Show with Palwinder Singh Talwara | EP 157 | Talk with Rattan

Поділитися
Вставка
  • Опубліковано 28 вер 2024
  • #deepsidhu #palwindersinghtalwara #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

КОМЕНТАРІ • 68

  • @NarinderSingh-od9kr
    @NarinderSingh-od9kr Рік тому +32

    ਲੱਖਾ ਸਿਧਾਣਾ + ਭਾਨਾ ਸਿੱਧੂ + ਕੁੱਝ ਜਿਉਂਦੇ ਪੰਜਾਬੀ ਸਿੰਗਰ (ਜਿਉਂਦੇ ਜ਼ਮੀਰ ਆਲ਼ੇ) ਸਭਨੂੰ ਮੋਰਚੇ ਚ ਆਉਣਾ ਚਾਹੀਦਾ 🙏🙏🙏 ਦੋਗਲੀ ਨਸਲ ਅਤੇ ਲੀਡਰਾਂ ਤੋਂ ਦੂਰ ਰਹਿਣ ਮੋਰਚੇ ਵਾਲ਼ੇ 🙏🙏🙏

  • @MandeepKaur-vy7cb
    @MandeepKaur-vy7cb Рік тому +17

    ਭਾਈ ਤਲਵਾੜਾ ਸਾਹਿਬ ਵੀਰ ਜੀ ਇਕੱਠੇ ਹੋਜੋ ਸਾਰੇ ਵੀਰ ਇੱਕ ਝੰਡੇ ਥੱਲੇ ਇਕੱਠੇ ਹੋਜੋ ਅਲੱਗ ਅਲੱਗ ਤੁਰਨ ਨਾਲ ਕੌਮ ਦਾ ਕੁਝ ਨਹੀਂ ਵੱਟਿਆ ਜਾਣਾਂ ਹੁਣ ਲੀਡਰ ਮਿਲਿਆਂ ਹੈ ਸਿੱਖ ਕੌਮ ਨੂੰ ਭਾਈ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਵੀਰ ਤਲਵਾੜਾ ਸਾਹਿਬ ਜੀ ਬੇਨਤੀ ਹੈ ਸਾਰੇ ਇਕੱਠੇ ਹੋ ਕੇ ਚੱਲੋ ਹੁਣ ਮੌਕਾ ਹੈ

  • @varindermahal387
    @varindermahal387 Рік тому +4

    ਦੀਪ ਸਿੱਧੂ❤️❤️

  • @JPjsidhu8751
    @JPjsidhu8751 Рік тому

    ਵੀਰ ਸੋਚਣ ਵਾਲੀ ਗੱਲ ਤਾ ਇਹ ਹੈ 2022 ਤੋ ਪਹਿਲਾ ਇਹਨਾਂ ਨੇ ਕਿਉਂ ਨਹੀ ਕੋਈ ਧਰਨਾ ਲਾ ਕਿ ਇਹਨਾਂ ਕੁੱਛ ਕਿਉਂ ਨਹੀ ਕਰਿਆ ਬੰਦੀ ਸਿੰਘਾ ਨੂੰ ਛੁਡਾਊਣ ਲਈ ਇਹ ਬੰਦਾ ਕੈਪਟਨ ਤੇ ਬਾਦਲਾ ਦੀ ਸਰਕਾਰ ਵੇਲੇ ਇਹਨਾਂ ਕੁੱਛ ਨਹੀ ਬੋਲਿਆ ਜੋ ਹੁਣ ਬੋਲ ਰਿਹਾ

  • @goltibhullar7201
    @goltibhullar7201 Рік тому +7

    WAHEGURU JI KIRPA KARDE REHN Sikh kom punjabia te ek jut ho ke REHN CHADDICALAN VICH REHN JI

    • @bestdabapu7183
      @bestdabapu7183 Рік тому

      Bebe kida teri

    • @goltibhullar7201
      @goltibhullar7201 Рік тому

      @@bestdabapu7183 BAPU kem aa dode ve khanda tu bebe nu puch ke kheyal

    • @bestdabapu7183
      @bestdabapu7183 Рік тому

      Sale bondi Tu sari umar Bund hi marwaani aah

    • @bestdabapu7183
      @bestdabapu7183 Рік тому

      GANJE NISHDI De Ghar wali De Vicky Fatte chuk da PTA TINU SIRI NAL Waris di Sis aah puch la O Sabe To

  • @anoop439
    @anoop439 Рік тому +3

    Full support from North Korea! Kim jong with u guys 🥸
    Amritpal vs babbu
    😂

  • @amangill7846
    @amangill7846 Рік тому

    Bhai eh morche nu khrab karna chahunda kise dav vrodh ni karna chahida morche vich

  • @satpalgillgill6723
    @satpalgillgill6723 Рік тому

    Jihrhe bnde te paisse de dosh lagge hon ohda kirdar deakhlia kro

  • @pargatsingh8653
    @pargatsingh8653 Рік тому

    Ikatte hojo veer ji dusman saitan jalm dhokhebaz hai kale kale nu koh koh marega bulekhe bich na raho

  • @happyjatttv6619
    @happyjatttv6619 Рік тому +2

    ਬੱਬੂ ਮਾਨ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ ਤੇ ਸੰਗਤ ਨੇ ਮਾਫ ਵੀ ਕਰ ਦੇਣਾ

  • @Ruraldesi763
    @Ruraldesi763 Рік тому

    apni mrji de jo chnge lgde uh rakh lo sikhism ch baki kad do bhr tuc

  • @sikhtraveller8860
    @sikhtraveller8860 Рік тому +2

    15lakh Sikh mare bhagwanta🤡🤡🤡

  • @Gill_0005
    @Gill_0005 Рік тому +9

    ਬੱਬੂ ਮਾਨ ਨੂੰ ਬਾਅਦ ਚ ਰੋ ਲਿਉ ਪਹਿਲਾਂ ਆਪਸ ਚ ਇਕੱਠੇ ਹੋ ਜਾਉ , ਏਕਾ ਰੱਖੋ ਅੂਵੇ ਆਵਦਿਆਂ ਬਾਰੇ ਨਾ ਬੋਲੀ ਜਾਇਆ ਕਰੋ

    • @Gurigill-o4z
      @Gurigill-o4z 9 місяців тому

      sahi keha veer but bheda muniya ja sakdiya ne but samjaia ni

  • @jashpalsingh1875
    @jashpalsingh1875 Рік тому +9

    ਤਲਵਾੜਾ ਸਾਬ ਤੁਸੀ ਇਕ ਜਰਨੈਲ ਦੀ ਡਿਊਟੀ ਕਰੋ।
    ਅੰਮ੍ਰਿਤਪਾਲ ਦਾ ਸਾਥ ਦਿਓ ਲੱਖੇ, ਬਾਬੂ, ਭਾਨੇ, ਸਭ ਨੂੰ ਕਲਾਵੇ ਵਿਚ ਲਓ ।ਇਕੱਠਾ ਕਰੋ ਸਾਰਿਆ ਨੂੰ ਜਿੱਤ ਪੱਕੀ ਆ।

  • @MandeepKaur-vy7cb
    @MandeepKaur-vy7cb Рік тому +19

    ਵੀਰ ਪੱਤਰਕਾਰ ਨੂੰ ਬੇਨਤੀ ਹੈ ਇੱਕ ਜਥੇਬੰਦੀ ਬਣਾਓ ਜੀ ਇੱਕਠੇ ਕਰੋਂ ਜੀ ਇਹਨਾਂ ਨੂੰ ਏਕਤਾ ਬਣਾਓ ਏਕਤਾ ਬਣਾਉਂਣੀ ਬਹੁਤ ਜ਼ਰੂਰੀ ਹੈ

    • @malkitsingh3748
      @malkitsingh3748 Рік тому

      s s akal koi vi apni chodar nahi shad riha eh sare kutyan di tra ik duje d kan hee khane aa waheguru mehrkare

    • @jassakhakh7456
      @jassakhakh7456 Рік тому

      Madam ji ahe patarkar nu mai hamesa suneya ahe dono partyaa nu alag karn vich jor denda.pehla ve dekeya ahe patarkar bhai amrit pal ji de kilaf gal karda hai

  • @gurcharansingh1660
    @gurcharansingh1660 Рік тому +2

    ਤਲਵਾੜਾ ਜੀ ਇਹ ਕਿਸੇ ਕਿਸਾਨ ਜਥੇਬੰਦੀਆਂ ਦਾ ਵਿਰੋਧ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ ਇਹ ਜੋੜਣਾ ਨਹੀਂ ਤੋੜਿਆ ਜਾ ਰਿਹਾ ਕਿਸੇ ਤਰੀਕੇ ਨਾਲ ਕੋਈ ਵੀ ਮੋਰਚੇ ਦੀ ਹਮਾਇਤ ਕਰਦੈ ਅਤੇ ਬੰਦੀ ਸਿੰਘਾਂ ਅਤੇ ਬੁਧੀਜੀਵੀਆਂ ਦੀ ਰਿਹਾਈ ਲਈ ਕੰਮ ਕਰ ਰਿਹਾ ਕਰਨ ਦਿਓ ♥♥🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ ♥♥🙏🙏

  • @sattibains4818
    @sattibains4818 Рік тому +6

    Talwara veer ji tusin Nijh chad do , Amrit pal Singh Khalsa Jang blood aa badhiya rahu, ek sath ekathe ho jao please 🙏🙏🙏🙏🙏

  • @kulwinderbrar883
    @kulwinderbrar883 Рік тому +6

    ਰਤਨ ਬਾਈ ਦਾ ਬਹੁਤ ਵੱਡਾ ਯੋਗਦਾਨ ਰਿਹਾ ਹਰ ਮੋਰਚੇ
    ਵਿੱਚ ਜਰੂਰ ਪਹੁੰਚ ਦਾ ਜੋ ਪੰਜਾਬ ਦੇ ਹੱਕ ਵਿੱਚ ਲੱਗੇਆ ਧੰਨਵਾਦ ਬਾਈ pro Punjab chanel
    ਬਾਈ ਕਾਟ ਕਰੋ ਪੰਜਾਬੀ ਉ

  • @gurchransingh5674
    @gurchransingh5674 Рік тому +17

    ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਰਤਨਦੀਪ ਸਿੰਘ ਧਾਲੀਵਾਲ ਵੀਰ ਏਕਤਾ ਬਾਬਾ ਤਲਵਾੜਾ ਨਹੀ ਹੋਣ ਦਿੰਦਾ ਬਿਨਾ ਸਰਤ ਹਰੇਕ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਆਉਣਾ ਚਾਹੀਦਾ ਇੱਹ ਸਾਰੇ ਚੱਲੇ ਵੇ ਕਾਰਤੂਸ ਹਨ ਭਾਈ ਸਾਹਿਬ ਜੀ ਵਿੱਚ ਕੁੱਝ ਵੱਖਰਾ ਹੈ ਪੰਜਾਬੀਆਂ ਲਈ ਖਾਸ ਕਰਕੇ ਸਿੱਖਾਂ ਲਈ

  • @triloksingh7552
    @triloksingh7552 Рік тому +1

    ਬਾਈ ਹੱਥ ਜੋੜਕੇ ਬੇਨਤੀ ਮੇਰਾ ਵੀਰ ਸਾਰੇ ਇੱਕ ਜੁੱਟ ਹੋ ਜਾਓ ਬਾਈ ਹੁਣ ਆਪਣੇ ਕੋਲ ਗਵੋਣ ਨੂੰ ਕੁਝ ਵੀ ਵੀ ਨਹੀਂ ਤੁਹਾਨੂੰ ਆਪਣੇ ਬਾਪੂ ਕਲਗੀਆਂ ਵਾਲੇ ਦਾ ਵਾਸਤਾ ਪੰਥ ਤੇ ਪੰਜਾਬ ਬਚਾਅ ਲਵੋਂ

  • @ji-bh1qx
    @ji-bh1qx Рік тому +6

    ਤਲਵਾੜਾ 🤔 ਤਾ ਮੰਨਦਾ ਹੀ ਨਹੀਂ 🤔 ਕੀ ਭਾਈ ਅਮਰਤਪਾਲ ਵਾਰਸ਼ ਪੰਜਾਬ ਦਾ ਪ੍ਰਧਾਨ ਹੈ 🥺 ਇਹ ਤਾ ਆਪ ਹੀ ਪ੍ਰਧਾਨ ਬਣੀ ਫਿਰਦਾ

    • @jashpalsingh1875
      @jashpalsingh1875 Рік тому +6

      ਇਹਨਾ ਨੂੰ ਸਮਜਣਾ ਚਾਹੀਦਾ ।ਅੰਮ੍ਰਿਤਪਾਲ world ਲੈਵਲ ਪਰਚਾਰਕ ਆ।ਉਸਦਾ ਸਾਥ ਦੇਣਾ ਚਾਹੀਦਾ।

    • @bestdabapu7183
      @bestdabapu7183 Рік тому

      Singh bebe 😍 kida Oye Teri

  • @हरियाणवीछोरा-द9द

    ਚਿਤਰਾਂ ਤੇ ਪੈਣ ਲੱਗਿਆ ਭੱਜ ਜਾਣਾ ਏਹ ਭੁਕੀ ਖਾਣਾ 😆😆😆😆😆😆😆

  • @Pendujatt1386
    @Pendujatt1386 Рік тому +2

    Babbu maan saab very nice person bhedo

  • @harsingh9717
    @harsingh9717 Рік тому +1

    Talwara is only for leadership! He has no sense and can only bark on few words like Indian state, RSS . Amritpal Singh is Panjab only hope!

  • @SukhwinderSingh-iy8wu
    @SukhwinderSingh-iy8wu Рік тому +4

    Eh te fouji paise kathe kar Rahe ne eh dono morcha fail karnge te Bhai Amritpal Singh Khalsa Ji nal mill k nahi chalange

  • @SukhchainSingh-re1io
    @SukhchainSingh-re1io Рік тому +7

    Bai rattan boht vadhia taqreer🙏❣️

  • @sekhonshap
    @sekhonshap Рік тому

    ਪੱਤਰਕਾਰ ਪੱਗ ਬੰਨੀ ਏ ਥੋਡੇ ਸੱਚ ਨੂੰ ਸੱਚ ਤਾਂ ਕਹੋ ਇਹਨੂੰ ਸਵਾਲ ਤਾ ਕਰੇ ਜੇ ਸਿੱਖ ਹੋ ਕੇ ਕਿਸੇ ਵਿਰੁੱਧ ਝੂਠ ਬੋਲਣਾ ਕਿੱਗੀ ਗਲਤ ਗੱਲ ਏ ਕਹੀ ਜਾਂਦਾ ਝੂੰਡਾ ਝੂਲ ਕੇ ਰੋਇਆ ਕਿਉ ਕੁਫਰ ਤੋਲ ਦੇ ਓ

  • @uswildlife9
    @uswildlife9 Рік тому +4

    Great interview

  • @pirtyguron2451
    @pirtyguron2451 Рік тому

    Babbu maan ਤਾਂ ਬਹੁਤ ਸਾਲ ਦਾ ਬੰਦੀ ਸਿੰਘਾ ਲਈ ਅਵਾਜ਼ ਬੁਲੰਦ ਕਰਦਾ ਆਇਆ

  • @multipurposevideos5177
    @multipurposevideos5177 Рік тому +3

    Hanji bhaji bahut wadiyan question pushe

  • @rajinderdhaliwal1916
    @rajinderdhaliwal1916 Рік тому +3

    Shi gal a veer talwada app pardangi chaoda amritpal nal ral ni chlda ehe machda oto

  • @sambahia7107
    @sambahia7107 Рік тому

    Nojvana di raye lea lo kisnu pardhan. Mannade vars Punjab jthevandi da osnu mann lo je nhi tan kalle kalle kut peani a

  • @gursewakgill3395
    @gursewakgill3395 Рік тому +1

    Chor talwada

  • @Balwindersingh-ls9ni
    @Balwindersingh-ls9ni Рік тому +4

    Lakha ki a yarr is da background check Karo isnu ljake kam ni bannna

    • @karandeepsingh2325
      @karandeepsingh2325 Рік тому +1

      Background nu check karke,tusi bande da an wala kal v dasdinde,sale vade budijivi

  • @Gurigill-o4z
    @Gurigill-o4z 9 місяців тому

    eh bhain da khasam hor kam kre na kre par ehne babbu maan nu rupaiya pauna hi hunda eh talware jehe ne ta. baki ratan veer vadiya patrkaar a

  • @SukhwinderSingh-jb2oy
    @SukhwinderSingh-jb2oy Рік тому +1

    Together we stand

  • @goldycheema1592
    @goldycheema1592 Рік тому +3

    👌💖🙏

  • @tarlochansingh5841
    @tarlochansingh5841 Рік тому +2

    Talwara ji fouji United ho jaoo sikho punjabio Jago

    • @anoop439
      @anoop439 Рік тому

      Bro I been up snice morning! How much jago we need 😅😅

  • @mannsingh6336
    @mannsingh6336 Рік тому +5

    Deep sidhu zindabad 🔥

  • @karamjitsekhon498
    @karamjitsekhon498 Рік тому

    Apne saja pure karan toh bahad ve kise nu shadea nahi janda, es nu ke kaha ge ?
    Ek sab Dunya de sab toh vade loktanter desh india 🇮🇳 vich ho reha, te una loka nal ho reha, jina de es desh nu ahzaad karvan ch 92% kurvani ah ,
    aaj 92% kurvani vale loka nu, una de desh ch Gulam bana ke rakhea hoea , te una de Ahzadi lai protest karne pa rahe ne...so sad, think about other people too

  • @gurkirtsingh682
    @gurkirtsingh682 Рік тому

    Bai saab bandi singaaa di reaaahhhi lai datt ke khado .. idr udr dia na sunao … bs sirf dharne wal hi tyan dwo … baki suwaddh na lwo babu mann nu bhand ke .( mann sabb ) ❤

  • @punjabivloggger7178
    @punjabivloggger7178 Рік тому

    Talwarea tu paisea da putt aa . Tuhanu kaum da tattu ni matlav

  • @kesarsingh4364
    @kesarsingh4364 Рік тому

    Ethe Beth k NJ Delhi ja k bnu gll ,,pnjsb de hor bht masle v hall hoju

  • @satpalgillgill6723
    @satpalgillgill6723 Рік тому

    Ehde palle kee aa....na eh 3ch 13 ch aven ehnu hava ch na kro..ehde nall koun aa

    • @anoop439
      @anoop439 Рік тому

      He’s a fuddu! Hungry for power and money

  • @sharandhaliwal7413
    @sharandhaliwal7413 Рік тому +8

    ਲੱਖਾ ਤਾਂ ਦੀਪ ਦੇ ਪੈਰ ਵਰਗਾ ਵੀ ਨਹੀਂ ।

    • @jashpalsingh1875
      @jashpalsingh1875 Рік тому +5

      ਏਦਾ ਨਾ ਕਹੋ ਇਕੱਠੇ ਹੋਵੋ ਲੱਖੇ ਨੇ ਗਲਤੀ ਕੀਤੀ ਹੈ।ਪਰ ਹੁਣ ਸਮਾ ਨਹੀਂ ਇਹ ਗੱਲਾਂ ਦਾ

  • @rdhillon22
    @rdhillon22 Рік тому +1

    ਏਹ ਨਸ਼ੇੜੀ ਆ ਪਰ ਹੈ ਸੱਚਾ..ਡੁਬਈ ਆਲਾ ਡੱਬੂ ਝੂਠਾ ਆ

  • @Warispunjabde860
    @Warispunjabde860 Рік тому

    Nij talwara saab tuahada or lakha sidhana da v