ਜੇਲ੍ਹ ਤੋਂ ਨਿੱਕਲਦੇ ਹੀ ਸ਼ੇਰ ਵਾਂਗ ਗਰਜਿਆ Palwinder Singh Talwara

Поділитися
Вставка
  • Опубліковано 21 січ 2025

КОМЕНТАРІ • 436

  • @sahota-qv3fy
    @sahota-qv3fy 3 роки тому +186

    ਪੰਜਾਬੀਓ!ਜਾਗੋ,ਇਹਨਾਂ ਸ਼ੇਰਾਂ ਦਾ ਸਾਥ ਦਿਓ।ਵਾਹਿਗੁਰੂ ਜੀ ਮੇਹਰ ਕਰਨ ਇਹ ਸ਼ੇਰ ਹਮੇਸ਼ਾ ਚੱੜਦੀਕਲਾ 'ਚ ਰਹਿਣ ।

    • @KingHunter3597
      @KingHunter3597 3 роки тому +4

      ਬਿਲਕੁੱਲ ਸਹੀ ਸਹੋਤਾ ਜੀ

    • @HardeepSingh-jj2lo
      @HardeepSingh-jj2lo 2 роки тому

      @@noorbhullar5493 ki gal ho gyi

    • @nirmal.singh.8331
      @nirmal.singh.8331 Рік тому

      @@noorbhullar5493 0

    • @sandeepsinghlovely4009
      @sandeepsinghlovely4009 Рік тому +1

      ਤਲਵਾੜਾ 😂😂 ਆਰਐਸਐਸ। ਨੂੰ ਪੈ ਗਿਆ । 😂😂 ਮੋਰਾਂਵਾਲੀ ਨਾਲ ਖੜਾ 😂😂 ਮੋਰਾਂਵਾਲੀ ਦਾ ਮੂੰਹ ਦੇਖੋ ਰੰਗ ਉੱਡ ਗਏ । ਤਲਵਾੜਾ ਸਿੱਧਾ ਪੈਦਾ 😂😂 ਤਲਵਾੜੇ ਨਾਲ ਓਹੀ ਖੜ ਸਕਦਾ ਜਿਦੀਆ ਲੱਤਾ ਭਾਰ ਝਲ ਦੀਆ ਹੋਣ । 😂

    • @aishleen715
      @aishleen715 5 місяців тому

      Ina ne ta marna assi thoda marna assi aage badana hai ina ne ta aahi kut khana karna

  • @dhalvindersingh6501
    @dhalvindersingh6501 3 роки тому +94

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੋਮ ਤੇ ਪੰਜਾਬੀਆ ਤੇ ਮੇਹਰ ਰੱਖੀ ਬਾਬਾ ਨਾਨਕਾ ਚੜਦੀ ਕਲਾ ਵਿੱਚ ਰੱਖੀ

  • @KingHunter3597
    @KingHunter3597 3 роки тому +45

    ਫੱਟੇ ਚੱਕ ਦਿੱਤੇ ਜੀ 🙏🏻 ,
    ਧੰਨਵਾਦ ਇਸ ਸੱਚੇ ਸੁੱਚੇ ਚੈੱਨਲ ਦਾ ਵੀ 🙏🏻
    💥 ਰਾਜ ਕਰੇਗਾ ਖ਼ਾਲਸਾ 💥

    • @sandeepsinghlovely4009
      @sandeepsinghlovely4009 Рік тому

      ਸੱਚਾ ਤੇ ਸੁੱਚਾ 😂 ਇਹ ਪਕਾ ਗੋਦੀ ਮੀਡੀਆ । ਕੋਇ ਟਾਈਮ ਸੀ ਜਦੋਂ ਇਹ ਅਖਬਾਰ ਸੁਰੂ ਹੋਇਆ ਸੀ ।ਬਹੁਤ ਵਧੀਆ ਕੰਮ ਏਨਾ ਦਾ ।ਅੱਜ ਇਹ ਗੋਦੀ ਮੀਡੀਆ ਦੀ ਟੀਮ ਦਾ ਹਿਸਾਬ। ਹਜ਼ਾਰਾ channel ਆ ਪੰਜਾਬੀ ਛਾਨਣਾ ਲਾ ਦਓਗੇ ਮਸਾ 5,6 ਚੈਨਲ ਮਿਲਣੇ ਆ ਜੌ ਸੱਚੀ ਗੱਲ ਕਰਦੇ ।

  • @harjindermarahar4952
    @harjindermarahar4952 3 роки тому +34

    ਬਹੁਤ ਵਧੀਆ ਗੱਲਾਂ ਇਹ ਅਸਲੀ ਗੱਲਾਂ ਨੇ

  • @kksandhu1779
    @kksandhu1779 3 роки тому +45

    Morche de nal khadhe ho javo ...Akhari fight aa hun...ਵਾਹਿਗੁਰੂ ਜੀ ਮੇਹਰ ਕਰਨ ਇਹ ਸ਼ੇਰ ਹਮੇਸ਼ਾ ਚੱੜਦੀਕਲਾ 'ਚ ਰਹਿਣ ।

  • @dharampaul-cw2mt
    @dharampaul-cw2mt 3 роки тому +10

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
    🙏ਵਾਹਿਗੁਰੂ ਜੀ ਕਾ ਖ਼ਾਲਸਾ 🙏
    🙏ਵਾਹਿਗੁਰੂ ਜੀ ਕੀ ਫ਼ਤਹਿ🙏

  • @harmohitsinghkang8809
    @harmohitsinghkang8809 Рік тому +9

    ਪੰਜਾਬੀ ਸਿੰਘੋ ਉਠੋ ਬਾਬਾ ਪਲਵਿੰਦਰ ਸਿੰਘ ਸਾਥ ਦੇਵੇ ਵਹਿਗੁਰੂ🙏🙏🙏🙏🙏🦅🐴👳‍♂️👳‍♂️

  • @sarabjitsingh8827
    @sarabjitsingh8827 3 роки тому +3

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਵੀਰ ਜੀ ਨੇ ਧੰਨਵਾਦ ਕਰਦੇ ਹਾਂ ਜੀ ਆਪ ਜੀ ਦਾ

    • @sarabjitsingh8827
      @sarabjitsingh8827 3 роки тому

      ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਵਰਗੇ ਸੇਰਾ ਨੂੰ ਵਾਹਿਗੁਰੂ ਤੰਦਰੁਸਤ ਰੱਖਣ ਅਤੇ ਚਡਦੀ ਕਲਾ ਵਿੱਚ ਰੱਖਣ ਜੀ

  • @gurpreetsandhu0
    @gurpreetsandhu0 2 роки тому +4

    ਇਹ ਪੰਜਾਬ ਐ ਪੰਜਾਬ ❤️❤️
    ਚੀਕਾ ਮਰਵਾ ਦਿਆਗੇ 👊🏻👊🏻
    ਇਹ ਉਹਦੇ ਵਾਰਿਸ ਨੇ . ਜਿਸਨੇ ਸਵਾ ਲੱਖ ਨਾਲ ਇੱਕ ਲੜਾਇਆ 🙏🏻🙏🏻

  • @baljeetvirk6677
    @baljeetvirk6677 11 місяців тому +1

    ਵਾਹਿਗੁਰੂ ਵਾਹਿਗੁਰੂ ਜੀ ਬਿਲਕੁੱਲ ਹੀ ਸਹੀ ਜੀ

  • @mangatfarmerjatt7226
    @mangatfarmerjatt7226 3 роки тому +16

    ਖਾਲਸਾ ਜੀ ਸਾਥ ਦਿਓ , ਆਪਾਂ ਇਹ ਮੋਰਚਾ ਫ਼ਹਿਤੇ ਕਰੀਏ🙏🙏🙏🙏🙏🙏

  • @JagdeepSingh-qf4md
    @JagdeepSingh-qf4md 3 роки тому +43

    ਵਾਹਿਗੁਰੂ ਦੀ ਮੇਹਰ ਆ ਪੰਜਾਬ ਤੇ , j ਭਾਰਤ ਦੁਨੀਆ ਦੇ ਨਕਸ਼ੇ ਤੇ ਆ ਪੰਜਾਬ ਕਰ k ਆ , ਦੁਸ਼ਮਣ ਨੂੰ ਪਹਿਲਾ ਪੰਜਾਬ ਨਾਲ ਟੱਕਰ ਲੈਣੀ ਪੈਂਦੀ ਆ , ਇਹ rss ਵਾਲੇ ਗੱਲਾ ਕਰਦੇ ਸਾਡੇ ਨਾਲ ਮੱਥਾ ਲਾਉਣ ਦਿਆ 🤦‍♂️🤦‍♂️🤦‍♂️ ਨੁਕਸਾਨ ਸਾਡੇ ਸਿੱਖ ਵੀਰਾ ਦਾ ਹੁੰਦਾ ਰਿਹਾ ਹੁਣ ਤਾਂ j ਨਹੀਂ ਤਾਂ ਦਸੋ ਕਰੋ ਗੱਲ ਸਾਡੇ ਨਾਲ ਸਾਡੇ ਵੱਡੇ ਵਡੇਰਿਆਂ ਲੜੇ ਆ ਏਸੇ ਪੰਜਾਬ ਲਈ 😭😭 ਦੁੱਖ ਲਗਦਾ ਜਦੋਂ ਇਹ ਆਵਦੇ ਨੰਬਰ ਬਣਾਉਦੇ ਆ rss ਵਾਲੇ 😭😭

    • @jodha9164
      @jodha9164 3 роки тому

      bai oh ta mande aw punjabia nu oh kehnde je Punjab Haryana na kuj khe ta asi Taliban nalo v pehla kabza krliye

  • @gurlallali8824
    @gurlallali8824 3 роки тому +51

    ਸਹੀ ਗੱਲਾਂ ਪਰ ਸਾਡੇ ਵਾਲੇ ਕਾਮਰੇਡਾਂ ਪਿੱਛੇ ਲਗ ਕੁਰਬਾਨੀਆਂ ਤੋ ਡਰਨ ਲਗਪੇ, ਹਕ ਇਹ ਕਿਥੋਂ ਲੇ ਲੈਣਗੇ ਜੇੜੇ ਮਰਨੋ ਡਰ ਗਏ

    • @KingHunter3597
      @KingHunter3597 3 роки тому +2

      ਏਹ ਕੋਮਿੰਟ ਬੀਜੇਪੀ IT ਸੈੱਲ ਦਾ 👎🏻 ,
      ਆਹ ਸਿੱਖ ਹੈ, ਆਹ ਕਾਮਰੇਡ ਹੈ, ਆਹ ਮਓਵਾਦੀ,
      ਆਹ ਖਾਲਸਤਾਨੀ ਆ, ਆਹ ਨਕਲੀ ਕਿਸਾਨ ਹੈ,
      ਇਹਨਾਂ ਦੀਆਂ ਸਭ ਘਟੀਆ ਗੱਲਾਂ ਹਨ ,
      👉🏻 ਮੋਰਚੇ ਵਿੱਚ ਆਕੇ ਕਿਸੇ ਨੂੰ ਵੀ ਪੁੱਛੋਂ ,
      🎙️ਇੱਥੇ ਸਭਦਾ ਧਰਮ ਵੀ ਕਿਸਾਨ ਹੈ ,
      🎙️ਸਾਡਾ ਸਭਦਾ ਨਾਮ ਵੀ ਕਿਸਾਨ ਹੈ ,
      🎙️ਸਭਦੀ ਜਾਤ ਵੀ ਕਿਸਾਨ ਹੈ ,
      🎙️ਸਭਦਾ ਕਿੱਤਾ ਵੀ ਕਿਸਾਨੀ ਹੈ ,
      🎙️ਸਭਦੀ ਸਟੇਟ-ਸੂਬਾ ਵੀ ਕਿਸਾਨ ਹੈ ,
      🎙️ਇਹ ਅੰਦੋਲਨ ਵੀ ਕਿਸਾਨੀ ਦਾ ਹੈ ,
      🎙️ਅਤੇ ਜਿੱਤਣਾ ਵੀ ਕਿਸਾਨੀ ਨੇ ਹੀ ਹੈ ✅
      🎙️ਸਮਝੇ...😡❗...❔❓❔❓

    • @gurlallali8824
      @gurlallali8824 3 роки тому +1

      @@KingHunter3597 ਕੀ ਸਬੂਤ?

    • @KingHunter3597
      @KingHunter3597 3 роки тому +2

      @@gurlallali8824
      🔊 ਸਬੂਤ ਤੇਰਾ ਕੋਮਿੰਟ❕...
      ਤੂੰ... ਢਕਿਆ ਰਹਿ...

    • @gurlallali8824
      @gurlallali8824 3 роки тому +3

      @@KingHunter3597 ਸਾਲ ਹੋਗਿਆ ਕੀ ਪ੍ਰਾਪਤੀ ਘੁਸੇ ਘਟੇ ਪ੍ਰੋਗਰਾਮ ਦਈ ਜਾਂਦੇ ਜ ਗੁਮਰਾਹ ਕਰਨ ਡਏ ਲੋਕਾਂ ਨੂੰ ਉਥੇ ਤੁਹਾਨੂੰ ਕੋਇ ਢੀਮ ਨੀ ਮਾਰਨ ਡਿਯਾ ਹੁਣ ? ਮੋਦੀ ਨਾਲੇ ਲੜਨ ਗਏ ਜ ਕੇ ਆਪਸ ਚ, ਕਦੀ ਸੰਤਾ ਬਾਰੇ ਬਕਵਾਸ ਕਰਨ ਲਗਜਾਂਦੇ, ਥੁਕੀ ਜਾਂਦੇ ਚਟੀ ਜਾਂਦੇ, ਹੁਣ ਵਿਚਾਰਾ ਚੜੂਨੀ ਬਾਹਰ ਕੱਢ ਤੇ, ਉਹ ਅਲੱਗ ਪਿਟਣ ਡਿਯਾ ਹੁਣ, ਜੇੜੇ ਜਜ਼ਬਾਤੀ ਬੰਦੇ ਦਿਲੋਂ ਸੰਗਰਸ਼ ਨਾਲ ਜੁੜੇ ਓਹਨਾ ਨੂੰ ਨਾਲੋਂ ਤੋੜ ਰਹੇ ਦੀਪ ਕੱਢਤਾ ਲੱਖਾ ਕੱਢਤਾ, ਹੁਣ ਹਰਿਆਣੇ ਨੂੰ ਨਾਲੋਂ ਤੋੜਨ ਦੀਆਂ ਚਾਲ, ਕੋਇ ਦਬਾ ਬਣਾਇਆ ਸਰਕਾਰ ਤੇ? ਜ ਸਾਰਿਆਂ ਦਾ ਧਰਮ ਕਿਸਾਨ ਤੇ ਕਿਉ ਏਕਤਾ ਤੋੜਨ ਤੇ ਲੱਕ ਬਨਿਆ ਹੋਇਆ, ਸਾਰਿਆਂ ਨੂੰ ਨਾਲ ਲੈ ਕੇ ਚਲੋ ਇਕ ਝੰਡੇ ਥੱਲੇ

  • @Universalpicturesstopmotion
    @Universalpicturesstopmotion 3 роки тому +15

    Salute Singh saab ji

  • @kulwantsingh3183
    @kulwantsingh3183 2 роки тому +1

    ਸਰਦਾਰ ਕੁਲਵਿੰਦਰ ਸਿੰਘ ਤਲਵਾੜੇ ਵਾਲਾ ਹੈ ਹਰੀ ਸਿੰਘ ਨਲੂਆ ਦਾ ਵਾਰਸ ਤਾਂ ਗੁ੍ਰੂ ਨਾਨਕ ਦੇਵ ਸਾਹਿਬ ਜੀ ਨੇ ਏਨਾ ਜੋਸ਼ ਭਰਿਆ ਹੈ ਜੀ ਧਨਵਾਦ ਹੈ ਵਾਹਿਗੁਰੂ ਜੀ

  • @jasman63
    @jasman63 3 роки тому +2

    Great speech by Palwinder Singh talwara...

  • @baljittoor1905
    @baljittoor1905 3 роки тому +8

    I love u r speach palwinder brother

  • @harmeshrani1197
    @harmeshrani1197 3 роки тому +19

    Kisan ekta jindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍

  • @gurtejkhattra9253
    @gurtejkhattra9253 3 роки тому +8

    Baba g sira kra dita salute a g

  • @faridkotPb.1356
    @faridkotPb.1356 3 роки тому +26

    ਬਾਬਾ ਜੀ, ਓਦੋਂ ਸਿੱਖ ਕੌਮ ਦੇ ਜਰਨੈਲ, ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ, ਦਲਿਤ ਬਾਬਾ ਹਰੀ ਸਿੰਘ ਨਲੂਆ, ਰੰਗਰੇਟੇ ਬਾਬਾ ਦੀਪ ਸਿੰਘ ਜੀ, ਬਾਬਾ ਸੰਗਤ ਸਿੰਘ ਜੀ ਵਰਗੇ ਸਨ।। ਓਦੋਁ ਸਿੱਖ ਕੌਮ ਚੜਦੀ ਕਲਾ ਵਿੱਚ ਰਹਿੰਦੀ ਸੀ।। ਹਰ ਪਾਸੇ ਜਿੱਤ ਦੇ ਝੰਡੇ ਗੱਡਦੀ ਸੀ।

    • @goldysethi7124
      @goldysethi7124 3 роки тому +1

      Veer g tuhada mobile number send kardo ja mera m no ta call jarur karo mera m no 9988331122

    • @tarannarain9369
      @tarannarain9369 3 роки тому +3

      ਫੁੱਟ ਪਾਉਣ ਵਾਲੀ ਗੱਲ ਤਾਂ ਪਹਿਲਾ ਤੂੰ ਆਪ ਕਰ ਰਿਹਾ ਦਲਿਤ ਤੇ ਰੰਗਰੇਟਾ ਕਹਿ ਕੇ

    • @faridkotPb.1356
      @faridkotPb.1356 3 роки тому +2

      @jaswinder singh ਦਲਿਤ ਤਾਂ ਆਟਾ ਦਾਲ ਲੈਦੇ ਹੀ ਸਨ।। ਹੁਣ ਤਾ ਪਿੰਡਾਂ ਵਿੱਚ 65% ਧਰਮ ਦੇ ਠੇਕੇਦਾਰ ਵੀ ਆਟਾ ਦਾਲ ਸੀਰੀਆਂ ਨੂੰ ਭੇਜ ਕੇ ਮੰਗਵਾਂ ਲੈਦੇ ਹਨ।। ਦਲਿਤਾਂ ਦਾ ਵਿਕਣਾ ਤਾਂ ਜਾਇਜ਼ ਹੋਣਾ। ਹੁਣ ਤਾ ਬੇਦਾਵਿਆਂ ਵਾਲੇ ਵੀ ਇਸਾਈ, ਡੇਰੇ ਪੇ੍ਮੀ ਬਣੇ ਹੋਏ ਹਨ।। 250,250/ ਪੈਨਸ਼ਨਾ ਲਈ ਜਾਦੇ ਆ।। ਹੁਣ ਦਲਿਤਾਂ ਤੋ ਵੀ ਬੁਰੀ ਨੀਤ ਹੋਗੀ।। ਠੇਕੇਦਾਰਾਂ ਦੀ।। ਦਲਿਤਾਂ ਕੋਲ ਤਾਂ ਕੋਈ ਵਸੀਲਾ ਹੈ ਨਹੀ।। ਕਰਜਾ ਮੁਆਫ਼ ਕਰਾਉਣ ਲਈ 20 ਕਿੱਲਿਆਂ ਵਾਲਾ ਵੀ ਕਰਾ ਗਿਆ।।। 2 ਕਿੱਲੇ ਕਹਿ ਕੇ।।
      ਕੁਰਬਾਨੀਆਂ ਕਰਨ ਨੂੰ ਦਲਿਤ ਤੇ ਠੇਕੇਦਾਰਾਂ ਬੇਦਾਵਿਆਂ ਤੇ ਤਨਖਾਹਾਂ ਲੈਕੇ ਲੜਾਈਆਂ ਕਰਨ ਵਾਲੇ।।
      ਦਲਿਤਾਂ ਦੀਆਂ ਜਮੀਰਾਂ ਹੈ ਗੀਆਂ।। ਈ ਆ।
      ਦਲਿਤ ਕਨੇਡਾ ਜਾਣ ਲਈ ਭੈਣਾਂ ਨਾਲ ਵਿਆਹ ਨਹੀਂ ਕਰਵਾਉਦੇ।।

    • @faridkotPb.1356
      @faridkotPb.1356 3 роки тому +1

      @@tarannarain9369 ਸੱਚ ਜੋ ਹੈ, ਉਹ ਕਹਿ ਦਿੱਤਾ।। ਸੱਚ ਕੌੜਾ ਆ, ਮਿਰਚਾਂ ਤਾਂ ਲੱਗਣ ਗੀਆਂ।।

    • @rohitmahey8724
      @rohitmahey8724 3 роки тому +1

      @@tarannarain9369 paji harek gurduware ch jatt pardhan bane ne kuch pinda ch panchayat mate painde aa dalita de laavan ni ho sakdia us vele kithe si jatt pinda ch dalit pathi tak nu vi path tak ni karn dinde haige ji jinne jatt singer aa kade vi ravidass maharaj de gurpurab te koi post ni painda haiga eh farq hi aa hor ki aa sabh toh Vadh kurabnia sikhi ch dalit te majhbhi sikha diya aa te jatt apne ap nu sikhi da mohra samjhde aa paji ajj jatt shudra toh nafrat karde aa panje pyare shudar hi sigge eh vi gall yaad rakho

  • @SurinderSingh-dq4lu
    @SurinderSingh-dq4lu 3 роки тому +16

    Good.veer.ji

  • @SATNAMSINGH-iq7qq
    @SATNAMSINGH-iq7qq 3 роки тому +5

    ਵਾਹਿਗੁਰੂ ਜੀ🙏🙏

  • @vikramsinghsekhon3264
    @vikramsinghsekhon3264 Рік тому +2

    ਜੋਸ਼ ਆ ਗਿਆ ਅ ਬਾਬਾ ਜੀ ਆਪ ਜੀ ਸਪਿਜ ਸੁਨ ਕੇ 🙏🙏

  • @ravradio1313
    @ravradio1313 3 роки тому +16

    ਰਾਜ ਕਰੇਗਾ ਖਾਲਸਾ‌

  • @vipjatt6440
    @vipjatt6440 3 роки тому +3

    ਰਾਜ ਕਰਗਾ ਖ਼ਾਲਸਾ

  • @satgursingh4659
    @satgursingh4659 3 роки тому +21

    Waheguru mehar rakheo Sikh Kom te

  • @jagjeetkaur7596
    @jagjeetkaur7596 Рік тому +1

    ਵਾਵਾ।ਮੇਰੇ।ਪੰਜਾਬੀ।ਸੇਰੋ।ਜਦ।ਡੁਲਦਾਖੂਨ।ਸ਼ਹੀਦਾ।ਦਾ।ਤਕਦੀਰ।ਬਦਲਦੀ।ਕੌਮਾ।ਦੀ

  • @banarsidasssohal4757
    @banarsidasssohal4757 3 роки тому +15

    Talwara g wahe guru chardiklla wich rakhe

  • @AmandeepKaur-eh5tt
    @AmandeepKaur-eh5tt 3 роки тому +7

    Varry good baba ji 🙏🙏🙏🙏

  • @bhupinderjawandha7068
    @bhupinderjawandha7068 3 роки тому +9

    Good job Sir

  • @paulgill2487
    @paulgill2487 3 роки тому +8

    Bi g always give this kind of spirit speech. God bless u people following u and ur friends.

    • @salkhandhillon3878
      @salkhandhillon3878 Рік тому

      ਸਤਿਨਾਮ ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ

  • @rdtkhokhar2113
    @rdtkhokhar2113 3 роки тому +19

    Waheguru ji Mehar Karo Sikh com they 🙏🏼🙏🏼❤️🥀👌👍🏻🙏🏼

  • @preetghotra3192
    @preetghotra3192 3 роки тому +6

    Waheguru ji da khalsa waheguru ji di fateh🙏🙏

  • @harmansidhu8139
    @harmansidhu8139 5 місяців тому +1

    🔥🔥🔥🔥

  • @aishysarao9970
    @aishysarao9970 Рік тому

    ਵਾਹਿਗੁਰੂ ਜੀ ਜਥੇਦਾਰ ਤੇ,। ਮੇਹਰ ਕਰੋ ਜੀ ❤❤❤❤❤

  • @wahenoor8420
    @wahenoor8420 3 роки тому +8

    Waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @harmankang2702
    @harmankang2702 3 роки тому +3

    ਹਰ ਮੈਦਾਨ ਫ਼ਤਿਹ

  • @kakaantwal561
    @kakaantwal561 3 роки тому +14

    Kisan Ekta zindabaad 🌾🚜

  • @goggyhundal5100
    @goggyhundal5100 3 роки тому +4

    Waheguru ji ka khalsa waheguru ji ki fateh... 🙏💪

  • @manjindersehgal8531
    @manjindersehgal8531 11 місяців тому

    Bohat vadia khalsa ji

  • @sonysidhu5328
    @sonysidhu5328 3 роки тому +2

    ਸਹੀ ਗੱਲ ਆ ਬਾਬਾ ਜੀ

  • @sonamaan4333
    @sonamaan4333 3 роки тому +12

    Waheguru ji mehar kreo Sikh kom te

  • @beantsinghsandhu1224
    @beantsinghsandhu1224 5 місяців тому

    ਦੇਗ ਤੇਗ ਫਤਿਹ਼ 😊

  • @Harpreetpannu0013
    @Harpreetpannu0013 3 роки тому +11

    Kisan mozdoor ekta zindabaad 💪💪💪💪💪💪💪💪💪💪💪💪💪💪💪💪💪💪

  • @paulsam5003
    @paulsam5003 3 роки тому +19

    Our Sikhs in Afghanistan can get troubles if we speak against Taliban ,It is requested to all Sikhs ,Do not comment anything which can hurt our Sikh community in Afghanistan

  • @JashanSingh-zc5od
    @JashanSingh-zc5od 11 місяців тому +1

    ❤❤❤❤❤❤❤❤❤❤

  • @malkitsingh7475
    @malkitsingh7475 3 роки тому +2

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @hartejsingh57
    @hartejsingh57 3 роки тому +1

    ਵਾਹਿਗੁਰੂ ਜੀ

  • @GurnishanSingh-p7f
    @GurnishanSingh-p7f Рік тому

    Waheguru ji waheguru ji waheguru ji waheguru ji waheguru ji waheguru ji waheguru ji 🙏

  • @PALWINDERAMRITSAR
    @PALWINDERAMRITSAR 3 роки тому +3

    Salute hai baba g

  • @SheikhKamranHaiderSaitiOman
    @SheikhKamranHaiderSaitiOman 4 дні тому

    ❤❤❤❤ Watching . Oman 🇴🇲 Pakistan 🇵🇰

  • @angrejsinghjosan8776
    @angrejsinghjosan8776 3 роки тому +1

    Good speech Khalsa ji

  • @sukhsonyjindansh5661
    @sukhsonyjindansh5661 3 роки тому +4

    Bole so nihal sat sri akal waheguru jika khalsa waheguru jiki fateh

  • @RandhirSingh-ek6sc
    @RandhirSingh-ek6sc 2 роки тому +1

    Wahegur ji wahegur ji wahegur ji 🙏🙏🙏🙏❤

  • @rajbirsingh5011
    @rajbirsingh5011 3 роки тому +2

    ਸਤਿ ਸ੍ਰੀ ਅਕਾਲ ਤਲਵਾੜਾ ਬਾਈ ਜੀ।

  • @RanjitSingh-sr3cd
    @RanjitSingh-sr3cd 3 роки тому +9

    Bjp Rss ਵਾਲਿਓ ਆ ਗਿਆ ਫਿਰ ਦੁਬਾਰਾ ਪਿਉ ਤੁਹਾਡਾ ਪੰਜਾਬ ਦਾ ਬੱਬਰ ਸ਼ੇਰ

  • @KuldeepSingh-ly5me
    @KuldeepSingh-ly5me 3 роки тому +2

    Waheguru Ji 🙏 Kirpa krn Sarbat da bhla krn waheguru Ji 🙏

  • @Anushkaesen0408
    @Anushkaesen0408 3 роки тому +3

    Bhut vdiaa khalsa g

  • @parasdhillon1642
    @parasdhillon1642 3 роки тому +2

    ਇਹ ਨਿਹੰਗ ਜਥੇਬੰਦੀਆਂ ਵੀ ਬਾਦਲਾਂ ਦੀਆਂ ਪਾਰਟੀਆਂ ਨਾਲ ਰਲੇ ਹੋਏ ਹਨ
    ਜੇਵੇ ਬਲਬੀਰ ਸਿੰਘ ਨਿਹੰਗ ਪਟਿਆਲਾ ਵਾਲੇ / ਬਿੱਦੀ ਚੰਦੀਏ

  • @MandeepSingh-ix7jp
    @MandeepSingh-ix7jp 3 роки тому +5

    Waheguru ji mher rakho.... 🙏🙏🙏🙏🙏

  • @economicsxlxll7881
    @economicsxlxll7881 3 роки тому +11

    Waah

  • @nazirahmed7843
    @nazirahmed7843 3 роки тому +13

    All Kashmiri with you

  • @gurpreetsinghdang1874
    @gurpreetsinghdang1874 3 роки тому +5

    5:52 ton favourite line shury ❤

  • @vivekmodgill3478
    @vivekmodgill3478 2 роки тому

    Bs rab kare ehe log tuhade leader bane rho

  • @AmitKumar-os7bz
    @AmitKumar-os7bz 11 місяців тому

    Wahe guru da khalsa wahe guru fateh

  • @satnamwaheguru4802
    @satnamwaheguru4802 3 роки тому +4

    Good job 👏

  • @GurnishanSingh-p7f
    @GurnishanSingh-p7f Рік тому

    Waheguru ji mer Karni Panjab te sikha te Waheguru ji waheguru ji waheguru ji waheguru ji waheguru ji 🙏 waheguru ji kirpa karo 🙏 waheguru ji kirpa karo 🙏 waheguru ji waheguru ji 🙏

  • @amarjitbhardwaj1581
    @amarjitbhardwaj1581 3 роки тому +3

    Waheguru ji Ka khalsa waheguru ji fateh

  • @sukhdevsingh4796
    @sukhdevsingh4796 Рік тому

    ਮੇਰੇ ਵੀਰ ਇਹਨਾਂ ਨੂੰ ਕੋਈ ਕਦਰ ਨਹੀਂ ਸਾਡੀਆਂ ਕੁਰਬਾਨੀਆਂ ਦੀ

  • @harjeetkour9039
    @harjeetkour9039 Рік тому

    Bhai sahib ji wahguru ji sda mehar krae

  • @RaviKumar-cf4wm
    @RaviKumar-cf4wm 3 роки тому +1

    Original sher of punjab

  • @majorram2004
    @majorram2004 2 роки тому +1

    We full sport you

  • @Babbumaan07_
    @Babbumaan07_ 3 роки тому +5

    waheguru mehar kre

  • @dilbaghsingh2413
    @dilbaghsingh2413 3 роки тому +1

    Punjabi verro jago
    Talwarra veer g zindabad

  • @educationstudyes9696
    @educationstudyes9696 3 роки тому +3

    Very good g 👍

  • @AjitSingh-rx5of
    @AjitSingh-rx5of 7 місяців тому

    Waheguruji🎉🎉🎉🎉🎉🎉🎉🎉🎉🎉🎉🎉5

  • @ਮਜ਼ਲੂਮਾਂਦੀਅਵਾਜ

    ਜਿੰਨਾ ਅਫਗਾਨਿਸਤਾਨ ਫਤਿਹ ਕੀਤਾ ਜਿੰਨਾ ਇੰਦਰਾਂਂ ਗਾਂਧੀ ਮਾਰੀ ਜਿੰਨਾਂ ਬੇਅੰਤ ਸਿੰਘ ਮਾਰਿਆ ਉਹਨਾਂ ਨੂੰ ਤੁਸੀ ਨੀਵੀ ਜਾਤ ਆਖਦੇ ਓ

  • @gillboys9173
    @gillboys9173 3 роки тому +1

    sat sir akal ... g.. bht jda vadia g

  • @Gurigill-o4z
    @Gurigill-o4z Рік тому

    still miss you palwinder singh talwara ji😭😢😭😭

  • @GurmeetKaur-id1qp
    @GurmeetKaur-id1qp Рік тому

    Miss you Deep Veer jindabad

  • @punjabeducationpurpuse7022
    @punjabeducationpurpuse7022 3 роки тому +14

    Aa sher di garaj

  • @wahegurujikakhalsa84
    @wahegurujikakhalsa84 2 роки тому +1

    Waheguru ji ka Khalsa Waheguru ji ki fateh

  • @baljitsingh1291
    @baljitsingh1291 Рік тому +2

    ਕੋਮ।ਦੇ।ਬਁਬਰ।ਸੇਰ

  • @jagdishsingh5783
    @jagdishsingh5783 3 роки тому +1

    🙏WaheGuru Ji 🙏🙏🙏🙏🙏

  • @daljiderkaur288
    @daljiderkaur288 Рік тому +1

    good

  • @ariangill2010
    @ariangill2010 Рік тому

    Sahebe kamal Rajan ke Raja DHAN DHAN guru GOBIND singh jee

  • @preetgamer6051
    @preetgamer6051 Рік тому +1

    Waheguru ji mehar bharia hath rakho khalsapanth de sir te

  • @deepkatnoria9841
    @deepkatnoria9841 3 роки тому +4

    Waheguru kipra kare 🙏

  • @jaggisingh7902
    @jaggisingh7902 3 роки тому +2

    waheguru ji

  • @GurnamSingh-rt9ox
    @GurnamSingh-rt9ox 3 роки тому +1

    Good veer ji

  • @AmritpalSingh-hw2mm
    @AmritpalSingh-hw2mm 3 роки тому +2

    Waheguru ji ka khalsa waheguru ji ki fathe

  • @JUNE1984AmrikSingh
    @JUNE1984AmrikSingh 3 роки тому +1

  • @lovepreetsingh9401
    @lovepreetsingh9401 3 роки тому +1

    Punjabi zindabaad 👍

  • @navdeepsingh8388
    @navdeepsingh8388 2 роки тому

    Very good mrsingh

  • @jattinder7751
    @jattinder7751 3 роки тому +3

    Raj kare ga khalsa 🚩

  • @gurwindersinghgurwindersin5150
    @gurwindersinghgurwindersin5150 3 роки тому +1

    ਫੜਾਂ ਮਾਰਨ ਦਾ ਕੀ ਫਾਇਦਾ ਪਹਿਲਾਂ ਸਾਰੇ ਇਕਜੁੱਟ ਹੋਣ ਦਾ ਯਤਨ ਕਰੀਏ

  • @wahegurujikakhalsa84
    @wahegurujikakhalsa84 2 роки тому

    Amar rhy Khalsa 🙏🙏🏹⚔️

  • @stat9728
    @stat9728 3 роки тому +1

    Bilkul shi keha baba g

  • @vijaybai676
    @vijaybai676 3 роки тому +1

    Waheguru ji🥰

  • @BadBoy-vh8bi
    @BadBoy-vh8bi 3 роки тому +1

    Kya baat aa ji, talbara Saab