ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਪਹਿਲੀ ਵਾਰ ਸ਼ਗਨਪ੍ਰੀਤ ਦਾ ਕਬੂਲਨਾਮਾ Exclusive | On Air

Поділитися
Вставка
  • Опубліковано 15 жов 2024
  • ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਪਹਿਲੀ ਵਾਰ ਸ਼ਗਨਪ੍ਰੀਤ ਦਾ ਕਬੂਲਨਾਮਾ Exclusive | On Air
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #vickymiddukhera #sidhumoosewala #shaganpreet #interview #latestnews #punjabnews #simranjotsinghmakkar #OnAir

КОМЕНТАРІ • 1,5 тис.

  • @gurchransingh5674
    @gurchransingh5674 2 роки тому +135

    ਇੱਹਨਾ ਨੇ ਸਾਰਿਆਂ ਨੇ ਰਲਕੇ ਸਿੱਧੂ ਵੀਰ ਦਾ ਕਤਲ ਕਰਵਾਉਣਾ ਸੀ ਕਰਵਾ ਦਿੱਤਾ ਹੁਣ ਇੱਹਨਾ ਨੂੰ ਕੁੱਝ ਨਹੀਂ ਹੁੰਦਾ ਇੱਹ ਬੰਦੇ ਨੇ ਸਿੱਧੂ ਵੀਰ ਦਾ ਨਾਮ ਬਦਨਾਮ ਕੀਤਾ

  • @preetlaadi1992
    @preetlaadi1992 6 місяців тому +4

    ਨਾ ਤਾਂ ਏ, ਵਿੱਕੀ ਵੀਰ ਦੇ ਕਾਤਲਾਂ ਦਾ ਸਾਥ ਦਿੰਦਾ ,
    ਨਾ ਓਨਾ ਨਾਲ ਰੱਲ ਕੇ ਰੇਕੀਆਅਂ ਕਰਦਾ l
    ਤੇ ਨਾਂ ਹੀ ਸਿੱਧੂ ਤੇ ਅਟੈਕ ਹੁੰਦਾ l
    ਸਾਰੇ ਫਸਾਦ ਦੀ ਜੜ੍ਹ ਹੀ ਏਹੋ ਹੈ l

  • @kanwerjitsingh7181
    @kanwerjitsingh7181 2 роки тому +162

    ਹੁਣ ਤੱਕ ਖੁੱਡ ਵਿੱਚ ਕਿਉਂ ਲੁਕਿਆ ਰਿਹਾ,ਸੱਚਾ ਸੀ ਤਾਂ ਪਹਿਲਾਂ ਬਾਹਰ ਆਉਦਾ,ਸ਼ਾਇਦ ਸਿੱਧੂ ਬੱਚ ਜਾਂਦਾ,

    • @vinum6873
      @vinum6873 2 роки тому +6

      Veere ehne police toh security di aarzi mngi c.. ehne keha c main india aana hai.. police ne cancel krti. Lawrence nu kis gal di security dinde aa..

    • @ff.del-classic_2.0
      @ff.del-classic_2.0 Рік тому

      Right Veer Ji

    • @ff.del-classic_2.0
      @ff.del-classic_2.0 Рік тому

      Village Poohla

  • @GurwinderVirk-uo3tv
    @GurwinderVirk-uo3tv 2 роки тому +66

    ਏਹਦੀ ਅਵਾਜ ਜਾ ਬੋਲ ਬਾਣੀ ਵਿੱਚ ਸਿੱਧੂ ਵੀਰ ਲਈ ਕੋਈ ਦੁੱਖ ਜਾ ਪਛਤਾਵਾ ਨਹੀਂ ਲਗਦਾ

  • @predator47-j1w
    @predator47-j1w 2 роки тому +342

    ਗਲਤੀ ਸਾਰੀ ਇਹਦੀ ਆ !!
    ਸਿੱਧੂ ਨੂੰ ਭੁਗਤਣੀ ਪੈ ਗਈ 😔💔💔💔💔

    • @rashpalsingh9173
      @rashpalsingh9173 2 роки тому +36

      ਜਿੰਦਗੀ ਤਬਾਹ ਨੇ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ

    • @saritajoshi8941
      @saritajoshi8941 2 роки тому +2

      Hm

    • @JaswinderKaur-rb3pz
      @JaswinderKaur-rb3pz 2 роки тому +3

      Sahi ha

    • @sukhpalSingh-oq7ue
      @sukhpalSingh-oq7ue 2 роки тому +4

      Aah Pura involved yaa oda friends see but pata kisey gal daa nahi koyi dukh nahi hoya enu gal kidaa kerda paya

    • @bobbyalawalpuria9603
      @bobbyalawalpuria9603 2 роки тому +2

      Shi gl aa

  • @Toor4U
    @Toor4U 2 роки тому +70

    ਠੰਡ ਪੈ ਗਈ ਸਭ Hateran ਦੇ ਕਾਲਜੇ ਨੂੰ , ਪਰ ਬਾਈ ਕਹਿੰਦਾ ਰਿਹਾ ਅਣਖ ਨਾਲ ਮਰਾਂਗੇ , ਸੱਚ ਹੋ ਗਿਆ । ਬਾਕੀ ਸਭ ਕੁਝ ਵਾਹਿਗੁਰੂ ਮਾਲਕ ਜਾਣਦੇ ਨੇ ।
    🙏🏻💐 Legend never die 💐🙏🏻

    • @sonykhattra8923
      @sonykhattra8923 Рік тому

      Ec ch hetaran hootar wali koi gl ni thoda km hoya wa A tobhe da gwah Daddu🐸 wala km A te hor jina nu tu hetar dasda oh bs sach sach nu keh rahe ne hor gl koi ni

    • @soodadvocates1321
      @soodadvocates1321 Рік тому

      @@sonykhattra8923 n hu hu hu hu

    • @sonykhattra8923
      @sonykhattra8923 Рік тому

      @@soodadvocates1321 Hnji bro

    • @khushkarannagpal6147
      @khushkarannagpal6147 Рік тому +1

      Hateran di ta hun jada pardi a bai di hoor chdai vekh vekh ❤

    • @JaspreetSingh-bg6wy
      @JaspreetSingh-bg6wy 8 місяців тому

      ​H& 😊😅

  • @gurpreetmallhi5840
    @gurpreetmallhi5840 2 роки тому +56

    ਹੁਣ ਕੀ ਫਾਇਦਾ ਸਾਡਾ ਹੀਰਾ ਸਿੱਧੂ ਖੋਹ ਲਿਆ

  • @gurmailbrar5083
    @gurmailbrar5083 2 роки тому +111

    ਹੋਰ ਕਿਸੇ ਦਾ ਕੁਝ ਨੀ ਗਿਆ ਮਾਂ ਬਾਪ ਦਾ ਇਕਲੌਤਾ ਹੀਰਾ ਪੁੱਤ ਗਿਆ ਜਹਾਨੋਂ ਘਾਟਾ ਪਿਆ ਤਾਂ ਓਹਨਾਂ ਨੂੰ ਪਿਆ।🙏🙏💔💔😭😭

    • @kanwaljitkaur5692
      @kanwaljitkaur5692 2 роки тому +2

      ਇਹਦਾ ਕੀ ਗਿਆ, ਮਾਂ ਬਾਪ ਦਾ ਤਾਂ ਸੱਭ ਕੁਝ ਚਲਾ ਗਿਆ। ਇਹ ਤਾਂ ਖੁੱਡ ਵਿੱਚ ਜਾ ਕੇ ਲੁਕ ਗਿਆ।

    • @bhupenderkour9098
      @bhupenderkour9098 Рік тому +2

      Hun sare aven hi kahnge ksur sara Ana da hi aa

  • @harrydhaliwal4997
    @harrydhaliwal4997 2 роки тому +174

    ਝੋਟਾ ਜੱਟ ਮਰਵਾਤਾ ਇਹਨੇ । ਦਿਲ ਵਿੱਚ ਚੋਰ ਆ ਇਹ ਬੰਦੇ ਦੇ। ਹਰ ਇੱਕ ਗੱਲ ਤੋਂ ਮੁਕਰੀ ਜਾਂਦਾ । ਕੱਲੀ ਕੱਲੀ ਗੱਲ ਦਾ ਪਤਾ ਏਸ ਬੰਦੇ ਨੂੰ ਕੀ ਹੋਇਆ ਕੀ ਨਹੀਂ

  • @navisandhu1856
    @navisandhu1856 2 роки тому +137

    ਮੇਰੇ ਸਾਲੀਆ ਜੇ ਆਹੀ ਗੱਲ ‌ਤੰ 29-਼਼ ਤੋ ਕੁਝ ਦਿਨ ਪਹਿਲਾਂ ਦੱਸ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਸਿਧੂ ਵੀਰ ਸਾਡੇ ਵਿੱਚ ਹੁੰਦਾ ਹੁਣ ਜਾਨ ਬਚਾਉਣ ਲਈ ਮੀਡੀਆ ਤੇ ਆਇਆ ਤੰ🙏🙏🙏🙏🙏🙏

    • @marvelsclips4478
      @marvelsclips4478 2 роки тому

      Yr je ohna ne a nu hi marna Hunda kdo da kam hoo jana c a da jana fr oo sidhu te hi kio attack karde c sidhu da kam hi karna c ohna nu

    • @jassisingh6319
      @jassisingh6319 2 роки тому +1

      Fer oho keda media ch aaye ja posta payia pehla oh v ta bus phone kere pehla pehla sidhu ne dus dita si k mera koi hath nehi ohnu lagya smjh gye hone .

    • @sweetmemory985
      @sweetmemory985 2 роки тому +1

      @@jassisingh6319 hun bolan naal samjh jana ji je eh pehla eh hi gala media te aa ja police station jaa das dinda ji eh bhave galti naal uthe poch giya ji par os di saja da sidhu di family nu mili ji

    • @tejineetu9322
      @tejineetu9322 Рік тому +1

      veer sabh d involvment c kise d ght kise d vadh

    • @fatehsingh-gi9po
      @fatehsingh-gi9po Рік тому

      Sahi gal vr ji

  • @GurvinderSingh-kj4mr
    @GurvinderSingh-kj4mr 2 роки тому +50

    ਬਾਈ ਤੂੰ ਗਲਤ ਕੀਤਾ ਏ ??? ਚੰਗਾਂ ਭਲਾ ਮੁੰਡਾ ਮਰਵਾ ਤਾਂ ਤੂੰ!! ਤੇਰਾ ਯਾਰ ਸੀ ਤੈਨੂੰ ਸਿੱਧੂ ਨੂੰ ਸੇਵ ਕਰਨਾ ਚਾਹੀਦਾ ਸੀ!! ਤੂੰ ਚੱਗਲ ਮਾਰੀ ਏ ਤੇ ਤੂੰ ਮੁੰਡਾ ਮਰਵਾ ਤਾਂ !!!!

  • @rajideol680
    @rajideol680 2 роки тому +20

    ਸਾਰਿਆ ਸਿਆਪੇ ਦੀ ਜੜ ਹੀ ਇਹੋ ਹੈ।😭😭

  • @jagreepsingh7369
    @jagreepsingh7369 2 роки тому +29

    ਇੱਕ ਵਾਰੀ ਵੀ ਸਿਧੂ ਦੇ ਹੱਕ ਦੀ ਗੱਲ ਨ੍ਹੀ ਕਰ ਸਕਿਆ ਸਾਲਾ ਏਹੋ ਕਹੀ ਜਾਂਦਾ ਮੇਰੇ ਸਾਹਮਣੇ ਨਹੀਂ ਕੋਈ ਗੱਲ ਹੋਈ....ਮੈਨੂ ਨੀ ਏਸ ਗੱਲ ਦਾ ਪਤਾ... ਮੈ ਕਹਿ ਨਹੀਂ ਸਕਦਾ..

    • @monikagupta345
      @monikagupta345 2 роки тому +1

      Correct.e te sidhu da ska nhi lagda pya.

  • @sunilsirsa4386
    @sunilsirsa4386 2 роки тому +17

    ਇਸ ਤਰ੍ਹਾਂ ਲਗਦੈ ਸ਼ਗਨ ਪ੍ਰੀਤ ਪੂਰਾ ਸੱਚ ਨੀ ਦੱਸ ਨਹੀਂ ਰਿਹਾ। ਕੁਝ ਕੁਝ ਗੱਲਾਂ ਛੁਪਾ ਰਿਹਾ ਹੈ।

  • @jasdeepsidhu7230
    @jasdeepsidhu7230 2 роки тому +11

    ਮੱਕੜ ਵੀਰ ਜੀ good service thankyou

  • @zaildarcheema106
    @zaildarcheema106 Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ

  • @baljitsingh4084
    @baljitsingh4084 2 роки тому +311

    ਸਾਰੇ ਦੁੱਖ ਭੁੱਲ ਜਾਣਗੇ ਨਈਓਂ ਭੁਲਣਾ ਵਿਛੋੜਾ ਸਿੱਧੂਆ ਤੇਰਾ ਸਾਰੇ ਦੁੱਖ ਭੁੱਲ ਜਾਣਗੇ 😭

    • @satargobindgarhia95
      @satargobindgarhia95 2 роки тому +12

      Veere Aapan Saare Ik Hoke Awaaz Chukiye V Baki Gangsters Da V Encounter Hona Chahida Veere Taan Saanu Insaaf Milu Viche Goldy Laurence Saareya Da Safaya Chahida

    • @tejinderkaur3766
      @tejinderkaur3766 2 роки тому +2

      Sidhu KDE v ina kman ch ni pia usnu ki lod c? Usne kinni vari kiha hai k mein KDE kise da mada ni kita.

    • @Jobanpandher13
      @Jobanpandher13 2 роки тому

      Ashe jaa Tera maa baap marr jna tah bhul jva gya appde maa baap nu sallea.jaa our dallea lakh di Lanta Tera jamna tah dallea

    • @satargobindgarhia95
      @satargobindgarhia95 2 роки тому +3

      @@tejinderkaur3766 Bilkul Sahi Keha Tussi Sister G 🙏

    • @baljeetkaur4455
      @baljeetkaur4455 2 роки тому +2

      ਘੁਣ ਵਾਂਗ ਖਾ ਰਿਹਾ ਸਿੱਧੂ ਦਾ ਦੁੱਖ,ਉਸ ਦਿਨ ਤੋਂ ਬਾਦ ਆਪਣੇ ਸਾਰੇ ਦੁੱਖ ਆਹ ਦੁੱਖ ਅੱਗੇ ਛੋਟੇ ਹੋ ਗੇ

  • @BaljinderSingh-fj7kh
    @BaljinderSingh-fj7kh 2 роки тому +20

    ਬਾਈ ਜੀ
    ਸੱਤ ਸ਼੍ਰੀ ਅਕਾਲ ਮੱਕੜ ਸਾਬ
    ਸਿੱਧੂ ਹੀ ਸਾਰੀ ਗੱਲ ਦੱਸ ਸਕਦਾ ਸੀ

  • @gurpreet927
    @gurpreet927 2 роки тому +119

    ਘਰ ਦਾ ਭੇਤੀ ਲੰਕਾ ਢਾਵੇ,,,ਏਦਾ ਦੇ ਮਸਲਿਆਂ ਚ ਜਾ ਕੋਈ v ਕ੍ਰਾਈਮ ਚ ਕੋਈ ਨਾ ਕੋਈ ਆਪਣਾ e ਹੁੰਦਾ,,,, ਪਰ ਮੇਰੇ ਦਿਮਾਗ ਚੋ ਅਜੇ ਤੱਕ ਸਿੱਧੂ ਜਾਂਦਾ ਨਈ,,,,,ਭੁੱਲਿਆ e ਨਈ ਜਾਂਦਾ

    • @pancypancy328
      @pancypancy328 2 роки тому +4

      Right ji

    • @amandeepkaur8315
      @amandeepkaur8315 2 роки тому +4

      Mera v ehi haal aa ji

    • @pancypancy328
      @pancypancy328 2 роки тому +3

      @@amandeepkaur8315 saria da ehi hall aa ji

    • @farmer4456
      @farmer4456 2 роки тому +3

      ਕੋਈ ਵੀ ਨਹੀਂ ਭੁੱਲ ਸ਼ਕਦਾ ਜੀ ਪੰਜਾਬੀ ਤਾਂ ਰੋਏ ਹੀ ਰੋਏ non Punjabi ਵੀ ਬਹੁਤ ਰੋਏ ਸਿੱਧੂ ਨੂੰ
      ਮੂਸੇ ਵਾਲਾ ਨਾਮ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗਜੁ ਮਿਟਾਉਣ ਵਾਸਤੇ
      Legend never die
      Miss u 5911💔💔

    • @manjeetparhar9462
      @manjeetparhar9462 2 роки тому

      Kise apnai nai he dokha kita

  • @avn151
    @avn151 2 роки тому +136

    ਬਹੁਤ late ਹੋ ਗਿਆ ਵੀਰੇ ਤੂੰ.... ਏਨਾ late ਹੋ ਗਿਆ ਕੇ ਸਿੱਧੂ ਦੁਨੀਆਂ ਤੋਂ ਚਲੇ ਗਿਆ, ਮਾਂ ਬਾਪ ਰੁਲ ਗਏ..... ਹੁਣ ਤੇਰਾ ਬੋਲਣਾ ਵੀ ਬੁਰਾ ਲੱਗਦਾ 😭 ਜਦੋ ਸਮਾਂ ਸੀ ਤੂੰ ਉਦੋਂ ਨਹੀਂ ਬੋਲਿਆ 😭🙏

    • @amarjeetkaur1589
      @amarjeetkaur1589 2 роки тому +3

      Honi nu koi taal ni sakda bss hun ehii keh sakde aa apa tanh

    • @indersangha268
      @indersangha268 2 роки тому

      Ehde bolan naal koi chakar nyi c chahe pehla v boldinda kiyunki ohna landuya nu v ptta he c already k sidhu veer beksoor a oh ta fukre bus famous hon lyi eh kuj karna chaunde c 😡 bus eh fukre es lyi sidhu veer te elzaam la rahe c kiyunki lokkan di sehmti bhalde c oh sochde c k asin sidhu nu maarke famous v hojage te lokki v saade naal hamdardi rakhange k wadiya kam kitta ehna ne apne bhra da badla leya par kam ulta hogeya saare hun ehna nu lahnta he paun dye a ehna fukre nakli gangstera nu kiyunki duniya pagal nai a sahi galat da sab nu ptta lag jaanda hun ehna nu mircha lagiyan paiya kiyunki sidhu veer nu saare sher keh rahe a te ehna landua nu bhedaan

    • @parwindersingh297
      @parwindersingh297 2 роки тому +1

      SmAa bai eh v ni bchde

    • @ajayassar6350
      @ajayassar6350 2 роки тому +4

      @@amarjeetkaur1589 bilkul shhi honi dey nll sidhu di laparwahi lei gai Bai nu . Pta hon dey baad v bina security dey ghro nhi c nikklna chhahida Bai nu . But hun koi faida ni aina glla da. Sbb singer dost mittr aapne aapne song release krr rhe ney sbb apne kmm chh busy ho gey ney but sidhu mossewala hamesha yaad rhoga

    • @ravinderpalsingh8929
      @ravinderpalsingh8929 2 роки тому +1

      right ek dam avneet kour

  • @jagreepsingh7369
    @jagreepsingh7369 2 роки тому +207

    ਪਤਾ ਨਹੀਂ ਏਹ ਡੀਕ ਆ ਕੇ ਗਲਤ ਪਰ ਏਸ ਬੰਦੇ ਨੂੰ ਕੋਈ ਦੁੱਖ ਨਹੀਂ ਬਾਈ ਦਾ ਅਪਣੀ ਜਾਣ ਬਚਾ ਲਈ ਹੀਰਾ ਪੁੱਤ ਪੰਜਾਬ ਦਾ ਮਰਵਾ ਤਾ... 3 ਮਹੀਨੇ ਬੰਦਾ ਬੋਲਿਆ ਹੀ ਨਹੀਂ...

    • @Munn687
      @Munn687 2 роки тому +7

      Veere vicky auna ne excuse banaya oh bahut time to pehla he ehda katal krna chaunde c

    • @avtaranttal881
      @avtaranttal881 2 роки тому +4

      ਗਲਤ ਗੱਲ ਹੈ ਜੂਨ ਵਿੱਚ ਪ੍ਰੈਸ ਕਾਨਫਰੰਸ ਕਰਨ ਦੀ ਸਲਾਹ ਬਣਾਈ ਸੀ ਸਗਨ ਤੇ ਸਿੱਧੂ ਨੇ ਪਰ ਹਲ਼ਕੇ 29 ਮਈ ਨੂੰ ਹੀ ਵੱਢਣ ਪੈਗੇ ਸੀ ਸਿੱਧੂ ਬਾਈ ਨੂੰ

    • @bhavneshwarimann7683
      @bhavneshwarimann7683 2 роки тому +6

      Sidhu ssrre aam galla kiddy janda c har ekk nu challenge karee janda c

    • @pritpalsingh1107
      @pritpalsingh1107 2 роки тому +3

      ਜ਼ਿੰਦਗੀ ਥੋੜ੍ਹੀ ਸੀ ਝੋਟੇ 22 ਦੀ

    • @Munn687
      @Munn687 2 роки тому +4

      @@bhavneshwarimann7683 aune naam lya kise da tenu bai nhi pta aunu v fon kr kr galat bolde c bnde nu gussa hunda kine jane ohde magar lagge c agla nhi darda c banda akk ke bolda he ah

  • @MandeepSingh-dj2ni
    @MandeepSingh-dj2ni 2 роки тому +14

    ਮਕੜ ਸਾਹਬ ਜੇਕਰ ਸ਼ਗਨਪਰੀਤ ਦਾ ਕੋਈ ਰੋਲ ਨਹੀ ਤਾ ਜਿਹੜੇ ਗੈਂਗ ਸਟਰ ਵਿਕੀ ਮਿੱਡੂ ਖੇੜਾ ਕਤਲ ਮਾਮਲੇ ਵਿੱਚ ਫੜੇ ਗਏ ਹਨ ਉਹਨਾ ਦੇ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾਵੇ ਸਬ ਕੁੱਝ ਸਾਹਮਣੇ ਆ ਜਾਏ ਗਾ ਬਾਕੀ ਐਨੇ ਟਾਇਮ ਬਾਅਦ ਸਾਹਮਣੇ ਆਇਆ ਹੈ ਮਕੜ ਸਾਹਬ ਪੰਜਾਬ ਦੇ ਸਾਬਕਾ ਡੀ ਜੀ ਪੀ ਸਾਹਬ ਨੇ ਸਿੱਧੂ ਦੇ ਕਤਲ ਵੇਲੇ ਸਿੱਧੂ ਦੇ ਕਤਲ ਟਾਇਮ ਗੈਂਗ ਵਾਰ ਦਾ ਕਿਹਾ ਸੀ ਪਰ ਲੋਕਾ ਦੀਆ ਭਾਵਨਾਵਾ ਕਰਕੇ ਡੀ ਜੀ ਪੀ ਸਾਹਬ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ ਮਕੜ ਸਾਹਬ ਕਦੇ ਕੋਈ ਚੋਰ ਚੋਰੀ ਕਰਨ ਤੋ ਬਾਅਦ ਕਦੇ ਨਹੀ ਮਨਦਾ

  • @simranjotkaur9963
    @simranjotkaur9963 Рік тому +16

    Je ਇਹਨੇ ਬੋਲਣਾ ਹੁੰਦਾ ਪਹਿਲਾ ਬੋਲਦਾ ,,,,ਹੁਣ ਕੀ ਫਾਇਦਾ ਬੋਲਣ ਦਾ ਸਿੱਧੂ ਤਾਂ ਨੀ ਵਾਪਿਸ ਆ ਜਾਣਾ,,,,, ਹੁਣ ਤੱਕ ਦਿਮਾਗ ਚੋ ਨੀ ਨਿਕਲਿਆ ਸਿੱਧੂ ਸਾਡੇ 😭

  • @JaspreetSingh-qx4go
    @JaspreetSingh-qx4go 2 роки тому +60

    ਪੁੱਤ ਖੜਦਾ ਫੇਰ ਇਹ ਗੱਲਾਂ ਪਹਿਲਾਂ ਦੱਸਦਾ ਮਾਪਿਆਂ ਦਾ ਇਕੱਲਾ ਜਵਾਨ ਪੁੱਤ ਮਰਵਾ ਦਿੱਤਾ ਬੱਚਦਾ ਤਾਂ ਹੁਣ ਤੂੰ ਵੀ ਨਹੀਂ

    • @romanreigns0019
      @romanreigns0019 2 роки тому +1

      Jado ehda name bajda si media vich sidhu de murder ton pehla udo hi clear kar dena xhahida si

  • @ManjitKaur-nf6li
    @ManjitKaur-nf6li 2 роки тому +30

    ਮੇਨ ਸਵਾਲ ta ਪੁੱਛਿਆ ਹੀ ਨਹੀਂ ਕੀ ਸ਼ਗਨ ਨੂੰ ਕਿਵੇਂ ਪਤਾ ਸੀ ਓਦੋਂ ਕੀ ਮੈ ਗ਼ਲਤ ਜਗਾ ਤੇ ਪਹੁੰਚ ਗਿਆ ?

    • @rajveersohal2124
      @rajveersohal2124 2 роки тому +2

      Manjit Kaur g u r right, hor v boht ਸਵਾਲ ਸੀ?

    • @rajveersohal2124
      @rajveersohal2124 2 роки тому +2

      Manjit Kaur g utube te mera likheya Song (maa da dard) Singer Ramzana heer da, pls jroor suneo nd dsio comments kr k?

    • @sukhbhullar1984
      @sukhbhullar1984 2 місяці тому

      Sidhu ikk heera banda c.but es chwal krke sade veer sidhu nu apni jan deni pai 😢

  • @baldevchungha2298
    @baldevchungha2298 2 роки тому +34

    ਸਗਨੇ ਦੀਆਂ ਗੱਲਾਂ ਸ਼ੱਕੀ ਲਗਦੀਆਂ ਹਨ ਸਟੂਡੀਓ ਵਿੱਚ ਮਿਲਦਾ ਹੈ ਗਲਤ ਬੰਦੇ ਕਹਿ ਕੇ ਮੁਕਰ ਜਾਂਦਾ ਹੈ

  • @jagreepsingh7369
    @jagreepsingh7369 2 роки тому +18

    ਹੁਣ ਦੀ ਅਪਣੀ ਜਾਨ ਤੇ ਬਣੀ ਤਾਂ interview ਝੱਟ ਦੇ ਰਿਹਾ...

  • @CR-ou2oc
    @CR-ou2oc 2 роки тому +32

    25:30 ਜਿੱਦਣ ਤੇਰੀ ਬੇਲ ਰਿਜੈਕਟ ਹੋਈ ਆ ਓਸ ਦਿਨ ਪੁਲਿਸ ਨੇ ਬਿਆਨ ਦਿੱਤਾ ਕੋਰਟ ‘ਚ ਕਿ ਸ਼ਗਨ ਅਪਦੀ ਗੱਡੀ ਕਿਸੇ ਦੋਸਤ ਘਰੇ ਖੜਾ ਕੇ ਓਹਦੀ Swift ਲੇੈ ਕੇ ਗਿਆ।
    ਤੂੰ ਅਪਣੇ ਦੋਸਤ ਨੂੰ ਵੀ ਝੂਠ ਬੋਲ਼ਿਆ ਕਿ ਤੇਰੀ ਕੰਪਨੀ ਦੇ ਬੰਦੇ ਆ ਰਹੇ ਨੇ ਤੇ ਤੂੰ ਅਪਣੇ ਦੋਸਤ ਦੇ ਫ਼ਲੈਟ ਦੀ ਚਾਬੀ ਲਈ।
    ਸ਼ਗਨਪ੍ਰੀਤ ਤੂੰ ਰਾਤ ਅਪਣੇ ਓਸ ਦੋਸਤ ਘਰੇ ਰਿਹਾ ਜਿਸਦੇ ਘਰ ਕੈਮਰੇ ਲੱਗੇ ਸਨ ਤਾਂ ਕਿ ਤੇਰਾ ਸਬੂਤ ਰਹੇ ਪਰ ਹੋ ਕੰਮ ਉਲਟ ਗਿਆ ਹੁਣ ਓਹ ਤੈਨੂੰ ਵੀਡੀਓ ਨਹੀਂ ਦੇ ਰਿਹਾ, ਤੇਰੇ ਉਸ ਦੋਸਤ ਨੂੰ ਵੀ ਤੇਰੇ ਤੇ ਭਰੋਸਾ ਨਹੀਂ।
    ਤੇਰੇ ਵਰਗੇ ਦੋਸਤਾਂ ਕਰਕੇ ਸਿੱਧੂ ਦਾ ਨੁਕਸਾਨ ਹੋਇਆ।

  • @Sukh0097
    @Sukh0097 2 роки тому +81

    ਯਾਰ ਜਿਹੜੇ ਕਹੇ ਰਹੇ ਇਦੇ ਕਰਕੇ ਹੋਈਆ॥ਅਕਲ ਨੂ ਹੱਥ ਮਾਰੋ ਬਾਈ ਸਿੱਧੂ ਨੂੰ 2 ਸਾਲ ਪਹਿਲਾ ਦੀ ਤਿਆਰੀ ਚੱਲ ਰਹੀ ਸੀ ਮਾਰਨ ਦੀ ਏ ਬੱਸ ਬਹਾਨਾ ਸੀ ਜੇ ਏ ਸੱਚ ਦੱਸ ਦਿੰਦਾ ਤਾ ਉਹਨਾ ਨੇ ਕੋਈ ਹੋਰ ਬਹਾਨਾ ਬਣਾ ਲੈਣਾ ਸੀ ਮੇ ਏਨੂੰ ਸਹੀ ਨੀ ਕਹੇ ਰਿਹਾ ਪਰ ਏਨਾ ਪਤਾ ਕੇ ਸਿਧੂ ਨੂ ਏਦੇ ਕਰਕੇ ਨੀ ਮਾਰਿਆ

  • @gillpassanger
    @gillpassanger 2 роки тому +85

    ਇਹ ਬੰਦਾ ਬਹੁਤ ਕੁਝ ਛੁਪਾ ਰਿਹਾ ,ਜੋ ਖਾਸ ਦੋਸਤ ਹੋਵੇ ਉਹ ਆਪਣੇ ਦੋਸਤ ਬਾਰੇ ਬਹੁਤ ਕੁਝ ਜਾਣਦਾ ਹੁੰਦਾ ਹੈ,ਇਹ ਬੰਦਾ ਬਹੁਤ ਕੁਝ ਛੁਪਾ ਰਿਹਾ,

  • @simi9999
    @simi9999 2 роки тому +33

    ਹੁਣ ਲੋਕ ਸ਼ਗਨ ਦੇ ਪਿੱਛੇ ਪੈ ਗਏ। ਥੋੜੇ ਟਾਈਮ ਰੁਕ ਜਾਓ
    ਸੱਚ ਆਪੇ ਬਾਹਰ ਆ ਜਾਉ ਜਿਨ੍ਹੇ ਜੌ ਜੌ ਕਿੱਤਾ ਓਹਦਾ ਫਲ ਸਭ ਨੂੰ ਮਿਲ ਜਾਣਾ ਹੈ। ਇਸ ਅਦਾਲਤ ਤੋਂ ਬੱਚ ਜੂ ਬੰਦਾ ਰੱਬ ਦੀ ਅਦਾਲਤ ਚੋਂ ਨੀ ਬਚਦਾ।

  • @gurmailbrar5083
    @gurmailbrar5083 2 роки тому +5

    ਮਾੜੇ ਹਥਿਆਰ ਤੇ ਨਿਕੰਮੇ ਯਾਰ ਅਕਸਰ ਹੀ ਲੈ ਡੁੱਬਦੇ ਆ। ਇਹ ਕਹਾਵਤ ਸੱਚ ਆ ਮੱਕੜ ਸ੍ਹਾਬ ਇਹ ਬੰਦਾ ਸ਼ਗਨਪ੍ਰੀਤ ਤੁਹਾਡੇ ਹਰ ਸਵਾਲ ਦਾ ਜਵਾਬ ਏਦਾਂ ਕਹਿ ਕੇ ਦੇ ਦਿੰਦਾ ਕਿ ਅਖੇ ਨਾ ਮੈਂ ਵਿੱਕੀ ਨੂੰ ਜਾਣਦਾ ਨਾ ਕੁਲਵੀਰ ਆਦਿ ਜਿੰਨੇ ਵੀ ਨਾਮ ਲਏ ਤੁਸੀਂ ਕੀ ਗੱਲ ਇਹ ਬੰਦਾ ਜੁਗਾਂਡਾ ਦਾ ਰਹਿਣ ਵਾਲਾ ਥੋੜ੍ਹੀ ਆ ਜੋ ਹਰੇਕ ਗੱਲ ਤੇ ਕਹਿ ਦਿੰਦਾ ਕਿ ਮੈਂ ਤਾਂ ਜਾਣਦਾ ਈ ਨੀ ਸ਼ਰੇਆਮ ਈ ਮੁੱਕਰ ਜਾਂਦਾ ਇੱਕ ਯਾਰ ਬਾਰੇ ਸਭ ਕੁਝ ਪਤਾ ਹੁੰਦਾ ਬੰਦੇ ਨੂੰ ਤਕਰੀਬਨ 90% ਗੱਲਾਂ ਪਤਾ ਹੁੰਦੀਆਂ ਜੋ ਨਾਲ ਰਹਿੰਦਾ ਹੋਵਾ ਤੇ ਸ਼ਗਨਪ੍ਰੀਤ ਵੇਖਲੋ ਕਿੱਦਾਂ ਮੁਨਕਰ ਹੋ ਜਾਂਦਾ। ਪਰਮਾਤਮਾ ਸੱਚ ਨੂੰ ਜਲਦੀ ਲੋਕਾਂ ਸਾਹਮਣੇ ਲਿਆਵੇ ਤੇ ਦੋਸ਼ੀਆਂ ਨੂੰ ਸਜਾ ਮਿਲੇ ਜਿੰਨਾ ਨੇ ਮਾਪਿਆਂ ਤੋਂ ਓਹਨਾਂ ਦੇ ਜਵਾਨ ਪੁੱਤ ਖੋਹੇ ਆ।

  • @mr.mrs.dhillon
    @mr.mrs.dhillon Рік тому +6

    ਪਛਤਾਵਾ ਇਹ ਆ ਕੇ ਸਿੱਧੂ ਨੇ ਤੇਰੇ ਵਰਗੀ ਖੱਚ ਨੂੰ ਮੇਨੇਂਜਰ ਰੱਖਿਆ 😢

  • @CR-ou2oc
    @CR-ou2oc 2 роки тому +70

    ਭਰਾਵਾਂ ਵਰਗਾ ਪਿਆਰ ਸੀ ਤੇ ਸਿੱਧੂ ਨੇ ਏਹਨੂੰ ਲੌਰੈਂਸ ਬਾਰੇ ਕੁਸ਼ ਨੀ ਦੱਸਿਆ ਕਮਾਲ ਆ

    • @romanreigns0019
      @romanreigns0019 2 роки тому +1

      Hor sach thodi bologa har gal nu eh apna

    • @lakhycheema7566
      @lakhycheema7566 2 роки тому

      Veere shream jhooth bolii jndaa yrr edde case evidence Ehde khilaaf bolde....

  • @Motivational_life429
    @Motivational_life429 2 роки тому +111

    ਬੰਦੇ ਦੀ ਅਵਾਜ ਵਿੱਚ ਬਿਲਕੁਲ ਦੁੱਖ ਜਾਂ ਪਛਤਾਵਾ ਨਹੀਂ ਕਿਸੇ ਗੱਲ ਦਾ

    • @Sukh0097
      @Sukh0097 2 роки тому +3

      ਹੱਦ ਏ ਬਾਈ ਬਹੁਤ ਜਲਦੀ ਜੱਜ ਕਰਦੇ ਆਪਾ ਹਰ ਇਕ ਨੂ ਮੇ ਇਹਨੂ ਨਾ ਸਹੀ ਕਹਿ ਰਿਹਾ ਨਾ ਗਲਤ ਜਦ ਫੜ ਹੋਓ interogation ਚ ਹੀ ਪਤਾ ਲੱਗੂ

    • @BeHappy-ci6nl
      @BeHappy-ci6nl 2 роки тому +10

      ਕਈ ਵਾਰ ਬੰਦੇ ਦਾ ਲਹਿਜਾ ਹੀ ਇਸ ਤਰਾਂ ਦਾ ਹੁੰਦਾ ਗੱਲਬਾਤ ਕਰਨ ਦਾ।

    • @satargobindgarhia95
      @satargobindgarhia95 2 роки тому +3

      @@BeHappy-ci6nl Bilkul Sahi Keha Tussi Bai 🙏 Sidhu Bai Zindabad Legend Never Die

    • @Legend-vu8vi
      @Legend-vu8vi 2 роки тому

      ਹਮਮਮਮਮਮ😅🙏

    • @kiranjitkaurkala8136
      @kiranjitkaurkala8136 2 роки тому

      Menu bhi eh lagya bande nu koi dukh nhi

  • @freetime187
    @freetime187 2 роки тому +3

    ਮੱਕੜ ਸਾਬ ਸਵਾਲ ਬਹੁਤ ਵਦੀਆ ਤਰੀਕੇ ਨਾਲ ਪੁਸ਼ਦੇ

  • @baljeetkaur4455
    @baljeetkaur4455 2 роки тому +7

    ਐਂ , ,ਕਿਵੇਂ ਪਤਾ ਲੱਗਿਆ,,,ਵੀ ੲਇਹ ਗਲਤ ਬੰਦੇ ਕੋਲ਼ ਪਹੁੰਚ ਗਿਆ ਮੈਂ,,,

  • @ਸੱਚਦਾਖੰਡਾ
    @ਸੱਚਦਾਖੰਡਾ 2 роки тому +6

    ਮੈ ਵੀ ਸਿੱਧੂ ਵੀਰ ਦੇ ਬਹੁਤ ਨੇੜੇ ਸੀ
    ਮੇਰਾ ਤਾ ਕਿਸੇ ਨੇ ਨਾ ਨੀ ਲਿਆ
    ਕਿਸੇ ਦੀ ਕਰਨੀ ਕਿਸੇ ਨੂੰ ਭਰਨੀ ਪੈ ਗਈ
    ਮੱਕੜ ਸਾਹਿਬ ਮੇਰੇ ਰਾਬਤਾ ਕੈਮ ਕਰਿਿਓ

  • @Motivational_life429
    @Motivational_life429 2 роки тому +216

    ਲੁਕ ਕੇ ਬੋਲਣ ਵਾਲੇ ਕਦੋਂ ਸੱਚੇ ਹੋਏ ਆ ,ਝੋਟੇ ਵਰਗਾ ਜੱਟ ਤੁਰ ਗਿਆ 😥

    • @relax-music129
      @relax-music129 2 роки тому +2

      @@lovelysingh2215 ...simaranjit maan it cell ...photo jhedi layi aa ohdi ta sharm krla ja oh bhi thode vrga e c 😂😂😂😂🤣

    • @Devil-bx8ki
      @Devil-bx8ki 2 роки тому

      @@lovelysingh2215 oh tuc apne app nu Singh man de o Sharm kar lo tasver santa di laa ke gand Baki Jana

    • @jaani3028
      @jaani3028 2 роки тому

      @@relax-music129 photo kisdi va eh veer??

    • @donttellmejustlisten4598
      @donttellmejustlisten4598 2 роки тому +2

      Sach aa luk ke bolan wala goldy brar kithon sacha ho ju ??? Han je theek keha ??? Eh tan pher v india auna chaunda ??

    • @Legend-vu8vi
      @Legend-vu8vi 2 роки тому +2

      ਸੱਚੀ ਝੋਟਾ ਜੱਟ ਸੀ amazing 👧

  • @hinasgraphy5016
    @hinasgraphy5016 2 роки тому +111

    Because of all these selfish friends, world has lost a genion star, a innocent person, a diamond 💎of Punjab 🥺

    • @ushhhsig648
      @ushhhsig648 2 роки тому +3

      ਮਿਡੂ ਖੇੜੇ ਨੂੰ ਅਸੀ ਗੁਰਦਾਸਪੁਰ ਵਾਲੇ ਜਾਣਦੇਅਾ
      ੲਿਹ ਨਹੀ ਜਾਨਦਾ ਬਬੀਹਾ ਨੂੰ ਨਹੀ ਜਣਦਾ
      ਬਾਕੀ ੳੁਹਨਾ ਮਰਨਾ ਸੀ ਮਕੱੜ ਸਾਬ

    • @manasamra6557
      @manasamra6557 2 роки тому

      Sobeer kon aa

    • @arvinbhandal2204
      @arvinbhandal2204 2 роки тому +2

      bro vicky middukhera was just a excuse, they just wanted a name for themself

    • @sukhdeepsingh8675
      @sukhdeepsingh8675 2 роки тому

      b

    • @amreetbatth221
      @amreetbatth221 Рік тому

      ​@@manasamra6557aaaaaaaaaaa⅚

  • @AmrinderGhumanOfficial
    @AmrinderGhumanOfficial 2 роки тому +9

    ਇਨਸਾਫ ਮਿਲਣਾ ਚਾਹੀਦਾ Vicky Bai ਦੇ ਪਰਿਵਾਰ ਨੂੰ

  • @arpanasharma1133
    @arpanasharma1133 2 роки тому +99

    The truth is that this world has lost a star who was going to rule this world .Loss is not going to fill for next 100 years ...

  • @GurmeetSingh-oc1sn
    @GurmeetSingh-oc1sn 2 роки тому +119

    ਜਦੋਂ ਸੱਚਾਈ ਸਾਮ੍ਹਣੇ ਆਉਦੀ ਹੈ.... ਝੂਠ ਸਾਰੀ ਦੁਨੀਆਂ ਦੀ ਸੈਰ ਕਰ ਆਉਦਾਂ ਹੈ !! ਜੋ ਸਿੱਧੂ ਦੇ ਮਾ ਬਾਪ ਭੁਗਤ ਰਹੇ ਨੇ!!

    • @kangsukh2151
      @kangsukh2151 2 роки тому

      Veer ji tusi samjedar ho 2saal ton paka nal rehnda c ..kise gal da pata ni ide nal koi gal ni kiti SIDHU NE..har gal nu jhuta dase reha ..te MAKKAR NE EK AMABLA Di gal ayi te nal de nal kaan khare kite na na AMBALA de gal tan police ne vi kite likhi ..ithe Sacha hona bhaki har gal te bachya vangu nhi nhi...

    • @gallygill2546
      @gallygill2546 2 роки тому +3

      Bai eh bnda sab kuch janda., j eh aa gea india., arrest pa diti ehne.,te ehnu remand te v lea smjho.,bnda boht kuj Luka reha.,court ne ewein ni bail cancel kiti.koi boht wadda kaarn houga

    • @dineshdhingra2126
      @dineshdhingra2126 2 роки тому

      @@gallygill2546 kaaran hona hai tahi ta boleya ni Aina time

  • @preetlaadi1992
    @preetlaadi1992 Місяць тому +3

    ਮੱਕੜ ਸਾਹਿਬ ,
    ਸਿੱਧੀ ਤੇ ਸੌਖੀ ਗੱਲ ਇਕ ਆਹ ਹੈ l
    ਜਦੋਂ ਓੰਨੇ 2 ਵਾਰ ਕਿਹਾ , ਕੇ ਮੈਂ ਇਕ ਗ਼ਲਤ ਟਾਈਮ ਤੇ ਗਲਤ ਜਗ੍ਹਾ ਪੋਂਚ ਗਿਆ ਸੀ l
    ਤਾਂ ਐਨੂੰ , ਘੱਟੋ ਘੱਟ ਏ ਤਾਂ ਪੁੱਛਣਾ ਬਣਦਾ ਸੀ ,
    ਕੇ ਤੈਨੂੰ ਕਿਵੇਂ ਪਤਾ ਚਲਿਆ , ਕੇ ਜਗ੍ਹਾ ਗ਼ਲਤ ਐ ਬੰਦੇ ਗਲਤ ਐ |
    ਓਥੇ ਐਹੋ ਜਾ ਕੀ ਹੋ ਰਿਹਾ ਸੀ ?
    ਜਿਦ੍ਹੇ ਕਰਕੇ ਐਨਯੁ ਪਤਾ ਲੱਗਿਆ ਕੇ ਬੰਦੇ ਗਲਤ ਨੇ l
    ਕੋਈ ਤਾਂ ਹਿੰਟ ਪੁੱਛਣਾ ਸੀ ਐਦੇ ਤੋਂ l
    ਕੇ ਓਹ ਐਨੂੰ ਕਿਸ ਗੱਲ ਕੱਰ ਕੇ ਪਤਾ ਚਲਿਆ l

  • @KulwinderKumar-z6c
    @KulwinderKumar-z6c 3 місяці тому +3

    Yar mare ik sohti bati aa oh jahdo vi phone ja tive ta sihdu da song ja sihdu di photo dahkdi aa Manu awaj mar ka kahdi papa sihdu veer aa gya ta paht te tahpi Mardi aa miss you sihdu musewala

  • @bahadursingh5896
    @bahadursingh5896 2 роки тому +2

    ਮੱਕੜ ਤੇਰੇ ਕੋਲ ਇਨੇ ਸਬੂਤ ਹਨ ਤੇ ਦੱਸ ਦਿੱਤਾ ਸਬੂਤਾਂ ਦੇ ਆਧਾਰ ਤੇ ਗੱਲ ਕਰਦਾ ਜਾਂ ਉਹੀ ਬੋਲੀ ਜਾਨਾ ਜੈ ਹਨ ਫਿਰ ਗੱਲ ਪੱਕੀ ਆ

  • @harrymonga1734
    @harrymonga1734 2 роки тому +18

    Great reporting Makkar sahib.

  • @ravimehtot4274
    @ravimehtot4274 2 роки тому +33

    Miss you Sidhu bai g 😭🙏

  • @motimeghrishi3265
    @motimeghrishi3265 2 роки тому +5

    ਕਿਸੇ ਨੂੰ ਕੋਈ ਫਰਕ ਨੀ ਪੈਣਾ ਕੁਝ ਐਵੇਂ ਚਲਦਾ ਰਹਿਣਾ। ਮਾਂ ਬਾਪ ਨੂੰ ਓਹਨਾਂ ਦੇ ਪੁੱਤ ਨਹੀਂ ਵਾਪਸ ਮਿਲਣੇ। ਨੌਜਵਾਨ ਗੁੱਟਬਾਜ਼ੀ ਗੈਂਗ ਦੀ ਭੇਂਟ ਚੜ ਗਏ।

  • @babbujhajj6953
    @babbujhajj6953 2 роки тому +5

    ਇਸ ਨੂੰ ਪੁੱਛੋ ਇਹ ਪਹਿਲਾਂ ਕਿੱਥੇ ਸੀ। ਜੇ ਇਹ ਸੱਚ ਬੋਲ ਰਿਹਾ ਫਿਰ ਪਹਿਲਾਂ ਕਿਉਂ ਨਹੀਂ ਸਭ ਮੀਡੀਆ ਚ ਆਕੇ ਬੋਲੀਆ। ਜੇ ਇਹ ਪਹਿਲਾਂ ਬੋਲਦਾ ਤਾਂ ਅੱਜ ਸਿੱਧੂ ਬਾਈ ਸਾਡੇ ਵਿੱਚ ਹੁੰਦਾ। ਬਾਕੀ ਜਿਸ ਨੂੰ ਵੀ ਆਪਾ ਯਾਰ ਕਹਿਨੇ ਆ ਉਸ ਦੀ ਇਜ਼ੱਤ ਵੀ ਪੁਰੀ ਕਰ
    ਦੇ ਆ। ਸਾਰੀ ਇੰਟਰਵਿਊ ਵਿੱਚ ਇਸ ਨੇ ਇੱਕ ਵਾਰ ਨਹੀਂ ਬੋਲੀਆ ਵੀ ਸਿੱਧੂ ਮੇਰਾ ਭਰਾ ਸੀ ਜਾਂ ਫਿਰ ਵੱਡਾ ਬਾਈ ਸੀ। ਇਸ ਨੇ ਤਾਂ ਐਂਮੇ ਗੱਲ ਕੀਤੀ ਆ ਜਿਮੇਂ ਸਿਧੂ ਨੂੰ ਜਾਣਦਾ ਨਾ ਹੋਵੇ।

  • @RajSingh-cv3uu
    @RajSingh-cv3uu Рік тому +4

    ਕਿਸੇ ਗੱਲੋਂ ਨੀ ਲਗਦਾ ਵੀ ਇਨੁ ਸਿੱਧੂ ਦੀ ਮੌਤ ਦਾ ਅਫ਼ਸੋਸ ਆ

  • @jaswinderjaswinder9101
    @jaswinderjaswinder9101 2 роки тому +25

    Legend Sidhu Moosewala jindawad ⛳ ❤ 🙏🏼

  • @samar4635
    @samar4635 Рік тому +10

    Sariya tensions Sidhu 22 ne apne tak rakhiyan apne dosta nu kade kuj dseya ni taaki oona nu tension na aave koi ❤️❤️🚜 dino din respect badhi jandi veere tere laayi 🥲🥲🥲

  • @KulwantKaur-g5b
    @KulwantKaur-g5b 11 місяців тому +4

    ਜਸਟਿਸ ਫਾਰ ਸਿੱਧੂ ਪੁੱਤ

  • @ਰੰਗ਼-ਮਹਿਲ
    @ਰੰਗ਼-ਮਹਿਲ 2 роки тому +39

    ਗੱਪ ਮਾਰੀ ਜਾਂਦਾ ਜਿਹੜੀ ਗੱਲ ਪਹਿਲਾਂ ਹੀ ਬਾਹਰ ਆ ਚੁੱਕੀ ਸਿਰਫ ਉਸਦੀ ਹਾਮੀ ਭਰਦਾ ਬਾਕੀ ਗੱਲਾ ਤੇ ਆਖ ਦਿੰਦਾਂ ਕੇ ਮੈਂਨੂੰ ਨੀਂ ਪਤਾ ਮੇਰੇ ਸਾਹਮਣੇ ਨੀਂ ਹੋਇਆ ਯੇਹ ਵੋਹ ।
    ਵੱਡੀ ਗੱਲ ਜਦੋਂ ਵਿੱਕੀ ਦੀ ਮੌਤ ਤੋ ਪਹਿਲਾਂ ਇਹਨੇ ਗਲਤ ਬੰਦੇ ਵੇਖੇ ਸੀ ਕੀ ਇਹਨੇ ਸਿੱਧੂ ਨੂ ਦੱਸਿਆ ਨੀਂ ਹੋਣਾ ਕੇ ਬਾਈ ਆਹ ਬੰਦੇ ਵੇਖੇ ਅੱਜ ਗਲਤ ਲੱਗਦੇ ਜੋ ।
    ਦੂਜਿ ਗੱਲ ਇਹ ਇੰਡੀਆ ਨੀਂ ਆਉਂਦਾ ਕਦੇ ਵੀ ਇਹ ।

  • @MayurPanghaal
    @MayurPanghaal 2 роки тому +63

    He was called by punjab police for questioning. And allowed to leave later. The cctv in police station is preserved for 1.5 yrs. He also knows amd punjab police also knows that they will also be in trouble if this cctv is summoned by court

    • @raghukhehracanada1664
      @raghukhehracanada1664 2 роки тому +2

      Ŕ

    • @adityasingh-rg4vo
      @adityasingh-rg4vo 2 роки тому +8

      You seen him go to police station ?? You were present at that police station?? Please take that police station cctv out via RTI route and share .. else stop making unsubstantiated allegations

    • @vikas4082
      @vikas4082 2 роки тому

      Ye bhosdi ka spammer h har jigh sidhu k against comment kra h bhosdi ka

    • @bmehta6
      @bmehta6 2 роки тому +4

      What a foolish remark. cctv Footage is saved for specified time only if no incident happens. In case of the incident where cctv evidence is available, the footage for the required date and time period is saved forever in hard drive and distributed by making CDs to required department(s) for further investigation.
      Moreover, probably u don’t have an idea that how much storage capacity of the hard drive would require to save the footage of multiple cameras that operates 24X7 for 1.5 years

    • @amrinderbhogal4501
      @amrinderbhogal4501 2 роки тому +3

      @@bmehta6 it take 1tb storage to store 4 normal 2 mpx camera footage for just 30 days. People just don’t even know what they talk about.

  • @Dr.PrettyPsychiatrist
    @Dr.PrettyPsychiatrist 2 роки тому +66

    He is the reason Moosewala got assassinated!!
    You will have to live with the guilt of getting an innocent killed ! What a SHAME

    • @Munn687
      @Munn687 2 роки тому +16

      Vicky ke katal se pehle he sidhu ko katal krna chahte the police ko sab pta tha vicky ke katal ka unho ne bas excuse banaya inho ne fame ke liye limelight mey rehne ke liye katal kiya hai sidhu ka usko bahut pehle se dhamkiya ah rhi thi sidhu ki galti bas yeh hai woh dra nhi in logo se in logo ne apni insult samjhi es baat ko lekar aur apni gang upar krne ke liye uska katal kiya koi khas vja nhi thi katal krne ki just fame

    • @Munn687
      @Munn687 2 роки тому +5

      @Jatinder brar sidhu da koi laina dena nhi c eh hun bahana bna rhe ah . Main reason akhada c jehra sidhu ne laya c ehnu call kr ke rokde c jaan to sidhu chle gya oh darya nhi ehna diya dhamkiya to us to baad ehne ne dil ch rakhi gal

    • @riverocean4380
      @riverocean4380 2 роки тому +10

      @Jatinder brar ਐਵੇ ਹਵਾ ਵਿਚ ਤਲਵਾਰਾ ਮਾਰੀ ਜਾਂਦੇ , ਕਦੇ ਕਹਿੰਦੇ ਬੰਬੀਹ ਗੀਤ ਕਰਕੇ ਸਾਨੂ ਚੜਾਓਦਾ ਸੀ - ਪਰ ਓਹ ਤਾ ਅਮ੍ਰਿਤ ਮਾਨ ਦਾ ਗਾਣਾ ਸੀ ਓਹ lead singer ਸੀ ਉਸ ਨਾਮ ਪਹਿਲਾ ਆਓਦਾ !! ਕਦੇ ਕਹਿੰਦੇ ਗੁਰਲਾਲ ਬਰਾੜ ਕਦੇ ਕਹਿੰਦੇ ਵਿਕੀ ਮਿਡੂ ਖੇੜਾ ਕਦੇ ਕੁਝ ਕਦੇ ਕੁਝ !! ਅਸਲ ਗਲ ਇਹ ਹੈ ਕਿ ਵਿਕੀ ਮਿਡੂ ਖੇੜਾ ਨਾਭਾ ਜੇਲ ਵਿਚ lawrence ਵਾਸਤੇ birthday ਮਨਾਓਣ ਵਾਸਤੇ ਕਿਸੇ singer ਨੂ ਲੈ ਕੇ ਗਿਆ ਸੀ - ਹਾਲਾ ਕੀ ਇਹ ਕਿਵੇ ਹੋ ਸਕਦਾ ਪਰ ਉਸ ਵੇਲੇ ਅਕਾਲੀ - bjp ਸਰਕਾਰ ਸੀ - ਫਿਰ ਕਹਿੰਦੇ lawrence ਨੇ ਕਹਿਆ ਸੀ ਫਲਾਣੇ ਦੇ ਬੁਲਾਏ ਤੇ ਹਰਿਆਣਾ ਕਿਸੇ ਕਬਡੀ ਖੇਡ ਤੇ ਨਹੀ sing ਕਰਨਾ ਪਰ ਮੂਸੇਵਾਲਾ ਚਲਾ ਗਿਆ ਸੀ !! ਮੇਰਾ ਖਿਆਲ ਹੈ ਇਹ ਵਿਕੀ ਅਤੇ lawrence, ਗੁਰਲਾਲ ਬਰਾੜ ਆਦਿ ਮੂਸੇਆਲਾ ਤੋ ਫਰੌਤੀ ਮੰਗਦੇ ਹੋਣੇ !! ਦੂਸਰੀ ਗਲ ਜੋ ਕੋਈ ਵੀ ਨਹੀ ਪੁਛ ਰਹਿਆ - ਅਮਿਤ ਸ਼ਾਹ - ਮੋਦੀ ਅਤੇ ਇੰਡੀਆ ਦੇ elites ਦੇ ਨਕ ਦੇ ਥਲੇ lawrence ਬਿਸ਼ਨੋਈ ਕਿਵੇ social media ਵਰਤ ਸਕਦਾ ਅਤੇ ਬਾਹਰ ਫੋਨ ਕਰ ਸਕਦਾ !! ਜਦੋ ਕਿ ਉਥੇ ਬੈਠੇ ਸਿਖ ਜਿਨਾ ਨੇ ਆਵਦਾ time ਵੀ ਪੂਰਾ ਕਰ ਲਿਆ ਉਨਾ ਨੂ ਤਾ social media ਵਰਤਨ ਦੀ ਇਜਾਜ਼ਤ ਨਹੀ !! Oct 2021 ਵਿਚ supreme court ਨੇ home ਮਿਨਿਸਟਰ ਨੋ ਝਾੜ ਪਾਈ ਸੀ ਕਿ ਤਿਹਾੜ ਨੂ ਸੁਧਾਰੋ - ਇਹ criminals ਦਾ den ਬਣ ਚੁਕੀ - ਫਿਰ ਅਮਿਤ ਸ਼ਾਹ ਨੇ ਕੀ ਕੀਤਾ !! ਕਿਸੇ ਨੂ ਵੀ ਸੂਹ ਨਹੀ ਸੀ - ਮੂਸੇਵਾਲਾ ਨੂ ਮਾਰ ਸਕਦੇ !! ਅਗਲਾ 2 ਕਰੋੜ ਟੈਕ੍ਸ ਵੀ ਭਰਦਾ ਸੀ ਪਰ ਲੰਡੀ ਬੁਚੀ rss - ਸ਼ਿਵ ਸੈਨਾ ਵਾਲੇ security ਲਈ ਫਿਰਦੇ !!

    • @moonchildwithlove
      @moonchildwithlove 2 роки тому +5

      @Jatinder brar gurlal brar nu ta lavi deora karke bambiha walya ne Marya c , sidhu da ki role ho gya ede ch

    • @arunchoudhary2487
      @arunchoudhary2487 2 роки тому

      @@moonchildwithlove oo terekol koi. Kaam dhanda nhi hega har jha moo ch chkar aa jhanda hai 🤣

  • @navdeepsingh7602
    @navdeepsingh7602 2 роки тому +21

    He is 200% involved

  • @vickysinghvicky2618
    @vickysinghvicky2618 2 роки тому +29

    ਬਾਈ ਲੋੜ ਵੇਲੇ ਬੋਲਿਆ ਨੀ ਹੁਣ ਕੀ ਫਾਇਦਾ ਮਾਂ ਨੂੰ ਉਸਦਾ ਸ਼ੇਰ ਵਰਗਾ ਪੁੱਤ ਨਹੀ ਮਿਲਣਾ

  • @GurmeetSingh-oc1sn
    @GurmeetSingh-oc1sn 2 роки тому +33

    ਜੇ ਸੱਚੇ ਮਰਦ ਹੋ ਸਾਮ੍ਹਣੇ ਆਕੇ ਸੱਚਾਈ ਨਾਲ ਮੁਕਾਬਲਾ ਕਰੋ ਕਿਉਂਕਿ ਦੇਰ ਨਾਲ ਹੀ ਸਹੀ ਸੱਚਾਈ ਸਾਮ੍ਹਣੇ ਜਰੂਰ ਆਉਦੀ ਹੈ !!

    • @manveerdhaliwaldhaliwal2178
      @manveerdhaliwaldhaliwal2178 2 роки тому

      Veer aj tuc kehne o mard bnke samne aw j aglya ne ehnu maarta phr tuc ki krloge pehla ek ma peo da putt bina glo marya gea te hun tuc chahne o eh v marya jwe

  • @jaswindersingh-yi2tj
    @jaswindersingh-yi2tj 3 місяці тому +3

    ਇਹ ਜੇ ਸੱਚਾ ਸੀ ਚਾਰ ਦਿਨ ਇਸ ਕੋਲ ਸਨ ਆਪ ਕਿਉਂ ਨਹੀਂ ਪੇਸ਼ ਹੋਇਆ

  • @feetnessboy786
    @feetnessboy786 2 роки тому +27

    ਇਹ ਬੰਦਾ ਡਰਿਆ ਹੋਈਆ, ਹੁਣ ਵੀ ਡਾਰਕੇ ਗੱਲ ਕਰ ਰਿਹਾ ਕੀਤੇ ਨਾ ਕੀਤੇ ਇਹਦਾ ਵੀ ਹਿਸਾ ਲੱਗਦਾ
    #justicesidhumoosewala 😭😭

  • @SandeepSingh-lm6ld
    @SandeepSingh-lm6ld 2 роки тому +97

    ਇਹ ਬੰਦਾ ਪਹਿਲਾਂ ਵੀ ਫੋਨ ਕਰਕੇ ਮਿਡੀਆ ਨੂੰ ਦੱਸ ਸਕਦਾ ਸੀ , ਇਹ ਬੰਦੇ ਨੇ ਕੋਈ ਨਾ ਕੋਈ ਗਲਤ ਕੰਮ ਕਰਿਆ ਹੋਣਾ ,

    • @sun-ekalsi3889
      @sun-ekalsi3889 2 роки тому +1

      Sahi keha

    • @jassisingh6319
      @jassisingh6319 2 роки тому

      Waise loldy brar hori v pehla posta pa sekde si k ehe gal aa ehe ker dena ja jo v hun aak bolda hunda ohna ne v eda step chekya pehla bhot khuch dekh lande oho.

    • @harmeshsingh3527
      @harmeshsingh3527 Рік тому

      BAE SAB JHUTH BOLAREA HI JE SACHA HUNDA TA PAHAIE BOLADA

  • @ssssaini3869
    @ssssaini3869 3 місяці тому +3

    ਜੇ ਸੱਚਾ ਹੁੰਦਾ ਕਦੇ ਲੁਕਦਾ ਨਾ

  • @peesingh0043
    @peesingh0043 2 роки тому +13

    ਸਾਲੇਆ ਤੂੰ ਸਿਦਾ ਗੋਲਡੀ ਨੂੰ ਸੱਚ ਸਾਬਤ ਕਰ ਕੀ ਆ ਇਹ ਮੀਡੀਆ ਨਾਲ ਗੱਲਬਾਤ ਕਰਨ ਨਾਲ ਕੀ ਸਾਬਤ ਕਰਦਾ ਆ ਹੁਣ
    ਸਿੱਧੂ ਯਾਰਾਂ ਦੇ ਯਾਰ ਨੂੰ ਮਰਵਾਕੇ R I P BRO SIDHU💞

  • @varshathakur8038
    @varshathakur8038 2 роки тому +89

    Sidhu never had true frnds in his life..... every individual used him to get a start for their career..... i dont know why d whole world is selfish these days..... no true feelings no nond no frndship...... Sidhu was mature enough at a very small age..... he was actually a genuine man..... a gem of men.....

    • @Legend-vu8vi
      @Legend-vu8vi 2 роки тому

      Please translate this comment punjabi or hindi🙏❤️

    • @harmindersingh2761
      @harmindersingh2761 2 роки тому +3

      He use sidhu

    • @ekagergilll
      @ekagergilll 2 роки тому

      Varsha …study kro jaakr

    • @Legend-vu8vi
      @Legend-vu8vi 2 роки тому

      @@ekagergilll ha oye ki keha expaln kri

    • @ranjotrakkar6663
      @ranjotrakkar6663 2 роки тому +6

      @@Legend-vu8vi sidhu nuh sacha dost kde nhi milea har ek ne ohnu use kita apna career shuru kran lyi kise kol koi feeling nhi ajj de time ch sbh mtlbi hoge ah sidhu bht smjhdar c shoti age toh hi bht nek insan c te oh gem c industry da
      (Ahi bolea c veere ohne ute kudi ne)

  • @jassk7904
    @jassk7904 Рік тому +3

    100% ਇਸ ਦਾ ਹੱਥ ਆ ਵਿਚ

  • @vikramsinghvlog6064
    @vikramsinghvlog6064 2 роки тому +36

    ਪੱਤਰਕਾਰ ਵੀਰੇ ਤੁਸੀ ਇਹ ਵੀ ਪੁੱਛਦੇ ਕੇ ਇਹਨੂੰ ਕਿਵੇ ਪਤਾ ਲੱਗਾ ਕਿ ਉਸ ਸਟੂਡੀਓ ਵਿੱਚ ਬੰਦੇ ਗਲਤ ਸੀ ਜਾ ਇਹਦੇ ਸਾਮਣੇ ਕੌਈ ਗੱਲ ਕੀਤੀ ਸੀ ਉਹਨਾਂ ਨੇ ਜਿਸ ਤੌ ਪਤਾ ਲੱਗਾ ਇਹ ਕੇ ਇਹ ਬੰਦੇ ਗਲਤ ਆ

    • @jagjeetsinghromana477
      @jagjeetsinghromana477 2 роки тому +4

      Right

    • @meetwheelchairvlogs
      @meetwheelchairvlogs 2 роки тому +4

      Good point

    • @singhpunjab6578
      @singhpunjab6578 2 роки тому +2

      Yes eh gl he mein sochi jana vi kyun nhi pusya eda

    • @vikramsinghvlog6064
      @vikramsinghvlog6064 2 роки тому +2

      @@singhpunjab6578 22 ਇਹ ਸਾਰੇ ਸਵਾਲ ਜਵਾਬ ਪਹਿਲਾਂ ਹੀ ਦੱਸੇ ਹੁੰਦੇ ਆ ਕੇ ਕਿ ਕਿ ਬੌਲਣਾ ਵਾ ਨਹੀ ਤੇ ਸਵਾਲ ਬਹੁਤ ਸੀ ਪੁੱਛਣ ਵਾਲੇ

    • @singhpunjab6578
      @singhpunjab6578 2 роки тому

      Hanji brother ur right,,,,,

  • @CR-ou2oc
    @CR-ou2oc 2 роки тому +29

    ਸ਼ਗਨਪ੍ਰੀਤ ਨੂੰ ਸ਼ੂਟਰਾਂ ਲਈ ਰੁਕਣ ਦਾ ਪ੍ਰਬੰਧ ਤਾਂ ਕਰਨਾ ਪਿਆ ਏਹਨੇ ਕਿਸੇ ਨੂੰ ਵਗਾਰ ਪਾਈ ਹੋਣੀ ਆ ਓਹਦੇ ਬਦਲੇ ‘ਚ ਏਹਨੂੰ ਸ਼ੂਟਰਾਂ ਦੇ ਰਹਿਣ ਦਾ ਤੇ ਰੇਕੀ ਕਰਵੌਣੀ ਪਈ

    • @lakhwindersingh804
      @lakhwindersingh804 Рік тому

      ਸਗਨੇ ਨੂੰ ਕੀ ਲੋੜ ਪੲੀ ਵਿੱਕੀ ਨੂੰ ਮਰਵਾੳੁਣ ਦੀ ੳੁਸ ਨੂੰ ਕੀ ਫਾੲਿਦ ਾ ਹੋਣਾ ਸੀ

  • @MakhanSingh-jy1qn
    @MakhanSingh-jy1qn 2 місяці тому +2

    ਇਹਨੂੰ ਬਖਸ਼ਣਾ ਕਿਸੇ ਨੇ ਮਨੀ ਇਹ ਦੋ ਨੰਬਰ ਦਾ ਦੋ ਬੇੜੀਆਂ ਤੇ ਪੈਰ ਧਰਿਆ ਨੇ ਇਹਨੂੰ ਬਖਸ਼ਣਾ ਨੀ ਕਿਸੇ ਨੇ ਨਾ ਘਰ ਦਾ ਨਾ ਘਾਟ ਦਾ

  • @MaanSaab-gy9mm
    @MaanSaab-gy9mm 2 роки тому +5

    ਇਹਨੂੰ ਪੁਛੋ ਜੀ ਇਹਨੇ ਸਿੱਧੂ ਦੇ ਮਾ ਬਾਪ ਨੂੰ ਕਿੰਨੀ ਵਾਰ ਫੋਨ ਲਾ ਕੇ ਹਾਲ ਚਾਲ ਪੁੱਛਿਆ
    ਸਿੱਧੂ ਦਾ ਦੋਸਤ ਸੀ ਉਹਦੇ ਮਾ ਬਾਪ ਨੂੰ ਕਿਨਾਂ ਕੂ ਪੁਛਿਆ ਗੀਛਿਆ

  • @pushpindersingh3233
    @pushpindersingh3233 Рік тому +4

    ਤੇਰੇ ਵਰਗੀਆਂ ਚਵਲਾਂ ਨੂੰ ਸਿੱਧੂ ਬਾਈ ਸਮਝ ਨਹੀਂ ਸਕਿਆ

  • @usbaljindersi
    @usbaljindersi 2 роки тому +13

    Waheguru g mehr kri sab da bhala krna g

  • @jaspreetgrewalbittu4028
    @jaspreetgrewalbittu4028 2 роки тому +10

    ਇਹ ਬੰਦਾ ਸਿਰਫ ਉਹ ਗੱਲ ਕਹਿ ਰਿਹਾ।ਜੋ ਪਹਿਲਾਂ ਮੀਡੀਏ ਵਿੱਚ ਚਰਚਾ ਹੈ ਉਹ ਗੱਲ ਕਰ ਰਿਹਾ ਹੈ।ਬਾਹਲਾ ਸ਼ੈਤਾਨ ਇਨਸਾਨ ਆ ਜੀ।

    • @CR-ou2oc
      @CR-ou2oc 2 роки тому

      ਪੱਕੀ ਗੱਲ ਆ ਵੀਰ

    • @parminderjhajj11931
      @parminderjhajj11931 2 роки тому

      Y ehda baap police de vich a ssp a

    • @jaspreetgrewalbittu4028
      @jaspreetgrewalbittu4028 2 роки тому

      @@parminderjhajj11931 bai fir musse vale de kattal vich v eh bande da hath have ga. Darda hi bisnoi horain nal hath mila gya hovega eh.

  • @Sam-tp2sf
    @Sam-tp2sf 2 роки тому +15

    #justiceforsidhumoosewala #JusticeForSidhuMooseWala #JusticeforSidhuMooseWala #Justice_for_Sidhu_Moose_Wala

  • @paramjitghotra3034
    @paramjitghotra3034 2 роки тому +9

    Sidhu legend Sidhu diamond Sidhu lives in our hearts we miss you Sidhu Come back Sidhu Your father and mother and all people in pain

  • @amandeepkaur8315
    @amandeepkaur8315 2 роки тому +7

    Sab ton vdia repoter ne eh .menu boht psnd a makkad saab . Sir tuci kro lowrence te goldy nal mulakaat

  • @PrabhjotSingh-ku5nv
    @PrabhjotSingh-ku5nv 2 роки тому +24

    Saaf jhooth bol riha... He dont feel. Any regret of sidhu death.. Ek vaar vi ohdi maut da dukh nhi zahir kita... Apna jhooth boli jaa riha si... What a selfish person...

  • @ਰਾਜਦੀਪਸਿੰਘ-ਵ1ਹ

    ਜੇ ਪਹਿਲਾਂ ਸਾਹਮਣੇ ਆ ਜਾਂਦਾ ਕੀ ਪਤਾ ਸਾਡਾ ਹੀਰਾ ਸਾਡੇ ਵਿੱਚ ਹੁੰਦਾ ਅੱਜ.. ਹੁਣ ਵੀ ਲੁਕਿਆ ਰਹਿ ਆਸਟ੍ਰੇਲੀਆ ਚ

    • @amandhaliwal5226
      @amandhaliwal5226 2 роки тому +1

      bai g oh ta pehla vi maran nu firda c kyo ka sidhu na paisa ni ditta bai g tusi sara masla dekho ki gal a ritesh lakhi da channel ta jaka dekho...

    • @amandhaliwal5226
      @amandhaliwal5226 2 роки тому

      ik bs name chlaun vasta katal kitta gya hun kina lokan to paisa le ga tusi soch vi ni sakda bai g...oh jail cha baetha mahina cha 5to10crore kmaunda a lawrance varga

    • @ਰਾਜਦੀਪਸਿੰਘ-ਵ1ਹ
      @ਰਾਜਦੀਪਸਿੰਘ-ਵ1ਹ 2 роки тому

      ਵੀਰੇ ਸੁਣਿਆ ਮੈਂ ਰਿਤੇਸ਼ ਲੱਖੀ 22 ਨੂੰ ਵੀ... ਗੱਲ ਤਾਂ ਆਹ ਕੀ ਇਹਨਾਂ ਨੇ ਬਹਾਨਾ ਏ ਮਿੱਡੂਖੇੜੇ ਦੀ ਮੌਤ ਦਾ ਦੱਸਿਆ ਸਿੱਧੂ 22ਨੂੰ ਮਾਰਨ ਪਿੱਛੇ.. ਜੇ ਪਹਿਲਾਂ ਸਾਹਮਣੇ ਆਇਆ ਹੁੰਦਾ ਘਟੋ ਘੱਟ ਆਹ ਬਹਾਨਾ ਤਾਂ ਨਾ ਲਾਉਂਦੇ ਮਾਰਨ ਦਾ.. ਸੱਚ ਤਾਂ ਪਤਾ ਲੱਗਦਾ ਕੀ ਸੀ ਪਿੱਛੇ

    • @sandeep_sandeep07
      @sandeep_sandeep07 2 роки тому +1

      @@amandhaliwal5226 firoti toh vaad tan paise ohna ne maaran te laate ,faruati ni eh dushmani karke marea

    • @BeHappy-ci6nl
      @BeHappy-ci6nl 2 роки тому

      @@sandeep_sandeep07
      Kind of investment hai, hun Bahut loka to Paise lenge oh…

  • @binthawwa2485
    @binthawwa2485 2 роки тому +6

    # justice for Sidhu Moose wala

  • @varinderna214
    @varinderna214 2 роки тому +6

    Sidhu ji parents lots very loving innocent son they have lots of pain and survive rest of life nobody cover the loss 😭😭😭😭😭

  • @gurpreetbenz
    @gurpreetbenz Рік тому +11

    Ek galti sidhu bai kolo v ho gayi, since he was innocent at heart so he thought mein kise da maada nahi kita te mere naal v maada nahi hou. But je bai nu lagatar threats aa reha c tein ohna nu aap he apni security beefup kar deni chahidi c. Private security equal to that of z+.

  • @lakvirsinghsomalsomal4396
    @lakvirsinghsomalsomal4396 2 роки тому +12

    ਯਾਰ ਮਾਰ ਇਹੋ ਜਿਹੇ ਲੋਕ ਹੀ ਕਰਦੇ ਹਨ ਤੇ ਸਿੱਧੂ ਮੂਸੇ ਵਾਲੇ ਹੀਰੇ ਤੇ ਅਨ ਭੋਲ ਬੱਚਾ ਸੀ ਮੰਮੀ ਡੈਡੀ ਜੀ ਦਾ ਕਿਸੇ ਨੂੰ ਮੁਆਫ ਨਹੀਂ ਕਰਨਾ ਚਾਹੀਦਾ ਸਜ਼ਾ ਮਿਲੇ

  • @majhablock323
    @majhablock323 2 роки тому +11

    Hon jehda marzi wapis aa jawe sach bole ja jhoot bole sada para sidhu ta chala gaya sanu chad ke sidhu kehda wapis aa jawega hon miss you sidhu 22

  • @HarpreetSingh-ek6tv
    @HarpreetSingh-ek6tv 2 роки тому +4

    Good job makar saab ji🙏🙏🙏

  • @ਲੰਡੂਆਂਦਾਜਿਜਾ
    @ਲੰਡੂਆਂਦਾਜਿਜਾ 5 місяців тому +1

    ਤੇਰੇ ਕਹਿਣ ਦਾ ਮਤਲਬ ਸਿੱਧੂ ਗੱਲਤ ਬੰਦੀਆਂ ਨੂੰ ਮਿਲਦਾ ਸੀ

  • @quratulain3193
    @quratulain3193 2 роки тому +26

    we demand justice for Shubh

  • @jashanpreetsingh4782
    @jashanpreetsingh4782 Рік тому +3

    Miss you SIDHU moose wala 💔💔💔😢😭😢😭😢😭😢😭😭😭😭😭😢😭😭😭😭😭😭😭😭😭😭😭😅😅😅😅😅😅😅😅😅😅😅

  • @Sarabsaa
    @Sarabsaa 2 роки тому +13

    Mujy Sidhu ni lgta ghlt ho ga 😭💔 Ya Allah ye sab sabit kr dy huge fan of Shubh 🇵🇰

  • @jarnailsingh2440
    @jarnailsingh2440 2 роки тому +1

    Waheguru ji faisla karuga jarroer

  • @AvtarSingh-pz4ds
    @AvtarSingh-pz4ds 2 роки тому +19

    Sidhu ਦਾ ਕਤਲ ਸਿਰਫ ਪੈਸੇ ਲਈ ਹੋਇਆ ਤੇ ਜਾ ਚੜਾਈ ਕਰਕੇ

    • @gurkiratbhinder5005
      @gurkiratbhinder5005 2 роки тому +3

      Bnda tur gya bahut mada hoya . Fukra bahut c sidhu oh gangster wali feeling lenda c

    • @sidhulegend3135
      @sidhulegend3135 2 роки тому

      ACHAA COACH SAAB

    • @drharpunitkaur
      @drharpunitkaur 2 роки тому +8

      @@gurkiratbhinder5005 sidhu fukra nahi si...maan krda si apne aap te .Te har o banda awde aap te maan krooga jera self made houga ..o kitho chl k kithe ponchea.ethe ta landi buchi apne aap nu naadu khaan smjhdi...o ta fer international celebrity si.kine k bande Billboard tak ponche ne specially Punjabi singers chon'.kide mare te international celebrities tak rondia ne.sidhu nu har gora kaala roea.

    • @arunchoudhary2487
      @arunchoudhary2487 2 роки тому +1

      Sidhu belongs to bambhia gang that's why he got murdered

    • @manpreetgrewal1677
      @manpreetgrewal1677 2 роки тому

      💯 % Right Veer 🙏🏻

  • @kamrandon8221
    @kamrandon8221 2 роки тому +2

    Sab ka ankunter kar dun sar g thanks seddhu bhai ky Salo ka pakistan zendhbhd 😢😢😨😨😨😨😨😨😨😨😨😨😨😨😨😲😱😲😱😭👪👵👳👪👳👸💃💃💃👈👈

  • @gillpassanger
    @gillpassanger 2 роки тому +13

    ਇਹੋ ਜਿਹੇ ਬੰਦੇ ਦੋਸਤੀ ਦੇ ਨਾ ਤੇ ਕਲੰਕ ਨੇ,

  • @kaurmann3702
    @kaurmann3702 2 роки тому +55

    Innocent killed waheguru Sidhu was very innocent and humble person. #justiceforsidhumoosewala very sad 😢 we lost gem

    • @Legend-vu8vi
      @Legend-vu8vi 2 роки тому +1

      Ryt🤣🤣🤣🆒🙏🙏🙏🙏

    • @saritajoshi8941
      @saritajoshi8941 2 роки тому

      Hm

    • @Legend-vu8vi
      @Legend-vu8vi 2 роки тому +1

      @@saritajoshi8941 sachi

    • @Truthlabel
      @Truthlabel Рік тому

      ​​​@@Legend-vu8viteri bhen v innocent c raand c gp Road di hass kyu reya hai mdrch0d

  • @BaljinderSingh-tu2pw
    @BaljinderSingh-tu2pw 2 роки тому +26

    Shagun de Dil vich chor hai

  • @Fouj-p4k
    @Fouj-p4k 2 роки тому +10

    ਏ ਬੰਦਾ ਐਨਾ ਸੋਚ ਸੋਚ ਕੇ ਬੋਲ ਰਿਹਾ ,,ਕੁਜ ਤਾ ਸੂਪਾ ਰਿਹਾ ,,

  • @usmannazeer5071
    @usmannazeer5071 2 роки тому +11

    Justice for Sidhu moose Wala

  • @rajveersohal2124
    @rajveersohal2124 2 роки тому +19

    yr ehnu kive pta lga k oh glt bnde (ਬੰਦੇ) ਨੇ? jithe eh geya c? ਪੂਰੀ ਗੱਲ ਨਹੀਂ ਦੱਸੀ? ਬਾਕੀ Waheguru ji🙏🏻 ਜਾਣਦਾ ਸਾਰੀ ਸਚਾਈ? ਇਹਦੀ ਇਹ ਬਹੁਤ ਵੱਡੀ ਗਲਤੀ ਆ ਇਹਨੂੰ Sidhu 22 ਦੀ ਮੌਤ ਤੋਂ ਬਹੁਤ ਪਹਿਲਾਂ ਹੀ ਸਪੱਸ਼ਟੀਕਰਨ ਦੇਣਾ ਚਾਹੀਦਾ ਸੀ??

    • @sukhpreetsinghsukh9862
      @sukhpreetsinghsukh9862 2 роки тому

      Hmm y ja pta galat bnde c ta hun v ds skda v eh studio c te eh bnde c pr eh kuj lko reha

  • @chanmeetsingh5412
    @chanmeetsingh5412 2 роки тому +17

    Pata nahi kaun sacha kaun jhottha bs rab hi janda hain

  • @InderjeetSingh-rc8hb
    @InderjeetSingh-rc8hb 2 роки тому +1

    ਅਗਰ ਬਚਣਾ ਹੈ ਲੋਕਾਂ ਦੀ ਹੇਟ ਤੋਂ ਯਾਂ ਗੈਂਗਸਟਰਆ ਕੋਲੋ ਤਾਂ ਥੋਨੂੰ ਰਿਪੋਰਟ ਮੁਤਾਬਕ ਨਹੀਂ ਦਿਲ ਵਿਚ ਜੌ ਵੀ ਹੈ ਓਹ ਬਾਹਰ ਕਡ ਕੇ ਬੋਲੋ ਤਾਂ ਕੋਈ ਹੱਲ ਹੋ ਸਕਦਾ y ਜੀ ਐਵੇਂ ਨਾਪ ਤੋਲ ਕੇ ਬੋਲਣ ਨਾਲ ਲੋਕ ਇਕ% ਵਿਸ਼ਵਾਸ਼ ਨਹੀਂ ਕਰਨ ਗੇ