ਆਹ ਕੀ ਕਰਤਾ ਖਡੂਰ ਸਾਹਿਬ ਦੇ ਵੋਟਰਾਂ ਕਹਿੰਦੇ ਅਸੀ ਨੀ ਜਿੱਤਣ ਦਿੰਦੇ ਵੱਡਾ ਪੰਗਾ ਪਾਤਾ Amritpal Singh | Laljit Bhu

Поділитися
Вставка
  • Опубліковано 26 кві 2024
  • ਆਹ ਕੀ ਕਰਤਾ ਖਡੂਰ ਸਾਹਿਬ ਦੇ ਵੋਟਰਾਂ ਕਹਿੰਦੇ ਅਸੀ ਨੀ ਜਿੱਤਣ ਦਿੰਦੇ ਵੱਡਾ ਪੰਗਾ ਪਾਤਾ
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
    Email Us Unlimitedgyanug@gmail.com Instagram id Unlimited_Gyan
    Facebook Page Unlimited Gyan Media Link ➡️ / unlimitedgyanmedia
    Swag Punjab Tv / @swagpunjabtv
    ਵਿਰਾਸਤ ਟੀਵੀ ਲਾਈਵ Virasat Tv Live
    / @virasattvlive7
    Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
  • Розваги

КОМЕНТАРІ • 146

  • @pokeking3926
    @pokeking3926 16 днів тому +99

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਕੇ ਇਤਿਹਾਸ ਰਚਿਆ ਜਾਵੇ ਗਾ

  • @balrajsingh-iz6jr
    @balrajsingh-iz6jr 16 днів тому +71

    ਏਕਤਾ ਬਹੁਤ ਵੱਡੀ ਤਾਕਤ ਏ ਪੰਜਾਬੀ ਏਕਤਾ ਕਰ ਲੈਣ ਤਾਂ ਕੋਈ ਵੀ ਹਰਾ ਨਹੀ ਸਕਦਾ ਪੰਜਾਬੀਆਂ ਨੂੰ

  • @user-vs7fx6xc7r
    @user-vs7fx6xc7r 16 днів тому +62

    ਵਧੀਆ ਹੋਇਆ ਐ ਇਹਨਾਂ ਲੋਕਾਂ ਨੇ ਏਕਤਾ ਕਰ ਲਈ ਹੈ ਹੁਣ ਝਾੜੂ ਪਾਰਟੀ ਵਾਲਿਆਂ ਦੀਆਂ ਤੀਲੀਆਂ ਖਿਲਰੀਆਂ ਸਮਝੋਂ

  • @kulbirsingh8739
    @kulbirsingh8739 16 днів тому +58

    ਭਾਈ ਅੰਮ੍ਰਿਤਪਾਲ ਸਿੰਘ ਜੀ

  • @BillingKing-dy7pu
    @BillingKing-dy7pu 16 днів тому +39

    ❤ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਇਉ ਜੀ ਸੋਢਾ ਇਤਿਹਾਸ ਵਿੱਚ ਨਾਮ ਆ ਜਾਣਾ ਜੀ।। ਵਹਿਗੁਰੂ ਜੀ ਸੋਡੇ ਪਰਿਵਾਰ ਤੇ ਮੇਹਰ ਭਰੇ ਹੋਏ ਆ ਹੱਥ ਰੱਖ ਉ।। ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @sukhwantsingh5612
    @sukhwantsingh5612 16 днів тому +79

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @user-qb8nk9fo1u
    @user-qb8nk9fo1u 16 днів тому +23

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਹੋਰਾਂ ਨੂੰ ਆਪਣੀ ਕੀਮਤੀ ਵੋਟ ਪਾ ਕੇ ਪੰਥ ਦਾਂ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਹੋਰਾਂ ਤੇ

  • @KuldeepSingh-nt3cv
    @KuldeepSingh-nt3cv 16 днів тому +52

    ਭੁੱਲਰ ਆਪਣੀ ਹਾਰ ਵੇਖ ਕੇ ਹੀ ਇਸ ਤਰ੍ਹਾਂ ਦੇ ਭੱਦੀ ਸ਼ਬਦਾਵਲੀ ਬੋਲਦੇ ਇਹਨਾਂ ਮੰਤਰੀ ਮੰਡਲ ਵਿਚ ਅਸਤੀਫਾ ਦੇਣ

  • @tarsemrai4439
    @tarsemrai4439 16 днів тому +76

    ਸਿੱਖਾਂ ਨੇ ਆਪਣੀ ਇਜ਼ਤ ਬਨਾਣੀ ਹੈ ਤਾ ਭਾਈ ਅਮ੍ਰਿਤਪਾਲ ਨੂੰ ਵੋਟਾਂ ਪਾਓ

  • @user-ty6tn6it8y
    @user-ty6tn6it8y 16 днів тому +50

    ਅਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਉ ਭਰਾਵੋਂ

  • @amitrajput1015
    @amitrajput1015 16 днів тому +22

    ਖਡੂਰ ਸਾਹਿਬ ਦੇ ਲੋਕਾਂ ਨੂੰ ਬੇਨਤੀ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਵੱਡੀ ਜਿੱਤ ਕਰੋ ਖਾਸ ਕਰ ਪੱਗਾਂ ਲੇ ਵੀਰ ਥੋੜੀ ਕੱਲੀ ਕੱਲੀ ਵੋਟ ਭਾਈ ਸਾਬ ਨੂੰ ਪੈਣੀ ਚਾਹੀਦੀ ਆ ਜੇਕਰ ਪੰਜਾਬ ਦਾ ਕੁਝ ਸਵਾਰਨਾ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ🙏🏻

  • @gorasandhu763
    @gorasandhu763 16 днів тому +6

    ਕਰੋ ਸਪੋਟ ਅਮਿਤਪਾਲ ਦੀ ਵੀਰ ਜੀ

  • @jaspaskaurjaspalkaur9417
    @jaspaskaurjaspalkaur9417 16 днів тому +7

    Bhai Amrit pal Singh ji zindabad zindabad

  • @LovelyCurling-rh6ns
    @LovelyCurling-rh6ns 14 днів тому +3

    ਜਿਸ ਇਨਸਾਨ ਨੇ ਜਾਤੀ ਛੂਚਕ ਸਬਦ ਬੋਲੇ ਨੇ ਉਸਨੂੰ ਮਾਫ ਨਾ ਕੀਤਾ ਜਾਵੇ ਜੀ 👍 ਉਰ ਜਿਹੜਾ ਵਿਅਕਤੀ ਭਾਰਤੀਆਂ ਸਵਿਧਾਨ ਨੂੰ ਨਹੀਂ ਮੰਨ ਦਾ ਉਸ ਨੂੰ ਵੀ ਟਿਕਟ ਨਾ ਦਿੱਤਾ ਜਾਵੇ

  • @ShindaSurjit
    @ShindaSurjit 16 днів тому +28

    ਜਾਤੀ ਸੂਚਕ ਸ਼ਬਦ ਬੋਲਣ ਵਾਲੇ ਨੂੰ ਮਾਫ਼ ਨਾ ਕੀਤਾ ਜਾਵੇ

  • @user-he4kx2ol6o
    @user-he4kx2ol6o 16 днів тому +5

    ਅੰਮ੍ਰਿਤ ਪਾਲ ਸਿੰਘ ਜਿਦਾਬਾਦ

  • @gurpreetsinghgurpreetsingh3749
    @gurpreetsinghgurpreetsingh3749 15 днів тому +6

    Amrit pal zindaabad

  • @LovelyBirchForest-po7pf
    @LovelyBirchForest-po7pf 16 днів тому +4

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ

  • @ManjitKaur-bu2ox
    @ManjitKaur-bu2ox 16 днів тому +7

    ਬਹੁਤ ਗਲਤ ਹੈ ਖੂਨ ਇੱਕ ਹੈ ਇਨਸਾਨ ਕੋਈ ਵੀ ਕਾਸਟ ਦਾ ਹੋਵੇ ਹੈ ਤਾਂ ਇਨਸਾਨ ਹੀ ਹੈ ਅਮਿੰਰਤਪਾਲ ਨੂੰ ਵੋਟ ਦਿਓ ਪੰਥ ਬਚਾਓ

  • @jssidhu117
    @jssidhu117 16 днів тому +30

    Amritpal singh Zindabad 🙏🙏🙏

  • @gurpejsingh5784
    @gurpejsingh5784 16 днів тому +7

    ❤khalsa Panth da Malak aap kirpa karega Bhai Amrit pal Singh ji te❤

  • @ShindaSurjit
    @ShindaSurjit 16 днів тому +20

    ਵੀਰੋ ਗੁਲੀ ਨਾਲ ਮੋਟਾ ਜਿਹਾ ਡੰਡਾ ਤਿਆਰ ਕੀਤਾ ਜਾਵੇ

  • @davinderdhaliwal6531
    @davinderdhaliwal6531 15 днів тому +2

    ਅਮ੍ਰਿਤਪਾਲ ਸਿੰਘ ਜ਼ਿੰਦਾਬਾਦ।

  • @KulwinderSingh-dp9hc
    @KulwinderSingh-dp9hc День тому

    Waheguru Waheguru ji maher Kari malika Amritpal Singh Khalsa ji Te zindabaad

  • @vickysingh-vt4te
    @vickysingh-vt4te 16 днів тому +6

    Amritpal Singh khalsa jindabad 🦁

  • @BalwindersinghBagri
    @BalwindersinghBagri 16 днів тому +4

    ਅੰਮ੍ਰਿਤ ਪਾਲ ਜੀੰਦਾਬਾਦ

  • @Satgursingh-yz6oz
    @Satgursingh-yz6oz 15 днів тому +3

    ਭਾਈ ਅੰਮ੍ਰਿਤਪਾਲ ਸਿੰਘ ਜੀ ❤

  • @didarsingh9487
    @didarsingh9487 16 днів тому +4

    Bhai Amritpal ji only❤❤❤❤❤

  • @parmjitsandhu6479
    @parmjitsandhu6479 15 днів тому +4

    Bhai Amritpal Singh jee ❤

  • @kapilrohilla3901
    @kapilrohilla3901 16 днів тому +9

    Waheguru ji

  • @JagtaarSingh-
    @JagtaarSingh- 3 дні тому

    ਬਹੁਤਵਧੀਆ

  • @harjitsinghjheetajheeta4415
    @harjitsinghjheetajheeta4415 16 днів тому +7

    Ramgarhia veero dattay raho

  • @amrinderbrar7763
    @amrinderbrar7763 16 днів тому +7

    Bhai saab di jitt howe🙏

  • @gurpejsingh5784
    @gurpejsingh5784 16 днів тому +7

    ❤please Vote Support and elect to Bhai Amrit Pal Singh ji ❤

  • @user-lv9wq8jc5w
    @user-lv9wq8jc5w 16 днів тому +7

    Bhai amritpal g zindabad zindabad❤🎉

  • @user-rn9ph2bd7z
    @user-rn9ph2bd7z 16 днів тому +3

    ❤ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @sukhdevshing409
    @sukhdevshing409 16 днів тому +4

    Bhai. Amritpal. Singh. Ji. Zindabad

  • @jitendersingh5975
    @jitendersingh5975 16 днів тому +8

    Plz amritpa de Spot kro

  • @AngrejSingh-oo3zq
    @AngrejSingh-oo3zq 15 днів тому +4

    Bhai Amritpal singh ji khalsa ✊

  • @harpreetsingh-ic8th
    @harpreetsingh-ic8th 16 днів тому +7

    Y amrtpal singh jindabad

  • @RavinderSingh-jd1mc
    @RavinderSingh-jd1mc 15 днів тому +3

    Full spot karo khndor sahib valio amrit pal di waheguru tuhadi mehra karo

  • @bikarsingh9888
    @bikarsingh9888 5 днів тому +1

    Khalsa veer Amritpal Singh ji zindabad 🙏

  • @GorasinghGorasingh-lb2ue
    @GorasinghGorasingh-lb2ue 7 днів тому

    Waheguru ji mahr karnga ji

  • @ParmjitKaur-cy7wu
    @ParmjitKaur-cy7wu 16 днів тому +21

    Khalsa amritpal Singh

  • @harmansangha4511
    @harmansangha4511 16 днів тому +2

    Amritpal Singh Kahalsa Zindabaad hai te rahu ga Zindabaad✌✌✌✌✌ 🙏🙏🙏🙏✌✌

  • @PritamSingh-wt7jx
    @PritamSingh-wt7jx 16 днів тому +2

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਉਣ ਗੇ ਜੀ

  • @user-cf3vx3uc9k
    @user-cf3vx3uc9k 16 днів тому +6

    Bahi Amrit pal the jit pakhi hova gi

  • @hpskalra3893
    @hpskalra3893 16 днів тому +1

    ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਓ।

  • @swagpunjabtv
    @swagpunjabtv 16 днів тому +7

    Waheguru Ji 🙏 🙏

  • @malkitsingh8730
    @malkitsingh8730 16 днів тому +1

    Bahut Vadhia ji

  • @amarjeetsinghsidhusaab1707
    @amarjeetsinghsidhusaab1707 16 днів тому +12

    Spot kro Bhai Amritpal singh khailsa ji de 🙏

  • @user-fl9xc5js8h
    @user-fl9xc5js8h 16 днів тому +2

    Viro pehno Bhai Sahib Bhai Amrit pal Singh Khalsa ji nu wadh to wadh bott pa ke jatao ji 🙏♥️

  • @paramjitgill7816
    @paramjitgill7816 16 днів тому

    ਬਹੁਤ ਵਧੀਆ

  • @sewaksidhu5620
    @sewaksidhu5620 16 днів тому +1

    ਜਾਗਦੀ ਜਮੀਰ ਰੱਖੋਗੇ ਅੰਮ੍ਰਿਤਪਾਲ ਖਾਲਸਾ ਜਿਤਾਓ

  • @PalwinderKaur-hb3xw
    @PalwinderKaur-hb3xw 16 днів тому +2

    Amritpal singh ji kaksa jaindbad

  • @ParamjitKaur-xf2lz
    @ParamjitKaur-xf2lz 14 днів тому

    Waheguruji❤❤❤❤❤

  • @DavinderSingh-ne9ch
    @DavinderSingh-ne9ch 15 днів тому +2

    Bhai Amritpal Singh ji

  • @user-kr3gv6mw5h
    @user-kr3gv6mw5h 16 днів тому

    Waheguru ji mehar kar 🙏

  • @ManjitKaur-ju4ku
    @ManjitKaur-ju4ku 15 днів тому +1

    Amrritpal singh jindabad❤❤❤❤❤❤❤

  • @SheraSingh-nd4re
    @SheraSingh-nd4re 16 днів тому +2

    👍👍👍👍💯👍💯

  • @tarsemkaur2786
    @tarsemkaur2786 16 днів тому +1

    Amiritpal Singh🙏🙏

  • @user-mf4uy6zb6b
    @user-mf4uy6zb6b 16 днів тому +1

    Bhai amritpal jinda bad

  • @jasbirkaur39
    @jasbirkaur39 16 днів тому +2

    Watching ji ❤❤❤

  • @gillsurjit5677
    @gillsurjit5677 15 днів тому +1

    ਭਾੲੀ ਅਮਰਿਤਪਾਲ ਦਾ ਸਾਧ ਦਾਓ

  • @nishansharma4460
    @nishansharma4460 16 днів тому

    Gud

  • @Jassibawa11
    @Jassibawa11 15 днів тому +1

    Bhai Amritpal singh jindabad

  • @dalbarasingh8088
    @dalbarasingh8088 16 днів тому +1

    We are support Amritpal

  • @kamalvirk379
    @kamalvirk379 14 днів тому

    🔥

  • @RamgarhiSingh-dc9gg
    @RamgarhiSingh-dc9gg 16 днів тому

    Good je Ramgarhi je

  • @gursahibsingh7048
    @gursahibsingh7048 16 днів тому +1

    ਆਮ ਆਦਮੀ ਪਾਰਟੀ ਨੂੰ ਬਾਈ ਕਾਟ ਕਰੋ

  • @Hargundhupar03
    @Hargundhupar03 16 днів тому

    Bahut vadia keeta sade Ramgharea veeroo

  • @JasbirKaur-do8vu
    @JasbirKaur-do8vu 16 днів тому +11

    Bhai Amritpal Singh Khalsa zindabad

  • @amarbirsingh2935
    @amarbirsingh2935 15 днів тому

    good

  • @user-ug4ig2eg7j
    @user-ug4ig2eg7j 15 днів тому +1

    In SIKHI , there is No CASTE system .

  • @gurarpansingh3475
    @gurarpansingh3475 15 днів тому +1

    ਭਾਈ ਅੰਮ੍ਰਿਤਪਾਲ ਨੂੰ ਵੋਟ ਪਾਕੇ ਕਾਮਯਾਬ ਬਣਾਓ ਇਹ ਬੱਚਾ ਸਿੱਖ ਸਿਧਾਂਤ ਦਾ ਪੱਕਿਆ ਹੈ

  • @harmanjeetsingh8308
    @harmanjeetsingh8308 16 днів тому +8

    ਇਹ ਸਾਡੇ ਵੀਰ ਕੱਲੀ ਗੁੱਲੀ ਹੀ ਨਹੀ ਘੜ੍ਹਦੇ ਇਹ ਮੰਜੀ ਵੀ ਬਹੁਤ ਵਧੀਆ ਡੱਗ ਨਾਲ ਠੋਕ ਦੇ ਨੇ ਰਾਮਗੜ੍ਹੀਆ ਭਾਈਚਾਰਾ ਜ਼ਿੰਦਾਬਾਦ

  • @LAKHWINDERSINGH-xv8xn
    @LAKHWINDERSINGH-xv8xn 16 днів тому +2

    KHALSA AMRITPAL SINGH❤❤❤

  • @guribhullar8248
    @guribhullar8248 16 днів тому +11

    ਕਦੀ ਸਿੱਧੂ moosewala ਤੇ ਕਦੀ ਅੰਮ੍ਰਿਤਪਾਲ ਦੇ ਨਾਮ ਤੇ ਆਪਣੀ ਖਬਰ ਚਲੋਂਦੇ j ਦਲਿਓ

    • @davinderdhaliwal6531
      @davinderdhaliwal6531 15 днів тому +1

      ਤੂੰ ਨਵਾਂ ਹੀ ਆਪ ਦਾ ਕੜਸਾ ਤਿਆਰ ਹੋ ਗਿਆ ਹੈ ਯਾਰਾ ਓਇ।

  • @goldycheema1592
    @goldycheema1592 11 днів тому

    👍👍👍👍👍😀🙏

  • @sarwenjeetsingh5077
    @sarwenjeetsingh5077 16 днів тому +1

    Amritpal singh jindabad

  • @balrajdeepsingh615
    @balrajdeepsingh615 16 днів тому

    ਵੀਰ ਜੀ ਗਲਤੀ ਵੱਡਿਆ ਵੱਡਿਆਂ ਤੋ ਹੋ ਜਾਂਦੀ ਪਰ ਉਹਨਾ ਮੁਆਫੀ ਮੰਗੀ ਆ ਕੱਲ ਭਗਵੰਤ ਸਿੰਘ ਮਾਨ ਪੱਟੀ ਆਏ ਸੀ ਉਹਨਾ ਸਾਹਮਣੇ ਸਾਰੀ ਸੰਗਤ ਤੋ ਮੁਆਫੀ ਮੰਗੀ ਆ ਉਹ ਦਵਾਈ ਖਾਂਦੇ ਨੇ ਉਦਨ ਉਹਨਾਂ ਤਿੰਨ ਦਿਨ ਤੋ ਦਵਾਈ ਨਹੀ ਖਾਦੀ ਉਹਨਾ ਨੂੰ ਬਹੁਤ ਇਸ ਗੱਲ ਦਾ ਪਛਤਾਵਾ

  • @ranbirwahegurusabdavhalaka1435
    @ranbirwahegurusabdavhalaka1435 16 днів тому

    Bhai AMRITPAL SINGH G

  • @sukhvirsingh8349
    @sukhvirsingh8349 4 дні тому

    Amritpal jindabad ✊

  • @nirmalbatth8511
    @nirmalbatth8511 4 дні тому

    ਜੇਕਰ ਪੰਜਾਬ ਬਚਾਉਣਾ ਤਾਂ ਵੋਟਾਂ ਅੰਮ੍ਰਿਤ ਪਾਲ ਨੂੰ ਪਾਓ

  • @AjaySingh-ii8if
    @AjaySingh-ii8if 13 днів тому

    Bhut sohna veero, danda kaim rakho bokar walia da

  • @user-jz1mb9vs4q
    @user-jz1mb9vs4q 16 днів тому +4

    Amrit pal Singh khalsa jitega

  • @santokhtumber640
    @santokhtumber640 16 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਡੀ ਜਿੱਤ ਪ੍ਰਾਪਤ ਕਰਨਗੇ ❤❤❤❤🎉🎉🎉🎉❤

  • @darshanbhandal2520
    @darshanbhandal2520 15 днів тому

    Sangat ji Bhai Amritpal Singh nu jitao. 🙏. Punjab bachao. Badal parivar nu bhajao. Virse nu khunje Lao.

  • @rakeshralli9566
    @rakeshralli9566 16 днів тому +2

    Sikhan da daddy modi jindabad

  • @pritpalsingh5150
    @pritpalsingh5150 16 днів тому +4

    Bhai Amrit pal Singh. Jindabad

  • @goldycheema1592
    @goldycheema1592 11 днів тому

    Bhai amrit pal singh khalsa zindabaad 🦁❤️🙏

  • @samshersingh41
    @samshersingh41 16 днів тому +4

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @user-lw3kl6ou8f
    @user-lw3kl6ou8f 16 днів тому

    Ihna da ant hona c aap hi vja ban rhe ne nkli aam aadmi

  • @ishaan7865
    @ishaan7865 16 днів тому

    Bhai amritpaal jindabaad

  • @BalvirSingh-ig7lx
    @BalvirSingh-ig7lx 16 днів тому

    Lallu de Gulli thhoko pichhwara parh ke rakh Deo.
    Deg teg fateh panth ki jeet.

  • @kuldipsingh8177
    @kuldipsingh8177 16 днів тому

    Amirtpal Singh no bota phaio ji

  • @kisannews-bn5rj
    @kisannews-bn5rj 16 днів тому

    Amritpal singh nu jitao

  • @HARPREETKAUR-bv7rv
    @HARPREETKAUR-bv7rv 15 днів тому

    Bhai amritpal Singh ji nu vote or support kro

  • @user-th7et3gy1n
    @user-th7et3gy1n 2 дні тому

    Kee Amritpal Ramghriyaa hai je Ramghriyaa v taa kee oh khalsa nhi ho skdaa .Amritpal de hk vich sbh candidates nu apne apne nomi papers vapis le ke os nu nirvirodh jittaa ke khandur Sahib daa aj ithaas rachan dee lor hai.Hun ih mouka khraab n kro khdoor Sahib de sikho te baaki bradri valiyaa nu v hath jor ke benti hai g ke is vaar je eletion hundi hai taa vote Amritpal nu pao g

  • @happybnl1722
    @happybnl1722 16 днів тому

    amritpal singh bai nu votan pao ta jo punjab bach sakke