ਕੀ Karamjeet Anmol ਜਿੱਤ ਦੇ ਨੇੜੇ? Sarabjit Singh khalsa ਵੀ ਪਲਟ ਸਕਦਾ ਗੇਮ?

Поділитися
Вставка
  • Опубліковано 12 тра 2024
  • #RMBTelevision #PunjabLokSabhaElections #SiyasiCharcha
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 156

  • @SimranSingh-lk2qd
    @SimranSingh-lk2qd 24 дні тому +88

    ਸ. ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜੀ।

  • @jaspindersingh9945
    @jaspindersingh9945 24 дні тому +55

    ਸਰਬਜੀਤ ਸਿੰਘ ਨੂੰ ਵੋਟਾ ਪਾਉ ਜੀ

  • @user-bb8ss5wv1q
    @user-bb8ss5wv1q 23 дні тому +46

    ਉਹੀ ਜੂਨ ਦਾ ਮਹੀਨਾ ਆ ਗਿਆ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਯਾਦ ਰੱਖਣ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟ ਪਾਉਣ ❤❤❤❤❤

  • @gaggisardar5611
    @gaggisardar5611 24 дні тому +44

    ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾਓ

  • @JaswantSingh-uu5us
    @JaswantSingh-uu5us 20 днів тому +27

    ਫਰੀਦਕੋਟ ਵਾਲਿਉ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾ ਕੇ ਰਿਕਾਰਡ ਤੋੜ ਜਿੱਤ ਕਰਾਉ ਫਕਰ ਮਹਿਸੂਸ ਕਰੋਗੇ

  • @avtarsingh2531
    @avtarsingh2531 24 дні тому +67

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਬਠਿੰਡਾ ਤੋਂ ਲੱਖਾ ਸਿਧਾਣਾ ਫਰੀਦਕੋਟ ਤੋਂ ਸਰਬਜੀਤ ਸਿੰਘ ਪਟਿਆਲਾ ਤੋਂ ਡਾ ਧਰਮਵੀਰ ਗਾਂਧੀ ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਕਮਲਜੀਤ ਬਰਾੜ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

    • @revarogrewal5975
      @revarogrewal5975 24 дні тому +2

      Gandhi nu shd ke sarya di zamant zabat honi aa

    • @gulwindersingh8393
      @gulwindersingh8393 24 дні тому +1

      ਕਮਲਜੀਤ ਬਾਰੇ ਤਾਂ ਬਾਘੇ ਪੁਰਾਣੇ ਵਾਲਿਆਂ ਨੂੰ ਪੁੱਛੋ ਸਪੋਟ ਫੇਰ ਕਰਿਓ

    • @vickysingh-vt4te
      @vickysingh-vt4te 20 днів тому +1

      Bhai sarabjit Singh faridkot

    • @sanghasaab822
      @sanghasaab822 16 днів тому

      Kamaljit Brar ne baghapurana ki kita

    • @Brar-Farming744
      @Brar-Farming744 15 днів тому

      ਅਸੀਂ ਬਾਘਾ ਪੁਰਾਣਾ ਤੋਂ ਆ , ਹੋਰਾਂ ਦੇ ਮੁਕਾਬਲੇ ਵਧੀਆ ਬੰਦਾ ਕਮਲਜੀਤ ਸਿੰਘ ਬਰਾੜ​@@gulwindersingh8393

  • @KuldeepSingh-vv6dm
    @KuldeepSingh-vv6dm 24 дні тому +36

    ਸਾਡੇ ਲੋਕਾਂ ਦੀ ਸਮਝ ਕਿੱਧਰ ਗਈ ਨਚਾਰਾਂ ਨੂੰ ਵੋਟਾਂ ਪਾਉਣ ਨਾਲ ਕੀ ਕੌਮ ਨੂੰ ਕੋਈ ਫਾਇਦਾ ਹੋ ਸਕਦਾ ਹੈ ਜਮੀਰਾਂ ਜਗਾਓ

  • @SANDHU9033
    @SANDHU9033 24 дні тому +31

    Bhai Sarabjit Singh Khalsa 🚩🚩

  • @lakhvirsingh7622
    @lakhvirsingh7622 22 дні тому +20

    ਇਕ ਵਾਰੀ ਵੋਟਾਂ ਪਾ ਦਿਉ ਜ਼ਿਲ੍ਹੇ ਫਰੀਦਕੋਟ ਦੇ ਲੋਕਾਂ ਨੂੰ ਸਰਬਜੀਤ ਸਿੰਘ mp ਬਣਾਉਣ ਬਾਈ। ਇਹ ਜ਼ਿਲ੍ਹੇ ਦੇ ਲੋਕਾਂ ਬਾਬਾ ਫਰੀਦ ਜੀ ਦੀ ਧਰਤੀ ਦੇ ਜਾਏ ਹਨ ਭਾਈ ਸਰਬਜੀਤ ਸਿੰਘ ਜਿੱਤਣਗੇ ਬਾਈ। ਕਿਸਾਨਾਂ ਮਜ਼ਦੂਰਾਂ ਜ਼ਿੰਦਾਬਾਦ

  • @user-fg4tg2qj2x
    @user-fg4tg2qj2x 24 дні тому +29

    - [ ] ਪੰਜਾਬ ਦੇ ਸਾਰੇ 13 ਹਲਕਿਆਂ ਦੇ ਪੰਥਕ ਵੋਟਰਾਂ ਨੂੰ ਬੇਨਤੀ ਹੈ ਕਿ ਸਾਰੇ ਦੇ ਸਾਰੇ 13 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਇਤਿਹਾਸਿਕ ਅਤੇ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਇਕੱਠ ਦਾ ਸਬੂਤ ਦਿੱਤਾ ਜਾਵੇ ਜੀ। 🙏

  • @user-mansirat
    @user-mansirat 18 днів тому +7

    ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਜਿਤਾਓ

  • @jotphotophotography7756
    @jotphotophotography7756 24 дні тому +20

    Sarbjit. Singh nu vot pavo sangte

  • @Panjab_de_Jaye1984
    @Panjab_de_Jaye1984 19 днів тому +8

    ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਨੂੰ ਵੋਟ ਸਾਡੇ ਸਾਰੇ ਪਰਿਵਾਰ ਦੀ ❤❤❤

  • @balwinderkaur-no5vy
    @balwinderkaur-no5vy 24 дні тому +17

    ਬਾਈ ਜੀ ਮੈਂ ਤਾਂ ਲੋਕਾਂ ਨੂੰ ਇੱਕ ਗੱਲ ਕਹਿੰਦਾ ਹਾਂ ਕਿ ਨੱਚਣ ਵਾਲੇ ਤੇ ਭੰਡ ਦੇਸ਼ ਨਹੀਂ ਚਲਾ ਸਕਦੇ ਦੂਜੀ ਗੱਲ ਬੇਅਦਬੀ ਬਹੁਤ ਜਲਦੀ ਭੁੱਲ ਗਏ, ਕਾਂਗਰਸ ਦੀ ਤਾਂ ਬਹੁਤ ਵੱਡੀ ਗ਼ਲਤੀ ਕੀਤੀ ਹੈ ਸਾਡੇ ਦਰਬਾਰ ਸਾਹਿਬ ਜੀ ਉੱਪਰ ਹਮਲਾ ਕੀਤਾ ਸੀ, ਲੋਕਾਂ ਕੋਲ ਬਹੁਤ ਵਧੀਆ ਮੌਕਾ ਹੈ ਗੁਰੂ ਸਾਹਿਬ ਜੀ ਨੇ ਕੁਝ ਇਲਾਕਿਆਂ ਨੂੰ ਸੇਵਾ ਬਖਸ਼ੀ ਹੈ, ਇਹ ਵਾਰ ਵਾਰ ਮਿਲਣਾ ਨਹੀਂ,, ਬਠਿੰਡਾ ਤੋਂ ਲੱਖਾ ਸਿਧਾਣਾ, ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ, ਭਾਈ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖੰਡੂਰ ਸਾਹਿਬ, ਲੁਧਿਆਣਾ ਵਿਖੇ ਕਮਲਜੀਤ ਸਿੰਘ ਬਰਾੜ, ਫਰੀਦਕੋਟ ਤੋਂ ਸਰਬਜੀਤ ਸਿੰਘ ਭਾਈ ਸਾਹਿਬ ਬੇਅੰਤ ਸਿੰਘ ਦੇ ਬੇਟੇ ਨੂੰ ਵੋਟ ਪਾਉ, ਪੰਜਾਬ ਨੂੰ ਬਚਾਉਣ ਲਈ ਇਨ੍ਹਾਂ ਨੂੰ ਕਾਮਜਾਬ ਕਰੋ

  • @user-vf8oo4fc7r
    @user-vf8oo4fc7r 24 дні тому +16

    Sarbjeet nu vot paeoo sad sangt ji

  • @gurmukhsingh5062
    @gurmukhsingh5062 19 днів тому +7

    ਪੱਤਰਕਾਰ ਵੀਰ ਜੀ ਸਰਬਜੀਤ ਸਿੰਘ ਖ਼ਾਲਸਾ ਦੀ ਇੰਟਰਵਿਊ ਕਰੋਂ ਜੀ 🌹

  • @billsingh8188
    @billsingh8188 21 день тому +11

    ਸਿੱਖ ਸੰਗਤ ਨੂੰ ਬੇਨਤੀ ਹੈ ਕਿ ਸਿੱਖਾਂ ਦੀ ਪੱਗ ਨੂੰ ਉਠਾ ਕੇ ਸਿੱਖ ਦੇ ਸਿਰ ਤੇ ਰੱਖਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਫਰੀਦਕੋਟ ਤੋ ਜਿੱਤ ਆਉਣ ਦੀ ਜਿਮੇਵਾਈ ਸਿੱਖ ਪੰਥ ਜਾ ਪੰਜਾਬ ਪੱਖੀ ਧਿਰ ਨੂੰ । 🎉

  • @gursewaksingh4863
    @gursewaksingh4863 24 дні тому +13

    ਭੰਡ ਨੂੰ vote ਨਾ ਪਾਇਉ ❤

  • @sahibdeepsingh_
    @sahibdeepsingh_ 21 день тому +8

    ਸਰਬਜੀਤ ਸਿੰਘ

  • @GurjantSingh-jr1um
    @GurjantSingh-jr1um 20 днів тому +6

    ਭਾਈ ਸਰਬਜੀਤ ਸਿੰਘ ਨੂੰ ਵੋਟ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderSingh-io7uo
    @JaswinderSingh-io7uo 15 днів тому +3

    ❤❤❤ ਫਰੀਦਕੋਟ ਵਾਲਿਆਂ ਨੂੰ ਬਹੁਤ ਦੇਰ ਬਾਅਦ ਮੌਕਾ ਮਿਲਿਆ ਹੈ ਜੀ ❤❤❤ ਸਰਦਾਰ ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਵੋਟ ਪਾ ਕੇ ਕਾਮਜਾਬ ਕਰੋ ਜੀ 👍👍👍❤❤❤

  • @billsingh8188
    @billsingh8188 21 день тому +10

    ਸਿੱਖ ਸੰਗਤ ਨੂੰ ਬੇਨਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋ , ਸਰਦਾਰ ਲੱਖੇ ਸਿਧਾਣੇ ਨੂੰ ਬਠਿੰਡਾ ਸੀਟ ਤੋ , ਭਾਈ ਸਰਬਜੀਤ ਸਿੰਘ ਨੂੰ ਫ਼ਰੀਦਕੋਟ ਸੀਟ ਤੋ , ਅਤੇ ਬਾਕੀ ਰਹਿ ਗਈਆਂ ੧੦ ਸੀਟਾਂ ਨੂੰ ਸ਼੍ਰੋਮਣੀ ਅਕਾਲੀ ਦਲ ਮਾਨ , ਜਾ ਵਾਰਿਸ ਪੰਜਾਬ ਦੇ ਸਾਥੀਆਂ ਨੂੰ ਖੜਾ ਕੀਤਾ ਜਾਵੇ ।

  • @ramjitsingh2236
    @ramjitsingh2236 24 дні тому +10

    Nchar karmjit nu vote na pao

  • @roopmarok3352
    @roopmarok3352 24 дні тому +6

    Bhai Sarbjeet singh ji vote pa k kamzab kro ❤

  • @deepsidhu5259
    @deepsidhu5259 23 дні тому +7

    ਜਾਗੋ ਲੋਕੋ ਜਾਗੋ ਕਲਾਕਾਰਾਂ ਜੋਗੇ ਨਾ ਰਹਿ ਜਾਆਓ

  • @HarjitKaur-sb7jo
    @HarjitKaur-sb7jo 24 дні тому +7

    Please sport bahi sarabjit singh ji

  • @kaurjapp998
    @kaurjapp998 24 дні тому +11

    FaridkotJagdiJameerwalioSarbjisinghNuvotapaogPlease

  • @kashmir2445
    @kashmir2445 24 дні тому +12

    ਕਾਮਰੇਡਾਂ ਦੀ ਜਗਾ ਕਲਾਕਾਰਾਂ ਨੇ ਲੇ ਲਈ ਆ ਜੀ

  • @inderpalsingh7144
    @inderpalsingh7144 24 дні тому +5

    Sarbjit❤❤❤❤❤❤

  • @Mahakpreet_singh
    @Mahakpreet_singh 21 день тому +5

    Sarbjit singh khalsa Sarbjit singh khalsa Sarbjit singh khalsa

  • @balvantsingh5257
    @balvantsingh5257 22 дні тому +17

    ਸਰਬਜੀਤ ਸਿੰਘ ਨੂੰ ਮੀਡਿਆ ਕਿਉ ਨਹੀ ਲੋਕਾਂ ਸਾਹਮਣੇ ਪੇਸ਼ ਕਰਦਾ

  • @sattibains4818
    @sattibains4818 20 днів тому +4

    Bhai Sarabjit Singh Khalsa jindabad jindabad jindabad jindabad jindabad

  • @HarjitKaur-sb7jo
    @HarjitKaur-sb7jo 24 дні тому +6

    Saheed bianth singh ji jindabad

  • @beantsinghsidhu2389
    @beantsinghsidhu2389 18 днів тому +4

    ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾ ਕੇ ਜਿਤਾਓ ਜੀ

  • @manisingh-qy1vd
    @manisingh-qy1vd 19 днів тому +4

    ਸਰਬਜੀਤ ਸਿੰਘ ਜੀ ਨੂੰ ਵੋਟਾ ਪਾਏ ਫਰੀਦਕੋਟ ਵਾਲਿਓ

  • @gsbadesha6680
    @gsbadesha6680 22 дні тому +14

    ਮਾਨ,ਲੱਖੇ ਸਰਬਜੀਤ,ਅੰਮਿ੍ਤਪਾਲ ਅਤੇ ਕਮਲਜੀਤ ਬਰਾੜ ਵਰਗੇ ਜਿੱਤਣੇ ਚਾਹੀਦੇ ਨੇ

  • @pamajawadha5325
    @pamajawadha5325 24 дні тому +9

    S Sarbjit singh fridkot ajad umedvar bhi sheed beant Singh ji da putar

  • @SukhwinderSingh-wq5ip
    @SukhwinderSingh-wq5ip 18 днів тому +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @gursewaksingh4863
    @gursewaksingh4863 24 дні тому +4

    Waheguru ji loka nu sammat bakashan

  • @OnkarSingh-zw2lv
    @OnkarSingh-zw2lv 24 дні тому +6

    Vote sarbjit Singh Khalsa ni pao

  • @bhindasingh3444
    @bhindasingh3444 19 днів тому +2

    sadi vote bhai sarabjit singh g nu

  • @goldycheema1592
    @goldycheema1592 22 дні тому +3

    Bhai sarabjit singh khalsa zindabaad 🦁❤️🙏

  • @Mahakpreet_singh
    @Mahakpreet_singh 21 день тому +3

    Sarbjit singh khalsa❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥💖💖💖💖💖💖💖💖💖💖💖

  • @GreaterNepal-nl3cm
    @GreaterNepal-nl3cm 24 дні тому +6

    ख़ालिस्तान जिंदाबाद

  • @deepsidhu5259
    @deepsidhu5259 23 дні тому +3

    Sarbjit Singh nu vote deo ji

  • @vickysingh-vt4te
    @vickysingh-vt4te 20 днів тому +3

    Sarbjit Singh khalsa 💪💪💪💪

  • @DaljeetSingh-kz9bm
    @DaljeetSingh-kz9bm 20 днів тому +1

    ਬਾਈ ਸਾਰਿਆਂ ਨੂੰ ਜਿਤਾ ਗਿਆ। ਟਾਈਮ ਖਰਾਬ!

  • @Pdf_harike
    @Pdf_harike 20 днів тому +1

    My vote 🗳️ bhai sarbjit singh khalsa ji 🙏

  • @gursewaksingh4863
    @gursewaksingh4863 24 дні тому +4

    Aap congress। Akali ekk paase sardar sarabjit singh Khalsa ekk paase ❤😮

  • @lovedeepdhaliwal9746
    @lovedeepdhaliwal9746 24 дні тому +5

    SARBJIT SINGH KHALSA JITUGA

  • @gurdeepmaan3157
    @gurdeepmaan3157 18 днів тому +1

    You are good person sir ji

  • @ParmSidhu-nq4iv
    @ParmSidhu-nq4iv 20 днів тому +3

    ਭਗਵੰਤ ਮਾਨ ਦਾ ਭਰਾ ਹੀ ਆ ਦੂਜਾ ਭਾਂਡੇ ਆ ਜਿਹੜਾ ਫਰੀਦਕੋਟ ਤੋਂ ਉੱਠਿਆ ਹਾਂ ਪਾਰਟੀ ਦਾ

  • @lucky15111
    @lucky15111 19 днів тому +2

    Bai bathinde to tuc aap di support kr rhe o pta mainu

  • @tarsemrai4439
    @tarsemrai4439 15 днів тому +1

    ਫ਼ਰੀਦ ਕੋਟ ਵਾਲੋ ਇਸ ਵਾਰ ਤੁਹਾਨੂੰ ਮੌਕਾ ਮਿਲਿਆ ਨਚਾਰਾਂ ਦਾ ਕੋਈ ਫਾਇਦਾ ਨਹੀਂ ਹੈ ਜੀ

  • @GiftySarao
    @GiftySarao 20 днів тому +2

    ਸਰਬਜੀਤ ਨੂੰ ਵੋਟਾ ਪਇਓ ਲੋਕੋ

  • @Mahakpreet_singh
    @Mahakpreet_singh 21 день тому +2

    Sarbjit singh khalsa 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @sukhdebgill4016
    @sukhdebgill4016 20 днів тому +1

    ਵੀਰਾਂ ਬਠਿੰਡਾ ਵੀ ਹਾਰੂ ਬਾਦਲ ਲੱਖਾਂ ਸਿਧਾਣਾ ਜਿੱਤੂ ਗਾਂ ਸੋਡਾ ਸੋਡੇ ਚੈਨਲ ਤੋਂ ਇਹ ਉਮੀਦ ਨਹੀਂ ਸੀ ਬਾਦਲਾਂ ਦੀ ਚਮਚਾਗਿਰੀ ਕਰੋਗੇ ਸੋਡਾ ਚੈਨਲ ਸੱਚ ਦਿਖਾਉਂਦਾ ਤੇ ਸੱਚੀ ਦਿਖਾਇਆ ਕਰੋ ਵੀਰੇ

  • @AbhishekRana-ev2of
    @AbhishekRana-ev2of 15 днів тому +1

    ਭਾਈ ਸਾਹਿਬ ਜੀ ਨੂੰ ਜਿਤਾਓ ਸਹੀਦਾ ਨੂੰ ਯਾਦ ਕਰੋ ਨਾ ਨਚਾਰਾ ਨੂੰ

  • @ParmSidhu-nq4iv
    @ParmSidhu-nq4iv 20 днів тому +1

    50% ਬੋਰਡ ਤਾਂ ਇਹਨਾਂ ਨੂੰ ਅਸੀਂ ਪੈ ਗਈ ਸੀ ਗੀ ਆਮ ਪਾਰਟੀ ਨੂੰ 20 ਪੋਸਟ ਦੀ ਖੇਤੀ ਕਰਾਉਣਗੇ ਖਾਸ ਵਜਾਉਣਗੇ

  • @phumansingh372
    @phumansingh372 16 днів тому +1

    ਸਰਬਜੀਤ ਸਿੰਘ ਸ਼ਹੀਦ ਬੇਅੰਤ ਸਿੰਘ ਦਾ ਪੁੱਤ ਅੱਜ ਵੀ ਕੋਟਕਪੂਰੇ ਵਿੱਚ ਸਾਰਿਆਂ ਤੋਂ ਅੱਗੇ ਹੈ ਸਿੱਖਾਂ ਦੀ ਸਿਰ ਤੇ ਪੱਗ ਰੱਖਣ ਵਾਲੇ ਦਾ ਪੁੱਤ ਅੱਜ ਵੀ ਸਾਰਿਆਂ ਦੇ ਅੱਗੇ ਹੈ

  • @khushdeepsinghmaanmalwablo8414
    @khushdeepsinghmaanmalwablo8414 21 день тому +1

    Sira bai RUPINDERJEET

  • @kuldeepsinghkamboj5741
    @kuldeepsinghkamboj5741 15 днів тому +1

    ਸਰਬਜੀਤ ਸਿੰਘ ਨੂੰ ਵੋਟਾਂ ਪਾਓ ਜੀ

  • @HarpreetSingh-jz4fu
    @HarpreetSingh-jz4fu 14 днів тому +2

    ਲੋਕਤੰਤਰ ਖ਼ਤਮ 5 ਸਾਲ ਪਹਿਲਾਂ

  • @ParmSidhu-nq4iv
    @ParmSidhu-nq4iv 20 днів тому +1

    ਆਮ ਪਾਰਟੀ ਮੈਂ ਗਰੀਬਾਂ ਦਾ ਕੀ ਕੀਤਾ ਆਮ ਪਾਰਟੀ ਦਾ ਗਰੀਬੋ ਵੋਟਾਂ ਨਾ ਪਾਏ ਗਏ ਆਪਣੇ ਵਾਸਤੇ ਬੜੀ ਮਾੜੀ ਹ

  • @RanjitSingh-nl9bf
    @RanjitSingh-nl9bf 15 днів тому +1

    ਸ਼ਹੀਦ ਬੇਅੰਤ ਸਿੰਘ ਦੇ ਮੁੰਡੇ ਨੂੰ ਜਿਤਾਉਣਾ ਚਾਹੀਦਾ ਉਹਨਾਂ ਦਾ ਕੌਮ ਤੇ ਬਹੁਤ ਵੱਡਾ ਅਹਿਸਾਨ ਆ ਸਰਬਜੀਤ ਸਿੰਘ ਜੀ ਦਾ

  • @GurnaibSingh-sm4qo
    @GurnaibSingh-sm4qo 14 днів тому +1

    ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ

  • @tarsemrai4439
    @tarsemrai4439 14 днів тому +1

    ਫਰੀਦਕੋਟ ਵਾਲੋ ਇਸ ਵਾਰ ਸਿੰਗਰ ਭਜਾਓ ਨਕਲਾ ਸੁਣ ਕੈ ਤੜ੍ਹੀਆ ਨਾਂ ਮਾਰੋ

  • @GurmilapSangha
    @GurmilapSangha 19 днів тому +1

    Sarbhjit

  • @avtarsinghganda5864
    @avtarsinghganda5864 19 днів тому +1

    Bhai Sarabjeet singh de spot karo ji

  • @dbrarbrar9138
    @dbrarbrar9138 19 днів тому +1

    Bhai sarbjeet singh

  • @sukhrajsingh6090
    @sukhrajsingh6090 18 днів тому +1

    Sarbjit singh

  • @gurjindersingh956
    @gurjindersingh956 13 днів тому +1

    ਜਰਾ ਸੋਚ ਕੇ ਵੋਟ ਪਾਈਓ ਇਕ ਪਾਸੇ ਕੌਮ ਲਈ ਜਾਨ ਗੁਆਂਣ ਵਾਲੇ ਦੂਜੇ ਪਾਸੇ ਲੱਚਰ ਗਾਣੇ ਗਾਉਣ ਵਾਲੇ ਫੈਸਲਾ ਤੁਹਾਡੇ ਹੱਥ ਵੋਟ ਪਾਉਣ ਤੋ ਪਹਿਲਾ ਜਮੀਰ ਝੰਝੋੜ ਲਿਓ ਤੁਹਾਡੀ ਇੱਕ vote ਸ਼ਹੀਦ ਦੇ ਪਰਿਵਾਰ ਨੂੰ ਤੁੱਛ ਜਿਹੀ ਭੇਂਟ

  • @Brar-Farming744
    @Brar-Farming744 15 днів тому +1

    ਅਸੀਂ ਫਰੀਦਕੋਟ ਹਲਕੇ ਤੋਂ ਆਂ ,
    ਕੱਟੜ ਅਕਾਲੀ, ਕਾਂਗਰਸੀ ਤੇ ਝਾੜੂ ਵਾਲੇ ਕਹਿੰਦੇ ਅਸੀਂ ਗੁਪਤ ਵੋਟਾਂ ਸਰਬਜੀਤ ਸਿੰਘ ਖਾਲਸਾ ਨੂੰ ਪਾ ਦੇਣੀਆਂ।

  • @sukhrajsingh5473
    @sukhrajsingh5473 13 днів тому

    ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਕਾਮਯਾਬ ਕਰੋ

  • @chamkaursinghhappy4342
    @chamkaursinghhappy4342 16 днів тому +1

    ਸਰਬਜੀਤ ਸਿੰਘ ਖਾਲਸਾ ਨੂੰ ਜਤਾਉ

  • @user-kr3gv6mw5h
    @user-kr3gv6mw5h 15 днів тому

    Waheguru ji mehar kar 🙏

  • @user-cy7vz6bg7i
    @user-cy7vz6bg7i 14 днів тому

    Jalandhar baare v daseyo

  • @bikramgill5035
    @bikramgill5035 13 днів тому

    ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਉ ਜੀ

  • @Amanpreet-ni2lp
    @Amanpreet-ni2lp 15 днів тому

    Right

  • @AmritpalSingh-ps2gy
    @AmritpalSingh-ps2gy 13 днів тому

    ਫਰੀਦਕੋਟ ਵਾਲਿਉ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਜਿਤਾਓ ਬਾਈ ਜੀ

  • @InspirationalRollingHill-pt6hz
    @InspirationalRollingHill-pt6hz 20 днів тому +1

    Faridkotio benti hai Beant Singh De Sahidi na Bhulio Hath ban ke benti hai Machhiears Sahib ton. Sant jarnail singh bhindranvale Zindabad

  • @Sing-ek2ed
    @Sing-ek2ed 18 днів тому +1

    Ehde hisaab naal amritpal haar reha si

  • @pardeeppassi8385
    @pardeeppassi8385 24 дні тому +2

    ਯਾਰ ਇਲੈਕਸ਼ਨ ਤਾਂ ਲੋਕ ਸਭਾ ਦੀ ਹੋ ਰਹੀ ਹੈ ਚੁਣੇ ਐਮ ਪੀ ਜਾਣੇ ਹਨ .ਭਗਵੰਤ ਮਾਨ ਨਾਲ िਸॅਧੀ ਗॅਲਬਾਤ ਦਾ ਕੀ ਫਾਇਦਾ .ਭਗਵੰਤ ਮਾਨ िਕਸਾਨਾ ਨੂੰ ਐਮ ਐਸ ਪੀ ਦੇਦੂ?ਜੇ ਕੇਦਰ िਵਚ ਬਹੁਤੀ ਪਹੁੰਚ ਹੋਵੇ ਤਾਂ ਦॅਸੇ

  • @s.p.j.v_Editz
    @s.p.j.v_Editz 24 дні тому +1

    Bai ji tuhada maic you awaaj bhot ghat andhi h

  • @jashandeepsinghsekhon7032
    @jashandeepsinghsekhon7032 19 днів тому +1

    Sarbjit Singh Khalsa nu v jittu karo hason gavon alea ne ki karna

  • @user-ct5dz5et3l
    @user-ct5dz5et3l 20 днів тому

    Yes u r right 👍

  • @sandeepbhangu2560
    @sandeepbhangu2560 17 днів тому

    Faridkot valeo sirf Bhai sarbjit Singh Khalsa ji vote paeo

  • @user-gz4of9xy1q
    @user-gz4of9xy1q 12 днів тому

    ਸਹੀ ਕਹਾ ਇਕ ਗਾਈਆਂ ਭਡ ਬਚਕੇ ਇਕ ਨੇ ਗਵਾਇਆ ਬੇਅਤ ਸਿੰਘ ਦੇ ਪੁੱਤ ਨੇ ਬਾਪ ਗਵਾਇਆ😢😢

  • @harrybenipal5528
    @harrybenipal5528 24 дні тому +4

    AAp fudu party

  • @NeetuSandaur
    @NeetuSandaur 24 дні тому

    Chaddo all big brothers koi v faithaa ni kise ne Punjab lai kuj ni karya na hi jithe tak lagda kise ne karna sab apna thik dekhde ne jive veer g tusi apne channel lai karde ho Akalpurkh Allah Waheguru Ji mehar karn Aaj last time tu Punjab de Halaat bout hi jayada marre ne plz plz sab Amrit vele utth k ardaas kareya Karo ta Jo Punjab nu ena sare hi Jo Punjab nu khatam karn lai Lagge hoye ne sab nu akal sumat soji aave ta Jo Punjab te Punjabiat nu bachayaa ja sakke koi v jitte koi v haare par Punjab nu hamesha chardi Kalan vich rakhn vala hove Hey Akalpurkh Allah Waheguru ji mere shone ghaint great lovely 🌹🌹🌹 Punjab nu hamesha chardi Kalan vich rakhheyoo tnx all Hun ta sab Akalpurkh de hatth ae meri soch mutabik Sahib Sri Guru Nanak Sahib te Sahib Sri Guru Gobind Singh Ji tu Bina koi virla hi hou jine Punjab te punjabiat te khalkat lai kuj kare

  • @SarbjitSingh-yg7bs
    @SarbjitSingh-yg7bs 18 днів тому

    SS Khalsa is best Candidate competitively all Mskhra Candidate by political parties..👍👍👍👌👌⚔️

  • @sukhrajsingh5473
    @sukhrajsingh5473 13 днів тому

    ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਕਾਮਯਾਬ ਕਰੋ

  • @HarnekSingh-bn4se
    @HarnekSingh-bn4se 24 дні тому

    Patiala da bi dasso ji

  • @sandhuajaypal499
    @sandhuajaypal499 15 днів тому

    Bhai sarabjit singh nu vote pau plz

  • @ksdhurkot589
    @ksdhurkot589 15 днів тому

    Sarbjit ........
    Bhai Beant Singh ji da Putar

  • @user-ve1nq4pr4w
    @user-ve1nq4pr4w 13 днів тому

    ਭਾਈ ਸਰਬਜੀਤ ਸਿੰਘ ਜੀ ਨੂੰ ਵੋਟ ਪਾਓ

  • @singhsaab9000
    @singhsaab9000 15 днів тому

    Bhai Sarabjeet singh

  • @phumansingh372
    @phumansingh372 16 днів тому +1

    ਝਾੜੂ ਵਾਲੀਆਂ ਸਾਰੀਆਂ ਹੀ ਬੂਟਾਂ ਇਸ ਵੇਲੇ ਸਰਬਜੀਤ ਸਿੰਘ ਨੂੰ ਪੈਣੀਆਂ ਹਨ ਹਨ

  • @Jattfarmerr78
    @Jattfarmerr78 13 днів тому +1

    ਫਰੀਦਕੋਟ ਤੋ ਭਾਈ ਸਰਬਜੀਤ ਸਿੰਘ ਖਾਲਸਾ 101% ਜਿੱਤ ਪੱਕੀ ਹੈ ਬਹੁਤ ਸਾਰੇ ਪਿੰਡਾਂ ਵਿੱਚ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਤੋ ਇਲਾਵਾ ਹੋਰ ਕਿਸੇ ਪਾਰਟੀ ਦਾ ਪੋਲਿੰਗ ਬੂਥ ਵੀ ਨਹੀ ਲਗੇਗਾ

  • @user-rk3gj7kh9b
    @user-rk3gj7kh9b 19 днів тому

    Gurdaspur