ਉਗਰਾਹਾਂ ਪੰਜਾਬ ਦਾ ਤਾਕਤਵਰ ਇਨਸਾਨ? Bhagwant Mann ਤੋਂ ਬਾਅਦ Ugrahan ਦਾ ਨੰਬਰ ਕਿਓਂ? Punjab Thinks Magazine

Поділитися
Вставка
  • Опубліковано 12 тра 2024
  • #RMBTelevision #PunjabThinks #PunjabiMagazine
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 12

  • @RameshSingh-qi1kv
    @RameshSingh-qi1kv 15 днів тому +1

    ਭਰਾਵਾਂ ਡੇਰਾ ਬਿਆਸ ਤਾ ਕਿਸੇ ਰਾਜਨੀਤਕ ਵਿੱਚ ਨਹੀ ਜਾਦਾ ਤਾ ਤੁਸੀਂ ਕਿਵੇ ਪਰਸੈਟਕ ਕੱਢ ਲਈ ਇਥੇ ਨਵਰੀਤ ਗਲਤ ਲਗਦਾ

  • @gurchransingh5674
    @gurchransingh5674 15 днів тому +4

    ਨਵਰੀਤ ਪੱਤਰਕਾਰ ਸਿੱਖ ਵਿਰੋਧੀ ਰਿਹਾ ਸੁਰੂ ਤੋ ਇਹਨੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਖੁੱਲ੍ਹ ਕੇ ਵਿਰੋਧ ਕੀਤਾ ਨਵਰੀਤ ਸੁਰੂ ਤੋ ਹੀ ਕਾਮਰੇਡ ਸੋਚ ਨੂੰ ਉਭਾਰ ਰਿਹਾ ਨਵਰੀਤ ਦੀਆ ਪਿਛਲੀਆ ਇੰਟਰਵਿਊ ਦੇਖ ਲਓ ਸਿੱਖਾ ਦਾ ਵਿਰੋਧ ਕਰਦਾ

  • @avtarbhullar2644
    @avtarbhullar2644 15 днів тому +4

    Ugranh sahib good leader

  • @jaivikrant2795
    @jaivikrant2795 14 днів тому +1

    Sir dera beas kis nu be support karda

  • @MalkeetSingh-de4zj
    @MalkeetSingh-de4zj 15 днів тому +3

    ❤❤❤❤❤

  • @gurchransingh5674
    @gurchransingh5674 15 днів тому +4

    ਉਗਰਾਹਾ ਨੇ ਵੀਡੀਓ ਯਾਰੀ ਕਰਕੇ ਕਿਹਾ ਸੀ ਵੀ ਸਿਮਰਨਜੀਤ ਸਿੰਘ ਮਾਨ ਨੂੰ ਉਗਰਾਹਾ ਜਥੇਬੰਦੀ ਦੇ ਮੈਂਬਰ ਵੋਟਾ ਨਾ ਪਾਉਣ ਪਰ ਫੇਰ ਵੀ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋ ਜਿੱਤੇ

  • @vickyvickt1477
    @vickyvickt1477 15 днів тому

    Jass grewal veer da naam vi rakho pls

  • @gurpreetsingh-gf7md
    @gurpreetsingh-gf7md 15 днів тому

    ਮਨਿੰਦਰਜੀਤ ਸਿੱਧੂ, ਪੰਜਾਬ ਦਾ ਇੱਕੋ-ਇੱਕ ਨਿਡਰ, ਇਮਾਨਦਾਰ, ਲੋਕ ਪੱਖੀ ਬਾ-ਕਮਾਲ ਪੱਤਰਕਾਰ ਆ, 👌👌👌👌👌 ਮੱਕੜ ਛੱਕੜ, ਕਰਫਿਊ ਕੁਰਫਿਊ ਵਰਗੇ ਤਾਂ ਪੰਜਾਬ ਦੇ ਗੱਦਾਰ ਪੱਤਰਕਾਰਾਂ ਦੀ ਪਹਿਲੀ ਲਿਸਟ ਵਿੱਚ ਆਉਂਦੇ ਨੇ 😔😔😔😔

  • @AbhiTaj-jr3wv
    @AbhiTaj-jr3wv 15 днів тому +3

    A ek bahut bdda puleka thoda ugraha wala

  • @mandeep871
    @mandeep871 13 днів тому

    Chal chawal kise jagag da kamred

  • @kulwinderbrar2537
    @kulwinderbrar2537 15 днів тому

    yes ugraha and now dallewal is on top

  • @shonkipunjab
    @shonkipunjab 15 днів тому

    ਸੱਚ ਤੇ ਖੜਨ ਲੜਨ ਵਾਲੇ ਪੱਤਰਕਾਰਾਂ ਵਿੱਚ ਮਨਿੰਦਰ, ਦੀਪਕ ਦੇ ਨਾਲ ਮਿੰਟੂ ਗੁਰੂਸਰੀਆ ਨਾਮ ਵੀ ਚੰਨ ਵਾਂਗ ਚਮਕਦਾ ਆ।