Bibi Jagir kaur ਦਾ Exclusive ਇੰਟਰਵਿਊ,ਵਲਟੋਹਾ ਦੀ ਧਮਕੀ ਤੇ ਕਿਓਂ ਰਾਤ ਨੂੰ ਰੋਏ Sukhbir Badal ?

Поділитися
Вставка
  • Опубліковано 22 жов 2024

КОМЕНТАРІ • 360

  • @JarnailSingh-ef5ir
    @JarnailSingh-ef5ir 2 місяці тому +74

    ਸੁਖਬੀਰ ਸਿੰਘ ਬਾਦਲ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ

    • @SukhmindarSinghSidhu
      @SukhmindarSinghSidhu 2 місяці тому +3

      ਕੌਮ ਜਾਂ ਪਾਰਟੀ?

    • @IqbalSandhu-pb5cv
      @IqbalSandhu-pb5cv 2 місяці тому +5

      ਸਿੱਖ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

    • @IqbalSandhu-pb5cv
      @IqbalSandhu-pb5cv 2 місяці тому +6

      ਸ਼ਰੋਮਣੀ ਕਮੇਟੀ ਨੂੰ ਚਾਹੀਦਾ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਗਰੀਬ ਲੋਕਾਂ ਦਾ ਇਲਾਜ਼ ਕਰਵਾਉਂਦੇ ਬਜੁਰਗ ਬਾਬੇ ਅੋਰਤਾਂ ਦੀਆਂ ਅੱਖਾਂ ਦੇ ਕੈਂਪ ਲਾ ਕੇ ਇਲਾਜ਼ ਕਰਵਾਉਂਦੇ ਕੁਦਰਤੀ ਆਫਤਾਂ ਵਾਲੇ ਲੋਕਾਂ ਦੀ ਮੱਦਦ ਕਰਦੇ ਸਿੱਖ ਇਤਿਹਾਸ ਦਾ ਪਿੰਡਾਂ ਵਿੱਚ ਪ੍ਚਾਰ ਕਰਦੇ ਪਰ ਇਸ ਤਰਾਂ ਦਾ ਕੁਸ ਨੀ ਕੀਤਾ ਸਿਰਫ਼ ਬਾਦਲਾ ਦੀਆਂ ਰੈਲੀਆਂ ਵਿੱਚ ਲੰਗਰ ਲਾਉਂਦੇ ਰਹੇ ਰੈਲੀਆਂ ਤੇ ਆਉਣ ਵਾਲੇ ਲੋਕਾਂ ਨੂੰ ਅਤੇ ਇਲੈਕਸ਼ਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਸਰਾਬ ਪੋਸਤ ਹੀ ਵੰਡਿਆ ਹੋਇਆ

  • @sandhunishansingh1058
    @sandhunishansingh1058 2 місяці тому +40

    1984 ਦੇ ਦਰਬਾਰ ਸਹਿਬ ਅਟੈਕ ਤੋ ਬਾਅਦ ਸਿਰਦਾਰ ਕਪੂਰ ਸਿੰਘ ਜੀ ASI ਨੂੰ ਜਦੋ ਅਕਾਲੀ ਲੀਡਰ ਮਿਲਣ ਗਏ ਤਾਂ ਕਹਿੰਦੇ ਸਰਦਾਰ ਸਹਿਬ ਹੁਣ ਕੀ ਕਰਨਾ ਚਹੀਦਾ ਸਾਨੂੰ ਸਰਦਾਰ ਸਹਿਬ ਕਹਿੰਦੇ ਬਜ਼ਾਰੋਂ ਰੱਸਾ ਲੈ ਕੇ ਆਉ ਤੇ ਅਪਣੇ ਗੱਲ ਚ ਪਾ ਕੇ ਫਾਹਾ ਲੈ ਲੋ ਕੌਮ ਦ ਭਾਲਾ ਹੋ ਜਾਊਂਗਾ

  • @swaransingh9813
    @swaransingh9813 2 місяці тому +21

    ਤੁਹਾਡੀਆਂ ਸਾਰਿਆ ਦੀਆ ਕਰਤੂਤਾ ਤੋ ਲੋਕ ਦੁਖੀ ਹੋ ਕੇ ਲੋਕਾਂ ਨੇ ਤੁਹਾਡਾ ਇਹ ਹਾਲ ਕੀਤਾ ਬੀਬੀ ਜੀ।

  • @Komalkomal65
    @Komalkomal65 2 місяці тому +65

    ਗੁਰੂ ਸਾਹਿਬ ਦੀ ਬੇਅਦਬੀ ਕਰਨ ਤੇ ਇਨਸਾਫ ਨਾ ਕਰਨ ਵਾਲਿਆਂ ਦਾ ਬੇੜਾ ਡੁੱਬਣਾ ਹੀ ਆ।

  • @rbrar3859
    @rbrar3859 2 місяці тому +74

    ਬੀਬੀ ਸੱਚ ਬੋਲਦੀ ਹੈ, ਹੁਣ ਲੋਕ ਇਹਨਾਂ ਬਾਦਲਾਂ ਅਕਾਲੀਆਂ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ।

  • @rbrar3859
    @rbrar3859 2 місяці тому +52

    ਬੀਬੀ ਜੀ, ਇਹ ਵੀ ਦੱਸੋ ਜਥੇਦਾਰਾਂ ਕੋਲ ਤੇ ਉਹਨਾਂ ਦੇ ਮੁੰਡਿਆ ਕੋਲ ਫਾਰਚੂਨਰਾ ਕਾਰਾਂ ਕਿਵੇਂ ਆਈਆਂ ਹਨ ਤੇ ਹਰ ਸਾਲ ਬਦਲ ਕੇ ਨਵੀ ਫੇਰ ਲਿਆਉਂਦੇ ਹਨ,
    ਬੀਬੀ ਜੀ, ਇਹਨਾਂ ਗੱਲਾਂ ਬਾਰੇ ਜ਼ਰੂਰ ਦੱਸੋ ਜੀ।

  • @rbrar3859
    @rbrar3859 2 місяці тому +89

    ਸੁਖਬੀਰ ਦਾ ਜੋ ਨੁਕਸਾਨ ਦਲਜੀਤ ਚੀਮਾ, ਤੇ ਵਲਟੋਹੇ ਨੇ ਕੀਤਾ ਹੈ,
    ਪਾਰਟੀ ਦਾ ਇਹਨਾਂ ਨੁੱਕਸਾਨ ਕੋਈ ਹੋਰ ਨਹੀ ਕਰ ਸਕਦਾ।

    • @Balbirsinghusa
      @Balbirsinghusa 2 місяці тому +16

      ਮੈਨੂੰ ਲੱਗਦਾ ਚੀਮੇ ਨੂੰ ਪਿੱਛੋਂ ਜਿੰਮਾ ਦਿੱਤਾ ਕਿ ਸੁਖਬੀਰ ਬਾਦਲ ਸਣੇ ਅਕਾਲੀ ਦਲ ਖਤਮ ਕਰਨ ਦੀ।

    • @piarasingh5633
      @piarasingh5633 2 місяці тому +3

      Yes

    • @avtars.dhindsa8381
      @avtars.dhindsa8381 2 місяці тому +7

      ਇਹ ਦੋਨੋ ਸੁਖੇ ਦੀ ਪਣੌਤੀ ਬਣੇ ਹੋਏ ਆ , ਜਿਵੇ ਇਨਾ ਗੁਰੂ ਸਾਹਿਬ ਨੂੰ ਗਲੀਆਂ ਰੋਲਿਆ ਉਵੇਂ ਇਨਾ ਦੀ ਬੇੜੀ ਡੁਬੇਗੀ ,ਵਾਹਿਗੁਰੂ ਅੱਗੇ ਅਰਦਾਸ ਹੈ,

  • @Mohindersingh-x8z
    @Mohindersingh-x8z 2 місяці тому +45

    ਭਾਵੇ ਵੱਡੇ ਦੋਸ਼ੀ ਬਾਦਲ ਪਰਿਵਾਰ ਪੂਰਾ ਹੈ ਪਰ ਇਹ ਬਾਗੀ ਵੀ ਘੱਟ ਨਹੀ ਹਨ ਕਿਊਕਿ ਇਹ ਪੂਰੇ ਬਾਦਲ ਪਰਿਵਾਰ ਦੀ ਹਾਂ ਵਿੱਚ ਹਾਂ ਮਿਲਾਉਦੇਂ ਸਨ ਆਪਣੇ ਪਰਿਵਾਰ ਦੀ ਸਿਆਸਤ,ਤੇ ਮਲਕੀਅਤ ਵਧਾਉਦੇ ਸਨ।

  • @DilbagSingh-c7c
    @DilbagSingh-c7c 2 місяці тому +22

    ਬੀਬੀ ਜੀ ਠੀਕ ਅਸੀ ਆਪ ਜੀ ਨੂੰ ਪੁਛਦੇ ਹਾਂ ਕਿ ਆਪ ਬੀਬੀ ਖਾਲੜਾ ਦੇ ਬਰਾਬਰ ਕਿਉਂ ਖੜੇ ਹੋਏ ਸੀਂ

    • @BhupinderSingh-gy7mt
      @BhupinderSingh-gy7mt 2 місяці тому

      Bibi khalrra V S jaswant Singh khalrra sab da mul vat Rhi Aa

  • @kanwalpreets1181
    @kanwalpreets1181 2 місяці тому +26

    ਬੈਂਸ ਵਲਟੋਹਾ ਗਰੇਵਾਲ਼ ਨੋਨੀ ਰੋਜੀ ਸੋਨੀ ਸਭ ਘਟੀਆ ਸਲਾਹਕਾਰ ਨੇ ਪਹਿਲਾ ਵੱਡੇ ਬਾਦਲ ਨੂ ਗਲਤ ਸਲਾਹਾਂ ਦਿੰਦੇ ਰਹੇ ਹੁਣ ਛੋਟੇ ਦੀ ਪੜਵਾਉਣਗੇ ਗਲਤ ਸਲਾਹਾਂ ਦੇ ਕੇ

    • @baldevsinghgill6557
      @baldevsinghgill6557 2 місяці тому +4

      ਮਹੇਸ਼ਇੰਦਰ ਗਰੇਵਾਲ ਤੇ ਵਲਟੋਹਾ ਪੰਜਾਬ ਦੇ ਰਾਹੂ ਕੇਤੂ

    • @harbhajansinghsekhon2899
      @harbhajansinghsekhon2899 2 місяці тому

      @@baldevsinghgill6557ਚੀਮਾ ਸਭ ਤੋ ਵੱਡਾ ਚਮਚਾ ਏ ਜੋ ਵੱਡੇ ਬਾਦਲ ਵੇਲੇ ਵੀ ਗਲਤ ਕੰਮ ਕਰਾਉਦਾ ਸੀ

  • @Harpalsingh-nt3zb
    @Harpalsingh-nt3zb 2 місяці тому +22

    ਇਸ ਵੇਲੇ ਅਕਾਲੀ ਦਲ ਨੇ ( ਅਕਾਲੀ ਪਾਰਟੀ ਨੇ)
    ਜੋ ਪੰਥ ਦਾ ਨੁਕਸਾਨ ਕੀਤਾ, ਦੋਸ਼ੀ ਕੌਣ?
    ਸਾਰੀ ਪਾਰਟੀ ਹੀ ਦੋਸ਼ੀ ਹੈ। ਪਾਰਟੀ ਤੋੜ ਕੇ , ਸਰਬੱਤ ਖਾਲਸਾ ਵਲੋਂ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਜਾਵੇ ਜੀ।
    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

  • @swaransinghsingh3602
    @swaransinghsingh3602 2 місяці тому +22

    ਬੀਬੀ ਜੀ ਵੋਟ ਭੁੱਲ ਜਾਓ ਹੁਣ 😂😂😂😂

  • @GurmehtabSinghkhallsaGagu
    @GurmehtabSinghkhallsaGagu 2 місяці тому +14

    ਬੀਬੀ ਤੁਸੀਂ ਪੇਜ਼ ਕਹਿ ਰਹੇ ਹੋ... ਪੇਜ਼ ਨਹੀ ਗੁਰੂ ਸਾਹਿਬ ਜੀ ਦੇ ਅੰਗ ਖਿਲਰੇ ਸਨ

  • @happysarpanch2286
    @happysarpanch2286 2 місяці тому +46

    ਵੋਟ ਤਾਂ ਦੂਰ ਦੀ ਗੱਲ ਲੋਕ ਅਕਾਲੀਆਂ ਦੀ ਨਿਊਜ ਵੀ ਨਹੀ ਵੇਖਦੇ ਬੀਬੀ ਜਗੀਰ ਕੌਰ ਸੂਜਵਾਨ ਲੀਡਰ ਹਨ

    • @AbhaydeepsinghBasra-r2k
      @AbhaydeepsinghBasra-r2k 2 місяці тому

      ਹਾਂ ਬੜੇ ਸੂਝਵਾਨ ਹਨ ਜਿੰਨੇ ਆਪਣੀ ਕੁੜੀ ਮਾਰੀ ਸਰਕਾਰ ਵੇਲੇ ਮਜ਼ੇ ਲੲਏ ਉਹ ਸੂਝਵਾਨ ਹਨ ਅਕਾਲੀ ਦਲ ਹੀ ਸੀ ਮੋਟਰਾਂ ਦੇ ਬਿੱਲ ਚੁੰਗੀ ਮਾਫ ਟਰੈਕਟਰ ਟੇਕਸ ਮਾਫ ਨਹਿਰੀ ਪਾਣੀ ਮਾਮਲਾ ਮਾਫ ਕਣਕ ਬੋਰੇ ਭਰ ਭਰ ਮਿਲਦੇ ਸੀ ਪੱਕੀਆਂ ਮੰਡੀਆਂ ਘਰਾਂ ਨੂੰ ਪੱਕੇ ਰਸਤੇ ਬਣਾਏ ਬਾਦਲ ਨੇ ਮਾੜਾ ਕੀਤਾ

    • @ShonkiSardar-x6y
      @ShonkiSardar-x6y 2 місяці тому +1

      Kuri mar

    • @davindersingh-kf4rx
      @davindersingh-kf4rx 2 місяці тому +1

      Phagware ch bibi ji baare har koi jaanda k ena ne apni kudi da qatal karvayea.

    • @surjanrandhawa8130
      @surjanrandhawa8130 2 місяці тому +1

      Bilkul sach bol rahi bibi ji

  • @devinderpaldhillon9627
    @devinderpaldhillon9627 2 місяці тому +10

    “ ਖੁਸਰਿਆਂ ਦੇ ਘਰ ਮੁੰਡਾ ਜੰਮ ਸਕਦੈ, ਪਰ ਸੁਖਬੀਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ।”
    -- ਬਕੌਲ ਬਲਵੰਤ ਸਿੰਘ ਰਾਮੂਵਾਲ਼ੀਆ

  • @ਦਿਲਬਾਗਸਿੰਘ-ਸ1ਸ
    @ਦਿਲਬਾਗਸਿੰਘ-ਸ1ਸ 2 місяці тому +20

    ਇੱਕੋ ਹੱਲ SGPC ਚੋਣ ਹੋਏ ਸਾਰੇ ਪੁਰਾਣੇ ਮੈਂਬਰ ਪ੍ਰਧਾਨ ਲਾਣਾ ਬਾਹਰ ਕੱਢਿਆ ਜਾਵੇ ਸ੍ਰੀ ਅਕਾਲ ਤਖਤ ਦਾ ਪ੍ਰਧਾਨ ਰਣਜੀਤ ਸਿੰਘ ਨੂੰ ਲਾਇਆ ਜਾਵੇ ਜੋ ਪਹਿਲਾ ਵੀ ਪ੍ਰਧਾਨ ਰਹਿ ਚੁੱਕੇ ਹਨ

    • @Fulelsingh-b1m
      @Fulelsingh-b1m 2 місяці тому

      ਮਹਾਨ ਪੁਰਸ਼ੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਅਕਾਲ ਤਖ਼ਤ ਦਾ ਜਥੇਦਾਰ ਰਬੜ ਦੀ ਮੋਹਰ ਨਹੀਂ ਜੁਅਰਤ ਵਾਲਾ ਸਿੰਘ ਹੋਣਾ ਚਾਹੀਦਾ ਜਿਸਨੇ ਕੌਮ ਲਈ ਕੁਰਬਾਨੀ ਵੀ ਕੀਤੀ ਹੋਵੇ ਜੀ

    • @IqbalSandhu-pb5cv
      @IqbalSandhu-pb5cv 2 місяці тому

      ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਦੁਵਾਰਾ ਹੋਵੇ ਮਸੰਦਾਂ ਬਾਦਲ ਨੂੰ ਹਰਾਇਆ ਜਾਵੇ

  • @ranjitbrar3910
    @ranjitbrar3910 2 місяці тому +44

    ਇਹ ਕੰਡੇ ਬੁੱਢੇ ਦੇ ਬੀਜੇ ਏ ਨਾ ਇਸ ਨੂੰ ਪ੍ਧਾਨ ਬਣਾਉਦਾ ਨਾ ਇਹ ਹਾਲ ਹੁੰਦਾ

    • @GurdevSingh-c2f9h
      @GurdevSingh-c2f9h 2 місяці тому

      . ਕੰਜਰਾ। ਨੇ ਜਾਇਦਾਦ ਵਾਧੂ ਬਣਾ। ਲਈ ਹੈ। ਹੁਣ। ਮੜੀਆਂ ਬਣਾ। ਲੈਣ। ਕੰਜਰ

  • @tarsemsohi677
    @tarsemsohi677 2 місяці тому +9

    ਪ੍ਰੋ ਪੰਜਾਬ ਵਾਲੇ ,ਵੀਰ ਜੀਓ, ਇਹਨਾਂ ਮਸੰਦਾਂ ਦੀਆਂ ੲਇੰਟਰਵਿਉਆਂ ਕਰਨੀਆਂ ਬੰਦ ਕਰ ਦਿਓ ,,, ਫਿਰ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਬੱਚਿਆਂ ਤੇ ਸਦਾ ਹੀ ਅੰਗ ਸੰਗ ਸਹਾਈ ਹੋਣ ਗੇ

    • @IqbalSandhu-pb5cv
      @IqbalSandhu-pb5cv 2 місяці тому

      ਇੰਟਰਵਿਊ ਕਰਨ ਅੰਦਰ ਦੀਆਂ ਗੁਪਤ ਗੱਲਾਂ ਬਾਰੇ ਪਤਾ ਲੱਗਦਾ ਸੱਚ ਬਾਹਰ ਆਉਂਦਾ ਪਰਦੇ ਖੁਲਦੇ ਬਾਦਲ ਦਲ ਦੇ ਲੋਕਾਂ ਸਮਝ ਆਉਂਦੀ

  • @singhkhalsa581
    @singhkhalsa581 2 місяці тому +12

    ਪੰਜਾਬ nu ਅਕਾਲੀ ਦਲ ਦੀ ਲੋੜ ਹੈ....par ਬਾਦਲ ਪਰਿਵਾਰ ਨਹੀਂ ਚਾਹੀਦਾ

  • @rbrar3859
    @rbrar3859 2 місяці тому +30

    ਕਿੰਨੀ ਹਾਸੋ ਹੀਣੀ ਗੱਲ ਹੈ ਕੇ ਸੁਖਬੀਰ ਨੀਮਾਣਾ ਸਿੱਖ ਹੈ 🤪

  • @hakamsingh6861
    @hakamsingh6861 2 місяці тому +10

    ਬਾਦਲਾਂ ਨੇ ਜੋ ਪੰਜਾਬ ਦੇ ਲੋਕਾਂ ਦਾ ਨੁਕਸਾਨ ਕੀਤੈ ਉਹ ਲੋਕ ਭੁਲ ਨਹੀ ਸਕਦੇ।

  • @punjabi3937
    @punjabi3937 2 місяці тому +8

    ਜਦੋਂ ਤਾਂ ਬੀਬੀ ਨੂੰ ਵੀ ਰੱਬ ਜਾਦ ਨੀਂ ਸੀ ਜਦੋਂ ਚਲਦੀ ਸੀ ਉਹਦੋਂ ਬੀਬੀ ਵੀ ਮਾਝੀ ਛਾਜੀ ਦਸਦੀ ਸੀ

  • @Mannsingh-mv3un
    @Mannsingh-mv3un 2 місяці тому +11

    ਸਾਹਿਬ ਸ਼੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਹੁਣ ਭਟਕਦੇ ਫਿਰਦੇ ਹਨ।
    ਹੁਣ ਉਹ ਬਾਗੀ ਅਤੇ ਵਫਾਦਾਰੀ ਉਲਝ ਗਏ ਹਨ।
    ਇਹ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਾਪ
    ਦਿੱਤੇ ਹਨ।
    ਇਹ ਲੋਕ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ।
    ਹੁਕਮ ਪ੍ਰਮਾਤਮਾ ਚਲੇ ਗਾ।

  • @Bhinda744
    @Bhinda744 2 місяці тому +9

    ਬੀਬੀ ਆਪ ਪ੍ਰਧਾਨ ਬਣਨ ਚਾਹੁੰਦੀ

  • @JagjitSingh-wc6bd
    @JagjitSingh-wc6bd 2 місяці тому +7

    ਡੇਰਾ ਸਿਰਸਾ ਦੀਆਂ ਵੋਟਾਂ ਅਤੇ ਪੰਥ ਨੂੰ ਅਖੋਂ ਪਰੋਖੇ ਕਰਕੇ ਇਹਨਾਂ ਤੋਂ ਪੰਥਕ ਸੋਚ ਵਾਲੇ ਪਾਸਾ ਵੱਟ ਲਿਆ ਹੈ

  • @ajaibsingh1445
    @ajaibsingh1445 2 місяці тому +3

    ਕੋਸ਼ਿਸ਼ ਤੇ ਇਨ੍ਹਾਂ ਸਾਰਿਆਂ ਨੇ ਬਹੁਤ ਕੀਤੀ ਕਿ ਲੋਕਾਂ ਨੂੰ ਬੇਵਕੂਫ ਬਣਾ ਕੇ ਥੋੜ੍ਹਾ ਸਮਾਂ ਕਿਸੇ ਹੋਰ ਨੂੰ ਬਣਾ ਕੇ ਫਿਰ ਤੋਂ ਤੁਹਾਨੂੰ ਬਣਾ ਦੇਵਾਂਗੇ ਪਰ ਅਫਸੋਸ

  • @makhansidhu1693
    @makhansidhu1693 2 місяці тому +12

    ਲੋਕ ਸਭ ਜਾਣਦੇ ਹਨ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਸੀ ਸਾਰੇ ਵਿਕਾਊ ਮਾਲ ਨਾਲ ਸਨ

  • @gurcharansingh1660
    @gurcharansingh1660 2 місяці тому +3

    ਬੀਬੀ ਜਗੀਰ ਕੌਰ ਜੀ ਮੈਂ ਪਿੰਡ ਉਗਰਾਹਾਂ ਜਿਲ੍ਹਾ ਸੰਗਰੂਰ ਪੰਜਾਬ ਦਾ ਰਹਿਣ ਵਾਲਾ ਸਾਨੂੰ ਪਤਾ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਰਾਵਾਂ ਵਿੱਚ 10,10,ਕਮਰੇ ਮਸੰਦਾ ਦੀਆਂ ਸ਼ਿਫਾਰਸਾਂ 'ਤੇ ਖਾਲੀ ਰੱਖੇ ਜਾਂਦੇ ਹਨ ਸੰਗਤਾਂ ਨੂੰ ਹੋਟਲਾਂ ਤੋਂ ਲੁੱਟਾ ਕੇ ਕਮੀਸ਼ਨ ਲੈਂਦੇ ਹਨ ਜਾਂ ਫਿਰ 7,8,ਕਿਲੋਮੀਟਰ ਦੂਰ ਦੀ ਪਰਚੀ ਦੇ ਦਿੱਤੀ ਜਾਂਦੀ ਐ ਜਿੱਥੇ ਸਰਾਵਾਂ ਦੇ ਕਮਰੇ ਨੰਗੀਆਂ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਸਨ ਉਹ ਸਰਾਂ ਦਾ ਨਾਂ ਮਾਤਾ ਦੇ ਨਾਂ ਹੇਠ ਹੈ, ਉਸੇ ਵੇਲੇ ਮਹਾਂਰਾਸ਼ਟਰ ਤੋਂ ਆਏ ਪ੍ਰੀਵਾਰ ਨੂੰ ਵੀ ਇਸ ਤਰ੍ਹਾਂ ਧੱਕੇ ਖਾਣ ਲਈ ਮਜਬੂਰ ਕੀਤਾ ਮੈਂ ਗਵਾਹ ਹਾਂ, ਦਰਬਾਰ ਸਾਹਿਬ ਅੰਮ੍ਰਿਤਸਰ ਸਰਾਵਾਂ ਵਿੱਚ ਅੰਮ੍ਰਿਤਸਰ ਦੇ ਮਝੈਲਾਂ ਨੇ ਗੰਦ ਪਾਇਆ ਬਹੁਤ ਜਿਆਦਾ ਮਝੈਲਾਂ ਨੂੰ ਹੀ ਸਰਾਵਾਂ ਦੇ ਮੈਨੇਜਰ ਲਾਇਆ ਹੋਇਆ ਹੈ

  • @jagdevbrar6100
    @jagdevbrar6100 2 місяці тому +2

    ਆਕਾਲੀ ਦਲ ਬਾਦਲ ਦੇ ਲੀਡਰ ਇੱਕ ਦੂਜੇ ਦੇ ਉਪਰ ਇਲਜ਼ਾਮ ਲਗਾ ਰਹੇ ਹਨ ਸੁਖਬੀਰ ਬਾਦਲ ਦੀ ਇਕੱਲੇ ਦੀ ਗਲਤੀ ਨਹੀਂ ਸਾਰਿਆਂ ਦੀਆਂ ਹੀ ਗਲਤੀਆਂ ਹਨ ਸਾਰੇ ਗਲਤੀ ਮੰਨਣ ਫਿਰ ਕੁੱਝ ਹੋ ਸਕਦਾ ਹੈ

  • @rajinderkang4071
    @rajinderkang4071 2 місяці тому +4

    ਸਾਰੀਆਂ ਸੰਸਥਾਵਾਂ ਤੇ RRS ਪੂਰਾ ਪਰਭਾਵ ਹੈ । ਇਸ ਦਾ ਇਲਾਜ SGPC ਕਿਵੇ ਕਰੇਗੀ । ਇਹ ਬਹੁਤ ਵੱਡਾ ਮੁੱਦਾ ਹੈ ਤੇ ਬਹੁਤ ਸਾਰੇ ਪੰਥਕ ਲੀਡਰ ਬਿਕਾਉ ਤੇ ਮਤਲਵ ਪ੍ਰਸਤ ਹਨ। ਅਜ ਦੇ ਅਖੌਤੀ ਪੰਥਕ ਲੀਡਰਾਂ ਤੋਂ ਪੰਥਕ ਭਲੇ ਦੀ ਆਸ ਕਰਨੀ ਬੇਮਾਅਨਾ ਹੈ ।

  • @JAGJITSINGH-vx1nb
    @JAGJITSINGH-vx1nb 2 місяці тому +6

    ਇਹ ਸਾਰੇ ਮਸੰਦ ਬੀਬੀ ਜਗੀਰ ਕੌਰ ਦਾ ਅਸੀਂ ਇਜਤ ਕਰਦੇ ਹਾਂ ਪਰ ਜਦੋਂ ਤੁਸੀਂ sgpc ਪ੍ਰਧਾਨ ਸੀ ਜੋ ਗਲਤੀਆਂ ਕੀਤੀਆ ਉਹ ਕਿਸ ਦੇ ਦਬਾਅ ਵਿਚ ਕੀਤੀਆ sgpc ਦੇ ਬੱਜਟ ਬਾਰੇ ਚਾਨਣਾਂ ਪਾਉ ....ਸਿਖ ਧਰਮ ਦੇ ਬੱਚੇ, ਬਜ਼ੁਰਗ ਇਨੀ ਵੱਡੀ ਸੰਸਥਾsgpc ਹੁਦਿੰਆ ਰੁਲ ਰਹੇ...ਇਹ ਜਨਾਨੀ ਭੋਲੀ ਹੈ ਇਸ ਨੇੰ ਕੁੜੀ ਮਾਰੀ ਬਾਦਲ ਦੇ ਕਹਿਣ ਪਰ ਇਸ ਨੇ ਅਪਣੇ ਆਪ ਨੂੰ ਕੁੜੀ ਮਾਰ ਨਰੀ ਮਾਰ ਦਾ ਪੁਰਸ਼ਕਾਰ ਹਾਸਲ ਕੀਤਾ...

  • @hardishsingh2058
    @hardishsingh2058 2 місяці тому +3

    Jagir kaur is Great leader in punjab ਅਕਾਲੀ ਦਲ

  • @ManjeetSingh-qz4mg
    @ManjeetSingh-qz4mg 2 місяці тому

    Waheguru ji ❤❤❤❤❤

  • @khosatv7350
    @khosatv7350 2 місяці тому +5

    ਅਕਾਲੀ ਦਲ ਨੂੰ ਪੰਥਕ ਲਾਈਨ ਤੇ ਚੱਲਣ ਦੀ ਲੋੜ ਹੈ

  • @sukhdeepsingh1813
    @sukhdeepsingh1813 2 місяці тому

    ਬਿਲਕੁਲ ਸਹੀ ਗੱਲਾਂ ਕੀਤੀ ਬੀਬੀ ਜੀ ਨੇ

  • @palasinghsandhujatsikh9929
    @palasinghsandhujatsikh9929 2 місяці тому +3

    ਬੀਬੀ ਜੀ ਤੁਸੀ ਕਹਿ ਰਹੇ ਹੋ ਕਿ ਰਾਹੁਲ ਗਾਂਧੀ ਦੀ ਤਰਾਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਕੋਈ ਡੰਮੀ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ। ਇਹ ਗੱਲ ਸਾਰਾ ਹੀ ਬਾਗੀ ਧੜਾ ਕਹਿ ਰਿਹਾ ਹੈ। ਅਸੀ ਬਾਗੀ ਧੜੇ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਇਸ ਤਰਾਂ ਦੀ ਡਰਾਮੇਬਾਜੀ ਕਰਨੀ ਸਿੱਖਾ ਦੀ ਨੁਮਾਇਦਾ ਪਾਰਟੀ SAD ਵੱਲੋਂ ਇਹ ਸੱਭ ਕੁੱਝ ਕਰਨਾ ਠੀਕ ਹੈ ???????

  • @LakhwinderSingh-lt5bu
    @LakhwinderSingh-lt5bu 2 місяці тому +7

    ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਦੋਸ਼ੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗ ਡੋਰ ਅਜਿਹੇ ਸਿੱਖ ਬੁੱਧੀਜੀਵੀਆਂ ਦੇ ਹੱਥ ਵਿਚ ਸੋਂਪੀ ਜਾਵੇ ਜੋ ਧਰਮ ਨੂੰ ਰਾਜਨੀਤੀ ਤੋਂ ਉੱਪਰ ਸਮਝਣ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਾਬਜ਼ ਧਿਰ ਵੱਲੋਂ ਸਮੇਂ ਸਮੇਂ ਪਿੱਠੂ ਜਥੇਦਾਰਾਂ ਵਲੋਂ ਦਬਾਅ ਹੇਠ ਆ ਕੇ ਗ਼ਲਤ ਹੁਕਮਨਾਮੇ ਜਾਰੀ ਕੀਤੇ ਗਏ ਸਨ, ਉਪਰ ਵੀ ਪੁਨਰ ਵਿਚਾਰ ਹੋਣੀ ਜ਼ਰੂਰੀ ਹੈ। ਅਕਾਲ ਤਖ਼ਤ ਸਾਹਿਬ ਦਾ ਵਕਾਰ ਫਿਰ ਬਹਾਲ ਹੋਵੇ
    ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਸਿਡਨੀ ਆਸਟ੍ਰੇਲੀਆ

  • @mahindersingh7136
    @mahindersingh7136 2 місяці тому +1

    ਇਹ ਸਾਰੇ ਰਲੇ ਹੋਏ ਨੇ ਇਨ੍ਹਾਂ ਦਾ ਨਾਂ ਦੀਨ ਨਾਂ ਧਰਮ , ਬੀਬੀ ਬੋਲ ਰਹੀ ਹੈ ਕਿ ਜੇ ਮੇਰਾ ਨਾਂ ਆ ਜਾਂਦਾ ਤਾਂ ਮੈਂ ਮਰ ਜਾਂਦੀ ਅਜਿਹੇ ਕੁਕਰਮ ਕਰਨ ਵਾਲੇ ਸਾਰੇ ਮਰ ਜੋ ਕੌਮ ਨੂੰ ਕੋਈ ਫਰਕ ਨਹੀਂ ਪੈਂਦਾ ਵਹਿਗੁਰੂ ਦਾ ਡਰ ਮੰਨਦੇ ਹੋਏ ਪਾਸੇ ਹੋ ਜਾਵੋ ਪੰਥ ਅਤੇ ਪੰਜਾਬ ਦਾ ਭਲਾ ਹੋ ਸਕਦਾ

  • @GurnamSingh-nd5yt
    @GurnamSingh-nd5yt 2 місяці тому +3

    ਜੇਰੇ ਸਾਰੇ ਕੰਮਾਂ ਵਿੱਚ ਨਾਲ ਹੋਣ ਉਹਨਾਂ ਦਾ ਕਹਿਣ ਦਾ ਕੋਈ ਹੱਕ ਨਹੀਂ

    • @ramanjeetkaur4663
      @ramanjeetkaur4663 2 місяці тому

      Hanji

    • @arunjitkaur2663
      @arunjitkaur2663 2 місяці тому

      ਬਾਦਲ ਪਰਿਵਾਰ ਨੇ ਤਾਂ ਪਾਵਰ ਦੇ ਨਸ਼ੇ ਵਿੱਚ ਗੁਰੂ ਘਰ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੁਕਮ ਚਲਾ ਦਿੱਤੇ, ਬੀਬੀ ਤੇ ਬਾਕੀਆਂ ਦੀ ਔਕਾਤ ਸੀ ਬਾਦਲ ਪਰਿਵਾਰ ਦੇ ਕੀਤੇ ਫ਼ੈਸਲਿਆਂ ਤੇ ਸਾਹ ਕੱਢ ਜਾਣ

  • @dharmindersingh4174
    @dharmindersingh4174 2 місяці тому

    ਸ਼੍ਰੋਮਣੀ ਕਮੇਟੀ ਦਾ ਹਰ ਅਹੁਦੇਦਾਰ ਐਮ ਪੀ ਅਤੇ ਐਮ ਐਲ ਏ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਹੈ

  • @GurmukhSingh-mz5it
    @GurmukhSingh-mz5it 2 місяці тому +3

    ਜੇਕਰ ਝੂਦਾ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ ਸੀ ਫ਼ੇਰ ਝੂਦੇ ਨੂੰ ਲੋਕ ਸਭਾ ਦੀ ਚੌਣ ਨਹੀਂ ਲੜਨੀ ਚਾਹੀਦੀ ਸੀ

  • @KulwinderSingh-vj7jd
    @KulwinderSingh-vj7jd 2 місяці тому +5

    ਪ੍ਰਧਾਨ ਜੀ ਨੂੰ ਕਹੋ ਵੀ ਹੋਰ ਲੈਲੋ ਵੋਟਾਂ ਸਰਸੇ ਵਾਲੇ ਪ੍ਰੇਮੀਆਂ ਦੀਆਂ

  • @RavinderSinghSpain
    @RavinderSinghSpain 2 місяці тому +3

    ਸਰਕਾਰ ਵੇਲੇ ਤਾ ਬੀਬੀ ਵੀ ਕਹਿਦੀ ਸੀ ਕਿਸਾਨ ਜਾਣ ਬੁਝ ਕੇ ਫਾਹੇ ਲੈਦੇ ਆ

    • @BhupinderSingh-gy7mt
      @BhupinderSingh-gy7mt 2 місяці тому

      Bilkul right Kissan kam hi Fahe len wale karde Aa. Limit kda ke kothian Cars wade wade Tractor ute wade wade Deck speaker la ke Faha hi Lena

    • @RavinderSinghSpain
      @RavinderSinghSpain 2 місяці тому

      o mama 2 ja 3 kile vale to roti ni chldi kehria kothia gdia di gall karda 1 fasal marje kai sal banda tikane ni aunda

  • @deepgill43
    @deepgill43 2 місяці тому

    ਇਹਨਾਂ ਨੂੰ ਸਾਰਿਆਂ ਨੂੰ ਘਰ ਬੈਠ ਜਾਣਾ ਚਾਹੀਦਾ, 🙏🏽🙏🏽

  • @BalkarDeol
    @BalkarDeol 2 місяці тому

    ਬੀਬੀ ਜੀ ਤਕੜੇ ਹੋਵੋ ਅਕਾਲੀ ਦਲ ਮਜ਼ਬੂਤ ਕਰੋ ਜੀ

  • @arwindersinghghotra1825
    @arwindersinghghotra1825 2 місяці тому

    ❤❤❤❤❤

  • @HarinderAulakh-un5qf
    @HarinderAulakh-un5qf 2 місяці тому +1

    Sakbir. Jindabad

  • @mohansingh7538
    @mohansingh7538 2 місяці тому +2

    ਬੀਬੀ ਜੀ ਗੁਰੂ ਸਾਹਿਬ ਦੇ ਪੰਨੇ ਨਹੀਂ ਕਹਿਣਾ ਸੀ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਹਿਣਾ ਸੀ ਜੀ ।

  • @parmveersandhu8860
    @parmveersandhu8860 2 місяці тому +13

    ਬਾਗੀ ਤੈ ਬਾਦਲ ਭਾਵੈ ਤਵੈ ਤੈ ਬਹਿਮ ਲੋਕੀ ਨੀ ਹੁਣ ਇਤਬਰ ਕਰਦੈ ਤੂਹਾਢਾ ਪੰਥ ਦੈ ਗਦਾਰੋ

  • @tarlochansingh4274
    @tarlochansingh4274 2 місяці тому +1

    ਬੀਬੀ ਜੀ ਤੁਸੀਂ ਪਾਰਟੀ ਨੂੰ ਰਲ ਮਿਲ ਕੇ ਡੋਬਿਆ ਹੁਣ ਕਹਿੰਦੇ ਪਾਰਟੀ ਨੂੰ ਬਚਾ ਲੳਓ । ਹੁਣ ਤਾਂ ਬੀਬੀ ਜੀ ਅਕਾਲੀ ਪਾਰਟੀ ਦੇ ਪ੍ਰਧਾਨ ਤਾਂ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮੰਨਦੇ ਆ ਅਤੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਨੂੰ।

  • @RamSingh-wt2vq
    @RamSingh-wt2vq 2 місяці тому +3

    ਬੀਬੀ ਤੁਸੀਂ ਸਾਰੇ ਅਕਾਲੀ ਦਲ ਵਾਲੇ ਹੀ ਪਾਪੀ ਹੋ । ਹੁਣ ਤੁਹਾਨੂੰ ਕਿਸੇ ਨੂੰ ਵੀ ਲੋਕਾਂ ਨੇ ਮੂੰਹ ਨਹੀਂ ਲਾਉਣਾ । ਜੇ ਤੁਸੀਂ ਸਚੇ ਸੀ ਤਾਂ ਪਹਿਲਾਂ ਕਿਉਂ ਨਾ ਬੋਲੇ ।

  • @gurvailsingh3849
    @gurvailsingh3849 2 місяці тому

    ਜਗੀਰ ਕੋਰ ਹੁਣ ਪਿੱਛੇ ਨਾਂ ਹੱਟ ਜਾਇਆ ਡਟੇ ਰਹੋ ਟਿਕਟਾਂ ਤੇ ਨਾਂ ਮਰ ਜਾਈਏ

  • @angrejsinghkhalsaangrejsin5527
    @angrejsinghkhalsaangrejsin5527 2 місяці тому +1

    Bibi ji Vadia bole. Pehli war sonniya Bibi ji nu

  • @ShamsherSingh-k6b
    @ShamsherSingh-k6b 2 місяці тому +4

    ਬੇਗਾਨੇ ਨਾਲੋਂ ਆਪਣੇ ਤੇ ਗੁੱਸਾ ਜ਼ਿਆਦਾ ਹੁੰਦਾ। ਕਾਂਗਰਸ ਨੇ ਅਕਾਲ ਤਖ਼ਤ ਸਾਹਿਬ ਢਾਹੁਣ ਤੋਂ ਇਲਾਵਾ ਬਹੁਤ ਸਾਰਾ ਧਾਰਮਿਕ ਨੁਕਸਾਨ ਕੀਤਾ ਸੀ। ਜੇ ਦੋ ਵਾਰ ਉਹਨਾਂ ਦੀ ਸਰਕਾਰ ਬਣ ਸਕਦੀ ਹੈ ਤਾਂ ਅਕਾਲੀ ਦਲ ਨੂੰ ਵੀ ਸ਼ਰਤਾਂ ਤੇ ਮਾਫ ਕਰ ਦੇਣਾਂ ਚਾਹੀਦਾ। ਜੇ ਅੱਜ ਪੰਜਾਬ ਦੀ ਧਾਰਮਿਕ ਤੇ ਖੇਤਰੀ ਪਾਰਟੀ ਕਾਇਮ ਹੁੰਦੀ ਤਾਂ ਆਮ ਆਦਮੀ ਪਾਰਟੀ ਲੋਕਾਂ ਕੋਲੋਂ 92 ਸੀਟਾਂ ਲੈਕੇ ਆਪਣਾ ਮੈਨੀਫੈਸਟੋ ਪੂਰਾ ਨਹੀਂ ਤਾਂ ਅੱਧਾ ਜ਼ਰੂਰ ਲਾਗੂ ਕਰਦੇ

  • @surjitgrewal3639
    @surjitgrewal3639 Місяць тому

    ਇੱਕ ਗੱਲ ਤਾਂ ਬੀਬੀ ਜੀ ਨੇ ਸਪਸ਼ਟ ਕਰਤੀ ਵੀ ਇਹ ਦਿਮਾਗ ਨਾਲ ਖੇਡ ਦੇ ਨੇ ਦਿਲੋਂ ਕੋਈ ਹਮਦਰਦੀ ਨਹੀਂ ਲੋਕਾਂ ਨਾਲ ਉਦਾਹਰਣ ਸੁਣ ਲੋ ਰਾਹੁਲ ਗਾਂਧੀ ਵਾਲੀ ਬੀਬੀ ਜੀ ਤੋਂ ਇਹ ਲੋਕ ਹਮੇਸ਼ਾ ਸਿਆਸਤ ਵਾਲੀ ਹੀ ਕਿਤਾਬ ਪੜ੍ਹਦੇ ਨੇ ਤੇ ਆਪਣੇ ਆਪ ਨੂੰ ਬਚੋਣ ਵਿੱਚ ਲੱਗੇ ਰਹਿੰਦੇ ਨੇ ਲੋਕਾਂ ਨਾਲ ਤੇ ਪੰਥ ਨਾਲ ਕੋਈ ਮਤਲਬ ਨਹੀਂ ਇਨ੍ਹਾਂ ਨੂੰ

  • @Avtar-xu1dd
    @Avtar-xu1dd 2 місяці тому +2

    ਨਾਂਹ ਮੈਨੂੰ ਨਹੀ ਪਤਾ ਸੱਚੀ ਨਹੀ ਪਤਾ ਇਸ ਤੋ ਬਿਨਿ ਹੋਰ ਕੁੱਝ ਨਹੀ ਬੋਲਦੀ ਇਹ

  • @Lalsingh-sb5mi
    @Lalsingh-sb5mi 2 місяці тому

    ਇਸ ਵਕਤ ਕੌਮ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੈ,ਜੋ ਖਰਾ ਸੋਨਾ ਹੈ

  • @jagbirsingh9900
    @jagbirsingh9900 2 місяці тому

    Good

  • @RanjeetAmirKhas
    @RanjeetAmirKhas 2 місяці тому

    MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @SukhwinderSingh-bo2xo
    @SukhwinderSingh-bo2xo 2 місяці тому

    Right 🙏

  • @HarinderAulakh-un5qf
    @HarinderAulakh-un5qf 2 місяці тому +2

    Akalidal. Jindabad

  • @BalwinderKaur-nx4kv
    @BalwinderKaur-nx4kv 2 місяці тому +1

    ਜਿਵੇਂ ਗੁਰੂਗ੍ਰੰਥ ਸਾਹਿਬ ਜੀ ਨੂੰ ਖਿਲਾਰਿਆ ..ਓਵੇ ਏਹ ਖਿਲਰ ਗਏ.. ਏਹਨਾਂ ਨੂੰ ਵੀ ਰੂੜੀ ਚ ਦਬਣਾ,... ਹਲੇ ਏਹਨਾਂ ਦੇ ਵੀ ਅੰਗ ਪਾੜਨੇ ਆ.. ਬੀਬੀ ਇੱਜਤ ਸਿਰਫ ਤੇਰੀ ਆ.. ਗੁਰੂ ਗ੍ਰੰਥ ਸਾਹਿਬ ਤੁਸੀ ਕਿਥੇ ਕਿਥੇ ਨੀ ਰੋਲਿਆ ..ਓਹਦੋ ਤੁਹਾਡੇ ਮੁਹ ਚ ਦਹੀ ਜਮਿਆ ਸੀ।

  • @naranjansingh3727
    @naranjansingh3727 2 місяці тому +1

    Good Bibi ji

  • @HarinderAulakh-un5qf
    @HarinderAulakh-un5qf 2 місяці тому +2

    Badal. Sab. Jindabad

  • @nirvailsandhu399
    @nirvailsandhu399 2 місяці тому

    ਸੁਖਬੀਰ ਸਿੰਘ ਬਾਦਲ ਸਾਹਬ ਦਾ ਨੁਕਸਾਨ ਕੀਤਾ ਹਰਮੀਤ ਸਿੰਘ ਐਮ ਐਲ ਏ ਔਰ ਵਲਟੋਹਾ ਇਹਨਾ ਨੇ ਪਿੰਡਾ ਵਿਚ ਦੋ ਦੋ ਪਾਰਟੀਆ ਬਣਾ ਕੇ ਕਤਲ ਕਰਾਏ ਹਨ ਔਰ ਘਰ-ਘਰ ਦੁਸ਼ਮਣ ਬਣਾ ਕੇ ਕਈ ਲੜਾਈਆ ਕਰਾਇਆ ਬਟ ਕਈ ਹੋਰ ਲੀਡਰ ਹਨ ਬਾਦਲ ਸਾਹਬ ਦੇ ਜਿੰਨਾ ਪਾਰਟੀ ਨੂੰ ਕਮਜ਼ੋਰ ਕੀਤਾ ਹੈ ਬਾਦਲ ਸਾਹਬ ਨੂੰ ਨਵੇ ਕੈਡੀਡਟ ਖੜੇ ਕਰਨੇ ਚਾਹੀਦੇ ਸੀ

  • @mooslmoosl8389
    @mooslmoosl8389 2 місяці тому

    ਬੀਬੀ ਜਗੀਰ ਕੌਰ ਵਧੀਆ

  • @gurcharansingh1660
    @gurcharansingh1660 2 місяці тому

    ਜਥੇਦਾਰ ਭਾਈ ਰਣਜੀਤ ਸਿੰਘ ਸਾਹਿਬ ਨੂੰ ਬਣਾਇਆ ਜਾਵੇ ਤਾਂ ਜੋ ਸਿੱਖ ਸੰਗਤਾਂ ਦੇ ਹੱਕ ਵਿੱਚ ਫੈਸਲੇ ਲਏ ਜਾਣ ਕੁਰਬਾਨੀ ਦੇਖ ਕੇ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਬਣਾ ਲਿਆ ਜਾਵੇ

  • @Singh_Is_King2023
    @Singh_Is_King2023 2 місяці тому +2

    ਬੀਬੀ ਜੀ ਕੀ ਇਹ ਗੱਲ ਸੱਚ ਹੈ ਕਿ ਐਸਜੀਪੀਸੀ ਵਿੱਚ ਆਰਐਸਐਸ ਦੇ ਬੰਦੇ ਅਹੁਦੇ ਤੇ ਹਨ

  • @kuldipsingh7634
    @kuldipsingh7634 2 місяці тому

    Bibi. Jagir. Kaur. G. Salute. Ha. Tuhadi. Soch nu.

  • @pirthipalsinghsahota8451
    @pirthipalsinghsahota8451 2 місяці тому

    ਚੰਗਾ। ਉਹ ਜਿਸ। ਦੀ ਚਲਦੀ। ਨਹੀ

  • @charanjeetsingh7782
    @charanjeetsingh7782 2 місяці тому

    ਬੀਬੀ 1999 ਵਿੱਚ ਜਿਹੜੀ ਕਿਤਾਬ ਆਰ ਐਸ ਐਸ ਨੇ ਤੁਹਫ਼ੇ ਤੇ ਕਿਤਾਬ ਲਿਖਵਾਈ ਸੀ ਉਸ ਬਾਰੇ ਦੱਸੋਂ

  • @jagdevbrar6100
    @jagdevbrar6100 2 місяці тому

    ਬੀਬੀ ਜੀ ਤੁਸੀਂ ਵੀ ਕਸਰ ਨਹੀਂ ਛੱਡੀ ਇਜ਼ਹਾਰ ਆਲਮ ਸਵਰਣ ਘੋਟਣਾ ਆਦਿ ਆਦਿ ਆਦਿ ਆਦਿ ਆਦਿ ਆਦਿ ਬਹੁਤ ਸਾਰੇ ਬੁਰੇ ਕੰਮ ਕੀਤੇ ਹਨ

  • @HardevsinghSihra-br2yy
    @HardevsinghSihra-br2yy 2 місяці тому

    ਸਾਹਿਬ ਜੀ ਦਾ,,,,300, ਸਾਲਾਂ,, ਪੁਰਬ ,,‌ ਸ੍ਰੀ,, ਆਨੰਦਪੁਰ ਸਾਹਿਬ ਜੀ ,, ਵਿਖੇ ਹੋਇਆ,,,,, ਕਿਸੇ ਹੋਰ,,,, ਨੰਦਪੁਰ ,,,, ਵਿੱਚ ਨਹੀਂ,,‌ਜਗੀਰ ਮਹੰਤ

  • @Bal1313
    @Bal1313 2 місяці тому

    🙏🙏🙏🏅🏅🏅👏👏

  • @Rashpal_Singh
    @Rashpal_Singh 2 місяці тому

    ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ' ਤੇ ਸ਼ੰਕੇ ਅਤੇ ਸ਼ਕਾਇਤਾਂ ਇਸ ਕਰਕੇ ਖੜ੍ਹ ਗਏ ਸਨ ਕਿ ਬਰਗਾੜੀ ਬੇਅਦਬੀ ਵਿਰੁੱਧ ਖਾਮੋਸ਼ ਰਹੇ। ਨਾ ਤਾਂ ਕੋਟਕਪੂਰਾ ਚੌਕ ਵਿੱਚ ਅਤੇ ਨਾ ਹੀ ਕਿਤੇ ਹੋਰ ਸੜਕਾਂ 'ਤੇ ਆਏ। ਸਿੱਖ ਸੰਗਤਾਂ ਅਤੇ ਨਾਨਕ ਨਾਮ ਲੇਵਾ ਅਸਮਾਨ ਹੇਠ ਰਾਤਾਂ ਗੁਜ਼ਾਰ ਰਹੇ ਸਨ। ਨਾ ਹੀ ਸਿਰਮੌਰ ਧਾਰਮਿਕ ਸੰਸਥਾਵਾਂ ਨੇ ਜਾਂਚ ਕਮਿਸ਼ਨਾਂ ਨੂੰ ਕੋਈ ਸਾਥ ਦਿੱਤਾ।

  • @JagtarSingh-ck9qj
    @JagtarSingh-ck9qj 2 місяці тому

    ਪੰਜਾਬ ਤੇ ਪੰਥ ਦਾ ਬੇੜਾ ਗ਼ਰਕ ਕਰਨ ਵਾਲੇ ਤੁਸੀਂ ਸਾਰੇ ਹੋ

  • @kuldipsingh7634
    @kuldipsingh7634 2 місяці тому

    Bibi. G. Kall. Tuc. Baba Makhan. Shah. G. Lubana. Hall. Vich bht. Vadia. Arengment. Kita. C. Tuc. So. Great. Oh. G

  • @hardevsinghhardev3904
    @hardevsinghhardev3904 2 місяці тому

    ਬੀਬੀ ਜਗੀਰ ਕੌਰ ਜੀ,ਮੂਛਾ,ਤੇ, ਉਸ ਤਰਾ,ਨਾ, ਲਾਇਆ,ਕਰੋ, ਜੀ ,

  • @jugrajsohi-iy5zz
    @jugrajsohi-iy5zz 2 місяці тому

    ਕੀ ਹੁਣ ਸੁਖਵੀਰ ਇੰਸਾ ਨੂੰ ਪੰਥ ਵਿੱਚੋਂ ਛੇਕ ਨਹੀਂ ਦੇਣਾ ਚਾਹੀਦਾ? 🙏

  • @sandeepmahal1574
    @sandeepmahal1574 2 місяці тому

    ਬੀਬੀ ਜੀ ਤੁਹਾਡਾ ਘੜਾ ਭਰ ਚੁੱਕਾ ਹੈ

  • @HarinderAulakh-un5qf
    @HarinderAulakh-un5qf 2 місяці тому +2

    Sukhbir. Badal. Jindabad

  • @gurpalsingh3398
    @gurpalsingh3398 2 місяці тому

    ਸਮਾਂ ਬਹੁਤ ਬਲਵਾਨ ਹੁੰਦਾ ਆ ਤੁਸੀਂ ਬੋਲਦੇ ਬੇਅਦਬੀ ਦੇ ਟਾਈਮ,

  • @swaransinghsingh3602
    @swaransinghsingh3602 2 місяці тому +1

    ਪਹਿਲਾਂ ਤਾਂ ਇਹ ਦੱਸੋ
    ਏਕ ਕੋਰ ਕਮੇਟੀ ਕਿ ਹੈ
    ਆਪ ਹੀ ਤੁਸੀਂ ਕੋਰ ਕਮੇਟੀ ਬਣਾ ਲੈਂਦੇ ਹੋ
    ਪੂਰੀ ਇੰਟਰਵਿਊ ਚ ਇਹਨੇ
    ਕੋਰ ਕਮੇਟੀ
    ਕੋਰ ਕਮੇਟੀ
    ਕੋਰ ਕਮੇਟੀ
    ਲਾਈ ਹੈ
    😂😂😂😂😂😂😂😂😂😂😂😂😂😂😂😂😂😂😂

  • @GurnamSingh-r6i
    @GurnamSingh-r6i 2 місяці тому +1

    ਤੁਹਾਨੂੰ ਜੇ ਸ਼ਰਮ ਹੁੰਦੀ ਤੇ ਇਕ ਦੂਜੇ ਤੇ ਇਲਜਾਮ ਨਾ ਲਾਉਦੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਦੇ

  • @surjanrandhawa8130
    @surjanrandhawa8130 2 місяці тому

    Bibi ji tusi jo v kiha bilkul sach kiha aur ap de dil cha party da dard v lag riha bibi sikh qoum ap loko ke sath den ge

  • @SuratSingh-k7m
    @SuratSingh-k7m 2 місяці тому

    Bibi ji very good

  • @ranjitkotla4338
    @ranjitkotla4338 2 місяці тому +2

    ਹੁਣ ਸਫ਼ਾਈਆਂ ਦਿੰਦੀ ਫਿਰਦੀ ਆ ਪਹਿਲਾਂ ਰਲ ਮਿਲ ਕੇ ਖਾਂਦਾ ਸਾਰਿਆਂ ਨੇ

  • @sukhrajsingh552
    @sukhrajsingh552 2 місяці тому

    Bebe. Jindabad

  • @ShivamSharma-ki2sp
    @ShivamSharma-ki2sp 2 місяці тому +1

    akali dal hmesha zindabad si hai te rhu gaa⚖️⚖️⚖️

  • @JaswinderSingh-qq5rb
    @JaswinderSingh-qq5rb 2 місяці тому

    ਜੰਗੀਰ ਕੌਰ ਜੀ ਜੇ ਭਾਈ ਅਮਰਿਤ ਪਾਲ ਨੂੰ ਸਮਰਥਨ ਦੇ ਦਿੰਦੇ ਤਾਂ ਇਹ ਕੁਝ ਨਹੀ ਹੋਣਾ ਸੀ

  • @RajuSingh-f7q
    @RajuSingh-f7q 2 місяці тому

    ਗਪ ਸੁਣੋ ਜੀ ਗਪ ਸੁਣੋ

  • @hakamsingh6861
    @hakamsingh6861 2 місяці тому

    ਬੀਬੀ ਜਦੋਂ ਤੂੰ ਪਰਧਾਨ ਸੀ ਬਾਦਲ ਗਲਤੀਅਆਂ ਉਸੇ ਟਾੲਈਮ ਕਰਦੇ ਸੀ ਉਦੋ ਤੇਰਾ ਦਿਮਾਗ ਕੰਮ ਨਹੀ ਕਰਦਾ ਸੀ ਹੁਣ ਤੇਰਾ ਦਿਮਾਗ ਕੰਮ ਕਰਨ ਲਗ ਗਿਆ। ਅਸਲ ਚ ਲੋਕਾਂ ਨੇ ਦਿਮਾਗ ਕੰਮ ਕਰਨ ਲਾਇਆਂ।

  • @JaspalVirk-kk4uo
    @JaspalVirk-kk4uo 2 місяці тому

    ਚਵਲ ਤਾਂ ਸਾਰੇ ਈ ੳ,ਟੋਹਾ ਸਬ ਤੋੰ ਵੱਡੀ ਚਵਲਾਂ ਦੀ ਮਾਂ ਏ,

  • @MohanSingh-d2j
    @MohanSingh-d2j 2 місяці тому

    ਬੀਬੀ ਜੀ ਜੋ ਬੇੜਾ ਗਰਕ ਤੂੰ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ।ਬੁੀਬੀ ਜੀ ਜੇ ਤੁਸੀਂ ਨਾ ਬੋਲੋ ਤਾਂ ਠੀਕ ਈ ਆ।

  • @turtle2210
    @turtle2210 2 місяці тому

    ਬੀਬੀ ਕਹਿੰਦੀ By God by god ਇਹਨੂ ਤੇ ਇਹਦੇ ਸਾਥੀਆਂ ਨੂੰ ਚੈੱਕ ਕਰਾਯੋ ਇਹ ਸਿੱਖ ਵੀ ਹੈਂ ਕਿ ਨਹੀ 🤬

  • @jarnailsinghsran8040
    @jarnailsinghsran8040 Місяць тому

    ਤੁਸੀਂ ਸਾਰੇ ਜਿੰਨੇ ਵੀ ਬਾਦਲ ਦੀ ਅਗਵਾਈ ਚ ਜਾਂ ਬਾਦਲ ਨਾਲ ਮਿਲਕੇ ਚਲਦੇ ਰਹੇ ਹੋ ਸਾਰੇ ਦੇ ਸਾਰੇ ਸਾਇਆਨਾਇਡ ਖਾ ਲਓ ਬਸ ਅੱਗੋਂ ਪੰਥ ਆਪੇ ਸੇਵਾਦਾਰ ਲੱਭ ਲਵੇਗਾ।

  • @randhirnagra5731
    @randhirnagra5731 2 місяці тому +5

    ਵੱਡਾ ਬਾਦਲ ਆਪਣੇ ਨਾਲ ਹੀ ਲੈ ਗਿਆ ਅਕਾਲੀ ਦਲ 😂

  • @chanansingh3853
    @chanansingh3853 2 місяці тому

    ਚਊਥਾ ਲੀਡਰ ਦੱਲਾ ਵਲਟੋਹਾ

  • @BalwinderKaur-nx4kv
    @BalwinderKaur-nx4kv 2 місяці тому

    ਏਹਨਾਂ ਨੂੰ ਸੱਭ ਪਤਾ ਸੀ ਪਰ ਜਿਆਦਾ ਖਾਧਾ ਹੋਇਆ ਸੀ ਨੀਂਦ ਬਹੁਤੀ ਆਓਂਦੀ ਸੀ ਹੁਣ ਲੋਕਾਂ ਨੇ ਬਾਲਟੀਆਂ ਪਾਣੀ ਦੀਆਂ ਪਾ ਦਿਤੀਆਂ ।

  • @sukhdevchahal6894
    @sukhdevchahal6894 2 місяці тому +2

    Respected Bibi ji tuci SGPC de Ex President rehe ho, Guru Granth Sahib de Panne nahi hunde Aang hunde ne,