ਮਾਂ ਬੋਲੀ ਬਾਰੇ ਗੱਲਾਂ | Talking about mother tongue | EP 20 | Punjabi Podcast |

Поділитися
Вставка
  • Опубліковано 14 чер 2023
  • #punjabipodcast #mothertongue #maaboli
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • Розваги

КОМЕНТАРІ • 42

  • @navdeepchahalaustralia9919
    @navdeepchahalaustralia9919 Рік тому +11

    Blood line ਦੀ ਸੁਣ ਲੈ ਮੈ ਸ਼ਰਤ ਕਰਦਾ ਬਾਹਰਲੇ ਮੁਲਕਾਂ ਚੋਂ blood line ਕਦੇ ਵੀ ਖਤਮ ਨੀ ਹੋ ਸਕਦੀ ਬੱਸ ਇੱਕ ਕੰਮ ਕਰਨਾ ਪਊ ।ਮੈ Australia ਚ ਰਹਿੰਦਾ ਮੇਰੇ ਜੁਆਕ ਦਾ ਸਕੂਲ ਸੁਰੂ ਹੋਣਾ ਅਗਲੇ ਸਾਲ ।ਸਕੂਲ ਲੱਭਣ ਲੱਗ ਪਏ ਅਸੀਂ ਸਭ ਤੋਂ ਪਹਿਲਾ top ਸਕੂਲ ਐ grammar ਸਕੂਲ ।ਉੱਥੇ ਪੁੱਛਿਆ ਕਹਿੰਦੇ ਸਾਲ ਦਾ ਲੱਗੂ ਵੀਹ ਹਜ਼ਾਰ ਡਾਲਰ ।ਹਰ ਕਲਾਸ ਤੱਕ ਵੱਧ ਦਾ ਜਾਣੈ ਹਰੇਕ ਸਾਲ ।ਦਸਵੀ ਤੱਕ ਫ਼ੀਸ ਹੋ ਜਾਣੀ ਐ 35 ਹਜ਼ਾਰ ਡਾਲਰ ਮੈ ਕਿਹਾ ਇਹ ਤਾ ਬੱਸੋਂ ਬਾਹਰ ਦੀ ਗੱਲ ਐ ।ਸਰਕਾਰੀ ਸਕੂਲ ਚ ਮੈ ਲਾਉਣਾ ਨੀ ਚਾਹੁੰਦਾ ਸਰਕਾਰੀ ਤਾ ਸਰਕਾਰੀ ਐ ਕੋਈ ਮਰਜ਼ੀ ਗੱਲਾ ਕਰੀ ਜਾਵੇ ਸਰਕਾਰੀ ਦੀ ਓਹ ਗੱਲ-ਬਾਤ ਨੀ ।ਫਿਰ ਅਸੀਂ। ਪੁੱਛਿਆ private schools ਉਹਨਾਂ ਦੀ ਫ਼ੀਸ ਆਪਣੇ ਬਜਟ ਚ ਐ ਪੰਜ ਕੁ ਹਜ਼ਾਰ ਡਾਲਰ ਸਾਲ ਦੀ ।ਪਰ ਉਹ ਹੈਗੇ ਸਾਰੇ catholic Christian .ਅਸੀਂ admission ਕਰਵਾ ਦਿੱਤੀ ਪਰ ਉਹਨਾਂ ਦੀਆਂ ਕੁਝ ਸ਼ਰਤਾਂ ਨੇ ਉਹ ਕਹਿੰਦੇ ਅਸੀਂ Christian ਬਾਰੇ ਦੱਸਾਂਗੇ ਸਾਡੀ prayer ਵੀ ਕਰਨੀ ਪਊ ਬੱਚੇ ਨੂੰ ਹੁਣ ਮਜਬੂਰੀ ਚ ਹਾ ਕਰਨੀ ਪਈ ।ਹੁਣ ਗੱਲ ਸਾਰੀ ਏਥੇ ਲੁਕੀ ਐ ਅਸੀਂ ਗੁਰਦੁਆਰੇ ਮੰਦਰਾ ਬਣਾਉਣ ਤੇ ਜ਼ੋਰ ਤਾ ਦੇ ਤਾ ਬਾਹਰਲੇ ਮੁਲਕਾਂ ਚ । ਇਹ ਕੋਈ ਮਾੜੀ ਗੱਲ ਵੀ ਨੀ ਪਰ ਜੇ ਕਿਤੇ ਸਾਡੇ ਆਪਣੇ ਸਕੂਲ ਹੋਣ ਸਾਡੇ ਬੱਚੇ ਪੜਨ । ਜਦੋਂ ਇਕੱਠੇ ਪੜਨਗੇ ਕੱਲ ਨੂੰ ਵਿਆਹ ਵੀ ਆਪਸ ਚ ਕਰਵਾ ਲੈਣਗੇ ਫਿਰ ਸਾਡੀ blood line ਕਿੱਥੇ ਗੁੰਮ ਜੂ । ਸਕੂਲ ਖੋਲਣੇ ਕੋਈ ਵੱਡੀ ਗੱਲ ਨੀ ਬਹੁਤ ਪੈਸਾ ਸੰਗਤ ਕੋਲ । ਬਾਹਰਲਿਆਂ ਨੂੰ ਰੌਲਾ ਪਾਕੇ ਨੀ ਪ੍ਰੈਕਟੀਕਲ ਹੋਕੇ ਸੋਚਣਾ ਪੈਣਾ ।

  • @gillvikramjitsingh427
    @gillvikramjitsingh427 10 місяців тому

    ਸਤਿ ਸ੍ਰੀ ਅਕਾਲ ਜੀ
    ਸਾਫ ਸੁਥਰੀ ਗੱਲਬਾਤ ਬਿਨਾਂ ਕਿਸੇ ਵਲ ਵਲੇਵੇਂ ਤੋਂ ਵਧੀਆ ਕੋਸ਼ਿਸ਼ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਸਭਨਾਂ ਨੂੰ
    ਧੰਨਵਾਦ ਜੀ

  • @ManpreetSingh-wn2sg
    @ManpreetSingh-wn2sg Рік тому +1

    ੧) ਸੱਚ ਕਿਹਾ ਬਾਈ ਮੰਮੀਆਂ ਬਹੁਤ ਜਿੰਮੇਵਾਰ ਆ ਅੱਜਕੱਲ ਦੀਆ ਹਾਈ ਫਾਈ ਬਣਦੀਆਂ ੨) ਬਾਈ ਧਰਨਿਆਂ ਦਾ ਵੀ ਮਤਲਬ ਬਦਲੀ ਜਾਂਦੇ ਆ ਹਰ ਕੋਈ ਲਾ ਕੇ ਬੈਠ ਜਾਂਦਾ ਕੋਈ ਇੱਕ ਤਾਂ ਸਿਖਰ ਤੇ ਲੈ ਕੇ ਜਾਉ ਪਾਣੀ, ਖੇਤੀ, ਮਿੱਟੀ ਇਹੋ ਜੇ ਮੁੱਦੇ ਅਹਿਮ ਆ 🙏

  • @Ahesas_e_zindgi
    @Ahesas_e_zindgi 11 місяців тому

    Bhut kaint c y

  • @deep1987able
    @deep1987able 11 місяців тому

    Tuhadiyan sariyan gallan bilkul theek ne mai apni beti di gal karan english medium ch pardi hai English usdi bahut bahut changi hai par school ch oh je madam English ch bolu tan oh English ch jawab dau je madam hindi ch gal kare tan oh hamesha punjabi ch gal kardi hai ... Asi vi us de teachers nu keha ke sade bache nu eh ni kehna Punjabi ch gal ni karni es wajah karke usdi hindi vi thori weak hai 😂 but koi ni jado tak apan Punjabi ch poori tarah expert ni hunde apan gurbani vi ni pad sakde ... As a sikh eh baut jaruri hai .. dhanvad bahut bahut tuhada es podcast li

  • @dr.jagtarsinghkhokhar3536
    @dr.jagtarsinghkhokhar3536 Рік тому

    ਬਹੁਤ ਖੂਬ👍👍👍👍

  • @kuldeepaulakh4725
    @kuldeepaulakh4725 Рік тому

    ਰਤਨ ਬਾਈ ਮੈ ਸਾਰਾ ਦਿਨ ਕੰਮ ਕਰਕੇ ਤੇ ਥੱਕੈ ਵੀ ਹੁਨੇ ਆ ਬਾਈ , ਪਰੰਤੂ ਤੁਹਾਡਾ ਪੋਡਕਾਸਟ ਤੇ ਇਟਰਵਿਊ ਮੈਂ ਹਰਰੋਜ ਸੁੱਣਦਾ , ਬਾਈ ਸੱਚ ਦੱਸਾਂ ਸਾਰੀ ਥਕਾਵਟ ਲਹਿ ਜਾਂਦੀ ਆ , ਬਹੁਤ ਵਧੀਆ ਕੋਸ਼ਿਸ਼ ਬਾਈ ਜਿਓਦੇ ਵਸਦੇ ਰਹੋ ਬਾਈ … ਕਨੇਡਾ ਤੋਂ ਬਾਈ 🇨🇦

  • @gavybadesha
    @gavybadesha Рік тому +1

    48:52 “ਫੇਰ ਆਪਾਂ ਲੜਪਾਗੈ”😂

  • @Simranjitsingh25-12
    @Simranjitsingh25-12 Рік тому

    ਆੜੀ ਮੈਂ podcast ਵੀ ਤੁਹਾਡਾ ਹੀ ਸੁਣਦਾ ਤੇ ਇੰਟਰਵਿਊਆਂ ਵੀ .ਸ਼ਾਮ ਨੂੰ ਕੰਮ ਤੋਂ ਆਣ ਕੇ .ਨਜ਼ਾਰਾ ਆ ਜਾਂਦਾ ਬਾਈ |(ਸਪੇਨ ਤੋਂ ❤)

  • @hardevsandhu2229
    @hardevsandhu2229 Рік тому

    Good sir ji

  • @amrikathwal949
    @amrikathwal949 Рік тому

    ਰਤਨ ਸਿੰਘ
    ਮਾਝੇ ਵਿੱਚ ਘਰ ਵਾਲੀ ਨੂੰ ਬੁੱਢੀ ਬੋਲਦੇ ਹਨ.

  • @tejpalsingh9131
    @tejpalsingh9131 Рік тому +1

    Rattan veer ik var gal krni tuhade nal te is veer nal hope 2 4 mint da time mil jeve is prodcast te

  • @satnamm92
    @satnamm92 Рік тому +1

    22 ji m hegga rajasthan to __te saddi punjabi bolli thode(pb) naalo thodi🤏 wakhri hai_parr fer v lok sanu ethe sardar hi kihnde hai __bss sarriyan nu meri bentii aahi hai k jive v jinni v Punjabi bolli jaan de ho__bss bolo 😊

  • @Sukhpal.Giddarbaha
    @Sukhpal.Giddarbaha Рік тому

    ❤❤

  • @jagrajsingh4509
    @jagrajsingh4509 Рік тому

    ❤❤❤❤

  • @urbandesi7241
    @urbandesi7241 Рік тому

  • @lt.surinderkaurbrar1779
    @lt.surinderkaurbrar1779 Рік тому

    Hanna, hanna ....

  • @manrajdeep222
    @manrajdeep222 Рік тому +1

    Punjabi gaanea te bnao podcast

  • @Q-singh526
    @Q-singh526 Рік тому +1

    ਕਈ ਬਥਾੜ ਭੰਨ ਦੂ ਕਹਿ ਦਿੰਦੇ ਤੇ ਕਈ ਪੌਚ ਦੂ ਤੇਰੀ ਫੱਟੀ ਕਹਿੰਦੇ ਆ
    ਪੋਟੀ ਤਾ ਹਿੰਦੀ ਚ ਆ ਪੰਜਾਬੀ ਚ ਟੱਟੀ ਕਹਿੰਦੇ ਆ,
    ਚੇਂਜ ਮਨੀ ਜਾ ਕੋਇਨ ਅੰਗਰੇਜੀ ਚ ਆ,ਆਪਣੇ ਤਾ ਭਾਂਨ,ਢਅੂਆ.ਤੇ ਕਈ ਪੈਸੇ ਟੁਟੇ ਕਹਿੰਦੇ ਆ
    ਜੇ ਮਸਖਰੀ ਕਰਨੀ ਹੋਵੇ ਫੇਰ ਰਤਨ ਬਾਈ ਆਪਾ ਗਏ ਲੁੱਟੇ ਕਹਿੰਦੇ ਆ😜

  • @sukhshergill8789
    @sukhshergill8789 Рік тому

    Tention mtlov ਪ੍ਰਵਾਹ

  • @labradorlove8779
    @labradorlove8779 Рік тому

    Bai sorry to say but anchor gal irrelevant jia galan krk gal hor passe le janda bahut vaar. Bai nu es gal te improve krna chaida… Just a suggestion…. Ik vaar jrur review kreo

  • @THE_CANNON_GUY
    @THE_CANNON_GUY Рік тому

    Kneel down k knee down ?

  • @preetmann5476
    @preetmann5476 Рік тому

    Y simra nal krea kro podcast

  • @Rvindar09
    @Rvindar09 Рік тому

    ਜਿਸ ਨੇ ਗੁਰਦਾਸ ਮਾਨ ਨੂੰ ਬੋਰਡ ਦਿਖਾਇਆ ਸੀ ਪੰਜਾਬੀ ਮਾਂ ਬੋਲੀ ਵਾਲਾ ਉਸ ਦੇ ਜਵਾਕਾ ਦੇ ਨਾ ਜੋਨ ਤੇ ਸਟੀਵ ਸੀ ਜਿਸ ਦਾ ਮੂਸੇਵਾਲੇ ਨੇ ਗਾਣੇ ਚ ਜਿਕਰ ਕੀਤਾ ਸੀ ਇਹ ਗੱਲ ਦਾ ਪਤਾ ਕਿਸ ਕਿਸ ਨੂੰ ਪਤਾ

  • @kawal315
    @kawal315 Рік тому

    Bai asi 10 munde rehne aa ithe sab di ehi soch aa kuch samey baad panjab vapsi karni … bai jrur vapsi honi aw

  • @GaGGiYaar
    @GaGGiYaar Рік тому

    Bhai podcast nu ki khende aw .. Punjabi ch.....?????

  • @randolphz4200
    @randolphz4200 11 місяців тому

    'Promo sm'

  • @canada7230
    @canada7230 Рік тому

    ਬਾੲੀ ਜੀ ਤੁਹਾਡਾ ਫੋਨ ਨੰਬਰ ਚਹੀਦਾ

  • @GagandeepJakhar019
    @GagandeepJakhar019 Рік тому

    Veer G Boli Har Ek bol lo sikh lao …….Te agar bolo ya sikho ta chajj naal sikho te chajj naal perfectly bolo ……..Nahi ta rehan deyo ………Yaar Na ta Chajj naal Agli bolni te aavde aali ch v mix kar laini os nalo ta Na hi karo bus ………Aaye hi na Defend kari jao yaar 🙏🏼🙏🏼🙏🏼🙏🏼👍👍👍

  • @parmjitsingh-xq9gf
    @parmjitsingh-xq9gf Рік тому

    y suaad nee aea yr tera podcast laka main kmm karda huna yr cheti pa dea kar singra nall jyada karea kar

  • @talwindersingh7014
    @talwindersingh7014 Рік тому +2

    bai aoune aa vapas bahot jne tuc tension na lvo , khas krke jehre 90 born gye aa bahar

    • @jaspreetgill3576
      @jaspreetgill3576 Рік тому +1

      Bro sahi a ...me and my sister are also planning to come back to our roots ...

    • @ManinderSingh-qc9db
      @ManinderSingh-qc9db Рік тому

      @@jaspreetgill3576sohna faisla bai

  • @talwindersingh7014
    @talwindersingh7014 Рік тому +1

    bai simar nu v nal bithea kro , oni lambi galbat hou

  • @mrmrsbasutabhela2314
    @mrmrsbasutabhela2314 Рік тому

    Bhajji bhutt kuj c boln lyi is vishe te kyuk mai app punjabi ch pg kiti aa tuci bhutt thora bolya te glla v jo ohnia chiidiya c oh nhi c...oh nal vale bhajji d gl v shi c k ladies nu bhuria kho oh gussa krdia oh v gl hor hi kr diti

  • @sandeepsingh7068
    @sandeepsingh7068 Рік тому

    Tere chitda te 2 maru😂😊😊😊

  • @talwindersingh7014
    @talwindersingh7014 Рік тому

    bai pta e lagea 60 mila kdo nikl gyia 😝😝😝

  • @talwindersingh7014
    @talwindersingh7014 Рік тому

    hairanijanak khulasa 😝😜😝

  • @parmjitsingh-xq9gf
    @parmjitsingh-xq9gf Рік тому

    y suaad nee aea yr tera podcast laka main kmm karda huna yr cheti pa dea kar singra nall jyada karea kar

  • @parmjitsingh-xq9gf
    @parmjitsingh-xq9gf Рік тому

    y suaad nee aea yr tera podcast laka main kmm karda huna yr cheti pa dea kar singra nall jyada karea kar

  • @parmjitsingh-xq9gf
    @parmjitsingh-xq9gf Рік тому

    y suaad nee aea yr tera podcast laka main kmm karda huna yr cheti pa dea kar singra nall jyada karea kar