65 ਲੱਖ ਦਾ ਚਿੱਟਾ ਪੀਣ ਵਾਲੇ ਨੌਜਵਾਨ ਨੇ ਨਰਕ ਭਰੀ ਜ਼ਿੰਦਗੀ ਦੀ ਦੱਸੀ ਦਾਸਤਾਨ | Punjab Story - Hamdard Tv |

Поділитися
Вставка
  • Опубліковано 14 лип 2020
  • 65 ਲੱਖ ਦਾ ਚਿੱਟਾ ਪੀਣ ਵਾਲੇ ਨੌਜਵਾਨ ਨੇ ਨਰਕ ਭਰੀ ਜ਼ਿੰਦਗੀ ਦੀ ਦੱਸੀ ਦਾਸਤਾਨ | Punjab Story - Hamdard Tv |
    Subscribe Kro Sada UA-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

КОМЕНТАРІ • 128

  • @rajbirdhaliwal2707
    @rajbirdhaliwal2707 2 роки тому +5

    ਬਾਈ ਤੇਰੀ ਆਵਾਜ਼ ਤੋਂ ਸਾਫ਼ ਪਤਾ ਚਲਦਾ ਕੇ ਹੁਣ ਤੂੰ ਕੁਝ ਨਹੀਂ ਖਾਂਦਾ☺️

  • @angelspy7300
    @angelspy7300 4 роки тому +4

    Very True...GOD BLESS U.

  • @billasingh3573
    @billasingh3573 3 роки тому +8

    Well done brother 3 months not long time. Take care bro.

  • @jyotibala5444
    @jyotibala5444 2 роки тому +1

    Thnku sir...bahut motivated videos bnate ho...

  • @kbalbal1481
    @kbalbal1481 4 роки тому +2

    Nice Veera gud very gud

  • @user-jy2tq4yx5y
    @user-jy2tq4yx5y 4 роки тому +2

    Gbu veer

  • @preetsingh5795
    @preetsingh5795 4 роки тому +1

    Good bro

  • @avtarsingh2531
    @avtarsingh2531 2 роки тому +2

    ਇਹ ਸਭ ਸਰਕਾਰਾਂ ਅਤੇ ਲੀਡਰਾਂ ਦੀ ਦੇਣ ਹੈ ਸਸਤੀ ਸ਼ਰਾਬ ਅਤੇ ਚਿੱਟੇ ਨੂੰ ਪ੍ਰਫੁੱਲਿਤ ਕਰਨ ਲਈ ਹੀ ਸਰਕਾਰ ਨੇ ਅਫੀਮ ਭੁੱਕੀ ਨੂੰ ਬੰਦ ਕਰ ਰਖਿਆ ਹੈ।

  • @sharanjitsinghgill7181
    @sharanjitsinghgill7181 2 роки тому +1

    God bliss you veer

  • @jaskaransingh4110
    @jaskaransingh4110 3 роки тому +1

    Very good 👍👍👍👍👍😊 bhi

  • @MandeepKumar-ui2xf
    @MandeepKumar-ui2xf 3 роки тому +1

    Good luck 22

  • @user-qv1iq1yw7k
    @user-qv1iq1yw7k 4 роки тому +37

    ਨਸ਼ਾ ਗੁਰਬਾਣੀ ਦਾ ਕਰੋ ਜਿਹੜਾ☬
    ਸਿਰ ਲੱਥਣ ਤੋਂ ਬਾਅਦ ਵੀ ਨਹੀਂ ਉਤਰਦਾ

  • @user-fu1td5ds9k
    @user-fu1td5ds9k Місяць тому

    Right pajii ma ap as nasha Di Dal dal cha fasa gya c ajj mnu 2 sal ho ga chda nu ta ajj ma uk🇬🇧 vich set aa

  • @ramukabadi292
    @ramukabadi292 4 роки тому +2

    Gud br

  • @AmarjitKaur-gy3kg
    @AmarjitKaur-gy3kg 4 роки тому +4

    GBU

  • @harmanchoongh2235
    @harmanchoongh2235 4 роки тому +5

    bro very good.. but tusi hor jo peenda na ohna nu es rah too kadan laye help kro plz 🙏🙏🙏

  • @navkarangill8971
    @navkarangill8971 2 роки тому +1

    Bhaut, sohna,, kam,, kita,, bai, ji,, ,, 65,,lakh,, kha,, ke,,, good,,,, bai, ji,,

    • @kandolaguri374
      @kandolaguri374 2 роки тому +1

      bai a agg pta ni apne ghar a jani so kise nu majak ni kari da

  • @sardarsingh3809
    @sardarsingh3809 8 місяців тому

    Good

  • @rishuroy3655
    @rishuroy3655 2 роки тому +7

    Bire mai v aj 7 din hoe chd ta Mai 1lkh 70 hjaar da chita p gya 8month pita paji bhve bnda 8saal pive ja 8,din tod same h bire bs mlk sahi kre sarea nu 🙏

    • @harjindersidhu3610
      @harjindersidhu3610 Рік тому

      Eh nhi shadya jnda bai ehdi hamesha yaad aundi a ke hun shad dina fer lva ge jdo koi diwali ja festival hoya

    • @ashugill4275
      @ashugill4275 10 місяців тому +1

      @@harjindersidhu3610Sab kuch chdeya jnda bai pr bnda tere wrga negative ni hona chahida.. tere wrga negative bnda chitta ki coolip v ni chad skda

  • @KulwinderSingh-nr4yk
    @KulwinderSingh-nr4yk 4 роки тому +2

    Lgda 22 hle v set aa pura

  • @gurpalgillpaal9049
    @gurpalgillpaal9049 2 роки тому +1

    Ryt shi gl a mintu hga

  • @gurjindersinghlail5565
    @gurjindersinghlail5565 28 днів тому

    Y sahabas tere tu is narak Cho niklya ,interview ma hor v bahaut dekhi ya ne sab nu regret hunda k time paise sab kuj khrab kita but y de koi pastava ni dikh reha y interview jaldi den lag gya 3 month baad hi phir v rabb tere te ise tra mehar kr🙏

  • @rosegrewal7622
    @rosegrewal7622 4 роки тому +3

    Waheguru di mehar hove har maa da putt eh nsha chad jave bs ehi ardas a .22 Hun nA javi Es nshey wal Hun jee kyu k zindagi bohat sohni a ik baar mili a raj ke bina nshey to jee ke jao ik baar mili a life esnu jee ke jao maa baap li jio apdey li jeo

    • @rguru446
      @rguru446 3 роки тому

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @rguru446
      @rguru446 3 роки тому

      Daso verr ji
      ja koi person ho ta daso jo jur ji

  • @abidjamil8920
    @abidjamil8920 4 роки тому +2

    Chita ni chotda bai g mere kol nasvar ni choti10 sal vich bai chita chadan di gl karda chalo fer vi Allah pak reham kare

  • @KD-zd1ly
    @KD-zd1ly 4 роки тому +6

    Police changi hundi te aaj nasha na punjab vich failda
    Assi te sochdey punjab police nu pejo boarder te army nu lagayo punjab vich

    • @harjindersidhu3610
      @harjindersidhu3610 Рік тому

      Putt Punjab chad eh ta America Canada Australia arab countries vich chali jnda jdo bnda eh use, krda fer ohnu ehda hal krn lyi bechna painda

  • @kamalkaur6227
    @kamalkaur6227 2 роки тому +2

    say no to drugs.As per him it does not generates energy but takes excess energy from body.

  • @saffalsaggu3511
    @saffalsaggu3511 2 роки тому +3

    Hun kive aa bro 1 year bad

  • @starkabaddidea5226
    @starkabaddidea5226 2 роки тому +2

    Hjy ve gal tutan nahi deh reha hjy nahi chadiya 22 ji hjy 3 month hoie hai ty interview ve dehn lag paiya

  • @laddisingh4462
    @laddisingh4462 Рік тому

    Rahit gal a bro

  • @ManpreetKaur-cm6qy
    @ManpreetKaur-cm6qy 4 роки тому +8

    ਨਸੇ ਦਾ ਕੋਹੜ ਵੱਡੋ ਤੇ ਆਪਣੇ ਮਾ ਬਾਪ ਤੇ ਭੈਣ ਭਰਾਵਾ ਵੱਲ ਵੇਖੋ ਚਿੱਟੇ ਦੇ ਨਸੇ ਖਾਣ ਵਾਲ਼ਿਆਂ ਨੁ ਤੇ ਹੋਰ ਕੁਸ ਨਹੀ ਦਿਸਦਾ ਬਗੇਰ ਚਿੱਟੇ ਦੇ ਨਸੇ ਤੋ ਇਕ ਘਰ ਬਰਬਾਦ ਦੁਜਾ ਜਾਨ ਦਾ ਖਤਰਾ ਗੁਰੁ ਦੇ ਲੜ ਲੱਗੁ ਆਪਣੇ ਮਾਪੇ ਸਾਬੋ ਇਹ ਸਰਕਾਰਾ ਨੇ ਤੇ ਕੁਸ ਨਹੀ ਕਰਨਾ ਜਿਹੜਾ ਕੋਈ ਬੰਦਾ ਕਿਸੇ ਨੁੱ ਨਸੇ ਤੇ ਲਉਦਾ ਹੇ ਉਸ ਨੁੱ ਫਾਸੀ ਹੋਣੀ ਚਹਿਦੀ ਹੇ ਮਾਵਾ ਤੇ ਭੈਣਾ ਤੇ ਪਤਨੀਆ ਰੋਦਿਆ ਨਹੀ ਵੇਖਿਆ ਜਾਦਿਆ ਸਰਕਾਰਾ ਤੇ ਮਰ ਗਇਆ ਨੇ ਨਸੇ ਨੁੱ ਖੁਲ ਦਿੱਤੀ ਹੋਈ ਹੇ ਰੱਬ ਦੀ ਮੇਹਰ ਹੋਵੇ ਤੇ ਲੀਡਰਾ ਦੇ ਤੇ। ਮੰਤਰੀਆ ਦੇ ਬੱਚੇ ਨਸੇ ਖਾਣ ਤੇ ਫਿਰ ਪਤਾ ਲੱਗੇ ਇਨਾ ਨੁੱ ਸਿੱਖਾ ਦੇ ਉਤੇ ਤੇ ਝੂਠੇ ਕੇਸ ਪਾਉਦੇ ਨੇ ਪਰ ਇਨਾਤੇ ਕਿਉਂ ਨਹੀ ਪਉਦੇ ਜੋ ਨਸੇ ਵੇਚਦੇ ਨੇ ਇਨਾ ਖੁਲ ਮਿਲੀ ਹੋਈ ਹੇ ਲੇਕਣ ਪੁਲਸ ਵੀ ਕੁਸ ਨਹੀ ਕਰਦੀ ਇਨਾ ਨੁੱ ਫਰਨ ਨੁੱ

    • @rguru446
      @rguru446 3 роки тому

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @rohitchhouda762
      @rohitchhouda762 2 роки тому

      🙏🙏🙏🙏

  • @kulvirsinghaulakh556
    @kulvirsinghaulakh556 4 роки тому +9

    ਤਿੰਨ ਮਹੀਨੇ ਕੋਈ ਜ਼ਿਆਦਾ ਟਾਈਮ ਨਾ ਹੋਇਆ,ਅਡਨੌਕ ਕਿੰਨੀਆ ਖਾ ਲੈਨਾ ਬਾਈ ਇਹ ਵੀ ਦੱਸ

    • @rguru446
      @rguru446 3 роки тому +1

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @jaspreetsingh7236
      @jaspreetsingh7236 2 роки тому +1

      Jine adnok medicine leni originally not dublicat cintact me

    • @jaspreetsingh7236
      @jaspreetsingh7236 2 роки тому +1

      Dso kine ptay chahide

    • @palajalalpur5650
      @palajalalpur5650 Рік тому

      @@jaspreetsingh7236 kina price

    • @jaspreetsingh7236
      @jaspreetsingh7236 Рік тому

      @@palajalalpur5650 500

  • @KD-zd1ly
    @KD-zd1ly 4 роки тому +2

    👍
    Gurjeet singh ji

  • @kaurharjit7055
    @kaurharjit7055 4 роки тому +7

    brother tahanu ape bachna pena, nhi te govt ne mar dena sade vira nu

  • @harjinderkaur9940
    @harjinderkaur9940 2 роки тому +1

    ਲਾਹਨਤ ਏਦਾ ਦੇ ਨਸ਼ੇ ਦੇ ਜਿਸ ਨਸ਼ੇ ਨਾਲ ਮਾ ਬਾਪ ਭੂਣ ਪਤਨੀ ਵਰਗੇ ਰਿਸ਼ਤੇ ਭੁਲ ਜਾਦੇ ਨਸ਼ੇ ਕਾਰਨ ਸਾਰੇ ਉਸ ਪਰਿਵਾਰ ਤੋ ਦੁਰ ਹੋ ਜਾਦੇ ਬਾਕੀਆ ਦਾ ਕੀ ਕਸੁਰ ਨਸ਼ੇੜੀ ਤਾ ਕਰੋੜਾ ਦਾ ਚਿੱਟਾ ਪੀ ਜਾਦੇ ਇਕ ਮਾ ਰੋਦੀ ਲਾਹਨਤ ਇਨਾ ਦੇ ਸਭ ਕੁਝ ਗੁਆ ਕਿ😭

  • @sewakrandhawaz1183
    @sewakrandhawaz1183 4 роки тому +6

    Kida kussa bnda reportr.....bilkul v ni gall baat krn d akal

  • @deepaman1523
    @deepaman1523 2 роки тому +1

    Bhagwant maan bhukki affem legel krde bcha le punjab

  • @manraj513
    @manraj513 2 роки тому +3

    Khush kina hunda chitte di tareef krke , kehnda vahut maza aonda c laa k , hje v shadya ni ehne

  • @rkcreations4677
    @rkcreations4677 3 роки тому +4

    I don't know everyone gives interview to get fame, three not long time bro

  • @instgramstar1911
    @instgramstar1911 4 роки тому +2

    Good bro nashe mukat ho gya

  • @daljitsingh1288
    @daljitsingh1288 4 роки тому +6

    Patarkar v kamal da akhe jado behos ho jande c dar unda c jado behos ho gea fer dar kewe una a

  • @jimmydhot8816
    @jimmydhot8816 2 роки тому +2

    No 3 mahine veere my exepenice not enough 3 mont

  • @kulwantsinghdhaliwal4846
    @kulwantsinghdhaliwal4846 4 роки тому +1

    I solute bete. Bete jindagi var var nahi mildi. Wahiguru bhali karu.

  • @palimalhi4543
    @palimalhi4543 4 роки тому +2

    Nasha shadta changa khoon change karwala sahe hojega

  • @jitkulwinder4643
    @jitkulwinder4643 2 роки тому +1

    Punjab govt murda baad

  • @kamaljeetkaur1584
    @kamaljeetkaur1584 4 роки тому +3

    Koi vee nsha krn you pehlan privaar Carey jroor Soch lya kro

  • @jatindergoyal5828
    @jatindergoyal5828 Рік тому

    2 saal purani video aa veer hun kiwe tusi??

  • @mannatmannat9587
    @mannatmannat9587 2 роки тому +1

    Bekar Chita , pr afeem vadia aa

  • @omkarsingh132
    @omkarsingh132 2 роки тому +1

    3 months ch cheeta ni sut da veer. Sidi gall bol paise ni hage

  • @panjabiboy4932
    @panjabiboy4932 Рік тому +1

    Ehh bhra ne nhi chadeya hun mil k dekho dwara lag gea hona bai g garunty aa ena ku ta experience ho gea

  • @gurbindersingh7253
    @gurbindersingh7253 2 роки тому +4

    1 grmi jhooth aa iik time ch

    • @sabasandhu9218
      @sabasandhu9218 2 роки тому

      Mira veer iik time ch 3 grmi da tika londa honda makhu ch sab nu pata yuvi na os da

    • @pb13records76
      @pb13records76 Рік тому

      shi gll a bai

  • @pawandeepsinghbagriitaly6315
    @pawandeepsinghbagriitaly6315 4 роки тому +5

    Khlistn nu spirt kro

  • @nettudina6416
    @nettudina6416 4 роки тому +1

    G

  • @bholabadian3813
    @bholabadian3813 5 місяців тому

    Hun fir firda rehnda

  • @rubalchahal2354
    @rubalchahal2354 2 роки тому +2

    Chitta peen wale be interview nu medal🏅 he samj de ne 3 month naal kus nhi hunda ghato ghat clean hon lai 21 din lagde ne teh dimaag vicho nasha kadan lai 15 month lag he jande ne kai lok feem ja chitta wale month launde ne 2 month chad dinde ne nasha eho jehi cheez ahh chadan wale nu ghato ghat 1 saal nashe vare gal be nhi karni cahidi

  • @rajuheman009
    @rajuheman009 4 роки тому +1

    Guppa ne 22

  • @ashwanisandhu5312
    @ashwanisandhu5312 2 роки тому +2

    Bro 1 grn pta v hai kina hunda aa
    1 gram da tika lana koy kehl aa

    • @jassigurdaspuria1263
      @jassigurdaspuria1263 2 роки тому

      Fuddu bnanda eh 1graam bond ni paar dinda majj wale teeke ch paa ke laanda c kyunki syayd graam maha fass ke bndeya wale teeke ch aa jaave

    • @gurdevhundal5913
      @gurdevhundal5913 2 роки тому +2

      Awwe fuddu gala krda mnu 6 saal hoge va krde no 2 lai jana sare din ch par diko war ch te gram ni lg skda vr

    • @jassigurdaspuria1263
      @jassigurdaspuria1263 2 роки тому +2

      @@gurdevhundal5913 ਇਹੋ ਗੱਲ ਤੇ ਮੈ ਕਹਿ ਰਿਹਾ ਮੱਜ ਵਾਲੇ ਟੀਕੇ ਚ ਪਾ ਕੇ ਲਾਂਦਾ ਹੋਣਾ ਹਾਂ ਪੰਨੀ ਤੇ ਗਰਾਮੀ ਇਕੋ ਵਾਰੀ ਲੱਗ ਸਕਦੀ ਆ ਪਰ ਇੰਜੇਕਸ਼ਨ ਨਾਲ ਨਹੀਂ bai ਫੁੱਦੂ ਬਣਾਉਦਾ ਆਪਣਾ ਇਹ

    • @dcjatt6003
      @dcjatt6003 2 роки тому

      Koi wdi gll ni prawa ik gram iko war ch mere chache da mundaa khud 1 garm da tikka launda mere samne laya iko war ch ik grm daa kyuki bai ehna nu nass bhut muskil nl lbdi aa ta krke iko war laa lene aa shm nu frr 25 30 mili launda oh dwara tu eh mn laa din daa 1.5 grm laa lenda oh prawa

    • @jassigurdaspuria1263
      @jassigurdaspuria1263 2 роки тому

      @@dcjatt6003 hun te penchod mitti miln deya

  • @DeepDeep-hs8nh
    @DeepDeep-hs8nh 3 роки тому +1

    Chita nasha kehan Di lod ni bro sirf chittaa Mai v bohat laya te hun v la rea😭😭😭😭

  • @jaspreetsingh7236
    @jaspreetsingh7236 2 роки тому +1

    Tra peo peegya 1 crod to ute te hun v kr hi rya te bechda v aa din ch 60,70 gram kd dina

    • @bgmijk7266
      @bgmijk7266 Рік тому

      Hole sale Mil skta ha bro m from jammu

  • @jasssandhu2745
    @jasssandhu2745 2 роки тому +2

    Jinne muhh onia galan...
    Pyaar naal hi shad skda bro hor koi dunia di taakat ni shdvaa skdi...
    Money power sex these most importants words relaphs Hon di

  • @jpvlogs2315
    @jpvlogs2315 4 роки тому +6

    Nasha shado kohad vado

  • @jitkulwinder4643
    @jitkulwinder4643 2 роки тому +1

    Aukha aa

  • @jangamanakpur8986
    @jangamanakpur8986 2 роки тому +1

    Fuddu bnayi janda ik grami iko time te had aw yr

    • @gurjeetsandhu1230
      @gurjeetsandhu1230 Рік тому

      Aap Dekh Lo aap karo Ek Ram Lagta Hai Ki Nahin fuddu to banaa raha hai ki mein banaa raha hun

  • @rohitchhouda762
    @rohitchhouda762 2 роки тому +1

    Bai ji ma v nasha chadya ma sara nasha karda c hun ma chadta ji nasha picha jail v gya

  • @sukhbirsinghgill6039
    @sukhbirsinghgill6039 2 роки тому +1

    maan ta bnna e c hun jdo sara ghar khaa lya jdo panjii ni reh jndi kol odo keh dinde ah main maan bna lya ghar baar kha k nsha chdya kada chdya oho jdo khan nu daane e na rhe ghre hun v j kise ne tainu free lva dita keh ta k aja la lai 500 k da odo bhjya jana tu raula ta paise da hun raah ni reh gya koii odo chad dinde ah

  • @manpreetmanna8672
    @manpreetmanna8672 4 роки тому +2

    Jhuth bol reha koi nahi shada

    • @ManjeetKaur-ic1ti
      @ManjeetKaur-ic1ti 4 роки тому +2

      Shd ho janda

    • @rosegrewal7622
      @rosegrewal7622 4 роки тому +1

      Shad skda mera cosin 11 saal peenda reha aj 6 saal hogey viah v hogeya ghar v dobara bna leya usne koi hor nsha v nhi krda bina kise dwai de chdeya ghar dobara mehnat krke building da km krk fer dobara bohat sohni life jionda eh shi kehnda jdo tuhade andro strong hovey chitta Ki kuj v bura kl chad skdey ho

    • @ManjeetKaur-ic1ti
      @ManjeetKaur-ic1ti 4 роки тому +3

      @@rosegrewal7622 Ryt mentally strong ho ke shd hunda te phsicaly

  • @nawaab2200
    @nawaab2200 Рік тому

    Gram da tika