Kuldeep Manak Diyan Yaadan | Kuldeep Manak Tribute | ਯਾਦਾਂ ਮਾਣਕ ਦੀਆਂ - ਬਰਸੀ ਤੇ ਵਿਸ਼ੇਸ਼ | Anmol Yaadan

Поділитися
Вставка
  • Опубліковано 28 сер 2024
  • KULDEEP MANAK DIYAN YAADAN
    Kuldeep Manak Tribute
    ਯਾਦਾਂ ਮਾਣਕ ਦੀਆਂ - ਬਰਸੀ ਤੇ ਵਿਸ਼ੇਸ਼
    Music Label : Music Waves Productions Ltd
    Web | musicwaves.ca
    Mail | kulwinder@musicwaves.ca | arjun@redfm.ca
    Facebook | / musicwaves
    Like and Subscribe for more content!
    #kuldeepmanak #supportfarmers #kisanbill

КОМЕНТАРІ • 79

  • @piararam7662
    @piararam7662 3 роки тому +7

    ਤੇਰੀ ਆਵਾਜ਼ ਵਿੱਚ ਕੀ ਦਮ ਸੀ।
    ਜੋ ਆਵਾਜ਼ ਆਪ ਨੇ ਸੂਰਮਿਆਂ ਦੀਆਂ ਵਾਰਾਂ ਨੂੰ ਦਿੱਤੀ ਸਾਇਦ ਕੋਈ ਕਲਾਕਾਰ ਦੇ ਸਕੇ।
    ਦੇਸ਼ ਪੰਜਾਬ ਦਾ ਹਰਮਨ ਪਿਆਰਾ ਗਾਇਕ ਕੁਲਦੀਪ ਮਾਣਕ ਜੀ।

  • @user-mp6gh1yf5t
    @user-mp6gh1yf5t 8 місяців тому +4

    ਸਲੂਟ ਮਾਣਕ ਸਾਹਿਬ 🙏

  • @milkhasingh7620
    @milkhasingh7620 3 роки тому +6

    ਨਾ ਕੋਈ ਜੰਮਿਆ ਨਾ ਜੰਮੇਗਾ ਕੁਲਦੀਪ ਮਾਣਕ ਆਮਰ ਰਹੇਗਾ

  • @amritajlodjaffikabbadijaff3653
    @amritajlodjaffikabbadijaff3653 3 роки тому +13

    ਹਾਏ ੳਏ ਰੱਬਾ ਮੇਰਿਆ। ਮਾਣਕ ਜੀ ਨੂੰ ਕਦੇ ਸੁਪਨੇ ਵਿੱਚ ਮਿਲਾ ਦੇ
    🙏🙏🙏

  • @kalyandabadshagudsong8177
    @kalyandabadshagudsong8177 3 роки тому +5

    ਕਲਾਕਾਰ ਦਾ ਕੰਮ ਗਾਉਣਾ
    ਪਰ ਕਲਮ ਦੇ ਧਨੀ ਹਰਦੇਵ ਸਿੰਘ ਥਰੀਕੇ ਜਿਸ ਦੀ ਕਲਮ ਦੀ ਕਲਾ ਆਮ ਆਦਮੀ ਜਾਂ਼ਆਮ ਲੋਕਾਂ ਦੀ ਆਵਾਜ਼ ਆਪ ਜੀ ਦੇ ਦਿਲ ਦੀ ਧੜਕਣ ਕੁਲਦੀਪ ਮਾਣਕ ਸਾਹਿਬ ਜੀ ਦੀ ਗਾਇਕੀ ਦੀ ਔਕਾਤ

  • @jaggasamadh9522
    @jaggasamadh9522 3 роки тому +7

    ਸਾਰੇ ਗਾਇਕਾਂ ਦਾ ਪਿਉਂ ਆ ਮਾਣਕ ਸਾਹਿਬ

  • @labhbrar6143
    @labhbrar6143 3 роки тому +4

    ਗੂੰਜਣ ਗਲੀਆਂ ਗਲੀਆਂ ਮਾਣਕ ਸਾਹਿਬ ਦੀਆਂ ਕਲੀਆਂ ਮਾਣਕ ਸਾਹਿਬ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ

  • @Sahil_gill845
    @Sahil_gill845 2 роки тому +2

    ਮਾਣਕ ਜੀ ਤੁਹਾਡੀ ਬਹੁਤ ਯਾਦ ਆਦੀ ਹੈ

  • @HarjinderSingh-gy1gg
    @HarjinderSingh-gy1gg 3 роки тому +11

    ਕੁਲਦੀਪ ਮਾਣਕ ਜੀ ਨੂੰ ਸਲਾਮ

  • @sarabjeetsingh8189
    @sarabjeetsingh8189 3 роки тому +12

    ਉਸਤਾਦ ਕੁਲਦੀਪ ਮਾਣਕ ਸਾਹਿਬ ਜੀ ਨੂੰ ਸਲਾਮ ਹੈ ਇੱਕ ਅਨਮੋਲ ਹੀਰਾ ਸੀ 🙏

  • @NirmalSingh-bz3si
    @NirmalSingh-bz3si 2 місяці тому +1

    ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ??ਇਹ ਪ੍ਰੋਗਰਾਮ ਦੇਖਣ ਵਾਲਿਓ ਮੈਂ ਮਾਣਕ ਸਾਹਿਬ ਦਾ ਬਹੁਤ ਫੈਨ ਸੀ ??ਜਦੋਂ ਉਨਾ ਦੀ ਡੈਥ ਹੋਈ ਮੈ ਇਕ ਮਾਣਕ ਸਾਹਿਬ ਤੇ ਗੀਤ ਲਿਖਿਆ ਸੀ ਹੋ ਸਕਿਆ ਜਰੂਰ ਸੁਣਿਓ??
    ਅੰਤ ਹੋ ਗਿਆ ਕਲੀਆਂ ਦਾ
    ਟੁੱਟ ਗਿਆ ਸੱਭਿਆਚਾਰ ਦਾ ਟਾਹਣਾ। ।
    ਹੀਰਾ ਗਿਆ ਪੰਜਾਬੀਆਂ ਦਾ
    ਰੋਇਆ ਕੀ ਨਿਆਣਾ ਕੀ ਸਿਆਣਾ ।।
    ਹੰਝੂ ਕਿਰੇ ਨੇ ਹਰ ਅੱਖ ਚੋਂ
    ਐਡਾ ਦੇਖ ਜਨਾਜਾ ਭਾਰਾ ।।
    ਕਿਸੇ ਮਾਂ ਨੇ ਜੰਮਣਾ ਨਹੀ
    ਓ ਲੋਕੋ ਮਾਣਕ ਫਿਰ ਦੁਬਾਰਾ। ।
    ਇਸ ਗੀਤ ਨੂੰ ਗਾਇਆ ਸੀ
    ਮਾਣਕ
    ਗਾਇਕ ਪਰੇਮ ਹੀਰਾ
    ਸਸਅ ਵਲੋਂ
    ਲੇਖਕ ਨਿਰਮਲ ਸਿੰਘ ਨਰੂਲਾ ਕੁੰਭੜਵਾਲੀਆ
    😢😢😢😢ਮਾਣਕ ਸਾਹਿਬ ਜਿਥੇ ਵੀ ਹੋਣ ਰੱਬ ਸਾਤੀਂ ਦੇਵੇ ਉਨਾਂ ਨੂੰ ? 😢

  • @lakhasingh9665
    @lakhasingh9665 3 роки тому +9

    ਕੁਲਦੀਪ ਮਾਣਕ ਜੀ ਤੋਂ ਵੱਧ ਕੇ ਕਿਸੇ ਕਲਾਕਾਰ ਨੇ ਇਤਿਹਾਸ ਨਹੀਂ ਗਾਇਆ

  • @sarbjitsinghgill2435
    @sarbjitsinghgill2435 7 місяців тому

    Manak was Diamond as a man and as a singer. UNMATCHABLE, UNIQUE, UNPARALLEL.

  • @yashpalsharma8917
    @yashpalsharma8917 3 роки тому +3

    दाता ते भगत सूरमा जयौंदे जग रैंदेने. माणक बाई अमर हैं सदाबहार हैं 🙏

  • @raghbirsingh1711
    @raghbirsingh1711 3 роки тому +4

    ਵੈਰੀ ਗੁੱਡ ਮਾਣਕ ਸਾਹਿਬ ਜੀ

  • @nanakchandkamboj5844
    @nanakchandkamboj5844 3 роки тому +11

    ਯਾਦਾਂ, ਯਾਦਾਂ ਤੇ ਸਿਰਫ਼ ਯਾਦਾਂ ਹੀ ਤਾਂ ਰਹਿ ਗਈਆਂ ਨੇ ਮਾਣਕ ਸਾਹਬ ਦੀਆਂ। ਉਨਾੰ ਦੀ ਸੁਰੀਲੀ ਅਵਾਜ ਸੁੁਣਕੇ ਰੁੱਖਾੰ ਤੇ ਬੈਠੇ ਪੰਛੀ ਵੀ ਕਲਰਵ ਕਰ ਉਠਦੇ ਨੇ ।ਨਵੇੰ ਕਲਾਕਾਰਾਂ ਨੂੰ ਉਨ੍ਹਾਂ ਦੇ ਗੀਤਾਂ ਤੋਂ ਸੇਧ ਲੈਣੀ ਚਾਹੀਦੀ ਹੈ।

  • @bababoharmanak864
    @bababoharmanak864 3 роки тому +8

    ਮਾਣਕ ਸਾਹਿਬ ਨੂੰ ਸਲਾਮ

  • @user-ho8jw5kc4b
    @user-ho8jw5kc4b 3 роки тому +7

    ਸਲਾਮ ਮਾਣਕ ਜੀ ਨੂੰ

  • @bootawarring7005
    @bootawarring7005 3 роки тому +5

    ਸ਼ੁਕਰੀਆ ਜੀ

  • @sidhurecords9290
    @sidhurecords9290 3 роки тому +2

    ਵੈਰੀ ਗੁੱਡ ਜੀ ਅਟਵਾਲ ਸਾਹਿਬ

  • @harrysingh4333
    @harrysingh4333 3 роки тому +2

    love u miss u ustad ji kuldeep manak saab

  • @preetvarma3784
    @preetvarma3784 3 роки тому +7

    ਸਲੁਟ ਆ ਜੀ ਮਾਣਕ ਸਾਬ ਜੀ

  • @tanveergogi8546
    @tanveergogi8546 Рік тому

    Bhut bhut meharbani music vybes an all great person thind saab ,atwal saab an all team eh sadi sari faimly te tuhada ehsaan aa te sari umar rahuga...thnx from me an my dad "kewal jalal"

  • @NirmalSingh-lm6uu
    @NirmalSingh-lm6uu 3 роки тому +5

    Very good ji

  • @DharmPal-mv4mh
    @DharmPal-mv4mh 7 місяців тому

    ਮਾਣਕ ਸਾਹਿਬ ਉਚੇ ਟਿੱਬੇ ਉਤੇ ਲੀਹਾਂ ਪਾ ਗਿਆ

  • @harneksingh3332
    @harneksingh3332 2 роки тому

    ਮੰਨੇਗੀ

  • @jaggaghaint8054
    @jaggaghaint8054 3 роки тому +5

    ਤੇਰੀਆਂ ਪੈੜਾਂ ਨਹੀਂ ਹੁੰਦੀਆਂ ਕਿਸੇ ਕਲਾਕਾਰ ਤੋਂ

  • @loksanjhchannel
    @loksanjhchannel 3 роки тому +2

    👍👍👍👍👍

  • @arslubana9157
    @arslubana9157 3 роки тому

    ਵਾਹਿਗੁਰੂ ਜੀ ਤਰਾ ਸਵਰਗ ਵਿਚ ਵਾਸਾ ਹੋਵੇ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @yashpalsharma8917
    @yashpalsharma8917 3 роки тому +1

    Very very very Good👌

  • @Gurpreetsingh-ws3dh
    @Gurpreetsingh-ws3dh 3 роки тому +12

    Real diamond of punjabi folk kuldeep manak

  • @harbhajansingh2620
    @harbhajansingh2620 2 роки тому

    Manak the great ! He is immortal now !!

  • @inderjeetsingh9984
    @inderjeetsingh9984 3 роки тому +1

    je ajj hunde manak saab ma apni jaan de dinda ohna di jaan bachon lyi

    • @parminderaulakh9370
      @parminderaulakh9370 3 роки тому

      Jdo Maran lageya c odo tu kyu ni Jaan diti os chamkile de qatil vaste

    • @inderjeetsingh9984
      @inderjeetsingh9984 3 роки тому

      @@parminderaulakh9370 tanu ki takleef a teri kio fat dia

  • @gamingwitharmaan8354
    @gamingwitharmaan8354 3 роки тому +3

    1980 akahada pharala
    Then my class 8th c
    I see great singer in age 14 year

  • @danielsidhu7390
    @danielsidhu7390 3 роки тому

    🙏🏻ਭੋਰਾ ਸਾਬ ਦਿਲੋ ਸਲੂਟ ਹੈ 🙏🏻

  • @RAHUL-MAHLA-LIKHARI-
    @RAHUL-MAHLA-LIKHARI- 2 місяці тому

    ❣️⛳

  • @jsrana9600
    @jsrana9600 3 роки тому +4

    Salute aa manak saab nu

  • @user-mp6gh1yf5t
    @user-mp6gh1yf5t 8 місяців тому

    ❤❤

  • @amandeep-fy5nz
    @amandeep-fy5nz 3 роки тому +2

    Love you manakh sahib g

  • @rajdularsingh4614
    @rajdularsingh4614 5 місяців тому

    Good nice

  • @Enthusiastic0811
    @Enthusiastic0811 3 роки тому +1

    Manak Sahab banna bdi dur Rub una nu aapne charna vich than debe

  • @mikasingh9002
    @mikasingh9002 3 роки тому +4

    Ustad ji miss you

  • @pawankaku7943
    @pawankaku7943 3 роки тому +2

    🌷🌷🌷🌷

  • @gurpreetsingh-dc4ec
    @gurpreetsingh-dc4ec 2 роки тому +1

    ਮਾਣਕ ਤੇ ਚਮਕੀਲਾ ਕਿੰਨੇ ਬਣ ਜਾਣਾ

  • @jindalverma92
    @jindalverma92 3 роки тому +1

    Love you MANK SHAB

  • @angrejsingh-vf5oo
    @angrejsingh-vf5oo 3 роки тому +2

    👍🏼👍🏼👍🏼

  • @DarshanSingh-zh4hk
    @DarshanSingh-zh4hk Рік тому

    Good morning g

  • @HarjinderSingh-mt2cf
    @HarjinderSingh-mt2cf 3 роки тому +1

    Good song old is gold Kanger wale veer j

  • @JoginderSingh-fq3pd
    @JoginderSingh-fq3pd 3 роки тому +1

    Very good g

  • @sukhdevrao5699
    @sukhdevrao5699 3 роки тому +2

    Jab tak Suraj Chand rhega kuldeep Manak Tera Nam rahega jsmundi

  • @ravneekkang7962
    @ravneekkang7962 3 роки тому

    😭😭miss u manak saab

  • @DarshanSingh-fp6yl
    @DarshanSingh-fp6yl Місяць тому

    ਕਲੀਆਂ ਦੇ ਬਾਦਸ਼ਾਹ ਦੀ ਬਿਮਾਰੀ ਵੇਲੇ ਕਿਸੇ ਨੇ ਬਾਂਹ ਨਹੀਂ ਫੜੀ ਤੇ ਨਾ ਹੀ ਜਲਾਲ ਵਿੱਚ ਕੋਈਯਾਦਗਰ ਬਣੀ

  • @Enthusiastic0811
    @Enthusiastic0811 3 роки тому +1

    Ki siftan kran Manak diyan

  • @kuldeepsidhu1680
    @kuldeepsidhu1680 3 роки тому

    Nice

  • @kuldeepsidhu1680
    @kuldeepsidhu1680 3 роки тому

    Good yg

  • @kuldeepsidhu1680
    @kuldeepsidhu1680 3 роки тому

    Good mank yg

  • @SukhdevSingh-cg4vq
    @SukhdevSingh-cg4vq 3 роки тому

    Manak JINDABAD

  • @kuldeepsidhu1680
    @kuldeepsidhu1680 3 роки тому

    Good song yg

  • @bharpoorsingh5241
    @bharpoorsingh5241 3 роки тому

    Suchbdsahklinadamank

  • @parminderaulakh9370
    @parminderaulakh9370 3 роки тому

    Naale KehndA k koi khatra nhi c ,,te j khatra nhi c ta naal de kol asla q rakhda c,,

  • @parminderaulakh9370
    @parminderaulakh9370 3 роки тому

    Chamkila g nu mrwa Dita ta thori bhut dunia jandi a ehnu,, Nhi ta labhna v nhi c,,Baki Mai Ni KehndA time e das riha e ,rull rull k mareya te Parivar da hall vekh lvo ,,rabb sab da Insaaf karda e

  • @JagsirSingh-mp3dn
    @JagsirSingh-mp3dn 3 роки тому

    Ct

  • @gurcharnsingh570
    @gurcharnsingh570 3 роки тому

    ਦਗ

  • @dilaulakh4422
    @dilaulakh4422 3 роки тому

    Balke

  • @parminderaulakh9370
    @parminderaulakh9370 3 роки тому

    J chamkila g hunde ta tu dukhna v nhi c ethe

  • @parminderaulakh9370
    @parminderaulakh9370 3 роки тому

    Katil a eh chamkila ustad da,,ehna nu bheekh Mangan joge kr dita c chamkila bai ne

  • @roopSingh-ju6xh
    @roopSingh-ju6xh 3 роки тому

    Bakwas

  • @Sranjatinder
    @Sranjatinder 3 роки тому +4

    ❤️❤️