ਲੋੜ ਪਈ ਤਾਂ ਕਛਹਿਰੇ ਗਵਰਨਰ ਹਾਊਸ ਤੇ ਸੁੱਕਣੇ ਪਾਵਾਂਗੇ। Vicky Thomas ਤੇ ਰੱਜ ਕੇ ਵਰ੍ਹਿਆ Palwinder Talwara।

Поділитися
Вставка
  • Опубліковано 28 вер 2024
  • #RMBTelevision #PalwinderSinghTalwara #BandiSinghRihaiMorcha
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram-
    / rmbtelevision

КОМЕНТАРІ • 176

  • @bsingh7247
    @bsingh7247 Рік тому +12

    ਸਾਡਾ ਇੱਕ ਹੀ ਸਵਾ ਲੱਖ ਵਰਗਾ ਤਲਵਾੜਾ ਬਾਈ ਸਲਿਊਟ ਬਾਈ ਜੀ ❤️❤️❤️❤️🙏🙏🙏🙏🙏🙏👌🙏

  • @pashminderkaur9947
    @pashminderkaur9947 Рік тому +49

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਗਏ ਹਨ।
    ਐਂਕਰ ਦੇ ਸਵਾਲ ਵੀ ‌ਵਧੀਆ ਹਨ ।
    ਤਲਵਾੜਾ ਸਾਹਿਬ ਦੇ ਜਵਾਬ ਤਰਕ ਸ਼ੀਲ ਹਨ ।
    ਹੌਸਲੇ ਬੁਲੰਦ ਹਨ ।
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ।

  • @jaswantsingh-kv8ep
    @jaswantsingh-kv8ep Рік тому +6

    ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਘੰਰਸੀ ਸੂਰਮੇ ਆ ਨੂੰ

  • @Sidhuparam32
    @Sidhuparam32 Рік тому +12

    Waheguru ji ka Khalsa waheguru ji ki Fateh

  • @Fateh-yn2gy
    @Fateh-yn2gy Рік тому

    ਤਲਵਾੜਾ ਭਾਈ ਸਾਹਿਬ ਬੁਹਤ ਧੰਨਵਾਦ ਕੀਤਾ ਜਾਂਦਾ ਮੋਰਚੇ ਚ ਸਾਥ ਦੇਣ ਲਈ 🙏🙏

  • @jattbnde9209
    @jattbnde9209 Рік тому +15

    Talwara sahib jindabad 💪💪💪💪

  • @bsingh7247
    @bsingh7247 Рік тому +2

    ਦੀਪ ਬਾਈ ਸਾਡੇ ਨਾਲ ਹੈ ਤੇ ਮੋਰਚੇ ਵਿੱਚ ਆਪ ਪਹਿਰਾ ਦੇਵੇਗਾ 🙏🙏🙏🙏❤️❤️❤️❤️❤️❤️❤️❤️❤️❤️

  • @mehaksandhu3552
    @mehaksandhu3552 Рік тому +4

    ਵਾਹਿਗੁਰੂ ਜੀ

  • @MandeepKaur-vy7cb
    @MandeepKaur-vy7cb Рік тому +1

    ਬਾਬਾ ਜੀ ਤਲਵਾੜਾ ਸਾਹਿਬ ਜੀ ਭਾਈ ਅਮਿਰਤਪਾਲ ਸਿੰਘ ਜੀ ਦਾ ਸਕਿਓਰਟੀ ਕਰਦੇ ਸਿੰਘ ਤੇ ਨਜਾਇਜ਼ ਗਿਰਫਤਾਰੀ ਬਾਰੇ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾਵੇ

  • @ramang5247
    @ramang5247 Рік тому +2

    Very good💯

  • @bhindersinghbhindersingh9927
    @bhindersinghbhindersingh9927 Рік тому +4

    Wahaguru

  • @tarsamsingh9300
    @tarsamsingh9300 Рік тому

    Waheguru ji waheguru ji

  • @HappySingh-is2pw
    @HappySingh-is2pw Рік тому +3

    Deep Sidhu 22 j JANADABAD JANADABAD JANADABAD JANADABAD JANADABAD Deep 22 i miss you 22 j i love you 22

  • @BaljitSingh-nr7dh
    @BaljitSingh-nr7dh Рік тому

    Waheguru ji 🙏

  • @Kamaminhas
    @Kamaminhas Рік тому +1

    Kerry on waheguru...

  • @NARINDERSINGH-cw4uk
    @NARINDERSINGH-cw4uk Рік тому +1

    Bhai sahib good speaking

  • @navdeepsingh2803
    @navdeepsingh2803 Рік тому

    Miss u deep 22

  • @gurjinderdhaliwal7105
    @gurjinderdhaliwal7105 Рік тому

    Deep sidhu veer tuhadu kmi te jrur aa es time kom nu par tuhada dita raah ajj mil geya sb nu te sari sangat use raah te chl pyi aa waheguru sahib app shayi hovan te morcha fathe kita jave chardi klah 🙏🙏

  • @sukhwindersingh-qf5ue
    @sukhwindersingh-qf5ue Рік тому

    We love jagtar hawara

  • @MuktarSingh-hg4ln
    @MuktarSingh-hg4ln 6 місяців тому

    MSB

  • @gursharansingh385
    @gursharansingh385 Рік тому +1

    Wave guru g morchaa Safal krvon

  • @ssingh4432
    @ssingh4432 Рік тому +1

    ਤਲਵਾੜਾ ਸਾਹਿਬ ਪਹਿਲਾ ਕਿਸਾਨਾ ਦਾ ਵਿਰੋਧ ਕੀਤਾ ਤੁਸੀ ਚੋਣਾ ਵੇਲੇ ਕੀ ਹੁਣ ਇਹ ਵੀ ਚੰਗੇ ਨੀ ਲੱਗਦੇ ਆਮ ਵਾਲੇ,
    ਦੀਪ ਸਿੱਧੂ ੨ ਕਰੀ ਜਾਦਾ ਫਿਰ ਅਮਿ੍ਰਤਪਾਲ ਵੀ ਸਿੱਧੂ ਨਾਲ ਸੀ ਹੁਣ ਏਕਤਾ ਨਾਲ ਕਿਉ ਨੀ ਚੱਲਦੇ , ਇਕੱਠੇ ਹੋਜੋ ਨਹੀ ਤਾ ਛਿੱਤਰ ਹੀ ਪੈਣੇ ਨੇ ,
    ਪਿੰਡਾ ਵਿੱਚ ਜਾ ਕੇ ਘਰ ਘਰ ਸਨੇਹਾ ਦਿਉ ਹਰ ਘਰ ਦਾ ਮੈਬਰ ਧਰਨੇ ਚ ਆਉਣ

  • @HappySingh-is2pw
    @HappySingh-is2pw Рік тому +5

    Sant Jarnal Singh j JANADABAD JANADABAD JANADABAD JANADABAD JANADABAD JANADABAD JANADABAD JANADABAD KHALiSTAN KHALiSTAN KHALiSTAN KHALiSTAN JANADABAD 💪💪💪💪🌹🌹🌹 KHALiSTAN JANADABAD

  • @ikodapasara8143
    @ikodapasara8143 Рік тому

    ਸੱਚ ਬੋਲਦਾ ਇਹ ਕਿਓਕਿ ਮੰਗਲਵਾਰ ਵਾਲੇ ਦਾ ਕਚਿਹਰੀ ਪਾਉਂਦਾ ਇਹ ?

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Рік тому

    ਇਹਨੂੰ ਵੀ ਦੇਖ ਲਉ

  • @AshokKumar-qz3nn
    @AshokKumar-qz3nn Рік тому

    Mootpal kithe giya soorma 😂😂😂

  • @NARINDERSINGH-cw4uk
    @NARINDERSINGH-cw4uk Рік тому +1

    Viky noo morche ton door rakho ji please

  • @jijajino1
    @jijajino1 Рік тому +1

    Aa Lunn vargu muniya pya reporter swal puch vi nahi singh sakda. Kuch nahi hona. Sab bakwaas aa.

  • @jassajatt292
    @jassajatt292 Рік тому

    Thomas da koi Jamir hi Hani sare dharm badl ke dkhle hor ki khusre aw de nl vi re Chuka e ladyi ki kru panth li e

  • @opgurasingh915
    @opgurasingh915 Рік тому

    Shaid deep sidhu jinda baad deep sidhu ne kiha c k bhanwant maan baiyant singh bnage o sab kuch sach samnhe a a sarkar dhoka was sarkar ne punjab da berha gark kar dita he

  • @punjaab9397
    @punjaab9397 Рік тому

    Who is this Thomas guy? Sadi na bulaiyee, akhe mein laarde di tayee.aho jahe fukriya nu nath pa ke rakho, aise behroopiye ne banaa ta paiya hoiya aise nu bithaa ke mool manter suno, meinu koi kooji chaal lagdi aa. Koi lord ni aho jahiya nu apne vich bethoan da. Sikh bhole ne, janey khaney te vishvaas kar laindey ne. Lagda meinu koi summgler aa sikha ne aise nu platform dita hoiya, paijo bombay vapis aise kateerd nu.

  • @PUNJAB-143
    @PUNJAB-143 Рік тому +6

    ਕਿਉਂ ਅਨਪੜ ਜਨਤਾ ਨੂੰ ਸਿਰ ਚੜਾਇਆ।

    • @Justin-bass
      @Justin-bass Рік тому

      Kaka kisse ne sirr ni chadaeya ohnu keh da push da koi khud aap hi video bna ke pa dinda

  • @ਢਾਹਭੰਨ
    @ਢਾਹਭੰਨ Рік тому

    talwara saab bahut pajjea tu pardhaangi khatar sharm oni chahidi a thonu amritpal da saath dena chahida c... rola pon jogey he o tusi byaan baaji aa thode kol kakh ni krna tun

  • @gurdeepsinghpindbagrianusa4550
    @gurdeepsinghpindbagrianusa4550 Рік тому +41

    ਬਿਲ ਕੁਲ ਸਹੀ ਗੱਲ ਕੀਤੀ ਤੁਸੀਂ ਵੀਰ Talwada Singh ਜੀ. ਅੱਜ ਲੋੜ ਆ ਪੰਜਾਬੀ ਓ ਸਾਥ ਦੇਣ ਦੀ ਅਪਣੇ ਹੀ ਵੀਰ ਆ ਜੋ ਜੇਹਲ ਵਿਚ ਕੁਰਬਾਨੀ ਆ ਕਰ ਕਿ ਗੇ ਨੇ. 🙏🙏💗

  • @PizzGames
    @PizzGames Рік тому +5

    ਤਲਵਾੜਾ ਸਾਬ ਜੀ ਤੁਹਾਡੀ ਕੌਮ ਨੂੰ ਬਹੁਤ ਵੱਡੀ ਦੇਣ ਹੈ ਤੁਸੀਂ ਇਸ ਮੋਰਚੇ ਨੂੰ REFERENDUM ਮੋਰਚੇ ਵਿੱਚ ਅਜਾਦੀ ਮੋਰਚੇ ਵਿਚ ਤਬਦੀਲ ਕਰੋ ਖਾਲਿਸਤਾਨ ਮੋਰਚੇ ਵਿਚ ਤਬਦੀਲ ਕਰੋ ਕਿਉਂਕਿ ਅਜਾਦੀ ਹੀ ਸਾਡਾ ਇਕੋ ਇਕ ਹੱਲ ਹੈ ਤੇ ਖਾਲਿਸਤਾਨ ਦੀ ਅਜਾਦੀ referendum ਨਾਲ 101% ਪੱਕੀ ਹੈ ਜੀ ਕਿਉਂਕਿ ਵੈਸੇ ਵੀ ਖਾਲਿਸਤਾਨ referendum ਦੀਆਂ ਵੋਟਾਂ world wide ਵੋਟਾਂ ਪੈ ਰਹੀਆਂ ਹਨ ਇਸ ਲਈ ਜਿੱਤ ਸਾਡੀ ਹੋਵੇਗੀ 🙏

  • @sukhwantsingh5612
    @sukhwantsingh5612 Рік тому +43

    ਵਾਹਿਗੁਰੂ ਜੀ ਕੌਮੀ ਸ਼ਹੀਦ ਸਰਦਾਰ ਸੰਦੀਪ ਸਿੰਘ ਸਿੱਧੂ ਜੋਰਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜੱਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏🙏

  • @tajwrsingh5990
    @tajwrsingh5990 Рік тому +6

    ਚੰਡੀਗੜ੍ਹ, ਮੋਹਾਲੀ , ਵਿੱਚ ਵੀ ਪੁਆਧੀ ਬਹੁਤ ਘੱਟ ਰਹਿ ਗਏ ਨੇ ਜੀ ,, ਜਮੀਨਾਂ ਮਹਿੰਗੀਆਂ ਹੋਣ ਕਰ ਕੇ ,, ਜਮੀਨਾਂ ਦੂਰ ਖਰੀਦ ਲਈਆਂ ਜਾਂ ਕਈ ਬਹਾਰ ਜਾ ਕੇ ਫੈਮਲੀ ਸਮੇਤ ਸੈੱਟ ਹੋ ਗਏ , ਐਥੇ ਸ਼ਹਿਰ ਵਿਚ ਹੁਣ ਹਿਮਾਚਲ ਪ੍ਰਦੇਸ਼, ਯੂਪੀ, ਬਿਹਾਰ,, ਤੇ ਹੋਰ ਸਟੇਟ ਦੇ ਲੋਕ ਆ ਗਏ ਨੇ ਜੀ ,, ਇਹਨਾਂ ਦੇ ਆਪਣੇ ਨਾਲ ਵਿਚਾਰ ਵੀ ਘੱਟ ਹੀ ਮਿਲਦੇ ਨੇ ,, ਤੇ ਪਿੰਡਾਂ ਦੀ ਵੱਧ ਤੋਂ ਵੱਧ ਸੰਗਤ ਆਵੇ ਤਾਂ ਜ਼ੋ ਅਸੀਂ ਸਰਕਾਰ ਨੂੰ ਵਕਤ ਪਾ ਸਕੀਏ,, ਮੋਰਚਾ ਲਾਂਡਰਾ ਰੋਡ ਤਕ ਘੇਰਾ ਪਾਵੇ ਤਾਂ ਸਰਕਾਰ ਸੋਚ ਵਿਚ ਪਵੇਗੀ

  • @mukhtarsingh4091
    @mukhtarsingh4091 Рік тому +13

    ALL IN ONE MORCHA.
    1) RELEASE ALL BANDI SINGH.
    2) ALL PUNJAB'S WATER ISSUES.
    3) THE MISSING SROOPS.
    4) THE BERGADI ISSUE.
    5) MOST IMPORTANT ELECTION OF SGPC.
    DON'T DISMANTLE THE MORCHA UNTIL ALL OUR DEMANDS ARE MET.
    RAJ KAREGA KHALSA 🙏🙏🙏

  • @gurdeepsinghpindbagrianusa4550
    @gurdeepsinghpindbagrianusa4550 Рік тому +15

    Congratulations Veer Sansar ਦੀਪ Singh ਜੀ ਤੁਹਾਨੂੰ ਨਿਊ ਚੈਨਲ ਦੀ. ਵਾਹਿਗੁਰੂ Chardi ਕਲਾ baksan 🙏

  • @surjitgill6411
    @surjitgill6411 Рік тому +4

    ਸੰਸਾਰ ਕਾਕਾ ਇਹ ਸਿੰਘਾਂ ਦੀ ਰਿਹਾਈ ਲਈ ਮੋਰਚਾ ਹੈ ਇਸ ਤੋਂ ਪਿਛੇ ਨਹੀਂ ਹਟਿਆ ਜਾਵੇਗਾ। ਕੇਜਰੀਵਾਲ ਅਤੇ ਮੋਦੀ ਵੇਖਦੇ ਰਹਿ ਜਾਣਗੇ। ਘੋਲੀਆ ਕਲਾਂ

  • @Kaur00001
    @Kaur00001 Рік тому +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @MandeepKaur-vy7cb
    @MandeepKaur-vy7cb Рік тому +7

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭਾਈ ਸਾਹਿਬ ਤਲਵਾੜਾ ਸਾਹਿਬ ਜੀ

  • @Malwabelt-dk5un
    @Malwabelt-dk5un Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵੀਚਾਰ ਤੇ ਸਿੱਖ ਕੌਮ ਦੀ ਨੌਂਜੁਵਾਨੀ ਨੂੰ ਲਲਕਾਰ ਐ ਭਾਈ ਤਲਵਾੜਾ ਸਾਹਿਬ ਜੀ ਦੀ ਕਿ ਕੌਮੀ ਮੋਰਚਾ ਲੱਗਿਆ ਹੈ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੋਰਚੇ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਹੈ

  • @kulwantbehniwal2315
    @kulwantbehniwal2315 Рік тому +7

    ਅਸੀਂ ਜਿੱਤਾਂ ਗੇ ਜਰੂਰ ਜੰਗ ਜਾਰੀ ਰੱਖੇਓ।

  • @jass_pubggaming9433
    @jass_pubggaming9433 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਤਲਵਾਰੜਾ ਜੀ ਅਕਾਲ ਪੁਰਖ ਆਪ ਜੀ ਨੂੰ ਬੇ ਅਥਾਹ ਬੱਲ ਬਖਸ਼ਿਸ ਕਰਨ ਤੁਸੀਂ ਕਹਿਣੀ ਕਰਨੀ ਵਾਲੇ ਸਿੰਘ ਲੱਗਦੇ ਹੋ ਜਰੂ ਰ ਤੁਹਾਡੀ ਸੇਵਾ ਨੂੰ ਫਲ ਲੱਗੇ ਗਾ ਜਲਦੀ ਹੀ ਸਿੰਘਾ ਦੀ ਰਿਹੲਈ ਹੋਵੇਗੀ ਮੋਰਚਾ ਸਿੰਘਾ ਦੀ ਰਿਹਾਈ ਤੋ ਬਗੈਰ ਸਮਾਪਤ ਨਹੀ ਹੋਣਾ ਚਾਹੀਦਾ ਪ੍ਰਮਾਤਮਾ ਫੈਸਲਾ ਕਰੇਗਾ ਕਿਊ ਕਿ ਉਸ ੳਪੱਰ ਕਿਸੇ ਸਰਕਾਰ ਦਾ ਦਬੲਅ ਨਹੀ ਚੱਲਦਾ ਮੋਰਚੇ ਵਿੱਚ ਸਿਰਕਤ ਹਰ ਪ੍ਰਾਣੀ ਨੂੰ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ

  • @gagangill8077
    @gagangill8077 Рік тому +3

    20 ਵੀ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @loveysran223
    @loveysran223 Рік тому +6

    ਸੱਚੀ ਨਿਸ਼ਾਨ ਸਾਹਿਬ ਵਾਲੀ ਗੱਲ ਤੋਂ ਦੀਪ ਸਿੱਧੂ ਬਾਈ ਦੀ ਯਾਦ ਅਾ ਗਈ

  • @GurpreetSingh-wj6cq
    @GurpreetSingh-wj6cq Рік тому +2

    ਮੰਡ ਅਤੇ ਦਾਦੂਵਾਲ ਵਿਕ ਗੲੇ ਸੀ

  • @gursewaksingh7647
    @gursewaksingh7647 Рік тому +5

    Deep Sidhu ❤️

  • @sardarsaab1007
    @sardarsaab1007 Рік тому +2

    ਪੱਤਰਕਾਰ ਜੀ ਅਤਿੰਦਰ ਪਾਲ ਨੂੰ ਪੁਆਧ ਦੇ ਲੋਕਾਂ ਨੇ ਵੱਧ-ਚੜ੍ਹ ਕੇ ਜਤਾਇਆ ਸੀ ਤੇ ਜਦੋਂ ਅਤਿੰਦਰ ਪਾਲ ਐਮ ਪੀ ਬਣ ਗਿਆ ਜਦੋਂ ਅਤਿੰਦਰ ਪਾਲ ਜਿਤਣ ਤੋਂ ਬਾਅਦ ਨਾਲ ਦੇ ਪਿੰਡ ਆਇਆ ਮੇਰੇ ਪਿੰਡ ਦੇ ਮੁੰਡੇ ਨੇ ਵੋਟਾਂ ਵਿੱਚ ਬਹੁਤ ਵੱਧ ਚੜ੍ਹ ਕੇ ਹੈਲਪ ਕੀਤੀ ਸੀ ਉਸ ਤੋਂ ਬਾਅਦ ਉਹਨੂੰ ਖਾੜਕੂਵਾਦ ਵਿਚ ਜੇਲ ਹੋ ਗਈ ਉਸ ਮੁੰਡੇ ਦੀ ਮਾਤਾ ਅਤਿੰਦਰਪਾਲ ਕੋਲ ਗਈ ਸੀ ਪਰ ਅਤਿੰਦਰਪਾਲ ਨੇ ਇਕ ਵੀ ਗੱਲ ਨਹੀਂ ਸੁਣੀ

  • @sharanjitsinghgill7181
    @sharanjitsinghgill7181 Рік тому +7

    Waheguru ji ka khalsha waheguru g ki faith very nice g waheguru g Maher krnge g

  • @HappySingh-is2pw
    @HappySingh-is2pw Рік тому +5

    DEEP Sidhu 22 JANADABAD JANADABAD JANADABAD JANADABAD JANADABAD JANADABAD JANADABAD JANADABAD JANADABAD JANADABAD JANADABAD JANADABAD JANADABAD JANADABAD Deep 22 i miss you 22 j

  • @harmanchoudhary1254
    @harmanchoudhary1254 Рік тому +3

    🌹⚔️☝️🙏Waheguru ji ka khalsa Waheguru ji ki fathe 🎠⚔️💪 khalsa jindawad⚔️⚔️⚔️🏹🏹🏹

  • @HappySingh-is2pw
    @HappySingh-is2pw Рік тому +4

    Deep Sidhu 22 j JANADABAD JANADABAD JANADABAD JANADABAD JANADABAD JANADABAD JANADABAD JANADABAD KHALiSTAN JANADABAD 💪💪🌹 Deep 22 JANADABAD JANADABAD KHALiSTAN KHALiSTAN JANADABAD KHALiSTAN Deep 22 j JANADABAD JANADABAD KHALiSTAN JANADABAD 💪💪🌹🌹🌹 Deep 22 j JANADABAD

  • @fearlesswarrior4415
    @fearlesswarrior4415 Рік тому +4

    Sikhs around the world please stand up together now. Wake up people of Punjab

  • @samandeepmundi9818
    @samandeepmundi9818 Рік тому +1

    After come back home from jail they said Bai kuuki gill ji or ranjeet singh are gaddar ho giya

  • @gursewaksingh8344
    @gursewaksingh8344 Рік тому +3

    Khalistan zindabad 🙏🙏🙏🙏

  • @bigilbeast4689
    @bigilbeast4689 Рік тому +1

    Politics vs Politics
    Phela Kom ta ekhti krlo....

  • @angadjotsinghdhadday3153
    @angadjotsinghdhadday3153 Рік тому +1

    Deep sidhu jindabad jindabad jindabad jindabad

  • @opgurasingh915
    @opgurasingh915 Рік тому +3

    Baba talwara je jinda baad Satnam Shree vaheguru g

  • @ਗੁਰਪ੍ਰੀਤਸਿੰਘ-ਚ5ਧ

    Waheguru Mehar kre 🙏🙏🙏

  • @mohandhaliwal9812
    @mohandhaliwal9812 Рік тому +5

    Right veer g

  • @Harshi-hoshiarpuriya
    @Harshi-hoshiarpuriya Рік тому +3

    Ahh patarkar sabb pehla ta hor channel te aunda c ajj edar eh sanjha hi lagda ...

  • @khalsa96crorinihang
    @khalsa96crorinihang Рік тому +2

    Waheguru g singh saab di chardikla rakhe

  • @harmohitsinghkang8809
    @harmohitsinghkang8809 Рік тому

    ਖਾਲਸਾ ਤਲਵਾੜਾ ਵੀਰ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🙏🙏🙏🙏🙏👳‍♂️

  • @sukhdevsingh4796
    @sukhdevsingh4796 Рік тому

    ਸਾਡੇ ਲੋਕਾਂ ਨੂੰ ਫ਼ੁਟਬਾਲ ਟੁਰਨਾ ਮਿੰਟ ਸੁੱਜ ਰਹੇ ਨੇ ਮੋਰਚੇ ਦਾ ਕੋਈ ਫਿਕਰ ਨਹੀਂ ਦੱਲੇ ਲੋਕ ਨੇ

  • @bsingh7247
    @bsingh7247 Рік тому +1

    ਸਾਡੀ ਦੀਪ ਵੀ ਦੇਖ ਰਿਹਾ ਹੋਣ

  • @Mandeepsingh-rs5zh
    @Mandeepsingh-rs5zh Рік тому

    िਸੰਘਾਂ ਨੇ ਸਰਕਾਰ ਦੀ ਧੌਣ ਤੇ goda ਰॅਖ िਲਅਾ 🚩

  • @HappySingh-is2pw
    @HappySingh-is2pw Рік тому +2

    Bandi Singh j JANADABAD JANADABAD JANADABAD JANADABAD JANADABAD JANADABAD JANADABAD JANADABAD JANADABAD JANADABAD JANADABAD KHALiSTAN KHALiSTAN KHALiSTAN KHALiSTAN JANADABAD 💪💪🌹🌹🌹 KHALiSTAN JANADABAD Deep Sidhu 22 j JANADABAD JANADABAD JANADABAD JANADABAD

  • @harmohitsinghkang8809
    @harmohitsinghkang8809 Рік тому

    ਸਾਥ ਦੇਵਾ ਗਏ ਤਲਵਾੜਾ ਵੀਰ ਦਾ ਵਹਿਗੁਰੂ🙏🙏🙏🙏🙏👳‍♂️

  • @kirpalsingh5565
    @kirpalsingh5565 Рік тому

    ਖਾਲਿਸਤਾਨ ਜ਼ਿੰਦਾਬਾਦ ਫੋਰਸ ਇੰਡੀਆ

  • @jaggasingh1714
    @jaggasingh1714 Рік тому +1

    O ja Kam kar ja k

  • @jagjeetaulakh4308
    @jagjeetaulakh4308 Рік тому +4

    Waheguru ji

  • @JS9h
    @JS9h Рік тому +6

    🙏ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏

  • @siriwansonicechanlverygood6661

    🙏🏻🙏🏻🙏🏻🙏🏻🙏🏻

  • @TarsemSingh-et5cg
    @TarsemSingh-et5cg 9 місяців тому

    ਬੰਦੀ ਸਿੰਘਾਂ ਨੂੰ ਰਿਹਾਅ ਕਰੋਂ

  • @MrPkmg974
    @MrPkmg974 Рік тому

    Talware je leader sikh kaum noo othee le jaan ge jethe punjab de sikh Ranjeet Singh de dur mehsoos karan ge. Onballe- balle.☺️✌️👏

  • @democraticindianews
    @democraticindianews Рік тому +1

    संसार deep Singh tuc Punjabi lok Chanel kyo chhad ta

  • @deepdhaliwal8414
    @deepdhaliwal8414 Рік тому

    waheguru ji kirpa bna k rkhiyo sari sikh sangat ty
    Ty morcha fateh hovy waheguru jiiii please baba ji

  • @mehtabsinghdeol444
    @mehtabsinghdeol444 Рік тому +4

    Raj karega khalsa

  • @jagadevsingh7303
    @jagadevsingh7303 Рік тому +1

    Deep Sidhu y amartpal Singh jindabad 💪 khalsa 🙏

  • @manmindejitsingh245singh
    @manmindejitsingh245singh Рік тому +2

    Waheguru ji ka khalsa waheguru ji ki fateh 🙏🙏

  • @jatindermann8616
    @jatindermann8616 Рік тому +1

    Chawla

  • @narindersinghsaini8031
    @narindersinghsaini8031 Рік тому +1

    Boht badia vichar he bhai talwada ji de puad de lokan nu apil dharne h vahirian ghat ke jao ajj ghar h gangs aie aa ji na beijti karwao apne puad ilake di dhanbad

  • @jatindermann8616
    @jatindermann8616 Рік тому +1

    Vehle

  • @SatnamSingh-lz9zv
    @SatnamSingh-lz9zv Рік тому

    Bil kul right veer ji waheguru ji ka khalsa waheguru ji ki fetch

  • @sukhwindersingh-qf5ue
    @sukhwindersingh-qf5ue Рік тому

    TAiNu BADAL De time ya congress time yaad nhi ayee bande Singh kado de bande Singh andar ne eh Jo rola ponda karnna ehnbe kush nhi koi hor munda nhi ehna kol

  • @daljeetchahalchahal453
    @daljeetchahalchahal453 Рік тому +1

    Waheguru ji zaroor chardikala Karan gy vich sikha naujawana Punjab

  • @gurdevsinghaulakh7810
    @gurdevsinghaulakh7810 Рік тому +5

    ਤਲਵਾੜਾ ਬਾਈ ਕੈਰੀ ਆਨ ❤

  • @Loponwala
    @Loponwala Рік тому

    Bhot vadia viky vare bolan nu panjab ch a gya hun har dharm apna laiya pelha hindu phir muslim ve baneya a chor a

  • @sukhdevsingh4796
    @sukhdevsingh4796 Рік тому

    ਦੀਪ ਵੀਰ ਬੰਦਾ ਨਹੀਂ ਹੀਰਾ ਸੀ

  • @HarpreetSingh-xn6zr
    @HarpreetSingh-xn6zr Рік тому +1

    Waheguru ji 🙏 Mehar kran ge Sade Bndi Singh bhar aune chahi de ne State+punjab Sarkar de leaders ne hi punjab naal dhokha kita Sach Bolan deep sidhu State ne Marva dita naam accident deta te Sidhu Moosewala bai nu golliya naal katal kra dita Naam landu gangster da lga Rahe ne kaam sare State+agency ne kita punjab sarkar vi naal ralli hoyi hai

  • @drkuldipsingh1400
    @drkuldipsingh1400 Рік тому

    Mand DADUWAL to jathedaari vapis lao

  • @bobbiemal4341
    @bobbiemal4341 Рік тому

    Jine lal kile te chadeya c naa oh marwa v dita sarkar nee tuci lok ladi jao punjab nu thale kri jao bss

  • @jagadevsingh7303
    @jagadevsingh7303 Рік тому +1

    Baljinder Singh talvara y jindabad 💪💯 sai gal ha y ji 🙏

  • @gurdaspuriya
    @gurdaspuriya Рік тому

    Ahooo baki fudu bethee a oh kyu munde marwane a pravoo

  • @ManjeetSingh-s5i
    @ManjeetSingh-s5i Рік тому

    Waheguru ji ka khalsa Waheguru ji ki Fateh

  • @jindersinghjindersingh8402
    @jindersinghjindersingh8402 Рік тому +1

    Full sport a ji asi ready a ji

  • @Rohitsharma-nq4xz
    @Rohitsharma-nq4xz Рік тому

    Deep bai .kom da surma

  • @drkuldipsingh1400
    @drkuldipsingh1400 Рік тому

    AAJ DEEP SIDHU TE MOOSEWALA DI KMI HO RHI HAI