Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮਾਣਕ ਨੇ ਗੀਤ ਤੇ ਲੋਕ ਗਾਥਾਵਾਂ ਅਜ ਵੀ ਨਵੇਂ ਲਗਦੇ ਤੇ ਰੂਹ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਮਾਣਕ ਦੇ ਗੀਤ ਅਪਲੋਡ ਕਰਨ ਲਈ ਧੰਨਵਾਦ ❤
Very 2 nice singer ਮੈ ਮਾਨਕ ਸਹਿਬ ਦੇ ਬਹੁਤ ਪੁਰਾਣੇ ਗੀਤ ਸੁਣੇ ਹਨ
ਮਾਣਕ ਨਹੀਂ ਕਿਸੇ ਨੇ ਬਣ ਜਾਣਾ ਮਾਣਕ ਇੱਕ ਹੀ ਸੀ ਨਾ ਦੁਜਾ ਜੱਮਿਆ ਨਾ ਜੰਮਣਾ
ਕੁਲਦੀਪ ਮਾਣਕ ਦੇ ਗੀਤ ਸਦਾ ਬਹਾਰ ਹੈ
ਮਾਣਕ ਸਾਹਿਬ ਨੂੰ ਸਲਾਮ ਹੈ ਰਹਿੰਦੀ ਦੁੰਨੀਆਂ ਤੱਕ ਯਾਦ ਰਹਿਣ ਗੇ ਗਾਣੇਂ
,,❤🎉 ਮਾਣਕ ਮਾਣਕ ਸੀ ਬਹੁਤ ਵਧੀਆ ❤🎉
ਬੰਬੀਆਂ ਪਠਾਣਕੋਟ ਜਾਵੇ ਲੰਬੜਦਾਰਨੀ ਫਿਲਮ ਦਾ ਗਾਣਾ ਹੈ।
ਇਹ ਜਮਾਨੇ ਦਾ ਓਹ ਦੌਰ ਸੀ ਜਦੋ ਪੱਥਰ ਦੇ ਤਵਿਆੰ ਤੋੰ ਬਾਦ ਪਲਾਸਟਿਕ ਦੇ ਤਵੇ ਆਪਣੀ ਹੋਂਦ ਵਿੱਚ ਆਏ ਸਨ ।ਸ਼ੁਰੂ ਵਿਚ ਮਾਣਕ ਸਾਹਬ ਦੇ ਲੋਕ ਗਾਥਾਵਾੰ ਦੇ ਤਿੰਨ ਚਾਰ ਤਵੇ ਮਾਰਕਿਟ ਵਿਚ ਆਏ ਜਿੰਨਾੰ ਨੂੰ ਸਰੋਤਿਆੰ ਵੱਲੋੰ ਭਰਵਾਂ ਹੁੰਗਾਰਾ ਮਿਲਿਆ। ਫਿਰ 1975-76 ਦਾ ਉਹ ਸਮਾੰ ਆ ਗਿਆ ਜਿਸ ਨੇ ਮਾਣਕ ਸਾਹਬ ਦੀ ਤਕਦੀਰ ਹੀ ਬਦਲ ਦਿੱਤੀ। ਛੇਤੀ ਕਰ ਸ਼ਰਵਣ ਬੱਚਾ ਸਿਰਲੇਖ ਹੇਠ ਮਾਣਕ ਸਾਹਬ ਦਾ 6+5 =11 ਗੀਤਾੰ ਨਾਲ ਸਜਿਆ ਪਹਿਲਾ ਐਲ ਪੀ ਤਵਾ ਸਰੋਤਿਆਂ ਦੀ ਕਚਹਿਰੀ ਵਿਚ ਹਾਜਰ ਹੋਇਆ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਵਿਚ ਆਪਣੀ ਵੱਖਰੀ ਜਗਾ ਬਣਾਈ। ਉਸ ਦੌਰ ਦੇ ਲਗਭਗ ਹਰ ਲਾਊਡ ਸਪੀਕਰ ਵਾਲੇ ਕੋਲ ਇਹ ਤਵਾ ਉਪਲਬਧ ਹੁੰਦਾ ਸੀ ਜਿਸ ਨੁੰ ਕਿਸੇ ਕੀਮਤੀ ਟੂਮ ਵਾੰਗ ਥੈਲੇ ਵਿਚ ਪਾ ਕੇ ਸਾੰਭ ਕੇ ਰੱਖਿਆ ਜਾੰਦਾ ਸੀ। ਇਸ ਦਾ ਸਾਇਜ ਦੂਜੇ ਤਵਿਆਂ ਨਾਲੋੰ ਕਾਫੀ ਵੱਡਾ ਸੀ ਜੋ ਚਾਬੀ ਨਾਲ ਚੱਲਣ ਵਾਲੀ ਮਸ਼ੀਨ ਦੇ ਸਾਈਜ ਤੋੰ ਵੀ ਬਾਹਰ ਤੱਕ ਚੱਲਦਾ ਸੀ। ਇਸ ਤਵੇ ਨੂੰ ਸੁਣਨ ਦਾ ਹਰ ਬੱਚੇ, ਨੌਜਵਾਨ ਤੇ ਬਜੁਰਗਾਂ ਦੇ ਦਿਲਾੰ ਤੇ ਜਨੂੰਨ ਜਿਹਾ ਛਾ ਗਿਆ ਸੀ। ਇਸ ਤਵੇ ਨੇ ਰਾਤੋ ਰਾਤ ਮਾਣਕ ਸਾਹਬ ਨੂੰ ਸੁੱਪਰ ਸਟਾਰ ਬਣਾ ਦਿੱਤਾ ਸੀ, ਚਹੂੰ ਪਾਸੇ ਮਾਣਕ ਮਾਣਕ ਹੋਣ ਲੱਗ ਪਈ ਸੀ।ਇਸ ਤਵੇ ਨੇ ਮਾਸਟਰ ਹਰਦੇਵ ਦਿਲਗੀਰ ਉਰਫ ਦੇਵ 3k ਵਾਲੇ ਨੂੰ ਗੀਤਕਾਰਾੰ ਦੀ ਪਹਿਲੀ ਪੰਗਤ ਵਿਚ ਲੈ ਆਂਦਾ ਸੀ ਕਿਓੰਕਿ ਇਸ ਤਵੇ ਦੀ ਰਚਨਾ ਉਨਾਂ ਨੇ ਕੀਤੀ ਸੀ । ਮੇਰੇ ਨਜ਼ਰੀਏ ਮੁਤਾਬਕ ਮਾਣਕ ਸਾਹਿਬ 20 ਵੀਂ ਸਦੀ ਦੇ ਸਬ ਤੋੰ ਉਤਮ ਸਿੰਗਰ ਨੇ ਜਿਨਾੰ ਨੇ ਸਬ ਤੋੰ ਵੱਧ ਲੋਕ ਗੀਤ, ਸਬ ਤੋੰ ਵੱਧ ਕਲੀਆਂ ਤੇ ਸਬ ਤੋੰ ਵੱਧ ਧਾਰਮਿਕ ਗੀਤ ਗਊਣ ਦਾ ਮਾਣ ਹਾਸਲ ਕੀਤਾ। ਮੈੰ ਅੱਜ ਵੀ ਮਾਣਕ ਸਾਹਬ ਨੂੰ ਬਹੁਤ ਯਾਦ ਕਰਦਾ ਹਾਂ।
1 Pool
🎉🎉🎉🎉
ਮੈ ਵੀ ਤੇਰੇ ਨਾਲਦਾ
@@SukhdevSingh-t3u ਜਿਓੰਦੇ ਰਹੋ ਵੀਰ, ਬਹੁਤ ਮਿਹਰਬਾਨੀ।
ਮਾਣਕ ਸਾਹਬ, ਇੱਕ ਲਾਈਨ ਗਲਤ ਬੋਲ ਗਏਜੀ.ਟੀ ਰੋਡ ਉੱਤੇ ਢਾਬੇ ਜਿੰਨੇ ਖਾਣ ਪੀਣਦੇ, ਕਹਿ ਗਏਜਦ ਕਿ ਮੈਂ ਸਮਝਦਾ ( ਇਸ ਤਰਾਂ ਹੋਣਾ ਚਾਹੀਦਾ )ਜੀ.ਟੀ. ਰੋਡ ਉੱਤੇ ਢਾਬੇ ਜਿੰਨੇ ਪੀਣ ਖਾਣ ਦੇਜੱਟ ਨੂੰ ਬੰਬਈ ਤੱਕ ਸਾਰੇ ਬਿੱਲੋ ਜਾਣ ਦੈ ( ਗਾਰੀ ਰਹੌਣ ਵਾਲਾ )
Waheguru
G n ji sadik ji jindabad ji old Song v v nice Thanks Ji 👍💕
ਮਾਣਕ ਦੇ ਨੇੜੇ ਵੀ ਨੀ ਪਹੁੰਚਿਆ ਕੋਈ
Bahut vadia songs all ustad ji koi Rees nai dubai to sun rahe aa ji❤❤
ਏ ਗੀਤ ਜਦੋਂ 1976 77 ਵਿੱਚ ਆਏ ਸਨ ਉਹਨਾਂ ਦਿਨਾ ਵਿੱਚ ਜਿੱਥੇ ਵੀ ਮਾਨਕ ਦਾ ਅਖਾੜਾ ਲੱਗਿਆ ਹੁੰਦਾ ਸੀ 12 de12 ਗੀਤ ਇਕ ਵਾਰ ਹੀ ਗਾ ਕੇ ਹਟਦਾ ਉਹਨਾਂ ਦਿਨਾ ਵਿੱਚ ਮਾਨਕ ਦੇ ਬਰਾਬਰ ਕੋਈ ਗਾਇਕ ਨਹੀਂ ਸੀ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਸੁਣ ਰਹੇ ਹਾਂ ਧੰਨਵਾਦ ਬਈ ਜੀ
😊
😊😊😊😊😊😊😊
❤😊
ਘਬ ਐਂ ੰਐਔ਼ਏੰਬਢ ਗੋੰ। ਦਾ। 18:08 😊😅😅
😠😃😅
Very nice
Very nice song ❤❤❤❤❤
Manak sahib thankyou past 30year lisn your song in use and take good entertainment and done work for family
Nice bro ❤❤❤❤❤❤❤
V.v.good.kalakar.kuldeep.mank.❤🎉
Very nice ❤❤❤❤
Good job Manak sab
Manak varga ni jamna bahut thanks ji
Wo bin ich hier gelandet?
Manak sahab to sab thalle
Very nice songs❤🎉
❤❤
No0
🎉🎉🎉🎉🎉
Amar songs
ਮਾਣਕ ਸਾਹਿਬ ਤਾਂ ਰੱਬੀ ਨੂਰ ਸੀ
❤
15:24 s onghverynice
Tareea. Jahda. Shdi. Jwani. Khushbu. App. De. Bulah. Ne. Jhd. KaratSata❤❤❤❤❤❤❤❤❤❤❤❤❤❤❤❤❤
Manak good b s virk
Manjit hundal Melbourne
Very.hlce.❤❤❤❤
😂😢😮😅😊
.
😂
ਮਾਣਕ ਮੁੜ ਨੀ ਜੰਮਣਾ
Very nice song ❤ ❤
ਮਾਣਕ ਨੇ ਗੀਤ ਤੇ ਲੋਕ ਗਾਥਾਵਾਂ ਅਜ ਵੀ ਨਵੇਂ ਲਗਦੇ ਤੇ ਰੂਹ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਮਾਣਕ ਦੇ ਗੀਤ ਅਪਲੋਡ ਕਰਨ ਲਈ ਧੰਨਵਾਦ ❤
Very 2 nice singer ਮੈ ਮਾਨਕ ਸਹਿਬ ਦੇ ਬਹੁਤ ਪੁਰਾਣੇ ਗੀਤ ਸੁਣੇ ਹਨ
ਮਾਣਕ ਨਹੀਂ ਕਿਸੇ ਨੇ ਬਣ ਜਾਣਾ ਮਾਣਕ ਇੱਕ ਹੀ ਸੀ ਨਾ ਦੁਜਾ ਜੱਮਿਆ ਨਾ ਜੰਮਣਾ
ਕੁਲਦੀਪ ਮਾਣਕ ਦੇ ਗੀਤ ਸਦਾ ਬਹਾਰ ਹੈ
ਮਾਣਕ ਸਾਹਿਬ ਨੂੰ ਸਲਾਮ ਹੈ ਰਹਿੰਦੀ ਦੁੰਨੀਆਂ ਤੱਕ ਯਾਦ ਰਹਿਣ ਗੇ ਗਾਣੇਂ
,,❤🎉 ਮਾਣਕ ਮਾਣਕ ਸੀ ਬਹੁਤ ਵਧੀਆ ❤🎉
ਬੰਬੀਆਂ ਪਠਾਣਕੋਟ ਜਾਵੇ ਲੰਬੜਦਾਰਨੀ ਫਿਲਮ ਦਾ ਗਾਣਾ ਹੈ।
ਇਹ ਜਮਾਨੇ ਦਾ ਓਹ ਦੌਰ ਸੀ ਜਦੋ ਪੱਥਰ ਦੇ ਤਵਿਆੰ ਤੋੰ ਬਾਦ ਪਲਾਸਟਿਕ ਦੇ ਤਵੇ ਆਪਣੀ ਹੋਂਦ ਵਿੱਚ ਆਏ ਸਨ ।ਸ਼ੁਰੂ ਵਿਚ ਮਾਣਕ ਸਾਹਬ ਦੇ ਲੋਕ ਗਾਥਾਵਾੰ ਦੇ ਤਿੰਨ ਚਾਰ ਤਵੇ ਮਾਰਕਿਟ ਵਿਚ ਆਏ ਜਿੰਨਾੰ ਨੂੰ ਸਰੋਤਿਆੰ ਵੱਲੋੰ ਭਰਵਾਂ ਹੁੰਗਾਰਾ ਮਿਲਿਆ। ਫਿਰ 1975-76 ਦਾ ਉਹ ਸਮਾੰ ਆ ਗਿਆ ਜਿਸ ਨੇ ਮਾਣਕ ਸਾਹਬ ਦੀ ਤਕਦੀਰ ਹੀ ਬਦਲ ਦਿੱਤੀ। ਛੇਤੀ ਕਰ ਸ਼ਰਵਣ ਬੱਚਾ ਸਿਰਲੇਖ ਹੇਠ ਮਾਣਕ ਸਾਹਬ ਦਾ 6+5 =11 ਗੀਤਾੰ ਨਾਲ ਸਜਿਆ ਪਹਿਲਾ ਐਲ ਪੀ ਤਵਾ ਸਰੋਤਿਆਂ ਦੀ ਕਚਹਿਰੀ ਵਿਚ ਹਾਜਰ ਹੋਇਆ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਵਿਚ ਆਪਣੀ ਵੱਖਰੀ ਜਗਾ ਬਣਾਈ। ਉਸ ਦੌਰ ਦੇ ਲਗਭਗ ਹਰ ਲਾਊਡ ਸਪੀਕਰ ਵਾਲੇ ਕੋਲ ਇਹ ਤਵਾ ਉਪਲਬਧ ਹੁੰਦਾ ਸੀ ਜਿਸ ਨੁੰ ਕਿਸੇ ਕੀਮਤੀ ਟੂਮ ਵਾੰਗ ਥੈਲੇ ਵਿਚ ਪਾ ਕੇ ਸਾੰਭ ਕੇ ਰੱਖਿਆ ਜਾੰਦਾ ਸੀ। ਇਸ ਦਾ ਸਾਇਜ ਦੂਜੇ ਤਵਿਆਂ ਨਾਲੋੰ ਕਾਫੀ ਵੱਡਾ ਸੀ ਜੋ ਚਾਬੀ ਨਾਲ ਚੱਲਣ ਵਾਲੀ ਮਸ਼ੀਨ ਦੇ ਸਾਈਜ ਤੋੰ ਵੀ ਬਾਹਰ ਤੱਕ ਚੱਲਦਾ ਸੀ। ਇਸ ਤਵੇ ਨੂੰ ਸੁਣਨ ਦਾ ਹਰ ਬੱਚੇ, ਨੌਜਵਾਨ ਤੇ ਬਜੁਰਗਾਂ ਦੇ ਦਿਲਾੰ ਤੇ ਜਨੂੰਨ ਜਿਹਾ ਛਾ ਗਿਆ ਸੀ। ਇਸ ਤਵੇ ਨੇ ਰਾਤੋ ਰਾਤ ਮਾਣਕ ਸਾਹਬ ਨੂੰ ਸੁੱਪਰ ਸਟਾਰ ਬਣਾ ਦਿੱਤਾ ਸੀ, ਚਹੂੰ ਪਾਸੇ ਮਾਣਕ ਮਾਣਕ ਹੋਣ ਲੱਗ ਪਈ ਸੀ।
ਇਸ ਤਵੇ ਨੇ ਮਾਸਟਰ ਹਰਦੇਵ ਦਿਲਗੀਰ ਉਰਫ ਦੇਵ 3k ਵਾਲੇ ਨੂੰ ਗੀਤਕਾਰਾੰ ਦੀ ਪਹਿਲੀ ਪੰਗਤ ਵਿਚ ਲੈ ਆਂਦਾ ਸੀ ਕਿਓੰਕਿ ਇਸ ਤਵੇ ਦੀ ਰਚਨਾ ਉਨਾਂ ਨੇ ਕੀਤੀ ਸੀ । ਮੇਰੇ ਨਜ਼ਰੀਏ ਮੁਤਾਬਕ ਮਾਣਕ ਸਾਹਿਬ 20 ਵੀਂ ਸਦੀ ਦੇ ਸਬ ਤੋੰ ਉਤਮ ਸਿੰਗਰ ਨੇ ਜਿਨਾੰ ਨੇ ਸਬ ਤੋੰ ਵੱਧ ਲੋਕ ਗੀਤ, ਸਬ ਤੋੰ ਵੱਧ ਕਲੀਆਂ ਤੇ ਸਬ ਤੋੰ ਵੱਧ ਧਾਰਮਿਕ ਗੀਤ ਗਊਣ ਦਾ ਮਾਣ ਹਾਸਲ ਕੀਤਾ। ਮੈੰ ਅੱਜ ਵੀ ਮਾਣਕ ਸਾਹਬ ਨੂੰ ਬਹੁਤ ਯਾਦ ਕਰਦਾ ਹਾਂ।
1 Pool
🎉🎉🎉🎉
ਮੈ ਵੀ ਤੇਰੇ ਨਾਲਦਾ
@@SukhdevSingh-t3u ਜਿਓੰਦੇ ਰਹੋ ਵੀਰ, ਬਹੁਤ ਮਿਹਰਬਾਨੀ।
ਮਾਣਕ ਸਾਹਬ, ਇੱਕ ਲਾਈਨ ਗਲਤ ਬੋਲ ਗਏ
ਜੀ.ਟੀ ਰੋਡ ਉੱਤੇ ਢਾਬੇ ਜਿੰਨੇ ਖਾਣ ਪੀਣਦੇ, ਕਹਿ ਗਏ
ਜਦ ਕਿ ਮੈਂ ਸਮਝਦਾ ( ਇਸ ਤਰਾਂ ਹੋਣਾ ਚਾਹੀਦਾ )
ਜੀ.ਟੀ. ਰੋਡ ਉੱਤੇ ਢਾਬੇ ਜਿੰਨੇ ਪੀਣ ਖਾਣ ਦੇ
ਜੱਟ ਨੂੰ ਬੰਬਈ ਤੱਕ ਸਾਰੇ ਬਿੱਲੋ ਜਾਣ ਦੈ
( ਗਾਰੀ ਰਹੌਣ ਵਾਲਾ )
Waheguru
G n ji sadik ji jindabad ji old
Song v v nice Thanks Ji 👍💕
ਮਾਣਕ ਦੇ ਨੇੜੇ ਵੀ ਨੀ ਪਹੁੰਚਿਆ ਕੋਈ
Bahut vadia songs all ustad ji koi Rees nai dubai to sun rahe aa ji❤❤
ਏ ਗੀਤ ਜਦੋਂ 1976 77 ਵਿੱਚ ਆਏ ਸਨ ਉਹਨਾਂ ਦਿਨਾ ਵਿੱਚ ਜਿੱਥੇ ਵੀ ਮਾਨਕ ਦਾ ਅਖਾੜਾ ਲੱਗਿਆ ਹੁੰਦਾ ਸੀ 12 de12 ਗੀਤ ਇਕ ਵਾਰ ਹੀ ਗਾ ਕੇ ਹਟਦਾ ਉਹਨਾਂ ਦਿਨਾ ਵਿੱਚ ਮਾਨਕ ਦੇ ਬਰਾਬਰ ਕੋਈ ਗਾਇਕ ਨਹੀਂ ਸੀ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਸੁਣ ਰਹੇ ਹਾਂ ਧੰਨਵਾਦ ਬਈ ਜੀ
😊
😊😊😊😊😊😊😊
❤😊
ਘਬ ਐਂ ੰਐਔ਼ਏੰਬਢ ਗੋ
ੰ। ਦਾ।
18:08 😊😅😅
😠😃😅
Very nice
Very nice song ❤❤❤❤❤
Manak sahib thankyou past 30year lisn your song in use and take good entertainment and done work for family
Nice bro ❤❤❤❤❤❤❤
V.v.good.kalakar.kuldeep.mank.❤🎉
Very nice ❤❤❤❤
Good job Manak sab
Manak varga ni jamna bahut thanks ji
Wo bin ich hier gelandet?
Manak sahab to sab thalle
Very nice songs❤🎉
❤❤
No0
🎉🎉🎉🎉🎉
Amar songs
ਮਾਣਕ ਸਾਹਿਬ ਤਾਂ ਰੱਬੀ ਨੂਰ ਸੀ
❤
15:24 s onghverynice
Tareea. Jahda.
Shdi. Jwani. Khushbu. App. De. Bulah. Ne. Jhd. Karat
Sata❤❤❤❤❤❤❤❤❤❤❤❤❤❤❤❤❤
Manak good b s virk
Manjit hundal Melbourne
Very.hlce.❤❤❤❤
😂😢😮😅😊
.
😂
ਮਾਣਕ ਮੁੜ ਨੀ ਜੰਮਣਾ
Very nice song ❤ ❤
❤