ਵੱਡੇ- ਵੱਡੇ ਅਫ਼ਸਰ ਵੀ ਇਹ ਕੁਝ ਕਰਦੇ ਨੇ..ਬੀਬੀ ਨੇ ਦੱਸੀਆਂ ਅਫ਼ਸਰਾਂ ਦੀਆਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਗੱਲਾਂ...

Поділитися
Вставка

КОМЕНТАРІ • 237

  • @HarjitSingh-by5gr
    @HarjitSingh-by5gr Місяць тому +13

    ਸਤਿਕਾਰ ਯੋਗ ਮਾਤਾ ਜੀ। ਤੁਸੀ ਬਹੁਤ ਵੱਡਾ ਹੋਸਲਾ ਕਰਕੇ। ਅੱਜ ਦੇ ਹਲਾਤਾ ਜੋ ਮਾਤਾ ਨਾਲ ਧੱਕਾ ਹੋ ਰਿਹਾ ਹੈ ਉਸ ਵਾਰੇ ਵਿਚਾਰ ਕੀਤ ਉਹ ਬਹੁਤ ਸਲਾਗਾਯੋਗ ਹਨ ਹੋ ਕੁਝ ਲੋਕਾ ਦੀਆ ਅੱਖਾ ਖੁਲਣ। ਕਿਉਕਿ ਉਹਨਾ ਨੇ ਵੀ ਬੁੱਡੇ ਹੋਣਾ ਫਿਰ ਦੇਖਣਾ

  • @NirmalSingh-yf5uu
    @NirmalSingh-yf5uu Місяць тому +27

    ਭੈਣ ਜੀ ਇਹ ਵਰਤਾਰਾ ਗਰੀਬ ਪਰਿਵਾਰਾਂ ਨਾਲੋਂ ਅਮੀਰ ਪਰਿਵਾਰਾਂ ਵਿੱਚ ਜਿਆਦਾ ਹੈ।

  • @KULDIPSingh-bd6co
    @KULDIPSingh-bd6co Місяць тому +3

    ਮੈਡਮ ਜੀ ਤੁਸੀਂ ਬਿਲਕੁੱਲ ਸੱਚ ਆਖਦੇ ਹੋ। ਤੁਸੀਂ ਯੂ ਐਲ ਐਮ ਦੀ ਸੰਪੂਰਨ ਸਮਾਧਾਨ ਦੀ ਵਿਵਸਥਾ ਦਾ ਗਿਆਨ ਹਾਸਲ ਕਰੋ । ਇਹੀ ਸਭ ਦਾ ਕਲਿਆਣ ਕਰੇਗੀ।

  • @babusinghjattana8079
    @babusinghjattana8079 Місяць тому +12

    ਬੀਬਾ ਜੀ ,ਤੁਹਾਡੀ ਮੈਂ ਇਹ ਇੰਟਰਵਿਊ ਸੁਣੀ ਬਹੁਤ ਅੱਛਾ ਲੱਗਿਆ ਤੁਹਾਡੇ ਵਿਚਾਰ ਬਹੁਤ ਵਧੀਆ ਹਨ ।ਬਿਨਾਂ ਪੈਨਸ਼ਨ ਤੋਂ ਤਾਂ ਲੋਕਾਂ ਦਾ ਬਹੁਤ ਹੀ ਬੁਰਾ ਹਾਲ ਹੈ। ਪੈਨਸ਼ਨ ਵਾਲਿਆਂ ਦਾ ਵੀ ਘੱਟ ਨਹੀਂ ।ਪਰ ਇਹ ਮੈਂ ਮਾਨ ਨਾਲ ਕਹਿਣਾ ਚਾਹੁੰਦਾ ਹਾਂ ਕਿ ਕੁਝ ਲੋਕ ਅਪਵਾਦ ਵੀ ਹਨ ਜਿਨਾਂ ਵਿੱਚੋਂ ਅਸੀਂ ਇੱਕ ਹਾਂ। ਮੇਰੀ ਉਮਰ 80 ਪਲਸ ਹੈ। ਮੇਰੀ ਵਾਈਫ ਦੋ ਸਾਲ ਪਹਿਲਾਂ ਗੁਜਰੀ ਹੋਈ ਹੈ ਤੇ ਮੇਰੀ ਨੂੰਹ ਤੇ ਪੁੱਤ ਮੇਰੀ ਇੰਨੀ ਸੇਵਾ ਤੇ ਦੇਖਭਾਲ ਕਰਦੇ ਹਨ ਕਿ ਵਰਨਣ ਤੋਂ ਬਾਹਰ ਹੈ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਇਹੋ ਜਿਹੀਆਂ ਗੱਲਾਂ ਵੀ ਲੋਕਾਂ ਨੂੰ ਦੱਸੋ ਇਹ ਵੀ ਪ੍ਰੇਰਣਾ ਦਾ ਸਰੋਤ ਬਣ ਸਕਦੀਆਂ ਹਨ।

  • @jarnailsingh1731
    @jarnailsingh1731 Місяць тому +23

    ਇਸ ਭੈਣ ਨੇ ਅੱਜਕਲ੍ਹ ਦੀਆਂ ਸੱਚੀਆਂ ਗੱਲਾਂ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਭੈਣ ਜੀ ਦਾ।

  • @user-wu4gz4ve6m
    @user-wu4gz4ve6m Місяць тому +23

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਜਿਨ੍ਹਾਂ ਚਿਰ ਆਪ ਆਦਮੀ ਜ਼ਿੰਦਾ ਹੈ ਅਰਥਾਤ ਮਰਨ ਤੋਂ ਪਹਿਲਾਂ ਆਪਣੀ ਜਾਇਦਾਦ ਬੱਚਿਆਂ ਦੇ ਨਾਂਮ ਭੁਲਕੇ ਨਾ ਕਰਨ ਨਹੀਂ ਤਾਂ ਪਛਤਾਵਾ ਹੀ ਹੋਵੇਗਾ।ਸਭ ਪੇਸ਼ੇ ਦੇ ਮਿੱਤਰ ਹਨ।
    ਗੁਰਦਾਸ ਸਿੰਘ ਦਾਸ।।

  • @jasbirkaurrayat-dy5db
    @jasbirkaurrayat-dy5db Місяць тому +28

    ਮੈਨੂੰ ਲਗਦਾ ਮਾ ਬਾਪ ਵੀ ਇਸ ਲਈ ਜਿੰਮੇਵਾਰ ਨੇ ਕੀਓਕੇ ਹੁਣ ਜਦੋਂ ਲੜਕੀ ਵਾਲੇ ਰਿਸ਼ਤਾ ਕਰਨ ਲਈ ਆਉਂਦੇ ਉਹ ਕਹਿੰਦੇ ਸਾਡੀ ਕੁੜੀ ਨੇ ਕੰਮ ਨੀ ਕਰਨਾ ਜਦੋਂ ਸਾਡਾ ਸਮਾ ਸੀ ਮਾ ਬਾਪ ਕਹਿੰਦੇ ਸੀ ਸਾਡੀ ਬੇਟੀ ਘਰ ਦਾ ਸਾਰਾ ਕੰਮ ਕਰ ਲੈਂਦੀ ਆ ਤੇ ਕੁੜੀ ਨੂੰ ਸਿੱਖਿਆ ਦਿੰਦੇ ਸੀ ਕਿ ਤੂੰ ਲੜਕੇ ਪੇਕੇ ਨੀ ਆਉਣਾ ਲੇਕਿਨ ਹੁਣ ਫੋਨਾਂ ਤੇ ਹੀ ਬੇਟੀ ਨੂੰ ਘਰ ਤੋੜਨ ਦਾ ਉਪਦੇਸ਼ ਦੇ ਦਿੰਦੇ ਨੇ ਲੋਕ ਕਹਿੰਦੇ ਧੀ ਹੋਣੀ ਚਾਹੀਦੀ ਤਾਂ ਕੇ ਬੁਢਾਪੇ ਵਿੱਚ ਸੇਵਾ ਕਰੇਗੀ ਨੇ ਕੇਹਂਦੀ ਕਿ ਧੀ ਨੂੰ ਅਜਿਹੀ ਸਿੱਖਿਆ ਦਿਓ ਕਿ ਅਸਲੀ ਮਾ ਬਾਪ ਸੱਸ ਸਹੁਰਾ ਨੇ ਅਸੀ ਧਰਮ ਦੇ ਮਾ ਬਾਪ ਹਾਂ

  • @user-lu8hz1kk3h
    @user-lu8hz1kk3h Місяць тому +22

    ਆਪ ਜੀਉ ਦੀ ਇਹ ਗੱਲਬਾਤ ਸੁਣਕੇ ਸੱਚਮੁੱਚ ਹੀ ਮਨ ਬਹੁਤ ਦੁੱਖੀ ਹੋਇਆ ਹੈ।ਧੰਨਵਾਦ ਜੀਉ

  • @dalercheema1383
    @dalercheema1383 Місяць тому +9

    All are not equal, I am living with my 99 old father and 94 year old mother. I feel that I have great opportunity to look after them because I m in this world due to them, what I am today due to them. My parents are my pride.

  • @BalkarSingh-ko2qy
    @BalkarSingh-ko2qy Місяць тому +13

    ਸਤਿਕਾਰ ਯੋਗ ਭੈਣ ਜੀ ਆਪ ਜੀ 100%ਸਹੀ ਗੱਲਾਂ ਦੱਸ ਰਹੇ ਹੋ ਜੀ ਅੱਜ ਅਸੀ ਆਪਣੇ ਬੱਚਿਆਂ ਵਾਸਤੇ ਜੋਂ ਮਰਜ਼ੀ ਬਣਾ ਕੇ ਰੱਖ ਦੇਵੋ ਬੱਚੇ ਮੁੰਡੇ ਖਾਸ ਕਰਕੇ ਇਹ ਆਖਦੇ ਹਨ ਤੁਸੀ ਸਾਡੇ ਲਈ ਕੀਤਾ ਕੀ ਹੈ ਜੀ ਦਿੱਲ ਨੁੰ ਬੁਹਤ ਸਟ ਲੱਗਦੀ ਹੈ ਜੀ

  • @AjitSingh-iw1oz
    @AjitSingh-iw1oz Місяць тому +6

    ਇਹ ਸਮੱਸਿਆ ਘਰ ਘਰ ਦੀ। ਬਹੁਗਿਣਤੀ ਕੇਸਾਂ ਵਿੱਚ ਇਹ ਆਦਿ ਕਾਲ ਤੋਂ ਹੈ। ਸਾਡੀ ਸੰਸਕ੍ਰਿਤੀ ਦੇ ਪ੍ਰਚਾਰਕਾਂ ਨੇ ਇਸ ਨੂੰ ਨਿਰਾਸਾ ਉਘਾੜ ਕੇ ਹੀ ਪ੍ਰਚਾਰ ਕੀਤਾ ਹੈ, ਪਰ ਹੱਲ ਵਾਲੇ ਪਾਸੇ ਨੂੰ ਕਦੇ ਵੀ ਨਹੀਂ ਚੱਲੇ। ਜਿਸ ਜੋੜੇ ਨੇ ਆਪ ਸੱਸ ਸਹੁਰੇ ਪ੍ਰਤੀ ਫਰਜ ਨਹੀਂ ਨਿਭਾਇਆ ਉਹ ਵੀ ਇਸੇ ਸਿਸਟਮ ਵਿੱਚ ਦੁਖੀ ਹੋ ਰਿਹਾ ਹੈ। ਪੱਛਮ ਦੇ ਲੋਕਾਂ ਨੇ ਸਮੱਸਿਆ ਨੂੰ ਸਮਝ ਕੇ ਬਦਲਾ ਲਿਆਂਦਾ ਅਤੇ ਆਪਣੀ ਸੰਸਕ੍ਰਿਤੀ ਬਦਲ ਲਈ । ਪੱਛਮ ਵਿੱਚ ਬੱਚੇ ਦੀ ਜਨਮ ਤੋਂ ਲੈ ਕੇ ਬਾਲਗ ਹੋਣ ਤੱਕ ਜਿੰਮੇਵਾਰੀ ਸਰਕਾਰ ਚੁੱਕਦੀ ਹੈ। ਬਾਲਗ ਹੋਣ ਤੇ ਉਸਨੂੰ ਅੱਗੇ ਪੜ੍ਹਾਈ ਜਾਰੀ ਰੱਖਣ ਲਈ ਕੰਮ ਦਿੰਦੀ ਹੈ। ਪੜ੍ਹਾਈ ਤੋਂ ਬਾਅਦ ਰੁਜ਼ਗਾਰ ਲਾਇਕ ਕਰ ਦਿੰਦੀ ਹੈ। ਫਿਰ ਬੱਚਾ ਆਪਣੇ ਲਈ ਘਰ ਤਿਆਰ ਕਰਦਾ ਹੈ ਤੇ ਮਾਤਾ ਪਿਤਾ ਤੋਂ ਅਲੱਗ ਰਹਿਣਾ ਸ਼ੁਰੂ ਕਰ ਦਿੰਦਾ ਹੈ। ਨੂੰਹ ਜੋ ਅਲਗ ਮਾਹੌਲ ਵਿੱਚ ਪਲੀ ਹੈ, ਆਜਾਦ ਘਰ ਵਿੱਚ ਵਸਦੀ ਹੈ। ਬੁਢਾਪੇ ਲਈ ਸਰਕਾਰ ਪੈਨਸ਼ਨ ਦਿੰਦੀ ਹੈ।
    ਪਰ ਅਸੀਂ ਬੱਚੇ ਨੂੰ ਬਾਲਗ ਹੋਣ ਤੱਕ ਆਪਣੇ 'ਤੇ ਨਿਰਭਰ ਰੱਖਦੇ ਹਾਂ। ਉਸਨੂੰ ਕੰਮ ਕਾਰ ਵਿੱਚ ਨਾ ਪਾ ਕੇ ਨਿਰਭਰ ਨਕਾਰਾ ਬਣਾ ਦਿੰਦੇ ਹਾਂ। ਜਾਇਦਾਦ ਜੋੜ ਜੋੜ ਕੇ ਉਸਨੂੰ ਸਾਰੀ ਉਮਰ ਕੰਮ ਨਾ ਕਰਕੇ ਖਾਣ ਦੇ ਰਾਹ ਪਾ ਦਿੰਦੇ ਹਾਂ। ਫਿਰ ਜਾਇਦਾਦ ਤੇ ਪੈਨਸ਼ਨ ਤਾਂ ਉਹ ਮੰਗੇਗਾ ਹੀ। ਬਚਪਨ ਦੀ ਨਿਰਭਰਤਾ ਵਾਲੀ ਮਾਨਸਿਕਤਾ ਉਸਨੂੰ ਪਤਨੀ ਦੇ ਪ੍ਰਭਾਵ ਹੇਠ ਕਰ ਦਿੰਦੀ ਹੈ। ਪਤਨੀ ਵੱਖਰੇ ਪਰਿਵਾਰ ਵਿੱਚੋਂ ਹੋਣ ਕਰਕੇ ਸੱਸ ਸਹੁਰੇ ਵੱਲ ਬੇਰੁੱਖੀ ਰੱਖਦੀ ਹੈ।
    ਹੱਲ ਇਹੀ ਹੈ ਕਿ ਸਰਕਾਰ ਤੋਂ ਵਿਦਿਆ, ਰੁਜ਼ਗਾਰ ਅਤੇ ਸੁਰੱਖਿਅਤ ਬੁਢਾਪੇ ਦੀ ਗਰੰਟੀ ਮੰਗੀ ਜਾਵੇ, ਜਾਇਦਾਦ ਇਕੱਠੀ ਕਰਨ ਦੀ ਪ੍ਰਵਿਰਤੀ ਨੂੰ ਬਦਲਿਆ ਜਾਵੇ ਅਤੇ ਪਰਿਵਾਰਕ ਮੋਹ ਨੂੰ ਸੀਮਤ ਕੀਤਾ ਜਾਵੇ। ਸਮੇਂ ਨਾਲ ਚੱਲਣ ਵਿੱਚ ਖੁਸ਼ੀ ਮਿਲੇਗੀ ਪਰ ਅਤੀਤ ਨੂੰ ਹਾਸਲ ਕਰਨ ਦੀ ਕੋਸ਼ਿਸ਼ ਜਿਆਦਾਤਰ ਵਿਅਰਥ ਹੀ ਜਾਂਦੀ ਹੈ।

  • @shivdevsingh3626
    @shivdevsingh3626 Місяць тому +7

    ਐਂਕਰ ਅਤੇ ਗੈਸਟ ਦੋਨੋਂ ਹੀ ਬਹੁਤ ਚੰਗੀ ਸ਼ਖ਼ਸੀਅਤ ਅਤੇ ਸੋਚ ਵਾਲੀਆਂ ਹਨ | ਬਹੁਤ ਚੰਗੀ ਗੱਲਬਾਤ ਕੀਤੀ ਹੈ |

  • @gurnamsingh6163
    @gurnamsingh6163 Місяць тому +11

    ਜਿੰਨਾ ਨੇ ਹਰਾਮ ਦਾ ਪੈਸਾ ਬੱਚਿਆਂ ਨੂੰ ਖਵਾਇਆ ਹੈ ਰੀਸਵਤ ਲੈਕੇ ਗਰੀਬਾ ਤੋ ਆਪਣੇ ਬੱਚਿਆਂ ਵਾਸਤੇ ਯੈਦਾਦਾ ਗੱਡੀਆਂ ਮੌਜਾ ਕਰਾਈਆ ਓਹ ਲੋਕ ਬਿਰਦ ਆਸਰਮ ਹੀ ਜਾਣਗੇ ਬੱਚਿਆਂ ਦਾ ਕੋਈ ਦੋਸ ਨਹੀ ਹੈ ਜਿੰਨਾ ਮਾਂ ਪਿਓ ਨੇ ਮਿਹਨਤ ਦੀ ਕਮਾਈ ਕਰਕੇ ਬੱਚੇ ਪਾਲੇਆ ਓਹ ਅੱਜ ਵੀ ਮਾਪੇ ਬੱਚਿਆਂ ਨੇ ਮਾਂ ਪਿਓ ਨੂੰ ਆਪਣੇ ਨਾਲ ਰੱਖਿਆ ਹੈ

  • @user-lu8hz1kk3h
    @user-lu8hz1kk3h Місяць тому +22

    ਅੱਜ ਦੇ ਦੌਰ ਵਿੱਚ ਤਾਂ ਸਾਰਿਆਂ ਹੀ ਮਾਪਿਆਂ ਨੂੰ ਆਪਣੇ ਘਰ ਅਤੇ ਹੋਰ ਜਾਇਦਾਦਾਂ ਨੂੰ ਖੁਦ ਆਪਣੇ ਜਿਉਂਦੇ ਜੀਅ ਤਾਂ ਆਪਣੇ ਬੱਚਿਆਂ ਦੇ ਨਾਮ ਦੇ ਉਪਰ ਵੀ ਪੱਕੇ ਤੌਰ ਤੇ ਤਬਦੀਲ ਕਰਵਾਕੇ ਦੇਣ ਦੀ ਬਜਾਏ ਕੇਵਲ ਵਸੀਅਤ ਹੀ ਕਰਵਾਉਣ ਦੀ ਲੋੜ ਹੈ।
    ਧੰਨਵਾਦ ਜੀਉ।

    • @baljindershah9373
      @baljindershah9373 Місяць тому +1

      ਵੀਰੇ ਚੰਗੀ ਸਲਾਹ ਹੈ ਤੁਹਾਡੀ,

  • @KulwantSingh-pr1he
    @KulwantSingh-pr1he Місяць тому +16

    ਵਧੀਆ ਵਿਚਾਰ ਸਮਾਜ ਦੀਆਂ ਊਣਤਾਈਆਂ ਵਿੱਚ ਟੀ ਵੀ ਸੀਰੀਅਲ ਸ਼ਾਮਿਲ ਹਨ ਉਹ ਪਰੋਸ਼ ਰਹੇ ਹਨ ਧੋਖਾ ਵਿਸ਼ਵਾਸ਼ਘਾਤ ਘਰ ਦਾ ਮੈਂਬਰ ਆਪਣਿਆਂ ਨੂੰ ਜ਼ਹਿਰਾਂ ਦੇ ਰਿਹਾ ਸਾਜਿਸ਼ਾਂ ਘੜੀਆਂ ਰਿਹਾ ਦੂਜੇ ਕਾਰਨ ਸਮਾਜਿਕ ਅਤੇ ਧਾਰਮਿਕ ਸੇਧ ਦੀ ਘਾਟ ਸਾਹਿਤ ਕਿਤਾਬਾਂ ਅਤੇ ਇਤਹਾਸ ਨਾ ਪੜਨਾ ਸਮਾਜ ਵਿੱਚ ਚੰਗੇ ਲੋਕਾਂ ਦੀ ਕਦਰ ਨਾ ਕਰਨਾ ਹਾਊਮੇਂ ਨੂੰ ਸਮਾਜ ਵਿੱਚ ਕਦਰ ਯੋਗ ਸਥਾਨ ਮਿਲ ਜਾਣਾ

    • @jaloursidhu3258
      @jaloursidhu3258 Місяць тому

      Very nice advice to child we should follow these matters thanks

    • @gurmailkahlon81
      @gurmailkahlon81 Місяць тому

      ਕਾਬਲੇ ਤਾਰੀਫ ਹੈ ਇਹ ਗੱਲਬਾਤ ਰੂਪੀ ਇੰਟਰਵਿਊ ,ਧੰਨਵਾਦ ਦੇ ਪਾਤਰ ਹੋ ਤੁਸੀਂ ਭੈਣ ਜੀ ।ਸਮਾਜ ਦੇ ਕੋਹੜ ਤੋਂ ਤੁਸੀਂ ਠੀਕ ਪਰਦਾ ਚੁੱਕਿਆ ਹੈ ।

  • @Shayarbhatti7
    @Shayarbhatti7 Місяць тому +12

    so proud prabhjot ma'am jug jug jio ❤
    ਬਹੁਤ ਹੀ ਕਾਬਲੇਗ਼ੌਰ ਤੇ ਵਿਚਾਰਣਯੋਗ ਗੱਲਾ❤

  • @davinderkaur5095
    @davinderkaur5095 Місяць тому +14

    ਸਤਿਕਾਰ ਯੋਗ ਭੈਣ ਜੀਉ ਬਹੁਤ ਸਚੀਆਂ ਗਲਾਂ ਦਸ ਰਹੇ ਹੋ ਬਿਲਕੁਲ ਹੱਡ ਬੀਤੀਆਂ ਗਲਾਂ ਹਨ ਇਹੀ ਕੁਝ ਅਸਲ ਜਿੰਦਗੀ ਵਿਚ ਵਾਪਰ ਰਿਹਾ ਹੈ ਪਤਾ ਨਹੀ ਆਵਣ ਵਾਲਾ ਵਕਤ ਪਤ ਨਹੀ ਹੋਰ ਕਿਤਨਾ ਭਿਆਨਕ ਹੋਵੇਗਾ॥

  • @jagjitsingh-wl9bg
    @jagjitsingh-wl9bg Місяць тому +18

    ਬਹੁਤ ਜਰੂਰੀ ਵਿਸ਼ੇ ' ਤੇ ਬਹੁਤ ਹੀ ਵਧੀਆ ਗੱਲਬਾਤ। ਬਿਰਧ ਆਸ਼ਰਮ ਵਿੱਚ ਜਾਣ ਵਾਲੇ ਬਜੁਰਗ ਆਪਣਾ ਸਾਰਾ ਕੁੱਝ ਹੀ ਬਿਰਧ ਆਸ਼ਰਮ ਨੂੰ ਦੇਣਗੇ। ਇਹ ਕੰਨੂਨ ਬਣ ਜਾਵੇ ਤਾਂ ਬਿਰਦ ਆਸ਼ਰਮ ਘਟ ਸਕਦੇ ਹਨ।

    • @ManjitSingh-hy8jb
      @ManjitSingh-hy8jb Місяць тому +1

      Birdh ashram vich v sabh kujh theek nhi hunda

    • @HappySingh-pi4wh
      @HappySingh-pi4wh Місяць тому +1

      ਬੀਬੀ ਜੀ ਅਨਪੜ ਤੇ ਗਰੀਬ ਬਜ਼ੁਰਗਾਂ ਦੀ ਹਾਲਤ ਪਿੰਡਾਂ ਵਿੱਚ ਬਹੁਤ ਮਾੜੀ ਹੈ

  • @santokhsingh1112
    @santokhsingh1112 Місяць тому +4

    ਜੋ ਲੜਕੀ ਵਿਆਹ ਕੇ ਕਿਸੇ ਘਰ ਆਉਂਦੀ ਹੈ ,ਉਹ ਚਾਹੇ ਤਾਂ ਉਸ ਘਰ ਵਿੱਚ ਬਜੁਰਗਾਂ ਦਾ ਸਤਿਕਾਰ ਹੋਵੇਗਾ , ਉਸਦਾ ਪਤੀ ਉਸਦੀ ਹੀ ਗੱਲ ਮੰਨਦਾ ਹੈ ਤੇ ਬੱਚੇ ਵੀ ਉਸਨੂੰ ਵੇਖਕੇ ਹੀ ਬਜੁਰਗਾਂ ਦੀ ਇੱਜਤ ਜਾਂ ਨਿਰਾਦਰ ਕਰਦੇ ਹਨ ।

  • @user-xm5rm7bp7j
    @user-xm5rm7bp7j Місяць тому +3

    ਵਾਹਿਗੁਰੂ ਜੀ ਬਿਲਕੁੱਲ ਸਹੀ ਕਿਹਾ ਜੀ ਧੰਨਵਾਦ ਜੀ

  • @user-vg9jg6mi6m
    @user-vg9jg6mi6m Місяць тому +10

    ਪਰਮ ਸਤਿਕਾਰਯੋਗ ਦੋਨੋਂ ਭੈਣਾਂ ਨੂੰ ਨਮਸਕਾਰ ਤੁਸੀਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਤੇ ਬੜੀ ਬਰੀਕੀ ਨਾਲ ਜਨਤਾ ਨੂੰ ਸਮਝਾ ਰਹੇ ਹਾਂ ਜੋ ਅੱਜ ਦੇ ਹਾਲਾਤ ਹਨ ਇਹ ਅਟੱਲ ਸੱਚਾਈ ਹੈ ਸਮੇਂ ਦੇ ਆਉਣ ਨਾਲ ਬੰਦੇ ਦੀ ਸੋਚ ਵਿੱਚ ਫਰਕ ਪੈ ਜਾਂਦਾ ਹੈ ਇਹ ਅਟੱਲ ਸੱਚਾਈ ਹੋਣ ਕਰਕੇ ਤਬਦੀਲੀ ਕੁਦਰਤ ਦਾ ਇੱਕ ਨਿਯਮ ਹੈ ਜੋ ਅਸੀਂ ਪੱਛਮ ਤੋਂ ਸਿੱਖ ਰਹੇ ਹਾਂ ਉਹ ਅਧੂਰਾ ਹੈ ਸਾਡੇ ਬੱਚੇ ਉਹਨਾਂ ਤੋਂ ਆਜ਼ਾਦੀ ਸਿੱਖ ਤਾਂ ਰਹੇ ਹਨ ਰਿਲੇਸ਼ਨਸ਼ਿਪ ਨੂੰ ਲੈ ਕੇ ਵਿਦੇਸ਼ੀ ਬੱਚੀਆਂ ਇਨੀਆਂ ਅਡਵਾਂਸ ਹਨ ਕਿ ਉਹ ਸੋਚਦੀਆਂ ਹਨ ਵੀ ਉਹ ਲੜਕਾ ਜਿਸ ਨਾਲ ਮੈਂ ਜਿੰਦਗੀ ਬਿਤਾਉਣੀ ਹੈ ਉਹਦੇ ਵਸੀਲੇ ਕੀ ਨੇ ਤੇ ਮੇਰੇ ਸ਼ੌਂਕੀ ਨੇ ਪੂਰੇ ਹੋ ਜਾਣਗੇ ਪਰ ਸਾਡੀਆਂ ਬੱਚੀਆਂ ਤਾਂ ਇੱਕ ਵਾਰੀ ਚਾਹ ਪੀ ਕੇ ਕੰਟੀਨ ਤੇ ਉਸੇ ਨੂੰ ਪਿਆਰ ਕਹਿ ਦਿੰਦੀਆਂ ਸੋਚਦੀਆਂ ਵੀ ਨਹੀਂ ਜਿਨਾਂ ਨੇ ਮੈਨੂੰ ਜੰਮਿਆ ਪਾਲਿਆ ਵੀ ਉਹਨਾਂ ਨੂੰ ਵਿਚਾਰ ਵੀ ਕਰ ਲਾ ਵੀ ਲੜਕਾ ਜਿਸ ਨੂੰ ਮੈਂ ਪਸੰਦ ਇਹਦੇ ਕੋਲ ਜ਼ਿੰਦਗੀ ਜਿਉਣ ਦੇ ਵਸੀਲੇ ਹੈਗੇ ਨੇ ਬਾਅਦ ਚ ਅੱਡੋ ਅੱਡ ਹੋ ਜਾਂਦੇ ਨੇ ਤੇ ਸੂਸਾਈਡ ਕਰ ਲੈਂਦੇ ਨੇ ਜੋ ਬੱਚੇ ਫਾਇਨੈਂਸ਼ੀਅਲ ਪਿਕ ਅਪ ਹਨ ਉਹ ਮਾਪਿਆਂ ਨਾਲ ਬੋਲਚਾਲ ਬੰਦ ਕਰ ਦਿੰਦੇ ਹਨ ਤੇ ਮਾਪਿਆਂ ਦੀ ਬੁੜਾਪੇ ਚ ਸੰਭਾਲ ਨਹੀਂ ਕਰਦੇ ਉਹ ਮਾਪੇ ਇਸ ਗੱਲੋਂ ਦੁਖੀ ਹੁੰਦੇ ਹਨ ਕਿ ਸਾਡੇ ਬੱਚੇ ਸਾਨੂੰ ਬੁਲਾਉਂਦੇ ਨਹੀਂ ਇਹ ਜਗਤ ਵਰਤਾਰਾ ਸਾਰੀ ਦੁਨੀਆ ਚ ਹੀ ਚੱਲ ਰਿਹਾ ਇਕੱਲੇ ਸਾਡੇ ਦੇਸ਼ ਚ ਨਹੀਂ ਪਰ ਉਹਦੇ ਨਮੂਨੇ ਵੱਖ ਵੱਖ ਨੇ ਤੁਸੀਂ ਬਹੁਤ ਹੀ ਬਰੀਕੀ ਨਾਲ ਸਮਝਾਇਆ ਦੋਨੋਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ

    • @nahalamarjeet
      @nahalamarjeet Місяць тому

      WHY NOT PROVIDE VALUES OF LIFE TO CHILDERN BY SET EXAMPLE..BLAMING OTHERS IS EASY

  • @user-lw1dl5pq6x
    @user-lw1dl5pq6x 27 днів тому

    ਬਿਲਕੁਲ ਸਹੀ ਗੱਲ ਹੈ ਕਿ ਬਹੁਤ changes ਹੋ ਗਈਆਂ ਹਨ । ਬਜ਼ੁਰਗਾਂ ਲਈ ਬਹੁਤ ਮੁਸ਼ਕਲ ਜਿੰਦਗੀ ਹੋ ਗਈ ਹੈ। I agree ਕਿ ਬੱਚਿਆਂ ਨੂੰ parents ਦੀ take care karni ਚਾਹੀਦੀ ਹੈ. ਬਜ਼ੁਰਗਾਂ ਦੀ respect ਕਰਨੀ ਚਾਹੀਦੀ ਹੈ। ਪਰ ਇਕ ਗੱਲ ਇਹੋ ਬੀ ਹੈ ਕਿ sanu beta ਬੇਟੀ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ। ਬੇਟੀ ਦੇ ਘਰ ਬੀ parents ਰਹਿ ਸੱਕਦੇ ਹਨ ਅਤੇ ਬੇਟੇ ਦੇ ਘਰ ਵੀ ਉਸੇ ਤਰਾਂ ਰਹਿ ਸੱਕਦੇ ਹਨ। ਜਿਥੇ parents ਰਹਿਣ ਉਥੇ property ਤੇ ਅਪਣਾ ਖਰਚ ਕਰਨ। ਬਹੁਤ simple ਗੱਲ ਹੈ। ਦੋਨੋ side ਦੇ ਮਾਪਿਆਂ ਨੂੰ compromise ਕਰਨਾ ਹੈ। ਅਗਰ ਸਾਰੇ ਰਲ ਮਿਲ ਕੇ problem create ਕਰਨ ਦੀ ਥਾਂ solve ਕਰਨਗੇ ਤਾਂ ਸਾਰੇ peacefully ਆਰਾਮ ਨਾਲ ਜਿੰਦਗੀ ਦਾ ਸਫਰ ਤੈਅ ਕਰ ਸਕਾਂਗੇ.

  • @avtarsmangat
    @avtarsmangat Місяць тому +12

    ਜਿ ਬਿਰਧ ਹੋ ਕੇ ਬਿਰਧ ਆਸ਼ਰਮ ਵਿੱਚ ਰਹਿਣਾ ਹੈ ।
    ਜਵਾਨੀ ਵਿੱਚ ਤਾਂ ਆਪਾ ਸਾਰਾ ਜੀਵਨ ਬੱਚਿਆਂ ਤੇ ਵਾਰ ਚੁੱਕੇ ਹੁੰਦੇ ਹਾਂ
    ਬਿਰਧਿ ਹੋਣ ਤੇ ਜਦੋਂ ਉਹ ਸਾਨੂੰ ਨਹੀਂ ਪੁਛਦੇ ਤਾਂ ਫੇਰ ਵੀ ਅਸੀਂ ਆਪਣੀ ਜਾਇਦਾਦ ਨੂੰ ਬਿਰਧਿ ਆਸ਼ਰਮ ਨੂੰ ਦੇਣ ਤੋਂ ਗ਼ੁਰੇਜ਼ ਕਿਉਂ ਕਰਦੇ ਹਾਂ ?

    • @RajKumar-pj6xd
      @RajKumar-pj6xd Місяць тому

      ਕਾਕਾ ਪਿਆਰ ਦੀ ਤੰਦ ਦਿਸਦੀ ਨਹੀਂ

    • @karamjitsingh6723
      @karamjitsingh6723 Місяць тому

      ਹਾਂ ਜੀ ਇਹ ਇੱਕ ਗੁਲਝਣ ਹੈ

  • @kartarsingh8903
    @kartarsingh8903 Місяць тому +3

    🙏🙏ਸਤਿਕਾਰ ਯੋਗ ਭੈਣ ਜੀਓ ਗੁਰੂ ਫਤਿਹ ਪਰਵਾਨ ਕਰਨੀ ਜੀ ਅਜ ਤਹਾਨੂੰ ਪਹਿਲੀ ਵਾਰ ਸੁਣਿਆ ਬਹੁਤ ਵਧੀਆ ਲਗਿਆ ਗਲਾਂ ਬਹੁਤ ਕੀਮਤੀ ਹਨ ਆਪਣੀ ਜਿ਼ੰਦਗੀ ਦਾ ਤਜਰਬਾ ਸਾਂਝਾ ਕੀਤਾ ਧੰਨਵਾਦ

  • @KamalSingh-lj3ic
    @KamalSingh-lj3ic Місяць тому +4

    ਮਾਤਾ ਜੀ ਇਕੱਲੇ ਆਏ ਹਾਂ ਤੇ ਇਕੱਲਿਆਂ ਨੇ ਜਾਣਾ ਹੈ ਕਈ ਲੋਗ ਬਿਨਾ ਉਲਾਦ ਹੀ ਹੁੰਦੇ ਹਨ ਤੇ ਇਥੋਂ ਬਿਨਾ ਉਲਾਦ ਹੀ ਤੁਰ ਜਾਂਦੇ ਹਨ, ਇਹ ਵੀ ਸਾਡੀ ਚਾਹਤ ਹੀ ਹੈ ਕਿ ਬੁਢਾਪੇ ਵੇਲੇ ਉਹ ਸਾਡੀ ਸੰਭਾਲ ਕਰਨਗੇ, ਜਰੂਰੀ ਨਹੀਂ ਹੈ ਇਸ ਤਰਾਂ ਹੋਵੇ, ਇਸ ਲਈ ਸਾਡੀ ਇਹ ਚਾਹਤ ਵੀ ਸਾਡੇ ਦੁੱਖ ਦਾ ਕਾਰਨ ਬਣਦੀ ਹੈ, ਮੰਗੋ ਉਸਤੋਂ ਜਿਹੜਾ ਤੁਹਾਨੂੰ ਪਿਆਰ ਕਰਦਾ ਹੈ, ਅਜਿਹੇ ਗਰੀਬ ਸੋਚ ਵਾਲਿਆਂ ਤੋਂ ਕਦੇ ਮੰਗਣਾ ਨੀਂ ਚਾਹੀਦਾ, ❤❤🙏🙏 ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ ( ਬਾਬਾ ਫਰੀਦ )

    • @raminderkaur7064
      @raminderkaur7064 Місяць тому +1

      When parents are not healthy in old age,they need children for moral and physical support.

    • @KamalSingh-lj3ic
      @KamalSingh-lj3ic Місяць тому

      @@raminderkaur7064 ਮੈਂ ਇਸ ਨਾਲ ਵੀ ਸਹਿਮਤ ਹਾਂ ਮਾਤਾ ਜੀ ❤️ ( ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ )

  • @nirjansingh9939
    @nirjansingh9939 Місяць тому +13

    ਬਹੁਤ ਵਧੀਆ ਢੰਗ ਨਾਲ ਬਿਰਧ ਆਸ਼ਰਮ ਬਾਰੇ ਦਸਿਆ ਗਿਆ। ਅਜ ਇਹਨਾ ਦੀ ਲੋੜ ਸਥਾਪਿਤ ਹ । ਚੁਕੀ ਹੈ

  • @gurcharansinghhoongen834
    @gurcharansinghhoongen834 Місяць тому +1

    ਜ਼ਿੰਦਗੀ ਇਕ ਸਮੱਸਿਆ ਹੈ, ਹਰ ਇਕ ਨੂੰ ਇਸ ਨਾਲ ਸਮਝੌਤਾ ਕਰਕੇ ਹੀ ਰਹਿਣਾ ਪਵੇਗਾ।

  • @avtarsinghsandhu9338
    @avtarsinghsandhu9338 Місяць тому +13

    ਸਤਿਕਾਰ ਯੋਗ ਭੈਣ ਜੀ, ਮਾਪੇ ਉਸ ਦਿਸ਼ਾ ਵਿੱਚ ਫਸੇ ਹੋਏ ਹਨ, ਅਗਰ ਬਚਿਆ ਨੂੰ ਜਾਇਦਾਦ ਨਹੀਂ ਦਿੰਦੇ ਤਾਂ ਬੱਚੇ ਔਖੇ ਹੁੰਦੇ ਹਨ, ਜੇ ਜਾਇਦਾਦ ਦੇ ਦਿੰਦੇ ਤਾਂ ਵੀ ਮਾਂ-ਬਾਪ ਦੁਖੀ ਹਨ, ਇਕ ਗੱਲ ਕਹਿਣ ਲੱਗਾ ਹਾਂ ਸਾਰੇ ਔਖੇ ਵੀ ਹੋਣਗੇ, ਨੂੰਹ ਦੀ ਬੋਲੀ ਲੜਕਾ ਹੀ ਬੋਲਦਾ ਹੈ ਜੀ। ਅਗਰ ਨੂੰਹ ਸਿਆਣੀ ਹੋਏ ਤਾਂ ਪੁੱਤਰ ਦੀ ਜੁਰਅੱਤ ਨਹੀ ਮਾਪਿਆ ਨੂੰ ਤੰਗ ਪ੍ਰੇਸ਼ਾਨ ਕਰੇ ਜੀ।

  • @GURPREETKAUR-zl9ly
    @GURPREETKAUR-zl9ly Місяць тому +3

    ਸਤਿਕਾਰ ਯੋਗ ਭੈਣ ਜੀ ਤੁਸੀਂ ਸਚਾਈ ਪੇਸ਼ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ | 🙏🙏

  • @m.goodengumman3941
    @m.goodengumman3941 Місяць тому +2

    Parmatma th o dour, honesty, virtue, ethics, culture, love, compassion, community, society, East, West culture, money, greed, kaam, kraudh, loob, moo, hankar, wahaguru wahaguru wahaguru, wahaguru, wahaguru Ji. Raab rakha 🙏🪯🚩💫🌍🤗💰🌹🚮🤠🙆🙏

  • @GANGARAM-je8lc
    @GANGARAM-je8lc Місяць тому +2

    It's today's truth. Good discussion. Thanks madams.

  • @bainipals
    @bainipals Місяць тому +6

    ਅਸਲੀਅਤ ਦੱਸੀ ਹੈ ਬੀਬੀ ਜੀ ਨੇ। ਝੂਠੀ ਜ਼ਿੰਦਗੀ ਜਿਊਣ ਦਾ ਅੱਜ ਕੱਲ੍ਹ ਦੀ ਪੀੜ੍ਹੀ ਟਰੈਂਡ ਹੈ। ਸ਼ਾਇਦ ਸਭਨਾਂ ਦੇ ਹਾਲਾਤ ਇਕੋਂ ਹੈ ਜਿਹੀ ਹੈ। ਬੱਚਿਆਂ ਦੀ ਮੰਗ ਇਕ ਹੀ ਹੁੰਦੀ ਹੈ ਕਿ ਜੋ ਕੁਝ ਹੈ ਪੈਂਨਸ਼ਨ ਜਾਂ ਹੋਰ ਆਮਦਨ ਹੈ ਦੇ ਦਿਓ ਆਪ ਮੰਗਣ ਤੁਰ ਜਾਓ । ਸਭ ਕਰਮ ਸਿਧਾਂਤ ਅਨੁਸਾਰ ਜੀਵਨ ਚੱਕਰ ਚਲਦਾ ਰਹਿੰਦਾ ਹੈ।

    • @charanjitkaur5225
      @charanjitkaur5225 15 днів тому

      ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਤੁਸੀ ਪ੍ਰਭਜੋਤ ਢਿਲੋਂ ਜੀ

  • @ParamjitKaur-uq5wj
    @ParamjitKaur-uq5wj Місяць тому +4

    ਮੇਡਮ ਜੀ ਤੁਸੀ ਬਹੁਤ ਵਧਿਆ ਤਰੀਕੇ ਨਾਲ ਬਜੂਰਗਾ ਦਿਆ ਪਰੇਸਾਨੀਆ ਦਸੀਆ ਹਨ

  • @narindersinghghuman103
    @narindersinghghuman103 Місяць тому +4

    Bauhat hi suchaji galbat kash rab navi peede nu sumat bakshe

  • @rachsaysvainday9872
    @rachsaysvainday9872 Місяць тому +1

    ਸੱਚੀਆਂ ਗੱਲਾ ਹਨ ਜੀ।
    ਜਸਵੀਰ ਕੌਰ NZ

  • @BalkarSingh-ko2qy
    @BalkarSingh-ko2qy Місяць тому +4

    ਸਤਿਕਾਰ ਯੋਗ ਭੈਣ ਜੀ ਨਵਜੀਤ ਕੌਰ ਢਿੱਲੋਂ ਜੀ ਦੂਜੀ ਭੈਣ ਜੀ ਦਾਂ ਨਾਮ ਨਹੀਂ ਜਾ ਦੱਸਿਆ ਨਹੀਂ ਗਿਆ ਮੈ ਦੋਵਾਂ ਭੇਣਾ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @user-we8ij9uy5p
    @user-we8ij9uy5p Місяць тому +2

    ਵਾਹੇਗੁਰੂ। ਪੜਿਆ ਹੋਵੇ ਗੁਣਾ ਗਾਰ ਤਾ ਉਮੀ ਸਾਧ ਨਾ ਮਾਰੀਏ ਬਾਬਾ ਨਾਨਕ ਜੀ

  • @RajaSingh-sl2yp
    @RajaSingh-sl2yp Місяць тому +6

    ਭੈਣ ਜੀ ਬਹੁਤ ਵਧੀਆ ਗੱਲਾਂ ਹਨ

  • @JagjitSingh_
    @JagjitSingh_ Місяць тому +36

    ਬੀਬੀ ਜੀ ਤੁਸੀਂ ਤਾਂ ਪੜੇ ਲਿਖੇ ਹੋ ਪੈਨਸ਼ਨ ਲੈਂਦੇ ਹੋਵੇਗੇ ਪਿੰਡਾਂ ਵਿੱਚ ਬਹੁਤ ਬੁਰਾ ਹਾਲ ਹੈ ਬਜ਼ੁਰਗ ਬੱਚਿਆਂ ਤੋਂ ਡਰਦੇ ਹਨ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ

    • @sarbjindersingh
      @sarbjindersingh Місяць тому +3

      ਤੁਸੀਂ ਬਹੁਤ ਗੰਭੀਰ ਮੁਦੇ ਨੂੰ ਰੂਪਮਾਨ ਕੀਤਾ ਹੈ ' ਸਤਿਕਾਰ

  • @AmrikSingh-uh7zg
    @AmrikSingh-uh7zg Місяць тому +2

    ਬਿਲਕੁਲ ਸਹੀ ਗਲਾਂ ਹਨ

  • @virindersinghvirindersingh4655
    @virindersinghvirindersingh4655 Місяць тому +3

    ਮੈਂ ਖੁਦ ਬਜੁਰਗ ਹੋਣ ਦੇ ਨਾਤੇ ਸਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਕਿਤੇ ਨਾ ਕਿਤੇ ਅਡਜਸਟਮੈਂਟ ਦੀ ਘਾਟ ਹੰਦੀ ਹੈ ਜੋ ਕੁਸ਼ ਮਾਪਿਆਂ ਕੋਲਹੰਦਾ ਹੈ ਉਹ ਛਡਣਾ ਨਹੀਂ ਚਾਹੁੰਦੇ ਉਥੇ ਬਚੇ ਖੋਹਕੇ ਲੈਣ ਦੇ ਆਦੀ ਹੋ ਚੁੱਕੇ ਹੰਦੇ ਹਨ ਜੇਕਰ ਮਾਪੇ ਹੌਲੀ ਹੌਲੀ ਛਡੀ ਜਾਣ ਉਥੇ ਬਚੇ ਵੀ ਹੌਲੀ ਹੌਲੀ ਖੋਹਣ ਆਖਰ ਮਾਪਿਆਂ ਛਡ ਹੀ ਜਾਣਾ ਹੰਦਾ ਹੈ ਬਚਿਆਂ ਨੇ ਲੈ ਹੀ ਲੈਣਾ ਹੰਦਾ ਹੈ ਫੇਰ ਕਾਹਲ ਕਿਉਂ ਧੰਨਵਾਦ

    • @AmrikSingh-uh7zg
      @AmrikSingh-uh7zg Місяць тому +1

      ਕਦੇ ਵੀ ਜਿਉਂਦੇ ਜੀ ਆਪਣੀ ਪ੍ਰਪਟਰੀ ਨਿਆਣਿਆਂ ਨੂੰ ਨਾ ਦੇਵੋ

    • @rajwantvirk5182
      @rajwantvirk5182 Місяць тому

      This argument that senior citizens house is a western cultures bad habit.
      This is a huge topic, discussion will take hours or may be days.
      SENIOR CITIZENS HOUSES ARE THE BEST THING WESTERN COULTURE HAS DEVELOPED.

  • @HarjitSingh-mb1ej
    @HarjitSingh-mb1ej Місяць тому +3

    🙏 ਵਾਹਿਗੁਰੂ ਜੀ ਸੁਮਤਿ ਬਖਸਣ 🙏 ਧੰਨਵਾਦ ਬੀਬੀ ਜੀ । 🙏

  • @Gurmukh-channel
    @Gurmukh-channel Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਧੰਨਵਾਦ

  • @arvinderalagh6999
    @arvinderalagh6999 Місяць тому +1

    ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਗਈ ❤

  • @paramjitsinghsangha5669
    @paramjitsinghsangha5669 Місяць тому +2

    ਮੈਡਮ ਬੱੱਚਿਆਂ ਨੂੰ ਕੱਲਾ ਪੈਸੇ ਨੀ ਚਾਹੀਦਾ ੳਨਾ ਨੂੰ ਪਿਆਰ ਨਾਲ ਜ਼ਿਦਗੀ ਜਿਊਣਾ ਸਿਖਾਉਣ ਚਾਹੀਦਾ

  • @NarinderSingh-qg4iz
    @NarinderSingh-qg4iz Місяць тому +2

    Aker v good job ji. Ji

  • @AshokKumar-cb9sv
    @AshokKumar-cb9sv Місяць тому

    Very good views ,Money does not matter ,Parent's never come back and we should take care our parents

  • @baljindershah9373
    @baljindershah9373 Місяць тому +2

    ਡਿੱਗਦੇ ਪੱਤੇ ਟੁੱਟਦੇ ਤਾਰੇ ਕਿੱਧਰ ਜਾਣ ।
    ਬੁੱਢੇ ਵਾਰੇ ਵਖਤਾਂ ਮਾਰੇ ਕਿੱਧਰ ਜਾਣ ।
    ਜ਼ਿੰਦਗੀ ਤੂੰ ਵੀ ਮੁੱਖ ਮੋੜ ਲਿਆ ਹੁਣ ਇਹਨਾਂ ਤੋਂ ,
    ਬੰਦੇ ਤੇਰੇ ਹੱਥੋਂ ਹਾਰੇ ਕਿੱਧਰ ਜਾਣ ।

  • @mygoogle2023
    @mygoogle2023 Місяць тому +3

    I saw this happening to my grandmother and I cry a lot thinking about my grandmother but I was not able to do anything. My sibling tried to do the same thing to my mother and father but I took care of my parents all their lives until their last breath without the help of two brothers and sisters.

  • @user-xp7ke8pv5s
    @user-xp7ke8pv5s Місяць тому +5

    Very good views thanks

  • @banta4948
    @banta4948 Місяць тому +5

    Excellent Information given

  • @balwinderjunday8434
    @balwinderjunday8434 Місяць тому +1

    Very good soch. Aurt stand ho gayi sareyan noo mushkil ho gai but kuck galti aadmiayn di vee hie gharelu aurt noo paise nahi dene. If couple are honest and realy educated this problem can be solve.

  • @paramkaur8691
    @paramkaur8691 Місяць тому +1

    ਬਿਲਕੁਲ ਸਹੀ

  • @kuldipsingh4070
    @kuldipsingh4070 Місяць тому +2

    ਬਹੁਤ ਵਧੀਆ ਵਿਚਾਰ ਢਿੱਲੋਂ ਜੀ, ਪਰ ਹਰ ਜਗ਼੍ਹਾ ਬੱਚਿਆਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ! ਕਈ ਵਾਰ ਕੁਝ ਕੁ ਬਜ਼ੁਰਗ ਵੀ ਰਾਹ ਤੋਂ ਭਟਕ ਜਾਂਦੇ ਹਨ।

  • @inderjitkaur5666
    @inderjitkaur5666 Місяць тому +4

    Reality of new genration

  • @baldevbhullar3062
    @baldevbhullar3062 Місяць тому

    ਮਾਪਿਆਂ ਦੀ ਕਮਾਈ ਜਾਇਦਾਦ ਲਈ ਮਾਪਿਆ ਦੀ ਮਰਜੀ ਜਿਸ ਨੂੰ ਮਰਜੀ ਦੇਣ।

  • @HarshdeepSinghHarsh-is7uy
    @HarshdeepSinghHarsh-is7uy Місяць тому +1

    Ajj kl bazurga da satkar nhi hai,,pr jiho jhi kamai kr k bache da palan poshan kita hunda,oho jiha wartara fir bhugtna painda,,apne bacheya lyi, rishvta, ja glt treeke nal kamayi kiti ke Mera bacha affser lg jave greeba nal dhakka Krna,fir ohi bache bad vich puchhde ni,,, pr ehh sareya te ehh GL lagu ni hundi

  • @BalkarSingh-ko2qy
    @BalkarSingh-ko2qy Місяць тому +8

    ਭੈਣ ਜੀ ਦੋਨੋ ਹੀ ਭੈਣਾ ਦੇ ਵਿਚਾਰ ਬੁਹਤ ਹੀ ਸੋਲਾਘਾ ਯੋਗ ਹਨ ਜੀ

    • @user-sj7uz4vs3d
      @user-sj7uz4vs3d Місяць тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @santokhsingh1112
    @santokhsingh1112 Місяць тому

    ਇਹਨਾਂ ਵੱਡਿਆਂ ਤੋਂ ਅਸੀਂ ਗਰੀਬ ਬਹੁਤ ਚੰਗੇ ਹਾਂ ।

  • @satwinderrealyouristrueisa9647
    @satwinderrealyouristrueisa9647 Місяць тому

    Very good focus on old age parents commonly ignoring by the youngsters in the modren trend. The prents must be think it over that they not to be emotionally black mail. If the children are careless about parents. Not to be worry jio ❤se .
    Never divide property before. death but last Will be registered as per the parents interest. Impressive personalities Madams high lighted the draw backs of children.
    very good analysis of modern generation. Thanks.

  • @bhagsingh869
    @bhagsingh869 Місяць тому +1

    Bilkul Sahi Gal he ji

  • @dilbagsinghsaini6361
    @dilbagsinghsaini6361 Місяць тому +1

    Very good guidance and realities of life. It is happening with at least 90% people. Rich and poor no question.
    We always feel proud that our children have achieved big position but it is reality that they don't want to allow our parents to talk to their friends.
    So you have given very good feelings about the reality of life.

  • @kuldeepsingh-ni8wu
    @kuldeepsingh-ni8wu Місяць тому +9

    ਸੱਚ ਸੁਣਨਾ ਬਹੁਤ ਔਖਾ ਜੀ.....ਸਚੀਆਂ ਗੱਲਾਂ

  • @parmbirjhajj2194
    @parmbirjhajj2194 Місяць тому +4

    true information mam❤

  • @harjitkaur6155
    @harjitkaur6155 Місяць тому

    Very nice program appni soch nu badlna bought hi jaruri hai

  • @user-qs2yw3xr8k
    @user-qs2yw3xr8k Місяць тому +3

    ਭੈਣ ਜੀ , ਤੁਹਾਡੀਆਂ ਕਹੀਆਂ ਗੱਲਾਂ ਇਕ ਹਕੀਕਤ ਹਨ ਪਰ ਮੈਨੂੰ ਲੱਗਦਾ ਕਿ ਇਹ ਵਿਚਾਰ ਵਟਾਂਦਰਾ ਆਪਣਾ ਮਨ ਹੌਲਾ ਕਰਨ ਤੋਂ ਵੱਧ ਸ਼ਾਇਦ ਹੀ ਲਾਹੇਵੰਦ ਹੋਵੇ। ਕਿਉਂਕਿ ਅਜਿਹੇ ਪ੍ਰੋਗਰਾਮ ਜਾਂ ਤਾਂ ਦੁਖੀ ਮਾਪੇ ਸੁਣਦੇ ਹਨ ਜਾਂ ਅਜਿਹੇ ਚੰਗੇ ਵਿਚਾਰ ਰੱਖਣ ਵਾਲੇ ਲੋਕ। ਨੌਜਵਾਨ ਪੀੜ੍ਹੀ ਚੋਂ ਤਾਂ ਸ਼ਾਇਦ ਹੀ ਕੋਈ ਵੇਖਦਾ ਸੁਣਦਾ ਹੋਵੇ। ਚਲੋ ਦੀਵਾ ਜਗਾਈ ਰੱਖੋ।

  • @BalkarSingh-ko2qy
    @BalkarSingh-ko2qy Місяць тому +1

    ਮੈਡਮ ਢਿੱਲੋ ਜੀ ਮੇ ਆਰਮੀ retd ਹਾ ਅੱਜੇ ਵੀ ਕਿਤੇ ਨੌਕਰੀ ਕਰਦਾ ਹਾਂ ਦੋ ਬਚੇ ਨੌਕਰੀ ਕਰਦੇ ਹਨ ਪਰ ਅਫਸੋਸ ਏਹ ਆਖ ਦਿੰਦੇ ਹਨ ਜੀ ਤੁਸੀ ਕੀ ਕੀਤਾ ਹੈ ਸਾਡੇ ਵਾਸਤੇ ਏਹਨਾ ਦੀਆਂ ਗੱਲਾਂ ਸੁਣ ਕਿ ਮੇ ਇਕ ਗੱਲ ਮਹਿਸੂਸ ਕੀਤੀ ਬੇਟੀ ਨੂੰ ਗਰੈਜੁਏਸ਼ਨ ਕਰਵਾ ਦਿੱਤੀ ਹੁਣ ਬ ਐਡ ਕਰਵਾ ਰਿਹਾ ਹਾਂ। Bse ਐਡ ਕਰਵਾ ਦਿੱਤੀ ਕਿ। ਚਲੋ ਬੇਟੀ ਦੀ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਜੀ

  • @balwinderkaur4679
    @balwinderkaur4679 Місяць тому

    ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ

  • @gurinderjitsingh9004
    @gurinderjitsingh9004 Місяць тому +1

    ਪਰਭਜੋਤ ਜੀ ਤੁਹਾਡੀਆਂ ਕਾਫੀ ਗਲਾਂ ਠੀਕ ਹਨ ਪਰ ਕੀ ਤੁਸੀਂ ਨਹੀ ਸਮਝ ਰਹੇ ਕੇ ਇਕ ਲੜਕੀ ਅਪਣੇ ਪੇਕੇ ਤੋਂ ਪ੍ਰਾਪਟੀ ਵਿਚੋਂ ਹਿਸਾ ਲੈ ਜਾਵੇ ਤਾਂ ਅਗੋਂ ਉਸਦੀ ਨਨਾਣ ਵੀ ਅਪਣਾ ਹਿਸਾ ਲੈ ਜਾਵੇਗੀ ਤਾਂ ਕੀ ਇਹ ਅਗੇ ਨਵੀਂਆਂ ਸਮਸਿਆਵਾਂ ਜਨਮ ਨਹੀ ਲੈਣਗੀਆਂ । ਜਿਵੇਂ ਲੜਕੀ ਦੀ ਪ੍ਰਾਪਟੀ ਕਿਸੇ ਦੂਸਰੇ ਸ਼ਹਿਰ ਜਾਂ ਦੂਸਰੇ ਪ੍ਰਾਂਤ ਵਿਚ ਹੈ ਉਸਦੀ ਸਾਂਭ ਸੰਭਾਲ ਦੀ ਨਵੀਂ ਸਮੱਸਿਆ ਪੈਦਾ ਹੋਵੇਗੀ ਇਹ ਇਕ ਘਰ ਲਈ ਨਹੀਂ ਹਰ ਪਰਿਵਾਰ ਲਈ ਬਣੇਗੀ ਤੇ ਹੋਰ ਵੀ ਬਹੁਤ ।

  • @tejinderkaur2894
    @tejinderkaur2894 Місяць тому

    100% right

  • @renukaahuja664
    @renukaahuja664 Місяць тому +1

    Really fact based valuable talk, there is a great necessity of moral values to our society. Thanks Mam both of you 🙏🙏

  • @advocatejagmohansinghbhatt6707
    @advocatejagmohansinghbhatt6707 Місяць тому +1

    Pain of Punjab described wonderfully. God bless you.

  • @gill3351
    @gill3351 9 днів тому

    Ikk ikk gl keemti 🙏🙏

  • @randeepkaur9068
    @randeepkaur9068 Місяць тому +6

    ਮੈਡਮ ਬਿਲਕੁਲ ਸਹੀ ਕਿਹ ਰਹੇ ਹੋ ਤੁਸੀਂ

  • @nirmalsingh3788
    @nirmalsingh3788 Місяць тому +1

    Good Advice and motivation for society 👌

  • @nirmalmahi1476
    @nirmalmahi1476 Місяць тому +7

    ਇਸ ਕਰਕੇ ਹੀ ਅੱਜ ਕਾਫੀ ਲੋਕ ਵਿਆਹ ਕਰਵਾਉਣਾ ਨਹੀਂ ਚਾਹੁੰਦੇ

  • @harcharansingh9094
    @harcharansingh9094 Місяць тому

    Thanks for taking today's right issue.

  • @nirmalsingh3788
    @nirmalsingh3788 Місяць тому +1

    Good advice and motivation for society 👌

  • @JaswinderKaur-wg6yp
    @JaswinderKaur-wg6yp Місяць тому +2

    Changi lagi interview

  • @user-qc6jz7df7v
    @user-qc6jz7df7v Місяць тому +1

    VERY NICE PIC good vachar

  • @user-gx1vl5qo3p
    @user-gx1vl5qo3p Місяць тому +1

    Schooling ਵਿਚ netik sikhia ਨਾਹੀ ਦਿੱਤਾ jandi

  • @baljeetsandhu2709
    @baljeetsandhu2709 Місяць тому +1

    BHEHN JI TOHADIYA GALLA BILKUL SAHI NE JI BUT HALLE V BHOUT SARE PARIWARA WEECH SANEH HE MILAP HE CHAHE OHO BHEHN BHARA NE CHAHE PARENTS NE. DHANWAD JI

  • @user-cn9vy1tn9r
    @user-cn9vy1tn9r Місяць тому +1

    ਕਈ ਮਾਂ ਬਾਪ ਤਾਂ ਇਹ ਵੀ ਕਹਿ ਦਿੰਦੇ ਨੇ ਸਾਡੇ ਕੁੜੀ ਹੀ ਨਹੀਂ ਹਾਲਾਂ ਕਿ ਕੁੜੀ ਹੁੰਦੀ ਹੈ ਪਰਕੁੜੀ ਫਿਰ ਵੀ ਨਹੀਂ ਬੋਲਦੀ ।

  • @tarankang298
    @tarankang298 Місяць тому +2

    ਪੈਸਾ ਹੀ ਮੁੱਖ ਹੈ

  • @GurmeetSingh-vg8ef
    @GurmeetSingh-vg8ef Місяць тому +1

    ਸਤਿ ਸ੍ਰੀ ਆਕਾਲ ਜੀ ਆਪ ਸਭ ਨੂੰ ਮੈਂ ਆਪ ਜੀ ਦੀ ਵਾਰਤਾ ਸੁਣ ਰਿਹਾ ਸੀ ਬਹੁੱਤ ਵਧੀਆ ਵਿਚਾਰ ਹਨ ਜੀ ਪਰ ਭੈਣ ਜੀ ਲੜਕੀ ਦਾ ਹਿੱਸਾ ਮਾਰਕ ਵਾਲੀ ਗਲ ਵਾਰਤਾ ਨਾਲ ਮੇਲ ਨਹੀਂ ਖਾਂਦੀ ਭੈਣ ਜੀ ਸਾਡੇ ਵਡੇਰਿਆਂ ਨੇ ਬੜੀ ਸੋਚ ਸਮਝ ਕੇ ਸਮਾਜ ਅਤੇ ਰੀਤੀ ਰਿਵਾਜ ਬਣਾਏ ਬਿਨਾਂ ਕਿਸੇ ਪੱਖ ਪਾਤ ਦੇ ਲੜਕੀ ਨੂੰ ਦਾਜ ਨਾਲ ਨਿਵਾਜਣਾ ਤੇ ਲੜਕੇ ਨੂੰ ਜਾਇਦਾਦ ਦਾ ਮਾਲਕ ' ਭੈਣ ਜੀ ਲੜਕੀ ਨੂੰ ਉਸਦੇ ਸਹੁਰਿਆਂ ਤੋਂ ਮਿਲੀ ਜਾਇਦਾਦ ਕੀ ਉੱਹ ਆਪਣੇ ਭਰਾ ਨਾਲ ਵਡੇਂਗੀ
    ਮੈਂ ਦਾਜ ਦਾ ਹਿਮਾਇਤੀ ਨਹੀ ਪਰ ਮਾਂ ਬਾਪ ਜੇਕਰ ਖੁਸ਼ੀ ਨਾਲ ਸੋਖਾਵੇਂ ਹਾਲਾਤਾ ਵਿੱਚ ਦੇਣ ਤਾਂ ਹੀ ਮੰਗਦੇ ਨਹੀਂ
    ਭੈਣ ਜੀ ਭੈਣ ਵੱਲੋ ਜੇ ਕਰ ਹਿੱਸਾ ਮੰਗ ਲਿਆ ਤਾ ਰਿਸ਼ਤਿਆ ਵਿੱਚ ਕੜਵਾਹਟਾਂ ਆਉਣੀਆਂ ਲਾਜਮੀਂ ਹਨ। ਫੇਰ ਨਾਨਕੀਆ ਛੱਕਾ ਅਤੇ ਹੋਰ ਸਭ ਕੁੱਝ ਖਤਮ ਹੋ ਜਾਵੇਗ
    ਇਹ ਇੱਕ ਗੱਲ ਆਮ ਪ੍ਰਚਲਤ ਹੈ ਕਿ ਮਾਂ ਬਾਪ ਨੂੰ ਲੜਕੀ ਹੀ ਪੁੱਛਦੀ ਹੈ। ਭੈਣ ਜੀ ਗੱਲਤੀ ਕਿਥੇ ਹੈ।
    ਇਹ ਦੇਖਣਾਂ ਬਣਦਾ 1 ਮਾਂ ਬਾਪ ਤਾ ਦੋਹਾਂ ਦੇ ਇਕੋ ਹੀ ਹਨ ਸੰਸਕਾਰ ਵਖਰੇ ਕਿਉਂ 1 ਕਿਉਂਕਿ ਲੜਕਾ ਜਦੋਂ ਛੋਟਾ ਹੁੰਦਾ ਹੈ ਅਸੀਂ ਉਸ ਦੀਆ ਕੀਤੀਆਂ ਗਲਤ ਗਲਾਂ ਤੇ ਖੁਸ਼ ਹੁੰਦੇ ਹਾਂ ਉਸਦੀਆਂ ਗੱਲਾਂ ( ਗਲਤ) ਦੀਆਂ ਪੋਸਟਾਂ ਸ਼ੇਅਰ ਕਰਦੇ ਹਾਂ | ਅਤੇ ਦੀ ਲੜਕੀ ਆਪਣੇ ਸੱਸ ਸਹੁਰੇ ਦਾ ਧਿਆਨ ਆਪਣੇ ਮਾਪਿਆ
    ਵਾਂਗ ਹੀ ਰੱਖਦੀ ਹੈ। ਜਾਂ ਕਿ ਮਾਪੇ ਜਿਨ੍ਹਾ ਨੂੰ ਆਪਾ ਵਿਚਾਰੇ ਕਹਿ ਰਹੇ ਹਾਂ ਉਨ੍ਹਾ ਦਾ ਵਤੀਰਾ ਆਪਣੇ ਬਚਿਆ ਅਤੇ ਉਨ੍ਹਾਂ ਦੇ ਆਪਣੇ ਮਾਪਿਆ ਪ੍ਰਤੀ ਕਿਹੋ ਜਿਹਾ ਸੀ।

  • @rajneeshkumarisharma6064
    @rajneeshkumarisharma6064 Місяць тому

    A great interview ❤

  • @tejinderbal3426
    @tejinderbal3426 Місяць тому

    har gal sahi hai............................................salute.

  • @gurjasdeepsinghnagra5682
    @gurjasdeepsinghnagra5682 Місяць тому +2

    Very nice program

  • @BalkarSingh-ko2qy
    @BalkarSingh-ko2qy Місяць тому +1

    ਮੈਡਮ ਢਿੱਲੋ ਜੀ ਬੇਟੀ ਵਾਸਤੇ ਅਗਰ ਅਸੀ ਕੁੱਸ਼ ਸੇਪ੍ਰੇਟ ਰੱਖਦੇ ਹਾਂ ਤਾਂ ਮੁੰਡੇ ਬੱਚੇ ਬੁਹਤ ਗਲਤ ਮਹਿਸੂਸ ਕਰਦੇ ਹਨ ਜੀ ਮੇਰੀ ਬੇਟੀ ਦੀ ਅਜੇ ਸ਼ਾਦੀ ਨਹੀਂ ਹੋਈ ਬੱਚੀ bec ਬ ਐਡ ਮੇਰੇ ਕੋਲ ek
    ਪਲਾਟ ਵੀ ਹੈ ਮੁੰਡਿਆਂ ਕੋਲ ਆਪਣੇ ਆਪਣੇ ਘਰ ਹਨ ਭਾਵੇਂ ਬੈਕ ਲੋਨ ਤੇ ਹ ਨ ਪਰ ਅਫਸੋਸ ਅਜੇ ਵੀ ਉਨ੍ਹਾਂ ਦੇ ਮਨ ਵਿੱਚ ਹੈ ਪੱਤਾ ਨਹੀਂ ਏਹਨਾ ਕੋਲ ਕੀ ਹੈ ਜੀ

  • @rajwantkaursran7777
    @rajwantkaursran7777 Місяць тому

    Bahut wadiaa jo tusi keah rahe ho bakul sahi hea....

  • @satinderhanjra6344
    @satinderhanjra6344 Місяць тому +5

    Sarey ni marrey assi ta apney maa,bap to ajjey v pichhey to bina ik kadam ni patt de.meri maa headmistress retair aa father principal retair aa te mai ikla beta te meet wife Sab to pehla maa te father nu roti tak de k aap khandey aa

  • @BALDEVSINGH-2023
    @BALDEVSINGH-2023 Місяць тому +1

    Thank you for Valuables views

  • @hariomomkar4546
    @hariomomkar4546 Місяць тому

    ਵਾਹੇਗੁਰੂ

  • @user-so7ht3yp2t
    @user-so7ht3yp2t Місяць тому

    Nice views

  • @jaskaransandhu6126
    @jaskaransandhu6126 Місяць тому

    🙏🙏

  • @sukhjindersingh3614
    @sukhjindersingh3614 Місяць тому

    ਜਿਹੜੇ ਬੰਦੇ ਜਨਾਨੀ ਜਵਾਨੀ ਚ ਆਯਾਸ਼ੀ ਕਰਦੇ ਆ ਉਨਾਂ ਦਾ ਹੀ ਮਾੜਾ ਹਾਲ ਹੁੰਦਾ ਬਾਕੀ ਸਹੀ ਰਹਿੰਦੇ ਆ।

  • @balbirsinghkainth2836
    @balbirsinghkainth2836 Місяць тому

    Excellent Presentation

  • @BalkarSingh-ko2qy
    @BalkarSingh-ko2qy Місяць тому

    ਮੈਡਮ ਢਿੱਲੋ ਜੀ ਮੈ ਦੱਸਿਆ ਹੈ ਕਿ ਮੇਰੇ ਬੇਟੇ ਦੋਨੋ ਨੌਕਰੀ ਕਰਦੇ ਹਨ ਆਰਮੀ ਵਿੱਚ ਮੇਰੀ eag 60ਹੋ ਰਹੀ ਅੱਜੇ ਨੌਕਰੀ ਕਰਦਾ ਹਾਂ ਪਰ ਮੇ ਅਲੱਗ ਰਹਿਣਾ ਚੁਓਂਦਾ ਹਾ ਪਰ ਅਫਸੋਸ ਪੋਤੇ ਪੋਤੀਆਂ ਦਾ ਮੋਹ ਵੀ ਬੁਹਤ ਹੀ ਜੀ ਕੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਹੰਢਾ ਲਵਾਗੇ ਜੀ ਧੰਨਵਾਦ ਜੀ

  • @malkindersingh6263
    @malkindersingh6263 Місяць тому

    True

  • @gurpreetkaurbains4328
    @gurpreetkaurbains4328 Місяць тому +1

    ਅੱਜ ਆ ਸਭ ਹੋ ਰਿਹਾ ਹੈ ਜੀ ਕਲਜੁਗ ਦਾ ਸਮਾਂ ਹੈ?