ਕੁਲਦੀਪ ਮਾਣਕ ਦੀ ਧੀ ਦਾ ਪਹਿਲਾ ਵੱਡਾ ਇੰਟਰਵਿਊ, ਸੁਣੋ ਮਾਣਕ ਦੀ ਜ਼ਿੰਦਗੀ ਦੀ ਸੱਚਾਈ, ਕੀ ਯੁਧਵੀਰ ਮਾਣਕ ਨੇ...

Поділитися
Вставка
  • Опубліковано 1 лют 2025

КОМЕНТАРІ • 178

  • @nanakchandkamboj5844
    @nanakchandkamboj5844 Рік тому +13

    ਪੰਜਾਬ ਦੀ ਧਰਤੀ ਨੂੰ ਇਹ ਮਾਣ ਹਾਸਲ ਕਿ ਏਥੇ ਪੂਰੀ ਦੁਨੀਆੰ ਚ ਸਭ ਤੋਂ ਵੱਧ ਗੁਰੂ,ਪੀਰ,ਅਵਤਾਰ,ਸ਼ੂਰਵੀਰ,ਯੋਧੇ ਗਾਇਕ ਰਾਈਟਰ ਤੇ ਹੋਰ ਵੀ ਬਹੁਤ ਸਾਰੇ ਨਾਮੀ ਗਿਰਾਮੀ ਗਿਰਾਮੀ ਲੋਕ ਪੈਦਾ ਹੋਏ। ਜੇਕਰ ਸਿੰਗਰਾੰ ਦੀ ਗੱਲ ਕਰੀਏ ਤਾੰ ਮੇਰੇ ਨਜ਼ਰੀਏ ਮੁਤਾਬਕ ਸ਼੍ਰੀ ਕੁਲਦੀਪ ਮਾਣਕ ਸਾਹਬ ਵਰਗਾ ਫਨਕਾਰ ਨਾ ਧਰਤੀ ਤੇ ਕਦੇ ਪੈਦਾ ਹੋਇਆ ਨਾ ਭਵਿੱਖ ਵਿੱਚ ਕੋਈ ਪੈਦਾ ਹੋਵੇਗਾ। ਤੂਸੀਂ ਬਹੁਤ ਖੁਸ਼ਕਿਸਮਤ ਹੋ ਸ਼ਕਤੀ ਬੇਟਾ ਜਿੰਨਾੰ ਨੇ ਐਸੀ ਮਹਾਨ ਸ਼ਖਸੀਅਤ ਦੇ ਘਰ ਜਨਮ ਲਿਆ ਜਿਸ ਦੀ ਅਵਾਜ ਦੀ ਦੀਵਾਨੀ ਅੱਜ ਵੀ ਪੂਰੀ ਦੁਨੀਆੰ ਵਿੱਚ ਲੱਖਾਂ ਕਰੋੜਾੰ ਦੀ ਗਿਣਤੀ ਵਿੱਚ ਹੈ। ਮੇਰੀ ਪਹਿਲੀ ਤੇ ਆਖਰੀ ਪਸੰਦ ਨੇ ਸਿਰਫ ਤੇ ਸਿਰਫ ਕੁਲਦੀਪ ਮਾਣਕ ਸਾਹਬ।❤❤❤❤

  • @sarvjitdeol9622
    @sarvjitdeol9622 Рік тому +5

    ਸ਼ਕਤੀ ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ

  • @singh-cm9wd
    @singh-cm9wd Рік тому +21

    ਬਾਬਾ ਬੋਹੜ ਕੁਲਦੀਪ ਮਾਣਕ ਜੀ ਬਿਨਾਂ ਸਾਡੀ ਜਿੰਦਗੀ ਰੁਕੀ ਰੁਕੀ ਜਾਪਦੀ ਹੈ ਜੀ। ਉਨ੍ਹਾਂ ਤੋਂ ਬਿਨ੍ਹਾਂ ਸਾਡੀ ਦੁਨੀਆਂ ਹਨ੍ਹੇਰੀ ....🙏

  • @GurnekSingh-l6c
    @GurnekSingh-l6c 6 місяців тому +5

    ਮਾਣਕ ਸਹਿਬ ਜੀ ਵਰਗਾ ਗਾਇਕ ਤੇ ਪੁੱਤ ਨਹੀ ਮੁੜਕੇ ਦੁਨੀਆਂ ਨਹੀਂ ਜੰਮਣਾ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏

  • @jaggajagmalwali3248
    @jaggajagmalwali3248 Рік тому +10

    ਸ਼ਕਤੀ ਭੈਣ ਬਹੁਤ ਵਧੀਆ ਗੱਲ ਬਾਤ ਕਰ ਰਹੇ ਹਨ
    ਮਾਣਕ ਸਾਹਿਬ ਜੀ ਦਿਆ ਤਸਵੀਰਾਂ ਬਣਾ ਦਿਤੀਆਂ
    ਭੈਣ ਜੀ ਜਿਉਂਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ਯੁੱਧਵੀਰ ਸੇਤੀ ਮਾਣਕ ਸਾਹਿਬ ਜੀ ਦਾ ਘਾਟਾ ਪੂਰਾ ਕਰ ਸਕਨ

  • @mangjitsingh4606
    @mangjitsingh4606 Рік тому +9

    ਮਾਣਕ ਸਾਬ ਦੀ ਬੇਟੀ ਬਹੁਤ ਸਿਆਣੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ranjodhsingh7174
    @ranjodhsingh7174 Рік тому +40

    ਗੱਲ ਕਰਨ ਦੀ ਤਰੀਕਾ ਹਰੇਕ ਕੋਲ ਨਹੀਂ ਹੁੰਦਾ ,ਮਾਣਕ ਸਾਹਿਬ ਦੀ ਬੇਟੀ ਜਾਣੀ ਪੰਜਾਬੀਆ ਦੀ ਧੀ ਦੀਆਂ ਗੱਲਾਂ ਬਹੁਤ ਹੀ ਦਿਲ ਦੇ ਕਰੀਬ ਵਾਲੀਆਂ ,ਜਿਉਂਦੀ ਰਹਿ ਪੁੱਤ !

  • @gurcharansingh1660
    @gurcharansingh1660 Рік тому +5

    ਭੈਣ ਜੁੱਗ ਜੁੱਗ ਜੀਅ, ਇੰਟਰਵਿਊ ਇੰਜ ਮਹਿਸੂਸ ਕੀਤਾ ਜਿਵੇਂ ਅਸੀਂ ਆਪ ਮਾਣਕ ਸਾਹਿਬ ਜੀ ਦੇ ਨਾਲ ਖੜੇ ਗੱਲਾਂ ਕਰਦੇ ਹਾਂ, ਭੈਣ ਤੁਸੀਂ ਬਹੁਤ ਲਿਆਕਤ ਨਾਲ ਅਤੇ ਸੱਚ ਬੋਲਿਆ ਹੈ, ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਸ਼ਕਤੀ ਮਾਣਕ ਨਾਲ ਗੱਲਬਾਤ ਕਰਦੇ ਰਿਹਾ ਕਰੋ ਕਿਉਂਕਿ ਮਾਣਕ ਸਾਹਿਬ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਪ੍ਰਮਾਤਮਾ ਪ੍ਰੀਵਾਰ ਨੂੰ ਖੁੱਸ਼ੀਆਂ ਤਰੱਕੀਆਂ ਬਖਸ਼ਣ,ਜੈਜੀ ਵੀਰ ਨੂੰ ਬੇਨਤੀ ਹੈ ਕਿ ਮਾਣਕ ਸਾਹਿਬ ਦੇ ਪ੍ਰੀਵਾਰ ਨੂੰ ਹਮੇਸ਼ਾਂ ਆਪਣੇ ਨਾਲ ਜੋੜ ਕੇ ਰੱਖਣ, ਪ੍ਰਮਾਤਮਾ ਸਭ ਘਾਟੇ ਪੂਰੇ ਕਰ ਦੇਵੇਗਾ ❤ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ 🌹♥🙏🙏

  • @jassasinghje
    @jassasinghje Рік тому +5

    ਮਾਣਕ ਸਾਹਿਬ ਦੀ ਕੋਈ ਨਹੀ ਰੀਸ ਕਰ ਸਕਦਾ ਬਹੁਤ ਹੀ ਵਧੀਆ ਇਨਸਾਨ ਤੇ ਬਹੁਤ ਵਧੀਆ ਕਲਾਕਾਰ ਸਨ

  • @karamjeetsinghnaran520
    @karamjeetsinghnaran520 8 місяців тому +3

    ਕੁਲਦੀਪ ਮਾਣਕ ਸਦਾ ਹੀ ਬਾਦਸ਼ਾਹ ਰਹੇਗਾ,,ਰਹਿੰਦੀ ਦੂਨੀਆਂ ਤੱਕ.ਛਾਜਲੀ

  • @sukhwindersinghsingh7643
    @sukhwindersinghsingh7643 10 місяців тому +4

    The great daughter of great Punjabi Singer Sri Sri Kuldeep Manak Sahib.

  • @BalwinderSingh-jw5ws
    @BalwinderSingh-jw5ws 6 місяців тому +1

    ਕੁਲਦੀਪ ਮਾਣਕ ਜੀ ਪੰਜਾਬ ਤੇ ਪੰਜਾਬੀਅਤ ਦੇ ਅਨਮੋਲ ਦੁਰਲੱਭ ਹੀਰੇ ਸਨ ਅਤੇ ਦੇਵ ਥਰੀਕੇ ਵਾਲੇ ਜਿਨ੍ਹਾਂ ਦਾ ਨਾਮ ਹਰਦੇਵ ਦਿਲਗੀਰ ਜੀ ਸੀ ਉਨ੍ਹਾਂ ਨਾਲ ਸੁਮੇਲ ਹੋਇਆ ਅਤੇ ਸੋਨੇ ਤੇ ਸੁਹਾਗਾ ਹੋ ਗਿਆ ਦੇਵ ਜੀ ਲੋਕ ਗੁਥਾਵਾਂ ਲਿੱਖ ਕੇ ਦਿੰਦੇ ਰਹੇ ਮਾਣਕ ਜੀ ਲਿਖੇ ਨੂੰ ਚਾਰ ਚੰਨ ਲਾਉਂਦੇ ਰਹੇ ਤੇ ਕਲੀਆਂ ਦੇ ਬਾਦਸ਼ਾਹ ਦਾ ਰੁਤਬਾ ਹਾਸਲ ਕੀਤਾ ਮਾਣਕ ਸਾਹਬ ਜੀ ਨੇ ਅਨੇਕਾਂ ਕਲਾਕਾਰਾਂ ਨਾਲ ਡਿਉਟ ਗੀਤ ਗਾਏ ਸਤਿੰਦਰ ਬੀਬਾ ਜੀ ਗੁਲਸ਼ਨ ਕੋਮਲ ਜੀ ਅਮਰਜੋਤ ਕੁਲਦੀਪ ਕੌਰ ਸੁਖਵੰਤ ਕੌਰ ਜੀ ਨਾਲ ਰਿਕਾਰਡ ਕੀਤੀਆਂ ਤੇ ਉਹ ਡਿਉਟ ਗੀਤ ਵੀ ਮੀਲ ਪੱਥਰ ਸਾਬਤ ਹੋ ਗਏ ਕੁਲਦੀਪ ਮਾਣਕ ਜੀ ਰੱਬ ਵੱਲੋਂ ਭੇਜੇ ਹੋਏ ਇਕ ਫ਼ਰਿਸ਼ਤੇ ਆਏ ਸਨ ਪੰਜਾਬੀ ਸੱਭਿਆਚਾਰ ਦੇ ਵਿੱਚ ਭਿੱਜ ਕੇ ਪੰਜਾਬੀ ਸੱਭਿਆਚਾਰ ਦੇ ਵਿੱਚ ਈ ਸਮਾ ਗਏ 🙏🙏👍👍

  • @RakeshKumar-qt6dc
    @RakeshKumar-qt6dc Рік тому +12

    ਕਲੀਆਂ ਦਾ ਬਾਦਸ਼ਾਹ ਮਾਣਕ ਸੀ ਤੇ ਮਾਣਕ ਹੀ ਰਹੁ ਤੇਰੇ ਟਿੱਲੇ ਤੋਂ ਅੱਜ ਵੀ ਨਹੀਂ ਭੁੱਲਦਾ ❤❤❤❤❤❤❤❤❤❤❤

  • @bhimsaingarg7002
    @bhimsaingarg7002 Рік тому +3

    ਬਹੁਤ ਵਧੀਆ ਲੱਗਿਆ interview ਸੁਣ ਕੇ ਜੀ

  • @satti-pabla
    @satti-pabla Рік тому +38

    ਬਹੁਤ ਖੂਬ , ਮਾਣਕ ਪਰਿਵਾਰ ਤੇ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ 🙏🙏, ਪੰਜਾਬੀ ਸੱਭਿਆਚਾਰ ਨੂੰ ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ 🙏🙏

  • @kavisherbhaisurjitsingh7169
    @kavisherbhaisurjitsingh7169 Рік тому +2

    ਸਾਡੇ ਪਿਆਰੇ ਭੈਣ ਜੀ ਬੋਲਣ ਦਾ ਸਲੀਕਾ ਬਹੁਤ ਵਧੀਆ ਪਰਮਾਤਮਾ ਖੁਸ ਰੱਖੇ

  • @sonygill1311
    @sonygill1311 10 місяців тому +2

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਜੀ

  • @piralal8236
    @piralal8236 Рік тому +2

    Kuldip mank ji 🙏 and family great 👍 legend 🙏 ❤ god bless you 🙏 ❤ ♥ 💖

  • @championgamemap6485
    @championgamemap6485 Рік тому +8

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਮਾਣਕ ਪਰਿਵਾਰ ਤੇ❤

  • @deepakteja686
    @deepakteja686 Рік тому +5

    ਸ਼ਕਤੀ ਭੈਣ ਜੀ ਨੇ ਬਹੁਤ ਵਧੀਆ ਸੁਚੱਜੇ ਢੰਗ ਨਾਲ਼ ਗੱਲਾਂ ਕੀਤੀਆਂ।

  • @santlashmanmuni6045
    @santlashmanmuni6045 Рік тому +13

    ਮਾਣਕ ਖਿਤਾਬ ਹੀ ਦਰਸੌਂਦਾ ਹੈ ਕਿ ਮਾਣਕ ਸਾਬ੍ਹ ਕਿੱਡੇ ਵੱਡੇ ਕਲਾਕਾਰ ਸਨ

  • @BaldevSingh-zi8gn
    @BaldevSingh-zi8gn Рік тому +7

    ਧੰਨ ਸੀ ਮਾਣਕ ਸਾਹਿਬ
    ਸਲੂਟ ਹੈ

  • @nachhatervirk5657
    @nachhatervirk5657 Рік тому +7

    ਬਹੁਤ ਵਧੀਆ ਕਲਾਕਾਰ ਸਨ ਮਾਣਕ ਸਾਹਿਬ ਜੀ

  • @GurnaibGill
    @GurnaibGill Рік тому +6

    ਅਸੀਂ ਨਿੱਕੇ ਨਿੱਕੇ ਹੁੰਦੇ ਟਰੈਕਟਰ ਲੈਕੇ ਗਏ ਸੀ,, ਉਹ ਅੱਜ ਵੀ ਯਾਦ ਹੈ, ਪਿੰਡ ਜਲਾਲ ਵਿੱਚ ਅਖਾੜਾ ਸੀ, ਦੁਨੀਆਂ ਏਦਾਂ ਲੱਗਦੀ ਸੀ ਕਿ ਜਿਵੇਂ ਪੰਜਾਬ ਸਾਰਾ ਆ ਗਿਆ ਹੈ, ਗਰਮੀ ਬਹੁਤ ਸੀ, ਫੌਜੀ ਟੁਕੜੀਆਂ ਪੰਜਾਬ ਪੁਲਿਸ ਦੀ ਸਕਿਉਰਟੀ ਲੱਗੀ ਸੀ, ਅਸੀਂ ਫੌਜ ਦੀ ਬੱਸ ਵਿੱਚ ਬੈਠਕੇ,ਛੋਲੇ ਪੂੜੀਆਂ ਖਾਧੀਆਂ ਤੇ ਪਾਣੀ ਪੀਤਾ, ਪਾਣੀ ਵੀ ਖੇਤਾਂ ਦੀਆਂ ਡਿੱਗੀਆਂ ਵਿੱਚ ਮੁਕ ਗਿਆ ਸੀ,ਉਹ ਗੱਲ ਯਾਦ ਆ ਗਈ ਹੈ

  • @Jagjeetsingh3453-yu1gp
    @Jagjeetsingh3453-yu1gp Рік тому +6

    ਧੀ ਪੰਜਾਬ ਦੀ ਜੀਵਦੀ ਰਹਿ

  • @richhpalsra9823
    @richhpalsra9823 Рік тому +4

    ਮਾਣਕ ਤਾਂ ਮਾਣਕ ਹੀ ਸੀ ਵਾਹਿਗੁਰੂ ਇਸ ਪਰਿਵਾਰ ਨੂੰ ਖੁਸ਼ ਰੱਖੇ 🎉

  • @reshamkalsi7978
    @reshamkalsi7978 Рік тому +18

    ਮਾਣਕ ਸਾਹਿਬ ਦਾ ਅਖਾੜਾ ਪਿੰਡ ਕੁਤੇ ਵੱਢ ਜ਼ਿਲ੍ਹਾ ਸਰਸਾ ਚ ਸੁਣਿਆਂ ਜੋਂ ਮੈਂ ਕਦੇ ਵੀ ਨਹੀਂ ਭੁਲਾ ਸਕਦਾ ਸੰਨ ਅੱਸੀ ਦੇ ਆਸਪਾਸ ਬਹੁਤ ਹੀ ਵਧੀਆ

    • @jagseersingh4395
      @jagseersingh4395 Рік тому +1

      Veer jii kehra pind aa tuhada, I am from Sainpal near Bani

    • @dalerpunjabi5084
      @dalerpunjabi5084 Рік тому +1

      ਮੇਰਾ ਪਿੰਡ ਵੀ ਦਮਦਮਾ ਏ ਵੀਰ ਕੁੱਤੇ ਵੱਡ ਦੇ ਅਖਾੜਾ ਨੁੰ ਵੇਖਣਾ ਜਰੁਰ ਸੀ ਵੱਡਾ ਵੀਰ ਨਾਲ ਨਹੀ ਸੀ ਲੈਕੇ ਗਿਆ ਅੱਜ ਵੀ ਯਾਦ ਏ

    • @RajeshKumar-ty6tq
      @RajeshKumar-ty6tq Рік тому +1

      Pind.da.name.padh.k
      Haasa.ni.ruk.reha.😅
      Kutte.vadd

    • @RsSingh-e8e
      @RsSingh-e8e Рік тому

      ​@@RajeshKumar-ty6tqsahi gall

    • @ambreenkharoud345
      @ambreenkharoud345 Рік тому

      ​@@jagseersingh4395a

  • @HarjitSingh-by5gr
    @HarjitSingh-by5gr Рік тому +3

    ਬਹੁਤ ਹੀ ਵਧੀਆ ਜੀ। ਭੈਣ ਜੀ ਸ਼ਕਤੀ ਮਾਣਕ। ਅਤੇ ਸਾਰੀ ਮਾਣਕ ਫੈਮਲੀ। ਨੂੱੱ। ਸਤਿ ਸ੍ਰੀ ਆਕਾਲ ਜੀ।

  • @amarjitsingh1946
    @amarjitsingh1946 Рік тому +15

    ਬਹੁਤ ਵਧੀਆ ਜੀ ਕਂਲੀਂਆ ਦਾ ਬਾਦਸ਼ਾਹ ਸੀ ਕੁਲਦੀਪ ਮਾਣਕ ਜੀ 💚💚

  • @SwaranSinghsoni
    @SwaranSinghsoni Рік тому +4

    ਪੰਜਾਬ ਵਿਚ ਕਲਾਕਾਰ ਲੱਖ ਬਣੇ ਫ਼ਿਰਨ ਕੁਲਦੀਪ ਮਾਣਕ ਕਿਸੇ ਨੇ ਨਹੀਂ ਬਣ ਜਾਣਾ ਵਾਹਿਗੁਰੂ ਉਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ

  • @AmrikBrar-f4g
    @AmrikBrar-f4g 6 місяців тому

    ਬੋਹਤ ਵਧੀਆ ਇੰਟਰਵਿਊ ਕੀਤੀ ਮਾਨਕ ਸਾਬ ਦੀ ਬੇਟੀ ਨੇ ਜੀ

  • @tarsemsharma8872
    @tarsemsharma8872 Рік тому +3

    ਬਹੁਤ ਹੀ ਵਧੀਆ ਲੱਗੀ ਇੰਟਰਵਿਊ ਮੈ ਜਦੋਂ ਮਾਨਕ ਸਹਿਬ ਨੇ ਇਲੈਕਸ਼ਨ ਲੜੀ ਮੈ ਵੀ ਉਹਨਾ ਨਾਲ ਕਰੀਬ ਇਕ ਮਹੀਨਾ ਨਾਲ ਕਮਪੇਨ ਵਿਚ ਸ਼ਾਮਲ ਸੀ

  • @ssdਸੁਨਾਮ
    @ssdਸੁਨਾਮ Рік тому +5

    ਮਾਣਕ ਸਾਬ ਵਰਗਾ ਕਲਾਕਾਰ ਨਹੀਂ ਜਮਣਾ ਬਹੁਤ ਅਖਾੜੇ ਦੇਖੇ ਨੇ ਉਨਾ ਦੇ ਮਾਲਕ ਚੜਦੀ ਕਲਾ ਚਚ ਰਖੇ ਮਾਨਕ ਪਰਿਵਾਰ ਨੂੰ

  • @ranjitpossi
    @ranjitpossi Рік тому +9

    ਮਾਣਕ ਸਾਹਿਬ ਵਰਗੀਆਂ ਕਲੀਆਂ ਕਿਸੇ ਨੇ ਨਹੀਂ ਗਾਈਆਂ ।❤❤❤

  • @karamjeetsingh2352
    @karamjeetsingh2352 Рік тому +12

    ਮਾਣਕ ਸਾਹਿਬ ਬਹੁਤ ਵੱਡੇ ਕਲਾਕਾਰ ਸਨ ਮੇਰੇ ਪਿੰਡਾਂ ਦੇ ਗੁਆਂਢੀ

  • @reshamkalsi7978
    @reshamkalsi7978 Рік тому +15

    ਮਾਣਕ ਸਾਹਿਬ ਅੱਜ ਵੀ ਸਾਡੇ ਦਿਲਾਂ ਦੇ ਵਿਚ ਵਸਦੇ ਹਨ

  • @BaljinderRana-d9q
    @BaljinderRana-d9q Рік тому +5

    It's a very nice to c little girl she's a good girl God bless her!!❤🙏🙏🙏🙏

  • @rimpysekhon9696
    @rimpysekhon9696 Рік тому +4

    ਇਹ ਅਜ ਪਤਾ ਲੱਗਾ ਕੇ ਮਾਣਕ ਦੀ ਇਕ ਐਨੀ ਸਿਆਣੀ ਧੀ ਵੀ ਹੈ

  • @Sukhjindersingh-su5rl
    @Sukhjindersingh-su5rl Рік тому +3

    Salute ❤️🌹🌹❤️👍🙏

  • @shindaburjwala6225
    @shindaburjwala6225 Рік тому +4

    ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਜੀ

  • @RoshanLal-dw1br
    @RoshanLal-dw1br Рік тому +12

    God bless u beta
    You r so lucky being a daughter of a great singer of Punjabi singing.
    Really 'Kalian Da Badshah Kuldeep Manak Sahib.

  • @GurnaibGill
    @GurnaibGill Рік тому +4

    ਕੁਲਦੀਪ ਮਾਣਕ ਜੀ ਪੰਜਾਬ ਦਾ ਮਾਣ ਸੀ, ਉਨ੍ਹਾਂ ਨੇ ਸਾਡੇ, ਯੋਧਿਆਂ, ਸੂਰਬੀਰਾਂ, ਸੂਰਮਿਆਂ, ਗੁਰੂਆਂ, ਪੀਰਾਂ, ਅਤੇ ਪੰਜਾਬ ਦੀ ਮਿੱਟੀ ਨੂੰ ਪਿਆਰ ਨਾਲ ਗਾਇਆ ਹੈ ਅਤੇ ਉਨ੍ਹਾਂ ਨੂੰ ਜਿਉਂਦੇ ਕਰ ਦਿੰਦੇ ਸਨ,ਇਸ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਮਾਣ ਬਖਸ਼ਣਾ ਚਾਹੀਦਾ ਹੈ,, ਇੱਕ ਖੁਸ਼ੀ ਹੈ ਕਿ ਮੇਰੇ ਪਿੰਡ ਮਾਣਕ ਸਾਹਿਬ ਜੀ ਨੇ ਬਹੁਤ ਅਖਾੜੇ ਲਾਏ ਹਨ ਕੋਈ ਗਿਣਤੀ ਨਹੀਂ ਅਤੇ ਮੇਰੇ ਪਿੰਡ ਤੋਂ ਇੱਕ ਬੰਦੇ ਦੇ ਗੀਤ ਵੀ ਗਾਏ ਹਨ,ਵਾਕਿਆ ਹੀ ਚੰਗਾ ਲੱਗਿਆ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹਨ ਅਤੇ ਸਲੀਕੇ ਨਾਲ ਕੀਤੀਆਂ ਹਨ

  • @JagmohanSingh-lj8jr
    @JagmohanSingh-lj8jr Рік тому +2

    Meri behan ji kina piyara boldi khush reh sister ji

  • @shammi4835
    @shammi4835 Рік тому +2

    Legend Banda Kuldeep Manak dila vich Vasan ga❤❤

  • @bantsingh814
    @bantsingh814 Рік тому +2

    Very nice beti. Outstanding performance. Very gentle.

  • @ginderkaur6274
    @ginderkaur6274 Рік тому +3

    Bahut vadhia interview

  • @riyakang6704
    @riyakang6704 Рік тому +7

    Intelligent and smart girl may live long

  • @honeygill-sx2yx
    @honeygill-sx2yx Рік тому +3

    Kuldeep mank ji hamesha Jindal rehnge dunia te

  • @bobbajwa4989
    @bobbajwa4989 Рік тому +5

    ਮਾਣਕ ਸਾਬ ਦੀ ਧੀ ਬਹੁਤ ਸੂਝਵਾਨ ਲਗਦੀ ਹੈ

  • @gurshansingh9273
    @gurshansingh9273 Рік тому +3

    ਸਿਰਾ ਕਲਾਕਾਰ ਸੀ ਮਾਣਕ ਸਾਬ

  • @romeogill3599
    @romeogill3599 Рік тому +6

    Waheguru ji mehar kre sabte 🙏🏻🤲❤

  • @mohinderpal7527
    @mohinderpal7527 Рік тому +5

    God bless u beta ji you r so lucky being a daughter of a great singer of Punjabi singing really kaliyan da badshah S.kuldeep manak ji Manak shiab Amar hai ji 🙏🙏🙏🌹🌹🌹👍👍👍🙏🙏

  • @ManjitSingh-nc7dy
    @ManjitSingh-nc7dy 8 місяців тому +3

    ਛੋਟੀ ਭੈਣ ਸਕਤੀ ਨੂੰ ਬਹੁੱਤ ਸਾਰਾ ਪਿਆਰ❤❤🎉🎉🙏🙏

  • @SukhdevSingh-zz1im
    @SukhdevSingh-zz1im Рік тому +1

    Vary Good Information and Manak Sab Amar ho Gy Thanks

  • @Teralover0786
    @Teralover0786 Рік тому +7

    Ustad ustad hunda sari zindagi zinda rehna manak sabb

  • @hushiarsingh4376
    @hushiarsingh4376 Рік тому +2

    Very. Very. Nice

  • @SOMAL-c9v
    @SOMAL-c9v Рік тому +4

    Waheguru ji chardikla ch rakhe ji 🌷

  • @jagjitsinghbangarh6231
    @jagjitsinghbangarh6231 Рік тому +5

    ਏਸ ਲੜਕੀ ਦਾ ਪਿਆਰ ਸੁਣਿਆਂ ਹੀ

  • @HarpreetKaur-yb2jc
    @HarpreetKaur-yb2jc 6 місяців тому

    ਬਹੁਤ ਹੀ ਵਧੀਆ ਲੱਗਿਆ ਜੀ

  • @kamuvlogs11
    @kamuvlogs11 Рік тому +3

    ❤brilliant daughter God bless you ❤

  • @DalbirSingh-vw7pq
    @DalbirSingh-vw7pq Рік тому +3

    Mrs Shakti Manak, app de father's akhara sunnan hunda jannon 1976 to1986, mere uncle head teacher nal stage te sitting specially, thanks🙏🌹❤

  • @KuldeepSingh-np9gx
    @KuldeepSingh-np9gx Рік тому +2

    ਮੈਂ 1978 ਗਹਿਲੇਵਾਲਾ ਤਲਵੰਡੀ ਸਾਬੋ ।ਜਿਲਾ ਬਠਿੰਡਾ ਵਿੱਚ ਸੁਣਿਆ ਅਜ ਵੀ ਯਾਦ ਹੈ

  • @honeygill-sx2yx
    @honeygill-sx2yx Рік тому +2

    Kuldeep mank ji Amar rehnge hamesha

  • @jantajanta2892
    @jantajanta2892 Рік тому +1

    ਮਾਣਕ ਜੀ ਦੇ ਖੇਤ ਸੈਸੋ ਵਾਲ ਨੇੜੇ ‌
    ਮਾਛੀਵਾੜਾ ਵਿਖੇ ਸ੍ਰੀ ਅਖੰਡਪਾਠ ਕਰਕੇ ਆਏ ਸੀ। ਤੇ ਲੁਧਿਆਣਾ ਘਰ ਵਿਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਧਾ ਸੀ ਸੋ ਅੱਜ ਵੀ ਯਾਦ ਆਉਂਦਾ ਹੈ। ਰਛਪਾਲ ਸਿੰਘ ਸਮਾਲਸਰ

  • @vinylRECORDS0522
    @vinylRECORDS0522 Рік тому +10

    ਮਾਣਕ ਵਰਗੇ ਕਲਾਕਾਰ ਨਿੱਤ ਨਿੱਤ ਨਹੀਂ ਪੈਦਾ ਹੁੰਦੇ। ਬਹੁਤ ਅਖਾੜੇ ਉਹਨਾਂ ਦੇ ਸੁਣੇ ਹੋਏ ਆ।

  • @RamNath-y8n
    @RamNath-y8n Рік тому +1

    I proud on to you my son all thr best

  • @jarnailvirk7416
    @jarnailvirk7416 Рік тому +2

    Bhut vadia dasiya sister ne

  • @SuchaRam-y2j
    @SuchaRam-y2j 3 місяці тому

    May favret Manik siheb 💐🌷🥀🌹❤❤❤❤❤🙏

  • @jagdeesshsingh4209
    @jagdeesshsingh4209 Рік тому +2

    ਕਦੇ ਇਹ ਜਲਾਲ ਪਿੰਡ ਦੇ ਨੇ ਮਹਾਰਾਜਾ ਨਾਭਾ ਦੇ ਰਾਗੀ ਵੀ ਸਨ

  • @jpsamra6308
    @jpsamra6308 Рік тому +2

    Great program punjabia di kuri shakti manak

  • @balwanthande1997
    @balwanthande1997 Рік тому +3

    ਮਾਣਕ ਸਾਹਿਬ ਵਰਗਾ ਅੱਜ ਤਕ ਕੋਈ ਥਾ ਨਹੀਂ ਬਣਾ ਸਕਿਆ ਨਾ ਕੋਈ ਬਣਾ ਪਾਏਗਾ
    ਸਰਕਾਰੀ ਸਨਮਾਨਾਂ ਨਾਲ ਸਾਡੇ ਹਰਮਨ ਪਿਆਰੇ ਮਹਾਨ ਕਲਾਕਾਰ ਨੂੰ ਸਰਕਾਰ ਨੇ ਜੋ ਮਾਣ ਬਖਸ਼ਿਆ ਉਹ ਹੋਰ ਕਿਸੇ ਕਲਾਕਾਰ ਨੂੰ ਨਹੀਂ ਮਿਲਿਆ ,,, ਮੈਂ ਵੀ 1979 ਪੂਰੇ ਚਾਰ ਦਿਨ ,ਮਾਣਕ ਨਾਲ ਰਿਹਾ ,, ਨਾਲੇ ਬਾਬਾ ਲੱਸੀ ਪੀ ਗਿਆ ਸਤਿੰਦਰ ਬੀਬਾ ਨਾਲ ਗਾਇਆ ਹੋਇਆ
    ਸੁੱਪਰ ਹਿੱਟ ਦੋ ਗਾਣਾ ਜਿਆਦਾ ਮਸ਼ਹੂਰ ਸੀ ਮਾਣਕ ਸਾਹਿਬ ਦਾ ਨਾਮ ਵੀ ਲਿਆ ਹੋਇਆ ਸੀ

  • @J_s_Sidhu
    @J_s_Sidhu Рік тому +2

    Ssa shakti manak sis. 🙏

  • @budhsingh9422
    @budhsingh9422 Рік тому +4

    ਮਾਣਕ ਜੀ ਹਰ ਦਿਲ ਵਿਚ ਵਸਦੇ ਨੇ 🙏🙏ਸਿੰਘ ਸੂਰਮੇ ਕੇਸਟ ਦਾ ਕੋਈ ਮੁੱਲ ਨਹੀ ਮੇਰੇ ਨਾਨਕੇ ਭੁਟੀ ਵਾਲੇ ਹੈ ਜੀ ਸਾਡੇ ਪਿੰਡ ਬਗਲੇਆ ਵਾਲੀ ਰਾਜਸਥਾਨ ਵਿਚ ਅਖਾੜਾ ਲਾਇਆ ਸੀ ਵਾਹਿਗੁਰੂ ਮਾਣਕ ਸਾਹਬ ਪਰਵਾਰ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏

    • @jagseersingh4395
      @jagseersingh4395 Рік тому +1

      Bai ji Bhutiwale ta Manak da akhara har saal lagda c

    • @jagseersingh4395
      @jagseersingh4395 Рік тому +1

      Bhutiwala de near AssaButtar pind aa othe meri Bhua ji han main othe har saal janda c

    • @J_s_Sidhu
      @J_s_Sidhu Рік тому +1

      5 butter pind han sri muqatsar saab distk ch

  • @RanjitSingh-yn8zv
    @RanjitSingh-yn8zv Рік тому +3

    GOD, MAY BLESS HER TO HAPPY LIFE.

  • @Kiranbala-w3c
    @Kiranbala-w3c 8 місяців тому

    Very nice 👍❤❤❤❤❤❤❤

  • @gurbhejsingh9477
    @gurbhejsingh9477 3 місяці тому

    बहुत ही सुंदर शक्ति माणिक बेटा
    आप नू बहुत अच्छे संस्कार दिये आप के माता और पिता जी ने।

  • @maheshbansal8618
    @maheshbansal8618 Рік тому +2

    ਸਾਡਾ ਜਿਲ੍ਹਾ ਬਠਿੰਡਾ , ਪਿੰਡ ਦਿਆਲਪੁਰਾ ਭਾਈਕਾ ਨੇੜੇ ਜਲਾਲ । ਸਾਨੂੰ ਮਾਣ ਬਠਿੰਡਾ ਤੇ ।

  • @AvtarSingh-ss3xr
    @AvtarSingh-ss3xr Рік тому +3

    Wahyguru ji manak ty manak ji san

  • @nachhattarsingh2122
    @nachhattarsingh2122 Рік тому +4

    ਓ ਭਾਈ ਗੁੱਡੀਏ ਤੂੰ ਹੀ ਮਾਣਕ ਸਾਹਿਬ ਦਾ ਮੱਸਾ ਰੰਘੜ, ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ , ਸਿੱਖ ਇਤਿਹਾਸ ਗਾ ਦਿਆ ਕਰ। ਮਾਣਕ ਦੀ ਸਪੁੱਤਰੀ ਹੋਣ ਕਰਕੇ ਧਰਮ ਯੁੱਧ ਮੋਰਚੇ ਵੇਲੇ ਦੇ ਇਤਿਹਾਸਕ ਗਾਣੇ ਸੁਣ ਕੇ ਸਬਰ ਜਾ ਆ ਜਿਆ ਕਰੂ।

  • @dhiansingh3103
    @dhiansingh3103 Рік тому +3

    ਸ਼ਕਤੀ ਮਾਣਕ ਜਨਮ ਸੰਨ ਬਾਰੇ ਨਹੀਂ ਦੱਸਿਆ ਜੀ

  • @kulwantkauraustralia7882
    @kulwantkauraustralia7882 Рік тому +1

    Very good information thanks

  • @rupinderbal1114
    @rupinderbal1114 4 місяці тому

    Shakti manak v sweet & v nice v v intelligent love you my sister

  • @surinderchumber2586
    @surinderchumber2586 Рік тому +2

    Miss you ustad ji 🙏

  • @ManjitSingh-hq5wn
    @ManjitSingh-hq5wn Рік тому +2

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @KulwinderSingh-sh2jk
    @KulwinderSingh-sh2jk Рік тому +4

    ਮਾਣਕ ਸਾਹਬ ਨੇ ਦੋ ਅਖਾੜੇ ਬਿਨਾਂ ਸਪੀਕਰ ਤੋਂ ਲਾਏ ਇਹ ਸਿਰਫ ਮਾਣਕ ਦੇ ਹੀ ਹਿੱਸੇ ਆਇਆ ਹੋਰ ਕਿਸੇ ਦੇ ਨਹੀ

  • @guradittasidhu5115
    @guradittasidhu5115 Рік тому +5

    Manak Sahib de putt nu TandRusti bakse Parmatma

  • @paramveersingh9809
    @paramveersingh9809 Рік тому +2

    Exelant

  • @baldishkaur9953
    @baldishkaur9953 8 місяців тому

    Good beti ❤❤

  • @AvtarSingh-b4m
    @AvtarSingh-b4m Рік тому +2

    Legend of panjab

  • @ManjitSingh-kb4nu
    @ManjitSingh-kb4nu Рік тому +3

    ਜਿਉਂਦੀ ਰਹਿ ਭੈਣੇ ਮਾਣਕ ਮਾਣਕ ਹੀ ਸੀ

  • @harmeetsingh5438
    @harmeetsingh5438 Рік тому

    Salute to Manak sahib.

  • @shivcharndhaliwal1702
    @shivcharndhaliwal1702 9 місяців тому

    ਮਾਣਕ ਸਾਹਿਬ ਜੀ ਨੂੰ ਸੈਲੂਟ ਹੈ,,, ਪਰ ਇੱਕ ਗੱਲ ਉਹ ਸਟੇਜ ਤੇ ਕਹਿ ਦਿੰਦੇ ਸੀ,,, ਕਿ ਮੈਂ ਜੱਟ ਦਾ ਕਿਲਾ ਵਿਕਵਾਕੇ ਅਖਾੜਾ ਲਾਉਣ ਆਇਆ ਹਾ,,,😢😢😢😢😢😢😢😢😢

  • @Teralover0786
    @Teralover0786 Рік тому +3

    Nice interview

  • @paramsingh6697
    @paramsingh6697 Рік тому +1

    Very nice g 💖💖

  • @mokhajaspindersingh5401
    @mokhajaspindersingh5401 Рік тому

    I miss you Allway Manak Ji Dairy Pry Youdveer Manak

  • @tarnsingh9914
    @tarnsingh9914 Рік тому

    ❤️❤️❤️❤️❤️ love u manak sad

  • @nachhattarsingh2122
    @nachhattarsingh2122 Рік тому +3

    ਓ ਭਾਈ ਗੁੱਡੀਏ ਬਠਿੰਡੇ ਆਲਿਆ ਨੂੰ ਅੜਬ ਕਿਓ ਕਹਿੰਦੀ ਹੈ ਭਾਈ। ਜ਼ਿਆਦਾਤਰ ਲੋਕ ਬਠਿੰਡੇ, ਮਾਨਸਾ ਚ ਮੂਸੇਵਾਲ ਵਾਗੂ ਦਿਲ ਦਰਿਆ, ਮਾੜੇ ਦੇ ਹੱਕ ਚ ਖੜਨ ਆਲੇ,ਜਿੱਥੇ ਅੜਗੇ ਤਾਂ ਅੜਗੇ। ਮਾਣਕ ਸਾਹਿਬ ਨੇ ਬਦਿਆਲੇ ਰੂੜੀ ਤੇ ਤਖਤਪੋਸ਼ ਲਾਏ ਤੇ ਹੀ ਗਾਣੇ ਗਾ ਤੇ ਸੀ। ਫਿਰ ਟਰੈਕਟਰ ਟਰਾਲੀ ਲਿਆ ਕੇ ਟਰਾਲੀ ਚ ਤਖਤਪੋਸ਼ ਲਾਇਆ। ਫਿਰ ਬਾਕੀ ਅਖਾੜਾ ਟਰਾਲੀ ਚ ਹੀ ਲਾਇਆ ਸੀ।
    ਅੱਜ ਕੱਲ ਅਜਿਹੇ ਲੋਕ ਕਲਾਕਾਰ ਕਿੱਥੇ।ਭਲੇ ਵੇਲਿਆਂ ਦੇ ਭਲੇ ਕਲਾਕਾਰ। ਅੱਜ ਤਾਂ ਹਰ ਕੋਈ ਪੈਸੇ ਦਾ ਪੁੱਤ ,ਪੋਤਾ।

  • @bgrwl45
    @bgrwl45 Рік тому +1

    Kuldip manak ji was and is and will always be a legend. Amazing singer and an amazing human being, he will always be remembered ❤❤

  • @BalwinderSingh-sc1bc
    @BalwinderSingh-sc1bc Рік тому

    very good sapeech

  • @jobandairyfarm7803
    @jobandairyfarm7803 Рік тому +2

    ਬਾਈ ਜੀ ਨੱਸ਼ਤਰ ਸੱਤੇ ਦੀ ਬੇਟੀ ਨੂੰ ਵੀ ਅੱਗੇ ਲੈਕੇ ਆਓੁ