Bahji jihre tuhadi poudcast vich glaa sun nu mildiya oh ta kise hor di interview ch bi ni sun nu mildiya ik dam desi glaaa apne pinda waliya so proud of sangtar bhaji
Living legend Punjabi song ✍ Babu singh maan ji waheguru tuhadi umar lambi kare tuhadi ✍ ton hor super hit song lekhe jaan tuhadi ✍ nu dil ton salute a
@@gurmitsingh-px4ht Drishti Old Rajinder Nagar Karol Bagh👍👍best of luck... Punjab de vadh ton vadh bande ban'n IAS IPS ohna ch tusi v hovon, tan h sada rule hou....nahre, jaikaare laun nal ni kuch hona... Rabb tuhanu Kamyabi bakhshe...👍🙏
ਪੰਜਾਬੀ ਗੀਤਾਂ ਦੇ ਮਾਣ s: ਬਾਬੂ ਸਿੰਘ ਮਾਨ ਸਾਹਬ ਅਤੇ ਸੰਗਤਾਰ ਭਾ-ਜੀ ਸਤਿ ਸ੍ਰੀ ਅਕਾਲ | ਬਹੁਤ ਸੋਹਣੀਆਂ ਗੱਲਾਂ ਬਾਤਾਂ |
Good job ,ਸੰਗਤਾਰ ਜੀ!
ਗ਼ਦਰੀ ਬਾਬਿਆਂ ਬਾਰੇ ਆਪ ਕੋਲੋਂ ਸੁਣ ਕਿ ਬਹੁਤ ਚੰਗਾ ਲੱਗਾ, ਕਿ ਆਪ ਨੇ ਮਹਾਨ ਸਿੱਖ ਇਤਿਹਾਸ ਨੂੰ ਯਾਦ ਕੀਤਾ !
👍👍
ਪਰ ਅਫਸੋਸ ਇਸ ਪੰਜਾਬੀ ਮਾਣਮੱਤੇ ਇਤਿਹਾਸ ਤੇ ਕਿਸੇ ਵੀ ਪੰਜਾਬੀ ਫ਼ਿਲਮਕਾਰਾਂ ਨੇ ਫਿਲਮ ਨਹੀਂ ਬਣਦੀ ਜੀ, ਧੰਨਵਾਦ ਸਹਿਤ ਗੁਰਦੀਪ ਸਿੱਧੂ ਤਲਵੰਡੀ ਸਾਬੋ
ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਇਸ ਗੱਲਾਂ ਦੀ ਮਿਲਣੀ ਦਾ। ਤਿੰਨ ਪੀੜ੍ਹੀਆਂ ਦੇ ਮਹਾਨ ਗੀਤਕਾਰ ਦੀ ।
Sat Sri akal g sangtar g tusi sangtar aaj bhut kuj dita g maan sab bare kuj ni pta c sirf gane hi sune c tuhada bhut thank you
Sda chardi kla ch rho g
ਸੰਗਤਾਰ ਬਾਈ ਜੀ ਤੁਹਾਡੇ ਐਪੀਸੋਡ ਤਾਂ ਪਹਿਲਾਂ ਵੀ ਕਾਫੀ ਵੇਖੇ ਐ, ਤੁਹਾਡੀ ਸਹਿਜਤਾ, ਪੇਸ਼ਕਾਰੀ ਤੇ ਮਾਨ ਸਾਹਿਬ ਦੇਸੀ ਤਰੀਕੇ ਦੇ ਜਵਾਬ ਜਵਾਬ, ਟੋਟਕੇ ਲਾਜਵਾਬ
Bhut hi sohani interview Bai ji waheguru ji Mehar kare Bai tere te Gurpreet pind chahal Faridkot Punjab
ਭਾਜੀ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਹੀਰਿਆਂ ਦੇ ਦਰਸਨ ਕਰਵਾਉਣ ਲਈ
ਜਲਦੀ ਆਓ ਭਾਜੀ!ਬਾਬੇ ਬੋਹੜ ਦੀਆਂ ਬੇਸ਼ਕੀਮਤਦ ਗੱਲਾਂ ਆਲੀ ਛਾਂ ਮਾਨਣ ਨੂੰ ਕਾਹਲੇ ਆਂ ਅਸੀਂ!👏👏
ਬਹੁਤ ਬਹੁਤ ਧੰਨਵਾਦ ਸੰਗਤਾਰ ਭਾਜੀ
ਇਹੋ ਜਿਹੀਆਂ ਸ਼ਖ਼ਸ਼ੀਅਤਾਂ ਦੇ ਦਰਸ਼ਨ ਕਰਵਾਉਣ ਲਈ ❤
ਬਾਬੂ ਸਿੰਘ ਮਾਨ ਤੇ ਦੋਵ ਥਰੀਕੇ ਵਾਲਾ ਮਹਾਨ ਗੀਤਕਾਰ ਸਨ ਜਿਨ੍ਹਾਂ ਦੇ ਸਭ ਤੋ ਵੱਧ ਗੀਤ ਰੀਕਾਰਡ ਹੋਏ । ਕੇਈ ਗੀਤ ਤਾ ਲੋਕ ਗੀਤ ਬਣ ਗਾਏ ਹਨ
Wah ji wah bahut vadhia gallbaat 💯💯👍👍
ਸੰਗਤਾਰ ਭਾਜੀ ਅੱਜ ਤੁਹਾਡੀ ਪੇਸ਼ਕਾਰੀ ਨੂੰ ਦੇਖ ਕੇ ਬਹੁਤ ਜ਼ਿਆਦਾ ਮਜ਼ਾ ਆਇਆ ਭਾਜੀ ਕਮਾਲ ਦੀ ਗੱਲ ਸੀ ਮੈਂ ਬੀਬਾ ਰਣਜੀਤ ਕੌਰ ਨੂੰ ਸੁਣਦਾ ਸੀ ਫੇਰ ਉਸਤਾਦ ਬਾਬੂ ਸਿੰਘ ਮਾਨ ਜੀ ਨੂੰ ਸੁਣਨ ਲੱਗ ਪਿਆ ਭਾਜੀ ਨਾਲ ਨਾਲ ਮੈਂ ਸਬਜੀ ਬਣਾਈ ਜਾਵਾਂ ਤੇ ਨਾਲ ਨਾਲ ਮੈਂ ਤੁਹਾਡੀਆਂ ਗੱਲਾਂ ਸੁਣੀ ਜਾਵਾਂ ਭਾਜੀ ਬਾਬਾ ਤਾਂ ਸਿਆਲ਼ੀਂ ਮਿੰਟ ਦੀਆਂ ਸੀ ਸਬਜ਼ੀ ਪਹਿਲਾਂ ਬਣ ਗਈ ਪਰ ਦਿਲ ਰਸੋਈ ਚੋਂ ਬਾਹਰ ਆਉਣ ਨੂੰ ਨਈ ਸੀ ਕਰਦਾ ਫੇਰ ਭਾਜੀ ਰਸੋਈ ਵਿਚ ਹੀ ਸਾਰੀ ਇੰਟਰਵਿਊ ਸੁਣੀ ਗਰਮੀ ਵੀ ਬਹੁਤ ਸੀ ਭਾਜੀ ਮਜ਼ਾ ਬਹੁਤ ਆਇਆ
ਬਾਬੂ ਸਿੰਘ ਮਾਨ ਜੀ ਨਾਲ ਯਾਦਗਾਰ ਪੌਡਕਾਸਟ ਲਈ ਬਹੁਤ ਬਹੁਤ ਧੰਨਵਾਦ ਸੰਗਤਾਰ ਜੀ। 🙏💐
ਬਾਈ ਜੀ ਬਹੁਤ ਵਧੀਆ ਗੱਲਾਂ ਬਾਤਾਂ। ਮੇਰਾ ਪਿੰਡ ਮਾਨ ਸਾਹਿਬ ਦੇ ਪਿੰਡ ਤੋਂ ਸਿਰਫ ਡੇਢ ਕਿਲੋਮੀਟਰ ਐ।ਅਸੀਂ ਤਾਂ ਨਿੱਕੇ ਹੁੰਦਿਆਂ ਤੋਂ ਇਹਨਾਂ ਨੂੰ ਇਹੋ ਜਿਹੇ ਹੀ ਵੇਖਦੇ ਆਏ ਹਾਂ। ਹਰ ਵੇਲੇ ਚਿਹਰੇ ਤੇ ਨੂਰ । ਮਾਨ ਸਾਹਿਬ ਸਾਰੇ ਪੰਜਾਬੀਆਂ ਦਾ ਮਾਣ ਹਨ।
ਗੀਤਕਾਰੀ ਦੀ ਦੁਨੀਆਂ ਵਿੱਚ ਮੜ੍ਹਕ ਨਾਲ਼ ਚੱਲਣ ਵਾਲ਼ਾ ਲੰਬੇ ਸਫ਼ਰ ਦਾ ਪਾਂਧੀ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲ਼ਾ।ਐਨੇ ਗੁਣੀ ਗਿਆਨੀ ਲੋਕ ਆਉਣ ਵਾਲ਼ੇ ਸਮਿਆਂ ਵਿੱਚ ਲੱਭਿਆਂ ਨੀ ਲੱਭਣੇ।
ਸਲਾਮ,ਅਦਾਬ!!!
,
Bahji jihre tuhadi poudcast vich glaa sun nu mildiya oh ta kise hor di interview ch bi ni sun nu mildiya ik dam desi glaaa apne pinda waliya so proud of sangtar bhaji
ਵਾਹ ਜੀ ਵਾਹ
ਬਚਪਨ ਯਾਦ ਆ ਗਿਆ
ਮਾਨ ਸਾਬ
Salute ta banda
ਸੰਗਤਾਰ ਜੀ, ਦੁਰਗਾ ਰੰਗੀਲਾ ਜੀ ਨੂੰ ਵੀ ਲੈ ਕੇ ਆਓ, ਬਹੁਤ ਵਧੀਆ ਪੌਡਕਾਸਟ ਹੈ ਤੁਹਾਡਾ 🙏
ਆਜੋ ਜੀ ਆਜੋ ਉਡੀਕ ਰਹੇ ਹਾਂ ਆਪ ਜੀ ਦਾ ਐਪੀਸੋਡ
ਪੁਰਾਣਾ ਟਾਈਮ ਯਾਦ ਆ ਗਿਆ ਬਿਲਕੁੱਲ ਦਰੁੱਸਤ ਪੇਸ਼ਕਾਰੀ ਕੀਤੀ ਹੈ ਜੀ ਮਾਨ ਸਾਹਿਬ
ਮਾਨ ਸਾਹਬ ਨਾਲ ਜਲਦੀ ਦੁਬਾਰਾ ਮੁਲਾਕਾਤ ਰੱਖੋ ਬਾਈ ਜੀ
Oye hoye LEGEND hai babu ji ! He is the Anand Bakshi of Punjabi Music ! Thanks for the interview !
ਸਦੀਕ ਦੇ ਸਾਰੇ ਹੀ ਗੀਤ ਸੁਣੇ ਸਾਰੇ ਹੀ ਬਹੁਤ ਸੋਹਣੇ ਸਨ 🙏🏻🙏🏻🙏🏻 ਧੰਨਵਾਦ ਸੰਗਤਾਰ ਵੀਰ ਜੀ 🙏🏻❤️🙏🏻
ਨਿਤਨੇਮ ਦੀ ਬਾਣੀ ਪੜੀ ਕਦੇ?
ਉਹ ਨੀ ਸੋਹਣੀ
Man sahib ate sangtar ji nu sat sri aakal jindabad
Bhut hi Thnx sangtar ji maan ji naal rubroo krrnoun vaaste hasde rho❤❤
Punjab da Maan Babu Singh Maan
ਸ ਸ ਅਕਾਲ ਮਾਨ ਸਾਬ, ਤੁਹਾਡੀਆਂ ਗੱਲਾਂ ਸੁਣਨ ਨੂੰ ਵਾਰ ਵਾਰ ਜੀਅ ਕਰਦਾ, ਸੰਗਤਾਰ ਨਾਲ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋਈ।
Thana Singh khosa
Maan marara Wale vangu Luk Luk mare jhat ne Thora jiha nare ho seene cho nikle Laat
Wah Maan sahib. Jeonde vasde raho. Gol bless you
ਗੀਤਕਾਰੀ ਦੇ ਥੰਮ ਉਸਤਾਦ ਬਾਬੂ ਸਿੰਘ ਮਾਨ ਜੀ ਅਤੇ ਸੰਗਤਾਰ ਵੀਰ ਸੱਤ ਸ੍ਰੀ ਅਕਾਲ ਜੀ
Mera dada bhut fan c radio te o ehna da gaana sun k khush ho jnde c nale ohna nal nal gaouna Hun o nhi haige duniyan te main bhut miss krda dada g nu
Thank you. Sangtar Ji 🙏
ਬਹੁਤ ਵਧੀਆ ਨਜ਼ਾਰਾ ਆ ਗਿਆ
ਕਿਸੇ ਦਿਨ ਚਤਰ ਸਿੰਘ ਪਰਵਾਨਾ ਜੀ ਦੀ ਇੰਟਵਿਊ ਕਰੋ ਜੀ ਅਤੇ ਜੇ ਦੋਬਾਰਾ ਮਾਨ ਸਾਹਿਬ ਨਾਲ ਗੱਲ ਹੋਈ ਤਾਂ ਇਨ੍ਹਾਂ ਦਾ ਕਬਿਤ ਹੈ ਬਾਬਾ ਬਖਤੌਰਾ "ਭਰ ਕੇ ਗੱਡਾ ਕਣਕ ਦਾ ਸਿਰ ਛੱਡ ਕੇ ਟੋਰਾ" ਸੁਣਵਾਇਓ
asi khanne baithe sun de a maan saab...
you are my and My Dad's favorite ......
Living legend Punjabi song ✍ Babu singh maan ji waheguru tuhadi umar lambi kare tuhadi ✍ ton hor super hit song lekhe jaan tuhadi ✍ nu dil ton salute a
ਕਰ ਰਹੇ ਇਂਤ੍ਜ਼ਾਰ੍ ਬਾਬਿਆਂ ਦਾ
ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੇ ਹਰ ਵਿਸ਼ੇ ਤੇ ਗੀਤ ਲਿਖੇ ਹਨ ਮੇਰੇ ਪਸੰਦੀਦਾ ਗੀਤਕਾਰ ਹਨ। ਪਰ ਚਮਕੀਲਾ ਵੀ ਇੱਕ ਧੀ ਨੂੰ ਨਸੀਹਤ ਦਿੰਦੇ ਹਨ ਪਿੰਡ ਚੋਂ ਸਿਰ ਕੱਢ ਘਰਾਣੇ ਦੀ ਧੀ ਹੈਂ ਤੂੰ ਧੀ ਹਾਣਨੇ ਕਲਯੁੱਗ ਮੂੰਹ ਅੱਡੀ ਖੜਾ ਬੁਲੀਆਂ ਨੂੰ ਸੀ ਹਾਣਨੇ ਘੂਰ ਵੀ ਗਰੀਬ ਨੂੰ ਪਵੇ ਸੋਹਣੀਏ ਪਂਤਣਾ ਤੇ ਘੂਕ ਪਵੇ।ਚਮਕੀਲੇ ਨੇ ਕਿੰਨੇ ਸੋਹਣੇ ਲਫਜਾ ਵਿੱਚ ਇੱਕ ਧੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
Sangtar Ji thanks doing v Gud job
ਬਹੁਤ ਵਧੀਆ ਗੱਲਬਾਤ ਸੰਗਤਾਰ ਬਾਈ
ਗੀਤਕਾਰ .. ਗਿੱਲ ਗੁਲਾਮੀ ਵਾਲਾ-ਫਿਰੋਜਪੁਰ
ਆਜਾ ਸੋਹਣਿਆਂ ਵੇ ਤੈਨੂੰ ਅੱਖੀਆਂ ਉਡੀਕ ਦੀਆਂ ❤❤❤ ਮੇਰੇ ਦਾਦਾ ਜੀ ਦੇ ਸਮੇਂ ਦੇ ਬਾਬਾ ਬੋਹੜ ਹਨ ਮਾਨ ਸਾਹਿਬ 🙏
ਭਾਜੀ ਇੱਕ ਇੱਕ ਗੱਲ ਰੂਹ ਨੂੰ ਤਾਜ਼ਾ ਕਰ ਦੇਣ ਵਾਲ਼ੀ ਹੈ ਜੀ। ਬੁਹਤ ਬਹੁਤ ਧੰਨਵਾਦ ਜੀ। ਪਰ ਭਾਜੀ ਕੜੀ ਚਲਦੀ ਰਹੇ।
Super good job good luck to all team 🎉🎉🇨🇦🌈🙏🎸
ਸੰਗਤਾਰ ਜੀ ਸਤਿ ਸ੍ਰੀ ਆਕਾਲ ਤੁਸੀਂ ਬਹੁਤ ਹੀ ਮਹਾਨ ਹਸਤੀ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੂੰ ਪੰਜਾਬੀ ਪੋਡਕਾਸਟ ਰਾਹੀਂ ਪੇਸ਼ ਕਰਕੇ, ਉਹਨਾਂ ਦੇ ਗੀਤ ਲਿਖਣ ਦੇ ਅੰਦਾਜ਼ ਅਤੇ ਖਾਸ ਕਰਕੇ ਪੇਂਂਡੂ ਪਿਛੋਕੜ ਬਾਰੇ ਚਾਨਣਾ ਪਾਇਆ ਸਾਡੇ ਤਾਂ ਜ਼ਿਲ੍ਹਾ ਫ਼ਰੀਦਕੋਟ ਦੇ ਹੀ ਹਨ,(ਹੁਣ ਸਾਡਾ ਪਿੰਡ ਸ੍ਰੀ ਮੁਕਤਸਰ ਸਾਹਿਬ ਤੇ,ਹੈ)ਅੱਖਾਂ ਤਰਸਦੀਆਂ ਇਹਨਾਂ ਦੇ ਦਰਸ਼ਨ ਕਰਨ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ |
ਮਾਨ ਸਾਹਿਬ ਦੀ ਵਿਦਵਤਾ ਤੇ ਕਲਾ ਕੌਸ਼ਲ ਬਾਰੇ ਤਾਰੀਫ ਕਰਨੀ ਸੂਰਜ ਨੂੰ ਦੀਵਾ ਦਿਖਾੳਣ ਦੇ ਤੁੱਲ ਹੈ ਕੋਈ ਵੀ ਪੱਤਰਕਾਰ ਇਹਨਾਂ ਦੀ ਵਿਸ਼ਾਲ ਜਿੰਦਗੀ ਦੀਆਂਕੀਮਤੀ ਤੇ ਅਣਮੁੱਲ ਯਾਦਾਂ ਨੂੰ ਬਿਆਨ ਨਹੀ ਕਰ ਸਕਦਾ
ਪੰਜਾਬੀ ਦੇ ਨਾਵਲਕਾਰ ਤੇ ਫਿਲਮ ਲੇਖਕ ਸ਼ਿਵਚਰਨ ਜੱਗੀ ਕੁੱਸਾ ਨੂੰ ਵੀ ਲੈ ਕੇ ਆਉ ਸੰਗਤਾਰ ਜੀ।
Legend maan Saab ji
ਬਾਈ ਜੀ ਦਵਿੰਦਰ ਖੰਨੇ ਵਾਲੇ ਨਾਲ਼ episode ਕਰੋ
Bahut sohni galbaat bha ji
ਅਸੀ ਸਕੂਲੋਂ ਭੱਜ ਕੇ ਸਦੀਕ-ਰਣਜੀਤ ਦੇ ਅਖਾੜੇ ਵੇਖਦੇ ਰਹੇ ਹਾਂ।
Sh man sahib di soch ate mahan kalm nu lakh vari saloot karda ha guru lambi umar deve 🙏🙏
ਇਸ ਮਹਾਨ ਲੇਖਕ ਤੋਂ ਬਹੁਤ ਕੁਝ ਪੁੱਛਿਆ ਜਾ ਸਕਦਾ ਸੀ ਬਹੁਤ ਪ੍ਰਸ਼ਨ ਕੀਤੇ ਜਾ ਸਕਦੇ ਸਨ ਜੋ ਸਾਡੀ ਸਭਿਤਾ ਸਾਡੇ ਸਭਿਆਚਾਰ ਨੌਜਵਾਨਾ ਦੀ ਨਿਸ਼ਾਨੀ ਬਣ ਜਾਂਦੇ ਇਕ ਯਾਦਗਾਰ ਬਣ ਜਾਂਦੇ
Bhaji Thxs ur documented history
ਮਾਨ ਸਾਹਬ ਅੱਜ ਵੀ ਪਹਿਲਾਂ ਵਰਗੇ ਨੇ
ਪੁਰਾਣਾ ਵਿਰਸਾ ਯਾਦ ਕਰਾਤਾ
Great respect with love maan saab ❤
Nice interview
Thank you bhaji for keeping our Ma bhole alive . Every language is beautiful in their own ways.
Putt Sangtar asi khud hal vohunde aae aa 1990 tak hun preser sterang trector aagae program bhut vadhia chal riha h
Bhut vadya g
Sangtar bhaji amardeep singh gill bhaji huna nu bulao 🙏🏻
Heer sahab Sat shree akal ji
Bahut vdiya Sangtar paji
Babu Singh Maan Maraaraaan wala
Sagtar bhaji ssa ji 🙏🤲👏
ਬਹੁਤ ਹੀ ਵਧੀਆ ਸੰਗਤਾਰ ਬਾਈ ਜੀ
ਜਿਉਂਦੇ ਵੱਸਦੇ ਰਹੋ
ਬਾਬੂ ਸਿੰਘ ਮਾਨ ਮਰਾੜਾਂ ਵਾਲਾ
बहुत अच्छे
I love you veer G
Salute two great legend Ji 🙏🙏
Nice
Nice pod caste sangtar bai
Bhaji mann sab sun ke bahut vadhia lagea❤❤❤❤❤❤❤❤❤❤
ਬਹੁਤ ਹੀ ਵਧੀਆ
SSA Babu Maan ji & Sagtar veer ji ❤❤❤❤❤❤❤❤❤
5 ਪੀੜੀਆਂ ਦਾ ਗੀਤਕਾਰ ਮਹਾਨ ਸ:ਬਾਬੂ ਸਿੰਘ ਮਾਨ ਮਰਾੜਾਂ ਵਾਲਾਂ
One of the best episode
ਬਹੁਤ ਵਧੀਆ👍💯
Sangtar Sir, New episode upload krdo please, Boht jyada Gap paigya j es vaar
ਮਾਨ ਸਾਬ੍ਹ ਜੀ ਦਾ ਪਿੰਡ ਸਾਨੂੰ 15 ਕੁ ਕਿਲੋਮੀਟਰ ਪੈਂਦਾ ਹੈ॥ ਸਾਨੂੰ ਮਾਣ ਹੈ ਮਾਨ ਸਾਬ੍ਹ ਜੀ ਦੇ ਮਾਣ-ਸੰਮਾਣ ਉੱਤੇ,, ਦਿਲੋਂ ਸਤਿਕਾਰ ਹੈ॥
❤LOVE❤YOU❤ਸੰਗਤਾਰ❤ਭਾਜੀ❤
Most awaited podcast ❤
ਮਾਨ ਸਾਹਿਬ ਹਸਾਉਂਦੇ ਬਹੁਤ ਨੇ ਮੈਚ ਡਿਉਟੀ ਵੀ ਕੀਤੀ ਆ ਇਨਾਂ ਨਾਲ ਬਹੁਤ ਖੁਸ਼ ਰੱਖਦੇ ਸੀ ਸਾਨੂੰ ਬਹੁਤ ਹਾਜ਼ਰ ਜਬਾਬ ਨੇ ਮਾਨ ਸਾਹਿਬ ਬਾਬਾ ਬੋਹੜ ਨੇ ਮਾਨ ਸਾਹਿਬ
ਸਸਅ ਸਾਰਿਆਂ ਨੂੰ
ਇੱਕ ਯੁੱਗ -ਬਾਬੂ ਸਿੰਘ ਮਾਨ ❤❤❤❤❤
ਭਾਜੀ ਸਤਿ ਸ੍ਰੀ ਅਕਾਲ ❤😇🙏
ਬਹੁਤ ਹੀ ਵਧੀਆ ❤
Great Maan sahib, thanks sangtar bai ji
MahanGeetkar..BabuSinghMann......
..Mrarawala.
Maan sahib is my favourite lyric.
Good afternoon ❤❤❤❤❤❤❤❤❤❤❤❤🎉
Babu Singh maan❤
Very good
🙏🏻 ਸਲੂਟ ਆ ਜੀ
ਪਰਗਟ ਸਿੰਘ ਮਰਾੜ੍ਹ ਵਾਲਾ
ਗੀਤਾਂ ਦਾ ਵਣਜਾਰਾ ਬਾਬੂ ਸਿੰਘ ਮਾਨ।
Wah ji
Bhaji ramta saab nu vi lai ke aao
Mera UPSC da means aa bhaji fer v rok nhi sakya thoda Podcast sunan layi par worth it🙏🙏🙏🙏
Veere tyari krlo😂😂bahut aukha hoyi janda kamm Mains da.... Kithon lyi coaching, kehre subject aa...
@@Rabb_mehar_kre Polity IR aa veer Optional, drishti to coaching
@@gurmitsingh-px4ht Drishti Old Rajinder Nagar Karol Bagh👍👍best of luck... Punjab de vadh ton vadh bande ban'n IAS IPS ohna ch tusi v hovon, tan h sada rule hou....nahre, jaikaare laun nal ni kuch hona... Rabb tuhanu Kamyabi bakhshe...👍🙏
💐
,1965,to lokan te raj karan wala geetkar babu singh mann mrarrawala
Waah
ਭਾ ਜੀ ਦੇ ਗੱਲ ਕਰਦੇ-੨ ਹੀ ਮੇਰੇ ਦਿਮਾਗ ਵਿੱਚ ਸੈਦਾਂ ਜੋਗਣ ਦਾ ਨਾਂਅ ਆ ਗਿਆ ।ਮੈਂ ਤੇ ਮੇਰੇ ਮਰਹੂਮ ਦੋਸਤ ਸੁਖਦੇਵ (ਮੌਤ ਵੇਲੇ ਐਕਸੀਅਨ) ਨੇ ਸਨੌਰ ਜਾ ਕੇ ਵੇਖੀ ਸੀ!
❤❤
Sangtar bhaji BS Parwana sab ji nu podcast vich lialo
Sade Hoshiarpur Hale v Banjara aunde aa bhaji
Great writer sir Babu singh Maan ji🙏🙏
Legend
"ਤੇਰੀ ਮਾਨ ਮਰਾੜ੍ਹਾਂ ਵਾਲ਼ੇ ਵਰਗੀ ਬੂਥੀ ਹੋਜੂਗੀ . .." ❤
👌👌
ਇਹ ਕਿਹੜੀ ਲਾਈਨ ਚਕਲੀ