni bolda

  • @Sv640-i8f
    @Sv640-i8f 5 місяців тому

    Eh sb naklii kisan ne.... punjab da nuksan punjabi khud krrree ne

  • @RamuGarg-vg5nw
    @RamuGarg-vg5nw 5 місяців тому

    Paise dene bande ne

  • @amarjeetsingh-pz9im
    @amarjeetsingh-pz9im 5 місяців тому

    Ehda ni pat bharna

  • @sunnykaushal4566
    @sunnykaushal4566 5 місяців тому

    Ena gala krka Punjabi taraki kr nahi sakda

  • @akashideal
    @akashideal 5 місяців тому +2

    Pahle m punjabio par joke sunta tha to bura lagta tha par ab khushi hoti h