Khabar Di Khabar (1960) || Amritpal Singh Win or lose , Khadur Sahib 'ਚ ਕਿਵੇਂ ਪਲਟੂ ਬਾਜ਼ੀ

Поділитися
Вставка
  • Опубліковано 29 кві 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 433

  • @JasbirSingh-iq1ev
    @JasbirSingh-iq1ev 29 днів тому +116

    ਖੰਡੂਰ ਸਾਹਿਬ ਵਾਲਿਓ ਜਿੱਤਾਂ ਦੋ। ਇਸ ਵਾਰ ਅੰਮ੍ਰਿਤਪਾਲ ਨੂੰ

  • @BalkarSingh-ty2sj
    @BalkarSingh-ty2sj Місяць тому +176

    ਲੋਕਾ ਨੂੰ ਅਮਰਿਤਪਾਲ ਨੂੰ ਜਤਾਉਣਾ ਚਾਹੀਦਾ ਹੈ।

  • @TejinderSingh-ty7im
    @TejinderSingh-ty7im Місяць тому +127

    ਖਡੂਰ ਸਾਹਿਬ ਦੀ ਸੀਟ ਤੇ ਭਾਈ ਅਮ੍ਤਪਾਲ ਸਿੰਘ ਦਾ ਪੂਰਾ ਹੱਕ ਹੈ,,,ਖਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਕਿ,,, ਮੌਕਾ ਸਾਂਭ ਲਿੳ,,,

  • @varvindersingh8532
    @varvindersingh8532 Місяць тому +137

    ਵਲਟੋਹੇ ਨੂੰ ਵੋਟ ਪਾਉਣ ਨਾਲੋਂ ਸੁਸਾਇਡ ਕਰ ਲੈਣ ਚੰਗ਼ਾ ਹੋਵੇਗਾ

  • @bhullarsaab7630
    @bhullarsaab7630 29 днів тому +33

    ਅਸੀਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਿਤਾਉਣਾ ਸਾਡਾ ਹਲਕਾ ਖੇਮਕਰਨ ਤੋਂ ❤❤❤❤❤❤❤❤❤❤❤❤

  • @user-cz3ib4bq9m
    @user-cz3ib4bq9m 29 днів тому +85

    ਵਲਟੋਹਾ ਜੀ ਜੇ ਅਮ੍ਰਿਤ ਪਾਲ ਸਿੰਘ ਨਾਲ ਟਕਰ ਨਾਂ ਲਵੋ ਚੰਗੇ ਰਹੇਗਾ ਨਹੀਂ ਤਾਂ ਤੇਰੀਂ ਜ਼ਮਾਨਤ ਜ਼ਬਤ ਹੋਵੇਗੀ

    • @Sunilsingh003
      @Sunilsingh003 29 днів тому +3

      Hath khale kara k bajana jevi santa nu dokha deke bhaja c

    • @ranjitsinghsandhar771
      @ranjitsinghsandhar771 23 дні тому

      No dout akali dal yodhea te kurbani wale loka di party c
      Parr beete time vich panthak agende nu paase rakh ditta gia
      Hun lagda Virsa Singh siasi khudkashi krr reha
      khadoor sahib varge panthak halke vicho vi akali dal da safaeya krrwa lainge

  • @balrajsinghjohal4990
    @balrajsinghjohal4990 Місяць тому +147

    ਵਿਰਸੇ ਵਾਰਗੇ ਬਹੁਤ ਪੂਛਾਂ ਮਾਰਦੇ ਫਿਰਦੇ ਹਨ ਪਰ ਭਾਈ ਅਮ੍ਰਿਤਪਾਲ ਸਿੰਘ ਸਿੱਖ ਕੌਮ ਦੀ ਸ਼ਾਨ ਹੈ ਨਾ ਕਿ ਬੇਅਦਬੀ ਕਰਨ ਵਾਲੇ ਪੰਥਕ ਨਹੀਂ ਹਨ

  • @SinghBhullar-nr6ug
    @SinghBhullar-nr6ug Місяць тому +90

    ਭਾਈ ਅਮਿੰਰਤਪਾਲ ਸਿੰਘ ਜੀ ਜ਼ਿੰਦਾ ਬਾਦ ਜੇਤੂ ਰਹਿਣਗੇ ਭਾਈ ਸਾਹਿਬ

  • @JarnailSingh-xb4xm
    @JarnailSingh-xb4xm Місяць тому +61

    ਅਮ੍ਰਿਤਪਾਲ ਹੀ ਜਿੱਤਣਾ ਚਾਹੀਦਾ ਹੈ

    • @singhsodhi
      @singhsodhi Місяць тому +1

      Amrtpal de soch ja bltoa de soch ke a ah jrur diso gg😂

  • @deepbrar.
    @deepbrar. Місяць тому +127

    ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ
    *ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*

    • @Dhillonclothes
      @Dhillonclothes 29 днів тому +5

      🙏🙏 sahi salah veer

    • @deepbrar.
      @deepbrar. 29 днів тому +3

      @@Dhillonclothes 😍🙏 ਜੀ

  • @deepbrar.
    @deepbrar. Місяць тому +89

    ਰੱਬ ਤਾਂ ਕਿਸੇ ਨੇ ਦੇਖਿਆ ਨਹੀਂ ਪਰ ਜਿਸ ਕੋਲੋਂ
    *ਪਿਆਰ-ਸਤਿਕਾਰ ਮਿਲੇ ਉਹ ਰੱਬ ਦਾ ਰੂਪ ਹੀ ਹੁੰਦਾ ਹੈ*

    • @daljitsingh7980
      @daljitsingh7980 Місяць тому +3

      ਦੀਪ ਬਰਾੜ ❤🙏👍👍

    • @deepbrar.
      @deepbrar. Місяць тому +2

      ​@@daljitsingh7980😍🙏 ਸੰਧੂ ਵੀਰੇ

    • @Sunilsingh003
      @Sunilsingh003 29 днів тому +1

      Kan kan vich rab vasda

  • @sachdiawaaj3738
    @sachdiawaaj3738 29 днів тому +32

    ਅੰਮ੍ਰਿਤਪਾਲ ਦੀ ਜਿੱਤ 101% ਪੱਕੀ

  • @sachdiawaaj3738
    @sachdiawaaj3738 29 днів тому +67

    ਜੇ ਅਕਾਲੀਦਲ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਨਹੀ ਲੈਂਦਾ ਤਾਂ ਸਾਰੇ ਪੰਜਾਬ ਵਿੱਚ ਅਕਾਲੀਦਲ ਦਾ ਵਿਰੋਧ ਹੋਣਾ ਚਾਹੀਦਾ

    • @rajakharoud3887
      @rajakharoud3887 29 днів тому

      ❤❤❤❤❤❤❤❤❤❤❤❤1❤❤11❤❤❤❤❤1ਕ00ਪੱਲ😊😊

  • @NirmalSingh-ys7wz
    @NirmalSingh-ys7wz Місяць тому +63

    ਖਡੂਰ ਸਾਹਿਬ ਵਾਲਿਓ ਕਿਤੇ ਮਾਨਸੇ ਵਾਲਿਅਾਂ ਦੀ ਤਰਾਂ ਬਦਨਾਮੀ ਨਾ ਖੱਟ ਲਿਅਾ ਜੇ। ਪਿਛਲੀ ਵਾਰ ਜੋ ਬੀਬੀ ਖਾਲੜਾ ਜੀ ਵੇਲੇ ਜੋ ਗਲਤੀ ਹੋੲੀ ਹੈ ਓਹ ਸੁਧਾਰ ਕੇ ੲਿਤਿਹਾਸ ਸਿਰਜੋ।

  • @parmveersandhu8860
    @parmveersandhu8860 Місяць тому +70

    ਚਵਲ ਨੂੰ ਚਵਲ ਕਹਿਣਾ ਗਲਤ ਨਹੀ ਭਾਈ ਸਹਿਬ ਜਿਤੂ ਗਾ

  • @jashanwarring968
    @jashanwarring968 Місяць тому +43

    ਖੰਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਹੈ ਸਿੱਖੀ ਬਚਾ ਲਵੋ ਜੀ

  • @pritpalmarahar
    @pritpalmarahar Місяць тому +28

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @GurlalSingh-on1ih
    @GurlalSingh-on1ih 29 днів тому +12

    ਮੇਰਾ ਪਿੰਡ ਮੂਸੇ ਆ ਸਾਡੇ ਸਾਰੇ ਪਿੰਡ ਵਲੋ ਭਾਈ ਅਮ੍ਰਿਤਪਾਲ ਸਿੰਘ ਨੂੰ ਫੁੱਲ ਸਪੋਟ ਆ

  • @djgamer7606
    @djgamer7606 29 днів тому +34

    ਵਿਰਸਾ ਸਿੰਘ ਵਲਟੋਹਾ ਜਿੱਤਣ ਲਈ ਨਹੀਂ ਬਲਕਿ ਅਮਿ੍ਤਪਾਲ ਸਿੰਘ ਜੀ ਖ਼ਾਲਸਾ ਨੂੰ ਹਰਾਉਣ ਲਈ ਚੋਣ ਲੜ ਰਹੇ ਹਨ

  • @chamkaursingh9732
    @chamkaursingh9732 29 днів тому +6

    ਸਾਡੇ ਜਥੇਦਾਰ ਦੀ ਜਿੱਤ ਪੱਕੀ ਬਾਜਾਂ ਵਾਲੇ ਪਿਤਾ ਜੀ ਮਿਹਰ ਕਰਨਗੇ 🙏 ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-po9ck4kw3t
    @user-po9ck4kw3t 29 днів тому +6

    ਭਾਈ ਅਮਿਤਪਾਲ ਸਿੰਘ ਜੀ ਜਿੱਤ ਵੱਲ ਵੱਧਦੇ ਕਦਮ

  • @user-le7ot1rj5z
    @user-le7ot1rj5z Місяць тому +211

    ਅੰਮ੍ਰਿਤਪਾਲ ਦੀ ਜਿੱਤ ਪੱਕੀ

    • @SP13-qc2eg
      @SP13-qc2eg Місяць тому +5

      Jaruri v ae

    • @Kiranjeetkaur59843
      @Kiranjeetkaur59843 29 днів тому +4

      ਧੰਨਵਾਦ ਜੀ,, 🙏🙏
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏👍👍💪💪❤️❤️

    • @PoonamDilsajInsan
      @PoonamDilsajInsan 29 днів тому +2

      Jmanat jabat hougi

    • @HappySingh-yp9ig
      @HappySingh-yp9ig 29 днів тому

      Sullakkhanysinghh​

    • @Pawansingh-bh4rc
      @Pawansingh-bh4rc 29 днів тому +2

      ​@@PoonamDilsajInsanteri kio jal rhi hai

  • @user-he9ks3nn4o
    @user-he9ks3nn4o 29 днів тому +32

    ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਖੜਾ ਕਰਕੇ ਬਾਕੀ ਪੰਜਾਬ ਵਿੱਚ ਵੀ ਆਪਣਾ ਨੁਕਸਾਨ ਕਰਵਾ ਲੈਣਾ

  • @binnydhaliwal5175
    @binnydhaliwal5175 29 днів тому +5

    ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸਿੱਖੀ ਨੂੰ ਤੁਹਾਡੀ ਕੀਮਤੀ ਵੋਟ ਨਾਲ ਚੜ੍ਹਦੀ ਵਿਚ ਰਾਖੋ🙏✌️✌️

  • @dilbaghsingh3546
    @dilbaghsingh3546 Місяць тому +19

    Bhai amritpal Khalsa full supote

  • @emaansinghmaan79
    @emaansinghmaan79 29 днів тому +10

    ਸਰਕਾਰ ਨੇ ਅੰਮ੍ਰਿਤ ਪਾਲ ਸਿੰਘ ਜੀ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਏਗੀ 🎉ਸਾਧ ਸੰਗਤ ਜੀ ਸਾਵਧਾਨ ਰਹਿਣਾ 🎉

  • @PargatSingh-fd8fg
    @PargatSingh-fd8fg Місяць тому +46

    ਇਹਨਾਂ ਹਾਕਮਾਂ ਨੂੰ ਇਹ ਸੁਆਲ ਕਰੋ ਕਿ 70 ਸਾਲਾਂ ਵਿੱਚ ਤੁਸੀਂ ਸਿਹਤ, ਸਿਖਿਆ ਬੇਰੁਜ਼ਗਾਰੀ ਤੇ ਕੀ ਕੀਤਾ।

    • @padamnabhsharma7149
      @padamnabhsharma7149 29 днів тому

      Inhoney to kiya nahi
      Amrit pal sawar bna devey ga ki
      Siraf dimag wich kom rakh key Amrit pal jit jaye ga

  • @user-fg4tg2qj2x
    @user-fg4tg2qj2x 29 днів тому +27

    ਖ਼ਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਇਤਿਹਾਸਿਕ ਬਹੁਮੱਤ ਨਾਲ ਜਿੱਤਾ ਕੇ ਪੰਥ ਵਿਰੋਧੀਆਂ ਦੇ ਮੂੰਹਾਂ ਤੇ ਐਨੀ ਜ਼ੋਰ ਦੀ ਚਪੇੜ ਮਾਰੋ ਜਿਸ ਦੀ ਗੂੰਜ ਇਹਨਾਂ ਨੂੰ ਸਾਰੀ ਉਮਰ ਸੁਣਦੀ ਰਹੇ!

  • @HarpalsinghHarpal-wg4gu
    @HarpalsinghHarpal-wg4gu Місяць тому +16

    ਜਿੱਤੂ ਪੱਕਾ ਭਾੳਊ

  • @PSGuraya
    @PSGuraya 29 днів тому +7

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ

  • @GurlalSingh-on1ih
    @GurlalSingh-on1ih 29 днів тому +7

    ਭਾਈ ਅਮ੍ਰਿਤਪਾਲ ਸਿੰਘ ਜਿਤੂ

  • @baldevjassar8059
    @baldevjassar8059 Місяць тому +31

    *🙏🌻ਅੱਜ ਦਾ ਵਿਚਾਰ🌻🙏*
    *ਹਜਾਰਾਂ ਹੱਥਾਂ ਦੀਆਂ ਤਾੜੀਆਂ ਮਾਇਨੇ ਨਹੀਂ ਰੱਖਦੀਆਂ!ਮਾਇਨੇ ਰੱਖਦਾ ਹੈ ਉਹ ਹੱਥ ਜੋ ਮੁਸੀਬਤ ਵੇਲੇ ਤੁਹਾਡੇ ਮੋਢੇ ਤੇ ਹੋਵੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @AmrikMika-mm8cn
    @AmrikMika-mm8cn Місяць тому +25

    bhai amritpal khalsa full Supote .

  • @GurcharanSandhu-gf4yc
    @GurcharanSandhu-gf4yc 29 днів тому +7

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @babarustam
    @babarustam Місяць тому +20

    ਖਾਲਸਾ ਫਤਹਿ ਜੀ

  • @gurnamdhandhi4741
    @gurnamdhandhi4741 Місяць тому +19

    ਟਹਿਣਾ ਜੀ ਪੜ੍ਹਾਈ ਸਿਹਤ ਤੇ ਬੇਰੁਜ਼ਗਾਰੀ ਦੀ ਕੋਈ ਰਾਜਨੀਤਕ ਪਾਰਟੀ ਗੱਲ ਨਹੀਂ ਕਰਦੀ.

    • @user-xm1kv1gr2z
      @user-xm1kv1gr2z 29 днів тому

      Hun padaee seht di gl krn da saman nhi hun amritpal di hamayat da vakt hai oh kro Bhai sahb ji

  • @AmrikSingh-yj9re
    @AmrikSingh-yj9re 29 днів тому +4

    ਭਾਈ ਸਾਹਿਬ ਜੀ ਇੱਕ ਸੱਚੇ ਤੇ ਸੁੱਚੇ ਜੀਵਨ ਵਾਲੇ ਹਨ ਉਨ੍ਹਾਂ ਦਾ ਹੀ ਵੋਟ ਦਾ ਹੱਕ ਬਣਦਾ ਹੈ

  • @kuljinderkaur-il2ti
    @kuljinderkaur-il2ti Місяць тому +17

    Amritpal good

  • @bhupinderbal7077
    @bhupinderbal7077 29 днів тому +4

    ਅਮਿਰਤਪਾਲ ਹੀ ਜਿੱਤੇਗਾ ਬਹੁਤ ਵੱਡੀ ਲੀਂਡ ਨਾਲ
    ਗੁਰੂ ਸਾਹਿਬ ਦੀ ਕਲਾ ਵਰਤੇਗੀ🙏🙏❤️❤️

  • @user-wc1sl7hn6y
    @user-wc1sl7hn6y 29 днів тому +14

    ਜਦੋਂ ਅੰਮ੍ਰਿਤ ਪਾਲ ਨੂੰ ਲੋੜ ਸੀ ,ਤਾਂ ਕੋਈ ਮਗਰ ਨੀ ਆਇਆ,ਵੋਟਾਂ ਇਨ੍ਹਾਂ ਨੇ ਕੀ ਪਾਉਣੀਆਂ ਆ ਲਾਲਚੀ ਲੋਕ ,

    • @WassanSingh-tb5ue
      @WassanSingh-tb5ue 29 днів тому +1

      ਤੁਹਾਨੂੰ ਇਹ ਵੀ ਪਤਾ ਕਿ ਲੁਕ ਕੇਪਿਛੋ ਮੋਢੇ ਹੱਥ ਰੱਖਕੇ ਸਮਰਥਨ ਦੇਣ ਵਾਲੇ ਬਹੁਤ ਹਨ ਤੇ ਸਾਹਮਣੇ ਕੁਰਬਾਨੀ ਦੇਣ ਵਾਸਤੇ ਕੋਈ ਵਿਰਲਾ ਹੀ ਆਉਂਦਾ ਹੈ

  • @HarinderSingh-ho4fe
    @HarinderSingh-ho4fe Місяць тому +16

    ਆਪਣੇ ਹੀ ਵਿਚਾਰਾਂ ਤੋਂ ਕੁੱਝ ਨਹੀਂ ਪਤਾ ਲੱਗ ਸਕਦਾ ਟਾਇਮ ਤੇ ਹੀ ਪਤਾ ਲੱਗੇਗਾ ਪਰ ਵਲਟੋਹਾ ਨਹੀਂ ਜਿੱਤਦਾ

  • @swarnsukhanwala
    @swarnsukhanwala Місяць тому +11

    ਕਣਕ ਦਾ ਝਾੜ ਐਤਕੀਂ ਬਹੁਤ ਵਧੀਆ ਰਿਹਾ ਫ਼ਰੀਦਕੋਟ ਦੇ ਇਲਾਕੇ ਚ ਼ਧੰਨਵਾਦ ਜੀ

  • @GurkiratSingh-fu7di
    @GurkiratSingh-fu7di Місяць тому +7

    ਵਾਹਿਗੁਰੂ ਜੀ

  • @daljitsingh7980
    @daljitsingh7980 Місяць тому +19

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. Місяць тому

      😍🙏 ਸੰਧੂ ਵੀਰੇ

  • @DharamrajKhatri
    @DharamrajKhatri Місяць тому +8

    I love ❤️ amritpal khalsa ji 🙏
    Raj karega khalsa waheguru ji 🙏 ❤❤❤❤❤❤❤❤❤❤❤❤❤
    ❤❤❤❤❤❤❤❤❤❤
    ❤❤❤❤❤❤❤

  • @lakhbirsingh7485
    @lakhbirsingh7485 29 днів тому +9

    ਅਕਾਲੀ ਦਲ ਨੂੰ ਆਪਣਾਂ ਉਮੀਦਵਾਰ ਵਾਪਸ ਲੈਣਾ ਚਾਹੀਦਾ ਹੈ ਜੀ

  • @samshersingh41
    @samshersingh41 29 днів тому +9

    ਟਹਿਣਾ ਸਹਿਬ ਬਿਲਕੁਲ ਸਹੀ ਕਹਿ ਰਹੇ ਹਨ ਬੋਲ ਬਾਣੀ ਗੁਰਸਿੱਖ ਵਾਲੀ ਹੋਣੀ ਚਾਹੀਦੀ ਹੈ ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @user-cc6hq1lt1o
    @user-cc6hq1lt1o Місяць тому +11

    Amrtpal ok

  • @Chahal0882
    @Chahal0882 29 днів тому +4

    ਮੈ ਇਸ ਵੀਡੀਓ ਦੀਆਂ ਕਈ ਟਿੱਪਣੀ ਪੜੀਆਂ । ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਮੌਜੂਦਾ ਸਥੀਤੀ ਦੇ ਹਿਸਾਬ ਨਾਲ, ਜਾਂ ਕਾਂਗਰਸ ਅਤੇ ਜਾਂ ਭਾਜਪਾ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਜੀ ।ਕਿਉਂਕਿ ਸੈਂਟਰ ਵਿੱਚ ਸਰਕਾਰ ਜਾਂ ਭਾਜਪਾ ਦੀ ਅਤੇ ਜਾਂ ਕਾਂਗਰਸ ਗੱਠਜੋੜ ਦੀ ਬਣੇਗੀ ।
    ਬਾਕੀ ਪੰਜਾਬ ਦਾ ਮਹੌਲ ਬਹੁਤ ਸਾਲਾਂ ਬਾਅਦ ਜਾ ਕੇ ਠੀਕ ਹੋਇਆ ਹੈ । ਇਹ ਜੋ ਟਿੱਪਣੀਆਂ ਕਰਦੇ ਹਨ, ਇਹਨਾਂ ਨੇ 84 ਅਤੇ ਇਸਤੋਂ ਬਾਅਦ ਦੇ ਸਮੇਂ ਦਾ ਸੰਤਾਪ ਨਹੀਂ ਭੁਗਤਿਆ ਹੋਣਾ । ਗਲਤ ਅਨਸਰ ਅਤੇ ਸਵਾਦ ਲੈਣ ਵਾਲੇ ਲੋਕ ਭਾਈ ਅਮ੍ਰਿਤਪਾਲ ਨੂੰ ਚੁੱਕ ਦੇ ਰਹੇ ਹਨ । ਭਾਈ ਸਾਬ ਰਾਜਨੀਤੀ ਲਈ ਨਹੀਂ ਬਣੇ, ਪਰ ਉਹ ਖੁਦ ਰਾਜਨੀਤੀ ਦਾ ਸ਼ਿਕਾਰ ਹਨ । ਰਾਜਨੀਤੀ ਤਹਿਤ ਹੀ ਇਹਨਾਂ ਨੂੰ ਅੱਗੇ ਲਿਆਂਦਾ ਗਿਆ ਹੋ ਸਕਦਾ ਹੈ ।
    ਬਾਕੀ ਹਰ ਇੱਕ ਦੀ ਆਪਣੀ ਸੋਚ ਹੈ ਅਤੇ ਸੋਚ ਪਰਗਟ ਕਰਨ ਦੀ ਆਜਾਦੀ ਹੈ । ਮੈਨੂੰ ਕੁੱਝ ਗੱਲਾਂ ਭਾਈ ਅਮ੍ਰਿਤਪਾਲ ਦੀ ਠੀਕ ਲੱਗਦੀਆਂ ਹਨ ਪਰ ਜਿਆਦਾਤਰ ਠੀਕ ਵੀ ਨਹੀਂ ਲੱਗਦੀਆਂ ਹਨ । ਖਾਸ ਤੌਰ ਤੇ ਗੁਰੂਦੁਆਰਿਆਂ ਵਿੱਚੋਂ ਮੇਜ ਕੁਰਸੀਆਂ ਨੂੰ ਬਾਹਰ ਸੁੱਟਣਾ ਆਦਿ ।
    ਧੰਨ ਗੁਰੂ ਗ੍ਰੰਥ ਸਾਹਿਬ ਜੀ, ਮਨੁੱਖਤਾ ਨੂੰ ਸੇਧ ਦੇਣ ਲਈ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਿਸ਼ਾਹ ਜੀ ਵੱਲੋਂ ਗਿਆਰਵੇਂ ਗੁਰੂ ਵਜੋਂ ਨਿਵਾਜੇ ਗਏ ਹਨ । ਪਰ ਅੱਜ ਦੀ ਸਾਡੀ ਪੀੜੀ (ਸਮੇਤ ਮੇਰੇ) ਸੇਧ ਲੈਣ ਦੀ ਬਜਾਏ ਅਤੇ ਬਾਣੀ ਤੋਂ ਸਿਖਿਆ ਲੈਣ ਦੀ ਬਜਾਏ, ਹੋਰ ਹੀ ਪਾਸੇ ਨੂੰ ਤੁਰ ਪਈ ਹੈ । ਜੋ ਕਿ ਗਲਤ ਸੀ ਅਤੇ ਗਲਤ ਹੈ । ਜੋ ਆਦਮੀ ਜਾਂ ਔਰਤ ਹੇਠਾਂ ਬੈਠ ਨਹੀਂ ਸਕਦਾ, ਉਹ ਗੁਰੂ ਸਾਹਿਬ ਕੋਲ ਜਦੋਂ ਆਪਣੀਆਂ ਭੁੱਲਾਂ ਬਖਸ਼ਾਉਣ, ਆਸ਼ੀਰਵਾਦ ਲੈਣ, ਗੁਰੂ ਸਾਹਿਬ ਦਾ ਧੰਨਵਾਦ ਕਰਨ, ਗੁਰੂ ਸਾਹਿਬ ਤੋਂ ਸਿਖਿਆ ਲੈਣ, ਗੁਰੂ ਸਾਹਿਬ ਕੋਲ ਬੇਨਤੀ ਕਰਨ ਜਾਂ ਸਤਿਕਾਰ ਸਾਹਿਤ ਜਿਵੇਂ ਵੀ ਆਉਦਾ ਹੈ ਜਾਂ ਆਉਂਦੀ ਹੈ ਤਾਂ ਉਸਨੂੰ ਗੁਰੂ ਸਾਹਿਬ ਨਾਲ ਜੂੜਨ ਦਾ ਅਧਿਕਾਰ ਹੈ । ਉਸ ਸਮੇਂ ਭਾਈ ਸਾਹਿਬ ਅਮ੍ਰਿਤਪਾਲ ਜੀ ਸ਼ਾਇਦ ਗੁਰੂ ਨਾਨਕ ਦੇਵ ਜੀ ਦੀ ਮੱਕਾ ਮਦੀਨਾ ਵਾਸੀ ਸਿਖਿਆ ਨੂੰ ਭੁੱਲ ਗਏ ਕਿ ਭਗਤੋ ਰੱਬ ਹਰ ਪਾਸੇ, ਹਰ ਜਗ੍ਹਾ ਅਤੇ ਹਰ ਕਣ ਵਿੱਚ ਹੈ । ਪਰ ਜੇਕਰ ਲੋਕ ਭਾਈ ਸਾਹਿਬ ਦੀ ਉਸ ਗੱਲ ਨਾਲ ਸਹਿਮਤ ਹਨ ਤਾਂ ਹਰ ਗੁਰੂਦੁਆਰਾ ਸਾਹਿਬ ਵਿੱਚ ਲੱਗੀਆਂ ਦਫਤਰੀ ਮੇਜ਼ ਕੁਰਸੀਆਂ ਦਾ ਲੱਗਣਾ ਵੀ ਗਲਤ ਹੈ । ਗੁਰੂਦੁਆਰਾ ਸਾਹਿਬ ਤੋਂ ਬਾਹਰ ਘਰਾਂ ਵਿੱਚ ਲੱਗੇ ਬੈੱਡ, ਕੁਰਸੀਆਂ ਵੀ ਗਲਤ ਹਨ । ਗੁਰੂਦੁਆਰਾ ਸਾਹਿਬ ਦੀਆਂ ਉਚੀਆਂ ਮੰਜਿਲਾਂ ਵੀ ਗਲਤ ਹਨ । ਸਾਰੇ ਮੁਲਕਾਂ ਵਿੱਚ ਬਣੀਆਂ ਉਚੀਆਂ ਉਚੀਆਂ ਬਿਲਡਿੰਗਾ ਵੀ ਗਲਤ ਹਨ । ਉਸ ਹਿਸਾਬ ਨਾਲ ਪਹਾੜਾਂ ਤੇ ਫੱਚੇ ਰਹਿਣ ਵਾਲੇ ਲੋਕ ਵੀ ਗਲਤ ਹਨ । ਕਿਉਂਕਿ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਚੇ ਹੋ ਕੇ ਕਿਵੇਂ ਰਹਿ ਸਕਦੇ ਹਨ । ਕਿਵੇਂ ਉੱਚੇ ਲੱਗੇ ਬੈਂਡਾ ਤੇ ਬੈਠ ਅਤੇ ਸੋ ਸਕਦੇ ਹਨ ।
    ਬਾਕੀ ਭਾਈ ਅਮ੍ਰਿਤਪਾਲ ਜੀ ਨੇ ਜੇਕਰ ਲੋਕਾਂ ਦੀ ਭਲਾਈ ਕਰਨੀ ਹੈ, ਲੋਕਾਂ ਨੂੰ ਸਿੱਧੇ ਰਾਹ ਪਾਉਣਾ ਹੈ, ਪੰਜਾਬ ਵਿੱਚੋਂ ਚਿੱਟੀ ਖਤਮ ਕਰਨਾ ਹੈ ਅਤੇ ਬੋਰ ਵੀ ਬਹੁਤ ਸਾਰੇ ਕੰਮ ਕਰਨੇ ਹਨ ਤਾਂ ਉਹਨਾਂ ਨੂੰ ਐੱਮ ਪੀ ਦੀ ਇਲੈਕਸ਼ਨ ਵਿੱਚ ਖੜੇ ਹੋਣ ਦੀ ਲੋੜ ਨਹੀਂ ਹੈ । ਅਸੀਂ ਇਹ ਸਹੀ ਕੰਮਾਂ ਵਿੱਚ ਨਾਲ ਚੱਲਾਂਗੇ । ਵੋਟਾਂ ਵਿੱਚ ਜਿੱਤਣ ਨਾਲ ਕੁੱਝ ਨਹੀਂ ਹੋਵੇਗਾ । ਵੋਟਾਂ ਵਿੱਚ ਤਾਂ ਸਿਮਰਨਜੀਤ ਮਾਨ ਵੀ ਜਿੱਤ ਗਿਆ ਸੀ ਅਤੇ ਮੁੱਖ ਮੰਤਰੀ ਵੀ ਬਣ ਗਿਆ ਸੀ । ਸੋ, ਵੀਰੋ ਅਤੇ ਭੈਣੋ ਬੁੱਧੀ ਨਾਲ ਕੰਮ ਲਿਆ ਕਰੋ ।

  • @Lal_singh1
    @Lal_singh1 29 днів тому +11

    ਖਡੂਰ ਸਾਹਿਬ ਨੂੰ ਪੰਥਕ ਸੀਟ ਕਿਵੇਂ ਕਿਹਾ ਜਾ ਸਕਦਾ ਹੈ ਜਦਕਿ ਬੀਬੀ ਖਾਲੜਾ ਦੇ ਮੁਕਾਬਲੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਲੱਖਾਂ ਵੋਟਾਂ ਦੇ ਫਰਕ ਨਾਲ ਲੋਕਾਂ ਨੇ ਜਿਤਾ ਦਿੱਤਾ ਸੀ।

    • @Kiranjeetkaur59843
      @Kiranjeetkaur59843 29 днів тому +1

      😢😥😪😭😭

    • @balram5058
      @balram5058 29 днів тому

      Lok Bahut syane ne ​@@Kiranjeetkaur59843

    • @KulwantSingh-ji7io
      @KulwantSingh-ji7io 29 днів тому +1

      Hnji 😢😢😢

    • @gamechanger6438
      @gamechanger6438 22 дні тому

      ​@@Kiranjeetkaur59843 7 lakh tu jyada pathank vote payia 2 leaders ch pee gayia akali dal te bibi khalra ch ta congress faida chk gyi is var amritpal pal di pkhi hai

  • @RanjeetsinghRanasandhu
    @RanjeetsinghRanasandhu 29 днів тому +9

    ਸਾਰੇ ਖਡੂਰ ਸਾਹਿਬ ਵਾਸੀਆਂ ਨੂੰ ਇੱਕੋ ਬੇਨਤੀ ਆ ਕਿਤੇ ਬੀਬੀ ਖਾਲੜਾ ਜੀ ਵਾਲੀ ਗਲਤੀ ਇੱਸ ਵਾਰ ਨਾ ਕਰਨਾ ਇੱਸ ਲਈ ਭਾਈ ਅ੍ਮਿੰਤਪਾਲ ਸਿੰਘ ਜੀ ਨੂੰ ਵੋਟਾ ਪਾ ਕੇ ਕੋਮ ਨਾਲ ਹੋਣ ਸਬੂਤ ਦੇਦੇ ਏਨਾ ਆਮ ਖਾਸ ਵਾਲੇਆ ਨੂੰ ਜੇੜੇ ਸਿੱਖ ਕੋਮ ਨਾਲ ਅੱਜ ਤੱਕ ਧੱਕਾ ਹੀ ਕਰਦੇ ਆਏ ਨੇ ਹੁਣ ਵੀ ਨਵੀ ਸਰਕਾਰ ਨੇ ਜੇਲ ਭਰ ਦਿੱਤੀ ਹਰ ਇੱਕ ਤੇ 751 ਜਾ 109 ਜਾ 110 ਦਾ ਕਲੱਦਰਾ ਪਾਈ ਜਾ ਰਹੇ ਜਾ ਪੈਸਾ ਦਿਓ ਤਾਂ ਜਾਓ ਨਹੀ ਤੇ ਜੇਲ

  • @Jasbir_singh_4775
    @Jasbir_singh_4775 29 днів тому +5

    Good news ਮੌਸਮ ਰਾਜਨੀਤੀ ਖੇਡਾਂ ਮੇਲੇ ਤਿਉਹਾਰ ਪੰਜਾਬ ਸਾਡਾ ਖੁਸ਼ਹਾਲ ❤

  • @jashandeepsinghsekhon7032
    @jashandeepsinghsekhon7032 Місяць тому +17

    Valtohe ਦੋਗਲੇ ਨੂੰ ਤਾਂ ਫੜੋਣਾ ਲੱਕੜ ਦਾ ਕੜ੍ਹਕੇ

  • @binnydhaliwal5175
    @binnydhaliwal5175 29 днів тому +1

    ਵਾਹਿਗੁਰੂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਚੜ੍ਹਦੀਕਲਾ ਵਿੱਚ ਰਂਖੇ🙏

  • @ranaavtar1296
    @ranaavtar1296 Місяць тому +12

    ਬਹੁਤ ਵਧਿਆ ਸੋਹਣਾ ਸ਼ਗਨ ਪਾਂਦੇ ਹੋ ਦਲ ਬਦਲੂ ਨੂੰ ਵੀਰ ਜੀ 😂

  • @jashansidhu6381
    @jashansidhu6381 Місяць тому +13

    Waheguru waheguru waheguru waheguru waheguru waheguru ji ਸਾਰੇ ਹੀ ਸਿਆਣੇ ਬਣੋਕਿਉਂਕਿ ਕੌਮ ਤੇ ਬਹੁਤ ਸੰਕਟ ਵਿਚ ਹੈ

    • @Kiranjeetkaur59843
      @Kiranjeetkaur59843 29 днів тому +1

      ਸਹੀ ਗੱਲ ਏ ਜੀ 🙏🙏😢😥😪

  • @mohansingh4711
    @mohansingh4711 29 днів тому +4

    100% ਜਿੱਤੂ

  • @user-bn3zz4od4d
    @user-bn3zz4od4d 29 днів тому +9

    ਗਾਲ।ਕਿਸੇ।ਨੂੰ।ਵੀ।ਕੋਈ।ਕੱਢੇ।ਪਰ।ਗਾਲ।ਕੱਢਣ।ਵਾਲੇ।ਨੂੰ।ਹੀ।ਲਗਦੀ।ਆ।ਸੋਚ।ਕੇ।ਦੇਖੋ

  • @palvinderpalsinghmodi4022
    @palvinderpalsinghmodi4022 Місяць тому +7

    Amartpal Singh Khalsa

  • @user-xo9no4rn1s
    @user-xo9no4rn1s Місяць тому +8

    ਹਲਕਾ ਖਡੂਰ ਸਾਹਿਬ ਵਾ

  • @SurinderSingh-og4us
    @SurinderSingh-og4us Місяць тому +4

    Waheguru Ji ka Khalsa waheguru Ji ki Fateh ❤❤

  • @BalkarSingh-ty2sj
    @BalkarSingh-ty2sj Місяць тому +9

    ਲੋਕਾ ਦਾ ਜਜਬਾਤੀ ਹੋਣਾ ਲੀਡਰਾਂ ਦੀ ਬਦੌਲਤ। ਕਈ ਲੀਡਰ ਆਪਣੀ ਔਕਾਤ ਭੁੱਲ ਜਾਦੇ ਹਨ।

  • @arjansingh980
    @arjansingh980 Місяць тому +12

    Waltoha Badla da Pithu.0 % Jitto😂✖️

  • @JaswinderAtwal-yk4me
    @JaswinderAtwal-yk4me 29 днів тому +8

    ਖਡੂਰ ਸਾਹਿਬ ਵਿੱਚ ਅੰਮ੍ਰਿਤ ਪਾਲ ਦੀ ਜਿੱਤ ਪੱਕੀ ਪਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ

  • @user-to4ge2ii6t
    @user-to4ge2ii6t Місяць тому +6

    ਜਿੱਤਣਾ ਜਾਂ ਹਾਰਨਾ ਲੋਕਾ ਦੇ ਹੱਥ ਹੈ ਪਰ ਵੋਟਾਂ ਜ਼ਰੂਰ ਵੰਡੀਆਂ ਜਾਣਗੀਆਂ ਪਤਾ ਨਹੀ ਕਿਸ ਨੁਕਸਾਨ ਤੇ ਕਿਸ ਫ਼ਾਇਦਾ ਹੋਵੇਗਾ ਰੱਬ ਖੈਰ ਕਰੇ

    • @jasspreetsingh3907
      @jasspreetsingh3907 29 днів тому +1

      ਅਕਾਲੀਅਾ ਨੇ ਹੋਰ ਪਤਾ ਨੀ ਪੰਜਾਬ ਦਾ ਕਿੰਨਾ ਨਕਸਾਨ ਕਰਨਾ

  • @jaisinghrandhawa-cz3bo
    @jaisinghrandhawa-cz3bo Місяць тому +10

    Amritpal

  • @pritamsingh5206
    @pritamsingh5206 29 днів тому +3

    ਟਹਿਣਾ ਸਾਹਿਬ ਬਹੁਤ ਵਧੀਆ ਵਿਚਾਰ ਰੱਖਦੇ ਰਹਿੰਦੇ ਹੋ। ਭਖਦੇ ਮਸਲਿਆਂ ਤੇ ਬਹੁਤ ਹੀ ਉਸਾਰੂ ਸੁਝਾਵਾਂ ਸਹਿਤ ਵਿਚਾਰਾਂ ਕਰਦੇ ਹੋ। ਇਸ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਹੀ ਜਨਤਾ ਨੂੰ ਠਰੰਮੇ ਤੋਂ ਕੰਮ ਲੈਂਦੇ ਹੋਏ ਸੂਝ ਬੂਝ ਨਾਲ ਇਨ੍ਹਾਂ ਲੋਕ ਸਭਾ ਚੋਣਾਂ ਨੂੰ ਸੁੱਖ ਸਾਂਦ ਨਾਲ ਨੇਪਰੇ ਚਾੜ੍ਹਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਧੰਨਵਾਦ ਜੀ ਟਹਿਣਾ ਸਾਹਿਬ।

  • @punjab3878
    @punjab3878 28 днів тому +1

    ਸਤਿਕਾਰ ਯੋਗ ਮੇਰਾ ਵੀਰ ਅਮ੍ਰਿਤਪਾਲ ਸਿੰਘ ❤

  • @preetputt4449
    @preetputt4449 Місяць тому +22

    Amritpal nu hi jtuna chahida loka nu .

  • @SubhdeepSingh-cr3ix
    @SubhdeepSingh-cr3ix Місяць тому +34

    ਜਿੱਤ ਪੱਕੀ ਏ

  • @azaadsounddecorations2584
    @azaadsounddecorations2584 Місяць тому +20

    Amritpal jitu 💯

  • @user-yg3nr2ov2x
    @user-yg3nr2ov2x 27 днів тому

    ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਅਸਲ ਵਿੱਚ ਗਰਦਾਰੀ ਤਾ ਆਪਣੇ ਹੀ ਕਰ ਜਾਂਦੇ ਹਨ

  • @SurinderSingh-gf4en
    @SurinderSingh-gf4en 29 днів тому +1

    Singh is Kingh ਉਹ ਹੈ ਅਮ੍ਰਿਤਪਾਲ ਸਿੰਘ।

  • @KuldeepSingh-1989
    @KuldeepSingh-1989 29 днів тому +3

    ਲੀਡਰ ਕੋਈ ਹੋਵੇ ਧਾਰਮਿਕ ਕੱਟੜਤਾ ਵਾਲਾ ਨਹੀ ਹੋਣਾ ਚਾਹੀਦਾ ਹਲਕੇ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਲੀਡਰ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ ਰਾਜਨੀਤੀ ਤੇ ਧਰਮ ਅਲੱਗ ਅਲੱਗ ਹੋਣ

    • @ankushgugnani09
      @ankushgugnani09 28 днів тому +1

      After so many lame comments
      Found someone sensible ❤❤

  • @pardeepbrar1904
    @pardeepbrar1904 29 днів тому +7

    ਭਾਈ ਅਮ੍ਰਿਤਪਾਲ ਸਿੰਘ ਜਿੱਤ ਪੱਕੀ ਆ

  • @JasbirSingh-dx6cw
    @JasbirSingh-dx6cw 29 днів тому +2

    ਪ੍ਰਮਾਤਮਾ ਸਭ ਦਾ ਭਲਾ ਕਰੇ ਮੇਰੀ ਅਰਦਾਸ ਹੈ ਉਹ ਆਗੂ ਅੱਗੇ ਆਵੇ ਜਿਹੜਾ ਜਨਤਾ ਦੇ ਦੁਖ ਤਕਲੀਫ ਦਾ ਹਾਮੀ ਹੋਵੇ ਗਰੀਬਾਂ ਦੀ ਸਾਰ ਲਵੇ ਜੀ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ

  • @parmjitsinghghungranadhill8949
    @parmjitsinghghungranadhill8949 29 днів тому +1

    Bilkul theek kiha tusi

  • @user-lo6fc9dj6x
    @user-lo6fc9dj6x Місяць тому +4

    ਟਹਿਣਾ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਲੀਡਰਾਂ ਨੂੰ ਵੀ ਕੁੱਝ ਸੋਚ ਕੇ ਬੋਲਣਾ ਚਾਹੀਦਾ ਹੈ

  • @karpal_pannu_12
    @karpal_pannu_12 29 днів тому +1

    🌹🌹 BHAI AMRIT PAL SINGH JE ZINDABAD ZINDABAD ZINDABAD 🌹🌹🌹🌹🌹🌹

  • @gurpreetgill3563
    @gurpreetgill3563 29 днів тому +4

    Bhai Amritpal ji nu sport karo ❤

  • @giansingh9874
    @giansingh9874 29 днів тому +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾ ਬਾਦ ਜਿੰਦਾ ਬਾਦ

  • @user-fq8il1jo3g
    @user-fq8il1jo3g Місяць тому +14

    Win 101%

  • @NishanBal-ww7hc
    @NishanBal-ww7hc 29 днів тому +3

    Bhai amrit pal singh khalsa ji

  • @AvtarSingh-ph3it
    @AvtarSingh-ph3it 29 днів тому +3

    Bhai Amrit pal Singh ji nu badi bahumat nal jitana chahida hai or apne sikha da sangarsh jimda rahey

  • @Puran-go8mq
    @Puran-go8mq 29 днів тому

    ਗੁੱਡ ਜੀ ਸਵਰਨ ਸਿੰਘ ਜੀ

  • @pritpalmarahar
    @pritpalmarahar Місяць тому +6

    ਰਾਜ ਕਰੇਗਾ ਖਾਲਸਾ

  • @ManjitSingh-iz5rz
    @ManjitSingh-iz5rz 28 днів тому +1

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ

  • @charanjitsingh9943
    @charanjitsingh9943 29 днів тому

    Tehna Sahab, truly you're great personality person and great generalist. Nice reporting

  • @ArshdeepSingh-oh4qk
    @ArshdeepSingh-oh4qk 29 днів тому +4

    ਵਲਟੋਹਾ ਨੂੰ ਇਕ ਵੋਟ ਪੳਗੀ

  • @surindersandhu796
    @surindersandhu796 Місяць тому +1

    SSA Tehena saib ji.Good news programme Khabra Di Khabar.Thanks.

  • @RanjeetSingh-jf3xz
    @RanjeetSingh-jf3xz 29 днів тому +2

    Amarpal good

  • @skgamer744-ik6qu
    @skgamer744-ik6qu 29 днів тому +2

    Pkki jit a ji bro di

  • @jagtargill-rc4gy
    @jagtargill-rc4gy Місяць тому

    V very good ji thana shiab thanks

  • @user-jq1wb5rf7s
    @user-jq1wb5rf7s 29 днів тому +1

    Sat.shri.akal

  • @karpal_pannu_12
    @karpal_pannu_12 29 днів тому +1

    BHAI AMRIT PAL SINGH JE ZINDABAD ZINDABAD 🌹🌹🌹

  • @SukhwinderSingh-dq2xt
    @SukhwinderSingh-dq2xt 29 днів тому +1

    ਅਮ੍ਰਿਤਪਾਲ ਸਿੰਘ ਹੀ ਜਿਤੁਗਾ ਜੀ।

  • @user-uo8rp1cs4d
    @user-uo8rp1cs4d 25 днів тому

    ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜੋਂ ਅੰਮ੍ਰਿਤਪਾਲ ਦੇ ਬਰਾਬਰ ਖੜਾ ਉਹੁ।। ਇਹ ਗੱਲ ਜ਼ਮੀਰਾਂ ਤੇ ਪੰਥ ਦੀ ਏ।। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਦਾਤ ਦਿੱਤੀ ਹੋਈ ਏ।। ਜਿੱਥੇ ਸਿੰਘਾ ਨੂੰ ਬਾਹਰ ਕੱਢਣ ਲਈ ਇਹ ਸਿਆਸਤ ਖੇਡਣੀ ਪਵੇ ਫਿਰ ਬਿਲਕੁਲ ਰਲ਼ ਕੇ ਹੱਲਾ ਬੋਲੀਏ.. ਅਕਾਲ ਪੁਰਖ ਆਪ ਸਹਾਈ ਹੋਣ ਗੇ ❤🦅🚩 ਜਿਉਂਦੇ ਰਹਿਉ ਉਹਨੂੰ ਆਉਂਦਾ ਦੇਖਣ ਲਈ ਜਿਹੜੇ ਕਹਿੰਦੇ ਕਦੇ ਖ਼ਾਲਸੇ ਦਾ ਰਾਜ ਨਹੀਂ ਆਉਣਾਂ ⚔️🔗

  • @user-zy3bh3bs7k
    @user-zy3bh3bs7k Місяць тому +25

    AMRITPAL WILL WIN 100 % .

    • @manusharma5059
      @manusharma5059 Місяць тому

      A terrorist will not win.

    • @user-zy3bh3bs7k
      @user-zy3bh3bs7k Місяць тому +2

      @@manusharma5059 , HE IS NOT TERRORIST .

    • @robinsingh5722
      @robinsingh5722 Місяць тому

      ਮਿਰਚਾਂ ਲੱਗੀਆਂ ਤਾਂ ਹੈ 😂​@@manusharma5059

    • @gursharansingh3033
      @gursharansingh3033 Місяць тому +1

      Moot peene mache pye ne amritpal nam sunke😂😂😂

    • @manusharma5059
      @manusharma5059 29 днів тому

      @@user-zy3bh3bs7k Who says he's not a terrorist. He took training from Pakistan. A truck driver attacked the Police Station and insulted Guru Granth Saheb. He is a terrorist. Standup to stop Punjab from bloodshed. AK-203 will do this. Check Kashmir n crying Pakistan.

  • @Sacchaikiawaaz-lm9fx
    @Sacchaikiawaaz-lm9fx 29 днів тому +1

    BHAi amrit pal Singh khalsa jindabad ❤️

  • @BaldevSingh-gj6ex
    @BaldevSingh-gj6ex 29 днів тому +1

    🙏🙏👌👌👍👍