ਜਥੇਦਾਰ ਦੀ ਹਾਲਤ ਵਿਗੜੀ! ਬਾਦਲਾਂ ਦੇ ਕੰਡੇ ਬੀਜੇ! ਜਥੇਦਾਰ ਵੇਦਾਂਤੀ ਨੇ ਸੱਚ ਕਿਹਾ ਸੀ..! ਜਸਬੀਰ ਸਿੰਘ ਪੱਟੀ ਤੋਂ ਸੁਣੋ

Поділитися
Вставка
  • Опубліковано 1 лют 2025
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Jasbir Singh Patti
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 112

  • @takhatpanjab
    @takhatpanjab  11 днів тому +18

    ua-cam.com/video/Up6D4GK4yX0/v-deo.html
    ਹੋਗਿਆ ਓਹੀ... ਬਿੱਲੀ ਥੈਲਿਉਂ ਬਾਹਰ! ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਚੱਕਤਾ ਪਰਦਾ! Bhagwant Mann | BJP | Badal

  • @tarsemwalia9599
    @tarsemwalia9599 11 днів тому +9

    ਮਹਾਨ ਵਿਦਵਾਨ ਬੁੱਧੀਜੀਵੀ ਤਰਕਵਾਦੀ ਜਸਬੀਰ ਸਿੰਘ ਭੱਟੀ ਜੀ ਨੂੰ ਪਿਆਰ ਭਰੀ ਸਤਿ ਸਤਿ ਅਕਾਲ 🙏🕉️🙏

  • @satnamuppal7801
    @satnamuppal7801 10 днів тому +1

    True ji 🙏

  • @BalvirSingh-ss3pd
    @BalvirSingh-ss3pd 11 днів тому +7

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਜਿੱਡਾ ਵੱਡਾ ਅਹੱਦਾ ਹੈਵੇ ਜੀ।ਹਰ ਇੱਕ ਜੀਵ ਨੂੰ ਜਾਨ ਪਿਆਰੀ ਹੁੰਦੀ ਹੈ ਜੀ। ਇਸ ਲਈ ਉਸ ਨੂੰ ਵਿੰਗੇ ਢੰਗ ਨਾਲ ਡਰਾਵਾ ਜ਼ਰੂਰ ਹੈਵੇਗਾ।

  • @SukhwinderSingh-2107
    @SukhwinderSingh-2107 11 днів тому +9

    ਜੱਥੇਦਾਰ ਸਾਹਿਬ ਦਾ ਮਾਨਸਿਕ ਤਨਾਓ ਹੇਠ ਹੋਣਾ ਕੁਦਰਤੀ ਹੈ। ਉਹਨਾਂ ਨੂੰ ਸਖ਼ਤ ਫੈਸਲਾ ਲੈਣਾ ਹੀ ਪਵੇਗਾ। ਸਮੁੱਚਾ ਪੰਥ ਉਹਨਾਂ ਨਾਲ ਹੈ। ਗੁਰੂ ਸਾਹਿਬ ਰਹਿਮਤ ਕਰਨ ਪੰਥ ਨੂੰ ਦੁਬਿਧਾ ਵਿਚੋਂ ਕੱਢਣ🙏

  • @Mannsingh-mv3un
    @Mannsingh-mv3un 10 днів тому +1

    ਜੇ ਜਥੇਦਾਰ ਸਾਹਿਬ ਆਪਣੇ ਫੈਸਲੇ ਨੂੰ ਲਾਗੂ ਨਹੀਂ ਕਰਵਾ ਸਕੇ।
    ਤਾਂ ਸੰਗਤ ਉਸ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਪਹਿਰਾ ਦੇਵੇਗੀ।
    ਸੰਗਤ ਵੀ ਆਪਣੀ ਸਰਬ-ਉਚਤਾ ਨੂੰ ਢਾਹ ਨਹੀਂ ਲਾਉਣ ਦੇਵੇਗੀ ,, ਸੁਖਬੀਰ ਨੂੰ।
    ਤਾਕਤ ਸੰਗਤ ਕੋਲ ਹੈ।
    ਸੰਗਤ ਚੀਮੇ , ਰਣੀਕੇ, ਗਾਬੜੀਆ, ਗਰੇਵਾਲ, ਸੁਖਬੀਰ ਦਾ ਵਿਰੋਧ ਕਰੇਗੀ।

    • @nirmalsinghsinghsingh4604
      @nirmalsinghsinghsingh4604 10 днів тому

      ਪਰ ਵੀਰ ਜੀ ਇਹ ਹੱਕ ਤਾਂ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾਂ ਦਾ ਹੈ। ਲੋਕ ਤਾਂ ਇਹਨਾਂ ਨਿਗੋਰਿਆਂ ਨੂੰ 2017/ਤੋਂ ਲਗਾਤਾਰ ਲਿਤਾੜਦੇ ਆ ਰਹੇ ਹਨ। ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਜਥੇਦਾਰਾਂ ਨੂੰ ਓਦੋਂ ਵੀ ਸੀ, ਤੇ ਰਹਿੰਦੀਆਂ ਕਸਰਾਂ ਇਹਨਾਂ ਦਾਗੀਆਂ ਬਾਗੀਆਂ ਨੇਂ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋਕੇ ਪੂਰੀਆਂ ਕਰ ਦਿੱਤੀਆਂ ਹਨ। ਹੁਣ ਘੱਟੋ ਘੱਟ ਜੇਕਰ ਜਥੇਦਾਰ ਸਾਹਿਬ ਇਹਨਾਂ ਨੂੰ ਪੰਥ ਵਿੱਚੋਂ ਛੇਕ ਨਹੀਂ ਸਕਦੇ, ਤਾਂ ਆਦੇਸ਼ ਜਾਰੀ ਤਾਂ ਕਰ ਸਕਦੇ ਹਨ ਕਿ ਅਕਾਲ ਤਖ਼ਤ ਦੀ ਕਮੇਟੀ ਦੇ ਮੈਂਬਰਾਂ ਅਨੁਸਾਰ ਲੀਗਲ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇ। ਉਹ ਭਰਤੀ ਕਰ ਰਹੇ ਹਨ ਤੇ ਜਥੇਦਾਰ ਨੂੰ ਨਾਂ ਹੋਣ ਵਾਲੀ ਬਿਮਾਰੀ ਨੇਂ ਘੇਰ ਲਿਆ ਹੈ। ਜਦਕਿ ਲੋਕਾਂ ਨੂੰ ਸਾਰਾ ਕੁੱਝ ਪਤਾ ਹੈ ਕਿ ਰੀਮੋਟ ਕੰਟਰੋਲ ਕਿਸਦੇ ਹੱਥ ਵਿੱਚ ਹੈ।

  • @gurdevsingh7348
    @gurdevsingh7348 10 днів тому +3

    ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ ਪੱਟੀ ਸਾਹਿਬ

  • @BalwinderSingh-ug2mf
    @BalwinderSingh-ug2mf 10 днів тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ

  • @BalvinderSingh-x2s
    @BalvinderSingh-x2s 10 днів тому +1

    Good Morning : Sardar Jasvir Singh Patti Sahib : Have a Nice Day

  • @amarjeetkaur2927
    @amarjeetkaur2927 10 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉

  • @balrajsingh488
    @balrajsingh488 10 днів тому +9

    ਸਰਦਾਰ ਜੀ ਪਹਿਲਾ ਤਾਂ ਇਸ ਦਲ ਨੂੰ ਸ੍ਰੋਮਣੀ ਅਕਾਲੀ ਦਲ ਕਹਿਣਾ ਬੰਦ ਕਰੋ ਇਹ ਸਿਰਫ ਬਾਦਲ ਦਲ ਹੈ ਅਕਾਲੀ ਵੀ ਨਹੀਂ
    ਇਹ ਭਗੌੜੇ ਹਨ ਤੇ ਭਗੌੜੇ ਹੀ ਰਹਿਣ ਗੇ
    ਜਥੇਦਾਰ ਸਾਹਿਬ ਨੂੰ ਅਪਣਾ ਪੱਖ ਪੰਥ ਦੇ ਸਨਮੁਖ ਰੱਖਣਾ ਚਾਹੀਦਾ ਹੈ ਬਿਨਾ ਕਿਸੇ ਭੈ ਤੋਂ

  • @tejindersingh4588
    @tejindersingh4588 10 днів тому +2

    ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ 🎉🎉

  • @Parmjitsingh-t3w4k
    @Parmjitsingh-t3w4k 10 днів тому +2

    ਜਥੇਦਾਰ ਸਾਹਿਬ ਤ ਸੁਖਬੀਰ ਬਾਦਰ ਬਹੁਤ ਜ਼ਿਆਦਾ ਦਬਾਅ ਪਾ ਰਿਹਾ।

  • @BalvinderSingh-x2s
    @BalvinderSingh-x2s 10 днів тому +1

    ਹਰ ਸਿੱਖ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਹਰ ਹੁਕਮ ਦਾ ਸਤਿਕਾਰ, ਸਨਮਾਨ ਕਰਨਾ ਚਾਹੀਦਾ ਹੈ।
    ਸ਼੍ਰੀ ਅਕਾਲ ਤਖ਼ਤ ਦਾ ਸਨਮਾਨ ||
    ਹਰ ਸਿੱਖ ਦਾ ਆਪਣਾ ਸਨਮਾਨ ਹੈ ||

  • @devindersingh728
    @devindersingh728 10 днів тому +7

    ਲਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦੀ ਜ਼ਬਾਨ ਵੀ ਸੁਖਬੀਰ ਬਾਦਲ ਤੇ ਦਲਜੀਤ ਚੀਮਾ ਜੁੰਡਲੀ ਦੇ ਦਬਾਅ ਹੇਠ ਫਿਸਲੀ ਸੀ। ਜਿਸ ਕਰਕੇ ਉਨ੍ਹਾ ਨੂੰ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਣਾ ਪਿਆ। ਇਹ ਮਾਮਲਾ ਅਜੇ ਤੱਕ ਪੈਂਡਿਂਗ ਹੈ। ਤਦ ਤੋਂ ਧਾਮੀ ਨੇ ਆਪਣੇ ਆਪ ਨੂੰ ਸਮੇਟ ਲਿਆ ਹੈ।

  • @gurvailsingh9044
    @gurvailsingh9044 10 днів тому

    ਸ੍ਰ ਜਸਬੀਰ ਸਿੰਘ ਪੱਟੀ ਜੀ ਸਤਿ ਸ਼੍ਰੀ ਅਕਾਲ ਜੀ

  • @mankoobaldevsingh3393
    @mankoobaldevsingh3393 10 днів тому +2

    ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਵਰਗਾ ਹੋਵੇ ਜੋ ਨਿਰਪੱਖ ਹੋ ਕੇ ਨਿਰਣਾ ਕਰ ਸਕਦਾ ਹੋਵੇ

  • @SukhwinderSingh-bo2xo
    @SukhwinderSingh-bo2xo 10 днів тому

    Very good information Discussion Sukhwinder Singh ji Patti Sab ji 🙏🙏

  • @sjmahal5
    @sjmahal5 10 днів тому +6

    ਜੱਥੇਦਾਰ ਨੂੰ ਦੱਸ ਦਿਓ ਕੈਪਟਿੰਨ ਕੰਵਲ ਜੀਤ ਗੁਰਪ੍ਰੀਤ ਸੈਣੀ ਨਾਲ ਕੀਅ ਹੋਇਆ ਸੀ ? ਗੱਲ ਇਕ ਪਾਸੇ ਲਾਓ ਕਲੰਕ ਸਿਰ ਤੇ ਮੰਡਲਾਉਂਦਾ ਪਿਆ ਜੇ ਬੱਚੋ 😢😢😢

  • @SukhwinderSingh-2107
    @SukhwinderSingh-2107 11 днів тому +6

    ਸੰਗਤ ਅਕਾਲ ਪੁਰਖ ਦੇ ਭਗਾਉੜਿਆਂ ਨੂੰ ਮੂੰਹ ਨਾ ਲਾਵੇ

  • @charnjitsingh56
    @charnjitsingh56 10 днів тому

    Sukhvinder ji S Jasbir Singh ji Good job Good day 🙏🇨🇦

  • @baldevraj4560
    @baldevraj4560 10 днів тому

    ❤ ਸਤਿ ਸ਼੍ਰੀ ਅਕਾਲ ਜੀ 🎉 🎉

  • @satrangisiyasat6034
    @satrangisiyasat6034 10 днів тому +1

    ਮਨਜਿੰਦਰ ਸਿੰਘ ਸਿਰਸਾ ਤਾਂ ਦਾਹੜੀ ਰੰਗਦਾ ਵੀ ਆ ਤੇ ਟੰਗਦਾ ਵੀ ਆ, ਪੱਟੀ ਸਾਹਿਬ ਜੀ

  • @AvtarSingh-hs8yt
    @AvtarSingh-hs8yt 10 днів тому

    ਬਹੁਤ ਵਧੀਆ ਵਿਚਾਰ ਜੀ
    ਭਾਈ ਸਾਹਿਬ ਜੀ ਦੇ

  • @gursharansingh4236
    @gursharansingh4236 10 днів тому

    BAHUT VADHIA PHATTI SAHIB. THANKS.

  • @hardeepsidhu1877
    @hardeepsidhu1877 10 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jarnailsingh516
    @jarnailsingh516 10 днів тому +3

    ਜੱਥੇਦਾਰ ਸਾਹਿਬ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਬਾਦਲ ਜੁੰਡਲੀ ਪਾਗ਼ਲ ਹੋ ਚੁੱਕੀ ਹੈ ਜੱਥੇਦਾਰ ਸਾਹਿਬ ਜੀ ਨੂੰ ਚਾਹੀਦਾ ਇਸ ਮਸੰਦ ਜੁੰਡਲੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ

  • @gurbaxsingh4615
    @gurbaxsingh4615 10 днів тому

    ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਬਾਦਲ ਦਲੀਆਂ
    ਨੂੰ ਐਸਾ ਸਬਕ ਸਿਖਾਉਣ ਦੀ ਕਿਰਪਾ ਕਰੋ ਜਿਸ ਨਾਲ ਇਨ੍ਹਾ ਦੀਆਂ ਆਉਂਦੀਆਂ ਪੀੜੀਆਂ ਸ੍ਰੀ ਅਕਾਲ਼ ਤਖ਼ਤ ਸਾਹਿਬ ਨਾਲ ਮੱਥਾ ਨਾ ਲਾ ਸਕਣ।ਮੇਰੇ ਸਤਿਗੁਰੂ ਜੀਉ ਅਰਦਾਸ ਕਬੂਲ ਕਰ ਲੈਣੀ ਜੀ।

  • @Kiranpal-Singh
    @Kiranpal-Singh 10 днів тому +2

    *ਬਾਦਲਾਂ ਨੇ ਚਤੁਰਾਈ ਨਹੀਂ ਛੱਡਣੀ* …..
    ਲੋਕਾਂ ਨੇ ਪਹਿਲਾਂ ਹੀ ਨਕਾਰ ਦਿੱਤਾ ਹੈ !

  • @dilbagpannu7799
    @dilbagpannu7799 10 днів тому +4

    ਲੈ ਡੁੱਬਾ ਇਹ ਪਰਿਵਾਰ ।

  • @balbirsinghrakkran8176
    @balbirsinghrakkran8176 10 днів тому +2

    ਇਹਨਾਂ ਖੂਨ ਪੀਣੀਆਂ ਜੋਕਾਂ ਨੂੰ ਜਦੋਂ ਪਿੰਡ ਵਿੱਚ ਆਏ ਇਹਨਾਂ ਦੀ ਪੂਰੀ ਸੇਵਾ ਕੀਤੀ ਜਾਵੇ

  • @charanjitsingh4388
    @charanjitsingh4388 10 днів тому

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ । ਬਹੁਤ ਅਫਸੋਸ ਹੈ ਇਹ ਲੋਕ ਕਿੱਧਰ ਨੂੰ ਤੁਰ ਪਏ । ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖ਼ਰ ਸੱਚ ਹੈ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।।

  • @jewancillcom1244
    @jewancillcom1244 10 днів тому

    ਜਥੇਦਾਰ ਦਾ ਕਾਲ ਚਲਾਣਾ ਰੱਬ ਕਰਕੇ ਹੋ ਜਾਵੇ

  • @parmindersinghthethi2129
    @parmindersinghthethi2129 10 днів тому

    Good Patti ji

  • @AvtarSingh-g5j1r
    @AvtarSingh-g5j1r 10 днів тому

    ❤🙏🏻🙏🏻❤

  • @BabbarKhalsa-h8r
    @BabbarKhalsa-h8r 10 днів тому

    ਵਾਹਿਗੁਰੂ ਜੀ।ਸਾਰੇ ਹੀ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਪ੍ਰਧਾਨ ਦੁਸ਼ਟਾ ਦੇ ਨੌਕਰ ਹਨ ਭੇਡਾਂ ਦੇ ਜਥੇਦਾਰ ਹਨ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harnekmalhans7783
    @harnekmalhans7783 10 днів тому

    SSA Patti Sahib S Sukhwinder Singh

  • @ਜਸਵੰਤਸਿੰਘ-ਬ3ਭ
    @ਜਸਵੰਤਸਿੰਘ-ਬ3ਭ 10 днів тому +3

    ਜੇ ਜੱਥੇਦਾਰ ਸਾਹਿਬ ਦਲੇਰ ਹੋਣ ਤਾਂ ਗਦਾਰਾਂ ਦੀ ਕੀ ਹਿੰਮਤ ਆਹੁਦੇ ਛੱਡਕੇ ਨਾ ਭੱਜਣ ਜੱਥੇਦਾਰ ਸਾਹਿਬ ਸਰਬਤ ਖਾਲਸਾ ਬੁਲਾਕੇ ਇਹਨਾਂ ਨੂੰ ਭਜਾਉਣ

  • @KarnailSingh-iy9cd
    @KarnailSingh-iy9cd 10 днів тому +1

    ਪਟੀ ਜੀ ਜਥੇਦਾਰ ਬਾਦਲ ਪਰਿਵਾਰ ਤੋ ਕਿੳ ਇਹ ਨਾ ਡਰਦੇ ਨੇ ਇਹ ਤੁਸੀ ਜਰੂਰ ਦਸ ਦਿੳ
    ਜਾ ਫੇਰ ਇਨਾ ਦਾ ਕੋਈ ਗੁਪਤ ਗਲ ਹੈ
    ਜਥੇਦਾਰ ਸਚ ਬੋਲਣ ਤੋ ਡਰਦੇ ਹਨ

  • @gurvinderusingthe2097
    @gurvinderusingthe2097 11 днів тому +1

    Patti Sahib,
    Manyog Jathedar Sahib Ne Bahut Hi Emandari Te Apni Siyanap Nal 2 Desember Nu Apna Faisla Suna Ditta C.
    Hun Jathedar Sahib Ne Apna Faraz Nibha Ditta Hai.
    Hun Wari Sikh Kaum Di Te Punjab De Lokkan Di Hai.
    Time Aaun Te Punjab De Loke Apna Kamm Kar Danegay.

  • @jagtarbrar7236
    @jagtarbrar7236 10 днів тому +3

    [[[[[[[[[ ਅਕਾਲ ਤਖਤ ਦੇ ਭਗੌੜਿਆ ਨੂੰ ਮੂੰਹ ਨਾ ਲਾਇਉ ]]]]]] ਸੁਖਬੀਰ ਭਰਤੀ ਆਕਾਲ ਤਖਤ ਦੇ ਆਦੇਸਾ ਦੇ ਉਲਟ

  • @JyotiGurm-b1o
    @JyotiGurm-b1o 10 днів тому

    ਮਹਾਂਭਾਰਤ ਹੋ ਰਿਹਾ . ਧਰਮ ਤੇ ਅਧਰਮ ਵਿਚ ਲੜਾਈ ਆ . ਮੈਂ ਤੇ ਮੇਰਾ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੱਕ ਵਿੱਚ ਆ

  • @darshansinghkotia4072
    @darshansinghkotia4072 10 днів тому

    ਸਿੱਖ ਕੌਮ ਅਤੇ ਜਥੇਦਾਰ ਸਾਹਿਬ ਜੀ ਦਾ ਘਾਂਣ
    ਜਿੰਨਾ ਬਾਦਲ ਪਰਿਵਾਰ ਨੇ ਕੀਤਾ
    ਬੜਾ ਨਿੰਦਣ ਯੋਗ ਨੇ
    ਜਥੇਦਾਰ ਸਾਹਿਬ ਜੀ ਕੋਲ਼ ਇੰਨੀ ਪਾਵਰ ਹੋਣੀ ਚਾਹੀਦੀ ਜੋ ਕੀ ਓਹ ਆਪਣੇ ਹੁਕਮ ਲਾਗੂ ਕਰਵਾ ਸਕੇ
    ਬਿਨਾ ਕਿਸੇ ਵੀ ਦਬਾਅ ਤੋਂ

  • @KarnailSingh-iy9cd
    @KarnailSingh-iy9cd 10 днів тому +1

    ਪਟੀ ਜੀ ਇਹ ਜਹਿੲਏ ਜਥੇਦਾਰ ਤੋ ਕੀ ਕਰਾਉਣ
    ਜਹਿੜੇ ਸਚ ਬੋਲਣ ਤੋ ਡਰ ਰਹੇ ਨੇ

  • @satwantkaur7296
    @satwantkaur7296 10 днів тому

    Sukhwinder singh ji, Jasbir Singh ji, jathedar sahib ji ne imandari nal akal takhat sahib ton juart nal faisle 2 dec nu sunaye han.manan vale faile manan ton inkari han.
    Jaan bujh ke pressure paya ja riha hai jathedaran ate dhami sahib te.
    Sangat nu tiar hona paina jathedaran nu defend karn lyi.

  • @adv.madanlal13
    @adv.madanlal13 11 днів тому +4

    Yes , the activities of Badal group in SAD are suicidal.....whereas Panth n Akal Takhat are eternal which will exist all the time ....human beings are bound to commit mistakes and are bound ti suffer for the same...

  • @amarjitsinghkaura1217
    @amarjitsinghkaura1217 10 днів тому

    ਸਤਿ ਸ੍ਰੀ ਅਕਾਲ ਜੀ 🙏

  • @santokhsingh3308
    @santokhsingh3308 10 днів тому

    ਬੇਨਤੀ ਹੈ ਕਿ ਅਜ ਮਿਤੀ 22-1-25 ਦੇ ਦਰਬਾਰ ਸਾਹਿਬ ਜੀ ਦੇ ਹੁਕਮਨਾਮੇ ਦੀ ਵੀਡੀਓ, ਗਿਆਨੀ ਪ੍ਰਬ ਸਿੰਘ ਜੀ ਦੀ, ਗੁਰਦੁਆਰਾ ਮੰਜੀ ਸਾਹਿਬ ਤੋਂ ਕੀਤੀ ਗਈ ਵਿਆਖਿਆ ਸਮੇਤਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤਕ ਪੁਜਾ ਦਿਓ ਤਾਂ ਕਿ ਓਨਾਂ ਦਾ ਭਲਾ ਹੋ ਜਾਵੇ।
    ਇਹ ਹੁਕਮ ਭਾਵੇਂ ਸਾਂਝਾ ਸਗਲ ਜਹਾਨੇ ਹੈ ਪਰ ਇਸ ਵਿਚ ਪੂਰੀ ਤਸਵੀਰ ਬਾਦਲਾਂ ਦੀ ਹੈ। ਏਹ ਗਿਆਨ ਸ੍ਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਹਿਸੇ ਨਹੀ ਆਇਆ ਪਰ ਸੁਖਬੀਰ ਜੀ ਦੇ ਹਿਸੇ ਆ ਗਿਆ। ਸਾਡੀ ਇਨ੍ਹਾਂ ਨਾਲ ਹਮਦਰਦੀ ਹੈ ਤੇ ਇਹ ਅਵਸਰ ਅਜਾਈਂ ਨ ਜਾਵੇ।
    ਇਸ ਹੁਕਮਨਾਮੇ ਅਨੁਸਾਰ ਸਚੇ ਮਨ ਨਾਲ ਅਰਦਾਸਿ ਕੀਤੀ ਜਾਵੇ ਤਾਂ ਗੁਰੂ ਪਿਛਲੇ ਗੁਨਾਹ ਬਖ਼ਸ਼ ਕੇ ਅਗਲੀਆਂ ਭੁਲਾ ਤੋਂ ਬਚਾਏਗਾ ਤੇ ਸਿਖੀ ਦੀ ਚੜ੍ਹਦੀ ਕਲਾ ਹੋਵੇ ਗੀ।
    ਦਾਸ, ਕੋਮਲ

  • @jagtarbrar7236
    @jagtarbrar7236 10 днів тому +1

    [[[[[[[ ਅਕਾਲ ਤਖਤ ਦੇ ਭਗੌੜਿਆ ਨੂੰ ਸੰਗਤ ਜੀ ਮੂੰਹ ਨਾ ਲਾਇਉ ]]]]] ਸੁਖਬੀਰ ਭਰਤੀ ਅਕਾਲ ਤਖਤ ਦੇ ਉਲਟ

  • @ManhnSingh
    @ManhnSingh 10 днів тому +1

    ਬਾਦਲ ਲਾਣਾ ਨੇ ਕਦੇ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ। ਅਤੇ ਨਾ ਹੀ ਕਦੇ ਕਰੇਗਾ

  • @nirmalsinghsinghsingh4604
    @nirmalsinghsinghsingh4604 10 днів тому

    ਜਸਵੀਰ ਸਿੰਘ ਜੀ ਪੱਟੀ ਸਾਬ, ਅਕਾਲੀ ਦਲ ਬਾਦਲ ਡੈਲੀ ਗੇਟ ਦੀ ਭਰਤੀ ਵੀ ਕਰੇਗਾ, ਤੇ ਕਰੇਗਾ ਵੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਰਘਬੀਰ ਸਿੰਘ ਜੀ ਦੇ ਨੱਕ ਹੇਠ। ਕਿਉਂਕਿ ਬੋਲਣ ਵਾਲੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਇਹਨਾਂ ਨੇ ਸੜਿਅੰਤਰ ਤਹਿਤ ਛੁੱਟੀ ਕਰਕੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਸੀ ਕਿ ਸਾਨੂੰ ਸਾਡੇ ਮੁਤਾਬਿਕ ਬੋਲਣ ਵਾਲਾ ਤੇ ਸਾਡੇ ਹੁਕਮਾਂ ਅਨੁਸਾਰ ਚੱਲਣ ਵਾਲੇ ਜਥੇਦਾਰਾਂ ਦੀ ਜ਼ਰੂਰਤ ਹੈ। ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਦੀ ਬਿਮਾਰੀ ਓਨਾਂ ਚਿਰ ਠੀਕ ਨਹੀਂ ਹੋਣੀ, ਜਿੰਨਾਂ ਚਿਰ ਬੋਗਸ ਭਰਤੀ ਕਰਕੇ ਸੁਖਬੀਰ ਬਾਦਲ ਨੂੰ ਦੁਬਾਰਾ ਪ੍ਰਧਾਨ ਦੀ ਕੁਰਸੀ ਤੇ ਨਹੀਂ ਬਿਠਾਇਆ ਜਾਂਦਾ।ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਜਥੇਦਾਰ ਹੀ ਲੇਲੜੀਆਂ ਕੱਢਦੇ ਹੋਣ, ਤਾਂ ਅਕਾਲ ਤਖ਼ਤ ਤੋਂ ਆਮ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ, ਤੇ ਨਾ ਹੀ ਕੋਈ ਆਸ ਰੱਖੀ ਜਾ ਸਕਦੀ ਹੈ। ਆਉਣ ਵਾਲੇ ਹਾਲਾਤ ਸਿੱਖ ਕੌਮ ਲਈ ਬਹੁਤ ਹੀ ਭੈੜੇ ਤੇ ਨਿਰਾਸ਼ਾਜਨਕ ਹੋਣਗੇ।

  • @SukhwinderSingh-bo2xo
    @SukhwinderSingh-bo2xo 10 днів тому

    7 mabri comety nu km kran Deo please 🙏🙏🙏🙏

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 11 днів тому

    🙏🏻🙏🏻🙏🏻

  • @gurboxsingh8276
    @gurboxsingh8276 10 днів тому

    ਪੰਜਾਬ ਵਿੱਚ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਅਸਲ ਸਿੱਖਾਂ ਦੀ ਵੋਟ ਤਾ ਬਣਦੀ ਹੀ ਬਹੁਤ ਔਖੀ ਹੈ ਜਿਹੜੇ ਕਬਰਾਂ ਮੜ੍ਹੀਆਂ ਮਸਾਣਾਂ ਦਰਗਾਹਾਂ ਨੂੰ ਮੰਨਦੇ ਤਮਾਕੂ ਬੀੜੀਆਂ ਵਰਤਦੇ ਹਨ ਉਨ੍ਹਾਂ ਦੀਆਂ ਵੋਟਾ ਅੱਖਾਂ ਬੰਦ ਕਰਕੇ ਬਣਾਈਆਂ ਜਾ ਰਹੀਆਂ ਹਨ ਕੋਈ ਪੁੱਛਣ ਵਾਲਾ ਨਹੀਂ ਇਸ ਦੀ ਅਸਲ ਵਜਾ ਹੈ ਕਿਉਂਕਿ ਹੁਣ ਸ਼੍ਰੌਮਣੀ ਕਮੇਟੀ ਅਤੇ ਜ਼ਿਆਦਾਤਰ ਸਿੰਘ ਸਭਾਵਾਂ ਦੀਆਂ ਗੁਰਦੁਆਰਾ ਕਮੇਟੀਆਂ ਉਤੇ ਮਸੰਦ ਧੜਾ ਕਾਬਜ਼ ਹੈ ਉਹ ਆਪ ਸਿੱਖੀ ਵਾਰੇ ਜਾਣਕਾਰੀ ਹੀ ਨਹੀਂ ਰੱਖਦੇ

  • @Gurbachan-qq2im
    @Gurbachan-qq2im 10 днів тому

    ਦਬਾਅ ਥੱਲੇ ਨਹੀਂ ਦੱਬੇ ਜਾ ਚੁੱਕੇ ਨੇਂ ਹੁਣ ਤਾਂ ਟਲ ਰਹੇ ਨੇ ਬਿਮਾਰੀ ਬਹਾਨਾਂ ਐ ਪਹਿਲਾਂ ਹੀ ਗਿਣ ਮਿੱਥ ਕੇ ਹੀ ਸ੍ਰ ਰਘਬੀਰ ਸਿੰਘ ਜੀ ਨੂੰ ਅਕਾਲ ਤਖ਼ਤ ਤੇ ਲਿਆਂਦਾ ਗਿਆ ਸੀ ਹਰਪ੍ਰੀਤ ਨੂੰ ਹਟਾਕੇ

  • @pritpalSingh-pe8cc
    @pritpalSingh-pe8cc 10 днів тому

    ਤਬੀਅਤ ਖਰਾਬ ਹੋਣਾ ਸਿਰਫ ਇਕ ਬਹਾਨੇ ਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ।

  • @jagtarbrar7236
    @jagtarbrar7236 10 днів тому +1

    [[[[[[[[ ਅਕਾਲ ਤਖਤ ਦੇ ਭਗੌੜਿਆ ਨੂੰ ਮੂੰਹ ਨਾ ਲਾਇਉ ]]]]]] ਸਖਬੀਰ ਭਰਤੀ ਅਕਾਲ ਤਖਤ ਦੇ ਉਲਟ

  • @rashpalsingh8767
    @rashpalsingh8767 10 днів тому

    ਪੱਟੀ ਸਾਹਿਬ, ਜੇ ਕੋਈ ਟੈਕਨੀਕਲ ਮਜਬੂਰੀ ਨਾ ਹੋਵੇ ਤਾਂ' ਅਕਾਲੀ ਦਲ ਬਾਦਲ ' ਆਖਣ ਦੀ ਥਾਂ '। ਅਕਾਲੀ ਦਲ ਅਕਾਲ ਤਖ਼ਤ ਦਾ ਭਗੌੜਾ ' ਜਾਂ ਹੋਰ ਸੰਖੇਪ 'ਅਕਾਲੀ ਦਲ ਭਗੌੜਾ ' ਆਖਣ ਦੀ ਕਿਰਪਾਲਤਾ ਕਰਿਆ ਕਰਨੀ।

  • @gurpreetsingh-gz3kc
    @gurpreetsingh-gz3kc 10 днів тому +1

    Jathedar Sahib te Akal Takht da faisla lagoo hi lagoo aa. DOSHI manan ya na manan.

  • @ajaibsingh6082
    @ajaibsingh6082 10 днів тому

    Bhatti saab ji parwar bab ne PB nu khatam kita hai

  • @wrestlingstylesttw
    @wrestlingstylesttw 10 днів тому +1

    Cheema,is,a,major,spoon,of,badal

  • @labhsingh8134
    @labhsingh8134 10 днів тому

    We must teach akali dal and daljit cheema a lesson sir

  • @harnekmalhans7783
    @harnekmalhans7783 10 днів тому

    Clearly mental pressure due to Badal Jundli

  • @adhillon3211
    @adhillon3211 10 днів тому

    ਕਮਾਲ ਆ ਤੁਹਾਡੇ ਚੈਨਲ ਵਾਲਿਯੋ, ਆਪੇ ਸਵਾਲ ਆਪੇ ਜਵਾਬ? ਪੱਟੀ ਤਾ ਜਮਾਂਦਰੂ ਹੀ ਐਂਟੀ ਅਕਾਲੀ ਆ ਇਹਦੀ ਗੱਲ ਸੁਨਣ ਵਾਲੀ ਹੀ ਨਹੀਂ ਆ

  • @Pritpal-f2w
    @Pritpal-f2w 10 днів тому

    Vedic garaphy shows clean shaven Sikhs voting

  • @sarbjitsinghspall2821
    @sarbjitsinghspall2821 10 днів тому

    shaib should resign from AKAL THAKHT and clear their views even against Akali. Akali Badal not big than sikh community.

  • @PSBadh
    @PSBadh 10 днів тому

    Pati Sahib different Akali Dal will never get united you media persons are bent upon to blame SAD for all ills

  • @SubhashChander-pp6ig
    @SubhashChander-pp6ig 10 днів тому

    Meri umar 60 saal hai, 40 saal to vekh rahe, Sikh siyasat da tanta kade khatm nahi hunda. Sara dosh pehlan Congress da hunda cee, hun BJP te RSS da. 21vee sadi hai bhader pursho, kaun uljhayi payi hai.

  • @jitsinghgill5093
    @jitsinghgill5093 10 днів тому

    Akal Takhat is Supreme but Ram Rahim Akali dal does not abide by The Hukamnama so they should not be accepted by people in elections

  • @cheemastudio4617
    @cheemastudio4617 10 днів тому

    ਸੁਖਵਿੰਦਰ ਪਹਿਲਾਂ ਕੇਸ ਕੱਟਣੇ ਬੰਦ ਕਰ ਫਿਰ ਸਿੱਖਾਂ ਨੂੰ ਸੇਧ ਦਿਉ ਤੁਸੀਂ ਤਾਂ ਆਪ ਨਿਗੁਰੇ ਪੁਰਸ਼ ਹੋ

  • @JasPinder-gx3xs
    @JasPinder-gx3xs 10 днів тому

    PUNJAB VICH KUME BJP AAPNI SURKAR BNA KE KURNA DEE CHAWAN HOVEGI,BUT AOUNDI WAR CENTR SURKAR CONGRES DEE BUN JAWEGI , RS DHALIWALL FDK ❤

  • @SawarnSingh-i4h
    @SawarnSingh-i4h 10 днів тому +1

    Sare panth dardieya nu benti hae badul jundli nu muh na lao quke ea akal thakhet da hokam nahi manya waheguru ji ka khalsa waheguru

  • @JasPinder-gx3xs
    @JasPinder-gx3xs 10 днів тому

    JUTHEDAR DEE HALT SUCH MUCH VIGRHEE HAI KE SUKHBIR DEE LUT WANGOO JAN BUJ KE RUGHBIR NE VIGARH LUEE HAI RS DHALIWALL FDK PUNJAB ❤

  • @hardevsingh6545
    @hardevsingh6545 10 днів тому

    Jathedar analysis akali Dal have lost quality of demonstration of Sikhs,now Dec. 2 his order is not accepted,why not jathedar takes action against defaulters,Sukhbir Dalle group?

  • @jagdishsingh-uc7ud
    @jagdishsingh-uc7ud 10 днів тому

    Ki kursi nhi chhd sakde Jathedar sahib ji J badla da sahmna nhi kar sakde Ki oh Bhai Mani Singh ji de kursbani bhul gai una apna band 2 katva lia per kaum nal kharh gai

  • @dilbaghsinghbariana9084
    @dilbaghsinghbariana9084 10 днів тому

    Sabut soorat te milde he nahin.Is layee beebian dian votan bandiyan ne.

  • @jagdishpuri5366
    @jagdishpuri5366 10 днів тому

    Akali dal agar sarkar banan bare na soche fer te ek panthak party ban sakdi hai hun tak v bina BJP support kade v sarkar kado bani hai?

  • @TarlokSingh-r2x
    @TarlokSingh-r2x 10 днів тому

    Sikh sangt lai shri akal takht sab to satkar jog hai baki leadera ne pishle same pb de jo traki krai hai oh sab jande han ji

    • @Kiranpal-Singh
      @Kiranpal-Singh 10 днів тому

      ਸਰਕਾਰਾਂ ਕੰਮ ਕਰਨ ਵਾਸਤੇ ਹੀ ਬਣਦੀਆਂ ਹਨ, ਵਿਕਾਸ ਕਰਦਿਆਂ ਵਿੱਚੋਂ ਪੈਸੇ ਬਣਦੇ ਹਨ !

  • @jagdishpuri5366
    @jagdishpuri5366 10 днів тому +2

    Jathedari di history v 100 saal di he hai SGPC to pehla kehre jathedar hunde c

  • @GurbaxSingh-y2h
    @GurbaxSingh-y2h 10 днів тому

    Bhagaura papi. Badal dal

  • @jagmindersingh1361
    @jagmindersingh1361 10 днів тому +1

    Eh tukadboch jasbir bhatti akal takht sahib de jathedar sahib nu target kar reha indirectly te narrative siraj reha jathedar sahib khilaf k oh dabaw vich haan ,eh tukadboch pehla akali dal te Akali leadership khilaf jhotta propaganda karda te narrative chalanda hun eh jathedar sahib khilaf bhi ehi kam kar reha te ohna nu kamjor sabit kar reha.

  • @BALBIRSINGH-mw6yu
    @BALBIRSINGH-mw6yu 10 днів тому

    ਤਹਾਡੀ ਜੇ ਕੁੜੀ ਵੀ ਨਿਕਲ ਜਾਵੇ ਤਾਂ ਵੀ ਅਕਾਲੀ ਦੱਲ ਨੂੰ ਹੀ ਦੋਸ਼ ਦੇਣਾ ਤੁਸੀਂ ਦੋਵਾਂ ਨੇ

    • @harmanbhullar2010
      @harmanbhullar2010 10 днів тому +1

      ਬਲਬੀਰ ਸਿੰਘ ਤੇਰੀ ਕੁੜੀ ਨਿਕਲ ਗਈ ਲਗਦੀ

    • @harmanbhullar2010
      @harmanbhullar2010 10 днів тому

      ਸੁਖਬੀਰ ਬਾਦਲ ਇੰਸਾਂ ਦੋਸੀ ਹੈਗਾ ਤੇ ਰਹਿਗਾ