Moosewala Postmortem Report | ਮੂਸੇਵਾਲਾ ਦੀ ਪੋਸਟ ਮਾਰਟਮ ਰਿਪੋਰਟ । ਡਾ. ਪਿਆਰਾ ਲਾਲ ਗਰਗ ਤੋਂ ਸੁਣੋ

Поділитися
Вставка
  • Опубліковано 3 чер 2022
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Pyare Lal Garg
    Query: +91-94632-41235
    ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 511

  • @takhatpanjab
    @takhatpanjab  2 роки тому +34

    ua-cam.com/video/ilynTIW9tyA/v-deo.html
    ਕਬਜ਼ਾ ਛੱਡਣਗੇ ਬਾਦਲ? ਅਕਾਲੀ ਦਲ 'ਚ ਵੱਡੀ ਬਗ਼ਾਵਤ? ਕੌਣ ਹੋ ਸਕਦੈ ਨਵਾਂ ਪ੍ਰਧਾਨ? ਵਿਦਵਾਨ ਨੇ ਖੋਲ੍ਹੇ ਭੇਤ

  • @ranbirs8313
    @ranbirs8313 2 роки тому +229

    Right dr sahib , ਦੋਵਾਂ ਵਿਚੋਂ ਵੀ ਕੋਈ ਹੋ ਸਕਦਾ ਜਾਂ ਕੋਈ ਰਿਸ਼ਤੇਦਾਰ ਵੀ ਕਰਵਾ ਸਕਦਾ ਕਿਉਂਕਿ ਪੈਸਾ ਤੇ ਪ੍ਰੋਪਰਟੀ ਬਹੁਤ ਸੀ, ਕੱਲਾ- ਕੱਲਾ ਹੀ ਪੁੱਤ ਸੀ, ਚੜਾਈ ਜਰੀ ਨੀ ਗਈ , ਵਿਆਹ ਵੀ ਨਹੀਂ ਹੋਣ ਦਿੱਤਾ ਗਿਆ।

    • @PUNJABITREND584
      @PUNJABITREND584 2 роки тому +24

      Rty ji ਉਹਦੇ ਚਾਚੇ ਦਾ ਮੁੰਡਾ ਵੀ ਨਾਲ ਸੀ ਹੋ ਸਕਦਾ ਪ੍ਰਪਟੀ ਕਰਕੇ ਹੀ । ਕਉ ਕਿ ਪੂਰੀ ਪਲਨਿਗ ਨਾਲ ਹੋਇਆ ਸਭ ਕੁਛ

    • @raheelakauser8895
      @raheelakauser8895 2 роки тому +17

      His chacha son was with him gurpreet singh he was very close to sidhu moose wala he leaked out info to the government killers he lived in the same house as sidhu moosewala he punctured the car tyre or misplaced the key on purpose

    • @ravigrewal9369
      @ravigrewal9369 2 роки тому +5

      May be PUNJABI Singer’s killed him because all singers have very good relationship with gangs.

    • @harkaurchahal4135
      @harkaurchahal4135 2 роки тому +6

      Shi gl aww marriage vi nhi hon ditti eh apnyaa da hi kmm ho skdaa h 110%sure h

    • @dapinderjitsingh
      @dapinderjitsingh 2 роки тому +6

      @@raheelakauser8895 From day one family has told everything clearly and then again after reading things like you have written his father again told people that no one from inside family is involved, car keys were with Sidhus mother who had gone to someone’s house in village, second the car that was punctured was not the one that is bullet proof it was pajero I guess. So just like deep sidhu don’t make conspiracy theories without any facts or without checking information, people had done this shameful act with Sushant Singh too, fir gods sake don’t do it

  • @manirandhawa879
    @manirandhawa879 2 роки тому +33

    This is called real interview… very good and brave doctor sahib and Interviewer is very calm to let the doctor speak. perfect combination of a real punjab. this is called real hindu sikh that makes punjab together

  • @sandeepkhattra441
    @sandeepkhattra441 2 роки тому +42

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਡਾ ਪਿਆਰੇ ਲਾਲ ਗਰਗ ਜੀ ਨੇ ਧੰਨਵਾਦ ਜੀ 🙏🙏

    • @sunnykahlon8252
      @sunnykahlon8252 2 роки тому +1

      Hasn wali gal ki c ena

    • @rajpreetsingh8420
      @rajpreetsingh8420 2 роки тому

      Veer.ji...punjabi. ch..liken.lie
      U.tube.tae..ke.donlod.kria.
      manu.jida.jankrie.ne.vr.jurr
      Dasnia

  • @sandeegill2112
    @sandeegill2112 2 роки тому +17

    21:17 ਤੇ ਡਾਕਟਰ ਸਾਹਿਬ ਨੇ ਪੂਰੇ ਪੁਆਇੰਟ ਦੀ ਗੱਲ ਕੀਤੀ ਏ ਜਿਸ ਨਾਲ ਸਿੱਧੂ ਨੂੰ ਇਨਸਾਫ਼ ਮਿਲ ਸਕਦਾ

  • @maan636
    @maan636 2 роки тому +28

    ਇਸ ਸਾਰੀ ਘਟਨਾ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਬਿਲਕੁਲ ਨੰਗੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ? ਡਾਕਟਰ ਦੀ ਇਸ ਗੱਲ ਨਾਲ ਸਹਿਮਤ ਹਾਂ !?

  • @RajpalSingh-gk1jv
    @RajpalSingh-gk1jv Рік тому +3

    ਡਾਕਟਰ ਸਹਿਬ ਤੁਸੀਂ ਮਹਾਨ ਹੋ ਜੋ ਸਚ ਸਾਹਮਣੇ ਰਖਦੇ ਹੋ। ਬਹੁਤ ਬਹੁਤ ਧਨਵਾਦ ਜੀ ।

  • @triloksingh4126
    @triloksingh4126 2 роки тому +52

    ਵਾਹਿਗੁਰੂ ਜੀ ਪੰਜਾਬ ਨੁ ਦੁਸ਼ਮਣਾਂ ਦੀ ਨਜ਼ਰ ਤੋਂ ਬਚਾਏ ਰਖਣ ।

    • @satvirkhaira9269
      @satvirkhaira9269 2 роки тому

      God bless everyone please god help everybody whahagur jee

  • @pindaale7499
    @pindaale7499 2 роки тому +57

    ਡਾਕਟਰ ਸਾਹਿਬ ਜੀ ਨੂੰ ਸਿਹਤ ਮੰਤਰੀ ਦਾ ਅਹੁਦਾ ਸੰਭਾਲਿਆ ਜਾਵੇ 🙏🏻🙏🏻🙏🏻

  • @ManjeetKaur-ek2jl
    @ManjeetKaur-ek2jl 2 роки тому +18

    ਬਹੁਤ ਹੀ ਵਧੀਆ ਜਾਣਕਾਰੀ ।ਧੰਨਵਾਦ ਸਤਿਕਾਰਤ ਡਾਕਟਰ ਸਾਹਿਬ

  • @harjinderkaurdhillon7789
    @harjinderkaurdhillon7789 2 роки тому +35

    ਜੋ ਖੱਬੇ ਪਾਸੇ ਗੋਲੀਆਂ ਲਗੀਆਂ ਉਹ ਨਾਲ ਵਾਲੇ ਨੇ ਹੀ ਚਲਾਈਆਂ ਹੋਣਗੀਆਂ ਗੋਲੀਆਂ ਦੀ ਬੌਛਾਰ ਚਲੀ ਹੋਵੇ ਤੇ ਨਾਲ ਦੇ ਕਿਵੇਂ ਬੱਚ ਜਾਂਦੇ ਪ੍ਰੋਪਟੀ ਦਾ ਲਾਲਚ ਨਾਲ ਜੋ ਬੈਠੇ ਸੀ ਦੋ ਜਣੇ ਪਕਾ ਜਰੂਰ ਹੱਥ ਹੈ ਉਨਾਂ ਦਾ ਫਾਂਸੀ ਹੋਣੀਚਾਹੀਦੀ ਲੂਣ ਹਰਾਮੀਆਂ ਨੂੰ

    • @prabhsandhujattlife3045
      @prabhsandhujattlife3045 2 роки тому +5

      Hnji didi shi gl aa, ohna ton koi puch giss nhi kri gyi, oh pkka involve ne, ohna ne hi sidhu bai nu force kita ki jeep ch hi jaya jawe

  • @RajinderKaur.7604
    @RajinderKaur.7604 2 роки тому +43

    ਡਾ,ਪਿਆਰਾ ਲਾਲ ਗਰਗ ਜੀ ਸਤਿ ਸ੍ਰੀ ਆਕਾਲ 🙏ਤੁਹਾਡੀਆਂ ਗੱਲਾਂ ਵਿਚਾਰ ਸੁਣਕੇ ਕੁਝ ਸਿੱਖਣ ਨੂੰ ਮਿਲਦਾ 🙏🙏

  • @baljeetkaur7050
    @baljeetkaur7050 2 роки тому +31

    ਵਧੀਆ ਜਾਣਕਾਰੀ ਦਿੱਤੀ ਪਿਆਰੇ ਲਾਲ ਗਰਗ ਜੀ

  • @user-rg2pu1ye5n
    @user-rg2pu1ye5n 2 роки тому +49

    ਜਿਹੜੇ ਨਾਲ ਵਾਲੇ 110% #ਮਰਹੂਮ ਮੂਸੇਵਾਲ ਵੀਰ ਦੇ ਉਹ ਸੱਕ ਦੇ ਘੇਰੇ ਚ ਨੀ ਪੂਰੇ ਸਾਮਲ ਨੇ ਦੋ ਫੁੱਟ ਤੇ ਬੈਠਾ ਬੰਦਾ ਮਰ ਗਿਆ 24 ਗੋਲੀਆ ਵੱਜੀਆ। ਤੇ ਨਾਲ ਦੋ ਫੁੱਟ ਤੇ ਬੈਠਾ ਬੰਦਾ ਬੱਚ ਗਿਆ ਕਮਾਲ ਨੀ

    • @navdeepbrar2643
      @navdeepbrar2643 2 роки тому +5

      Brother oh trained shooter hunde a jd eda bnda marna howe te oh 100 bnde ch firda ek bnda v mar dinde a jhinu marna ose nu marde a gl eh a k oh naldeya nu marna nhi chaonde c bt kyu nhi marna chaonde c es cheej di investigation honi chaidi

    • @nawabnawabjatt487
      @nawabnawabjatt487 2 роки тому +2

      @@navdeepbrar2643 sahi gall bro tuhadi

    • @gursharnsingh1671
      @gursharnsingh1671 2 роки тому +3

      Vese golia ta bahr ਵੀ ਬਹੁਤ ਲਗਿਆ ਦੀਵਾਰਾਂ ਤੇ sharp shooter ਤੇ ਗੋਲੀ ਜਿਆਦਾ ਨੀ ਚਲਾਂਦੇ ਬਾਕੀ ਹੂਣ ਤਾਂ ਰੱਬ ਜਾਣਦਾ ਕੋਣ C kive hoea 😒

    • @Sidhumosewalafan488
      @Sidhumosewalafan488 2 роки тому

      @@gursharnsingh1671 bilkul shi gal aa j ine vde shotar hunde fr divara te kyu vjia golia nal dea de kyu ni vjia.bs oh am je hi shotar c te ohna ne nal dea nu golia maria hi nhi

  • @ammysandhi9308
    @ammysandhi9308 2 роки тому +126

    His friend are involved in this incident, They did not try to protect him , that’s why He always talked about his mom / dad his best friends, if that’s happened front of his dad , definitely his legend dad will die to protect his son , Bcz our parents are parents, He was so innocent and pure hearted, he easily trusted on his friends. So sad 😭
    Waheguru. Ji ,

    • @yourdad3958
      @yourdad3958 2 роки тому

      Vardia golia ch koi ni khrda hunda oh apni jaan bchaun k mosseale nu bchaunde hadd krde aa je tu hunda utthe tera moot nikl jana c

    • @BohoDevi
      @BohoDevi 2 роки тому +6

      the fact 30 bullets were sprayed and they both survived (friends) is either very suspicious or they both were very lucky . In such close shoot out rarely people survive.

    • @ManjitSinghJabbal
      @ManjitSinghJabbal 2 роки тому +1

      bai wardiya ch koi ne khadda.

  • @sarajmanes4505
    @sarajmanes4505 2 роки тому +8

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਬਹੁਤ ਵਧੀਆ ਜਾਣਕਾਰੀਆ ਦਿਤਿਆ ਦਿਲੋ ਸਲਾਮ ਕਰਦਾ ਹਾ ਜੀ ਲਾ ਲਿਆ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👍👍👌👌

  • @rosyrosy5532
    @rosyrosy5532 2 роки тому +52

    I can not imagine how his parents will live without him. Jesus give them strength. 😢Heart breaking how one human can killed like this way another human.

  • @tangobravo9423
    @tangobravo9423 2 роки тому +48

    the best doctor ...salute...to him...to his knowledge and experience

  • @addmedia247
    @addmedia247 2 роки тому +9

    बहुत बढ़िया कहा डाक्टर साहब ने...
    सरकार चाहे तो इन्साफ हो सकता है।।।

  • @latestvideos7924
    @latestvideos7924 2 роки тому +13

    21:15 ਸੋਚ ਵਿਚਾਰ ਕਰਨ ਵਾਲੀ ਗੱਲ ਏ
    ਹੁਣ ਤਾ ਤਜਰਬੇਕਾਰ ਡਾਕਟਰ ਨੇ ਵੀ ਹੈਰਾਨੀ ਪ੍ਰਗਟ ਕੀਤੀ ਏ

  • @sukh_ladda
    @sukh_ladda 2 роки тому +4

    ਸਾਡੇ ਪਿੰਡ ਦਾ ਮਾਣ dr ਸ਼੍ਰੀ ਪਿਆਰਾ ਲਾਲ ਗਰਗ ਜੀ 🥰🥰🥰

  • @sumanpreetchahal4062
    @sumanpreetchahal4062 2 роки тому +32

    Doctor did amazing job at explaining everything 👏

  • @JaswantSingh-mn3bz
    @JaswantSingh-mn3bz 2 роки тому +32

    ਡਾਕਟਰ। ਸਾਹਿਬ ਜੀ ਦੇ। ਬਹੁਤ ਵਧੀਆ। ਵਿਚਾਰ।ਹਨ। ਧੰਨਵਾਦ ਜੀ

  • @manjindersinghbholarandhey2398
    @manjindersinghbholarandhey2398 2 роки тому +4

    ਬੇੜਾ ਹੀ ਗ਼ਰਕ ਨਸਲਾਂ ਦਾ ਹੋਵੇਗਾ ਜੋ ਜੋ ਇਸ ਕਤਲ ਵਿੱਚ ਸ਼ਾਮਲ ਚਾਹੇ ਕਿਸੇ ਨੇ ਪਾਣੀ ਵੀ ਕਾਤਲਾਂ ਨੂੰ ਪਿਆਇਆ ਹੋਵੇਗਾ, ਰੱਬ ਦੀ ਦਰਗਾਹ ਤੋਂ ਬਰੀ ਨਹੀਂ ਹੋ ਸਕਦੇ

  • @jugni0019
    @jugni0019 2 роки тому +69

    Punjab de mundiya nu appeal aa ki, pagg ban Ni shuru kro.
    Gurbani Naal judo, Guru de led Lago.
    Nanak NAAM CHARDIKALA TERE BHANE SERBAT DA BHALA.

    • @HarpreetKaur-cd9mo
      @HarpreetKaur-cd9mo 2 роки тому +1

      Well Said🙏🙏🙏🙏

    • @PUNJABITREND584
      @PUNJABITREND584 2 роки тому +2

      ਜਿਹਨਾ ਦੇ ਪੱਗ ਆ o v safe ni ।sidhu bai ne ki kise da ਮਾੜਾ ਕੀਤਾ ਸੀ ਇਕ ਪੱਗ ਵਾਲਾ ਸਰਦਾਰ ਸੀ ਹੁਣ ਓਹਦੀ ਕਿੰਨੇ ਸਿੱਖਾਂ ਨੇ ਪਸੋਟ ਕਰੀ 🥺🥺😭😭😭😭😭😭ਸਿੱਧੂ ਬਾਈ ਲਵ ਯੂ ਯਰ ਮਿਸ ਯੂ ਵੀਰੇ

    • @jugni0019
      @jugni0019 2 роки тому

      @@PUNJABITREND584 pagg symbol of safety nhi Balki symbol of character aa. Gul nu samjho.

  • @sbal3463
    @sbal3463 2 роки тому +39

    They finished him brutally physically but he is alive in heart of everyone.

  • @n_hr18
    @n_hr18 2 роки тому +52

    Sidhu’s friends are definitely involved in this murder because they took advantage when sidhu’s parents weren’t home, they hid the key of the other car and punctured a tire too. It’s clear cut that they were the people who took him outside and informed the gangsters.. the most surprising fact is they fired more than 30 bullets and his friends didn’t die.. ajj de zamane vich yaar hi marwaunde aa eh koi zhooth nahi.. sidhu moose wala forever ♥️🙏🏻

    • @marketingauthority1823
      @marketingauthority1823 Рік тому

      delete krr laina c comment heer ji

    • @marketingauthority1823
      @marketingauthority1823 Рік тому

      @@n_hr18 not a great question heer, but real question is will you take responsibility of your mistake, that you judged prematurely without any facts. its very cleared now his friends were not involved -- i am asking just a simple question will you delete your comment.

    • @marketingauthority1823
      @marketingauthority1823 Рік тому

      @@n_hr18 i know you won't -- i was just showing some people "why we should never underestimate the stupidity of human mind"

    • @marketingauthority1823
      @marketingauthority1823 Рік тому

      @@n_hr18 GO GET FACTS PLZ

  • @GurjitSingh-mu9si
    @GurjitSingh-mu9si 2 роки тому +8

    ਮੂਸੇਵਾਲ ਦੀ ਦਰਦ ਨਾਕ ਜਵਾਨ ਦੀ ਮੋਤ ਤੇ ਬਹੁਤ ਦੁਖ ਲੱਗਾ ਕੋਈ ਵੀ ਧਰਮ ਇਨਸਾਨ ਨੂ ਕੋਈ ਮਾੜੀ ਸਿਕਸਾ ਨਹੀ ਦੇਦਾ ਇਤਹਾਸ ਸਾਨੂ ਸਿਖਾਲਦਾ ਹੈ ਕਿ ਮਹਾਰਾਜਾ ਰਣਜੀਤ ਸਿੱਗ ਦੇ ਟਾਈਮ ਸਮੇ ਜਿੱਦੋ ਹਰੀ ਸਿਘ ਨਲਵਾ ਫੱਟੜ ਹੋਏ ਤਾ ਜਰਨੈਲ ਫੱਟੜ ਹੋਣ ਕਰਕੇ ਜੱਗ ਰੋਕ ਦਿੱਤੀ ਗਈ ਸ਼ੀ ਅੱਜ ਹਿਦੋਸਤਾਨ ਵਿਚ ਭਰਾ ਮਾਰੂ ਜੱਗ ਲੱਗੀ ਹੋਈ ਹੈ ਵਾਹੇਗੁਰੂ ਸਮੱਤ ਬਕਸੇ

  • @deepchoudhary1630
    @deepchoudhary1630 2 роки тому +3

    ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲਿਆਂ ਜੀ ਧੰਨਵਾਦ 🙏sidhu mossewala justice 🙏

  • @jessisambhi757
    @jessisambhi757 2 роки тому +23

    Dr. Garg, is a very humble and honest person, always give an honest and impartial opinion, He should be one of the Advisors to CM Bhagwant Mann, who can utilize his wisdom and knowledge to make wise decisions in the betterment of Punjab.

  • @Dhaliwalmanilegendfan
    @Dhaliwalmanilegendfan 2 роки тому +24

    ਯਾਰ ਮੈਨੂੰ ਡਾ. ਪਿਆਰੇ ਲਾਲ ਗਰਗ ਜੀ ਬਹੁਤ ਵਧੀਆ ਇਨਸਾਨ ਲੱਗਦੇ ਨੇ ਆਪਣੇ ਦਾਦੇ ਵਾਗੂੰ ਬਹੁਤ ਪਿਆਰ ਆਉਦਾ ਮੈਨੂੰ ਇਨਾਂ ਤੇ ਬਹੁਤ ਇਮਾਨਦਾਰ ਤੇ ਮਾਸੂਮ ਜਿਹੇ ਲੱਗਦੇ ਨੇ ਗੋਲੂਮੋਲੂ ਜਿਹੇ ਲੱਗਦੇ ਨੇ ਇਕ ਬੱਚੇ ਵਾਗੂੰ🙏🙏🙏🙏🙏🙏😍😍

  • @RIYANSEHGAL6327
    @RIYANSEHGAL6327 2 роки тому +16

    Very very great job did by Respected Dr pyare Lal garg g 🙏

  • @deepkajjal3105
    @deepkajjal3105 2 роки тому +21

    ਗਿਆਨ ਦੇ ਸਮੁਦਰ ਨੇ ਡਾਕਟਰ ਸਾਹਿਬ ਜੀ ਬਹੁਤ ਕੁਝ ਸਿੱਖਣ ਨੂ ਮਿਲੀਆ ਜੀ। ਪੰਜਾਬ ਨੂੰ ਬਚਾ ਲੋ
    Sidhu bhai😭😞😓😭miss u

  • @rajafarzaan931
    @rajafarzaan931 2 роки тому +58

    His friends must be asked about the incident and the scene must be re created and justice will be done . 🙏🏻

  • @anmolbrar3391
    @anmolbrar3391 2 роки тому +10

    ਡਾਕਟਰ ਗਰਗ ਸਾਹਿਬ ਜੀ।
    ਆਪ ਜੀ ਦੇ ਵਲੋਂ ਬਹੁਤ ਹੀ ਜਾਣਕਾਰੀਆਂ ਮਿਲਦੀਆਂ ਹਨ।
    ਧੰਨਵਾਦ ਜੀਉ।

    • @maudgomery1682
      @maudgomery1682 2 роки тому

      Savah jankari miti sikha da puth maria surkari ajencia na gurg dee khushi nuhi sumbhal jandi

  • @amanjotkaur3063
    @amanjotkaur3063 2 роки тому +2

    ਬਿਲਕੁਲ ਸਹੀ ਡਾ ਸਾਹਿਬ ਇਹ ਤਾਂ ਦੇਖਣ ਵਾਲੀ ਗੱਲ ਉਹਨਾਂ ਦੇ ਕਿੰਨੀਆਂ ਸੱਟਾ ਲੱਗੀਆਂ

  • @thevaluesworld6285
    @thevaluesworld6285 2 роки тому +6

    ਪੰਜਾਬ ਦਾ ਮਾਣ ਡਾਂ. ਪਿਆਰੇ ਲਾਲ ਗਰਗ ਜੀ

  • @manikaram0001
    @manikaram0001 11 місяців тому

    Baki gal schiii aa...ਤਰੱਕੀ ਨਹੀਂ ਜਰਦੇ ਲੋਕ ,ਪਰ ਉਹ ਜਾਨੋ ਮਾਰਨ ਜੋਗੇ ਨਹੀਂ ਹੁੰਦੇ।ਇੱਥੇ ਵੱਡੀਆਂ ਤਾਕਤਾਂ ਦਾ ਹੱਥ ਲਗਦਾ।ਪਰ ਹੁਣ ਜਾਂਚ ਵਧੀਆ ਕਰਕੇ,ਸੱਚ ਸਾਹਮਣੇ ਲਿਆਇਆ ਜਾਣਾ ਚਾਹੀਦਾ।ਪੰਜਾਬ ਦੀ ਸ਼ਾਂਤੀ ਭੰਗ ਕਰਨਾ ਵੀ ਹੋ ਸਕਦਾ ਕਾਰਨ ਇੱਕ।

  • @fazeelmalik
    @fazeelmalik 2 роки тому +19

    This doctor is amazingly intelligent .

  • @JoginderSingh-fo7lx
    @JoginderSingh-fo7lx 2 роки тому +10

    ਮਿਲੀਭੁਗਤ ਨਾਲ ਮਾਰਿਆ ਗਿਆ

  • @parmjitsingh5664
    @parmjitsingh5664 2 роки тому +5

    Bahut vdia insan aa dr, pyarelal। Hmesha Punjab di gal kiti n shi di gal kiti aa

  • @jaswinderpalsingh3622
    @jaswinderpalsingh3622 2 роки тому +47

    ਸਾਡੇ ਲੋਕ ਵੀ ਭੁਲੱਕੜ ਬਣ ਗਏ ਹਨ ਉਏ ਭਰਾਵੋ ਇਹਨਾਂ ਲੀਡਰਾਂ ਨੇ ਚੋਰਾਸੀ ਤੋਂ ਪੰਚਾਨਵੇ ਤੱਕ ਪੰਜਾਬ ਦੀ ਜਵਾਨੀ ਦਾ ਵੜਾਗਾ ਕੀਤਾ ਸਿਰਫ ਇੱਕ ਕੁਰਸੀ ਦੇ ਲੲਈ ਤੇ ਆ ਵਿਚਾਰਾਂ ਮੂਸੇ ਵਾਲਾਂ ਕੀਹਦੇ ਯਾਦ ਹੈ ਬਾਈ ਬਚ ਜਾਉ ਇਹਨਾਂ ਗੰਦੇ ਸਿਆਸਤਦਾਨਾਂ ਤੋਂ

  • @g.g.c.5113
    @g.g.c.5113 2 роки тому +6

    Very nice 👌 Doctor Sahib 🙏 you are really great 🙏🙏

  • @JaswantSingh-mn3bz
    @JaswantSingh-mn3bz 2 роки тому +55

    ਡਾਕਟਰ। ਸਾਹਿਬ ਜੀ।ਸਹੀ। ਕਹਿੰਦੇ ਹਨ ਕਿ। ਨਾਲ। ਵਾਲੇ। ਬੰਦੇ ਦੇ। ਗੋਲੀਆਂ। ਕਿਉਂ ਨਹੀਂ।ਵਜੀਆ। ਇਹ ਵੀ। ਜਾਂਚ।ਦਾ। ਵਿਸ਼ਾ। ਉਹਨਾਂ। ਨੇ। ਕਿਹੜਾ। ਗੋਲੀਆਂ।ਗਿਣਕੇ। ਮਾਰੀਆਂ ਹਨ। ਬਾਂਕੀ ਦੇ। ਗੋਲੀਆਂ।ਮਾਰਨ ਵਾਲੇ। ਬੰਦਿਆਂ ਦੀ। ਗਿਣਤੀ। ਬਹੁਤ। ਜ਼ਿਆਦਾ।ਸੀ। ਕੋਈ। ਗੋਲੀਆਂ। ਚਲਾਉਣ। ਵਾਲਿਆਂ। ਨੇ। ਕੋਈ। ਜ਼ਿਆਦਾ। ਟਾਇਮ।ਵੀ। ਨਹੀਂ।ਲਾਇਆ।

    • @Noobgaming-pf5do
      @Noobgaming-pf5do 2 роки тому +1

      Duje bndea nu ta sirf rewolvr dita golian kyu lgian

    • @MVPxJASHAN
      @MVPxJASHAN 2 роки тому +2

      JEHRE DO DOST NAL SEGE MENU LAGDA OH VI NAL RALE HOYE SI. OH SARI SUCHNA GANGSTERA NU DE RAHE SI

    • @ravnoorbrar771
      @ravnoorbrar771 2 роки тому +1

      @@MVPxJASHAN Je oh rle hunde nal beh k kyo jnde, j ik v goli edhar udhar ho jndi ohna ne kehda bachna c.

    • @komalmahal9718
      @komalmahal9718 2 роки тому

      @@MVPxJASHAN ਓਹਨਾਂ ਨੂੰ ਪਹਿਲਾਂ ਹੀ ਗੱਡੀ ਤੋਂ ਨੀਚੇ ਉਤਾਰ ਲਿਆ ਹੋਣਾ

    • @shivdevsingh3626
      @shivdevsingh3626 2 роки тому

      ਨਵੀਂ ਕਿਸਮ ਦੀ ਪੰਜਾਬੀ ਦੀ ਲਿਖਾੲੀ ਦੇਖਣ ਨੂੰ ਮਿਲੀ ਹੈ ਜੋ ਹਰੇਕ ਅੱਖਰ ਲਿਖਣ ਤੋਂ ਬਾਅਦ ਡੰਡੀ ਲਿਖੀ ਗੲੀ ਹੈ। ਸ਼ੁਕਰੀਅਾ ਜੀ।

  • @jasvirkaur4522
    @jasvirkaur4522 2 роки тому +6

    Postmartam wale doctors da b thanks
    Sahi report den lai

  • @varinderna214
    @varinderna214 2 роки тому +8

    Very hard for the parents they lost is very loving caring son within a minute some one snatched everything it’s very painful 😭😭🙏🙏

  • @kindheart0172
    @kindheart0172 2 роки тому +18

    Dr pyare well explained everything if lung has heavily damaged unimpossible to save the life of patient,,both main things blood and oxygen lose quickly and circulation system stopped work and death,,,😔

  • @OnkarSingh-pl5mm
    @OnkarSingh-pl5mm 2 роки тому +80

    ਗੱਡੀ ਦੇ ਬੋਨਟ ਤੇ ਚੜ੍ਹ ਕੇ ਗੋਲ਼ੀਆਂ ਮਾਰੀਆਂ ਗਈਆਂ, ਮਤਲਬ ਉੱਪਰ ਤੋਂ ਥੱਲੇ ਵੱਲ! ਫਿਰ ਪਿਛਲੀਆਂ ਸੀਟਾਂ ਤੇ ਬੈਠੇ ਬੰਦੇ ਕਿਵੇਂ ਬਚ ਗਏ???

  • @preetgamer9398
    @preetgamer9398 Рік тому +5

    Sher Amar ho gya legend never die 😔

  • @BabluSingh-rv5cj
    @BabluSingh-rv5cj 2 роки тому +3

    Justice for sidhu moose wala

  • @TheAman2459
    @TheAman2459 2 роки тому +7

    Very very Experienced Doctor n down to earth.

  • @balwindermalhi7393
    @balwindermalhi7393 2 роки тому +4

    ਡਾਂ ਸਾਹਿਬ ਤੁਹਾਡੇ ਵਿਚਾਰ ਬਹੁਤ ਹੀ ਕੀਮਤੀ ਨੇ ਜਿਹੜੇ ਸਿਆਸਤ ਦਾਨ ਅੱਜ ਲੋਕਾਂ ਨੇ ਨਕਾਰ ਦਿੱਤੇ ਨੇ ਉਹ ਪੰਜਾਬ ਦਾ ਅਮਨ ਭੰਗ ਕਰਨ ਤੇ ਲੱਗੇ ਹੋਏ ਨੇ ਸੋ ਸਾਨੂੰ ਦੋ ਮੂੰਹੇ ਸੱਪਾਂ ਤੋਂ ਬਚਣ ਦੀ ਲੋੜ ਹੈ

  • @constructionssites1021
    @constructionssites1021 2 роки тому +8

    GREAT JOB DOCTER SAAB 👏👏👏👏👏👏👏

  • @supportfarmers4332
    @supportfarmers4332 2 роки тому +58

    The two person with Sidhu moosewala are definitely involved how come it was raining bullets that too from dangerous weapon but both of the person with him got injured. Sidhu moosewala was trapped under very deep plan from bringing him out of his house to travel on thar till he was killed brutally. Whatever happened is heartbreaking and saddening.

    • @jass1794
      @jass1794 2 роки тому +4

      What are we doing except commenting on social media. We are not putting pressure on govt. we are not pressuring govt like we did for farmer laws

    • @harpreethunjan9801
      @harpreethunjan9801 2 роки тому

      Kehnde head ch v goli lgi c

    • @supportfarmers4332
      @supportfarmers4332 2 роки тому +1

      @@harpreethunjan9801 ਪਤਾ ਨਹੀਂ ਵੀਰੇ ਬੱਸ ਇਹ ਲੱਗਦਾ ਕੀ ਵਿਣ ਹੀ ਦਿੱਤਾ ਧੋਖੇ ਨਾਲ 💔। ਇਹਨੀਂ ਨਫ਼ਰਤ ਇਹਨੀਂ ਦੁਸ਼ਮਣੀ 💔ਮਾਂ ਬਾਪ ਦਾ ਹਾਲ ਦੇਖ ਕੇ ਤਾਂ ਦਿਲ ਚਕਨਾਚੂਰ ਹੋ ਜਾਂਦਾ ਹੈ । seeing people using his death for selfish motives is so disheartening everyone be it politicians of any political parties,celebrities,singers going to his place are getting there pictures clicked/vedios made and post on their social media accounts is another level of stone heartness. When one is really sad there’s no need to advertise sadness. Punjabi media is emerging new godimedia be so insensitive & loud .

  • @MandeepKaur-jl6wb
    @MandeepKaur-jl6wb 2 роки тому +3

    Thank u for sharing such knowledge from Dr Garg🙏

  • @DA-zv4zn
    @DA-zv4zn 2 роки тому +6

    All fans need to share this video 🙏🏼

  • @manjitnijjar6887
    @manjitnijjar6887 2 роки тому +6

    Dr please did anyone check How close gun shots done , any shots so close that can be done by friends

  • @baljitsinghbarundi7828
    @baljitsinghbarundi7828 2 роки тому +5

    ਲੌਕਡੌਨ ਦੇ ਵਿਚ ਪੂਰਾ ਜਲਾਦਾਂ ਵਾਲ਼ਾ ਕੰਮ ਕੀਤਾ ਡਾਕਟਰਾਂ ਨੇ

  • @zarree5785
    @zarree5785 2 роки тому +12

    The gansters who are taking responsibilities are just misguiding the case ..2 friends should be investigated strictly .. case will solve

  • @GurpreetKaur-el7dh
    @GurpreetKaur-el7dh Рік тому

    # justice for Sidhu Moosewala

  • @DA-zv4zn
    @DA-zv4zn 2 роки тому +2

    This video need to be share 🙏🏼

  • @BhupinderSingh-xb4hl
    @BhupinderSingh-xb4hl 2 роки тому +11

    dr. pyra lal garg ji 🙏tuse ਸਾਰੇ ਪਾਸੇ ਤੋ ਕਾਬਲ ਇਨਸਾਨ ਹਰ ਇਕ ਗਲ ਦਾ ਜਬਾਬ ਦਿਦੇ ਹਨ।

  • @kaurlpreet86
    @kaurlpreet86 2 роки тому +1

    Thnkeo for sharing 🙏

  • @vickyfatehgarhia
    @vickyfatehgarhia Рік тому

    Thanks a lot doctor Saab

  • @punjabiboy1313
    @punjabiboy1313 2 роки тому +2

    Journalism is not only speaking its about listening as well and this guy's is a very good listener. Good reporting and effective knowledge shared by respected doctor garg Saab.

  • @shallyverma7765
    @shallyverma7765 2 роки тому +1

    ਬਹੁਤ ਮਾੜਾ ਕੀਤਾ ਜਿਸ ਨੇ ਵੀ ਕੀਤਾ ਬਹੁਤ ਵੱਡੀ ਸਾਜਿਸ਼ ਕੀਤੀ ਗਈ ਹੈ ਤਰਸ ਨੀ ਆਇਆਂ ਉਨ੍ਹਾਂ ਦੇ ਮਾ ਬਾਪ ਤੇ ਕਿਹੜਾ ਜਨਮ ਦਾ ਬਦਲਾ ਲੈ ਲਿਆ ਮੇਰੇ ਵੀਰੋਂ ਬਹੁਤ ਅੋਖਾ ਹੁੰਦਾ ਸਟੈਁਡ ਹੋਣਾ ਕਿੰਨੀ ਮੇਹਨਤ ਲਗਦੀ ਹੈ ਅੱਜ ਹੀ ਨਹੀਂ ਸਿੱਧੂ ਮੁਸੇਵਾਲਾ ਹੋਣ ਲੱਗ ਪਈ ਸੀ ਉਹ 8 ਸਾਲਾਂ ਦੀ ਉਮਰ ਵਿੱਚ ਹੀ ਮੇਹਨਤ ਕਰਨ ਲਗ ਪਿਆ ਸੀ ਯਾਰ ਤੁਸੀਂ ਕਰ ਲਵੋ ਮੇਹਨਤ ਤੁਸੀਂ 2 ਮਿੰਟ ਲਾਏ ਮਾਰਨ ਨੂੰ ਰਾਈ ਰਾਈ ਦਾ ਹਿਸਾਬ ਦੇਣਾ ਪੈਦਾ ਮੈਂ ਹੁਣ ਆਪਣੇ ਵਾਰੇ ਦੱਸਦਾ ਕਿ ਮੈ ਕਿੰਨੀ ਗਰੀਬੀ ਦੇਖੀ ਹੈ ਮੇਰੀ ਉਮਰ 12 ਸਾਲ ਦੀ ਸੀ ਜਦੋਂ ਦਾ ਮੈ ਕੰਮ ਕਰਨ ਲੱਗਿਆ ਬਹੁਤ ਬਹੁਤ ਮੇਹਨਤ ਕੀਤੀ ਮੇਰੇ ਪਾਪਾਂ ਦੇ ਨਾਲ ਲੱਗਿਆ ਰਹਿੰਦਾ ਸੀ ਦਿਨ ਰਾਤ ਇੱਕ ਕਰਤਾ ਅੱਜ ਮੇਰੀ ਉਮਰ 44 ਸਾਲ ਦੀ ਹੋ ਗਈ ਹੈ ਸਾਡੇ ਨਾਲ ਜਿਮੀਦਾਰ ਪਰਿਵਾਰ ਨੇ ਠੱਗੀ ਲਾਈ ਅਸੀਂ ਉਨ੍ਹਾਂ ਤੋਂ ਜਮੀਨ ਲੱਤੀ 6 ਵਿੰਗੇ 1 ਸਾਲ ਬੇਆਨਾ ਹੋਇਆਂ ਰਿਹਾ ਜਦੋਂ ਰਜਿਸਟਰੀ ਹੋ ਗਈ ਪੈਸੇ ਸਾਰੇ ਲੈ ਗਏ ਜਦੋਂ ਅਸੀਂ ਕਬਜ਼ਾ ਲੈਣ ਲਈ ਕਿਹਾ ਫ਼ੇਰ ਉਨ੍ਹਾਂ ਟਾਲ ਮਟੋਲ ਕਰਨ ਲੱਗ ਪਏ ਉਨ੍ਹਾਂ ਨੇ ਅਪਣੇ ਚਾਚੇ ਨਾਲ ਰਲ ਕੇ ਸਟੇਅ ਲਵਾ ਤੀ ਹੁਣ 4ਸਾਲ ਹੋ ਗਏ ਕੇਸ ਚਲਦੇ ਨੂੰ ਬਿਆਸ ਬਹੁਤ ਜਾਦੇ ਨੇ ਕੀ ਕਰੋਂਗੇ ਪਖੰਡ ਬਾਜੀਆਂ ਦਾ ਮੈਨੂੰ ਤਾ ਰੱਬ ਤੇ ਭਰੋਸਾ ਹੈ ਕਿ ਮੈਨੂੰ ਮੇਰਾ ਹੱਕ ਮਿਲੂ ਗਾ ਰੱਬ ਕਰ ਦੇਰ ਹੈ ਅਨਦੇਰ ਨਹੀਂ

  • @gurisingh6344
    @gurisingh6344 2 роки тому +3

    ਬਹੁਤ ਵਧੀਆ ਹੈ ਜੀ

  • @MandeepKaur-uh5cu
    @MandeepKaur-uh5cu 2 роки тому +9

    Waheguru ji agge eho ardas aa mere sidhu veer nu justice mile mera ainna chnga veer kho lya bhaide loka ne 😭

  • @sujansingh2623
    @sujansingh2623 2 роки тому +3

    Dr ਗਰਗ ਸਾਬ ਦੇ ਬਹੁਤ ਵਧੀਆ ਵਿਚਾਰ

  • @kanwalg1265
    @kanwalg1265 2 роки тому +5

    Good explanation by doctor

  • @caretoanimals8167
    @caretoanimals8167 2 роки тому +5

    Dr garg is very intelligent

  • @balvirkaur2442
    @balvirkaur2442 2 роки тому +26

    Dr. Saab ne aa gal bhut Corect kiti aaa jehre naal c ohna de goli kehre pase to lgi ja fer ohna dubara aa k app maari

  • @jeeta6466
    @jeeta6466 2 роки тому +7

    Dr garge so intelligent respect sir ji 🙏 it's well planned 😢😢💔💔

  • @kaurkallu7909
    @kaurkallu7909 2 роки тому +8

    GOD BLESS SIDDHU FAMILY AND SIDDHU

  • @JaspalSingh-fo9hh
    @JaspalSingh-fo9hh 2 роки тому +3

    Waheguruji 🙏🙏🙏🌹🌹

  • @kaurkallu7909
    @kaurkallu7909 2 роки тому +8

    GOD BLESS SIDDHU FAMILY

  • @nachhattarkaur7600
    @nachhattarkaur7600 2 роки тому +3

    Dr. Saab you are great 👍 God bless you 🙏

  • @mohindersingh2494
    @mohindersingh2494 2 роки тому +1

    Thx dr sahib

  • @anureetkaur9715
    @anureetkaur9715 Рік тому

    Right 👍 Dr Sahib

  • @gurdeeptoor6045
    @gurdeeptoor6045 2 роки тому +1

    Very well explained everything 👍

  • @garrynanda777
    @garrynanda777 2 роки тому +1

    reporter veer v bahut vadia ..hr gl sahi puchi te suni .. good brother...
    and dr sahib is frankly behave make good this video very usefull..... apna opinion v de dita k frnds te shaq kr skde aa..

  • @ManjeetKaur-lo7fp
    @ManjeetKaur-lo7fp 2 роки тому +1

    waheguru ji

  • @47lotera54
    @47lotera54 2 роки тому +1

    What a doctor very intelligent and knowledgeable
    Hatts off😊

  • @udayvansh3570
    @udayvansh3570 2 роки тому

    Very well explained Dr.sahib

  • @karanveersinghsidhu3983
    @karanveersinghsidhu3983 2 роки тому

    Thanks sir ji

  • @harpalsahotabhotna8520
    @harpalsahotabhotna8520 2 роки тому +4

    🙏🙏🙏🙏 satnam shri vaheguruji dr saab ji rabb app ji ute hamesa mehar bhareaa hath rakhn ji

  • @kellykaur3480
    @kellykaur3480 2 роки тому +2

    ⚖️ Vaheguroo ji ⚖️

  • @jagparmar707
    @jagparmar707 2 роки тому +17

    To all who are thinking he is smiling throughout, he is actually not. If you notice he is not wearing his dentures, when he relaxes his lips, they extend the way, and it looks like he is smiling.

  • @sarbjeetsingh4415
    @sarbjeetsingh4415 2 роки тому +17

    ਸੱਜੇ ਪਾਸੇ attack ਕਰਨਾ, ਮੱਤਲੱਬ ਖੱਬੇ ਪਾਸੇ ਵਾਲਿਆਂ ਨੂੰ ਬਚਾਉਣਾ !

    • @parmjitkaur6840
      @parmjitkaur6840 2 роки тому +1

      ਓਹਨਾ ਦਾ ਜੀਜਾ ਸੱਜੇ ਪਾਸੇ ਬੈਠਾ ਸੀ ਭਰਾ ਦੂਜੇ ਤੇ ਆਮ ਬੰਦੇ ਸੀ ਓਹਨਾ ਨੂੰ ਮਾਰ ਕੇ ਕਿ ਮਿਲਣਾ ਸੀ

    • @ammysandhi9308
      @ammysandhi9308 2 роки тому

      Correct,

    • @gurpreetchahal7702
      @gurpreetchahal7702 2 роки тому +2

      @@parmjitkaur6840 ji fir jo panchar lavaoun wala munda se jisney shooters de video banaoun de kosis keti goli tan us wal b chalae luckily oh bach gea. Fir usnu maran de kosis kyon keti. Proper invesinvestigation honi chide.....truth will reveal......

  • @Mchaudary786
    @Mchaudary786 2 роки тому +8

    God bless this Dr , all he said make sense if you listen carefully 👏🏻

  • @sumbalsfraz1950
    @sumbalsfraz1950 2 роки тому +2

    First time ever seen such brutally true interview

  • @sikhsaregulamunderindia7544
    @sikhsaregulamunderindia7544 2 роки тому +1

    Waheguru ji

  • @guri786guri
    @guri786guri 2 роки тому +3

    Nic Dr sir ji

  • @sikandersandhu941
    @sikandersandhu941 2 роки тому

    Bhut vdeya samsya Dr. Saab ne
    👍👍👍

  • @gurmukhsingh-es4jc
    @gurmukhsingh-es4jc 2 роки тому

    Dr.sab thanks for deaply information

  • @rajwantkaur9639
    @rajwantkaur9639 2 роки тому

    Waheguru ji 💐🙏

  • @GurdeepSingh-bm7nc
    @GurdeepSingh-bm7nc 2 роки тому

    Great interview sir🙏🤲

  • @amansingh517
    @amansingh517 2 роки тому

    Good job @takhat punjab

  • @jitenderrsingh6
    @jitenderrsingh6 2 роки тому

    ਡਾਕਟਰ ਸਾਹਬ ਨੇ ਸੀਨੀਅਰ ਹੋਣ ਦਾ ਕਿੰਨਾ ਸੋਹਣਾ example ਦਿੱਤਾ।। All facts , with proof

  • @HardeepSingh-me9zs
    @HardeepSingh-me9zs 2 роки тому +1

    Very good Dr.Sahb ji