Jasbir Gunachauria 2 - Shaunk Di Agg (86) - Punjabi Podcast with Sangtar

Поділитися
Вставка
  • Опубліковано 16 тра 2024
  • Jasbir Gunachauria 2 - Shaunk Di Agg (86) - Punjabi Podcast with Sangtar
    Released May 17, 2024
    Jasbir Gunauchauria is an acclaimed Punjabi lyricist. In this episode of Punjabi Podcast he has told a few interesting stories form his early career days. These include his presence at the recording of Surjit Bindrakhia's recording, how Kalli Beh Ke Sochien became a song from an idea and many more. If you like this episode please share it forward.
    Punjabi Podcast is available to listen to on UA-cam, Spotify, and other podcast platforms.
    More at www.PunjabiPod.com
    - Thanks for supporting, sharing and following Punjabi Podcast.
    Subscribe to this Podcast in your favorite Podcast app:
    ਜਸਬੀਰ ਗੁਣਾਚੌਰੀਆ - ਸ਼ੌਂਕ ਦੀ ਅੱਗ - ਪੰਜਾਬੀ ਪੌਡਕਾਸਟ ਸੰਗਤਾਰ
    Punjabi Podcast
    www.punjabipod.com/
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    UA-cam:
    bit.ly/3ld5Bmy
    Connect with Sangtar
    Website: www.sangtar.com
    Facebook: www. Sangtar
    Twitter: / sangtar
    Instagram: / sangtar
    UA-cam: / sangtarheer
    © 2024 Plasma Records.
    #PunjabiVirsa #PunjabiPodcast #SangtarPodcast
  • Розваги

КОМЕНТАРІ • 84

  • @Malwaipodcast
    @Malwaipodcast Місяць тому +14

    ਮੈਂ ਹਰ ਰੋਜ਼ ਦੇਖਦਾ ਸੀ ਕਦੋ ਆਉਣਾ ਤੁਹਾਡਾ ਪੌਡਕਾਸਟ 🙏

  • @baldevmastana1939
    @baldevmastana1939 Місяць тому +7

    ਬਹੁਤ ਵਧੀਆ Podcast ਸੰਗਤਾਰ 👍 ਜਸਵੀਰ ਗੁਣਾਚੌਰੀਆ ਨੂੰ film complete ਹੋਣ ਦੀ ਵਧਾਈ ਤੇ ਸਫ਼ਲਤਾ ਲਈ ਸ਼ੁੱਭ ਕਾਮਨਾਵਾਂ ।
    ਕਾਫ਼ੀ ਦੇਰ ਤੋਂ ਲੜੀਵਾਰ ਚੱਲਦੇ podcast ਵਿੱਚ ਖੜੋਤ ਮਹਿਸੂਸ ਸਾਰਿਆਂ ਨੇ ਹੀ ਕੀਤੀ ਹੋਵੇਗੀ, ਪਰ ਵਾਪਸੀ 'ਤੇ ਸਵਾਗਤ ਹੈ । ਮਾਲਕ ਹਮੇਸ਼ਾ ਚੜ੍ਹਦੀ ਕਲਾ ' ਰੱਖੇ ❤

  • @rajpalmann4543
    @rajpalmann4543 Місяць тому +4

    ਇਹ ਦੋਵੇਂ ਪੇਸ਼ਕਾਰ , ਕੈਸਟਾਂ ਵਾਲੇ ਦੌਰ ਨਾਲ ਸਬੰਧ ਰੱਖਦੇ ਹਨ

  • @bpeo9578
    @bpeo9578 Місяць тому +8

    ਸੰਗਤਾਰ ਬੇਟਾ ਬਹੁਤ ਵਧੀਆ ਪੇਸ਼ਕਾਰੀ ਹੈ ਤੁਹਾਡੀ।

  • @singhj6367
    @singhj6367 Місяць тому +2

    ਬਹੁਤ ਲੰਬੀ ਇੰਤਜ਼ਾਰ ਤੋਂ ਬਾਅਦ ਤੁਸੀਂ ਆਏ , ਬਹੁਤ ਬਹੁਤ ਧੰਨਵਾਦ , ਗੁਣਾਚੌਰੀਆ ਭਾਜੀ ਨੇ ਵੀ ਬਹੁਤ ਪਿਆਰਾ ਸਾਥ ਦਿੱਤਾ ….. ਜੀਓ

  • @Mandeep_shergill17
    @Mandeep_shergill17 Місяць тому +2

    ਸੰਗਤਾਰ ਜੀ ਜੇ ਹੋ ਸਕੇ ਜੇ ਤੁਹਾਡੇ ਕੋਲ ਪਾਤਰ ਸਾਬ ਨਾਲ ਕੀਤੀ ਹੋਈ ਇੰਟਰਵਿਊ ਹੈ ਜੋ ਪਿਛਲੇ ਦਿਨਾ ਚ ਕੁਝ ਅੰਸ਼ ਦੇਖਣ ਨੂੰ ਮਿਲੇ ਸੀ । ਪੂਰੀ ਵੀਡੀਓ ਜੇ ਕਿਤੇ ਦੇਖਣ ਨੂੰ ਮਿਲ ਜਾਵੇ ਤਾ ਬਹੁਤ ਧੰਨਵਾਦ

  • @amandeepsingh7801
    @amandeepsingh7801 Місяць тому +3

    Eagerly to Waiting interview with DAVINDER Khanewala g.

  • @paramjitsingh-of5sg
    @paramjitsingh-of5sg Місяць тому +3

    Mera ruh nu skoon denh wala likhari zorhi no 1 aa ji thuhadi rab slamat rakhe

  • @ManinderSingh-qc9db
    @ManinderSingh-qc9db Місяць тому +4

    ਵਾਹ ਭਾਜੀ। 👌💯🌸
    ਇੱਕ ਪੋਡਕਾਸਟ ਹਰਭਜਨ ਮਾਨ ਹੋਰਾਂ ਨਾਲ ਵੀ ਕਰੋ ਜੀ

  • @BhagwantLitt
    @BhagwantLitt Місяць тому +2

    ਬਹੁਤ ਚਿਰ ਬਾਅਦ ਦਰਸ਼ਣ ਹੋਏ ਜੀ

  • @FlyingKhajiit
    @FlyingKhajiit Місяць тому +1

    ਜਸਵੀਰ ਸਿੰਘ ਨਾਲ ਗੱਲਬਾਤ ਬਹੁਤ ਵਧੀਆ ਲੱਗੀ। ਇਹਨਾਂ ਦੇ ਗੀਤ ਹਮੇਸ਼ਾਂ ਦਿਲ ਦੇ ਕਰੀਬ ਰਹਿਣਗੇ

  • @JatinderSony-ny3pr
    @JatinderSony-ny3pr 16 днів тому

    ਅਸੀਂ ਤਾਂ ਸ਼ੁਰੂ ਤੋਂ ਮੁਰੀਦ ਹਾਂ ਗੁਣਾਚੌਰੀਆ ਸਾਬ ਦੇ

  • @jagjitsingh9224
    @jagjitsingh9224 Місяць тому +7

    ਦਵਿੰਦਰ ਖੰਨੇਵਾਲਾ ਜੀ ਨਾਲ ਕਰੋ ਜੀ ਪੋਡਕੈਸਟ

  • @harmitgafil158
    @harmitgafil158 Місяць тому +3

    Waah sangatr ji milaounde raho sangeet jagat loka nal ❤❤❤

  • @sodhikhangura9505
    @sodhikhangura9505 Місяць тому +2

    ਖ਼ੂਬਸੂਰਤ ਪੇਸ਼ਕਸ਼ 🙏

  • @Manraj1265
    @Manraj1265 14 днів тому

    ਬਹੁਤ ਵਧੀਆ ਗੱਲਬਾਤ ਸੰਗਤਾਰ ਭਾਜੀ, ਤੁਹਾਡੀਆਂ ਸਾਰੀਆਂ ਰਿਕਾਰਡਿੰਗ ਬਹੁਤ ਵਧੀਆ ਹੁੰਦੀਆ ਹਨ,ਸਭ ਪਸੰਦ ਕਰਦੇ ਹਨ, ਇੱਕ ਬੇਨਤੀ ਆ ਭਾਜੀ ਦੁਰਗਾ ਰੰਗੀਲਾ ਜੀ ਅਤੇ ਪਾਲੀ ਦੇਤਵਾਲੀਆ ਜੀ ਨਾਲ ਵੀ ਇੱਕ ਰਿਕਾਰਡਿੰਗੀ ਜਰੂਰ ਕਰਨਾ ਜੀ । ਧੰਨਵਾਦ

  • @jagatkamboj9975
    @jagatkamboj9975 Місяць тому +2

    ਵਾਹ ਵਾਹ ਵਾਹ
    ਲਵ ਯੂ ਵਾਰਿਸ ਭਰਾਵਾਂ ਨੂੰ ❤❤

  • @varinderkalyanpuri2645
    @varinderkalyanpuri2645 Місяць тому

    ਸੰਗਤਾਂਰ ਵੀਰ ਜੀ ਤੇ ਜਸਵੀਰ ਵੀਰ ਜੀ ਬਹੁਤ ਅਨੰਦ ਆਇਆ ਪੋਡਕਾਸਟ ਸੁਣ ਕੇ

  • @sarajmanes4505
    @sarajmanes4505 Місяць тому +1

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤

  • @aviroop2328
    @aviroop2328 Місяць тому

    ਬਹੁ ਸੋਹਣੀਆ ਤੇ ਦਿਲਚਸਪ ਗੱਲਾ 💐💐💐

  • @gurbhajansinghgill
    @gurbhajansinghgill Місяць тому +3

    ਆਪਣੇ ਹੀਤਾਂ ਵਰਗੇ ਮਿੱਠੇ ਵੀਰ ਗੁਣਾਚੌਰੀਆ ਦੀ ਮਿੱਠੀ ਗੱਲਬਾਤ ਕਮਾਲ ਹੈ। ਦੋਹਾਂ ਨਿੱਕੇ ਵੀਰਾਂ ਨੂੰ ਮੁਬਾਰਕ।

  • @vik3537
    @vik3537 Місяць тому +2

    @Sangtar, have you ever thought of making a series of Popular punjabi folk songs, something like what makes this song great. You will be do a great service to the our culture.

    • @sangtarheer
      @sangtarheer  Місяць тому +2

      ਬਹੁਤ ਵਧੀਆ ਸੁਝਾਅ ਹੈ 🙏

  • @jellysinghgarcha
    @jellysinghgarcha Місяць тому

    ਸਾਡਾ ਪਿੰਡ ਜਸਬੀਰ ਭਾਜੀ ਦੇ ਪਿੰਡ ਦੇ ਲਾਗੇ ਆ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਭਾਜੀ ਦਾ ਨਾਮ ਕਿਤੇ ਵੀ ਸੁਣਦੇ ।

  • @hsbhajan1018
    @hsbhajan1018 Місяць тому +1

    Very interesting podcast. Jasvir ji is very popular Punjabi writer. Sangtar is also very well known Music director and singer also. I really enjoyed there talk show.

  • @jellysinghgarcha
    @jellysinghgarcha Місяць тому +1

    ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਬੜਾ ਲੰਮਾ ਵਕਫਾ ਪਾ ਦਿੱਤਾ ਤੁਸੀਂ । ਕਿਰਪਾ ਕਰਕੇ ਹਰ ਹਫਤੇ ਨਵਾਂ ਪੌਡਕਾਸਟ ਜਰੂਰ ਅਪਲੋਡ ਕਰਦੇ ਰਿਹਾ ਕਰੋ। ਹੋ ਸਕੇ ਤਾਂ ਦੁਰਗਾ ਰੰਗੀਲਾ ਜੀ ਉਹਨਾਂ ਨਾਲ ਜਰੂਰ ਗੱਲਬਾਤ ਕਰਨੀ

  • @amanpreetinsan
    @amanpreetinsan Місяць тому +1

    Sangtar g tusin bahut vadiya sewa nibha rahe ho punjabi sangeet diyan ehna hastiyan naal recording karke
    Ajj di peedhi ho sakda ehna da oh mul na paave main umeed karda aglia nasalan ehna recordings nu sun ke punjabi sangeet de bhulle samiyan nu jaroor yaad rakhugi

  • @harmandhillon3710
    @harmandhillon3710 Місяць тому +2

    Paji do it more often 🙏 humble request 🙏

  • @jaskaransinghtuhituhi
    @jaskaransinghtuhituhi Місяць тому +1

    Boht wait c tuhade podcast. Thanks nawa upload karn lai🙏🏼

  • @prof.kuldeepsinghhappydhad5939
    @prof.kuldeepsinghhappydhad5939 Місяць тому +1

    ❤❤❤❤

  • @malkitsingh01
    @malkitsingh01 Місяць тому

    welcome back bhaji. Vadiya lagda puraaney kisse sun k.

  • @sukhsingh7312
    @sukhsingh7312 Місяць тому

    Sangtar veer bhut wadia podcast Tuhada❤❤❤❤❤❤❤

  • @baljindershergill8011
    @baljindershergill8011 Місяць тому +1

    very nice

  • @navdeepdhalio8673
    @navdeepdhalio8673 Місяць тому

    Sukar eh 22 ji har roz wait krda c podcast di ma week ch 1 var channel khol ke dekhda c

  • @BaljitSingh-jt5ec
    @BaljitSingh-jt5ec Місяць тому +1

    ❤❤

  • @surinderkataria9315
    @surinderkataria9315 Місяць тому +1

    nice padcast

  • @theartcultureworld7508
    @theartcultureworld7508 Місяць тому

    Sat Sri akal Sangtar ji,,,,

  • @KulwinderKaur-zo6vf
    @KulwinderKaur-zo6vf Місяць тому

    thanks Bhaji, Sangtar Bhaji you look more handsome now.

  • @drhargobindsingh632
    @drhargobindsingh632 18 днів тому

    ਏਥੇ ਕਿਵੇਂ ਗੁਜਾਰੀਏ ਜਿੰਦਗੀ ਨੂੰ
    ਇਹੋ ਸੋਚਦੇ ਸੋਚਦੇ ਗੁਜਰ ਚਲੀ
    ਖੂਨ ਜਿਗਰ ਦਾ ਤਲੀ ਤੇ ਰੱਖਕੇ
    ਬੋਚਦੇ ਬੋਚਦੇ ਗੁਜਰ ਚਲੀ

  • @gurjitdhanoa3917
    @gurjitdhanoa3917 Місяць тому +1

    ਦਵਿੰਦਰ ਖੰਨੇਵਾਲਾ ਸਾਬ੍ਹ ਨਾਲ ਵੀ 2 ਘੰਟੇ ੜਾ ਪੋਡਕਾਸਟ ਜ਼ਰੂਰ ਕਰੋ ਜੀ ਕਿਰਪਾ ਕਰਕੇ 🙏🏼🙏🏼

  • @ekamheer6041
    @ekamheer6041 Місяць тому +1

    ਸਾਡੇ ਚਾਚੀ ਜੀ ਜਸਬੀਰ ਗੁਣਾਚੌਰੀਆ ਪੜਦੇ ਸੀ...

  • @bhindamander8230
    @bhindamander8230 Місяць тому

    ਬਹੁਤ ਆਨੰਦ ਆਇਆ ਭਾਜੀ 🙏🙏🙏🙏🙏

  • @gippysingh1313
    @gippysingh1313 Місяць тому +1

    ❤❤❤

  • @gursewakdhillon7773
    @gursewakdhillon7773 28 днів тому

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @CharanjitSingh-vy7cu
    @CharanjitSingh-vy7cu Місяць тому

    ਬਹੁਤ ਵਧੀਆ ਲੱਗਾ ਵੀਰ ਜੀ ਆਪ ਜੀ ਦੀਆਂ ਗੱਲਾਂ ਸੁਣ ਕੇ..... ❤❤

  • @calijatt7556
    @calijatt7556 Місяць тому

    Shukar aa paji wapis aa A o

  • @pushwinder100
    @pushwinder100 Місяць тому

    ਬੋਹੋਤ ਵਧੀਆ ਲਗਿਆ ਪਾਜੀ ਬੜੇ ਸਮੇਂ ਤੋਂ podcast ਉਡੀਕ ਰਹੇ ਸੀ ਤੁਹਾਡੀ

  • @jassilongiaattaaji5910
    @jassilongiaattaaji5910 Місяць тому

    ਸੱਤ ਸ੍ਰੀ ਅਕਾਲ ਭਾਜੀ

  • @sonyraipuriya
    @sonyraipuriya Місяць тому

    ❤❤❤❤❤

  • @tejjotsingh
    @tejjotsingh Місяць тому

    ਬਹੁਤ ਵਧੀਆ ਜੀ

  • @pardeepsingh214
    @pardeepsingh214 Місяць тому

    Pls bhaji jaldi jaldi karea karo podcast

  • @pardeepsingh214
    @pardeepsingh214 Місяць тому

    Bhaji ik warri punjabi 2004 fir repeat ho jawe

  • @balwindersingh-jo2od
    @balwindersingh-jo2od Місяць тому

  • @verrk12
    @verrk12 Місяць тому

    🙏🏻🙏🏻

  • @listenmaninder
    @listenmaninder Місяць тому

    💐💐💐💐💐❤ Mangal Saab naal v ik hor kro saab

  • @MohitSharma-fi2ce
    @MohitSharma-fi2ce Місяць тому

    Bot nice ji bot vadiya gala sangtar ji tusi bot nice ho

  • @gurpeetsingh1621
    @gurpeetsingh1621 Місяць тому +1

    Sagtar baji Gurpreet Singh warach Abohar to very nice ji ❤❤❤❤

  • @procell466
    @procell466 Місяць тому

    👍👍👍👍👍🙏🙏🙏🙏

  • @GurdialSingh-ey7hc
    @GurdialSingh-ey7hc Місяць тому

    Very good ji

  • @GurwinderSingh-ug4pb
    @GurwinderSingh-ug4pb Місяць тому +1

    Ankhe jatta di movie si

  • @ParmjitSingh-di9xq
    @ParmjitSingh-di9xq Місяць тому

    🙏

  • @jaskaransingh-di8zl
    @jaskaransingh-di8zl Місяць тому +1

    Music director atul sharma nal sangtar ji poadcast v karo

  • @listenmaninder
    @listenmaninder Місяць тому

    Ena de sohne geet sardool saab ne v gaye

  • @lovepreetsingh1313
    @lovepreetsingh1313 Місяць тому +1

    ਗੁਣਾਚੌਰੀਐ ਤੂੰ ਜ਼ਸਵੀਰ ਤਾਈ ਉਦੋ ਲੱਬੇਗੀ ਫਿਰ ਆ ਕੇ ਨੀ . .

  • @jagjitsingh9224
    @jagjitsingh9224 Місяць тому

    ਬੈਠੇ ਵਿਚ ਉਡੀਕਾਂ ਦੇ ❤

  • @raviipal
    @raviipal Місяць тому

    🎉

  • @mandeepburmy1182
    @mandeepburmy1182 Місяць тому +1

    Bhaji 'Meter' ਦਾ ਮਤਲਬ ਵੀ ਸਮਝਾ ਦਿਓ ਜੀ ।

    • @sangtarheer
      @sangtarheer  Місяць тому +4

      🤣 ਛੰਦ ਜਾਂ ਬਹਿਰ

  • @palsingh6827
    @palsingh6827 Місяць тому

    Gunachauria jasbir 👍👍

  • @rohitdhiman4978
    @rohitdhiman4978 Місяць тому

    Mahobat jindabad ❤

  • @SarbjeetSinghKainth-ox5jz
    @SarbjeetSinghKainth-ox5jz Місяць тому +2

    jisver singh di tata siara gaddi main kharid k lia c ehna de daddy ji ton

  • @ekamheer6041
    @ekamheer6041 Місяць тому

    ਅਮਰਿੰਦਰ ਗਿੱਲ ਨਾਲ ਗੱਲਬਾਤ ਕਰੋ❤

  • @deeshadhaliwal0786
    @deeshadhaliwal0786 Місяць тому

    Astaad ji

  • @SarbjeetSinghKainth-ox5jz
    @SarbjeetSinghKainth-ox5jz Місяць тому +1

    main v likhda hunda c mare hi dost deep allachourye ne mera song ek russna passend nhi tera jo k main sardool veer li likheya c os nu deep ne manjit roopuwalee nu 500 rs ch vech ditta c /os din ton badh mera vishwas hi tutt gya es line ch chor bahut aa /hun v likhda main but kdi v kise nall shair nhi kita kush v

  • @shamshermohi9413
    @shamshermohi9413 Місяць тому +1

    ਏਨਾ ਲੰਮਾ ਵਕਫ਼ਾ ਨਾ ਪਾਇਆ ਕਰੋ ਭਾਅ ਜੀ।

  • @shelbyA07
    @shelbyA07 Місяць тому +1

    Arjan dhillon nal kro ji

  • @ratnakarpandey5240
    @ratnakarpandey5240 16 днів тому

    Saanu San Francisco gaye , par ot-they koi bhi musical performances nahi de paaya.
    Koi bhi Indian koi positive reply saadey kol nai ditta.
    Mukaddar which shaayad nai seega.

  • @sattibains4818
    @sattibains4818 Місяць тому +1

    Faridkot waleo Bhai Sarabjit Singh Khalsa nu vote pao, Saputar Shahid Bhai Beant Singh ji Indra nu gaddi charron wale

  • @sattibains4818
    @sattibains4818 Місяць тому +1

    SAD BJP Congress aam aadmi party ne milke NSA lagwaya Amritpal Singh te sikho Simranjeet Singh mann nu vote pao

  • @gurtejpawar2598
    @gurtejpawar2598 Місяць тому

    ❤❤