AIG ਸਿੱਧੂ ਨੇ ਕੋਰਟ 'ਚ ਕਿਓਂ ਮਾ*ਰਿਆ IRS ਜਵਾਈ , ਅੰਡਰਵੀਅਰ 'ਚ ਮੋਬਾਈਲ ਪਾ ਕੇ ਕਿਸਦੀਆਂ ਕਰਦਾ ਰਿਹਾ ਰਿਕਾਰਡਿੰਗਾਂ..

Поділитися
Вставка
  • Опубліковано 8 вер 2024
  • AIG ਸਿੱਧੂ ਨੇ ਕੋਰਟ 'ਚ ਕਿਓਂ ਮਾ*ਰਿਆ IRS ਜਵਾਈ , ਅੰਡਰਵੀਅਰ 'ਚ ਮੋਬਾਈਲ ਪਾ ਕੇ ਕਿਸਦੀਆਂ ਕਰਦਾ ਰਿਹਾ ਰਿਕਾਰਡਿੰਗਾਂ , ਸੁਣੋ ਕ*ਤਲ ਪਿੱਛੇ ਦੀ ਅਸਲ ਕਹਾਣੀ, ਹੋ ਗਏ ਵੱਡੇ ਖ਼ੁਲਾਸੇ
    #Punjab #AIG #malwindersidhu #IRS #MobileRerecorder #discussion #chandigarhcourt #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 167

  • @ranjitmand3674
    @ranjitmand3674 Місяць тому +70

    ਮੁੱਕਦੀ ਗੱਲ ਯਾਰ ਹੰਕਾਰ ਦੀ ਲੜਾਈ ਸੀ ਜਿਹੜੀ ਸ਼ੁਰੂਆਤ ਵੀ ਸਿੱਧੂ ਨੇ ਕੀਤੀ, ਤੇ ਖਤਮ ਵੀ ਸਿੱਧੂ ਨੇ ਕੀਤੀ

  • @sawranjeetsinghsidhusawran1384
    @sawranjeetsinghsidhusawran1384 Місяць тому +22

    ਜਿੰਨਾ ਕੋਲ ਪੈਸਾ ਹੈ ਉਹਨਾਂ ਕੋਲ ਅਕਲ ਨਹੀਂ ,,ਜਿੰਨਾ ਕੋਲ ਅਕਲ ਹੈ ਉਹਨਾਂ ਕੋਲ ਪੈਸਾ ਨਹੀਂ 😅

    • @Vikramkamboj52637
      @Vikramkamboj52637 3 дні тому

      kehn da matlab k hun akal vechni peni je pesa kamana hai ta 😂😂😂😂

  • @rajvirbrar631
    @rajvirbrar631 Місяць тому +34

    ਮੁੱਕਦੀ ਗੱਲ ਤਾਂ ਇਹ ਹੈ ਕਿ ਦੋਨੋਂ ਧਿਰਾਂ ਦੀ ਹੰਕਾਰ ਦੀ ਲੜਾਈ ਸੀ।

    • @KkpKkp-k7e
      @KkpKkp-k7e 23 дні тому

      ਹਰਪ੍ਰੀਤ ਨੇ ਦਿੱਲੀ ਦੀ ਪਾਵਰ ਵਰਤ ਕੇ 5 ਕੇਸ ਪਾਏ ਸਿੱਧੂ ਤੇ। ਦੈਨਿਕ ਭਾਸਕਰ ਦੀ ਖ਼ਬਰ ਵੇਖ ਲਵੋ 2 ਹੋਰ ਕੇਸ ਦੀ ਧਮਕੀ ਦਿੱਤੀ ਕਿ ਦਸਤਖ਼ਤ ਕਰ ਦੇ। ਪਰ ਬਹੁਤ ਮਾੜਾ ਹੋਇਆ।।

  • @ranjankamra7078
    @ranjankamra7078 Місяць тому +23

    ਯਾਰੀ ਅਤੇ ਦੁਸ਼ਮਣੀ ਤੋਂ ਬਾਅਦ ਹੁਣ ਪੁਲਸ ਵਾਲੀ ਦੀ ਰਿਸ਼ਤੇਦਾਰੀ ਵੀ ਮਾੜੀ ਗਿਣੀ ਜਾਵੇ 😂😂😂

    • @balrajsingh8901
      @balrajsingh8901 29 днів тому

      @@ranjankamra7078 ਸਿਆਣੇ ਕਹਿੰਦੇ ਹਨ ਕਿ ਘੋੜੇ ਦੇ ਪਿਛੋਂ ਅਤੇ ਥਾਣੇਦਾਰ ਦੇ ਅੱਗੋਂ, ਕਦੇ ਨਹੀਂ ਲੰਘਣਾ ਚਾਹੀਦਾ,ਮਰਨ ਵਾਲੇ ਨੇ ਉਸ ਦੀ ਲੜਕੀ ਤੋਂ ਤਲਾਕ ਹੀ ਲੈ ਲਿਆ!

  • @prabhjitsinghbal
    @prabhjitsinghbal Місяць тому +29

    3-4 ਮਿੰਟ ਦੀਆਂ ਲੀਰਾਂ ਟੋਟੇ ਗੰਢ ਕੇ ਗੱਲਬਾਤ ਸ਼ੁਰੂ ਕਰਨ ਦੀ ਭੇਡਚਾਲ ਬਣ ਗਈ
    ਸੋਹਣੀ ਗੱਲਬਾਤ ਦੀ ਜੱਖਣਾ ਵੱਢ ਦਿੰਦੇ ਇਹ ਲੋਕ

    • @Ikonankar
      @Ikonankar Місяць тому +2

      Yar apne Punjab wich Bahut Shaheed hoye ne uhna bare gal baat karo ta k nawi Paneeri nu Samj awe v assi kiss Kaum nu belong karde haan

    • @Ikonankar
      @Ikonankar Місяць тому

      Fuddu lokka bare Kahdi Gal baat karni aa.
      Jo karda ohh Bharda te Bharna v paina aa

    • @balbirsinghgill1595
      @balbirsinghgill1595 Місяць тому +1

      ਬਹੁਤ ਵੱਢੇ ਪੱਤਰਕਾਰ ਸਮਝਦੇ ਨੇ ਆਪਣੇ ਚੈਨਲ ਨੂੰ ਵੀ b b c ਸਮਝਦੇ ਨੇ ,ਚਵਲਾ ਮਾਰਦੇ ਪਹਿਲਾ

  • @Kang6126
    @Kang6126 Місяць тому +17

    ਸਿਆਣੇ ਐਵੇਂ ਨੀ ਆਖਦੇ ਕਿ ਹਰਾਮ ਦੀ ਕਮਾਈ ਤਾਂ ਬੱਚਿਆਂ ਵਿੱਚ ਦੀ ਵੀ ਨਿਕਲ ਜਾਂਦੀ

  • @narinderpalsingh5349
    @narinderpalsingh5349 Місяць тому +88

    ਗੁਰਬਾਣੀ ਤੋ ਦੂਰ ਹੋ ਕੇ ਮਨੁੱਖਤਾ ਗਰਕ ਰਹੀ ਹੈ 😢😢😢😢😢

    • @Harmandeol2323A
      @Harmandeol2323A Місяць тому +14

      Yes its very true 🙏🙏🙏🚩🪯🚩🪯🚩🪯ਮਨੁੱਖ ਵੱਕਾਰਾ ਵਿਚ ਫੱਸ ਗਿਆ

    • @Ikonankar
      @Ikonankar Місяць тому +5

      Sacchi Gall aa 22.
      Sare Gurbani tooh door hoje jis karke Beakkal hoke eho jahe kmm karde ne

    • @AvtarSingh-ui7pv
      @AvtarSingh-ui7pv Місяць тому +1

      Vir ji koi bi insan ha ji ohbaesk bda ha ja sota ha ji os da hisab change made da ju be insan ne ju be pun pap kmaia hoga ji os da hisab ek din jarur hona hi hunda ha ji.

    • @rahimkarim7921
      @rahimkarim7921 Місяць тому

      ਮੈਂ ਸਾਬਕਾ ਮੁਸਲਮਾਨ ਹਾਂ। ਅਤੇ ਇਬਨਾ ਅਸੁਰਾ ਵਰਗੇ ਹਦੀਸ ਦੱਸਦੀ ਹੈ ਕਿ ਮਾਂ ਨਾਲ ਸੈਕਸ ਕਿਵੇਂ ਕਰਨਾ ਹੈ। ਬੁਖਾਰੀ ਦੱਸਦਾ ਹੈ ਕਿ ਭੈਣ, ਧੀ, ਮਾਸੀ ਆਦਿ ਨਾਲ ਸੰਭੋਗ ਕਿਵੇਂ ਕਰਨਾ ਹੈ।

    • @SomRaj-gs5qn
      @SomRaj-gs5qn Місяць тому

      ❤❤😮​@@Harmandeol2323A

  • @renjeetsingh8574
    @renjeetsingh8574 Місяць тому +39

    ਕਿਸੇ ਨੇ ਸੱਚ ਹੀ ਕਿਹਾ ਕਿ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ

  • @PreetyKaur-zb4kc
    @PreetyKaur-zb4kc Місяць тому +33

    ਪੁਲਿਸ ਦੇ ਵਿੱਚ ਜਾਂ ਬਾਕੀ ਮਹਿਕਮਿਆਂ ਵਿੱਚ ਮਾਨਸਿਕ ਰੋਗੀ ਵੱਡੀ ਗਿਣਤੀ ਚ ਬੈਠੇ ਐ ਗਲ ਗਲ ਤੇ ਗੁੱਸਾ ਆਉਂਦਾ ਉਹਨਾਂ ਨੂੰ ਜੇ ਚੈਕ ਕਰਾਇਆ ਜਾਵੇ ਬਹੁਤੇ ਮਾਨਸਿਕ ਰੋਗੀ ਨਿਕਲਣਗੇ

  • @navdeepsukhi1846
    @navdeepsukhi1846 Місяць тому +14

    ਆਪ ਵੀ ਹੋਮਵਰਕ ਕਰ ਲਿਆ ਕਰੋ, ਰਿਤੇਸ਼ ਲੱਖੀ ਤੇ ਪਰਮਾਰ ਦੀਆਂ ਗੱਲਾਂ ਚੁੱਕ ਕੇ ਸਿਆਣਪ ਝਾੜ ਰਹੇ ਹੇ।

  • @KrishanKumar-vm7gc
    @KrishanKumar-vm7gc 29 днів тому +2

    सरदार जी सबसे बडी बात है कि जब एक बेटी का बाप अपनी बेटी की शादी जब करता है,तो उसको बहुत बडा दिल रखना पडता है❤पर जब बेटी की जिंदगी बर्बाद होती है,तो बेटी और बाप को ही पता होता है❤ बाप को सब पता होता है❤पर यह वही भुगतता है,जिस की बेटी दुखी होती है,बाकी लोग तो बातो का मजा लेते है❤

  • @KartarSingh-es8mo
    @KartarSingh-es8mo Місяць тому +13

    ਰਿਸ਼ਵਤ ਖੋਰ ਅਫਸਰਾਂ ਦੀ ਮਗਰੋਂ ਜਾਕੇ ਜਿੰਦਗੀ ਨਰਕ ਬਣ ਜਾਦੀ ਏ ਇਹਨਾਂ ਨੂੰ ਤੇ ਇਹਨਾਂ ਦੇ ਬੱਚਿਆਂ ਨੂੰ ਲਾਸਟ ਤੇ ਜਾ ਕੇ ਖੁਦਕੁਸ਼ੀ ਕਰਨੀ ਪੈਂਦੀ ਏ ਜਾ ਇਹ ਪਾਗਲ ਹੋ ਜਾਂਦੇ ਨੇ ਇਹ ਸਾਡੇ ਵਰਗਿਆਂ ਦੀਆਂ ਵਾਹਿਗੁਰੂ ਜੀ ਦੇ ਅੱਗੇ ਕੀਤੀਆਂ ਅਰਦਾਸਾਂ ਦਾ ਫੈਸਲਾ ਇਕ ਪੁਲਿਸ ਵਾਲਾ ਪਰ ਮੈ ਨਾਮ ਨੀ ਲੈਦਾ ਜਿਸ ਦਿਨ ਉਸ ਦੇ ਬੱਚੇ ਚਿੱਟੇ ਨਾਲ ਜਾ ਕਿਸੇ ਐਕਸੀਡੈਂਟ ਵਿੱਚ ਮਰੇ ਤੇ ਉਸ ਅਫਸਰ ਨੂੰ ਕੈਸਰ ਹੋਇਆ ਉਸ ਦਿਨ ਮੈ ਲਾਈਵ ਆ ਕੇ ਉਸ ਦਾ ਕਾਲਾ ਚਿੱਠਾ ਖੋਲਾਗਾ ਉਹ ਦਿਨ ਦੂਰ ਨਹੀ ਹਰ ਰੋਜ਼ ਵਾਹਿਗੁਰੂ ਜੀ ਅੱਗੇ ਏਹੀ ਅਰਦਾਸ ਏ ਇਹ ਦਿਨ ਜਲਦੀ ਆਵੇ

    • @BhujangAk47
      @BhujangAk47 Місяць тому

      ਇਹ ਨਹੀਂ ਕੈਂਸਰ ਤੇ ਗਰੀਬ ਲੋਕਾਂ ਨੂੰ ਵੀ ਹੋ ਜਾਂਦਾ ਹੈ ਜੀ

    • @sadhusinghbhullar7339
      @sadhusinghbhullar7339 Місяць тому +2

      ਬਾਪ ਦੇ ਪਾਪ ਦੀ ਸਜ਼ਾ ਬੱਚਿਆਂ ਤੇ ਆਏ ਇਹ ਨਾ ਮੰਗੋ ਪਾਪੀ ,ਜ਼ੁਲਮੀ,ਰਿਸ਼ਵਤ ਖੋਰ ,ਸਮੱਗਲਰ,ਬਾਪ ਦੇ ਘਰ ਜਨਮ ਲੈਣਾ ਵੀ ਇੱਕ ਸਰਾਪ ਹੈ

  • @Ikonankar
    @Ikonankar Місяць тому +7

    Jo banda Mareya oh v Koi Dhudh da Thotta nahi c kissi di kuddi di zindgi kharab karke kehnda Rakhni nahi

  • @suchasidhu4142
    @suchasidhu4142 Місяць тому +36

    ਲੋਕਾਂ ਦੇ ਬੱਚੇ ਝੂਠੇ ਮੁਕਾਬਲਿਆਂ ਚ ਮਾਰਨ ਦੀ ਸਜਾ ਪ੍ਰਮਾਤਮਾਂ ਨੇਂ ਦੇਣੀ ਸੀ

    • @Jaspreet-bg5go
      @Jaspreet-bg5go Місяць тому +2

      💯👌👌👌👌

    • @Ikonankar
      @Ikonankar Місяць тому +1

      Right 👍

    • @AvtarSingh-ui7pv
      @AvtarSingh-ui7pv Місяць тому

      Vir ji prmatma de ghare hisab ta ek din jarur saria de hone ne ji app Jia di gll bilkul hi sach or sahi ha ji

    • @rahimkarim7921
      @rahimkarim7921 Місяць тому

      ਮੈਂ ਸਾਬਕਾ ਮੁਸਲਮਾਨ ਹਾਂ। ਅਤੇ ਇਬਨਾ ਅਸੁਰਾ ਵਰਗੇ ਹਦੀਸ ਦੱਸਦੀ ਹੈ ਕਿ ਮਾਂ ਨਾਲ ਸੈਕਸ ਕਿਵੇਂ ਕਰਨਾ ਹੈ। ਬੁਖਾਰੀ ਦੱਸਦਾ ਹੈ ਕਿ ਭੈਣ, ਧੀ, ਮਾਸੀ ਆਦਿ ਨਾਲ ਸੰਭੋਗ ਕਿਵੇਂ ਕਰਨਾ ਹੈ।

    • @KuldeepSingh-b7d
      @KuldeepSingh-b7d Місяць тому +1

      ਤੈਨੂੰ ਕਿਵੇਂ ਪਤਾ ਕਿ ਉਸ ਨੇ ਝੂਠੇ ਮੁਕਾਬਲੇ ਬਣਾਏ ਨੇ ਐਵੇਂ ਦੱਲਿਆ ਬਕਵਾਸ ਕਰੀ ਜਾਨਾ

  • @charanjitraj61
    @charanjitraj61 Місяць тому +12

    ਕਿੰਨੀ ਵੇਸਰਮੀ ਦੀ ਗੱਲ ਹੈ ਕਿ ਰਿਕਾਡਿੰਗ ਕਰਨ ਤੋਂ ਕ੍ਰਿਮਿਨਲ ਚੋਰ ਲੋਕ ਤਿਲਮਿਲਾ ਰਹੇ ਆ

  • @bahadursingh2006
    @bahadursingh2006 Місяць тому +4

    ਬਿਲਕੁਲ ਸਹੀ ਗੱਲ ਹੈ ਬਾਈ ਜੀ ਜਦੋਂ ਬੰਦੇ ਦੇ ਹੰਕਾਰ ਦਿਮਾਗ ਨੂੰ ਚੜ ਜਾਦਾ ਹੈ ਫੇਰ ਜਿੰਦਗੀਆਂ ਤਬਾਹ ਹੋ ਜਾਦੀਆਂ ਹਨ

  • @user-xm5un1vf7l
    @user-xm5un1vf7l Місяць тому +7

    AIG. Nu recorder rakhna pia. Socho system kina corrupt aa. Banda weapon odo chakda jdo banda da hathh khdaa ho janda naa

  • @GORAWALIA
    @GORAWALIA Місяць тому +20

    ਸਿਧੂ ਕਨੂੰਨ ਦੀ ਮਦਤ ਲੈਦਾ ਉਸ ਨੇ ਅਜੇਹਾ ਕੰਮ ਕਿਉ ਕਿਤਾ?

    • @GurdeepSingh-iv4up
      @GurdeepSingh-iv4up Місяць тому +2

      ਕਨੂੰਨ ਤਾਂ ਆਮ ਲੋਕਾਂ ਤੇ ਤਸੱਦਦ ਕਰਨ ਲਈ ਵਰਤਿਆ ਜਾਂਦਾ ਤੇ ਇਸਨੇ ਆਪ ਪਤਾ ਨੀ ਕਿੱਨਿਆਂ ਨਾਲ ਧੱਕਾ ਕਰਿਆ ਹੋਊ ਇਸਨੇ ਤੇ ਅੰਤ ਅਪਦੇ ਨਾਲ ਵੀ ਇਹੋ ਕੁਝ ਹੋਣਾ

  • @balrajsingh8901
    @balrajsingh8901 Місяць тому +3

    ਇਸ ਤਰ੍ਹਾਂ ਦੇ ਕੇਸਾਂ ਵਿੱਚ , ਫ਼ੈਸਲਾ ਕਰਨ ਵਿੱਚ ਦਸ ਦਸ ਸਾਲਾਂ ਦੀ ਦੇਰੀ ਵੀ ਜਿਮੇਵਾਰ ਹੈ ਵਧ ਤੋਂ ਵਧ , ਕੇਸ ਦਾ ਫੈਸਲਾ ਕਰਨ ਵਿਚ ਇਕ ਸਾਲ ਦਾ ਸਮਾਂ ਨਿਸ਼ਚਿਤ ਹੋਵੇ।

  • @sukhpalgrewal5003
    @sukhpalgrewal5003 Місяць тому +2

    ਬਿਲਕੁਲ ਸਹੀ ਕਿਹਾ ਜੀ ਬਈ ਮੈਨੂੰ ਲੱਗਦਾ ਬਈ ਇਹ ਬਹੁਤ ਵੱਡਾ ਮੁੱਦਾ ਸਾਰੇ ਹੀ ਮਹਿਕਮੇ ਵਿੱਚ sc ਸਰਟੀਫੀਕੇਟ ਗਲਤ ਲਾਏ ਹਨ ਇਕ ਡਾਕਟਰ ਜੋ DMC ਲੁਧਿਆਣਾ ਵੱਡਾ ਡਾਕਟਰ ਲੱਗਾ ਹੈ ਉਹਦਾ ਵੀ ਉਕਤ ਸਰਟੀਫੀਕੇਟ ਵਾਲਾ ਕਾਂਡ ਸੀਟ ਲੈਣ ਮੌਕੇ ਲਾਇਆ ਹੋਇਆ ਹੈ ਅਜੇ ਵੀ ਸਰਜਨ ਲੱਗਾ ਹੈ

  • @manmohansingh7426
    @manmohansingh7426 Місяць тому +6

    ਫੋਨਾਂ ਨੇ ਹੱਸਦੇ ਵੱਸਦੇ ਘਰਾਂ ਨੂੰ ਨਰਕ ਬਣਾ ਦਿੱਤਾ।

  • @manpreetsingh-to6re
    @manpreetsingh-to6re Місяць тому +6

    Bilkul bai g sach kiha sari copy lakhi di

  • @majorsingh4297
    @majorsingh4297 Місяць тому +14

    ਕੱਲ੍ਹ ਇੱਕ ਪੁਰਾਣੀ ਇੰਟਰਵਿਊ ਚੰਡੀਗੜ੍ਹ ਚ ਹੋਈ ਸ਼ਾਇਦ ਤੇਈ ਦੀ ਆ ਭਾਵ ਪਿਛਲੇ ਸਾਲ ਦੀ, ਓਸ ਵਿੱਚ ਵੀ ਸਿੱਧੂ ਇਹ ਕਹਿੰਦਾ ਕੇ ਜਿਸ ਦੀ ਧੀ ਦੁੱਖੀ ਹੋਵੇ, ਓ ਪਿਓ ਤਾਂ ਜਿਉਂਦੇ ਜੀਅ ਮਰ ਜਾਂਦੇ, ਓਦੋਂ ਹੀ ਲੱਗਦਾ ਸੀ ਕਿ ਧੀ ਨੂੰ ਲੈਕੇ ਬੰਦਾ ਬੁਹਤ ਇਮੋਸਨਲ ਆ, ਕੋਈ ਗ਼ਲਤ ਵਰਤਾਰਾ ਜਾਰੂਰ ਵਾਪਰੂ, ਕਤਲਾਂ ਦੇ ਕੇਸ ਜੇ ਪੈਗੇ ਚੁੱਲਿਆਂ ਚ ਘਾਹ ਉਗ ਪੈਣੇ, ਸੰਦੀਲੇ ਦਾ ਗਾਣਾ ਆ

    • @nishibains9511
      @nishibains9511 Місяць тому +1

      Ghar khraab krn vich sab ton vadda role ladke aur usdi maa da hundA ..att chuki honi jwayi ne eskrk akk k eh kamm kr ditta

    • @SarbjitSingh-yg7bs
      @SarbjitSingh-yg7bs Місяць тому

      ​@@nishibains9511.... Malwinder v Kutte da 🐕🤪 vddia hai ji

    • @sandeeppawar7726
      @sandeeppawar7726 Місяць тому

      ​@@nishibains9511yr aig de Kam kale c tan kr k eh km hoya ..AIG bhout sanki admi c Gunda c or black da km krda c😊

    • @kulwantkaur7128
      @kulwantkaur7128 29 днів тому +1

      Har banda apni apni akal te partian naal links de aadhar te bol riha h andaje lga riha h. Mukdi gal h ki taali dona hatha naal hi vajdi h.koi ghat nahi c.

  • @samitakaur
    @samitakaur 29 днів тому

    Credibility of Harpreet is also questionable ? Forging SC documents is not a small matter

  • @navdeepsukhi1846
    @navdeepsukhi1846 Місяць тому +5

    ਲੋਕ ਮੁਕਰ ਜਾਂਦੇ ਹਨ, ਹੋਰ ਕੀ ਕਰੇ।

  • @Mrindia699
    @Mrindia699 Місяць тому +1

    ਪੁਲੀਸ ਅਫਸਰ ਕਰਦੇ ਆ ਰਿਕਾਰਡ
    ਉਨ੍ਹਾਂ ਦੀ ਜੋਬ ਦਾ ਹਿੱਸਾ ਹੈ

  • @gurmeetsinghraigurmeetsing5521
    @gurmeetsinghraigurmeetsing5521 Місяць тому +2

    ਜਦੋਂ ਕਿਸੇ ਨੂੰ ਇਨਸਾਫ ਮਿਲਨ ਤੇ ਦੱਸ ਦੱਸ ਸਾਲ ਧੱਕੇ ਖਾਣੇ ਪੈਣ ਤਾ ਬਣਦੇ ਕਰਨ ਲਈ ਕਈ ਇਹ ਸਿਰਫ ਇਨਸਾਫ਼ ਤੋਂ ਦੇਰੀ ਹੋਣ ਐ ਕਾਰਨ ਬਾਕੀ ਲੋਕਾਂ ਨਾਲ ਧੱਕਾ ਵੀ ਬਹੁਤ ਹੋਈਆਂ ਪਤਾ ਨਹੀਂ ਏਦੇ ਨਾਲ ਕਿਨਾਂ ਧੱਕਾ ਹੋਇਆ ਹੋਣਾ

  • @Joti_grewal
    @Joti_grewal Місяць тому +3

    ਕੱਲਾ ਅਫ਼ਸਰ ਨੲ ਦੇਖੋ ਅਗਲੇ ਦੀ ਧੀ ਦਾ ਮਾਮਲਾ ਸੀ

  • @Taffuvlog
    @Taffuvlog Місяць тому +12

    Jawai kehda reh gya divorce de riha c ,, 2 month rakh ke kise di kudi nu chad dena ,kehda theek hai

  • @KkpKkp-k7e
    @KkpKkp-k7e 23 дні тому

    Vigilance Reader SI Ranjit Singh ਜਨਰਲ ਜਾਤੀ ਨੋਕਰੀ ਤੇ ਉਸ ਦਾ ਸੱਕਾ ਭਰਾ ਜਾਲੀ SC Certificate.ਹਰਪ੍ਰੀਤ ਸਿੰਘ ਜਾਲੀ SC Certificate.5ਕੇਸ ਪਾਏ ਸਿੱਧੂ ਉਪਰ ਰਣਜੀਤ ਸਿੰਘ ਨੇ।

  • @user-xz6kr9qq5i
    @user-xz6kr9qq5i Місяць тому +5

    jis tarah jally SE certificate banona galt a,,,,,,Kise hor duwara , jatta di caste use karna vi galt a.......

  • @user-ex7el3st9i
    @user-ex7el3st9i Місяць тому +3

    I sympathize with Mr Malvinder Sidhu. You do wrong with anyone's daughter, it is wrong.

    • @jasbirkaurchahal1021
      @jasbirkaurchahal1021 Місяць тому +2

      ਪਰ ਕਿਸੇ ਦੀ ਜਾਨ ਲੈਣਾ ਤਾਂ ਮਸਲੇ ਦਾ ਹੱਲ ਨਹੀਂ ਨਾ ਜੀ ।

  • @AshokKhurana-ux3zr
    @AshokKhurana-ux3zr Місяць тому +3

    Whe guruji

  • @bootasingh4530
    @bootasingh4530 Місяць тому +10

    ਜੱਜ ਨਾ ਬਣੋ

    • @charanpreetkaur3912
      @charanpreetkaur3912 Місяць тому

      Why

    • @Harmandeol2323A
      @Harmandeol2323A Місяць тому +1

      ਤੇਰਾ ਢਿੱਡ ਕਿਉਂ ਦੁਖੀ ਜਾਦਾ 😂😂😂

    • @rahimkarim7921
      @rahimkarim7921 Місяць тому

      ਮੈਂ ਸਾਬਕਾ ਮੁਸਲਮਾਨ ਹਾਂ। ਅਤੇ ਇਬਨਾ ਅਸੁਰਾ ਵਰਗੇ ਹਦੀਸ ਦੱਸਦੀ ਹੈ ਕਿ ਮਾਂ ਨਾਲ ਸੈਕਸ ਕਿਵੇਂ ਕਰਨਾ ਹੈ। ਬੁਖਾਰੀ ਦੱਸਦਾ ਹੈ ਕਿ ਭੈਣ, ਧੀ, ਮਾਸੀ ਆਦਿ ਨਾਲ ਸੰਭੋਗ ਕਿਵੇਂ ਕਰਨਾ ਹੈ।

    • @Psimansingh
      @Psimansingh Місяць тому +1

      ​@@rahimkarim7921ਮੈਂ ਸਿੱਖ ਹਾਂ ਅਤੇ ਤੇਰੀ ਬੋਲੀ ਦੱਸਦੀ ਹੈ ਤੂੰ (ਸਾਬਕਾ) ਮੁਸਲਮਾਨ ਨਹੀਂ, ਕੋਈ fake id ਵਾਲਾ Andhbhakt hai।

    • @rahimkarim7921
      @rahimkarim7921 18 днів тому

      @@Psimansingh You are not sikh, you are muslim. Did you ever read Bukhari or other Hadees.

  • @bahadursingh6055
    @bahadursingh6055 Місяць тому +2

    Jaisi karni tesi bharni,

  • @BalwinderSingh-zu2xt
    @BalwinderSingh-zu2xt Місяць тому

    ਪਰਮਾਤਮਾ ਹੀ ਜਾਣਦਾ ਸਾਰੀ ਗੱਲ ਬਾਤ ਦਾ

  • @prabhjotsingh5824
    @prabhjotsingh5824 Місяць тому +8

    ਇਹ ਤਾ ਹੁਣ ਰੱਬ ਜਾਂਦਾ ਚੰਗਾ ਕੌਣ ਮਾੜਾ ਕੌਣ ,, ਜਿੰਨੇ ਮੂੰਹ ਓਨੀਆ ਗੱਲਾਂ ,, ਕੋਈ ਮਰੇ ਗਏ ਮੁੰਡੇ ਦੀ ਹਿਮਾਇਤ ਕਰ ਰਿਹਾ, ਕੋਈ ਕਹਿ ਰਿਹਾ ਪਿਓ ਨੇ ਅੱਕ k ਜਿਸਦੀ ਧੀ ਦੁਖੀ ਹੋਵੇ ਉਹਨੇ ਸੋਚੋ ਕਿੰਨਾ ਪ੍ਰੇਸ਼ਾਨ ਕੀਤਾ ਹੋਣਾ ਉਹਨੇ ਅਹ ਕਦਮ ਚੁਕਿਆ , ਆਪਾ ਤਾ ਨਿਊਜ਼ ਦੇ ਸਹਾਰੇ ਬੈਠੇ ਹਾ , ਰਾਜ਼ ਦਾ ਹਮੇਸ਼ਾ ਦੋ ਧਿਰਾ ਦੇ ਵਿਚਾਲੇ ਪਤਾ ਹੁੰਦਾ ਲੋਕਾ ਲਈ ਤਾ ਬੱਸ ਪਰਦਾ ਹੁੰਦਾ ,, ਜਿੰਨੇ ਪਹਿਲਾ ਚੱਕ ਤਾ ਉਹ ਨੰਗਾ ਹੋ ਜਾਂਦਾ

  • @ranjitbrar2449
    @ranjitbrar2449 Місяць тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਖੁਆਰ ਹੋਇ ਸੁਮਿਲੇਗੇਵਚੇਸ਼ਰਣਜੋ ਹੋਇ

  • @sukhvirsingh8737
    @sukhvirsingh8737 Місяць тому +7

    ਝੋਟਾ ਮਾਨਸੇ ਵਿੱਚ ਨਸੇ ਨੂੰ ਰੋਕ ਰਿਹਾ ਸੀ ਉਹ ਫੜ ਲਿਆ ਭਾਈ ਅੰਮਿ੍ਤਪਾਲ ਵੀ ਫੜ ਲਿਆ ਪੱਤਰਕਾਰ ਜਾਅਲੀ ਸਾਰਟੀਫਕੇਟ ਵਾਲੇ ਅਫਸਰ ਫੜ ਰਿਹਾ ਸੀ ਉਹ ਵੀ ਚੱਕ ਲਿਆ ਮੁੱਕਦੀ ਗੱਲ ਸੱਚ ਨੂੰ ਫਾਸੀ

    • @AvtarSingh-ui7pv
      @AvtarSingh-ui7pv Місяць тому

      Vir ji sach bolia ta aag lag jandi ha ji pr jutt bolia ta kus bach da ha ji app Jia di gll bilkul sach ha ji ke sach nu fansi ha. Ji

  • @AmandeepSingh-cy7ky
    @AmandeepSingh-cy7ky Місяць тому +5

    He tuhadi sister nu koyi do mahine varat ke shad dewe fer vi Tustin estran gala karoge.

  • @KuldeepSingh-fe6dr
    @KuldeepSingh-fe6dr Місяць тому +1

    ਹੰਕਾਰ ਦੋ ਨੰਬਰ ਦਾ ਪੈਸਾ ਸ਼ੋਹਰਤ ਘਰ ਵਿੱਚ ਸਰਕਾਰੀ ਨੌਕਰ, ਹਰ ਟਾਈਮ ਰੱਬ ਨੂੰ ਭੁਲਕੇ ਸਰਕਾਰੀ ਅਹੁਦੇ ਦੀ ਵਰਤੋਂ ਕਰਨੀ,, ਫਿਰ ਇਹੀ ਕੁਝ ਮਿਲੂਗਾ ਸਾਰਿਆਂ ਨੂੰ

  • @GORAWALIA
    @GORAWALIA Місяць тому +6

    ਇਹ ਗਲ ਚੰਗੀ ਤਰਹਾ ਕਲੀਅਰ ਨਹੀ ਕਿ ਐਸ ਸੀ ਸਰਟੀਫਿਕੇਟ ਮਲਵਿੰਦਰ ਨੇ ਵਰਤਿਆ ਜਾ ਉਸ ਦੇ ਜਵਾਈ ਨੇ ਵਰਤਿਆ?

  • @Join.Conversation
    @Join.Conversation Місяць тому

    These days very second person is an investigative journalist and news analyst.

  • @bhupinderfSingh
    @bhupinderfSingh Місяць тому +1

    P t good

  • @shivanisharma5562
    @shivanisharma5562 Місяць тому +2

    ਜਦੋਂ ਵਕ਼ਤ ਬੰਦੇ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਖੋਟੇ ਖਰੇ ਦੀ ਪਰਖ ਉਦੋਂ ਹੋਦੀ ਯਾਰ ਯਾਰਾਂ ਤੋਂ ਪਾਸ਼ਾ ਵੰਟ ਜਾਂਦੇ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @jalneetcheema3055
    @jalneetcheema3055 Місяць тому

    ਪੱਤਰਕਾਰੀ , ਇਕ ਤਰਫਾ ਦੀ ਲੱਗ ਰਹੀ ਹੈ । ਕੇਸ ਦਾ ਜ਼ਿਕਰ ਕਰਨ ਲੱਗੇ ਨਿਰਪੱਖ ਹੋ ਕੇ ਗੱਲ ਕਰਨੀ ਚਾਹੀਦੀ ਹੈ। ਇੱਥੇ ਝੁਕਾਅ ਇਕ ਪਾਰਟੀ ਦੀ ਤਰਫ ਦਿਖਾਈ ਦੇ ਰਿਹਾ ਹੈ।

  • @SimranAulakh-y3l
    @SimranAulakh-y3l 29 днів тому +1

    S.C LOKA DA HAQ KHAAN WALI JATT KOUM

    • @gurjeetkaur1303
      @gurjeetkaur1303 26 днів тому

      Harpreet hai hi sc si...sade office ch kuri hai usda cousin si harpreet oh kuri sc category di hai. Harpreet ne thuth boliya si apni jaat chupayi si . Harpreet vivah to pehla apni family to alag rehda si te ehde vivah v court marriage hoyi si

    • @SimranAulakh-y3l
      @SimranAulakh-y3l 26 днів тому

      @@gurjeetkaur1303 OK SISTER

  • @user-ts4es6bp8w
    @user-ts4es6bp8w Місяць тому +3

    O ik pita v se Kalla I g nhi c

  • @gurmailsinghsingh1258
    @gurmailsinghsingh1258 Місяць тому

    Waheguru ji d marji

  • @manmohansingh7426
    @manmohansingh7426 Місяць тому +4

    ਧੀਆਂ ਨੂੰ ਦਿਨ ਰਾਤ ਫ਼ੋਨ ਤੇ ਪੇਕਿਆਂ ਵੱਲੋੰ ਮਿਲਣ ਵਾਲੀਆਂ ਡਿਕਟੇਸ਼ਨਾਂ ਨੇ ਸਮਾਜਿਕ ਜੀਵਨ ਦਾ ਬੇੜਾ ਗ਼ਰਕ ਕਰ ਦਿੱਤਾ।

  • @davindersidhu7024
    @davindersidhu7024 Місяць тому +2

    Bibia nu phale deeti jandi a a gal Suchi a

  • @malkitsingh8608
    @malkitsingh8608 Місяць тому +4

    Malwinder Singh Sidhu is well Person.

  • @Jaspreet-bg5go
    @Jaspreet-bg5go Місяць тому +1

    Tars. Nahi. Aunda. Pules nu hun pata lagu

  • @Ikonankar
    @Ikonankar Місяць тому +1

    Wadia agr Recording kitti usne Sacha Banda Record karega hi Karega

  • @user-gq2rz5dg3h
    @user-gq2rz5dg3h Місяць тому +1

    Kuriaa wala v bot dukhi na

  • @harbinderparmar790
    @harbinderparmar790 Місяць тому +15

    ਜਦੋਂ ਉਸ ਦੀ ਮੌਤ ਪਰਮਾਤਮਾ ਨੇ ਉਸ ਥਾਂ ਤੇ ਲਿਖੀ ਸੀ ਤਾਂ AIG ਕਿਵੇਂ ਥਾਂ ਬਦਲ ਸਕਦਾ ਸੀ ! ਮੌਤ ਸਾਰਿਆਂ ਨੂੰ ਆਉਣੀ ਹੈ ਉਸ ਦੀ ਆ ਗਈ ਓਹੀ ਗਿਆ ! ਅਗਲੀ ਖ਼ਬਰ ਦੀ ਹਲ ਕਰੋ

    • @navpannu6131
      @navpannu6131 Місяць тому +4

      Chal fuddi dea crime di gall ho rahi naa ke eh sab bare tere warga shaam nu daaru pee ke sonda savere lagg ju gyan den

    • @jasbirkaurchahal1021
      @jasbirkaurchahal1021 Місяць тому +4

      ਵੀਰ ਜੀ , ਦੂਜਿਆਂ ਦੇ ਘਰ ਲੱਗੀ ਅੱਗ ਬਸੰਤਰ ਈ ਲਗਦੀ ਐ , ਅੱਗ ਤਾਂ ਆਪਣੇ ਘਰ ਵਿੱਚ ਹੁੰਦੀ ਐ ।

    • @rahimkarim7921
      @rahimkarim7921 Місяць тому

      ਮੈਂ ਸਾਬਕਾ ਮੁਸਲਮਾਨ ਹਾਂ। ਅਤੇ ਇਬਨਾ ਅਸੁਰਾ ਵਰਗੇ ਹਦੀਸ ਦੱਸਦੀ ਹੈ ਕਿ ਮਾਂ ਨਾਲ ਸੈਕਸ ਕਿਵੇਂ ਕਰਨਾ ਹੈ। ਬੁਖਾਰੀ ਦੱਸਦਾ ਹੈ ਕਿ ਭੈਣ, ਧੀ, ਮਾਸੀ ਆਦਿ ਨਾਲ ਸੰਭੋਗ ਕਿਵੇਂ ਕਰਨਾ ਹੈ।

    • @sadhusinghbhullar7339
      @sadhusinghbhullar7339 Місяць тому

      ਵੀਰ,ਜੀ ਤੁਸੀਂ ਕਿਹਾ ਮਰਨ ਵਾਲਾ ਔਫੀਸਰ ਆਪਣੇ ਸੌਹੁਰੇ ਹੱਥੋਂ ਮਰਨਾ ਸੀ ਜਿਹੜਾ ਪਿਸਟਲ ਅਤੇ ਰੌਂਦ (ਕਾਰਤੂਸ) ਚੱਲਿਆ ਵਰਤਿਆ ਉਹ ਰੱਬੀ ਹੁਕਮ ਜਾਂ ਰਜ਼ਾ ਸੀ‌ ਕਿ ਜੁਆਈ ਨੂੰ ਸੋਹਲਾ ਕੱਤਲ ਕਰੂ ਇਸ ਵਾਕੇ ਨੂੰ ,ਕੱਤਲ ਨੂੰ ਰੱਬ ਨਾਲ ਜੋੜਨਾ ਠੀਕ ਨਹੀਂ ਲੱਗਦਾ ਰੱਬ ਤਾਂ ਦਿਆਲੂ,ਕਿਰਪਾਲੂ,ਮੇਹਰਬਾਨ,ਬਖਸ਼ਣਹਾਰ,ਹੁੰਦਾ ਹੈ ਉਹ ਕਾਤਲ ਕਿਵੇਂ ਬਣਦਾ ਹੈ ਮੈਂ ਕਦੇ ਵੀ ਬੰਦੇ ਦੇ ਕਤਲ ਦਾ ਇਲਜਾਮ ,ਰੱਬ ਤੇ ਲੱਗਿਆ ਹੋਵੇ ਕਦੇ ਨਹੀਂ ਸੁਣਿਆ,ਹੁਣ ਤੱਕ ਐਨਾ ਮਾੜਾ ਕੰਮ ,ਐਡਾ ਜੁਲਮ ਰੱਬ ਨਹੀਂ ਕਰਦਾ ਭਰਾਵੋ ਵੀਰੋ ‌ਤੁਹਾਨੂੰ ਕਿਵੇ ਲੱਗਦਾ ਕਿਰਪਾ ਕਰਕੇ ਰਿਪਲਾਈ ਕਰੋ ਧੰਨਵਾਦ,,

  • @tanu3560
    @tanu3560 28 днів тому

    Kisi de kudi di life kharab karan wale nal eh he hona chahida hai

  • @karanvirthaper1317
    @karanvirthaper1317 Місяць тому +2

    oh bharwoo jado bnda tension ch hunda oh adhin gallan bhullan lag janda .. oh recorder ta rakhda hu ta k mere gal yaad reh j

  • @vishallakhanpal3422
    @vishallakhanpal3422 21 день тому

    Recording glt karde c bed di😂😂😂

  • @user-sx3jo3ze2f
    @user-sx3jo3ze2f Місяць тому +1

    Sidhu hanging to stil the feath

  • @jugrajsinghjattana6797
    @jugrajsinghjattana6797 Місяць тому

    😢😢😢😮😮😮no😢😢😢

  • @harmanbrar9008
    @harmanbrar9008 Місяць тому

    Dono, kol, do, nomber, tha, pesa, waheguru, ne, insaf, keta, one, deth, dusera, jell

  • @Taffuvlog
    @Taffuvlog Місяць тому +1

    Jehda ethe boli ja riha a ,ehne v bhaj jana c odo

  • @BhupinderSingh-pr7cr
    @BhupinderSingh-pr7cr Місяць тому +1

    Nawa patrakar vikram specialist ban vi gia thora hor mihant karo itni ki jaldi c

  • @ratindersandhu2604
    @ratindersandhu2604 28 днів тому

    Awe var var sanki di ratt laid janda patarkar.
    Court di inne saal di deri katal da karan bni .
    Har case di ikk saal ch final judgment honi chahidi.
    inne saal case lamki jande
    Ki hai India da niyae palka.
    ghattia

  • @sandhumanna8611
    @sandhumanna8611 Місяць тому

    ਯਾਰ ਅਵੇ ਨੀ ਸਨਕੀ ਕਹਿ ਦਾ ਇਮਾਨਦਾਰ ਆਫਿਸਰ ਸੀ,ਪਹਲਾ ਉਨਾਂ ਨੇ ਆਪਣੇ ਮਹਿਕਮੇ ਦੇ ਵਾਰੇਲੰਸੇ scandal ਕਢਿਆ..... ਕਾਲੀਆ beda ਦੀ ਬਲੀ ਚੜ੍ਹ ਗਏ ਏਆਈਜੀ...... ਗੱਲਾਂ ਕਰਨੀਆਂ ਸਖਿਆ

  • @user-wd8xh4xy3v
    @user-wd8xh4xy3v Місяць тому +1

    Loka dea baduawa lagea ahnu
    Ehna police wale nu haram khaan dee adatt lagee hoyee hai

  • @anurana2594
    @anurana2594 27 днів тому

    Person ne theek kita kyuki usdi dhee nu Tung kr reha c , good

  • @a.p.ssingh4080
    @a.p.ssingh4080 Місяць тому

    Jithe hundia Pabandi hatheyar di othe jatt fire krda😊

  • @gurkirpalsingh6659
    @gurkirpalsingh6659 Місяць тому

    Tusi main reason di gal hi nhi kiti... False dowry da parcha n harpreet da jail jana is the main reason behind this.. AIG ton jada frustrated harpreet c.

  • @KuldeepSingh-b7d
    @KuldeepSingh-b7d Місяць тому +1

    ਬਾਈ ਜੀ ਮਲਵਿੰਦਰ ਸਿੰਘ ਨੇ ਆਪਣੇ ਜਵਾਈ ਨੂੰ ਮਾਰਿਆ ਬਹੁਤ ਲਗਤ ਹੋਇਆ ਜੋ ਨਹੀਂ ਸੀ ਹੋਣਾ ਚਾਹੀਦਾ ਪਰ ਆਪਣੇ ਜਵਾਈ ਨੂੰ ਕੋਈ ਛੋਟੀ ਮੋਟੀ ਗੱਲ ਤੋਂ ਨਹੀਂ ਮਾਰਿਆ ਜਾਂਦਾ ਬਹੁਤੀ ਵਕੀਲੀ ਨਾ ਝਾੜੂ ਹੋ ਸਕਦਾ ਮਰਨ ਵਾਲੇ ਦਾ ਕਿਨਾ ਕੁ ਗੁਨਾਹ ਹੋਵੇ ਼਼਼ਦੂਸਰੀ ਗੱਲ ਉਸ ਦੀ ਇਕੋ ਇਕ ਬੇਟੀ ਸੀ ਜਿਹੜੀ ਉਸ ਦੇ ਜਵਾਈ ਨੇ ਛੱਡ ਦਿੱਤੀ ਫੇਰ ਉਹ ਵੀ ਵੱਢਾ ਅਫਸਰ ਸੀ ਉਸ ਨੇ ਘੱਟ ਨਹੀਂ ਗੁਜਾਰਨੀ

  • @Ikonankar
    @Ikonankar Місяць тому

    Jo karda oh Bharda te bharna painna .
    Swarg Narak ithe hi aa,
    Wadia recording kitti harek on record chahida, Jo Sacha oh iwen hi karda

  • @abdulguffar5883
    @abdulguffar5883 Місяць тому +1

    ਪੱਤਰਕਾਰ ਸਾਹਿਬ ਜੀ ਇਹ ਕੋਈ ਇੰਨਵੈਟੀਗੇਸ਼ਨ ਵਿੰਗ ਦਾ ਅਫਸਰ ਨਹੀਂ ਸੀ ਇਹ ਵਾਇਰਲੈੱਸ ਵਿਭਾਗ ਵਿੱਚ ਭਰਤੀ ਹੋਇਆ ਸੀ ਤੇ ਉਸ ਵਿੰਗ ਵਿੱਚ ਹੀ ਰਿਹਾ ਇਸ ਨੇ ਕਦੇ ਵੀ ਜਿਲਾ ਪੁਲਿਸ ਵਿੱਚ ਬਤੌਰ ਤਫਤੀਸ਼ੀ ਅਫਸਰ ਕੰਮ ਨਹੀਂ ਕੀਤਾ

  • @sukhvirsingh1706
    @sukhvirsingh1706 Місяць тому

    Patalkar sahab Jali certificate da muda vadda hai chokidar tou lai k IAS officer tak har state vich obc cast alag alag hai

  • @gurmailsinghsingh1258
    @gurmailsinghsingh1258 Місяць тому

    Kitna dukhi hoga tab yeh step liya

  • @jagmailsingh6660
    @jagmailsingh6660 Місяць тому

    ਓਸ ਬੱਦੇ ਦੇ ਲੋੜ ਪੈ ਰਹੀਆ ਸੀ ਘਰ ਦਿਆ ਨੂੰ ਪਤਾ ਨੀ ਲੱਗੀਆ ਹੋਨਾ ਤਹੀ ਰਕੋਟਗਾ ਕਰਦਾ ਸੀ ਮੈਨੂ ਤਾ ਲੱਗ ਰਹੀਆ

  • @Lakhbirkaur-fw8ku
    @Lakhbirkaur-fw8ku Місяць тому +2

    Galt interview.....one sided

  • @lovejeetbuttar5900
    @lovejeetbuttar5900 Місяць тому

    ਤੁਸੀਂ ਬਾਈ ਪੱਤਰਕਾਰੀ ਛੱਡਕੇ ਕੋਈ ਹੋਰ ਕਾਰੋਬਾਰ ਕਰ ਲਵੋ,,,,😂😂 ਕਿਸੇ ਗੱਲ ਦਾ ਕੋਈ ਰਿਜ਼ਲਟ ਨਹੀਂ ਤੁਹਾਡੀਆਂ ਗੱਲਾਂ ਵਿੱਚ,,,

  • @KaramtejSingh-yv5wo
    @KaramtejSingh-yv5wo Місяць тому

    Aam janta di gl kro eh ki news a eh ta hankar di ladai c

  • @baljitsingh374
    @baljitsingh374 Місяць тому +1

    Dono kg media paterkar

  • @user-ph1jd1xz8h
    @user-ph1jd1xz8h Місяць тому

    Loka nu ardas karni chagidi k sidhu da put v mar je fir pta lage put da dukh ki ae

  • @mahipalsinghguladhi-7855
    @mahipalsinghguladhi-7855 Місяць тому

    Ya officer ta or kesi to ve Marva sakda se ferr ta

  • @harjinderkaur4126
    @harjinderkaur4126 27 днів тому

    Bhut mara kita sidhu ne kise da putt maar k eh kehra sukhi rhi ga j nhi nibdi ta tlak ley lvo marna koi hall te nhi ma pio harpreet de ronde vekhey nhi jande kinj maa ne jmya padaya afsar bnaya te sidhu e ek mint nhi laya mara lgya. Sidhu nu chaidha c apni dheere nu viahanda na apne kol rakhda j eni ego da bhrya c kuri v sidhu vrgi honi jo kise maa pio da putt kha gyi marva diya ohne kehra sukhi rehna harprit de maa pio diya badduava te lgniya eho jihe ego vale pio nu apni ego vali dhee da viah hi nhi krna chahidha

  • @sukhvindersingh8428
    @sukhvindersingh8428 Місяць тому

    Eh bohat hankari jalam corrupt hea isne apni power da galat istemaal karde hoe chhote lachaar karamchariyan da future kharaab kita eh Kai ghutalyan vich samal hea isdi ikk case vich inquiry ikk DSP rank de officer nu diti gai ki ikk SP rank de officer di inquiry ikk DSP rank de officer to karvauni theek hea daal vich jaroor kala hea isde sare ghutalyan di inquiry CBI to karvauni chahindi hea tan ke dudh da dudh paani da paani ho sake

  • @gagandeep-id5kg
    @gagandeep-id5kg Місяць тому +2

    ਸਾਰੇ ਪਾਸਿਉ ਥੱਕ ਹਾਰਕੇ ਇਹੀ ਕੰਮ ਕਰਨਾ ਬਚਦਾ ਸੀ ..., ਵਧੀਆ ਕੀਤਾ

  • @mahipalsinghguladhi-7855
    @mahipalsinghguladhi-7855 Місяць тому

    Ferr kesi na sakk ne karna se. Pap da khara par chukka se

  • @kamaljeetgrewal2479
    @kamaljeetgrewal2479 Місяць тому +2

    A sakal to hi sanki lagda

  • @kanwargill6360
    @kanwargill6360 Місяць тому

    Jawai ne te marna hi c kise di dhee di zindagi barbaad kitti te maareya geya

  • @luckysidhu1952
    @luckysidhu1952 Місяць тому

    KOE HARD CORE TRANING NAHI AH TAA SARI UMAR WIRELES WING WICH REHA KISE NAL ESS ADMI NAHI BANDI BINA GAL TOO BECHARA BECHARA KARI JAA RAHE HO

  • @manpreetsingh-fl2bu
    @manpreetsingh-fl2bu 28 днів тому

    You both are behaving live a unprofessional reporters. You are not talking about facts . You both just talking like villagers ladies . Just targetting AIG Malwinder sidhu

  • @upmanyuacademy779
    @upmanyuacademy779 Місяць тому

    Bandey khaani da beda garak krta

  • @tommybhullar8778
    @tommybhullar8778 Місяць тому

    Kurfew mota paisa kmaa raha KG media ban k this channel allways grey reporting

  • @kulwantsinghjohal4849
    @kulwantsinghjohal4849 Місяць тому

    ਅਸਲ ਵਿੱਚ ਇਸ ਘਟਨਾ ਲਈ ਸਟੇਟ ਦਾ ਕੁਰੱਪਰਟ ਪਰਸ਼ਾਸ਼ਨ ਜੁਮੇਵਾਰ ਹੈ

  • @inderjit748
    @inderjit748 Місяць тому

    BHATINDE. EHDE GUANDIA TOO PUCHO OH VE DAS DE NE AH ADMI SAB NU PARESHN KARDA CE

  • @GurchranSingh-33033
    @GurchranSingh-33033 Місяць тому

    Insaaf di. Late. Latefe De Karan hi ikk. Officer. Ne kanoon nu apne. Hath. Ch. Lae. Liya , iss. Karke hi. High profile lok. Desh. Di. Nagrikta nu chhad. Reheh ne .

  • @Deollivegaming
    @Deollivegaming Місяць тому

    ਕੁਲ ਮਿਲਾ ਕੇ ਪਾਪੀ ਬੰਦਾ ,ਕੀ ਫਾਇਦਾ ਅਫ਼ਸਰ ਬਣਨ ਦਾ ਤੇ ਏਨੀ ਪੜਾਈ ਕੀਤੀ, ਫਿਰ ਕਨੂੰਨ ਦੀ ਪੜ੍ਹਾਈ ਵੀ ਕੀਤੀ।

  • @jarnailsandhu1873
    @jarnailsandhu1873 Місяць тому

    Sidhu is right.

  • @harmeetbrar6859
    @harmeetbrar6859 Місяць тому +5

    Sara Interview lakhwinder lakhi da copy kar lya ehna ne 😂😂😂

  • @jarnailsandhu1873
    @jarnailsandhu1873 Місяць тому +1

    Both of your DOGS & barking.

  • @Sangrur-PB13
    @Sangrur-PB13 Місяць тому

    Aig ਸਿੱਧੂ ਦੀ ਧੀ ਦੀ ਜਿੰਦਗੀ ਬਰਬਾਦ ਕਰਤੀ ਸੀ ਮਰਨ ਆਲੇ ਨੇ ਹੋਰ ਕੀ ਕਰਦਾ ਸਿੱਧੂ, ਮਰਦੇ ਨੇ ਅੱਕ ਚੱਬਿਆ ਅਗਲੇ ਨੇ ਬਾਕੀ ਸਨਕੀ ਨਾ ਕਹੋ ਇਮਾਨਦਾਰ ਸੀ ਇਹ ਪੁਲੀਸ ਅਫ਼ਸਰ, ਜਿਹਨਾਂ ਨੇ ਫ਼ਰਜ਼ੀਵਾੜਾ ਕਰਕੇ ਨੋਕਰੀਆ ਲਈਆ ਓਹਨਾ ਕਾਲੀਆ ਭੇਡਾਂ ਨੂੰ ਨੰਗਾ ਕੀਤਾ ਸੀ ਸਿੱਧੂ ਨੇ ਬਾਕੀ ਭਾਈ ਰਿਕਾਰਡਿੰਗਾ ਤੋਂ ਚੋਰ ਡਾਕੂ ਗੁੰਡੇ ਬਦਮਾਸ਼ ਤੇ ਧੋਖੇਬਾਜ ਡਰਦੇ ਹੁੰਦੇ ਇਸ ਚੀਜ਼ ਤੋਂ ਆਮ ਲੋਕਾਂ ਨੂੰ ਕੀ ਤਕਲੀਫ਼ ਆ ਐਵੇਂ ਹਵਾ ਚ ਗੱਲਾ ਛੱਡੀ ਜਾਂਦੇ ਅਗਲੇ ਦੀ ਧੀ ਦੀ ਕੁੱਟਮਾਰ ਕਰਦਾ ਸੀ ਤਲਾਕ ਵੀ ਨੀ ਦਿੰਦਾ ਸੀ ਜਿੰਦਗੀ ਬਰਦਬਦ ਕਰਤੀ ਹੋਰ ਉਹਨੂੰ ਹਾਰ ਪਾਉਂਦਾ ਅਗਲਾ ਕੁਛ ਗਲਤ ਨੀ ਕੀਤਾ ਸਿੱਧੂ ਨੇ ਮੇ ਤਾਂ ਇਹ ਕਹਿਣਾ ਜਿਹਦੇ ਨਾਲ ਧੱਕਾ ਹੁੰਦਾ ਉਹ ਏਦਾ ਹੀ ਕਰੇ ਜਿਹੜਾ ਜਿਹੜਾ ਵੀ ਕਰ ਸਕਦਾ ਸਿੱਧੂ ਵਾਂਗੂੰ ਉਹ ਕਰੇ ਸਜ਼ਾ ਦੇਵੇ