ਅੱਜ ਅਮ੍ਰਿਤਪਾਲ ਸਿੰਘ ਦੇ ਖਿਲਾਫ ਹਰਪਾਲ ਸਿੰਘ ਬਲੇਰ ਨੇ ਕਿਉੰ ਭਰੇ ਚੋਣ ਉਮੀਦਵਾਰ ਪੇਪਰ ਦੱਸਿਆ ਅਸਲ ਸੱਚ

Поділитися
Вставка
  • Опубліковано 13 тра 2024
  • ਅੱਜ ਅਮ੍ਰਿਤਪਾਲ ਸਿੰਘ ਦੇ ਖਿਲਾਫ ਹਰਪਾਲ ਸਿੰਘ ਬਲੇਰ ਨੇ ਕਿਉੰ ਭਰੇ ਚੋਣ ਉਮੀਦਵਾਰ ਪੇਪਰ ਦੱਸਿਆ ਅਸਲ ਸੱਚ
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
    Email Us Unlimitedgyanug@gmail.com Instagram id Unlimited_Gyan
    Facebook Page Unlimited Gyan Media Link ➡️ / unlimitedgyanmedia
    Swag Punjab Tv / @swagpunjabtv
    ਵਿਰਾਸਤ ਟੀਵੀ ਲਾਈਵ Virasat Tv Live
    / @virasattvlive7
    Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
  • Розваги

КОМЕНТАРІ • 77

  • @gursharangursharan6906
    @gursharangursharan6906 16 днів тому +27

    ਇਰਾਦਾ ਪੱਕਾ ਹੋਣਾ ਚਾਹੀਦਾ ਕੋਈ ਕੁੱਝ ਕਹੀ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਮਯਾਬਕਰੋ

  • @gurbaajsingh
    @gurbaajsingh 16 днів тому +25

    ਸਤਿਕਾਰ ਯੋਗ ਭਾਜੀ ਹਰਪਾਲ ਸਿੰਘ ਬਲੇਰ ਸਾਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @sumittersinghsingh9504
    @sumittersinghsingh9504 16 днів тому +1

    ਪਿਤਾ ਦੇ ਕਾਗਤ ਭਰੇ ਜਾਣੇ ਚਾਹੀਦੇ ਆ ਜੀ ਵਾਹਿਗੁਰੂ ਮੇਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirmalsinghcheema3682
    @nirmalsinghcheema3682 16 днів тому +5

    ਵੀਰ ਹਰਪਾਲ ਸਿੰਘ। ਬਲੇਰ ਦਾ ਇਸ ਸਪੱਸ਼ਟੀਕਰਨ ਦੇਣ ਦਾ ਧੰਨਵਾਦ ਕੀਤਾ ਜਾਂਦਾ ਹੈ

  • @sumittersinghsingh9504
    @sumittersinghsingh9504 16 днів тому +1

    ਭਾਈ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ ਵੋਟਾ ਪਾਓ ਜੀ ਧੰਨ ਵਾਦ ਜੇਤੂ ਕਰਾਓ ਜੀ ਵਾਹਿਗੁਰੂ ਮੇਹਰ ਕਰਨ ਜੀ ਆਮ੍ਤਪਾਲ ਸਿੰਘ ਜੀ ਦੇ ਪਿਤਾ ਦੇ ਕਾਗਤ ਭਰਨੇ ਜਰੂਰੀ ਹਨ ਜੀ

  • @AmandeepSingh-bu4wn
    @AmandeepSingh-bu4wn 16 днів тому +15

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @nishansandhu2851
    @nishansandhu2851 16 днів тому +15

    ਅੰਮ੍ਰਿਤ ਪਾਲ ਜੀ ਦੇ ਪਿਤਾ ਦੇ ਕਾਗਜ ਭਰੇ ਜਾਣੇ ਚਾਹੀਦੇ ਸਨ

  • @sukhwant47
    @sukhwant47 16 днів тому +11

    ਸ ਬਲੇਰ ਸਾਹਿਬ ਜੀ ਆਪ ਪੰਥ ਦੇ ਅਮੋਲਕ ਹੀਰੇ ਹੋ

  • @SinghGill7878
    @SinghGill7878 16 днів тому +16

    ਪੇਜ ਤੇ ਖਬਰ ਹੈ ਕਿ ਭਾਈ ਸਾਹਬ ਦੇ ਨਾਮਜ਼ਦਗੀ ਪੱਤਰ ਮਨਜੂਰ ਹੋ ਗਏ ਹਨ

  • @harjinderbajak4930
    @harjinderbajak4930 16 днів тому +17

    ਅਮ੍ਰਿਤ ਪਾਲ ਜਿੰਦਾ ਬਾਦ

  • @surindersinghfauji9141
    @surindersinghfauji9141 16 днів тому +2

    ਬਿਲਕੁਲ ਠੀਕ ਹੈ।
    ਬਹੁਤ ਬਹੁਤ ਧੰਨਵਾਦੀ ਵੱਧੀਆ ਕੀਤਾ।🙏🌹 ਸ਼ੁਕਰੀਆ
    ਅੰਮ੍ਰਿਤਪਾਲ ਸਿੰਘ ਜੀ ਖਾਲਸਾ
    ਜ਼ਿੰਦਾ ਬਾਦ🙏👍

  • @harbanssingh7797
    @harbanssingh7797 16 днів тому +15

    ਬਹੁਤ ਵਧੀਆ ਬਲੇਰ ਬਾਈ ਜੀ

  • @JaswantSandhu-db9bs
    @JaswantSandhu-db9bs 16 днів тому

    Asi ta serf amritpal ji de sach nal ha te rahage bhai amritpal ji jindabaad

  • @Lovepunjab0in
    @Lovepunjab0in 16 днів тому

    ਜੇਕਰ ਪੰਜਾਬ ਤੇ ਪੰਜਾਬੀ ਨੂੰ ਬਚਾਉਣਾ ਹੈ ਸਾਰੇ ਪੰਜਾਬੀ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਇੱਕ ਹੋ ਜਾਣ ਜੇਕਰ ਇਕ ਨਾ ਹੋਏ ਤਾ ਪੰਜਾਬ ਦੀ ਵਾਂਗ ਡੋਰ ਇਨਾ ਪਾਨ ਖਾਣੇ ਭਈਆਂ ਦੇ ਹੱਥ ਵਿੱਚ ਆ ਜਾਣੀ ਹੈ ਪੰਜਾਬੀਓ

  • @user-Rashpalsohi55
    @user-Rashpalsohi55 16 днів тому +8

    ਵਧੀਆ ਫੈਸਲਾ ਜੀ

  • @nishansandhu2851
    @nishansandhu2851 16 днів тому +10

    ਉਨਾਂ ਦੇ ਪਿਤਾ ਦੇ ਕਾਗਜ ਉਹਨਾਂ ਦੇ ਪਿਤਾ ਦੇ ਭਰੇ ਜਾਣੇ ਚਾਹੀਦੇ ਸਨ

  • @user-fh6yh5uh7e
    @user-fh6yh5uh7e 16 днів тому +5

    ਬਹੁਤ। ਵਦੀਅਆ। ਬਲੇਰ। ਸਾਹਿਬ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਜਿਦਾਬਾਦ। ਸਿਖ ਈ। ਬਚਾਓ। ਇਕ। ਜੁਟ। ਹੋ। ਜਾਵੋ।

  • @darshansingh1710
    @darshansingh1710 16 днів тому +5

    ਬਹੁਤ ਵਧੀਆ ਬਲੇਰ ਸਾਹਿਬ

  • @SukhdevSingh-sg3mf
    @SukhdevSingh-sg3mf 16 днів тому +5

    ਬਹੁਤ ਵਧੀਆ ਬਲੇਰ ਸਾਹਿਬ ਜੀ

  • @rajwinder1968
    @rajwinder1968 16 днів тому +6

    ਭਾਈ ਅਮਿ੍ਰਤਪਾਲ ਸਿੰਘ ਦੇ ਪਿਤਾ ਜੀ ਦੇ ਫਾਰਮ ਭਰੇ ਜਾਣ ਦੂਜੇ ਨੰਬਰ ਤੇ

  • @JaswantSingh-fg3qs
    @JaswantSingh-fg3qs 16 днів тому +6

    ਧੋਖਾ ਤੁਸੀਂ ਚਾਹੁੰਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ ਰੱਦ ਹੁਣ ਤੇ ਆਸੀ ਮੌਕਾ ਸਾਭ ਲਵਾਂਗੇ।ਨਾ ਕੀ ਕਾਗਜ।ਰੱਦ ਹੁਣ ਤੇ ਵਿਰੋਧ ਕਰੀਏ।ਕਾਗਜ ਰੱਦ ਹੋ ਜਾਣ ਇਹ ਗੱਲ ਸੰਗਤਾਂ ਨੂੰ ਮਨਜ਼ੂਰ ਨਹੀਂ । ਸੰਗਤਾਂ ਵੱਲੋਂ ਸਰਕਾਰ ਦਾ ਤਿਖਾ ਵਿਰੋਧ ਦੇਵੇਗਾ

    • @pavittersingh5065
      @pavittersingh5065 16 днів тому

      ਸਿੱਖ ਨੂੰ ਸਿੱਖ ਤੇ ਵਿਸਵਾਸ਼ ਰੱਖਣਾ ਚਾਹੀਦਾ ਵੀਰ ਜੀ

  • @itzbs2410
    @itzbs2410 16 днів тому +2

    ਬਹੁਤ ਵਧੀਆ ਸੋਚ ਖਾਲਸਾ ਜੀ

  • @balbalsingh12
    @balbalsingh12 16 днів тому +3

    ਵਧੀਆ ਸੋਚ ਬਲੇਰ ਸਾਹਿਬ ਦੀ

  • @kaka-hl5tr
    @kaka-hl5tr 16 днів тому +3

    Bhot bhot dhanwad khalsa ji

  • @SukhwinderSingh-rl7iq
    @SukhwinderSingh-rl7iq 16 днів тому +2

    Vèry.nice

  • @majorsingh1109
    @majorsingh1109 16 днів тому +6

    ਇਹ ਗਲਤ ਹੈ ਉਸ ਦੇ ਪਿਤਾ ਦੇ ਕਾਗਜ ਭਰਨੇ ਚਾਹਿਦੇ ਸੀ

  • @user-ne5zx8et4j
    @user-ne5zx8et4j 16 днів тому

    Waheguru Ji

  • @user-cf3vx3uc9k
    @user-cf3vx3uc9k 16 днів тому

    Good good jop

  • @user-to4oh1dh7o
    @user-to4oh1dh7o 16 днів тому +2

    Very nice Bai ji

  • @rashamsinghkang5422
    @rashamsinghkang5422 16 днів тому +1

    Waheguru waheguru waheguru waheguru waheguru ji 🙏🙏🙏🙏🙏

  • @bhau8tq8st9z
    @bhau8tq8st9z 16 днів тому +1

    Bhai amritpal Singh Ji Khalsa jindabad ji ❤️💪

  • @user-br9xr3xf5f
    @user-br9xr3xf5f 16 днів тому +1

    Very good salute 👏💯👏💯💯👏👏👏👏👍😅

  • @HarwindarSingh-ls7vx
    @HarwindarSingh-ls7vx 16 днів тому

    Good jii

  • @freefireprogamer9795
    @freefireprogamer9795 16 днів тому +1

    Jug jug jio ji bler sahib

  • @swagpunjabtv
    @swagpunjabtv 16 днів тому +3

    Waheguru Ji 🙏 🙏

  • @armaangorkha8028
    @armaangorkha8028 16 днів тому +2

    V good Khalsa g

  • @RanjitSingh-qf1jy
    @RanjitSingh-qf1jy 16 днів тому

    Khalsa ji proud to u, waheguru g, assi app de kirdar bare jande haa g, live long g❤

  • @baaznagra-pn4gp
    @baaznagra-pn4gp 16 днів тому +1

    Bhot Badhia Harpal Singh Ji Thank Salam Hai Tohanu😂😂😂😂😂🎉🎉🎉🎉🎉🎉🎉

  • @user-gu6ox7vu5b
    @user-gu6ox7vu5b 16 днів тому

  • @swagpunjabtv
    @swagpunjabtv 16 днів тому +6

    Ki Lagda Amritpal Singh De Papper Accept Honge ??

  • @user-br9xr3xf5f
    @user-br9xr3xf5f 16 днів тому +1

    Tusi veer je jete he ho❤❤❤❤❤❤❤❤❤❤❤

  • @lakhwindersinghsingh29
    @lakhwindersinghsingh29 16 днів тому +1

    waheguru j Good veer j

  • @randhawasingh9708
    @randhawasingh9708 16 днів тому +1

    Ok waheguru Ji kripa Karan Singh Ji

  • @LallySandhu-xh6uv
    @LallySandhu-xh6uv 16 днів тому +2

    BAHUT SAHI KIHA BHAI SAAB 🌹

  • @MrTarsemkamboj
    @MrTarsemkamboj 16 днів тому

    ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਓ ਪੰਜਾਬੀਓ. ਇੱਕ ਮੌਕਾ ਆਪਣੇ ਸਿੱਖ ਭਰਾਵਾਂ ਦਾ ਸਾਥ ਦਿਓ 🙏🙏

  • @BalkarSingh-dc1oq
    @BalkarSingh-dc1oq 16 днів тому

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ

  • @MukhtarSinghSandhu-ov3qh
    @MukhtarSinghSandhu-ov3qh 16 днів тому +1

    Bhai Amritpal singh Zindabad

  • @balbirsinghjmajra2523
    @balbirsinghjmajra2523 16 днів тому +1

    S A D Asr Jindabad

  • @kapilrohilla3901
    @kapilrohilla3901 16 днів тому +1

    Waheguru ji

  • @kuldeepjaat3625
    @kuldeepjaat3625 16 днів тому +2

    Good 👍🏻

  • @kspanjwarh
    @kspanjwarh 16 днів тому +1

    ਭਾਊ😊ਮਝੈਲ

  • @AjmerSingh-er1kl
    @AjmerSingh-er1kl 15 днів тому

    ਬੂਝੜੋ ਸੋਨੂ ਕਿਸਨੇ ਵੋਟ ਪਾਉਣੀ ਆ

  • @AjmerSingh-er1kl
    @AjmerSingh-er1kl 15 днів тому

    ਸਾਡੀ ਕੋਈ ਨਸਲ ਕੁਸੀ ਨਹੀ ਹੋਈ ਤੁਸੀ ਆਪਣੇ ਘਰੇ ਬੈਠੋ ਰਾਮ ਨਾਵ

  • @AjmerSingh-er1kl
    @AjmerSingh-er1kl 15 днів тому

    ਸਾਨੂ ਕੋਈ ਲੋ ਨਹੀ ਅਨਪੜਨਝੀ ਤਾਹੀ ਦੇ ਸਾਨਖ

  • @mom202
    @mom202 16 днів тому

    Jito ta amritpal jitu lali chhali door raho

  • @user-jp6hp7hj8m
    @user-jp6hp7hj8m 16 днів тому

    3 din pehla khbr aayi c bhai amritpal singh de pita tarsem singh de kagaj v dakhAl keete han

  • @deepak7665
    @deepak7665 16 днів тому

    Harpal Paa g singh is king wali gal krna hamesh es trah he panth tey Komi Di sewa krna tey gaj -vaj ke Bhai Amritpal tey ona vrge hor vi jiney yodhe han Sab Di back up krna I mean support krna as a big brother!!!!
    Thank you.Waheguru tuna nu chardiya klah vich rkhan.Waheguru Ji ka khalsa waheguru Ji ki fateh!!!

  • @BabaBakalia670
    @BabaBakalia670 16 днів тому

    👍🏻👍🏻👍🏻👍🏻👍🏻👍🏻👍🏻

  • @jssidhu117
    @jssidhu117 16 днів тому

    🙏🙏🙏👍👍👍👆

  • @sattibains4818
    @sattibains4818 16 днів тому

    Bhai hale Sarkar da bharosa nahi, kuch bhi kar sakde ne, so Baler sahab End ch chuk loo gye papar

  • @AjmerSingh-er1kl
    @AjmerSingh-er1kl 15 днів тому

    ਬਾਜੇਕੂ਼ਏ ਵਾਲਾ ਬੂਝੜ ਉਸਨੂ ਪਰਧਾਨ ਮੰਤਰੀ ਸਮਝਕੇ

  • @gurmailsingh-kl7ht
    @gurmailsingh-kl7ht 16 днів тому

    ⚘️⚘️⚘️⚘️⚘️⚘️⚘️🚩🚩

  • @AjmerSingh-er1kl
    @AjmerSingh-er1kl 15 днів тому

    ਗੂਰੂ ਸਾਹਿਬ ਹੀ ਕਿਰਪਾ ਕਰ ਦੇਣਗੇ ਫਿਰ ਪੂਛ ਨੂ ਕਿਉ ਅੱਗ ਲਵਾਈ ਆ

  • @kulwantsingh5402
    @kulwantsingh5402 16 днів тому +2

    ਜਿਹੜੇ 30 ਸਾਲ ਤੋਂ ਅੰਦਰ ਉਹਨਾ ਦੀ ਸਿਖ ਪੰਥ ਨੂੰ ਲੋੜ ਨਹੀ

    • @user-wi8zt1rn4w
      @user-wi8zt1rn4w 16 днів тому +2

      ਹੈਗੀ

    • @ramindrdhillo3396
      @ramindrdhillo3396 16 днів тому

      Badal dala 10 yr reha os time ana nu chata nahi aya jo come hun lagy Karan Badala jondli

  • @AjmerSingh-er1kl
    @AjmerSingh-er1kl 15 днів тому

    ਤਾਹੀ ਬੂਝੜੋ ਜਿਤਾ ਦਿਤਾ ਹੋਉ ਖਾਲੜਾ

  • @ManjitSingh-gr4jg
    @ManjitSingh-gr4jg 16 днів тому

    Sarray. Jhootay nay

  • @ramindrdhillo3396
    @ramindrdhillo3396 16 днів тому

    BADAL dal dala as nu phala nahi chata aya tado a CM c hun as nu bandi SINGHA de jad ay gy

  • @ArshpreetSingh-qg4zy
    @ArshpreetSingh-qg4zy 16 днів тому

    Koe galte nahe kete khuj chammche hor parteya de look coment kar rahe han v ehe galt hae jdo ke saromne akale dal anret sar ne serf cAgej rejact hon xe. Bja daseya sarkar enj karle bahe saheb de cagej mann le ena de rejact karde nale pta lag jawega v mann saheb hun ke karde han jdo ke bude hoe saher to v ena nu tateya lageya paeya han

  • @AjmerSingh-er1kl
    @AjmerSingh-er1kl 15 днів тому

    ਫਿਰ ਗੂਰੂ ਹੀ ਜਿਤਾ ਦੂ ਸੋਨੂ

  • @harcharansingh1737
    @harcharansingh1737 16 днів тому +1

    ਇਹਨਾਂ ਨੂੰ ਪਤਾ ਹੀ ਹੈ ਕਿ ਕਾਗਜ਼ ਰੱਦ ਜ਼ਰੂਰ ਹੋਣਗੇ

    • @user-wi8zt1rn4w
      @user-wi8zt1rn4w 16 днів тому +2

      ਸਰਕਾਰ ਕੁਝ ਵੀ ਕਰ ਸਕਦੀ

  • @user-bb8ss5wv1q
    @user-bb8ss5wv1q 16 днів тому +3

    ਮੀਡੀਆ ਪੰਥ ਵਿਰੋਧੀ