ਗੜਬੜ ਕਰਨ ਵਾਲੇ ਨੂੰ ਨੰਗਾ ਕਰ ਦਿਆਂਗੇ। ਝਾਕੀ ਬਾਹਰ ਕੱਢੀ ਸੀ ਤੇ ਅਸੀਂ ਝਾਕਾ ਦਿਖਾ ਤਾ Palwinder Talwara Interview

Поділитися
Вставка
  • Опубліковано 3 гру 2024

КОМЕНТАРІ • 144

  • @nagindersinghwaheguruji9722
    @nagindersinghwaheguruji9722 Рік тому +49

    ਬਾਬਾ ਪਲਵਿੰਦਰ ਸਿੰਘ ਤਲਵਾੜਾ ਸਾਹਿਬ ਜੀ ਦੀ ਸਪੀਚ ਸੁਣਕੇ ਰੂਹ ਖੁਸ਼ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ

  • @amritchoudhary9602
    @amritchoudhary9602 Рік тому +35

    ਤਲਵਾੜਾ ਸਾਹਬ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ ਸਦਾ 🙏

  • @gurjitkaur529
    @gurjitkaur529 Рік тому +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰ ਕਰਿਉ ਬਾਬਾ ਜੀ ਖਾਲਸਾ ਚੜ੍ਹਦੀ ਕਲਾ ਵਿਚ ਰਖੇ ਸਦਾ ਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @seepapunia5455
    @seepapunia5455 Рік тому +5

    ਵੀਰ ਸੰਸਾਰ ਸਿੰਘ ਹਿਕ ਡੋਕ ਸਵਾਲ ਕਰਦਾ,, ਵੀਰ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ👍👍👍

  • @palwinderkaur4518
    @palwinderkaur4518 Рік тому +14

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਹੋਣ ਫਤਿਹ ਬਖਸ਼ਣ।

  • @ranjeetsinghsandhu8498
    @ranjeetsinghsandhu8498 Рік тому +17

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਾਰੇ ਵਿੱਰਾ ਨੂੰ ਵਾਹਿਗੁਰੂ ਜੀ

  • @surjitsingh7032
    @surjitsingh7032 Рік тому +11

    ਵਾਹਿਗੁਰੂ ਜੀ ਮੇਹਿਰ ਕਰੋ 💐🌻🌹👏👏👏👏👏

  • @gurcharansinghsandhu8427
    @gurcharansinghsandhu8427 Рік тому +6

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @jatindersingh1809
    @jatindersingh1809 Рік тому +9

    Waheguru Ji chardikla bakse sab nu

  • @balkourdhillon5402
    @balkourdhillon5402 Рік тому +15

    @ਸਾਰੀ ਸਿੱਖ ਸੰਗਤ ਤੇ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਸਿੱਖ ਅੰਦੋਲਨ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੋ ਸੰਗਤ ਮਿਸ਼ਨ ਲੈਕੇ ਚੱਲੀ ਚੜਦੀ ਕਲਾ ਤੇ ਜਿੱਤ ਬਖਸ਼ਣ ਜੀ।ਬੇਨਤੀ ਹੈ ਕਿ ਸੰਗਤ ਕਿਸਾਨ ਮਜ਼ਦੂਰ ਅੰਦੋਲਨ ਦੀ ਤਰ੍ਹਾਂ ਇੱਥੇ ਵੀ ਖਾਲਸਾ ਈ ਰਵਾਇਤਾਂ ਕਾਇਮ ਰੱਖਿਉ ਜੀ। ਧੰਨਵਾਦ ।

  • @hardamsingh3620
    @hardamsingh3620 Рік тому +8

    ਜਦੋਂ ਦੀਪ ਸਿੱਧੂ ਦੀ ਫੋਟੋ ਦੇਖਦੇ ਹਾਂ ਦਿਲ ਵਿੱਚੋਂ ਧਾ ਨਿਕਲ ਜਾਂਦੀ ਹੈ ਖਰਾ ਸੋਨਾ ਸੀ ਸਿੱਧੂ ਵੀਰ

  • @sharanjitsinghgill7181
    @sharanjitsinghgill7181 Рік тому +17

    Waheguru ji ka khalsha waheguru g ki faith waheguru g mehar karnge g

  • @BaljinderSingh-fj7kh
    @BaljinderSingh-fj7kh Рік тому +1

    ਵਾਹਿਗੁਰੂ ਜੀ ਚੜਦੀ ਕਲਾ ਬਕਸ਼ੇ

  • @ranjeetsinghsandhu8498
    @ranjeetsinghsandhu8498 Рік тому +5

    ਸਾਰੇ ਬੰਦੀ ਸਿੰਘ ਰਿਹਾ ਕੀਤੇ ਜਾਣ

  • @Panjab_de_Jaye1984
    @Panjab_de_Jaye1984 Рік тому +52

    ਜਿੱਥੇ ਅਗਵਾਈ ਗੁਰੂ ਸਾਹਿਬ ਆਪ ਕਰਦੇ ਨੇ ਓਹਨੂੰ ਕਦੇ ਢਾਹ ਨਹੀਂ ਲੱਗਦੀ ਨਾ ਕਿਸੇ ਦੀ ਔਕਾਤ ਆ ਢਾਹ ਲਾਵੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ ਤੇ ਵਿਲੱਖਣ ਮਹਿਸੂਸ ਹੁੰਦਾ ਗੁਰੂ ਸਾਹਿਬ ਦੀ ਗੋਦ ਦਾ ਨਿੱਘ ਮਿਲਦਾ

    • @shindakumar9246
      @shindakumar9246 Рік тому

      Guru sahib ,, mazdoora de morche wich klla kyu nahe wartyode ,,,, Te nihangh singh jathebandyea Gariba mazdoora de morche wich sath kyu nahe dinde,,,, ,,, per mazdoor jatta da we sath dinde han,,,,,,, per A matlabi jatta ,,, ne kde we mazdoora da sath nahe ditta ,,, Te na,, He , nihanga jathebandyea ne sath ditta,,, kyu kyu kyu kyu,,,,, Akhir Guru de kirpa Gariba mazdoora tE kyu nahe karde,,, kyu kyu kyu kyu

    • @gurmitsingh4004
      @gurmitsingh4004 Рік тому +1

      ਕਲਾ ਤਾਂ ਜੱਟਾਂ ਦੇ ਵੀ ਕਦੇ ਨੀ ਵਰਤੀ।।ਇਹ ਸਿਰਫ਼ ਗੁਰੂ ਦੇ
      ਆਸਰੇ ਚੱਲਣ ਵਾਲਿਆਂ ਦੇ ਮੋਰਚੇ ਵਿੱਚ ਹੀ ਵਰਤਦੀ ਹੈ
      ਦਿੱਲੀ ਜਦੋਂ ਕਾਮਰੇਡ ਅੱਗੇ ਆਏ ਮੋਰਚਾ ਮੁਰਝਾ ਗਿਆ ਸੀ।
      ਬਹੁਤ ਜੱਟ ਮਜ਼ਦੂਰਾਂ ਤੋਂ ਵੱਧ ਗ਼ਰੀਬ ਨੇ ,, ਐਵੇਂ ਸਿੱਖ ਮਾਰੂ
      ਨੀਤੀਆਂ ਵਿੱਚ ਆ ਕੇ ਬੇਤੁਕੀਆਂ ਗੱਲਾਂ ਨਾ ਕਰਿਆ ਕਰੋ।

    • @Panjab_de_Jaye1984
      @Panjab_de_Jaye1984 Рік тому +1

      @@gurmitsingh4004 ਬੇਤੁਕੀ ਗੱਲ ਕੌਣ ਕਰਦਾ ਸਾਫ ਦਿਸਦਾ ਵੀਰ

    • @Panjab_de_Jaye1984
      @Panjab_de_Jaye1984 Рік тому

      @@shindakumar9246 ਤੁਸੀਂ ਲੋਕ ਓਹ ਹੋ ਜੋ ਅਕਾਲ ਪੁਰਖ ਤੇ ਯਕੀਨ ਨਹੀਂ ਕਰਦੇ ਅਸੀਂ ਕਿਹੜਾ ਅੰਬਾਨੀ ਅਡਾਨੀ ਆ ਵੀਰ ਅਸੀਂ ਵੀ ਘਰੋਂ ਠੀਕ ਠਾਕ ਆ ਕੋਈ ਬਹੁਤੇ ਅਮੀਰ ਨਹੀਂ ਘਰਾਂ ਦੀਆਂ ਛੱਤਾਂ ਡਿੱਗੀਆਂ ਫੇਰ ਵੀ ਅਸੀਂ ਪੰਥ ਨਾਲ ਹਾਂ ਅਸੀਂ ਨਹੀਂ ਵੀ ਨਾਲ ਹੁੰਦੇ ਫਿਰ ਵੀ ਪੰਥ ਨੂੰ ਘਾਟਾ ਨਹੀਂ ਰਹੀ ਗੱਲ ਮਜਦੂਰ ਦੀ ਸਾਰੇ 100 100 ਕਿੱਲੇ ਦੇ ਮਾਲਕ ਨਹੀਂ ਜੋ ਲੋਕ ਜਿਆਦਾ ਜਮੀਨ ਵਾਲੇ ਨੇ ਨਾ ਤਾਂ ਓਹ ਧਰਨਿਆ ਚ ਜਾਂਦੇ ਨੇ ਤੇ ਨਾ ਪੰਥ ਨਾਲ ਹੁੰਦੇ ਨੇ ਓਹ ਚਵਲ ਅੰਬਾਨੀਆਂ ਅਡਾਨੀਆ ਨੂੰ ਕੁੜੀਆਂ ਦੇਂਦੇ ਨੇ ਕਈ ਹੈਗੇ ਜੋ ਅਮੀਰ ਹੋਕੇ ਪੰਜਾਬੀਅਤ ਨਾਲ ਖੜੇ ਪੰਥ ਨਾਲ ਖੜੇ ਓਹਨਾ ਲਈ ਪੰਜਾਬ ਪਹਿਲਾਂ ਬਾਕੀ ਸਭ ਬਾਦ ਚ ਵਾਹਿਗੁਰੂ ਸੁਮੱਤ ਬਖਸ਼ੇ ਪੰਥ ਦੇ ਖਿਲਾਫ ਸੋਚ ਰੱਖਦੇ ਨੇ ਜੋ ਗੁਰੂ ਦਾ ਸਿੱਖ ਆ ਓਹਨੂੰ ਸਿਰਫ ਗੁਰੂ ਦੀ ਲੋੜ ਹੁੰਦੀ ਕਿਸੇ ਇਨਸਾਨ ਦੀ ਨਹੀਂ

    • @gurdialhothi5181
      @gurdialhothi5181 Рік тому +1

      @@shindakumar9246 eh morcha sikhan na ki jattan da tusi jattan de dandde naal peengh pa leyaa karo hor koi kam nhi tuhanu

  • @satveendersinghkala
    @satveendersinghkala Рік тому +7

    Dhan Dhan Shri Guru pita Gobind Singh gi

  • @lovepreetcheema5727
    @lovepreetcheema5727 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @varinderkumar4088
    @varinderkumar4088 Рік тому +3

    Baba tlawarrha ji good waheguru mahr kre sada morchha ftteh krn guru sahib ji

  • @baldevsingh4262
    @baldevsingh4262 Рік тому +15

    ਕੇਸਰੀ ਨਿਸ਼ਾਨ ਸਾਹਿਬ ਤੇ ਖਾਲਿਸਤਾਨ ਜਰੂਰ ਲਿਖਿਆ ਜਾਵੇ। ਬਹੁਤ ਖੁਸ਼ੀ ਹੋਈ ਕੌਮ ਚੜਦੀ ਕਲਾ ਵਿੱਚ ਦੇਖ ਕੇ। ਫਤਿਹ ਪ੍ਰਵਾਨ ਕਰਨੀ

  • @kulwantkaur4354
    @kulwantkaur4354 Рік тому +14

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਹੈ ।

  • @kulwantsinghsidhu5319
    @kulwantsinghsidhu5319 Рік тому +8

    Waheguru Ji mehar karn ge waheguru Ji aap agwahi kar raha hai 🙏🙏❤️❤️🌹🌹

  • @akashmannakashmann20
    @akashmannakashmann20 Рік тому +2

    Waheguru ji Mehar kari sikh kom te talwara saab te

  • @ssingh4432
    @ssingh4432 Рік тому +1

    ਵਾਹਿਗੁਰੂ ਜੀ ਕੋਮ ਦੀ ਚੜਦੀ ਕਲਾਂ ਚ ਰੱਖੋ , ਤਬਵਾੜਾ ਸਾਹਿਬ ਏਕਤਾ ਬਣਾਕੇ ਚੱਲੋ ਕਿਸੇ ਦਾ ਵਿਰੋਧ ਨਾ ਕਰੋ ਪਲੀਜ ਸਾਰੇ ਇੱਕ ਹੋਕੇ ਚੱਲੋ,

  • @inderjeetsingh3077
    @inderjeetsingh3077 Рік тому +7

    Waheguru ji 🙏 Great 👍

  • @KishanSingh-xg6vi
    @KishanSingh-xg6vi Рік тому +3

    Baba balwinder Singh ji nu waheguru ji chardi kla vich rakhan salute a ji

  • @simirandhawa9064
    @simirandhawa9064 Рік тому +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Humanity0101
    @Humanity0101 Рік тому +4

    Dhanwad jaag di jameer kaum de shero Waheguru ji di kirpa naal sab kush ho raha 🙏🏼🚩🦅

  • @guraboparai3126
    @guraboparai3126 Рік тому +5

    ਬਾਬਾ ਤਲਵਾਰਾਂ ਤਾਂ ਤਲਵਾਰਾਂ ਹੈ ਜੀ🙏

  • @sharanbrar9241
    @sharanbrar9241 Рік тому +2

    Waheguru Ji Ka Khalsa
    Waheguru Ji Ki Fateh

  • @davinderkaur5095
    @davinderkaur5095 Рік тому

    ਵਾਹਿਗੁਰੂ ਜੀਆਪਣੇ ਪਿਆਰੇ ਖਾਲਸੇ ਤੇ ਮੇਹਰ ਕਰੋ ਹਰ ਮੈਦਾਨ ਫਤਿਹ ਬਖਸ਼ੋਚੜਦੀਆਂ ਕਲਾੱ ਚ ਰਖੋਦੁਸ਼ਟਾ ਦੋਖੀਆਾਂ ਦਾ ਨਾਸ਼ ਕਰੋ

  • @HarpreetSingh-my3rt
    @HarpreetSingh-my3rt Рік тому +6

    Waheguru ji👏

  • @laddisingh9624
    @laddisingh9624 Рік тому +4

    Deep bai sada a babaji sat sri akal ji

  • @MandeepKaur-vy7cb
    @MandeepKaur-vy7cb Рік тому +2

    ਰਾਜ਼ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @kirtpallsingh8202
    @kirtpallsingh8202 Рік тому +5

    Waheguru ji kirpa karo ji 🙏🙏🙏🙏🙏🙏🙏

  • @sukhwantsingh5612
    @sukhwantsingh5612 Рік тому

    ਬਾਬਾ ਪਲਵਿੰਦਰ ਸਿੰਘ ਤਲਵਾੜਾ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏💕🙏

  • @manjitkaur5642
    @manjitkaur5642 Рік тому +2

    Wahe guru ji

  • @arshsandhu9936
    @arshsandhu9936 Рік тому +3

    ਭਗਵੰਤ ਮਾਨ ਦੀ ਧੌਣ ਤੇ ਗੋਡਾ ਰੱਖ ਕੇ ਇਨਸਾਨ ਲੈਣਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਤੇ੍ ਬੰਦੀ ਸਿੰਘਾਂ ਦੀ ਰਿਹਾਈ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਤਲਵਾੜਾ।

  • @soulofgod1721
    @soulofgod1721 Рік тому +2

    Waheguru g sari sikh com uno ekta te chardicalaa bakhsana g

  • @gurjeetsingh2072
    @gurjeetsingh2072 Рік тому +3

    ਤਲਵਾੜਾ ਸਾਬ ਜਿੰਦਾਬਾਦ

  • @seepapunia5455
    @seepapunia5455 Рік тому +3

    all time .miss you deep sidhu .bai😭😭😭😭🙏🙏🙏

  • @deepsidhu5627
    @deepsidhu5627 Рік тому +1

    ਭਾਉ‌।ਸਾਹਿਬ।ਠੀਕ।ਕਹਿਗੇ

  • @HarjitSingh-si1lr
    @HarjitSingh-si1lr Рік тому +1

    Good paji g

  • @rajwinder1968
    @rajwinder1968 Рік тому +1

    ਇਹ ਝਾਕਾ ਵੀ ਗੁਰੂ ਦੀ ਕਲਾ ਹੀ ਹੈ

  • @manindersharma3495
    @manindersharma3495 Рік тому +2

    Waheguru ji ka khalsa Waheguru ji fateh bahut vidiya vichar veerji

  • @harpreetdhaliwal6899
    @harpreetdhaliwal6899 Рік тому +2

    Waheguru ji

  • @JasvirSingh-vh6jm
    @JasvirSingh-vh6jm Рік тому +2

    Very good khalsa ji

  • @jatinderdeol6942
    @jatinderdeol6942 Рік тому +3

    ਕੌਮੀ ਇਨਸਾਫ਼ ਮੋਰਚਾ ਜ਼ਿੰਦਾਬਾਦ। ਏਕੇ ਨਾਲ ਹੀ ਸਰਕਾਰਾਂ ਨੂੰ ਝੁਕਾਇਆ ਜਾ ਸਕਦਾ ਹੈ। ਵਾਹਿਗੁਰੂ ਮੋਰਚੇ ਨੂੰ ਚੜ੍ਹਦੀਕਲਾ ਬਖਸ਼ਣ।

  • @puransinghgehal5176
    @puransinghgehal5176 Рік тому +1

    ਬਾਬਾ ਜੀ ਜਦੋ ਤੁਸੀ ਮੂਮਿੰਟ, ਵਿੱਚ, ਹੁੰਦੇ, ਸੀ, ਤੁਹਾਡਾ, ਨਾਮ, ਪਲਵਿੰਦਰ ਸਿੰਘ, ਸੋਨਾ, ਤਾ, ਨੀ, ਸੀ, ਮੈ ਉਦੋ, ਉਮਰ, ਚ, ਛੋਟਾ, ਸੀ ਪਰ, ਵਾਹਿਗੁਰੂ ਜੀ ਨੇ, ਰੂ, ਪੋਸ, ਸੇਵਾ, ਲੲਈ, ਸੀ,ਪੁਲਿਸ, ਤੋਂ, ਮੈਨੂੰ, ਕਾਂਗਰਸ ਦੇ, ਲੀਡਰਨੇਮੈਨੂੰ, ਬਚਾਈ, ਆ, ਸੀ, ਤਾ, ਕਰਕੇ, ਮੈ, ਅੱਜ, ਵੀ, ਕਾਗਰਸ ਪਾਰਟੀ, ਨਾਲ ਆ, ਪਰ ਮੈਨੂੰ, ਜਦ, ਕੌਮ, ਦੀ, ਸੇਵਾ, ਮਿਲੇ, ਗੀ, ਮੈਕਾਂਗਰਸ, ਸੱਡ, ਦੇਸ ਕੌਮ, ਸਾਡਾ ਆਪਣਾ ਖਾਲਿਸਤਾਨ, ਲੲੀ, ਸੇਵਾ, ਕਰਾ ਗਾ

  • @sukhjiwan777singh2
    @sukhjiwan777singh2 Рік тому +1

    Khalistan zindabad

  • @tarlochansingh5841
    @tarlochansingh5841 Рік тому +2

    Qumi insaf morcha zindabad

  • @jatindersingh1809
    @jatindersingh1809 Рік тому +2

    Waheguru Ji chardikla bakse bandi singh rha karo rajniti walyo

  • @Harwindersingh007
    @Harwindersingh007 Рік тому +1

    Wmk🙌

  • @kishanektazindabad8818
    @kishanektazindabad8818 Рік тому +1

    Super

  • @Sandeep295...-
    @Sandeep295...- Рік тому +1

    👌🙏 वाहेगुरु जी मेहर करी मेरी सिख कौम ते 🙏🙏 खालसा राज जिंदाबाद 🙏🙏

  • @deepagill2471
    @deepagill2471 Рік тому +1

    Talwara ji jindabad

  • @amolaksingh8954
    @amolaksingh8954 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵਾੜਾ ਸਾਬ ਜੀ ਪਾਗਲ ਤੇ ਭੜਕਿਆ ਕਾਮ ਰੇਡ‌‌ ਸਭ ਤੋਂ ਅਗੋ‌ ਹੋ ‌ਕੇ ਆਪੇ ਬਣੀਆਂ ਪ੍ਰਧਾਨ ਬਣੀਆਂ ਫਿਰਦਾ ਸਾਬਦਾਨ ਹੁਸ਼ਿਆਰ ਹੋਵੋ ਜੀ ਮੋਰਚੇ ਦੀਆਂ ਬਾਗਾ‌ ‌ਆਪਣੇ ਕੋਲ ਸਾਬ ਕੇ ਰਖਿਆ ਜਾਣ ਜੀ ਕਾਮਰੇਡਾਂ ਤੇ ਟਾਉਟਾ ਸਿਰ ਤੇ ਨਾ ਚੜ੍ਹਾਇਉ ‌ਕਾਮ ਜਾਵੀਂ ਵਾਹਿਗੁਰੂ ਆਪ ਦੇਣਗੇ

  • @Kamaminhas
    @Kamaminhas Рік тому

    No words....solute..a

  • @manpreetkaursahotasahota8457
    @manpreetkaursahotasahota8457 Рік тому +3

    ਦੀਪ ਸਿੱਧੂ ਬਾਈ ਜ਼ਿੰਦਾਬਾਦ

  • @BalkarSingh-dc1oq
    @BalkarSingh-dc1oq Рік тому +3

    ਖਾਲਸਤਾਨ ਜਿੰਦਾ ਬਾਦ

  • @Jasbirsingh-tz6tz
    @Jasbirsingh-tz6tz Рік тому +2

    🙏🙏

  • @ssingh4432
    @ssingh4432 Рік тому

    ਹਰ ਇੱਕ ਨੋਜਵਾਨ , ਬਜੁਰਗ ਡਿਉਟੀਆ ਲਗਾੲੋ ਤੇ ਘਰ ਘਰ ਜਾ ਕੇ ਸਨੇਹਾ ਦਿਉ ਧਰਨੇ ਵਾਰੇ ਦੱਸੋ ਸਿੰਘਾ ਦੀ ਰਿਹਾਈ ਵਾਰੇ

  • @lavkushsardarji6481
    @lavkushsardarji6481 Рік тому +1

    🙏🏼🙏🏼🙏🏼🙏🏼🙏🏼🙏🏼🙏🏼👏👏👏👏

  • @jaswantkaur8963
    @jaswantkaur8963 Рік тому +1

    Baaba palwinder g politicians ch aonga baaba raja raj singh huna de charna ch parnaam aa chitya baaza vaala satguru rakhyo bird baana di laaz

  • @rajwinder1968
    @rajwinder1968 Рік тому +1

    ਨੋਜਵਾਨੀ ਗੜਬੜ ਨਹੀ ਕਰਦੀ ਸਰਕਾਰੀ ਏਜੰਸੀਆ ਦੇ ਬੰਦੇ ਹੀ ਗੜਬੜੀ ਕਰਵਾਉਦੇ

  • @jogasingh4358
    @jogasingh4358 Рік тому

    Raj krega Khalsa

  • @Itsallinmind-production
    @Itsallinmind-production Рік тому

    ਜਦ ਵੀ ਬਾਬਾ ਤਲਵਾੜਾ ਨੂੰ ਦੇਖਦਾਂ ਦੀਪ ਸਿੱਧੂ ਹਮੇਸ਼ਾ ਯਾਦ ਆਉਂਦਾ

  • @bathindadoordarshan2166
    @bathindadoordarshan2166 Рік тому +2

    👍👍👍👍

  • @nofarmersnofood96
    @nofarmersnofood96 Рік тому +3

    The march was so peaceful, the fact all Singhs are of chardikala, the state can't send their stooges to defame it! ✊ #FreeSikhPrisoners

  • @tuktukmaybe3591
    @tuktukmaybe3591 Рік тому +3

    🙏🙏🙏🙏🤘✌✌

  • @Thememesmaker0
    @Thememesmaker0 Рік тому +2

    Jai hind

  • @punjabfact6187
    @punjabfact6187 Рік тому +2

    💙💙

  • @ikmoorakhsikh
    @ikmoorakhsikh Рік тому

    ਨੀਲੇ ਪੀਲੇ ਚਿੱਟੇ ਜਲੇਬੀ ਵਰਗੇ ਸਿੱਧੇ ਆਗੂਆਂ ਤੋਂ ਜਰਾ ਬਚ ਕੇ ਰਿਹਾ ਜੇ ਭਾਈਓ ਵੀਰੋ ਸਜਣੋ।

  • @tarlochansingh5841
    @tarlochansingh5841 Рік тому +2

    Talwara sab truth struggle karo

  • @tarlochansingh5841
    @tarlochansingh5841 Рік тому +1

    Jago sikho United ho jaoo

  • @mukhtarsingh4091
    @mukhtarsingh4091 Рік тому +8

    UNITY is the answer get together under one banner. Nothing will stop us if we are selflessly united without the greed of being a leader. The reason for our downfall is that everyone wants to be a leader not to lead but for fame and money. Until we don't discard this evil thoughts from our minds we will never succeed. 🙏🙏🙏

    • @jasbirkaur1592
      @jasbirkaur1592 Рік тому +2

      Waheguru Ji bhai ji Chardikla ch rukhan,Bout hi Sohnia Samjdar gla bata krde hn suun k roh khush ho jandi hai Waheguru Ji ka Khalsa Waheguru Ji ki Fateh 🙏🙏🙏🙏🙏

  • @sikh4569
    @sikh4569 Рік тому +1

    🙏🙏🙏🙏🙏🙏🙏

  • @ancientindian3961
    @ancientindian3961 Рік тому +3

    Raw da banda

  • @singhadajawaai8898
    @singhadajawaai8898 Рік тому +2

    Klaan mantri guchi darhi

  • @JagmeetSingh-mc8md
    @JagmeetSingh-mc8md Рік тому +1

    Chennal vale veer thanvadh vadh toh vadh khbar lao morche di taki jinu insaf di ldai da nhi pta kuj pta lge ohna nu v

  • @DavinderSingh-ti8bl
    @DavinderSingh-ti8bl Рік тому

    Talwara viku thode sahmne aa dkhi jayeo sare

  • @fromVenusblueboys
    @fromVenusblueboys Рік тому +2

    Anpado dharne layi Chalo Punjab sir 5 lakh crore da Karja hai us bare na socho dharne naal Punjab nu hazara crore da ghata pe riha hai .dharma ne roti nahi deni . Dharm ik samjan Vali cheej hai ladan Vali nahi .loka ne Kam te Jana hunda uhna ne APNI Roji roti da parband Karna .adoora Gyan vi khatarnaak hai .

  • @lohatbaddiwala6922
    @lohatbaddiwala6922 Рік тому +1

    siri harmandir sahib v sudva lo badla to plz

  • @sekhonphysicalacademysangr902
    @sekhonphysicalacademysangr902 Рік тому +1

    Aw gardar to bacho jo amritpal singh nu galat bolda c

  • @shindakumar9246
    @shindakumar9246 Рік тому +2

    Guru sahib ne Garibs mazdoora de morche wich ,,, klla kyu nahe wartaye,,,,,,, A waheguru ,,, sirf DhnaD loka de morche Wich,, klla kyu Wartayoda He

  • @shindakumar9246
    @shindakumar9246 Рік тому +2

    Akhir Guru de kirpa ,, mazdoora mazlooma Te kyu nahe Hundi ,,,,,,, kyu kyu kyu kyu das sakda koye

  • @kkranakumar9978
    @kkranakumar9978 Рік тому +1

    Yas 1984,2 yaz kar lo

  • @PardeepSingh-rm5fi
    @PardeepSingh-rm5fi Рік тому

    First all Punjab in side government bord make Punjabi first after Hindi next English ok

  • @kashmirsingh6982
    @kashmirsingh6982 Рік тому +1

    Talwara ji, koi shak nahi, morche vich jitt khalse di hoyegi. Badal aur captain laane te nigaah rehni chahidi hai, enha da banda koi enter na ker jaye. Eg. Kisan morcha bhi enha to begair hi jittya si.

  • @mannsabb9611
    @mannsabb9611 Рік тому +1

    Ah midia wala paterkar ta kise chanal waliyan nal c ah ahna nal Kida a giya loksawk pro punjab ch c sied lok kug yad n onda ohna nal nabhe dia kabeera dhikonda cc ah

  • @PardeepSingh-rm5fi
    @PardeepSingh-rm5fi Рік тому

    First Punjabi next English after Hindi ok that's Punjab

  • @shindakumar9246
    @shindakumar9246 Рік тому +2

    Ine kde mazdoora de huk wich. Nayara nahe maryyes ,,,,, waheguru Gariba de nal Hunda ,,, He ,,, jatt paat Hunkarie loks de nal nahe Hunde,,,,, ,,

  • @shubamla
    @shubamla Рік тому +1

    Baba ji Delhi da nam apni gndi jubaan toh na loo

  • @navdeepduggal4149
    @navdeepduggal4149 Рік тому

    T😂😂😂😂😂😂

  • @shubamla
    @shubamla Рік тому

    Jinna mrji jorh laa llo jdu tak Modi yogi hunn
    Tusi bss chu cha he krde rehna
    Modi teh yogi De brabr tusi kdi vi khd skde

  • @mansimar43
    @mansimar43 Рік тому

    ਚਵਲਾ 🤣🤣😜

    • @ranakahlon798
      @ranakahlon798 Рік тому

      ਸਿਰੇ ਦਾ ਚਾਵਲ ਤੂੰ ਲੱਗਦਾ

    • @mansimar43
      @mansimar43 Рік тому

      @@ranakahlon798 ਪਲੇਟੀਨਾ ਜੱਥੇਦਾਰ ਬੁੰਡ ਵਿੱਚ ਪੂਛ ਦੇ ਕੇ ਭੱਜਿਆ ਸੀ ਉਹ ਕਿਉ ਨਹੀ ਦੱਸਦੇ 🤣🤣

    • @jugpreetsingh6316
      @jugpreetsingh6316 Рік тому

      Tari bhan nu lan dita khute da

    • @jugpreetsingh6316
      @jugpreetsingh6316 Рік тому

      Salieaa tari phan nu lan

    • @mansimar43
      @mansimar43 Рік тому

      @@jugpreetsingh6316 ਰਿਸ਼ਤਾ ਤੂੰ ਕਰਨ ਆਇਆ ਆਪਣੀ ਭੈਣ ਦਾ ਮੈਨੂੰ 🤣🤣

  • @mohansingh509
    @mohansingh509 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagvindersingh9295
    @jagvindersingh9295 Рік тому +1

    Waheguru ji waheguru ji

  • @sukhidhandhwar5476
    @sukhidhandhwar5476 Рік тому +4

    Waheguru ji

  • @majorsinghbatth4608
    @majorsinghbatth4608 Рік тому +1

    Waheguru g

  • @daljeetchahalchahal453
    @daljeetchahalchahal453 Рік тому +4

    Waheguru ji waheguru ji