Punjabi Podcast - Sangtar and Debi Makhsoospuri (EP20)

Поділитися
Вставка
  • Опубліковано 28 вер 2024
  • Punjabi Podcast - Sangtar and Debi Makhsoospuri (Episode 20)
    In this episode of Punjabi Podcast Sangtar and Debi Makhsoospuri try to have some fun with linguistics and discuss various topics in an entertaining discussion.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    UA-cam: / sangtarheer
    © 2021 Plasma Records.
    #PunjabiVirsa #PunjabiPodcast #SangtarPodcast

КОМЕНТАРІ • 456

  • @baldevmastana1939
    @baldevmastana1939 2 роки тому +27

    ਜਿੰਨੀ ਤਾਂਘ ਨਾਲ ਉਡੀਕ ਸੀ ਪੰਜਾਬੀ ਪੌਡਕਾਸਟ ਦੇ ਸਰੋਤਿਆਂ ਨੂੰ ਦੇਬੀ ਨਾਲ ਖੁੱਲ੍ਹੀ ਗੱਲਬਾਤ ਦੀ ਉਨਾਂ ਈ ਮਜ਼ਾ ਆਇਆ। ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ 👌 ਪਰ ਉਡੀਕ ਖ਼ਤਮ ਹੋਣ ਦੀ ਜਗਾਹ ਸਗੋਂ ਲਾਲਸਾ ਹੋਰ ਵਧ ਗਈ ਕਿ ਇਹ ਗੱਲਬਾਤ ਜਿੱਥੇ ਛੱਡੀ ਦੋਬਾਰਾ ਉੱਥੋਂ ਹੀ ਸ਼ੁਰੂ ਕਰਕੇ ਅੱਗੇ ਵੀ ਸੁਣਨ ਨੂੰ ਮਿਲੇ । ਦੇਬੀ ਤੇ ਸੰਗਤਾਰ ਤੁਹਾਨੂੰ ਦਿਲ ਦੀ ਬੁੱਕਲ ਵਾਲਾ ਮਣਾਮੋਹੀ ਪਿਆਰ ❤ ਮਾਲਕ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ

  • @gurmaildhaliwal01
    @gurmaildhaliwal01 2 роки тому +39

    ਹਰ ਤਰਫ਼ ਹੋਵੇ ਤਸਵੀਰ ਤੇਰੀ ਮੈਂ ਅੱਖਾਂ ਹੀ ਅੱਖਾਂ ਬਣ ਜਾਵਾਂ,
    'ਦੇਬੀ' ਤੂੰ ਜਿੱਧਰ ਨਾ ਹੋਵੇਂ, ਮੈਂ ਕਦੀ ਵੀ ਉੱਧਰ ਨਾਂ ਵੇਖਾਂ |
    🙏🙏🙏👏👏👏❤️❤️❤️

    • @mandeepkumar6028
      @mandeepkumar6028 2 роки тому +1

      Boht vdia g

    • @sidhumusewalaofficial1025
      @sidhumusewalaofficial1025 Рік тому

      ਭਾਜੀ ਤੁਹਾਡੇ ਆਸ਼ੀਰਵਾਦ ਦੀ ਕਮੀ ਆ ਲਾਈਵ ਸੋਅ ਤੁਹਾਡੇ ਵੀ। ਵੇਖਦੇ ਰਹੇ ਆ ਜਦੋਂ ਪੰਜਾਬ ਹੁੰਦੇ ਸੀ

  • @Jassmann5459
    @Jassmann5459 2 роки тому +5

    ਭਾਸ਼ਾ ਦੀ ਇਕ ਬਹੁਤ ਵਧੀਆ ਕਲਾਸ ਲਾਈ ਦੋ ਅਧਿਆਪਕਾ ਨੇ । ਰੱਬ ਮਹਿਰ‌ ਕਰਨ ਪੰਜਾਬੀ ਤੇ ।

  • @mandeepsandhu3436
    @mandeepsandhu3436 2 роки тому +8

    ਕਿਆ ਬਾਤਾਂ। ਸੁਆਦ ਆ ਗਿਆ ਗੱਲਬਾਤ ਸੁਣ ਕੇ।
    ਪਿੰਡ ਰੁਖਾਲਾ , ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਸਾਰਾ ਪਿਆਰ 🌹🙏

  • @bestwaymigration
    @bestwaymigration 2 роки тому +18

    ਬਹੁਤ ਵਧੀਆ ਸੰਗਤਾਰ ਭਾਜੀ। ਬਹੁਤ ਦੇਰ ਤੋਂ ਇਸ ਗੱਲ ਬਾਤ ਦਾ ਇੰਤਜ਼ਾਰ ਸੀ। ਮਾਹਿਲਪੁਰ ਦੀਆਂ ਗੱਲਾਂ ਕਰਕੇ ਤਾਂ ਤੁਸੀਂ ਪਿੰਡ ਪਹੁੰਚਾ ਦਿੰਦੇ ਹੋ।

  • @rajnibala3329
    @rajnibala3329 Рік тому +6

    ਨਜ਼ਾਰਾ ਆ ਗਿਆ ਪੌਡਕਾਸਤ ਸੁਣ ਕੇ, ਪੁਰਾਣਾ ਸਮਾਂ ਯਾਦ ਆ ਗਿਆ ❤ਪੁਰਾਣੇ ਗੀਤ ਅਤੇ ਗੀਤਕਾਰ ਕਮਾਲ ਦੇ ਹੁੰਦੇ ਸੀ, ਅੱਜ ਵੀ ਓਹਨਾਂ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਆ ਜਾਂਦਾ❤❤ ਵਾਹਿਗੁਰੂ ਸਭ ਨੂੰ ਆਬਾਦ ਰਖੇ🙏🙏

  • @SunilKumar-sm9vw
    @SunilKumar-sm9vw 2 роки тому +6

    ਬਹੁਤ ਹੀ ਖੂਬਸੂਰਤ ਵਾਰਤਾਲਾਪ
    ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਸੁਣ ਕੇ ਬਹੁਤ ਵਧੀਆ ਲੱਗਾ 💕💕💕💕

  • @TheExplorerView
    @TheExplorerView 2 роки тому +4

    Thanks a lot paji for giving us a chance to hear such wise personalities again...debi paji is just the gem of punjab...love him..❤️❤️

  • @nirmaljeetkaur8964
    @nirmaljeetkaur8964 2 роки тому +8

    God bless you sangtar sir, I am surprised with your sense of humour, may you stay happy always with god s' kirpa👍🙏🙏🙏

  • @radiochallaofficial
    @radiochallaofficial 2 роки тому +2

    Hun takk da best Episode hai ehh ........... Sangtar te Debi bhaji nu dilon parnaam 🙏🙏🙏

  • @gauravdevgan2703
    @gauravdevgan2703 2 роки тому +52

    The most awaited combination.

    • @adabpunjabi04
      @adabpunjabi04 2 роки тому +1

      Sangtaar beta qudrat ne tuhanu mauka ditta hai apni ma boli di khidmat karan da barhe naseebaan wale ho ese jazbe naal khidmat Kari jao Rab tuhanu tandrust te hasda khed da rakhe beta ji rab rakha

    • @sidhumusewalaofficial1025
      @sidhumusewalaofficial1025 Рік тому

      @@adabpunjabi04 Mera pind dhada khkurd AA Mai manmohan bhaji da pehla live show 95ch pind binjon vekhiya si Baki singer aur geetkaar aa Mai eh geet debi the likhiya àa geet debi jihe heere

  • @harjinder888
    @harjinder888 2 роки тому +9

    ਖੂੰਡੇ ਵਾਲੀ ਗੱਲ ਤਾਂ,,, highlight of episode.
    Epic . Very good conversation 👌 👏

    • @jaspreet2230
      @jaspreet2230 2 роки тому

      But samjh ni ayi bai , khunde walli gall di,plz explain

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ Рік тому

      @@jaspreet2230 ਪਟਵਾਰੀ ਪਹਿਲਾਂ ਕਹਿੰਦਾ ਵੀਹ ਸਾਲ ਹੋ ਗੲੇ ਖੁੰਡਾ ਦੇਖਦਿਅਾਂ ਨੂੰ (ਜਿਹਦੇ ਨਾਲ ਡੰਗਰ ਬੰਨੇ ਹੁੰਦੇ )ਮ°ੜਕੇ ਕਹਿੰਦਾ , ਖਬਰੇ ਯਾਰ ਸਾਲ ਕੁ ੲੀ ਹੋੲਿਅਾ ।
      ਮਤਲਵ ਵੀਹ ਸਾਲ ਦਾ ਤੇ ੲਿੱਕ ਸਾਲ ਦਾ ਥੋੜਾ ੲੀ ਫਰਕ ਸਮਝਦਾ ੳੁਹ ।

  • @harvindersinghrurki1046
    @harvindersinghrurki1046 2 роки тому +4

    ਬਹੁਤ ਵਧੀਆ ਉਪਰਾਲਾ ਵੀਰ ਸੰਗਤਾਰ ਤੁਸੀਂ ਮਹਾਨ ਸਖ਼ਸ਼ੀਅਤ ਦੇਬੀ ਬਾਈ ਨਾਲ ਗੱਲਬਾਤ ਕੀਤੀ

  • @navinafri5110
    @navinafri5110 2 роки тому +17

    ਸੰਗਤਾਰ ਭਾਜੀ ਇੱਕ ਗਾਣਾ ਦੇਬੀ ਭਾਜੀ ਦਾ ਵੀ ਕਰ ਦਿਉ ਰਿਕਾਰਡ ਆਪਣੇ ਸੰਗੀਤ ਵਿੱਚ ਉਦਾਸ ਲਹਿਜੇ ਚ ਵਾਰਿਸ ਭਾਜੀ ਦੀ ਅਵਾਜ ਵਿੱਚ

  • @bamrahbabbu
    @bamrahbabbu 2 роки тому +4

    Is podcast di bahut jarurat c Bhaji. Main tuhada har podcast sunda. Bahut vadhiya lgda tuhadi life waare sun ke. Bahut interesting and gyaan diyaan gallan sunan nu mildiyaan ne. Jiyunde vasde raho tuc saare jaane.

  • @happyheer7774
    @happyheer7774 2 роки тому +3

    Wah g wah Dil khush Kita sangtar bhaji jee Debi ustaad jee naal podcast krke jee great work sangtar bhaji jee 👌🙏 Debi Saab jee 🙏🙏

  • @deeppayalia7823
    @deeppayalia7823 2 роки тому +4

    ਬਹੁਤ ਸੋਹਣੀ ਗੱਲਬਾਤ ਜੀ,ਉਸਤਾਦ ਲੋਕ🙏💖

  • @pavitarsingh389
    @pavitarsingh389 2 роки тому +13

    ਤੈਨੂੰ ਵਾਰਿਸ ਦੁਬਾਰਾ ਅਪਣਾਵੇ ਤੇਰੇ ਪਿੱਛੇ ਘਰਬਾਰ ਛੁੱਟਦਾ ❤️ਬਿੰਦਾ, ਬੌਬੀ,ਦੇਬੀ,ਕਮਲ ਵੀ ਰੁੱਸਦਾ, ਤੇ ਨਾਲੇਂ ਸੰਗਤਾਰ ਟੁੱਟਦਾ❤️

  • @rajeshjaidka1371
    @rajeshjaidka1371 2 роки тому +1

    Very true analysis. I am from Moga but with the passage of time some words from other regions of Punjab creeped into my spoken Punjabi too.

  • @officialreetbaljit
    @officialreetbaljit Рік тому +3

    ਮਾਹਿਲਪੁਰ ਦੇ ਕੋਲ ਸੈਲਾ ਖ਼ੁਰਦ ਸ਼ਹਿਰ ਹੈ ਵੀਰ ਮੇਰਾ , ਚੜਦੇ ਪਾਸੇ ਹੱਲੂਵਾਲ ਤੇ ਲਹਿੰਦੇ ਪਾਸੇ ਮਖਸੂਸਪੁਰ!! ਬੜਾ ਮਾਣ ਹੁੰਦਾ ਹੱਲੂਵਾਲ ਲੰਘਦਿਆਂ ❤️❤️

  • @warispinka9303
    @warispinka9303 2 роки тому +13

    ਦਿੱਲ ਖੁੱਸ਼। ਹੋ ਗਿਆ ਜੀ ਦੇਬੀ। ਜੀ ਨਾਲ ਗੱਲ ਕਰਨ ਲਈ ਜੀ Thanks g

  • @prof.kuldeepsinghhappydhad5939
    @prof.kuldeepsinghhappydhad5939 2 роки тому +4

    May God bless you both love with respect ❤️

  • @anmoldeepsingh15
    @anmoldeepsingh15 2 роки тому +5

    EP 1 toh wait cigi es EP di..bht chnga lga❤️

  • @sukhdevsinghbhola5389
    @sukhdevsinghbhola5389 2 роки тому +2

    ਇੱਕ ਇੱਕ ਦੋ ਗਿਆਰਾਂ ।
    ਦੇਵੀ+ ਸੰਗਤਾਰ ।
    ਭਾਸ਼ਾ ਤੇ ਬੋਲੀ ਤੇ ਵਿਚਾਰ ਚਰਚਾ ।
    ਬਹੁਤ ਵਧੀਆ ਲੱਗਾ ।

  • @jatindersony2033
    @jatindersony2033 2 роки тому +1

    Sangtar bhaji mai bht var tuhanu kehnde 2 reh gya k debi bhaji nal v gal baat kro bt tuasi meri khwaish puri kr diti aj thnku so much ji 🙏🙏❤️❤️love u all

  • @davindersingh-89
    @davindersingh-89 2 роки тому +1

    ਮੈਨੂੰ ਅਫਸੋਸ ਆ ਇਹ ਸ਼ੋ ਮੇਰੇ ਤੋਂ ਨੌ ਮਹੀਨੇ ਕਿਵੇਂ ਲੁਕਿਆ ਰਿਹਾ। ਮੇਰੇ ਸਭ ਤੋਂ ਪਸੰਦੀਦਾ ਗਾਇਕ ਨੇ ਦੋਵੇਂ

  • @sachinmehta3971
    @sachinmehta3971 2 роки тому +12

    ਤੁਹਾਡੀ ਗੱਲ ਮੰਨ ਕੇ ਮੈਂ ਅੱਜ ਤੋਂ ਪੰਜਾਬੀ( keyboard) ਸ਼ੁਰੂ ਕਰ ਰਿਹਾ ਜੀ। ਥੋੜਾ ਵਕਤ ਜਰੂਰ ਲੱਗ ਰਿਹਾ ਪਰ ਤੋੜ ਸਿਰੇ ਤੱਕ ਲਾਵਾਂਗਾ ।

    • @anwarbhatti9418
      @anwarbhatti9418 2 роки тому +2

      ਮਹਿਤਾ ਸਾਬ੍ਹ,, 1-2 ਦਿਨ 'ਚ ਹੱਥ ਟਿੱਕ ਜਾਏਗਾ॥
      ਵੈਸੇ ਪੰਜਾਬੀ 'ਚ ਲਿਖਣ ਦਾ ਮੇਨ ਫਾਇਦਾ,, ਮਾਂ ਬੋਲੀ ਹੋਣ ਕਾਰਨ ਦਿਲ ਤੋਂ ਦਿਲ ਤੱਕ ਦੀ ਗੱਲਬਾਤ,, ਸੁਰ ਤਾਲ ਦੇ ਮੇਲ ਵਰਗਾ ਸਬੰਧ ਬਣਾ ਦਿੰਦੀ ਹੈ॥

    • @sachinmehta3971
      @sachinmehta3971 2 роки тому +1

      @@anwarbhatti9418 ਜੀ ਭੱਟੀ ਸਾਬ, ਅੱਜ ਦੇ ਸਮੇਂ ਦੇ ਮੁਤਾਬਕ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਜਿਨ੍ਹੇ ਵੀ ਯਤਨ ਕਰੋ ਉਹ ਥੋੜੇ ਹੀ ਰਹਿਣਗੇ। ਇਹਨਾਂ ਛੋਟਿਆਂ ਛੋਟਿਆਂ ਚੀਜ਼ਾਂ ਦਾ ਬਹੁਤ ਪ੍ਭਾਵ ਪੈਂਦਾ ਹੈ। ਧੰਨਵਾਦ ਸੰਗਤਾਰ ਜੀ ਦਾ ਪੰਜਾਬੀ ਪੌਡਕਾਸਟ ਸ਼ੁਰੂ ਕਰਨ ਲਈ।

    • @anwarbhatti9418
      @anwarbhatti9418 2 роки тому

      @Sachin Mehta ਭਾਜੀ,, ਤੁਸੀਂ ਸਹੀ ਕਿਹਾ॥ ਸੰਗਤਾਰ ਭਾਜੀ ਵਿਦੇਸ਼ਾਂ ਵਿੱਚ ਬੈਠ ਕੇ ਮਾਂ ਬੋਲੀ ਵਾਸਤੇ ਕਾਰਜ ਕਰ ਰਹੇ ਹਨ॥ ਆਪਣਾ ਵੀ ਫਰਜ ਬਣਦੈ ਕਿ ਮਾਂ ਬੋਲੀ ਨਾਲ ਜੁੜਣ ਦੇ ਇਨ੍ਹਾਂ ਯਤਨਾਂ ਵਿੱਚ ਹਿੱਸਾ ਪਾਈਏ,, ਤਾਂ ਹੀ ਆਪਣੇ ਬੱਚੇ ਮਾਂ ਬੋਲੀ ਨਾਲ ਜੁੜੇ ਰਹਿਣਗੇ॥ ਦਾਸ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਦਿਆਂ Correct ਨਹੀਂ ਕੀਤਾ॥ ਉਨ੍ਹਾਂ ਨੂੰ ਕਦੇ ਵੀ ਕਿਤਾਬੀ ਸ਼ਬਦ ਨਹੀਂ ਬੋਲਣ ਨੂੰ ਕਿਹਾ॥ ਕਿਉਂਕਿ ਪੰਜਾਬੀ ਵਿੱਚ ਹਿੰਦੀ ਭਾਸ਼ਾ ਦੇ ਸ਼ਬਦ ਜੁੜ ਰਹੇ ਹਨ॥ ਉਹ ਆਪਣੀ ਮਾਂ ਬੋਲੀ ਬੋਲਦੇ ਹਨ॥ ਖਾਸ ਫ਼ਿਰੋਜ਼ਪਰ ਦੀ॥

  • @ss-pm6oj
    @ss-pm6oj 2 роки тому

    ਪੰਜਾਬੀ ਮਾਂ ਬੌਲੀ ਵਾਸਤੇ ਅੱਜ ਦੀ ਸਭ ਤੋਂ ਵੱਧ ਦੁਖ ਆਲ਼ੀ ਗੱਲ ਇਹ ਆ ਕਿ ਅੱਜ ਦੇ ਵੱਡੇ ਪੰਜਾਬੀ ਦੇਬੀ, ਸੰਗਤਾਰ, ਵਾਰਿਸ ਭਰਾ, ਘੂੱਗੀ, ਦਲਜੀਤ ਤੇ ਹੋਰ ਪੰਜਾਬੀ ਪੰਜਾਬੋਂ ਬਾਹਰ ਚੱਲੇ ਗਏ ਪੱਕੇ ਈ !

  • @ravinder_singh90
    @ravinder_singh90 2 роки тому +4

    Pyar te satkaar debi maksoospuri ji ni manmohan waris da gayea te debi maksoospuri ji da likeya harek song pasnd aa ♥️😇

  • @gurmaildhaliwal01
    @gurmaildhaliwal01 2 роки тому +3

    ਅੰਬਰ ਜਿੱਡਾ ਨਾਮ "ਦੇਬੀ ਮਖ਼ਸੂਸਪੁਰੀ" ਜੀ

  • @preetsonu6741
    @preetsonu6741 2 роки тому +2

    Mza aa Gya Bhaji .
    Sangtaar Bhaji Tuhade Daddy Ji Nu Main V Mil K Aayea C. Asi V Ohna Kolo Banjo Suni c. Tuhade Daddy Ji Ne Apna Likheya Hoyea Bht Kujh Sunaya c.
    Tuhade Daddy Maharani DIANA De Bht Fan C. Bht Sarian Gallan Kitian Ohna Ne. Bht Mza Aayea C Ohna Nu Mil k.HALLUWAL pind Naal Sadian Bht Yaada aa.
    Mere Nanake aa G Tuhade Nede Khanpur Pind Chandeli De Nede .

  • @vikramjitsingh9095
    @vikramjitsingh9095 2 роки тому +4

    Thanks sangtar paaji I from mahil pur mai v request kiti si ki Debi paji nall podcast karo Dil kush ho gaya thanks 🙏

    • @mandeepkumar6028
      @mandeepkumar6028 2 роки тому +1

      Sachi rooh khush kr diti debi sahb nal mulakat kra k

  • @lovepreetkaursandhu4376
    @lovepreetkaursandhu4376 2 роки тому +2

    Love you debi bhaji.manmohan waris.sangtar ..kamal heer

  • @JagjeetShivgarh
    @JagjeetShivgarh 2 роки тому +2

    ਬਹੁਤ ਬਹੁਤ ਵਧੀਆ ਬਾਈ ਜੀ, ਰੂਹ ਖੁਸ਼ ਹੋ ਗਈ,, ਬਾਕੀ , ਸ, ਛ ਤੇ ਸ਼ ਇਹ ਸਾਡੇ ਮਾਲਵੇ ਕੰਨ੍ਹੀ ਵੀ mix ਈ ਚੱਲਦਾ,,

  • @veetbains9059
    @veetbains9059 2 роки тому +4

    ਦੇਬੀ ਸੋਚਦਾ ਦੱਸੇ ga ਕੌਣ ਤੈਨੂੰ,
    ਕਿੰਨਾ ਜ਼ਿਕਰ ਤੇਰਾ ਤੇਰੇ ਬਾਅਦ ਹੋਇਆ ❤️

  • @randhawacanada
    @randhawacanada 2 роки тому +1

    Very informative discussion, 2 beautiful souls, keep it up 👏🏻👏🏻

  • @gurdeepsinghpindbagrianusa4550
    @gurdeepsinghpindbagrianusa4550 2 роки тому +1

    Wh g wh kaya baat ha Ostad g. Anund ah gayaa Sangtar bhaji Great 👍 👌

  • @singhgulshan1110
    @singhgulshan1110 2 роки тому +1

    bhut intzaar c es vlog da

  • @BHUPINDER55484
    @BHUPINDER55484 2 роки тому +1

    ਅਚਨਚੇਤ ਦੇਖੀ ਮੁਲਾਕਾਤ ਬਹੁਤ ਖੂਬ ਰਹੀ

  • @Honeymann536
    @Honeymann536 2 роки тому +1

    bas ehi lab riha c debi paji di podcast upload karti wow

  • @mandeepkumar6028
    @mandeepkumar6028 2 роки тому +1

    Thanks sangtar y debi sahb nal mulakat lyi hsde vsde rho ji

  • @jagwindersingh4492
    @jagwindersingh4492 2 роки тому +1

    ਭਾਜੀ ਅੱਜ ਤੁਹਾਡਾ ਪੰਜਾਬੀ ਪੌਡ ਕਾਸਟ ਸੁਪਰ ਹਿੱਟ ਹੌ ਗਿਅਾ ਜੀ

  • @sumitmall2553
    @sumitmall2553 2 роки тому +1

    Kya bat aa paji...dil khush hogya 🙏

  • @NaseebCreators
    @NaseebCreators 2 роки тому +1

    Thank you Sangtar bai .

  • @rajvir1881
    @rajvir1881 2 роки тому +1

    ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਵਿਸਰ ਚੁੱਕੇ ਸ਼ਬਦਾਂ ਨੂੰ ਪ੍ਰੋਗਰਾਮ ਚ ਥਾਂ ਦਿੱਤੀ ਤੇ ਗੰਭੀਰਤਾ ਨਾਲ ਪਾਠਕਾਂ ਨਾਲ ਜਾਣਕਾਰੀ ਸਾਂਝੀ ਕੀਤੀ.... ਵਧੀਆ ਸੀ ਤੁਹਾਡੀ ਜਾਣਕਾਰੀ....!

  • @Drshivanirana
    @Drshivanirana 2 роки тому +1

    Main keh skdi aa k main debi makhsoospuri d bht waddi fan aa apne bachpan to he , main shayad he koi art debi ji da sarvan na kita Howe , mainu maan aa k m us generation to aa jis de aine mahan kalakar c, maan aa k m duaba to aa Garhshankar to aa

  • @happy_manaan
    @happy_manaan Рік тому

    ਬਹੁਤ ਸੋਹਣੀ ਗੱਲਬਾਤ

  • @harmindersingh5148
    @harmindersingh5148 2 роки тому +1

    Debi bhai je best singer best songs 🎵🎵 🎶 music 🎶 🎵 director sangtar 👏👍👍👍👍👏👍👍👍👍👍👍👌👏👍👌👌👌👌👌👌

  • @jatindersony2033
    @jatindersony2033 2 роки тому +1

    Mai bht proud feel krda doaba vala hon te bcz tuhade vrge fankaar doabe di shaan aa ❤️❤️

  • @gurdeepkaursaini5260
    @gurdeepkaursaini5260 Рік тому

    ਬਹੁਤ ਵਧੀਆ ਪ੍ਰੋਗਰਾਮ ਹੈ ਜੀ।

  • @parminderkumar8052
    @parminderkumar8052 2 роки тому +1

    Love You Bhaji Both Of You Legends

  • @Balbirsinghusa
    @Balbirsinghusa 2 роки тому +3

    ਸਾਡੇ ਜਲੰਧਰ ਦੀ ਬੋਲੀ ਹੁਸ਼ਿਆਰਪੁਰ ਨਾਲ਼ੋਂ ਕਾਫ਼ੀ ਫਰਕ ਪੈ ਜਾਂਦਾ ਭਾਵੇਂ ਦੋਵੇਂ ਦੁਆਬੇ ਵਿੱਚ ਆ।ਬਜ਼ੁਰਗ ਕਹਿੰਦੇ ਹੁੰਦੇ ਸੀ ਬੋਲੀ ਬਾਰਾਂ ਕੋਹਾਂ ਤੇ ਬਦਲ ਜਾਂਦੀ ਆ।

  • @fledgemusicgang5859
    @fledgemusicgang5859 2 роки тому +1

    That’s all I was waiting for es layi main Sunda c k Debi bai aunge ke nahi jma jaqeen nahi hunda

  • @laxmikant5009
    @laxmikant5009 2 роки тому

    Great lyric Debi g.great.sangit.samrat.sangtar.ji.good.job.keeps.its.up.ji🙏🙏

  • @harjotnoor7289
    @harjotnoor7289 Рік тому

    ❤ mna aa gia veer ji sunke

  • @harpreetmahliofficial2591
    @harpreetmahliofficial2591 2 роки тому +1

    Hope this combination will come on air soon

  • @HarpreetSingh-ny6bu
    @HarpreetSingh-ny6bu 7 місяців тому

    Bhut vadiyan gal bat

  • @Mannu759
    @Mannu759 Рік тому

    Tuhnu ik Dekh kay hamesha boht Kushi hundi ah Mainu
    Debi Saab Manmohan waris ji kamal Heer ji sangtar ji
    Waheguru kirpa rakhe tuhdy sab te ❤❤

  • @HARBHEJ
    @HARBHEJ Рік тому

    Bahut wadia show bhaji .Debi bhaji te waris pravan d jodi Ram lakshman d jodi wargi a .

  • @bajwa_S
    @bajwa_S 2 роки тому

    ਬਹੁਤ ਵਧੀਆ ਗੱਲਬਾਤ, ਬਹੁਤ ਕੁੱਝ ਸਿੱਖਣ ਸਮਝਣ ਲਈ

  • @loharkaproduction6576
    @loharkaproduction6576 Рік тому

    ਸਤਿ ਅਕਾਲ ਭਾਜੀ ਸੰਗਤਾਰ ਜੀ ਅਤੇ ਦੇਬੀ ਮਖਸੂਸਪੁਰੀ ਸਾਬ ਜੀ |
    ਬਹੁਤ ਸਵਾਦ ਸੀ ਤੁਹਾਡੀਆਂ ਦੋਵਾਂ ਦੀਆਂ ਗੱਲਾਬਾਤਾਂ ਵਿੱਚ |
    ਰੂਹ ਰਾਜੀ ਹੋ ਗਈ ਜੀ |
    ਮੈਂ ਤੁਹਾਡਾ ਛੋਟਾ ਵੀਰ ਗੀਤਕਾਰ "ਨਿੰਮਾ ਲੋਹਾਰਕਾ"

  • @GTRAP2
    @GTRAP2 2 роки тому

    Rooh Khush ho gayi..🙏🙏🙏

  • @AmitKumar-le9ch
    @AmitKumar-le9ch 2 роки тому +2

    Mzza aa gea bhaji ❤️

  • @coemsmafaka3883
    @coemsmafaka3883 10 місяців тому

    Dona veera nu satkar sahit sat shri akaal ji

  • @Karanjeet2112
    @Karanjeet2112 2 роки тому

    Dhanwaad bhaji bhut wait c es cheez di

  • @harmitsingh2342
    @harmitsingh2342 2 роки тому

    Wah sangtar bai bhut dhanwaad ji debi ji nal milaoun layi

  • @sidhumusewalaofficial1025
    @sidhumusewalaofficial1025 Рік тому +1

    ਕਲਮ ਦੇਬੀ ਦੀ ਤੇ ਅਵਾਜ਼ ਵਾਰਿਸ ਦੀ ਹੋਵੇ ।
    ਫਿਰ ਕਿਉਂ ਨਾ ਰਾਹੀਂ ਵੀ ਜਾਂਦਾ ਸੁਣ ਖਲੋਵੇ ।
    ਗੀਤਕਾਰ-ਅਸੋਕ ਬੰਗਾ

  • @sonusingh2553
    @sonusingh2553 2 роки тому

    Bo nice c ustad sangtar g bo badia gal krde oo Debi g bo badia g rab hamesa chardikala rakhe khuch rakhe tuc likde rawo bo nice g

  • @zorasangha6135
    @zorasangha6135 2 роки тому

    Very nice interview 👍

  • @singhmikka3848
    @singhmikka3848 2 роки тому

    Big FAN pahji ਮਾਲਕ ਹੋਰ ਤਰੱਕੀਆਂ ਬਖਸ਼ੇ ਜੀ ਤੰਦਰੁਸਤੀ ਬਖਸ਼ੇ ਜੀ ❣

  • @TaraChand-ec7gc
    @TaraChand-ec7gc 2 роки тому +1

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😀😀👍👍

  • @jeetapathlawa
    @jeetapathlawa 2 роки тому +1

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @chanchalsingh1472
    @chanchalsingh1472 2 роки тому

    Whaooo…very nice 👍 thanks

  • @deepadhesian7401
    @deepadhesian7401 Рік тому

    ਪ੍ਰਣਾਮ ਗੁਰੂ ਜੀ 🙏 ਦੇਬੀ ਭਾਜੀ

  • @manishtandon5580
    @manishtandon5580 2 роки тому +1

    ਇੱਕ ਤਮੰਨਾ ਦੇਬੀ ਦੀ ਕਲਮ ਵਾਰਿਸ ਦੀ ਆਵਾਜ਼ ਬਾਕਮਾਲ ਜੋੜੀ🙏🏻🙏🏻❤️❤️

  • @sonustudio1917
    @sonustudio1917 2 роки тому

    Kya bat dil kush ho geya love u bhajji 🙏🙏

  • @Pardesi_putt7309
    @Pardesi_putt7309 2 роки тому +1

    Bhut vdiyaa ji,,, ਪਤਾ ਨੀ ਸਾਲ ਇ ਹੋਇਆ🤣🤣🤣

  • @harwindersingh8641
    @harwindersingh8641 2 роки тому +2

    ਕਿਅਾ ਬਾਤ ਹੈ ਜੀ ..

  • @KULDEEPSINGH-di7ke
    @KULDEEPSINGH-di7ke 2 роки тому +1

    Bahut badiya bai ji.

  • @happyheer7774
    @happyheer7774 2 роки тому +1

    Debi ustaad+Waris brothers jee 👌👌

  • @princedeep9520
    @princedeep9520 2 роки тому

    Wah Ji

  • @AvtarSingh-pd9rh
    @AvtarSingh-pd9rh 2 роки тому +1

    Down to earth debi bhaji

  • @surdipkaur5909
    @surdipkaur5909 Рік тому

    Sat shri akal bhaji very beautiful video

  • @altafhussein7419
    @altafhussein7419 2 роки тому +2

    ਬਾਈ ਜੀ ਆਹ ਤਾ ਦਿਲ ਰੀਝ ਪੂਰੀ ਕਰਤੀ ਦੇਬੀ ਭਾਜੀ ਨਾਲ ਗੱਲਬਾਤ ਕਰ ਕੇ। interview 2-4 hours di cahidi debi bhaji nl
    ਹੁਣ ਇਕ ਏਹਨਾ ਦਾ ਲਿਖਿਆ ਗੀਤ ਬੀ ਰਿਕਾਰਡ kra deo

    • @anwarbhatti9418
      @anwarbhatti9418 2 роки тому +1

      ਅਲਤਾਫ਼ ਜੀ ਮਾਫ਼ ਕਰਨਾ,, ਇਸ ਨੂੰ ਇੰਟਰਵਿਊ ਨਹੀਂ ਕਹਿ ਸਕਦੇ॥ ਇਸ ਨੂੰ ਨਿੱਜੀ ਗੱਲਬਾਤ ਕਿਹਾ ਜਾ ਸਕਦਾ ਹੈ॥
      ਇੰਟਰਵਿਊ ਦਾ ਆਪਣਾ ਮਜਾ ਹੈ ਤੇ ਨਿੱਜੀ ਗੱਲਬਾਤ ਦਾ ਆਪਣਾ॥

    • @altafhussein7419
      @altafhussein7419 2 роки тому

      @@anwarbhatti9418 tusi bhaji briki ch chale gye... apa motey shabdan ch sidha e keh ta...

    • @anwarbhatti9418
      @anwarbhatti9418 2 роки тому

      Sorry,, ਦਾਸ ਨੇ ਸੋਚਿਆ ਸ਼ਾਇਦ ਦੋ ਸ਼ਬਦ ਦੋ ਅਰਥ ਤੁਹਾਡੇ ਧਿਆਨ ਵਿੱਚ ਨਹੀਂ ਹਨ!!

  • @PrinceSingh-bg3kk
    @PrinceSingh-bg3kk 2 роки тому

    ਬਾਈ ਜੀ ਧਰਮ ਨਾਲ ਸਵਾਦ ਇ ਆ ਗਿਆ

  • @bajwabajwa9965
    @bajwabajwa9965 2 роки тому

    ਬਹੁਤ ਵਧੀਆ ਭਾਜੀ🌹🌹🌹🌹🌹🙏🙏🙏🙏🙏🙏

  • @meflyhi
    @meflyhi Рік тому

    ❤❤Boht Boht pyaar dovey veeraan nu❤❤❤

  • @ranvirsingh1845
    @ranvirsingh1845 2 роки тому

    Tradition of punjab😍😍💖

  • @gulbirsingh2217
    @gulbirsingh2217 2 роки тому +1

    Kite rang na wata layi duniya de rang vekh k

  • @HappyHappy-fd6le
    @HappyHappy-fd6le 2 роки тому

    Bhut vadiya program bhaji

  • @DaljitJhaj
    @DaljitJhaj 2 роки тому +2

    ਅੱਜ ਤਾਂ ਭਾਜੀ ਮੁਰਾਦਾਂ ਪੂਰੀਆਂ ਕਰ ਦਿੱਤੀਆਂ

  • @GurwinderSingh-kt1js
    @GurwinderSingh-kt1js 2 роки тому +3

    Missing collaboration with debi and waris oh din att c

  • @jpheer
    @jpheer 2 роки тому +2

    hoshiarpur wale 💯💯👌👌

  • @PB19ALE22INTERTAINERS
    @PB19ALE22INTERTAINERS 2 роки тому

    God bless you

  • @happyheer7774
    @happyheer7774 2 роки тому +3

    Davinder khanewale great writer naal ve jarror kro jee podcast sangtar bhaji jee 🙏🙏

    • @jassisingh4627
      @jassisingh4627 2 роки тому

      ਜਲਦੀ ਹੀ ।

    • @sangtarheer
      @sangtarheer  2 роки тому +4

      ਹਾਂ ਜੀ ਵੀਰੇ ਕੋਸ਼ਿਸ਼ ਤਾਂ ਹੈ ਪਰ ਇੱਕ ਤਾਂ ਇੱਕ ਹਫ਼ਤੇ ਇੱਕ ਹੀ ਹੋ ਸਕਦੀ ਹੈ ਦੂਸਰਾ ਤਾੜੀ ਦੋ ਹੱਥਾਂ ਨਾਲ ਵੱਜਦੀ ਏ 😂 ਬਹੁਤੀ ਵਾਰੀ ਦੂਜੀ ਧਿਰ ਕੋਲ ਸਮਾਂ ਨਹੀਂ ਹੁੰਦਾ। 🙏

  • @paramjeetsingh3708
    @paramjeetsingh3708 2 роки тому +1

    Love you baba ji debi shaib

  • @SukhmanpreetSingh-kc8fl
    @SukhmanpreetSingh-kc8fl 2 роки тому +1

    👍🏼

  • @vickybhatia7318
    @vickybhatia7318 2 роки тому

    Hahaaaa.mja aa gya ji

  • @MeharSinghpannu
    @MeharSinghpannu 2 роки тому +1

    Kmaal diya galan virsa e record karta 👍🏻👍🏻👍🏻👍🏻👍🏻👍🏻👍🏻👍🏻👍🏻🪕🪕🪕🪕🔥🔥🔥🔥🔥🔥🔥🔥🔥✅✅✅✅✅🙌🙌👏🏻👏🏻👏🏻

  • @LOVISH-yq4oe
    @LOVISH-yq4oe 2 роки тому +2

    sangtar saab tuhadi language pure doabi aa