Moosewala ਬਾਰੇ ਕੀ ਬੋਲਿਆ Middukhera ਦਾ ਭਰਾ, ਕਿਉਂ ਕਿਹਾ ਸਵਾਲਾਂ ਦੇ ਜਵਾਬ ਦੇਵੇ Moosewala | Pro Punjab Tv

Поділитися
Вставка
  • Опубліковано 7 кві 2022
  • #AjaypalMiddukhera #VickyMiddukhera #SidhuMooseWala #InterView #ProPunjabTv
    ਮੂਸੇਵਾਲੇ ਬਾਰੇ ਕੀ ਬੋਲਿਆ ਮਿੱਡੂਖੇੜੇ ਦਾ ਭਰਾ?
    ਕਿਉਂ ਕਿਹਾ ਸਵਾਲਾਂ ਦੇ ਜਵਾਬ ਦੇਵੇ ਮੂਸੇਵਾਲਾ?
    ਮਿੱਡੂਖੇੜਾ ਕਤਲ ਦੇ ਖੁਲਾਸੇ ਤੇ ਅਜੈਪਾਲ ਮਿੱਡੂਖੇੜਾ ਦਾ ਅਹਿਮ ਇੰਟਰਵਿਊ
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 731

  • @ranjitgill7432
    @ranjitgill7432 2 роки тому +89

    ਜੇ ਮੈਨੇਜਰ ਨੇ ਰੋਕੀ ਕਰਵਾ ਕੇ ਕਤਲ ਕਰਵਾਇਆ ਸੀ।ਫਿਰ ਸਿੱਧੂ ਦੇ ਕੋਲ ਕੋਈ ਕੰਮ ਕਰਦਾ ਹੈ।ਇਸ ਦਾ ਮਤਲਬ ਇਹ ਨਹੀ ਮੈਨੇਜਰ ਸਾਰੀ ਆਪਣੀ ਗਲ ਸਿੱਧੂ ਨੂੰ ਦਸੇ।ਤੁਸੀਂ ਸ਼ਕ ਦੇ ਵਿੱਚ ਹੀ ਸਿਧੂ ਦਾ ਕਤਲ ਕਰਤਿ।ਸ਼ਰਮ ਕਰੋ।

    • @ranjitgill7432
      @ranjitgill7432 2 роки тому

      @@SharanjeetKaurSohal ਕਿਰਪਾ ਕਰਕੇ ਪੰਜਾਬੀ ਬੋਲੀ ਵਿੱਚ ਲਿਖੋ।ਫਿਰ ਸਮਝ ਆਵੇਗੀ।

    • @SharanjeetKaurSohal
      @SharanjeetKaurSohal 2 роки тому

      @@ranjitgill7432ਠੀਕ ਆ ਵੀਰ

    • @deepdhaliwal8977
      @deepdhaliwal8977 Рік тому

      True ha

  • @goldydhap9373
    @goldydhap9373 2 роки тому +57

    ਨਹੀਂ ਸਿੱਧੂ ਨੂੰ ਹੁਣ ਬਦਨਾਮ ਕੀਤਾ ਜਾ ਰਿਹਾ.

    • @user-bl5df8bu3q
      @user-bl5df8bu3q 6 днів тому

      Tu ta ehda gal karda jida sidhu tere mama da Munda hoya tu 24 gante aunda nal rahda c jahda tanu pta sidhu real life vich kida da Vanda c tu eh kah sakda k sidhu varga singer koi nhi

  • @rvkumar5580
    @rvkumar5580 2 роки тому +68

    ਮਿੱਡੂ ਖੇੜਾ ਬੀ ਸਾਡਾ ਵੀਰ ਸੀ ਪਰ ਸਿੱਧੂ ਅਜਿਹਾ ਮਾੜਾ ਕੰਮ ਨੀ ਕਰ ਸਕਦਾ ਸੀ rip legend ਸਿੱਧੂ ਵੀਰ

    • @soniakamboj3586
      @soniakamboj3586 2 роки тому +4

      Ryt bro Odda dil jma bachya vrga c kithe marji dekh lo oh bhjya ni je ohne kuch kita hunda ta oh Mansa na rehnda ..te jo lok elzam la k Mohra bna gye oh kade khush ni rehnge Delhi police nl mili v edde

    • @nitish1948
      @nitish1948 Рік тому

      Oh taah Kuch vi kr skda a

    • @navdeepsukhi1846
      @navdeepsukhi1846 9 місяців тому

      ਸਿੱਧੂ ਦੇ ਨਾ ਬੋਲਣ ਕਰਕੇ ਤੇ ਸ਼ਗਨ ਦੇ ਨਾ ਬੋਲਣ ਕਰਕੇ ਹੀ ਸਿੱਧੂ ਮਰਿਆ.....ਦੋਸ਼ ਲੱਗਣ ਤਾਂ ਤੁਰੰਤ ਸਫਾਈ ਦੇਵੋ। ਨਾ ਬੋਲੋਗੇ ਜਾਂ ਕਸੂਰਵਾਰ ਹੋਵੋਗੇ ਜਾਂ ਹੰਕਾਰੇ। ਸ਼ਗਨ ਕਰਕੇ ਅੱਜ ਸਿੱਧੂ ਚਲਾ ਗਿਆ

  • @bickycheema2458
    @bickycheema2458 2 роки тому +26

    Dil da ni mada sada sidhu mussewala💪💪💪

  • @goldycheema1592
    @goldycheema1592 2 роки тому +31

    Sidhu moose wala bahut vadiya insaan si 💖🙏

  • @amanaman-gv1zc
    @amanaman-gv1zc 2 роки тому +10

    ਸਿੱਧੂ ਵੀਰ ਕਦੀ ਨਹੀਂ ਕਿਸੇ ਦਾ ਕਤਲ ਕਰਾ ਸਕਦਾ ਕਦੀ v nahi ਬਾਕੀ ਓਹਦੇ manager da Sidhu nu ki pta koi kise da dill nai ਪੜ ਸਕਦਾ

    • @jattanajaypee2987
      @jattanajaypee2987 16 днів тому

      😂😂😂 kio tere nal rea oh eve bencood lok sale jimevaria chki jnde

    • @user-bl5df8bu3q
      @user-bl5df8bu3q 6 днів тому

      22 tu eh kah sakda k sidhu dey barabar da koi singer nhi tanu ki pta sidhu real life vich kida da Vanda c tu kahda 24 ganta sidhu nal rahda c hun teri gal da jawab tu app hi keha ke pta kissa da dil vich ki kissa nu pta appa kujh ni kah sakda es baar a eh kanooni kam ha kanoon sarkar kar dau dudd da dudd Pani da Pani

  • @manjindermanjinder9059
    @manjindermanjinder9059 2 роки тому +14

    ਵੀਰ ਤੇਰੇ ਨਾਲ ਪੱਤਰਕਾਰ ਬੈਠਾ ਏ ਕੋਈ ਗੁਨਾਹ ਕਰਦੂ ਕੱਲਨੂ ਇਸਦਾ ਮਤਲਬ ਏ ਨਹੀ ਕਿ ਤੂ ਨਾਲ ਗੁਨਾਹਗਾਰ ਏ,
    ਉਸਨੂ ਮੈਨੇਜਰ ਨੂ ਫੜਦੇ ਯਰ ਜਵਾਨ ਜਹਾਨ ਮੁਡਾ ਮਾਰਤਾ ਸੱਕ ਕਰਕੇ,
    ਜੇ ਸਿੱਧੂ ਨਾਲ ਹੁਦਾ ਤਾ ਉਹ ਜਰੂਰ ਫੜਾਉਦਾ ਮੈਨੂ ਲਗਦਾ .
    ਬਾਕੀ ਵਾਹਿਗੁਰੂ ਜਾਣੇ

  • @mandeepsheemar4337
    @mandeepsheemar4337 2 роки тому +20

    Ajaypal midukhara di wi investigation honi chidi aw

  • @balwanthande1997
    @balwanthande1997 2 роки тому +180

    ਬਾਈ ਜੀ ਵਿੱਕੀ ਗਏ ਦਾ ਮੈਨੂੰ ਵੀ ਅਫਸੋਸ ਹੈ
    ਅਜੇ ਭਾਈ ਪਰ ਸਿੱਧੂ ਮੂਸੇਵਾਲਾ ਇਹੋ ਜਿਹਾ ਘਟੀਆ ਕੰਮ ਨਹੀਂ ਕਰਵਾ ਸਕਦਾ
    ਇਹ ਵਿਛਾਇਆ ਜਾਲ ਸਿੱਧੂ ਨੂੰ ਫਸਾਉਣ ਲਈ ਚਾਲ ਹੈ ਦੁਸ਼ਮਣੀ ਇਸਤਰਾਂ ਨਹੀਂ ਕੱਢਣੀ ਚਾਹੀਦੀ
    ਮੈਂ ਸਿੱਧੂ ਦਾ ਕੋਈ ਫੈਨ ਨਹੀਂ ਹਾਂ ਮੈਂ ਫੈਨ ਸਿਰਫ ਜਿੰਨੇ ਮਾਨ ਕਲਾਕਾਰ ਹਨ ਜਿਵੇ ਗੁਰਦਾਸ ਹਰਭਜਨ
    ਬੱਬੂ ਭਗਵੰਤ ਸਿਉ ਮਾਨ ਦਾ ਜਾ ਫਿਰ ਮਾਣਕ ਸਦੀਕ ਰਮਲਾ
    ਜੀਹਦੀ ਜੀਹਦੀ ਲੱਗੀ ਹੈ ਵਈ ਜਾਗਦੇ ਰਹੋ ਰਾਤਾ ਨੂੰ ਗਵਾਚੇ ਨਹੀਂਉ ਯਾਰ ਲਭਦੇ
    ਬਾਈ ਜੀ ਜਿਸ ਜਿਸ ਦੀ ਅੱਜ ਸਮੇ ਚ ਚੜਾਈ ਹੈ ਉਹ ਲੋਕਾਂ ਦੀਆਂ ਨਜਰਾਂ ਤੋਂ ਬਚਕੇ ਰਹੋ

  • @shivangishrivastva3035
    @shivangishrivastva3035 2 роки тому +68

    Not only siddhu moosevala Vicky middhukhera also deserves justice

  • @rs6163
    @rs6163 2 роки тому +22

    this person 100/involved in sidhu matter

  • @manjitmann7830
    @manjitmann7830 2 роки тому +32

    ਮੈਂ ਕੋਈ ਜ਼ਿਆਦਾ ਗਾਣੇ ਨਹੀਂ ਸੁਣੇ ਪਰ ਸਾਰੇ ਨੋਜਵਾਨ ਪੰਜਾਬ ਦਾ ਮਾਣ ਸੀ ਦੁਨੀਆਂ ਤੋਂ ਜਾਣ ਦਾ ਬਹੁਤ ਹੀ ਜ਼ਿਆਦਾ ਦੁੱਖ ਹੈ ਵਾਹਿਗੁਰੂ ਜੀ

  • @JagdevSingh-lw5dj
    @JagdevSingh-lw5dj 2 роки тому +11

    ਤਾਹੀ ਸਿਆਣੇ ਕਹਿਦੇ ਗਲਤ ਬੰਦਿਆ ਨਾਲ ਨਾ ਘੁੰਮੋ ਮਿਡੂ ਦੇ ਕਤਲ ਚ ਸਿੱਧੂਮੁਸੇ ਆਲੇ ਦਾ ਹੱਥ ਸੀਗਾ ਚਾਹੇ ਨਹੀ ਜਾਚ ਦਾ ਵੀਸਾ ਪਰ ਗਲਤ ਮਨੇਜਰ ਰੱਖ ਸੱਕ ਕੇ ਮੋਤ ਨੂ਼ੰ ਦਾਬਤ ਦੇਤੁ ਮੁਸੇਆਲਾ , ਗਲਤ ਬੰਦਿਆ ਤੋ ਦੂਰ ਰਹੋ ਨਾਲ ਵੀ ਨਾ ਘੁੰਮੋ ਸੱਕ ਤੁਹਾਡੇ ਤੇ ਵੀ ਜਾਊ ਜਿਵੇ ਸਿੱਧੂਮੁਸੇ ਤੇ ਸੱਕ ਗਿਆ ਦੋਸੀ ਮਨੇਜਰ ਸੀਗਾ , ਮਨੇਜਰ ਨੂੰ ਲੱਭੈ ਅਤੇ ਸੱਚ ਪਤਾ ਕਰੋ

  • @PBX29.93
    @PBX29.93 2 роки тому +12

    ਤੂੰ ਦੋਗਲਾ ਹੈ, ਸਿੱਧੂ ਬਾਈ ਇਹੋ ਜਿਹੇ ਕੰਮ ਨੀ ਕਰਦਾ, ਅਸਲ ਚ' ਤੁਸੀਂ ਉਹਦੀ ਝੜਾਈ ਤੋਂ ਸੜਦੇ ਹੋ

  • @pritpalsingh8535
    @pritpalsingh8535 2 роки тому +13

    Sidhu is a diamond...he didn't done wrong with anybody.....

    • @jayd4ever
      @jayd4ever 2 роки тому +2

      sidhu had problem with karan aujila, chasminder chahal, kulbir naruwana even his old friend big byrd

  • @devinderdhaliwal9435
    @devinderdhaliwal9435 2 роки тому +63

    ਕੀ ਸੀ ਮਿਡੂਖੇੜਾ 😡😡ਕੋਈ ਨਾਂ ਵੀ ਨਹੀਂ ਜਾਣਦਾ ਵੱਡਾ ਮਿਡੂਖਾੜਾ .. ਸੋਨੇ ਵਰਗਾ ਬੰਦਾ ਮਾਰ ਕੇ ਰੱਖ ਦਿੱਤਾ SidhuMoosewala 💔💔😭😭 ਪਰ ਜੱਟ ਦੁਨੀਆ ਜਿੱਤ ਕੇ ਗਿਆ 💔💔 ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ ਆਖਰੀ ਸਾਹ ਤੱਕ 😭😭

    • @gsgefsudv1388
      @gsgefsudv1388 2 роки тому

      O v bai kise Maa da putt c me Mada kise nu v nai kehnda na sidhu nu na Vicky nu bass insaf hona chaida dona da

    • @sandhusandhu2037
      @sandhusandhu2037 2 роки тому +17

      Life sab di jruri hundi a naam huna ja na huna oh jruri nhi

    • @virk1807
      @virk1807 Рік тому +2

      je bai tu nhi jnda c ki te oh bnda hi nhi ki kise maa da putt c yarra da yAr c Vicky

    • @balbirkaur3781
      @balbirkaur3781 Рік тому

      Bilkul brother

    • @Dhi11xn.
      @Dhi11xn. Рік тому +3

      Pta kr Mohali jaa k knjrdya lgju pta ki cheej c ohh kaint bnda c Vicky veer❤️

  • @tarntaranentertainment932
    @tarntaranentertainment932 2 роки тому +21

    justice for sidhu moosewala

  • @manipt9199
    @manipt9199 2 роки тому +18

    Manager was associated not Sidhu himself... it was only Vicky who helped Lawrence Bishnoi to come under student unionship..they used to carry illegal activities and promoted them to. Sidhu didnt deserved this fate...Justice demanded for Sidhu...

  • @kuljeetkaurdhillon6323
    @kuljeetkaurdhillon6323 2 роки тому +18

    Sidhu bai😭😭😭😭😭😭😭😭😭😭

  • @user-ou9nq7qc4s
    @user-ou9nq7qc4s 2 роки тому +8

    ਅਮਰ ਸਿੰਘ ਚਮਕੀਲਾ ਤੇ ਸਿੱਧੂ ਮੂਸੇ ਵਾਲਾ ਭਾਵੇਂ ਅੱਜ ਆਪਣੇ ਵਿਚਕਾਰ ਨਹੀਂ ਰਹੇ ਪਰ ਜਿਵੇਂ ਚਮਕੀਲੇ ਦਾ ਨਾ ਚੱਲਦਾ ਉਸੇ ਤਰ੍ਹਾਂ ਸਾਡੇ ਛੋਟੇ ਵੀਰ ਸਿੱਧੂ ਮੂਸੇ ਵਾਲੇ ਦਾ ਵੀ ਨਾ ਰਹਿੰਦੀ ਦੁਨੀਆਂ ਤੱਕ ਚਲਦਾ ਰਹੂ ਜਿਵੇਂ ਚਮਕੀਲੇ ਦਾ ਚੱਲਦਾ ਵੀਰ ਸਾਡਾ ਅੱਜ ਦੇ ਟਾਈਮ ਦਾ ਚਮਕੀਲਾ ਸੀ ਪਰ ਮੈਨੂੰ ਬਹੁਤ ਦੁੱਖ💔 ਹੋਇਆ ਜਦੋਂ ਮੈਨੂੰ ਇਹ ਮਾੜੀ ਘਟਨਾ ਬਾਰੇ ਪਤਾ ਲੱਗਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸੇ ਮੇਰਾ ਛੋਟਾ ਵੀਰ ਸਿੱਧੂ ਸਦਾ ਮੇਰੇ ਦਿਲ ਵਿੱਚ ਰਹੂ ਨੋਨੀ ਸਕੇਤੜੀ ਜਿਲ੍ਹਾ ਪੰਚਕੂਲਾ Love you😭😭

    • @DEON765
      @DEON765 2 місяці тому

      Sach aa 💖 LAKHI Deon fine Chmkle da ❤️

  • @Mangill_
    @Mangill_ 2 роки тому +15

    ਇਸ ਦਾ ਹੱਥ ਹੋ ਸਕਦਾ ਸਿੱਧੂ ਦਾ ਕਤਲ ਕਰਵਾਉਣ ਵਿੱਚ

  • @karrysidhu3104
    @karrysidhu3104 2 роки тому +39

    ਬਿਲਕੁਲ ਸੱਚ ਏ ਕਿ ਡੂੰਘੀਆਂ ਜੜਾ ਵਾਲੀ ਸਾਜਿਸ਼ ਹੋ ਰਹੀ ਏ ਤੇ ਜ਼ੋ ਸਭ ਦੇ ਸਾਹਮਣੇ ਆਉਣਾ ਜ਼ਰੂਰੀ ਏ।🙏🙏

  • @rattandhaliwal
    @rattandhaliwal 2 роки тому +185

    ਜੋ ਵੀ ਹੋ ਰਿਹਾ ਬਹੁਤ ਅਫ਼ਸੋਸਨਾਕ ਹੈ ਵਾਹਿਗੁਰੂ ਨੌਜਵਾਨਾਂ ਨੂੰ ਸਮੱਤ ਬਖ਼ਸ਼ੇ।ਮੂਸੇ ਵਾਲੇ ਦੇ ਚਲਾ ਜਾਣਾ ਬਹੁਤ ਹੀ ਦੁੱਖਦਾਈ ਹੈ।

    • @samsharma7300
      @samsharma7300 2 роки тому +1

      sir ji Punjab ka biggest Enemy drugs, gun culture, pro khalistani haa jo Punjab ki youth ko spoil kar rahi haa.

    • @kiranpalkaur3787
      @kiranpalkaur3787 2 роки тому

      Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

    • @kulbir.jass12
      @kulbir.jass12 2 роки тому +4

      @@samsharma7300 or katad hindu bhi
      Khalsa raaj wale pro Punjab hote hai ot tere jaise log pro delhi

    • @samsharma7300
      @samsharma7300 2 роки тому

      @@kulbir.jass12 bro i am indian first, after that i am punjabi, after that i am hindu. Only Hindu not Radical hindu.

    • @kulbir.jass12
      @kulbir.jass12 2 роки тому +1

      @@samsharma7300 then talk and support people who supported and fought for tbe rights of Punjab like deep sidhu, sidhi moosewala simranjeet singh maan
      A person who talks about the vanishing policy of delhi for Punjab cannot prove to be punjabi

  • @gazgaz6737
    @gazgaz6737 2 роки тому +31

    Sidhu Moosewala has nothing to do with mithukhera murder. Shagun manager is responsible for his own doing. Sidhu Moosewala cant be blamed.

  • @moonchildwithlove
    @moonchildwithlove 2 роки тому +46

    His misunderstanding and misinterpretation take the life of sidhu moosewala, why did not the Delhi police investigated sidhu moosewala then or called him to Delhi , his managers team if ever involved that doesn't mean sidhu is involved, this man is the killer

    • @vikashdhillon04
      @vikashdhillon04 2 роки тому +11

      Bhai Sidhu involved hota to news ya police use chod ti, ye badnam kr rhe hai sidhu ko bas sidhu kaha se lekr aaya usko, pes kr pes kr bkwas kr hai

    • @BaljinderKaur-qv3qg
      @BaljinderKaur-qv3qg 2 роки тому +2

      O kise di jaan nhi le sakda c

    • @ritarai3610
      @ritarai3610 2 роки тому

      This man is not killer ,as he is Vicky Middukher's brother .His every words are .. 👍👍👍

    • @jayd4ever
      @jayd4ever 2 роки тому

      it is said that sidhu told shagunpreet to do this

  • @makhankalas660
    @makhankalas660 2 роки тому +48

    ਸੱਚ ਸਾਰੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਸਿੱਧੂ ਨੂੰ ਚਾਹੀਦਾ ਸ਼ਗਨ ਦਾ ਪਤਾ ਦੱਸੇ ਜਾ ਸ਼ਗਨ ਨੂੰ ਕਹੇ ਪੇਸ ਹੋਣ ਲਈ ਤੇ ਪੁਲਿਸ ਦੀ ਮਦਦ ਕੀਤੀ ਜਾਵੇ ਤੇ ਵਿੱਕੀ ਨੂੰ ਇਨਸਾਫ ਮਿਲੇ

  • @VeerpalKaur-wj2wg
    @VeerpalKaur-wj2wg Рік тому +4

    Sidhu eh come nahi kar sakta 😢😢😢😢

  • @sandeepbhunohoshiarpuriye7507
    @sandeepbhunohoshiarpuriye7507 2 роки тому +3

    ਬਾਈ ਜਦੋਂ ਸਿੱਧੂ ਵੀਰ ਦੀ ਬੇਬੇ ਵੇਖੀ ਮੈਨੂੰ ਆਪਣੀ ਮਾਂ ਦਾ ਚਿਹਰਾ ਦਿਖਿਆ੍ । ਮੈਨੂੰ ਚਾਰ ਸਾਲ ਹੋ ਗਏ ਪਰਦੇਸ ਆਏ ਨੂੰ । ਜਦੋਂ ਪੰਜਾਬ ਸੀ ਤਾ਼ ਘਰੋਂ ਦੋਸਤਾਂ ਨਾਲ ਕਿਤੇ ਬਾਹਰ ਜਾਣਾ ਤਾਂ ਕਿਤੇ ਥੋੜਾ ਲੇਟ ਹੋ ਜਾਂਦਾ ਤਾਂ ਮੇਰੀ ਮਾਂ ਮੈਨੂੰ ਦੇਖਣ ਨੰਗੇ ਪੈਰੀਂ ਆ ਜਾਂਦੀ, ਮੈਨੂੰ ਇੰਝ ਲੱਗਾ ਕਿ ਮੇਰੀ ਮਾਂ ਰੋ ਰਹੀ ਐ ਓਹੀ ਚਿਹਰਾ 😣ਬਸ ਅੱਜ ਮਾਂ ਦੇ ਸੀਨੇ ਲੱਗਣ ਨੂੰ ਦਿਲ ਕਰਦਾ।😣

    • @stronggalaxy8610
      @stronggalaxy8610 2 роки тому

      Hor vera mava nu fikkar hundi a,,,ma y ielts krda ajj ta meri mumy vi var var phone lake pushi jave putt dyan nal ayi kitte khdi na,, schi y ma ta ma hundi a 🥺

  • @honestopinion3332
    @honestopinion3332 2 роки тому +111

    Why these allegations were not investigated properly at that time? Can’t say who is right or who is wrong. But sadly two families lost their young sons.

    • @arshcholedefancholaa9596
      @arshcholedefancholaa9596 2 роки тому +5

      eh ne munde bhut marwaye s vicky mudhukhere ne num lai lai lawrence nu dinda ssss eh

    • @user-ue5vr8hb2x
      @user-ue5vr8hb2x 2 роки тому

      @@arshcholedefancholaa9596 kinn marwaaye , Sidhu ne yaa Mudhukhere ne

    • @goldybaria8287
      @goldybaria8287 2 роки тому

      ​@@arshcholedefancholaa9596 6u7❤

    • @kanwalgill3853
      @kanwalgill3853 2 роки тому +3

      Yes it’s sad . The Central agencies are not clean first of all .

    • @Kabir5777
      @Kabir5777 2 роки тому +4

      First of all ask him ... why bishnoi take a revenge 🤔 for his brother vicky midhukhera ?? Is vicky midhukhera doing work for bishnoi ??

  • @parveenklair4388
    @parveenklair4388 Рік тому +2

    Waheguru ji 🙏 Pls justice for Sidhu Mossewala

  • @Shorts__101
    @Shorts__101 Рік тому +4

    Justice for vicky middukhera sir

  • @lalkinderkaur3625
    @lalkinderkaur3625 2 роки тому +28

    Rab da wasta jo karna oh kro.time paas na kro.. justice for Sidhu Moose wala

  • @sweetujass2055
    @sweetujass2055 2 роки тому +179

    Sidhu was a legend. 😭
    He always stay in heart 😭

    • @kabir9088
      @kabir9088 2 роки тому

      लोगो की रेकी करवा रहा, बदमाशि की चूल, पैसा गाडिय़ा मुहैया करवा रहा था सपोर्ट दे रहा दूसरे गैंगस् को, शरीफ इंसान तो कही से नहीं और LEGEND COMMEDY कर गया भाई तू 👆

    • @kabir9088
      @kabir9088 2 роки тому

      @Memer Boy मेरी क्यु जलेगी chutiye, मैं रंधवा गवया हू नाचार हू ,जो मेरा उस से competetion था मेरे शो नहीं लग रहे उसके लग रहे, मेरे बच्चे common सेन्स लगा 🤏

    • @romeoshahi8192
      @romeoshahi8192 2 роки тому

      @Memer Boy I

    • @sunnysingh-hf3jo
      @sunnysingh-hf3jo 2 роки тому +1

      @Dhan Nanak yes i agree

    • @vikashdhillon04
      @vikashdhillon04 2 роки тому +3

      @Dhan Nanak yebkwas hai sidhu ka permanent maneger nhi tha wo, kewal ak show jo Dubai me hua us event ka maneger hai, sidhu kudh nhi janta us bande ko..

  • @sukhapurewal1632
    @sukhapurewal1632 2 роки тому +116

    ਸੱਚ ਲੋਕਾਂ ਸਾਹਮਣੇ ਆੳਣਾ ਚਾਹੀਦਾ ਹੈ

  • @SapnaBossbabe
    @SapnaBossbabe 2 роки тому +27

    . Sidhu legend was only child , hope justice prevails

  • @arshSandhu781
    @arshSandhu781 2 роки тому +16

    Ehde brother vicky da lawrence nal contact c ehnu v arrest kro sale nu investigation honi chahidi ehdi v

  • @sugar_dady08
    @sugar_dady08 2 роки тому +48

    Musse aale nu nhi marna c baai jeda jimmwar aa usne mRNA c

  • @smoothieformula
    @smoothieformula 2 роки тому +49

    Je masla sidhu de manager naal c ta manager naal gal krde sidhu moosewale nu kyu shoot kita bina kise sboot aa sari paise de layi politics khel rhe saare jane ral ke bina kise matlab to kine nu v shoot kr rhe ne

    • @gurmeet_interiors
      @gurmeet_interiors 2 роки тому +2

      sidhu ne ohnu age kita

    • @deepakjaat7846
      @deepakjaat7846 2 роки тому +4

      36 bari khta Anu .manager nu pes krde .ni Tera Nmbr lggu fer .a khnda m b asla lod rkhda.rkhta fer asla agla ne dhre da dhrya

    • @pamajawadha5325
      @pamajawadha5325 2 роки тому +1

      Ave hawa krda rha bina scurty de ta500 meter nhi ja saki sidhu agla thok ta hun kithe a tera load asla

    • @GurpreetKaur-rw2ts
      @GurpreetKaur-rw2ts 2 роки тому

      @@deepakjaat7846 ohnu ki pta kithy bhjgya o sidhu me theka lya si sarea da o t aap busy siga bina gal toh sidhu nu mareya .. sidhu kithy lbda ohnu agla aap mar ke bhjya ehda bhra lab lenda .. tera dost katal krke bhjve tenu pta hou kithy gya

    • @deepakjaat7846
      @deepakjaat7846 2 роки тому +3

      @@GurpreetKaur-rw2ts gudiya Rani ek gal hmesa yad rakhyo bina vjh duniya che Koi kise nu ni maruga.hnkar ana b na kro k o thodi mot di vjh bne.hnkar che ta ravan Marta loka ne fer a ki chij h .her chij di ek limit hundi h .onu cross krange ta sja milugi prmatma vllo.baki apo avdi soch.sorry if I hurt u .ho skda h tusi ode fan ho.per m sirf hkikat te schhai te hi bhrosa krn ala bnda ji.

  • @shahanaperveenrani973
    @shahanaperveenrani973 Рік тому +2

    Justic for Sidhu moose wala Heera

  • @Gondwalia9393
    @Gondwalia9393 2 роки тому +11

    Galti manager di c tan tuc manager nu saja dinde Sidhu di koi galti ni c sacha c tan hi kalla ghumda c jatt j tuhanu shak c tan baith ke gall karde Sidhu ne keha c har interview vich ke eljam na lao muh te aajo sawala de jabab dedunga but Sidhu vir nu ni mareya tuc mareya tan Punjab nu aa tuc sareya ne nirdosh c yrr Sidhu baie paap khat leyaa vir tuc te tuhadi gang ne 😓😓😓😓💔💔

  • @rockysingh8441
    @rockysingh8441 2 роки тому +12

    Waheguru ji

  • @vickydhillon1063
    @vickydhillon1063 2 роки тому +17

    Shagun klla sidhu nu thora manage krda adhi industry nu krda pr naa sirf sidhu

  • @danveerattri00
    @danveerattri00 Рік тому +4

    Sidhu dil da ni maada 😢

  • @manipt9199
    @manipt9199 2 роки тому +21

    Manager flew to Australia...he knew his life is in danger... Sidhu is killed for no reasons being associated. All a viscious cycle.

  • @sidhumossewalarecords3953
    @sidhumossewalarecords3953 2 роки тому +14

    Sidhu nal cotact kar k pushde parsnoly ho sakda h ohnu kush na pta hove but kise nu marna galat h, cahe sidhu ya Vicky

  • @shahidhassan2979
    @shahidhassan2979 Рік тому +6

    Rip lawrance

  • @BhupinderSingh-et4ws
    @BhupinderSingh-et4ws 2 роки тому +3

    Sidhu Bai Amar rahega jatta

  • @mrsingh9648
    @mrsingh9648 2 роки тому +8

    Sidhu da ki kasur si ...Bohat galt hoea sidhu nal ....

  • @bhangubhangu7674
    @bhangubhangu7674 2 роки тому +24

    sidhu manager nu laike auna chaida c australia toh police nu ohde krke sidhu nu marya kitho da insaaf a ehe 😭😭😭💔

  • @cheemagagan3948
    @cheemagagan3948 2 роки тому +57

    punjab barbadi te raah te ja reha waheguru g mehar kro🙏🏼

  • @preetlaadi1992
    @preetlaadi1992 Рік тому +2

    13:37
    Aa gall Authentic lagg rahi hai ?
    Authentic taa lagg rahi hai , K Sidhu baare shaqq pae reha thonu.

  • @jugrajsinghsidhu1551
    @jugrajsinghsidhu1551 2 роки тому +26

    ਪੱਤਰਕਾਰ ਸਾਹਿਬ ਨਿਆਂ ਸਬਦ ਹਿੰਦੀ ਦਾ ਸ਼ਬਦ ਹੈ ਪੰਜਾਬੀ ਵਿੱਚ ਨਿਆਂ ਸਬਦ ਨੂੰ ਇਨਸਾਫ਼ ਕਿਹਾ ਜਾਂਦਾ ਹੈ

    • @arun3093
      @arun3093 2 роки тому

      Os saab naal guru bhi hindi da shabad va shri v te tera naa v

    • @parabdeeps331
      @parabdeeps331 2 роки тому

      Insaaf v Urdu da Haiga...oh Jada psnd aa lgda

    • @jugrajsinghsidhu1551
      @jugrajsinghsidhu1551 2 роки тому

      ਪਹਿਲਾਂ ਤਾਂ ਦੋਂਨੇਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਧੰਨਵਾਦ ਤੁਹਾਡਾ ਤੁਸੀ ਟਿੱਪਣੀਆਂ ਕੀਤੀਆਂ ਮੈਂ ਜਾਣਦਾ ਬਹੁਤ ਸਾਰੇ ਸ਼ਬਦ ਇੱਕ ਦੂਜੇ ਦੀ ਭਾਸ਼ਵਾਂ ਵਿਚ ਮਿਲੇ ਨੇ ਸਮੇਂ ਦੇ ਨਾਲ ਪਰ ਇਹ ਪ੍ਰੋਗਰਾਮ ਹੀ ਇਹੋ ਜਿਹਾ ਸੀ

  • @user-wm8gn4qx3d
    @user-wm8gn4qx3d 11 місяців тому +2

    Sidhu Moose wala jindabad❤❤❤❤❤❤❤❤❤❤❤

  • @kirankharb409
    @kirankharb409 2 роки тому +48

    This person knows everything, catch him

    • @nikka7635
      @nikka7635 2 роки тому +4

      Bilkul sahi kihaa.

  • @JaswinderSingh-kz3ni
    @JaswinderSingh-kz3ni 2 роки тому +8

    Vicky's brother named sidhu in front of everybody without any evidence. he provoked gangsters to kill sidhu moosewala. moosewala legal team and mansa bar association take this into notice and hold him responsible for moosewala's murder. how could he sit on TV channel and say that sidhu is involved. arrest him

    • @AnuPreshen
      @AnuPreshen Рік тому

      He didn’t anything wrong .. people are blind in this entertainment world.

  • @satnaamwaheguru1895
    @satnaamwaheguru1895 2 роки тому +30

    I think sidhu sir not involved in this murdur....ho skda una nu kuch pta v na hove......but Hun ta maar dita ohnu....Sach saamne aan to pehla hi😭

  • @singhamandeep2827
    @singhamandeep2827 2 роки тому +6

    Justice

  • @matloobhussain83
    @matloobhussain83 2 роки тому +28

    This person knows everything he could be involved. He had too much hate for sidhu moose wala

  • @balbirjohal1187
    @balbirjohal1187 2 роки тому +68

    ਪੱਤਰਕਾਰ ਜੀ ਪਹਿਲਾ ਤਾ ਬਹੁਤ ਬਹੁਤ ਮੰਦਭਾਗੀ ਘਟਨਾ ਕੁਛ ਨਾ ਕਹਿਨ ਵਾਲੀ ਘੱਟਣਾ। ਕਿਸ ਕਿਸ ਨੂ ਪਤਾ ਸੀ ਇਹ ਗੱਡੀ ਬੁਲਟ ਪ੍ਰੂਫ਼ ਨਹੀਂ ਲੇ ਰੇ ਜਾ ਰਿਹਾ ?
    ਨੰਬਰ ਦੋ ਉਹ ਕੋਨ ਸੀ ਜਿਨਾ ਨੇ ਇਹ ਕਿਹਾ ਕਿ ਸਕਿਊਰਟੀ ਨਹੀਂ ਲੈ ਕੇ ਜਾਣੀ ???
    ਇਹ ਜ਼ਰੂਰ ਬੰਦਾ ਵਿੱਚ ਹੀ ਹੋ ਸਕਦਾ ਜੋ ਇਸ ਨੂੰ ਜਾਣਦਾ ਸੀ ਇਹ ਸਾਡਾ ਆਜ ਪਲੈਨ ਹੈ ??
    ਕਰੋ ਤਬਦੀਸ ਪਤਰਕਾਰ ਜੀ

    • @kamalvirk......8071
      @kamalvirk......8071 2 роки тому

      Apnea hi marwaea pagi begane bnde nu ki pta kon kithe ki Kam kine time lai ja reha...ik ah raja waring apni foki tohar bnaun lai congress vich le ke aea..

    • @bhangubhangu7674
      @bhangubhangu7674 2 роки тому

      sahi

    • @bilal-is2ez
      @bilal-is2ez 2 роки тому

      Ghar dey naukar-chakar, police commandos tey jo naal sn gaddi vich.

    • @kamalvirk......8071
      @kamalvirk......8071 2 роки тому

      @@bilal-is2ez gadi vich te 3 jne c bs 2 dost te ik sidhu c..

  • @MayurPanghaal
    @MayurPanghaal 2 роки тому +18

    As per reports, Vicky is old time pal of Lawrence Bishnoi. .. and used to supply him with information to collect extortion money.

  • @supreetcsidhu8990
    @supreetcsidhu8990 2 роки тому +6

    Ehna nu sirf shaq si but I am sure there wasn’t any involvement of his what his manager does in his personal life agle nu ki pata

  • @jagsirsingh2826
    @jagsirsingh2826 2 роки тому +5

    ਵਾਹਿਗੁਰੂ ਵਾਹਿਗੁਰੂ ਜੀ

  • @lalkinderkaur3625
    @lalkinderkaur3625 2 роки тому +17

    Justice for Sidhu Moose wala

    • @sutti-sharma8131
      @sutti-sharma8131 2 роки тому

      Mil tho gayaa justice Vikkie 🙏🙏 meddukhera sir Ko marwane ka

  • @JaswinderSingh-dq1ki
    @JaswinderSingh-dq1ki 2 роки тому +18

    Meri 🙏🏿 request hai please Punjab nu bacha lo

  • @harmeshsingh2017
    @harmeshsingh2017 2 роки тому +2

    waheguru ji

  • @intertainmentandknowledge2713
    @intertainmentandknowledge2713 2 роки тому +5

    Sidhu legend

  • @Aman-cc9pe
    @Aman-cc9pe 2 роки тому +54

    Gold ਮੀਡੀਆ ਅੱਧੀ ਇੰਡਸਟਰੀ ਚਲਾਉਂਦਾ ਅਰਜਨ ਢਿੱਲੋ , ਕੁਲਬੀਰ ਝਿੰਜਰ , ਸ਼ੈਰੀ ਮਾਨ , ਗੈਰੀ ਸੰਧੂ , ਜੌਰਡਨ ਸੰਧੂ , ਏਨਾ ਸਾਰਿਆ ਦੀ management ਆ ਨਾਮ ਸਿੱਧੂ ਦਾ ਲੇਤਾ 🥴🥴🥴

    • @vellyjatt9127
      @vellyjatt9127 2 роки тому +3

      gold media wale da naam shagun

    • @Gujjar_sonu75
      @Gujjar_sonu75 2 роки тому +4

      Hhh bhai bs fame sidhu to hi mildi a

    • @sukhdhillon8822
      @sukhdhillon8822 2 роки тому +3

      @@Gujjar_sonu75 ਕੈਰੀਅਰ ਖਤਮ ਆ ਮੂਸੇਆਲਾ ਦਾ ਫੇਮ ਆਲੀ ਕੋੰਈ ਗੱਲ ਨੀ ਇਸ ਵਿੱਚ ਕੋੰਈ ਨੀ ਪੁੱਛਦਾ ਹੁਣ ਸਿੱਧੂ ਨੂੰ

    • @JassaMaan
      @JassaMaan 2 роки тому +5

      @@sukhdhillon8822 tu name ni lenda c sidhu da j ohnu koi push da na hunda shera

    • @vivekattri7284
      @vivekattri7284 2 роки тому

      @@sukhdhillon8822 tera kehda flop Ustaad jehda chlda Bol ….Ustaad de marn te saari duniya roti B’s tere vrge bekaar bndeya nu chad ke …tere muh bole ustaad te ghar bitha dite c ohne ist day toh hi ….goat Sidhu moosewala Amar hai dila ch hamesha Ustaad moosewala Forever

  • @mandeepsheemar4337
    @mandeepsheemar4337 2 роки тому +2

    Kyuki oh insaan boht vadya c dill c ohde kol

  • @sunnysingh6634
    @sunnysingh6634 Рік тому +3

    Lakh de lant tenu miss u sidhu 😢

  • @gurgill8846
    @gurgill8846 2 роки тому +5

    Maade kamma da maada nateeja … Waheguru Waheguru 🙏🏻

  • @highskillsfrompb0274
    @highskillsfrompb0274 2 роки тому +30

    seems he knows everything must investigate this person . he is full of hate

    • @op-pp5wu
      @op-pp5wu 2 роки тому +1

      His brother student leader Vikki mudikheria was killled!!! Shot dead by gangstet same way as sidhu

    • @avi9359
      @avi9359 2 роки тому +7

      Ehda hath lgda kite na kite 🤔, sidhu bai nu kinna target krda c eh

  • @paramjitghotra3034
    @paramjitghotra3034 2 роки тому +1

    Kha lia Sidhu Moosawal Sidhu innocent Sidhu legend never die jurnalist masks lga riha Moosawallove you miss you Moosawal not response able everyman This act is police not Moosawal Vicky And brother are political person

  • @SinghDeep-pe2nu
    @SinghDeep-pe2nu Рік тому +4

    Hun sidhu nu badnaam kita ja reha e

  • @jdhali8803
    @jdhali8803 2 роки тому +35

    It is really sad. Eventually youth of Punjab is suffering ,Understand how politicians use youth for their benefits.

  • @mehdiaries5381
    @mehdiaries5381 2 роки тому +2

    Sach kya hai nahi pata but kisi ka bhi aisa nahi hona cahiye sab ka dukh Maa baap ke liye ek sa hota hai

  • @animeinsane4101
    @animeinsane4101 2 роки тому +2

    SIDHU MOOSEWALE is Innocent

  • @sukhmanchauhan5764
    @sukhmanchauhan5764 2 роки тому +5

    Je koi sidhu naal kam krda isda matlab sidhu mada thodi...je mla bura aa ta isda matlab cm thodi mada...

  • @Kiratallrounder
    @Kiratallrounder Рік тому +3

    Sidhu nhi edda da kam kar sakda

  • @GurpreetSingh-ze4xs
    @GurpreetSingh-ze4xs 2 роки тому +8

    Good brother good

  • @jasdeepgill8550
    @jasdeepgill8550 2 роки тому +2

    Sidhu moosewala was innocent.....

  • @mrveer5079
    @mrveer5079 Рік тому +4

    Sali kateed ne ena vadia singer mar ta

  • @kangsukh2151
    @kangsukh2151 2 роки тому +5

    News tan ayi ni..kite hor media tan gal chad da koi..pind diya ruriya di News londe a ..eh News kise ne ni chuki

  • @singhsurme6708
    @singhsurme6708 2 роки тому +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ

  • @ritarai3610
    @ritarai3610 2 роки тому +2

    Justice for Vicky.M .

  • @piyu894
    @piyu894 2 роки тому +3

    Manager ki personal life pr sidhu moosewala ka to koi control nhi hoga....us manager ki apni personal life b hai...shak ki bina pr sidhu ko mrwa diya bina kisi saboot k..shrm ani chahiye in logu ko

  • @deedarmansa6274
    @deedarmansa6274 2 роки тому +14

    fudu media ne hi marvaya......sidhu usda ki leena deena hona vicky naal

    • @Sharannijjar
      @Sharannijjar 2 роки тому

      Hanji o Sagunpreet v sidhu da koi manager ni se hn grp da munda se es ch sidhu di ki galti se

  • @advgurvindersandhu8878
    @advgurvindersandhu8878 2 роки тому +17

    Truth will always prevail.... it can take time but accused will be caught..... justice can only be delayed but not declined..

    • @dhauladhar_kid
      @dhauladhar_kid 2 роки тому +2

      You must be happy now💔

    • @cj.5707
      @cj.5707 2 роки тому

      Justice 😂😂😂😂 nice joke...

    • @gurmeet_interiors
      @gurmeet_interiors 2 роки тому

      mill gya justice RIP vicky bro

    • @amreensaini329
      @amreensaini329 2 роки тому

      JUSTICE ?? HUMEIN KHUD KAHA HAI LAWYERS NE IS DUNIYA MEIN KABHI JUSTICE NI MILTA JUSTICE SIRF BHAGWAN KE DARBAAR MEIN MILTI HAI.. IN THIS WORLD SORRY KABHI SACH NI PATA CHALTA... SAB PAISA AND POWER KA ZAMANA HAI KALYUG MEIN.... BHOOL JAYO... ✌

  • @sjasbir161
    @sjasbir161 2 роки тому +28

    Investigation from this person should be done immediately.... because chances are 💯 percent ki ennu sab pta hy sidhu Moosewala bary jina ny sidhu nu maareya..... 🙏🙏🙏 Sidhu moosewala jindabad 🙏🙏🙏

  • @jais8370
    @jais8370 2 роки тому +13

    Haramdea Sidhu ne kise nu ni marwaya tusi loka jaan k oda name la rhe o 😠😠

    • @gurmeet_interiors
      @gurmeet_interiors 2 роки тому

      bhai deepak kalal ka naam kyu ni lia
      sidhu ka hi naam ku aya 😡😡😡

  • @amritpal7465
    @amritpal7465 2 роки тому +2

    Bai Sidhu is legend

  • @judgegaming819
    @judgegaming819 2 роки тому +3

    Sidhu legens

  • @Angrxj
    @Angrxj 2 роки тому +24

    RIP legend 💔

    • @gurmeetsingh4360
      @gurmeetsingh4360 2 роки тому

      Jehra eh maa da putt mareyea when dya yara. Sala legend da. Bnata mour tere legend da

  • @kchannel8748
    @kchannel8748 2 роки тому +9

    Bilkul sahi kiha veer ne,the matter should be invested deeply to search the real truth,with the help of judges of higher courts.

    • @viralvortex12-l2h
      @viralvortex12-l2h 2 роки тому +2

      Bai oo shagun tan bhaj geya,bechare sidhu nu marwa geya..

  • @PrinceKumar-cf7ek
    @PrinceKumar-cf7ek 2 роки тому +2

    U r right👍 bro...,,

  • @navdeepsandhu7685
    @navdeepsandhu7685 2 роки тому

    Yes why getting late Investigation should be done as soon as possible because otherwise culprits will fly abroad, yes we all are with you brother you are our next colony 71 neighbor also nd my son was vicky’s v good friend also,always with you brother

  • @DEON765
    @DEON765 2 місяці тому +1

    Ja Sidhu hunda hu tak clear ho jaana c 😮😢😢😢

  • @baljitlohan2902
    @baljitlohan2902 Рік тому +2

    Ye bat koe nhi kar rha k Viccy Middukheda ka Lawrence Bishnoi se Kya relationship tha.Viccy Middukheda Lawrence gang se juda tha saf bat hai khud hi kah rha h k viccy was associated with Lawrence

  • @JollyRockers
    @JollyRockers 2 роки тому +50

    SIDHU WAS LEGEND 😢

  • @SurinderKaur-kw4if
    @SurinderKaur-kw4if 2 роки тому +4

    Sidhu moose-wall da manager kee karda hai usda moose wall responsible nahi hai 🙅‍♀️ Or koi proof Howe or sidhu ne qiun help keeti reason da kee proof hai

  • @aravrajni7267
    @aravrajni7267 2 роки тому +2

    Siddu Bai kde v eho jiha Kam nhi kar sakda o kyu krunga.jaanch honi chahidi.