ਅੱਜ ਮੇਰਾ ਕੱਪੜਿਆਂ ਵਾਲ਼ਾ ਅਟੈਚੀ ਰਹਿਣ ਦਿਉ | ਯਾਦਾਂ ਮਾਣਕ ਦੀਆਂ-4 Avtar Ball | Memorys Of Kuldeep Manak Ep-4

Поділитися
Вставка
  • Опубліковано 6 жов 2024
  • Memorys Of Punjabi Legend Singer Kuldeep Manak
    Episode-4
    By Avtar Ball Singer
    Presntation -Bawa Records
    #KuldeepManak

КОМЕНТАРІ • 38

  • @gurteksingh8339
    @gurteksingh8339 8 місяців тому +3

    ਇਹ ਬਹੁਤ ਵਧੀਆ ਲੱਗ ਰਿਹਾ ਹੈ ਜਿਹੜੇ ਅਵਤਾਰ ਜੀ ਨੇ ਕੇਸ ਰੱਖੇ ਐ ਦਾੜਾ ਕਿ ਨਾਂ ਸੋਹਣਾਂ ਲੱਗਦਾ ਹੈ ਅਵਤਾਰ ਜੀ ਦੀ ਦਾੜੇ ਨਾਲ ਕਿੰਨੀ ਪਰਵਾਸਾਲੀ ਸਖਸੀਅਤ ਲੱਗ ਦੀ ਐ ਦਾੜਾ ਵੀ ਭਰਵਾਂ ਹੈ ਕਿੰਨੀ ਚੰਗੀ ਗੱਲ ਐ ਬੱਲ ਜੀ ਦੀ ਇਹ ਸਿਰ ਤੇ ਬੋਦੀਆਂ ਤੇ ਦਾੜੀ ਕੱਟ ਦੇ ਕੱਟ ਦੇ ਸਿੱਖੀ ਨਾਲ ਜੁੜੇ ਐ ਮੈਂ ਇਹਨਾਂ ਨੂੰ ਦਿਲੋਂ ਸਲੂਟ ਕਰਦਾ ਹਾਂ ਮੈੰ ਮਾਣਕ ਦੇ ਅਖਾੜੇ ਬਹੁਤ ਹੀ ਸੁਣੇ ਐਬੱਲ ਜੀ ਨੂੰ ਵੀ ਨੇੜੇ ਖੜ ਖੜ ਕੇ ਸੁਣਿਆ ਹੈ

  • @nanakchandkamboj5844
    @nanakchandkamboj5844 10 місяців тому +6

    ਬਹੁਤ ਵਧੀਆ ਲੱਗੀ ਇੰਟਰਵਿਊ, ਅਵਤਾਰ ਬੱਲ ਦਾ ਨਾਮ ਸੁਣਿਆਂ ਸੀ ਪਰ ਦਰਸ਼ਨ ਅੱਜ ਹੋਏ। ਮਾਣਕ ਸਾਹਬ ਨਾਲ ਗੁਜਾਰੇ ਬੇਸ਼ਕੀਮਤੀ ਪਲ ਸਾਡੇ ਨਾਲ ਸਾਂਝੇ ਕਰਨ ਲਈ ਆਪਜੀ ਦਾ ਬਹੁਤ ਬਹੁੁਤ ਧੰਨਵਾਦ ਬੱਲ ਸਾਹਬ।

  • @Jagtarmaan-l1s
    @Jagtarmaan-l1s 9 місяців тому +2

    Manak sab jindabad

  • @makhansingh8880
    @makhansingh8880 10 місяців тому +3

    ਦਿਲਵਾਗ ਸਿੰਘ ਜੀ ਅਵਤਾਰ ਸਿੰਘਬੱਲ ਨਾਲ ਇੰਟਰਵਿਊ ਵਧੀਆ ਲੱਗੀ ਜੀ

  • @johalhundalmusicofficial
    @johalhundalmusicofficial 10 місяців тому +2

    Nice ❤

  • @gurmailsra3832
    @gurmailsra3832 9 місяців тому +2

    1990 ton baad ajj Bai de darshan how ball de

  • @sidhuanoop
    @sidhuanoop 10 місяців тому +3

    ਬਹੁਤ ਵਧੀਆ ਮੁਲਾਕਾਤ ਬੱਲ ਸਾਹਿਬ ਨਾਲ। ਧੰਨਵਾਦ ਹੁੰਦਲ ਸਾਹਿਬ

  • @amriktalwandi
    @amriktalwandi 10 місяців тому +2

    ਗੱਲ ਬਾਤ ਬਹੁਤ ਵਧੀਆ ਲੱਗੀ ਜੀ।

  • @varindersinghbrar5665
    @varindersinghbrar5665 10 місяців тому +1

    ਬੱਲ ਸਾਬ ਕੀ ਹਾਲ ਚਾਲ ਨੇ

  • @ArshdeepSingh-z6b7o
    @ArshdeepSingh-z6b7o 10 місяців тому +3

    Hundal saab .yaar gurcharan pohli nu labo ...interview kro

    • @Bawarecordsofficial
      @Bawarecordsofficial  10 місяців тому

      ਬਾਈ ਜੀ ਉਹ ਅਮਰੀਕਾ ਚ ਨੇ |

  • @mg2043
    @mg2043 10 місяців тому +3

    ਵਾਹਿਗੁਰੂ ਵਾਹਿਗੁਰੂ ਜੀ ਬਾਈ ਜੀ ਹੁੰਦਲ ਸਾਹਬ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਜੀ ਬੱਲ ਸਾਹਬ ਜੀ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋਗੀ ਬਾਈ ਜੀ ਬੱਲ ਸਾਹਿਬ ਜੀ ਫ਼ੋਨ ਨੰਬਰ ਮੈਨੂੰ ਭੇਜਿਓ ਕਿਰਪਾ ਕਰਕੇ ਪਲੀਜ਼ ਬਾਈ ਜੀ ਧੰਨਵਾਦ
    ਮੀਤ ਗੁਰਮ 🙏🙏

  • @ramsinghsarpanch9812
    @ramsinghsarpanch9812 10 місяців тому +2

    Good bal sihab ji zadabad

  • @jaggaghaint6539
    @jaggaghaint6539 10 місяців тому +2

    ਬਹੁਤ ਵਧੀਆ ਬਾਈ ਜੀ

  • @starmusicusa8411
    @starmusicusa8411 9 місяців тому +1

    Gud

  • @Jagtarmaan-l1s
    @Jagtarmaan-l1s 9 місяців тому +1

    ਸਤਿ ਸੀ੍ , ਅਕਾਲ ਬੱਲ ਸਾਹਬ

  • @balwindermann6322
    @balwindermann6322 10 місяців тому +2

    🙏👌👌

  • @GurdeepSingh-sp9ul
    @GurdeepSingh-sp9ul 10 місяців тому +4

    ਮੁਲਕਾਤ ਬਹੁਤ ਵਧੀਆ ਲੱਗੀ। ਧੰਨਵਾਦ ਹੁੰਦਲ ਸਾਬ।ਇਕ ਗੱਲ ਰੜਕਦੀ ਹੈ, ਮੈ ਬਲ ਦੀ ਪੂਰੀ interview ਦੇਖੀ,ਬਰਾੜ ਦੀ ਵੀ।ਇਹ ਵੀ ਤੇ ਬਲ ਵੀ ਕਹਿੰਦਾ ਕਿ ਮਾਣਕ ਦੇ ਗੀਤਾਂ ਦੀਆਂ ਤਰਜ਼ਾ ਅਸੀ ਬਣਾਉਂਦੇ ਸਾ।( ਡੋਲੀ ਦੇ ਵਿੱਚ ਵੇਖ) ਵਾਲ਼ੀ ਰਮਲੇ ਦੀ ਹੈ।ਫੇਰ ਫੇਰ ਮਾਣਕ ਤਾਂ ਕੇਵਲ ਗਾਉਂਦਾ ਹੀ ਸੀ? ਯ ਫਿਰ ਪੈੱਗ ਸ਼ੇਗ ਤੇ ਹੀ,,,,,,,,,,,,,,ਗੱਲ ਕੁਝ ਹਜ਼ਮ ਨਹੀਂ ਹੋ ਰਹੀ!

    • @Bawarecordsofficial
      @Bawarecordsofficial  10 місяців тому +1

      ਬਾਈ ਜੀ ਡੋਲੀ ਦੇ ਵਿੱਚ ਵੇਖ ਸਲੇਟੀ ਵੇਲ਼ੇ ਬੱਲ ਨਾਲ ਨਹੀਂ ਸੀ ਮਾਣਕ ਸਾਬ੍ਹ ਦੇ, ਨਾਲ਼ੇ ਇਹ ਕੌਣ ਕਹਿੰਦਾ ਇਹ ਤਰਜ਼ ਰਮਲਾ ਸਾਹਬ ਦੀ ਏ ? ਬਾਕੀ ਤਰਜ਼ਾਂ ਤਾਂ ਕੋਈ ਇੱਕ ਜਣਾ ਨਹੀਂ ਬਣਾਉਦਾ ਹੁੰਦਾ, ਰਹਿਰਸਲ ਤੇ ਬੈਠਿਆਂ ਜਿੰਨੇ ਜਣੇ ਵੀ ਮੌਕੇ ਤੇ ਹੋਣ ਉਹਨਾਂ ਸਾਰਿਆਂ ਦੀ ਸ਼ਾਮੂਲੀਅਤ ਹੁੰਦੀ ਆ ਤਰਜ਼ ਬਣਾਉਣ ਚ, ਬੱਲ ਸਾਬ੍ਹ ਮਾਣਕ ਸਾਬ੍ਹ ਨਾਲ਼ 1981 ਚ ਆਏ ਨੇ, ਮਾਣਕ ਸਾਬ੍ਹ ਦਾ ਆਖਰੀ ਤਵਾ HMV ਚ ਜੁਗਨੀ ਯਾਰਾਂ ਦੀ ਏ ਓਹਦੀਆਂ ਤਰਜ਼ਾਂ ਵੀ ਸਟੂਡੀਓ ਚ ਹੀ ਬਣੀਆਂ ਸਨ, ਸੇਵਾ ਸਿੰਘ ਨੌਰਥ ਨਾਲ਼ ਸੀ ਉਸ ਵੇਲ਼ੇ, ਪਾਲੀ ਦੇਤਵਾਲੀਆ ਵੀ ਨਾਲ ਸੀ, ਉਸ ਤੋਂ ਬਾਅਦ ਤਕਰੀਬਨ ਜਿੰਨੀਆਂ ਰਿਕਾਰਡਿੰਗਾਂ ਹੋਈਆਂ ਤਰਜ਼ਾਂ ਮੌਕੇ ਤੇ ਹੀ ਬਣੀਆਂ ਨੇ | ਇਹ ਇੰਟਰਵਿਊ ਤਿੰਨ ਸਾਲ ਪਹਿਲਾਂ ਦੀ ਏ, ਉਦੋਂ ਦਾ ਮਾਣਕ ਸਾਹਬ ਦਾ ਕੋਈ ਹੋਰ ਸਾਥੀ ਇਹ ਨਾ ਕਹਿੰਦਾ ਕਿ ਬੱਲ ਝੂਠ ਬੋਲਦਾ ? ਨਾਲ਼ੇ ਬੱਲ ਹਾਰਮੋਨੀਅਮ ਵਜਾਉਂਦਾ ਰਿਹਾ ਨਾਲ਼, ਪੂਰਾ ਸਿੱਖਿਆ ਹੋਇਆ ਕਲਾਕਾਰ ਹੈ, ਬੱਲ ਸਾਬ੍ਹ ਦੀਆਂ ਆਪ ਦੀਆਂ ਰਿਕਾਰਡਿੰਗਾਂ ਆਹੂਜਾ ਸਾਬ੍ਹ ਨੇ ਕੀਤੀਆਂ ਨੇ | ਹੁਣ ਉਹ ਕੀਰਤਨ ਕਰਦੇ ਨੇ, HMV ਦੀਆਂ ਰਿਕਾਰਡਿੰਗਾਂ ਤੋਂ ਬਾਅਦ ਜਿੰਨੇ ਵੀ ਗੀਤਕਾਰਾਂ ਦੇ ਗੀਤ ਰਿਕਾਰਡ ਹੋਏ ਨੇ ਉਹਨਾਂ ਚੋਂ ਬਹੁਤਿਆਂ ਨੇ ਨਾਲ ਜਾ ਜਾ ਕੇ ਕਰਵਾਏ ਨੇ, ਉਹ ਜਿੱਦਾਂ ਮੌਕੇ ਤੇ ਦੱਸਦੇ ਸੀ ਥੋੜ੍ਹਾ ਬਹੁਤਾ ਹੇਰ ਫੇਰ ਕਰਕੇ ਤਰਜ਼ ਬਣਾ ਲੈਂਦੇ ਸਨ, ਕਈ ਗੀਤਕਾਰ ਦੱਸਦੇ ਨੇ ਇਹ ਗੱਲਾਂ, ਸੰਗੀਤਕਾਰ ਵੀ ਉੱਥੇ ਹੁੰਦਾ ਸੀ ਸਜਿੰਦੇ ਵੀ ਹੁੰਦੇ ਸਨ ||

    • @GurdeepSingh-sp9ul
      @GurdeepSingh-sp9ul 10 місяців тому

      ਹੁੰਦਲ ਸਾਬ ਸਤਿ ਸ੍ਰੀ ਆਕਾਲ ਜੀ। ਮੇਰੀ ਬੇਨਤੀ ਹੈ ਕਿ ਮੈਂ ਤੁਹਡਾ ਪੂਰਾ ਪ੍ਰਸੰਸਕ ਹਾਂ ਤੇ ਤਕਰੀਬਨ ਥੋਡੇ ਸਾਰੇ ਵੀਡੀਓ ( interview ਵਾਲੇ) ਜਰੂਰ ਵੇਖਦਾ ਹਾਂ ਅਤੇ ਹੋਰ ਵੀ ਚੈਨਲਾਂ ਤੇ ਪੁਰਾਣੇ ਗਾਇਕਾ , ਗੀਤਕਾਰਾਂ ਦੀ ਜੀਵਨੀਆਂ ਬਾਰੇ ਜਾਣਕਾਰੀ ਦੇਖਣ ਦਾ ਸ਼ੌਕ ਰਖਦਾ ਹਾਂ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀ ਮੇਰੇ ਕਮੇਂਟ ਦਾ ਜੁਆਬ ਦੇਣ ਦੀ ਕਿਰਪਾ ਕੀਤੀ । ਬਾਈ ਬਹੁਤ ਗੁੱਸਾ ਆਉਂਦਾ ਜਦੋਂ ਕੁਝ ਬੰਦੇ ਅਪਣੇ ਨੰਬਰ ਬਣਾਉਣ ਲਈ ਕੁਝ ਨਾ ਕੁਝ ਬੋਲੀ ਜਾਂਦੇ ਨੇ । ਮੈ ਇਹ ਗੱਲ ਨਹੀਂ ਕੀਤੀ ਕਿ ਬੱਲ ਸਾਹਿਬ ਝੂਠ ਬੋਲ ਰਹੇ ਨੇ। ਰਹੀ ਰਮਲਾ ਜੀ ਬਾਰੇ ਗੱਲ ਇਹ ਸੱਚ ਹੈ। ਤੁਸੀ ਬਲਤੇਜ ਸਰਾ ਨਾਲ ਪ੍ਰੀਤਮ ਬਰਾੜ ਦੀ ਮੁਲਾਕਾਤ ਦੇਖੋ ।ਮੇਰੀ ਗੱਲ ਦੀ ਪੁਸ਼ਟੀ ਹੋ ਜਾਵੇਗੀ। ਆਸ ਕਰਦਾ ਹਾਂ ਕਿ ਜੁਆਬ ਦੇਣ ਦੀ ਕਿਰਪਾ ਕਰੋਗੇ

    • @Bawarecordsofficial
      @Bawarecordsofficial  10 місяців тому

      @@GurdeepSingh-sp9ul ਬਾਈ ਜੀ ਮੈਂ ਵੀ ਤੁਹਾਨੂੰ ਕੁਮੈਂਟ 'ਚ ਪੁੱਛਿਆ ਈ ਆ ਕਿ ਕੌਣ ਕਹਿੰਦਾ ਰਮਲਾ ਸਾਬ੍ਹ ਦੀ ਤਰਜ਼ ਏ, ਠੀਕ ਆ ਜੇ ਪ੍ਰੀਤਮ ਬਰਾੜ ਸਾਬ੍ਹ ਕਹਿੰਦੇ ਨੇ ਤਾਂ | ਬਾਕੀ ਜਦੋਂ ਏਨੀ ਵੱਡੀ ਗਿਣਤੀ ਚ ਰਿਕਾਰਡ ਹੁੰਦੇ ਨੇ ਤਾਂ ਸਾਰੀਆਂ ਤਰਜ਼ਾਂ ਇੱਕ ਬੰਦਾ ਨਹੀਂ ਬਣਾ ਸਕਦਾ ਹੁੰਦਾ ਕਈ ਜਣੇ ਸ਼ਾਮਿਲ ਹੁੰਦੇ ਨੇ, ਉਸ ਮੌਕੇ ਟੀਮ ਵਰਕ ਹੁੰਦਾ | ਇਹ ਬੱਲ ਸਾਹਬ ਦੀ ਇੰਟਰਵਿਊ ਅਸੀਂ ਦੋ ਤਿੰਨ ਸਾਲ ਪਹਿਲਾਂ ਦੀ ਕੀਤੀ ਹੋਈ ਏ, ਹੁਣ ਤਾਂ ਛੋਟੇ ਛੋਟੇ ਭਾਗ ਕਰ ਕੇ ਅਪਲੋਡ ਕਰ ਰਹੇ ਆਂ ਯਾਦਾਂ ਮਾਣਕ ਦੀਆਂ ਦੇ ਬਣਾ ਕੇ | ਮੇਰਾ ਨੰਬਰ 9779 110 110

    • @dayasingh3989
      @dayasingh3989 10 місяців тому

      Bai avtar ball bilkul sahi bolda hai koi juth nhi

  • @sukhdeepbhullar4148
    @sukhdeepbhullar4148 8 місяців тому +1

    Bal bai bhut vadia pl 📞

  • @sidhurureke
    @sidhurureke 10 місяців тому +1

    Very nice ❤❤❤❤❤

  • @hardeeppannu6674
    @hardeeppannu6674 10 місяців тому +2

    ਬਈ ਦਿਲਬਾਗ ਹੁੰਦਲ ਜੀ ਗੀਤ ਕਾਰ ਤੇਜਾ ਭੁੱਟੋ ਵਾਲਾਂ ਦੀ ਇੰਟਰਵਿਊ ਜਰੂਰ ਕਰੋ ਜੀ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

    • @Bawarecordsofficial
      @Bawarecordsofficial  10 місяців тому

      ਬਾਈ ਜੀ ਮੈਂ ਤੁਹਾਨੂੰ ਪਹਿਲਾਂ ਵੀ ਰਿਪਲਾਈ ਦਿੱਤਾ ਸੀ ਤੇਜਾ ਭੁੱਟੇ ਵਾਲ਼ਾ ਦੁਨੀਆ ਤੇ ਹੈ ਨਹੀਂ ਐਸ ਵੇਲ਼ੇ | ਉਹ ਕੁਝ ਸਾਲ ਪਹਿਲਾਂ ਗੁਜਰ ਗਏ ਸੀ

  • @HBPunjabi
    @HBPunjabi 10 місяців тому +1

    ❤ਵਾਹ ਜੀ ਵਾਹ ਬਹੁਤ ਸੋਹਣਾ ❤

  • @mehakpunjabdi9790
    @mehakpunjabdi9790 10 місяців тому +4

    ਇੰਟਰਵਿਉ ਦੋਰਾਨ ਅਵਤਾਰ ਸਿੰਘ ਬੱਲ ਸਾਹਿਬ ਨਾਲ ਤੁਹਾਡਾ ਗੱਲ-ਬਾਤ ਦਾ ਸਿਲਸਲਾ ਬਹੁਤ ਵਧੀਆ ਲੱਗਿਆ ਹੁੰਦਲ ਸਾਹਿਬ

    • @Bawarecordsofficial
      @Bawarecordsofficial  10 місяців тому

      ਬਾਈ ਜੀ ਇਹ ਇੰਟਰਵਿਊਜ਼ ਪਹਿਲਾਂ ਦੀਆਂ ਕੀਤੀਆਂ ਹੋਈਆਂ ਨੇ ਹੁਣ ਉਹਨਾਂ ਚੋਂ ਕੱਟ ਕੇ ਪਾ ਰਹੇ ਹਾਂ ਪਸੰਦ ਕਰਨ ਲਈ ਬਹੁਤ ਧੰਨਵਾਦ 🙏🙏

  • @GopalSingh-vq6ee
    @GopalSingh-vq6ee 9 місяців тому

    Harmonium de batt kadd dinde C Ball Sahib Manak de Nal.

  • @tarsemwalia2401
    @tarsemwalia2401 10 місяців тому

    जीवन के सफ़र में राही मिलते हैं बिछड़ जाने को
    और दे जाते हैंयादें तहाई में तड़फाने को

  • @NirmalSingh-bz3si
    @NirmalSingh-bz3si 10 місяців тому +3

    ਮੇਰਾ ਗੀਤ ( ਕਹਿੰਦੇ ਕਾਲਜੋਂ ਹਟਾਉਣੀ ,ਤੇਰਾ ਪੜ੍ਹ ਲਿਆ ਕਿਤਾਬ ਉੱਤੇ ਨਾਂ ਸ਼ੋਹਣਿਆ)
    ਗਾਇਕ, ਕਰਮਜੀਤ ਰੰਧਾਵਾ
    ਦੀ ਤਰਜ ਮੇਰੇ ਵੱਡੇ ਭਰਾ ਅਵਤਾਰ ਬੱਲ ਜੀ ਬਣਾਈ ਸੀ ?
    ਸੰਗੀਤ ਅਤੁਲ ਸ਼ਰਮਾਂ ਜੀ ਦਾ ਸੀ ?
    ਮੈਂ ਪੰਜਾਬੀ ਗੀਤਕਾਰ
    ( ਨਿਰਮਲ ਸਿੰਘ ਨਰੂਲਾ )
    ਲੰਮੀ ਉਮਰ ਹੋਵੇ ਬਾਈ ਬੱਲ ਸਾਹਿਬ ਦੀ ? ਹੁੰਦਲ ਸਾਹਿਬ ਸਸਅ

    • @NirmalSingh-bz3si
      @NirmalSingh-bz3si 10 місяців тому

      ਇਹ ਗੀਤ ਮੇਰਾ ਸਦਾਬਹਾਰ ਬਣ ਗਿਆ? ਬਾਈ ਰੰਧਾਵਾ ਸਾਹਿਬ ਚਲੇ ਗਏ ਉਨਾ ਦੀ ਰੂਹ ਨੂੰ ਰੱਬ ਸਾਤੀਂ ਦੇਵੇ ?
      ਕੈਸਟ ਗਰੀਬਣੀ ਦਾ ਪਿਆਰ??

  • @punjabivinylstreet
    @punjabivinylstreet 10 місяців тому

    Bahut wadiya

  • @GURMEETSINGH-zn1zm
    @GURMEETSINGH-zn1zm 9 місяців тому +1

    🤣🤣🤣 ਅਗਰ ਇਹ ਤਰਜਾ ਬਣਾਉਂਦੇ ਫੇਰ ਤਾਂ ਮਾਣਕ ਨੂੰ ਇਹਨਾਂ ਮਗਰ ਕਮ ਕਰਨਾ ਚਾਈਦਾ ਸੀ

    • @HDMusic1313
      @HDMusic1313 9 місяців тому

      ਸੰਗੀਤਕਾਰ ਬੰਦਾ ਬੱਲ ਕੀ ਗੱਲ ਤਰਜ਼ ਨਹੀਂ ਬਣਾ ਸਕਦਾ | ਤਰਜ਼ ਹੋਰ ਰਾਜ ਮਿਸਤਰੀ ਬਣਾਉਦਾ ਹੁੰਦਾ

    • @avtarsinghbal5532
      @avtarsinghbal5532 8 місяців тому +1

      ਭਰਾਵਾ ਸਾਡਾ ਟੀਮ ਵਰਕ ਹੁੰਦਾ ਸੀ ਸਾਰਿਆਂ ਦਾ ਯੋਗਫ਼ਾਨ ਹੁੰਦਾ ਸੀ