Buta Burj Gill ਨੇ ਕਿੰਨਾਂ ਪੈਸਾ ਬਣਾਇਆ ਕਿਸਾਨ ਅੰਦੋਲਨ ਤੋਂ ਪਰਿਵਾਰਕ ਮੈਂਬਰਾਂ ਨੇ ਕੀਤੇ ਜ਼ਿੰਦਗੀ ਦੇ ਵੱਡੇ ਖੁਲਾਸੇ|

Поділитися
Вставка
  • Опубліковано 17 бер 2021
  • #RMBTelevision #ButaSinghBurjGill #ButaBurjGillInterview
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak,Buta burj gill, buta burj gill interview, buta burj gill union
  • Розваги

КОМЕНТАРІ • 251

  • @RanjeetSingh-pl5sd
    @RanjeetSingh-pl5sd 3 роки тому +57

    ਜੇਕਰ ਇਹ ਕਿਸਾਨ ਯੂਨੀਅਨ ਨਾ ਹੁੰਦੀਆਂ ਪੰਜਾਬ ਦੀ ਬਹੁਤ ਜਿਆਦਾ ਜਮੀਨ ਬੈਂਕ ਕੁਰਕੀ ਕਰ ਦੇਂਦੇ ਹੁਣ ਤੱਕ

    • @HarinderSingh-lk8uu
      @HarinderSingh-lk8uu 3 роки тому +1

      ੲਿਹਨਾ ਲੌਕਾ ਨੂੰ ਤਾ ਨਾੜ ਨੂੰ ਅੱਗ ਹੀ ਨੀ ਲਾਓਣ ਦੈਣੀ ਸੀ

  • @kiranpalsingh2708
    @kiranpalsingh2708 3 роки тому +15

    ਸ. ਬੂਟਾ ਸਿੰਘ ਬੁਰਜ ਗਿੱਲ ਤੇ ਪਰਿਵਾਰ ਨੂੰ ਗੁਰੂ ਸਾਹਿਬ ਚੜਦੀ ਕਲਾ ਨਾਲ ਸੇਵਾ ਕਰਨ ਦਾ ਬਲ ਤੇ ਗੁਰਬਾਣੀ ਦਾ ਪਿਆਰ ਬਖ਼ਸ਼ਣ 🙏

  • @talwinderkumar2492
    @talwinderkumar2492 3 роки тому +9

    ਕੌਣ ਕਹਿੰਦਾ ਹੈ ਕਿ ਯੂਨੀਅਨ ਵਾਲੇ ਪੈਸਾ ਖਾ ਗਏ ਹਨ, ਜਾਨ ਤਲੀ ਤੇ ਧਰ ਕੇ ਮੂਹਰੇ ਹੋਣਾ ਪੈਂਦਾ ਹੈ, ਬੇਵਕੂਫ਼ ਆਦਮੀ ਹਨ ਜਿਹੜੇ ਕਹਿੰਦੇ ਨੇ,,,,,,,,,,,,, ਪੈਸਾ ਮਿਲਣਾ ਚਾਹੀਦਾ ਹੈ ਮੂਹਰੇ ਹੋਵੋ,,, ਫਿਰ ਪਤਾ ਲੱਗਦਾ ਹੈ, ਕਿੰਨੇ ਪਾਣੀ ਵਿੱਚ ਹੈ,

    • @talwinderkumar2492
      @talwinderkumar2492 3 роки тому +2

      ਕਾਮਰੇਡ ਬਣਨਾ ਸੌਖਾ ਨਹੀਂ ਹੈ ਜੀ,,,

  • @gurdevsinghaulakh7810
    @gurdevsinghaulakh7810 3 роки тому +26

    ਬਹੁਤ ਸਧਾਰਣ ਘਰ ਵਿੱਚ ਰਹਿ ਰਹੇ ਨੇ
    ਦੇਖ ਲਓ ਕੋਠੀਆਂ ,
    ਇਮਾਨਦਾਰ ਲੀਡਰ ਨੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ,
    ਜਿਓਦੇ ਰਹੋ ,ਬੂਟਾ ਸਿੰਘ ਜੀ ਲਵ ਯੂ ਆ,

    • @user-fp1nt9sl3v
      @user-fp1nt9sl3v 3 роки тому +3

      ਵੀਰ ਜੀ ਮੈ ਮਨਦਾ ਤੁਹਾਡੀ ਗੱਲ ਤੁਸੀ ਬਿਲਕੁਲ ਠੀਕ ਕਿਹਾ ਪਰ ਇਹ ਇਮਾਨਦਾਰ ਬੰਦੇ ਵੀ ਕੁੱਝ ਆਗੂਆ ਕਰਕੇ ਭੰਡੇ ਜਾਦੇ ਨੇ

  • @lakhvirdeollohatbaddi7831
    @lakhvirdeollohatbaddi7831 2 місяці тому +2

    Butta Singh Burj gill
    Zindabaad
    ਇਹਨਾਂ ਨੂੰ ਮਦਦ ਚਾਹੀਦੀ ਹੈ।
    ਜਾਂ ਯੁਨੀਅਨ ਵਲੋਂ ਤਨਖਾਹ ਚਾਹੀਦੀ ਹੈ।

  • @HarjitSingh-hm4wm
    @HarjitSingh-hm4wm 3 роки тому +17

    ਲੋਕ।ਭੋਕ।ਦੇ।ਨੇ।ਹੱਥੀ।ਆਪਣੀ।ਚਾਲ।ਨਹੀ।ਬਦਲ।ਦੇ31ਜਥੇਬਦੀਆ।ਬਹੁਤ।ਸਿਅਣਾਨੇ।ਨੇ।ਕਿਸਾਨ।ਜਥੇਬਦੀਆ।ਜਿਦਾ।ਬਾਦ

  • @kiranpalsingh2708
    @kiranpalsingh2708 3 роки тому +8

    ਕਿਸਾਨ ਅੰਦੋਲਨ ਹੈ, ਕਿਸਾਨ ਜਥੇਬੰਦੀਆਂ ਨੂੰ ਅਗਵਾਈ ਕਰਨ ਦਿਓ !

  • @kiranpalsingh2708
    @kiranpalsingh2708 3 роки тому +5

    ਦੀਪ, ਲੱਖਾ ਜ਼ਿੰਦਾਬਾਦ ?
    ਰਾਜੇਵਾਲ, ਸਿਰਸਾ ਜ਼ਿੰਦਾਬਾਦ ?
    ਕਿਸਾਨੀ ਮੁੱਦਿਆਂ ਤੇ ਕੇਂਦਰਿਤ ਰਹੀਏ, ਦੋ-ਚਾਰ ਬੰਦਿਆਂ ਨੂੰ ਨਾਇਕ ਬਣਾਉਣਾ ਸਾਡਾ ਮਕਸਦ ਨਹੀਂ ਹੈ !

  • @hkaur9379
    @hkaur9379 3 роки тому +6

    ਇਮਾਨਦਾਰੀ ਦਾ ਸਿਲਾ ਲੋਕ ਇਸ ਤਰ੍ਹਾਂ ਹੀ ਦਿੰਦੇ ਹਨ। ਵੀਰ ਜੀ ਲੋਕਾਂ ਦੀ ਪ੍ਰਵਾਹ ਨਾ ਕਰੋ ਸੱਚ ਦੇ ਰਾਹਾ ਤੇ ਚਲਦਿਆਂ ਬਹੁਤ ਕੁਛ ਸੁਣਨਾ ਪੈਂਦਾ ।। ਕਿਸਾਨ ਮਜਦੂਰ ਏਕਤਾ ਜਿੰਦਾਬਾਦ 💐💐

  • @pardeepbrarz3190
    @pardeepbrarz3190 3 роки тому +10

    ਜੈ ਕਿਸਾਨ 🌾 ਬਹੁਤ ਬਹੁਤ ਵਧਾਈ

  • @kiranpalsingh2708
    @kiranpalsingh2708 3 роки тому +5

    ਦੀਪ, ਲੱਖੇ ਦੇ ਕਾਫ਼ੀ ਹਮਾਇਤੀ, ਕਿਸਾਨ ਨੇਤਾਵਾਂ ਲਈ ਨੀਵੇਂ ਪੱਧਰ ਦੀ ਸ਼ਬਦਾਵਲੀ ਲਿਖਦੇ ਤੇ ਬੋਲਦੇ ਹਨ, ਵਿਰੋਧੀ ਵਿਚਾਰ ਚੰਗੇ ਢੰਗ ਨਾਲ ਵੀ ਰੱਖੇ ਜਾ ਸਕਦੇ ਹਨ, ਸੰਪੂਰਨ ਵਾਹਿਗੁਰੂ ਤੋਂ ਬਿਨਾ ਕੋਈ ਨਹੀਂ !

  • @MANREET702
    @MANREET702 3 роки тому +3

    *ਧਾਲੀਵਾਲ ਸਾਬ ਧੰਨਵਾਦ ਇਹ ਰਿਪੋਰਟ ਦਿਖਾਉਣ ਲਈ*

  • @santji2613
    @santji2613 3 роки тому +27

    ਬੂਟਾ ਸਿੰਘ ਬੁਰਜ ਗਿੱਲ ਜ਼ਿੰਦਾਬਾਦ। ਬੁਰਜ ਗਿੱਲ ਦੀ ਸਾਨ ਬੂਟਾ ਸਿੰਘ ਜ਼ਿੰਦਾਬਾਦ

  • @Kulwinderbenipal-mx6jl
    @Kulwinderbenipal-mx6jl 3 роки тому +23

    ਵਾਹਿਗੁਰੂ ਜੀ ਮੇਹਰ ਕਰੀ

  • @PremSingh-ve3dw
    @PremSingh-ve3dw 3 роки тому +6

    ਮਜ਼ਦੂਰ ਕਿਸਾਨ ਨੋਜਵਾਨ ਏਕਤਾ ਜਿੰਦਾਬਾਦ ਬੂੱਟਾ ਸਿੰਘ ਬੁਰਜ ਗਿੱਲ ਹੱਕ ਸੱਚ ਕਿਸਾਨੀ ਦੀ ਅਵਾਜ਼ ਬੁਲੰਦ ਕਰਨ ਵਾਲੇ ਇਮਾਨਦਾਰ ਲੀਡਰ ਨੂੰ ਹੀ ਕਾਮਰੇਡ ਵੀਰ ਜੀ ਨੂੰ ਸਲੂਟ ਵੀਰ ਲੋਕਾਂ ਦਾ ਕੰਮ ਆਪਣੇ ਤੋਂ ਕੁਝ ਨਹੀਂ ਹੁੰਦਾ ਦੁਸਰੇ ਨੂੰ ਨਿੰਦਣਾ ਪਰ ਆਪਣੀ ਰੋਟੀਆ ਸੇਕਦੇ ਭੁੱਟਾ ਸਿੰਘ ਬੁਰਜ ਗਿੱਲ ਨੂੰ ਸਲੂਟ ਜੀ

  • @DaljitSingh-xc1is
    @DaljitSingh-xc1is 3 роки тому +20

    ਬਹੁਤ ਇਮਾਨਦਾਰੀ ਤੇ ਮਿਹਨਤ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਬਹੁਤ ਕੰਮ ਕਰਵਾਏ ਹਨ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੇ ਆੜਤੀਆ ਨੂੰ ਤੋ ਬਚਾਇਆ ਕਿਸਾਨਾਂ ਨੂੰ ਇਨਾ ਦੇ ਡਰ ਕਰ ਕੇ ਆੜਤੀਆ ਗਰੀਬ ਕਿਸਾਨਾਂ ਨਾਲ ਧੱਕਾ ਨਹੀਂ ਕ੍ਹਰਦੇ ਇਮਾਨਦਾਰ ਤੇ ਨਿਧੜਕ ਕਿਸਾਨ ਲੀਡਰ ਹਨ ਸ ਬੂਟਾ ਸਿੰਘ ਬੁਰਜ ਗਿੱਲ।

  • @jagbirnijjer3421
    @jagbirnijjer3421 3 роки тому +9

    ਇੰਨਾ ਕਿਸਾਨ ਯੂਨੀਅਨ ਞਾਲੇ ਸੀਨੀਅਰ ਆਗੂਆਂ ਕਰ ਕੇ ਹੀ ਅਜ ਇਹ ਅੰਦੋਲਨ ਸਿਖਰਾਂ ਤੇ ਪਹੁੰਚਿਆ ਹੈ,ਕਿਸਾਨ ਯੁਨੀਅਨ ਸੰਘਰਸ਼ ਕਮੇਟੀ ਜ਼ਿੰਦਾਬਾਦ 🙏🙏🙏🙏🙏

  • @amandhindsa9289
    @amandhindsa9289 3 роки тому +14

    22 g salute a ehna nu ehna di respect kria kro plz................

  • @talwinderkumar2492
    @talwinderkumar2492 3 роки тому +11

    ਜਦੋਂ ਪੁਲਿਸ ਆੳਦੀ ਹੈ ਫਿਰ ਪਤਾ ਲੱਗਦਾ ਹੈ,,, ਕਿਸ ਤਰ੍ਹਾਂ ਬੀਤਦੀ ਹੈ,,,, ਜਦੋ ਘਰ ਪੈਂਦੀ ਹੈ ਫਿਰ ਪਤਾ ਲੱਗੂ,,,,,

  • @kiranpalsingh2708
    @kiranpalsingh2708 3 роки тому +3

    ਜਿੱਤ ਯਕੀਨੀ ਹੈ, ਹੌਸਲੇ ਬੁਲੰਦ ਰੱਖੀਏ, ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਅਨੁਸਾਰ ਚੱਲ ਕੇ ਏਕਤਾ ਤੇ ਅਨੁਸ਼ਾਸਨ ਦਾ ਸਬੂਤ ਦੇਈਏ, ਗੁਰੂ ਕਿਰਪਾ ਨਾਲ ਚੜ੍ਹਦੀ ਕਲਾ ਹੋਵੇਗੀ !

  • @JagsirSingh-kr6wu
    @JagsirSingh-kr6wu 3 роки тому +30

    ਅਾਪਣੇ ਡੈਡੀ ਨੂੰ ਕਹੋ ਲੱਖੇ ਹੋਰਾਂ ਨੂੁੰ ਗਲਤ
    ਨਾਂ ਬੋਲੋ { ਕਿਸਾਨ ੲੇਕਤਾ ਜਿਦਾਬਾਦ }

    • @shrabjeetkaur9055
      @shrabjeetkaur9055 3 роки тому +1

      ਲੱਖਾ ਤੇਰਾ ਜਿਆਦਾ

    • @harpalsandhu7279
      @harpalsandhu7279 3 роки тому

      ਲੱਖਾ ਤੇ ਦੀਪ ਵੀ ਕਿਸਾਨ ਯੂਨੀਅਨ ਦੇ ਇੱਕ ਅੰਗ ਵਾਂਗ ਹਨ

  • @sarbatdhillon4359
    @sarbatdhillon4359 3 роки тому +12

    ਕਿਸਾਨ ੲੇਕਤਾ ਜ਼ਿੰਦਾਬਾਦ 🏴

  • @rajindersingh3233
    @rajindersingh3233 3 роки тому +5

    Kisan leader are true hero

  • @jaspalsingh6405
    @jaspalsingh6405 3 роки тому +4

    Good ji 22 g

  • @HarjitSingh-hm4wm
    @HarjitSingh-hm4wm 3 роки тому +5

    ਕਾਮਰੇਡ।ਕਿਸਾਨ।ਜੁਨੀਅਨ।ਜਿਦਾ।ਬਾਦ

  • @supergaming2580
    @supergaming2580 3 роки тому +33

    ਹਾਥੀ ਚਲਦੇ ਤਾਂ ਕੁੱਤੇ ਭੋਕਦੇ ਹੁੰਦੇ ਨ

  • @sarbatdhillon4359
    @sarbatdhillon4359 3 роки тому +13

    ਰੂਹ ਖੁੱਸ਼ ਹੋਗੀ ਦੇਖਕੇ❤️

  • @kiranpalsingh2708
    @kiranpalsingh2708 3 роки тому +5

    ਮੁੱਦਾ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਕਰਾਉਣਾ ਤੇ MSP ਦੀ ਲਿਖਤੀ ਗਰੰਟੀ ਲੈਣਾ ਹੈ, ਇਸ ਤੇ ਕੇਂਦਰਿਤ ਰਹਿਣ ਦੀ ਲੋੜ ਹੈ !

  • @BhupinderSingh-xb4hl
    @BhupinderSingh-xb4hl 3 роки тому +21

    Kishan union ਸਾਡੇ ਲੲੀ ਸਾਡੇ ਹੱਕਾ ਲੲੀ ਲੜ ਰਹੇ
    ਇਹਨਾ ਲੲੀ ਦੁਆਵਾ ਕਰੋ।ਇਦਾ ਬਦਨਾਮ ਨਾ ਕਰੋ ਇਹਨਾ ਨੁੰ ਪੁਛੋ ਘਰ ਵੀ ਬਰਬਾਦ ਹੋ ਜਾਦੇ।ਇਨਾ ਨੂੰ ਸਗੋ ਹੋਸਲਾ ਦਿਉ ਤੇ ਇਨਾ ਗਰੀਬਾ ਦੀ ਮੰਦਦ ਕਰੋ ।ਵੇਖੋ ਕਿਵੇ ਘਰ ਰੁਲ ਜਾਦੇ👍🌾🌾🌾🌏🎤

  • @hardeepsinghmavifgs
    @hardeepsinghmavifgs 3 роки тому +2

    ਕਿਸਾਨ ਏਕਤਾ ਜਿੰਦਾਬਾਦ

  • @amarjitbhullar8208
    @amarjitbhullar8208 3 роки тому +8

    Appreciate your hard work 🙏🙏

  • @harryz1797
    @harryz1797 3 роки тому +9

    Its sad to see..how family has suffered..We support you..Mr Boota burjill ,God bless u...

  • @vimalkdhanda5767
    @vimalkdhanda5767 3 роки тому +22

    किसानो-मजदूरो को पता चल गया है कि लम्बी लड़ाई है इसलिए शांति सब्र ओर अक्ल से लड़ी जाएगी।

  • @amanjeetkhaira289
    @amanjeetkhaira289 3 роки тому +2

    Behut vadhia koshish

  • @roopawarring5670
    @roopawarring5670 3 роки тому +2

    ਵੀਰੇ ਡਟੇ ਰਹੋ✌✌✌✌✌

  • @kiranpalsingh2708
    @kiranpalsingh2708 3 роки тому +2

    ਕੋਈ ਸਬੂਤ ਹੈ ਤਾਂ ਲੋਕਾਂ ਵਿੱਚ ਰੱਖੋ, ਨਹੀਂ ਤਾਂ ਅੰਦੋਲਨ ਨੂੰ ਢਾਹ ਨਾ ਲਾਓ !

  • @kiranpalsingh2708
    @kiranpalsingh2708 3 роки тому +1

    Together we can do it, keep it up, support Kissan, mazdoor, poor, old and needy people !

  • @rupinderchattha1986
    @rupinderchattha1986 3 роки тому +19

    Kisan leadro u r our icons and roll models we r with u We will be followed u jo tuhnu mada kehnde ne oh ahisaa framosh te nashukre ne ya moorkh

  • @nirbhaunirvair5590
    @nirbhaunirvair5590 3 роки тому +10

    ਕਿਸਾਨ ਯੂਨੀਅਨ ਜਿੰਦਾਬਾਦ 💪🚜🌾
    ਕਿਸਾਨ ਆਗੂਆਂ ਨੂੰ ਲੋਕਾਂ ਦੇ ਭੌਂਕਣ ਨਾਲ ਮਨ ਹਲਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਭੌਂਕਣ ਵਾਲੇ ਜ਼ਿਆਦਾਤਰ ਸਿਆਸੀ ਲੋਕ ਹਨ ਜਾਂ ਆਈ ਟੀ ਸੈਲ ਵਾਲੇ ਹਨ।

  • @harneksingh3207
    @harneksingh3207 3 роки тому +5

    Kisan leaders are doing best No body should criticise them There are some people who do nothing for kisan mòrcha but blame kisan leaders shame on them

  • @supportfarmers4332
    @supportfarmers4332 3 роки тому +10

    Shame on those who have doubts on Kissan leaders. We trust,believe & support Kissan leaders no matter whose so ever says anything . Request to all to respect ,trust,believe & follow all Kissan leaders as they are experienced & knowledgeable & request to those people who want use our peaceful #FarmersProtest for their selfish motive or are planted by government.ratandeep after long time your channel did something good to remove people’s doubts on Kissan leaders otherwise u were with people who derailed our protest on 26 jan . Now zindabad channel is Punjabi godi media was giving news against Kissan leaders shame on them too .

  • @sukhchainsinghsandhu4246
    @sukhchainsinghsandhu4246 Рік тому +2

    ਆ ਗਈ "ਬਿੱਲੀ" ਥੈਲਿਓ ਬਾਹਰ ॥

  • @nirbhaunirvair5590
    @nirbhaunirvair5590 3 роки тому +13

    ਕਿਸਾਨ ਆਗੂਆਂ ਨੂੰ ਭੰਡਣ ਦਾ ਕੰਮ ਜ਼ਿਆਦਾ ਅਕਾਲੀ ਦਲ ਵਾਲੇ ਕਰ ਰਹੇ ਹਨ। ਕਾਂਗਰਸੀ ਵੀ ਹਨ ਪਰ ਅਕਾਲੀ ਦਲ ਅੱਜ ਵੀ ਅੰਦਰ ਖਾਤੇ ਉਹੀ ਕੰਮ ਕਰ ਰਿਹਾ ਜਿਸ ਨਾਲ ਮੋਦੀ ਸਰਕਾਰ ਦਾ ਫਾਇਦਾ ਹੋਵੇ।

  • @karankaur7028
    @karankaur7028 3 роки тому +1

    Thanks for sharing this information
    So
    Proud of our leaders 🙏🙏

  • @NSingh-of7jw
    @NSingh-of7jw 3 роки тому +2

    buta singh burj gill very nice man honest

  • @amritpal4318
    @amritpal4318 3 роки тому +2

    ਧਾਲੀਵਾਲ ਸਾਹਿਬ,ਤੁਸੀਂ ਬਹੁਤ ਵਧੀਆ ਇੰਟਰਵਿਉਆਂ ਕਰ ਰਹੇ ਹੋ ਧੰਨਵਾਦ ।ਬਾਈ ਜੀ ਕਰੋਨਾ ਵਾਰੇ ਬਹੁਤ ਸ਼ੰਕੇ ਪੈਦਾ ਹੋ ਰਹੇ ਹਨ।ਜੋ ਕਿ ਸੱਚ ਵੀ ਲਗਦੇ ਹਨ।ਕੁਝ ਸ਼ੰਕੇ ਇਸਤਰਾਂ ਹਨ ।(1)ਹਰ ਤਰਾਂ ਦੇ ਮਡੀਆ ਰਾਹੀਂ ਸਰਕਾਰ ਵੱਲੋਂ ਕਰੋਨਾ,ਕਰੋਨਾ ਦਾ ਰੌਲਾ ਪਾਇਆ ਜਾ ਰਿਹਾ ਹੈ।(2) ਜਿੰਨੇ ਲੋਕ ਅੱਜ ਤੱਕ ਕਰੋਨਾ ਨਾਲ ਮਰੇ ਸਰਕਾਰ ਦੱਸ ਰਹੀ ਹੈ ਕੀ ਕੋਈ ਰਿਪੋਰਟ ਇਹ ਦੱਸ ਸਕਦੀ ਹੈ ਕਿ ਕਰੋਨਾ ਦੇ ਕਿੰਨੇ ਮਰੀਜ ਹਰਟ ਅਟੈਕ ਨਾਲ ਜਾਂ ਹੋਰ ਬਿਮਾਰੀਆਂ ਨਾਲ ਮਰੇ ਹਨ ।ਕਿਉਂਕਿ ਸਰਕਾਰੀ ਪਰਚਾਰ ਰਾਹੀਂ ਕਰੋਨਾ ਦੀ ਐਨੀ ਦਹਿਸ਼ਤ ਖੜੀ ਕੀਤੀ ਗੲਈ ਜਿਸ ਕਾਰਨ ਕਰੋਨਾ ਦੇ ਡਰੋਂ ਬਹੁਤ ਲੋਕਾਂ ਨੂੰ ਹਰਟ ਅਟੈਕ ਹੋ ਗੲਏ ਅਤੇ ਮਰ ਗੲਏ। ਇਸਤੋਂ ਇਲਾਵਾ ਜਿਥੇ ਕਰੋਨਾ ਮਰੀਜ ਦਾਖਲ ਕੀਤੇ ਜਾਂਦੇ ਸਨ ਉਹ ਥਾਵਾਂ ਆਮ ਥਾਂ ਦੀ ਬਜਾਏ ਭਿਆਨਕ ਥਾਂ ਦਾ ਰੂਪ ਧਾਰਨ ਕਰ ਗੲਈ ਕਿਉਂਕੇ ਬਾਹਰੋਂ ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਸੀ ਅਤੇ ਮੈਡੀਕਲ ਸਟਾਫ ਵਿੱਚ ਕਰੋਨਾ ਦੀ ਪਰਚਾਰ ਕਰਕੇ ਇੰਨੀ ਦਹਿਸ਼ਤ ਸੀ ਕਿ ਕੲਈ ਮਰੀਜ ਤਾਂ ਇਕੱਲੇ ਰਹਿਣ ਕਰਕੇ ............ ਇੱਕ ਇਹ ਸੁਆਲ ਮਨ ਵਿੱਚ ਆਉਂਦਾ ਹੈ ਕਿ ਕਰੋਨਾ ਤੋ ਇਲਾਵਾ ਜੋ ਲੋਕ ਮਰਦੇ ਹਨ ਉਹਨਾਂ ਦੀ ਗਿਣਤੀ ਕਦੇ ਦੱਸੀ ਨਹੀਂ ਜਾਂਦੀ ਕੀ ਗੱਲ ਉਹ ਬੰਦੇ ਨਹੀਂ? ਧਾਲੀਵਾਲ ਸਾਹਿਬ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਸਰਕਾਰ ਨੂੰ ਪੁਛੋ ਕਰੋਨਾ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਕੁਲ ਕਿੰਨੇ ਲੋਕ ਮਰੇ ਹਨ ।ਇਹਨਾ ਕੁਲ ਮਰੇ ਲੋਕਾਂ ਵਿਚੋਂ ਇਹ ਪੁਛੋ ਕਿੰਨੇ ਕਰੋਨਾ ਨਾਲ ਮਰੇ ਹਨ ਅਤੇ ਕਿੰਨੇ ਵੱਖ-ਵੱਖ ਬਿਮਾਰੀਆਂ ਨਾਲ ਮਰੇ ਹਨ(ਬਿਮਾਰੀ ਵਾਈਜ) ਜੇਕਰ ਇਹ ਜਾਣਕਾਰੀ ਸਹੀ ਰੂਪ ਵਿੱਚ ਮਿਲ ਜਾਵੇ ।ਸਾਫ ਹੋ ਜਾਵੇਗਾ ਕਿ ਇਹ ਸਟੇਟ ਅਤੇ ਕੇਂਦਰ ਸਰਕਾਰ ਦੀ ਕੋਈ ਸਾਜਿਸ਼ ਤਾਂ ਨਹੀ ਜਿਵੇਂ ਲੋਕਾਂ ਵਿੱਚ ਚਰਚਾ ਹੈ?

  • @kulwindersingh-dh1hq
    @kulwindersingh-dh1hq 2 роки тому +1

    ਡਲੇਵਾਲ ਸਾਬ ਨੇ ਰਾਜੇਵਾਲ ਬੁਰਜਗਿਲ ਤੇ ਕੁਝ ਹੋਰ ਕਿਸਾਨ ਆਗੂਆਂ ਤੇ ਸਰਕਾਰ ਨਾਲ ਮਿਲਕੇ ਮੋਰਚੇ ਨੁ ਢਾ ਲੋਣ ਦੇ ਇਲਜ਼ਾਮ ਲਗਾਏ

  • @user646
    @user646 3 роки тому +3

    ਕਿਸਾਨ ਮਜ਼ਦੂਰ ਏਕਤਾ ਜਿੰਦ ਬਾਦ ਹੈ

  • @amarjitkaur-rf2lf
    @amarjitkaur-rf2lf 3 роки тому +3

    Kisaan morcha jitange waheguru sarian di mehnat nu sire chdange

  • @sarbatdhillon4359
    @sarbatdhillon4359 3 роки тому +3

    ਕਿਸਾਨ ੲੇਕਤਾ ਜ਼ਿੰਦਾਬਾਦ

  • @gursewakgill7333
    @gursewakgill7333 3 роки тому +2

    ਬੂਟਾ ਬੁਰਜ ਗਿੱਲ ਜਿੰਦਾ ਬਾਦਾ

  • @sahibsingh3837
    @sahibsingh3837 3 роки тому +4

    ਬਹੁਤ ਵਧੀਆ ਪਤਰਕਾਰ ਵੀਰ ਜੀ ਤੁਸੀਂ ਸੱਚਾਈ ਦਿਖਾ ਰਹੇ ਹੋ

  • @amarjitkaur-rf2lf
    @amarjitkaur-rf2lf 3 роки тому +3

    Kisaan leader asli neta ne 🙏🙏🙏👍👍👍👍

  • @bajgill2035
    @bajgill2035 3 роки тому +2

    ਵੀਰ ਕੋਈ ਗੱਲ ਨੀ ਤੁਸੀਂ ਸਹੀ ਜੋ ਲੌਕ ਦਾ ਕੰਮ ਵਾ ਭੌਂਕਣਾ ਹੁੰਦਾ ਵਾ

  • @ashokpruthi8524
    @ashokpruthi8524 3 роки тому +1

    Kisan ekta jindabad

  • @sahibsingh3837
    @sahibsingh3837 3 роки тому +4

    ਬਹੁਤ ਵਧੀਆ ਪਰਿਵਾਰ 🙏🙏🙏🙏

  • @SM-ls2se
    @SM-ls2se 3 роки тому +3

    God bless your family

  • @Thanks388
    @Thanks388 3 роки тому +4

    But,Singh,👌🏻👌🏻👏👏👏👏👏jedabad,

  • @RajinderSingh-vw5kv
    @RajinderSingh-vw5kv 3 роки тому +2

    Proud to be hard working people

  • @GurtejSingh-sq6qr
    @GurtejSingh-sq6qr 3 роки тому +5

    Kaimm ne sadde sare kisan aggu

  • @amarjitkaur-rf2lf
    @amarjitkaur-rf2lf 3 роки тому +2

    Kisaan mazdoor ekta zindabad

  • @sarbjitkaur9621
    @sarbjitkaur9621 3 роки тому +7

    ਸਾਡੇ ਸਾਰੇ ਕਿਸਾਨ ਆਗੂ ਜ਼ਿੰਦਾਬਾਦ

  • @JagdeepSibia-zv5mu
    @JagdeepSibia-zv5mu 2 місяці тому

    Great worker 👍👍👍

  • @gillmajor15
    @gillmajor15 3 роки тому +2

    Waheguru ji 🙏🙏

  • @babbugrewal3601
    @babbugrewal3601 3 роки тому +9

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @jagseermehta2677
    @jagseermehta2677 3 роки тому +1

    kisan ekta zindabad 🌾🌾

  • @sidhupinders
    @sidhupinders 3 роки тому +2

    Kisan Ekta Zindabad

  • @balbiraujla8168
    @balbiraujla8168 3 роки тому +1

    Kissan leadership jindabaad

  • @daljitsingh8832
    @daljitsingh8832 Рік тому

    ਸੱਚ ਦਾ ਪਰਮਾਤਮਾ ਦੇ ਘਰ ਹੈ ਜਿਹਾ ਬੀਜੋਗੇ ਉਹ ਵੱਡਣਾ ਪੈਣਾ ਕੋਈ ਸਪੱਸ਼ਟੀਕਰਨ ਦੇਣ ਦੀ ਲੋੜ ਹੀ ਪਰਮਾਤਮਾ ਆਪੇ ਨਿਬੇੜ ਦਾ

  • @gagigillgill6406
    @gagigillgill6406 3 роки тому +2

    Good

  • @harmanjitsingh8399
    @harmanjitsingh8399 3 роки тому +4

    gud

  • @lakhwindergrewal4999
    @lakhwindergrewal4999 3 роки тому +1

    Kisan union zindabad💪🏻💪🏻💪🏻

  • @bhullarmuktsar8411
    @bhullarmuktsar8411 2 місяці тому

    Proud to b papa ji❤❤

  • @lovedhillon6302
    @lovedhillon6302 3 роки тому +1

    Lok ta bolde rehnde a honsla na chadeo y poore faimly ase tuhade nal a nale news wale y good job

  • @mehaksandhu3552
    @mehaksandhu3552 3 роки тому +4

    Waheguru ji

  • @jagtarsingh7531
    @jagtarsingh7531 3 роки тому +1

    ਬੁੱਟਾ ਬੁਰਜ Gill ਜਿੰਦ ਬਾਦ

  • @sewakchahal227
    @sewakchahal227 3 роки тому +4

    ਰੁਲਦੂ ਦੇ ਘਰ ਵੀ ਜਾਓ‌ ਜੀ

    • @kaurkharoud899
      @kaurkharoud899 3 роки тому

      ਰਲਦੇ ਵਰੇ you tube dekho g

  • @jaswindersidhu3680
    @jaswindersidhu3680 3 роки тому +2

    Kissan eakta jindabad. Only politcs spoon are barking against them do work hard all farmers are with you

  • @avtars.dhindsa8381
    @avtars.dhindsa8381 3 роки тому +9

    ਲੋਕ ਬੜੇ ਮਦਰਚੋਦ ਹੁੰਦੇ ਐ ਐਵੇ ਜਣੇਖਣੇ ਨੂੰ ਉਠ ਕੇ ਭੌਂਕਣ ਦੀ ਆਦਤ ਹੈ ਜਿਹੜੇ ਇਹੋ ਜਿਹੀਆਂ ਗੱਲਾਂ ਬਣਾਉਦੇ ਐ ਉਹਨਾਂ ਨੇ ਆਪ ਕੁੱਝ ਨੀ ਕਰਨਾ ਹੁੰਦਾ

  • @harneksingh3207
    @harneksingh3207 3 роки тому +2

    Some people. ''are pulling legs This will damage kisan morcha People should not blame leaders at this time otherwise govt will fail kisan morcha

  • @karanbraich6667
    @karanbraich6667 3 роки тому

    Buta Singh zindabad

  • @jagdeepbrar5782
    @jagdeepbrar5782 3 роки тому +11

    Boota singh burjgill jindabad ❤️

  • @balbiraujla8168
    @balbiraujla8168 3 роки тому +1

    Kissan majdoor ekta jindabaad

  • @Resham9330
    @Resham9330 3 роки тому +1

    Rabb mehar kre

  • @balrajjohal6668
    @balrajjohal6668 3 роки тому +1

    rab lambe umer kraa sade babanyian de

  • @bharpurbal7607
    @bharpurbal7607 3 роки тому +13

    ਲੋਕਾ ਦਾ ਕੋੲੀ ਢਿਡ ਨਹੀ ਦੁਖਦਾ ਪਰ ਆਪਣੇ ਬਾਪੂ ਨੂ ਕਹੋ ਲਖੇ ਤੇ ਦੀਪ ਜਾ ਨੌਜਵਾਨ ਬਾਰੇ ਗਲਤ ਨਾ ਬੋਲੇ ਸਾਥ ਲੈਕੇ ਚਲਣ ਲੀਡਰ ਸਿਪ ਨਾ ਕਰਨ ਲੀਡਰ ਬਹੁਤ ਹਨ ਪਜਾਬ ਨੂ ਬਰਬਾਦ ਕਰਨ ਵਾਲੇ ਲੀਡਰਾ ਦੇ ਸਤਾੲੇ ਲੋਕ ਦਿਲੀ ਧਰਨੇ ਵਿਚ ਬੈਠੇ ਹਨ ਵਡੇ ਹਨ ਵਡਾ ਪਣ ਦਿਖਾੳੁਣ 🙏💪

    • @harryz1797
      @harryz1797 3 роки тому

      @@jattmoosewala83 true..they are supporting already lakha...but Deep acted irresponsibly otherwise none has problem with Deep.

    • @kiranpalsingh2708
      @kiranpalsingh2708 3 роки тому

      harry z
      Deep never accepted Kissan leadership !

  • @Gkaur284
    @Gkaur284 3 роки тому +13

    ਸਭ ਤੋਂ ਵੱਡੀ ਗੱਲ ਹੈ ਜਦੋਂ ਤੁਸੀ ਆਗੂ ਬਣੇ ਹੋ ਤੁਹਾਡੀ ਸੋਚ ਬਹੁਤ ਉੱਚੀ ਹੋਣੀ ਚਾਹੀਦੀ ਹੈ ਹਰ ਇਕ ਨੋਜਵਾਨ ਘੋਲ ਲੜ ਰਿਹਾ ਬਹੁਤ ਕੀਮਤੀ ਉੱਥੇ ਮੋਦੀ ਨਾਲ ਲੜਣ ਗਏ ਹਾਂ ਨਾਂ ਕੇ ਦੀਪ ਤੇ ਲਖੇ ਨਾਲ

    • @kiranpalsingh2708
      @kiranpalsingh2708 3 роки тому +2

      ਮੋਦੀ ਦੇ ਵਿਰੁੱਧ ਹੀ ਲੜਦੇ ਸੀ ਪਰ ਦੀਪ ਵਰਗਿਆਂ ਨੇ ਲਾਲ ਕਿਲੇ ਜਾ ਕੇ ਮੋਰਚੇ ਨੂੰ ਨੁਕਸਾਨ ਪਹੁੰਚਾਇਆ, ਏਜੰਡਾ ਹੀ ਵੱਖਰਾ ਹੈ !

    • @sohail226522
      @sohail226522 3 роки тому

      Thode Deep ne pehle din to laike hun tak Kisaan leaders de khilaaf hi lokan nu chakeya. Ohne gand hi paaya shuru to laike.

  • @manindersidhubitta2255
    @manindersidhubitta2255 3 роки тому

    Buta Singh jindabad

  • @makhankalas660
    @makhankalas660 3 роки тому +16

    ਅਪਣੇ ਬਾਪੂ ਨੂੰ ਸਮਝਾਓ ਲੱਖੇ ਨੂੰ ਗੱਲਤ ਨਾ ਬੋਲਣ ਬਾਕੀ ਸਾਨੂੰ ਕੋਈ ਪ੍ਰਾਬਲਮ ਨਹੀ

    • @nirbhaunirvair5590
      @nirbhaunirvair5590 3 роки тому +5

      ਤੁਸੀਂ ਵੀ ਲੱਖੇ ਨੂੰ ਸਮਝਾਓ ਕਿ ਦੀਪ ਸਿੱਧੂ, ਉਦੋਕੇ ਅਤੇ ਅਜਮੇਰ ਸਿੰਘ ਵਰਗੇ ਅਖੌਤੀ ਧਰਮ ਦੇ ਠੇਕੇਦਾਰਾਂ ਦਾ ਸਾਥ ਛੱਡ ਦੇਵੇ। ਲੱਖਾ ਸਿਧਾਣਾ ਬਹੁਤ ਵਾਰ ਕਹਿ ਚੁਕਾ ਹੈ ਕਿ ਮੇਰੇ ਦੀਪ ਨਾਲ ਵਿਚਾਰਕ ਮੱਤਭੇਦ ਹਨ। ਮੱਤਭੇਦ ਇਹੀ ਹਨ ਕਿ ਦੀਪ ਅੰਦੋਲਨ ਨੂੰ ਧਾਰਮਿਕ ਰੰਗਤ ਦੇ ਕੇ ਫੇਲ ਕਰਨਾ ਚਾਹੁੰਦਾ ਸੀ, ਲੱਖੇ ਨੂੰ ਵਰਤ ਗਿਆ। ਲੱਖਾ ਖੁਲਕੇ ਕਹੇ ਕਿ ਮੈਂ ਦੀਪ, ਉਦੋਕੇ ਅਤੇ ਅਜਮੇਰ ਦੇ ਨਾਲ ਨਹੀਂ ਹਾਂ।

    • @harryz1797
      @harryz1797 3 роки тому +1

      @@nirbhaunirvair5590 true,thats why lakha always supports kisaan leaders...

    • @nand3219
      @nand3219 3 роки тому +1

      ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭਾਰਤ ਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕੇਸਰੀ ਨਿਸ਼ਾਨ ਸਾਹਿਬ ਲੈਕੇ ਪਰ ਕਾਮਰੇਡਾਂ ਨੇ ਪੰਜਾਬ ਦੇ ਲੋਕਾਂ ਨੂੰ ਸੜਕਾਂ ਤੇ ਰੋਲ ਦਿੱਤਾ ਸ਼ਰਮ ਬਿਲਕੁਲ ਨਹੀਂ ਕਾਮਰੇਡਾਂ ਨੂੰ

    • @kiranpalsingh2708
      @kiranpalsingh2708 3 роки тому

      Nand
      ਕਿਸਾਨੀ ਏਜੰਡੇ ਤੇ ਚੱਲੋ !

  • @opinderdhillon
    @opinderdhillon 3 роки тому +5

    Bht vadiya ratani bht vadiya uprala ehna da pichokad vkhaa k lokan de thode bhte munh bandh honge

  • @MohanSingh-tk1fz
    @MohanSingh-tk1fz 3 роки тому +6

    Good work nice good Punjabi Zindabad ok waheguru ji waheguru ji waheguru ji

  • @amarjitkaur-rf2lf
    @amarjitkaur-rf2lf 3 роки тому +2

    Ina aaguan di sangarshmai jindagi aa

  • @bichitarsinghsangra4744
    @bichitarsinghsangra4744 3 роки тому

    Waheguru waheguru waheguru waheguru kirpa kre brother

  • @harindersinghvloges3534
    @harindersinghvloges3534 3 роки тому +7

    Naam hi Kafi hai ; butta Singh Burj gill

  • @vimalkdhanda5767
    @vimalkdhanda5767 3 роки тому +8

    वोटर कहता की ई वी एम से वोट नहीं पर नेता चुप गुप।

  • @jasvirsingh2924
    @jasvirsingh2924 3 роки тому +1

    👍👍👍🙏🙏

  • @SherSingh-ky7rc
    @SherSingh-ky7rc 3 роки тому +1

    👍👍

  • @msidhu3601
    @msidhu3601 3 роки тому

    Salute to buta burn gill

  • @daljitsidhu9743
    @daljitsidhu9743 3 роки тому +5

    Good family

  • @harmansinghsangar7525
    @harmansinghsangar7525 3 роки тому +1

    🙏🙏🙏🙏