Kuldip Manak 1983 Mukandpur ਪੂਰੇ ਪ੍ਰੋਗਰਾਮ ਦੀ Stereo ਰਿਕਾਰਡਿੰਗ Full Program ਮਾਣਕ ਦੀਆਂ ਗੱਲਾਂ ਤੇ ਗੀਤ

Поділитися
Вставка
  • Опубліковано 6 лип 2024
  • Super Hit Punjabi Songs
    00:00:00 ਕੁਲਦੀਪ ਮਾਣਕ ਵਲੋਂ ਸਵਾਗਤ
    00:01:17 ਬਾਬਾ ਬੰਦਾ ਸਿੰਘ ਬਹਾਦਰ
    00:04:10 ਆਦਤਾਂ (ਚੁਟਕਲਾ)
    00:05:36 ਮੇਹਰੂ ਪੋਸਤੀ
    00:09:51 ਦੁਨੀਆਂ ਪੈਸੇ ਦੀ
    00:15:23 ਮਿਰਜ਼ਾ - ਨੀ ਮੈਂ ਸੂਰਜ ਚੌਰਸ ਕਰ ਦਿਆਂ
    00:20:56 ਮਾਂ ਹੁੰਦੀ ਏ ਮਾਂ
    00:25:26 ਸਰਵਣ ਕੁਮਾਰ (ਅੰਧੁਲਾ ਅੰਧਲੀ)
    00:31:33 ਕੌਲਾਂ
    00:35:05 ਮਿਰਜ਼ਾ
    00:40:32 ਜਾਹ ਨੀ ਤੇਰਾ ਕੱਖ ਨਾ ਰਹੇ
    00:46:46 ਬੇਬੇ ਦੀ ਵੋਟ (ਚੁਟਕਲਾ)
    00:49:40 ਕੱਲੀ ਹੋਵੇ ਨਾ ਵਣਾ ਦੇ ਵਿੱਚ ਲੱਕੜੀ
    00:53:36 ਗੱਡੀ ਵਿੱਚ ਜਾਣ ਵਾਲ਼ੀਏ
    00:58:21 ਸ਼ਹੀਦ ਭਗਤ ਸਿੰਘ
    01:07:18 ਅਟਵਾਲ ਗਿੱਲ ਪਰਿਵਾਰਾਂ ਅਤੇ ਦੋਸਤਾਂ ਦਾ ਧੰਨਵਾਦ
    01:11:00 ਕੇਵਲ ਜਲਾਲ - ਸੁੱਚਾ ਤੇ ਘੁੱਕਰ
    01:15:04 ਪ੍ਰੀਤਮ ਬਰਾੜ - ਚੁਟਕਲਾ
    01:17:04 ਗੋਲੀ ਮਾਰੋ ਇਹੋ ਜੇ ਬਨਾਉਟੀ ਯਾਰ ਦੇ
    01:23:00 ਸਾਥੋਂ ਨੀ ਮੱਝੀਂ ਚਾਰ ਹੁੰਦੀਆਂ
    01:28:10 ਕੇਵਲ ਜਲਾਲ : ਹੀਰ ਰਾਂਝਾ
    01:30:30 ਬਲਬੀਰੋ ਭਾਬੀ
    01:33:47 ਅਮਲੀਆਂ ਦਾ ਚੁਟਕਲਾ - ਭਾਨੂੰ
    01:35:42 ਮਾਣ ਕਰੀਂ ਨਾ ਜੱਟੀਏ
    ਸਮਾਪਤ
    Rhythm : Guru Gulzar Mohd. Pharala & Ved Parkash
    Harmonium : Khan Chand Jagga
    Visuals & Audio Recording in Stereo by : Baljinder Singh Atwal
    At the Wedding of my Cousin Late Harnek Singh Gill s/o S Sarwan Singh Gill
    Pind : Mukandpur (Jalandhar/Nawanshehar)
    Special thanks : Gurmit Kainth and Santokh Singh Behram (Near Railway Station)
    #kuldipmanak #kuldeepmanak #punjabioldsongs #punjabiliveshow

КОМЕНТАРІ • 22

  • @gurcharansangha8375
    @gurcharansangha8375 5 днів тому +1

    very nice all team

  • @gulzarsingh2557
    @gulzarsingh2557 7 днів тому +4

    Bachpan yaad aa giaa

  • @nanakchandkamboj5844
    @nanakchandkamboj5844 6 днів тому +1

    ਪੰਜਾਬੀ ਸਭਿਆਚਾਰ ਦਾ ਅਨਮੋਲ ਹੀਰਾ
    ❤❤❤ਕੁਲਦੀਪ ❤ਮਾਣਕ ❤❤❤

  • @ajitpal-mb7oj
    @ajitpal-mb7oj 6 днів тому +1

    ਹਿੱਕ ਦੇ ਜੋਰ ਨਾਲ ਗਾਇਆ ਤੇ ਸਾਜ ਸੁਣ ਕੇ ਨਜਾਰਾ ਆ ਗਿਆ

  • @JagtarMaan-cg1yy
    @JagtarMaan-cg1yy День тому

    ਮਾਣਕ ਸਾਹਬ ਜਿੰਦਾਬਾਦ

  • @narindermasoun1339
    @narindermasoun1339 7 днів тому +2

    ਪੁਰਾਣੀਆਂ ਯਾਦਾ ❤

  • @jas795
    @jas795 6 днів тому +1

    Waah Waah Waah ..... Legendary Kuldip Manak Sahib...Unbeatable

  • @niranjansinghjhinjer1370
    @niranjansinghjhinjer1370 7 днів тому +2

    Bot hi piyaara akhara Ustad Manak ji da
    Shukriya Bhai ji 🙏

  • @reshamsandhu9655
    @reshamsandhu9655 2 дні тому

    ਅਸੀ ਬਾਈ ਮਾਣਕ ਦੇ ਬਹੁਤ ਪਰੋਗਰਾਮ ਵੇਖੇ ਪਰ ਜਿੰਨਾ ਬਾਈ ਮਾਣਕ ਨੇ ਇਥੇ ਖੁੱਬ ਕੇ ਅਤੇ ਰੂਹ ਨਾਲ ਗਾਇਆ ਇਹ ਪਹਿਲੀ ਵਾਰ ਸੁਣਿਆl ਅਟਵਾਲ ਬਾਈ ਰੀਕਾਰਡਿੰਗ ਵੀ ਬਾ ਕਮਾਲ ਆ ਵੈਰੀ ਵੈਰੀ ਗੁੱਡl

  • @Punjabstate6677-mm7ff
    @Punjabstate6677-mm7ff 5 днів тому +1

    ਬਾਈ ਜੀ ਵੀਡਿਓ Editing ਤੇ ਵੀ ਬਹੁਤ ਮਿਹਨਤ ਕੀਤੀ ਹੈ, ਧੰਨਵਾਦ

  • @kspp615
    @kspp615 7 днів тому +1

    ਵਾਹ, ਮਾਣਕ

  • @sukhwantsingh8772
    @sukhwantsingh8772 7 днів тому +3

    ਖਜਾਨਾ❤❤❤

  • @jagtarsingh8126
    @jagtarsingh8126 7 днів тому +1

    Eh akhada bahut hi kamaal hai

  • @gurpatapbajwa7290
    @gurpatapbajwa7290 7 днів тому +2

    Manask the great

  • @jagjitsinghdhillon2678
    @jagjitsinghdhillon2678 7 днів тому +1

    ❤🎉🎉🎉❤ very nice song 👍

  • @jatinderpalsinghkhera1176
    @jatinderpalsinghkhera1176 2 дні тому

    👍

  • @ajmersingh7275
    @ajmersingh7275 5 днів тому +1

    Sada bahar Gaik k Manak

  • @reshamsandhu9655
    @reshamsandhu9655 2 дні тому

    ਬਾਈ ਜੀ ਨਜਾਰਾ ਲਿਆ ਤਾ ਮਾਣਕ ਵਰਗਾ ਸੂਰਮਾ ਗਾਇਕ ਇਸ ਧਰਤੀ ਤੇ ਦੁਬਾਰਾ ਪੈਦਾ ਨਹੀ ਹੋ ਸਕਦਾl ਸਾਨੂੰ ਬਠਿੰਡੇ ਆਾਲਿਆਾ ਨੂੰ ਸਾਡੇ ਇਲਾਕੇ ਦਾ ਹੋਣ ਕਰਕੇ ਬਹੁਤ ਫਕਰ ਆl ਬਹੁਤ ਮਾਣ ਆl

  • @manjindergill2742
    @manjindergill2742 7 днів тому +2

    ਬਾਈ ਜੀ ਯੋਧਿਆਂ ਦੀਆਂ ਗੱਲਾਂ ਅਤੇ ਮੋੜਾਂ ਦਾ ਸੂਰਮਾਂ ਕਲੀਆਂ ਮਾਣਕ ਦੀਆਂ ਕੈਸਿਟ ਚੋ ਅਪਲੋਡ ਕਰਿਓ ਜੀ ਧੰਨਵਾਦ

  • @dalwinderssi4094
    @dalwinderssi4094 5 днів тому +1

    Streo recording vaste 2 mic hunde hun aik Mike naal mono recording hundi hai, bevkuf kisi aur nu bnyee.

    • @baljindersinghatwal6364
      @baljindersinghatwal6364  5 днів тому

      Bhai Sahib loudspeaker wale mic nu na dekhi jao, tape recorder de do mic san, audio nu dhyan naal sun ke dekho je tuhanu stereo sound di pehchaan hai, it is stereo recording!